1984- ਨਾ ਭੁੱਲਿਆ ਅਤੇ ਨਾ ਹੀ ਕਦੇ ਭੁੱਲਾਂਗੇ । Akal Takhat Sahib te Fauji Hamla | Prof. Harpal Singh Pannu

แชร์
ฝัง
  • เผยแพร่เมื่อ 31 พ.ค. 2024
  • This episode is based on 1984- Blue star operation and its reality. Prof Harpal Singh Pannu who witnessed this entire incident and even he was victim of this torture too.
    Welcome to the Podcast with Prabh Kaur channel where we discuss Punjab, Punjabi and Punjabiyat covering topics on state punjab, its people, Punjabi Food, Punjabi Lifestyle, Punjabi History, Punjabi Culture, Punjabi Tradition and everything related to punjabi roots.
    Do Like, Subscribe & Connect with us on these platforms:
    Spotify:
    open.spotify.com/show/3CqkD3O...
    Facebook page:
    profile.php?...
    Instagram:
    hey_prabhka...
    #Podcast #Podcasting #PodcastWithPrabhKaur #Punjabi #PunjabiPodcast #Punjab #Culture #PunjabiFood #PunjabiSongs #PunjabiTradition #LovePunjab #HailPunjab #HailPunjabi #Bhangra #Gidha #1984 #BlueStarOperation #Motivation #Love

ความคิดเห็น • 329

  • @behniwaldeep3957
    @behniwaldeep3957 24 วันที่ผ่านมา +157

    ਪਿਛਲੇ ਸਾਲ 2023 ਦੇ ਅਪ੍ਰੈਲ ਮਹੀਨੇ ਵਿੱਚ ਤਲਵੰਡੀ ਸਾਬੋ ਵਿਖੇ ਪੁਸਤਕ ਮੇਲਾ ਸੀ ਉਥੇ ਬਹੁਤ ਸਾਰੇ ਸਹਿਤਕਾਰ ਆਏ ਸਨ ਵਿਦਿਆਰਥੀ ਅਤੇ ਪਾਠਕ ਵੀ ਸਨ ਮੈਂ ਵੀ ਇੱਕ ਸਟਾਲ ਤੇ ਖੜਾ ਪੁਸਤਕਾਂ ਦੇਖ ਰਿਹਾ ਸੀ ਮੈਂ ਉੱਥੇ ਇੱਕ ਇਨਸਾਨ ਦੇਖਿਆ ਜਿਸ ਦੇ ਚਿੱਟੇ ਕੱਪੜੇ ਪਾਏ ਹੋਏ ਸਨ ਤੇ ਇਸ ਤਰ੍ਹਾਂ ਦੀ ਲਾਲ ਪੱਗ ਬੰਨੀ ਹੋਈ ਸੀ ਅਤੇ ਮੋਢੇ ਵਿੱਚ ਇੱਕ ਖਾਕੀ ਰੰਗ ਦਾ ਝੋਲਾ ਸੀ ਮੈਂ ਉਹਨਾਂ ਨੂੰ ਦੇਖ ਕੇ ਸੋਚਿਆ ਵੀ ਕਮਾਲ ਹੈ ਇਹ ਹੁਣ ਵੀ ਚੋਲਾ ਹੀ ਚੱਕੀ ਫਿਰਦਾ ਫਿਰ ਮੈਂ ਉਹਨਾਂ ਨੂੰ ਇਗਨੋਰ ਕਰ ਦਿੱਤਾ ਥੋੜੇ ਸਮੇਂ ਬਾਅਦ ਮੈਂ ਇੱਕ ਪਿੱਪਲ ਹੇਠ ਚਾਹ ਪੀ ਰਿਹਾ ਸੀ ਮੇਰੇ ਕੰਨਾਂ ਵਿੱਚ ਆਵਾਜ਼ ਪਈ ਉਹ ਆਦਮੀ ਦਿਲਚਸਪ ਗੱਲਾਂ ਕਰ ਰਿਹਾ ਸੀ ਮੈਂ ਸੋਚਿਆ ਕਿਉਂ ਨਾ ਉਸਨੂੰ ਦੇਖਿਆ ਜਾਵੇ ਮੈਂ ਜਿਉਂ ਹੀ ਜਾ ਕੇ ਦੇਖਿਆ ਤਾਂ ਉਹੀ ਉਹੀ ਆਦਮੀ ਸਟੇਜ ਤੇ ਭਾਸ਼ਣ ਦੇ ਰਿਹਾ ਸੀ ਤੇ ਸਾਰੇ ਹੱਸ ਰਹੇ ਸਨ ਮੈਂ ਵੀ ਕੁਰਸੀ ਤੇ ਬੈਠ ਕੇ ਉਹਨਾਂ ਦੀਆਂ ਗੱਲਾਂ ਸੁਣਨ ਲੱਗਿਆ ਮੈਂ ਸੋਚਿਆ ਵੀ ਜਿਸ ਨੂੰ ਮੈਂ ਸਿੱਧਾ ਸਾਰਾ ਬੰਦਾ ਸਮਝ ਰਿਹਾ ਸੀ ਉਹ ਇਨੀਆਂ ਵਧੀਆ ਤੇ ਕੀਮਤੀ ਗੱਲਾਂ ਦੱਸ ਰਿਹਾ ਸੀ ਫਿਰ ਮੈਂ ਸ਼ਾਮ ਨੂੰ ਜਦ ਘਰ ਆਇਆ ਤਾਂ ਉਸ ਦੀਆਂ ਹੀ ਗੱਲਾਂ ਯਾਦ ਆਈ ਗਈਆਂ ਮੈਂ ਕਿਸੇ ਨੂੰ ਇਹ ਸਵਾਲ ਵੀ ਨਹੀਂ ਕੀਤਾ ਵੀ ਉਹ ਆਦਮੀ ਕੌਣ ਸੀ ਸਿਰਫ ਉਹਦਾ ਚਿਹਰਾ ਯਾਦ ਤੇ ਗੱਲਾਂ ਯਾਦ ਸੀ ਨਾਮ ਨਹੀਂ ਪਤਾ ਕਰਿਆ ਉਸ ਤੋਂ ਬਾਅਦ ਵੀ ਮੈਂ ਬਹੁਤ ਸਾਰੇ ਪੁਸਤਕ ਮੇਲਿਆਂ ਤੇ ਗਿਆ ਮੈਨੂੰ ਉਸੇ ਇਨਸਾਨ ਦਾ ਚੇਤਾ ਆ ਜਾਂਦਾ ਸੀ ਜੋ ਮੈਨੂੰ ਤਲਵੰਡੀ ਸਾਬੋ ਮਿਲਿਆ ਸੀ ਪਰ ਫਿਰ ਕਦੇ ਵੀ ਮੌਕਾ ਨਾ ਮਿਲਿਆ ਉਹਨਾਂ ਨੂੰ ਸੁਣਨ ਦਾ ਅਤੇ ਮੈਨੂੰ ਇਹ ਵੀਡੀਓ ਦੇਖ ਕੇ ਹੁਣ ਪਤਾ ਲੱਗਿਆ ਵੀ ਉਸ ਹਰਪਾਲ ਸਿੰਘ ਪੰਨੂ ਸਨ ਬਹੁਤ ਬਹੁਤ ਧੰਨਵਾਦ ਮੈਡਮ ਜੀ ਮੈਨੂੰ ਤੁਹਾਡੀ ਹਰ ਇੱਕ ਵੀਡੀਓ ਵਿੱਚ ਇੱਕ ਗਿਫਟ ਹੀ ਮਿਲਦਾ ਹੈ ਮੈਨੂੰ ਬਹੁਤ ਹੀ ਜਿਆਦਾ ਖੁਸ਼ੀ ਹੋਈ ਇਹਨਾਂ ਨੂੰ ਦੇਖ ਕੇ ਸੁਣ ਕੇ❤

    • @Podcastwithprabhkaur
      @Podcastwithprabhkaur  24 วันที่ผ่านมา +11

      ਮੈਂ ਬਹੁਤ ਹੀ ਸ਼ੁਕਰਗੁਜ਼ਾਰ ਹਾਂ 🙏🏻🙏🏻🙏🏻

    • @jaspreetsandhu1759
      @jaspreetsandhu1759 23 วันที่ผ่านมา +6

      Tusi hun enna di TH-cam te sariyan Vedios vekho, enna ne books v likhiyan ne

    • @behniwaldeep3957
      @behniwaldeep3957 23 วันที่ผ่านมา +1

      @@jaspreetsandhu1759 han g jaror naam search krke bhout vedio dekiya eniya diyan kitaban v phdengy

    • @punjabson5991
      @punjabson5991 21 วันที่ผ่านมา +2

      ​@@Podcastwithprabhkaurਤੇਰੀ ਬੀਬਾ ਕੰਧ ਸਾਂਝੀ ਸੀ ਕਿਓਂਕਿ ਘਰੋਂ ਬਾਹਰ ਪੈਰ ਕੱਢਣ ਬਾਅਦ ਉਸਨੇ ਘਰੇ ਪੈਰ ਨਹੀਂ ਪਾਇਆ, ਫਿਰ ਓਹ ਲੋਕਾਂ ਦਾ ਹੀ ਹੋ ਗਿਆ। ਮੇਰੇ ਨਾਲ ਦੋ ਸਾਲ ਇਕੱਠੇ ਗੁਜ਼ਾਰੇ ਇੱਕ ਕਮਰੇ ਵਿੱਚ ਤੇ ਮੈਂ ਪੜ੍ਹਦਾ ਵੀ ਰਿਹਾ ਓਸ ਤੋਂ ਤੇ ਦੀਦਾਰ ਸਿੰਘ ਪ੍ਰਦੇਸੀ ਦੇ ਗੀਤ ਵੀ ਸੁਣਦਾ ਰਿਹਾ ਜੋ ਓਸ ਦਾ ਚਾਚੇ ਦਾ ਪੁੱਤ ਭਰਾ ਸੀ। ਕੋਲਾਜ਼ ਕਿਤਾਬ ਮੇਰੇ ਸਾਹਮਣੇ ਪਰਵਾਨ ਚਾੜ੍ਹ ਕੇ ਫਿਰ ਐਮਰਜੈਂਸੀ ਵੇਲੇ ਬੁੱਢੀ ਜਾਦੂਗਰਨੀ ਵੀ ਲਿਖੀ ਪਰ ਕੰਬਦੀਆਂ ਲੱਤਾਂ ਨਾਲ। ਸ਼ਰਾਰਤ ਵੱਡਾ ਗੁਣ ਹੁੰਦਾ ਹੈ ਪਰ ਜੈਲ ਸਿੰਘ ਵਾਂਗ ਜੇ ਲੱਤਾਂ ਕੰਬ ਦੀਆਂ ਦੇ ਉੱਤੋਂ ਟੈਂਕ ਹੀ ਲੰਘ ਜਾਣ ਤਾਂ ਕੀ ਫਾਇਦਾ

    • @Podcastwithprabhkaur
      @Podcastwithprabhkaur  21 วันที่ผ่านมา

      ਬਿਲਕੁਲ ਸਹੀ ਆਖਿਆ। ਪਾਤਰ ਨਾਂ ਕਰਕੇ ਚਾਹੇ ਉਹ ਪਿੰਡ ਨਾਲ ਜੁੜੇ ਸੀ, ਪਰ ਸੀਗੇ ਉਹ ਸਾਰਿਆ ਦੇ । ਬਹੁਤ ਹੀ ਖ਼ੁਸ਼ਨਸੀਬ ਹੋ ਤੁਸੀ ਜੋ ਇੰਨਾ ਨੇੜੇ ਤੋਂ ਜਾਣਦੇ ਹੋ। ਕਦੇ ਸਬੱਬ ਬਣਿਆ ਤਾ ਜਰੂਰ ਉਹਨਾ ਬਾਰੇ ਗੱਲਬਾਤ ਸਾਂਝੀ ਕਰਾਂਗੇ 🙏🏻🙏🏻

  • @HarmanSingh-lk3ix
    @HarmanSingh-lk3ix 11 วันที่ผ่านมา +9

    ਮੇਰੀ ਭੈਣੇ ਜਿਦਾ ਤੂੰ ਰੋਈ ਆ ਇਸ ਤੋ ਸਾਬਤ ਹੁੰਦਾ ਕੈ ਸਿੱਖ ਕੌਮ ਨਾਲ ਬਹੁਤ ਦਰਦ ਹੈ ਭੈਣ ਤੇਰੀ ਪਤਰਕਾਰੀ 35 ਸਾਲ ਓਮਰ ਵਿਚ ਪਤਾ ਲੱਗਾ ਕੈ ਪਤਰਕਾਰ ਤੇਰੇ ਵਰਗੀਆਂ ਭੈਣਾਂ ਵੀ ਹੋ ਸਕਦੀਆਂ ਭੈਣ ਇਹ ਵਰਾਗ ਹੁੰਦਾ ਬਹੁਤ ਕਿਸਮਤ ਨਾਲ ਮਿਲਦਾ ਵੱਧ ਤੋਂ ਵੱਧ ਪਾਠ ਕਰ 100 ਵਿਚੋ 70 ਗੁਰੂ ਘਰ ਨਾਲ ਤੂੰ ਪਾਠ ਕਰ ਵੱਧ ਤੋ ਵੱਧ ਮੇਰੀ ਮਨ ਲੈ 6 ਮਹੀਨੇ ਵਿੱਚ ਏਥੇ ਤੱਕ ਪਹੁੰਚ ਜਾਓ ਸੋਚ ਤੋ ਪਰਾ ਗੁਰੂ ਸਾਹਿਬ ਤੱਕ ਮਨ ਲਈ ਮੇਰੀ ਭੈਣ 🙏🙏🙏🙏🙏

  • @Daske.WaleSahi
    @Daske.WaleSahi 22 วันที่ผ่านมา +17

    ਸਰਦਾਰ ਹਰਪਾਲ ਸਿੰਘ ਪੰਨੂ ਸਾਬ੍ਹ ਬਹੁਤ ਗੱਲਾਂ ਤੁਹਾਡੇ ਤੋਂ ਪਤਾ ਲੱਗੀਆਂ ਏਸ ਜੁਲ੍ਹਮ ਦੀ ਇੰਤਹਾ ਹੋਗੀ ਸੀ

    • @MrAmrit66666
      @MrAmrit66666 10 วันที่ผ่านมา

      Kise di zameen dabi hai es thug ne

  • @BalwinderSingh-sv7hp
    @BalwinderSingh-sv7hp 14 วันที่ผ่านมา +9

    ਜਦੋਂ ਵੀ ਕਿਤੇ ਪੋਫਃ ਹਰਪਾਲ ਸਿੰਘ ਪੰਨੂ ਜੀ ਦੀ ਇੰਟਰਵਿਊ / ਵੀਡੀਓ ਵੇਖਣ/ ਸੁਣਨ ਨੂੰ ਮਿਲਦਾ ਹੈ, ਸੁਣ ਕੇ ਜੋ ਆਨੰਦ ਆਉਂਦਾ ਹੈ ,ਉਹ ਬਿਆਨ ਨਹੀਂ ਕੀਤਾ ਜਾ ਸਕਦਾ। ਪਤਾ ਹੀ ਨਹੀਂ ਲੱਗਦਾ ਕਿ ਸਮਾਂ ਕਿਤਨਾ ਬੀਤ ਗਿਆ, ਪੂਰੀ ਤਰ੍ਹਾਂ ਇਨ੍ਹਾਂ ਦੀਆਂ ਮਿੱਠੀਆਂ ਗੱਲਾਂ ਵਿੱਚ ਗੁਆਚ ਜਾਈਦਾ ਹੈ। ਗਿਆਨ ਦਾ ਭੰਡਾਰ ਹਨ ਪ੍ਰੋਫੈਸਰ ਸਾਹਿਬ। ਵਾਹਿਗੁਰੂ ਜੀ ਨੇ ਇਨ੍ਹਾਂ ਤੇ ਖ਼ਾਸ ਬਖਸ਼ਿਸ਼ ਕੀਤੀ ਹੈ। ਬਹੁਤ ਵਿਰਲੇ ਹੀ ਹੁੰਦੇ ਹਨ ਇਸ ਤਰ੍ਹਾਂ ਦੇ ਕਿਰਦਾਰ ਵਾਲੇ।

  • @jassiludhiana3366
    @jassiludhiana3366 16 วันที่ผ่านมา +15

    ਧੰਨਵਾਦ ਭੈਣ ਮੇਰਰੀਏ ਇਸ ਪੋਡਕਾਸਟ ਲਈ 🙏🏻🙏🏻

    • @Podcastwithprabhkaur
      @Podcastwithprabhkaur  16 วันที่ผ่านมา +1

      ਸ਼ੁਕਰੀਆ ਵੀਰੇ 🙏🏻🙏🏻 ਹਮੇਸ਼ਾ ਜੁੜੇ ਰਹੋ ਬਾਕੀ ਐਪੀਸੋਡ ਦੇ ਲਈ ਵੀ 🙏🏻🙏🏻

    • @goguisukwinder617
      @goguisukwinder617 14 วันที่ผ่านมา +2

      ​@@Podcastwithprabhkaurਭੈਣ ਬਹੁਤ ਹੋਂਸਲਾ ਰੱਖ ਕੇ ਸੁਣ ਰਿਹਾ ਸੀ ਤੁਹਾਡੀ ਅੱਖਾਂ ਭਰੀਆਂ ਵੇਖ ਕੇ ਮੱਲੋਮੱਲੀ ਰੋ ਹੋ ਗਿਆ

  • @nabeelshahzad9650
    @nabeelshahzad9650 8 วันที่ผ่านมา +7

    I am a Punjabi Muslim from Pakistan. First of all, I want to thank Prabh for such an informative podcast with a great personality. I remember watching the movie Dharam Yudh Morcha a long time ago, which taught me a lot about this historical event. Although I am not a Singh, I deeply understand the emotions that Sikhs have regarding this event. Whenever I come across anything about the Akal Takht or Jarnail Singh Ji, I feel very emotional and often cry. Today, I cried several times while listening to Prof Ji’s story. I pray for his long life and urge the Punjabi Singh youth to recognize these real heroes of Punjab and Sikhism, to listen to them, and to care for them. I pray for the best future for Punjab. Rabb Tuhanu Sarayan Nu Chardi Kala Ch Rakhe, Ameen.
    Prabh Ji, whenever you come to the UAE, please let me know, or share an email. I will make the connection. I am a professional in the Abu Dhabi Film Commission and Media here in UAE.

    • @Podcastwithprabhkaur
      @Podcastwithprabhkaur  8 วันที่ผ่านมา +1

      Thank you so much
      podcastwithprabhkaur@gmail.com

    • @RSB143
      @RSB143 14 ชั่วโมงที่ผ่านมา

      Muslim bhi brabar hi hai England ch, pakistan ch jo kr rhe hai sab pata hai saanu, TH-cam ty bhi available hai

  • @baljindersingh1184
    @baljindersingh1184 26 วันที่ผ่านมา +51

    ਪੰਨੂ ਸਾਹਿਬ ਸਮਾਂ ਬਹੁਤ ਨੇੜੇ ਹੈ ਜਦੋਂ ਖਾਲਸਾਈ ਨਿਸ਼ਾਨ ਸਾਹਿਬ ਦਾ ਰਾਜ ਹੋਵੇਗਾ ।ਜੁਲਮ ਦੇ ਰਾਜ ਦਾ ਅੰਤ ਬਹੁਤ ਛੇਤੀ ਗੁਰੂ ਸਾਹਿਬ ਕਰਨ ਜਾ ਰਹੇ ਹਨ।

    • @2009HSingh
      @2009HSingh 25 วันที่ผ่านมา +7

      ਭਾਜਪਾ ਦਾ ਅਗਲਾ ਕਾਰਜਕਾਲ ਜੁਲਮ ਦਾ ਅੰਤ ਹੋਣਾ ਹੈ।

    • @kelloggole5458
      @kelloggole5458 18 วันที่ผ่านมา +1

      @@2009HSingh😂😂keep dreaming

    • @ANONYMOUS-ep3wc
      @ANONYMOUS-ep3wc 18 วันที่ผ่านมา

      May be… but kranti usto baad aavegi…theocracy jyada tym nhi chal sakdi

    • @manpreetbrar4923
      @manpreetbrar4923 11 วันที่ผ่านมา

      ​@@kelloggole5458indira v idda hi sochdi c fer ....

  • @shivcharndhaliwal1702
    @shivcharndhaliwal1702 25 วันที่ผ่านมา +8

    ਇਸ ਇੰਟਰਵਿਊ ਵਿੱਚ ਕੋਈ ਗੱਲਾਂ ਦਾ ਪਤਾ ਲੱਗਿਆ,,, ਕਿ ਪੰਨੂੰ ਜੀ ਨੇ ਵੀ ਉਸ ਸਮੇਂ ਕੀ ਤਸ਼ੱਦਦ ਦਾ ਸਾਹਮਣਾ ਕਰਨਾ ਪਿਆ ਜੀ 🙏🏿🙏🏿

  • @Bbisraikot
    @Bbisraikot 10 วันที่ผ่านมา +4

    ਸਰਦਾਰ ਹਰਪਾਲ ਸਿੰਘ ਪੰਨੂ ਜੀ ਨੂੰ ਸੁਣ ਕਿ ਰੂਹ ਖੁਸ਼ ਹੋ ਜਾਂਦੀ ਹੈ ਪੰਨੂੰ ਸਾਹਿਬ ਵਰਗੇ ਉੱਚ ਪੱਧਰੀ ਰੂਹ ਨੂੰ ਮਿਲਾਉਣ ਲਈ ਬਹੁਤ ਬਹੁਤ ਧੰਨਵਾਦ ਮੈਡਮ ਆਪ ਜੀ ਦਾ podcast ਬਹੁਤ good level ਦਾ ਹੁੰਦਾ ਹੈ

  • @pushpindersingh7981
    @pushpindersingh7981 23 วันที่ผ่านมา +13

    ਪੰਨੂ ਸਾਹਬ ਦੀਆਂ ਬਹੁਤ ਇੰਟਰਵਿਉਆਂ ਸੁਣੀਆਂ , ਪਰ ਕਦੇ ਇਹਨਾਂ ਦੀ ਜ਼ਿੰਦਗੀ ਦੇ ਜੇਲ ਜਾਣ ਬਾਰੇ ਕਦੀ ਨਹੀਂ ਗੱਲਬਾਤ ਹੋਈ … ਬਹੁਤ ਵਧੀਆ ਲੱਗਾ .. ਧੰਨਵਾਦ ਪ੍ਰਬ ਕੌਰ ਜੀ

    • @Podcastwithprabhkaur
      @Podcastwithprabhkaur  23 วันที่ผ่านมา +1

      ਧੰਨਵਾਦ ਜੀ

    • @Podcastwithprabhkaur
      @Podcastwithprabhkaur  19 วันที่ผ่านมา

      Check out
      Interview 2:
      th-cam.com/video/nYLkZCPG_h4/w-d-xo.htmlsi=tBkymvlw4oFxiHy4

    • @gurpiarsingh5222
      @gurpiarsingh5222 16 วันที่ผ่านมา +1

      ਤੁਹਾਡੇ ਅਨੁਸਾਰ ਜੇ ਕੋਈ ਬੰਦਾ ਕਿਸੇ ਧਾਰਮਿਕ ਹਸਤੀ ਬਾਰੇ ਕੁਝ ਗਲਤ ਬੋਲ ਦੇਵੇ ਤਾਂ ਉਸ ਦਾ ਕਤਲ ਕਰ ਦੇਣਾ ਚਾਹੀਦਾ?​@@Podcastwithprabhkaur

    • @Podcastwithprabhkaur
      @Podcastwithprabhkaur  16 วันที่ผ่านมา +1

      @@gurpiarsingh5222 nahi kade vi.. kise de bolan di keemat jaan ta nahi ho skdi na. Why u asked ?

  • @user-zx2lg5xt1d
    @user-zx2lg5xt1d 17 วันที่ผ่านมา +6

    ਬਹੁਤ ਬਹੁਤ ਮੇਹਰਬਾਨੀ, ਵਾਹਿਗੁਰੂ ਜੀ ਆਪ ਜੀ ਨੂੰ ਤੰਦਰੁਸਤ ਰੱਖਣ

  • @user-lu8hz1kk3h
    @user-lu8hz1kk3h 10 วันที่ผ่านมา +2

    ਪਰ ਇਹ ਗੱਲ ਜਰੂਰ ਦੱਸੀ ਜਾਵੇ ਕਿ ਪੰਨੂੰ ਜੀ ਦੇ ਉਪਰ ਇਕ ਵਾਰ ਬਹੁਤ ਭਿਆਨਕ ਹਮਲਾ ਕਰਨ ਦੇ ਦੋਸ਼ ਵਿਚ ਹੁਣ ਤੱਕ ਕੋਈ ਵੀ ਦੋਸ਼ੀ ਫੜ੍ਹਿਆ ਗਿਆ ਹੈ ।ਧੰਨਵਾਦ ਜੀਉ।

  • @HarpreetSingh-mb1rt
    @HarpreetSingh-mb1rt 27 วันที่ผ่านมา +9

    ਬਹੁਤ ਜਾਣਕਾਰੀ ਦਿੱਤੀ ਸਰਦਾਰ ਜੀ ਨੇ ਬਹੁਤ ਵਧੀਆ ਉਪਰਾਲਾ ਤੁਹਾਡਾ।

  • @user-ie7ke5mt7r
    @user-ie7ke5mt7r 26 วันที่ผ่านมา +64

    सरदार जी पंजाबी लिख ता नहीं सकता पर समझ सकता हां में जट ता नहीं जाट जरुर हां एक दिन खालिस्तान जरुर बढ़ेगा वाहेगुरु

    • @RSB143
      @RSB143 14 ชั่วโมงที่ผ่านมา

      Khalisthan nhi bnana , khalsa Raaj lahyana hai sare subcontinent me sabko jod kr

  • @baljindersingh1184
    @baljindersingh1184 25 วันที่ผ่านมา +21

    ਪੰਨੂ ਸਾਹਿਬ ਦਾ ਵੀ ਕੋਈ ਸਾਨੀ ਨਹੀਂ ਹੈ ।ਗੱਲ ਕਰਨ ਦਾ ਢੰਗ ਤਰੀਕਾ ਪੰਨੂ ਸਾਹਿਬ ਦੇ ਹਿੱਸੇ ਆਇਆ ਹੈ। ਬਹੁਤ ਅਨੰਦ ਆਉਂਦਾ ਹੈ ਗੱਲਾਂ ਸੁਣ ਕੇ ।

  • @ravisekhon2236
    @ravisekhon2236 8 วันที่ผ่านมา +5

    ਧੰਨਵਾਦ ਪ੍ਰਭ ਕੌਰ ਜੀ ਇਹ ਪੌਡਕਾਸਟ ਲਈ
    ਬਹੁਤ ਬਹੁਤ ਸਤਿਕਾਰ ਤੁਹਾਡਾ 🙏🏻🙏🏻🙏🏻

  • @1699ArunjeetSINGH
    @1699ArunjeetSINGH 20 วันที่ผ่านมา +6

    ਵਾਹਿਗੁਰੂ ਜੀ ਖਾਲਸਾ ਪੰਥ ਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖਿਓ

  • @stl930
    @stl930 13 วันที่ผ่านมา +3

    ਇੰਨ੍ਹਾਂ ਨੂੰ ਵਾਰ ਵਾਰ ਸੁਨਣ ਲਈ ਦਿਲ ਕਰਦਾ ਹੈ।

  • @manjindersingh3619
    @manjindersingh3619 11 วันที่ผ่านมา +2

    ਬਹੁਤ ਧੰਨਵਾਦ ਭੈਣ ਜੀ

  • @user-lu8hz1kk3h
    @user-lu8hz1kk3h 10 วันที่ผ่านมา +1

    ਪੰਨੂ ਸਾਹਿਬ ਜੀ ਵੱਲੋਂ ਜੇਕਰ ਹੁਣ ਤੱਕ ਆਪਣੇ-ਆਪ ਹੀ ਇਹ ਬਲਿਊ ਸਟਾਰ ਆਪ੍ਰੇਸ਼ਨ ਦੀ ਬਹੁਤ ਦੁੱਖਦਾਈ ਕਾਰਵਾਈ ਹੋਣ ਦੇ ਸੰਬੰਧ ਵਿੱਚ ਕੋਈ ਵੀ ਕਿਤਾਬਾਂ ਲਿਖੀਆਂ ਗਈਆਂ ਹਨ।ਫਿਰ ਉਨ੍ਹਾਂ ਕਿਤਾਬਾਂ ਦੇ ਨਾਮ ਵੀ ਜਰੂਰ ਦੱਸਣ ਦੀ ਬਹੁਤ ਜਰੂਰਤ ਹੈ।
    ਧੰਨਵਾਦ ਜੀਉ।

  • @jasssingh644
    @jasssingh644 26 วันที่ผ่านมา +6

    ਸਲੂਟ ਹਰਪਾਲ ਸਿੰਘ ਜੀ ਨੁ

  • @satpal2004
    @satpal2004 5 วันที่ผ่านมา

    ਬਹੁਤ ਵਧੀਆ ਲੱਗਿਆ ਜੀ।ਪੰਨੂ ਸਾਹਿਬ ਨੂੰ ਸੁਣਨ ਦਾ ਤੇ ਇਹਨਾ ਦੀਆਂ ਲਿਖਤਾਂ ਪੜ੍ਹਨ ਦੀ ਹਮੇਸ਼ਾ ਤਾਂਘ ਰਹਿੰਦੀ ਹੈ।ਅਜਿਹੀ ਸਾਫਗੋਈ ਤੇ ਸਚਾਈ ਵਿਰਲਿਆਂ ਵਿੱਚ ਹੀ ਹੁੰਦੀ ਹੈ।ਜੌਹਲ ਸਾਹਿਬ ਅਤੇ ਮੈਡਮ ਟਿਵਾਣਾ ਜੀ ਵੀ ਪੰਜਾਬ ਤੇ ਪੰਜਾਬੀ ਦੇ ਅਣਮੁੱਲੇ ਹੀਰੇ ਹਨ।

  • @Xoodles6
    @Xoodles6 9 ชั่วโมงที่ผ่านมา +1

    Sanu eho jehe podcasts di bhot lod hai ❤

  • @parmindersingh4267
    @parmindersingh4267 4 วันที่ผ่านมา +1

    ਬਹੁਤ ਵਧੀਆ ਗੱਲ ਬਾਤ

  • @mehndipalwan7549
    @mehndipalwan7549 15 วันที่ผ่านมา +3

    ਧੰਨ ਧੰਨ ਗੁਰੂ ਰਾਮਦਾਸ ਜੀ

  • @gurmitkaur1165
    @gurmitkaur1165 25 วันที่ผ่านมา +3

    🎉
    Thanku
    PANNU VEER JI WAHEGURU JI Khalsa WAHEGURU JI KI FATEH ❤

  • @user-bh2nl4pt8h
    @user-bh2nl4pt8h 26 วันที่ผ่านมา +5

    ਬਹੁਤ ਵਧੀਆ ਗੱਲ ਬਾਤ।

  • @kushalveersingh200
    @kushalveersingh200 15 วันที่ผ่านมา +2

    ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ

  • @user-tm1ze3yb9c
    @user-tm1ze3yb9c 18 วันที่ผ่านมา +3

    Ajj phali war 10sec video skip ni kiti mai .....prabh mam bhut vdia ji 🙏🌸✨️🙏🌸❤️

  • @Avtarhathur
    @Avtarhathur 24 วันที่ผ่านมา +8

    ਪੰਨੂੰ ਸਾਹਿਬ ਅੱਖਾਂ ਨਮ ਕਰ ਦਿੱਤੀਆਂ, ਸੱਚੀ ਇਹ ਕਦੇ ਵੀ ਭੁੱਲਣਯੋਗ ਨਹੀਂ ਹੈ। ਤੁਸੀਂ ਅਗਲੀਆਂ ਪੀੜ੍ਹੀਆਂ ਨੂੰ ਜਾਗਰੂਕ ਕਰਨਾ ਸੀ ਤੁਹਾਡੇ ਨਾਲ ਇਹ ਘਟਨਾ ਨਹੀਂ ਵਾਪਰਨ ਦਿੱਤੀ ਉਸ ਰਹਿਬਰ ਨੇ। ਤੁਹਾਡੀ ਜਿੰਦਗੀ ਵਿੱਚ ਤਸੀਹਿਆਂ ਦਾ ਆਉਣਾ ਤੁਹਾਨੂੰ ਤੁਹਾਨੂੰ ਹੋਰ ਨਿਖਾਰਨਾ ਸੀ। ਸੱਚੀ ਅੱਜ ਤੁਹਾਡੀਆਂ ਗੱਲਾਂ ਨਾਲ ਲੱਗਿਆ ਕਿ ਸੰਤਾਂ ਨੂੰ ਅਸੀਂ ਤੁਹਾਡੀਆਂ ਗੱਲਾਂ ਰਾਹੀਂ ਹੀ ਦੀਦਾਰ ਕਰ ਲਏ ❤😢😢😢

  • @HarmanSingh-lk3ix
    @HarmanSingh-lk3ix 11 วันที่ผ่านมา +2

    ਭੈਣ ਕਦੀ ਕਿਸੇ ਗਲਤ ਬੰਦੇ ਦੀ ਇੰਟਰਵਿਊ ਨਾ ਕਰੀ ਏਦਾ ਦੇ ਬੰਦੇ ਬਹੁਤ ਹਨ ਚੰਗੇ ਬੰਦੇ।।। ਗਲਤ ਬੰਦੇ ਅੱਗੇ ਕਦੀ ਨਾ ਬੇਠੀ ਪੰਜਾਬ ਵਿੱਚ ਪਤਰਕਾਰ ਓਨਾ ਅੱਗੇ ਬੇਠ ਜਾਦੇ ਨਾ ਪਤਾ ਬੁਡੀ ਨਾ ਪਤਾ ਬੰਦਾ ਬਹੁਤ ਹੀ ਵਧੀਆ ਵੀਡੀਓ ਪਨੂੰ ਸਾਹਬ ਜੀ ਧੰਨਵਾਦ

  • @baljitsingh8757
    @baljitsingh8757 22 วันที่ผ่านมา +2

    Waheguru jee ! Good conversation but Khalsa jee ਸ਼ਹਾਦਤਾਂ ਨੇਚੇ ਵਾਲਿਆ ਦੀ ਕਮੀ ਅੱਜ ਵੀ ਨਹੀ ਹੈ ਗੁਰੂ ਨਾਨਕ ਦੇ ਘਰ ਦੇ ਵਿੱਚ 🙏🙏🌹🌹

  • @ssingh8393
    @ssingh8393 26 วันที่ผ่านมา +18

    ਬੀਬਾ ਪ੍ਭੱਵ ਕੌਰ ਜੀਓ...ਗੁਰੂ ਫਤਿਹ ..ਕਿੰਨਾ ਚੰਗਾ ਹੁੰਦਾ ਜੇ ਟੀਵੀ ਤੇ ਗਲਬਾਤ ਕਰਦੇ ਸਮੇਂ ਸਿਰ ਤੇ ਚੁੰਨੀ/ਦੁਪੱਟਾ ਲੈਂਦੇ ...ਝਾਟਾ ਖਿਲਾਰਿਆ ਕਿੰਨਾ ਬੁਰਾ ਲਗਦਾ...ਧਿਆਨ ਦੇਣਾ ਜੀ

    • @lavikang5242
      @lavikang5242 26 วันที่ผ่านมา +2

      mama tera ta negativity heavy hoi vi ja gal ni mili fer chunni fadli ….. apna aaap dekho bro pehla ..

    • @Podcastwithprabhkaur
      @Podcastwithprabhkaur  23 วันที่ผ่านมา +7

      ਅੱਗੇ ਤੋਂ ਇਸ ਗੱਲ ਦਾ ਖ਼ਾਸ ਖਿਆਲ ਰੱਖਿਆ ਜਾਵੇਗਾ। ਭੁੱਲ-ਚੁੱਕ ਦੀ ਮਾਫ਼ੀ 🙏🏻🙏🏻

    • @udayveersingh8238
      @udayveersingh8238 23 วันที่ผ่านมา

      ​@@lavikang5242 Bai jadd Sikh Katleaam di Karni aa tann Sikh Mariyada vi naal chalu....Aglia 6June Te November 84 Saade Jundde he khilaare si.. Banne taan Dogleaa te Mannuwaadi de Paruhnea Bahi Beant Aingh ,satwant singh, Sukhe Jinde ne so Ithihaas Paroo

    • @rnbguy2009
      @rnbguy2009 23 วันที่ผ่านมา +1

      @ssingh8393- Mainu pakka pata tenu koi gal ni pata hona ho Harpal ji ne dasiyan ne. Tusi ta wala vich hi ulghe paye oo.

    • @Podcastwithprabhkaur
      @Podcastwithprabhkaur  23 วันที่ผ่านมา +1

      @udayveersingh8238 koi gunaah ho gaya ?

  • @mindisekhon1829
    @mindisekhon1829 21 วันที่ผ่านมา +2

    ਬੁਹਤ ਸੋਹਣਾ ਇੰਟਰਵਿਊ ਸੀ।
    Part 2 ਜਲਦ ਹੀ ਬਣਾ ਦਿਓ ਜੀ🙏🏻🙏🏻

    • @Podcastwithprabhkaur
      @Podcastwithprabhkaur  21 วันที่ผ่านมา

      Part-2
      th-cam.com/video/nYLkZCPG_h4/w-d-xo.htmlsi=FoIkRAmpiVLeZws-

  • @kulwindersidhu4497
    @kulwindersidhu4497 23 วันที่ผ่านมา +2

    ਭੈਣ ਦੀ ਬਹੁਤ ਬਹੁਤ ਧੰਨਵਾਦ ਆਪ ਜੀ ਦਾ ਜੋ ਬਹੁਤ ਹੀ ਦਿੱਲੋ ਬੜੋਡ ਕਾਸਟ ਕਰਦੇ ਹੋ
    🙏🙏🙏🙏🙏🙏🙏🙏

    • @Podcastwithprabhkaur
      @Podcastwithprabhkaur  23 วันที่ผ่านมา

      ਸ਼ੁਕਰੀਆ ਵੀਰੇ ਹੌਂਸਲਾ ਅਫ਼ਜ਼ਾਈ ਲਈ 🙏🏻🙏🏻🙏🏻

  • @sahilkaler
    @sahilkaler 15 วันที่ผ่านมา +2

    Eho jihe Podcast to Bohat kuch vdia sikhan nu milda thanks for This Podcast

  • @jaspalsinghsandhu5701
    @jaspalsinghsandhu5701 วันที่ผ่านมา

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ

  • @studystudy404
    @studystudy404 25 วันที่ผ่านมา +2

    ਬਹੁਤ ਵਧੀਆ ਤਰੀਕੇ ਨਾਲ ਗੱਲ ਬਾਤ ਕੀਤੀ। ਧੰਨਵਾਦ ਜੀ। ਪਰ ਦੀਵੇ ਬਾਲੇ ਜਾਂ ਨਹੀਂ ਜੇਲ੍ਹ ਵਿੱਚ ਗੱਲ ਵਿਚੇ ਰਹਿ ਗਈ

    • @Podcastwithprabhkaur
      @Podcastwithprabhkaur  25 วันที่ผ่านมา +1

      ਇਹ ਤੀਸਰੀ ਇੰਟਰਵਿਊ ਵਿਚ ਪੁੱਛ ਲਵਾਂਗੇ ਜੀਓ 🙏🏻

  • @pwittarghuman6152
    @pwittarghuman6152 20 วันที่ผ่านมา +1

    Pannu sahib ate Prabh kaúr ji dil dia gehraiya vichon Sat shri Akaal G B U both

  • @manpreetsinghbrar3869
    @manpreetsinghbrar3869 26 วันที่ผ่านมา +2

    ਪ੍ਰੋ ਸਾਹਿਬ ਇੱਕ ਚਾਲੀ ਤੇ ਪੰਜਾਬੀ ਖ਼ਬਰਾਂ ਵਿੱਚ ਖ਼ਬਰ ਆ ਗਈ ਸੀ

  • @amarjitsaini5425
    @amarjitsaini5425 23 วันที่ผ่านมา +2

    Waheguru Ji ka Khalsa Waheguru Ji ke Fateh 🙏🏾🙏🏾🙏🏾🙏🏾🙏🏾

  • @ShamsherSingh-ib4ty
    @ShamsherSingh-ib4ty 7 วันที่ผ่านมา +1

    Vary good. Vary best

  • @Yadidhaliwal1
    @Yadidhaliwal1 11 วันที่ผ่านมา

    Pannu saab di awaaz sunke e ruhh khush ho jndi a bhot e gyanwaan insaan ne 🙏🏻❤️

  • @armaanlyrics825
    @armaanlyrics825 21 วันที่ผ่านมา +6

    ਬਹੁਤ ਵਧੀਆ ਲਗਦਾ ਬਾਪੂ ਦਿਆ ਗਲ੍ਹਾਂ ਸੁਣ ਕੇ ਬਹੁਤ ਇੰਨਸਾਨ ਨੇਂ ਇਤਿਹਾਸਕਾਰ ਜ਼ੋ ਰੱਬੀ ਰੂਹਾਂ ਲਗਦੀਆਂ ਨੇਂ

  • @karamjitsingh7479
    @karamjitsingh7479 9 ชั่วโมงที่ผ่านมา

    waheguru ji 🙏

  • @sadhusingh736
    @sadhusingh736 14 วันที่ผ่านมา +2

    ਦਾਸ ਵਲੋਂ ਇਹ ਬੇਨਤੀ ਹੈ ਕੇ ਜਦੋਂ ਵੀ ਕੋਈ ਚੈਨਲ ਟੀਵੀ ਵਾਲਾ ਜਾਂ ਕੋਈ ਵੀ ਪੱਤਰ ਕਾਰ ਕਿਸੇ ਸਿੱਖ ਇਤਿਹਾਸ ਜਾ ਗੁਰੂ ਗ੍ਰੰਥ ਸਾਹਿਬ ਗੁਰੂ ਘਰਾਂ ਬਾਰੇ ਜਾਣਕਾਰੀ ਜਾਂ ਵਿਚਾਰ ਵਿਟਾਂਦਰਾ ਕਰਨਾ ਹੋਵੇ ਤਾਂ ਸਿਰ ਢੱਕ ਕੇ ਕਰਨੀ ਚਾਹੀਦੀ ਹੈ

    • @Podcastwithprabhkaur
      @Podcastwithprabhkaur  14 วันที่ผ่านมา

      ਬਿਲਕੁੱਲ ਧਿਆਨ ਰਖਿਆ ਜਾਵੇਗਾ ਸਰ। ਭੁੱਲ ਚੁੱਕ ਦੀ ਮਾਫ਼ੀ

  • @kanwaljitsingh8391
    @kanwaljitsingh8391 26 วันที่ผ่านมา +1

    Dr Pannu is always straightforward and his words touch your soul

  • @GagandeepSinghGill-sc8gk
    @GagandeepSinghGill-sc8gk 15 วันที่ผ่านมา +1

    ਬਹੁਤ ਵਧੀਆ ਲੱਗਿਆ ਪੰਨੂੰ ਸਾਬ੍ਹ ਜੀ ਨਾਲ ਪੋਡਕਾਸਟ ਸੁਣ ਕੇ ਬਹੁਤ ਧੰਨਵਾਦ ਭੈਣ ਮੇਰੀਏ ਅੱਗੇ ਤੋਂ ਵੀ ਇਸ ਤਰ੍ਹਾਂ ਦੀਆਂ ਸ਼ਖ਼ਸੀਅਤਾਂ ਨੂੰ ਲੈਕੇ ਆਉਂਦੇ ਰਹਿਣਾ ਡਾਕਟਰ ਗੁਰਦਰਸ਼ਨ ਸਿੰਘ ਢਿੱਲੋਂ ਜੀ ਨਾਲ ਵੀ ਗੱਲਬਾਤ ਕਰਨੀ ਜੀ

    • @Podcastwithprabhkaur
      @Podcastwithprabhkaur  15 วันที่ผ่านมา +1

      ਜ਼ਰੂਰ ਵੀਰ ਜੀ 🙏🏻🙏🏻🙏🏻

  • @balrajgrewal5948
    @balrajgrewal5948 23 วันที่ผ่านมา +2

    Bahot vadia knowledge mili hai g

  • @krishansingh2164
    @krishansingh2164 26 วันที่ผ่านมา +1

    Bhut badia Harpal Singh ji akhran nal bhut piyar hai tuhada

  • @GurjeetSingh-kg9mr
    @GurjeetSingh-kg9mr 20 วันที่ผ่านมา +9

    ਨਾਂ ਭੁੱਲਣ ਯੋਗ ਨਾ ਬਖਸ਼ਣ ਯੋਗ ਘੱਲੂਘਾਰਾ ਜੂਨ 1984

  • @amardeepsinghbhattikala189
    @amardeepsinghbhattikala189 14 วันที่ผ่านมา +1

    Sat shri akal ji bhen ji bohat vadea lgia tusi professor Saab nu toh real gla puchia waheguru ji chardikla tandrusti wakshan te hamesha kush rakhn ehi ardas ha ji

    • @Podcastwithprabhkaur
      @Podcastwithprabhkaur  14 วันที่ผ่านมา

      Dhanvaad veere 🙏🏻🙏🏻 Support karde rehna 🙏🏻🙏🏻

  • @surjitsingh6134
    @surjitsingh6134 26 วันที่ผ่านมา +1

    ਪੰਨੂੰ ਸਾਹਿਬ ਦਿਲੋਂ ਸਲਾਮ

  • @mohanjitsingh1163
    @mohanjitsingh1163 25 วันที่ผ่านมา +2

    God bless you.

  • @mayankpal1147
    @mayankpal1147 27 วันที่ผ่านมา +1

    Yours is a perfect way to interview people. This is how the interviewee should give other person enough time to speak. Keep up the good work

  • @HarbhajanSingh-ii8ej
    @HarbhajanSingh-ii8ej 14 วันที่ผ่านมา

    Thank you both of you.

  • @preetbhullar110
    @preetbhullar110 25 วันที่ผ่านมา

    Dhan Dhan Satguru Sri Guru Nanak Dev Sahib Jee Maharaj Sahib Jee. Dhan Damdami Taksal.

  • @jagrasinghsra999
    @jagrasinghsra999 25 วันที่ผ่านมา +1

    Pro.sahab ji tuhanu dilo.n selute

  • @tajeshwar2633
    @tajeshwar2633 23 วันที่ผ่านมา +1

    Bohut bohut sukhriya

  • @k797979
    @k797979 11 วันที่ผ่านมา +1

    A must watch!

  • @decentlike8404
    @decentlike8404 26 วันที่ผ่านมา +2

    Boht waddi shakhseeat le ke andi tuc ❤🎉🎉

  • @sanjogtarani3997
    @sanjogtarani3997 22 วันที่ผ่านมา +8

    ਸਾਡੇ ਸੰਤ ਜੀ ਨੂੰ ਕਿਉਂ ਮਾਰਿਆਂ ਗਿਆ ਉਹ ਤਾਂ ਸ਼ਾਂਤੀ ਨਾਲ ਬੈਠੇ ਸਨ ਜਿੰਨਾਂ ਨੇ ਵਧੀਕੀਆਂ ਕੀਤੀਆਂ ਕੱਖ ਨਾ ਰਹੇ ਉਹਨਾ ਦੇ ਬੱਚੇ ਭੁਗਤਣਗੇ

    • @KulwinderSingh-qg6tc
      @KulwinderSingh-qg6tc 18 วันที่ผ่านมา

      ਸਚ ਦੀਆਂ ਕਾਤਲ ਸਰਕਾਰਾਂ ਮੁਰਦਾਬਾਦ

  • @garrydhillon3008
    @garrydhillon3008 12 วันที่ผ่านมา

    ਬੁਹਤ ਸੋਹਣਾ podcast ਜੀ ਧੰਨਵਾਦ ❤

  • @promilakainth9847
    @promilakainth9847 27 วันที่ผ่านมา +2

    Very good bate ji ❤️

  • @sanjogtarani3997
    @sanjogtarani3997 22 วันที่ผ่านมา +4

    ਚਿੰਤਾਂ ਨਾ ਕਰੋ ਹੁਣ ਸਾਡਾ ਗੁਰੂ ਜਿੱਤ ਗਿਆ ਹੈ ਬਾਹਰ ਜਾਣ ਦੀ ਲੋੜ ਨਹੀਂ ਨੋਕਰੀਆ ਦਿਤੀਆਂ ਜਾਣਗੀਆਂ

  • @AvtarNirman
    @AvtarNirman 25 วันที่ผ่านมา +1

    ਵਾਹਿਗੁਰੂ ❤❤❤❤❤

  • @cheema740
    @cheema740 16 วันที่ผ่านมา +1

    I barely watch anything other than kirtan or gurbani. Someone sent this video to me today. Love you pannu sahib and thanks pehnji 🙏.

    • @Podcastwithprabhkaur
      @Podcastwithprabhkaur  16 วันที่ผ่านมา

      ਸ਼ੁਕਰੀਆ ਵੀਰੇ 🙏🏻🙏🏻

  • @HarpalSingh-uv9ko
    @HarpalSingh-uv9ko 19 วันที่ผ่านมา +1

    ਪੱਤਰਕਾਰ ਸਾਹਿਬ ਜੀ ਕ੍ਰਿਪਾ ਕਰਕੇ ਭਾਈ ਹਰਪਾਲ ਸਿੰਘ ਪੰਨੂ ਦੀਆਂ ਹੋਰ ਇੰਟਰਵਿਊਸ ਲੈ ਕੇ ਆਓ ਜੀ। ਬਹੁਤ ਵਧੀਆ ਗੱਲਾਂ ਲੱਗਦੀਆਂ ਨੇ ਪੰਨੂ ਸਾਹਿਬ ਦੀਆਂ ਨੇ ।

    • @Podcastwithprabhkaur
      @Podcastwithprabhkaur  19 วันที่ผ่านมา +1

      ਜੀ ਹਰਪਾਲ ਜੀ, 3 ਭਾਗ ਨੇ ਇੰਟਰਵਿਊ ਨੇ। ਦੂਸਰਾ ਇੰਟਰਵਿਊ ਵੀ ਚੈਨਲ ਤੇ ਪਾਇਆਹੈ ਅਤੇ ਤੀਸਰਾ ਕੁਝ ਦਿਨਾ ਦੀ ਵਿੱਥ ਤੇ ਪਾ ਦੇਵਾਂਗੇ ਜੀ 🙏🏻🙏🏻

    • @Podcastwithprabhkaur
      @Podcastwithprabhkaur  19 วันที่ผ่านมา

      Interview 1:
      th-cam.com/video/g2bO7bxBpKE/w-d-xo.htmlsi=XoG779lIrCcQ62sM
      Interview 2:
      th-cam.com/video/nYLkZCPG_h4/w-d-xo.htmlsi=tBkymvlw4oFxiHy4
      Third will be uploaded soon

  • @bahadursingh9718
    @bahadursingh9718 19 วันที่ผ่านมา +1

    ਬੀਬਾ ਜੀ ਆਪ ਜੀ ਨੇ ਬਹੁਤ ਹੀ ਚੰਗੇਂ ਬੰਦੇ ਨਾਲ ਗੱਲਾਂ ਬਾਤਾਂ ਕੀਤੀਆਂ ਸਾਨੂੰ ਵੀ ਸੁਣਾਇਆਂ। ਪੰਨੂ ਸਾਬ੍ਹ ਨੇ ਬਹੁਤ ਦੁੱਖ ਕੱਸਟ ਕੱਟੇਂ ਹਨ। ਬਹੁਤ ਹੀ ਨੇਕ ਇੰਨਸਾਨ ਹਨ ਵਾਹਿਗੁਰੂ ਇੰਨ੍ਹਾਂ ਨੂੰ ਹਮੇਸ਼ਾ ਚੜ੍ਹਦੀ ਕਲ੍ਹਾ ਵਿੱਚ ਰੱਖੇ। ਤੰਦਰੁਸਤੀਆਂ ਬਖਸ਼ੇ। ਬੀਬਾ ਜੀ ਆਪ ਜੀ ਦਾ ਬਹੁਤ ਬਹੁਤ ਧੰਨਵਾਦ। ਬਹਾਦੁਰ ਸਿੰਘ ਸਿੱਧੂ ਪਹਿਲਵਾਨ ਲੇਲੇਵਾਲਾ

    • @Podcastwithprabhkaur
      @Podcastwithprabhkaur  19 วันที่ผ่านมา +1

      🙏🏻🙏🏻🙏🏻

    • @RSB143
      @RSB143 14 ชั่วโมงที่ผ่านมา

      ​​@@Podcastwithprabhkaurसिख लाइब्रेरी रिकार्ड पर इंटरव्यू करो Govt. सुप्रीम कोर्ट के आदेश के बाद भी रिकार्ड, किताबें, पत्र वापस नहीं कर रही ये चीजें सिख गुरू साहिब दे हाथों लिखे होए है, हिस्ट्री दे रिकार्ड भी है,
      जो दुश्मन फ़ौज दे लिखारीया दे हाथों लिखी है , दुनिया में कोई युद्ध मेडल इस तो ऊंची अहमियत वाले नहीं है l

  • @dr.harvarindersinghdhindsa59
    @dr.harvarindersinghdhindsa59 26 วันที่ผ่านมา +1

    ਧੰਨ ਪਿਆਰਾ ਧੰਨ ਪਿਆਰੇ ਦੇ ਪਿਆਰੇ ❤🙏

  • @Prof.NaveenKumar786
    @Prof.NaveenKumar786 27 วันที่ผ่านมา +2

    Awesome mam 🎉🎉

  • @satishdadwal4758
    @satishdadwal4758 16 วันที่ผ่านมา

    Prof.Harpal Singh ji Thanks

  • @deepelectrolab1267
    @deepelectrolab1267 22 วันที่ผ่านมา +1

    ਕੋਈ ਵੀ ਵਿਦਵਾਨ ਜਾਂ ਇਤਿਹਾਸਕਾਰ ਅੱਜ ਤੱਕ ਇਹ ਨਹੀਂ ਦੱਸ ਸਕਿਆ ਕੇ 1984 ਤੋਂ ਪਹਿਲਾਂ ਸਿੱਖਾਂ ਨੂੰ ਸਰਕਾਰ ਤੋਕਿਸ ਗੱਲ ਦੀ ਨਾਰਾਜ਼ਗੀ ਸੀ, ਸ਼੍ਰੀ ਦਰਬਾਰ ਸਾਹਿਬ ਵਿੱਚ ਹਥਿਆਰ ਜਮਾ ਕਰਨ ਦੀ ਕੀ ਲੋੜ ਸੀ ਤੇ ਕਿਸ ਜੰਗ ਦੀ ਤਿਆਰੀ ਕੀਤੀ ਜਾ ਰਹੀ ਸੀ 🙏🙏

    • @simranjitmaan5660
      @simranjitmaan5660 21 วันที่ผ่านมา

      1947 di vadakhilafi te panjab nu panjabi suba lyi v shahadata denea paia baki kese sube nu koi mushkil ne hoi sab nu boli de aadhar te milia te sant g dhram yudhh morcha laya c panjab de haka lyi . Te rahi gall hathiyara di jehde v singha kol hathiyar c sab licensee c koi ik v naizaz hathiyar ne milia . Nale foj ne os samay kali kali chg dekhai c. jo hathiyar jama kre c hathiyara di factory lai c oh kyu ne dekhai . Sant g nal jo singh rehde c ona kol apne apne licensee hathiyar c te oh ta apne tha te bethy c . Foj gye c hamla krn na k sant jarnail singh. toopa tank hindostan ne chadhaye c aakaal takhat te foj gye c . Nale Narajgi ene sikha di nhi c Hindostan nu nafrat c kom nal sikha nal jis nu iss attack pesh keta

    • @jaggisidhu7370
      @jaggisidhu7370 19 วันที่ผ่านมา

      ਸਟੱਡੀ ਕਰ ਭਰਾਵਾਂ ਇਹਨੇ ਫੈਕਟ ਨੇ ਅੰਨੇ ਨੂੰ ਵੀ ਦਿਸ ਜਾਣਗੇ

    • @jaggisidhu7370
      @jaggisidhu7370 19 วันที่ผ่านมา

      ਸੰਤ 84 ਜਨਵਰੀ ਚ ਅਕਾਲ ਤਖ਼ਤ ਆਏ ਸੀ ਚਕਰਾਤਾ ਤੇ ਸਿਰਸਵਾ ਚ 18 ਮਹੀਨੇ ਪਹਿਲਾਂ ਦਰਬਾਰ ਸਾਹਿਬ ਦਾ ਮਾਡਲ ਬਣਾ ਕੇ ਰਿਹਾਸਲ ਕੀਤੀ ਸੀ

  • @ParmSingh92
    @ParmSingh92 13 วันที่ผ่านมา +1

    Keep up good work Sister. We need to interview Sikh intellectuals to wake up our youth. 🙏⚔️

  • @harmeetkochhar768
    @harmeetkochhar768 26 วันที่ผ่านมา +2

    Full of facts, good job!

  • @nk1974_
    @nk1974_ 11 วันที่ผ่านมา +1

    Ba kamaal interview 👌👌

  • @JasvirSingh-bn3nx
    @JasvirSingh-bn3nx 16 วันที่ผ่านมา

    Parnam Sahre aa Nu ji ji

  • @jogindersingh-mn1tz
    @jogindersingh-mn1tz 10 วันที่ผ่านมา

    ਪੰਨੂ ਸਾਹਿਬ ਕੀ ਇਸ ਸਟੇਟ ਨੇ ਸ੍ਰੀ ਗੁਰੂ ਨਾਨਕ ਮਹਾਰਾਜ ਦੇ ਜਨੇਊ ਨਾਂ ਪਾਉਣ ਦਾ ਗੁੱਸਾ ਸੰਤੋਖ ਸਿੰਘ ਤੋਂ ਸੂਰਜ ਪ੍ਰਕਾਸ਼ ਗ੍ਰੰਥ ਲਿਖਵਾ ਕੇ ਨਹੀਂ ਕੱਢਿਆ? ਜੀਹਦੀ ਗ੍ਰਿਫਤ ਵਿੱਚ ਤੁਸੀਂ ਬਹੁਤ ਹੀ ਜ਼ਿਆਦਾ ਆਏ ਹੋਏ ਓ ਜੀ।ਤੁਹਾਡੀ ਸ਼ੈਲੀ ਤੇ ਘਟਨਾ ਬਿਆਨੀ ਦੀ ਕਲਾ ਜਾਦੂਈ ਐ,ਜੋ, ਮੰਤਰਮੁਗਧ ਬੇਹੋਸ਼ੀ ਵਿੱਚ ਲੈ ਜਾਂਦੀ ਐ,ਤੇ ਬੰਦਾ ਥੋਹੜਚਿਰੀ ਦਿਮਾਗੀ ਆਰਾਮ ਨੂੰ ਆਨੰਦ ਸਮਝ ਬਹਿੰਦੇ ਜੀ।

  • @amrikbirring6421
    @amrikbirring6421 17 วันที่ผ่านมา

    ਵਾਹਿਗੁਰੂ ਜੀ 🙏🙏

  • @user-xg7ct4mi9j
    @user-xg7ct4mi9j 26 วันที่ผ่านมา +1

    ਵਾਹਿਗੁਰੂ ਜੀ। ਇਹ ਸਭ ਕੁੱਝ ਬਾਦਲਕਿਆਂ ਕੀਤਾ ਹੈ। ਸਰਕਾਰੀ ਰਪੋਟ ਦਸਦੀ ਹੈ। ਜੇਹੜੇ ਹੱਥ ਖੜ੍ਹੇ ਕਰਕੇ ਨਿਕਲ ਉਨ੍ਹਾਂ ਤੇ ਫੁੱਲਾਂ ਦੀ ਵਰਖਾ ਹੁੰਦੀ ਹੈ।ਮਰੀ ਜ਼ਮੀਰ ਵਾਲੇ ਨਾ ਆਪਣੀਆਂ ਕੁੜੀਆਂ ਦੀਆਂ ਇਜ਼ਤਾਂ ਬਚਾ ਸਕੇ ਨਾ ਗੁਰੂ ਗ੍ਰੰਥ ਬਚਾ ਸਕੇ ਦੁਰਫਿਟੇ ਮੂੰਹ ਐਸੀ ਕੌਮ ਦੇ ਬੁਧੀਜੀਵੀ ਭੇਡਾਂ ਦੇ। ਵੀਚਾਰ ਕਰਕੇ। ਰੋਸ ਨਾ ਕੀਜੈ ਉਤਰ ਦੀਜੈ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ

  • @gurdeepkaurludher3586
    @gurdeepkaurludher3586 16 วันที่ผ่านมา +1

    Bhut e informative video c.... 🙏🙏🙏🙏

  • @Dhillon5657
    @Dhillon5657 17 วันที่ผ่านมา

    Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji

  • @rabindersingh765
    @rabindersingh765 14 วันที่ผ่านมา +1

    ਪੰਨੂ ਸਾਹਿਬ ਤੁਸੀਂ ਮਹਾਨ ਹੋ ।

  • @avnisinghparmar6956
    @avnisinghparmar6956 27 วันที่ผ่านมา +1

    Great❤

  • @jotsanghera7199
    @jotsanghera7199 12 วันที่ผ่านมา

    Waheguru Ji

  • @studystudy404
    @studystudy404 25 วันที่ผ่านมา +1

    ਦੀਵੇ ਵਾਲੀ ਗੱਲ ਵਿੱਚ ਹੀ ਰਹਿ ਗਈ 😢😢

  • @amandeep6668
    @amandeep6668 12 วันที่ผ่านมา

    Ron aa gya
    Pannu sahb di gal sun k

  • @BaljeetSingh-qs4sx
    @BaljeetSingh-qs4sx 17 วันที่ผ่านมา

    Waheguru ji

  • @darshangarcha9666
    @darshangarcha9666 26 วันที่ผ่านมา +3

    Sant Jarnail singh was great personality🙏🙏

  • @narinderpalsingh5349
    @narinderpalsingh5349 23 วันที่ผ่านมา +3

    ਸਿੱਖਾਂ ਦੀਆਂ ਧੀਆਂ ਨੇ ਚੁੰਨੀਆਂ ਅਤੇ ਪੁੱਤਰਾਂ ਨੇ ਪੱਗਾਂ ਤਿਆਗ ਦਿੱਤੀਆਂ ਹਨ 😢😢😢😢😢

    • @Podcastwithprabhkaur
      @Podcastwithprabhkaur  23 วันที่ผ่านมา +1

      ਅੱਗੇ ਤੋਂ ਇਸ ਗੱਲ ਦਾ ਖ਼ਾਸ ਖਿਆਲ
      ਰੱਖਿਆ ਜਾਵੇਗਾ। ਹੁਣ ਤਕ ਹੋਈ ਭੁੱਲ-ਚੁੱਕ ਦੇ ਲਈ ਖਿਮਾ 🙏🏻🙏🏻

    • @shivdevsingh3626
      @shivdevsingh3626 17 วันที่ผ่านมา

      ਬਿਲਕੁਲ ਠੀਕ ਕਿਹੈ | ਸਿੱਖ ਆਦਮੀ ਤਾਂ ਕੁੱਝ ਪੱਗ ਬੰਨ ਲੈਂਦੇ ਹਨ | ਆਹ ਬਹੁਤੀਆਂ ਬੀਬੀਆਂ ਤਾਂ ਝਾਟਾ ਨੰਗਾ ਹੀ ਰੱਖਦੀਆਂ ਹਨ |

  • @Daksh1980
    @Daksh1980 12 วันที่ผ่านมา +1

    Good job Didi Ji ❤

  • @bhagwantsingh614
    @bhagwantsingh614 14 วันที่ผ่านมา

    ਬਹੁਤ ਵਧੀਆ

  • @buttarao1350
    @buttarao1350 13 วันที่ผ่านมา

    Wmk❤

  • @reactiveinsight.
    @reactiveinsight. 27 วันที่ผ่านมา +1

    Very good ❤️

  • @HarbhajanSingh-ii8ej
    @HarbhajanSingh-ii8ej 14 วันที่ผ่านมา +1

    How Sikhs can forget this humiliation done to the Sikh community . Without Sikh independent country. Guru bal bakhshe jio.

  • @KuldeepSingh-qq9ds
    @KuldeepSingh-qq9ds 19 วันที่ผ่านมา +2

    ਪੰਨੂੰ ਸਾਬ 🙏🙏🙏

  • @singh.pradeep
    @singh.pradeep 26 วันที่ผ่านมา +1

    ਗੁਰਸਿੱਖ ਪ੍ਰਭੂਸੱਤਾ :
    ਮਾਰਿਆ ਸਿੱਕਾ ਜਗਤ ਵਿਚ ਨਾਨਕ ਨਿਰਮਲ ਪੰਥ ਚਲਾਯਾ॥

  • @arshdeepsidhu4702
    @arshdeepsidhu4702 27 วันที่ผ่านมา +1

    Nice information

  • @Pannnu916
    @Pannnu916 26 วันที่ผ่านมา +1

    Professor r saab g patar saab bare gal viche he rehan ditti,, baki tuhada thanwad

  • @kaurcooks1201
    @kaurcooks1201 3 วันที่ผ่านมา

    Kinneya anmol galla pannu ji deeya salite hai ehna nu😮