Lakha Sidhana ਦਾ ਵਿਰੋਧ ਕਰਨ ਵਾਲਿਆਂ ਨੂੰ ਠੋਕਵਾਂ ਜਵਾਬ ਮੈਂ ਦੱਸੋ ਕੀ ਪੰਜਾਬ ਦਾ ਮਾੜਾ ਕਰ ਦਿੱਤਾ।

แชร์
ฝัง
  • เผยแพร่เมื่อ 19 ม.ค. 2025

ความคิดเห็น • 195

  • @Manisarao5911
    @Manisarao5911 10 หลายเดือนก่อน +42

    ਲੱਖਾ ਬਾਈ ਸੱਚ ਬੋਲਦਾ ਤਾਂ ਹੀ ਚੁਬੱਚਾ ਵਾਹੀਗੂਰੁ ਹਮੇਸ਼ਾ ਚੜਦੀ ਕਲਾ ਵਿੱਚ ਰੱਖ ਬਾਈ ਨੂੰ

  • @sukhdeepkaur9555
    @sukhdeepkaur9555 10 หลายเดือนก่อน +53

    ਲਖੇ ਦੀ ਸੋਚ ਬਹੁਤ ਵਧੀਆ, ਲੋਕਾ ਨੂੰ ਸੋਚਣਾ ਚਾਹੀਦਾ।

    • @gurwindersingh-mu2zz
      @gurwindersingh-mu2zz 10 หลายเดือนก่อน +4

      ਲੱਖਾ ਵੀਰ ਜ਼ਿੰਦਾਬਾਦ ਵੀਰ ਜੀ ਹੁਣ ਕੋਈ ਪਾਰਟੀ ਰਹੀ ਨਹੀਂ ਕਿਹਨੂੰ ਵੋਟ ਪਾਈ ਏ

  • @inderjitjhutty7746
    @inderjitjhutty7746 10 หลายเดือนก่อน +47

    ਲੱਖਾਂ ਵੀਰ ਜਿੰਦਾ ਬਾਦ

  • @kaptanmusic143
    @kaptanmusic143 10 หลายเดือนก่อน +44

    ਇੱਕ ਵਾਰ ਲੱਖੇ ਦਾ ਜਰੂਰ ਸਾਥ ਦਿਓ 🙏🏼 ਸਾਰੇ ਬਠਿੰਡੇ ਵਾਲਿਓ । ਜੈ ਲੱਖਾ ਮੱਦਾ ਹੈ ਤਾਂ ਜਦੋਂ ਏਹੇ ਜਿੱਤ ਗਿਆ ਓਦੋਂ ਗੋਲੀ ਮਰਵਾ ਦਿਓ। ਜੈ ਲੱਖੇ ਨੇ ਨਾ ਪੰਜਾਬ ਲਈ ਕੁਝ ਕੀਤਾ। ਪਰ ਇਕ ਵਾਰ ਤਾਂ ਲੱਖੇ ਦਾ ਸਾਥ ਦੇ ਦਿਓ ਲੋਕੋ । ਮੌੜ ਆਲੀਆ ਨੇ ਸਾਥ ਨਹੀਂ ਦਿੱਤਾ ਤੁਸੀ ਆਪ ਦੇਖ ਲੋ ਹੁਣ ਕਿ ਹੋ ਗਿਆ ਲੱਖੇ ਨੂੰ ਹਰਾ ਕੇ। ਏਹੇ ਬੰਦਾ ਬਹੁਤ ਟਾਈਮ ਤੋ ਪੰਜਾਬ ਲਈ ਬੋਲ ਰਹਿਆ ਇਕ ਵਾਰ ਇਸ ਬਾਈ ਨੂੰ ਵੀ ਦੇਖ ਲਓ ਮੋਕਾ ਦੇ ਕੇ ਬਠਿੰਡੇ ਵਾਲਿਓ।75 ਸਾਲ ਵਿੱਚ ਪੰਜਾਬ ਲਈ ਸਬ ਨੂੰ ਵੋਟ ਦਿੱਤੀ। ਪਰ ਇਸ ਵਾਰ ਲੱਖੇ ਨਾਲ ਖੜ੍ਹੋ 🙏🏼

  • @BillingKing-dy7pu
    @BillingKing-dy7pu 10 หลายเดือนก่อน +32

    ❤❤ ਲੱਖਾ ਸਿਧਾਣਾ ਤੁਸੀਂ ਆਪਣਾ ਖਿਆਲ ਰੱਖੇ ਕਰ y । ਆਪਾ ਨੂੰ ਆਪਣੇ ਹੀ ਮਾਰਦੇ ਆ y ਸਰਕਾਰਾਂ ਦਾ ਆਪਸ ਇੱਕ ਨੇ y ji

  • @SatnamSingh-fu1fh
    @SatnamSingh-fu1fh 10 หลายเดือนก่อน +41

    ਲੱਖਾ ਸਿੰਘ ਸਿਧਾਣਾ ਜ਼ਿੰਦਾਬਾਦ

  • @gurjitkaur1623
    @gurjitkaur1623 10 หลายเดือนก่อน +44

    ਲੱਖੇ ਵੀਰ ਬਹੁਤ ਵਧੀਆ🙏

  • @lakhwindersinghkhangura3465
    @lakhwindersinghkhangura3465 10 หลายเดือนก่อน +22

    ਲੱਖਾ ਸਿੰਘ ਸਿਧਾਣਾ ਬਾਈ ਜਿੰਦਾਬਾਦ

  • @satgurkotra2543
    @satgurkotra2543 10 หลายเดือนก่อน +22

    ਲੱਖਾ ਸਿਧਾਣਾ ਜ਼ਿੰਦਾਬਾਦ

  • @balveersinghsandhu1577
    @balveersinghsandhu1577 10 หลายเดือนก่อน +33

    ਲੱਖੇ ਸਿਧਾਣੇ ਬਾਈ ਜੀ ਤੁਸੀਂ ਬਹੁਤ ਵਧੀਆ ਕੰਮ ਕਰ ਰਹੇ ਹੋ ਵਾਹਿਗੁਰੂ ਜੀ ਤੁਹਾਨੂੰ ਚੜਦੀ ਕਲਾ ਵਿੱਚ ਰਖੇ

  • @AmandeepSingh-bu4wn
    @AmandeepSingh-bu4wn 10 หลายเดือนก่อน +19

    ਲੱਖਾ ਜਿੰਦਾਬਾਦ

  • @ਗੁਰਚਰਨਘੁਮਾਣ
    @ਗੁਰਚਰਨਘੁਮਾਣ 10 หลายเดือนก่อน +47

    ਪੰਜਾਬੀਓ ਸੋਚ ਸਮਝ ਕੇ ਵੋਟਾਂ ਪਾਇਓ।

    • @monikasharma9284
      @monikasharma9284 10 หลายเดือนก่อน +2

      Bhai soch smajh ke aaj haal dekh rhe ho... loggo ne bucharh ko jitaya kya kra hai usne Punjab k liye...bhai Amritpal ji ko Ina kasur dibrugarh bheja..karja oothaya.. jobs Bahar walo ko . Kyu nhi punjabi loggo ko hence diya..abhi bhi koi shakk hai. Aapko..

  • @Gulfheem7033
    @Gulfheem7033 10 หลายเดือนก่อน +11

    ਲੱਖੇ ਵੀਰ ਫ਼ਲ ਵਾਲੇ ਦਰਖ਼ਤ ਨੂੰ ਵੱਟੇ ਵੀ ਵਜਦੇ ਹੁੰਦੇ ਆ,,, ਇਸ ਲਈ don't take tension,,,,,

  • @JaswantSingh-nk9ve
    @JaswantSingh-nk9ve 10 หลายเดือนก่อน +37

    ਲੱਖੇ ਨੂੰ ਸਰਕਾਰੀ ਕਹਿਣ ਵਾਲੇ ਖੁਦ ਪੰਜਾਬ ਦੇ ਗੱਦਾਰ ਲੱਖਾ ਸਿੱਧਾਣਾ ਜਿੰਦਾਬਾਦ ਤੇ ਜਿੰਦਾਬਾਦ ਰਹੇਗਾ

  • @BillingKing-dy7pu
    @BillingKing-dy7pu 10 หลายเดือนก่อน +19

    Y ਲੱਖਾ ਸਿਧਾਣਾ, ਭਾਨਾ ਸਿੱਧੂ ਸੁਬਦੀਪ ਸਿੱਧੂ ਮੂਸੇ ਵਾਲਾ ਸ਼ੁਭ, ਸੰਦੀਪ ਕੱਬਡੀ ਖਿਡਾਰੀ ਦੀਪ ਸਿੱਧੂ, ਸਾਡਾ ਦੀਪ ਸਿੱਧੂ,, ਲੋਕਾ ਦਾਂ ਹਿਸਾਬ ਲਵੋ।। ਆਮ ਆਦਮੀ ਪਾਰਟੀ ਨੇ ਸਭ ਤੋ ਵੱਧ ਦਰਨੇ ਲੱਗੇ ਹੋਏ ਨੇ।।y ਲੱਖਾ ਸਿਧਾਣਾ ਨੂੰ ਵੋਟਾਂ ਦਿਓ y ਹੱਥ ਬੰਨ੍ਹ ਕਿ ਬੇਨਤੀ ਆ y baba ਅੰਮ੍ਰਿਤਪਾਲ ਖ਼ਾਲਸਾ ਨੂੰ ਪੰਜਾਬ ਲੈ ਕੇ ਆਵੈ

  • @kamaldhindsa8953
    @kamaldhindsa8953 10 หลายเดือนก่อน +14

    ਬਠਿੰਡਾ ਅਲਿਓ ਹੁਣ ਲੱਖੇ ਦਾ ਸਾਥ ਦੇ ਦਿਓ ਭਾਈ ਪੱਲ੍ਹਾ ਸਿੱਧੂ ਦਾ ਸਾਥ ਨੀ ਦਿੱਤਾ ਮਾਨਸੇ ਨੇ ਹੁਣ ਭਾਈ ਨਾਲ ਖੜ ਜਾਇਓ ਹੱਥ ਬੰਨ ਕੇ ਬੇਨਤੀ ਆ ਭਰਾਵੋ 🙏

  • @balbirkaur5818
    @balbirkaur5818 10 หลายเดือนก่อน +10

    ਲੱਖਾ ਸਿਧਾਣਾ ਜਿੰਦਾਬਾਦ ਵਾਹਿਗੁਰੂ ਚੜਦੀਕਲਾ ਰੱਖਣ ਸਿਰ ਤੇ ਮਿਹਰ ਭਰਿਆ ਹੱਥ ਰੱਖਣ ਵਾਹਿਗੁਰੂ ਅੰਗ ਸੰਗ ਸਹਾਈ ਰਹਿਣ

  • @PardeepSinghBadesha
    @PardeepSinghBadesha 10 หลายเดือนก่อน +14

    ਲੱਖਾਂ ਬਾਈ ਜ਼ਿੰਦਾਬਾਦ

  • @JagdevSingh-t5b
    @JagdevSingh-t5b 10 หลายเดือนก่อน +19

    Lakha❤🎉🎉🎉🎉big jindabad👍👍👍

  • @gaganjeetsingh8762
    @gaganjeetsingh8762 10 หลายเดือนก่อน +20

    Lakha sahi

  • @jassasidhu9432
    @jassasidhu9432 10 หลายเดือนก่อน +15

    Lakha vrjo love you vrjo ❤❤❤❤❤

  • @chahatveersingh1991
    @chahatveersingh1991 10 หลายเดือนก่อน +20

    ਲੱਖਾ ਸਿਧਾਣਾ ਜੀ ਪੰਜਾਬ ਤੋਂ ਬਾਹਰ ਆਪ ਅਤੇ ਕਾਂਗਰਸ ਦਾ ਗਠਜੋੜ ਭਾਜਪਾ ਨੂੰ ਜਿਤਾਉਣ ਲਈ ਕੀਤਾ ਗਿਆ ਹੈ? ਪੰਜਾਬ ਵਿੱਚ ਕਾਗਰਸ਼ ਅਤੇ ਆਪ ਦੇ ਪੂਰੇ ਸਿੰਘ ਫਸੇ ਹੋਏ ਹਨ ਆਪ ਭਾਜਪਾ ਦੀ ਬੀ ਟੀਮ ਵੀ ਹੈ।ਬਾਈ ਜੀ ਤੁਸੀਂ ਇਸ ਵਾਰੇ ਆਪਣੇ ਵਿਚਾਰ ਸਾਂਝੇ ਕਰੋ ਤਾਂ ਜੋ ਮੇਰੇ ਵਰਗੇ ਦੁਬਿਧਾ ਵਿੱਚ ਪਏ ਲੋਕ ਸਮਝ ਸਕਣ।

  • @khanzadran3131
    @khanzadran3131 10 หลายเดือนก่อน +9

    Good Lakha Sidhana 22

  • @satrangisiyasat6034
    @satrangisiyasat6034 10 หลายเดือนก่อน +12

    Good job Lakha Sidhana Zindabad

  • @amanria6297
    @amanria6297 10 หลายเดือนก่อน +5

    ਲੱਖੇ ਬਾਈ ਪੰਜਾਬ ਤੇਰੇ ਨਾਲ ਆ ਜਦੋਂ ਵੀ ਆਵਾਜ਼ ਮਾਰੇਗਾ ਹਾਜ਼ਰ ਹੋਣਗੇ ਸੱਚੇ ਮਨੋ ਬਾਈ ਪੰਜਾਬ ਨਾ ਖੜਾ ਰਹੇ❤🙏

  • @BaljitSingh-bj4vm
    @BaljitSingh-bj4vm 10 หลายเดือนก่อน +7

    ਸਾਡੇ ਲੋਕ ਚੋਰਾ ਅਨਪੜ੍ਹਾ ਸ਼ਰਾਬੀਆਂ ਨੂੰ ਵੋਟ ਪਾਉਂਦੇ ਹਨ ਪੜੇ ਲਿਖੇ ਨੌਜਵਾਨਾਂ ਨੂੰ ਨੂੰ ਨਹੀਂ ਫਿਰ ਬਾਅਦ ਵਿੱਚ ਰੋਂਦੇ ਹਨ

  • @baldevsidhu7719
    @baldevsidhu7719 10 หลายเดือนก่อน +23

    ਜੇ ਸਿਖ ਸਿਖ ਨੂ ਨਾ ਮਾਰੇ ……ਜੇ ਮਾਲਵੇ ਦੇ ਛੋਟੇ ਛੋਟੇ ਰਾਜੇ ਰਨਜੀਤ ਸਿਘ ਦੇ ਨਾਲ ਰਲ ਕੇ Shri Guru Granth Sahib ਦੀ ਸੋਚ ਵਾਲਾ ਰਾਜ ਬਨਾ ਲੈਦੇ ਸਾਡੇ ਲੋਕਾਨੂ ਕਨੇਡਾ ਅਮਰੀਕਾ।ਜਾਨ ਦੀ ਕੀ ਲੋੜ ਪੈਣੀ ਸੀ British 8000km ਦੂਰ ਆ ਕੇ ਰਾਜ ਕਿਵੇ ਕਰ ਗਏ ਆ੍ਹਹੀ ਕੁਤੀ ਕਚੀਰਾ ਤੇ ਦੂਰ ਅੰਦੇਸ਼ੀ ਦੀ ਘਾਟ. ਕਾਲੀ ਹਾਲੇ ਵੀ bjp rss ਨਾਲ ਸ਼ਾਝ ਪਾੳਨ ਨੂ ਫਿਰਦੇ

  • @ShindakingraSingh
    @ShindakingraSingh 10 หลายเดือนก่อน +10

    Waheguru ji mehar karn....

  • @yadsekhon8700
    @yadsekhon8700 10 หลายเดือนก่อน +4

    ਲੱਖੇ ਵੀਰ ਅਫੀਮ ਖ਼ਸਖ਼ਸ ਦੀ ਖੇਤੀ ਸ਼ੁਰੂ ਕਰਨ ਦਾ ਸਾਥ ਦਿਓ ਸੋਡੀ ਜਿੱਤ ਪੱਕੀ ਹੈ।

  • @balbirkaur5818
    @balbirkaur5818 10 หลายเดือนก่อน +11

    ਲੱਖੇ ਸਿਧਾਣੇ ਵੀਰ ਬਚਕੇ ਇਹਨਾਂ ਸਰਕਾਰਾਂ ਕੋਲੋਂ
    ਪੰਜਾਬ ਦਾ ਇੱਕ ਹੋਰ ਪੁੱਤਰ ਪੱਤਰਕਾਰ ਬੱਬਰ ਸ਼ੇਰ ਪ੍ਰੀਤ ਸਿੰਘ ਸੈਣੀ ਵਾਹਿਗੁਰੂ ਨੇ ਸਾਡੇ ਕੋਲੋਂ ਖੋਹ ਲਿਆ
    ਸਰਕਾਰਾਂ ਕੋਲੋਂ ਬਚ ਕੇ ਰਹੋ

  • @apnapunjab2023
    @apnapunjab2023 10 หลายเดือนก่อน +5

    ਲੱਖਾ ਜਿੰਦਾਬਾਦ❤ ਲੱਖਾ ਸਿੰਘ ਸਿਧਾਣਾ ਪੰਜਾਬ ਲਈ ❤ ਸੋਚਦੇ ਨੇ

  • @Gulfheem7033
    @Gulfheem7033 10 หลายเดือนก่อน +18

    ਬਾਈ ਜੀ ਸਾਰੇ ਤੁਹਾਡੇ ਨਾਲ ਨੇ,,,, ਲੱਗੇ ਰਹੋ,,,, ਤੁਸੀਂ ਵਧੀਆ ਕਰ ਰਹੇ ਹੋ,,, ਜਿਹੜੇ ਕੁੱਝ ਨੀ ਕਰ ਸਕਦੇ ਓਹ ਵਿਰੋਧ ਹੀ ਕਰ ਸਕਦੇ ਆ

  • @jassasidhu9432
    @jassasidhu9432 10 หลายเดือนก่อน +9

    Ok vr ji 👌 love you vrjo love

  • @HarmanjitsinghSingh-ij5st
    @HarmanjitsinghSingh-ij5st 10 หลายเดือนก่อน +1

    ਲੱਖੇ ਵੀਰ ਤੇਰੀਆਂ ਗੱਲਾਂ ਦਾ ਲੋਕਾ ਨੂੰ ਉਦੋ ਅਸਰ ਹੋਉ ਜਦੋ ਪੰਜਾਬ ਜਮਾ ਹੀ ਖਤਮ ਹੋ ਗਿਆ

  • @surindernijjar7024
    @surindernijjar7024 10 หลายเดือนก่อน +4

    Bless you lakha love you ❤

  • @ManjitKaur-dj7mq
    @ManjitKaur-dj7mq 10 หลายเดือนก่อน +2

    ਲੱਖਾ ਸਿਧਾਣਾ ਜੀ ਤੁਸੀ ਬਿਲਕੁਲ ਸੱਚੀਆਂ ਗੱਲਾਂ ਕਰ ਰਹੇ ਹੋ ਲੋਕਾ ਨੂੰ ਤੁਹਾਡੀਆਂ ਗੱਲਾਂ ਨੂੰ ਸੁਣਕੇ ਸਮਝਣ ਦੀ ਲੋੜ ਹੈ ਵਾਹਿਗੁਰੂ ਜੀ ਮੇਹਰ ਰੱਖਣਾ ਲੱਖਾ ਸਿਧਾਣਾ ਜੀ ਪ੍ਰਮਾਤਮਾ ਤੁਹਾਨੂੰ ਤੰਦਰੁਸਤੀ ਤੇ ਚੜ੍ਹਦੀ ਕਲਾ ਬਖਸ਼ੇ ਲੱਖਾ ਸਿਧਾਣਾ ਜੀ ਜਿੰਦਾਬਾਦ ਪੰਜਾਬ ਦੇ ਲੋਕੋ ਤੁਹਾਨੂੰ ਵੱਡੀ ਗਿਣਤੀ ਵਿੱਚ ਇਕੱਠੇ ਹੋ ਕੇ ਲੱਖਾ ਸਿਧਾਣਾ ਜੀ ਨਾਲ ਸਾਥ ਦੇਣਾ ਚਾਹੀਦਾ ਹੈ ਲੱਖਾ ਸਿਧਾਣਾ ਜੀ ਤੁਸੀ ਆਪਣਾ ਖਿਆਲ ਰੱਖਣਾ ਤੇ ਧਿਆਨ ਨਾਲ ਰਿਹਾ ਕਰੋ ਲੱਖਾ ਸਿਧਾਣਾ ਜੀ ਵਾਹਿਗੁਰੂ ਜੀ ਤੁਹਾਡੇ ਹਮੇਸ਼ਾ ਅੰਗ ਸੰਗ ਰਹਿਣ ਤੇ ਤੁਹਾਨੂੰ ਤੱਤੀ ਵਾਅ ਵੀ ਨਾ ਲੱਗੇ ਲੱਖਾ ਸਿਧਾਣਾ ਜੀ ਜਿੰਦਾਬਾਦ 🙏❤️🥰❤️🙏

  • @balvirsingh5810
    @balvirsingh5810 10 หลายเดือนก่อน +3

    ਬਾਈ ਕਿਉ ਗਰਮ ਹੁੰਦਾ ਹੈ ਲੱਖਿਆ ਸੱਚ ਤੇ ਚੱਲਣ ਵਾਲਿਆਂ ਦਾ ਵਿਰੋਧ ਇਹ ਨਕਲੀ ਬਣੇ ਰਾਜਨੀਤੀ ਦੇ ਵਾਰਿਸ ਵਿਰੋਧ ਕਰਨ ਕਰਾਉਣ ਗੇ

  • @jeetghuman604
    @jeetghuman604 10 หลายเดือนก่อน +8

    ਲੱਥੇ ਭਾਈ ਤੂੰ ਜਿਵੇਂ ਭਾਨੇ ਸਿੱਧੂ ਲਈ ਹੱਕ ਚ ਆਇਆ ਸੀ ਉਸ ਤਰਾਂ ਭਾਈ ਅੰਮ੍ਰਿਤਪਾਲ ਸਿੰਘ ਲਈ ਹੁਣ ਕੁਝ ਨੀ ਕਰ ਰਿਹਾ

    • @gurindersohi6314
      @gurindersohi6314 10 หลายเดือนก่อน +1

      Y g Morcha Ena Laya Hoya ta hai Amritsar Sahib

    • @annacruz6695
      @annacruz6695 10 หลายเดือนก่อน

      ਬਾਈ ਅਗਲੇ ਨੇ ਇਲੈਕਸ਼ਨ ਲੜਨੀ ਆ ਕਿੱਦਾਂ ਭਾਈ ਅੰਮ੍ਰਿਤਪਾਲ ਸਿੰਘ ਦਾ ਸਾਥ ਦੇਵੇ ਜੇ ਸਾਥ ਦਊਗਾ ਤੇ ਫਿਰ ਇਲੈਕਸ਼ਨ ਨਹੀਂ ਲੜੀ ਜਾਣੀ ਸਮਝਦੇ ਜੇ

  • @PremSing-k7p
    @PremSing-k7p 10 หลายเดือนก่อน +3

    ਧੰਨਵਾਦ ਜੀ ❤

  • @BaljitSingh-bj4vm
    @BaljitSingh-bj4vm 10 หลายเดือนก่อน +3

    ਲਖਾ ਸਿੰਘ ਸਿਧਾਣਾ ਪੁੱਤਰ ਜ਼ਿੰਦਾਬਾਦ ਜ਼ਿੰਦਾਬਾਦ ਜ਼ਿੰਦਾਬਾਦ ਜ਼ਿੰਦਾਬਾਦ ਜ਼ਿੰਦਾਬਾਦ ਜ਼ਿੰਦਾਬਾਦ ਜ਼ਿੰਦਾਬਾਦ ਲੋਕੋ ਜਾਥ ਦਿੳ। ਵਾਹਿਗੁਰੂ ਜੀ ਚੜ੍ਹਦੀ ਕਲਾ ਬਖਸ਼ਣ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ

  • @kalasingh7179
    @kalasingh7179 10 หลายเดือนก่อน +6

    ਲੱਖਾਂ ਸਿਧਾਨਾ ਜ਼ਿੰਦਾਬਾਦ ❤

    • @kalasingh7179
      @kalasingh7179 10 หลายเดือนก่อน +2

      ਲੱਖਾਂ ਸਿਧਾਨਾ ਜ਼ਿੰਦਾਬਾਦ ❤

  • @Avtar-xu1dd
    @Avtar-xu1dd 10 หลายเดือนก่อน +1

    ਮੁੱਖ ਮੰਤਰੀ ਕਹਿੰਦੇ ਨੇ ਕਿ ਮੇਰੇ ਕੋਲ ਇਹਨਾਂ ਦੀਆਂ ਫਾਈਲਾਂ ਪਈਆਂ ਨੇ ਜੇ ਪਈਆਂ ਹੀ ਨੈ ਤਾਂ ਉਹਨਾਂ ਤੇ ਕਾਰਵਾਈ ਕਿਉਂ ਨਹੀਂ ਕੀਤੀ ਜਾਂਦੀ ? ਕਿਉਂ ਜੇ ਲੋਕਾਂ ਦਾ ਪੈਸਾ ਖਾਧਾ ਹੈ ਤਾਂ ਉਹਨਾਂ ਨੂੰ ਅੰਦਰ ਕਿਉਂ ਨਹੀਂ ਕਰਦੇ?

  • @baldevsidhu7719
    @baldevsidhu7719 10 หลายเดือนก่อน +16

    ਲਖੇ ਨੇ ਕਿਸਾਨ ਮੋਰਚੇ 1 ਚ ਵੀ ਬਹੁਤ ਚੰਗਾ ਕੰਮ ਕੀਤਾ ਇਨਾਮ ਆਪਨੇ ਲੋਕਾ ਨੇ ਕੀ ਦਿਤਾ ਦੂਸਰੀ ਗਲ bjp rss IT cell ਵੀ ਫੇਕ IDsਬਨਾ ਬਾ ਕੇ ਪਾੜਦੇ ਹਨ ਸਿਖਾ ਨੂ ਤੀਸਰੀ ਗਲ ਸਾਰੇ ਕਿਸਾਨ ਮੋਰਚਾ ਕਿਸਾਨੀ ਨਾਲ ਸੀ ਤੇ ਪੰਥਕ ਮੁਦੇ ਸਿਰਫ ਆਪਨੇ ਸਿਖਾ ਦੇ ਇਸ ਕਰਕੇ ਵੀ Skm ਤੇ ਦੀਪ ਸਿਧੂ ਦੀ ਨਹੀ ਬਨੀ ਤੇ SKM ਨੇ ਭਾਰਤ ਦੇਦੂਸਰੇ ਸੂਬਿਆ ਨੂ ਵੀ ਨਾਲਲੈਨਾ ਸੀ ਜਿਵੇ ਹਰਿਆਨਾ ਤੇ Up.

  • @gurdeepaujla1442
    @gurdeepaujla1442 10 หลายเดือนก่อน +3

    Lakha y Bhana y jindabad

  • @gorabhamma1250
    @gorabhamma1250 10 หลายเดือนก่อน +3

    ਲੱਖਾਂ ਸਿਧਾਣਾ ਜ਼ਿੰਦਾਬਾਦ ਹੈ ਜਿੰਦਾਬਾਦ

  • @narindersingh3140
    @narindersingh3140 10 หลายเดือนก่อน +2

    ਪੰਜਾਬ ਬਿਲਕੁਲ ਸਹੀ ਚੱਲ ਰਿਹਾ ਲੋਕਾਂ ਨੂੰ ਗੁਮਰਾਹ ਨਾ ਕਰੋ ਔਰ ਨਫਰਤ ਭਰ ਕੇ ਆਪਦੀਆਂ ਰੋਟੀਆਂ ਨਾ ਸੇਕੋ

  • @GurpreetKaur-fg9jg
    @GurpreetKaur-fg9jg 10 หลายเดือนก่อน +3

    ਵੀਰ ਜੀ ਅਸੀ ਥੋਡੇ ਨਾਲ ਆ ਵੀਰੇ ਤੁਸੀ ਬੋਲਿਆ ਕਰੋ ।❤

  • @DiljitSingh-w5c
    @DiljitSingh-w5c 10 หลายเดือนก่อน +1

  • @ParamjitSingh-zl1rj
    @ParamjitSingh-zl1rj 10 หลายเดือนก่อน +2

    ਸੋਚ ਸਮਝਕੇ ਆਪਣੀ ਵੋਟ ਦਾ ਇਸਤੇਮਾਲ ਕਰੋ ਨਾ ਕਿਸੇ ਨੂੰ ਪੰਪ ਕਰੋ
    18 ਸਾਲ ਤੋਂ ਉੱਪਰ ਦੇ ਹਰੇਕ ਵਿਅਕਤੀ ਨੂੰ ਵੋਟ ਪਾਉਣ ਦਾ ਅਧਿਕਾਰ ਹੈ

  • @jasdeepsingh7745
    @jasdeepsingh7745 10 หลายเดือนก่อน +3

    Lakha Sidhana and Bhana Sidhu is great great Zindabaad g g

  • @ProGaming-yq7fe
    @ProGaming-yq7fe 10 หลายเดือนก่อน +4

    Lakha. 22.great.man

  • @rajsidhu7169
    @rajsidhu7169 10 หลายเดือนก่อน +3

    Lakha veer 🙏

  • @artandcraftwithdeep7529
    @artandcraftwithdeep7529 10 หลายเดือนก่อน +2

    ਕੈਮਰਾ ਮੁਖ ਮੰਤਰੀ ਤੇ ਹੁੰਦਾ ਤਾਂ ਹੀ ਤਾਂ ਪਤਾ ਲਗਦੈ ਦੇਖਿਆ ਜਦੋਂ ਬੋਲਦੈ ਝੱਗ ਕਿਵੇਂ ਛੱਡਦੈ ਐਉ ਲੱਗਦੈ ਜਿਵੇਂ ਮੈਂਟਲ ਹੋ ਗਿਆ ਹੈ।

  • @gursharangursharan6906
    @gursharangursharan6906 10 หลายเดือนก่อน +3

    Lekha bvery good

  • @Sardari1947
    @Sardari1947 10 หลายเดือนก่อน +3

    ਵੀਰ ਜੋ ਗਲਤ ਬੋਲਦੇ ਉਹ ਉਹਨਾਂ ਦੇ ਹੀ ਚਮਚੇ ਹੁੰਦੇ ਆ ।

  • @sarabjitsharma755
    @sarabjitsharma755 10 หลายเดือนก่อน +1

    Lakha veer bhoot great man aa 🙏🏽🙏🏽🙏🏽🙏🏽

  • @NirmalSingh-qt5qi
    @NirmalSingh-qt5qi 10 หลายเดือนก่อน +3

    ਪੰਜਾਬ ਦਾ ਕਿਸੇ ਨੇ ਚੰਗਾ ਕੀ ਕੀਤਾ ਇਹ ਵੀ ਦੱਸਿਆ ਜਾਵੇ

  • @Makhan-r1j
    @Makhan-r1j 10 หลายเดือนก่อน

    ਲੱਖੇ ਵੀਰ ਇਹ ਵਿਰੋਧ ਕਰਨ ਵਾਲੇ ਪੰਜਾਬ ਪੰਜਾਬੀ ਨੂੰ ਪਿਆਰ ਕਰਨ ਵਾਲੇ ਨਹੀਂ ਹਨ ਇਹ ਸਰਕਾਰਾਂ ਦੇ ਚਮਚੇ ਨੇ ਐਮ ਐਲ ਏ ਮੰਤਰੀਆਂ ਦੇ ਪਾਣੀ ਮਾਰਨ ਵਾਲੇ ਮਰੀ ਹੋਈ ਜ਼ਮੀਰ ਵਾਲੇ ਲੋਕ ਨੇ ❤

  • @PrinceChouhan-r2v
    @PrinceChouhan-r2v 10 หลายเดือนก่อน

    ❤❤❤❤❤

  • @harjotsinghgill619
    @harjotsinghgill619 10 หลายเดือนก่อน +1

    Veer ji bilkul right hai good veer ji

  • @tarsemwalia2401
    @tarsemwalia2401 10 หลายเดือนก่อน +3

    जो विरोधी पार्टी को काम कराना चहिए वो काम तो लखा सिधाना वीर कर रहे हैं

  • @gurjitrai3659
    @gurjitrai3659 10 หลายเดือนก่อน +5

    Deep sidhu was a good soul

  • @rajveergill6036
    @rajveergill6036 10 หลายเดือนก่อน +1

    Waheguru g

  • @mario126
    @mario126 10 หลายเดือนก่อน

    Lakha veere god bless u

  • @Manjith-g2g
    @Manjith-g2g 10 หลายเดือนก่อน

    Lakha sidhana jindawad ❤❤

  • @Punjabi-f9b
    @Punjabi-f9b 10 หลายเดือนก่อน +3

    ਏਹ ਦੱਸ ਇਕ ਗੈਂਗਸਟਰ ਨੂੰ cm ਨੇ security ਕਿਉਂ ਦਿਤੀ ਆ ਫੇਰ ਅੰਦਰ ਕੀ ਚਲਦਾ ਜੇ ਤੂੰ ਲੱਖਿਆ ਹਰੇਕ ਦੇ ਗਲ ਪੈਂਦਾ, ਹਰੇਕ ਤੇ ਸਵਾਲ ਕਰਦਾ ਗਾਲ੍ਹਾਂ ਕੱਢਦਾ, ਫੇਰ ਤੈਨੂੰ ਕੋਈ ਸਵਾਲ ਕਰਦਾ ਹੁਣ ਤੈਨੂੰ ਚੁਬਦੇ ਆ

  • @mohanjitkaur2795
    @mohanjitkaur2795 10 หลายเดือนก่อน +1

    True explanation

  • @kulwindermander1721
    @kulwindermander1721 10 หลายเดือนก่อน +1

    Bilkul Sai gal a

  • @NarinderSingh-if6kh
    @NarinderSingh-if6kh 10 หลายเดือนก่อน

    Sirra

  • @harmindersingh9172
    @harmindersingh9172 10 หลายเดือนก่อน +2

    Love you Brother

  • @ProGaming-yq7fe
    @ProGaming-yq7fe 10 หลายเดือนก่อน +4

    Amm. Palti. Fail

  • @gurdeepmaanPB10punjab
    @gurdeepmaanPB10punjab 10 หลายเดือนก่อน +1

    ਲੱਖਾ ਬਾਈ ਜਿੰਦਾਬਾਦ ਜਿੰਦਾਬਾਦ ਰਹੇਗਾ ਲੱਖਾਂ ਬਾਈ ਜਿੰਦਾਬਾਦ ਰਹੇਗਾ ਬਹੁਤ ਵਧੀਆ ਮੇਰਾ ਬਾਈ ਕੰਮ ਕਰ ਰਿਹਾ ਪੰਜਾਬ ਦਾ ਪੰਜਾਬ ਦੇ ਪਿੱਛੇ ਖੜਾ ਸਾਰੇ ਵੀਰਾਂ ਦੇ ਭੈਣਾਂ ਦੇ ਸਾਰੇ ਮਗਰ ਖੜਾ ਮੇਰੇ ਵੀਰ ਲੱਖਾ ਬਾਈ ਨੂੰ ਤੰਦਰੁਸਤ ਰੱਖੇ ਰੱਬ ਮੇਰਾ ਵੀਰ ਨੂੰ ਵਧੀਆ ਖੁਸ਼ੀਆਂ ਖੁਸ਼ੀਆਂ ਮਾਣੇ ਮੇਰਾ ਵੀਰ ਲੱਖਾ ਉਹਦਾ ਸਾਥ ਦਵੋ ਵੀਰੇ ਬਹੁਤ ਨੇ ਵਿੱਚ ਬਾਂਦਰ ਭੌਂਕਣ ਵਾਲੇ ਬਦਨਾਮ ਕਰਨ ਵਾਲੇ ਤੇ ਇਸ ਵੀਰੇ ਨੂੰ ਸਮਝੋ ਚੰਗੀ ਤਰ੍ਹਾਂ ਬਾਕੀਆਂ ਦੀਆਂ ਇੰਟਰਵਿਊ ਚਲਦੀਆਂ ਰਹਿੰਦੀਆਂ ਨੇ ਉਹਨਾਂ ਨੂੰ ਗਾਲਾਂ ਕੱਢੋ ਉਹ ਬਾਂਦਰ ਨੂੰ ਗਾਲਾਂ ਕੱਢੋ ਦਰਾਹੇ ਵਾਲੇ ਬਾਂਦਰ ਨੂੰ ਉਹ ਹਰੇਕ ਨੂੰ ਬੋਲਦਾ ਰਹਿੰਦਾ ਹਰੇਕ ਬੰਦੇ ਨੂੰ ਬੋਲਦਾ ਲੱਖੇ ਬਾਈ ਨੂੰ ਵੀ ਬੋਲਦਾ ਭਾਨੇ ਬਾਈ ਨੂੰ ਵੀ ਬੋਲਦਾ ਉਧਰਾਹੇ ਵਾਲਾ ਬਾਂਦਰ ਉਹ ਦਰਾਹੇ ਵਾਲਿਆ ਬਾਂਦਰ ਆ ਚੁੱਪ ਕਰਕੇ ਬਹਿ ਜਾ ਨਹੀਂ ਤੇਰਾ ਕਿਸੇ ਨੇ ਇੰਜਨ ਕਰ ਦੇਣਾ

  • @baldevsidhu7719
    @baldevsidhu7719 10 หลายเดือนก่อน +4

    ਇਕ ਹੋਰ ਸਿਆਨਾ prof ਰਾਜੇਵਾਲ ਤੇ ਬਾਦਲ ਦੇ ਇਕ chairman ਰਹੇ ਕਿਸਾਨ ਲੀਡਰ ਜਿਸ ਨੂ ਕਿਸਾਨਾ ਨੇ ਨੇੜੇ ਨਹੀ ਲਗਨ ਦਿਤਾ ਸੀ 2021ਚ ਉਹ ਦੋਨਾ ਵਿਰਧ ਹੀ ਬੋਲੀ ਜਾਦਾ .ਇਹ ਰਾਜੇਵਾਲ ਹੀ ਸੀ ਜਿਸ ਨੇ ਲੋਕਾ ਨ 3ਕਾਲੇ ਕਾਨੂਨਾ ਬਾਰੇ ਸ਼ਭ ਤੋ ਪਹਿਲਾ ਲਾਮਬੰਦ ਕੀਤਾ ਪਰ ਹੰਕਾਰ ਮਾਰ ਗਿਆ Eva ਰਾਹੀ ਮੋਦੀ ਨੇ ਆਪ ਦਾ experiment Punjab ਚ ਹੀ ਖਤਮ ਕਰਨ ਦੀ ਸੋਚੀ .ਆਪਨੇ ਲੋਕ ਮੂਰਖ .ਮੋਦੀ ਜੋ ਗੁਜਰਾਤ2002 ਦੇ ਸਿਰ ਤੇ ਰਾਜਾ ਬਨਿਆ ਸਾਰੇ ਹਥ ਕੰਡੇ ਵਰਤ ਰਹਿਆ ਰਾਜ ਬਰਕਰਾਰ ਰਖਨ ਵਾਸਤੇ ਦੂਸਰੇ ਸੂਬਿਆ ਚMla 25-25 ਕਰੋੜ ਚ ਮੁਲ ਜਾEd Cbi ਤੋਤੇ ਜਾ ਜੇਲ .ਮੋਦੀ ਦੀ ਜਮੀਰ ਮਰੀ ਤੇ ਤੁਸੀ ਆਪਸ ਚ ਛਿਤਰੋਛਿਤਰੀ . ਸਿਖਾ ਦਾ ਰਬ ਰਾਖਾ

  • @Daman1011
    @Daman1011 10 หลายเดือนก่อน +1

    Lakha veer punjab da putt hai

  • @HSchatha
    @HSchatha 10 หลายเดือนก่อน

    Punjab de asli putt ❤

  • @baldevsidhu7719
    @baldevsidhu7719 10 หลายเดือนก่อน +5

    ਮੈ ਤਾ ਸਮਝਿਆ ਸੇਖੋ ਸਿਆਨਾ ਹੋਵੇਗਾ ਪਰ ਉਸ ਦੀ ਕਿੜ congress ਦੇ ਇਕ leader ਨਾਲ ਹੋਣ ਕਰਕੇ ਉਹ target ਕਰ ਰਹਿਆ ਲਖੇ ਨੂ ਤੇ ਹਦ ਉਦੋ ਹੋ ਗਈ ਜਦੋ ਭਾਨੇ ਨੂ ਤੇ ਭਗਵੰਤ ਨੂ ਰਲੇ ਕਹੀਜਾਦਾ ਇਸਤੋ ਵਡਾ ਮੂਰਖ ਬੰਦਾ ਹੋਰ ਕੋਣ ਹੋ ਸਕਦਾ .ਤੁਹਾਡਾ ਕਿਸੇ ਨਾਲ ਰੋਲਾ ਹੋ ਸਕਦਾ ਪਰ ਜੋ ਕਿਸਾਨਾ ਦੀ ਮਦਦ ਕਰਦਾ ਉਸ ਨੂ ਤਾ ਨਾ ਡੇਗੋ ਬੀ ਜੇਪੀ ਦੀ ਮਦਦ ਕਰਨ ਵਾਸਤੇ

  • @monikasharma9284
    @monikasharma9284 10 หลายเดือนก่อน +1

    Punjab k loggo ko lakha ka saath do..lakha laoo.punjab nachaoo...ikki-dukki ka bhog paoo..qgar punjab bachana hai..

  • @Paramkaur-l5p
    @Paramkaur-l5p 10 หลายเดือนก่อน +2

    SahikihaGood

  • @rajumann1942
    @rajumann1942 10 หลายเดือนก่อน +1

    🙏🙏

  • @SatnamSingh-lu4do
    @SatnamSingh-lu4do 10 หลายเดือนก่อน

    ਲੱਖਾਂ ਸਿੰਘ ਸਿਧਾਣਾ ਜਿੰਦਾਂ ਬਾਦ

  • @gurwantsingh1895
    @gurwantsingh1895 10 หลายเดือนก่อน +1

    Lakha sidhana jindabad

  • @BaljinderSingh-lq7lt
    @BaljinderSingh-lq7lt 10 หลายเดือนก่อน +1

    Chak de kam nu 22 ji

  • @khushisekhon7991
    @khushisekhon7991 10 หลายเดือนก่อน +2

    ਲੱਖਾ ਬਾਈ ਤੁਸੀ ਸੱਚੇ ਤੇ ਇਮਾਨਦਾਰ ਬਣ ਕੇ ਚੱਲੋ ਨਾਲ ਆ ਬਾਈ ਪਰ ਜੈ ਤੁਸੀ ਭੰਡ ਵਾਂਗ ਕੀਤਾ ਬਾਈ ਸਾਡਾ ਮਰਨ ਹੋ ਜੌ ਤੇ ਤੇਰਾ ਬਾਈ ਅੰਤ ਹੋਜੂ ਦੇਖੀ ਬਾਈ ਤੇਰੇ ਤੇ ਆਸ ਆ ❤

  • @inderpreetsingh8085
    @inderpreetsingh8085 10 หลายเดือนก่อน

    Baii ji jitado bss lakha nu

  • @sukhjindersingh1675
    @sukhjindersingh1675 10 หลายเดือนก่อน +1

    ਪਹਿਲਾ ਲੱਖਾ CM ਨੂੰ b
    ਭਗਵੰਤਾ ਬੁੱਚੜ ਕਹਿੰਦਾ ਸੀ ਹੁਣ ਸੈਕਰੁਟੀ ਮਿਲਣ ਤੋਂ ਬਾਅਦ ਮਾਨ ਸਾਬ ਕਹਿਣ ਲੱਗ ਗਿਆ

    • @GurpreetSingh-ue2el
      @GurpreetSingh-ue2el 10 หลายเดือนก่อน +2

      2 sal hoga scorty mili nu tnu hun pta lga lolu

    • @sukhjindersingh1675
      @sukhjindersingh1675 10 หลายเดือนก่อน

      @@GurpreetSingh-ue2el CM ਨਾਲ ਸੈਟਿੰਗ ਹੁਣ ਹੋਈ ਹੈ ਪਹਿਲਾ ਏਹ ਬੁੱਚੜ ਕਹਿੰਦਾ ਸੀ ਹੁਣ mann ਸਾਬ ਕਹਿੰਦਾ

  • @monikasharma9284
    @monikasharma9284 10 หลายเดือนก่อน +1

    Lakha ji god bless you.. kuch nalayak aapki himatt aur badhti shohratt bardashatt nhi kar paate..pta nhi kyu ekjutt hone k bjae..lakha ki taange khichne lagge hai..lakha ji plzz. Amritpal ji k liye loggo ko lekar agge ayo...unko jailo se bahar nikalo

  • @jgjit5320
    @jgjit5320 10 หลายเดือนก่อน +1

    Full support Bai lakha Singh sidhana

  • @gillcinemaentertainment696
    @gillcinemaentertainment696 หลายเดือนก่อน

    ਤੂੰ ਕੁਝ ਕੀਤਾ ਹੀ ਨੀ ਬਿਨਾਂ ਵਿਆਹ ਤੇ ਪੰਜਾਬ ਦਾ ਪੈਸਾ ਕੇਜਰੀ ਨੂੰ ਦੇਣ ਤੋ ਬਿਨਾਂ

  • @gurdevrai-q9t
    @gurdevrai-q9t 10 หลายเดือนก่อน +1

    Murderers, Kidnappers, Blackmailers. Are Punjab's Leaders. Why media promoting these thugs.

  • @hellman1350
    @hellman1350 10 หลายเดือนก่อน +2

    Clear hogya Punjab da sochn alli koi party ni hgi na aap na congress na akali ... Akali ta ap bjp nl rl gye... Hun te koi nvi party tyar krlo.. jo sirf Punjab di hi hove... Pde likhe munde apne pinda cho hlke cho chuno.. vdia knowledge hove politics di.. tahi kuch bnna..

  • @gurindersohi6314
    @gurindersohi6314 10 หลายเดือนก่อน

    Next CM Lakha Sidhana Bnao Punjabio je Punjab bachauna

  • @Mamtarani-oz8ip
    @Mamtarani-oz8ip 10 หลายเดือนก่อน

    Raji rho Beta ji ❤

  • @SimranPunia-q6q
    @SimranPunia-q6q 10 หลายเดือนก่อน +1

    Boht vadiya vichar lakha veer ji 🙏🙏🙏 zindabad 🙏🙏🙏

  • @jagsirsingh8781
    @jagsirsingh8781 10 หลายเดือนก่อน

    ਬਾਈ ਲੱਖਾ ਸਿਧਾਣਾ ਜ਼ਿੰਦਾਬਾਦ 😊

    • @LaddiJattana
      @LaddiJattana 10 หลายเดือนก่อน +1

      22 tere nall s

  • @JagseerSidhu-p5m
    @JagseerSidhu-p5m 10 หลายเดือนก่อน +1

    🎉🎉🎉

  • @bs-db3ys
    @bs-db3ys 10 หลายเดือนก่อน

    Bhagwant maan is doing great work for punjab ❤❤

  • @SonuSonu-r5d4x
    @SonuSonu-r5d4x 10 หลายเดือนก่อน

    You❤🚜👍👏

  • @GurbakshSingh-mj1rx
    @GurbakshSingh-mj1rx 10 หลายเดือนก่อน +1

    Lakha jindabaadh

  • @jaspalsingh1650
    @jaspalsingh1650 10 หลายเดือนก่อน

    Loka nu ek var lakhe da sath dena chahida.

  • @omraisinghBatth-r6k
    @omraisinghBatth-r6k 10 หลายเดือนก่อน

    Lakha Punjab Da Sher iT Cel Dea Cheeka Kadi Janda Lakha