Bai asi ta virodhi party de aa, tusi ta puch lainde dihaadi karde karde channi saab kothia kaaran de maalak kive bane??? Hor greeb majdoor vi ban jaange...
@@gurdeepnarru1631 bilkul channi saab pade likhe aa, par lokan nu vi dassan trakki kive hundi aa, pade likhe hor vi bahut lok aa, channi saab di ta slaah vi asardaar hou..
Mosaywala lose in Elections, Why? Chani chor big property in USA, Canada ? Punjabi singer hor v nai jo election win !! It’s fashion after death jay ajj jinda hunda ?
@@amarjeetvirk-i9qsaaleya tu mainu eh ds baaki tere pyo kide shi c jine canda USA property nhi bnayi das saaleya badal to lain ke bhgwanta bhuchr modi kejriwal captain sab chor c tu das eithe kida shi c baaki cm chnni kini var mla bnya na koi sboot hai property da nijyaj da te jida iljaam lgya oh vi sabat nhi hoya kehn jo mrji keh skde ha baaki moose ala aj jiyonda hunda avdi maut marna c je mrda goliya nal nhi security nhi vapis laini c chnni da friend c cm eh sab to imaandar bnda baaki congress party ch bhut chor baithe par cm chnni nhi
ਚੰਨੀ ਸਾਹਿਬ ਤੁਹਾਡੀ ਸਰਕਾਰ ਭਾਵੇਂ ਥੋੜਾ ਚਿਰ ਰਹੀ ਪਰ ਪੰਜਾਬੀਆਂ ਦੇ ਦਿਲਾਂ ਤੇ ਰਾਜ ਕਰ ਗਈ. ਚੰਨੀ ਸਾਹਿਬ, ਤੁਸੀ ਪੰਜਾਬੀਆਂ ਦੇ ਦਿਲਾਂ ਚ ਵਸਦੇ ੳ. ਤੁਸੀ ਸ਼ਹੀਦਾਂ ਦੀ ਧਰਤੀ ਚਮਕੌਰ ਸਾਹਿਬ ਦੀ ਸੇਵਾ ਕੀਤੀ ਹੈ ਇਸ ਦਾ ਫਲ ਤੁਹਾਨੂੰ ਮਿਲੇਗਾ. ਚੰਨੀ ਸਾਹਿਬ ਤੁਹਾਨੂੰ ਬਹੁਤ ਬਹੁਤ ਸਤਿਕਾਰ,
ਚਰਨਜੀਤ ਸਿੰਘ ਜੀ ਸਾਬਕਾ ਮੁੱਖ ਮੰਤਰੀ ਜ਼ਿੰਦਾਬਾਦ
Punjab da jun tak dasab to wadiya Cm,sardar chani ਸਾਹਿਬ ਜੀ ਜ਼ਿੰਦਾਬਾਦ ❤
ਚੰਨੀ ਸਾਬ ਇੱਕ ਕਾਮਯਾਬ ਮੁੱਖ ਮੰਤਰੀ
❤ ਕੁਲ ਮਿਲਾ ਕੇ ਸੱਭ ਤੋਂ ਵਧੀਆ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਹੀ ਸਨ❤
tuhada mantri Bhojpuria ganea te nachda firda bhaiya di vote pwaun lyi
ਘੈੰਟ ਤੇ ਇਮਾਨਦਾਰ ਪੜਿਆ ਲਿਖਿਆ ਸੀ ਐਮ ਚਰਨਜੀਤ ਸਿੰਘ ਚੰਨੀ
😂😂
Retachor see😂
ਭਾਵੇ ਮੈ ਕਿਸੇ ਵੀ ਪਾਰਟੀ ਦਾ ਸਮਰਥਕ ਨਹੀ ਪਰ ਚੰਨੀ ਹਮੇਸ਼ਾ ਵਧੀਆ ਬੰਦੀ ਹੀ ਆ 3 ਮਹੀਨਿਆ ਵਿੱਚ ਬੰਦੇ ਨੇ ਆਪਣੀ ਪਹਿਚਾਣ ਦੱਸੀ ਅਤੇ ਹਮੇਸ਼ਾ ਪੰਜਾਬ ਦੀ ਗੱਲ ਕੀਤੀ
ਭਾਵੇ ਕੋਈ ਵਿਰੋਧੀ ਹੋਵੇ ਸੱਚ ਬੋਲਣਾ ਚਾਹੀਦਾ ਚਰਨਜੀਤ ਸਿੰਘ ਚੰਨੀ ਦੀ 3 ਮਹੀਨਿਆ ਦੀ ਸਰਕਾਰ ਕੈਪਟਨ ਦੇ 4 ਸਾਲ ਤੇ ਨਕਲੀ ਇਨਕਲਾਬੀਆ ਦੇ 2 ਸਾਲ ਨਾਲੋ ਬਹੁਤ ਜਿਆਦਾ ਵਧੀਆ ਰਹੀ ਚੰਨੀ ਸਾਹਿਬ ਪੰਜਾਬ ਨਾਲ ਹਿੱਕ ਠੋਕ ਕੇ ਖੜੇ
ਸਹੀ ਗੱਲ ਆ 22 ਮੋਦੀ ਅੱਗੇ ਚੰਨੀ ਸਾਬ
ਚੁਕੇ ਨਹੀਂ ਕਹਿੰਦੇ ਸੀ। ਇਹਡੇ ਕਿਹੜੇ ਤੇਰੇ
ਡਲੇ ਵੱਜ ਗਏ ਯਾਰ। ਅਗਲਾ ਦੱਬੇਆ ਨਹੀਂ
Right absolutely 👍
ਚੰਨੀ ਵੀ5,,,,,5ਮਰਲੇ ਪਲਾਂਟ ਦਾ ਵਾਦਾ ਕਰਕੇ ਮੁਕਰਿਆ ਲੈਕਸਨ ਟਾਈਮ ਵੈਸੇ ਸਾਰੇ ਗਪ ਮਾਰਦੇ
ਮੈਂ ਕਿਸਾਨ ਦਾ ਪੁੱਤ ਹਾਂ,ਹੁਣ ਤੱਕ ਦੇ ਸਭ ਮੁੱਖ ਮੰਤਰੀਆਂ ਕੋਲ਼ੋਂ ਸਭ ਤੋਂ ਘੈਂਟ ਬੰਦਾ ਹੈ ਚੰਨੀ ਬਾਈ
ਪੰਜਾਬੀਆਂ ਦੀ ਇੱਕ ਬੇਵਕੂਫੀ ਨੇ ਇਤਨਾ ਘੈਂਟ ਮੁੱਖ ਮੰਤਰੀ ਗਵਾ ਲਿਆ।
Bai asi ta virodhi party de aa, tusi ta puch lainde dihaadi karde karde channi saab kothia kaaran de maalak kive bane??? Hor greeb majdoor vi ban jaange...
Balle oh dogle lokkko
😂😂😂
lol ..kya gal karda😅😅😅
ਉਸ ਨੇ ਪੜ੍ਹਾਈ ਕੀਤੀ ਆ, ਪੜਿਆ ਲਿਖਿਆ ਨੋਕਰੀਪੇਸਾ ਪ੍ਰਵਾਰ ,ਜੋ ਮਰਜ਼ੀ ਬਣਾ ਲਵੇ
@@gurdeepnarru1631 bilkul channi saab pade likhe aa, par lokan nu vi dassan trakki kive hundi aa, pade likhe hor vi bahut lok aa, channi saab di ta slaah vi asardaar hou..
ਘੈਂਟ ਬੰਦਾ ਚੰਨੀ ਬਾਈ
ਘੈਂਟ ਬੰਦਾ ਆ ਚੰਨੀ, ਏਨੂੰ ਵੀ ਇੱਕ ਮੌਕਾ ਦੇਣਾ ਚਾਹੀਦਾ ਸੀ। ਹਰ ਕਿਸੇ ਬਾਰੇ ਸੋਚਦਾ ਨਾ ਕਿ ਕਿਸੇ ਏਕ ਵਰਗ ਲਈ।
ਕਿੰਨੀ ਵਧੀਆ ਗੱਲ ਐ ਇੱਕ ਘਰੇ ਕੰਮ ਕਰਨ ਵਾਲੇ ਨੂੰ ਵੀ ਐਜੂਕੇਸ਼ਨ ਦਿੱਤੀ ਚੰਨੀ ਸਰ ਜਿੰਦਾਬਾਦ❣️
ਚੰਨੀ ਸਾਹਿਬ ਬਹੁਤ ਅੱਛੇ ਇਨਸਾਨ ਹੈ ਨਵਰੀਤ ਵੀਰ ਬਹੁਤ ਵਾਧਿਆਂ ਸਵਾਲ ਕਰੇ👍👍
ਵਾਹਿਗੁਰੂ ਜੀ ਹਮੇਸ਼ਾ ਚੜ੍ਹਦੀ ਕਲਾਂ ਵਿੱਚ ਰੱਖੇ 🙏🙏 ਵੀਰ ਜੀ ਅਤੇ ਸਾਬਕਾ ਮੁੱਖ ਮੰਤਰੀ ਸਰਦਾਰ ਚਰਨਜੀਤ ਸਿੰਘ ਚੰਨੀ ਜੀ 🙏🙏।
ਚੰਨੀ ਸਾਬ ਜੀ ਤੁਸੀਂ ਜਲੰਧਰ ਲੋਕ ਸਭਾ ਦੀ ਇਲੈਕਸ਼ਨ ਜ਼ਰੂਰ ਲੜੋ ਅਸੀਂ ਤੁਹਾਡੇ ਨਾਲ ਵਾਅਦਾ ਕਰਦੇ ਹਾਂ ਕਿ ਅਸੀਂ ਤੁਹਾਨੂੰ ਜਤਾ ਕੇ ਭੇਜਾਂਗੇ।
ਚੰਨੀ ਬਹੁਤ ਚੰਗੇ ੲਿਨਸਾਨ ਅਾ❤❤❤
ਚੰਨੀ ਸਾਹਿਬ ਬਾਹੁਤ ਵਧੀਆ ਇਨਸਾਨ ਆ ਰੱਬ ਕਰੇ ਤੁਸੀ ਦੁਬਾਰਾ ਮੁੱਖਮੰਤਰੀ ਬਣੋ ❤ਤੋਂ ਅਰਦਾਸ ਆ🙏🏻
ਪੰਜਾਬ ਦੇ। ਸਾਬਕਾ। ਮੁੱਖ ਮੰਤਰੀ ਚੰਨੀ। ਸਾਹਿਬ ਇੱਕ। ਗ੍ਰੇਟ। ਪ੍ਰਸ਼ਨ ਆਦਮੀ। ਹਨ ਤੇ। ਪੰਜਾਬ। ਆਉਣ ਵਾਲੇ ਮੁੱਖ। ਮੰਤਰੀ। ਹਨ
ਚੰਨੀ ਸਾਬ ਸੱਭ ਤੋਂ ਵੱਧ ਵਦੀਆ ਮੁੱਖ ਮੰਤਰੀ ਰਹੇ ਹੁਣ ਤੱਕ।
ਸਾਡੇ ਮੋਰਿੰਡੇ ਦੀ ਸ਼ਾਨ.... ਭੰਡ ਨਾਲੋਂ 10000 ਗੁਣਾ ਚੰਗਾ ਇਨਸਾਨ ਅੱਜ ਮੂਸੇਵਾਲਾ ਜਿਆਉਂਦਾ ਹੁੰਦਾ
Chor aaaa
@@RupinderSingh-rk6tnmoosewala ne bach jaaana c samji da
Mosaywala lose in Elections, Why? Chani chor big property in USA, Canada ? Punjabi singer hor v nai jo election win !! It’s fashion after death jay ajj jinda hunda ?
@@amarjeetvirk-i9q really Chani Chor Ha, l think they are all CHOR....hai
@@amarjeetvirk-i9qsaaleya tu mainu eh ds baaki tere pyo kide shi c jine canda USA property nhi bnayi das saaleya badal to lain ke bhgwanta bhuchr modi kejriwal captain sab chor c tu das eithe kida shi c baaki cm chnni kini var mla bnya na koi sboot hai property da nijyaj da te jida iljaam lgya oh vi sabat nhi hoya kehn jo mrji keh skde ha baaki moose ala aj jiyonda hunda avdi maut marna c je mrda goliya nal nhi security nhi vapis laini c chnni da friend c cm eh sab to imaandar bnda baaki congress party ch bhut chor baithe par cm chnni nhi
ਸਾਬਕਾ CM ਸਰਦਾਰ ਚਰਨਜੀਤ ਸਿੰਘ ਚੰਨੀ ਸਾਬ੍ਹ ਜ਼ਿੰਦਾਬਾਦ ❤❤
ਚੰਨੀ ਸਾਹਬ ਨੇ ਜੋ ਆਪਣੀ ਕਮਾਂਡ ਅਧੀਨ ਕੰਮ ਥੋੜ੍ਹੇ ਸਮੇ ਵਿੱਚ ਕੀਤਾ ਉਹ ਕਿਸੇ ਨੀ ਕੀਤਾ ਮੇਰਾ ਤੁਹਾਨੂੰ ਅਤੇ ਅੱਖਰ ਨੂੰ ਵਾਰ ਵਾਰ ਸਲੂਟ ਹੈ ਜੀ.
ਸਾਡੀ ਕੋਮ ਦਾ ਚੰਗਾ ਪੜਿਆ ਲਿਖਿਆ ਇਮਾਨਦਾਰ ਸਮਝਦਾਰ ਮਿੱਠੇ ਸੁਭਾਅ ਦਾ ਚੰਗੀ ਸੋਚ ਵਾਲਾ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਜਿਦਾਬਾਦ ਹੈ ਤੇ ਜਿਦਾਬਾਦ ਰਹੇਗਾ ❤❤❤❤❤❤❤
दिल से सलूट करते हैं चेन्नई साहब आपको, जो आपने बताया इस बच्चे को मैं पढ़ रहा हूं, आजकल के तो नेता बातों बातों में लोगों के लिए महल खड़े कर रहे हैं,
ਬਹੁਤ ਵਧੀਆ ਇਨਸਾਨ ਲੱਗਿਆ ਸ੍ਰ ਚਰਨਜੀਤ ਸਿੰਘ ਚੰਨੀ ਜੋ ਇਕ ਕਾਮੇ ਨੂੰ ਵਿੱਦਿਆ ਦੇ ਰਹੇ ਆ
ਸਿੱਧੂ ਚੰਨੀ ਸਾਬ ਤੇ ਖਹਿਰਾ ਸਾਬ ਨੂੰ ਪੰਜਾਬ ਦੀ ਵਾਗਡੋਰ ਸੰਭਾਲੇ ਕਾਂਗਰਸ ਦੇ ਚੋਣ ਜਿੱਤਣੀ ਏ ਚੰਨੀ ਗੁੱਡ ਸੀ ਐਮ
I agree 👍
ਖਹਿਰਾ ਤੇ ਚੰਨੀ 💯
🌟🌟💯💯💯
ਸਿੱਧੂ ਮਤਲਬੀ ਬੰਦਾ, ਜਾਖੜ ਤੇ ਸਿੱਧੂ ਕਾਰਨ ਕਾਂਗਰਸ ਹਾਰੀ
ਸਿਵੀਆ ਬਾਈ ਜੀ ਵਰਗੇ ਸਾਰੇ ਪੱਤਰਕਾਰ ਹੋ ਜਾਂਣ ਪੰਜਾਬ ਖੁਸ਼ਹਾਲ ਹੋ ਜਾਵੇਗਾ। ਸਲਾਮ ਬਾਈ ਜੀ ਨੂੰ
ਚੰਨੀ ਸਾਹਿਬ ਜੀ ਤੁਸੀਂ ਬਹੁਤ ਅੱਛੇ ਇਨਸਾਨ ਹੋ ਵੈਰੀ ਗੁਡ 💯💯🥰🥰🥰🏅🏅🏅🏅🏅
ਵਾਹਿਗੁਰੂ ਜੀ ਚੜ੍ਹਦੀ ਕਲਾ ਵਿੱਚ ਰੱਖੇ ਆਪ ਜੀ ਨੂੰ ਚਰਨਜੀਤ ਸਿੰਘ ਚੰਨੀ ਸਾਭ ❤❤❤❤❤
ਬਹੁਤ ਨੇਕ ਦਿਲ, ਤੇ ਮਿੱਟੀ ਨਾਲ ਜੁੜੇ ਹੋਏ ਇਸ cm ਚਰਨਜੀਤ ਸਿੰਘ ਚੰਨੀ ਜੀ, ਨੂੰ ਮੁੜ ਮੁੱਖ ਮੰਤਰੀ ਬਣਾਉ❤❤❤❤
ਬਹੁਤ ਵਧੀਆ ਗੱਲਾਂ ਚੰਨੀ ਸਾਹਿਬ ਤੁਹਾਡੀਆਂ ਤੁਸੀਂ ਬਹੁਤ ਵਧੀਆ ਇਨਸਾਨ ਹੋ
ਚੰਨੀ ਸਾਬ ਜ਼ਿੰਦਾਬਾਦ। ਰੱਬ ਤੁਹਾਨੂੰ ਚੜਦੀਕਲਾ ਵਿੱਚ ਰੱਖੇ।🙏🙏🙏
Vry Nice person chani sahab...🙏
ਬਹੁਤ ਵਧੀਆ ਮੁੱਖ ਮੰਤਰੀ ਸਾਬਤ ਹੋਇਆ ਚਰਨਜੀਤ ਸਿੰਘ ਚੰਨੀ ਵਹਿਗੁਰੂ ਜੀ ਦੁਆਰਾ ਫਿਰ ਮੌਕਾ ਬਖਸ਼ਣ
ਚੰਨੀ ਸਾਹਿਬ ਜ਼ਿੰਦਾਬਾਦ
ਅੱਖਰ ਵਾਲੇ ਐਂਕਰ ਵਧੀਆ ਬੰਦੇ ਐ, ਤੇ ਸਚਾਈ ਅੱਗੇ ਲੈ ਕੇ ਆਉਂਦੇ ਹਨ। ਗੁੱਡ ਜੌਬ ਐ ਜੀ।🙏👍👌👌 ਵੱਲੋਂ ਐਡਵੋਕੇਟ ਜੀ ਐਸ ਖਹਿਰਾ ਲੁਧਿਆਣਾ।☝️☝️☝️☝️✍️✍️✍️💯
ਸੋਹਣਾ ਪ੍ਰੋਗਰਾਮ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤
ਪੰਜਾਬੀਆਂ ਨੂੰ ਜਦੋ ਬੰਦਾ ਚੱਲੇ ਜਾਂਦਾ ਉਸਤੋ ਬਾਂਅਦ ਹੀ ਉਸਦੀ ਅਹਿਮੀਅਤ ਪਤਾ ਚੱਲਦੀ ਹੈ ਅੱਜ ਲੋਕ ਚੰਨੀ ਸਾਹਿਬ ਨੂੰ ਮੁੜ ਕੇ ਯਾਦ ਕਰਦੇ ਨੇ ਹਲਕੇ ਚਮਕੌਰ ਸਾਹਿਬ ਦੇ ਲੋਕ ਤਾਂ ਰੋ ਰਹੇ ਨੇ ਕਿ ਅਸੀ ਕਿੰਨੇ ਵਧੀਆ ਲੀਡਰ ਨੂੰ ਪੰਜ ਸਾਲ ਲਈ ਗਵਾ ਲਿਆ ਤੇ ਭਦੌੜ ਵਾਲਿਆਂ ਨੇ ਵੀ ਸੁਆਦ ਲੈ ਲਿਆ ਲਾਭ ਸਿੰਘ ਉਗੋਕੇ ਦਾ ।ਮੋਦੀ ਸਾਹਮਣੇ ਡਟ ਕੇ ਖੜਨ ਵਾਲਾ ਇੱਕ ਹੀ ਲੀਡਰ ਹੈ ਉਹ ਹੈ ਚੰਨੀ ਅੱਜ ਸਾਰੇ ਸੈਂਟਰ ਅੱਗੇ ਕੋਢੇ ਹੋਏ ਪਏ ਨੇ
ਅਸੀਂ ਵੀ ਚਮਕੌਰ ਸਾਹਿਬ ਹਲਕੇ ਨਾਲ ਸਬੰਧ ਰੱਖਦੇ ਹਾਂ ,ਸਾਨੂੰ ਤਾਂ ਕੋਈ ਰੋਂਦਾ ਲੱਭਿਆ ਨਹੀਂ ਇਸ ਡਰਾਮੇਬਾਜ਼ ਦੀ ਯਾਦ ਵਿੱਚ।
Asi v aa channi saab bhot vadia c halke lai asi te glti kr lai vote app nu pa k
ਮਿਲਣ ਤੇ ਹੀ ਬੰਦੇ ਦੇ ਸੁਭਾਅ ਅਤੇ ਕਰਨੀ ਦਾ ਪਤਾ ਲਗਦਾ ਹੈ ,ਕਿਸੇ ਸਮੇ ਬਹੁਤ ਖਿਲਾਫ ਸੀ ਮੈੰ ਇਸ ਬੰਦੇ ਦੇ ਪਰ ਜਦੋਂ ਮਿਲਿਆ ਤਾਂ ਉਸ ਤੋੰ ਬਾਅਦ ਬਸ ਨਾਲ ਹੀ ਹੋ ਤੁਰਿਆ। । ਬਹੁਤ ਵਧੀਆ ਇਨਸਾਨ ਤੇ ਕਾਬਲ ਸਖਸ਼ੀਅਤ ਨੇ ।।❤❤❤❤❤❤❤
Bai Sewia)tuhannu dekh ke Dil khush ho gya swaad aauga 😘
ਲੇਜੇਂਡ ਕਿੰਗ 🙏ਚਰਨਜੀਤ ਚੰਨੀ ਸਾਬ ਜ਼ਿੰਦਾਬਾਦ 🌹♥️
ਬॅਲੇ ਵਾਈ ਪੰਜਾਬ िਦਅਾ ਸੇਰ ਬॅिਚਅਾ
ਖਰੜ ਦੀ ਸਾਨ ,, ਪੜਿਆ ਲਿਖਿਆ ,, ਚੰਗੇ ਦਿਮਾਗ ਵਾਲਾ ,, ਸਮਝਦਾਰ ,, ਸੱਚ ਦੀ ਆਵਾਜ ,, ਸੂਝਵਾਨ ,, ਚੰਨੀ ਸਾਬ ਭੰਤੇ ਨਾਲੋ ਕਿਤੇ ਵਧੀਆ ਏ 👍
ਦੇਸੀ ਬੰਦਾ ਦੂਸਰਿਆਂ ਨਾਲੋ ਵਧੀਆ
Punjab da sb to vadia mukh mantri chani sab. Hor koi vi mukh mantri hunda kisana nu kut paini si. Chani sab ne kise nu nai kutwaya jindabad
Sahi gall aa bai je
💯💯💯⭐👌
ਸਹੀ ਗੱਲ ਹੈ ਵੀਰ
ਭੰਡ ਟੋਲਾ ਤੇ ਦਲ ਬਦਲੂ ਦੱਲਿਆਂ ਨੂੰ ਐਤਕੀਂ ਵੋਟਾਂ ਨੀਂ ਜੁੱਤੀਆਂ ਫੇਰੋ, ਪਿੰਡਾ ਵਿੱਚ ਵੜਨ ਨਾ ਦੇਉ ਬੰਧੂਆ ਮਜ਼ਦੂਰ
ਬਾਕੀਆਂ ਚੋ ਵਧੀਆ ਲੀਡਰ ਚੁਣੋ
ਨਵਰੀਤ ਵੀਰੇ ਸਟੈਂਡ ਲੈਣ ਲਈ ਸੰਘਰਸ਼ ਕਰਨਾ ਹੀ ਪਵੇਗਾ ਤੁਹਾਡਾ ਭਲਾ ਕਰੇ ਹਮੇਸ਼ਾ ਪਰਮਾਤਮਾ 🙏🏻🙏🏻🙏🏻 ਧੰਨਵਾਦ ਵੀਰੇ ਅਸੀਂ ਨਾਲ ਹੀ ਹਾਂ ਤੁਹਾਡੇ 🙏🏻🙏🏻🙏🏻👍
Lion of Punjab , , ਖੁੱਲਾ ਸੁਭਾਹ, ਅੱਛੇ ਵਿਚਾਰ, ਕੋਈ ਬਨਾਵਟ ਨਹੀਂ।।।।
Subha ta sukhe ghaint da khula a , 😂😂😂
Great cm sh. Charanjit singh channi g.❤❤
ਇਹਨੂੰ ਕਹਿੰਦੇ ਆ ਗੜਸ ਜਿਉਦੇ ਰਹੋ ਚੰਨੀ ਸਾਹਬ
Nice person Mr Charanjit Singh channi.
So great 👍👍
A legend,
great,
humble,
very talented
and of course
very
inlellectual
person Sardaar Charanjit Singh Channi.
Lokan da assal Hamdard
👍👍🌸
Swad aa gya sivie bro interview da❤️
ਇਹ ਅਸਲੀ ਪੰਜਾਬੀ ਹੈ ਪੰਜਾਬ ਸੰਭਾਲ਼ ਸਕਦਾ ਹੈ❤️🙏
Great. Brother. Channi. Sab. Great
ਮੈਂ ਸ਼ੁਰੂ ਤੋਂ ਜਿਸ ਟਾਇਮ ਦੀ ਵੋਟ ਬਣੀ ਆ ਕਾਂਗਰਸ ਪਾਰਟੀ ਨੂੰ ਵੋਟ ਪਾਉਂਦਾ, ਹੁਣ ਤੱਕ ਦੇ ਸਾਰੇ ਮੁੱਖ ਮੰਤਰੀ ਤੋਂ ਸ੍ਰ ਚਰਨਜੀਤ ਸਿੰਘ ਚੰਨੀ ਸਾਬ ਵਧੀਆ ਮੁੱਖ ਮੰਤਰੀ ਸੀ ਨਰਮੇ ਦਾ ਮੁਆਵਜ਼ਾ ਦਿੱਤਾ 17000 ਹਜ਼ਾਰ ਬਿਨਾਂ ਧਰਨਾ ਲਾਇਆ ਆਪਣੇ ਆਪ, ਚੰਨੀ ਸਾਬ ਦੀ ਵਧੀਆ ਸੋਚ ਆ
ਬਿਜਲੀ ਦਾ ਰੇਟ ਘੱਟ ਕਰਨਾ ਬਾਹੁਤ ਵਾਧੀਆ ਫੈਸਲਾ ਸੀ ॥ ਮਾਫ ਕਰਨਾ ਗਲਤ
Yes great decision for Punjab
ਸੱਚ ਦੀ ਹਮੇਸ਼ਾ ਜਿਤ ਹੁੰਦੀ ਹੈ ਵਾਹਿਗੁਰੂ ਜੀ ਹਮੇਸ਼ਾ ਸੱਚ ਹੈ, ਵਾਹਿਗੁਰੂ ਜੀ ਸਚੇ ਲੋਕਾਂ ਨਾਲ਼ ਰਹੇਦਾ ਹੈ
ਚੰਨੀ ਯਰ ਤੂੰ ਬਹੁਤ ਵਧੀਆ ਬੰਦਾ ਹਾਂ
🙏ਵਾਹਿਗੁਰੂ ਮਿਹਰ ਕਰੇ🙏।
Good parson cm channi 👍👌👌👌👍👌👌💯💯💯💯💯
ਚੰਨੀ ਸਾਹਬ ਸਿਰਾ ਬੰਦਾ..ਸਾਡੇ ਖੈੜ ਸ਼ਹਿਰ ਦੀ ਸ਼ਾਨ 🔥🔥🙏🧿
Charnjit Singh ex.,cm zindabad forever ♥️ ❤️ WAHEGURU ji bless you always ji ❤❤❤❤❤🎉🎉🎉🎉
Great c m
ਚੰਨੀ ਜੀ ਗ੍ਰੇਟ ਮੈਨ ਬਹੁਤ ਵਧੀਆ ਇਨਸਾਨ ਨੇ ਧੰਨਵਾਦ 🙏🙏🙏🙏🙏🙏🙏
❤cm charanjit great ❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤
Mr. Channi. You’re the best leader God bless you, sir.
22 navreet cong. tenu gbu jatta newyork usa tu🎉🎉🎉🎉🎉🎉❤❤❤❤🎉🎉🎉🎉🎉swad aa janda tera har video dakh k baba hor never kare love u 22......🎉🎉🎉🎉🎉🎉
ਬਹੁਤ ਵਧੀਆ ਚੰਨੀ ਸਾਬ ਜੀ ਦੀ ਸੋਚ ਆਪਾਂ ਆਕਾਲੀ ਹੋਕੇ ਆਪ ਜੀ ਦੇ ਫੈਨ ਜੀ🇺🇸
ਮੈ.ਵਿਧਵਾ.ਔਰਤ ਵੀਰੇ.ਆਸਰਾ.ਕੋਈ ਨਹੀ ਮੈਨੂ ਰੋਜ਼ਗਾਰ ਲਈ ਹੈਲਪ ਕਰਦੋ ਤਾ ਜੋ ਮੈ.ਗਰੀਬ ਆਪਣਾ ਘਰ ਚਲਾ ਸਕਾ
Vdiya ਬੰਦਾ ਆ ਯਾਰ ਜਿੰਨਾ ਟਾਈਮ ਵੀ ਮਿਲਿਆ ਸੀ ਸਬ ਨਾਲੋਂ ਠੀਕ ਰਿਹਾ ਸੀ ।
ਚਰਨਜੀਤ ਚੰਨੀ ਸਾਹਿਬ ਜਿੰਦਾਬਾਦ 💪
Sirra Banda 👏👏
ਯਾਰ ਚੰਨੀ ਵਰਗਾ ਮੁੱਖ ਮੰਤਰੀ ਪੰਜਾਬ ਨੂੰ ਸ਼ਾਇਦ ਹੀ ਦੁਬਾਰਾ ਮਿਲੇ ਹੁਣ ਚੇਤੇ ਕਰ ਰਹੇ ਹਾਂ ਗਰੀਬਾਂ ਦਾ ਮਸੀਹਾਂ ਸੀ ਸਰਦਾਰ ਚਰਨਜੀਤ ਸਿੱਘ ਚੰਨੀ ❤❤🌹🌹❤❤🙏🙏
ਚੰਨੀ ਸਾਹਿਬ ਸੱਚ ਬੋਲ ਰਹੇ ਨੇ ਇਹ ਮੇਰੇ ਪਿੰਡ ਆਏ ਸੀ ਇਸ ਦਾ ਕਾਫਲਾ ਰੋਕਣ ਨਹੀਂ ਦਿੱਤਾ ਪ੍ਰਸ਼ਾਸਨ ਨੇ ਰੱਲੇ ਸਿੱਧੂ ਬਾਈ ਆਇਆ ਸੀ ਜਿਦੇ ਲਾਸ੍ਟ ਡੇਟ ਸੀ
ਚੰਨੀ ਸਾਬ ਦੀਆਂ ਗੱਲਾਂ ਦਮਦਾਰ ਹਨ
bhut wdea show sachi a galla
Great CM Sardar charanjit Singh Ji channi 🙏🙏👍👍🙏🙏
ਬਹੁਤ ਵਧੀਆ ਵਿਚਾਰ ਨੇ ਜੀ ਚੰਨੀ ਜੀ ਦੇ ਇਹੋ ਜਿਹਾ ਮੁੱਖ ਮੰਤਰੀ ਸਾਨੂੰ ਨਹੀਂ ਮਿਲਣਾ ਸਾਡੀ ਬਦਕਿਸਮਤੀ ਹੈ ਜਿਹੜੇ ਅਸੀਂ ਇਹਨਾਂ ਨੂੰ ਪਹਿਚਾਣ ਨਹੀਂ 🌹🙏
Siraaa C. M Channi Sab j janadabad janadabad janadabad janadabad Janadabad 🙏🙏🌹🌹
ਚੰਨੀ ਸਾਹਿਬ ਵਰਗਾ ਮੁੱਖ ਮੰਤਰੀ ਮਿਲਣਾ ਮੁਸ਼ਕਲ
ਚੰਨੀ ਸਾਬ ਜੀਦਾਵਾਦ 👏🙏❤
Very good ਚੰਨੀ ਸਾਹਿਬ ਜੀ
ਇੱਕ ਗੇ੍ਟ ਪ੍ਰਸਨ ਆਦਮੀ ਇਮਾਨਦਾਰ ਸ਼ਖ਼ਸੀਅਤ ਹੈ ਸ੍ਰ ਚਰਨਜੀਤ ਸਿੰਘ ਚੰਨੀ
ਚੰਨੀ ਸਾਹਿਬ ਜੇ ਦੁਬਾਰਾ ਪਾਵਰ ਚੋਂ ਆਉ ਤਾ ਇਮਾਨਦਾਰੀ ਨਾਲ ਪੰਜਾਬ ਨੂੰ ਅੱਗੇ ਲੈਕੇ ਜਾਉਂ। ਪੰਜਾਬ ਦੇ ਸਿਰ ਕਰਜ਼ਾ ਚੜ੍ਹਿਆ ਸਭ ਤੋਂ ਪਹਿਲਾਂ ਕੰਮ ਪੰਜਾਬ ਦਾ ਸਾਰਾਂ ਕਰਜ਼ਾ ਲਾਹੋ ।ਹਰ ਸਾਲ ਪੰਜਾਬ 30 ਹਜ਼ਾਰ ਕਰੋੜ ਤਾਂ ਵਿਆਜ਼ ਦੇ ਰਿਹਾ।
I love ❤️❤️❤🎉🎉 sidhu mosse wala
❤❤ ਚੰਨੀ ਸਾਹਿਬ ਬੈਸਟ ਮੁੱਖ ਮੰਤਰੀ ਇਨ ਪੰਜਾਬ
Great c m channi
ਸਾਡਾ ਸੀ ਅੈਮ ਸਾਹਿਬ
J channi bai ji dobara CM ban jande ta punjab da mahaul bahut wadia hona c. Sareya nu channi bai ji nu support karni chahidi a 🙏🏻
Channi veer ji zindabad Congres
Lions of Punjab 🇺🇸🇺🇸🇺🇸🇺🇸🇺🇸🇺🇸🦁🦁🙏🙏
ਬਿਲਕੁਲ
ਕਹਿੰਦੇ ਨੇ ਕਿਸੇ ਘਰ ਕਿੰਨੇ ਪੁਰਾਣੇ ਨੌਕਰ ਹਨ ਉਸਤੋਂ ਘਰ ਦੇ ਜੀਆਂ ਦੇ ਇਤਫ਼ਾਕ ਦਾ ਪਤਾ ਲੱਗਦੈ।
ਚੰਨੀ ਸਾਹਿਬ ਅਤੇ ਬੀਬੀ ਜੀ ਭੱਠਲ ਸਾਹਿਬ ਬਹੁਤ ਘੱਟ ਸਮਾਂ ਮਿਲਣ ਸਿਰਫ ਕਰੀਬ ਕਰੀਬ 3ਮਹੀਨੇ ਵਿੱਚ ਬਹੁਤ ਵਧੀਆ ਕੰਮ ਕਰਕੇ ਗਏ ।
ਪੰਜਾਬ ਪੰਜਾਬੀਅਤ ਸਰਦਾਰ ਚਰਨਜੀਤ ਸਿੰਘ ਚੰਨੀ ਜ਼ਿੰਦਾਬਾਦ ❤❤
ਚੰਨੀ ਸਹਿਬ ਜੀ ਬਹੁਤ ਬਹੁਤ ਵਧੀਆ ਗੱਲ ਹਨ । ਸੱਚ ਬੋਲਦਾ ਹੈ
ਚੰਨੀ ਨੂੰ ਜਿਤਾਓ
ਸਰਦਾਰ ਚਰਨਜੀਤ ਸਿੰਘ ਚੰਨੀ ਸਾਬਕਾ ਮੁੱਖ ਮੰਤਰੀ ਪੰਜਾਬ ਜਿੰਦਾਬਾਦ੍ਹ
ਚੰਨੀ ਸਾਹਿਬ 👍👍👍👍
Very nice good 👍 👌 job s. C.m❤
ਚਰਨਜੀਤ ਸਿੰਘ ਚੰਨੀ ਸਾਹਿਬ ਜੀ ਚੜਦੀ ਕਲਾ ,,,