Why Sikhs always fight with kirpans in gurudwaras. Recently Sikhs fought with kirpans and sticks in Yuba City Jaloos. Thank God they did not use Guns they had in their cars.
Je sare hi school idan de honge te mape ki karange. Pehla koi private schools nahi hunde san, udon sare bachche Govt school vich jande san. Punjab vich har school vich chahe oh private hi kyon na hove, Punjabi subject ghato ghat 10th class tak compulsory hona chahida h. Higher classes vich optional ho sakda h.
Main jd school pad di c ‘’ tan mere school ch ok pnj podiyan japji sahib da path hunda c aj meri age 50 h ‘school memories yaad kran ly bout bout shukriya g Waheguru g da khalsa Waheguru g di fteh
our mother tongue is Punjabi. If in schools of Punjab students are not allowed to speak in Punjabi management should have taken required timely feedback. In this case Lakha Sidhana is not wrong .
@@anjaananjaan5107English is compulsory in foreign not in punjab , we speak English is foreign because it’s their language and they understand English only
ਬਿਲਕੁਲ ਠੀਕ ਕਿਹਾ ਬਾਈ ਜੀ
ਲੱਖਾ ਬਾਈ ਜ਼ਿੰਦਾਬਾਦ❤❤❤❤
ਸਕੁੱਲ,ਬੰਦ, ਕਰਾਉ,
ਲੱਖਾ ਸਧਾਣਾ ਜ਼ਿੰਦਾਬਾਦ
ਲੱਖਾਂ ਬਾਈ ਜ਼ਿੰਦਾਬਾਦ ਪੰਜਾਬੀ ਬੋਲੀ ਜ਼ਿੰਦਾਬਾਦ
ਬਹੁਤ ਵਧੀਆ ਜੀ, ਜਾਗਰੂਕ ਹੋਣਾ ਤੇ ਕਰਨਾ ਜ਼ਰੂਰੀ ਹੈ। ਜੇਕਰ ਦੇਸ਼ ਨੂੰ ਆਜਾਦ ਕਰਵਾਉਣ ਲਈ ਕ੍ਰਾਂਤੀਆਂ ਲਿਆਂਦੀਆਂ ਗਈਆਂ ਤਾਂ ਸਮਾਜ ਦੇ ਵਿਰਸੇ ਨੂੰ ਤੇ ਭਾਸ਼ਾ ਨੂੰ ਬਚਾਉਣ ਲਈ ਵੀ ਕਾ੍ਤੀਆ ਕਰਨੀਆਂ ਪੈਣਗੀਆਂ।
ਲੱਖੇ ਨੇ , ਆਹ ਕੰਮ ਬਹੁਤ ਹੀ ਵਧੀਆ ਕੀਤਾ ਹੈ । R. S. S. ਘਟਗਿਣਤੀ ਕੌਮਾਂ ਨੂੰ ਹਰ ਹਾਲਤ ਵਿੱਚ ਖ਼ਤਮ ਕਰਨਾ ਚਾਹੁੰਦਾ ਹੈ । ਇਸ ਵਿਰੁੱਧ ਸਭ ਨੂੰ ਇੱਕਜੁੱਟ ਹੋਣ ਦੀ ਲੋੜ ਹੈ ।❤
Gtt ginti kon nae…??
@@amazingVlogs240 ਸਿੱਖ , ਮੁਸਲਮਾਨ , ਇਸਾਈ ਧਰਮ ਦੇ ਲੋਕ ਭਾਰਤ ਵਿੱਚ ਘੱਟਗਿਣਤੀ ਹਨ ।
@@PrabhjotKaur-h5i punjab bich hindu ghat ginti bich ne jina nu tuci daraai firde o
ਆਰ ਐਸ,ਐਸ ਇਥੋ ਦੱਫਾਕੱਰੋ 👍
ਜਿਹੜਾ। ਸਕੂਲ। ਪੰਜਾਬੀ। ਨਹੀ। ਪਾੜਊ। ਓਥੇ ਬੱਚੇ। ਨਾ। ਭੇਜੁ
ਮਾਣ ਆ ਸਾਨੂ ਪੰਜਾਬੀ ਹੋਣ ਤੇ ਪੰਜਾਬੀ ਬੋਲਣ ਤੇ
Why Sikhs always fight with kirpans in gurudwaras. Recently Sikhs fought with kirpans and sticks in Yuba City Jaloos. Thank God they did not use Guns they had in their cars.
ਦੱਬਕੇ ਰੱਖੋ ਬਾਈ ਜੀ ਕੰਮ ਅਸੀਂ ਤੁਹਾਡੇ ਨਾਲ ਹਾਂ 🙏🙏🙏🙏🙏 ਵਾਹਿਗੁਰੂ ਜੀ ਮੇਹਰ
ਭਰਿਆਂ ਹੱਥ ਰੱਖਣਾ ਸਾਰੀ ਟੀਮ ਤੇ 👈👈👈
Bai ji khud banje na teacher je aukaat aa
Duje diyan kamiyan dekhniyan bahut saukhiyan
ਬਾਈ ਜੀ ਏਨੀ ਬਹਸ ਕਰਨ ਦੀ ਲੋੜ ਨਹੀਂ ਹੈ। ਅਪਣੇ ਬੱਚਿਆਂ ਨੂੰ ਇੰਨਾ ਸਕੂਲਾਂ ਵਿੱਚ ਭੇਜਣਾ ਬੰਦ ਕਰ ਦਿਓ। ਮਸਲਾ ਆਪੇ ਹੀ ਹੱਲ ਹੋਜੂ।
ਸਹੀ 👍🏻
ਅਸੀ ਅਪਣੇ ਬੱਚੇ ਨੂੰ ਸਕੂਲ ਨਹੀ ਭੇਜਾਗੇ,ਕੰਮ ਸਿਖਾਂਵਾਂਗੇ !
ਆਪਣੇ ਲੋਕਾਂ ਨੂੰ ਵੀ ਚਾਹੀਦਾ ਕੀ ਜਿਸ ਸਕੂਲ ਵਿੱਚ ਪੰਜਾਬੀ ਨਹੀਂ ਬੋਲਣ ਦੇਂਦੇ ਜਾ ਪੜ੍ਹਨ ਨਈ ਦੇਂਦੇ ਓਹਨਾਂ ਸਕੂਲਾਂ ਵਿੱਚ ਆਪਣੇ ਜਵਾਕ ਨਾ ਪਾਓ ਪੜ੍ਹਨ 🙏🙏
ਮਾਣ ਆ ਸਾਨੂੰ ਪੰਜਾਬੀ ਹੋਣ ਦਾ
ਜਿਉਂਦਾ ਰਹਿ ਵੀਰਾਂ ਪੰਜਾਬੀ ਲਈ ਅਵਾਜ਼ ਉਠਾ ਰਿਹਾ ਪੰਜਾਬ ਨੂੰ ਇਹੋ ਜੇ ਯੋਧਿਆਂ ਦੀ ਲੋੜ ਆ ਜਿਹੜੇ ਪੰਜਾਬ ਦੇ ਹੱਕ ਦੀ ਗੱਲ ਕਰਨ🙏
ਜੂਝਦਾ ਪੰਜਾਬ ਕਮੇਟੀ ਵਾਲਾ ਟੈਂਪੂ ਮਾਨ ਸਾਲਾਂ ਕਿਉਂ ਨਹੀਂ ਬੋਲਦਾ। ਕਿਉਂ ਸਾਥ ਨਹੀਂ ਦਿੱਤਾ ਲੱਖੇ ਦਾ । ਜਦੋਂ ਦੀਪ ਸਿੱਧੂ ਬੋਲਿਆ ਜੂਝਦੇ ਪੰਜਾਬ ਦੀ ਕਮੇਟੀ ਤੇ ਟੈਂਪੂ ਮਾਨ ਕਾਮਰੇਡੀ ਦੇ ਮਿਰਚਾਂ ਬਹੁਤ ਲੱਗੀਆਂ ਸੀ
ਜਿਉਂਦਾ ਰਹਿ ਵੀਰਾ
Sira kerta vir ji 🙏
ਵਾਹ ਪੰਜਾਬ ਦਾ ਸ਼ੇਰਾ ਲੱਖਾ ਜੀ Dab ke rakh
ਸਾਰੇ ਬੱਚਿਆਂ ਦੇ ਘਰ ਦੇ ਅਵਾਜ ਉਠਾਓ….ਬਹੁਤ ਵੱਡੀ ਸਾਜ਼ਿਸ਼ ਆ. ਸਟੇਟ ਸਰਕਾਰ ਸੱਤੀ ਪਈ ਆ ਏਸ ਪਾਸੇ ਨਹੀ ਆਉਣਾ ਓਹਨਾ ਨੇ,
Good👍 job ਬੜੇ ਸ਼ਰਮ ਦੀ ਗੱਲ ਹੈ ਪੰਜਾਬ ਦਾ ਖਾਕੇ ਪੰਜਾਬ ਵਿੱਚ ਰਹਿਕੇ ਪੰਜਾਬੀ ਮਾ ਬੋਲੀ ਨੂੰ ਹੀ ਘਰੋ ਬਾਹਰ ਕੱਢਣ ਲਈ ਹੀ ਕੁਝ ਲੋਕ ਤਿਆਰ ਖੜੇ ਨੇ
ਲੱਖੇ ਵੀਰ ਜੀ ਬੈਂਕਾਂ ਵਿੱਚ ਵੀ ਹਿੰਦੀ ਬੋਲਦੇ ਹਨ ਤੇ ਕਈ ਵਿਚਾਰੇ ਬਜ਼ੁਰਗਾ ਨੂੰ ਕਿੰਨਾ ਕਿੰਨਾ ਚਿਰ ਪਤਾ ਹੀ ਨਹੀਂ ਲੱਗਦਾ ਤੇ ਉਹਨਾਂ ਦੀ ਬੇਜ਼ਤੀ ਕਰ ਕੇ ਬੈਂਕਾਂ ਵਿੱਚੋ ਬਾਹਰ ਕੱਢ ਦਿੰਦੇ ਹਨ ਇਹਨਾਂ ਨੂੰ ਵੀ ਪੰਜਾਬੀ ਵਿੱਚ ਬੋਲਣ ਨੂੰ ਕਹੋ ਜੀ ਪੰਜਾਬੀ ਬੋਲੀ ਮਾਂ ਬੋਲੀ ਪੰਜਾਬੀ ਬੋਲੀ ਮਾਂ ਬੋਲੀ
ਉਹ ਸਿਰਫ ਪੰਜਾਬੀ ਦਾ ਕਤਲ ਕਰ ਰਹੇ ਹਨ, ਪਰ ਸਾਨੂੰ ਪੰਜਾਬੀ ਹੋਣ ਦਾ ਮਾਣ ਹੈ
ਸਾਨੂ ਵਿਦਿਆ ਭਾਰਤੀ ਦੀ ਕੋਈ ਲੋੜ ਨਹੀ
ਬਲਵਿੰਦਰ ਸਿੰਘ ਜਟਾਣਾਂ ਬਨਣਾ ਪਉ ਫੇਰ ਭੱਜਣ ਗੇ
ਇੱਕ ਪਾਰਟੀ ਵਿਸ਼ੇਸ਼ ਮਿਸ਼ਨ ਤਹਿਤ ਪੰਜਾਬ ਵਿੱਚ ਭਈਏ ਨੂੰ ਭੇਜਣ ਦੀ ਕੋਸ਼ਿਸ਼ ਕਰ ਰਹੀ ਹੈ।
ਸਭ ਤੋਂ ਵੱਡੇ ਲਾਹਨਤੀ ਮਾਪੇ ਆ ਜਿਹੜੇ ਇਹਨਾਂ ਸਕੂਲਾਂ ਵਿੱਚ ਆਪਣੇ ਜਵਾਕ ਪਾਉਂਦੇ ਆ
Je sare hi school idan de honge te mape ki karange. Pehla koi private schools nahi hunde san, udon sare bachche Govt school vich jande san.
Punjab vich har school vich chahe oh private hi kyon na hove, Punjabi subject ghato ghat 10th class tak compulsory hona chahida h. Higher classes vich optional ho sakda h.
ਹਿੰਦੀ ਦਾ ਅਖਬਾਰ ਨਾ ਹੋਣ ਕਰਕੇ ਸਾਨੂੰ ਕੁੱਲੂ (hp) ਤੋਂ ਵਾਪਿਸ ਪੇਜ ਦਿੱਤਾ ਗਿਆ । ਅਸੀ ਆਪਣੀ ਭੈਣ ਦੇ passport ਤੇ ਨਾਮ ਸਹੀ ਕਰਨ ਗਏ ਸੀ ਅੰਗਰੇਜ਼ੀ ਤੇ ਪੰਜਾਬੀ ਦਾ ਅਖਬਾਰ ਕੋਲ ਸੀ। ਹਿੰਦੀ ਨਾ ਹੋਣ ਕਰਕੇ ਸਾਨੂੰ ਵਾਪਿਸ ਓਨਾ ਪਿਆ ।
ਇਹ ਸਕੂਲ ਵਿਦਿਆ ਭਾਰਤੀ ਹਿੰਦੀ +ਰ-ਸ-ਸ੍ ਦਾ ਸਕੂਲ ਵਿੱਚ ਹਿੰਦੀ ਬੋਲਣੀ ਜਰੂਰੀ ਹੈ। ਪਰ ਸਾਡੇ ਬਹੁਤ ਸਕੂਲ ਪੰਜਾਬ ਦੇ ਸਿੱਖਾਂ ਦੇ ਸਕੂਲ ਨੇ ਉਹ ਵੀ ਪੰਜਾਬੀ ਨਹੀਂ ਬੋਲਣ ਦਿੰਦੇ ਬਲਕਿ ਚੰਗੇ ਜੁਰਮਾਨੇ ਲਗਾਏ ਜਾਂਦੇ ਹਨ। ਗਜਨਮਾਜਰਾ ਇਕ ਐਮ-ਐਲ-ਏ ਦਾ ਸਕੂਲ ਹੈ ਉਥੇ ਵੀ ਪੰਜਾਬੀ ਨ੍ਹੀ ਬੋਲਣ ਦਿੰਦੇ।
ਲਖੇ ਦਾ ਆਹ ਕੰਮ ਬਹੁਤ ਵਧੀਆ ਲੱਗਾ ਖਿੱਚ ਕੇ ਰੱਖ ਕੰਮ ❤❤
ਇਸੇ ਤਰ੍ਹਾਂ ਹੀ ਪੰਜਾਬੀਆਂ ਦਾ ਬੇੜਾ ਗਰਕ ਕਰਨਗੇ ਇਹ ਲੋਕ ਲੱਖਾ ਸਧਾਣਾ ਬਹੁਤ ਬਹੁਤ ਧੰਨਵਾਦ
ਜਿਨੇ ਜਾਦਾ ਨਊਸ ਵਾਲੇ ਜਾਣਗੇ ਇਸ ਸਕੂਲ ਚ ਉਨਾ ਜਲਦੀ ਹੱਲ ਹੋਉ
ਸਾਨੂੰ ਮਾਣ ਹੈ ਪੰਜਾਬੀ ਹੋਣ ਦਾ ਪੰਜਾਬ ਪੰਜਾਬੀ ਬੋਲੀ ਦੀ ਨਸਲਕੁਸ਼ੀ ਕਰਨ ਵਾਲੇ ਮੁਰਦਾਬਾਦ
ਬਹੁਤ ਵਧੀਆਂ ਸਧਣਾ
ਹਿਮਾਚਲ ਪ੍ਰਦੇਸ਼ ਵੀ ਪੰਜਾਬ ਵਿੱਚੋਂ ਨਿਕਲ ਕੇ ਹੀ ਬਣਿਆ ਇਨ੍ਹਾਂ ਨੂੰ ਵੀ ਪੰਜਾਬੀ ਭਾਸ਼ਾ ਆਉਣੀਂ ਜ਼ਰੂਰੀ ਹੈ
Te doosri dogri Sikh leyo fer
ਲੱਖੇ ਬਾਈ ਇਹਨਾ ਨੂੰ ਤੂੰ ਕਿਊ ਨਹੀ ਕਹਿੰਦਾ ਕੇ ਭਾਈ ਜਵਾਕ ਸਰਕਾਰੀ ਸਕੂਲਾ ਵਿੱਚ ਪੜਾਓ ???????????????????????
Right
I agree with Lakhaa Sidhana veer.
Veer ji kass k.
Appreciate your effort❤ 22:52
ਪੰਜਾਬ ਵਿੱਚ ਪੰਜਾਬੀ ਪ੍ਰਿਸੀਪਲ ਹੀ ਲਾਏ ਜਾਣ ਭਾਵੇਂ ਵਿਦ ਭਾਰਤੀ ਦਾ ਸਕੂਲ ਹੋਵੇ ਜਾਂ ਸਰਕਾਰੀ ਜੇਕਰ ਆਪਣੀ ਦਾਦਾਗਿਰੀ ਕਰਦੇ ਹਨ ਤਾਂ ਉਹਨਾਂ ਸਕੂਲਾਂ ਵਿੱਚ ਬੱਚੇ ਨਾਮ ਭੇਜੇ ਜਾਣ ਧੰਨਵਾਦ
ਸਕੂਲ ਬੰਦ ਕਰੋ
ਬਹੁਤ ਵਧੀਆ ਲੱਖੇ ਵੀਰੇ ਅਸੀ ਤੇਰੇ ਨਾਲ ਆ
ਬਹੁਤ ਹੀ ਵਧੀਆ ਉਪਰਾਲਾ ਆ ਲੱਖੇ ਬਾਈ
ਇਹਨਾਂ ਸਕੂਲਾਂ ਵਿੱਚ ਦਾਖਲੇ ਬੰਦ ਕਰੋ ਸਕੂਲ ਆਪੇ ਬੰਦ ਹੋ ਜਾਣਗੇ
ਸਾਰੇ ਪੰਜਾਬੀ ਲੱਖਾ ਸਿਧਾਣਾ ਵੀਰ ਜੀ ਨੂੰ ਸਪੋਰਟ ਕਰੋ ਇਹ ਜੋ ਵੀ ਗੱਲ ਕਰਦੇ ਨੇ ਸਹੀ ਗੱਲ ਕਰਦੇ ਨੇ
ਬਾਈ ਜੀ ਬਹੁਤ ਵਧੀਆ ਕੰਮ ਕੀਤਾ ਜੀ ਇਹਨਾਂ ਲੋਕਾਂ ਨੂੰ ਪੰਜਾਬ ਵਿੱਚੋਂ ਬਾਹਰ ਕੱਢੋ ਜੀ
Main jd school pad di c ‘’ tan mere school ch ok pnj podiyan japji sahib da path hunda c aj meri age 50 h ‘school memories yaad kran ly bout bout shukriya g Waheguru g da khalsa Waheguru g di fteh
ਬਹੁਤ ਵਧੀਆ ਜੀ
ਬਹੁਤ ਵਧੀਆ ਕੰਮ ।
Full support bro, ਮਾਣ ਆ ਪੰਜਾਬੀ ਹੋਣ ਤੇ ਪੰਜਾਬੀ ਬੋਲਣ ਤੇ 💪🏻
ਪੰਜਾਬ🙏
ਜਿੰਨੇ ਵੀ ਪੰਜਾਬ ਚ ਸਰਵਹਿੱਤਕਾਰੀ ਸਕੂਲ ਨੇਂ ਕਿਸੇ ਵਿੱਚ ਵੀ ਪੰਜਾਬੀ ਨਹੀਂ ਪੜ੍ਹਾਈ ਜਾਂਦੀ ਅਤੇ ਨਾਹੀਂ ਪੰਜਾਬੀ ਬੋਲਣ ਦਿੰਦੇ ਨੇਂ RSS ਦੇ ਸਕੂਲ
ਲਖਾਂ ਸਿਧਾਣਾ ਬੱਬਰ ਸ਼ੇਰ ਪੰਜਾਬ ਦਾ ਜ਼ਿੰਦਾਬਾਦ
ਲੱਖਿਆ ਬੇੜਾ, ਗੱਰਕ ਗਿਆ ਹੁੰਨਤਾ ਪੰਜਾਬ ਦਾ
our mother tongue is Punjabi. If in schools of Punjab students are not allowed to speak in Punjabi management should have taken required timely feedback. In this case Lakha Sidhana is not wrong .
Sikhs should stop speaking English and Hindi. Same for Sikhs in foreign countries.
@@anjaananjaan5107English is compulsory in foreign not in punjab , we speak English is foreign because it’s their language and they understand English only
ਲੱਗਦਾ ਤੇਰਾ ਵੀ ਹੱਥ ਤੰਗ ਹੈ ਪੰਜਾਬੀ ਭਾਸ਼ਾ ਵਿਚ ਜੇਕਰ ਤੂੰ ਆਪਣੀ ਮਾਂ ਬੋਲੀ ਪੰਜਾਬੀ ਭਾਸ਼ਾ ਭੁੱਲ ਗਿਆ ਤਾਂ ਸਮਜੋ ਤੁਸੀਂ ਆਪਣੀ ਮਾਂ ਨੂੰ ਭੁੱਲ ਗਏ
Angreji bolan vich maan hai par hindi naal nafrat
SiDHANA.SAAB.JiNDABAD🙏💪♥️🤍💗💝💚💛🧡💖❤️💖🧡🧡💛💚💝💝💗♥️
ਭਗਵੰਤ ਮਾਨ ਸ਼ਰਮ ਕਰ ਪੰਜਾਬ ਦੇ ਲੋਕ ਡਿਗਰੀਆਂ ਚੱਕੀ ਫਿਰਦੇ ਨੇ
ਪੰਜਾਬੀ ਭਾਸ਼ਾ ਸਾਡੇ ਗੁਰੂਆਂ ਪੀਰਾਂ ਦੀ ਭਾਸ਼ਾ ਹੈ
ਵਧੀਆ ਕੰਮ ਕੀਤਾ ਲੱਖੇ ਨੇ
ਏ,ਖੋਤੀ,,ਦਾਏ,ਪੱਰੀੰਸੀਪਾਲ,ਅੱਸੀ ਹਿੰਦੀ ਨੱਹੀ ਪੱੜਣੀ,ਸਾਨੁੰ ਪੰਜਾਬੀ,,ਤੇ ਪੰਜਾਬੀਅਤ,ਹੀ ਚਾਹੀਦੀਆ
ਸੰਵਿਧਾਨ ਵੀ ਇਹ ਕਹਿੰਦਾ ਹੈ ਕਿ ਬਚਿਆ ਨੂੰ ਉਹਨਾਂ ਦੀ ਮਾਂ ਬੋਲੀ ਚ ਪੜਾਉਣਾ ਚਾਹੀਦਾ। ਇਥੋਂ ਤੱਕ ਕੇ ਕੋਈ IAS ਵੀ ਕਿਸੇ ਹੋਰ ਰਾਜ ਵਿਚ ਜਾਂਦਾ ਉਸ ਨੂੰ ਵੀ ਓਥੋਂ ਦੀ ਬੋਲੀ ਸਿੱਖਣੀ ਪੈਂਦੀ ਆ। ਦੱਖਣ ਭਾਰਤ ਵਿਚ ਸਾਰੇ ਆਪਣੀ ਮਾਂ ਬੋਲੀ ਨੂੰ ਹੀ ਪਹਿਲ ਦਿੰਦੇ ਆ। ਓਥੇ ਇਹਨਾਂ ਦੀ ਇਕ ਨੀ ਚੱਲਦੀ।
ਜਦ ਭਾਰਤ ਦੀ ਕੋਈ ਰਾਸ਼ਟਰੀ ਭਾਸ਼ਾ ਹੈ ਹੀ ਨਹੀਂ ਤਾਂ ਹਿੰਦੀ ਪੜ੍ਹਨੀ ਜਰੂਰੀ ਕਿਉ ਆ।
Very good
ਭਗਵੰਤ ਮਾਨ ਮੁਰਦਾਬਾਦ ਆਮ ਆਦਮੀ ਪਾਰਟੀ
ਸਾਰੇ ਜਣੇ ਆਪਣੇ ਬੱਚੇ ਪੰਜਾਬੀ ਸਕੂਲ ਵਿੱਚ ਪਾਓ
Lakha sidhana ji you are a hero of Punjab
ਲੱਗਦਾ ਤੇਰਾ ਵੀ ਹੱਥ ਤੰਗ ਹੈ ਪੰਜਾਬੀ ਭਾਸ਼ਾ ਮਾਂ ਬੋਲੀ ਵਿੱਚ
ਪ੍ਰਿੰਸੀਪਲ ਨੂੰ ਖੁਦ ਹੀ ਸ਼ਰਮ ਦੇ ਮਾਰੇ ਨੂੰ ਰਜਾਇਨ ਦੇ ਦੇਣਾ ਚਾਹੀਦਾ ਹੈ
ਵੀਰ ਜੇ ਪੰਜਾਬ ਬਚਾਉਣਾ ਤਾਂ ਬਾਹਰਲੀ ਕੰਟਰੀਆ ਜਾਣਾਂ ਬੰਦ ਕਰ ਦੋ ਨਹੀਂ ਤਾਂ ਪੰਜਾਬ ਦਾ ਨਾਮ ਨਿਸ਼ਾਨ ਵੀ ਨਹੀਂ ਰਹਿਣਾ ਆਉਣ ਵਾਲੇ ਸਮੇਂ ਵਿੱਚ
good job lakha bhji
ਚੰਗਾ ਕੀਤਾ ਲੱਖਾ ਨੇ verry GOOD
Lakha bai bohot badia Kam karia Punjabi zindabad
ਪੰਜਾਬ ਨੂੰ ਆਈਲੈਟਸ ਹੀ ਖਾ ਗਈ😢
Wah oe lakhe veer waheguru ji tohanu charhdi kla ch rakhan ji
Well done Lakha Sidhana! Great initiative! Keep the momentum going.
ਹਿਮਾਚਲ ਵਾਲੇ ਪੰਜਾਬੀਆਂ ਨਾਲ ਨਫਰਤ ਕਰਦੇ ਹਨ ਅਤੇ ਪੰਜਾਬ ਵਿੱਚ ਪ੍ਰਿੰਸੀਪਲ ਲੱਗ ਕੇ ਬੈਠੇ ਹਨ
well done Lakha ji.
Good job Lakha sidana.
ਇਹਨਾ ਨਾਲ ਇਸ ਤਰਾ ਹੀ ਹੋਣਾ ਚਾਹੀਦੇ ਏ
Jai. Hind. G ❤️
ਪੰਜਾਬ ਵਿੱਚ ਪੰਜਾਬੀ ਲਾਗੂ ਕਰੋ ਅਤੇ ਵੋਟਾਂ ਤੋਂ ਅਤੇ ਹੋਰ ਬੱਚਿਆਂ ਦੀ ਜੇਬਾਂ ਤੋਂ ਹਿੰਦੀ ਹਟਾਈ ਜਾਵੇ
ਵਾਹਿਗੁਰੂ ਜੀ🚩🚩🚩 ਸਤਿਨਾਮ ਜੀ🚩🚩🚩
ਇਹਜਾਣ ਆਪੱਣੇ ਸਹਿਰਾ ਵਿੱਚ,ਇਥੇਸਾਡੇ ਬੱਚੇ,ਨੋਕਰੀਆ, ਕੱਰਣਗੇ
Waheguru ji thwade uthe meher Karan,,aaikan hi Punjab di sewa Karo,,maaboli nu na bhulo punjabiyon
ਜ਼ਿਆਦਾ ਗੱਲ ਨਾ ਕਰੋ, ਸਕੂਲ ਨੂੰ ਤਾਲਾ ਲਗਾ ਕੇ ਘਰ ਚਲੇ ਜਾਓ।
Boht wadya veer kita tuc waheguru ji chardikalan bakhshn 🙏
Waheguru ji lakha vir bht jiyada vadiyaa insaan aa oh te apna mehar bhariyaa hath rakhna ❤️🙏🙏🙏
Right ❤
You are the great Mr Sidhana ji
Sahi ker raheo veer ji
ਸਾਡੀ ਕਿਸੇ ਨੇ ਨਹੀਂ ਸੁਣਨੀ ,, ਇਕੋ ਹੱਲ ਖਾਲਿਸਤਾਨ ,, ਕਦੋਂ ਸਮਝੋ ਗੇ ਤੁਸੀਂ,,, 😡
Bai pehla app ta singh saj da tu , sham nu adhi bottle sharab di pee ke te janani nu kuttn lg pena , 😅
@@SyCoZz Tu ehda jwaak a jehra tenu pata
Khalistan Zindabaad jehre gaddar neh jehre anjaan neh ohna pta hi nhi ki chal reha Waheguru ji sareyan nu sach vekhan di takat bakshan
Kalisatan jindabad jatt kom jindabad
@@SyCoZztu lakhe sadane nu apni bhan diti ta tenu pata a daru pinda botal
Waheguru ji🙏🏻🙏🏻
Lakkha Veer jindabad❤
Lakha Zandabad
ਇਹ ਗੱਲ ਠੀਕ ਕੀਤੀ ਲਖੇ ਨੇ
ਮਾਸਟਰਾਂ ਬੋਲਣਾ ਨਹੀਂ ਆਉਂਦਾ ਨਾ ਪੜਣਾ ਆਉਂਦਾ ਨਾ ਲਿਖਣਾ ਆਉਂਦਾ ਤੇ ਹੈਡਮਾਸਟਰ ਕਿਸ ਨੇ ਬਣਾ ਦਿੱਤਾ ਕੋਈ ਵੀ ਬਾਹਰੋਂ ਆਉਂਦਾ ਤਾਂ ਆਦਰ ਕਰਨਾ ਸਿੱਖੋ
ਵੀਰ ਜੀ ਜੇਕਰ ਮੇਰੀ ਲਾਉਣ ਤਾਂ ਮੈ ਲਫੇੜਾ ਮਾਰ ਸਕਦਾ ਓਹਨਾਂ ਦੇ ਏ ਗ਼ਲਤ ਨੀ ਸਹੀ ਹੋਊਗਾ ਨਾ
Very nice veer ji ❤❤❤
ਮਹਾ ਰਾਜਾ ਰਣਜੀਤ ਸਿੰਘ ਜੀ ਦਾ ਰਾਜ ਪੜੋ ਜੀ
Good veer ji
Waah!! lakha siya waah kamal krti
ਲੱਖੇ ਵੀਰ ਜੀ ਸਕੂਲਾਂ ਵਾਲੇ ਬੱਚਿਆਂ ਨੂੰ ਪੰਜਾਬੀ ਬੋਲਣ ਨਹੀਂ ਦਿੰਦੇ ਆਰ ਐਸ ਐਸ ਦੀ ਨਿਤੀ ਲਾਗੂ ਕਰਦੇ ਹਿੰਦੀ ਲਾਗੂ ਕਰਦੇ ਸਕੂਲ ਵਿੱਚ ਜਿਹੜੇ ਟਿਚਰ ਹਿਮਾਚਲ ਜਾਂ ਹੋਰ ਸੁਬੇ ਤੋ ਲਿਆ ਕੇ ਸਕੂਲਾਂ ਵਿੱਚ ਰੱਖੇਂ ਨੇ ਮਾਸਟਰ ਸਾਡੇ ਪਿੰਡਾਂ ਦੇ ਲੋਕਾਂ ਨੂੰ ਸੋਚਣਾ ਚਾਹੀਦਾ ਆਪਣੇ ਬੱੱਚਿਆ ਨੂੰ ਪੰਜਾਬੀ ਸਕੂਲਾਂ ਵਿੱਚ ਪੋਣੇ ਚਾਹੀਦੇ ਨੇ
Very good 👍😊