ਅੰਮ੍ਰਿਤਪਾਲ ਦੀ ਪਾਰਟੀ ਕਿਓਂ ਭਟਕੀ? ਖ਼ਾਲਿ.ਸਤਾਨ ਦਾ ਏਜੰਡਾ ਕਿਓਂ ਛੱਡਿਆ? ਸਿਮਰਨਜੀਤ ਮਾਨ ਨਾਲ ਕੀ ਰੌਲਾ?

แชร์
ฝัง
  • เผยแพร่เมื่อ 31 ม.ค. 2025

ความคิดเห็น • 143

  • @lakhvirsingh9941
    @lakhvirsingh9941 12 วันที่ผ่านมา +40

    ਇਹ ਨਵਾਂ ਲੰਡੂ ਸੋਹਣ ਆ ਗਿਆ ਭਾਈ ਅੰਮ੍ਰਿਤਪਾਲ ਸਿੰਘ ਦੇ ਖਿਲਾਫ ਬੋਲਣ ਵਾਲਾ

  • @karanvirsingh1733
    @karanvirsingh1733 11 วันที่ผ่านมา +1

    Good job paji

  • @LaddiDhillon-t7s
    @LaddiDhillon-t7s 12 วันที่ผ่านมา +40

    ਏਹ ਕਾਮਰੇਡ ਨੇ ਪਹਿਲਾਂ ਬੰਦੀ ਸਿੰਘਾਂ ਆਲਾ ਮੋਰਚੇ ਚ ਪੈਸੇ ਖਾਕੇ ਆਇਆ

  • @sukhveer.singh-47.
    @sukhveer.singh-47. 12 วันที่ผ่านมา +11

    ਰੋਜ ਨਵੀ item launch ਹੁੰਦੀ ਹੈ😂😂

  • @DeepSarao-m9f
    @DeepSarao-m9f 11 วันที่ผ่านมา +12

    ਅਮ੍ਰਿਤਪਾਲ ਸਿੰਘ ਜਿੰਦਾਬਾਦ

  • @BaSingh-i6j
    @BaSingh-i6j 12 วันที่ผ่านมา +16

    ਤੂੰ ਆਲੇ ਬਰਗਾ ਕਸਾੜ ਕਿਉਂ ਟੱਡੇਆ ਦੂਜੀਆਂ ਸਰਕਾਰਾਂ ਤੇ ਜ਼ੋਰ ਲਾਕੇ ਦਿਖਾਉ ਨਵੇਂ ਤੋਂ ਨਵੇਂ ਬਿੱਜੂ ਪਤਾ ਨੀ ਕਿੱਥੋਂ ਆਉਂਦੇਆ ਭਾਈ ਅਮਿ੍ਤਪਾਲ ਸਿੰਘ ਜੀ ਬੜਾ ਦੀਦਾ ਪਤਾ ਨੀ ਕਿਉਂ ਡਰ ਲੱਗਦਾ ਭਾਈ ਸਾਹਿਬ ਤੋ ਇਚ ਕੋਈ ਛੱਕ ਨੀ ਫਿਰ ਭਾਈ ਅਮਿ੍ਤਪਾਲ ਸਿੰਘ ਜੀ ਪੰਜਾਬ ਦਾ ਹੀਰਾ ਰਹੂਗਾ

  • @JaswinderKaur-g9s
    @JaswinderKaur-g9s 12 วันที่ผ่านมา +17

    ਭਾਈ ਅਮਿੰਤਪਾਲ ਸਿੰਘ ਖਾਲਸਾ ਜਿੰਦਾਬਾਦ

  • @Lalsingh-sb5mi
    @Lalsingh-sb5mi 12 วันที่ผ่านมา +7

    ਭਾਈ ਜੀ ਜੈ ਬਾਈ ਅਮ੍ਰਿਤਪਾਲ ਸਿੰਘ ਜੀ ਖਾਲਿਸਤਾਨ ਤੈ ਪਾਰਟੀ ਬਣਾਉਣ ਦੀ ਗਲ ਕਰਦੇ ਤਾਂ ਪਾਰਟੀ ਨਹੀਂ ਸੀ ਬਣਦੀ

  • @BaljinderSingh-vh4tc
    @BaljinderSingh-vh4tc 11 วันที่ผ่านมา +4

    Nahi bhatke bhai Amrit pal Singh ji, zindabad

  • @gurpreetbrar4748
    @gurpreetbrar4748 12 วันที่ผ่านมา +2

    ਬਿਲਕੁਲ ਸਹੀ ਗੱਲਾਂ ਨੇ ਜੀ

  • @sukhveer.singh-47.
    @sukhveer.singh-47. 12 วันที่ผ่านมา +21

    ਜਿੰਨਾ ਭੌਕਣ ਤੇ ਜੋਰ ਲਾਈਆਂ। ਕਿਸੇ ਕੰਮ ਤੇ ਲਾਲਾ ਘੂਸੀਆ।

  • @Dilsher_brar2006
    @Dilsher_brar2006 11 วันที่ผ่านมา +14

    ਜੇਕਰ ਅੰਮ੍ਰਿਤਪਾਲ ਸਿੰਘ ਖਾਲਿਸਤਾਨ ਦੇ ਮੁੱਦੇ ਤੇ ਪਿੱਛੇ ਹਟਦਾ ਤਾਂ ਅੱਜ ਯੂਏਪੀਏ ਨਾਂ ਲੱਗਦਾ ਅੰਮ੍ਰਿਤਪਾਲ ਸਿੰਘ ਆਪਣੇ ਸਟੈਂਡ ਉੱਤੇ ਪੂਰਾ ਖੜ੍ਹਾ ਹੈ

    • @HarpreetSingh-ti
      @HarpreetSingh-ti 11 วันที่ผ่านมา +2

      Sahi keha eh veere kamraid khach jhootha banda hegga ehne phale vi bhot wada jhooth boleya si pta tuhanu

  • @ShamsherSingh-e4o
    @ShamsherSingh-e4o 11 วันที่ผ่านมา +4

    ਓ.ਬਾਈ.ਜੀ...ਸਿਆਸਤ.ਤੋ.ਬਿਨਾ.ਰਾਜ.ਹਥ..ਵਿੰਚ.ਨਹੀ.ਆਉਦਾ...ਖਾਲਸਾ.ਰਾਜ..ਸਿਆਸਤ.ਤੋ.ਬਾਅਦ.ਹੀ.ਆੳਉਣਾ.ਸ਼ੇਰ.ਔਲਖ.

  • @JaswantSingh-fg3qs
    @JaswantSingh-fg3qs 12 วันที่ผ่านมา +5

    ਭਾਈ ਪੰਥ ਦੇ ਆਗੂ ਨੂੰ ਸਰਕਾਰਾ ਨੇ ਬੋਲਣ ਨਹੀਂ ਦੇਣਾ

  • @MangatSingh-q9i
    @MangatSingh-q9i 11 วันที่ผ่านมา +2

    ਆਪਣੀ ਬੋਲੀ ਤੇ ਕੰਟਰੋਲ ਕਰ ਬਕਵਾਸ ਕਰੀ ਜਾਨਾ,,, ਵੱਡਾ ਫ਼ਿਲਾਸਫ਼ਰ ਨਾਂ ਬਣ,,, ਤੈਨੂੰ ਕਹੁਣ ਪੁੱਛਦਾ,,,

  • @jasvirbrar167
    @jasvirbrar167 12 วันที่ผ่านมา +7

    ਇੰਡੀਅਨ ਸਟੇਟ ਦੀਆਂ ਚੀਕਾਂ ਪਵਾਉਣ ਵਾਲਾ ਯੋਧਾ ਗੁਰਪਤਵੰਤ ਸਿੰਘ ਪੰਨੂ ਦੇ ਕਹਿਣ ਤੇ ਲੱਖਾਂ ਲੋਕ ਵੋਟਾਂ ਪੋਦੇ ਹਨ ਬਣਕੇ ਰਹੂਗਾ ਖਾਲਿਸਤਾਨ ਬਹੁਤ ਛੇਤੀ ਕੰਜਰੋ ਰਿਫਰੈਡਮ ਦੀਆਂ ਵੋਟਾਂ ਤੋ ਤੁਹਾਨੂੰ ਡਰ ਲੱਗਦਾ ਬਣਕੇ ਰਹੂਗਾ ਖਾਲਿਸਤਾਨ

  • @SudarshanKumar-i7u
    @SudarshanKumar-i7u 11 วันที่ผ่านมา

    Sir you are absolutely right & reality 👍

  • @KulwinderSingh-ku2hy
    @KulwinderSingh-ku2hy 11 วันที่ผ่านมา +14

    ਇਹ ਦੱਲਾ ਸਿੰਘਾ ਦਾ ਮੋਰਚਾ ਵੇਚ ਕੇ ਭੱਜਿਆ

  • @CarpenterSingh-s6t
    @CarpenterSingh-s6t 11 วันที่ผ่านมา +1

    Amritpal❤❤❤❤singh❤❤❤❤guru❤❤❤❤❤da❤❤❤sikh❤❤❤he❤❤❤❤

  • @rajeevnagpal9793
    @rajeevnagpal9793 11 วันที่ผ่านมา +3

    ਹਰ ਪਾਰਟੀ ਦਾ ਅਕਸ ਡਿੱਗਿਆ ਹੈ ਪੰਜਾਬ ਚ ਬਾਦਲ ਪਾਰਟੀ ਤੇ ਬੀਜੇਪੀ ਪਾਰਟੀ ਉਭਰਦੀ ਨਜ਼ਰ ਆ ਰਹੀ ਹੈ

    • @darshansaini5572
      @darshansaini5572 11 วันที่ผ่านมา

      ਬਾਦਲ ਪਾਰਟੀ ਨਾਕਿ ਇਤਿਹਾਸਕ ਸ਼੍ਰੋਮਣੀ ਅਕਾਲੀ ਦਲ?

  • @gaganjoga8137
    @gaganjoga8137 11 วันที่ผ่านมา +1

    Amrital ❤

  • @HarwinderSingh-rj5yq
    @HarwinderSingh-rj5yq 11 วันที่ผ่านมา +1

    Amritpall. Singh. Ginde. Bade❤

  • @dr.paramjitsinghsumra179
    @dr.paramjitsinghsumra179 11 วันที่ผ่านมา +1

    ਥੋੜੀ ਇਤਿਹਾਸਕ ਜਾਣਕਾਰੀ ਲੈਣ ਲਈ ਭਾਰਤੀ ਸਟੇਟ ਦੇ ਸਿੱਖ ਭੇਖੀ ਕਰਿੰਦੇ ਬਾਦਲ ਜੁੰਡਲੀ ਦੀਆਂ ਸਿੱਖ ਪੰਥ ਅਤੇ ਪੰਜਾਬ ਨਾਲ ਕੀਤੀਆਂ ਗਦਾਰੀਆਂ 👇👇 ਦੀ ਕੁੱਝ ਝਲਕ ਪੜ੍ਹ ਲੈਂਣੀ ਚਾਹੀਦੀ ਸੀ।
    27 ਮਾਰਚ 1970 ਨੂੰ #ਪਹਿਲੀਵਾਰ ਪੰਜਾਬ ਦਾ ਮੁੱਖ ਮੰਤਰੀ ਜਨਸੰਘ ਨਾਲ ਮਿਲੀਭੁਗਤ ਕਰਕੇ ਬਣਿਆਂ। ਜਸਟਿਸ ਗੁਰਨਾਮ ਸਿੰਘ ਦੀ ਅਗਵਾਈ ਵਾਲੀ ਸਰਕਾਰ #25 ਮਾਰਚ 1970 ਨੂੰ ਤੜਵਾ ਕੇ ਜਨਸੰਘ ਦੀ ਮੱਦਦ ਨਾਲ ਪੰਜਾਬ ਦਾ ਮੁੱਖ ਮੰਤਰੀ ਬਣਿਆਂ ਤੇ ਹਜ਼ਾਰਾਂ ਸਿੱਖ #ਨਕਸਲਵਾੜੀ ਕਹਿ ਕੇ ਝੂੱਠੇ ਪੁਲਸ ਮੁਕਾਬਲਿਆਂ ਵਿੱਚ ਸ਼ਹੀਦ ਕਰਵਾਏ।
    1978 ਵਿੱਚ ਦੂਜੀ ਵਾਰ #ਮੁੱਖ ਮੰਤਰੀ ਬਣਦਿਆਂ ਹੀ, ਨਕਲੀ ਨਿਰੰਕਾਰੀ #ਗੁਰਬਚਨੇ ਕੋਲੋਂ ਗੁਰੂ ਗ੍ਰੰਥ ਸਾਹਿਬ ਜੀ ਦੀ #ਬੇਅਦਬੀ ਦੀ ਕਰਵਾਈ, ਬੇਅਦਬੀ ਰੋਕਣ ਗਏ ਅਨੇਕਾਂ ਸਿੰਘ ਸ਼ਹੀਦ ਕਰਵਾਏ।
    #ਬਾਦਲ ਤੇ ਭਾਜਪਾ ਦੀ ਪੰਥਕ ਸਰਕਾਰ ਹੁੰਦਿਆਂ ਹੋਇਆਂ ਵੀ ਨਿਰੰਕਾਰੀ ਗੁਰਬਚਨਾਂ ਪੰਜਾਬ ਚੋਂ ਸੁਰੱਖਿਅਤ ਦਿੱਲੀ ਬਾਦਲ ਦੀ ਕਾਲੇ ਰੰਗ ਦੀ ਅੰਬੈਸਡਰ ਕਾਰ ਰਾਂਹੀ ਪਹੁੰਚਾ ਦਿੱਤਾ ਗਿਆ।
    #ਇੰਦਰਾ ਗਾਂਧੀ ਨੂੰ ਬਾਦਲ ਨੇ ਚਿੱਠੀਆਂ ਲਿਖ ਕੇ ਭਾਜਪਾ ਆਗੂ ਐਲ ਕੇ #ਅਡਵਾਨੀ ਨੇ ਆਪਣੀ ਪੁਸਤਕ ਮਾਈ ਕੰਟਰੀ ਇਜ ਮਾਈ ਲਾਈਫ ਵਿੱਚ ਖੁਦ ਸਵੀਕਾਰ ਕੀਤਾ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਹਮਲਾ ਕਰਨ ਲਈ ਇੰਦਰਾ ਗਾਂਧੀ ਨੂੰ ਮਜ਼ਬੂਰ ਕੀਤਾ ਤੇ 84 ਦੇ ਹਮਲੇ ਲਈ ਉਕਸਾਇਆ।
    84 ਤੋਂ 94 ਤੱਕ ਰਾਤ ਨੂੰ #ਮੁਖਬਰ ਅਤੇ ਦਿਨੇ ਖਾੜਕੂਆਂ ਦੇ #ਭੋਗਾਂ ਤੇ ਜਾਂਦਾ ਰਿਹਾ, #kps_gill ਦੀ ਕਿਤਾਬ ਗਵਾਹ ਹੈ,
    #1996 ਵਿੱਚ ਮੋਗਾ ਕਾਨਫਰੰਸ ਦੌਰਾਨ ਸ਼ੋਮਣੀ ਅਕਾਲੀ ਦਲ ਬਾਦਲ ਹੋਂਦ ਵਿੱਚ ਆਇਆ ਜਿਸ ਨੂੰ ਸਿੱਖ ਧਰਮ ਨਾਲੋਂ ਅੱਡ ਕਰਕੇ "ਪੰਜਾਬੀ ਪਾਰਟੀ ਬਣਾ ਲਿਆ ਗਿਆ। ਇਸ ਲਈ 1920 ਵਿੱਚ ਬਣਨ ਵਾਲੇ ਸ਼ੋਮਣੀ ਅਕਾਲੀ ਦਲ ਨਾਲ ਕੋਈ ਸਬੰਧ ਨਹੀਂ ਸੀ।
    #ਐਮਰਜੈਂਸੀ ਵੇਲੇ ਦਮਦਮੀ ਟਕਸਾਲ ਚੌਕ ਮਹਿਤਾ ਦਾ ਮੁੱਖੀ ਸੰਤ ਕਰਤਾਰ ਸਿੰਘ ਸੀ। ਐਂਮਰਜੈਂਸੀ ਹਟਾਉਣ ਤੋਂ ਬਾਅਦ ਸੰਤ ਕਰਤਾਰ ਸਿੰਘ ਇੱਕ ਸੜਕ ਹਾਦਸਾ ਵਿੱਚ ਮਾਰਿਆ ਗਿਆ ਤੇ ਸੰਤ ਜਰਨੈਲ ਸਿੰਘ ਨੂੰ ਚੌਕ ਮਹਿਤਾ ਦਾ ਮੁੱਖੀ ਅਗਸਤ 1978 ਵਿੱਚ ਥਾਪਿਆ ਗਿਆ।
    #ਦਰਬਾਰ ਸਾਹਿਬ ਦਾ #ਮਾਡਲ ਤੋੜਨ ਅਤੇ #ਅਟੈਕ ਕਰਵਾਉਣ ਵਾਲੇ #ਅਡਵਾਨੀ, #ਵਾਜਪਾਈ ਦੀ ਪਾਰਟੀ #ਭਾਜਪਾ ਨਾਲ ਸਾਂਝ ਪਾਈ ਅਤੇ 1997 ਵਿੱਚ ਸਾਂਝੀ ਸਰਕਾਰ ਬਣਾਈ।
    1997 ਵਿੱਚ #ਅਕਾਲੀ ਸਰਕਾਰ ਆਓਂਣ ਤੋਂ ਪਹਿਲਾਂ, ਪੰਜਾਬ ਵਿੱਚ ਹੋਏ #ਝੂਠੇ ਪੁਲਿਸ ਮੁਕਾਬਲਿਆਂ ਦੀ ਜਾਂਚ ਦਾ ਵਾਅਦਾ ਕੀਤਾ ਪਰ ਮੁੱਖ ਮੰਤਰੀ ਬਣਦਿਆਂ ਹੀ ਸਾਫ #ਮੁੱਕਰ ਗਿਆ ਅਤੇ #ਬੁੱਚੜ ਪੁਲਸ ਅਫਸਰਾਂ ਨੂੰ ਉੱਚ ਔਹੁਦਿਆਂ ਨਾਲ ਨਿਵਾਜਿਆ।
    ਸੰਨ 2000 ਵਿੱਚ ਹੀ #ਭਨਿਆਰਾ ਪਖੰਡੀ ਕੋਲੋਂ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਵਾਈ, ਉਸ ਨੂੰ ਬਚਾਉਣ ਲਈ, ਉਸਦਾ ਕੇਸ ਅੰਬਾਲਾ ਕੋਰਟ (ਹਰਿਆਣਾ) ਵਿਖੇ ਤਬਦੀਲ ਕਰਵਾਇਆ।
    5 ਦਸੰਬਰ 1999 ਵਿੱਚ #ਬਾਦਲ ਸਰਕਾਰ ਦੇ ਹੁੰਦਿਆਂ, ਸਿੱਖ ਜੱਥੇਬੰਦੀਆਂ ਨੇ ਲੁਧਿਆਣੇ ਵਿੱਚ ਆਸ਼ੂਤੋਸ਼ ਨੂਰਮਹਿਲੀਏ ਆਲੇ ਪਖੰਡੀ ਦਾ ਸਮਾਗਮ ਰੋਕਿਆ ਤੇ ਪੁਲਿਸ ਨੇ ਸਿੱਖਾਂ ਤੇ ਗੋਲੀ ਚਲਾ ਕੇ ਇੱਕ ਸਿੰਘ ਭਾਈ ਦਰਸਨ ਸਿੰਘ ਬੁਲਾਰਾ ਸ਼ਹੀਦ ਕੀਤਾ ਤੇ ਅਨੇਕਾਂ ਹੀ ਜਖਮੀ ਕੀਤੇ ਪਰ ਬਾਦਲ ਸਰਕਾਰ ਨੇ ਕੋਈ ਕਾਰਵਾਈ ਨਹੀਂ ਹੋਈ।
    #ਅਖੌਤੀ ਨਿਹੰਗ #ਪੂਹਲੇ ਕੋਲੋਂ ਧਾਰਮਿਕ ਅਸਥਾਨਾਂ ਤੇ ਕਬਜੇ ਕਰਵਾਏ ਅਤੇ ਸਿੱਖ ਪਰਿਵਾਰਾਂ ਉੱਤੇ ਅੱਤਿਆਚਾਰ ਕਰਵਾਇਆ।
    #ਸ਼੍ਰੋਮਣੀ ਕਮੇਟੀ ਦੇ ਦਸਤਖਤਾਂ ਹੇਠ,, ਗੁਰੂ ਸਾਹਿਬ ਲਈ #ਭੱਦੀ ਸ਼ਬਦਾਵਲੀ ਅਤੇ ਇਤਿਹਾਸਿਕ ਤੱਥ ਤੋੜ ਮਰੋੜ ਕਰਵਾ ਕੇ ਝੂਠ ਵਾਲੀਆਂ ਕਿਤਾਬਾਂ ਛਪਵਾਈਆਂ।
    #ਗੁਰੂ ਘਰਾਂ ਨੂੰ ਰੱਜ ਕੇ ਲੁੱਟਿਆ, #ਸੋਨੇ ਦੀਆਂ ਕਹੀਆਂ, #ਦਰਸ਼ਨੀ ਡਿਓੜੀ ਦੇ ਦਰਵਾਜੇ ਅਤੇ ਹੋਰ ਬੇਸ਼ੁਮਾਰ ਕੀਮਤੀ ਵਸਤਾਂ ਗਾਇਬ ਕੀਤੀਆਂ।
    #ਗੁਰੂ ਘਰਾਂ ਦੀ ਮਾਣ ਮਰਿਯਾਦਾ ਦਾ ਘਾਣ ਕੀਤਾ।
    #ਨਰੈਣੂ ਮਹੰਤ ਦੇ ਗੁੰਡਿਆਂ ਵਾਂਗ, ਦਰਬਾਰ ਸਾਹਿਬ ਵਿੱਚ ਗੁੰਡਾ ਫੌਜ (ਟਾਸਕ ਫੋਰਸ) ਬਣਾਈ।

  • @tungwali
    @tungwali 11 วันที่ผ่านมา +1

    ਖਾਲਸਾ ਪੰਥ ਬਚਾਉਣ ਦੀ ਗੱਲ ਕਰਦੇ ਐ, ਖਾਲਿਸਤਾਨ ਬਨਾਉਣ ਦੀ ਗੱਲ ਕਰਦੇ ਐ ਪਰ ਭਲਿਓ ਮਾਣਸੋ ਪੰਜਾਬ ਦੀ ਅੱਧੀ ਦਲਿਤ ਅਬਾਦੀ ਕ੍ਰਿਸ਼ਚਨ ਬਣ ਗਏ ਉਨ੍ਹਾਂ ਨੂੰ ਰੋਕਣ ਲਈ ਕੋਈ ਪਾਲਿਸੀ ਬਣਾ ਲੋ। ਇਹ ਕੋਈ ਹੋਰ ਨਹੀਂ, ਥੋਡੇ ਦੁਸ਼ਮਣ ਨਹੀਂ ਬਲਕਿ ਖਾਲਸਾ ਪੰਥ ਦੇ ਵਾਰਿਸ ਇਹੀ ਲੋਕ ਹਨ, ਖਾਲਸਾ ਪੰਥ ਦਾ ਇੱਕ ਅਹਿਮ ਅੰਗ ਹਨ। ਇੰਨ੍ਹਾਂ ਤੋਂ ਬਿਨ੍ਹਾਂ ਤੁਸੀਂ ਕੋਈ ਸਥਾਨ ਨਹੀਂ ਬਣਾ ਸਕਦੇ।

  • @HarpalSingh-ul6hd
    @HarpalSingh-ul6hd 11 วันที่ผ่านมา +1

    ਤੁਸਾ,ਸਿੰਖ,ਗਭੂਰ,ਮਰਵਾਣੈ,ਪੰਜਾਬ,ਦੁ,ਤਰਕੀ,ਦੀਗੱਲ,ਕਰੋ

  • @bobbydeol8066
    @bobbydeol8066 12 วันที่ผ่านมา +1

    Sardar simranjeet Singh ji Mann zindabad

  • @keha1948
    @keha1948 11 วันที่ผ่านมา +4

    ਓਏ ਕਾਮਰੇਡਾ ਤੂੰ ਤਾ ਭਾਈ ਅੰਮ੍ਰਿਤਪਾਲ ਸਿੰਘ ਦੀ ਜੁੱਤੀ ਬਰਾਬਰ ਵੀ ਨਹੀਂ ॥

  • @5911_wala_jatt
    @5911_wala_jatt 11 วันที่ผ่านมา +1

    Next cm bhai Amritpal Singh 2027

  • @KuldeepSingh-ru4pl
    @KuldeepSingh-ru4pl 11 วันที่ผ่านมา +1

    ਭਾਈ ਸਾਹਿਬ ਜਿੰਦਾਬਾਦ

  • @harmansidhu8072
    @harmansidhu8072 11 วันที่ผ่านมา +5

    ਅੰਮ੍ਰਿਤਪਾਲ ਸਿੰਘ ਕਿਸੇ ਵੀ ਸਟੈਂਡ ਤੋਂ ਪਿਛੇ ਨਹੀਂ ਹਟਿਆ... ਇਹ ਸਿਰਫ opposition ਨੂੰ opportunity ਮਿਲੀ ਆ.. 4 ਕੂ ਦਿਨ ਬੋਲਣ ਗੇ

  • @bindagrewal3750
    @bindagrewal3750 8 วันที่ผ่านมา

    True

  • @GurjeetSingh-gu8zq
    @GurjeetSingh-gu8zq 11 วันที่ผ่านมา +4

    ਕਮੈਂਟਸ ਪੜ੍ਹ ਪਹਿਲਾਂ ਵੱਡਾ ਬੁੱਧੀ ਜੀਵੀ,,,

  • @HarmandeepSingh-c6t
    @HarmandeepSingh-c6t 11 วันที่ผ่านมา +1

    Amritpal cm✌️

  • @LoveBoy-qo6mi
    @LoveBoy-qo6mi 11 วันที่ผ่านมา

    ਅਸਾਂ ਬੀਜੇਪੀ ਲਿਆਮਾਂ ਗੇ ਪੰਜਾਬ ਨੂੰ ਬਚਾਮਾਂ ਗੇ ਪੰਜਾਬ ਨੂੰ ਹਿੰਦੂ ਸ਼ੇਰ ਭਾਈ ਸਾਹਿਬ ਮੋਦੀ ਜੀ ਹੀਂ ਬਚਾ ਸਕਦੇ ਓਨਲੀ ਬੀਜੇਪੀ ਜ਼ਿੰਦਾਬਾਦ ਓਨਲੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

  • @HarbinnderSingh
    @HarbinnderSingh 12 วันที่ผ่านมา +2

    Kde demag tu v kam le leya kro pahi saab......

  • @darshansaini5572
    @darshansaini5572 11 วันที่ผ่านมา

    ਦੇਖ ਭਾਈ ਬਾਲਿਆ ਰੰਗ ਕਰਤਾਰ ਦੇ। ਜੋ ਕੋਈ ਨਹੀਂ ਕਰ ਸਕਦਾ ਉਹ ਤੁਸੀਂ ਆਪ ਕਰ ਲਵੋ। ਨੁਕਤਾਚੀਨੀ ਕਰਨੀ ਬਹੁਤ ਸੌਖੀ ਹੈ।ਜੇ ਕੋਈ ਉਸਾਰੂ ਚੇਤਨਾ ਜਾ ਪੰਥਕ ਸੋਚ ਉਭਰਦੀ ਹੋਵੇ ਤਾਂ ਸਹਿਯੋਗ ਕਰਨਾ ਬਣਦਾ ਹੈ ਨਹੀਂ ਤਾਂ ਘੱਟੋ ਘੱਟ ਸਮੇਂ ਦੇ ਵੇਗ ਨੂੰ ਦੇਖੋ। ਅਕਾਲ ਪੁਰਖ ਭਲੀ ਕਰਨ।

  • @SukhjinderSingh-ru1ts
    @SukhjinderSingh-ru1ts 12 วันที่ผ่านมา +4

    ਅੰਮ੍ਰਿਤਪਾਲ ਏਜ਼ੰਸੀਆਂ ਦੀ ਦੇਣ ਹੈ ਪਰ ਸਾਡੇ ਲੋਕ ਭੇਡੂ ਹਨ ਇਹ ਨਹੀ ਮੰਨਦੇ

    • @Sunilsingh003
      @Sunilsingh003 12 วันที่ผ่านมา +4

      Tu bharat mata da shula a

    • @akash_sandhu_04
      @akash_sandhu_04 12 วันที่ผ่านมา +1

      Ja hunda hun baar aaya hun see

    • @SukhjinderSingh-ru1ts
      @SukhjinderSingh-ru1ts 12 วันที่ผ่านมา

      @Sunilsingh003 ਆਪਣੀ ਇੱਕ ਵੀ ਗੱਲ ਤੇ ਖਰਾ ਨਹੀਂ ਉਤਰਿਆ ਅੰਮ੍ਰਿਤਪਾਲ ਪਰ ਤੇਰੇ ਵਰਗੀਆਂ ਭੇਡਾਂ ਦੀ ਉੱਨ ਬਹੁਤ ਜਲਦੀ ਵੱਧਦੀ ਹੈ ਇਸ ਤਰ੍ਹਾਂ ਦੀਆਂ ਭੇਡਾਂ ਦੀ ਉੱਨ ਉਤਾਰਨ ਵਾਸਤੇ ਅੰਮ੍ਰਿਤਪਾਲ ਵਰਗਾ ਆਜੜੀ ਪੈਦਾ ਹੁੰਦਾ ਹੈ

    • @Sunilsingh003
      @Sunilsingh003 12 วันที่ผ่านมา +2

      @@SukhjinderSingh-ru1ts Bharat mata di paari hoi a lglene keri gal gal tan ds

    • @SukhjinderSingh-ru1ts
      @SukhjinderSingh-ru1ts 12 วันที่ผ่านมา

      @Sunilsingh003 ਕੱਲ Ajeet Singh TH-cam channel ਤੇ ਇੱਕ ਵੀਡਿਓ ਹੈ ਅੰਮ੍ਰਿਤਪਾਲ ਬਾਰੇ ਉਹ ਦੇਖ

  • @harpreetkaur6337
    @harpreetkaur6337 11 วันที่ผ่านมา +1

    RMB wale bhii jidhen di party bani h odhen de har oh bnde di he interview kar rehe h jo khalsa jii de khilaf ne..

  • @DaljitLahoria1552
    @DaljitLahoria1552 12 วันที่ผ่านมา +1

    O ah kitho ah giya

  • @HarpalSingh-ul6hd
    @HarpalSingh-ul6hd 11 วันที่ผ่านมา

    ਆ,ਗੱਲ,ਵਾਧੲਈ,ਕੀਤੀ,ਕਿ,ਬਦਲਾ,ਨੂੰ,ਜਾਵਬ,ਦਿਤਾ

  • @dhadijathatarsemsinghkhetl6721
    @dhadijathatarsemsinghkhetl6721 12 วันที่ผ่านมา +2

    ਭਾਈ ਸਾਹਿਬ ਜੀ ਕੌਮ ਦੇ ਕੋਲ ਇੱਕੋ ਇੱਕ ਲੀਡਰ ਹੈ ਜਿਹੜਾ 40 ਸਾਲ ਤੋਂ ਲੈ ਕੇ ਸੰਤ ਗਿਆਨੀ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲਿਆਂ ਦੀ ਉਸ ਮਹਾਨ ਆਜ਼ਾਦੀ ਦੀ ਸੋਚ ਨੂੰ ਵਰ ਕਰਾਰ ਰੱਖ ਰਿਹਾ ਤੇ ਤੁਸੀਂ ਚੱਲਿਆ ਕਾਰਤੂਸ ਕਹਿ ਰਹੇ ਹੋ ਸ਼ਰਮ ਨਹੀਂ ਆਉਂਦੀ

    • @Rajpal-z7c
      @Rajpal-z7c 11 วันที่ผ่านมา

      ਨਾਉਂ ਦੱਸੋ

    • @Rajpal-z7c
      @Rajpal-z7c 11 วันที่ผ่านมา

      ਤੈਨੂੰ ਬਾਈ ਜੀ ਕੁੱਝ ਵੀ ਨੀਂ ਪਤਾ

  • @dhimandhiman2142
    @dhimandhiman2142 12 วันที่ผ่านมา

    ਪੰਜਾਬ ਦਾ ਹਾਲ ਹੀ ਬੁਰਾ ਕੀਤਾ ਹੋਆ ਹੈ

  • @lavidhaliwalSingh
    @lavidhaliwalSingh 11 วันที่ผ่านมา +1

    EH KHACH KON AA

  • @moneysingh-w6b
    @moneysingh-w6b 11 วันที่ผ่านมา

    God bless Amartpal Singh Kahals

  • @bahadursingh9718
    @bahadursingh9718 11 วันที่ผ่านมา

    ਵੀਰ ਜੀ ਖਾਲਿਸਤਾਨ ਦੀ ਗੱਲ ਕਰਦਾ ਸੀ ਅੰਮ੍ਰਿਤ ਪਾਲ ਹੁਣ ਕੀ ਬਿੱਲੀ ਛਿੱਕ ਮਾਰਗੀਂ।

  • @jaggayt8677
    @jaggayt8677 12 วันที่ผ่านมา +2

    Bhai tere chennal di respect karde han...
    ਪਰ ਲੰਡੀ ਬੁੰਚੀ ਦੀ ਇੰਟਰਵਿਊ ਨਾ ਕਰਿਆ ਕਰ

  • @Dilsher_brar2006
    @Dilsher_brar2006 11 วันที่ผ่านมา +5

    ਤੇਰੇ ਵਰਗੇ ਡੂਮਣੇ ਸਰਕਾਰੀ ਸਹੂਲਤਾਂ ਲੈਣ ਲਈ ਭੱਜੇ ਫਿਰਦੇ ਹੈਂ ਸਰਕਾਰੀ ਟੂਲ ਬਣਕੇ ਚੱਲਦੇ ਹੈਂ ਪਹਿਲਾਂ ਬੰਦੀ ਸਿੰਘਾਂ ਦੇ ਮੋਰਚੇ ਨੂੰ ਚੰਗਾ ਲੁੱਟ ਖਸੁੱਟ ਕੇ ਖ਼ਾਹ ਗਿਆ ਹੁਣ ਲੋਕਾਂ ਨੂੰ ਅਕਲਾਂ ਦਿੰਦਾ ਫਿਰਦਾ ਹੈ ਜਿਹੜੀ ਤੂੰ ਆਪਣੀ ਪਾਰਟੀ ਬਣਾਈਂ ਸੀ ਉਹ ਕਿਹੜੀ ਖੁੱਡ ਵਿੱਚ ਵਾੜ ਦਿੱਤੀ ਲੈਕੇ ਚੰਗਾ ਪੈਸਾ ਹੁਣ ਗੱਲਾਂ ਕਰਦੇ ਫਿਰਦੇ ਹੈਂ ਛੱਜ ਤਾਂ ਬੋਲੇ ਛਾਣਨੀ ਵੀ ਬੋਲ਼ੇ ਪਹਿਲਾਂ ਆਪਣੀ ਪੀੜ੍ਹੀ ਥੱਲੇ ਸੋਟਾ ਫੇਰ ਤੂੰ

  • @LoveBoy-qo6mi
    @LoveBoy-qo6mi 11 วันที่ผ่านมา +1

    ਬੀਜੇਪੀ ਲਿਆਉ ਪੰਜ਼ਾਬ ਬਚਾਉ ਇੱਕੋ ਇੱਕ ਹੱਲ ਹਿੰਦੂ ਸ਼ੇਰ ਭਾਈ ਸਾਹਿਬ ਮੋਦੀ ਜੀ ਹੀਂ ਪੰਜਾਬ ਨੂੰ ਬਚਾ ਸਕਦੇ ਓਨਲੀ ਬੀਜੇਪੀ ਜ਼ਿੰਦਾਬਾਦ ਓਨਲੀ ਵਾਹਿਗੁਰੂ

  • @BalkarSingh-h3w
    @BalkarSingh-h3w 11 วันที่ผ่านมา +2

    ਸ਼ਾਲਾ ਦੱਲਾ ਕਾਮਰੇਡ ਮੋਰਚਾ ਵੇਚ ਗਏ

  • @BikramSingh-l4c
    @BikramSingh-l4c 11 วันที่ผ่านมา

    Next CM bhai Amritpal singh jindabad

  • @kushpreet6231
    @kushpreet6231 10 วันที่ผ่านมา

    bhai amirtpal singh khalsa jindabad

  • @keha1948
    @keha1948 11 วันที่ผ่านมา +1

    ਤੂੰ ਸਰਕਾਰੀ ਟੁਕੱੜਬੋਚ ਆ ਜੋ ਭਾਈ ਅੰਮ੍ਰਿਤਪਾਲ ਸਿੰਘ ਜਾ ਵਿਰੋਧ ਕਰ ਰਿਹਾ ਹੈ ॥

  • @punjabineurope44
    @punjabineurope44 9 วันที่ผ่านมา

    Comment v parh lo ਕਾਮਰੇਡੀ ਚਵਲ ਜੀ 😂😂😂😂

  • @gurnoorpadda7304
    @gurnoorpadda7304 12 วันที่ผ่านมา

    Shi kiha

  • @KirpalSingh-r3w
    @KirpalSingh-r3w 12 วันที่ผ่านมา +2

    ਖਾਲਿਸਤਾਨ ਸਿਮਰਨਜੀਤ ਸਿੰਘ ਮਾਨ ਬਣਾਉਣਗਾ ਖਾਲਿਸਤਾਨ ਜਿੰਦਾਬਾਦ

    • @Rajpal-z7c
      @Rajpal-z7c 11 วันที่ผ่านมา

      ਸਿਮਰਨਜੀਤ ਮਾਨ ਦੇ ਪੱਲੇ ਕੱਖ ਨਹੀਂ

  • @HarbinnderSingh
    @HarbinnderSingh 12 วันที่ผ่านมา

    Bhi sab mike te bolna te jail vich ek raar katni ohi janda jeda chanda ok pji sarabjit khalsa apni power bhi amritpal singh khalsa di rehi layi use kar rehe hun eh gal tunu pta ni honi.....

  • @pargatsinghmaan9062
    @pargatsinghmaan9062 12 วันที่ผ่านมา +4

    ਬਹਰੂਪੀਆ

  • @KarmjitKaur-w5d
    @KarmjitKaur-w5d 12 วันที่ผ่านมา +2

    ਏਹ ਬੱਦਾ ਕਿਸੇ ਨਾਲ ਨਹੀਂ ਖੜਦਾ ਗੁਦਾਰ

  • @sand305
    @sand305 12 วันที่ผ่านมา +2

    Oh tere ke denh ah ktede punjab nu

  • @hazurkhehra6838
    @hazurkhehra6838 11 วันที่ผ่านมา

    Bandi sikhan nu amritpal singh hi riha kar sakada va ji 🙏🏻

  • @God-q2h
    @God-q2h 11 วันที่ผ่านมา +1

    ਤੁਹਾਡੇ ਚੈਨਲ ਨੂੰ ਵਧੀਆ ਸਮਝਦੇ ਸੀ ਪਰ ਤੁਸੀਂ ਵੀ ਘਟੀਆ ਬੰਦੇ ਦੀ ਇੰਟਰਵਿਊ ਕਰਕੇ ਆਪਣੇ ਚੈਨਲ ਨੂੰ ਵੀ ਘਟੀਆ ਬਣਾ ਲੈਣਾ

  • @PargatSingh-iu2du
    @PargatSingh-iu2du 12 วันที่ผ่านมา

    Tu ver video vich bolan joga ajj to bad tari interviews nae dak da

  • @manindersingh558
    @manindersingh558 10 วันที่ผ่านมา

    22 punjab de gadara di interview kyo karde

  • @HarmandeepSingh-c6t
    @HarmandeepSingh-c6t 11 วันที่ผ่านมา +1

    Cm amritpal ✌️✌️✌️👍

  • @HarmandeepSingh-c6t
    @HarmandeepSingh-c6t 11 วันที่ผ่านมา +1

    Amritpal ✌️✌️✌️✌️cm

  • @CarpenterSingh-s6t
    @CarpenterSingh-s6t 11 วันที่ผ่านมา

    Yakwas❤❤❤na❤❤❤maro❤❤❤❤ok❤❤❤❤❤punjab❤❤❤da❤❤❤koog❤❤❤kro❤❤❤❤

  • @BhagwaansingnChahal
    @BhagwaansingnChahal 11 วันที่ผ่านมา

    DHEERE RAHO TIME AA LEIN DIO

  • @sukhveer.singh-47.
    @sukhveer.singh-47. 12 วันที่ผ่านมา +2

    ਇਹ ਖੱਚ ਕੌਣ ਆ ਹੁਣ 😂😂

  • @JarnailSinghSaranh
    @JarnailSinghSaranh 11 วันที่ผ่านมา

    Ennu kush ni pata 😂😂

  • @HarmandeepSingh-c6t
    @HarmandeepSingh-c6t 11 วันที่ผ่านมา +1

    Cm cm cm amritpal ✌️

  • @husandeepsingh9822
    @husandeepsingh9822 7 วันที่ผ่านมา

    Mai ik Punjab da sdharn nagrik aa menu nA amritpal chida nA simarjeet mann Mnu tn bs punjab ch aman shanti chidi aa amritpal simarjeet wergeya diya gla ch koi dum Nhi

  • @HarinderSingh-u1e
    @HarinderSingh-u1e 10 วันที่ผ่านมา

    Panth nu khatra jaat-paat toh aa

  • @savindersingh4173
    @savindersingh4173 11 วันที่ผ่านมา

    Ki ki ki ki

  • @JagwinderSingh-i8e
    @JagwinderSingh-i8e 11 วันที่ผ่านมา

    Jinne muu one aa galla n ji jehda kush ni kr skda ohh bkwas krn lgg jande

  • @DhanwinderSingh-u1z
    @DhanwinderSingh-u1z 11 วันที่ผ่านมา

    Bhai amritpall singh zadibad

  • @RajwantChahal-b7e
    @RajwantChahal-b7e 10 วันที่ผ่านมา

    ਤੈਨੂੰ cm ਬਣਾ ਦਿਆਂ

  • @HarmandeepSingh-c6t
    @HarmandeepSingh-c6t 11 วันที่ผ่านมา +1

    Cm big amritpal ✌️👌

  • @DavinderGill-x2d
    @DavinderGill-x2d 11 วันที่ผ่านมา +1

    Bhai amritpal singh khalsa ji jindabad

  • @ZorawarSunnder
    @ZorawarSunnder 12 วันที่ผ่านมา

    AzadiHii Hall

  • @pinderbrar2246
    @pinderbrar2246 12 วันที่ผ่านมา

    Vdda vidwan 😂😂😂

  • @gurindersidhu1625
    @gurindersidhu1625 12 วันที่ผ่านมา

    Kahalistat da lab ki Pakistan ne ik mint wich kabja kr lena

  • @hazurkhehra6838
    @hazurkhehra6838 11 วันที่ผ่านมา

    Amritpal singh nu cm banao ji plz saarai masle Hal ho jange ji plz 🙏🏻

  • @KuljinderSingh-qk6lt
    @KuljinderSingh-qk6lt 11 วันที่ผ่านมา

    Ehde varge bandar nu kon pusda

  • @ajaibsinghdhindsa2664
    @ajaibsinghdhindsa2664 11 วันที่ผ่านมา

    ਤੂੰ ਤਾਂ ਡੰਗਰ ਦਾ ਡੰਗਰ ਹੀ ਰਿਹਾ ਬਿਨਾਂ ਕਿਸੇ ਮਤਲਬ ਤੋਂ ਬੋਲਣ ਵਾਲਾ

  • @punjabisubah8189
    @punjabisubah8189 11 วันที่ผ่านมา

    ਤੈਨੂੰ ਵੀ ਏਜੰਸੀਆਂ ਇਸ ਹਿਸਾਬ ਨਾਲ ਵਰਤ ਰਹੀਆਂ ਤਾਂਹੀ ਭੌਕਣ ਲੱਗਾ ਤੂੰ ਕਿਉਂ ਪਿੱਛੇ ਹਟਿਆ ਮੋਹਾਲੀ ਮੋਰਚੇ ਤੋਂ ਤੂੰ ਤਾਂ ਜਥੇਦਾਰ ਭਾਈ ਹਵਾਰਾ ਜੀ ਦੇ ਹੁਕਮ ਨਹੀਂ ਮੰਨੇ ਪੈਸਾ ਇਕੱਠਾ ਕਰੋ ਤੇ ਘਰੇ ਬਹਿ ਜਾਓ ਇਹ ਤੁਹਾਡੇ ਲੋਕਾਂ ਦੀ ਔਕਾਤ ਆ ਤੂੰ ਕੀ ਕੀਤਾ ਪੰਥ ਜਾਂ ਪੰਜਾਬ ਲਈ ਇੱਕ ਕੰਮ ਤਾਂ ਦਸ ਇੰਟਰਵਿਊ ਦੇਣ ਲੱਗੇ ਪੱਗ ਬੰਨ ਲੈਂਦਾ ਉਦਾ ਮੋਨਾ ਘੁੰਮਦਾ ਦਾ ਡਰਾਮੇ ਬਾਜ ਪੰਥ ਨੂੰ ਮੂਰਖ ਬਣਾਉਣਾ ਮੱਤਾਂ ਦਿੰਦੇ ਦੂਜਿਆ ਨੂੰ

  • @GurvinderSingh-jk7xv
    @GurvinderSingh-jk7xv 10 วันที่ผ่านมา

    ਭਾਈ ਅਮਿ੍ਤਪਾਲ ਸਿੰਘ ਖਾਲਸਾ ❤

  • @hazurkhehra6838
    @hazurkhehra6838 11 วันที่ผ่านมา

    2027 ch amritpal singh nu cm banao ji plz saarai masle Hal ho jange ji plz 🙏🏻

  • @sukhbatth9089
    @sukhbatth9089 10 วันที่ผ่านมา

    ਬਾਦਲ।ਨੂੰ।ਰਿਸ਼ਤਾ।ਕਰਨਾ।ਕਾਮਰੈਟ

  • @HarwinderSingh-rj5yq
    @HarwinderSingh-rj5yq 11 วันที่ผ่านมา

    Ladu. Bande

  • @SATNAMSINGH-ew6gr
    @SATNAMSINGH-ew6gr 11 วันที่ผ่านมา

    Laal leer

  • @hazurkhehra6838
    @hazurkhehra6838 11 วันที่ผ่านมา

    Punjab walio amritpal singh da saath dio plz plz 🙏🏻

  • @KarmjitSingh-x6i
    @KarmjitSingh-x6i 11 วันที่ผ่านมา

    Katid baundu tu tn

  • @zindgijindabaad4301
    @zindgijindabaad4301 12 วันที่ผ่านมา

    Punjab de sab ton wadde vidwaan g ne eh 😂😂😂

  • @hazurkhehra6838
    @hazurkhehra6838 11 วันที่ผ่านมา

    Punjab da ek hi Hal amritpal singh nu cm banao ji plz saarai masle Hal ho jange ji plz 🙏🏻

  • @hazurkhehra6838
    @hazurkhehra6838 11 วันที่ผ่านมา

    Sikho jaag jaavo hun moaka va ji amritpal singh nu cm banao ji plz saarai masle Hal ho jange ji plz 🙏🏻

  • @hazurkhehra6838
    @hazurkhehra6838 11 วันที่ผ่านมา

    Amritpal singh jinabab

  • @arshugill8001
    @arshugill8001 10 วันที่ผ่านมา

    Ek ta a pattar kara da ni pta lgda eho j khacha muhre mike kr dinda a enhu jwa vi akal ni

  • @SinghDhana-b3d
    @SinghDhana-b3d 11 วันที่ผ่านมา

    AMRITPAL AND IS SOME NASARY GRUP BREADING OF BJP KHALSTAN WHEN BHINDRY NO DIE WHEN NO OPEN KLASTAN NOW NO VELAUE IN PUNJAP NOW LOOKING 1990 92

  • @gurindersidhu1625
    @gurindersidhu1625 12 วันที่ผ่านมา

    Ruineder teri samaj nahi lagi kadi badla de ualt bolda kadi Hak wich bolda

  • @gurindersidhu1625
    @gurindersidhu1625 12 วันที่ผ่านมา

    Punjabi fudo lokA punjabi suba bana k ki khatye