Dono sister nu wekh k lgaiya ki Devaki and Yashoda Mata dono naal ne and Balram and Krishan wrge bachiya nu bhut piyar mil reha dowa mata to khushkismat waly bachye ne .
Very heart touching life story. Big salute theses both woman's 🙏god bless all family all the time 🙏🌷 ਇਹਨਾ ਭੈਣਾਂ ਵਰਗੇ ਇਨਸਾਨ ਬਹੁਤ ਘੱਟ ਪੈਦਾ ਹੁੰਦੇ ਨੇ . Greatest ❤
Bhut rona Aya menu gallan sun ke .ehna di story ne bhut emotional kita... waheguru g hamesha thanu kush rakhe .Kade v koi dukh na Ave tuhadi zindgi ch.. hamesha eda hi kush raho..🙏🙏❤️
Ssa bhut hi vadia lga dekh k mai puri video dekhi kina pyar va dona ch yr sade v ghar ne do brother ha sade brother ch bhut hi pyar va joint family va per dono lady ch koi na koi gal hoyi hi rehdi va kdi ek nu smjna penda va ki aa theek nahi va kdi duji nu per dono smjdiya hi nahi va per aj dona lady da pyar dekh k maan kush ho gya duniya ch misal va tuhdi sachi story aj mai aa wali video apni wife nu v send kiti te apni bhabhi nu v brother nu v waki family members nu v send kiti te bhut hi santushti hoyi....God bless you all family members ❤❤❤❤🙏🙏🙏🙏
Bhut Sohni te dukh bhary story hai tuhadi sister g paramatta da hath hameshsa tuhade te bania rahe. Tuhade bache bhut sohne han rabb enna nu taraki bakshe. Dilo respect Hai dono sisters nu
This is an eye opening and excellent example for the young generation who dont know how to compromise n sacrifice for living a peaceful and happy life! May Waheguru bless this Family!
Bhen ji je koi aadmi kise karanvash banjh howe ...ki oho reh le ga apni wife de dujje husband naal????...... sacrifice ikala aurat hi kyu kre mard v te kr sakde a
Waheguru g dhan jigra bhen g da te apsi pyr te bchaa nal pyr eda e bnea rhe rehndia umra tkk...waheguru g chrdikla ch rkhn privar nu...m v story sun sun k bht roi...pr andro ik motivation v mili...❤
ਸਾਡਾ ਕੰਮ ਚੰਗਾ ਲੱਗਿਆ ਤਾਂ ਹੌਂਸਲਾ ਵਧਾਉਣ ਲਈ Subscribe ਕਰੋ ਜੀ,ਤੁਹਾਡੀ ਵੀ ਕੋਈ ਐਸੀ ਕਹਾਣੀ ਹੈ,ਤੁਸੀਂ ਵੀ ਦੁਨੀਆਂ ਨੂੰ ਆਪਣੀ ਕਹਾਣੀ ਲੋਕਾਂ ਨੂੰ ਦੱਸਣਾ ਚਾਹੁੰਦੇ ਹੋ ਤਾਂ ਇਸ Instagram Id ਤੇ ਮੈਸੇਜ ਕਰੋ ਜੀ👇instagram.com/officialkaintpunjabi/
Veer ji me jindgi bare share karni
@@GurvinderSingh-wd5pqquestions qqqq
@@JoginderKaur-ki3ki bolo
@@JoginderKaur-ki3kiq1
@@GurvinderSingh-wd5pql
TV
ਜਿਸ ਤਨ ਲਾਗੇ ਸੋਈ ਜਾਨੈ 😢ਰੋਣਾ ਹੀ ਆਈ ਜਾਂਦਾ ਸੀ ਸਟੋਰੀ ਸੁਣਦਿਆਂ ….salute ਆ ਦੋਵੇਂ ਭੈਣਾਂ ਦੀ ਹਿੰਮਤ ਨੂੰ…. ਪਰਮਾਤਮਾ ਪਰਿਵਾਰ ਤੇ ਸਦਾ ਮੇਹਰ ਭਰਿਆ ਹੱਥ ਰੱਖਣ …. ਬੱਚਿਆ ਦੇ ਹਮੇਸ਼ਾ ਅੰਗ ਸੰਗ ਸਹਾਈ ਹੋਣ👍
ਭੈਣ ਜੀ ਤੁਹਾਡੀ ਸਟੋਰੀ ਨੇ ਤਾਂ ਸਾਨੂੰ ਬਹੁਤ ਰੋਵਾ ਦਿੱਤਾ ਜੀ ਜਨਮ ਜਨਮ ਸਾਥ ਰਹੇ ਦੋਨਾਂ ਭੈਣਾਂ ਨੂੰ ਚੜ੍ਹਦੀ ਕਲਾਂ ਵਿੱਚ ਰੱਖੇ ਜੀ
ਭੈਣ ਤੂ ਬਹ੍ਹਤ ਚੰਗੀ ਹੈ
Sahi gal a ji
Salute Dona sistera nu
Dekh k akhna ch pani aa janda 😢
ਇਸ ਭੈਣ ਦੇ ਹੌਸਲੇ ਨੂੰ ਸਲਾਮ, ਇਹ ਹਾਜ਼ਮਾ ਕਿਸੇ 1000 ਇਸਤਰੀ ਪਿੱਛੇ ਇਕ ਦਾ ਹੁੰਦਾ ਏ, ਰੱਬ ਚੜਦੀ ਕਲਾ ਚ ਰੱਖੇ , ਬੱਚਿਆ ਦੀ ਲੰਮੀ ਉਮਰ ਕਰੇ, ਬਾਬਾ ਬੁੱਢਾ ਸਾਹਿਬ ਜੀ 🙏
ਇਸ ਭੈਣ ਦੇ ਹੋਂਸਲੇ ਨੂੰ ਸਲਾਮ ਰੱਬ ਚੜ੍ਹਦੀ ਕਲਾ ਵਿਚ ਰੱਖੇ
U r right 👍👍👍
ਸਿਆਣੇ ਧੀ ਪੁੱਤ ਦੀ ਹਮੇਸ਼ਾ ਵਾਹਿਗੁਰੂ ਚੜ੍ਹਦੀ ਕਲਾ ਵਿੱਚ ਰੱਖਦਾ
ਸਿਆਣੀਆ ਸਮਝਦਾਰ ਹੋ ਦੋਵੇਂ ਭੈਣਾਂ ਪਰਮਾਤਮਾ ਤਹਾਨੂੰ ਤੇ ਤੁਹਾਡੇ ਬਚਿਆਂ ਨੂੰ ਬਹੁਤ ਪਿਆਰ ਤੇ ਖੁਸ਼ੀਆਂ ਬਖਸ਼ੇ
ਕਿੰਨੇ ਸਿਆਣੇ ਹਨ ਭੈਣ ਜੀ, ਕਿੰਨਾ ਦੁੱਖ ਲਈ ਬੈਠੇ ਹਨ, ਬਹੁਤ ਪਿਆਰ ਨਾਲ ਬੋਲਦੇ ਹਨ ਬੱਚੇ ਵੀ ਬਹੁਤ ਪਿਆਰੇ ਹਨ, ਤੁਸੀਂ ਐਵੇਂ ਹੀ ਰਲ਼ ਮਿਲ਼ ਕੇ ਬੱਚਿਆਂ ਨੂੰ ਪਾਲੋ ਬਹੁਤ ਵੱਡੀ ਜ਼ਿਮੇਵਾਰੀ ਦੇ ਕੇ ਗਏ ਹਨ
ਸਿਆਣੀਆਂ ਧੀਆਂ ਦੀ ਨਿਸ਼ਾਨੀ ਦੂਜਾ ਮਾਂ ਬਾਪ ਵਲੋਂ ਦਿਤੀ ਸਿੱਖਿਆ ਪਰਮਾਤਮਾ ਇਨ੍ਹਾਂ ਦਾ ਪਿਆਰ ਬਣਾਈ ਰੱਖੇ
Bilkul sahi kiha
Sanu ni eho jhi sikhya chidi jo apna hkk li ld ni skde
Pehla hi setting c duji nal bapu nu ta bas vichola bnaea c pehli wife ta bholi bhali a
@@GuruRamdasgGuruRamdasg-cs2wtthonu kive pta
@@GuruRamdasgGuruRamdasg-cs2wtਨਾਰਦਮੁਨੀ ਨਾ ਬਣੋ ਜੀ ।
ਭੈਣ ਮੇਰੀਏ ਮੰਨ ਭਰ ਆਇਆ ਧੰਨ ਜਿਗਰਾ ਤੇਰਾ ਵਾਹਿਗੁਰੂ ਜੀ ਲੰਮੀ ਉਮਰ ਕਰਨ ਤੁਹਾਡੀ ਦੋਵੇਂ ਭੈਣਾਂ ਤੇ ਬੱਚੇ ਬੁਹਤ ਸੋਹਣੀ ਫੈਮਿਲੀ
ਬਹੁਤ ਵਧੀਆ ਪਰਿਵਾਰ ਐ ਸਲੂਟ ਐ ਦੋਵੇਂ ਭੈਣਾਂ ਨੂੰ
ਵਾਹਿਗੁਰੂ ਬਹੁਤ ਸੋਹਣਾ ਪਰਿਵਾਰ.,,,,ਚੜਦੀਕਲਾ ਵਿੱਚ ਰਹੋ ਵੀਰ ਜੀ ਦਾ ਦੁੱਖ ਬਹੁਤ 🙏🏻🙏🏻
ਭੈਣੇ ਸੋਡੀ ਇਹ ਦਰਦ ਭਰੀ ਕਹਾਣੀ ਨੇ ਸਾਨੂੰ ਬਹੁਤ ਰੁਵਾ ਦਿੱਤਾ ਵਾਹਿਗੁਰੂ ਦਾ ਭਾਣਾ ਮੰਨੋ ਭੈਣੇ ਰੱਬ ਸੋਡੇ ਦੋਵੇਂ ਬੱਚਿਆਂ ਖੁਸ਼ੀਆਂ ਵਖਸੇ
good family khush raho
ਵਾਹਿਗੁਰੂ ਜੀ ਭੈਣਾ ਨੂੰ ਚੜਦੀ ਕਲਾ ਵਿੱਚ ਰੱਖੇ
ਭੈਣਾਂ ਤੁਹਾਡਾ ਜਿਗਰਾ ਬਹੁਤ ਵਡਾ ਤੁਹਾਨੂੰ ਸਲਾਹ ਆ
ਇਸ ਤਰਾ ਦੇ ਇਨਸਾਨ ਬਹੁਤ ਘੱਟ ਮਿਲਦੇ ਆ ਵਾਹਿਗੁਰੂ ਪ੍ਰੀਵਾਰ ਨੂੰ ਖੁਸ਼ ਰੱਖੇ
ਇਕ ਪਾਸੇ ਘਰ ਵਿੱਚ ਆਪਸੀ ਰੂਹਾਂ ਦਾ ਜੋੜ ਹੈ।
ਦੂਜੇ ਪਾਸੇ ਜਿੰਦਗੀ ਦਾ ਦੁੱਖ ਭਰਿਆ ਵਿਛੋੜ ਹੈ।
ਐ ਰੱਬਾ ਤੇਰੇ ਬਣਾਏ ਦੁੱਖ ਸੁੱਖ, ਸਾਡਾ ਕੀ ਜੋਰ ਹੈ।
ਜਿਵੇਂ ਤੂੰ ਰਖੇਂ ਤਿਵੇਂ ਰਹਿਣਾ,ਤੇਰੇ ਬਿਨ ਕੌਣ ਹੋਰ ਹੈ।
ਇਹ ਕਹਾਣੀ ਜਿਸ ਤਰ੍ਹਾਂ ਦੀ ਹੈ ਬਹੁਤ ਵਧੀਆ ਤੇ ਹਾਜ਼ਮੇ ਭਰੋਸੇ ਸਿਦਕ ਭਰੀ ਹੈ। ਸਾਨੂੰ ਸੱਭ ਨੂੰ ਇਸ ਵੱਡੀ ਭੈਣ ਤੇ ਛੋਟੀ ਭੈਣ ਤੋਂ ਸਿੱਖਿਆ ਲੈਣੀ ਚਾਹੀਦੀ ਹੈ। ਮੈਨੂੰ ਇਹਨਾਂ ਦੋਨਾਂ ਬੱਚਿਆਂ ਦਾ ਬਹੁਤ ਬਹੁਤ ਪਿਆਰ ਆਉਂਦਾ ਹੈ ਕਿ ਮੈਂ ਘੁੱਟ ਕੇ ਜੱਫੀ ਭਰ ਲਵਾਂ। ਵਾਹਿਗੁਰੂ ਇਹਨਾਂ ਬੱਚਿਆਂ ਨੂੰ ਲੰਬੀ ਤੇ ਖੁਸ਼ੀਆ ਭਰੀ ਜ਼ਿੰਦਗੀ ਬਖਸ਼ੇ।
ਧੰਨ ਜਿਗਰਾ ਦੋਹਾਂ ਮਾਵਾਂ ਦਾ ❤😢👌
ਭੈਣ ਜੀ ਅੱਜ ਦੇ ਜ਼ਮਾਨੇ ਵਿੱਚ ਤੇਰੇ ਜਿਹੀਆਂ ਭੈਣਾਂ ਬਹੁਤ ਹੀ ਘੱਟ ਮਿਲਦੀਆਂ ਹਨ। ਭੈਣ ਜੀ ਤੇਰੀ ਸੋਚ ਨੂੰ ਸਲਾਮ ਪਰਮਾਤਮਾ ਤੁਹਾਡੀ ਤੇ ਪਰਿਵਾਰ ਦੀ ਲੰਬੀ ਉਮਰ ਕਰੇ ਤੇ ਪਰਿਵਾਰ ਨੂੰ ਸਦਾ ਹੀ ਖੁਸ਼ ਰੱਖੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ।
ਧੰਨ ਆ ਭੈਣ ਜਿਊਂਦੀ ਜਾਗਦੀ ਮਮਤਾ ਦੀ ਮੂਰਤ ਵੱਡੀ ਕੁਰਬਾਨੀ ਆ
ਭੈਣ ਜੀ ਦੀਆਂ ਗੱਲਾਂ ਸੁਣ ਕੇ ਮਨ ਭਰ ਗਿਆ ਵਾਹਿਗੁਰੂ ਜੀ ਇਹਨਾਂ ਭੈਣਾਂ ਤੇ ਬਚਿਆਂ ਨੂੰ ਤੰਦਰੁਸਤੀ ਅਤੇ ਚੜ੍ਹਦੀ ਕਲਾ ਵਿਚ ਰੱਖੇ ਜੀ ਅਤੇ ਲੰਮੀਆਂ ਉਮਰਾਂ ਬਖਸ਼ਣਾ ਜੀ
ਪਤਾ ਨਹੀਂ ਰੱਬ ਨੂੰ ਕੀ ਮਨਜ਼ੂਰ ਹੈ ਵਾਹਿਗੁਰੂ ਜੀ ਮੇਹਰ ਭਰਿਆ ਹੱਥ ਸਦਾ ਪ੍ਰਵਾਰ ਤੇ ਰਹੇ
ਇਹ ਦੋਵੇਂ ਬੀਬੀਆਂ ਮੈਨੂੰ ਤਾਂ ਕਿਸੇ ਹੋਰ ਦੁਨੀਆਂ ਤੋਂ ਆਈਆਂ ਲਗਦੀਆਂ ਹਨ ਨਹੀਂ ਤਾਂ ਅੱਜ ਦੇ ਜ਼ਮਾਨੇ ਵਿਚ ਕਿਥੇ ਕਿਸੇ ਵਿੱਚ ਏਨਾ ਸਬਰ ਸਿਦਕ ਤੇ ਅਨੁਸ਼ਾਸਨ ਹੈ!
I know her when she was student her sister my classmate.She was brave .
ਰਿਸ਼ਤੇ ਖੂਨ ਦੇ ਨਹੀ ਹੁੰਦੇ ਪਿਆਰ ਦੇ ਹੁੰਦੇ ਹਨ ਜਿਸ ਤਰਾ ਤੁਹਾਡਾ ਵਾਹਿਗੁਰੂ ਜੀ ਬਣਾਇਆ
ਕਿਆ ਬਾਤ ਆ ਸੱਚੇ ਪਾਤਸ਼ਾਹ ਜੀ,, ਤੁਹਾਡੇ ਬਣਾਈਆਂ ਹੋਈਆਂ ਰੂਹਾਂ ਐਨੀਆਂ ਵਧੀਆਂ ਨੇ,,,ਐਨੀ ਵਧੀਆ ਸੋਚ ਦੇ ਮਾਲਕ ਨੇ ਭੈਣ ਜੀ,,, ਸ਼ੁਕਰ ਹੈ ਵਾਹਿਗੁਰੂ ਜੀ ।।।
salute to both sisters, ਇੰਨਾ ਦੇ ਪਿਆਰ ,ਨਿਮਰਤਾ ਕੁਰਬਾਨੀਆਂ ਦੇਖ ਕੇ ਇੰਨਾ ਦੇ ਚਰਨਾਂ ਚ ਲੱਖਾਂ ਵਾਰ ਪ੍ਰਣਾਮ 🙏😭🙏 ਵਾਹਿਗੁਰੂ ਦਾ ਭਾਣਾ ਮੰਨਦੇ ਹੋਏ ਬੱਚੇਅਂ ਦੀ ਬਹੁਤ ਵਧੀਆ ਪਰਵਰਿਸ਼ ਕਰ ਰਹੀਆਂ ਹਨ
ਬਹੁਤ ਬਡਾ ਦਿਲ ਹੈ। ਪਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖੇ।
ਸਟੋਰੀ ਸੁਣਕੇ ਬਹੁਤ ਦੁੱਖੀ ਹੋਏ ਪਰ ਚੰਗਾ ਵੀ ਲਗਾ ਭੈਣਾ ਦਾ ਪਿਆਰ ਦੇਖ ਖੁਸ਼ੀ ਵੀ ਹੋਈ ਵਾਹਿਗੁਰੂ ਜੀ ਆਪ ਤੇ ਮਿਹਰ ਭਰਿਆ ਹੱਥ ਰੱਖਣ ਬੱਚਿਆਂ ਤੇ ਹਰ ਤਰ੍ਹਾਂ ਦੀ ਕਿਰਪਾ ਕਰੇ ❣️
ਵਾਹਿਗੁਰੂ ਜੀ ਦੋਨਾਂ ਬੀਬੀਆਂ ਦੀ ਅਕਲ ਆਖਰੀ ਸਵਾਸਾਂ ਤੱਕ ਇਸੇ ਤਰ੍ਹਾਂ ਦੀ ਬਣਾਈ ਰੱਖਣ। ਦਿਨ ਦੁਗਣੀ ਰਾਤ ਚੌਗੁਣੀ ਤਰੱਕੀ ਕਰਦੇ ਰਹਿਣਾ।
ਪਹਿਲਾਂ ਬਹੁਤ ਵੀਡੀਓ ਦੇਖੀਆਂ ਪਰ ਇਹ ਵੀਡੀਓ ਦੇਖ ਕੇ ਮਨ ਨੂੰ ਬਹੁਤ ਸ਼ਾਂਤੀ ਮਿਲੀ
ਦੋਵਾ ਭੈਣਾਂ ਦਾ ਦਰਦ ਸੁਣਕੇ ਰੋਣਾਆਗਿਆ ਭੈਣੋ ਤੁਹਾਡੇ ਪਰਵਾਰ ਤੇ ਮਿਹਰ ਭਰਿਆ ਹਥ ਰਖੇ ਪਰਮਾਤਮਾ ਜੀ
ਭੈਣ ਦੇ ਜਜਬੇ ਨੂੰ ਸਲੂਟ ਵਾਹਿਗੁਰੂ ਦੋਹਾ ਭੈਣਾਂ ਅਤੇ ਬਚਿਆਂ ਤੇ ਆਪਣੀ ਕ੍ਰਿਪਾ ਬਣਾਈ ਰੱਖਣ
ਵਾਹਿਗੁਰੂ ਜੀ ਤੁਹਾਡੇ ਪਰਿਵਾਰ ਨੂੰ ਦੁਨੀਆ ਦੀਆਂ ਸਾਰਿਆਂ ਖੁੱਸਿਆਂ ਦੇਣ। ਤੇ ਚੜਦੀ ਕਲਾ ਵਿੱਚ ਰੱਖਣ। 🥰🙏। ਬੱਸ ਇੱਦਾਂ ਹੀ ਤਿੰਨੋ ਭੈਣ ਭਰਾ ਸਾਰੀ ਉਮਰ ਹੀ ਰਿਹੋ।
ਸੋਚ ਨੂੰ ਸਲੂਟ ਆ ਜੀ ਵਾਹਿਗੁਰੂ ਜੀ ਮੇਹਰ ਭਰਿਆ ਹੱਥ ਰੱਖਣ
Jigara ta choti bhen da vi bahut jyada ❤ te bade bhenji ta kamal ne........salute❤
ਹਜੇ ਵੀ ਕਈ ਘਰਾਂ ਚ ਰੱਬ ਵਸਦਾ
ਸਲੂਟ ਹੈ ਭੈਣ ਜੀ ਤੁਹਾਡੀ ਸੋਚ ਨੂੰ ਵਹਿਗੁਰੂ ਇਸੇ ਤਰ੍ਹਾਂ ਤੇਰਾ ਹੋਸਲਾ ਬਣਾਈ ਰੱਖਣ
ਤੁਹਾਡੀ ਸੋਚ ਨੂੰ ਸਲਾਮ ਹੈ ਭੈਣ ਜੀ ਪ੍ਰਮਾਤਮਾ ਹਮੇਸ਼ਾ ਚੜ੍ਹਦੀ ਕਲਾ ਚ ਰੱਖੇ
ਲਫਜ ਖਤਮ ਨੇ, ਬਹੁਤ ਸਘੰਰਸ਼ ਵੇਖਿਆ ਪਰਿਵਾਰ ਨੇ,❤🙏🤗
Dono sister nu wekh k lgaiya ki Devaki and Yashoda Mata dono naal ne and Balram and Krishan wrge bachiya nu bhut piyar mil reha dowa mata to khushkismat waly bachye ne .
ਵਾਹਿਗੁਰੂ ਬੱਚਿਆਂ ਦੀਆਂ ਲੰਮੀਆਂ ਉਮਰਾਂ ਕਰੇ
Dunia vch har ek sukh kise nal wandh skdi aurat pr husbnd nhi de skdi kise nu bhut jda brave ne eh didi
ਚੰਗੇ ਮਾਪਿਆਂ ਤੇ ਚੰਗੀ ਪਰਵਰਿਸ਼ ਦਾ ਇੱਥੋ ਹੀ ਪਤਾ ਲਗਦਾ ਜਿਵੇਂ ਵੀਰ ਜੀ ਚੱਲੇ ਗਏ ਸੀ ਨਹੀਂ ਤਾਂ ਮਾਪੇ ਜਾਂਚ ਬੇਟੀਆਂ ਨੂੰ ਆਪਣੇ ਵੱਲ ਖਿੱਚਣ। ਲੱਗ ਜਾਂਦੇ ਆ ਹੁਣ ਤੂੰ ੳਸ ਤੋਂ ਕੀ ਲੈਣਾ ਵਾਹਿਗੁਰੂ ਜੀ ਤੁਹਾਡੇ ਮਹਿਰ ਭਰਿਆਂ ਹੱਥ ਰੱਖਣ ਤੁਸੀਂ ਦਿਨ ਧੋਣੀ ਤੇ ਚੋਣੀ ਤਰੱਕੀ ਕਰੋ
ਅੱਜ ਦੇ ਸਮੇਂ ਵਿੱਚ ਸੱਚ ਨਹੀਂ ਸੱਚ ਆਉਂਦਾ ਸੁਣ ਕੇ ਵਾਹਿਗੁਰੂ ਜੀ ਦਾ ਮਿਹਰ ਭਰਿਆ ਹੱਥ ਹੈ ਪਰਿਵਾਰ ਤੇ ਅਤੇ, ਰਹੇ ਡ
ਮਨ ਭਾਵੁਕ ਹੋ ਗਿਆ ਇਹਨ੍ਹਾਂ ਦੀ ਕਹਾਣੀ ਸੁਣ ਕੇ ਵਾਹਿਗੁਰੂ ਮੇਹਰ ਕਰਨ ਪਰਿਵਾਰ ਤੇ 🙏🙏
Tuhanu do putt mile ne rabb ne tuhanu ik ik puter Dita Dona nu God bless you rabb khus rakhe hamesha family nu ji ❤❤
ਵਾਹ ਜੀ ਵਾਹ। ਭੈਣੇ ਤੇਰੀ ਸੋਚ ਨੂੰ ਅਤੇ ਤੇਰੇ ਪੈਰੀਂ ਪੱਗ ਧੱਰਕੇ ਤੇਰਾ ਬਹੁੱਤ ਬਹੁੱਤ ਇੱਜ਼ਤ ਮਾਣ ਨਾਲ ਸਤਿਕਾਰ। ਜਾਣੀ ਕੋਈ ਸੱਬਦ ਨਹੀਂ ਸੁੱਝ ਰਹੇ ਤੇਰੇ ਮਾਣ ਸਤਿਕਾਰ ਵਿੱਚ ਮੈ ਲਿੱਖ ਜਾ ਮੂੰਹੋਂ ਬੋਲਕੇ ਤੇਰੇ ਸਤਿਕਾਰ ਵਿੱਚ ਕਹਿ ਸਕਾ।
ਮੈ ਦਾਅਵੇ ਨਾਲ ਕਹਿ ਸੱਕਦਾ ਕਿ ਇੱਹ ਬੱਚੇ ਤੁਹਾਨੂੰ ਦੋਵਾਂ ਨੂੰ ਅੱਖਾਂ ਤੇ ਬਠਾਉਣਗੇ । ਵਾਹਿਗੁਰੂ ਤੁਹਾਡੇ ਭਵਿੱਖ ਵਿੱਚ ਆਓਣ ਵਾਲੀ ਜ਼ਿੰਦਗੀ ਖੁੱਸੀਆਂ ਨਾਲ ਭਰਪੂਰ ਕਰ ਦੇਵੇ। ਵਾਹਿਗੁਰੂ ਇੱਹਨਾ ਭੈਣਾਂ ਦੀਆਂ ਝੋਲੀਆ ਖੁੱਸੀਆਂ ਨਾਲ ਭੱਰ ਦੇਵੇ।
ਸਤਿ ਸੀ੍ ਆਕਾਲ ਸਲੂਟ ਦੋਨਾਂ ਭੈਣਾਂ ਨੂੰ ਬਹੁਤ ਵੱਡੀ ਦੋਨਾਂ ਭੈਣਾਂ ਦੀ ਇੱਕ ਦੂਜੇ ਵਾਸਤੇ ਕੁਰਬਾਨੀ ਕੀਤੀ। ਜਿਸ ਦਿਨ ਦੋਨਾਂ ਨੇ ਜਨਮ ਲਿਆਂ ਕੋਈ ਹੋਰ ਨਹੀਂ ਜਨਮਿਆਂ
ਪਿਆਰ ਇਸ ਤਰਾਂ ਹੋਣਾ ਚਾਹੀਦਾ
ਸੱਚੀ ਬਹੁਤ ਰੋਣਾ ਆ ਗਿਆ ਇਹ ਸਟੋਰੀ ਸੁਣ ਕੇ। ਵੱਡੇ ਦੀਦੀ ਤੁਸੀਂ ਆਪ ਅੰਦਰੋਂ ਸੱਚੀ ਨਿਅਤ ਦੇ ਸੀ। ਤਾਂ ਹੀ ਤੁਹਾਡਾ ਫੈਸਲਾ ਸਹੀ ਰਿਹਾ। ਨਹੀ ਤਾਂ ਜਨਾਨੀ ਨੂੰ ਜਨਾਨੀ ਦੇਖ ਕੇ ਰਾਜੀ ਨਹੀਂ। ਤੁਸੀਂ ਆਪਣੇ ਘਰ ਲਈ ਵਧੀਆਂ ਫੈਸਲਾ ਕੀਤਾ। ਸਲਾਮ ਆ ਦੀਦੀ ਤੁਹਾਨੂੰ ਦੋਵਾਂ ਨੂੰ ਆਪਣੇ ਵਿੱਚ ਕੋਈ ਭੇਦਭਾਵ ਨਹੀ ਆਉਣ ਦਿੱਤਾ🙏🙏
Sahi gal a ji
Bhut sohni emotional story aa waheguru hmesha tAhnu chardi kalaA rakhe God bless you
ਵਾਹਿਗੁਰੂ ਜੀ ਸਲਾਮ ਤੁਹਾਡੇ ਹੌਂਸਲੇ ਅਤੇ ਇਤਫਾਕ ਨੂੰ ।
Very heart touching life story. Big salute theses both woman's 🙏god bless all family all the time 🙏🌷 ਇਹਨਾ ਭੈਣਾਂ ਵਰਗੇ ਇਨਸਾਨ ਬਹੁਤ ਘੱਟ ਪੈਦਾ ਹੁੰਦੇ ਨੇ . Greatest ❤
ਸਦਕੇ ਭੈਣ ਤੇਰੇ ਤੋਂ 🎉ਵੀਰ ਦੀ ਸੋਚ ਵੀ ਸਹੀ ਰਹੀ 🎉ਤੇ ਦੂਜੀ ਭੈਣ ਤੇ ਬੱਚਿਆ ਤੋਂ ਵੀ ਜਿਨਾਂ ਮਿਲਕੇ ਘਰ ਬਣਾਈ ਰੱਖਿਆ ਤੇ ਤੁਹਾਨੂੰ ਮਨ ਤੋਂ ਇੱਜਤ ਦਿੱਤੀ ❤ਸਾਰਾ ਘਰ ਪਰਵਾਰ ਹੀ ਕੋਈ ਰੱਬ ਵਲੋਂ ਬਖਸ਼ੀ ਦਾਤ ਹੈ 🎉🎉🎉bless you 🙇🏻♀️ 💐 🛐 🧿
Only one in a million have true hearts like these 2. God is truly with them ❤
ਭੈਣ ਜੀ ਥੋਡਾ ਪਿਆਰ ਵੇਖ ਮੰਨ ਬਹੁਤ ਖੁਸ਼ ਹੋਇਆ ਵਾਹਿਗੁਰੂ ਜੀ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖੇ ਥੋਨੂੰ ਛੋਟੇ ਬੇਟਾ ਬਹੁਤ ਪਿਆਰਾ ਹੈ ਵਾਹਿਗੁਰੂ ਜੀ ਹਮੇਸ਼ਾਂ ਖੁੱਸ਼ ਰੱਖੇ ਪਰਿਵਾਰ ਨੂੰ
ਮਨ ਭਰ ਆਇਆ ਭੈਣਾਂ ਦੀ ਜ਼ਿੰਦਗੀ ਦੀ ਸਚਾਈ ਸੁਣ ਕੇ ਵਾਹਿਗੁਰੂ ਏਦਾਂ ਹੀ ਪਿਆਰ ਬਣਾਈ ਰੱਖੇ🙏🙏❤️😃
Bache bahut e innocent te pyare ne..
Rabb tahnu sarya nu bahut bahut khushiya den..
Bhut rona aya sun k veere pr bache bhut pyare ne dono hi te khushi v hoi ki family complete h te khush h hun
ਬਹੁਤ ਵਧੀਆ ਵੀ ਐ ਤੇ ਦਰਦਨਾਕ ਵੀ ਐ
ਮੈਂ ਤਾਂ ਤਿੰਨ ਕਿਸ਼ਤਾਂ ਵਿੱਚ ਵੇਖਿਆ ਪੂਰੀ ਵੀਡੀਓ ਨੂੰ ਤਿੰਨੇ ਕਿਸ਼ਤਾਂ ਰੋ ਰੋ ਕੇ ਵੇਖੀਆਂ ਪ੍ਰਮਾਤਮਾ ਪਰਿਵਾਰ ਤੇ ਮਿਹਰ ਭਰਿਆ ਹੱਥ ਸਦਾ ਹੀ ਰੱਖੇ
ਵਹਿਗੁਰੂ ਜੀ ਅੱਜ ਤੋਂ ਬਾਅਦ ਇਸ ਪ੍ਰਵਾਰ ਨੂੰ ਕੋਈ ਵੀ ਦੁੱਖ ਨਾ ਦਖਾਈ ਵਹਿਗੁਰੂ ਜੀ
Dhan jigra bibi tuhada dowa da❤❤..Waheguru ji sukh den tandrusti den pariwar nu🙏🏻🙏🏻🙏🏻🙏🏻🙏🏻🙏🏻🙏🏻
ਜੋ ਤੁਧ ਭਾਵੈ ਨਾਨਕਾ ਸਾਈ ਗੱਲ ਚੰਗੀ ਭੈਣ ਚੜ੍ਹਦੀ ਕਲਾ ਵਿਚ ਰਹੋ ਜੋ ਉਹ ਕਰਦਾ ਠੀਕ ਹੀ ਕਰਦਾ ਹੈ ਉਸਦੀ ਰਜ਼ਾ ਵਿਚ ਰਾਜੀ ਰਹੋ
ਭੈਣ ਮੇਰੀਆਂ ਤੇਰੀਆਂ ਗੱਲ ਸੁਣਕੇ ਅੱਖਾਂ ਚੋਂ ਹੰਜੂ ਨੀ ਰੂਕ ਰਹੇ ਵਾਹਿਗੁਰੂ ਮੇਰੀਆਂ ਭੈਣਾਂ ਨੂੰ ਕਦੇ ਔਖਾ ਵਕਤ ਵੇਖਣ ਦੇਵੀ
Waheguru ji sda khush rakhan Priwar nu ❤❤
ਵਾਹਿਗੁਰੂ ਜੀ ਜਿੱਥੇ ਸਚੇ ਇਨਸਾਨ ਨੂੰ ਐਡੇ ਐਡੇ ਦੁੱਖ ਭਰੇ ਇਮਤਿਹਾਨ ਪਾਉਂਦਾ ਹੈ ਉਥੇ ਭੈਣ ਵਰਗੇ ਇਨਸਾਨੀ ਹੌਸਲੇ ਵਾਲੇ ਇਨਸਾਨ ਵੀ ਪ੍ਰੀਵਾਰ ਨੂੰ ਸੰਭਾਲਣ ਲਈ ਭੇਜਦਾ ਹੈ ,ਵਾਹਿਗੁਰੂ ਪ੍ਰੀਵਾਰ ਦੇ ਸਿਰ ਤੇ ਸਦਾ ਮੇਹਰ ਭਰਿਆ ਹੱਥ ਰੱਖੇ ,
Bhut hi hosla dona bhaina da mn bhut wari bhrea story sun k waheguru hmesha ehna nu chrdi klah bakshy
Bhut rona Aya menu gallan sun ke .ehna di story ne bhut emotional kita... waheguru g hamesha thanu kush rakhe .Kade v koi dukh na Ave tuhadi zindgi ch.. hamesha eda hi kush raho..🙏🙏❤️
ਸੰਗਰਸ਼ ਤੇ ਸਮਜੋਤਾ ਜਿੰਦਗੀ ਦਾ ਬਹੁਤ ਵੱਡਾ ਹਿੱਸਾ ਜੌ ਇਸ ਚੋ ਨਿਕਲ ਗਿਆ ਓਸ ਦੀ ਜਿੰਦਗੀ ਖੁਸ਼ਹਾਲ ਬਣ ਜਾਦੀ
Rabb vasda ena bhena ch. Rona aa gya dastan sun ke.
Ik dusre nu enna piyar salute aa tuhanu saare pariwar nu.waheguru tuhanu chardikala vich rakhe.
ਭੈਣ ਜੀ ਦੀਆਂ ਗੱਲਾਂ ਸੁਣ ਕੇ ਮਨ ਭਰ ਗਿਆ
ਵਾਹਿਗੁਰੂ ਜੀ ਇਹਨਾਂ ਭੈਣਾ ਤੇ ਬੱਚਿਆਂ ਨੂੰ ਤੰਦਰੁਸਤੀ ਅਤੇ ਚੰੜ੍ਹਦੀ ਕਲਾ ਵਿੱਚ ਰੱਖੋ ਜੀ ਅਤੇ ਲੰਮੀਆਂ ਉਮਰਾ ਬਖਸ਼ਣ ਜੀ 🙏🙏🙏❤❤❤❤❤❤❤❤❤❤❤❤
ਸਟੋਰੀ ਸੁਣਕੇ ਅੱਖਾਂ ਵਿੱਚ ਖੁਸ਼ੀ ਦੇ ਹੰਝੂ ਆ ਗਏ
Waheguru is parivar nu har ik khushi deve 🙏🏻🙏🏻❤️
Dona sisters nu salam Ladies apana apana pati kisa nal nahi bad sakhdia
Donu rul mil ka rahida 👌👌👌👌👌👌
Waheguru ji chardikla vich rakho es Family nu
Bohat vadia story and bohat emotional si god bless you all family ❤
ਬਹੁਤ ਹੀ ਸਿਆਣੀ ਜਨਾਨੀ ਹੈ, ਬਹੁਤ ਹੀ ਵੱਡਾ ਜਿਗਰਾ ਜੱਟੀ ਦਾ
ਵਾਹਿਗੁਰੂ ਤੁਹਾਨੂੰ ਸਾਰੇ ਪਰਿਵਾਰ ਨੂੰ ਖੁਸ਼ ਰੱਖੇ ਲੰਬੀਆਂ ਉਮਰਾਂ ਬਖਸ਼ੇ।ਨਾਮ ਜਪਿਆ ਕਰੋ ਜੀ ਸਾਰਾ ਪਰਿਵਾਰ ਇਕੱਠਾ ਬਹਿਕੇ।
Bahut sohna pyaara privaar aa, waheguru ji mehar krn tuhade privaar te❤❤❤❤
Ssa bhut hi vadia lga dekh k mai puri video dekhi kina pyar va dona ch yr sade v ghar ne do brother ha sade brother ch bhut hi pyar va joint family va per dono lady ch koi na koi gal hoyi hi rehdi va kdi ek nu smjna penda va ki aa theek nahi va kdi duji nu per dono smjdiya hi nahi va per aj dona lady da pyar dekh k maan kush ho gya duniya ch misal va tuhdi sachi story aj mai aa wali video apni wife nu v send kiti te apni bhabhi nu v brother nu v waki family members nu v send kiti te bhut hi santushti hoyi....God bless you all family members ❤❤❤❤🙏🙏🙏🙏
ਬਹੁਤ ਵਧੀਆ ਵੱਡੀ ਭੈਣ ਜੀ ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾ ਖੁਸ਼ ਰੱਖਣ
ਭੈਣ ਕਿਹੜੇ ਸ਼ਬਦਾਂ ਨਾਲ ਤੁਹਾਨੂੰ ਸਤਿਕਾਰ ਦੇਈਏ, ਸ਼ਬਦ ਛੋਟੇ ਪੈ ਰਹੇ ਹਨ ਤੁਹਾਡੇ ਹੌਸਲੇ ਅਤੇ ਸੁਭਾਅ ਅੱਗੇ। ਬੱਸ ਦੁਆਵਾਂ ਹੀ ਦੇ ਸਕਦੇ ਹਾਂ ਕਿ ਤੇਰੇ ਵਰਗੀ ਭੈਣ ਹਰ ਘਰ ਵਿੱਚ ਹੋਵੇ, ਤਾਂ ਹੀ ਘਰ ਸਵਰਗ ਬਣਦੇ ਨੇ।
ਭੈਣ ਜੀ ਤੁਹਾਡੀ ਸੋਚ ਨੂੰ ਸਲਾਮ ਆ ਪੁੱਤ ਬਹੁਤ ਸੋਹਣੇ ਨੇ ਤੁਹਾਡੇ
Wahe guru ji tuhade parivaar te hamesha mehran bharya hath rakhan ji Sat shri akaal ji tuhanu sub nu
ਵਾਹਿਗੁਰੂ ਜੀ ਪਰਿਵਾਰ ਤੇ ਆਪਣੀ ਕਿਰਪਾ ਬਣਾਈ ਰੱਖਣ ਜੀ
Bhena ji di story ne ta aj rova ta sanuu bhut hi vdiaa family hai baba g chardikla vich rakhn sab nu te eda hi sare pariwar da pyar bnea reaa 😊😊
ਇਹੋ ਜਿਹੀਆ ਭੈਣਾ ਪ੍ਰਮਾਤਮਾ ਸਭ ਨੂੰ ਦੇਵੇ। ਬਹੁਤ ਵਧੀਆ ਫੈਮਲੀ ਆ
Vekh lo ena bhen nu nale bachia nu lok khun de ristia nal ni katde very gud didi salam a suno❤❤🎉🎉
ਵਹਿਗੁਰੂ ਜੀ ਮੇਹਰ ਭਰਿਆ ਹੱਥ ਰੱਖਣ ਸਦਾ ਇਸ ਪ੍ਰਵਾਰ ਉੱਪਰ ਦੂਜੀ ਵੱਡੀ ਗੱਲ ਇਹ ਹੈ ਕੇ ਬੱਚਿਆਂ ਨੇ ਸਿੱਖੀ ਸਰੂਪ ਸਾਭਕੇ ਰੱਖਿਆ ਵਹਿਗੁਰੂ ਪ੍ਰਵਾਰ ਉੱਪਰ ਇਸੇ ਤਰ੍ਹਾਂ ਮਹੇਰ ਭਰਿਆ ਹੱਥ ਰੱਖੋ ਵਹਿਗੁਰੂ ਜੀ
Waheguru ji such a happy and sad story hun waheguru ji privaar te apni mehar karna
ਬਹੁਤ ਮਨ ਦੁਖੀ ਹੋਇਆ 😢,,ਵਹਿਗੁਰੂ ਜੀ ਮਿਹਰ ਭਰਿਆ ਹੱਥ ਰੱਖਣ 🙏
Bhut Sohni te dukh bhary story hai tuhadi sister g paramatta da hath hameshsa tuhade te bania rahe. Tuhade bache bhut sohne han rabb enna nu taraki bakshe. Dilo respect Hai dono sisters nu
ਇਹ ਕਹਾਣੀ ਸੁਣ ਕੇ ਮੈਨੂੰ ਬਹੁਤ ਰੋਣ v ਆਇਆ ਤੇ ਮਾਣ ਵੀ ਹੋਇਆ ਪਰਮਾਤਮਾ ਖੁਸ਼ ਰੱਖੇ
Waheguru ji 😢 kash tuc bhaji nu v ohna de bacheya da pyr miln dinde veah dekhn dinde 😭😥
Waheguru ji tuhanu sub parivaar nu hamesha chardikla wich rakhy ji 🙏🙏🙏🙏🙏🙏
Sachi rona a gya tuhadi story sun k.....tusi dono brave o ...dillo salute.....sandeep from GSR
ਭੈਣ ਜੀ ਧੰਨ ਹੋ ਤੁਸੀਂ ਵਾਹਿਗੁਰੂ ਤੁਹਾਨੂੰ ਤੇ ਤੁਹਾਡੇ ਬੱਚਿਆਂ ਨੂੰ ਲੰਬੀ ਉਮਰ ਬਖਸ਼ੇ ਜਿਊਦੇ ਵੱਸਦੇ ਰਹੋ
ਗੁਰਮੀਤ ਸਿੰਘ ਜੋਸਨ ਮੱਲਾਂ ਵਾਲੇ ਤੋਂ
👌👌👌
Waheguru Waheguru Mehar Kare Parivar Te
This is an eye opening and excellent example for the young generation who dont know how to compromise n sacrifice for living a peaceful and happy life!
May Waheguru bless this Family!
Bhen ji je koi aadmi kise karanvash banjh howe ...ki oho reh le ga apni wife de dujje husband naal????...... sacrifice ikala aurat hi kyu kre mard v te kr sakde a
❤❤❤❤❤❤
Waheguru g dhan jigra bhen g da te apsi pyr te bchaa nal pyr eda e bnea rhe rehndia umra tkk...waheguru g chrdikla ch rkhn privar nu...m v story sun sun k bht roi...pr andro ik motivation v mili...❤