ਮੁੰਡੇ ਨੂੰ ਕਿੰਨਰ ਨਾਲ ਹੋ ਗਿਆ ਪਿਆਰ!! ਕਰਵਾਇਆ ਵਿਆਹ!! ਅਨੋਖੀ ਲਵ ਸਟੋਰੀ!! AZAD TV BHOTNA!!

แชร์
ฝัง
  • เผยแพร่เมื่อ 10 ก.ย. 2024
  • ਮੁੰਡੇ ਨੂੰ ਕਿੰਨਰ ਨਾਲ ਹੋ ਗਿਆ ਪਿਆਰ!! ਕਰਵਾਇਆ ਵਿਆਹ!! ਅਨੋਖੀ ਲਵ ਸਟੋਰੀ!! AZAD TV BHOTNA!!
    #lovestory #deferent #kinnerlove #trending
    azad tv Bhotna
    9872113468
    ranjit Chauhan
    camera man h. jot bhota

ความคิดเห็น • 487

  • @karammangat6137
    @karammangat6137 8 หลายเดือนก่อน +19

    ਵਾਹਿਗੁਰੂ ਜੀ ਵੀਰ ਜੀ ਬਹੁਤ ਵਧੀਆ ਕੰਮ ਕੀਤਾ ਇਮਾਨਦਾਰ ਹੋਣ ਦਾ ਸਬੂਤ ਹੈ ਸਚ ਹੈ ਦਿਲ ਮਿਲਿਆ ਦੇ ਮੇਲੇ

  • @Multiasmr777
    @Multiasmr777 8 หลายเดือนก่อน +28

    ਬਹੁਤ ਵਧੀਆ ਸਟੋਰੀ ਜੀ ਵਾਹਿਗੁਰੂ ਇਹਨਾਂ ਨੂੰ ਚੜ੍ਹਦੀ ਕਲਾ ਦੇ ਵਿੱਚ ਰੱਖੇ

  • @kashbassey9149
    @kashbassey9149 9 หลายเดือนก่อน +7

    This boy is so strong..lovely couple
    People should leave them alone❤

  • @Fact_Punjab295
    @Fact_Punjab295 ปีที่แล้ว +13

    ਦੇਖੋ ਹਰ ਇਕ ਬੰਦੇ ਦੀ ਆਪਣੀ ਜ਼ਿੰਦਗੀ ਹੈ ਓਹ ਜਿਵੇਂ ਖੁਸ਼ ਹੈ ਓਹਨੂੰ ਰਹਿਣ ਦੇਣਾ ਚਾਹੀਦਾ ਹੈ।

  • @harbanssinghharbans9042
    @harbanssinghharbans9042 5 หลายเดือนก่อน +8

    ਇਸ ਜੋੜੀ ਦੀ ਆਪਣੀ ਖੁਸੀ ਨਾਲ ਆਪਣਾ ਜੀਵਨ ਬਤੀਤ ਕਰਨੇ ਦੋਵੇ ਅੱਜ ਖੁੱਸ ਨੇ ਵਾਹਿਗੁਰੂ ਜੋੜੀ ਨੂੰ ਹਮੇਸ ਖੁਸ ਰੱਖੇ 💐👌

  • @pb13wala42
    @pb13wala42 ปีที่แล้ว +12

    ਆਪਣੀ ਜ਼ਿੰਦਗੀ ਚ ਖੁਸ ਰਹੋ ਬੱਸ ਆਪਣੇ ਤਰੀਕੇ ਨਾਲ

  • @HarjeetSingh-sr9cf
    @HarjeetSingh-sr9cf ปีที่แล้ว +23

    ਹੋਸ਼ ਨਾ ਖ਼ਬਰ ਹੈ ਯੇ ਕੇਸਾਂ ਅਸਰ ਹੈ ਤੁਮਸੇ ਮਿਲਣੇ ਕੇ ਵਾਅਦ ਦਿਲਵਰ ਦਿਲਵਰ ਦਿਲਵਰ ਹਾਂ ਦਿਲਵਰ ਦਿਲਵਰ ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾ ਖੁਸ਼ ਰੱਖਣ

  • @Aman-ew5zs
    @Aman-ew5zs 11 หลายเดือนก่อน +7

    ਰੋਕੀ ਨਾਭਾ ਤੋਂ

  • @mann1813
    @mann1813 ปีที่แล้ว +21

    ਜਿੰਦਗੀ ਚ ਖੁਸ਼ ਰਹੋ

  • @Parminder_waraich303
    @Parminder_waraich303 ปีที่แล้ว +12

    ਮੁੰਡਾ ਬਾਹਲਾ ਸ਼ੌਕੀਨ ਲੱਗਦਾ

  • @gurpalsingh5609
    @gurpalsingh5609 ปีที่แล้ว +16

    ਵਾਹਿਗੁਰੂ ਜੀ ਇਸ ਜੋੜੀ ਨੂੰ ਚੜ੍ਹਦੀ ਕਲਾ ਵਿਚ ਰੱਖੇ ਅਤੇ ਤਰੱਕੀਆਂ ਬਖਸ਼ਣ ਜੀ

  • @ranjitkaur8624
    @ranjitkaur8624 11 หลายเดือนก่อน +12

    ਵਹਿਗੁਰੂ ਤੁਹਾਨੂੰ ਹਮੇਸ਼ਾ ਖੁਸ਼ ਰੱਖਣ ❤❤ ਕੋਈ ਜ਼ਰੂਰੀ ਨਹੀਂ ਕਿ ਜ਼ਿੰਦਗੀ ਬਰਾਬਰ ਦੇ ਨਾਲ ਕੱਢੀ ਜਾਵੇ ਪਿਆਰ ਕਿਸੇ ਨਾਲ ਵੀ ਹੋ ਸਕਦਾ ਪਿਆਰ ਕੋਈ ਜਾਤ ਪਾਤ ਨਹੀਂ ਦੇਖਦਾ ਨਾ ਕੋਈ ਉਚ ਨੀਚ ਵੇਖੇ ਹਮੇਸ਼ਾ ਖੁਸ਼ ਰਹੋ

  • @sonnyink.3432
    @sonnyink.3432 9 หลายเดือนก่อน +9

    Har insan nu apni marji naal jeen da haq hai..jismani rishtay nallo insaniyan te dil da rishta bahut pyara hai..rab twanu dona nu khush rakhay❤🙏🙏

    • @Preetsekhon2829
      @Preetsekhon2829 8 หลายเดือนก่อน +2

      Right ji🙏🙏🙏

  • @rimssharma3656
    @rimssharma3656 9 หลายเดือนก่อน +10

    Heads off to this couple respect man❤
    Thankz Azad tv also showing us unique story

  • @rajwindermalak1315
    @rajwindermalak1315 ปีที่แล้ว +8

    ਵਾਹਿਗੁਰੂ ਜੀ ਮੇਹਰ ਕਰਨ ਗੇ ਵੀਰ ਤੁਹਾਡੇ ਤੇ ਵਾਹਿਗੁਰੂ ਜੀ ਤੇ ਭਰੋਸਾ ਰੱਖੋ ਜੀ

  • @JaspalSingh-ct7fe
    @JaspalSingh-ct7fe ปีที่แล้ว +31

    ਬਾਈ ਜੀ ਨਾ ਤਾਂ ਉਸ ਮੁੰਡੇ ਨੇ ਆਪਣਾ ਪਿੰਡ ਦੱਸਿਆ ਹੈ ਨਾ ਹੀ ਉਸ ਕਿਨਰ ਨੇ ਆਪਣਾ ਪਿੰਡ ਦੱਸਿਆ ਪਰ ਇਹ ਦੋਵੇਂ ਏਕਤਾ ਕਲੋਨੀ ਥੂਹੀ ਰੋੜ ਨਾਭਾ ਵਿਖੇ ਕਿਰਾਏ ਤੇ ਰਹਿੰਦੇ ਹਨ।

    • @gagandeepkaur-bu5hr
      @gagandeepkaur-bu5hr ปีที่แล้ว +5

      Hnji 👍

    • @user-uf4pj1uz3c
      @user-uf4pj1uz3c 11 หลายเดือนก่อน +1

      Eh kinnar nhi bai gay aa fake kudi kinnar bnniya hoia

    • @user-sh9mw2hm5l
      @user-sh9mw2hm5l 5 หลายเดือนก่อน

      ​@@user-uf4pj1uz3c Yaar Ooh Dova Kush Ne

    • @amanbhullar6699
      @amanbhullar6699 4 หลายเดือนก่อน

      Kinner nu e English vich gay khende ne

  • @badhan7325
    @badhan7325 ปีที่แล้ว +38

    ਵਾਹਿਗੁਰੂ ਜੀ ਇਸ ਜੋੜੀ ਦੇ ਸਿਰ ਤੇ ਆਪਣਾ ਮੇਹਰ ਭਰਿਆ ਹੱਥ ਰੱਖਣਾ ਜੀ

  • @SonyduggalSony
    @SonyduggalSony 25 วันที่ผ่านมา

    ਆਪ ਜੀ ਨੇ ਬਹੁਤ ਹੀ ਜਿੰਦਗੀ ਸੰਗਰਸ਼ ਕੀਤਾ ਕੱਈ ਚੰਗੇ ਫੈਸਲੇ ਵੀ ਲਏ ਪਰ ਕਿਸੇ ਨੂੰ ਇਹ ਪਤਾ ਨੀ ਹੁੰਦਾ ਕੇ ਅਗੇ ਜਿੰਦਗੀ ਦੇ ਕੀ ਹਾਲਾਤ ਆਉਣੇ ਹਨ,, ਇਹ ਵੀ ਇਕ ਕਲਾ ਹੈ ਕੰਮ ਹੈ ਮਿਹਨਤ ਕੀਤੀ ਅਗੇ ਵਦੇ ਹੋ ਚੰਗੀ ਸੋਚ ਰੱਖੀ ਰਿਸ਼ਤੇਦਾਰ ਤਾਂ ਰਿਸ਼ਤੇਦਾਰ ਹੀ ਹੁੰਦੇ ਹਨ ਪਰ ਜਦੋਂ ਰਿਸ਼ਤੇਦਾਰ ਲੋਕਾਂ ਵਰਗਾ ਸੱਲੂਕ ਕਰਨ ਲੱਗਜਾਂਣ ਉਹ ਆਪਣੀ ਕਦਰ ਘਟਾ ਲੈਂਦੇ ਹਨ ਬਾਕੀ ਰੱਬ ਤੇ ਸੱਡ ਦੋ ਜਿਸ ਕੋਲ ਕੋਈ ਕਲਾ ja ਹੁਨਰ ਹੁੰਦਾ ਉਹ ਕਦੇ ਭੁੱਖਾ ਨਹੀਂ ਰਿਹੰਦਾ ❤🌹

  • @babamangatray5302
    @babamangatray5302 ปีที่แล้ว +4

    आज भाई साहब आपने बहुत बढ़िया जोड़ी दिखाई ऐसे प्यार की जोड़ियां और भी दिखाया करो मैं बाबा मंगत राय चौटाला हरियाणा डबवाली

  • @jasvirsinghjasvirsingh4510
    @jasvirsinghjasvirsingh4510 ปีที่แล้ว +49

    ਵੀਰ ਜੀ ਜੋ ਆਪ ਗਲਤ ਹੋਣ ਓਹਨਾ ਨੂੰ ਸਭ ਗਲਤ ਹੀ ਲਗਦਾ ਵਾਹੇ ਗੁਰੂ ਤੁਹਾਡੇ ਨਾਲ ਹੈ ਹਿਮਤ ਨਹੀ ਹਰਨੀ

    • @nasirkhan-mg3fs
      @nasirkhan-mg3fs ปีที่แล้ว

      भाई जी बहुत कमाल की जोड़ी है दिलबर दे तमन्ना दी

  • @gurchatsingh6264
    @gurchatsingh6264 ปีที่แล้ว +36

    ਪਰਮਾਤਮਾ ਵੀਰ ਦੀਆ ਹਰ ਇਕ ਖੂਸ਼ੀਆ ਪੂਰਿਆ ਕਰਨ ਦਿੱਲ ਦੇ ਸਾਫ ਤੇ ਸੱਚੇ ਆਦਮੀ ਆ

  • @majorsingh4407
    @majorsingh4407 ปีที่แล้ว +13

    Top class jodi singer and awaz ek aap he to hai jo sab ke sukh mangte hai baki log to dukh he dete hai

  • @singh-mq7io
    @singh-mq7io 4 หลายเดือนก่อน +1

    ਦੁਨੀਆਂ ਬੜਾਂ ਕੁਝ ਕਹਿੰਦੀ ਪਰਵਾਹ ਨਹੀਂ ਕਰੀ ਦੀ ਜੀਂਦੇ ਵਸਦੇ ਰਹੋ ਰੱਬ ਰਾਖਾ 🙏

  • @Dutt-ff
    @Dutt-ff 9 หลายเดือนก่อน +8

    ਬਹੁਤ ਸੋਹਣੀ ਜੋੜੀ ਜੀ ਪਰਮਾਤਮਾ ਇਸ ਜੋੜੀ ਤੇ ਮਿਹਰ ਭਰਿਆ ਹੱਥ ਰੱਖੇ🙏🙏

  • @SRAN-gt3zt
    @SRAN-gt3zt ปีที่แล้ว +28

    ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾ ਖੁਸ਼ ਰੱਖਣ ਵਾਹਿਗੁਰੂ ਜੀ ਤੁਹਾਡੀ ਹਰ ਇੱਕ ਵਿੱਛ ਪੂਰੀ ਕਰਨ 😊

    • @sarbjit9838
      @sarbjit9838 ปีที่แล้ว +1

      Waheguru ji 🙏🙏🙏🙏🙏🙏

  • @balwantsinghdhadda2644
    @balwantsinghdhadda2644 ปีที่แล้ว +7

    Very nice story
    Very beautiful couple
    God bless them both

  • @nagindersingh4119
    @nagindersingh4119 ปีที่แล้ว +30

    ਫੈਸਲਾ ਇਹ ਹੈ ਜਿਥੇ ਸੱਚਾ ਪਿਆਰ ਹੈ ਓਥੇ ਵਾਕਿਆ ਹੀ ਰੱਬ ਮੌਜੂਦ ਹੈ। ਖੁਸ਼ ਰਹੋ। ਸਭ ਆਬਾਦ ਰਹੋ ਜੀ ।ਵਸਦੇ ਰਹੋ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ 😂😂😁😁😉😉😭ਦੇ ਰਹਿ ਕੇ ਜੀਵਨ ਨਾ ਬਤਾਓ। 😇😇😜ਚ ਪਿਆਰ ਵਧਾਓ।। ਜਿੰਦਗੀ ਹੀ ਜਿੰਦਗੀ ਹੈ।

  • @HarjeetSingh-sr9cf
    @HarjeetSingh-sr9cf ปีที่แล้ว +3

    ਲਾਭ ਹੀਰੇ ਨੂੰ ਫੋਨ ਕੀਤਾ ਜਾਵੇ ਕਿ ਆਂਵਦਾ ਦਫ਼ਤਰ ਕਿਤੇ ਹੋਰ ਜਗ੍ਹਾ ਤੇ ਬਣਾਵੇ

  • @user-ng3mu2wx1x
    @user-ng3mu2wx1x หลายเดือนก่อน

    Dono bohle ne Raab kush rakhe ena Dona nu ..ethe married bachya wleya ch payr nhi hga jina ena Dona ch hai so nice ..tamna di story sun k mnu rona ah gya 😢

  • @Ambarsaria--Jatt
    @Ambarsaria--Jatt 8 หลายเดือนก่อน +4

    ਵਾਹਿਗੁਰੂ ਜੀ ਮਿਹਰ ਕਰਨ

  • @user-xr6kr1dq1n
    @user-xr6kr1dq1n 5 หลายเดือนก่อน +1

    ਵਾਹਿਗੁਰੂ ਤੁਹਾਨੂੰ ਹਮੇਸ਼ਾ ਖੁਸ਼ ਰੱਖੇ
    ਇੱਕ ਦੂਜੇ ਦਾ ਸਾਥ ਨਿਭਾਉਂਦੇ ਰਹੋ

  • @HarjeetSingh-sr9cf
    @HarjeetSingh-sr9cf ปีที่แล้ว +5

    ਕੈਸੀ ਸੋਹਣੀ ਰੱਬ ਨੇ ਬਣਾਈ ਤੇਰੀ ਢੋਲਕੀ

  • @hunterchahalable
    @hunterchahalable ปีที่แล้ว +42

    ਬਹੁਤ ਵਧੀਆ ਹੈ ਜੋੜੀ ਤਮੰਨਾ ਤੇ ਦਿਲਾਵਰ ਦੀ

    • @nasirkhan-mg3fs
      @nasirkhan-mg3fs ปีที่แล้ว +2

      😮😮😂😮😂91😮😮😮😮😮😮😮

    • @lovepreetsembhi4039
      @lovepreetsembhi4039 ปีที่แล้ว

      ​@@nasirkhan-mg3fsੈੈੈੈੈੈੈੈੈੈੈ ੌ

  • @singerrahatgurmeet7562
    @singerrahatgurmeet7562 11 หลายเดือนก่อน +2

    Really I like so much madam bahot sweet look h. Husband v bahot good natur de h . M ena nu bahot like karde a ji kudi Munda joddi Manu bahot pasand h ji jahan de koi parwah na karo. Koi sala roti nahi dinda. Mere dua h dono khush raho.

  • @JagatSingh-vv1kl
    @JagatSingh-vv1kl ปีที่แล้ว +8

    ਏਂ ਹੈ ਦਿਲ ਵਾਲੇ ਦਾਂ ਲਵਚਾਰਜਰ ਲਵਚਾਰਜਰ।

  • @KirandeepKaur-rh6hl
    @KirandeepKaur-rh6hl 8 หลายเดือนก่อน +4

    Waheguru hmesha khush rakhe ehna nu

  • @gurdeepsingh145
    @gurdeepsingh145 ปีที่แล้ว +33

    ਪਰਮਾਤਮਾ ਤੁਹਾਡੀ ਜੋੜੀ ਸਲਾਮਤ ਰੱਖੇ

  • @jyotigrewal1780
    @jyotigrewal1780 ปีที่แล้ว +145

    ਐਨੀ highlight ਕਰਨ ਵਾਲ਼ੀ ਖਾਸ ਗੱਲ ਤਾਂ ਹੈ ਨੀ ਸੀ, ਹਰੇਕ ਦੀ ਨਿੱਜੀ ਸੋਚ ਨਿੱਜੀ ਜਿੰਦਗੀ ਜਿਵੇ ਦਿਲ ਕਰਦਾ ਗੁਜ਼ਾਰੋ, ਰੱਬ ਤੰਦਰੁਸਤੀ ਦੇਵੇ

  • @khattasidhu7792
    @khattasidhu7792 ปีที่แล้ว +15

    ਮੇ ਤਾ ਕਿਨਰਾ ਦਾ ਫੈਨ ਤੀਵੀਅਾ ਤਾ ਧੋਖੇ ਬਾਜ ਹੁਦਿਅਾ

  • @sunnymall1051
    @sunnymall1051 ปีที่แล้ว +12

    ਪੁੱਤਰਕਾਰ ਵੀਰ ਵੀ ਵਧੀਆ

  • @kamaljitkaur4850
    @kamaljitkaur4850 ปีที่แล้ว +14

    Very nice story

    • @user-wx2ls7ec5s
      @user-wx2ls7ec5s 7 หลายเดือนก่อน

      tu v krala eda de naal, je eni hi nice story a

  • @user-zx5zk5uh4p
    @user-zx5zk5uh4p 6 หลายเดือนก่อน +2

    ਮੇਰੇ ਪਿਆਰੇ ਬੱਚਿਓ, ਜ਼ਿੰਦਗੀ ਹਰ ਰੋਜ਼ ਇੱਕ ਨਵੀਂ ਜੰਗ ਹੈ ਲੜਦੇ ਰਹੋਂ ਯਕੀਨਨ ਤੁਸੀਂ ਅੱਧੀ ਜੰਗ ਜਿੱਤ ਲਈ ਅਤੇ ਰਹਿੰਦੀ ਜਿੱਤ ਲਵੋਗੇ,,,,

  • @user-sh9mw2hm5l
    @user-sh9mw2hm5l 5 หลายเดือนก่อน +1

    Rab 🙏Da Rang Na Dil❤ Mileya De Mela Aa

  • @BhupinderSingh-om4ty
    @BhupinderSingh-om4ty ปีที่แล้ว +10

    ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾ ਖੁਸ਼ ਰੱਖਣ ♥️🌹🌹

  • @varinderkumar8682
    @varinderkumar8682 ปีที่แล้ว +3

    Bohat wadiya laga ji

  • @JasbirSingh-vl2de
    @JasbirSingh-vl2de ปีที่แล้ว +2

    Very nice story very beauty ful couple god bless you i pray to god a bauhter adopted you soon dilber de mano tamana he tamsna he o hay

  • @Meet_rai
    @Meet_rai 8 หลายเดือนก่อน +1

    Beautiful Jodi prmatma khush rkhe ❤

  • @ravinderdeepu8067
    @ravinderdeepu8067 ปีที่แล้ว +4

    Khush raho dono tusi thanks reporter sab

  • @GurveerSingh-lw5cl
    @GurveerSingh-lw5cl ปีที่แล้ว +6

    Very nice interview ji
    Khush rakhe rabb

  • @user-sr2dj4jc5o
    @user-sr2dj4jc5o 4 หลายเดือนก่อน

    G m ji my dear friend ji I see
    Your story v v deep ha your
    Love v v nice ha ji I like it
    Thank you all body ji 👍 💕 🙏

  • @bhupindersinghbhupindersin8442
    @bhupindersinghbhupindersin8442 ปีที่แล้ว +4

    ਲਵ ਸਟੋਰੀ ਵਧੀਆ ਲਗੀ ਪਰ ਤੁਸੀਂ ੳੁਹਨਾ ਦੀ ਹੈਲਪ ਨਹੀਂ ਕੀਤੀ ਇਸ ਕਰਕੇ ਬਹੁਤੀ ਵਧੀਆ ਨਹੀਂ ਲਗੀ

  • @khattasidhu7792
    @khattasidhu7792 ปีที่แล้ว +5

    ਨੀ ਜੀ ਕਿਨਰ ਤਾ ਫਿਰ ਵੀ ਵਧਿਅਾ ਮੁੰਡੇ ਤਾ ਬਸ ਨਾ ਦੇ ਮੁੰਡੇ ਅਾ

  • @user-hn1yz1yu1n
    @user-hn1yz1yu1n ปีที่แล้ว +2

    Rab tuhadi jorhi hmesha bnai rakhe tuhadi har isha puri hove

  • @Ranvirkumarguesser6
    @Ranvirkumarguesser6 ปีที่แล้ว +2

    Very Very emotional and support I've story, gentleman do paint work,Tamanna ji NE Rulatà bhai ji

  • @Charanjeetkaur-rr7mq
    @Charanjeetkaur-rr7mq ปีที่แล้ว +3

    Waheguru ji Good bahut badhiya❤

  • @amritsandhu1610
    @amritsandhu1610 ปีที่แล้ว +6

    Very good story be strong god bless you both

  • @ankitrathourankitrathour2249
    @ankitrathourankitrathour2249 ปีที่แล้ว +4

    BHUT HI VADHAI LAGI HAI HAIH VIDEO JI

  • @sandeepbains8486
    @sandeepbains8486 11 หลายเดือนก่อน +2

    dil milna chahida loka da ki aa loka ne ta parmatma nu mada kahi jana aa

  • @premsharma1075
    @premsharma1075 ปีที่แล้ว +3

    Bahat accha song ji kush raho

  • @GagandeepKaur-zg4wu
    @GagandeepKaur-zg4wu 4 หลายเดือนก่อน

    Waheguru ji tuhanu kush rakhe

  • @user-yj3fs6wt9o
    @user-yj3fs6wt9o 7 หลายเดือนก่อน

    Waheguru ji thnu vere khush rakhe bot sad satory aa me ahi khu ga je kise nu chnga nhi keh sakde ta mada v nhi khi da aa 🙏🙏🙏❤️

  • @KulwinderSingh-qd8rt
    @KulwinderSingh-qd8rt ปีที่แล้ว +6

    NYC voice rubh enhanu kush rakhy

  • @masihdeesa1067
    @masihdeesa1067 5 หลายเดือนก่อน

    ਬਹੁਤ ਵਧੀਆ ਵੀਰੇ

  • @deepsaab3951
    @deepsaab3951 2 หลายเดือนก่อน

    Rabb ਤਰੱਕੀ ਦੇਵੇ❤

  • @gurdeepsingh844
    @gurdeepsingh844 ปีที่แล้ว +1

    VERI GOO

  • @manimani8640
    @manimani8640 ปีที่แล้ว +9

    Prmatma tuhadi joori slamt rakhe🌷🌷🙏🙏

    • @bhagsingh299
      @bhagsingh299 ปีที่แล้ว

      Waheguru ji is jodi te sada apna meher bharia hath rakhe

  • @gurmeetkaur-ox1nl
    @gurmeetkaur-ox1nl ปีที่แล้ว +5

    Very nice story 👌

  • @KarmaKarma-lj7yj
    @KarmaKarma-lj7yj 11 หลายเดือนก่อน +1

    Loko main pyar mohabbat haan main mela sacchian Ruhan da main nahinan khed sareeran di ❤❤🎉🎉pyar kisey naal v ho sakda❤❤

  • @sarbjeetkaur1511
    @sarbjeetkaur1511 11 หลายเดือนก่อน +2

    ਵਾਹਿਗੁਰੂ ਜੀ ਖੁਸ਼ ਰੱਖਣ 🙏

  • @ParminderSingh-ei8vu
    @ParminderSingh-ei8vu ปีที่แล้ว +7

    Waheguru ji Meher Karo is jorhi ta ji Waheguru ji 🙏

  • @romanraings1930
    @romanraings1930 3 หลายเดือนก่อน

    Nice ji

  • @kundansingh5455
    @kundansingh5455 8 หลายเดือนก่อน +1

    Waheguru hamesha ananu khush rakhe

  • @OfficialRohit-jd5qg
    @OfficialRohit-jd5qg ปีที่แล้ว +3

    God bless you sir God bless you

  • @HarjeetSingh-sr9cf
    @HarjeetSingh-sr9cf ปีที่แล้ว +1

    ਸਿਰ ਦੀ ਪ੍ਰਓਵਲਮ ਤਾਂ ਪਤਾ ਲੱਗ ਗਿਆ ਬਾਈ ਤੂੰ ਵਾਰ ਵਾਰ ਸਿਰ ਹਿਲਾਈ ਜਾਨਾਂ ਜਿਵੇਂ ਕੋਈ ਢੋਲਕੀ ਮਾਸਟਰ ਹੋਵੇ ਕਿਤੇ ਸੱਚੀਂ ਤਾਂ ਨਹੀਂ ਤੂੰ ਢੋਲਕੀ ਮਾਸਟਰ

    • @user-uf4pj1uz3c
      @user-uf4pj1uz3c 11 หลายเดือนก่อน

      Shi aa bai jo kinar kudi bniya hoia bai oh real kinnar nhi munda hi a mtlb londa aa eh rent te rehnde ne jo kudi kinnar a eh da name rooky aa

  • @Punjabi..g.a.m.e.r
    @Punjabi..g.a.m.e.r 11 หลายเดือนก่อน +1

    Lovely couple and god blesses ajad tv butna

  • @satnamsingh4701
    @satnamsingh4701 ปีที่แล้ว +5

    Sahi gl g prmatma tere ote mehar rakhe

  • @user-be1wh9dn6s
    @user-be1wh9dn6s ปีที่แล้ว +2

    Thounu Sai Ji Ne ok krta Sai Ji Kirpa Sab veere❤

  • @nirmalgill7385
    @nirmalgill7385 ปีที่แล้ว +2

    Paterkar 22 vadya ji

  • @KulwantSingh-vl8pn
    @KulwantSingh-vl8pn ปีที่แล้ว +14

    Very good story , god bless all of you

  • @jassagrewal8000
    @jassagrewal8000 ปีที่แล้ว +9

    Waheguru ji mehar kare sab te jo rabb nu vadia lagda ohi hunda sari duniya zoor la ke dekh lavhe

  • @beantsharma8191
    @beantsharma8191 8 หลายเดือนก่อน +2

    God Blesses ❤❤

  • @karamkaurdhillon
    @karamkaurdhillon ปีที่แล้ว +4

    Waheguru hosla rkho life patner bht pyar karn Wale h life ch sab kuj ni milda

  • @jassigill2796
    @jassigill2796 ปีที่แล้ว +8

    Waheguru ji meher kro 🙏🙏🙏🙏🙏

  • @gaggisingh2239
    @gaggisingh2239 ปีที่แล้ว +2

    BAh BAH paterkar ji tusi be najanu lagde oo

  • @texaswinter1
    @texaswinter1 ปีที่แล้ว +5

    Very Emotional Story. 😢

  • @Navi736
    @Navi736 6 หลายเดือนก่อน

    Nice story Waheguru kirpa kare

  • @manidhuri2717
    @manidhuri2717 ปีที่แล้ว +6

    God bless u jii 🥰 rabb snu hmsa happy rakhe 🥰🥳🥳🤩🤩🥳🤩🤩🥳🤩🤩🥳

  • @SUKHWINDERSingh-br5gj
    @SUKHWINDERSingh-br5gj ปีที่แล้ว +2

    Bhut vadiya story hai.

  • @jassisingh2226
    @jassisingh2226 ปีที่แล้ว +2

    God bless you

  • @ashumanju3959
    @ashumanju3959 ปีที่แล้ว +1

    Nice story beautiful couple ☺️☺️

  • @user-zt2ri3fy3i
    @user-zt2ri3fy3i 7 หลายเดือนก่อน +2

    Beautiful jodi ❤❤ God bless you 🙏❣️❣️💖💖💖❤

  • @SurinderKumar-bs8ld
    @SurinderKumar-bs8ld ปีที่แล้ว +14

    So Beautiful

  • @user-dh5wl3bu7s
    @user-dh5wl3bu7s 8 หลายเดือนก่อน

    very nais ਵੈਰੀ ਨਰੇਸ਼

  • @ritukharbanda4437
    @ritukharbanda4437 ปีที่แล้ว +3

    Nice song nice voice 👌👌👌👌

  • @khushisandhu5856
    @khushisandhu5856 ปีที่แล้ว +4

    Vari nice satori ji👍👍👍👍🙏👍👍👍

  • @ushajoria8630
    @ushajoria8630 ปีที่แล้ว +2

    ,😢😢🙌🙌🙌🙌🙌bhut vadiya jodi

  • @balbirnotte271
    @balbirnotte271 ปีที่แล้ว +3

    Bahut beautiful story
    Joh bhi help kar sakhte ho innah nu help kardoh

  • @allyouneed8675
    @allyouneed8675 ปีที่แล้ว +2

    Good bless their jodi

  • @jaspalpaly8830
    @jaspalpaly8830 10 หลายเดือนก่อน

    Vary very nice thank you so much good luck

  • @Archlogix_1990
    @Archlogix_1990 ปีที่แล้ว +5

    Waheguru ji Mehar kareo ji 🙏❤️🌹💕