2 ਵਿਆਹ ਕਰਾਉਣ ਪਿੱਛੋਂ ਪਛਤਾ ਰਿਹਾ ਮੁੰਡਾ, ਕਹਿੰਦਾ ਘਰਦਿਆਂ ਨੇ ਧੱਕੇ ਨਾਲ ਕੀਤਾ ਸੀ ਵਿਆਹ!

แชร์
ฝัง
  • เผยแพร่เมื่อ 14 ธ.ค. 2024

ความคิดเห็น • 324

  • @harjindersingh5826
    @harjindersingh5826 4 หลายเดือนก่อน +82

    ਕੱਲ੍ਹ ਤਾਂ ਤੁਸੀਂ ਬੜੇ ਚੌੜੇ ਹੋ ਕੇ ਵੀਡੀਓ ਬਣਵਾ ਰਹੇ ਸੀ ਕਿ ਅਸੀਂ ਬਹੁਤ ਖੁਸ਼ ਹਾਂ, ਹੁਣ ਬੜੇ ਪਛਤਾ ਰਹੇ ਹੋ।

  • @GurmeetSingh-iv8gg
    @GurmeetSingh-iv8gg 4 หลายเดือนก่อน +13

    ਇਹ ਬਹੁਤ ਗ਼ਲਤ ਮੈਸਜ ਫੈਲਾ ਰਿਹਾ ਹੈ ਭਾਈ ਲੋਕਾਂ ਵਿੱਚ ਇਹਨਾਂ ਨੂੰ ਵੇਖ ਹੋਰ ਵੀ ਕਰਨ ਗੇ ਇਹ ਗ਼ਲਤ ਹਨ ਦੋਵੇਂ ਪਹਿਲਾਂ ਵਾਲੀ ਜਨਾਨੀ ਚੰਗੀ ਸੋਚ ਵਾਲੀ ਸੀ

  • @ManjitKaur-oo7mg
    @ManjitKaur-oo7mg 4 หลายเดือนก่อน +24

    ਜੇ ਕੋਈ ਗ਼ਲਤ ਰਿਸ਼ਤੇ ਚ ਨਹੀਂ ਸੀ ਤਾਂ ਜਦ ਰੋਲਾ ਪਇਆ ਸੀ ਤਾਂ ਓਦੋਂ ਪਿਛੇ ਹਟ ਜਾਂਦੀ। ਪਹਿਲੀ ਦਾ ਘਰ ਕਿਉਂ ਉਜਾੜਿਆ। ਆਪਣੇ ਬੱਚਿਆਂ ਦੀ ਬਣ ਕੇ ਰਹਿੰਦੀ। ਰੱਬ ਕਦੇ ਮਾਫ਼ ਨਾ ਕਰੇ , ਏਦਾਂ ਹੀ ਰੇਵੇ ਸਾਰੀ ਉਮਰ।

  • @Mika786moga
    @Mika786moga 4 หลายเดือนก่อน +97

    ਤੇਰੀ waife ਹੀ ਚੰਗੀ ਸੀ je ਮੇਰੀ waife ਵਰਗੀ ਹੁੰਦੀ ਤਾਂ ਉਸ ਨੇ ਜਾ ਮਰ ਜਾਣਾ ਸੀ ਜਾਂ ਮੈਨੂ ਮਾਰ ਦਿੰਦੀ ਪਰ ਸਾਡੇ ਵਿੱਚ ਭਰੋਸਾ ਬਹੁਤ ਅ ਇਕ ਦੂਜੇ ਤੇ

    • @Naviikahlon411
      @Naviikahlon411 4 หลายเดือนก่อน +3

      Same mere wang😂😂

    • @RabiaSandhu2022
      @RabiaSandhu2022 4 หลายเดือนก่อน

      🤣🤣🤣🤣🤣

    • @luv3169
      @luv3169 4 หลายเดือนก่อน +11

      Main te aapne husband nu har roj hi boldi aa ke je menu kuj v pta lga kade v tuhade bare Oh din tuhada aakhri din howega, main aap nhi marna tuhanu jrur Mar dewagi soye payea nu hi khatam kragi

    • @RabiaSandhu2022
      @RabiaSandhu2022 4 หลายเดือนก่อน +5

      @@luv3169 👍🏻👍🏻😄😄

    • @pravkaur5293
      @pravkaur5293 4 หลายเดือนก่อน +4

      Like me😅

  • @KiranjotGrewal-h2o
    @KiranjotGrewal-h2o 4 หลายเดือนก่อน +83

    ਜੇ ਸਬੰਧ ਨਹੀ ਸੀ ਆਪਸ ਵਿੱਚ ਫਿਰ ਵਿਆਹ ਕਰਵਾਉਣ ਦਾ ਫੈਸਲਾ ਇਨਸਾਨ ਲੈ ਹੀ ਨੀ ਸਕਦਾ

    • @kulmindergarcha1566
      @kulmindergarcha1566 3 หลายเดือนก่อน

      100% True

    • @omkarsingh3054
      @omkarsingh3054 2 หลายเดือนก่อน

      Right ਗਲ ਬਾਤ ਤੇ ਸੀ ਇਸ ਲਈ ਤੇ ਵਿਆਹ ਕਰਾ ਲਿਆ ਦੂਜੀ ਵਿਚਾਰੀ ਨੂੰ ਬੇਵਕੂਫ ਬਣਾ ਦਿੱਤਾ

  • @baljinderkaur3083
    @baljinderkaur3083 4 หลายเดือนก่อน +72

    ਬੇਟਾ ਜੀ ਇਸੇ ਤਰ੍ਹਾਂ ਹੁੰਦੀ ਹੁੰਦੀ।ਜਦ ਦੋ ਬੇੜੀਆਂ ਵਿੱਚ ਪੈਰ ਰੱਖੀਏ।

    • @balff3105
      @balff3105 4 หลายเดือนก่อน +2

      Sahi gall bhain ji.. ehna 2 bhediya which pair rakhe.. oh gitte shangne chahede see tuth de soti nal

    • @harsimransingh6363
      @harsimransingh6363 4 หลายเดือนก่อน +1

      Ik interview ch TUC keh rhe c asi boht khush aw , vihaa ton baad jithe me kam krda c , othe is duji kudi naal Love Ho gya ,
      Te asi fir duja vihaa kra leya .
      .
      Kehdi gall sach e thodi ,

  • @SukhjeetKaur-kj7fm
    @SukhjeetKaur-kj7fm 4 หลายเดือนก่อน +52

    ਹੁਣ ਕਾਹਦਾ ਰੋਣਾ ਜਦੋਂ ਤੁਸੀਂ ਪਹਿਲਾਂ ਨਹੀਂ ਸੋਚਿਆ ਆਪਣੇ ਬੱਚਿਆਂ ਬਾਰੇ ਧੀ ਵੀ ਸਮਝ ਦਾਰ ਆ ਉਹਨੂੰ ਸਭ ਪਤਾ ਏ ਚੰਗੇ ਮਾੜੇ ਤਾਂ ਹੀ ਉਹਨੇ ਫੈਸਲਾ ਲਿਆ ਏ ਹੱਦ ਹੋਗੀ ਲੋਕਾਂ ਵਾਲੀ ਤਾਂ

  • @MamtaKumari-g6p8e
    @MamtaKumari-g6p8e 4 หลายเดือนก่อน +26

    Ehna di video phela v dekhi a us time khnde achi bahut kush ha

  • @desijattstudio8240
    @desijattstudio8240 4 หลายเดือนก่อน +45

    ਮੈਨੂੰ ਤਾਂ ਲੱਗਦਾ ਇਹਨੇ ਅਰਮਾਨ ਮਲਿਕ ਵੱਲ ਦੇਖ ਕੇ ਮਸ਼ਹੂਰ ਹੋਣ ਖ਼ਾਤਰ ਵਿਆਹ ਕਰਵਾਇਆ ਪਰ ਉਹ ਗੱਲ ਬਣੀ ਨਹੀਂ ਜਿਸ ਕਰਕੇ ਮੀਡੀਆ ਵਿੱਚ ਆ ਗਿਆ ਕਿ ਸ਼ਾਇਦ ਵਾਇਰਲ ਹੋ ਜਾਈਏ ਕਿਉਂਕਿ ਏਨਾ ਦੇ ਦੂਸਰਾ ਵਿਆਹ ਕਰਵਾਉਣ ਵਿੱਚ ਏਨੀ ਵੱਡੀ ਕੋਈ ਮਜਬੂਰੀ ਨਹੀਂ ਆ ਕੇ ਏਨਾ ਨੂੰ ਵਿਆਹ ਕਰਵਾਉਣਾ ਪਵੇ

    • @Sahibnoornoor
      @Sahibnoornoor 4 หลายเดือนก่อน +2

      Sahi kha hun ohna da khilara pendha vekh k dhar gya lagda

    • @dilbagsinghdilbagsingh7651
      @dilbagsinghdilbagsingh7651 4 หลายเดือนก่อน

      Right sir

    • @KulwinderSingh-kb7kk
      @KulwinderSingh-kb7kk 4 หลายเดือนก่อน +1

      ਕਿਉਂ ਪਹਿਲਾਂ ਸੁੱਤਾ ਪਿਆ ਸੀ ਮੈਨੂੰ ਪਤਾ ਚਲੋ ਸੁੱਤਾ ਪਿਆ ਸੀ ਘਟਨਾ ਵੀ ਵਿਆਹ ਕਰਾਉਣਾ ਚਾਹੀਦਾ ਦੋ ਦੋ ਨਹੀਂ ਰੱਖੀ

    • @kiranjeetkaur4608
      @kiranjeetkaur4608 4 หลายเดือนก่อน

      Right g

    • @tajwrsingh5990
      @tajwrsingh5990 4 หลายเดือนก่อน

      Right

  • @ManpreetKaur-iz4tz
    @ManpreetKaur-iz4tz 4 หลายเดือนก่อน +13

    ਹਾਏ ਵਿਚਾਰੀ ਨਾ ਘਰ ਦੀ ਰਹੀ ਨਾ ਘਾਟ ਦੀ, ਗ਼ਲਤ ਰੌਲਾ ਪਾ ਕੇ ਵਿਚਾਰੀ ਦਾ ਪਹਿਲਾ ਘਰ ਵੀ ਤੁੜਵਾ ਤਾ, ਨਾਲੇ ਬੱਚੇ ਵੀ ਦੂਰ ਕਰ ਦਿੱਤੇ 😢

  • @bhupinderkaur5848
    @bhupinderkaur5848 4 หลายเดือนก่อน +111

    ਪਹਿਲੀ ਪਤਨੀ ਵਿਚਾਰੀ ਬਹੁਤ ਭੌਲੀ ਜਹੀ ਲਗ ਰਹੀ ਆ

    • @guridhillon1707
      @guridhillon1707 4 หลายเดือนก่อน +5

      ਭੋਲ਼ੀ ਲੱਗਦੀ ਏ ਤਾਹੀ ਤਾਂ ਉਹਨੇ ਕਡਤਾ ਭੋਲ਼ਾ ਪਨ aap njre lee rah shnu bolda naa karwa lao 2 mirrge balle tere

    • @lotuskaur4919
      @lotuskaur4919 4 หลายเดือนก่อน +1

      bholi ni bewkuf aa

    • @manjeetKaur-su8lf
      @manjeetKaur-su8lf 4 หลายเดือนก่อน +2

      ਭੋਲੀ ਆ ਬੇਚਾਰੀ ਇਸ ਲਈ ਤਾਂ ਦੂਜੀ ਸ਼ਾਦੀ ਕਰ ਲਈ ਇਸਦੇ ਬੰਦੇ ਨੇ

    • @KulbirBassi
      @KulbirBassi 4 หลายเดือนก่อน +1

      ਪਹਿਲੀ ਪਤਨੀ ਭੋਲੀ ਆ, ਭੋਲਾ ਬੰਦਾ ਹੀ ਬੇਵਕੂਫ ਬਣਾ ਲਿਆ ਜਾਂਦਾ, ਦੂਜੀ ਚੁਸਤ ਆ

  • @harpreet370
    @harpreet370 4 หลายเดือนก่อน +5

    ਮੇਰਾ ਘਰਵਾਲਾ ਹਰਰੋਜ਼ ਫ਼ੋਨ ਲਾ ਕੇ ਕਹਿੰਦਾ ਆਪਣਾ ਸਾਮਾਨ ਚੱਕ ਕੇ ਲੈ ਜਾ ਨਾਲੇ ਕੇ ਕਿਸੇ ਦੇ ਘਰੇ ਸਫ਼ਾਈ ਕਰਨ ਤੇ ਬੈਠੀਂ ਸੀ ਆਪਣੇ ਘਰ ਭੈਣ ਤੇ ਪਿਉ ਨੇ ਸਾਨੂੰ ਘਰੋਂ ਕੱਢ ਦਿੱਤਾ ਇਹ ਜਾਣ ਬੁੱਝ ਕੇ ਘਰੋਂ ਕੱਢ ਕੇ ਲੈਣ ਆਇਆ ਹੁਣ ਮੈਨੂੰ ਕੁੱਟ ਮਾਰ ਕੇ ਉਸ ਘਰੋਂ ਬਾਹਰ ਕੱਢ ਦਿੱਤਾ ਕਹਿਦਾ ਸਾਮਾਨ ਚੱਕ ਕੇ ਲੈਣ ਜਾ 😭😭😭🙏🙏🙏🙏

    • @PriyaPriya-cq7je
      @PriyaPriya-cq7je 3 หลายเดือนก่อน

      Kehna di gall kr rhe ho tuc

  • @bhupinderkaur5848
    @bhupinderkaur5848 4 หลายเดือนก่อน +118

    ਬਹੁਤ ਵਧੀਆ ਹੋਇਆ ਐਵੇ ਹੀ ਹੋਣਾ ਚਾਹੀਦਾ ਤੋਤਲੀ ਆਪਣੇ ਬੱਚੇ ਪਾਲਦੀ ਸੁਆਦਾ ਨੇ ਪੱਟਦੀ

  • @gurpreetgermany4713
    @gurpreetgermany4713 4 หลายเดือนก่อน +48

    ਦੋ ਨੀ ਚਾਰ ਕਰਾ ਫਿਰ ਚਾਰੇ ਰਲ ਕੇ ਬਾਂਹ ਲੱਤਾਂ ਤੋਂ ਖਿੱਚ ਉ ਜਿਵੇਂ ਪੁਲਿਸ ਵਾਲੇ ਖਿੱਚ ਦੇ ਜਦ ਤੱਕ ਇਹ ਨੀ ਕਹਿੰਦਾ ਕੁਆਰੇ ਰਹੋ ਨਾ ਪੰਗਾ ਲਿਉ ਵਿਆਹ ਵਾਲਾ।

  • @harpreetbhinder8827
    @harpreetbhinder8827 4 หลายเดือนก่อน +20

    ਸਫ਼ਾਇਆ ਕਾਹਦੀਆ ਦੇਂਦੇ ਪਏ ਉ ਬੇਸ਼ਰਮਾਂ ਦੀ ਡੁੱਲ ਗਈ ਦਾਲ ਕੇ ਅਸੀਂ ਡੋਲ ਡੋਲ ਖਾਂਦੇ ਆ

  • @Gurleenkaur7628
    @Gurleenkaur7628 4 หลายเดือนก่อน +18

    ਇਨਾ ਟਾਇਮ ਹੋਗਿਆ ਚੂੜਾ ਅਜੇ ਵੀ ਪਾਇਆ ਬਸ ਲੋਕਾਂ ਨੂੰ ਦਿਖਾਉਣ ਲਈ ਕਿ ਦੋ ਵਹੁਟੀਆ ਨੇ ਬਸ ਮਸ਼ਹੂਰੀ ਲਈ ਡਰਾਮੇ ਕਰਦੇ ਪਏ ਬਿਨਾ ਚੂੜਾ ਪਤਾ ਨਹੀ ਲੱਗਣਾ ਦੂਜਿਆ ਨੂੰ ਕਿ ਦੋਨੋ ਵਹੁਟੀਆ ਨੇ ਜੇ ਦੁੱਖੀ ਮਜਬੂਰੀ ਵਾਲੀ ਗਲ ਹੋਏ ਇਨਾਂ ਟਾਇਮ ਤੱਕ ਚੂੜਾ ਨਾ ਹੁੰਦਾ 6/7 ਮਹੀਨੇ ਹੱਦ ਸਾਲ ਚੂੜਾ ਰੱਖਦੇ ਪਰ ਇਹ ਅਜੇ ਵੀ ਪਾਈ ਫਿਰਦੀਆ ਬਸ ਨਵੇ ਨਵੇ ਡਰਾਮੇ ਕਰਦੇ ਹੁਣ ਲੋਕ ਮਸ਼ਹੂਰ ਹੋਣ ਲਈ

    • @Chahatrmn
      @Chahatrmn 4 หลายเดือนก่อน +1

      Hahhahahahhahah mai v aahi dekheya 😂😂😂😂😂

    • @tigerjeetsingh8440
      @tigerjeetsingh8440 4 หลายเดือนก่อน +1

      Sahi kiha 😂

  • @officialmandy8164
    @officialmandy8164 4 หลายเดือนก่อน +33

    Punjab da armaan malik 2.0

  • @mangakalkat5141
    @mangakalkat5141 4 หลายเดือนก่อน +31

    ਸਾਨੂੰ ਛੜਿਆਂ ਨੂੰ ਇਕ ਵੀ ਨਹੀਂ, ਗਰੀਬ ਨੂੰ ਕੌਣ ਦਿੰਦਾ 😂

    • @simsidhu1899
      @simsidhu1899 4 หลายเดือนก่อน +1

      Tara ve mare m bate vala he hal😮😮😮

    • @JaspreetSingh-ws7iq
      @JaspreetSingh-ws7iq 4 หลายเดือนก่อน

      ​@@simsidhu1899kyu

  • @sarbjitkaur9960
    @sarbjitkaur9960 4 หลายเดือนก่อน +10

    2nd wife Chawla Janani but 1st wife is very nice ladi

  • @KartarSingh-es8mo
    @KartarSingh-es8mo 4 หลายเดือนก่อน +3

    ਏਨੇ ਚੰਗੇ ਤੇਰੇ ਮਾ ਬਾਪ ਨੇ ਜਿੰਨਾ ਨੇ ਤੈਨੂੰ ਥੱਕੇ ਨਾਲ ਦੋ ਦੋ ਘਰ ਵਾਲੀਆਂ ਲਿਆ ਦਿੱਤੀਆਂ ਹੋਰਾਂ ਨੂੰ ਇੱਕ ਵੀ ਨਹੀਂ ਮਿਲਦੀ ਲੈ ਨਜਾਰੇ ਕੰਜਰਾਂ ਕਿਉਂ ਰੋਈ ਜਾਨਾ

  • @harpreet370
    @harpreet370 4 หลายเดือนก่อน +11

    ਭੈਣ ਭਰਾਵੋਂ ਮੇਰਾ ਘਰਵਾਲਾ ਵੀ ਹੋਰ ਜ਼ਨਾਨੀਆਂ ਦੇ ਚੱਕਰਾਂ ਵਿਚ ਪਿਆਰ ਹੋਇਆਂ ਹੈ ਮੈਨੂੰ ਤੇ ਮੇਰੀ ਧੀ ਨੂੰ ਕੁੱਝ ਮਾਰ ਕਰਕੇ ਘਰੋਂ ਕੱਢ ਦਿੱਤਾ 🙏🙏🙏😢😢😢

    • @kddesigner149
      @kddesigner149 4 หลายเดือนก่อน

      Bahut dukh hoya sunn ke

    • @parminderjhajj11931
      @parminderjhajj11931 4 หลายเดือนก่อน +1

      Ohna bura time suru ho gya rabb kol ardas karo v usnu akal devo

    • @SewakSadhu
      @SewakSadhu 4 หลายเดือนก่อน

      Chopai sahib da path shuru kro didi Ji sab thik ho jana aaa 😢😢😢😢

    • @sunnybhagat7392
      @sunnybhagat7392 3 หลายเดือนก่อน

      Bhene savr kro, rabb di laathi jdo vajji onu pher awaaj ni apuni pr cheeka jarur niklangiya, kyuki siyane akhde ne ki machi patther chat k vapis mudh di. A

  • @bhupinderkaur5848
    @bhupinderkaur5848 4 หลายเดือนก่อน +44

    ਹੁਣ ਤੇਰੇ ਬੱਚੇ ਕਿਵੇ ਰਹਿਦੇ ਹੋਣੇ ਭੁੱਖੇ ਭਾਣੇ ਤੇ ਤੂੰ ਐਸ ਕਰ ਰਹੀ ਦੂਜਾ ਵਿਆਹ ਕਰਾ ਕੇ

  • @mohindergill7478
    @mohindergill7478 4 หลายเดือนก่อน +15

    First vali very beautiful she is looking good under standings lady

  • @ShagunMehra-vd8sd
    @ShagunMehra-vd8sd 4 หลายเดือนก่อน +29

    ਤੋਤਲੀ ਹਜੇ ਵੀ ਨਿੱਕਲ ਜਾ ਇੱਥੋਂ ਤੂੰ ਇਨਾਂ ਦੋਵਾ ਚ ਫਾਨਾ ਅੜੀ ਪੲਈ ਆ ਦਫਾ ਹੋਜਾ ਇਨਾ ਦੋਵਾ ਨੂੰ ਜ਼ਿੰਦਗੀ ਜੀ ਲੈਣ ਦੇ

  • @TheAartandcraftspot
    @TheAartandcraftspot 4 หลายเดือนก่อน +2

    ਤੁਹਾਡੇ ਮਾਪੇ ਸਹੀ ਹੈ

  • @simrankaur8946
    @simrankaur8946 4 หลายเดือนก่อน +10

    ਜੱਦ ਪਹਿਲੀ wife ਸੀ ਤਾਂ ਕਿ ਲੋੜ ਪਈ ਦੂਜੀ wife ਲੈਣ ਦੀ ਬਹੁਤ ਮਾੜਾ ਕੀਤਾ ਪਹਿਲੀ ਲੇਡੀਜ਼ ਦੀਆ ਦੁਰਸੀਸ ਲੈਣ ਦੀਆ ਦੂਰ ਫਿਟੇ ਮੂੰਹ ਬੜਾ ਸ਼ਾਹੋ ਕਾਰ ਸੀ ਰੱਬ ਤੈਨੂੰ ਕਦੀ ਮਾਫ਼ ਨਾ ਕਰੇ ਤੋਤਲੀ ਜਹੀ

  • @harpreet370
    @harpreet370 4 หลายเดือนก่อน +18

    ਸਾਡੀ ਵੀ ਸਪੋਟ ਕਰੋ ਭਰਾਵੋਂ ਮੇਰੇ ਜੀਜੇ ਨੇ ਵੀ ਰਿਲੇਸ਼ਨ ਵਿਚ ਹੋਰ ਜ਼ਨਾਨੀ ਨਾਲ ਰਹਿ ਰਹੇ ਨੇ ਅਠਾਰਾਂ ਸਾਲ ਹੋ ਗਏ ਵਿਆਹ ਹੋਏ ਨੂੰ ਤਿੰਨ ਬੱਚੇ ਹਨ 17 ਸਾਲਾ ਦੀ ਬੇਟੀ ਹੈ 16ਸਾਲਾ ਦਾ ਬੇਟਾ ਫਿਰ ਇੱਕ ਹੋਰ ਛੋਟੀ ਬੇਟੀ ਹੈ ਹੁਣ ਤੁਸੀਂ ਦੱਸੋ 18ਸਾਲਾ ਦਾ ਵਿਆਹ ਫ਼ਿੱਕਾ ਪੈ ਗਿਆ ਦੋ ਸਾਲਾਂ ਦੇ ਪਿਆਰ ਮੂਹਰੇ ਇਹੋ ਜਿਹਾ ਕਿਹੜਾ ਕਨੂੰਨ ਬਣ ਗਿਆ ਜਿਹੜੇ ਲੋਕਾਂ ਦੇ ਘਰ ਉਜਾੜੀ ਜਾਂਦਾ ਹੈ ਉਸ ਜ਼ਨਾਨੀ ਦਾ ਕੀ ਕਸੂਰ ਹੈ ਜਿਹੜੀ 18ਸਾਲਾ ਦੀ ਉਹਦੇ ਘਰ ਬੈਠੀ ਹੈ ਉਹਦੇ ਬੱਚੇ ਪੈਂਦਾ ਕੀਤੇ ਫੇਰ ਸਤਾਰਾਂ ਸਾਲਾਂ ਦੇ ਕੀਤੇ 45 ਸਾਲਾਂ ਦੇ ਬੰਦੇ ਨੂੰ ਇਸ਼ਕ ਜਾਗ ਪਿਆ ਜਿਹੜੇ ਟਾਇਮ ਉਹ ਦੇ ਬੱਚਿਆਂ ਦਾ ਟਾਇਮ ਹੈ ਉਹ ਆਪ ਆਸ਼ਕੀ ਕਰੀ ਜਾਂਦਾ ਹੈ ਕੀ ਕਰੀਏ ਸਾਨੂੰ ਜਰੂਰ ਦੱਸੋ 🙏🙏🙏🙏

    • @harpreet370
      @harpreet370 4 หลายเดือนก่อน +1

      @@punjabpunjabi3693 ਇਹੀ ਸੋਚਿਆਂ ਬੇਦਖ਼ਲ ਕਰਨ ਬਾਰੇ 🙏🙏🙏🙏

    • @कमलकौरकमल-रामग्रेया
      @कमलकौरकमल-रामग्रेया 4 หลายเดือนก่อน +1

      Sabr karo dear ehou jehi narak CH digdi hundi a ti rondi hundi ruldi a road ti.wehiguru nu Ardas karo

    • @tajwrsingh5990
      @tajwrsingh5990 4 หลายเดือนก่อน

      @@harpreet370 ਇਕੋ ਇੱਕ ਹੱਲ ਏ , ਸਾਰੇ ਇਕੱਠੇ ਹੋ ਕੇ ਦੂਜੀ ਜਨਾਨੀ ਨੂੰ ਚੁੱਕ ਕੇ ਚੰਗੀ ਜੁੱਤੀ ਫੇਰੋ ਤੇ ਆਪਣੇ ਜੀਜੇ ਨੂੰ ਸਖ਼ਤ warning ਦਿਓ , ਜੇ ਨਹੀਂ ਫੇਰ ਚੰਗੀ ਤਰ੍ਹਾਂ ਸੇਵਾ ਕਰੋ ਜੌ ਉਹ ਭਾਲਦਾ ਹੈ

    • @dalbagsingh795
      @dalbagsingh795 3 หลายเดือนก่อน +1

      Di tusi bhat amritpal mahra wala vir g nal gal kero

    • @SukhpreetMahal-w2c
      @SukhpreetMahal-w2c 3 หลายเดือนก่อน

      Aukha dunia da

  • @MS-nt8cx
    @MS-nt8cx 4 หลายเดือนก่อน +63

    ਸਾਲੇ ਵਿਆਹ ਤਾਂ ਐ ਕਰਵਾ ਲੈਂਦੇ ਜਿਵੇ ਮਹਾਰਾਜਾ ਰਣਜੀਤ ਸਿੰਘ ਹੁੰਦਾ। ਸਾਲੇ ਘਰ ਦਾ ਗੁਜ਼ਾਰਾ ਹੁੰਦਾ ਨੀ ੨ ਵਿਆਹ

    • @Gurleenkaur7628
      @Gurleenkaur7628 4 หลายเดือนก่อน +4

      ਸ਼ਰਮ ਕਰ ਕਿਨੀ ਉੱਚੀ ਸੁੱਚੀ ਵੱਡੀ ਸ਼ਖਸ਼ਿਅਤ ਨੇ ਮਹਾਰਾਜਾ ਰਣਜੀਤ ਸਿੰਘ ਤੇ ਤੂੰ ਕਿਸ ਕਰਤੂਤ ਦਾ ਜਿਕਰ ਉਹਨਾਂ ਦੇ ਨਾਮ ਨਾਲ ਜੋੜ ਕਰ ਰਿਹਾ ਲੱਖ ਦੀ ਲਾਹਨਤ ਤੇਰੇ ਤੇ ਤੂੰ ਤੇ ਵਿਡਿਉ ਵਾਲੀ ਜੋੜੀ ਨਾਲੋ ਵੀ ਗਿਰਗਿਆ ਉਹਨਾਂ ਦੀ ਕੋਈ ਘਰ ਦੀ ਮਜਬੂਰੀ ਦੁੱਖ ਸੁੱਖ ਹੋਉ ਪਰ ਤੂੰ ਤੇ ਸੋਚ ਦਾ ਹੀ ਬੇਵਕੂਫ ਏ

    • @NirmalSingh-bz3si
      @NirmalSingh-bz3si 4 หลายเดือนก่อน

      ​@@Gurleenkaur7628ਸਹੀ ਗੱਲ ਆ ਤੁਹਾਡੀ ,,

    • @MS-nt8cx
      @MS-nt8cx 4 หลายเดือนก่อน +1

      @@Gurleenkaur7628 ਔਰਤ ਏ ਤਾਂ ਸਿਰ ਤੇ ਚੜ ਜਾਵੇਗੀ??
      ਜੁਬਾਨ ਸੰਭਾਲਦੇ ਗੱਲ ਕਰ ਤੂੰ ਵੱਡੀ ਆਈ ਮਜਬੂਰੀ ਵਾਲੀ।
      ਲੱਖ ਦੀ ਲਾਹਣਤ ਤੇਰੇ ਤੇ ਤੂੰ ਲੋਂਡਾ ਲੈਣ ਲਈ ਰਪਲਾਈ ਕੀਤਾ???

    • @DhAliwAlsAAb000
      @DhAliwAlsAAb000 4 หลายเดือนก่อน

      @@Gurleenkaur7628ਬਿਲਕੁਲ ਸਹੀ ਕਿਹਾ

  • @JagjitSingh_
    @JagjitSingh_ 4 หลายเดือนก่อน +14

    ਜੋ ਮਰਜ਼ੀ ਹੋਵੇ ਇਸ ਲੇਡੀ ਨੂੰ ਬੋਲਣ ਦਾ ਬਹੁਤ ਸਲੀਕਾ ਹੈ ਬੰਦੇ ਨੂੰ ਸਰਦਾਰ ਜੀ ਤੋਂ ਬਿਨਾਂ ਨਹੀਂ ਬੋਲੀ

    • @HarjeetSingh-sr9cf
      @HarjeetSingh-sr9cf 4 หลายเดือนก่อน +1

      ਸਰਦਾਰ ਜੀ ਨੂੰ ਵੀ ਦੇਖ ਲਓ 😅😅ਹਾਸਾ ਆਉਂਦਾ ਰੋਣਾ ਇਸ ਕਰਕੇ ਕਿ ਇਸ ਔਰਤ ਨੇ ਆਪਣੇ ਬੱਚਿਆਂ ਵੱਲ ਧਿਆਨ ਨਹੀਂ ਦਿੱਤਾ 😢😢

  • @TheAartandcraftspot
    @TheAartandcraftspot 4 หลายเดือนก่อน +2

    ਰਾਸਤੇ ਹੋਰ ਵੀ ਨਿਕਲ ਜਾਣਗੇ ਸੀ। ਵਿਆਹ ਜ਼ਰੂਰੀ ਨਹੀਂ ਸੀ

  • @harvindercxkaurh2174
    @harvindercxkaurh2174 3 หลายเดือนก่อน +2

    ਇਹ ਬੰਦਾ ਹੀ ਗਲ਼ ਹੈਂ ❤❤

  • @paramjitkaur9711
    @paramjitkaur9711 4 หลายเดือนก่อน +22

    Ja oye bandra jiha

    • @Ramjatin
      @Ramjatin 4 หลายเดือนก่อน +1

      😂😂😂😂

  • @gurlinkaur7500
    @gurlinkaur7500 3 หลายเดือนก่อน

    ਪਹਿਲਾ ਤਾਂ ਮਸ਼ਹੂਰ ਹੋਣ ਲਈ videos ਚ ਲਿਖ ਲਿਖ ਪਾਂਦਾ ਸੀ ਵੀ ਮੇਰੀ ਦੋ ਘਰਵਾਲਿਆਂ plz sport. ਹੁਣ ਜਦ ਗੱਲ ਨਹੀਂ ਬਣੀ ਤਾਂ ਹੋਰ ਰਸਤੇ ਲਾਭ ਰਿਆ ਮਸ਼ਹੂਰ ਹੋਣ ਦੇ 😂😂😂

  • @gurdeepkaur7750
    @gurdeepkaur7750 4 หลายเดือนก่อน +1

    WhatsApp status lga kise da oh save kida ho je ga gallery ch 🤔🤔🤔🤔

    • @gurdeepkaur7750
      @gurdeepkaur7750 3 หลายเดือนก่อน

      @user-sz4bp1fu6o ho jnda aa but oh vi aap nal hi hunda sidha gallery de vich te nahi hunda save

  • @sardarsaab1007
    @sardarsaab1007 4 หลายเดือนก่อน +4

    ਕੰਜਰਾਂ ਦੁਨੀਆਂ ਦਫਤਰਾਂ ਵਿੱਚ ਲੇਡੀ ਜੈਂਸਟ ਕੰਮ ਕਰਦੇ ਨੇ ਵਿਆਹੇ ਕੁਆਰੇ ਫਿਰ ਕਿ ਉਹ ਵਿਆਹ ਕਰਵਾ ਲੈਂਦੇ ਨੇ ਇਹ ਵੀ ਸਾਲਾਂ ਕੰਪਨੀ ਵਿੱਚ ਕਵਾਰਾ ਬਣਦਾ ਹੋਣਾ ਕਦੇ ਵੀ ਸਟੇਟਸ ਸੇਵ ਨਹੀਂ ਹੁੰਦਾ

  • @daljitkaur6993
    @daljitkaur6993 4 หลายเดือนก่อน +18

    ਮਾਸੀ ਨੂੰ ਪਤਾ ਸੀ ਤੇਰੀ ਕਰਤੂਤ ਦਾ ,ਬਾਹਰ ਖੇਹ ਖਾਦਾ ਸੀ

    • @ParveenShrma-h3u
      @ParveenShrma-h3u 3 หลายเดือนก่อน

      ਕਰਤੂਤ😅😅😅😅😅😅😅😅😅😅😅😅

  • @Lokvirsa177
    @Lokvirsa177 4 หลายเดือนก่อน +58

    ਇੱਕ ਤਾਂ ਇਸ ਬੰਦੇ ਤੇ ਦੂਜਾ ਤੋਤਲੀ ਤੇ ਡਾਂਗ ਫੇਰੋ,ਜਿਹੜੀ ਆਪਣੇ ਬੱਚਿਆਂ ਨੂੰ ਛੱਡ ਕੇ ਇਹਦੇ ਕੋਲ ਆ ਗਈ

  • @tajwrsingh5990
    @tajwrsingh5990 4 หลายเดือนก่อน +28

    ਪੰਜਾਬ ਦੀ ਅਣਖ ਕਿੱਧਰ ਨੂੰ ਤੁਰ ਪਈ 🤦🤦

  • @dharampal-ke6vc
    @dharampal-ke6vc 4 หลายเดือนก่อน +26

    ਇਹ ਬੰਦਾ ਸਾਰਿਆਂ ਦਾ ਮੂਰਖ ਬਣਾ ਰਿਹਾ ਹੈ

    • @harinderkaur7218
      @harinderkaur7218 3 หลายเดือนก่อน

      Paesey di khatr ki kuj kar rahe

  • @jaspreetsingh7033
    @jaspreetsingh7033 3 หลายเดือนก่อน

    Banda v sidha hai te dove jananiya v sidhia hi ne. ❤

  • @kirandeep4554
    @kirandeep4554 4 หลายเดือนก่อน +10

    ਜਿਹੜੀ ਆਪਣੇ ਬੱਚਿਆਂ ਦੀ ਨਹੀਂ ਬਣੀ ਉਹ ਕੰਜਰਾਂ ਤੇਰੀ ਕਿਵੇਂ ਬਣ ਜਾਊਗੀ

  • @JORDAN-bb3bu
    @JORDAN-bb3bu 4 หลายเดือนก่อน

    ਦੋ ਦੋ ਤੇ ਨਜ਼ਾਰੇ ਲਈ ਜਾਨਾ ਹਜੇ ਵੀ ਰੋਈ ਜਾਨਾ🥱

  • @samarsandhu484
    @samarsandhu484 4 หลายเดือนก่อน +6

    Sardar ji keh keh k ਪੱਠੇ pa k hi ta ਪਿੱਛੇ lagayea, ਮੂੰਹ de ਮਿੱਠੇ lok dil de kale hunde

  • @varinderkaur5027
    @varinderkaur5027 4 หลายเดือนก่อน +9

    Phela ta khendai asi bahut khush aa😂

  • @SamanPreet-mo2wo
    @SamanPreet-mo2wo 4 หลายเดือนก่อน +4

    ਤੋਤਲੀ ਕਿਵੇਂ ਮੂੰਹ ਸਵਾਰ ਸਵਾਰ ਬੋਲਦੀ ਆ 😂😂😂😂😂😂😂

  • @ਪੰਜਾਬਸਿੰਘ-ਙ6ਯ
    @ਪੰਜਾਬਸਿੰਘ-ਙ6ਯ 4 หลายเดือนก่อน +1

    Interview ਕਰਣ ਦਾ ਮਕਸਦ ਕਿ ਸੀ, ਐਡੀ ਕਿਹੜੀ ਮਜਬੂਰੀ ਸੀ,ਮੈਨੂੰ ਤੇ ਸਮਝ ਨਹੀਂ ਲੱਗੀ,ਪਿਆਰ ਚ ਅਨਿਆਂ ਨੇ ਵਿਆਹ ਕਰਵਾ ਲਿਆ, ਹੁਣ ਖ਼ਰਚੇ ਪੂਰੇ ਨਹੀਂ ਹੁੰਦੇ , ਹੁਣ ਰੌਦੇ ਨੇ

  • @randeepkaur932
    @randeepkaur932 3 หลายเดือนก่อน

    ਨਾਲੇ ਤਾਂ ਕਹਿੰਦੇ ਘਰਦਿਆਂ ਨਾਲੋਂ ਅੱਡ ਹੋ ਗਿਆ ਫਿਰ ਘਰ ਵਾਲਿਆਂ ਨੇ ਕਿੱਦਾਂ ਕਰਾਤਾ ਵਿਆਹ ਜਦ ਅੱਡ ਹੋਣ ਨੂੰ ਕਹਿ ਸਕਦਾ ਸੀ ਫਿਰ ਵਿਆਹ ਤੋਂ ਮਨ੍ਹਾ ਵੀ ਕਰ ਸਕਦਾ ਸੀ

  • @gurdeepkaur7750
    @gurdeepkaur7750 4 หลายเดือนก่อน +2

    Thake nal koi viah kida kra dau kise da 🤔

  • @old-school221B
    @old-school221B 4 หลายเดือนก่อน +1

    Background noise ta salio ghta lo.... Chak key Mike tur painey o

  • @simardeepkaur9575
    @simardeepkaur9575 4 หลายเดือนก่อน +1

    Hun ta 2 viah da reewaaj chl pena lgda... mnu future di feeling aa rhi a..
    Lok famouse hon lyi kuch b kr skde

  • @BaljitHundal-z7m
    @BaljitHundal-z7m 2 หลายเดือนก่อน

    ਸੁਆਦਾ ਵੀ ਬੜੀ ਚੀਜ਼ ਹੈ

  • @dityakiduniyawithmommy
    @dityakiduniyawithmommy 4 หลายเดือนก่อน

    TH-cam channel konsa h inka

  • @BalwinderSingh-qq2qp
    @BalwinderSingh-qq2qp 3 หลายเดือนก่อน +1

    ਲੋਕਾਂ ਨੂੰ ਬੇਵਕੂਫ ਬਣਾਉਂਦੇ ਨੇ ਸਿਰਫ ਵਿਊ ਲੈਣ ਲਈ, ਸ਼ਰਮ ਕਰੋ।

  • @VarinderKalyan-pe6kv
    @VarinderKalyan-pe6kv 4 หลายเดือนก่อน

    Vlog ch eda dikhonde aa jive bhut khush hunde ne aa bhi armaan malik bneaa firda

  • @NarinderKaur-lw1mc
    @NarinderKaur-lw1mc 4 หลายเดือนก่อน +4

    Kade chaj de bande da interview la liya karo

  • @KiranjotGrewal-h2o
    @KiranjotGrewal-h2o 4 หลายเดือนก่อน +7

    ਜਿਥੇ ਅੱਗ ਲੱਗੀ ਹੁੰਦੀ ਆ ਧੂੰਆ ਵੀ ਉਥੇ ਹੀ ਨਿਕਲਦਾ

  • @mcjag8265
    @mcjag8265 3 หลายเดือนก่อน

    Mere nal v koi Dhakka krlo 😂😂😂😂😂

  • @gc2bjaspreetkaur142
    @gc2bjaspreetkaur142 4 หลายเดือนก่อน

    Weheguruji

  • @surinderkaur421
    @surinderkaur421 4 หลายเดือนก่อน +5

    ਗੱਲ ਦਾ ਮੂੰਹ ਨਾ sira

  • @jasnoorkaur5150
    @jasnoorkaur5150 4 หลายเดือนก่อน +6

    Phla interview ch kujh hor khnde c k asi psd krde c ik duje nu

  • @anmolveerkaur4271
    @anmolveerkaur4271 4 หลายเดือนก่อน +1

    ਇਨ੍ਹਾਂ ਨੇ ਵੀ ਚੈਨਲ ਬਣਾਇਆ ਉਸ ਚੈਨਲ ਨੂੰ ਸਪੋਟ ਨਾ ਕਰੋ। ਅਰਮਾਨ ਮਾਲਿਕ ਤੋ ਪ੍ਰਭਾਵਿਤ ਹੋ ਕੇ ਕੀਤਾ। ਮਸ਼ਹੂਰ ਹੋਣ ਦੇ ਚੱਕਰ ਵਿਚ ਕਰਦੇ ਆ।ਇਦੀ ਗਲ਼ ਦੀ ਕੋਈ ਤੁਕ ਤਾਂ ਬਣਦੀ ਨਹੀ। ਇਨ੍ਹਾਂ ਨੂੰ ਦੇਖ ਕੇ ਕੋਈ ਹੋਰ ਕਰੂ ਇਦਾਂ।

  • @KiranjotGrewal-h2o
    @KiranjotGrewal-h2o 4 หลายเดือนก่อน +16

    ਇਹ ਬੰਦਾ ਕਹਿੰਦਾ ਮਜਬੂਰੀ ਚ ਵਿਆਹ ਕਰਵਾਇਆ ਇਹ ਬੰਦੇ ਨੂੰ ਪੁਛੇ ਤੂੰ ਇਹਦੇ ਜਨਮ ਦਿਨ ਦੀਆ ਫੋਟੋਆਂ ਕਿਉ ਸੇਵ ਕੀਤੀਆ ਸਾਡੇ ਤੋ ਤਾ ਆਪਣੇ ਆਪ ਸੇਵ ਹੁੰਦੀਆ ਨੀ ਡਰਾਮੇ ਆਪ ਕਰਦੇ ਨੇ ਉਪਰੋ ਘਰਦਿਆਂ ਨੂੰ ਕਹਿੰਦੇ ਨੇ ਸ਼ੱਕ ਕਰਦੇ ਨੇ ਸ਼ੱਕ ਕਰਨ ਵਾਲੀਆ ਹਰਕਤਾਂ ਨਾ ਕਰੋ

  • @MonikaThind-sk6ok
    @MonikaThind-sk6ok 4 หลายเดือนก่อน +9

    Second wife di koi v glll ple nhi pyi mere kidr di ki kahani c 😂janmdin c massi gyi photoya aa ki aa kise nu smj lgi ta dsna 😂😂

  • @ਅਜੈਬ965ਬਠਿੰਡਾ
    @ਅਜੈਬ965ਬਠਿੰਡਾ 4 หลายเดือนก่อน +2

    ਵਾਹਿਗੁਰੂ ਜੀ ਮੇਹਰ ਕਰੇ 🙏 ਜਲਦੀ ਠੀਕ ਹੋ ਜਾਵੇ

  • @APKanmolpreetkaur
    @APKanmolpreetkaur 4 หลายเดือนก่อน

    ਇਹੋ ਜਿਹੀ ਮਾਂ ਨੂੰ ਛੱਡਣਾ ਹੀ ਸਹੀ ਹੁੰਦਾ।

  • @ManuGill-p6v
    @ManuGill-p6v 4 หลายเดือนก่อน +17

    Pehla ta tu v arman malik hi banda c

  • @kaurjatti743
    @kaurjatti743 4 หลายเดือนก่อน +3

    ਮੈਂਨੂੰ ਤਾਂ ਸਟੋਰੀ ਆਪੇ ਬਣਾਈ ਲਗਦੀ ਕੋਈ ਦਮ ਨਹੀ 😮

  • @suranderpal5337
    @suranderpal5337 4 หลายเดือนก่อน

    Aaa gai asleet sahmne pihle video ch taa bahut pyar dikhiya see
    Lai jaa nazare

  • @harpreetbhinder8827
    @harpreetbhinder8827 4 หลายเดือนก่อน +8

    ਵਿਆਹ ਤਾਂ ਤੇਰੀ ਪੈਹਲੀ ਘਰਵਾਲੀ ਕਰੋਣਾ ਚਾਹੀਦਾ ਸੀ ਤੇ ਤੈਨੂੰ ਜੁਤੀਆਂ ਦੀ ਕਮੀਂ ਹੈ

  • @AmarjitSingh-eq3rl
    @AmarjitSingh-eq3rl 4 หลายเดือนก่อน +10

    ਬਾਕੀ ਗੱਲਾਂ ਬਾਦ ਵਿਚ ਦੋ ਮਹਿਲਾਵਾਂ ਸਰੀਰਕ ਲੋੜਾਂ ਦੀ ਪੂਰਤੀ ਕਰਨਾ ਬਹੁਤ ਦਲੇਰੀ ਦਾ ਕੰਮ ਹੈ

  • @Sidhumoosewala-wp2ux
    @Sidhumoosewala-wp2ux 3 หลายเดือนก่อน

    ਬੇਲਨੇ ਚ ਬਾਹ ਆਈ ਸੀ 🙌😂😂😂 ਮੇਰਾ ਰਿਸ਼ਤਾ ਕਰਾ ਦਿੰਦਾ ਇੱਕ ਨਾਲ ਬਚੋਲਾ ਬਣ ਜਾਂਦਾ ਭੂਤਨੀ ਦੀਆਂ

  • @Bajwafamily786
    @Bajwafamily786 4 หลายเดือนก่อน +6

    Sardar g tuci je ene sache c tuci sister bna ke v sabit kar sakte c

  • @SurjitSingh-rd1ih
    @SurjitSingh-rd1ih 4 หลายเดือนก่อน +11

    ਦਾੜੀ ਕਾਲੀ ਪਈ ਹੈ ਅਜੇ ਤੀਸਰਾ ਵੀ ਕਰਾ ਸਕਦਾ ਹੈ ਜੀ

    • @NarinderSingh-d3s
      @NarinderSingh-d3s 4 หลายเดือนก่อน

      ਕਾਲੀ ਸਿਆਹੀ ਲਗਾਈ ਲਗਦੀ ਏ

    • @Ashwani-dream11won
      @Ashwani-dream11won 4 หลายเดือนก่อน

      😅😊😂​@@NarinderSingh-d3s

    • @harinderkaur7218
      @harinderkaur7218 3 หลายเดือนก่อน

      Definitely jo parents da nahi ho sakta,oh hor kisda hou ??

  • @JannatGurbaaz
    @JannatGurbaaz 4 หลายเดือนก่อน +1

    Shi gl aa.kinna mahan bnda aa

  • @GurnamSingh-wk5fe
    @GurnamSingh-wk5fe 3 หลายเดือนก่อน

    Hun ki ho gia dove rakh leh Gadiya nal v ik spare wheel Huna Emergency vele kam a jau ge😂😂😂😂😂😂

  • @JaspalSingh-hi3xy
    @JaspalSingh-hi3xy 4 หลายเดือนก่อน

    👳👈🧕❤🧕

  • @fatheveersingh7920
    @fatheveersingh7920 3 หลายเดือนก่อน

    ਵੀਰ ਬੱਗੋ ਕੌਰ ਮੈਨੂੰ ਦੇ ਦੇ 😂😂😂

    • @ParveenShrma-h3u
      @ParveenShrma-h3u 3 หลายเดือนก่อน

      😅😅😅😅😅😅😅omg

  • @sainiamarjeet
    @sainiamarjeet 3 หลายเดือนก่อน

    bhai lokan de te ek viah nahi hoo rahe te tere do ho gaye ne khosh teh te parivaar wada jine nihande honege one khoshaale saariyan nu kaam te paye rakh rab mehar kare

  • @Cikipiki12345
    @Cikipiki12345 4 หลายเดือนก่อน +2

    Banda dekhn nu chalak lagda pheli wife inna de plen da sikar hoi aa

  • @guridhillon1707
    @guridhillon1707 4 หลายเดือนก่อน +4

    Papa ji maljama ch rehde c tuu bai kidar nu toor pai tuu do jannia ch 😅😅😅😅😅😅😅😅😅 balle balle Tere tarki ho gyi

  • @Ramjatin
    @Ramjatin 4 หลายเดือนก่อน +7

    Je dusri janani nu koi sawal hi nhi krna c te bethya kyo lagy

  • @TheAartandcraftspot
    @TheAartandcraftspot 4 หลายเดือนก่อน

    ਪਹਿਲੀ ਵਾਲੀ ਸਾਊ ਹੈ। ਉਸ ਨੂੰ ਧੋਖਾ ਨਹੀਂ ਦੇਣਾ ਚਾਹੀਦਾ

  • @Ranjit1234ss
    @Ranjit1234ss 4 หลายเดือนก่อน

    Mainu ek gal we samj nahi aaye 😮😮

  • @कमलकौरकमल-रामग्रेया
    @कमलकौरकमल-रामग्रेया 4 หลายเดือนก่อน +2

    J husband nhi c pushda pehla wala ti bacheya nu ap rakhdi kol ti stitching kar k guzara kardi dusri marriage keuo kiti hun kihndi a Meri majburi c

  • @guridhillon1707
    @guridhillon1707 4 หลายเดือนก่อน +6

    Tuu Massi v Chak dinni c jai boldi c taa 😂😂😂😂😂😂

  • @ਮੁਸ਼ਤਾਖਚੰਦ
    @ਮੁਸ਼ਤਾਖਚੰਦ 3 หลายเดือนก่อน +1

    ਜੇੜੇ ਦੋ ਬੇੜੀਆਂ ਚੋਂ ਪੈਰ ਰੱਖਦੇ ਚਿੱਤੜ ਪੜਾਕੇ ਬੇਹ ਜਾਂਦੇ

    • @ParveenShrma-h3u
      @ParveenShrma-h3u 3 หลายเดือนก่อน

      😂😂😂😂😂😂😂😂 ਸਿਰਾ

  • @prabhjitkaur3606
    @prabhjitkaur3606 4 หลายเดือนก่อน +1

    Arman malik😂

    • @JORDAN-bb3bu
      @JORDAN-bb3bu 4 หลายเดือนก่อน

      😂😂

  • @AnmolSingh-c6c
    @AnmolSingh-c6c 4 หลายเดือนก่อน +1

    साडे पिंड विच बी दो वाइफ हैं एक हसबैंड और वो एक साथ ही रहती है एक घर विच 😂😂😂 मेनु ते सोच के ही हैंरन hai

  • @poojajanagal5605
    @poojajanagal5605 4 หลายเดือนก่อน +1

    Interview ton baad sare comments b pad Lena yaad nal 1 Banda thodi stori sun kk sahi ni kehnda jhooth di stori bana kk show karde ki majbori vich kita sab kuj jj thode te iljam lagge si tan bro sis hi ban jande aa rasta na chunde ede nal kine loka di life khrab hoi hun pessa mang rahe lokka ton

  • @RohanpreetsinghRohanpreetsingh
    @RohanpreetsinghRohanpreetsingh 4 หลายเดือนก่อน +15

    Pahli wife bholi 😢

  • @RenuThakur-b6f
    @RenuThakur-b6f 4 หลายเดือนก่อน +11

    Loka nu pagal bande na ada viah ne hunde

  • @jaswantsingh5715
    @jaswantsingh5715 2 หลายเดือนก่อน

    Hun v tym he,ek wife kise nu hor de de jis nu lorh va

  • @rajwantkaur2937
    @rajwantkaur2937 4 หลายเดือนก่อน +4

    Pta ni ki ki ho reha duniya wich 😮😮

  • @acrylicnailart7989
    @acrylicnailart7989 4 หลายเดือนก่อน +3

    jo wi ho giya plzz ik hath jod ke benti aa wi ehna Nu tang na kita jwe plz bai 🙏kall nu oh apde app nu kujh kr lain fir

    • @ShagunMehra-vd8sd
      @ShagunMehra-vd8sd 4 หลายเดือนก่อน +1

      Vdiya j krr lain ta koi afsos ni hona tenu jyada houga tere mame de kudi lgdi a

  • @narinderwaraich7442
    @narinderwaraich7442 4 หลายเดือนก่อน

    ਧੰਨ ਮੁਸਲਮਾਨ ਨੇ ਜੋ ਚਾਰ ਚਾਰ ਰੱਖੀ ਫਿਰਦੇ ਆ 😂😂😂

  • @ranjitkaur9134
    @ranjitkaur9134 4 หลายเดือนก่อน

    munda kitho lgda brava uncle aa

  • @skumar-215
    @skumar-215 3 หลายเดือนก่อน

    Eh Vda alwish yadav banda c

  • @iqbalsingh9819
    @iqbalsingh9819 2 หลายเดือนก่อน

    ਅਜੈ ਵੀ ਚੰਗੀ ਰਹੈਗੀ ਛੱਡ ਕੇ ਚਲੀ ਜਾ

  • @harryjigar
    @harryjigar 4 หลายเดือนก่อน

    Baggo kaur vrgi wife sb nu mile

  • @KuldipSingh-jr4bb
    @KuldipSingh-jr4bb 4 หลายเดือนก่อน

    Sabash dake kha lokna ne ki ha te tusi kr lya