ਸੁਹਾਗ ਰਾਤ ਨੂੰ ਮੁੰ/ਡਾ ਕਮਰੇ ਵਿੱਚੋਂ ਬਾਹਰ ਭੱ*ਜ ਗਿਆ

แชร์
ฝัง
  • เผยแพร่เมื่อ 13 ม.ค. 2025

ความคิดเห็น • 91

  • @indeejeet4974
    @indeejeet4974 17 วันที่ผ่านมา

    ਠੀਕ ਬਾਈ ਜੀ । ਧੰਨਵਾਦ । ਬਹੁਤ ਵਧੀਆ ਜਾਣਕਾਰੀ।

  • @SonySingh-j1c
    @SonySingh-j1c 10 หลายเดือนก่อน +25

    ਬਾਈ ਜੀ ਜਦੋਂ ਪਹਿਲਾਂ ਪਤਾ ਕਰਿਆਂ ਹੋਏ। ਫੇਰ ਵੀ ਧੋਖਾ ਹੋਈ ਜਾਂਦਾ ਹੈ। ਜਿਹੜਾ ਕਰਮਾਂ ਵਿੱਚ ਲਿਖਿਆ ਗਿਆ ਹੁੰਦਾ ਉਹ ਹੋਣਾ ਹੀ ਹੁੰਦਾ ਹੈ ਵਾਹਿਗੁਰੂ ਜੀ ਕਿਰਪਾ ਕਰ ਸਭ ਤੇ

  • @SukhjitGill-r4e
    @SukhjitGill-r4e 9 หลายเดือนก่อน +5

    Good 👍

  • @rbrar3859
    @rbrar3859 10 หลายเดือนก่อน +8

    ਸੱਚੀ-ਸੁੱਚੀ ਪੱਤਰਕਾਰੀ।
    ਧੰਨਵਾਦ ਜੀ।

  • @KuldeepSingh-l9h6g
    @KuldeepSingh-l9h6g 10 หลายเดือนก่อน +7

    Sachyan Gallan Bai g ah Sab ho Riha

  • @harbanshehar5652
    @harbanshehar5652 10 หลายเดือนก่อน +1

    Very good message ki Bnu mere sohne Punjab Da

  • @KuldeepSingh-l9h6g
    @KuldeepSingh-l9h6g 10 หลายเดือนก่อน +7

    Wahiguru Ji Maharaj Ji Kirpa Kro Sab Te

  • @ਸੱਤਪਾਲਸਿੰਘਸਮਾਜਸੇਵਾਪ੍ਦਾਨ
    @ਸੱਤਪਾਲਸਿੰਘਸਮਾਜਸੇਵਾਪ੍ਦਾਨ 10 หลายเดือนก่อน +5

    ਬਹੁਤ ਵਧੀਆ ਜਾਣਕਾਰੀ ਦਿੱਤੀ ਵੀਰ ਜਜ

  • @GianKaur-wf5rp
    @GianKaur-wf5rp 10 หลายเดือนก่อน +2

    🌹🌹waheguru ji,,

  • @sunitarani3073
    @sunitarani3073 10 หลายเดือนก่อน +1

    ਵਾਹਿਗੁਰੂ ਜੀ ❤

  • @godblessyoucouple6138
    @godblessyoucouple6138 10 หลายเดือนก่อน +1

    Fruitful video ji

  • @balveersing7534
    @balveersing7534 8 หลายเดือนก่อน +2

    Very good

  • @makhanchahal8778
    @makhanchahal8778 10 หลายเดือนก่อน +25

    ਜੇ ਰਿਸ਼ਤਾ ਕੋਈ ਆਪਣਾ ਵੀ ਕਰਵਾਉਦਾ ਤਾ ਵੀ ਪੁੱਛ ਪੜਤਾਲ ਕਰੋ

  • @Yash_Raaj_Films
    @Yash_Raaj_Films 10 หลายเดือนก่อน +15

    ਨਾਮਰਦ ਦਾ ਟੈਸਟ ਵੀ ਕਰੋਨਾ ਚਾਹੀਦਾ ✅💯

    • @JaswantSingh-e8r2q
      @JaswantSingh-e8r2q 6 หลายเดือนก่อน

      Kuri da vi test hona chaide kine old kine Boy friend Han jaswant kaur Switzerland 🇨🇭 mere Bhai nal ish tra ho chuka he only jamen te house 🏡 and Europe swiss vich sett hon vaste marriage kiti sie punjab vich ta kuri a. De ma Bap mul lede Han dhee da😭😭😭😭

    • @JaswantSingh-e8r2q
      @JaswantSingh-e8r2q 6 หลายเดือนก่อน

      😡😡😡😡😡😡😡

  • @parmindersandhusandhusab6757
    @parmindersandhusandhusab6757 10 หลายเดือนก่อน +9

    ਜਿੰਨੀ ਕੁੜੀ ਜਿਆਦਾ ਪ੍ਰੀ ਹੁੰਦੀ ਓਹਨੂੰ ਹੀ ਜਿਆਦਾ ਖ਼ਤਰਨਾਕ ਹੁੰਦੀ

  • @SawinderSingh-o3w
    @SawinderSingh-o3w 10 หลายเดือนก่อน +9

    ਪੰਜਾਬ ਵਿੱਚ ,ਕੁੜੀਆ ਬਹੁਤ ਚਿੱਟੇ ਦੀ ਵਰਤੋ ਕਰਦੀਆਂ ਨੇ ?

  • @kamaljeetsidhu3060
    @kamaljeetsidhu3060 10 หลายเดือนก่อน +7

    ਜਿਹੜੇ ਬੰਦੇ ਨੂੰ ਲੋੜ ਤੋਂ ਵੱਧ ਸਫ਼ਾਈ ਦੇਣੀ ਪੈਂਦੀ ਹੋਵੇ ਤਾਂ
    ਉਥੇ ਕੁਝ ਦਾ ਗਲਤ ਹੁੰਦਾ ਹੈ। ਨਹੀਂ ਤਾਂ ਹਰ ਵੀਡੀਓ ਤੇ
    ਕਹਿਣਾ ਕਿ ਇਹ ਸੱਚੀ ਹੈ ਸੁਣ ਜ਼ਰੂਰ ਲਵੋ।

  • @KiranpalKaur-k3k
    @KiranpalKaur-k3k 8 หลายเดือนก่อน +1

    Waheguru ji🙏

  • @jagpalgill2127
    @jagpalgill2127 6 หลายเดือนก่อน +4

    ਵੀਰੇ ਜਿਹੜੇ ਚੰਗੇ ਬੰਦੇ ਹੁੰਦੇ ਨੇ ਉਹਨਾਂ ਨੂੰ ਵੀ ਇਹੋ ਜਿਹੀਆਂ ਛੰਡੀਆਂ ਛਲਕੀਆਂ ਮਿਲਦੀਆਂ ਜਿਹੜੇ ਖੁਦ ਛੰਡੇ ਛੁਲਕੇ ਹੁੰਦੇ ਹਨ ਉਹਨਾਂ ਨੂੰ ਚੰਗੀਆਂ ਮਿਲਦੀਆਂ ਹਨ ਇਹ ਤਾਂ ਬਣੀ ਆਈ ਗੱਲ ਹੈ ਪਤਾ ਨੀ ਰੱਬ ਦਾ ਕਿਉਂ ਕਰਦਾ ਹੈ ਚੰਗੇ ਬੰਦਿਆਂ ਨਾਲ

    • @gagannimer7320
      @gagannimer7320 6 หลายเดือนก่อน

      Bachi nu ta le le de onu bi ode bargi kardu 😢bichri choti g kudi da ki Banda hou

    • @Study-point-2008
      @Study-point-2008 6 หลายเดือนก่อน

      Right

  • @SurinderSingh-we9rt
    @SurinderSingh-we9rt 10 หลายเดือนก่อน +17

    ਭਰਾਵੋ ਜੋ ਕਿਸਮਤ ਵਿੱਚ ਲਿਖਿਆ ਹੋਕੇ ਰਹਿੰਦਾ,ਬੰਦੇ ਦੀ ਕੋਈ ਸਿਆਣਪ ਕੰਮ ਨਹੀਂ ਕਰਦੀ।ਰਿਸ਼ਤੇਦਾਰ ਭੀ ਮਾੜਾ ਰਿਸ਼ਤਾ ਕਰਕੇ ਅਗਲੇ ਨੂੰ ਫਸਾਕੇ ਪਾਸੇ ਹੁੰਦੇ ਹਨ ਮੁੜਕੇ ਕੋਈ ਨਹੀਂ ਪੁੱਛਦਾ।ਗੱਲ ਤਾਂ ਕੋਈ ਹੋਰ ਹੁੰਦੀ ਹੈ ਪਰ ਵਕੀਲਾਂ ਕੋਲ ਗੱਲ ਪੁੱਜਦੀ ਹੈ ਤਾਂ ਦਹੇਜ ਦਾ ਕੇਸ ਬਣ ਜਾਂਦਾ ਹੈ I ਮੈ ਤਾਂ ਇਹੀ ਸਿੱਟਾ ਕੱਢਿਆ ਕਿ ਕਿਸਮਤ ਮੂਹਰੇ ਕੋਈ ਜ਼ੋਰ ਨਹੀਂ ਚੱਲਦਾ ਜੋਂ ਹੋਣਾ ਹੋਕੇ ਰਹਿਣਾ।

  • @gurfatehgarcha8568
    @gurfatehgarcha8568 7 หลายเดือนก่อน +1

    नाइस

  • @JaswinderKaur-qw1zs
    @JaswinderKaur-qw1zs 10 หลายเดือนก่อน +3

    Waheguru ji

  • @harjitsinghharjitsingh3114
    @harjitsinghharjitsingh3114 10 หลายเดือนก่อน +1

    Soosad story eyes r full of tears

  • @TSBADESHA
    @TSBADESHA 10 หลายเดือนก่อน +13

    ਮਾੜੀ ਜਨਾਨੀ ਬੰਦੇ ਦੀ ਜ਼ਿੰਦਗੀ ਬਰਬਾਦ ਕਰ ਦਿੰਦੀ ਆ

    • @Drlally
      @Drlally 5 หลายเดือนก่อน +1

      💯💯

  • @avtarsinghsandhu9338
    @avtarsinghsandhu9338 9 หลายเดือนก่อน +3

    ਕੋਈ ਸ਼ੱਕ ਨਹੀ ਆ ਜੀ ।।

  • @GurmeetSingh-sc8zi
    @GurmeetSingh-sc8zi 10 หลายเดือนก่อน +8

    ਆਪਣੇ- ਹੀ ਮਾਰਦੇ ਨੇ ਦੂਜਾ ਨੀ ਮਾਰਦੇ ਕਿੜੇ ਪੌ

  • @hkaur9622
    @hkaur9622 10 หลายเดือนก่อน +1

    Waheguruji Waheguruji 🙏

  • @RamLal-n9x
    @RamLal-n9x 10 หลายเดือนก่อน +1

    Good story

    • @dkmetcalf14598
      @dkmetcalf14598 10 หลายเดือนก่อน

      Kise hadd tk eh soude ne takdiran de.

  • @STUDY_JUJUTSU
    @STUDY_JUJUTSU 10 หลายเดือนก่อน +4

    ਆਪਦਾ ਮਾਰ ਦਾ ਹੈ ਬੇਗਾਨਾ ਨਹੀਂ

  • @majorsingh7474
    @majorsingh7474 10 หลายเดือนก่อน +5

    ਵੀਰ ਜੀ ਤੁਸੀਂ ਬਹੁਤ ਵਧੀਆ ਸਟੋਰੀ ਪਾਈ ਹੈ ਇਸ ਮੁੰਡੇ ਦੀ ਮਾਤਾ ਜੀ ਇਸ ਦੇ ਦੁੱਖ ਵਿਚ ਜੀ ਆਪਣੇ ਮੌਤ ਦੇ ਸਮੇ ਤੋ ਪਹਿਲਾ ਡਿਪ੍ਰੈਸਾਂਨ ਵਿਚ ਹੀ ਮਰ ਗਈ ਹੋਵੇਗੀ ਅਜਿਹੇ ਭੇੜੇ ਇਨਸਾਨਾ ਨੂੰ ਵਾਹਿਗੁਰੂ ਜੀ ਗਿਆਨ ਬਖ਼ਸ਼ਣ ਜੀ 😂😂😂

  • @JkHundal
    @JkHundal 9 หลายเดือนก่อน +2

    ਡੋਪ ਟੈਸਟ ਤੇ ਖਰਚਾ ???

  • @agamorganicfarm7290
    @agamorganicfarm7290 7 หลายเดือนก่อน +1

    ਅੱਜ ਕੱਲ੍ਹ ਲੋਕ ਰਿਸ਼ਤਾ ਕਰਨ ਲੱਗੇ ਪੁੱਛ ਪੜਤਾਲ ਨਹੀਂ ਕਰਦੇ। ਏਹੋਂ ਜੇਹਿਆ ਘਟਨਾਵਾਂ ਆਮ ਹੋ ਗਈਆਂ।

  • @MrSingh-hq5zd
    @MrSingh-hq5zd 10 หลายเดือนก่อน +6

    Koi haal nahi dunia da hunh ji

  • @HarpalKaur-p8t
    @HarpalKaur-p8t 10 หลายเดือนก่อน +2

    In

  • @SukhwinderSingh-yy4wl
    @SukhwinderSingh-yy4wl 5 หลายเดือนก่อน +1

    ਬੁਰਾ ਹਾਲ ਹੈ ਲੋਕਾ ਦਾ

  • @basantkaur3196
    @basantkaur3196 10 หลายเดือนก่อน +10

    ਸਟੋਰੀ ਪੁਤਰ ਕੲਈਆ ਦੀ ਜ਼ਿੰਦਗੀ ਬਚਾਵੇਗੀ

  • @manjindersinghsidhu1275
    @manjindersinghsidhu1275 6 หลายเดือนก่อน

    ਰਿਸ਼ਤਾ ਕਰਨ ਵੇਲੇ ਪੂਰਾ ਪਤਾ ਕਰਕੇ ਕਰਨਾ ਚਾਹੀਦਾ ਕਾਹਲੀ ਨਹੀ ਕਰਨੀ ਚਾਹੀਦੀ

  • @BaljeetSingh-fr3by
    @BaljeetSingh-fr3by 10 หลายเดือนก่อน +1

    🙏🙏

  • @ManinderKaur-he2pw
    @ManinderKaur-he2pw 10 หลายเดือนก่อน +3

    Theak ha

  • @KarmjitsinghKarmjitsingh-r8s
    @KarmjitsinghKarmjitsingh-r8s 5 หลายเดือนก่อน

    Whagru mhol bhut krab ho ghi ji 😂😂😂

  • @amarjeetkaur8408
    @amarjeetkaur8408 4 หลายเดือนก่อน

    ਲੱਖ।ਲ।

  • @sukhmanjotsingh7427
    @sukhmanjotsingh7427 10 หลายเดือนก่อน +2

    ਅੱਜ ਕੱਲ੍ਹ ਦੇ ਟੲਇਮ ਬਹੁਤ ਖਰਾਬ ਹੋ ਗਿਆ ਹੈ

  • @malkitsingh4209
    @malkitsingh4209 4 หลายเดือนก่อน

    Right

  • @KuldeepSingh-l9h6g
    @KuldeepSingh-l9h6g 10 หลายเดือนก่อน +5

    365 Chariter Nar de😂😂😂

  • @rajchauhan4691
    @rajchauhan4691 10 หลายเดือนก่อน +9

    ਨਮਾਰਦ ਦਾ ਵੀ ਟੈਸਟ ਹੋਣਾ ਚਾਹੀਦਾ ਹੈ

    • @Yash_Raaj_Films
      @Yash_Raaj_Films 10 หลายเดือนก่อน

      😂 ਸਹੀ ਗੱਲ ਆ 😂100%😂

  • @dalbarasingh7639
    @dalbarasingh7639 5 หลายเดือนก่อน

    ਪੰਜਾਬ ਵਿਚ ਕੂੜੀਆ ਸਰੈ ਆਮ ਚਿੱਟਾ ਲਾਉਦੀਆ ਹਨ ਕੂੜੀਆ ਦਾ ਮਾਂ ਪਿਉ ਕਹੈਗਾ ਸਾਡੀ ਕੂੜੀ ਬਹੁਤ ਸਰੀਫਹੈ,

  • @charanjeetsandhu1669
    @charanjeetsandhu1669 10 หลายเดือนก่อน +10

    ਜ਼ਕੀਨ ਦਾ ਟਾਇਮ ਨਹੀਂ ਰਿਹਾ।

  • @navjeetsingh4177
    @navjeetsingh4177 หลายเดือนก่อน

    Tu jaruri sanu hairan preshan krna hunda😅😅

  • @GurbajRai-r6g
    @GurbajRai-r6g 9 วันที่ผ่านมา

    Bai g state das dya kro

  • @Reetmehravlogs786
    @Reetmehravlogs786 5 หลายเดือนก่อน +1

    Thuhda channel monetize kyu ni veer ehne views v ne

  • @JaswinderSingh-gf7xk
    @JaswinderSingh-gf7xk 10 หลายเดือนก่อน +1

    bai ji singer machla jatt da song ,ghar chhater kerai par nahi milda ,last vich antra auda hai, bandy dhiya ran di khan kumai,os singer sach hi gaya hai.o gala sach ho rahiya ne .jassi bai

  • @sardarsaab1007
    @sardarsaab1007 8 หลายเดือนก่อน +2

    ਕੁਝ ਨਹੀਂ ਲੋਕੋ ਇਹ ਹਫ਼ਤੇ ਦੱਸ ਦਿਨ ਬਾਅਦ ਕੋਈ ਨਾ ਕੋਈ ਨਮੀਂ ਕਹਾਣੀ ਸੁਣਾਉਂਦਾ ਮੈਨੂੰ ਇੱਕ ਗੱਲ ਸਮਝ ਨਹੀਂ ਆਉਂਦੀ ਇਦਾਂ ਦੀਆਂ ਕਹਾਣੀਆਂ ਸਾਰੇ ਲੋਕ ਇਸ ਬੰਦੇ ਨੂੰ ਹੀ ਸਣਾਉਂਦੇ ਨੇ ਇਹ ਬੰਦਾ ਆਪਣੀਆ ਵੀਡੀਓ ਚਲਾਉਣ ਦਾ ਮਾਰਾ ਸੁਣਾਉਂਦਾ ਕਿਉਂਕਿ ਸਾਡੇ ਲੋਕ ਇਦਾਂ ਦੀਆਂ ਕਹਾਣੀਆਂ ਬਹੁਤ ਦਿਲ ਲਾਕੇ ਸੁਣਦੇ ਨੇ ਇਹ ਸਭ ਮਨ ਘੜਤ ਗੱਲਾਂ ਨੇ ਇਸ ਬੰਦੇ ਦੀ ਕਹਾਣੀਆਂ ਵੀ ਹਿੰਦੀ ਪੰਜਾਬੀ ਫ਼ਿਲਮਾਂ ਵਾਂਗ ਹੁੰਦੀਆਂ ਨੇ ਜਿਦਾਂ ਫਿਲਮਾਂ ਗੱਲ ਇੱਕ ਹੀ ਹੁੰਦੀ ਐਕਟਰ ਤੇ ਐਕਟਰਨੀ ਦਾ ਵਿਆਹ ਇਸ ਬੰਦੇ ਦੀ ਹਰ ਇੱਕ ਕਹਾਣੀ ਵਿੱਚ ਵੀ ਇੱਕ ਬੰਦੇ ਦੀ ਘਰਵਾਲੀ ਦੂਜੇ ਬੰਦੇ ਨਾਲ ਭੱਜ ਗਈ ਸਾਡੇ ਪੰਜਾਬ ਵਿੱਚ ਪਹਿਲਾਂ ਹੀ ਬਹੁਤ ਮਾੜੇ ਹਲਾਤ ਨੇ ਇੱਕ ਇਹ ਬੰਦਾ ਇਦਾਂ ਦੀਆਂ ਗੱਲਤ ਕਹਾਣੀਆਂ ਸੁਣਾਈ ਜਾਂਦਾ

    • @manjindersinghsidhu1275
      @manjindersinghsidhu1275 6 หลายเดือนก่อน

      ਨਹੀ ਇਹ ਕੁੱਝ ਸਮਾਜ ਵਿੱਚ ਆਮ ਚੱਲ ਰਿਹਾ ਬਾਈ ਜੀ ਤੂਸੀ ਕਿਹੜੀ ਦੁਨੀਆ ਚ ਰਹਿੰਦੇ ਹੋ ਬਲਦੇਵ ਸਿੰਘ ਲਾਲ ਬੱਤੀ ਜੀ ਦਾ ਨਾਵਲ “ਧੰਦਲੇ ਪਾਣੀ “ ਪੜ੍ਹੋ

    • @manjindersinghsidhu1275
      @manjindersinghsidhu1275 6 หลายเดือนก่อน

      ਮੇਰੇ ਕੋਲ ਵੀ ਇਹੋ ਜਿਹੀਆਂ ਕਈ ਕਹਾਣੀਆ ਨੇ ਸਮਾਜ ਦਾ ਬੁਰਾ ਹਾਲ ਆ

  • @MohanSingh-s3n6y
    @MohanSingh-s3n6y 12 วันที่ผ่านมา

    Soch.samaj.ka.veedeo.paia.karo.

  • @diljeetkaursidhu9118
    @diljeetkaursidhu9118 9 หลายเดือนก่อน +2

    ਘਰਨਠਦਸਕੇਕਰੋ

  • @baljindersinghsidhu2735
    @baljindersinghsidhu2735 10 หลายเดือนก่อน +1

    Dop jrurri

  • @Study-point-2008
    @Study-point-2008 6 หลายเดือนก่อน

    Bai g bahut buaa haal a kudiyan da bahut nha krdi a 20%hi shi kudi mildi a aajkal 80 %nsedi a

  • @Baljeet-b6g
    @Baljeet-b6g 5 หลายเดือนก่อน

    ਕੁੜੀਆਂ ਵੀ ਬਥੇਰੀਆਂ ਉਜੜਦੀਆਂ ਤੁਸੀ ਇੱਕ ਪਾਸੜ, ਨਾ ਦੇਖੋ

  • @luckysidhu1952
    @luckysidhu1952 10 หลายเดือนก่อน

    PUTTRA AH KAM TAA BOHAT CHALL REHA BERA HE GARK GEA RISHTA BOHAT SOACH KE KARNA CHAHEDA HAI

  • @narinderpalsinghnarinderpa7057
    @narinderpalsinghnarinderpa7057 10 หลายเดือนก่อน

    Veer grdey nai mnda ja test no khnde aa munda da ve nai krude grdey veer opro ghla pyde na ma bhut kosos krdey munda da test hova Jo ajkl mohol aa jruri aa physical jruri aa ajkl

  • @noorgill6782
    @noorgill6782 10 หลายเดือนก่อน +20

    ਬਾਈ ਜੀ ਪਹਿਲਾਂ ਪਤਾ ਕਰ ਲਿਆ ਕਰੋ ਟਾਈਮ ਲੱਗ ਜਾਊ ਕਾਹਲੀ ਨਾਂ ਕਰਿਆ ਕਰੋ

  • @sandeepsandhu2245
    @sandeepsandhu2245 7 หลายเดือนก่อน

    Had aa loka wali kisa di life krab kr ti

  • @asharani6758
    @asharani6758 10 หลายเดือนก่อน

    Sade pind v ik eda di kudi c. Sirre di krab c buht gumdi c. Viah to bd do munde hoge 4 sal de munde bd ch fr apne frnd nl mildi fad lai husband ne. Fr une chad diti munde ap rkh lye. Fr v hati ni js nl fad hoi c ude nl bd ch viah kra lea oh unmarried c pta ni loka di ki soch a hun fr ude kol munda. Pehla e uthe kra lo jithe gll hundi bd ch kise di zindgi kyo krab krde

  • @jagjitsinghbangarh6231
    @jagjitsinghbangarh6231 8 หลายเดือนก่อน +1

    ਕਿਥੋਂ ਦੀ ਸਟੋਰੀ ਹੈ ਝੂਠੀ ਕਹਾਣੀ

  • @SunilSunil-pj5mv
    @SunilSunil-pj5mv 8 หลายเดือนก่อน +1

    Band madha v kudi di life kharab kr Dida hai

  • @Panjab-m8b
    @Panjab-m8b 9 หลายเดือนก่อน

    Es gal to bhut kuj pta lagda koi hor na fas jaio puch patal kria kro pehla

  • @asharani6758
    @asharani6758 10 หลายเดือนก่อน

    Khas roshtedar koi ni eda krda kise nu ki pta kudi kida di a pind to pta lagda . Bina daj lye viah kraya eda e huni c kudi dekh k chaj nl viah krde pta lgda una nu

  • @punjabiludhiana332
    @punjabiludhiana332 7 หลายเดือนก่อน +1

    ਵੀਰ ਇਹ ਕਹਾਣੀ ਤੇਰੀ ਸਕੀ ਭੈਣ ਦੀ ਲੱਗਦੀ ਆ ਬਹੁਤ ਮਾੜਾ ਹੋਇਆ ਵੀਰ ।

    • @ramanrandhawa8269
      @ramanrandhawa8269 2 หลายเดือนก่อน

      Meinu lagda eh teri bhen di aa.. tahi tenu gussa lagya e😂😂

  • @harvendersidhu4617
    @harvendersidhu4617 10 หลายเดือนก่อน +2

    Menu.ta.lagdha.tera..karona.pau.kha.ke.jina.chir.gap.na.mariea.ta.ona.cher.asr.ni.kardha

  • @khillymuskan2632
    @khillymuskan2632 4 หลายเดือนก่อน

    Halat khrab hi hn hu ta..

  • @JoginderSingh-qn7xx
    @JoginderSingh-qn7xx 10 หลายเดือนก่อน

    Tatibhandelal

  • @darshansingh-n8w
    @darshansingh-n8w 10 หลายเดือนก่อน

    Manghatat story thoo

  • @DALJEETSINGH-n4l
    @DALJEETSINGH-n4l 10 หลายเดือนก่อน +4

    Waheguru ji

  • @ajaybawa4794
    @ajaybawa4794 26 วันที่ผ่านมา

    Good 👍

  • @JantaJanta-c3j
    @JantaJanta-c3j 9 หลายเดือนก่อน

    Waheguru ji

  • @ksandhu5732
    @ksandhu5732 8 หลายเดือนก่อน +1

    Waheguru 😢

    • @honeysingh-lx2zc
      @honeysingh-lx2zc 4 หลายเดือนก่อน

      Vasudev Hari Gobind Ram ji k naam te bnya waheguru gurumantar fudu emoji kyu la reha