Dono sister nu wekh k lgaiya ki Devaki and Yashoda Mata dono naal ne and Balram and Krishan wrge bachiya nu bhut piyar mil reha dowa mata to khushkismat waly bachye ne .
Very heart touching life story. Big salute theses both woman's 🙏god bless all family all the time 🙏🌷 ਇਹਨਾ ਭੈਣਾਂ ਵਰਗੇ ਇਨਸਾਨ ਬਹੁਤ ਘੱਟ ਪੈਦਾ ਹੁੰਦੇ ਨੇ . Greatest ❤
This is an eye opening and excellent example for the young generation who dont know how to compromise n sacrifice for living a peaceful and happy life! May Waheguru bless this Family!
Bhen ji je koi aadmi kise karanvash banjh howe ...ki oho reh le ga apni wife de dujje husband naal????...... sacrifice ikala aurat hi kyu kre mard v te kr sakde a
Bhut rona Aya menu gallan sun ke .ehna di story ne bhut emotional kita... waheguru g hamesha thanu kush rakhe .Kade v koi dukh na Ave tuhadi zindgi ch.. hamesha eda hi kush raho..🙏🙏❤️
ਸਾਡਾ ਕੰਮ ਚੰਗਾ ਲੱਗਿਆ ਤਾਂ ਹੌਂਸਲਾ ਵਧਾਉਣ ਲਈ Subscribe ਕਰੋ ਜੀ,ਤੁਹਾਡੀ ਵੀ ਕੋਈ ਐਸੀ ਕਹਾਣੀ ਹੈ,ਤੁਸੀਂ ਵੀ ਦੁਨੀਆਂ ਨੂੰ ਆਪਣੀ ਕਹਾਣੀ ਲੋਕਾਂ ਨੂੰ ਦੱਸਣਾ ਚਾਹੁੰਦੇ ਹੋ ਤਾਂ ਇਸ Instagram Id ਤੇ ਮੈਸੇਜ ਕਰੋ ਜੀ👇instagram.com/officialkaintpunjabi/
Veer ji me jindgi bare share karni
@@GurvinderSingh-wd5pqquestions qqqq
@@JoginderKaur-ki3ki bolo
@@JoginderKaur-ki3kiq1
@@GurvinderSingh-wd5pql
TV
ਜਿਸ ਤਨ ਲਾਗੇ ਸੋਈ ਜਾਨੈ 😢ਰੋਣਾ ਹੀ ਆਈ ਜਾਂਦਾ ਸੀ ਸਟੋਰੀ ਸੁਣਦਿਆਂ ….salute ਆ ਦੋਵੇਂ ਭੈਣਾਂ ਦੀ ਹਿੰਮਤ ਨੂੰ…. ਪਰਮਾਤਮਾ ਪਰਿਵਾਰ ਤੇ ਸਦਾ ਮੇਹਰ ਭਰਿਆ ਹੱਥ ਰੱਖਣ …. ਬੱਚਿਆ ਦੇ ਹਮੇਸ਼ਾ ਅੰਗ ਸੰਗ ਸਹਾਈ ਹੋਣ👍
ਭੈਣ ਜੀ ਤੁਹਾਡੀ ਸਟੋਰੀ ਨੇ ਤਾਂ ਸਾਨੂੰ ਬਹੁਤ ਰੋਵਾ ਦਿੱਤਾ ਜੀ ਜਨਮ ਜਨਮ ਸਾਥ ਰਹੇ ਦੋਨਾਂ ਭੈਣਾਂ ਨੂੰ ਚੜ੍ਹਦੀ ਕਲਾਂ ਵਿੱਚ ਰੱਖੇ ਜੀ
ਭੈਣ ਤੂ ਬਹ੍ਹਤ ਚੰਗੀ ਹੈ
Sahi gal a ji
Salute Dona sistera nu
Dekh k akhna ch pani aa janda 😢
ਇਸ ਭੈਣ ਦੇ ਹੌਸਲੇ ਨੂੰ ਸਲਾਮ, ਇਹ ਹਾਜ਼ਮਾ ਕਿਸੇ 1000 ਇਸਤਰੀ ਪਿੱਛੇ ਇਕ ਦਾ ਹੁੰਦਾ ਏ, ਰੱਬ ਚੜਦੀ ਕਲਾ ਚ ਰੱਖੇ , ਬੱਚਿਆ ਦੀ ਲੰਮੀ ਉਮਰ ਕਰੇ, ਬਾਬਾ ਬੁੱਢਾ ਸਾਹਿਬ ਜੀ 🙏
ਇਸ ਭੈਣ ਦੇ ਹੋਂਸਲੇ ਨੂੰ ਸਲਾਮ ਰੱਬ ਚੜ੍ਹਦੀ ਕਲਾ ਵਿਚ ਰੱਖੇ
U r right 👍👍👍
ਸਿਆਣੇ ਧੀ ਪੁੱਤ ਦੀ ਹਮੇਸ਼ਾ ਵਾਹਿਗੁਰੂ ਚੜ੍ਹਦੀ ਕਲਾ ਵਿੱਚ ਰੱਖਦਾ
ਕਿੰਨੇ ਸਿਆਣੇ ਹਨ ਭੈਣ ਜੀ, ਕਿੰਨਾ ਦੁੱਖ ਲਈ ਬੈਠੇ ਹਨ, ਬਹੁਤ ਪਿਆਰ ਨਾਲ ਬੋਲਦੇ ਹਨ ਬੱਚੇ ਵੀ ਬਹੁਤ ਪਿਆਰੇ ਹਨ, ਤੁਸੀਂ ਐਵੇਂ ਹੀ ਰਲ਼ ਮਿਲ਼ ਕੇ ਬੱਚਿਆਂ ਨੂੰ ਪਾਲੋ ਬਹੁਤ ਵੱਡੀ ਜ਼ਿਮੇਵਾਰੀ ਦੇ ਕੇ ਗਏ ਹਨ
ਸਿਆਣੀਆ ਸਮਝਦਾਰ ਹੋ ਦੋਵੇਂ ਭੈਣਾਂ ਪਰਮਾਤਮਾ ਤਹਾਨੂੰ ਤੇ ਤੁਹਾਡੇ ਬਚਿਆਂ ਨੂੰ ਬਹੁਤ ਪਿਆਰ ਤੇ ਖੁਸ਼ੀਆਂ ਬਖਸ਼ੇ
ਸਿਆਣੀਆਂ ਧੀਆਂ ਦੀ ਨਿਸ਼ਾਨੀ ਦੂਜਾ ਮਾਂ ਬਾਪ ਵਲੋਂ ਦਿਤੀ ਸਿੱਖਿਆ ਪਰਮਾਤਮਾ ਇਨ੍ਹਾਂ ਦਾ ਪਿਆਰ ਬਣਾਈ ਰੱਖੇ
Bilkul sahi kiha
Sanu ni eho jhi sikhya chidi jo apna hkk li ld ni skde
Pehla hi setting c duji nal bapu nu ta bas vichola bnaea c pehli wife ta bholi bhali a
@@GuruRamdasgGuruRamdasg-cs2wtthonu kive pta
@@GuruRamdasgGuruRamdasg-cs2wtਨਾਰਦਮੁਨੀ ਨਾ ਬਣੋ ਜੀ ।
ਧੰਨ ਆ ਭੈਣ ਜਿਊਂਦੀ ਜਾਗਦੀ ਮਮਤਾ ਦੀ ਮੂਰਤ ਵੱਡੀ ਕੁਰਬਾਨੀ ਆ
ਭੈਣ ਮੇਰੀਏ ਮੰਨ ਭਰ ਆਇਆ ਧੰਨ ਜਿਗਰਾ ਤੇਰਾ ਵਾਹਿਗੁਰੂ ਜੀ ਲੰਮੀ ਉਮਰ ਕਰਨ ਤੁਹਾਡੀ ਦੋਵੇਂ ਭੈਣਾਂ ਤੇ ਬੱਚੇ ਬੁਹਤ ਸੋਹਣੀ ਫੈਮਿਲੀ
ਇਹ ਦੋਵੇਂ ਬੀਬੀਆਂ ਮੈਨੂੰ ਤਾਂ ਕਿਸੇ ਹੋਰ ਦੁਨੀਆਂ ਤੋਂ ਆਈਆਂ ਲਗਦੀਆਂ ਹਨ ਨਹੀਂ ਤਾਂ ਅੱਜ ਦੇ ਜ਼ਮਾਨੇ ਵਿਚ ਕਿਥੇ ਕਿਸੇ ਵਿੱਚ ਏਨਾ ਸਬਰ ਸਿਦਕ ਤੇ ਅਨੁਸ਼ਾਸਨ ਹੈ!
I know her when she was student her sister my classmate.She was brave .
ਧੰਨ ਜਿਗਰਾ ਦੋਹਾਂ ਮਾਵਾਂ ਦਾ ❤😢👌
ਰਿਸ਼ਤੇ ਖੂਨ ਦੇ ਨਹੀ ਹੁੰਦੇ ਪਿਆਰ ਦੇ ਹੁੰਦੇ ਹਨ ਜਿਸ ਤਰਾ ਤੁਹਾਡਾ ਵਾਹਿਗੁਰੂ ਜੀ ਬਣਾਇਆ
ਬਹੁਤ ਵਧੀਆ ਪਰਿਵਾਰ ਐ ਸਲੂਟ ਐ ਦੋਵੇਂ ਭੈਣਾਂ ਨੂੰ
ਇਹ ਕਹਾਣੀ ਜਿਸ ਤਰ੍ਹਾਂ ਦੀ ਹੈ ਬਹੁਤ ਵਧੀਆ ਤੇ ਹਾਜ਼ਮੇ ਭਰੋਸੇ ਸਿਦਕ ਭਰੀ ਹੈ। ਸਾਨੂੰ ਸੱਭ ਨੂੰ ਇਸ ਵੱਡੀ ਭੈਣ ਤੇ ਛੋਟੀ ਭੈਣ ਤੋਂ ਸਿੱਖਿਆ ਲੈਣੀ ਚਾਹੀਦੀ ਹੈ। ਮੈਨੂੰ ਇਹਨਾਂ ਦੋਨਾਂ ਬੱਚਿਆਂ ਦਾ ਬਹੁਤ ਬਹੁਤ ਪਿਆਰ ਆਉਂਦਾ ਹੈ ਕਿ ਮੈਂ ਘੁੱਟ ਕੇ ਜੱਫੀ ਭਰ ਲਵਾਂ। ਵਾਹਿਗੁਰੂ ਇਹਨਾਂ ਬੱਚਿਆਂ ਨੂੰ ਲੰਬੀ ਤੇ ਖੁਸ਼ੀਆ ਭਰੀ ਜ਼ਿੰਦਗੀ ਬਖਸ਼ੇ।
ਇਕ ਪਾਸੇ ਘਰ ਵਿੱਚ ਆਪਸੀ ਰੂਹਾਂ ਦਾ ਜੋੜ ਹੈ।
ਦੂਜੇ ਪਾਸੇ ਜਿੰਦਗੀ ਦਾ ਦੁੱਖ ਭਰਿਆ ਵਿਛੋੜ ਹੈ।
ਐ ਰੱਬਾ ਤੇਰੇ ਬਣਾਏ ਦੁੱਖ ਸੁੱਖ, ਸਾਡਾ ਕੀ ਜੋਰ ਹੈ।
ਜਿਵੇਂ ਤੂੰ ਰਖੇਂ ਤਿਵੇਂ ਰਹਿਣਾ,ਤੇਰੇ ਬਿਨ ਕੌਣ ਹੋਰ ਹੈ।
ਭੈਣ ਜੀ ਅੱਜ ਦੇ ਜ਼ਮਾਨੇ ਵਿੱਚ ਤੇਰੇ ਜਿਹੀਆਂ ਭੈਣਾਂ ਬਹੁਤ ਹੀ ਘੱਟ ਮਿਲਦੀਆਂ ਹਨ। ਭੈਣ ਜੀ ਤੇਰੀ ਸੋਚ ਨੂੰ ਸਲਾਮ ਪਰਮਾਤਮਾ ਤੁਹਾਡੀ ਤੇ ਪਰਿਵਾਰ ਦੀ ਲੰਬੀ ਉਮਰ ਕਰੇ ਤੇ ਪਰਿਵਾਰ ਨੂੰ ਸਦਾ ਹੀ ਖੁਸ਼ ਰੱਖੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ।
ਭੈਣਾਂ ਤੁਹਾਡਾ ਜਿਗਰਾ ਬਹੁਤ ਵਡਾ ਤੁਹਾਨੂੰ ਸਲਾਹ ਆ
ਇਸ ਤਰਾ ਦੇ ਇਨਸਾਨ ਬਹੁਤ ਘੱਟ ਮਿਲਦੇ ਆ ਵਾਹਿਗੁਰੂ ਪ੍ਰੀਵਾਰ ਨੂੰ ਖੁਸ਼ ਰੱਖੇ
ਵਾਹਿਗੁਰੂ ਜੀ ਭੈਣਾ ਨੂੰ ਚੜਦੀ ਕਲਾ ਵਿੱਚ ਰੱਖੇ
ਭੈਣੇ ਸੋਡੀ ਇਹ ਦਰਦ ਭਰੀ ਕਹਾਣੀ ਨੇ ਸਾਨੂੰ ਬਹੁਤ ਰੁਵਾ ਦਿੱਤਾ ਵਾਹਿਗੁਰੂ ਦਾ ਭਾਣਾ ਮੰਨੋ ਭੈਣੇ ਰੱਬ ਸੋਡੇ ਦੋਵੇਂ ਬੱਚਿਆਂ ਖੁਸ਼ੀਆਂ ਵਖਸੇ
good family khush raho
ਪਤਾ ਨਹੀਂ ਰੱਬ ਨੂੰ ਕੀ ਮਨਜ਼ੂਰ ਹੈ ਵਾਹਿਗੁਰੂ ਜੀ ਮੇਹਰ ਭਰਿਆ ਹੱਥ ਸਦਾ ਪ੍ਰਵਾਰ ਤੇ ਰਹੇ
ਵਾਹਿਗੁਰੂ ਜੀ ਦੋਨਾਂ ਬੀਬੀਆਂ ਦੀ ਅਕਲ ਆਖਰੀ ਸਵਾਸਾਂ ਤੱਕ ਇਸੇ ਤਰ੍ਹਾਂ ਦੀ ਬਣਾਈ ਰੱਖਣ। ਦਿਨ ਦੁਗਣੀ ਰਾਤ ਚੌਗੁਣੀ ਤਰੱਕੀ ਕਰਦੇ ਰਹਿਣਾ।
ਭੈਣ ਜੀ ਦੀਆਂ ਗੱਲਾਂ ਸੁਣ ਕੇ ਮਨ ਭਰ ਗਿਆ ਵਾਹਿਗੁਰੂ ਜੀ ਇਹਨਾਂ ਭੈਣਾਂ ਤੇ ਬਚਿਆਂ ਨੂੰ ਤੰਦਰੁਸਤੀ ਅਤੇ ਚੜ੍ਹਦੀ ਕਲਾ ਵਿਚ ਰੱਖੇ ਜੀ ਅਤੇ ਲੰਮੀਆਂ ਉਮਰਾਂ ਬਖਸ਼ਣਾ ਜੀ
ਕਿਆ ਬਾਤ ਆ ਸੱਚੇ ਪਾਤਸ਼ਾਹ ਜੀ,, ਤੁਹਾਡੇ ਬਣਾਈਆਂ ਹੋਈਆਂ ਰੂਹਾਂ ਐਨੀਆਂ ਵਧੀਆਂ ਨੇ,,,ਐਨੀ ਵਧੀਆ ਸੋਚ ਦੇ ਮਾਲਕ ਨੇ ਭੈਣ ਜੀ,,, ਸ਼ੁਕਰ ਹੈ ਵਾਹਿਗੁਰੂ ਜੀ ।।।
ਸਟੋਰੀ ਸੁਣਕੇ ਬਹੁਤ ਦੁੱਖੀ ਹੋਏ ਪਰ ਚੰਗਾ ਵੀ ਲਗਾ ਭੈਣਾ ਦਾ ਪਿਆਰ ਦੇਖ ਖੁਸ਼ੀ ਵੀ ਹੋਈ ਵਾਹਿਗੁਰੂ ਜੀ ਆਪ ਤੇ ਮਿਹਰ ਭਰਿਆ ਹੱਥ ਰੱਖਣ ਬੱਚਿਆਂ ਤੇ ਹਰ ਤਰ੍ਹਾਂ ਦੀ ਕਿਰਪਾ ਕਰੇ ❣️
salute to both sisters, ਇੰਨਾ ਦੇ ਪਿਆਰ ,ਨਿਮਰਤਾ ਕੁਰਬਾਨੀਆਂ ਦੇਖ ਕੇ ਇੰਨਾ ਦੇ ਚਰਨਾਂ ਚ ਲੱਖਾਂ ਵਾਰ ਪ੍ਰਣਾਮ 🙏😭🙏 ਵਾਹਿਗੁਰੂ ਦਾ ਭਾਣਾ ਮੰਨਦੇ ਹੋਏ ਬੱਚੇਅਂ ਦੀ ਬਹੁਤ ਵਧੀਆ ਪਰਵਰਿਸ਼ ਕਰ ਰਹੀਆਂ ਹਨ
ਵਾਹਿਗੁਰੂ ਬਹੁਤ ਸੋਹਣਾ ਪਰਿਵਾਰ.,,,,ਚੜਦੀਕਲਾ ਵਿੱਚ ਰਹੋ ਵੀਰ ਜੀ ਦਾ ਦੁੱਖ ਬਹੁਤ 🙏🏻🙏🏻
ਪਹਿਲਾਂ ਬਹੁਤ ਵੀਡੀਓ ਦੇਖੀਆਂ ਪਰ ਇਹ ਵੀਡੀਓ ਦੇਖ ਕੇ ਮਨ ਨੂੰ ਬਹੁਤ ਸ਼ਾਂਤੀ ਮਿਲੀ
ਤੁਹਾਡੀ ਸੋਚ ਨੂੰ ਸਲਾਮ ਹੈ ਭੈਣ ਜੀ ਪ੍ਰਮਾਤਮਾ ਹਮੇਸ਼ਾ ਚੜ੍ਹਦੀ ਕਲਾ ਚ ਰੱਖੇ
ਲਫਜ ਖਤਮ ਨੇ, ਬਹੁਤ ਸਘੰਰਸ਼ ਵੇਖਿਆ ਪਰਿਵਾਰ ਨੇ,❤🙏🤗
ਹਜੇ ਵੀ ਕਈ ਘਰਾਂ ਚ ਰੱਬ ਵਸਦਾ
ਬਹੁਤ ਬਡਾ ਦਿਲ ਹੈ। ਪਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖੇ।
ਦੋਵਾ ਭੈਣਾਂ ਦਾ ਦਰਦ ਸੁਣਕੇ ਰੋਣਾਆਗਿਆ ਭੈਣੋ ਤੁਹਾਡੇ ਪਰਵਾਰ ਤੇ ਮਿਹਰ ਭਰਿਆ ਹਥ ਰਖੇ ਪਰਮਾਤਮਾ ਜੀ
ਭੈਣ ਦੇ ਜਜਬੇ ਨੂੰ ਸਲੂਟ ਵਾਹਿਗੁਰੂ ਦੋਹਾ ਭੈਣਾਂ ਅਤੇ ਬਚਿਆਂ ਤੇ ਆਪਣੀ ਕ੍ਰਿਪਾ ਬਣਾਈ ਰੱਖਣ
ਸੋਚ ਨੂੰ ਸਲੂਟ ਆ ਜੀ ਵਾਹਿਗੁਰੂ ਜੀ ਮੇਹਰ ਭਰਿਆ ਹੱਥ ਰੱਖਣ
ਚੰਗੇ ਮਾਪਿਆਂ ਤੇ ਚੰਗੀ ਪਰਵਰਿਸ਼ ਦਾ ਇੱਥੋ ਹੀ ਪਤਾ ਲਗਦਾ ਜਿਵੇਂ ਵੀਰ ਜੀ ਚੱਲੇ ਗਏ ਸੀ ਨਹੀਂ ਤਾਂ ਮਾਪੇ ਜਾਂਚ ਬੇਟੀਆਂ ਨੂੰ ਆਪਣੇ ਵੱਲ ਖਿੱਚਣ। ਲੱਗ ਜਾਂਦੇ ਆ ਹੁਣ ਤੂੰ ੳਸ ਤੋਂ ਕੀ ਲੈਣਾ ਵਾਹਿਗੁਰੂ ਜੀ ਤੁਹਾਡੇ ਮਹਿਰ ਭਰਿਆਂ ਹੱਥ ਰੱਖਣ ਤੁਸੀਂ ਦਿਨ ਧੋਣੀ ਤੇ ਚੋਣੀ ਤਰੱਕੀ ਕਰੋ
ਸਤਿ ਸੀ੍ ਆਕਾਲ ਸਲੂਟ ਦੋਨਾਂ ਭੈਣਾਂ ਨੂੰ ਬਹੁਤ ਵੱਡੀ ਦੋਨਾਂ ਭੈਣਾਂ ਦੀ ਇੱਕ ਦੂਜੇ ਵਾਸਤੇ ਕੁਰਬਾਨੀ ਕੀਤੀ। ਜਿਸ ਦਿਨ ਦੋਨਾਂ ਨੇ ਜਨਮ ਲਿਆਂ ਕੋਈ ਹੋਰ ਨਹੀਂ ਜਨਮਿਆਂ
ਪਿਆਰ ਇਸ ਤਰਾਂ ਹੋਣਾ ਚਾਹੀਦਾ
ਵਾਹ ਜੀ ਵਾਹ। ਭੈਣੇ ਤੇਰੀ ਸੋਚ ਨੂੰ ਅਤੇ ਤੇਰੇ ਪੈਰੀਂ ਪੱਗ ਧੱਰਕੇ ਤੇਰਾ ਬਹੁੱਤ ਬਹੁੱਤ ਇੱਜ਼ਤ ਮਾਣ ਨਾਲ ਸਤਿਕਾਰ। ਜਾਣੀ ਕੋਈ ਸੱਬਦ ਨਹੀਂ ਸੁੱਝ ਰਹੇ ਤੇਰੇ ਮਾਣ ਸਤਿਕਾਰ ਵਿੱਚ ਮੈ ਲਿੱਖ ਜਾ ਮੂੰਹੋਂ ਬੋਲਕੇ ਤੇਰੇ ਸਤਿਕਾਰ ਵਿੱਚ ਕਹਿ ਸਕਾ।
ਮੈ ਦਾਅਵੇ ਨਾਲ ਕਹਿ ਸੱਕਦਾ ਕਿ ਇੱਹ ਬੱਚੇ ਤੁਹਾਨੂੰ ਦੋਵਾਂ ਨੂੰ ਅੱਖਾਂ ਤੇ ਬਠਾਉਣਗੇ । ਵਾਹਿਗੁਰੂ ਤੁਹਾਡੇ ਭਵਿੱਖ ਵਿੱਚ ਆਓਣ ਵਾਲੀ ਜ਼ਿੰਦਗੀ ਖੁੱਸੀਆਂ ਨਾਲ ਭਰਪੂਰ ਕਰ ਦੇਵੇ। ਵਾਹਿਗੁਰੂ ਇੱਹਨਾ ਭੈਣਾਂ ਦੀਆਂ ਝੋਲੀਆ ਖੁੱਸੀਆਂ ਨਾਲ ਭੱਰ ਦੇਵੇ।
ਸੱਚੀ ਬਹੁਤ ਰੋਣਾ ਆ ਗਿਆ ਇਹ ਸਟੋਰੀ ਸੁਣ ਕੇ। ਵੱਡੇ ਦੀਦੀ ਤੁਸੀਂ ਆਪ ਅੰਦਰੋਂ ਸੱਚੀ ਨਿਅਤ ਦੇ ਸੀ। ਤਾਂ ਹੀ ਤੁਹਾਡਾ ਫੈਸਲਾ ਸਹੀ ਰਿਹਾ। ਨਹੀ ਤਾਂ ਜਨਾਨੀ ਨੂੰ ਜਨਾਨੀ ਦੇਖ ਕੇ ਰਾਜੀ ਨਹੀਂ। ਤੁਸੀਂ ਆਪਣੇ ਘਰ ਲਈ ਵਧੀਆਂ ਫੈਸਲਾ ਕੀਤਾ। ਸਲਾਮ ਆ ਦੀਦੀ ਤੁਹਾਨੂੰ ਦੋਵਾਂ ਨੂੰ ਆਪਣੇ ਵਿੱਚ ਕੋਈ ਭੇਦਭਾਵ ਨਹੀ ਆਉਣ ਦਿੱਤਾ🙏🙏
Sahi gal a ji
Bhut sohni emotional story aa waheguru hmesha tAhnu chardi kalaA rakhe God bless you
ਵਾਹਿਗੁਰੂ ਜੀ ਤੁਹਾਡੇ ਪਰਿਵਾਰ ਨੂੰ ਦੁਨੀਆ ਦੀਆਂ ਸਾਰਿਆਂ ਖੁੱਸਿਆਂ ਦੇਣ। ਤੇ ਚੜਦੀ ਕਲਾ ਵਿੱਚ ਰੱਖਣ। 🥰🙏। ਬੱਸ ਇੱਦਾਂ ਹੀ ਤਿੰਨੋ ਭੈਣ ਭਰਾ ਸਾਰੀ ਉਮਰ ਹੀ ਰਿਹੋ।
ਅੱਜ ਦੇ ਸਮੇਂ ਵਿੱਚ ਸੱਚ ਨਹੀਂ ਸੱਚ ਆਉਂਦਾ ਸੁਣ ਕੇ ਵਾਹਿਗੁਰੂ ਜੀ ਦਾ ਮਿਹਰ ਭਰਿਆ ਹੱਥ ਹੈ ਪਰਿਵਾਰ ਤੇ ਅਤੇ, ਰਹੇ ਡ
ਮੈਂ ਤਾਂ ਤਿੰਨ ਕਿਸ਼ਤਾਂ ਵਿੱਚ ਵੇਖਿਆ ਪੂਰੀ ਵੀਡੀਓ ਨੂੰ ਤਿੰਨੇ ਕਿਸ਼ਤਾਂ ਰੋ ਰੋ ਕੇ ਵੇਖੀਆਂ ਪ੍ਰਮਾਤਮਾ ਪਰਿਵਾਰ ਤੇ ਮਿਹਰ ਭਰਿਆ ਹੱਥ ਸਦਾ ਹੀ ਰੱਖੇ
ਸਲੂਟ ਹੈ ਭੈਣ ਜੀ ਤੁਹਾਡੀ ਸੋਚ ਨੂੰ ਵਹਿਗੁਰੂ ਇਸੇ ਤਰ੍ਹਾਂ ਤੇਰਾ ਹੋਸਲਾ ਬਣਾਈ ਰੱਖਣ
ਵਹਿਗੁਰੂ ਜੀ ਅੱਜ ਤੋਂ ਬਾਅਦ ਇਸ ਪ੍ਰਵਾਰ ਨੂੰ ਕੋਈ ਵੀ ਦੁੱਖ ਨਾ ਦਖਾਈ ਵਹਿਗੁਰੂ ਜੀ
ਸਦਕੇ ਭੈਣ ਤੇਰੇ ਤੋਂ 🎉ਵੀਰ ਦੀ ਸੋਚ ਵੀ ਸਹੀ ਰਹੀ 🎉ਤੇ ਦੂਜੀ ਭੈਣ ਤੇ ਬੱਚਿਆ ਤੋਂ ਵੀ ਜਿਨਾਂ ਮਿਲਕੇ ਘਰ ਬਣਾਈ ਰੱਖਿਆ ਤੇ ਤੁਹਾਨੂੰ ਮਨ ਤੋਂ ਇੱਜਤ ਦਿੱਤੀ ❤ਸਾਰਾ ਘਰ ਪਰਵਾਰ ਹੀ ਕੋਈ ਰੱਬ ਵਲੋਂ ਬਖਸ਼ੀ ਦਾਤ ਹੈ 🎉🎉🎉bless you 🙇🏻♀️ 💐 🛐 🧿
ਸੰਗਰਸ਼ ਤੇ ਸਮਜੋਤਾ ਜਿੰਦਗੀ ਦਾ ਬਹੁਤ ਵੱਡਾ ਹਿੱਸਾ ਜੌ ਇਸ ਚੋ ਨਿਕਲ ਗਿਆ ਓਸ ਦੀ ਜਿੰਦਗੀ ਖੁਸ਼ਹਾਲ ਬਣ ਜਾਦੀ
ਵਾਹਿਗੁਰੂ ਬੱਚਿਆਂ ਦੀਆਂ ਲੰਮੀਆਂ ਉਮਰਾਂ ਕਰੇ
ਭੈਣ ਜੀ ਥੋਡਾ ਪਿਆਰ ਵੇਖ ਮੰਨ ਬਹੁਤ ਖੁਸ਼ ਹੋਇਆ ਵਾਹਿਗੁਰੂ ਜੀ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖੇ ਥੋਨੂੰ ਛੋਟੇ ਬੇਟਾ ਬਹੁਤ ਪਿਆਰਾ ਹੈ ਵਾਹਿਗੁਰੂ ਜੀ ਹਮੇਸ਼ਾਂ ਖੁੱਸ਼ ਰੱਖੇ ਪਰਿਵਾਰ ਨੂੰ
ਜੋ ਤੁਧ ਭਾਵੈ ਨਾਨਕਾ ਸਾਈ ਗੱਲ ਚੰਗੀ ਭੈਣ ਚੜ੍ਹਦੀ ਕਲਾ ਵਿਚ ਰਹੋ ਜੋ ਉਹ ਕਰਦਾ ਠੀਕ ਹੀ ਕਰਦਾ ਹੈ ਉਸਦੀ ਰਜ਼ਾ ਵਿਚ ਰਾਜੀ ਰਹੋ
ਭੈਣ ਕਿਹੜੇ ਸ਼ਬਦਾਂ ਨਾਲ ਤੁਹਾਨੂੰ ਸਤਿਕਾਰ ਦੇਈਏ, ਸ਼ਬਦ ਛੋਟੇ ਪੈ ਰਹੇ ਹਨ ਤੁਹਾਡੇ ਹੌਸਲੇ ਅਤੇ ਸੁਭਾਅ ਅੱਗੇ। ਬੱਸ ਦੁਆਵਾਂ ਹੀ ਦੇ ਸਕਦੇ ਹਾਂ ਕਿ ਤੇਰੇ ਵਰਗੀ ਭੈਣ ਹਰ ਘਰ ਵਿੱਚ ਹੋਵੇ, ਤਾਂ ਹੀ ਘਰ ਸਵਰਗ ਬਣਦੇ ਨੇ।
ਭੈਣ ਮੇਰੀਆਂ ਤੇਰੀਆਂ ਗੱਲ ਸੁਣਕੇ ਅੱਖਾਂ ਚੋਂ ਹੰਜੂ ਨੀ ਰੂਕ ਰਹੇ ਵਾਹਿਗੁਰੂ ਮੇਰੀਆਂ ਭੈਣਾਂ ਨੂੰ ਕਦੇ ਔਖਾ ਵਕਤ ਵੇਖਣ ਦੇਵੀ
ਭੈਣ ਜੀ ਦੀਆਂ ਗੱਲਾਂ ਸੁਣ ਕੇ ਮਨ ਭਰ ਗਿਆ
ਵਾਹਿਗੁਰੂ ਜੀ ਇਹਨਾਂ ਭੈਣਾ ਤੇ ਬੱਚਿਆਂ ਨੂੰ ਤੰਦਰੁਸਤੀ ਅਤੇ ਚੰੜ੍ਹਦੀ ਕਲਾ ਵਿੱਚ ਰੱਖੋ ਜੀ ਅਤੇ ਲੰਮੀਆਂ ਉਮਰਾ ਬਖਸ਼ਣ ਜੀ 🙏🙏🙏❤❤❤❤❤❤❤❤❤❤❤❤
ਮਨ ਭਾਵੁਕ ਹੋ ਗਿਆ ਇਹਨ੍ਹਾਂ ਦੀ ਕਹਾਣੀ ਸੁਣ ਕੇ ਵਾਹਿਗੁਰੂ ਮੇਹਰ ਕਰਨ ਪਰਿਵਾਰ ਤੇ 🙏🙏
ਬਹੁਤ ਹੀ ਸਿਆਣੀ ਜਨਾਨੀ ਹੈ, ਬਹੁਤ ਹੀ ਵੱਡਾ ਜਿਗਰਾ ਜੱਟੀ ਦਾ
ਵਾਹਿਗੁਰੂ ਜੀ ਸਲਾਮ ਤੁਹਾਡੇ ਹੌਂਸਲੇ ਅਤੇ ਇਤਫਾਕ ਨੂੰ ।
ਮਨ ਭਰ ਆਇਆ ਭੈਣਾਂ ਦੀ ਜ਼ਿੰਦਗੀ ਦੀ ਸਚਾਈ ਸੁਣ ਕੇ ਵਾਹਿਗੁਰੂ ਏਦਾਂ ਹੀ ਪਿਆਰ ਬਣਾਈ ਰੱਖੇ🙏🙏❤️😃
Dono sister nu wekh k lgaiya ki Devaki and Yashoda Mata dono naal ne and Balram and Krishan wrge bachiya nu bhut piyar mil reha dowa mata to khushkismat waly bachye ne .
ਵਾਹਿਗੁਰੂ ਜੀ ਜਿੱਥੇ ਸਚੇ ਇਨਸਾਨ ਨੂੰ ਐਡੇ ਐਡੇ ਦੁੱਖ ਭਰੇ ਇਮਤਿਹਾਨ ਪਾਉਂਦਾ ਹੈ ਉਥੇ ਭੈਣ ਵਰਗੇ ਇਨਸਾਨੀ ਹੌਸਲੇ ਵਾਲੇ ਇਨਸਾਨ ਵੀ ਪ੍ਰੀਵਾਰ ਨੂੰ ਸੰਭਾਲਣ ਲਈ ਭੇਜਦਾ ਹੈ ,ਵਾਹਿਗੁਰੂ ਪ੍ਰੀਵਾਰ ਦੇ ਸਿਰ ਤੇ ਸਦਾ ਮੇਹਰ ਭਰਿਆ ਹੱਥ ਰੱਖੇ ,
ਭੈਣ ਜੀ ਤੁਹਾਡੀ ਸੋਚ ਨੂੰ ਸਲਾਮ ਆ ਪੁੱਤ ਬਹੁਤ ਸੋਹਣੇ ਨੇ ਤੁਹਾਡੇ
Jigara ta choti bhen da vi bahut jyada ❤ te bade bhenji ta kamal ne........salute❤
ਵਹਿਗੁਰੂ ਜੀ ਮੇਹਰ ਭਰਿਆ ਹੱਥ ਰੱਖਣ ਸਦਾ ਇਸ ਪ੍ਰਵਾਰ ਉੱਪਰ ਦੂਜੀ ਵੱਡੀ ਗੱਲ ਇਹ ਹੈ ਕੇ ਬੱਚਿਆਂ ਨੇ ਸਿੱਖੀ ਸਰੂਪ ਸਾਭਕੇ ਰੱਖਿਆ ਵਹਿਗੁਰੂ ਪ੍ਰਵਾਰ ਉੱਪਰ ਇਸੇ ਤਰ੍ਹਾਂ ਮਹੇਰ ਭਰਿਆ ਹੱਥ ਰੱਖੋ ਵਹਿਗੁਰੂ ਜੀ
ਬਹੁਤ ਵਧੀਆ ਵੱਡੀ ਭੈਣ ਜੀ ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾ ਖੁਸ਼ ਰੱਖਣ
ਸਟੋਰੀ ਸੁਣਕੇ ਅੱਖਾਂ ਵਿੱਚ ਖੁਸ਼ੀ ਦੇ ਹੰਝੂ ਆ ਗਏ
Dunia vch har ek sukh kise nal wandh skdi aurat pr husbnd nhi de skdi kise nu bhut jda brave ne eh didi
ਪੜੀ ਲਿਖੀ ਫੈਮਿਲੀ ਦਾ ਇਹੀ ਫ਼ਰਕ ਹੁੰਦਾ ਹੈ ਤਾਹਨਾ ਕੀਹਨੇ ਮਾਰਨਾ ਸੀ ❤❤❤❤ ਭੈਣਾਂ ਦੀ ਸਟੋਰੀ ਬਹੁਤ ਵਧੀਆ ਲੱਗੀ ਪਰਮਾਤਮਾ ਸਦਾ ਚੜ੍ਹਦੀ ਕਲਾ ਵਿਚ ਰੱਖਣ ਜੀ
ਵਾਹਿਗੁਰੂ ਜੀ ਇਹ ਬਿਪਤਾ ਦੁਸਮ਼ਣ ਤੇ ਵੀ ਨਾਂ ਪਵੇ,ਦਿੱਲ ਬਹੁਤ ਦੁਖੀ ਹੋਇਆ ਵੀਡੀਓ ਦੇਖ ਕੇ।
Very heart touching life story. Big salute theses both woman's 🙏god bless all family all the time 🙏🌷 ਇਹਨਾ ਭੈਣਾਂ ਵਰਗੇ ਇਨਸਾਨ ਬਹੁਤ ਘੱਟ ਪੈਦਾ ਹੁੰਦੇ ਨੇ . Greatest ❤
ਇਹ ਕਹਾਣੀ ਸੁਣ ਕੇ ਮੈਨੂੰ ਬਹੁਤ ਰੋਣ v ਆਇਆ ਤੇ ਮਾਣ ਵੀ ਹੋਇਆ ਪਰਮਾਤਮਾ ਖੁਸ਼ ਰੱਖੇ
ਇਹੋ ਜਿਹੀਆ ਭੈਣਾ ਪ੍ਰਮਾਤਮਾ ਸਭ ਨੂੰ ਦੇਵੇ। ਬਹੁਤ ਵਧੀਆ ਫੈਮਲੀ ਆ
ਵਾਹਿਗੁਰੂ ਜੀ ਪਰਿਵਾਰ ਤੇ ਆਪਣੀ ਕਿਰਪਾ ਬਣਾਈ ਰੱਖਣ ਜੀ
Only one in a million have true hearts like these 2. God is truly with them ❤
ਵਾਹਿਗੁਰੂ ਤੁਹਾਨੂੰ ਸਾਰੇ ਪਰਿਵਾਰ ਨੂੰ ਖੁਸ਼ ਰੱਖੇ ਲੰਬੀਆਂ ਉਮਰਾਂ ਬਖਸ਼ੇ।ਨਾਮ ਜਪਿਆ ਕਰੋ ਜੀ ਸਾਰਾ ਪਰਿਵਾਰ ਇਕੱਠਾ ਬਹਿਕੇ।
ਦੁੱਖਾਂ ਵਿੱਚੋਂ ਹਾਸੇ ਲੱਬਣਾ ਬਹੁਤ ਹੀ ਔਖਾ ਪਰ ਦੋਵੇ ਭੈਣਾਂ ਦੇ ਜਿਗਰੇ ਨੂੰ ਸਲਾਮ ਐ
ਬਹੁਤ ਮਨ ਦੁਖੀ ਹੋਇਆ 😢,,ਵਹਿਗੁਰੂ ਜੀ ਮਿਹਰ ਭਰਿਆ ਹੱਥ ਰੱਖਣ 🙏
Tuhanu do putt mile ne rabb ne tuhanu ik ik puter Dita Dona nu God bless you rabb khus rakhe hamesha family nu ji ❤❤
ਭੈਣ ਜੀ ਧੰਨ ਹੋ ਤੁਸੀਂ ਵਾਹਿਗੁਰੂ ਤੁਹਾਨੂੰ ਤੇ ਤੁਹਾਡੇ ਬੱਚਿਆਂ ਨੂੰ ਲੰਬੀ ਉਮਰ ਬਖਸ਼ੇ ਜਿਊਦੇ ਵੱਸਦੇ ਰਹੋ
ਗੁਰਮੀਤ ਸਿੰਘ ਜੋਸਨ ਮੱਲਾਂ ਵਾਲੇ ਤੋਂ
👌👌👌
Bhut rona aya sun k veere pr bache bhut pyare ne dono hi te khushi v hoi ki family complete h te khush h hun
ਬਹੁਤ ਵਧੀਆ ਵੀ ਐ ਤੇ ਦਰਦਨਾਕ ਵੀ ਐ
ਭੈਣ ਮੇਰੀਏ ਤੁਹਾਡੀ ਸਟੋਰੀ ਨੇ ਰਵਾ ਦਿੱਤਾ ਮੈਂ ਆਪਣੇ husband ਨੂੰ ਤੁਹਾਡੀ ਸਟੋਰੀ ਦਸਦੀ ਤਾ ਰੋਨਾ ਈ ਆਈ ਜਾਂਦਾ ਸੀ ਵਾਹਿਗੁਰੂ ਤੁਹਾਡੇ ਦੋਹਾਂ ਪੁੱਤਾ ਨੂੰ ਤੇ ਤੁਹਾਨੂੰ ਤੰਦਰੁਸਤੀ ਬੱਖਸੇ
ਵਾਹਿਗੁਰੂ ਇਸ ਪ੍ਰੀਵਾਰ ਤੇ ਮੇਹਰ ਭਰਿਆ ਹੱਥ ਰੱਖੋ ਜੀ
ਬਹੁਤ ਸੋਹਣੀ ਵੀਡੀਓਜ਼ ❤ ਪਿਆਰ ਭੈਣ ਨੂੰ ਦਰਜ ਭਰੀ ਕਹਾਣੀ ਪਿਆਰ ਬਣਿਆ ਰਹੇ ❤❤❤❤❤❤❤❤❤😢ਮੇਰੀ ਵੀ ਕਹਾਣੀ ਦਰਦ ਭਰੀ ਹੈ ਮੈਂ ਸਾਰੀ ਕਹਾਣੀ ਸੁਣੀ ਹੱਜੂ ਵਸਾਏ ਸਾਰੀ ਕਹਾਣੀ ਵਿਚ😢😢😢😢😢😢 ਵਾਹਿਗੁਰੂ ਸਮੱਤ ਬਖਸ਼ੇ ਤਹਾਨੂੰ
ਵਾਹਿਗੁਰੂ ਜੀ ਹਮੇਸ਼ਾ ਤੁਹਾਨੂੰ ਖੁਸ਼ੀਆਂ ਬਖਸ਼ਣ 🙏🏻🙏🏻🙏🏻🙏🏻🙏🏻🙏🏻🙏🏻
😭😭😭😭😭😭me same story sister ਮੇਰਾ ਹੌਸਲਾ ਬਣਗਿਆ ਤੁਹਾਡੀ ਸਟੋਰੀ ਸੁਣ ਕਿ god bless you sisters
Bache bahut e innocent te pyare ne..
Rabb tahnu sarya nu bahut bahut khushiya den..
Ik dusre nu enna piyar salute aa tuhanu saare pariwar nu.waheguru tuhanu chardikala vich rakhe.
ਸੱਚੀ ਗੱਲ ਏ ਵੀਡੀਓ ਦੇਖ ਮਨ ਭਾਵੁਕ ਹੋ ਗਿਆ ਵਾਹਿਗੁਰੂ ਦੋਵੇ ਭੈਣਾ ਤੇ ਦੋਵਾ ਬੱਚਿਆ ਤੇ ਮੇਹਰ ਭਰੀਆ ਹੱਥ ਰੱਖਣ
When I saw tears in younger boy’s eyes my eyes filled with tears
Very moving story of both sisters. Salute for their boldness
🙏🙏 ਵਾਹਿਗੁਰੂ ਤੁਹਾਨੂੰ ਖੁਸ਼ ਰੱਖੇ ਲੰਬੀ ਆ ਉਮਰਾ ਹੋਣ ਸਲਾਮ ਦੋਨਾ ਭੈਣਾਂ ਨੂੰ ❤🙏🙏
This is an eye opening and excellent example for the young generation who dont know how to compromise n sacrifice for living a peaceful and happy life!
May Waheguru bless this Family!
Bhen ji je koi aadmi kise karanvash banjh howe ...ki oho reh le ga apni wife de dujje husband naal????...... sacrifice ikala aurat hi kyu kre mard v te kr sakde a
❤❤❤❤❤❤
Bhut rona Aya menu gallan sun ke .ehna di story ne bhut emotional kita... waheguru g hamesha thanu kush rakhe .Kade v koi dukh na Ave tuhadi zindgi ch.. hamesha eda hi kush raho..🙏🙏❤️
Waheguru ji chardikla vich rakho es Family nu
Bohat vadia story and bohat emotional si god bless you all family ❤
ਵਾਹਿਗੁਰੂ ਜੀ ਇਨ੍ਹਾਂ ਭੈਣਾਂ ਨੂੰ ਸਦਾ ਚੜ੍ਹਦੀ ਕਲਾ ਵਿੱਚ ਰੱਖਣਾ
Bhut hi hosla dona bhaina da mn bhut wari bhrea story sun k waheguru hmesha ehna nu chrdi klah bakshy
ਹੋਰ ਗੱਲਾਂ ਛੱਡੋ ਬੱਚੇ ਬਹੁਤ ਹੀ ਪਿਆਰੇ ਨੇ ਗੁਰਸਿੱਖ ਨੇ ਵਾਹਿਗੁਰੂ ਚੜ੍ਹਦੀ ਕਲਾ ਰੱਖਣ ।। ਰੋਣ ਆ ਗਿਆ ਨਿੱਕੇ ਨੂੰ ਰੋਂਦਾ ਦੇਖ ਕੇ ਇਹਨਾਂ ਬੱਚਿਆਂ ਕੋਲ ਕੋਈ ਗੱਲ ਨਾ ਕਰਿਆ ਕਰੋ ਜੀ ਅੰਟੀ ਜੀ ਤੁਸੀ ਹੁਣ ਸੱਸ ਬਣ ਕੇ ਰਹਿ ਰਹੇ ਹੋ
ਵਾਹਿਗੁਰੂ ਜੀ ਬਹੁਤ ਵਧੀਆ ਸੋਚ ਭੇਣਾ ਦੀ ਵਾਹਿਗੁਰੂ ਜੀ
ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾ ਖੁਸ਼ ਰਖੇ🙏🙏
ਮੇਰੀਆਂ ਭੈਣਾ ਬਹੁਤ ਹੀ ਸਿਆਣਿਆਂ ਹਨ।ਇਹਨਾਂ ਦੀ ਸਮਾਜ ਨੂੰ ਬਹੁਤ ਵੱਡੀ ਦੇਣ ਹੈ।ਸਲਾਮ ਹੈ ਇਸ ਪਰਿਵਾਰ ਨੂੰ।