So proud of you both. What a beautiful testimony of pure love and sacrifice. Also, so proud of you being open mind about caste system, it divides people. We are all created equally.
Es sister ch Sabar Santokh Sehanshilta Sadgi buhat c or hai.....es karke enha ne apni te apne .rishteya da maan rakheya apni Jindgi apne Priwaar laee vaar diti......par Ajkal kush kush loga nu sabkosh mil janda fir v Oh log apni or apne rishteya di jindgi twaha kar dinde. Es Sister di Jindgi Di aapbitti sab nu share karn laee Thanks ❤..GOD bless you dear Sister
❤🎉 sister g sulat god bless you mano be apna tam jad aga sister g mano toad bal daka roni aga os da waheguru sab ji apni karpa karo sab ji im pb07 punjab bala g❤❤❤❤❤❤
ਸਾਡਾ ਕੰਮ ਚੰਗਾ ਲੱਗਿਆ ਤਾਂ ਹੌਂਸਲਾ ਵਧਾਉਣ ਲਈ Subscribe ਕਰੋ ਜੀ,ਤੁਹਾਡੀ ਵੀ ਕੋਈ ਐਸੀ ਕਹਾਣੀ ਹੈ,ਤੁਸੀਂ ਵੀ ਦੁਨੀਆਂ ਨੂੰ ਆਪਣੀ ਕਹਾਣੀ ਲੋਕਾਂ ਨੂੰ ਦੱਸਣਾ ਚਾਹੁੰਦੇ ਹੋ ਤਾਂ ਇਸ Instagram Id ਤੇ ਮੈਸੇਜ ਕਰੋ ਜੀ👇instagram.com/officialkaintpunjabi/
🎉
9:29
ਵੀਡਿਉ ਬਹੁਤ ਲੇਟ ਸੁਰੂ ਕਰਦੇ ਓ 11 ਮਿੰਟ ਬਾਅਦ
Mai v share krugi veere 7sal ho gye ne mere husbnd nu v gyA nu
13:31
ਜਿਓਂਦੀ ਰਹਿ ਭੈਣੇ, ਤੈਨੂੰ ਪ੍ਰਣਾਮ ਹੈ, ਤੂੰ ਸਦਾ ਖੁਸ਼ ਰਹਿ, ਰਬ ਨੇ ਵੀ ਸੁਕੇ ਦਰੱਖਤ ਨੂੰ ਵੀ ਪਾਣੀ ਦਿਤਾ. ਮੈਨੂੰ ਬਹੁਤ ਖੁਸ਼ੀ ਹੈ
ਸਬਰ ਦਾ ਫਲ ਮਿੱਠਾ ਹੁੰਦਾ ਭੈਣ ਵਾਹਿਗੁਰੂ ਚੜਦੀ ਕਲਾ ਬਖ਼ਸ਼ੇ ਵਾਹਿਗੁਰੂ ਲੰਮੀ ਉਮਰ ਕਰੇ ਮਨ ਖੁਸ਼ ਹੋਇਆ ਤੇ ਭਾਵੁਕ ਵੀ ਹੋਇਆ🙏❤️❤️🌺
ਨਾ ਰੋ ਭੈਣੇ,ਮਨ ਭਰ ਗਿਆ, ਪ੍ਰਮਾਤਮਾ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ,
Hji bulkul ryt g sachi gal g tudi
ਤੁਹਾਡੀ ਜੋੜੀ, ਤੇ ਜ਼ਿੰਦਗੀ ਨੂੰ ਸਲਾਮ ਹੈ
ਸਬਰ ਸੰਤੋਖ ਨੂੰ ਰੱਬ ੧੦੦/- ਰੰਗ ਲਾਓਂਦਾ ਹੈ❤
ਬੀਬੀ ਬਹੁਤ ਸਿਆਣੀ ਹੈ,
ਜਿਉਂਦੇ ਵੱਸਦੇ ਰਹੋਂ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ ❤
20 sall bhut hunde ne es bhen nu v salute he jisne ena time wait kita waheguru ji mehar karan pariwar upar❤❤🙏🙏
ਇਹ ਪਤਨੀ, ਪਤਨੀ ਨਹੀਂ ਪ੍ਰਮਾਤਮਾ ਦਾ ਅਨਮੋਲ ਤੋਹਫ਼ਾ ਹੈ । ਪਤਨੀ ਨੂੰ ਨਹੀਂ , ਪਤੀ ਨੂੰ ਇਸਦੇ ਕਦਮਾਂ ਤੇ ਸਿਰ ਰੱਖਨਾ ਚਾਹੀਦਾ ਸੀ ਜੋ ਵੀਹ ਸਾਲ ਇਸਦੇ ਰਸਤੇ ਅੱਖਾਂ ਵਿਛਾ ਕੇ ਬੈਠੀ ਰਹੀ ।ਸੀਤਾ ਸਵਿਤਰੀ ਤੋਂ ਇਸਦਾ ਦਰਜਾ ਕਿਵੇਂ ਘੱਟ ਹੋ ਸਕਦਾ ਹੈ ? ਜੇ ਇਹ ਹੱਥ ਮੰਗੇ ਤਾਂ ਸਿਰ ਕੱਟਾ ਕੇ ਇਸਦੇ ਕਦਮਾਂ ਤੇ ਰੱਖ ਦੇਣਾ ਚਾਹੀਦਾ ਹੈ 🙏🙏🙏
Bilkul sahi baat
Right 👍
Wmk Ji Maharaj Ji Mahadev Ji❤
Bhi dono ki kurbani braber hai.
ਵਾਹਿਗੁਰੂ ਕਿਰਪਾ ਕਰਨ ਤੁਹਾਨੂੰ ਚੜ੍ਹਦੀ ਕਲਾ ਵਿਚ ਰੱਖੇ ਤੁਸੀਂ ਬਹੁਤ ਤਪੱਸਿਆ ਕੀਤੀ ਹੈ ਕਿਉਂਕੇ ਆਦਮੀ ਤਾਂ ਕਮਾਉਂਦਾ ਹੈ ਬਜਟ ਤਾਂ ਪਤਨੀ ਹੀ ਬਨਓਦੇ ਨੇ ਘਰ ਨੂੰ ਸਵਾਰਦੇ ਨੇ
ਸ਼੍ਰੀ ਗੂਰੂ ਗ੍ਰੰਥ ਸਾਹਿਬ ਜੀ ਦੀ ਕਿਰਪਾ ਨਾਲ ਤੁਸੀਂ ਹਰ ਮੁਸਕਿਲ ਦਾ ਮੁਕਾਬਲਾ ਕੀਤਾ ਬਹੁਤ ਬਹਾਦਰ ਹੋ ।ਵਿਰਲੀਆਂ ਹੀ ਹੁੰਦੀਆਂ ਇਹੋ ਜਿਹੀਆਂ ਧੀਆਂ।
Hji bulkul ryt g sachi gal g tudi
Right ji
, 1:02:53
ਜੋ ਸੋਡੇ ਲਈ ਫਰਿਸ਼ਤਾ ਬਣ ਕੇ ਆਏ ਸੀ ਉਹਨਾ ਦੀ ਵੀ ਕਦਰ ਕਰਨੀਂ ਬਣਦੀ ਐ ਜਿਸ ਨੇ ਐਨੀ ਔਖੀ ਘੜੀ ਵਿੱਚ ਸੋਡਾ ਸਾਥ ਦਿਁਤਾ 👍
ਸੰਘਰਸ਼ ਤੋਂ ਬਾਦ ਹੀ ਅਸਲ ਜਿੰਦਗੀ ਸੁਰੂ ਹੁੰਦੀ ਆ ਇਸ। ਭੈਣ ਦਾ ਸਬਰ ਸੰਤੋਖ ਹੀ ਅੱਜ ਇਸਨੂੰ ਇਸ ਜਗ੍ਹਾ ਲੈ ਆਇਆ ਕਿੰਨਾ ਠਹਿਰੇ ਆ ਹੈ ਇਸ ਭੈਣ ਵਿਚ
ਭੈਣ ਤੁਹਾਡੇ ਵਰਗੀ ਪਤਨੀ ਹਰ ਇਕ ਨੂੰ ਮਿਲੇ,ਤੇ ਹਰ ਭੈਣ ਨੂੰ ਇਸ ਪਤੀ ਵਰਗਾ ਪਤੀ ਮਿਲੇ🙏🙏
ਏਨਾ ਦੀ ਸਟੋਰੀ ਤੇ ਤਾਂ ਫਿਲਮ ਬੰਨੀ ਚਾਹੀਦੀ ਆ ❤❤❤❤
ਇਹ ਭੈਣ ਦੀ ਤਪੱਸਿਆ ਹੈ ਜਿਸ ਤੋਂ ਕਿ ਸਭ ਲੜਕੀਆਂ ਨੂੰ ਸਿੱਖਿਆ ਲੈਣੀ ਚਾਹੀਦੀ ਹੈ
ਦੇਰ ਆਏ ਦਰੁਸਤ ਆਏ , ਵਾਹਿਗੁਰੂ ਦਾ ਸ਼ੁਕਰਾਨਾ ਕਰੋ
ਅਜਕਲ ਇਹ ਪਿਆਰ ਕਿਥੇ ਉੱਡ ਗਿਆ ਹੁਣ ਤਾਂ ਛੇ ਮਹਿਨੇ ਦੂਰ ਰਹਿਣਾ ਪੈ ਜਾਏ ਤਾਂ ਪਿੱਛੋਂ ਹੋਰ ਪੱਟ ਲੈਦੇ ਨੇ
ਬੱਚਿਆਂ ਦੇ ਭਵਿੱਖ ਲਈ 20 ਸਾਲ ਦੀ ਤਪੱਸਿਆ ਕੀਤੀ ਹੈ ਦੋਵਾਂ ਜੀਆਂ ਨੇਂ ,ਵਾਹਿਗੁਰੂ ਜੀ ਮਿਹਰ ਕਰਨ ਤੁਹਾਡੀ ਲਾਈਫ ਹੁਣ ਖੁਸ਼ੀਆਂ ਨਾਲ ਭਰਪੂਰ ਰਹੇ ।
ਭੈਣਜੀ ਤੁਸੀ ਆਪਣੀ ਹੱਡਬੇਤੀ ਦੱਸ ਰਹੇ ਓ ਵੀਡੀਓ ਦੇਖ ਕੇ ਮੇਰਾ ਰੋਣ ਨਿਕਲ ਰਿਹਾ ਆ ਮਜਬੂਰੀ ਬੜਾ ਕੁਝ ਕਰਾ ਦੇਂਦੀ ਆ ਐਨਾ ਲੰਮਾ ਵਿਛੋੜਾ 💓💓💓🙏🙏🙏🙏🙏
ਬਹੁਤ ਵਧੀਆ ਜੋੜੀ, ਪਰਮਾਤਮਾ ਚੜ੍ਹਦੀ ਕਲਾ ਵਿੱਚ ਰੱਖੇ ਇਸ ਪਰਵਾਰ ਨੂੰ
ਬੱਚੇ ਪਤਨੀ ਹੋਵੇ ਤਾਂ ਅੈਸੇ ਵਾਹਿਗੁਰੂ ਜੀ ਆਪਜੀਦੇ, ਪਰਿਵਾਰ ਨੂੰ, ਸਦਾ, ਸਲਾਮਤ,ਸੁੱਖੀ,ਤੇ,ਖੁਸ,ਰੱਖਣ
ਵਾਹਿਗੁਰੂ ਜੀ ਭੈਣ ਜੀ ਮੇਰੀ ਵੀ ਸੈਮ ਸਟੋਰੀ ਆਆ ਮੇਰੇ ਪਤੀ ਨੂੰ ਬਹਾਰ ਗੲਏ ਨੂੰ ਸੱਤ ਸਾਲ ਹੋ ਗਏ ਮੈਂ ਆਪਣੀ ਕੁੜੀ ਨੂੰ ਇਟਲੀ ਨੇ ਕੁੜੀ ਦਾ ਵਿਆਹ ਕੀਤਾ ਅਜੇ ਤੱਕ ਘਰ ਨਹੀਂ ਆਏ ਬਹੁਤ ਜਿਆਦਾ ਆਉਖਾ ਹੈ ਕੋਈ ਵੀ ਸਾਥ ਨਹੀਂ ਦਿੰਦੇ ਅੱਜ ਮੇਰੀ ਕੁੜੀ ਕਨੇਡਾ ਵਿੱਚ ਆ
ਭੈਣ ਜੀ ਸਤਿ ਸ਼੍ਰੀ ਆਕਾਲ ਭੈਣ ਜੀ ਨੂੰ ਵਹਿਗੁਰੂ ਚੜ੍ਹਦੀ ਕਲਾ ਵਿੱਚ ਰੱਖੀ
❤️❤️❤️ ਬਾਈ ਪਤਾ ਨਹੀਂ ਕਿੰਨੀ ਕੁ ਵਾਰ ਅੱਖਾਂ ਨਮ ਹੋਈਆਂ ਦਾਸਤਾਨ ਸੁਣ ਕੇ.. Salute ❤️ਐ ਦੋਵਾਂ ਨੂੰ.. ਜੇ ਇਸ ਕਹਾਣੀ ਉੱਪਰ ਇੱਕ ਫਿਲਮ ਬਣ ਜਾਵੇ ਤਾਂ ਬਹੁਤ ਵੱਡਾ ਸੁਨੇਹਾ ਹੋਵੇਗੀ ਸਮਾਜ ਲਈ 🇳🇪🇦🇺🇨🇦
ਸਹੀ ਗੱਲ ਹੈ ਸਲੂਟ
Same here ❤🙏🏽🙏🏽
waheguru ji
❤ ਵਾਹਿਗੁਰੂ ਜੀ ਸਾਰੇ ਪਰਿਵਾਰ ਜੀ ਤੇ ਮੇਹਰ ਭਰਿਆ ਹੱਥ ਰੱਖਿਓ ਜੀ ਹਮੇਸ਼ਾ ਚੜਦੀ ਕਲਾ ਵਿੱਚ ਰੱਖਿਓ ਜੀ ਲੰਮੀਆਂ ਉਮਰਾਂ ਬਖਸ਼ਿਓ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਨਾਨਕ ਨਾਮ ਚੜਦੀ ਕਲਾਂ ਤੇਰੇ ਭਾਣੇ ਸਰਬੱਤ ਦਾ ਭਲਾ ਬੋਲੇ ਸੋ ਨਿਹਾਲ ਸਤਿ ਸ੍ਰੀ ਆਕਾਲ ਜੀ ❤
ਧੰਨ ਹੈ ਤੂੰ ਭੈਣੇ.... ਪ੍ਰਮਾਤਮਾ ਚੜ੍ਹਦੀ ਕਲਾ ਵਿਚ ਰੱਖੇ
ਆਪਣੇ ਪਤੀ ਨਾਲ ਰੂਹ ਤੋ ਪਿਆਰ ਆ
ਸਾਰੀ ਵੀਡੀਓ ਰੋ ਕੇ ਵੇਖੀ ਮੇਰੀ ਆਪਣੀ ਕਹਾਣੀ 100%
ਭੈਣੇ ਸਾਲੂਟ ਆ ਥੋਡੀ ਜਿੰਦਗੀ ਦੀ ਕਹਾਣੀ ਨੂੰ ਵਾਹਿਗੁਰੂ ਤੁਹਾਨੂੰ ਹੋਰ ਖੁਸ਼ੀਆਂ ਬਖ਼ਸੇ 🙏
ਵਾਹਿਗੁਰੂ ਜੀ ਸਾਰਿਆਂ ਨੂੰ ਹਮੇਸ਼ਾਂ ਖੁਸ਼ ਰੱਖਣ ਜੀ
Bhuat Vidya vichar ne g tuhande kass eh gal sare shjm Jann kudiyan Munde te maa Papa ta ju har koi khush rhe shke 👍👍👍👍👍👍
No words bhene bas rona ea gya dakh k sun k
Izzat bda ditti kudiya de ehna dea galla sun k. 🙏🙏rab sabnu enna pyar krn wali wife dwe. ❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤
ਇਹ। ਭੈਣ। ਦਾ। ਜਿਕਰਾ। ਬਹੁਤ। ਵੱਡਾ ਜੀ
Ikk puratn ptni Vali Tsvir dikha ditti. Salute ai es jori nu. God bless you. Jo bnda srkar c oh dilo kita hai. Kmal kr diti.
ਵਾਹਿਗੁਰੂ ਜੀ 🙏 ਮੇਹਰ ਭਰੀਆਂ ਹੱਥ ਰੱਖਣਾ ਸਾਰੇ ਪਰਿਵਾਰ ਦੇ
Salute bai di mehnat nu , te bhen de patience te ghar nu jord k rakhna . Bacha vi kismet wala jihna de parents enna Vadia te nice ne .
ਇਹ ਹੁੰਦੀ ਆ ਅਸਲੀ ਕੁਰਬਾਨੀ ਬਾਰਲਿਆ ਦੀ ❤wmk
ਬਹੁਤ ਵਧੀਆ ਭੈਣੇ ਤੇਰੀ ਸੋਚ ਪਰਮਾਤਮਾ ਲੰਬੀ ਉਮਰ ਬਖਸ਼ੇ👌👌👌👌
ਵਾਹਿਗੁਰੂ ਜੀ ਮੇਹਰ ਕਰੇ ਤੁਹਾਡੇ ਤੇ ਲੰਬੀ ਉਮਰ ਦੇਵੇ ❤
Waheguru ji bhain te veer nu khushian bakhse hun lambi Umar dave 👍🙏
ਸਲੂਟ ਹੈ ਭੈਣ ਜੀ ਤੁਹਾਡੇ ਜੱਜਬੇ ਨੂੰ
Salute Aunty G❤❤
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਿਹ ਜੀ। ਚੜ੍ਹਦੀ ਕਲਾ ਵਿਚ ਰਹਿਣ ਵਾਲਾ ਕਦੇ ਡੋਲਦਾ ਨਹੀਂ ਵਾਹਿਗੁਰੂ ਆਪ ਸਹਾਈ ਹੁੰਦੇ ਹਨ ਭੈਣ ਧੰਨ ਤੇਰੀ ਭਗਤੀ। ਤੇ ਸਬਰ।
ਵਾਹਿਗੁਰੂ ਜੀ ਪਰਿਵਾਰ ਤੇ ਸਦਾ ਕਿਰਪਾ ਕਰਕੇ ਰੱਖਣਾ
Tusi ohna ladies lai ek misaal ho jo musibat ch pariwar nu Chad jadiya ny Salam hai tuhadi himmat nu
What a great story this is true love God bless you and your family hope you have good future and all the happiness you deserve.
kya baat aa ..a ik changi pen te boht hi honest changi patni aa..God bless you sister
Where can you find love like this. Hats off to the couple.
Satnam Shri Waheguru ji Mehar Kario ji Waheguru ji Mehar Kario ji Waheguru jio Mehar Kario ji
So proud of you both. What a beautiful testimony of pure love and sacrifice. Also, so proud of you being open mind about caste system, it divides people. We are all created equally.
Waheguru ji mehar rakhio ji.
Bohot Sangharsh kita dono ne very good 👍 zindagi jitt k dikhayi duniya nu bohot bohot mubaraka g all family members
Pyaar te sabar di eston waddi koi misaal nahi 🥰♥️
ਸਤਿਨਾਮ ਸ੍ਰੀ ਵਾਹਿਗੁਰੂ ਜੀ
ਸਮੂੰਹ ਪ੍ਰਵਾਰਕ ਮੈਂਬਰ ਸਾਹਿਬਾਨ ਜੀ ਨੂੰ ਬਹੁਤ-ਬਹੁਤ ਮੁਬਾਰਕਬਾਦ ਅਤੇ ਲੱਖ ਲੱਖ ਵਧਾਈਆ ਜੀ
ਵਾਹਿਗੁਰੂ ਜੀ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖੇ 🙏🏼🙏🏼
Waheguru. Hamesha. Chardi. Kala. Ch. Rakhe
ਅੱਜ ਕੱਲ ਦੀ ਜੈਨਰੇਸ਼ਨ ਨੂੰ ਇਹ ਗੱਲਬਾਤ ਸੁਣਨੀ, ਪੜਨੀ ਤੇ ਦੇਖਣੀ ਚਾਹੀਦੀ ਹੈ
Hji bulkul ryt g a gal aj da time di sachi ha g
Thanks g Like ਕਰਨ ਲਈ
@@harjinderkaur8583 wel come g
Very motivated story . God bless this family
ਵਾਹਿਗੁਰੂ ਜੀ ਸਭ ਤੋਂ ਵੱਡਾ sacrifice ਤਾਂ ਭਾਈ ਸਾਹਿਬ ਦਾ ਹੈ ਹੁਣ ਵਾਹਿਗੁਰੂ ਜੀ ਸਭ ਭਲੀ ਕਰਨ
waheguru ji mehar karo sab te 🙏
ਹੌਸਲਾ ਰਖਨ ਵਾਲਿਆਂ ਦਾ ਰੱਬ ਹੁੰਦਾ ਹੈ ਵਾਹਿਗੁਰੂ ਜੀ
ਬੀਬੀ ਜੀ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅਕਾਲ ਪੁਰਖ ਵਾਹਿਗੁਰੂ ਜੀ ਦੀ ਕਿਰਪਾ ਹੋਈ ਐ ਤੁਹਾਡੇ ਸਿਦਕ ਸਤਿਕਾਰ ਦੀ ਕਦਰ ਪਾਈ ਐ ਵਾਹਿਗੁਰੂ ਜੀ ਨੇ।।
ਬੁਹਤ ਪਰਿਵਾਰ ਨੇ ਇਹੋ ਜਿਹੇ ਹਲਾਤਾ ਵਾਲੇ ਹਾਲੇ ਵੀ
Ase maa bhi sub ko mile har beti ko ase ma mela 😢bahut taklif Saha ka aj in ko Khushi mili
ਵਾਹਿਗੁਰੂ ਜੀ ਸਭ ਤੇ ਮੇਹਰ ਕਰਦੇ ਆ ਓਸ ਨੂੰ ਮੰਨਣ ਵਾਲਾ ਚਾਹੀਦਾ ਆ
Behen ji apki story ne mujhe bhi rula dia . Ap kahan rehte ho .
ਜਤ ਸਤ ਵਿਚ ਰਹਿਕੇ ਆਪ ਜੀ ਨੇ ਇਕ ਚੰਗੀ ਇਜਤਦਾਰ ਧੀ ਦਾ ਸਬੂਤ ਦਿਤਾ ਹੈ ਵਾਹਿਗੁਰੂ ਤੁਹਾਨੂੰ ਚੜਦੀਕਲਾ ਬਖਸ਼ੇ ਜੀ
Story sun k rona aa gaya
Waheguru sada sukhi rakhey tahnu very good sis Rona a gaya 🎉🎉🎉🎉🎉
Parmatma sda khush rkhe.
ਅਸੀਂ ਵੀਰ ਤੂਹਾਡੇ ਕਰ ਕੇ ਵਡਿਓ ਦੇਖ ਰਹੇ ਤੂਸੀ ਬਹੁਤ ਵਧੀਆ ਗੱਲ ਕਰਦੇ ਤੂਹਾਡੀ ਬੋਲ ਬਹੁਤ ਵਧੀਆ
Veer ji lakh lanit sadiyan sarkaran de.jo sanu sade desh vich rojgar nhi de sakde ji.eh sab sarkaran di den aa ji waheguru ji 🙏
Waheguru sahib privaar nu chardikla h rakhe
Good filling Dil khush ho gya ase jab dekh ne ko milta hai
Didi thnu Dilo Salute 🫡 krde aa Waheguru Chardikalan Lambi Umar Khushiyan Bakshe thnu 🙏
Waheguru mehar karo es bhan de
ਮਾਤਾ ਪਿਤਾ ਦਾ ਸਾਥ ਸਦਾ ਨਹੀ ਰਹਿਦਾ
ਆਮ ਪਰਿਵਾਰ ਦੇ ਬੱਚਿਆ ਨੂੰ 18 ਸਾਲ ਦੀ ਉਮਰ ਵਿੱਚ ਹੀ ਸਮਝ ਲੈਣਾ ਚਾਹਿਦਾ ਹੈ ਅਤੇ ਅਪਣੇ ਕਮਾਉਣ ਦਾ ਸਾਧਣ ਤਲਾਸ਼ਣਾ ਚਾਹਿਦਾ ਹੈ ਤਾ ਹੀ
ਜਿੰਦਗੀ ਵਿੱਚ ਭੁੱਖੇ ਰਹਿਣ ਤੋ ਬਚਿਆ ਜਾ ਸਕੇਗਾ
ਵਾਹਿਗੁਰੂ ਹਮੇਸ਼ਾ ਖੁਸ਼ ਰੱਖੇ ਤੁਹਾਨੂੰ
God bless you sister for your family
Rab labi umer kre teri bhane tuhadii jodi bni rahe❤
ਬਹੁਤ ਵਧੀਆ ਦਰਦ ਭਰੀ ਕਹਾਣੀ
Waheguru ji sab te mehar kre❤❤❤
❤❤❤❤veer ji really emotional 😭 karta story ne sister respect u 😢kush rahooo ji 🙏🙏🙏❤️
God bless you both of you 🙏
Waheguru sahib ji mehar karn ji ❤❤
Es sister ch Sabar Santokh Sehanshilta Sadgi buhat c or hai.....es karke enha ne apni te apne .rishteya da maan rakheya apni Jindgi apne Priwaar laee vaar diti......par Ajkal kush kush loga nu sabkosh mil janda fir v Oh log apni or apne rishteya di jindgi twaha kar dinde. Es Sister di Jindgi Di aapbitti sab nu share karn laee Thanks ❤..GOD bless you dear Sister
Hji bulkul ryt g sachi gal g tudi bhut vadia comment tuda g
Eh hona chahida pati _ patni ch pyar himmat ki aa sali rishtyan ch Kade draar bhi aaje❤️❤️❤️
ਬ੍ਹਹਤ ਵਧੀਆ ਸਿੰਦਹੀ ਦੀ ਧੰਨਵਾਦ
Waheguru eho jihia gharwalia sab nu deve
waheguru j mehre kare j
Rbb ehnaa noo khush rkheee ❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤
Bhene bus kar ron aa gaya teri kahani sun ke waheguru ji meher Karan tahanu har ek Khushi deve
Waheguru ji mehar aa
Waheguru ji tuahun chardikal rakhan sister & veer ji
ਬਹੁਤ ਵਧੀਆ ਮੁਬਾਰਕਾਂ ਜੀ ਵਾਹਿਗੁਰੂ ਵਾਹਿਗੁਰੂ ਜੀ ਕਿਰਪਾ ਰੱਖੀ ਮਾਲਕਾ
SATNAM WAHEGURU G Mehar karo sabb te g
Sister ji waheguru ji aap sab nu hemesha Khush rekhe 🌹🌻🌹🌹🌹🌹🌹🌹🌹🌹🌹
The best as well as the most blessed interviewer ever
💖💖
veryyyyyyyyyyyyyyyyyyyyyyyyyyyyyyyyyyyy good
ਵਹਿ,ਭੈਣੇ,ਵਹਿਗੁਰੂ,ਤੈਨੂ,ਲਬੀਆ,ਉਮਰਾ,ਵਕਸੇ,,,
❤🎉 sister g sulat god bless you mano be apna tam jad aga sister g mano toad bal daka roni aga os da waheguru sab ji apni karpa karo sab ji im pb07 punjab bala g❤❤❤❤❤❤