ਚੰਗੀ ਜਮੀਨ ਤੇ ਵਧੀਆ ਨੌਕਰੀ ਛੱਡ ਕੇ ਕਨੇਡਾ ਆਉਣਾ ਕਿੰਨਾ ਕੁ ਫਾਇਦੇਮੰਦ ??

แชร์
ฝัง

ความคิดเห็น • 292

  • @daljinder_singh
    @daljinder_singh ปีที่แล้ว +21

    ਅੱਜ ਪਹਿਲੀ ਵਾਰੀ ਨਾ ਆਪਣੇ ਆਪ ਤੇ ਮਾਨ ਜਿਹਾ ਹੋ ਰਿਹਾ ਕੇ ਏਸ ਭੇਡ ਚਾਲ ਚ ਪੈ ਕੇ ਨਿਕਲ ਗਿਆ ਟਾਇਮ ਨਾਲ….ਕਿਉਂਕਿ ਪੈਸੇ ਨੀ ਬਣੇ ਉਦੋਂ 😂…ਨਾਲੇ ਬੇਜਮੀਨੇ ਜੱਟ ਦੇ ਪੁੱਤ ਨੂੰ ਕੋਈ ਪੰਜੀ ਨੀ ਦਿੰਦਾ ਇਹ ਗੱਲ ਉਦੋਂ ਸਮਝਾ ਦਿੱਤੀ ਜ਼ਮਾਨੇ ਨੇ…..ਕਨੇਡਾ ਚ ਕਿਸ਼ਤਾਂ ਭਰਨ ਚ ਜਿੰਨੀ ਜਾਨ ਸੁੱਕਦੀ ਉਨੀ ਕੋਈ ਏਥੇ ਸੁਕਾ ਲੇ ਤਾਂ ਆਵਦੇ ਘਰੇ ਰਾਜਾ ਬਣ ਕੇ ਰਹੇ

  • @gurdarshansidhu170
    @gurdarshansidhu170 ปีที่แล้ว +26

    ਜੇ ਤੁਸੀਂ ਘਰ ਵਿੱਚ ਸੰਤੁਸ਼ਟ ਹੋ ਤਾਂ ਹਰ ਥਾਂ ਕੈਨੇਡਾ ਵੀਰ ਜੀ ਜੇ ਮੰਨ ਲਿਆ ਤਾਂ ਸਾਇਕਲ ਵੀ ਕਾਰ ਹੈ ਆਪਣੇ ਪੰਜਾਬ ਵਿੱਚ ਕੰਮ ਬਹੁਤ ਐ ਬਾਈ ਪਰ ਇਥੇ ਇਮਾਨਦਾਰ ਨਹੀਂ ਇਸ ਕਰਕੇ ਭੁੱਖੇ ਮਰਦੇ ਨੇ ਜੇ ਛੇਤੀ ਅਮੀਰ ਹੋਣ ਦਾ ਸੁਪਨਾ ਲੈਣਾ ਛੱਡ ਦੇਵੇ ਤਾਂ ਇਥੇ ਬਹੁਤ ਕੁਝ ਐ ਬਾਈ ਬਾਕੀ ਜਿਹੜਾ ਬੱਚੇ ਸੈੱਟ ਕਰਨ ਵਾਲਾ ਭੁਲੇਖਾ ਏ ਬੰਦੇ ਨੂੰ ਕੱਢ ਦੇਣਾ ਚਾਹੀਦਾ ਦੁਨੀਆਂ ਤੇ ਕੋਈ ਵੀ ਨਹੀਂ ਜੰਮਿਆ ਬੱਚੇ ਸੈੱਟ ਕਰਨ ਵਾਲਾ ਏ ਸਭ ਪਰਮਾਤਮਾ ਦੇ ਹੱਥ ਹੈ ਲਿਖਣਾ ਤਾਂ ਹੋਰ ਵੀ ਬਹੁਤ ਕੁਝ ਸੀ ਸਿਰਫ ਬਾਹਰ ਗਏ ਹੋਇਆ ਲਈ ਰਾਮ ਵਧਾਏ ਸੋ ਵਧੇ ਬਲ ਕਰ ਵਧੇ ਨਾ ਕੋਇ

    • @puranebeli1896
      @puranebeli1896 ปีที่แล้ว

      ਜਿਓਦਾ ਵਸਦਾ ਰਹਿ ਭਰਾ

  • @gavies.bhangu6603
    @gavies.bhangu6603 ปีที่แล้ว +6

    ਬਹੁਤ ਵਧੀਆ Video
    ਵੀਰ ਨੇ ਇੱਕ ਚੰਗੀ ਮੱਤ ਦਿੱਤੀ ਆ ਸਾਡੇ ਯੂਥ ਨੂੰ,
    ਜੇਕਰ ਕੋਈ ਅਸਰ ਕਰੂ ਤਾਂ

  • @sukhbirsinghbuttar3672
    @sukhbirsinghbuttar3672 ปีที่แล้ว +13

    ਵੀਰ ਜੀ ਸੱਚ ਦੱਸਣ ਲਈ ਧੰਨਵਾਦ, ਬਹੁਤ ਸੂਝਵਾਨ ਵਿਅਕਤੀ ਹੋ ਤੁਸੀਂ

  • @gurdeepkhinda7530
    @gurdeepkhinda7530 ปีที่แล้ว +15

    Paji tusi bilkul dheek kehndae ho! 32 saal ho gae Canada rehndia nu par har roj Punjab vich jaan nu dil kerda! Punjab dey mosam dee koii rees nahi!

    • @jyotijot3303
      @jyotijot3303 ปีที่แล้ว +2

      ਸਾਡੇ ਸਿਰ ਬੈਂਕ ਦਾ ਕੁਝ ਕਰਜ਼ਾ ਹੈ ਪਿਤਾ ਦੀ ਬਿਮਾਰੀ ਵਿੱਚ ਲਿਆ ਸੀ ਪਰ ਹੁਣ ਪਿਤਾ ਨਹੀਂ ਬਚੇ ਨਾ ਕੁਝ ਹੋਰ ਬਚਿਆ ਕੋਲ ਬੈਂਕ ਵਾਲੇ ਪ੍ਰੇਸਾਨ ਕਰਦੇ ਹਨ ਬੇਜ਼ਤੀ ਕਰਦੇ ਹਨ ਆਮਦਨ ਦਾ ਕੋਈ ਸਾਧਨ ਨਹੀਂ ਹੈ ਮੱਦਦ ਦੀ ਜਰੂਰਤ ਹੈ

  • @presidentofmyworld8639
    @presidentofmyworld8639 ปีที่แล้ว +17

    ਬਈ ਬਹੁਤ ਸੋਹਣਾ ਮੈਸੇਜ ਦੇ ਕੇ ਜਾਣੇ ਓ tuc ਹਰ ਵੀਡੀਓ ਵਿਚ ਲਵਵ ਯੂ ਭਰਾ

  • @Singh-ih7cl
    @Singh-ih7cl ปีที่แล้ว +13

    ਪਰ ਇੰਡੀਆ ਚ ਲੋਕ ਕਮ ਕਰਨ ਦੇ ਪਾਬੰਦ ਨਹੀਂ , ਕੈਨੇਡਾ ਆਕੇ ਕੰਮ ਤੋਂ ਬਿਨਾ ਸਰਦਾ ਨਹੀਂ , ਇਹ ਵੀ ਕਾਰਨ ਹੈ ਮਾਪਿਆਂ ਵਲੋਂ ਬਚੇ ਬਾਹਰ ਭੇਜਣ ਦਾ |

  • @ramansingh5093
    @ramansingh5093 ปีที่แล้ว +16

    Bahut vdia gallan veere eho jiya gallan nu promote kro sade rishtedar jede bahar gye hai oh dark side dsde ni canada di only fukria marde hai eve hai eve hai

    • @jagjeet8518
      @jagjeet8518 ปีที่แล้ว

      Hahaha,dark side kithe nahi e bhrawa,par canada ch labour wale v 1lakh mnthly india bhej।skde aa ,esnu jhuth sabit krn sare!!!!!

  • @gurbingrewal5628
    @gurbingrewal5628 ปีที่แล้ว +4

    100./.true…Ihi sachai aa Canada di …Please veerji india vich loka nu tree lagaun lai jaroor kaho ..Birthdays te ,Anniversary te ,Te bhog te please..Thodi kahi gal duur tak jaugi 🙏

  • @parminderdhillon7232
    @parminderdhillon7232 ปีที่แล้ว +1

    Tuhadi har ik gal sachi a vire,,, majburi wala bnda jrur awe but jehde India wdia ne gharo , oh India koi kam kaar krn apna ,,, photo's ch hi sohnia lgdian ne foreigne countries, asal vich jma sanata ethe.

  • @Preetmaangsp
    @Preetmaangsp ปีที่แล้ว +7

    1000000/ sch khya jnab

  • @SukhaSingh-ol7rs
    @SukhaSingh-ol7rs ปีที่แล้ว +8

    ਜੇ 8 ਖੇਤ ਜ਼ਮੀਨ ਦੇ ਹਨ ਤਾ ਬਾਹਰ ਜਾ ਕੇ ਦਿਹਾੜੀ ਕਰਨ ਬਾਰੇ ਨਾ ਸੋਚੋ

  • @lalitmishra_canada6855
    @lalitmishra_canada6855 ปีที่แล้ว +2

    Super clearity… amazing brother 👍🏻

  • @gagan1460
    @gagan1460 ปีที่แล้ว +14

    True bro , after 5 year mainu idha lgda main kyn aw ethe . Main vi unplanned canada aaya c. Hun fass gya ik jgah te vapis vi ni ja skda.

    • @ramanakshaysood5827
      @ramanakshaysood5827 ปีที่แล้ว +1

      wapas aajo bro india krlo kam changa koi

    • @gagan1460
      @gagan1460 ปีที่แล้ว +2

      @@ramanakshaysood5827 very soon bro

    • @inderbirsingh2796
      @inderbirsingh2796 ปีที่แล้ว +2

      veer ji
      main Nova Scotia, Halifax rehndi aa..
      i am working as a Chef..
      Mainu canada vich kam karn ton koi problem nhi..
      main hard work krke bohut paisa kmaya ithe...
      But still i proud to say that punjab vrgi koi rees nhi..
      canada life bohut depressing Aa

    • @Baasnhuish
      @Baasnhuish ปีที่แล้ว

      @@gagan1460 mai vi unplanned c.... ghr deya ne te friends de chkr ch nhi aaya....ivthink mai theek kita, keyoki mainu pta c mai ene joga nhi aa.

    • @YuvrajSingh-fg8sc
      @YuvrajSingh-fg8sc ปีที่แล้ว +1

      ​@@ramanakshaysood5827 india ch kamm koi hai hi nahi berozgara dii line hai sarrey passey taahi lokka nu Bahar janna pai Reha

  • @sukhkohar9272
    @sukhkohar9272 ปีที่แล้ว +2

    Right brother appreciate 😢

  • @Jatt673
    @Jatt673 ปีที่แล้ว +4

    Mein veer 7 killea wala nazare lai reha …. Veer tu sahi keha

  • @damansingh6002
    @damansingh6002 ปีที่แล้ว +100

    ਮੈਂ ਵਿਜਟਰ ਅਪਲਾਈ ਕੀਤਾ ਹੋਇਆ 9ਫਰਵਰੀ ਨੂੰ ਬਾਇਉਮੈਟਰਿਕ ਹੋਗੇ ਸੀ ਮੇਰੀ ਉਮਰ 34 ਸਾਲ ਹੋਗੀ ਬਸ ਬਾਹਰ ਜਾਣ ਦੇ ਚੱਕਰ ਵਿੱਚ ਪਰ ਮੈਂ ਵਿਆਹ ਨਹੀਂ ਕਰਾਇਆ ਅਜੇ ਇੱਕ ਵਾਰੀ ਜਾਣਾ ਈ ਜਾਣਾ 9 ਕਿਲੇ ਜਮੀਨ ਆ ਪਰ ਠੇਕੇ ਤੇ 40ਕਿਲੇ ਕਰਦੇ ਆ ਇਥੇ ਤਾਨੇ ਮੇਹਣੇ ਬਾਹਲੇ ਮਾਰਦੇ ਆ ਕਿ ਸਾਡਾ ਮੁੰਡਾ ਤਾਂ ਕਨੇਡਾ ਗਿਆ ਤੂੰ ਏਥੇ ਈ ਫਿਰਦਾ ਬਾਕੀ ਅੱਜ ਦੇ ਟਾਇਮ ਖੇਤੀਬਾੜੀ ਕਰਨ ਵਾਲੇ ਨੂੰ ਰਿਸਤਾਂ ਕਰਕੇ ਖੁਸ਼ ਨੀ ਲੋਕੀ

    • @palwindersingh9896
      @palwindersingh9896 ปีที่แล้ว +2

      Bro ma 14 fen nu apply kita vistor visa tuhada agnt ki khnda kdo aju result

    • @JobFarming
      @JobFarming ปีที่แล้ว +10

      ਬਾਈ ਜਦੋਂ ਬੰਦਾ ਰੌਲਾ ਪਾ ਲੈਂਦਾ ਵੀ ਬਾਹਰ ਜਾਣਾ ਪਰ ਬਣੇ ਨਾ ਫੇਰ ਤਾਹਨੇ ਮਾਰਦੇ ਹੀ ਆ ਲੋਕ।।ਤਾਹਨੇ ਆਲੇ ਬੰਦੇ ਤਾਂ ਹਰ ਜਗ੍ਹਾ ਭਰੇ ਪਏ ਆ।
      ਬਾਕੀ ਤੇਰੀ ਗੱਲ ਸਹੀ ਆ ਰਿਸ਼ਤਾ ਕਰਕੇ ਖੁਸ਼ ਨੀ ਖੇਤੀ ਵਾਲੇ ਨਾਲ਼।।
      New Chandigarh ਕੋਲ ਜ਼ਮੀਨ ਸਾਡੀ।ਏਥੇ ਕਈ ਮੁੰਡੇ ਐਵੇਂ ਦੇ ਜਿਹਨਾਂ ਦੀ ਮਹੀਨੇ ਚ ਕਮਾਈ ਲੱਖਾਂ ਚ ਐ। ਕਰੋੜਾਂ ਬੈਂਕਾਂ ਚ ਜਮਾ ਨੇ।ਫੇਰ ਵੀ ਰਿਸ਼ਤੇ ਆਲੇ ਬਾਹਰ ਦਾ ਮੁੰਡਾ ਦੇਖੋ ਬਾਹਰ ਦਾ ਮੁੰਡਾ ਦੇਖੋ ਕਰਦੇ ਆ।
      ਹੁਣ ਮੇਰਾ ਰਿਸ਼ਤਾ ਹੋ ਗਿਆ,ਜਦੋਂ ਕੁੜੀਆਂ ਦੇਖਦੇ ਸੀ।ਵਿਚੋਲੇ ਪੂਰੀ ਗੱਲ ਖੋਲ ਦਿੰਦੇ ਸੀ ਵੀ ਕੁਝ ਮੰਗ ਨੀ ਆ,ਜ਼ਮੀਨ ਵੀ ਬਥੇਰੀ ਆ,ਸਾਰੀਆਂ ਸਹੂਲਤਾਂ ਹੋਣਗੀਆਂ।ਫੇਰ ਵੀ ਅਗਲੇ ਕਹਿ ਦਿੰਦੇ ਨਹੀਂ ਹੀ ਬਾਹਰ ਦਾ ਹੋਵੇ ਮੁੰਡਾ।

    • @surinderpalsingh5542
      @surinderpalsingh5542 ปีที่แล้ว +1

      Shai gal aa veer

    • @ਲਵਜੋਤ_ਗਿੱਲ
      @ਲਵਜੋਤ_ਗਿੱਲ ปีที่แล้ว +3

      ਬਾਈ ਜਦੋ ਮਰਜ਼ੀ ਦੇਖ ਲਈ ਜਦੋ ਇਕ ਵਾਰ ਘਰੋਂ ਕੰਮ ਕਰਨ ਗਿਆ ਕੀਤੇ ਵੀ ਜਾਂਦਾ ਦੇਖ ਲਈ ਤਾਹਨੇ ਮਾਰਨ ਵਾਲਿਆਂ ਨੂੰ te ਇਕ ਮਹੀਨੇ ਬਾਅਦ ਪਿੰਡ ਆ ਕੇ ਦੇਖਲੀ
      ਤਾਹਨੇ ਮਾਰਨ ਵਾਲੇ ਲੋਕ ਓਦੋਂ ਵੀ ਖੁੰਢ ਤੇ ਬੈਠੇ ਸੀ ਤੇ ਜਦੋ ਤੂੰ ਮਹੀਨੇ ਬਾਦ ਦੇਖਗੇ ਉਹ ਖੁੰਡ ਤੇ ਹੀ ਮਿਲਣਗੇ ਖੱਚ ਲੋਕ ਹੁੰਦੇ ਆ beh......ਓੜ

    • @GurpreetKaur-rd4hf
      @GurpreetKaur-rd4hf ปีที่แล้ว +6

      veere mere nal v same ho reha lok bhut tanhe marde mera study visa 4 times reject ho gya lok bhut tang krde hun meri age 27 mnu kehnde hun koi munda dekh lvo bharla age vd jo me bhut depression ch ohna nu nhi smj hundi v koi apni life ch ki chunda kiv sabr kr reha me bilkul bhar ni nikldi ghr toh only ik hi gal pushde hje bnea ni ki chkr pai gya .

  • @JagjeetSingh-vy3iq
    @JagjeetSingh-vy3iq ปีที่แล้ว +6

    ਸਹੀ ਗੱਲ

  • @-ranglapanjab6760
    @-ranglapanjab6760 ปีที่แล้ว +18

    ਸੌ ਦੀ ਇੱਕ ਕਹਿ ਦਿੰਦਾਂ ਹਾਂ ਜੀ
    *ਸਭ ਤੋਂ ਵੱਡਾ ਰੋਗ ਕਿ ਕਹਿਣਗੇ ਲੋਕ ।*

  • @kulwantsingh5690
    @kulwantsingh5690 6 หลายเดือนก่อน

    ਫਾਇਦਾ ਇਹ ਹੈ ਐਕਸੀਡੈਂਟ ਨਾਲ ਬਹੁਤ ਜ਼ਹਿਰ ਵਾਲੀ ਕਣਕ ਸਬਜ਼ੀਆਂ ਜ਼ਹਿਰ ਵਾਲੀਆਂ ਨਜਾਇਜ਼ ਕੇਸ ਦਾ ਡਰ ਲੁੱਟਾਂ ਦਾ ਡਰ ਬੰਦੇ ਦੀ ਇੱਜ਼ਤ ਤਾਂ ਹੈ ਮੌਕੇ ਕੰਮ ਦੇ ਕੈਨਾਡਾ ਜ਼ਿਆਦਾ ......

  • @modernpunjabi243
    @modernpunjabi243 ปีที่แล้ว +7

    Mere kol 1 killa jamen a mainu koi b offer auu b canada aja main kde b ni auu mere kol 10 buffallo te 8 cow ne ik bnda rkhiya mainu 1 sal. Da profit 10 ton 11lakh da.... Ik kile de vich kherra te matar lgouna. Pichle sal kothi te 42 lakh layia next year 6 cow hor lai k aa riha

  • @Abhishek-rn5wg
    @Abhishek-rn5wg ปีที่แล้ว +3

    ਵੀਰ ਬਹੁਤ ਵਧੀਆ video।
    ਇਕ ਹੋਰ ਗੱਲ ਹੈ ਜਿਹੜਾ ਪੰਜਾਬੀ ਮੁੰਡਾ ਚਾਹੇ ਏਥੇ ਪੰਜਾਬ ਜਾ ਇੰਡੀਆ ਚ ਚੰਗੀ ਤਨਖਾਹ ਨੇ ਨੌਕਰੀ ਹੋ ਕਰਦਾ ਹੋਵੇ ਉਸਦਾ ਚੰਗਾ ਰਿਸ਼ਤਾ ਨਹੀਂ ਹੁੰਦਾ। ਕਈ ਜਾਣੇ ਇਸ ਚੱਕਰ ਚ ਵੀ ਬਾਹਰ ਜਾਂਦੇ ਨੇ।

  • @RK-ei8ql
    @RK-ei8ql ปีที่แล้ว +4

    100% true 🙏

  • @positivethoughts8461
    @positivethoughts8461 ปีที่แล้ว +1

    ਜੇ ਕਨੇਡਾ ਜਾਂ ਆਸਟਰੇਲੀਆ ਵਿੱਚ ਕਿਸੇ ਲਈ ਕੋਈ ਟਾਈਮ ਨਹੀਂ ਪਰ ਸਾਡੇ ਦੇਸ਼ ਵਿੱਚ ਦੂਜਿਆਂ ਦੀ ਨਿਜੀ ਜਿੰਦਗੀ ਵਿੱਚ ਦਖਲ ਦੇਣ ਲਈ ਬਹੁਤ ਟਾਈਮ ਹੈ 😂😂

  • @palwindersekhon8423
    @palwindersekhon8423 ปีที่แล้ว

    ਸਹੀ ਗੱਲ ਹੈ ਵੀਰ👌👌

  • @manpreetkaur951
    @manpreetkaur951 ปีที่แล้ว

    Amazing practical thoughts video. Awesome veer g

  • @funnypetsdogandcats8889
    @funnypetsdogandcats8889 ปีที่แล้ว +3

    ਚੰਗੀ ਗੱਲ ਆ, ਮਿੰਟੂ ਸਿਆਂ ਤੂੰ ਵੀ ਸਹੀ ਲਾਈਨ ਤੇ ਆ ਗਿਆ ।

    • @PindtoCanada
      @PindtoCanada  ปีที่แล้ว +1

      Bai ji thode nakshe kadma te hi chal rahe a🙏

  • @princeluthra5231
    @princeluthra5231 ปีที่แล้ว

    True online and offline Canada huge difference

  • @SatnamWaheguru-1313-f4e
    @SatnamWaheguru-1313-f4e ปีที่แล้ว +3

    Right aa bro

  • @s.harmandeepsinghwadali6001
    @s.harmandeepsinghwadali6001 ปีที่แล้ว

    Rightly said veer

  • @mohindersingh-in6sb
    @mohindersingh-in6sb ปีที่แล้ว

    ਨਵੀਂ ਜਨਰੇਸ਼ਨ ਲਈ ਇੱਕ ਮੈਸੇਜ ਹੈ ਬਹੁਤ ਵਧੀਆ ਵੀਡੀਓ ਵੀਰ ਤੁਹਾਡਾ ਧੰਨਵਾਦ

  • @bygbird
    @bygbird ปีที่แล้ว

    I agree with ya Bro. I am probably in top 5 percentile in Salary, Fer mein ehi sochda ki vapis chla java. agge di paake piche di kaddan aali gall aa ethe.

  • @gurpreetbajwa2683
    @gurpreetbajwa2683 ปีที่แล้ว +2

    eh bai di gal bilkul sahi ae

  • @tsstrallajcbtrainingschool2398
    @tsstrallajcbtrainingschool2398 ปีที่แล้ว +3

    Veer g bhut vadhi information de rhe ho..such as videos de naal..Best of luck sir..

  • @gurpreetsingh-xp9vm
    @gurpreetsingh-xp9vm ปีที่แล้ว

    Tusi first blogger ho jo sai gal Kai h

  • @HarmanSingh-tj2ru
    @HarmanSingh-tj2ru ปีที่แล้ว

    Thanks bro . To aware our people.👍

    • @blackmagic2820
      @blackmagic2820 ปีที่แล้ว

      Any assignment and project bnana te dseo

  • @Xxxgamer6
    @Xxxgamer6 ปีที่แล้ว +4

    Sahi gal a y jede India saukhe reh k aundea ohi ethe a k canada nu mada khendea jeda bnda India okha hunda oh aunda oh kade ni mada khenda

  • @jsmtv0088
    @jsmtv0088 ปีที่แล้ว +2

    Good explain

  • @avtar_dr
    @avtar_dr ปีที่แล้ว +4

    1-1 gal sach aa ……. Online canada dekh k fas janda bnda…… mud k ju paise lage hunde aa visa te, oh mudn ni dinde ………

  • @sunnylakhowalia5350
    @sunnylakhowalia5350 ปีที่แล้ว

    Good information video ❤ pendu canadian zindabad 🙏

  • @aneetarani6562
    @aneetarani6562 ปีที่แล้ว +2

    Good message 👏 👍

  • @bhupindersingh8486
    @bhupindersingh8486 ปีที่แล้ว +1

    Bahut vadiya veer

  • @rohan.5
    @rohan.5 ปีที่แล้ว +1

    All of these single words are 200% true.

  • @ManinderSingh-rn7kd
    @ManinderSingh-rn7kd ปีที่แล้ว

    Right aa veere 🙏🙏💞

  • @JoginderSingh-wl1du
    @JoginderSingh-wl1du ปีที่แล้ว +4

    Low sound problum

  • @PendureactionTV
    @PendureactionTV ปีที่แล้ว +1

    Y ji mera cousin punjab police ch job krda chandigarh 60hjar sallery lainda ohhh hun job shad k canada aun nu kahi janda apna vew jarror deo es gal te

  • @bbutterr1588
    @bbutterr1588 ปีที่แล้ว +7

    Bai PUNJAB is the Best state all Da World

  • @kanwardeepsingh5913
    @kanwardeepsingh5913 ปีที่แล้ว

    Vry. True information 👍

  • @harprthappy563
    @harprthappy563 ปีที่แล้ว

    Good msg. veere

  • @jsb.whistleblower
    @jsb.whistleblower ปีที่แล้ว +1

    ਮਿੰਟੂ ਬਾਈ, ਕੋਸ਼ਿਸ਼ ਕਰੋ , ਅੰਗਰੇਜ਼ੀ ਦੇ ਸ਼ਬਦ ਨਾ ਵਰਤਿਆ ਕਰੋ.... Status, matter, snow, environment, survive, honestly,describe,mention,already, depend, future goal, possible, example, greenery,wife,job, personal... ਆਦਿ।

    • @PindtoCanada
      @PindtoCanada  ปีที่แล้ว +1

      Suggestion lai Thank you.Agge ton dhyan rakhage🙏 Video dekhan lai shukriya

  • @jaspreetmalhi1297
    @jaspreetmalhi1297 ปีที่แล้ว

    Bilkul sahi gall a veer di

  • @DavinderSingh-y7h2o
    @DavinderSingh-y7h2o วันที่ผ่านมา

    Punjab ❤🙏

  • @abhayjotsingh7932
    @abhayjotsingh7932 ปีที่แล้ว +2

    Right 👍

  • @neelamangel931
    @neelamangel931 ปีที่แล้ว

    Beta meri v csnada gai a bhut preshan a mainu pta nahi mai tuhade nal kive contact kra tuhadia videos dekh ke mainu v aas band gai a shayd tuci meri beti di help kr sko oh bahmtn ch a 4 saal ho gay

  • @tersemdhurdia5648
    @tersemdhurdia5648 ปีที่แล้ว +4

    ਬਹੁਤ ਵਧੀਆਂ ਗੱਲ ਬਾਤ ਕੀਤੀ ਹੈ ਵੀਰੇ।

  • @hero2.094
    @hero2.094 10 หลายเดือนก่อน

    Pr ajj kll ta veer job hi nhi mil rhi students nu part time j cash kro ta paise ghtt dinde a ja maar lende a te cash b boht mushkil nal mil rhi a

  • @ranjitdhaliwal8226
    @ranjitdhaliwal8226 ปีที่แล้ว +1

    Sahi gall a veer g

  • @abhaybajwa4863
    @abhaybajwa4863 ปีที่แล้ว +6

    Veere mai +2 d boards kre ne hune mai pehle bahar jana c but hun mai drop karke LLB karn vre soch rhaa ..

    • @stevenson68478
      @stevenson68478 ปีที่แล้ว +1

      it's a good decision to study and settle in Punjab. Life in Canada is very hard and depressing for most people

    • @sukhdeeps1
      @sukhdeeps1 ปีที่แล้ว +2

      Bro krni aa tn IT de related kush kr ...IT diya baht jobs ne india ch ...bahar v jande chances sahi tareke naal bina koi paisa laayea ...llb nalo wadia hai

    • @inderchahal9814
      @inderchahal9814 ปีที่แล้ว

      Life buht ghatia bro ethe koi medical shoolat ne haigi

    • @stevenson68478
      @stevenson68478 ปีที่แล้ว

      @@sukhdeeps1 it's good advice if one gets into IT, usually punjabi students stay away from IT fields, guess they just want an easy way out

    • @sukhdeeps1
      @sukhdeeps1 ปีที่แล้ว +1

      @@inderchahal9814 canada di medical india naalo wadd maari aa bro ....3-3 mahine di waiting aa ...maari moti dwaayi len laayi v ......eve india nu har gal te pandhi jao aa....thek aa ethe jobs da buraa haal aa par kaayi cheeza ch india canda naalo wadia hai te medical aus cho ek a

  • @bankuchandra5000
    @bankuchandra5000 ปีที่แล้ว +4

    Agar mere kol 10 kile hunde...mai ethe hii new holland 3630 nall Raaz krna sii 😌

    • @damansingh6002
      @damansingh6002 ปีที่แล้ว +2

      ਮੇਰੇ ਕੋਲ ਹਾਲੈਂਡ ਵੀ ਹੈਗਾ ਤੇ ਕਿਲੇ 9 ਨੇ ਕੋਈ ਕਰਜਾ ਨੀ ਅਰਜੁਨ 555ਵੀ ਹੈਗਾ ਸੀ ਪਰ ਬਾਹਰ ਜਾਣ ਦੇ ਚੱਕਰ ਵਿੱਚ ਉਹ ਵੇਚਤਾ PNP ਕਨੈਡਾ ਵਿੱਚ ਵੀLMIA ਵਾਲਾ ਵੀ ਪੰਗਾ ਲਿਆ ਹੋਇਆCRS ਸਕੋਰ ਬਹੁਤ ਉੱਚਾ ਚਲਦਾ ਹੁਣ ਵਿਜਟਰ ਦੇ ਬਾਇਉਮੈਟਰਿਕ ਕਰਾਕੇ ਫਾਈਲ ਲਾਈ ਆ ਜੇ ਨਾ ਬਣਿਆ ਤਾਂ ਕਿਸੇ ਪਾ੍ਈਵੇਟ ਸਕੂਲ ਟੀਚਰ ਨਾਲ ਹੀ ਵਿਆਹ ਹੋਜੇ ਇਹੀ ਬਹੁਤ ਆ ਪਰ ਖੇਤੀਬਾੜੀ ਕਰਨ ਵਾਲੇ ਨਾਲ ਉਹ ਵੀ ਨਹੀਂ ਕਰਵਾਉਂਦੀਆਂ

  • @jkbrar79
    @jkbrar79 ปีที่แล้ว +2

    INDIA GOOD LIFE LAI 25 KILE CHAHIDE. AJJ KAL DE BACHE KHARCHE BHUT VADHAI BAITHE NE. 10 KILE VALE NU AUNA CHAHIDA CANADA.

  • @rohan.5
    @rohan.5 ปีที่แล้ว +3

    Bai sade kol ta adha kila vi ni haga nale changi job v ni hagi parents di, they work under wages that is the strong reason i have to come to canada.

  • @daljitkaur7816
    @daljitkaur7816 ปีที่แล้ว +2

    Veer 10-15 kile waleya da bhut muskil aa India ch v.han agar har mahine koi extra income h tan chal jayega

    • @ThePreeti86
      @ThePreeti86 ปีที่แล้ว +1

      Main ta 7 kille vaale v mauja karde dekh ri haa.. gal saari eh hai k zarurat har di poori horahi hai, bhukh Canada jaake v nhi mukkni

  • @rupinderkaur3755
    @rupinderkaur3755 ปีที่แล้ว +1

    Thanks you veer

  • @manindersidhu3578
    @manindersidhu3578 ปีที่แล้ว +1

    Good job

  • @gulenaar
    @gulenaar ปีที่แล้ว +1

    very true

  • @Clarityinlife335
    @Clarityinlife335 ปีที่แล้ว +4

    Pata nai kisi nu business shuru karna aukha kyu lagda. India di economy fastest growing hai poore world naal compare kariye taan. Kadon tak job kari jaoge

  • @vikramjitsingh4053
    @vikramjitsingh4053 ปีที่แล้ว +2

    je kise kol sarkari job aa punjb ch taa koi fayda nai bahr jan da , ethe bht najare punjab ch

  • @avtargill2663
    @avtargill2663 ปีที่แล้ว +1

    ਠੀਕ ਆ ਯਾਰ ਜ਼ਮੀਨ ਮੇਰੀ ਵੀ ਲੁਧਿਆਣੇ ਸ਼ਹਿਰ ਚ ਸੀ ਪਰ ਵਿਹਲੜ ਸੀ ਮੈ ਇੱਕ ਨੰਬਰ ਦਾ ਵਿਆਹ ਕਰਾਂ ਕੇ ਕਨੇਡਾ ਆ ਗਿਆ ਵਿੱਘੇ 2 ਵੇਚੇ ਟਾਊਨ ਹਾਊਸ ਫਰੀ ਕਰਤਾ ਹੁਣ 9 ਮਹੀਨੇ ਟਰੱਕ ਚਲਾਉਨਾ ਸਨੋਅ ਚ ਨਹੀਂ ਚਲਾਉਦਾ

    • @SukhaSingh-ol7rs
      @SukhaSingh-ol7rs ปีที่แล้ว +2

      ਪੈਸਾ ਕਮਾ ਕੇ ਵਾਪਸ ਆਉਣਾ ਚਾਹੀਦਾ

    • @avtargill2663
      @avtargill2663 ปีที่แล้ว

      @@SukhaSingh-ol7rs ਪੈਸਾ ਤਾ ਪਹਿਲਾ ਈ ਗੁਜ਼ਾਰੇ ਜੋਗਾ ਚੰਗਾ ਸੀ ਪਰ ਸਾਰੀ ਜ਼ਿੰਦਗੀ ਪਿੳ ਦਾਦਿਆਂ ਦਾ ਖਾ ਕੇ ਈ ਮਰ ਜਾਣਾ ਸੀ ਕਨੇਡਾ ਨੇ ਹੱਡਾ ਚੋ ਹਰਾਮ ਕੱਢ ਤਾ 😀

  • @dcsaab8921
    @dcsaab8921 ปีที่แล้ว

    Right 🙏🏻

  • @jaswantaman1133
    @jaswantaman1133 ปีที่แล้ว

    Mintu bai tere nal yr ehda hi dost bnke galan krn nu ji krda kade time hoyea tn yr call kri gaint bnda bai tu
    Main foji ah te punjab ch hi bhut khush ha

    • @jaswantaman1133
      @jaswantaman1133 ปีที่แล้ว

      @official_visa1 jarur bai shah kitab ghar v mera class mate

  • @anjugupta4460
    @anjugupta4460 ปีที่แล้ว

    Pendu Canadian ji ek cheez te hor jaroor vedio bana ki jo bacho ne 12 ka kr

  • @jasbirgill2884
    @jasbirgill2884 ปีที่แล้ว +4

    👌

  • @RanjeetSingh-bi9yf
    @RanjeetSingh-bi9yf ปีที่แล้ว +1

    Veer me Accountant aa te part time mila ke means 11-12 ghante kam karke 70k ban janda … naal mainly Pollution to health prblm aa menu as we are in Delhi… ki fayda hai try karan da Canada layi??? Plz dasna g…

  • @sidhufanclublifetime5197
    @sidhufanclublifetime5197 ปีที่แล้ว +10

    Bai yr mein Chandigarh ton aa te 8 kille zameen aa 5-6 crore nu Aram nal Killa Viki janda mein sari zameen bech k Sara pesa Canada bhej k othe invest krn di soch reha aa ki fayada hovega??

    • @happysandhu420
      @happysandhu420 ปีที่แล้ว

      Oh tare atho ale nal othe kuj ni banaa tu bhara bali gal h ta othe tare 8 kilee vech 5 crore de hisab nal 40 core hoge tu bhara 25 nu lakh nu vdiya siree di jameen milu Punjab ch tee tari 8 vech k 40 aju avdi 70 hjar thakee de te moj mar

    • @Rupinder4154
      @Rupinder4154 ปีที่แล้ว +5

      The land of Canada is solely owned by Queen Elizabeth II who is also the head of state. Only 9.7% of the total land is privately owned while the rest is Crown Land. The land is administered on behalf of the Crown by various agencies or departments of the government of Canada.

    • @sahibjeetsingh8644
      @sahibjeetsingh8644 ปีที่แล้ว +10

      Bhai please glti naal b idda na kryo

    • @pujabisogs2056
      @pujabisogs2056 ปีที่แล้ว +9

      Bai dmag khrab aa

    • @civiltech7219
      @civiltech7219 ปีที่แล้ว +8

      Veer galt soch reha aa apna kam start kr veer mare punjab ch

  • @prabhjotsivia4377
    @prabhjotsivia4377 ปีที่แล้ว

    Sahi gal aa y

  • @desraaj3560
    @desraaj3560 ปีที่แล้ว

    Sach bolia g

  • @mjsg8476
    @mjsg8476 ปีที่แล้ว +2

    Very well explanation of this topic about going abroad 👏.

  • @jagdeepsinghchahal1381
    @jagdeepsinghchahal1381 ปีที่แล้ว +1

    Very good 👍

  • @sapna1766
    @sapna1766 ปีที่แล้ว +1

    Loka nu je kahiye ke canada na ayo j vadia jameen aa ta sochde ne ke asi chounde ni oh aoun, sochde a ke asi jalde a par kida samjayie

    • @Preetmaangsp
      @Preetmaangsp ปีที่แล้ว

      tuhadi gl nl agree a main sb to jyada km khrab kita ristedara gwandiya ne...bjo munda bhr ha kaka k bnya...ethe k a canada bjo..brain wash kr dete d loka n..t vichare sade vrge k smaaj k khye ga kl nu eh vehla eh bhr nhi ...bhed chaal bna k aukhe hogye bhr ake

  • @sahibdhaliwal
    @sahibdhaliwal ปีที่แล้ว +1

    ਬਾਈ ਆਪਾਂ ਸਟੱਡੀ ਵੀਜਾ ਤੇ ਆ ਰਹੇ ਆਂ ਇਸ ਸਤੰਬਰ, ਬਾਈ ਜਮੀਨ ਘੱਟ ਆ, ਜੌਬ ਹੈ ਨੀ ਯਰ, ਬਾਈ ਫਾਇਦਾ ਆਉਣ ਦਾ?

    • @babalkahlon3836
      @babalkahlon3836 ปีที่แล้ว

      veer jrur faida pr ethe aa k mehnat kro te avda soch smjh k pair khrche kro

  • @KulwinderKaur-ff1xx
    @KulwinderKaur-ff1xx ปีที่แล้ว +4

    ਬਹੁਤ ਵਧੀਆ

    • @ramsingh8928
      @ramsingh8928 ปีที่แล้ว

      ਕੈਨੇਡਾ ਸਾਡੇ ਗਰੀਬ .ਮੇਹਨਤੀ ਮਜਦੂਰਾਂ ਲਈ ਹੈ ਵੇਲੜਾ ਲਈ ਨਹੀ

    • @blackmagic2820
      @blackmagic2820 ปีที่แล้ว

      Assignment bnni te dseo

  • @sajadhussain2651
    @sajadhussain2651 ปีที่แล้ว

    Canada mein mehngai kiyn hei
    Mehngai kb khtm ho gi ??????????????????

  • @jaswinderkaurkaur5758
    @jaswinderkaurkaur5758 ปีที่แล้ว +3

    Bai 50 acres to 100 acres person are going to other countries

    • @sukhdeeps1
      @sukhdeeps1 ปีที่แล้ว +1

      Dimag kharab aa ohna da

    • @sukhpreetsukhidhillon9693
      @sukhpreetsukhidhillon9693 11 หลายเดือนก่อน

      ​@@sukhdeeps1 ehni jameen wale sab to jiyada move Canada hoye aa 70 acre wale ethe Uber krde a

  • @manpreetsinghcheema6571
    @manpreetsinghcheema6571 ปีที่แล้ว +3

    Y 2 kille a karza v c koi rishta ni krda c rishtedar tahne marde c per mai study vise te Canada agya vdia hun set a km work te a hun

    • @Amninder_Canada
      @Amninder_Canada ปีที่แล้ว +1

      Bai same story a meri tahi m koda akk chbya

  • @Dharmickvideos00098
    @Dharmickvideos00098 ปีที่แล้ว

    Good video

  • @amansingh1943
    @amansingh1943 ปีที่แล้ว

    Veer ji j Sara hi karja la k auna na hova ta Aiya k na koi v jammen na hova

  • @arshmeetkour3903
    @arshmeetkour3903 ปีที่แล้ว

    Nice bro

  • @tirathsingh5405
    @tirathsingh5405 ปีที่แล้ว

    👌💯

  • @mom_spaghetti
    @mom_spaghetti ปีที่แล้ว +6

    Mai jaan ke sab nu keh dinna aajo canada, so jive assi tangg hore aa oh v hon 🤣🤣🤣🤣

    • @YuvrajSingh-fg8sc
      @YuvrajSingh-fg8sc ปีที่แล้ว

      Tangg tann koi nahi hunda bhai jey hunda vi hai tann fayda vi tann hunda hi hai vadiya life hai Bahar

  • @jatindersingh-bs6pg
    @jatindersingh-bs6pg ปีที่แล้ว

    22mai Dubai haa one lakh ban jande saler 14 hr duty kr k 5 kille jameen haa Manu ana chaida k nhi dravery ch work parmet t 21 lakh lag Jana lmi te

  • @KiranKumar-cv7he
    @KiranKumar-cv7he ปีที่แล้ว

    Bai video da title english che likhe kro please punjabi to alawa vi log video dekhde ne

  • @harmanbrar88
    @harmanbrar88 ปีที่แล้ว

    Bai baki tan sb thik a but environment ali gll mnu thik ni laggi , environment de chakar apa cir ch sotta kive mar skde a , koi gllan krda tan kri jawe , eh tan fir piche lagn ali gll hogi , baki ajj de time ch punjab ch environment tan hai e eh.

  • @mandeepbrar6320
    @mandeepbrar6320 ปีที่แล้ว

    ਘੱਟ ਯੋਗਤਾ ਤੇ ਘੱਟ English ਵਾਲਿਆਂ ਲਈ ਕਨੇਡਾ ਆਉਣ ਦਾ ਮੋਕਾ॥ ਡਰਾਈਵਰਾ, ਕਲੀਨਰ ਤੇ ਕੰਸਟਰੱਕਸ਼ਨ ਕਾਮਿਆ ਦੀ ਭਾਰੀ ਮੰਗ
    th-cam.com/video/TCgLXecXrrE/w-d-xo.html

  • @middleclass66
    @middleclass66 ปีที่แล้ว

    Waheguru ji

  • @jasjotkaur8597
    @jasjotkaur8597 ปีที่แล้ว

    Babe mein v visitor aya c wife naal mere kol 4 knaal c majboori c auna pia pr j mere kol 5-7 kille v hunde mein vapis mud jana c

  • @GurpreetKaur-lw1lk
    @GurpreetKaur-lw1lk ปีที่แล้ว

    Very nice

  • @SandeepSingh-up7hv
    @SandeepSingh-up7hv ปีที่แล้ว +1

    Y yr rishta tak ni hunda Ajj kal kudiyan bahar wala bhaldiya ne and Munde bahar Waliya bhalde ne punjab waleya nu te desi hi dassde ne

  • @ranjitkaur2704
    @ranjitkaur2704 ปีที่แล้ว +3

    🙏🙏🙏🙏

  • @inder4052
    @inder4052 ปีที่แล้ว

    👌👌👌👌👌

  • @jugadiyaar9182
    @jugadiyaar9182 ปีที่แล้ว +1

    Y g wooden dai ghar bnon lae koe canada ch koe course ja experience laina painda plz reply jarur krio ja video upload krio