ขนาดวิดีโอ: 1280 X 720853 X 480640 X 360
แสดงแผงควบคุมโปรแกรมเล่น
เล่นอัตโนมัติ
เล่นใหม่
ਬਹੁਤ ਦੇਰ ਤੋਂ ਉਡੀਕ ਸੀ ਲਾਭ ਹੀਰੇ ਦੀ ਮੁਲਾਕਾਤ ਦੀ ਧੰਨਵਾਦ ਟਹਿਣਾ ਸਾਬ ਤੇ ਹਰਮਨ ਥਿੰਦ ਜੀ
Haji
sahi gall hai veer ji
Sukhpal,Halwy, Lab,Hira,no,lakh,lakh,vadia
Good ❤😂❤😂❤😂❤😂
ਦਿਲ ਬਹੁਤ ਖੁਸ਼ ਹੋਇਆ ਉਸਤਾਦ ਦੀ ਦਾਸਤਾਨ ਸੁਣ ਕੇ 🏁 ਥੋੜਾ ਦੁੱਖ ਵੀ ਹੋਇਆ ਦਾਰੂ ਬਾਰੇ ਸੁਣ ਕੇ, ਪਰ ਬਹੁਤ ਵਧੀਆ ਕੰਮ ਕੀਤਾ ਜੋ ਉਸ ਨੂੰ ਤਿਆਗ ਦਿੱਤਾ 🙏 ਉਸਤਾਦ ਜੀ ਜਿਉਂਦੇ ਰਹੋ 🙏🙏🙏🙏
ਬਹੁਤ ਜਿਆਦਾ ਧੰਨਵਾਦ ਹੈ ਜੀ ਤੁਹਾਡਾ ਟਹਿਣਾ ਸਾਹਿਬ ਜਿਹੜਾ ਅੱਜ ਵੀਰ ਜੀ ਦੀ ਮੁਲਾਕਾਤ ਕਰਵਾਈ। ਵੀਰ ਸਾਰੇ ਜਣੇ ਪੰਜਾਬੀ ਭਾਸ਼ਾ ਵਿੱਚ ਵਿਚਾਰ ਪੇਸ਼ ਕਰੋ ਨਾ ਕੇ ਅੰਗਰੇਜ਼ੀ ਵਿੱਚ ਹੱਥ ਜੋੜ ਕੇ ਬੇਨਤੀ ਕਰਦਾ ਹਾਂ ਮੈਂ ਤੁਹਾਨੂੰ
ਪਿਸ਼ੋਕੜ੍ਹ ਨਹੀਂ ਭੁਲਾਯਾ ਮਾੜਾ ਵਕ਼ਤ ਨਹੀਂ ਭੁਲਾਯਾ ਜਿਓੰਦਾ ਰਹਿ ਲਾਭ ਹੀਰਿਆ
ਇਹਦੇ ਗਾਣੇ ਜਦੋ ਟਰੈਕਟਰ ਤੇ ਲਾ ਕੇ ਖੇਤ ਵਾਹੀ ਕਰਦੇ ਆ ਸਵਾਦ ਆ ਜਾਂਦਾ । ਜਿਉਦਾ ਰਹਿ ਹੀਰੇ ਬਾਈ ਧੰਨਵਾਦ ਟਹਿਣਾ ਸਾਬ ਤੇ ਹਰਮਨ ਥਿੰਦ ਜੀ ਮੁਲਾਕਾਤ ਲਈ । ਲੋਕ ਗਾਇਕੀ ਤੇ ਗੀਤਕਾਰੀ ਦਾ ਬਾਦਸ਼ਾਹ ਹੈ ਲਾਭ ਹੀਰਾ
ਸਹੀ ਗੱਲ ਹੈ
ਵੀਰ ਜੀ ਬਹੁਤ ਵਧੀਆ ਇਨਸਾਨ ਤੇ ਗਾਇਕ ਇਹ ਗੱਲ ਬਾਕੇ ਹੀ ਸਹੀ ਕਿ ਲਾਭ ਜੀ ਨੂੰ ਕੋਈ ਗਲਤ ਕਮੈਂਟ ਨਹੀ ਕਰਦਾ ਇਹ ਲੋਕ ਗੀਤ ਤੋ ਜਿਆਦਾ ਉਮਰ ਹੋਵੇ ਲਾਭ ਜੀ ਟਹਿਣਾ ਜੀ ਤੇ ਥਿੰਦ ਜੀ❤❤❤❤
ਗੀਤ ਸਾਰੇ ਈ ਬਹੁਤ ਵਧੀਆ ਲਾਭ ਹੀਰੇ ਦੇ ਪਰ ਜਿਹਨੂੰ ਵਿਆਹ ਕੇ ਲੈ ਆਇਆ ਬੱਸ ਹੁਣ ਓਹਦਾ ਬਣ ਕੇ ਰਹਿ ਦੂਜਾਚੜ੍ਹਦਾ ਸੀ ਜੰਨ ਹੱਸਕੇ ।ਬਹੁਤ ਵਧੀਆ ਗੀਤ ਆ ਲਾਭ ਹੀਰੇ ਦੇ ।
ਉਸਤਾਦਾਂ ਦਾ ਉਸਤਾਦ ਜਨਾਬ ਲਾਭ ਹੀਰਾ ਜੀ,ਸਾਡੇ ਮਾਲਵੇ ਦੀ ਸ਼ਾਨ,ਰੱਬ ਹਮੇਸ਼ਾ ਚੜ੍ਹਦੀ ਕਲਾ ਚ ਰੱਖੇ
ਟਹਿਣਾ ਸਾਹਬ ਜੀ ਅੱਜ ਤਾ ਦੁੱਖ ਤੋੜ ਦਿੱਤੇ ਜੇ । ਲਾਭ ਹੀਰਾ ਜੀ ਨੂੰ ਪਰਮਾਤਮਾ ਹਮੈਸ਼ਾ ਚੜਦੀ ਕਲਾ ਚ ਰੱਖਣ ਇਹ ਮੇਰੀ ਰੱਬ ਅੱਗੇ ਅਰਦਾਸ ਏ।
ਪਹਿਲਾ ਕੁਮੈਂਟ ਕਰਦਾ ਵੀਰੇ ਤੇਰੇ ਚੈਨਲ ਤੇ, ਲਾਭ ਹੀਰੇ ਕਰਕੇ ☺☺😍😍
ਦਿਲ ਬਾਗੋ ਬਾਗ ਹੋ ਗਿਆ,,, ਸੁਕਰੀਆ🙏🙏🙏🙏ਲਾਭ ਹੀਰਾ ਫੈਨ ਲਾਇਕ ਕਰਨ🌹
Labh here God veer ji
Narender Singh
....
Bhut vadiaaa Bai g
Hit ustaad
ਬਹੁਤ ਗਾਲਾ ਖਾਦੀਆ ਨੇ ਉਸਤਾਦ ਨੂੰ ਸੁਣਨ ਲਈ ਬਹੁਤ ਤਾਨੇ ਮਾਰਦੇ ਸੀ ਪਰ ਮੇਰੇ ਅੰਦਰ ਲਾਭ ਹੀਰੇ ਦੀ ਆਤਮਾ ਵਸਦੀ ਹੈ ਟਹਿਣਾ ਸਾਬ ਬਹੁਤ ਬਹੁਤ ਧੰਨਵਾਦ ਬਾਈ ਨੂੰ ਪੇਸ਼ ਕਰਨ ਲਈ
ਬਾਈ ਤੇਰੇ ਨਾਲ ਹਾ ਤੁਹਾਡੀਮੁਲਾਕਾਤ ਕਰਾ ਦੇਮਗੇ ਹੀਰਾ ਜੀ ਨਾਲ
ਬਾਈ ਸਾਡੇ ਨਾਲ ਵੀ ਇੰਜ ਹੀ ਹੋਇਆ ਜੀ
ਵਾਹ ਜੀ
ਚੱਜ ਦਾ ਵਿਚਾਰ ਵਿੱਚ ਹੁਣ ਤੱਕ ਜਿੰਨੇ ਵੀ ਸਤਿਕਾਰ ਯੋਗ ਕਲਾਕਾਰ ਆਏ ਸਾਰਿਆਂ ਨੂੰ ਸੁਣ ਕੇ ਬਹੁਤ ਵਧੀਆ ਲੱਗਿਆ। ਪਰ ਅਸਲ ਵਿੱਚ ਜੋ ਦਿਲ ਨੂੰ ਸਕੂਨ ਮਿਲਿਆ ਓਹ ਲਾਭ ਹੀਰਾ ਜੀ ਨੂੰ ਸੁਣ ਕੇ ਹੀ ਮਿਲਿਆ। ਪੰਜਾਬੀ ਇੰਡਸਟਰੀ ਦਾ ਸਭਤੋਂ ਸਫਲ ਔਰ ਸਿਆਣਾਂ ਕਲਾਕਾਰ ਬਾਈ ਲਾਭ ਹੀਰਾਂ ਜੀ ਹੈ । ਵਾਹਿਗੁਰੂ ਐਵੇਂ ਹੀ ਬਾਈ ਨੂੰ ਔਰ ਬਾਈ ਦੇ ਪਰਿਵਾਰ ਨੂੰ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖਣ।
ਸਿੰਗ ਫਸਗੇ ਕੁੰਡੀਆਂ ਦੇ ਮਿੱਤਰਾ ਬਹਿ ਜਾ ਗੋਡੀ ਲਾਕੇ ਕਬੱਡੀ ਤੇ ਸੁਪਰ ਹਿੱਟ ਗੀਤ
Mullanpur Ludhiana
ਲਾਭ ਹੀਰਾ ਵਧੀਆ ਕਲਾਕਾਰ ਹੈ ਜੀ। ਬਹੁਤ ਖੁਸ਼ੀ ਹੋਈ ਚੱਜ ਦੇ ਵਿਚਾਰ ਚ ਦੇਖਕੇ। ਇੱਕ ਵਾਰ ਕਿਸੇ ਵਿਆਹ ਦੇ ਸਮਾਗਮ ਵਿੱਚ ਬਹੁਤ ਜਿਆਦਾ ਸ਼ਰਾਬ ਪੀ ਕੇ ਗਾਉਂਦਾ ਵੇਖਿਆ ਤਾਂ ਦੁੱਖ ਹੋਇਆ ਕਿ ਇੱਕ ਵਧੀਆ ਕਲਾਕਾਰ ਖਤਮ ਹੋ ਜਾਵੇਗਾ। ਪਰ ਅੱਜ ਉਹਨਾਂ ਦੀ ਸ਼ਰਾਬ ਛੱਡਣ ਦੀ ਗੱਲ ਸੁਣ ਕੇ ਬਹੁਤ ਖੁਸ਼ੀ ਹੋਈ। ਟਹਿਣਾ ਸਾਹਿਬ , ਹਰਮਨ ਜੀ ਧੰਨਵਾਦ।
ਕਦੇ ਵੀ ਲਾਭ ਦੀ ਇੰਟਰਵਿਊ ਚ ਕੋਈ ਬੰਦਾ ਗਲਤ ਕੁਮੈਂਟ ਨੀ ਕਰਦਾ ਦੇਖਿਆ..ਹਰਦਿਲ ਅਜੀਜ..ਸੁਰ ਤੇ ਨਿਮਰਤਾ ਨਾਲ ਭਰਿਆ ਸਾਡਾ ਲਾਭ ਹੀਰਾ..
ਮੈਡਮ ਥਿੰਦ ਤੇ ਟਹਿਣਾ ਸਾਹਿਬ ਜੀ ਦਾ ਕੋਟਨ ਕੋਟਿ ਧੰਨਵਾਦ ਜੀਉਸਤਾਦ ਪੰਜਾਬੀ ਲੋਕ ਗਾਇਕ ਲਾਭ ਹੀਰਾ ਜੀ ਮੁਲਾਕਾਤ ਕੀਤੀ ਲਾਭ ਹੀਰਾ ਜੀ ਜ਼ਿੰਦਗੀ ਸੰਘਰਸ਼ ਪਤਾ ਲੱਗਾ ਸੱਚੀ ਰੂਹ ਖੁਸ ਕਰਤੀ ਹਰਪਾਲ ਘੋਲੀਆ
ਬਹੁਤ ਦਲੇਰ ਕਲਾਕਾਰ ਹਿੱਕ ਦੇ ਜ਼ੋਰ ਨਾਲ ਗਾਉਣ ਵਾਲਾ ਬਾਈ ਲਾਭ ਹੀਰਾ ਜੀ
I like labh Hera ji🥰🥰🥰🥰
@@hreetsingh1289 9oioioooiiooiiooo98ooio8ooo9ioi8ó8í
ਮੇਰਾ ਯਾਰ ਲਾਭ ਹੀਰਾ ਹਰਜਿੰਦਰ ਸਿੰਘ ਗਿਆਨੀ ਸੁਨਾਮ ਹੀਰੇ ਵਰਗਾ ਕੋਈ ਨੀ ਬਣ ਸਕਦਾ ਹੀਰਾ ਤਾਂ ਹੀਰਾ ਹੈ ਬਾਈ ਜੀ
ਸ਼ਦਾਬਹਾਰ ਗੀਤ ਲਾਭ ਹੀਰਾ ਜੀ ਦੇ 👌
ਧੰਨਵਾਦ ਟਹਿਣਾ ਸਾਬ੍ਹ ਜੀ ਤੁਸੀ ਲਾਭ ਹੀਰਾ ਜੀ ਨਾਲ ਮੁਲਾਕਾਤ ਕੀਤੀ 🙏🙏🙏🙏🙏😍😍😍😍
ਬਾਈ ਲਾਭ ਹੀਰਾ ਗੁੱਡ
ਵਾਕਿਆ ਈ ਹੀਰਾ ਹੀਰਾ ਈ ਆ ਸਲਾਮ ਇਹਦੀ ਕਲਮ ਤੇ ਸੋਚ ਨੂੰ
Ll"0
Lll
ਗ੍ਰੇਟ ਕਲਾਕਰ
ਲਾਭ ਹਿਰੇ ਬਰਗਾ ਕੋਈ ਸਿੰਗਰ ਨੀ
ਲਾਭ ਹੀਰੇ ਬਰਗਾ ਕੋਈ ਸਿੰਗਰ ਨੀ ਟੇਹਣਾ ਸਾਬ ਜੀ
Sacha ya bnda
ਬਹੁਤ ਵਧੀਆ ਸੋਚਦੇ ਹੋ ਲਾਭ ਹੀਰਾ ਜੀ ਗੀਤ ਅੌਰਤਾਂ ਪੱਖੀ ਹੋਣੇ ਚਾਹੀਦੇ ਹਨ। ਤੇ ਇਹੋ ਜਿਹੇ ਹੋਣ ਜੋ ਲੋਕਾਂ ਦੀ ਜਿੰਦਗੀ ਨਾਲ ਸੰਬੰਧਿਤ ਹੋਣ। ਸਾਡੇ ਸਮਾਜ ਨੂੰ ਸੇਦ ਦੇਣ 👍👍👍👍👍👍👍👍👍
ਰੜਕ,ਮੜਕ,ਬੜ੍ਹਕ ਅਤੇ ਕੜਕ ਅਵਾਜ਼ ਦਾ ਵੰਝ ਅਜੇ ਵੀ ਬਰਾਬਰ ਗੱਡਿਆ ਹੋਇਆ ਹੈ ਲਾਭ ਹੀਰਾ ਜੀ ਨੇ।
Bro what does wanjh mean??
@@Gchahallll ਵੰਝ ਦਾ ਅਰਥ ਹੈ ਮੋਟਾ ਡੰਡਾ (ਟੰਬਾ),ਬਾਂਸ, ਝੰਡਾ ਗੱਡਣਾ। ਗੀਤ ਵਿੱਚ ਵੰਝ ਬਰਾਬਰ ਗੱਡਣ ਦਾ ਭਾਵ ਅਰਥ ਹੈ ਮੁਕਾਬਲਾ ਕਰਨਾ, ਬਰਾਬਰੀ ਕਰਨਾ, ਕੁੱਝ ਕਰ ਕੇ ਦਿਖਾਉਣਾ, ਜਿੱਤਣਾ ਆਦਿ।
@@SatnamSingh-bc5zm ਤੁਹਾਨੂੰ ਬਹੁਤ ਜ਼ਿਆਦੀ knowledge aa. ਪੰਜਾਬੀ ਵਰਨ-ਮਾਲਾ ਨਾਲ ਭਰਪੂਰ। 🙏🏻
@@Gchahallll mean s...will do better than
@@SatnamSingh-bc5zm will do more than u or better
ਲਾਭ ਹੀਰਾ ਸਿੱਧੂ ਮੂਸੇ ਵਾਲਾ ਵੀ ਫੈਨ ਸੀ 🙏🏻 ਮੈ face to face 2 ਵਾਰ ਦੇਖਿਆ ਲਾਭ ਹੀਰਾ ਜੀ ਨੂੰ teenage ਉਮਰ ਵਿੱਚ ਫਿਰੋਜ਼ਪੁਰ ਮੇਲਿਆ ਵਿੱਚ ❤️❤️
ਇੰਟਰਵਿਊ ਸੁਣ ਕੇ ਦਿਲ ਖੁਸ਼ ਹੋ ਗਿਆ ਜੀ, ਨਹੀਂ ਤਾਂ ਗਾਇਕ ਤਾਂ ਪਹਿਲਾਂ ਵੀ ਬਹੁਤ ਸੁਣੇ ਸੀ।
Bilkul sy ji es interview ch bhout maza aya
🙏👌👌👌👌💥💥💥💥💥💥💥💥💥
Very good Singer Parmaatma Tenu Lami Umar Bakshe Tuhadi Soch Bhut Badya Insan Hai Bai Ji Labh Heeta Ki
ਆ ਡਿਸਲਾਇਕ ਕਰਨ ਵਾਲਿਆਂ ਨੂੰ ਵਾਹਿਗੁਰੂ ਮਤਬੁੱਧ ਬਖਸ਼ੀ 🙏🙏 ਲੋਕਤੱਥਾਂ ਦਾ ਮਾਲਕ ਜਨਾਬ ਲਾਭ ਹੀਰਾ ਜੀ 👌👌💯💯
ਵਾਹ ਬਈ, ਇਹਨੂੰ ਕਹਿੰਦੇ ਨੇ ਜ਼ਕੀਨ ਕਰਣਾ । ਜੋ ਮਰਜ਼ੀ ਕਰੋ dislike ਜਾਂ etc... ਪਰ ਲਾਭ ਹੀਰੇ ਨੇ ਤਾਂ ਚਮਕਦਾ ਹੀ ਹਰਿਣਾ ਹੈਸਗੋਂ ਹਨੇਰੇ ਵਿਚ ਹੋਰ ਵੀ ਕਈ ਗੁਣਾ
ਕਈ ਬੰਦੇ ਵੀਰ ਗੁਰਬਾਣੀ ਨੂੰ ਵੀ dislike ਕਰਦੇ ਹਨਏਨਾ ਦੀ tensions ਨਾ ਲੳਂLabh heera is legend
ਸਤਿ ਸੀਂ ਅਕਾਲ ਜੀਂ ਲਾਭ ਹੀਰਾ ਜੀਂ ਨਾਲ ਗੱਲਬਾਤ ਕਰਨ ਲਈ ਧੰਨਵਾਦ 👌👌👌👌👌🙏🙏🙏🙏
ਤੂਸੀ ਵੀ ਲਾਭ ਹੀਰੇ ਨੂੰ ਦੀ
Hi
Thank you so much g ਅੱਜ ਲਾਭ ਹੀਰੇ ਦੇ ਦਰਸ਼ਨ ਕਰਵਾਉਣ ਲਈ ਬਹੁਤ 2 ਵਧੀਆ ਲਗਦੇ ਆ ਜੀ ਇਹਨਾਂ ਦੇ ਗਾਣੇ ਮੈਨੂੰ ਬਹੁਤ ਪਸੰਦ ਨੇ ਲਾਭ ਹੀਰਾ ਜੀ
ਮਾਣ ਅਾ ਬਾੲੀ ਹੀਰੇ ਤੇ ਜੋ ਅੱਜ ਵੀ ਬੁੱਢਲਾਡੇ ਦੀ ਸਾਨ ਅਾ ਜੀ
Surjit singh 🙋👌👌
ਬਹੁਤ ਧੰਨਵਾਦ ਟਹਿਣਾ ਬਾਈ ਜੀ, ਹੁਣ ਪੰਜਾਬੀ ਲੋਕ ਗਾਇਕ ਲਵਲੀ ਨਿਰਮਾਣ ਦੀ ਵੀ ਸਟੇਟਮੈਂਟ ਲੳੁ ਕਦੇ ਉਹ ਵੀ ਪੈਂਤੀ ਸਾਲ ਪੁਰਾਣਾ ਮਕਬੂਲ ਗਾਇਕ ਹੈ
ਮੈਂ ਸਿੰਗਰ ਛੀਹਾਂ ਰਾਜਪੂਤ ਟਹਿਣਾ ਸਾਬ।ਭੈਣ ਜੀ ਤਿੰਨਾਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਟਹਿਣਾ ਸਾਬ।ਤੁਹਾਡਾ ਬਹੁਤ ਬਹੁਤ ਧੰਨਵਾਦ ਜੋ।ਕੇ ਤੁਸੀਂ ਲਾਭ ਹੀਰੇ ਨਾਲ।ਇੰਟਰਵਿਊ ਕੀਤੀ ਸਾਨੂੰ ਬਹੁਤ ਵਧੀਆ ਲਗਿਆ ਪਰਮਾਤਮਾ ਇਸਨੂੰ ਬਹੁਤ ਤਰੱਕੀ ਦੇਵੇ
ਹੀਰਾ ਸੱਚ ਹੀਰਾ ਹੀ ਹੈ ਜੀ.... 💖💖💖💖💖
ਸਵਾਦ ਆ ਗਿਆ ਭਾਜੀ ਸਿਰਾ ਇੰਟਰਵਿਊ
ਟਹਿਣਾ ਸਾਬ ਕਦੇ ਅੰਮ੍ਰਿਤਾ ਵਿਰਕ ਵੀ ਬੁਲਾਉ ਤੇ ਧੰਨਵਾਦ ਉਸਤਾਦ ਲਾਭ ਹੀਰਾਂ ਲਈ
ਜੀ ਟੀ ਰੋੜ ਕੀ ਰੀਸ ਕਰੂ ਜਿਹੜੀ ਅਚਾਣਕ ਪਿੰਡ ਨੂੰ ਪਹੀ ਜਾਦੀਂ .. ਬੇਸ਼ੱਕ ਕਲੇਜੇ ਛੁਰੀ ਹੋਵੇ ਸੱਚੀ ਗੱਲ ਹਮੇਸ਼ਾ ਕਹੀ ਜਾਦੀਂ .. ਜੁਗ ਜੁਗ ਜੀ ਪੰਜਾਬ ਦਿਅਾ ਹੀਰੇਅਾ
ਰੱਬ ਲੰਮੀ ਉਮਰ ਦੇਵੇ ਬਾਈ ਤੈਨੂੰ ਸਾਡੇ ਛੋਟੇ ਦੇ ਵਿਆਹ ਤੇ ਤੈਨੂੰ ਹੀ ਲਾਉਣਾ।
ਹਰਮਨ ਕੌਰ ਥਿੰਦ ਭੈਣ ਜੀ, ਅੱਜ ਤਾਂ ਤੁਸੀਂ ਪੂਰੇ ਜੱਚ ਰਹੇ ਹੋ, ਪੰਜਾਬੀ ਸੂਟ, ਪੰਜਾਬੀ ਜੁੱਤੀ, ਬਹੁਤ ਸੋਹਣਾ ਸੂਟ ਆ, ਮੇਰਾ ਮਨਪਸੰਦ ਰੰਗ, ਅਸਮਾਨੀ ਰੰਗ, ਲਾਭ ਹੀਰਾ ਜੀ ਵਾਕਿਆ ਹੀ ਹੀਰਾ ਬੰਦਾ ਆ, ਧੰਨਵਾਦ ਇੰਟਰਵਿਊ ਲਈ ਟਹਿਣਾ ਸਾਹਿਬ ਜੀ
ਸਤਿਨਾਮ ਸਾਗਰ ਸ਼ਰਨਜੀਤ ਸ਼ੰਮੀ ਨਾਲ ਮੁਲਾਕਾਤ ਕਰੋ ਜੀ
ਲੋਕ ਗੀਤ ਅਤੇ ਲੋਕ ਤੱਥਾਂ ਦਾ ਬਾਦਸ਼ਾਹ ਹੈ ਲਾਭ ਹੀਰਾ ਜੀ,, ਫੌਜੀ
ਵੱਖਰੀ ਕਿਸਮ ਦੇ ਗਾਇਕ ਲਾਭ ਹੀਰਾ ਜੀ May you live long g v.good Artist veer
ਲਾਭ ਹੀਰਾ ਐਨਾ ਘੈਂਟ। ਸ਼ਬਦ ਨਹੀਂ ਮਿਲਦੇ। ਲਾਭ ਹੀਰਾ ਜ਼ਿੰਦਾਬਾਦ ਜ਼ਿੰਦਾਬਾਦ
ਚੱਜ ਦਾ ਵਿਚਾਰ ਅਤੇ ਸਵਰਣ ਟੇਹਣਾ ਅਤੇ ਸਾਰੀ ਟੀਮ ਦਾ ਬਹੁਤ ਬਹੁਤ ਬਹੁਤ........ ਧਨਵਾਦ ਜੀ । ਕਲਾਕਾਰ ਲਾਭ ਸਿੰਘ ਹੀਰਾ ਜੀ ਨਾਲ ਮੁਲਾਕਾਤ ਕਰਵਾਈ
ਬਾਈ ਲਾਭ ਸਿੰਘ ਹੀਰਾ ਸਿਰਮੌਰ ਗਾਇਕ ....ਕਬੱਡੀ ਦੀ ਰੇਡ ਤੇ ਜਾਫ਼ੀ ਦੇ ਭੇੜ ਵਰਗੀ ਗਾਇਕੀ ਵੀਰ ਦੀ 👌👌👌💯🙏🙏
ਲਾਭ ਹੀਰਾ ਜੀ ਨਾਲ ਮੁਲਾਕਾਤ ਕੀਤੀ ਵੀਰ ਜੀ ਆਪ ਜੀ ਦਾ ਧੰਨਵਾਦ।ਅਸੀਂ ਬਹੁਤ ਸਾਲਾਂ ਤੋਂ ਲਾਭ ਹੀਰਾ ਜੀ ਨੂੰ ਸੁਣ ਰਹੇ ਹਾਂ।ਇਹਨਾਂ ਦਾ ਇੱਕ ਗੀਤ, ਕਿ ਗਹਿਣੇ ਦੇਖ ਕੇ ਕਿਹਤਾ ਕਿ ਮੈਂ ਸੌਖੀ ਵਸਦੀ ਹਾਂ,, ਮੈਨੂੰ ਬਹੁਤ ਪਸੰਦ ਹੈ ਅੱਜ ਵੀ।
Tuci patar ho es song de ji
ਨਹੀਂ ਜੀ
Sahi gall àa ji vdia song aa ji
ਟਹਿਣਾ ਜੀ ਕਿਆ ਬਾਤ ਹੈਲਾਭ ਹੀਰਾ ਜੀ ਨਾਲ ਵਿਚਾਰ ਵਟਾਂਦਰਾ ਕੀਤਾ
ਟਹਿਣਾ ਸਾਬ ਤੁਸੀਂ ਕਿਤੇ ਮਿਲਗੇ ਤਾ ਤੁਹਾਡੇ ਪੈਰ ਛੂਹਣ ਨੂੰ ਜੀ ਕਰਦਾ ਤੇ ਪੈਰੀ ਹੱਥ ਲਾਵਾਗਾ ਤੁਸੀਂ ਮੇਰੇ ਰੱਬ ਨੂੰ ਰੂਬਰੂ ਕਰਿਆ
ਬਹੁਤ ਛੋਟੀ ਇੰਟਰਵਿਊ , ਧੰਨਵਾਦ ਸੋਹਣੇ ਸਵਾਲਾਂ ਲਈ।
ਧੰਨਵਾਦ ਜੀ ਟਹਿਣਾ ਸਾਬ ਭੈਣ ਹਰਮਨ ਜੀ..ਜਿਨਾ ਨੇ ਲੋਕ ਤੱਥਾ ਦੇ ਬਾਦਸਾਹ ਨਾਲ ਮੁਲਾਕਾਤ ਕੀਤੀ ਸੱਚੀ ਦਿਲ ਦੀ ਰੀਝ ਪੂਰੀ ਹੋ ਗਈਪੰਜਾਬੀ ਮਾਂ ਬੋਲੀ ਦਾ ਹੀਰਾ ਲਾਭ ਹੀਰਾ
ਲੋਕਾ ਦਾ ਕਲਾਕਾਰ ਲੋਕ ਅਵਾਜ ਲੋਕ ਗਾੲਿਕ ਲੋਕ ਗੱਕੀ ਦਾ ਥੱਮ ਤੇ ਗਾੲਿਕੀ ਦਾ ਬਾਦਸਾ ਤੇ ਬੋਹੜ ਲਾਭ ਹੀਰਾ
Right
ਅਜ ਤਾ ਟਹਿਣਾ ਸਾਬ ਦਿਲ ਦੀ ਗੱਲ ਕੀਤੀ ਆਕੋਈ ਸ਼ਬਦ ਹੈਨੀ ਤੁਹਾਡੇ ਲਈ ਵਾਹ ਕਿਆ ਬਾਤ ਏLove u
Same here my comment g
ਲਾਭ ਹੀਰਾ ਜੀ ਜਿੰਦਾਬਾਦ
ਸਵਾਦ ਆ ਗਿਆ.... ਭਾਜੀ interview ਸੁਣ ਕੇ 🙏🙏
ਸੱਚਾ ਬੰਦਾ ਲਾਭ ਹੀਰਾ
ਟਹਿਣਾ ਸਾਬ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਉਸਤਾਦ ਨਾਲ ਗੱਲਬਾਤ ਕਰਨ ਲਈ ਰੂਹ ਖੂਸ ਹੋ ਗਈ.ਲੋਕ ਤਥਾ ਦਾ ਬਾਦਸ਼ਾਹ ਜਨਾਬ ਲਾਭ ਹੀਰਾ
ਇਸ ਇੰਟਰਵਿਊ ਦੀ ਚਿਰਾਂ ਤੋਂ ਉਡੀਕ ਸੀ ❤️❤️
ਟਹਿਣਾ ਸਾਹਿਬ ਤੇ ਹਰਮਨ ਜੀ ਸਤਿ ਸਰੀ ਅਕਾਲ ਜੀ🙏.ਬਹੁਤ ਖੁਸ਼ੀ ਹੋੲੀ ਲਾਭ ਹੀਰਾ ਜੀ ਦੀ ਮੁਲਾਕਾਤ ਸੁਣਕੇ ਜੀ ਚੰਗਾ ਗਾੲਿਕ ਹੈ ਜੀ
ਮਾਨਸਾ ਦੀ ਸ਼ਾਨ ਲਾਭ ਹੀਰਾ
ਮਾਨਸਾ ਦਾ ਬਹੁਮੁੱਲਾ ਹੀਰਾ,
ਮਾਨਸਾ ਨਹੀਂ ਪੂਰੇ ਪੰਜਾਬ ਦਾ ਹੀਰਾ ਹੈ ਜੀ
ਬਾਈ ਜੀ ਦਿਲ ਖੁਸ਼ ਹੋ ਗਿਆ ਹੈ ਲਾਭ ਹੀਰਾ ਜੀ ਨੂੰ ਸੁਣ ਕੇ। ਬਾਈ ਲਾਭ ਜੀ ਮੇਰੇ ਫੇਬਰਾਇਟ ਗਾਇਕ ਹਨ। ਬਾਈ ਉੱਚੀਆਂ ਸੁਰਾਂ ਚ ਗਾਉਣ ਵਾਲਾ ਗਾਇਕ ਹੈ। ਬਾਈ ਜੀ ਦੀ ਗਾਇਕੀ ਸਿਰਫ ਇਕੱਲੇ ੳੱਚੇ ਸਾਜਾਂ ਨਾਲ ਰੌਲਾ ਪਾ ਕੇ ਗਾਉਣ ਵਾਲੀ ਨਹੀਂ ਸਗੋਂ ਸਰੋਤਿਆਂ ਨੂੰ ਇਕੱਲਾ ਇਕੱਲਾ ਬੋਲ ਸਮਝਾਉਣਾ ਹੁੰਦਾ ਹੈ। ਸਲਾਮ ਬਾਈ ਜੀ ਦੀ ਗਾਇਕੀ ਤੇ 🙏🏻🙏🙏🏻🙏🙏🏻🙏
ਟਹਿਣਾ ਸਾਹਿਬ ਲਾਭ ਹੀਰਾ ਸੱਚਮੁੱਚ ਹੀਰਾ ਹੈ।ਮੇਰੇ ਮਾਮੇ ਜੀ ਦੇ ਬੇਟੇ ਦੇ ਵਿਆਹ ਤੇ ਅਖਾੜਾ 1996 ਵਿੱਚ ਲੱਗਿਆ ਸੀ।
ਜਗਰਾਓਂ ਤਾਂ ਨੀ ਲੱਗਿਆ ਸੀ ਪੰਮੇ ਦੇ ਵਿਆਹ ਚੋ
ਜ਼ੋਰਾ 10 ਨੰਬਰੀਆ ਫਿਲਮ ਦੇ ਗੀਤ ਕਿਆ ਬਾਤ ਆ 👍👍👍👍🙏❤️❤️❤️💯💗💖💝🙏
A to z ਗਾਣੇਂ ਕਿਆ ਬਾਤ ਆ 👍👍🙏🙏❤️💯💗💖💝🙏✔️✔️✔️💯💯👍👍
🥴
❤️ਲੋਕ ਤੱਥਾਂ ਦਾ ਰਾਜਾ❤️
ਬਹੁਤ ਦਿਨਾ ਤੋ ਇੰਤਜ਼ਾਰ ਬਾਈ ਜੀ ਦੀ ਇੰਟਰਵਿਊ ਦਾ ਬਹੁਤ ਬਹੁਤ ਧੰਨਵਾਦ ਚੱਜ ਵਿਚਾਰ ਸਾਰੀ ਟੀਮ ਦਾ ਹੀਰਾ ਜੀ ਨਾਲ ਮਿਲਾਉਣ ਦਾ ਰੂ ਖੁਸ ਹੋਗੀ ਇੰਟਰਵਿਊ ਸੁਣ ਜੀਉ ਹੀਰਾ ਜੀ
😍😍😍🤗🤗ਟਹਿਣਾ ਸਾਬ੍ਹ ਮੇਰੇ ਕੋਲ ਸ਼ਬਦ ਹੈ ਨੀ .ਕਿਮੇ ਬਿਆਨ ਕਰਾ ਐਨੀ ਖੁਸ਼ੀ hoyi aaa
Nice 2
ਸ਼ੁਕਰ ਜੀ 🙏. ਲਾਬ ਹੀਰਾ ਦੀ ਇੰਟਰਵਿਊ ਲਈ. ਵਧੀਆ ਲੱਗਾ ਜੀ 🙏❤
ਇਹ ਹੁੰਦਾ ਗਾਇਕ , ❤🙏❤🙏❤🙏
ਬਹੁਤ ਬਹੁਤ ਧੰਨਵਾਦ ਟਹਿਣਾ ਸਾਬ ਬੜੇ ਟਾਇਮ ਦੀ ਰੀਝ ਸੀ ਬਾਈ ਲਾਭ ਹੀਰਾ ਜੀ ਨੂੰ ਲੈ ਕੇ ਆਓ ਅੱਜ ਓਹ ਵੀ ਦਿਨ ਆ। ਗਿਆ ਬੜੇ ਮੈਸਜ ਲਾਏ ਕਮੈਂਟ ਬੌਕਸ ਚ ਜਾ ਕੇ ਬਾਈ ਜੀ ਨੂੰ ਲੈ ਕੇ ਆਓ ...ਸੱਚੀ ਦਿਲ ਦਾ ਵੀ ਹੀਰਾ ਬੰਦਾ ਸਾਡੇ ਮਾਨਸਾ ਦਾ ਮਾਣ ਬਾਈ ਲਾਭ ਹੀਰਾ ਜੀ ਜੁੱਗ ਜੁੱਗ ਜੀਓ ....ਪ੍ਰਮਾਤਮਾ ਹੋਰ ਰੰਗ ਭਾਗ ਲਾਵੇ ਤੁਹਾਨੂੰ ਲੋਕ ਗਥਾਵਾਂ ਨਾਲ ਏਦਾਂ ਹੀ ਸੇਵਾ ਕਰਦੇ ਰਹੋ ਪੰਜਾਬੀ ਸੱਭਿਆਚਾਰ ਦੀ ਵਾਹਿਗੁਰੂ ਤੰਦਰੁਸਤੀ ਬਖਸ਼ੇ ਤੁਹਾਨੂੰ 🙏🙏ਸਤਿ ਸ੍ਰੀ ਅਕਾਲ ਬਾਈ ਜੀ
ਲਾਭ ਹੀਰਾ ਸਾਹਿਬ ਜੀ ਦੇ ਸ਼ਬਦ ਸਭ ਤੋਂ ਵੱਖਰੇ ਹੁੰਦੇ ਹਨਕਮਾਲ ਦਾ ਸਟਾਇਲ ਆ ਲਾਭ ਹੀਰਾ ਸਾਹਿਬ ਦਾ
ਲਾਭ ਹੀਰਾ ਵਾਕਿਆ ਹੀ ਲਾਭ ਹੀਰਾ ਬਾਈ ਜੀ ਧੰਨਵਾਦ ਤੇਰਾ ਜਿੰਦਗੀ ਨੂੰ ਸਾਂਭਣ ਵਾਸਤੇ ਲਵ ਯੂ ਵਾਈ ਲਾਭ ਹੀਰਾ ਜੀ ਧੰਨਵਾਦ
ਬਹੁਤ ਬਹੁਤ ਧੰਨਵਾਦ ਟਹਿਣਾ ਸਾਹਿਬ ਰੂਹ ਖੁਸ ਕਰਤੀ ਬਾਈ ਜੀ ਦੀ ਇੰਟਰਵਿਊ ਕਰਵਾ ਕੇ. ਬਚਪਨ ਤੋ ਸੁਣਦੇ ਆ ਰਹੇ ਆ ਬਾਈ ਨੁੂੰ
Bahut sohni interview
ਟਹਿਣਾ ਸਾਹਿਬ ਜੀ ਬਚਨ ਬੇਦਿਲ ਜੀ ਨਾਲਦਵਿੰਦਰ ਕੋਹਿਨੂਰ ਜੀ ਨਾਲ ਮੁਲਾਕਾਤ ਕਰੋ ਜੀ
ਬਠਿੰਡਾ, ਮਾਨਸਾ ਦਾ ਲੇਜਿੰਟ ਉਸਤਾਦ.... ਹੈ ਕੋਈ ਹੋਰ?
ਸਤਿ ਸ਼੍ਰੀ ਅਕਾਲ ਲਾਭ ਹੀਰਾ ਜੀ ਬਹੁਤ ਵਧੀਆ ਕਲਾਕਾਰ ਨੇ
ਸਤਿ ਸ੍ਰੀ ਅਕਾਲ ਟਹਿਣਾ ਸਾਬ,ਹਰਮਨ ਥਿੰਦ ਤੇ ਲਾਭ ਹੀਰਾ ਬਾਈ ਜੀ...ਬਹੁਤ ਹੀ ਬਾਕਮਾਲ ਗੱਲਾਂਬਾਤਾਂ ਜੀ...ਟਹਿਣਾ ਵੀਰ ਜੀ ਤੁਹਾਨੂੰ ਤਕਰੀਬਨ-੨ ਸਾਰੇ ਗੀਤ ਯਾਦ ਹਨ।ਇੱਕ ਗੱਲ ਹੋਰ ਕਿ ਤੁਸੀਂ ਭੂਮਿਕਾ ਦੇ ਨਾਲ ਖ਼ੁਦ ਗਾਉਦੇ ਵੀ ਹੋ🙏🙏
ਅਖਾੜੇ ਆਲੇ ਅਮਿਤੋਜ ਸਾਹਿਬ ਨੇ ਕੇਰ੍ਹਾਂ ਕਿਹਾ ਸੀ, 'ਲਫ਼ਜ਼ ਮੇਰੇ ਕੋਲ ਮੂੰਹ ਲਟਕਾਈ ਆਉਂਦੇ ਨੇ ਤੇ ਮੈਂ ਉਨ੍ਹਾਂ ਦੇ ਕਬੂਤਰ ਬਣਾ ਦਿੰਦਾਂ..'ਇਹ ਉਹ ਫ਼ਨਕਾਰ ਨੇ ਜੋ ਲਫ਼ਜ਼ਾਂ ਦੀ ਦਰਗ਼ਾਹ ਦੇ ਦਰਸ਼ਨ ਕਰਵਾ ਦਿੰਦੇ ਨੇ..
ਬਾਈ ਜੀ ਸਾਡੇ ਸਾਰੇ ਪਰਿਵਾਰ ਨੇ ਬਹੁਤ ਖੁਸ਼ ਹੋਕੇ ਵੇਖੀ ਇੰਟਰਵਿਊ
ਮੇਰੇ ਬਚਪਨ ਦੀ ਯਾਦ ਜਦੋਂ ਮੈ 2-3 ਸਾਲ ਦਾ ਸੀ ਲਾਭ ਹੀਰੇ ਦੇ ਅਖ਼ਾੜੇ ਵਿੱਚ(ਦਿੜਬੇ) ੳੁਨ੍ਹਾਂ ਨੂੰ 10 ਰੁਪੈ ਦੇਣ ਲੲੀ ਸਟੇਜ ਤੇ ਗਿਅਾ ਤਾ ੳੁਨ੍ਹਾਂ ਮੈਨੂੰ ਗੋਦੀ ਚੱਕ ਕੇ ਪਿਅਾਰ ਦਿੱਤਾ ਤੇ ੳੁਹ ਦਸਾਂ ਦਾ ਨੋਟ ਵਾਪਿਸ ਮੇਰੀ ਜੇਬ ਚ ਪਾ ਦਿੱਤਾ
ਵਾਹ ਬਾਈ
Gudd
Sachi bai ??
vaa bai vaa tu kush kismat eh yaar mere bache nu v moka milaa c bai
kismat wala bai tu ta jinu labh here kolo ina piyar milaa
ਲਾਭ ਹੀਰਾ ਜੀ ਨਾਲ ਗੱਲਬਾਤ ਦਾ ਮੌਕਾ ਮਿਲਿਆ।ਬਹੁਤ ਚੰਗਾ ਇਨਸਾਨ ਹੈ 22ਗ
ਗੋਰਾ ਚੱਕਵਾਲੇ ਨਾਲ ਵੀ ਮੁਲਾਕਾਤ ਕਰਵਾਈ ਜਾਵੇ।
ਲਵਲੀ ਨਿਰਮਾਣ ਨੂੰ ਵੀ ਚੱਜ ਵਿਚਾਰ ਚ ਲੈ ਕਿ ਆਉ ਜੀ
ਹਰਜੀਤ ਸਿੱਧੂ ਨੂੰ ਜਰੂਰ ਬਲਾਓਦੇਖਿਓ ਰੋਣਕਾ ਲੱਗਦੀਆ ਲਾਭ ਹੀਰੇ ਨੂੰ ਬਲਾਉਣ ਲਈ ਧੰਨਵਾਦ ਜੀ
Sahi keha Vr
ਤੁਰ ਫਿਰ ਕੇ ਮੇਲਾ ਵੇਖ ਅਸੀਂ ਹੁਣ ਕੀ ਲੈਣੇ....ਉਤੋ ਖਿੱਦੋ ਵਾਂਗੂ ਮੜੀਆ .. ਵਿੱਚੋਂ ਪਾਟੀਆਂ ਲੀਰਾਂ ਨੇ...।।।।ਬਾਈ ਜੀ ..!! ਹੋਰ ਪਤਾ ਨੀ ਕਿੰਨੇ ਹਿੱਟ ਗੀਤ... ਵਾਹ
ਜਿਹਨੂੰ ਵਿਆਹ ਕੇ ਲੈ ਆਇਆ । ਅੱਜ ਵੀ ਇਕ ਵਾਰ ਤਾਂ ਜਰੂਰ ਵੱਜਦਾ ਗੱਡੀ ਚ ।
ਸਹੀ ਗੱਲ ਹੈ ਵੀਰ ਜੀ ਮਾਨਸਿਕ ਰੋਗੀ ਹੀ ਨਸ਼ੇ ਦਾ ਸਹਾਰਾ ਲੈਂਦਾ
ਅਮ੍ਰਿਤ ਛਕਣਾ ਤੇ ਲਾਭ ਹੀਰਾ (ਲੋਕਤੱਥ) ਸੁਨਣਾਹਰੇਕ ਦੇ ਵਸ ਦੀ ਗੱਲ ਨਹੀਂ ਹੈ।
Right.....
Right bai ji
sahi gal bai ji
ਸਾਲਿਆ ਢੇਡਾ ਅਮ੍ਰਿਤ ਛਕਣ ਨੂੰ ਇੰਨੀ ਛੋਟੀ ਗੱਲ ਸਮਝਦਾ
ਛੋਟੀ ਗੱਲ ਨਹੀਂ ਬਹੁਤ ਵੱਡੀ, ਕਿਉਂਕਿ ਸੱਚ ਨਾਲ ਖੜਨਾ ਬਹੁਤ ਅੌਖਾ ਹੁੰਦਾ ਹੈ । ੲੇਸੇ ਤਰ੍ਹਾਂ ਹੀ ਲੋਕ ਤੱਥ ਹੂੰਦੇ ਹਨ ਸਮਝ ਆਈ
Labh hera 22g jindabad 👍👍love you 22g 🙏🙏
ਮਹਾਨ ਕਲਾਕਾਰ ਮਾਲਵੇ ਦੀ ਸ਼ਾਨ 🙏🙏🙏
ਵਾਹ ਜੀ ਵਾਹ ਲਾਭ ਹੀਰਾ ਜੀ , ਤੁਸੀਂ ਮੇਰੇ ਵਿਆਹ ਚ ਅਖਾੜਾ ਲਾਇਆ ਸੀ ਨਾਲ ਦੇ ਪਿੰਡਾਂ ਵਿਚ ਬਲੇ ਬਲੇ ਕਰਾ ਤੀ ਸੀ ਜਿਓਂਦੇ ਵਸਦੇ ਰਹੋ
ਦਵਿੰਦਰ ਕੋਹਿਨੂਰ ਦਵਿੰਦਰ ਕੋਹਿਨੂਰ ਦਵਿੰਦਰ ਕੋਹਿਨੂਰ ਦਵਿੰਦਰ ਕੋਹਿਨੂਰਦਵਿੰਦਰ ਕੋਹਿਨੂਰ ਦਵਿੰਦਰ ਕੋਹਿਨੂਰਦਵਿੰਦਰ ਕੋਹਿਨੂਰ ਦਵਿੰਦਰ ਕੋਹਿਨੂਰਦਵਿੰਦਰ ਕੋਹਿਨੂਰ ਦਵਿੰਦਰ ਕੋਹਿਨੂਰਨੂੰ ਬੁਲਾਓ।
Davinder Kohinoor davinder Kohinoor davinder Kohinoor
ਪੰਜਾਬੀ ਦੀ ਸਾਨ ਲਾਭ ਹੀਰਾ
ਲਾਭ ਹੀਰਾ ਲੋਕ ਤੱਤਾ ਦਾ ਬਾਦਸ਼ਾਹ ਆ
ਲਾਭ ਹੀਰਾ ਬਹੁਤ ਹੀ ਵਧੀਆ ਗੀਤਕਾਰ ਤੇ ਗਾਇਕ ਆ ਜੀ ਲਾਭ ਹੀਰਾ ਦੀ ਕੋਈ ਰਿਸ ਨਹੀਂ
ਬਾਈ ਜ਼ੀ ਪ੍ਰੋਗਰਾਮ ਤੁਸੀ ਵੀ ਬਹੁਤ ਕੀਤੇ ਤੇ ਮੈ ਵੀ ਬਹੁਤ ਦੇਖੇ ਕਿਸੇ ਵਾਜ਼ ਦੇਖੀ ਟੱਲੀ ਵਾੰਗੂ ਟੱਣਕਦੀ ਤਹਾਡਾ ਤੇ ਭੈਣ ਜ਼ੀ ਦਾ ਬਹੁਤ ਬਹੁਤ ਧੰਨਵਾਦ ਤੁਸੀ ਹੀਰਾਂ ਜੀ ਨੂੰ ਸਾਨੂੰ ਮਿਲਾਇਆ ਨਾਲੇ ਪਕੌੜਿਆ ਵਾਲੀ ਗੱਲ ਨਿਬੜੀ ਕੋਈ😀
ਕਰਲੋ ਵੀਰ ਜੀ ਸਤਿਨਾਮ ਸਾਗਰ ਸ਼ਰਨਜੀਤ ਸ਼ੰਮੀ ਨਾਲ ਵੀ ਮੁਲਾਕਾਤ ਜੀ
ਟਹਿਣਾ ਸਾਬ ਨੂੰ ਬਹੁਤ ਜਿਆਦਾ ਖੁਸੀ ਹੋਈ ਹੈ ਅੱਜ ਦੀ ਮੁਲਾਕਾਤ ਵਿੱਚ ਲੱਗਦੇ
ਸਾਡੇ ਪਿੰਡਾਂ ਦੀ ਸ਼ਾਨ,, ਲਾਭ ਹੀਰਾ 💎,, ਜੀ
ਧੰਨਵਾਦ ਟਹਿਣਾ ਸਾਹਿਬ ਅਤੇ ਥਿੰਦ ਜੀਤੁਸੀ ਰੱਬ ਵਰਗੇ ਕਲਾਕਾਰ ਦੇ ਰੁਬਰੂ ਕੀਤਾ
ਬਹੁਤ ਵਧੀਆ ਇੰਟਰਵਿਊ ਜੀ
ਅੱਜ ਤਾ ਕਮਾਲ ਕਰਤੀ ਲਾਭ ਹੀਰਾ ਜੀ ਨੂੰ ਲਿਆ ਕੇ ਮੈ ਪਹਿਲਾ ਬੌਹਤ ਵਾਰ ਬੇਨਤੀ ਕੀਤੀ ਸੀ ਕੇ ਲਾਭ ਹੀਰੇ ਜੀ ਨਾਲ ਵੀ ਮੁਲਾਕਾਤ ਕਰੋ
ਰੂਹ ਖੁਸ਼ ਹੋ ਗਈ ਗੱਲਾਂ ਬਾਤਾਂ ਸੁਣ ਕੇ।
ਸਹੀ ਗੱਲ ਆ।ਇੰਨ੍ਹਾ ਸਿੰਗਰਾਂ ਦਾ ਤਾਂ ਕੋਈ ਮੁਕਾਬਲਾ ਈ ਨਹੀਂ।
ਬਹੁਤ ਦੇਰ ਤੋਂ ਉਡੀਕ ਸੀ ਲਾਭ ਹੀਰੇ ਦੀ ਮੁਲਾਕਾਤ ਦੀ ਧੰਨਵਾਦ ਟਹਿਣਾ ਸਾਬ ਤੇ ਹਰਮਨ ਥਿੰਦ ਜੀ
Haji
sahi gall hai veer ji
Sukhpal,Halwy,
Lab,Hira,no,lakh,lakh,vadia
Good ❤😂❤😂❤😂❤😂
ਦਿਲ ਬਹੁਤ ਖੁਸ਼ ਹੋਇਆ ਉਸਤਾਦ ਦੀ ਦਾਸਤਾਨ ਸੁਣ ਕੇ 🏁 ਥੋੜਾ ਦੁੱਖ ਵੀ ਹੋਇਆ ਦਾਰੂ ਬਾਰੇ ਸੁਣ ਕੇ, ਪਰ ਬਹੁਤ ਵਧੀਆ ਕੰਮ ਕੀਤਾ ਜੋ ਉਸ ਨੂੰ ਤਿਆਗ ਦਿੱਤਾ 🙏 ਉਸਤਾਦ ਜੀ ਜਿਉਂਦੇ ਰਹੋ 🙏🙏🙏🙏
ਬਹੁਤ ਜਿਆਦਾ ਧੰਨਵਾਦ ਹੈ ਜੀ ਤੁਹਾਡਾ ਟਹਿਣਾ ਸਾਹਿਬ ਜਿਹੜਾ ਅੱਜ ਵੀਰ ਜੀ ਦੀ ਮੁਲਾਕਾਤ ਕਰਵਾਈ। ਵੀਰ ਸਾਰੇ ਜਣੇ ਪੰਜਾਬੀ ਭਾਸ਼ਾ ਵਿੱਚ ਵਿਚਾਰ ਪੇਸ਼ ਕਰੋ ਨਾ ਕੇ ਅੰਗਰੇਜ਼ੀ ਵਿੱਚ ਹੱਥ ਜੋੜ ਕੇ ਬੇਨਤੀ ਕਰਦਾ ਹਾਂ ਮੈਂ ਤੁਹਾਨੂੰ
ਪਿਸ਼ੋਕੜ੍ਹ ਨਹੀਂ ਭੁਲਾਯਾ ਮਾੜਾ ਵਕ਼ਤ ਨਹੀਂ ਭੁਲਾਯਾ ਜਿਓੰਦਾ ਰਹਿ ਲਾਭ ਹੀਰਿਆ
ਇਹਦੇ ਗਾਣੇ ਜਦੋ ਟਰੈਕਟਰ ਤੇ ਲਾ ਕੇ ਖੇਤ ਵਾਹੀ ਕਰਦੇ ਆ ਸਵਾਦ ਆ ਜਾਂਦਾ । ਜਿਉਦਾ ਰਹਿ ਹੀਰੇ ਬਾਈ ਧੰਨਵਾਦ ਟਹਿਣਾ ਸਾਬ ਤੇ ਹਰਮਨ ਥਿੰਦ ਜੀ ਮੁਲਾਕਾਤ ਲਈ । ਲੋਕ ਗਾਇਕੀ ਤੇ ਗੀਤਕਾਰੀ ਦਾ ਬਾਦਸ਼ਾਹ ਹੈ ਲਾਭ ਹੀਰਾ
ਸਹੀ ਗੱਲ ਹੈ
ਵੀਰ ਜੀ ਬਹੁਤ ਵਧੀਆ ਇਨਸਾਨ ਤੇ ਗਾਇਕ ਇਹ ਗੱਲ ਬਾਕੇ ਹੀ ਸਹੀ ਕਿ ਲਾਭ ਜੀ ਨੂੰ ਕੋਈ ਗਲਤ ਕਮੈਂਟ ਨਹੀ ਕਰਦਾ ਇਹ ਲੋਕ ਗੀਤ ਤੋ ਜਿਆਦਾ ਉਮਰ ਹੋਵੇ ਲਾਭ ਜੀ ਟਹਿਣਾ ਜੀ ਤੇ ਥਿੰਦ ਜੀ❤❤❤❤
ਗੀਤ ਸਾਰੇ ਈ ਬਹੁਤ ਵਧੀਆ ਲਾਭ ਹੀਰੇ ਦੇ
ਪਰ
ਜਿਹਨੂੰ ਵਿਆਹ ਕੇ ਲੈ ਆਇਆ ਬੱਸ ਹੁਣ ਓਹਦਾ ਬਣ ਕੇ ਰਹਿ ਦੂਜਾ
ਚੜ੍ਹਦਾ ਸੀ ਜੰਨ ਹੱਸਕੇ ।
ਬਹੁਤ ਵਧੀਆ ਗੀਤ ਆ ਲਾਭ ਹੀਰੇ ਦੇ ।
ਉਸਤਾਦਾਂ ਦਾ ਉਸਤਾਦ ਜਨਾਬ ਲਾਭ ਹੀਰਾ ਜੀ,ਸਾਡੇ ਮਾਲਵੇ ਦੀ ਸ਼ਾਨ,ਰੱਬ ਹਮੇਸ਼ਾ ਚੜ੍ਹਦੀ ਕਲਾ ਚ ਰੱਖੇ
ਟਹਿਣਾ ਸਾਹਬ ਜੀ ਅੱਜ ਤਾ ਦੁੱਖ ਤੋੜ ਦਿੱਤੇ ਜੇ । ਲਾਭ ਹੀਰਾ ਜੀ ਨੂੰ ਪਰਮਾਤਮਾ ਹਮੈਸ਼ਾ ਚੜਦੀ ਕਲਾ ਚ ਰੱਖਣ ਇਹ ਮੇਰੀ ਰੱਬ ਅੱਗੇ ਅਰਦਾਸ ਏ।
ਪਹਿਲਾ ਕੁਮੈਂਟ ਕਰਦਾ ਵੀਰੇ ਤੇਰੇ ਚੈਨਲ ਤੇ,
ਲਾਭ ਹੀਰੇ ਕਰਕੇ ☺☺😍😍
ਦਿਲ ਬਾਗੋ ਬਾਗ ਹੋ ਗਿਆ,,, ਸੁਕਰੀਆ🙏🙏🙏🙏
ਲਾਭ ਹੀਰਾ ਫੈਨ ਲਾਇਕ ਕਰਨ🌹
Labh here God veer ji
Narender Singh
..
..
Bhut vadiaaa Bai g
Hit ustaad
ਬਹੁਤ ਗਾਲਾ ਖਾਦੀਆ ਨੇ ਉਸਤਾਦ ਨੂੰ ਸੁਣਨ ਲਈ ਬਹੁਤ ਤਾਨੇ ਮਾਰਦੇ ਸੀ ਪਰ ਮੇਰੇ ਅੰਦਰ ਲਾਭ ਹੀਰੇ ਦੀ ਆਤਮਾ ਵਸਦੀ ਹੈ ਟਹਿਣਾ ਸਾਬ ਬਹੁਤ ਬਹੁਤ ਧੰਨਵਾਦ ਬਾਈ ਨੂੰ ਪੇਸ਼ ਕਰਨ ਲਈ
ਬਾਈ ਤੇਰੇ ਨਾਲ ਹਾ ਤੁਹਾਡੀਮੁਲਾਕਾਤ ਕਰਾ ਦੇਮਗੇ ਹੀਰਾ ਜੀ ਨਾਲ
ਬਾਈ ਸਾਡੇ ਨਾਲ ਵੀ ਇੰਜ ਹੀ ਹੋਇਆ ਜੀ
ਵਾਹ ਜੀ
ਚੱਜ ਦਾ ਵਿਚਾਰ ਵਿੱਚ ਹੁਣ ਤੱਕ ਜਿੰਨੇ ਵੀ ਸਤਿਕਾਰ ਯੋਗ ਕਲਾਕਾਰ ਆਏ ਸਾਰਿਆਂ ਨੂੰ ਸੁਣ ਕੇ ਬਹੁਤ ਵਧੀਆ ਲੱਗਿਆ। ਪਰ ਅਸਲ ਵਿੱਚ ਜੋ ਦਿਲ ਨੂੰ ਸਕੂਨ ਮਿਲਿਆ ਓਹ ਲਾਭ ਹੀਰਾ ਜੀ ਨੂੰ ਸੁਣ ਕੇ ਹੀ ਮਿਲਿਆ। ਪੰਜਾਬੀ ਇੰਡਸਟਰੀ ਦਾ ਸਭਤੋਂ ਸਫਲ ਔਰ ਸਿਆਣਾਂ ਕਲਾਕਾਰ ਬਾਈ ਲਾਭ ਹੀਰਾਂ ਜੀ ਹੈ । ਵਾਹਿਗੁਰੂ ਐਵੇਂ ਹੀ ਬਾਈ ਨੂੰ ਔਰ ਬਾਈ ਦੇ ਪਰਿਵਾਰ ਨੂੰ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖਣ।
ਸਿੰਗ ਫਸਗੇ ਕੁੰਡੀਆਂ ਦੇ ਮਿੱਤਰਾ ਬਹਿ ਜਾ ਗੋਡੀ ਲਾਕੇ ਕਬੱਡੀ ਤੇ ਸੁਪਰ ਹਿੱਟ ਗੀਤ
Mullanpur Ludhiana
ਲਾਭ ਹੀਰਾ ਵਧੀਆ ਕਲਾਕਾਰ ਹੈ ਜੀ। ਬਹੁਤ ਖੁਸ਼ੀ ਹੋਈ ਚੱਜ ਦੇ ਵਿਚਾਰ ਚ ਦੇਖਕੇ। ਇੱਕ ਵਾਰ ਕਿਸੇ ਵਿਆਹ ਦੇ ਸਮਾਗਮ ਵਿੱਚ ਬਹੁਤ ਜਿਆਦਾ ਸ਼ਰਾਬ ਪੀ ਕੇ ਗਾਉਂਦਾ ਵੇਖਿਆ ਤਾਂ ਦੁੱਖ ਹੋਇਆ ਕਿ ਇੱਕ ਵਧੀਆ ਕਲਾਕਾਰ ਖਤਮ ਹੋ ਜਾਵੇਗਾ। ਪਰ ਅੱਜ ਉਹਨਾਂ ਦੀ ਸ਼ਰਾਬ ਛੱਡਣ ਦੀ ਗੱਲ ਸੁਣ ਕੇ ਬਹੁਤ ਖੁਸ਼ੀ ਹੋਈ। ਟਹਿਣਾ ਸਾਹਿਬ , ਹਰਮਨ ਜੀ ਧੰਨਵਾਦ।
ਕਦੇ ਵੀ ਲਾਭ ਦੀ ਇੰਟਰਵਿਊ ਚ ਕੋਈ ਬੰਦਾ ਗਲਤ ਕੁਮੈਂਟ ਨੀ ਕਰਦਾ ਦੇਖਿਆ..ਹਰਦਿਲ ਅਜੀਜ..ਸੁਰ ਤੇ ਨਿਮਰਤਾ ਨਾਲ ਭਰਿਆ ਸਾਡਾ ਲਾਭ ਹੀਰਾ..
ਮੈਡਮ ਥਿੰਦ ਤੇ ਟਹਿਣਾ ਸਾਹਿਬ ਜੀ ਦਾ ਕੋਟਨ ਕੋਟਿ ਧੰਨਵਾਦ ਜੀ
ਉਸਤਾਦ ਪੰਜਾਬੀ ਲੋਕ ਗਾਇਕ ਲਾਭ ਹੀਰਾ ਜੀ ਮੁਲਾਕਾਤ ਕੀਤੀ ਲਾਭ ਹੀਰਾ ਜੀ ਜ਼ਿੰਦਗੀ ਸੰਘਰਸ਼ ਪਤਾ ਲੱਗਾ ਸੱਚੀ ਰੂਹ ਖੁਸ ਕਰਤੀ ਹਰਪਾਲ ਘੋਲੀਆ
ਬਹੁਤ ਦਲੇਰ ਕਲਾਕਾਰ ਹਿੱਕ ਦੇ ਜ਼ੋਰ ਨਾਲ ਗਾਉਣ ਵਾਲਾ ਬਾਈ ਲਾਭ ਹੀਰਾ ਜੀ
I like labh Hera ji🥰🥰🥰🥰
@@hreetsingh1289 9oioioooiiooiiooo98ooio8ooo9ioi8ó8í
ਮੇਰਾ ਯਾਰ ਲਾਭ ਹੀਰਾ ਹਰਜਿੰਦਰ ਸਿੰਘ ਗਿਆਨੀ ਸੁਨਾਮ ਹੀਰੇ ਵਰਗਾ ਕੋਈ ਨੀ ਬਣ ਸਕਦਾ ਹੀਰਾ ਤਾਂ ਹੀਰਾ ਹੈ ਬਾਈ ਜੀ
ਸ਼ਦਾਬਹਾਰ ਗੀਤ ਲਾਭ ਹੀਰਾ ਜੀ ਦੇ 👌
ਧੰਨਵਾਦ ਟਹਿਣਾ ਸਾਬ੍ਹ ਜੀ ਤੁਸੀ ਲਾਭ ਹੀਰਾ ਜੀ ਨਾਲ ਮੁਲਾਕਾਤ ਕੀਤੀ 🙏🙏🙏🙏🙏😍😍😍😍
ਬਾਈ ਲਾਭ ਹੀਰਾ ਗੁੱਡ
ਵਾਕਿਆ ਈ ਹੀਰਾ ਹੀਰਾ ਈ ਆ ਸਲਾਮ ਇਹਦੀ ਕਲਮ ਤੇ ਸੋਚ ਨੂੰ
Ll"0
Lll
ਗ੍ਰੇਟ ਕਲਾਕਰ
ਲਾਭ ਹਿਰੇ ਬਰਗਾ ਕੋਈ ਸਿੰਗਰ ਨੀ
ਲਾਭ ਹੀਰੇ ਬਰਗਾ ਕੋਈ
ਸਿੰਗਰ ਨੀ ਟੇਹਣਾ ਸਾਬ ਜੀ
Sacha ya bnda
ਬਹੁਤ ਵਧੀਆ ਸੋਚਦੇ ਹੋ ਲਾਭ ਹੀਰਾ ਜੀ ਗੀਤ ਅੌਰਤਾਂ ਪੱਖੀ ਹੋਣੇ ਚਾਹੀਦੇ ਹਨ। ਤੇ ਇਹੋ ਜਿਹੇ ਹੋਣ ਜੋ ਲੋਕਾਂ ਦੀ ਜਿੰਦਗੀ ਨਾਲ ਸੰਬੰਧਿਤ ਹੋਣ। ਸਾਡੇ ਸਮਾਜ ਨੂੰ ਸੇਦ ਦੇਣ 👍👍👍👍👍👍👍👍👍
ਰੜਕ,ਮੜਕ,ਬੜ੍ਹਕ ਅਤੇ ਕੜਕ ਅਵਾਜ਼ ਦਾ ਵੰਝ ਅਜੇ ਵੀ ਬਰਾਬਰ ਗੱਡਿਆ ਹੋਇਆ ਹੈ ਲਾਭ ਹੀਰਾ ਜੀ ਨੇ।
Bro what does wanjh mean??
@@Gchahallll ਵੰਝ ਦਾ ਅਰਥ ਹੈ ਮੋਟਾ ਡੰਡਾ (ਟੰਬਾ),ਬਾਂਸ, ਝੰਡਾ ਗੱਡਣਾ। ਗੀਤ ਵਿੱਚ ਵੰਝ ਬਰਾਬਰ ਗੱਡਣ ਦਾ ਭਾਵ ਅਰਥ ਹੈ ਮੁਕਾਬਲਾ ਕਰਨਾ, ਬਰਾਬਰੀ ਕਰਨਾ, ਕੁੱਝ ਕਰ ਕੇ ਦਿਖਾਉਣਾ, ਜਿੱਤਣਾ ਆਦਿ।
@@SatnamSingh-bc5zm ਤੁਹਾਨੂੰ ਬਹੁਤ ਜ਼ਿਆਦੀ knowledge aa. ਪੰਜਾਬੀ ਵਰਨ-ਮਾਲਾ ਨਾਲ ਭਰਪੂਰ। 🙏🏻
@@Gchahallll mean s...will do better than
@@SatnamSingh-bc5zm will do more than u or better
ਲਾਭ ਹੀਰਾ ਸਿੱਧੂ ਮੂਸੇ ਵਾਲਾ ਵੀ ਫੈਨ ਸੀ 🙏🏻 ਮੈ face to face 2 ਵਾਰ ਦੇਖਿਆ ਲਾਭ ਹੀਰਾ ਜੀ ਨੂੰ teenage ਉਮਰ ਵਿੱਚ ਫਿਰੋਜ਼ਪੁਰ ਮੇਲਿਆ ਵਿੱਚ ❤️❤️
ਇੰਟਰਵਿਊ ਸੁਣ ਕੇ ਦਿਲ ਖੁਸ਼ ਹੋ ਗਿਆ ਜੀ, ਨਹੀਂ ਤਾਂ ਗਾਇਕ ਤਾਂ ਪਹਿਲਾਂ ਵੀ ਬਹੁਤ ਸੁਣੇ ਸੀ।
Bilkul sy ji es interview ch bhout maza aya
🙏👌👌👌👌💥💥💥💥💥💥💥💥💥
Very good Singer Parmaatma Tenu Lami Umar Bakshe Tuhadi Soch Bhut Badya Insan Hai Bai Ji Labh Heeta Ki
ਆ ਡਿਸਲਾਇਕ ਕਰਨ ਵਾਲਿਆਂ ਨੂੰ ਵਾਹਿਗੁਰੂ ਮਤਬੁੱਧ ਬਖਸ਼ੀ 🙏🙏 ਲੋਕਤੱਥਾਂ ਦਾ ਮਾਲਕ ਜਨਾਬ ਲਾਭ ਹੀਰਾ ਜੀ 👌👌💯💯
ਵਾਹ ਬਈ, ਇਹਨੂੰ ਕਹਿੰਦੇ ਨੇ ਜ਼ਕੀਨ ਕਰਣਾ ।
ਜੋ ਮਰਜ਼ੀ ਕਰੋ dislike ਜਾਂ etc... ਪਰ ਲਾਭ ਹੀਰੇ ਨੇ ਤਾਂ ਚਮਕਦਾ ਹੀ ਹਰਿਣਾ ਹੈ
ਸਗੋਂ ਹਨੇਰੇ ਵਿਚ ਹੋਰ ਵੀ ਕਈ ਗੁਣਾ
ਕਈ ਬੰਦੇ ਵੀਰ ਗੁਰਬਾਣੀ ਨੂੰ ਵੀ dislike ਕਰਦੇ ਹਨ
ਏਨਾ ਦੀ tensions ਨਾ ਲੳਂ
Labh heera is legend
ਸਤਿ ਸੀਂ ਅਕਾਲ ਜੀਂ ਲਾਭ ਹੀਰਾ ਜੀਂ ਨਾਲ ਗੱਲਬਾਤ ਕਰਨ ਲਈ ਧੰਨਵਾਦ 👌👌👌👌👌🙏🙏🙏🙏
ਤੂਸੀ ਵੀ ਲਾਭ ਹੀਰੇ ਨੂੰ ਦੀ
Hi
Thank you so much g ਅੱਜ ਲਾਭ ਹੀਰੇ ਦੇ ਦਰਸ਼ਨ ਕਰਵਾਉਣ ਲਈ ਬਹੁਤ 2 ਵਧੀਆ ਲਗਦੇ ਆ ਜੀ ਇਹਨਾਂ ਦੇ ਗਾਣੇ ਮੈਨੂੰ ਬਹੁਤ ਪਸੰਦ ਨੇ ਲਾਭ ਹੀਰਾ ਜੀ
ਮਾਣ ਅਾ ਬਾੲੀ ਹੀਰੇ ਤੇ ਜੋ ਅੱਜ ਵੀ ਬੁੱਢਲਾਡੇ ਦੀ ਸਾਨ ਅਾ ਜੀ
Surjit singh 🙋👌👌
ਬਹੁਤ ਧੰਨਵਾਦ ਟਹਿਣਾ ਬਾਈ ਜੀ, ਹੁਣ ਪੰਜਾਬੀ ਲੋਕ ਗਾਇਕ ਲਵਲੀ ਨਿਰਮਾਣ ਦੀ ਵੀ ਸਟੇਟਮੈਂਟ ਲੳੁ ਕਦੇ ਉਹ ਵੀ ਪੈਂਤੀ ਸਾਲ ਪੁਰਾਣਾ ਮਕਬੂਲ ਗਾਇਕ ਹੈ
ਮੈਂ ਸਿੰਗਰ ਛੀਹਾਂ ਰਾਜਪੂਤ ਟਹਿਣਾ ਸਾਬ।ਭੈਣ ਜੀ ਤਿੰਨਾਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਟਹਿਣਾ ਸਾਬ।ਤੁਹਾਡਾ ਬਹੁਤ ਬਹੁਤ ਧੰਨਵਾਦ ਜੋ।ਕੇ ਤੁਸੀਂ ਲਾਭ ਹੀਰੇ ਨਾਲ।ਇੰਟਰਵਿਊ ਕੀਤੀ ਸਾਨੂੰ ਬਹੁਤ ਵਧੀਆ ਲਗਿਆ ਪਰਮਾਤਮਾ ਇਸਨੂੰ ਬਹੁਤ ਤਰੱਕੀ ਦੇਵੇ
ਹੀਰਾ ਸੱਚ ਹੀਰਾ ਹੀ ਹੈ ਜੀ.... 💖💖💖💖💖
ਸਵਾਦ ਆ ਗਿਆ ਭਾਜੀ ਸਿਰਾ ਇੰਟਰਵਿਊ
ਟਹਿਣਾ ਸਾਬ ਕਦੇ ਅੰਮ੍ਰਿਤਾ ਵਿਰਕ ਵੀ ਬੁਲਾਉ ਤੇ ਧੰਨਵਾਦ ਉਸਤਾਦ ਲਾਭ ਹੀਰਾਂ ਲਈ
ਜੀ ਟੀ ਰੋੜ ਕੀ ਰੀਸ ਕਰੂ ਜਿਹੜੀ ਅਚਾਣਕ ਪਿੰਡ ਨੂੰ ਪਹੀ ਜਾਦੀਂ .. ਬੇਸ਼ੱਕ ਕਲੇਜੇ ਛੁਰੀ ਹੋਵੇ ਸੱਚੀ ਗੱਲ ਹਮੇਸ਼ਾ ਕਹੀ ਜਾਦੀਂ .. ਜੁਗ ਜੁਗ ਜੀ ਪੰਜਾਬ ਦਿਅਾ ਹੀਰੇਅਾ
ਰੱਬ ਲੰਮੀ ਉਮਰ ਦੇਵੇ ਬਾਈ ਤੈਨੂੰ ਸਾਡੇ ਛੋਟੇ ਦੇ ਵਿਆਹ ਤੇ ਤੈਨੂੰ ਹੀ ਲਾਉਣਾ।
ਹਰਮਨ ਕੌਰ ਥਿੰਦ ਭੈਣ ਜੀ, ਅੱਜ ਤਾਂ ਤੁਸੀਂ ਪੂਰੇ ਜੱਚ ਰਹੇ ਹੋ, ਪੰਜਾਬੀ ਸੂਟ, ਪੰਜਾਬੀ ਜੁੱਤੀ, ਬਹੁਤ ਸੋਹਣਾ ਸੂਟ ਆ, ਮੇਰਾ ਮਨਪਸੰਦ ਰੰਗ, ਅਸਮਾਨੀ ਰੰਗ, ਲਾਭ ਹੀਰਾ ਜੀ ਵਾਕਿਆ ਹੀ ਹੀਰਾ ਬੰਦਾ ਆ, ਧੰਨਵਾਦ ਇੰਟਰਵਿਊ ਲਈ ਟਹਿਣਾ ਸਾਹਿਬ ਜੀ
ਸਤਿਨਾਮ ਸਾਗਰ ਸ਼ਰਨਜੀਤ ਸ਼ੰਮੀ ਨਾਲ ਮੁਲਾਕਾਤ ਕਰੋ ਜੀ
ਲੋਕ ਗੀਤ ਅਤੇ ਲੋਕ ਤੱਥਾਂ ਦਾ ਬਾਦਸ਼ਾਹ ਹੈ ਲਾਭ ਹੀਰਾ ਜੀ,, ਫੌਜੀ
ਵੱਖਰੀ ਕਿਸਮ ਦੇ ਗਾਇਕ ਲਾਭ ਹੀਰਾ ਜੀ May you live long g v.good Artist veer
ਲਾਭ ਹੀਰਾ ਐਨਾ ਘੈਂਟ। ਸ਼ਬਦ ਨਹੀਂ ਮਿਲਦੇ। ਲਾਭ ਹੀਰਾ ਜ਼ਿੰਦਾਬਾਦ ਜ਼ਿੰਦਾਬਾਦ
ਚੱਜ ਦਾ ਵਿਚਾਰ ਅਤੇ ਸਵਰਣ ਟੇਹਣਾ ਅਤੇ ਸਾਰੀ ਟੀਮ ਦਾ ਬਹੁਤ ਬਹੁਤ ਬਹੁਤ........ ਧਨਵਾਦ ਜੀ । ਕਲਾਕਾਰ ਲਾਭ ਸਿੰਘ ਹੀਰਾ ਜੀ ਨਾਲ ਮੁਲਾਕਾਤ ਕਰਵਾਈ
ਬਾਈ ਲਾਭ ਸਿੰਘ ਹੀਰਾ ਸਿਰਮੌਰ ਗਾਇਕ ....
ਕਬੱਡੀ ਦੀ ਰੇਡ ਤੇ ਜਾਫ਼ੀ ਦੇ ਭੇੜ ਵਰਗੀ ਗਾਇਕੀ ਵੀਰ ਦੀ 👌👌👌💯🙏🙏
ਲਾਭ ਹੀਰਾ ਜੀ ਨਾਲ ਮੁਲਾਕਾਤ ਕੀਤੀ ਵੀਰ ਜੀ ਆਪ ਜੀ ਦਾ ਧੰਨਵਾਦ।ਅਸੀਂ ਬਹੁਤ ਸਾਲਾਂ ਤੋਂ ਲਾਭ ਹੀਰਾ ਜੀ ਨੂੰ ਸੁਣ ਰਹੇ ਹਾਂ।ਇਹਨਾਂ ਦਾ ਇੱਕ ਗੀਤ, ਕਿ ਗਹਿਣੇ ਦੇਖ ਕੇ ਕਿਹਤਾ ਕਿ ਮੈਂ ਸੌਖੀ ਵਸਦੀ ਹਾਂ,, ਮੈਨੂੰ ਬਹੁਤ ਪਸੰਦ ਹੈ ਅੱਜ ਵੀ।
Tuci patar ho es song de ji
ਨਹੀਂ ਜੀ
Sahi gall àa ji vdia song aa ji
ਟਹਿਣਾ ਜੀ ਕਿਆ ਬਾਤ ਹੈ
ਲਾਭ ਹੀਰਾ ਜੀ ਨਾਲ ਵਿਚਾਰ ਵਟਾਂਦਰਾ ਕੀਤਾ
ਟਹਿਣਾ ਸਾਬ ਤੁਸੀਂ ਕਿਤੇ ਮਿਲਗੇ ਤਾ ਤੁਹਾਡੇ ਪੈਰ ਛੂਹਣ ਨੂੰ ਜੀ ਕਰਦਾ ਤੇ ਪੈਰੀ ਹੱਥ ਲਾਵਾਗਾ ਤੁਸੀਂ ਮੇਰੇ ਰੱਬ ਨੂੰ ਰੂਬਰੂ ਕਰਿਆ
ਬਹੁਤ ਛੋਟੀ ਇੰਟਰਵਿਊ , ਧੰਨਵਾਦ ਸੋਹਣੇ ਸਵਾਲਾਂ ਲਈ।
ਧੰਨਵਾਦ ਜੀ ਟਹਿਣਾ ਸਾਬ ਭੈਣ ਹਰਮਨ ਜੀ..ਜਿਨਾ ਨੇ ਲੋਕ ਤੱਥਾ ਦੇ ਬਾਦਸਾਹ ਨਾਲ ਮੁਲਾਕਾਤ ਕੀਤੀ
ਸੱਚੀ ਦਿਲ ਦੀ ਰੀਝ ਪੂਰੀ ਹੋ ਗਈ
ਪੰਜਾਬੀ ਮਾਂ ਬੋਲੀ ਦਾ ਹੀਰਾ ਲਾਭ ਹੀਰਾ
ਲੋਕਾ ਦਾ ਕਲਾਕਾਰ ਲੋਕ ਅਵਾਜ ਲੋਕ ਗਾੲਿਕ ਲੋਕ ਗੱਕੀ ਦਾ ਥੱਮ ਤੇ ਗਾੲਿਕੀ ਦਾ ਬਾਦਸਾ ਤੇ ਬੋਹੜ ਲਾਭ ਹੀਰਾ
Right
Right
ਅਜ ਤਾ ਟਹਿਣਾ ਸਾਬ ਦਿਲ ਦੀ ਗੱਲ ਕੀਤੀ ਆ
ਕੋਈ ਸ਼ਬਦ ਹੈਨੀ ਤੁਹਾਡੇ ਲਈ
ਵਾਹ ਕਿਆ ਬਾਤ ਏ
Love u
Same here my comment g
ਲਾਭ ਹੀਰਾ ਜੀ ਜਿੰਦਾਬਾਦ
ਸਵਾਦ ਆ ਗਿਆ.... ਭਾਜੀ interview ਸੁਣ ਕੇ 🙏🙏
ਸੱਚਾ ਬੰਦਾ ਲਾਭ ਹੀਰਾ
ਟਹਿਣਾ ਸਾਬ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਉਸਤਾਦ ਨਾਲ ਗੱਲਬਾਤ ਕਰਨ ਲਈ ਰੂਹ ਖੂਸ ਹੋ ਗਈ.ਲੋਕ ਤਥਾ ਦਾ ਬਾਦਸ਼ਾਹ ਜਨਾਬ ਲਾਭ ਹੀਰਾ
ਇਸ ਇੰਟਰਵਿਊ ਦੀ ਚਿਰਾਂ ਤੋਂ ਉਡੀਕ ਸੀ ❤️❤️
ਟਹਿਣਾ ਸਾਹਿਬ ਤੇ ਹਰਮਨ ਜੀ ਸਤਿ ਸਰੀ ਅਕਾਲ ਜੀ🙏.ਬਹੁਤ ਖੁਸ਼ੀ ਹੋੲੀ ਲਾਭ ਹੀਰਾ ਜੀ ਦੀ ਮੁਲਾਕਾਤ ਸੁਣਕੇ ਜੀ ਚੰਗਾ ਗਾੲਿਕ ਹੈ ਜੀ
ਮਾਨਸਾ ਦੀ ਸ਼ਾਨ ਲਾਭ ਹੀਰਾ
ਮਾਨਸਾ ਦਾ ਬਹੁਮੁੱਲਾ ਹੀਰਾ,
ਮਾਨਸਾ ਦਾ ਬਹੁਮੁੱਲਾ ਹੀਰਾ,
ਮਾਨਸਾ ਨਹੀਂ ਪੂਰੇ ਪੰਜਾਬ ਦਾ ਹੀਰਾ ਹੈ ਜੀ
ਬਾਈ ਜੀ ਦਿਲ ਖੁਸ਼ ਹੋ ਗਿਆ ਹੈ ਲਾਭ ਹੀਰਾ ਜੀ ਨੂੰ ਸੁਣ ਕੇ। ਬਾਈ ਲਾਭ ਜੀ ਮੇਰੇ ਫੇਬਰਾਇਟ ਗਾਇਕ ਹਨ। ਬਾਈ ਉੱਚੀਆਂ ਸੁਰਾਂ ਚ ਗਾਉਣ ਵਾਲਾ ਗਾਇਕ ਹੈ। ਬਾਈ ਜੀ ਦੀ ਗਾਇਕੀ ਸਿਰਫ ਇਕੱਲੇ ੳੱਚੇ ਸਾਜਾਂ ਨਾਲ ਰੌਲਾ ਪਾ ਕੇ ਗਾਉਣ ਵਾਲੀ ਨਹੀਂ ਸਗੋਂ ਸਰੋਤਿਆਂ ਨੂੰ ਇਕੱਲਾ ਇਕੱਲਾ ਬੋਲ ਸਮਝਾਉਣਾ ਹੁੰਦਾ ਹੈ। ਸਲਾਮ ਬਾਈ ਜੀ ਦੀ ਗਾਇਕੀ ਤੇ 🙏🏻🙏🙏🏻🙏🙏🏻🙏
ਟਹਿਣਾ ਸਾਹਿਬ ਲਾਭ ਹੀਰਾ ਸੱਚਮੁੱਚ ਹੀਰਾ ਹੈ।ਮੇਰੇ ਮਾਮੇ ਜੀ ਦੇ ਬੇਟੇ ਦੇ ਵਿਆਹ ਤੇ ਅਖਾੜਾ 1996 ਵਿੱਚ ਲੱਗਿਆ ਸੀ।
ਜਗਰਾਓਂ ਤਾਂ ਨੀ ਲੱਗਿਆ ਸੀ ਪੰਮੇ ਦੇ ਵਿਆਹ ਚੋ
ਜ਼ੋਰਾ 10 ਨੰਬਰੀਆ ਫਿਲਮ ਦੇ ਗੀਤ ਕਿਆ ਬਾਤ ਆ 👍👍👍👍🙏❤️❤️❤️💯💗💖💝🙏
A to z ਗਾਣੇਂ ਕਿਆ ਬਾਤ ਆ 👍👍🙏🙏❤️💯💗💖💝🙏✔️✔️✔️💯💯👍👍
🥴
❤️ਲੋਕ ਤੱਥਾਂ ਦਾ ਰਾਜਾ❤️
ਬਹੁਤ ਦਿਨਾ ਤੋ ਇੰਤਜ਼ਾਰ ਬਾਈ ਜੀ ਦੀ ਇੰਟਰਵਿਊ ਦਾ ਬਹੁਤ ਬਹੁਤ ਧੰਨਵਾਦ ਚੱਜ ਵਿਚਾਰ ਸਾਰੀ ਟੀਮ ਦਾ ਹੀਰਾ ਜੀ ਨਾਲ ਮਿਲਾਉਣ ਦਾ ਰੂ ਖੁਸ ਹੋਗੀ ਇੰਟਰਵਿਊ ਸੁਣ ਜੀਉ ਹੀਰਾ ਜੀ
😍😍😍🤗🤗ਟਹਿਣਾ ਸਾਬ੍ਹ ਮੇਰੇ ਕੋਲ ਸ਼ਬਦ ਹੈ ਨੀ .ਕਿਮੇ ਬਿਆਨ ਕਰਾ ਐਨੀ ਖੁਸ਼ੀ hoyi aaa
Nice 2
ਸ਼ੁਕਰ ਜੀ 🙏. ਲਾਬ ਹੀਰਾ ਦੀ ਇੰਟਰਵਿਊ ਲਈ. ਵਧੀਆ ਲੱਗਾ ਜੀ 🙏❤
ਇਹ ਹੁੰਦਾ ਗਾਇਕ , ❤🙏❤🙏❤🙏
ਬਹੁਤ ਬਹੁਤ ਧੰਨਵਾਦ ਟਹਿਣਾ ਸਾਬ ਬੜੇ ਟਾਇਮ ਦੀ ਰੀਝ ਸੀ ਬਾਈ ਲਾਭ ਹੀਰਾ ਜੀ ਨੂੰ ਲੈ ਕੇ ਆਓ ਅੱਜ ਓਹ ਵੀ ਦਿਨ ਆ। ਗਿਆ ਬੜੇ ਮੈਸਜ ਲਾਏ ਕਮੈਂਟ ਬੌਕਸ ਚ ਜਾ ਕੇ ਬਾਈ ਜੀ ਨੂੰ ਲੈ ਕੇ ਆਓ ...ਸੱਚੀ ਦਿਲ ਦਾ ਵੀ ਹੀਰਾ ਬੰਦਾ ਸਾਡੇ ਮਾਨਸਾ ਦਾ ਮਾਣ ਬਾਈ ਲਾਭ ਹੀਰਾ ਜੀ ਜੁੱਗ ਜੁੱਗ ਜੀਓ ....ਪ੍ਰਮਾਤਮਾ ਹੋਰ ਰੰਗ ਭਾਗ ਲਾਵੇ ਤੁਹਾਨੂੰ ਲੋਕ ਗਥਾਵਾਂ ਨਾਲ ਏਦਾਂ ਹੀ ਸੇਵਾ ਕਰਦੇ ਰਹੋ ਪੰਜਾਬੀ ਸੱਭਿਆਚਾਰ ਦੀ ਵਾਹਿਗੁਰੂ ਤੰਦਰੁਸਤੀ ਬਖਸ਼ੇ ਤੁਹਾਨੂੰ 🙏🙏ਸਤਿ ਸ੍ਰੀ ਅਕਾਲ ਬਾਈ ਜੀ
ਲਾਭ ਹੀਰਾ ਸਾਹਿਬ ਜੀ ਦੇ ਸ਼ਬਦ ਸਭ ਤੋਂ ਵੱਖਰੇ ਹੁੰਦੇ ਹਨ
ਕਮਾਲ ਦਾ ਸਟਾਇਲ ਆ ਲਾਭ ਹੀਰਾ ਸਾਹਿਬ ਦਾ
ਲਾਭ ਹੀਰਾ ਵਾਕਿਆ ਹੀ ਲਾਭ ਹੀਰਾ ਬਾਈ ਜੀ ਧੰਨਵਾਦ ਤੇਰਾ ਜਿੰਦਗੀ ਨੂੰ ਸਾਂਭਣ ਵਾਸਤੇ ਲਵ ਯੂ ਵਾਈ ਲਾਭ ਹੀਰਾ ਜੀ ਧੰਨਵਾਦ
ਬਹੁਤ ਬਹੁਤ ਧੰਨਵਾਦ ਟਹਿਣਾ ਸਾਹਿਬ ਰੂਹ ਖੁਸ ਕਰਤੀ ਬਾਈ ਜੀ ਦੀ ਇੰਟਰਵਿਊ ਕਰਵਾ ਕੇ. ਬਚਪਨ ਤੋ ਸੁਣਦੇ ਆ ਰਹੇ ਆ ਬਾਈ ਨੁੂੰ
Bahut sohni interview
ਟਹਿਣਾ ਸਾਹਿਬ ਜੀ ਬਚਨ ਬੇਦਿਲ ਜੀ ਨਾਲ
ਦਵਿੰਦਰ ਕੋਹਿਨੂਰ ਜੀ ਨਾਲ ਮੁਲਾਕਾਤ ਕਰੋ ਜੀ
ਬਠਿੰਡਾ, ਮਾਨਸਾ ਦਾ ਲੇਜਿੰਟ ਉਸਤਾਦ.... ਹੈ ਕੋਈ ਹੋਰ?
ਸਤਿ ਸ਼੍ਰੀ ਅਕਾਲ ਲਾਭ ਹੀਰਾ ਜੀ ਬਹੁਤ ਵਧੀਆ ਕਲਾਕਾਰ ਨੇ
ਸਤਿ ਸ੍ਰੀ ਅਕਾਲ ਟਹਿਣਾ ਸਾਬ,ਹਰਮਨ ਥਿੰਦ ਤੇ ਲਾਭ ਹੀਰਾ ਬਾਈ ਜੀ...ਬਹੁਤ ਹੀ ਬਾਕਮਾਲ ਗੱਲਾਂਬਾਤਾਂ ਜੀ...ਟਹਿਣਾ ਵੀਰ ਜੀ ਤੁਹਾਨੂੰ ਤਕਰੀਬਨ-੨ ਸਾਰੇ ਗੀਤ ਯਾਦ ਹਨ।ਇੱਕ ਗੱਲ ਹੋਰ ਕਿ ਤੁਸੀਂ ਭੂਮਿਕਾ ਦੇ ਨਾਲ ਖ਼ੁਦ ਗਾਉਦੇ ਵੀ ਹੋ🙏🙏
ਅਖਾੜੇ ਆਲੇ ਅਮਿਤੋਜ ਸਾਹਿਬ ਨੇ ਕੇਰ੍ਹਾਂ ਕਿਹਾ ਸੀ, 'ਲਫ਼ਜ਼ ਮੇਰੇ ਕੋਲ ਮੂੰਹ ਲਟਕਾਈ ਆਉਂਦੇ ਨੇ ਤੇ ਮੈਂ ਉਨ੍ਹਾਂ ਦੇ ਕਬੂਤਰ ਬਣਾ ਦਿੰਦਾਂ..'
ਇਹ ਉਹ ਫ਼ਨਕਾਰ ਨੇ ਜੋ ਲਫ਼ਜ਼ਾਂ ਦੀ ਦਰਗ਼ਾਹ ਦੇ ਦਰਸ਼ਨ ਕਰਵਾ ਦਿੰਦੇ ਨੇ..
ਬਾਈ ਜੀ ਸਾਡੇ ਸਾਰੇ ਪਰਿਵਾਰ ਨੇ ਬਹੁਤ ਖੁਸ਼ ਹੋਕੇ ਵੇਖੀ ਇੰਟਰਵਿਊ
ਮੇਰੇ ਬਚਪਨ ਦੀ ਯਾਦ ਜਦੋਂ ਮੈ 2-3 ਸਾਲ ਦਾ ਸੀ ਲਾਭ ਹੀਰੇ ਦੇ ਅਖ਼ਾੜੇ ਵਿੱਚ(ਦਿੜਬੇ) ੳੁਨ੍ਹਾਂ ਨੂੰ 10 ਰੁਪੈ ਦੇਣ ਲੲੀ ਸਟੇਜ ਤੇ ਗਿਅਾ ਤਾ ੳੁਨ੍ਹਾਂ ਮੈਨੂੰ ਗੋਦੀ ਚੱਕ ਕੇ ਪਿਅਾਰ ਦਿੱਤਾ ਤੇ ੳੁਹ ਦਸਾਂ ਦਾ ਨੋਟ ਵਾਪਿਸ ਮੇਰੀ ਜੇਬ ਚ ਪਾ ਦਿੱਤਾ
ਵਾਹ ਬਾਈ
Gudd
Sachi bai ??
vaa bai vaa tu kush kismat eh yaar mere bache nu v moka milaa c bai
kismat wala bai tu ta jinu labh here kolo ina piyar milaa
ਲਾਭ ਹੀਰਾ ਜੀ ਨਾਲ ਗੱਲਬਾਤ ਦਾ ਮੌਕਾ ਮਿਲਿਆ।ਬਹੁਤ ਚੰਗਾ ਇਨਸਾਨ ਹੈ 22ਗ
ਗੋਰਾ ਚੱਕਵਾਲੇ ਨਾਲ ਵੀ ਮੁਲਾਕਾਤ ਕਰਵਾਈ ਜਾਵੇ।
ਲਵਲੀ ਨਿਰਮਾਣ ਨੂੰ ਵੀ ਚੱਜ ਵਿਚਾਰ ਚ ਲੈ ਕਿ ਆਉ ਜੀ
ਹਰਜੀਤ ਸਿੱਧੂ ਨੂੰ ਜਰੂਰ ਬਲਾਓ
ਦੇਖਿਓ ਰੋਣਕਾ ਲੱਗਦੀਆ
ਲਾਭ ਹੀਰੇ ਨੂੰ ਬਲਾਉਣ ਲਈ ਧੰਨਵਾਦ ਜੀ
Sahi keha Vr
ਤੁਰ ਫਿਰ ਕੇ ਮੇਲਾ ਵੇਖ ਅਸੀਂ ਹੁਣ ਕੀ ਲੈਣੇ....
ਉਤੋ ਖਿੱਦੋ ਵਾਂਗੂ ਮੜੀਆ ..
ਵਿੱਚੋਂ ਪਾਟੀਆਂ ਲੀਰਾਂ ਨੇ...।।।।
ਬਾਈ ਜੀ ..!! ਹੋਰ ਪਤਾ ਨੀ ਕਿੰਨੇ ਹਿੱਟ ਗੀਤ... ਵਾਹ
ਜਿਹਨੂੰ ਵਿਆਹ ਕੇ ਲੈ ਆਇਆ । ਅੱਜ ਵੀ ਇਕ ਵਾਰ ਤਾਂ ਜਰੂਰ ਵੱਜਦਾ ਗੱਡੀ ਚ ।
ਸਹੀ ਗੱਲ ਹੈ ਵੀਰ ਜੀ ਮਾਨਸਿਕ ਰੋਗੀ ਹੀ ਨਸ਼ੇ ਦਾ ਸਹਾਰਾ ਲੈਂਦਾ
ਅਮ੍ਰਿਤ ਛਕਣਾ ਤੇ
ਲਾਭ ਹੀਰਾ (ਲੋਕਤੱਥ) ਸੁਨਣਾ
ਹਰੇਕ ਦੇ ਵਸ ਦੀ ਗੱਲ ਨਹੀਂ ਹੈ।
Right.....
Right bai ji
sahi gal bai ji
ਸਾਲਿਆ ਢੇਡਾ ਅਮ੍ਰਿਤ ਛਕਣ ਨੂੰ ਇੰਨੀ ਛੋਟੀ ਗੱਲ ਸਮਝਦਾ
ਛੋਟੀ ਗੱਲ ਨਹੀਂ ਬਹੁਤ ਵੱਡੀ, ਕਿਉਂਕਿ ਸੱਚ ਨਾਲ ਖੜਨਾ ਬਹੁਤ ਅੌਖਾ ਹੁੰਦਾ ਹੈ ।
ੲੇਸੇ ਤਰ੍ਹਾਂ ਹੀ ਲੋਕ ਤੱਥ ਹੂੰਦੇ ਹਨ
ਸਮਝ ਆਈ
Labh hera 22g jindabad 👍👍love you 22g 🙏🙏
ਮਹਾਨ ਕਲਾਕਾਰ ਮਾਲਵੇ ਦੀ ਸ਼ਾਨ 🙏🙏🙏
ਵਾਹ ਜੀ ਵਾਹ ਲਾਭ ਹੀਰਾ ਜੀ , ਤੁਸੀਂ ਮੇਰੇ ਵਿਆਹ ਚ ਅਖਾੜਾ ਲਾਇਆ ਸੀ ਨਾਲ ਦੇ ਪਿੰਡਾਂ ਵਿਚ ਬਲੇ ਬਲੇ ਕਰਾ ਤੀ ਸੀ ਜਿਓਂਦੇ ਵਸਦੇ ਰਹੋ
ਦਵਿੰਦਰ ਕੋਹਿਨੂਰ ਦਵਿੰਦਰ ਕੋਹਿਨੂਰ
ਦਵਿੰਦਰ ਕੋਹਿਨੂਰ ਦਵਿੰਦਰ ਕੋਹਿਨੂਰ
ਦਵਿੰਦਰ ਕੋਹਿਨੂਰ ਦਵਿੰਦਰ ਕੋਹਿਨੂਰ
ਦਵਿੰਦਰ ਕੋਹਿਨੂਰ ਦਵਿੰਦਰ ਕੋਹਿਨੂਰ
ਦਵਿੰਦਰ ਕੋਹਿਨੂਰ ਦਵਿੰਦਰ ਕੋਹਿਨੂਰ
ਨੂੰ ਬੁਲਾਓ।
Davinder Kohinoor davinder Kohinoor davinder Kohinoor
ਪੰਜਾਬੀ ਦੀ ਸਾਨ ਲਾਭ ਹੀਰਾ
ਲਾਭ ਹੀਰਾ ਲੋਕ ਤੱਤਾ ਦਾ ਬਾਦਸ਼ਾਹ ਆ
ਲਾਭ ਹੀਰਾ ਬਹੁਤ ਹੀ ਵਧੀਆ ਗੀਤਕਾਰ ਤੇ ਗਾਇਕ ਆ ਜੀ ਲਾਭ ਹੀਰਾ ਦੀ ਕੋਈ ਰਿਸ ਨਹੀਂ
ਬਾਈ ਜ਼ੀ ਪ੍ਰੋਗਰਾਮ ਤੁਸੀ ਵੀ ਬਹੁਤ ਕੀਤੇ ਤੇ ਮੈ ਵੀ ਬਹੁਤ ਦੇਖੇ ਕਿਸੇ ਵਾਜ਼ ਦੇਖੀ ਟੱਲੀ ਵਾੰਗੂ ਟੱਣਕਦੀ ਤਹਾਡਾ ਤੇ ਭੈਣ ਜ਼ੀ ਦਾ ਬਹੁਤ ਬਹੁਤ ਧੰਨਵਾਦ ਤੁਸੀ ਹੀਰਾਂ ਜੀ ਨੂੰ ਸਾਨੂੰ ਮਿਲਾਇਆ ਨਾਲੇ ਪਕੌੜਿਆ ਵਾਲੀ ਗੱਲ ਨਿਬੜੀ ਕੋਈ😀
ਕਰਲੋ ਵੀਰ ਜੀ ਸਤਿਨਾਮ ਸਾਗਰ ਸ਼ਰਨਜੀਤ ਸ਼ੰਮੀ ਨਾਲ ਵੀ ਮੁਲਾਕਾਤ ਜੀ
ਟਹਿਣਾ ਸਾਬ ਨੂੰ ਬਹੁਤ ਜਿਆਦਾ ਖੁਸੀ ਹੋਈ ਹੈ ਅੱਜ ਦੀ ਮੁਲਾਕਾਤ ਵਿੱਚ ਲੱਗਦੇ
ਸਾਡੇ ਪਿੰਡਾਂ ਦੀ ਸ਼ਾਨ,, ਲਾਭ ਹੀਰਾ 💎,, ਜੀ
ਧੰਨਵਾਦ ਟਹਿਣਾ ਸਾਹਿਬ ਅਤੇ ਥਿੰਦ ਜੀ
ਤੁਸੀ ਰੱਬ ਵਰਗੇ ਕਲਾਕਾਰ ਦੇ ਰੁਬਰੂ ਕੀਤਾ
ਬਹੁਤ ਵਧੀਆ ਇੰਟਰਵਿਊ ਜੀ
ਅੱਜ ਤਾ ਕਮਾਲ ਕਰਤੀ ਲਾਭ ਹੀਰਾ ਜੀ ਨੂੰ ਲਿਆ ਕੇ ਮੈ ਪਹਿਲਾ ਬੌਹਤ ਵਾਰ ਬੇਨਤੀ ਕੀਤੀ ਸੀ ਕੇ ਲਾਭ ਹੀਰੇ ਜੀ ਨਾਲ ਵੀ ਮੁਲਾਕਾਤ ਕਰੋ
ਰੂਹ ਖੁਸ਼ ਹੋ ਗਈ ਗੱਲਾਂ ਬਾਤਾਂ ਸੁਣ ਕੇ।
ਸਹੀ ਗੱਲ ਆ।
ਇੰਨ੍ਹਾ ਸਿੰਗਰਾਂ ਦਾ ਤਾਂ ਕੋਈ ਮੁਕਾਬਲਾ ਈ ਨਹੀਂ।