ਆਦਮੀ ਦੀ ਤਰੱਕੀ ਦੇ ਪਹੀਏ - ਕੁੱਤਾ, ਗਧਾ ਤੇ ਆਲੂ - Sangtar & Mangal Hathur (EP45)

แชร์
ฝัง
  • เผยแพร่เมื่อ 7 ก.ย. 2024
  • ਆਦਮੀ ਦੀ ਤਰੱਕੀ ਦੇ ਪਹੀਏ - ਕੁੱਤਾ, ਗਧਾ ਤੇ ਆਲੂ - Punjabi Podcast (EP45)
    Punjabi Podcast - Sangtar and Mangal Hathur (EP45)
    In This Episode of Punjabi Podcast Sangtar and Mangal Hathur discuss the following subject in a very open and wide ranging conversation: Online behavior of children, Punjabi Virsa Vs Progress, Memorizing and writing down thoughts and songs and how people with similar interests attract each other.
    More at www.PunjabiPod...
    - Thanks for supporting, sharing and following Punjabi Podcast.
    Subscribe to this Podcast in your favorite Podcast app:
    Punjabi Podcast
    www.punjabipod...
    Apple Podcasts:
    apple.co/3szwHbL
    Google Podcasts:
    bit.ly/3ywKeVk
    Spotify:
    spoti.fi/3yBXh7T
    TH-cam:
    bit.ly/3ld5Bmy
    Connect with Sangtar
    Website: www.sangtar.com
    Facebook: www. San...
    Twitter: / sangtar
    Instagram: / sangtar
    TH-cam: / sangtarheer
    © 2022 Plasma Records.
    #PunjabiVirsa #PunjabiPodcast #SangtarPodcast

ความคิดเห็น • 159

  • @SatnamSingh-bc5zm
    @SatnamSingh-bc5zm 2 ปีที่แล้ว +23

    ਆਮ ਜਿਹੀਆਂ ਲੱਗਦੀਆਂ ਗੱਲਾਂ ਆਪਣੇ ਅੰਦਰ ਪੁਰਖਿਆਂ ਦੇ ਕੱਢੇ ਹੋਏ ਤੱਤ, ਨਿਚੋੜ ਸਮੋਈ ਬੈਠੀਆਂ ਹਨ। ਪੁਰਖਿਆਂ ਦੇ ਘੜੇ ਮੁਹਾਵਰੇ, ਕਹਾਵਤਾਂ ਸੁਣ ਸਮਝ ਕੇ ਅਸੀਂ ਆਪਣੇ ਆਪ ਨੂੰ ਬੌਨੇ ਜਿਹੇ ਮਹਿਸੂਸ ਕਰਦੇ ਹਾਂ।

  • @SatnamSingh-bc5zm
    @SatnamSingh-bc5zm 2 ปีที่แล้ว +18

    ਲੋਕ ਮੰਗਲਵਾਰ ਦਿਨ ਨੂੰ ਐਵੇਂ ਮਾੜਾ ਬਣਾਈ ਬੈਠੇ ਹਨ। ਇੱਥੇ ਭਾਜੀ ਹੋਰੀਂ ਮੰਗਲ ਨਾਂ ਰੱਖ ਕੇ ਅੰਬਰੀਂ ਉਡਾਰੀਆਂ ਮਾਰੀ ਜਾਂਦੇ ਹਨ।

    • @ssg9462
      @ssg9462 2 ปีที่แล้ว +1

      ਸਤਨਾਮ ਸਿੰਘ ਜੀ ਬਹੁਤ ਵੱਡੀ ਗੱਲ ਲਿਖੀ ਐ

    • @SatnamSingh-bc5zm
      @SatnamSingh-bc5zm 2 ปีที่แล้ว +1

      @@ssg9462 Thanks ji.

  • @ManmeetSandhu-Music
    @ManmeetSandhu-Music 2 ปีที่แล้ว +9

    ਸਤਿ ਸ੍ਰੀ ਅਕਾਲ ਸੰਗਤਾਰ ਅਤੇ ਮੰਗਲ ਹਠੂਰ ਭਾਜੀ 🙏❤😊
    ਦੁਨੀਆਂ ਵਿੱਚ ਜਿਊਣ ਦਾ ਮੰਗਲਾ ਸਭ ਦਾ ਏ ਵੱਖ ਤਰੀਕਾ
    ਅੜ ਗਏ ਤਾ ਅੜ ਗਏ ਮਿੱਤਰਾ ਇਹੋ ਜਿਹਾ ਰੱਖ ਸਲੀਕਾ 💪
    ਫਾਇਦਾ ਲੈ ਜਾਦੇ ਲੋਕੀ ਦਿੱਤੀ ਹੋਈ ਢਿੱਲ ਦੇ ਬਈ
    ਪਿਸਟਲ ਤਾ ਮਿਲਨ ਬਜਾਰੋ ਜਿਗਰੇ ਨਾ ਮਿਲਦੇ ਬਈ 💯

  • @jatindersony2033
    @jatindersony2033 2 ปีที่แล้ว +5

    Mere bht change bhag aa jo ke main pichle thrusday boitan Mandi vich Mangal hathur ji nu milya te pairin hath laya main ta dhan ho gya os din m so lucky waheguru tuhanu Dona nu chardi kala ch rkhe 🙏🙏❤️❤️

  • @KULDEEPSINGH-ul6kr
    @KULDEEPSINGH-ul6kr 2 ปีที่แล้ว +9

    ਬਹੁਤ ਸੋਨਾ ਲੱਗਾ ਅੱਜ ਦਾ ਪ੍ਰੋਗਰਾਮ ਬਈ ਜੀ

  • @jasdeepsinghfaridkot1588
    @jasdeepsinghfaridkot1588 2 ปีที่แล้ว +12

    dukha hunda jdon ena sohna podcast de ene ghat views hunde a...sadian duawan thode naal hmesha hi rehngian veerji....waheguru eni sohni soch de malak te enia sohnia galan tu rang bhag lave

    • @harjapsingh9110
      @harjapsingh9110 2 ปีที่แล้ว +2

      Bhaji davinder khannewale naal gl kro

  • @parmjeetsingh3616
    @parmjeetsingh3616 2 ปีที่แล้ว +2

    ਬਹੁਤ ਵਧੀਆ ਲੱਗਿਆਂ ਰੂਹ ਖੁਸ਼ ਹੋ ਗਈ ਜਿਉਂਦੇ ਵਸਦੇ ਰਵੋ ਲੰਮੀਆਂ ਉਮਰਾਂ ਮਾਣੋ ਸੰਗਤਾਰ ਪਾ ਜੀ ਤੇ ਮੰਗਲ ਹਠੂਰ ਜੀ🙏🙏🙏🙏🙏

  • @Mandeep_shergill17
    @Mandeep_shergill17 2 ปีที่แล้ว +8

    ਸਤਿ ਸ੍ਰੀ ਅਕਾਲ ਜੀ ਸੰਗਤਾਰ ਭਾਜੀ
    ਕਿੱਦਾ ਜੀ ਚੱੜਦੀ ਕਲਾ ਵਿੱਚ ਹੋ ਜੀ ਵਾਹਿਗੁਰੂ ਤੁਹਾਨੂੰ ਇੱਦਾ ਹੀ ਸਦਾ ਹੱਸਦੇ ਵਸਦੇ ਰੱਖੇ ਜੀ ਬਹੁਤ ਵਧੀਆ ਲੱਗਾ ਤੁਹਾਡਾ ਪੌਡਕਾਸਟ ਜੀ
    ਸਰਬੱਤ ਦਾ ਭਲਾ

  • @harjindersi
    @harjindersi 2 ปีที่แล้ว +14

    ਬਾਈ ਜੀ ਇੱਕ episode ਦਿਲਜੀਤ ਦੋਸਾਂਝ ਨਾਲ ਕਰੋ

  • @sukhjatt1332
    @sukhjatt1332 2 ปีที่แล้ว +6

    ਮੰਗਲ ਹਠੂਰ ਸਾਬ ਜੀ ਉਸਤਾਦ ਲੋਕ ਸਨ 👌🤙

  • @shahmersingh3807
    @shahmersingh3807 ปีที่แล้ว +3

    ਸੰਗਤਾਰ ਬਾਈ ਜੀ ਤੁਸੀਂ ਬਹੁਤ ਵਧੀਆ ਕੰਮ ਕਰ ਰਹੇ ਹੋ। ਰੱਬ ਸਾਰੇ ਟੱਬਰ ਨੂੰ ਤੰਦਰੁਸਤੀ ਬਖ਼ਸ਼ੇ।

  • @shahmersingh3807
    @shahmersingh3807 ปีที่แล้ว +1

    ਤੁਹਾਡਾ Podcast ਪੰਜਾਬੀ ਚ ਮਤਲਬ ਤਾਂ ਚੱਕਵਾਂ ਸੰਚਾਰ ਹੀ ਬਣਦਾ। ਪਰ ਮੰਗਲ ਬਾਈ ਜੀ ਦਰੁਸਤ ਲਫ਼ਜ਼ ਦੇ ਸਕਦੇ ਆ।
    ਤੁਸੀਂ ਵਿਰਸੇ ਨੂੰ ਸੰਭਾਲ ਰਹੇ ਹੋ ਜੋ ਅਗਲੀ ਪਨੀਰੀ ਪੀੜ੍ਹੀ ਦੇ ਕੰਮ ਆਉਣਾ।
    ਖੁਰਚੋ
    ਸਾਂਝਾ ਤੇ
    ਪਸੰਦ ਅਸੀਂ ਲਾਜ਼ਮੀ ਕਰਦੇ ਹਾਂ ਬਾਈ ਜੀ।

  • @proudtobeanindian1916
    @proudtobeanindian1916 2 ปีที่แล้ว +5

    Bhaji bhot vadia Uprala a tuhada, best episodes Mangal s aab de hi a TOP NOTCH, please Mangal saab nu every week lai k aieya kro

  • @jagjitsingh699
    @jagjitsingh699 2 ปีที่แล้ว +5

    ਬਹੁਤ ਵਧੀਆ ਪੁਰਾਣੀਆਂ ਯਾਦਾਂ ਤਾਜੀਆਂ ਹੋ ਗਈਆਂ ।

  • @clickprofilmslivestreaming5160
    @clickprofilmslivestreaming5160 2 ปีที่แล้ว +9

    Kya Baat bhaji, Thank You for making these Episodes for us - Guri Seattle

  • @balwindersinghsahota1756
    @balwindersinghsahota1756 ปีที่แล้ว +1

    ਮੰਗਲ ਸਾਹਿਬ ਜੀ ਨਾਲ ਜ਼ਰੂਰ ਪਲ਼ ਗੁਜ਼ਾਰੇ ਬਹੁਤ ਵਧੀਆ ਦਿਲਚਸਪ ਜਾਣਕਾਰੀ ਦਿੱਤੀ ਹੋਰ ਵੀ ਲਿਆਉ ਠੇਠ ਮੁਹਾਵਰੇਦਾਰ ਠੁੱਕਦਾਰ ਭਾਸ਼ਾ ਬਹੁਤ ਸਾਦੀ ਤੇ ਸਰਲ ਮੁਹਾਵਰੇ ਵਿਚ ਵਿਅਕਤ ਕਰਦੀ ਹੈ 🙏🏽❤️

  • @kuldeepjoshi4258
    @kuldeepjoshi4258 2 ปีที่แล้ว +4

    Mangal hathur di kalam ne hamesa punjab di gal kari a God bless you 🙏

  • @chamanlal6968
    @chamanlal6968 ปีที่แล้ว +1

    ਸਤਿ ਸ੍ਰੀ ਅਕਾਲ ਭਾਜੀ ,
    ਜਿਹੜੇ ਗੀਤਕਾਰਾਂ ਨੂੰ ਮੈਂ ਪਸੰਦ ਕਰਦਾ ਉਹਨਾਂ ਦੀ ਹਿੱਟ ਲਿਸਟ ਵਿਚ ਮੂਹਰਲੇ ਨੰਬਰਾਂ ਵਿਚ ਮੰਗਲ ਜੀ ਦਾ ਨਾਮ ਆਉਂਦਾ। ਪ੍ਰਮਾਤਮਾ ਇਹਨਾ ਨੂੰ ਤੰਦਰੁਸਤੀ ਦੇਵੇ ਜੀ 🙏

  • @manindersingh3195
    @manindersingh3195 2 ปีที่แล้ว +6

    ਪੈਰੀ ਪੈਨਾ ਜੀ ਮੈਂ ਤੁਹਾਡੇ ਸਾਰੇ ਹੀ episode ਦੇਖਦਾ ਜੀ ਸਾਰੇ ਹੀ ਬਹੁਤ ਵਧੀਆ ਨੇ ਜੀ ਪਰ ਮੇਰਾ ਮਨ ਪਸੰਦ ਫਿਰੋਜ਼ ਖਾਨ ਜੀ ਦਾ episode ਏ ਜੀ ਪ੍ਰਮਾਤਮਾ ਤੁਹਾਨੂੰ ਤਿੰਨਾਂ ਵੀਰਾਂ ਨੂੰ ਲੰਬੀਆ ਉਮਰਾਂ ਦੇਵੇ ਜੀ ਜੁੱਗ ਜੁੱਗ ਜੀਵੋ ਜੀ 🙏🙏🙏♥️♥️

    • @laichushashajidohakvale7100
      @laichushashajidohakvale7100 2 ปีที่แล้ว +2

      bai mangal te bai sangtar rab tuhanu hor taracia deve te hmesha caddiea klana vic rhon

  • @kuldipsingh6393
    @kuldipsingh6393 2 ปีที่แล้ว +4

    ਬਹੁਤ ਹੀ ਵਧੀਆ ਪ੍ਰੋਗਰਾਮ ਰਿਹਾ ਅੱਜ ਦਾ

  • @shalineegusain3589
    @shalineegusain3589 7 หลายเดือนก่อน +1

    Two great minds and great poets. We learn Punjabi. Great salutations from Telugu people. Please kabhii Hyderabad India wala bhi visit karo!

  • @bhindamander1910
    @bhindamander1910 2 ปีที่แล้ว +2

    ਬਹੁਤ ਹੀ ਸੋਹਣੀਆਂ ਗੱਲਾਂ ਸੁਣ ਕੇ ਬਹੁਤ ਆਨੰਦ ਆਇਆ.

  • @lovepreetkaursandhu4376
    @lovepreetkaursandhu4376 ปีที่แล้ว +1

    Mangal hathaur saab bhut bhut satkaar mere wallon tuhanu veer ji..

  • @balwinderkaurbenipal6277
    @balwinderkaurbenipal6277 2 ปีที่แล้ว +3

    Bahut vadhia Mangal 22g
    Jionde vassde rho

  • @BaljinderSingh-gm2wu
    @BaljinderSingh-gm2wu 2 ปีที่แล้ว +2

    God bless you

  • @punjab2329
    @punjab2329 2 ปีที่แล้ว +4

    Sade pind da maan aa bai Mangal Hathur 🙏🥰

  • @sonumangli
    @sonumangli 2 ปีที่แล้ว +5

    ਹਰ ਵਾਰ ਕੁਝ ਨਵਾਂ ਸਿੱਖਣ ਅਤੇ ਸਮਝਣ ਨੂੰ ਮਿਲਦਾ ਹੈ । ਇਸੇ ਤਰਾਂ ਪੌਡਕਾਸਟ ਦੀ ਲਗਾਤਾਰਤਾ ਬਰਕਰਾਰ ਰੱਖਣਾ।

  • @AvtarSingh-us4yi
    @AvtarSingh-us4yi 2 ปีที่แล้ว +1

    Very good desi galla bahut he khurpa parh gur.interesting batta.

  • @dalwindersingh6323
    @dalwindersingh6323 ปีที่แล้ว +1

    ਸੰਗਤਾਰ ਜੀ ਸਤਿ ਸ੍ਰੀ ਅਕਾਲ ।
    ਮੈਂ ਪੂਰੇ ਸਿਰਫ ਦੋ ਐਪੀਸੋਡ ਸੁਣੇਦੇਖੇ ਨੇ,,,ਥੋੜੇ ਥੋੜੇ ਕਈ,,,,ਬੇਨਤੀ,,,,,ਜੇਕਰ ਤੁਸੀਂ ਪਹਿਲਾਂ ਦੱਸੋਂ ਕਿ ਐਨੀ ਤਰੀਕ ਨੂੰ ਤੁਹਾਡੇ ਸਾਹਮਣੇ ਇਸ ਕਲਾਕਾਰ ਨਾਲ ਗੱਲਬਾਤ ਕਰਾਂਗੇ,,,ਤਾਂ ਦਰਸ਼ਕ-ਸਰੋਤੇ ਚ ਉਤਸੁਕਤਾ ਪੈਦਾ ਹੋ ਸਕਦੀਆ,,ਤੇ,,ਪ੍ਰੋਗਰਾਮ ਹੋਰ ਰੌਚਕ ਹੋ ਸਕਦਾ!!।ਧੰਨਵਾਦ 🙏❤🙏ਮਿੱਟੀ ਨਾਲ ਮਾਂ ਨਾਲ ਜੁੜਿਆ ਪ੍ਰੋਗਰਾਮ 👍👍👌👍👍

  • @shinderpalsingh6079
    @shinderpalsingh6079 2 ปีที่แล้ว +1

    ਬਹੁਤ ਹੀ ਵਧੀਆ ਬਾਈ ਮੰਗਲ ਜੀ ਅਤੇ ਸੰਗਤਾਰ ਛੋਟੇ ਵੀਰ

  • @sukhdevsinghrai5816
    @sukhdevsinghrai5816 2 ปีที่แล้ว +2

    sangtar ji, you're really great

  • @sainigurmeetsingh1167
    @sainigurmeetsingh1167 2 ปีที่แล้ว +2

    Sachiya Gallah Bhaji Thank you Bachiya Bare dassan lahi.

  • @bikramjeet3418
    @bikramjeet3418 9 หลายเดือนก่อน +1

    Sangtar bahji sariya Gallaha chaddo ji tusi boldey bhout shoney lag dey o g

  • @HS.Goldy.
    @HS.Goldy. 2 ปีที่แล้ว +4

    ਪੌਡਕਾਸਟ ਵੀਡੀਓ ਨਾਲ ਹੋਰ ਵੀ ਵਧੀਆ ਹੋ ਜਾਂਦਾ। ਲਾਜਵਾਬ ਭਾਜੀ।

  • @deepphotography8906
    @deepphotography8906 ปีที่แล้ว +1

    bahut hi vadia podcast ......thanks

  • @gillsaab-yy5ng
    @gillsaab-yy5ng 2 ปีที่แล้ว +3

    ਸੰਗਤਾਰ ਭੱਜੀ watch movie *ALPHA* ਤੁਆਨੂੰ ਤੁਹਾਡੇ ਕੁੱਤੇ ਤੇ ਇਨਸਾਨ ਦੇ ਰਿਸ਼ਤੇ ਦੀ ਸੁਰੂਆਤ ਦਾ ਪਤਾ ਲੱਗੇ ਗਾ ਧੰਨਵਾਦ ਜੀ 🙏🙏🙏🙏🙏🙏

  • @jagatkamboj9975
    @jagatkamboj9975 2 ปีที่แล้ว +2

    Wah wah wah Ustad ji kya batain hai 🙏💚💚💚💚💚💚🙏

  • @manusharmaphotography
    @manusharmaphotography ปีที่แล้ว +1

    nice talk

  • @gurmitsingh-px4ht
    @gurmitsingh-px4ht 2 ปีที่แล้ว +2

    Bahut hi vadiya Gaal baat hoyi Bhaji is waar v.
    Tusi week ch 2 podcast di gaal kiti jo bahut Vadiya Vichar aa bhaji. Week ch 2 ta kr deo hun 1 nal Guzara nahi hunda.

  • @jatindersony2033
    @jatindersony2033 2 ปีที่แล้ว +2

    Jeonde raho Mangal hathur ji mai othe ii tuhanu deol nagar boitan Mandi tuhanu milya te mai tuhade pair v chuye sachi rooh khush ho gyi os din v te aj v Kaka dholi ne ii oh prog kraya c mai tuhadia os din valia saria videos pics sambh k rkhia hoia ❤️❤️

  • @JaspreetSingh-yg4hg
    @JaspreetSingh-yg4hg 2 ปีที่แล้ว +4

    🙏🙏ਵਾਹਿਗੁਰੂ ਜੀ ਦਾ ਖ਼ਾਲਸਾ, ਵਾਹਿਗੁਰੂ ਜੀ ਦੀ ਫਤਿਹ🙏🙏 🙏

  • @SunnySunny-fj5kp
    @SunnySunny-fj5kp 2 ปีที่แล้ว +4

    Sangtar bhaji sat sri akal g bhaji thuhada show bhaut vadiya lagda tuci master saleem g nu apne show ch le k aao🙏

  • @JungleePunjabi
    @JungleePunjabi 2 ปีที่แล้ว +3

    ‘Mangla hathor dea, mukk jaiy na ishq wich sarhke’ Jawab nei 🙏🏽💚

  • @RavinderSingh-ms6bl
    @RavinderSingh-ms6bl 2 ปีที่แล้ว +2

    Baai ji suaad a gya gal BAAT sun ke

  • @snavjit4399
    @snavjit4399 11 หลายเดือนก่อน +1

    Sangtaar ji bahut wadia galbaat hai. Par Ah podcast de punjabi tan labho...thanks

  • @ReshamsinghSingh-nb9qj
    @ReshamsinghSingh-nb9qj 2 หลายเดือนก่อน +1

    Agg laggi je Ghar tere osnu bujaon di himat app Rakhi Kise duje te aas rakhiye na lok dasde nark da rah nere manjil Teri tuhi Labi ah compas Galt niat da nere ve rakhiye na sada digke hi ghod swar hunde kise digda vekh ke hasiye na jehri gal to yarr naraj ho je asi gal da Prada rakhiye na jeonde raho sangtar paji salaam tuhadi composition Geetkari nu rab hamesha tuhanu Chardikala vich rakhe

  • @hardipsingh4738
    @hardipsingh4738 2 ปีที่แล้ว +1

    Great

  • @nishansingh5684
    @nishansingh5684 2 ปีที่แล้ว +3

    ਬਹੁੱਤ ਵਧੀਆ ਲੱਗਦਾ ਭਾਜੀ ਪੋਡਕਾਸਟ ਸੁੱਨਣਾ! 🙏🙏🇦🇺

    • @jyotijot3303
      @jyotijot3303 ปีที่แล้ว

      ਸਾਡੇ ਸਿਰ ਬੈਂਕ ਦਾ ਕੁਝ ਕਰਜ਼ਾ ਹੈ ਪਿਤਾ ਦੀ ਬਿਮਾਰੀ ਵਿੱਚ ਲਿਆ ਸੀ ਪਰ ਪਿਤਾ ਨਹੀਂ ਬਚੇ ਨਾ ਕੁਝ ਹੋਰ ਬਚਿਆ ਬੈਂਕ ਵਾਲੇ ਪ੍ਰੇਸਾਨ ਕਰਦੇ ਹਨ ਆਮਦਨ ਦਾ ਕੋਈ ਸਾਧਨ ਨਹੀਂ ਹੈ ਕੋਈ ਵੀ ਵਿਅਕਤੀ ਮਦਦ ਨਹੀਂ ਕਰ ਰਿਹਾ ਉਤੋਂ ਉਮਰ ਵੀ ਛੋਟੀ ਹੈ

  • @NarinderSingh-tk6rc
    @NarinderSingh-tk6rc 9 หลายเดือนก่อน +1

    Awesome advisable conversation....👍🙏
    Listening first time.. live in Vancouver.
    Can I talk to organizations organizations or representatives. On phone.
    Supporting to this attitude.

  • @9463231232
    @9463231232 2 ปีที่แล้ว +2

    Big respect to you 🙏

  • @balihs
    @balihs ปีที่แล้ว +1

    Thanks

  • @robinbhatti909
    @robinbhatti909 ปีที่แล้ว +1

    Bohut vadiya ji 🙏🌹🌼🙏

  • @gurishahpur
    @gurishahpur 2 ปีที่แล้ว +3

    Waah kmaal podcast 🙏🏻🙏🏻

  • @bagga.rattakwala
    @bagga.rattakwala ปีที่แล้ว +1

    Bahut wdia lga ji

  • @Rajtutomazara
    @Rajtutomazara 2 ปีที่แล้ว +1

    Bahut khoob

  • @ssg9462
    @ssg9462 2 ปีที่แล้ว +1

    ਬਹੁਤ ਹੀ ਵਧੀਆ ਲੱਗਿਆ

  • @southeast339
    @southeast339 4 หลายเดือนก่อน +1

    ਮੰਗਲ ਹਠੂਰ ਦੇ ਗੀਤ ਬਹੁਤ ਵਧੀਆ ਨੇ ਤੇ ਕਾਫੀ ਮਸ਼ਹੂਰ ਵੀ ਹੋਏ । ਇਕ ਗੱਲ ਹੋਰ ਆ ਮੰਗਲ ਹਠੂਰ ਨੇ ਗਾਣੇ ਬਥੇਰੇ ਗਾਇਕਾਂ ਨੂੰ ਦਿੱਤੇ ਪਰ ਕਾਮਯਾਬ ਨਹੀਂ ਹੋਏ । ਸਿਰਫ ਮਨਮੋਹਣ ਵਾਰਿਸ ਦੇ ਗਾਏ ਕਾਮਯਾਬ ਹੋ ਸਕੇ । ਮੁੜਦੇ ਮੁੜਦੇ ਸ਼ਹਿਰ ਸੱਜਣ ਦੇ ਆ ਪਹੁੰਚੇ ਵਰਗਾ ਜਿਹਾ ਵੱਡਾ ਗੀਤ ਮੰਗਲ ਮੁੜ ਕਿ ਨਹੀਂ ਲਿਖ ਸਕਿਆ । ਬਾਕੀ ਗੀਤਕਾਰ ਬਹੁਤ ਵਧੀਆ ਮੰਗਲ ਪਰ ਮੈਂ ਵਿਅਕਤੀਗਤ ਤੌਰ ਇਸਨੂੰ ਜਿਆਦਾ ਪਸੰਦ ਨਹੀਂ ਕਰਦਾ।

  • @sukhajatt313
    @sukhajatt313 2 ปีที่แล้ว +2

    Bahut vdiaa galbaat sangtar bhaji

  • @gurpartapsingh5198
    @gurpartapsingh5198 2 ปีที่แล้ว +4

    ਸੁਰਜੀਤ ਭੁੱਲਰ ਹੁਣਾ ਨਾਲ ਵੀ ਕਰੋ ਪੌਡਕਾਸਟ ਸੰਗਤਾਰ ਜੀ🙏

  • @karmanrandhawa4592
    @karmanrandhawa4592 2 ปีที่แล้ว +1

    Bahut vdhiaa glbaat aa g

  • @Singh-nr3dg
    @Singh-nr3dg 4 หลายเดือนก่อน +1

    🎉good

  • @listenmaninder
    @listenmaninder ปีที่แล้ว +1

    💐

  • @kulwantsohi2283
    @kulwantsohi2283 2 ปีที่แล้ว +1

    Good 👍 good 👍

  • @bsjaura8861
    @bsjaura8861 ปีที่แล้ว +1

    Very Gud galbaat

  • @billasood8891
    @billasood8891 2 ปีที่แล้ว +1

    Very nice sir God bless you too all 🙏🙏

  • @bsd5473
    @bsd5473 2 ปีที่แล้ว +1

    Bahut wadiya

  • @baljinderdhugga33
    @baljinderdhugga33 2 ปีที่แล้ว +4

    Sir main wait kr reha c ese gal di , bus litrature bare gal kreya kro ,just like satinder sartaj

    • @santbhindranwalejidefanche8767
      @santbhindranwalejidefanche8767 2 ปีที่แล้ว +1

      ਤੇ ਬੋਲੀ ਉਪਬੋਲੀ ਬਾਰੇ ਬੀ
      ਜਿਮੇਂ, ਲਹਿਜੀਆਂ ਦੇ ਵਖਰੇਵਿਆਂ ਬਾਰੇ

  • @kanavkumar4601
    @kanavkumar4601 2 ปีที่แล้ว +1

    Great 👍👍

  • @jogasingh4361
    @jogasingh4361 2 ปีที่แล้ว +1

    Very nice 👍

  • @dr_jagraj_bhullar
    @dr_jagraj_bhullar 2 ปีที่แล้ว +1

    Awesome 👍

  • @samar_editz773
    @samar_editz773 ปีที่แล้ว +1

    ਬਾਈ ਪ੍ਰੋਗਰਾਮ ਆਪਣਾ ਯੂ ਟਿਊਬ ਤੇ ਫ੍ਰੀ ਤਾ ਕਰੋ ਤਾ ਡਾਉਨਲੋਡ ਤੇ ਦੇਖਾ ਗੇ ਪੈਸੇ ਤਾ ਤੁਹਾਡੇ ਕੋਲ ਬਹੁਤ ਨੇ ਗਰੀਬਾ ਨੂ ਵੀ ਸੂਣ ਲੈਣ ਦਿਉ

  • @jagirsingh7381
    @jagirsingh7381 ปีที่แล้ว +1

    ਆਪ ਜੀ ਨੇ ਬਹੁਤ ਹੀ ਵਧੀਆ ਵੀਚਾਰ ਸਾਂਝੇ ਕੀਤੇ ਹਨ ਧੰਨਵਾਦ ਜੀ

  • @jagtarghuman9891
    @jagtarghuman9891 2 ปีที่แล้ว +1

    Bhut vidiya ji

  • @jagdevbhandohal1282
    @jagdevbhandohal1282 ปีที่แล้ว +1

    Good

  • @prof.kuldeepsinghhappydhad5939
    @prof.kuldeepsinghhappydhad5939 ปีที่แล้ว +1

    Nice 👍

  • @sandeepwatts1976
    @sandeepwatts1976 ปีที่แล้ว +1

    ❤❤

  • @pardeepsingh-fl5jk
    @pardeepsingh-fl5jk 2 ปีที่แล้ว +1

    Love from UK 🙏

  • @SikanderSingh-wy6yq
    @SikanderSingh-wy6yq 2 ปีที่แล้ว +2

    🙏🙏🙏

  • @MalkitSingh-yf9ob
    @MalkitSingh-yf9ob 2 ปีที่แล้ว +1

    Very good sir ji

  • @harbhanangill8468
    @harbhanangill8468 2 ปีที่แล้ว +1

    Good bhaji

  • @AmandeepSingh-dz1dq
    @AmandeepSingh-dz1dq 2 ปีที่แล้ว +1

    Good 👌👌👌

  • @ranjodhsingh7174
    @ranjodhsingh7174 ปีที่แล้ว +1

    ਬਾਈ ਮੰਗਲ ਜੀ ਕਿਸ ਤਰਾਂ ਲਿਖਣ ਲੱਗੇ ਕਿਸ ਗਾਇਆ ਜਾ ਉਨਾ ਦੀ ਸੰਘਰਸ਼ ਦੀ ਕੋਈ ਗੱਲ ਸ਼ਾਇਦ ਹੀ ਪੁੱਛੀ ਹੋਵੇ ਤੁਸੀਂ ?

  • @zeemanwarrich6841
    @zeemanwarrich6841 2 ปีที่แล้ว +1

    Waah very nice 👌

  • @ranvirsingh1845
    @ranvirsingh1845 2 ปีที่แล้ว +1

    Nice episode

  • @Mrmonkey2-d3k
    @Mrmonkey2-d3k 2 ปีที่แล้ว +1

    Bai ahh comments ali gal bht vadia lagi g 🙏🙏🙏🙏🙏

  • @GurpreetSingh-ug4ey
    @GurpreetSingh-ug4ey 2 ปีที่แล้ว +3

    Sat shri akal bai ji
    Respect from Brisbane, Australia l.
    Please do one podcast with music director Jatinder Shah. His life story can act as a inspirational to youth, how he overcome his physical disability and emerge as a one of the best music director in punjabi industry

  • @ArshChahal47
    @ArshChahal47 2 ปีที่แล้ว +2

    07:30 comment di history hi niklni ji😁

  • @Harjinder87
    @Harjinder87 2 ปีที่แล้ว +1

    ਬਹੁਤ ਵਧੀਆ ਜੀ

  • @dharmitungan5114
    @dharmitungan5114 2 ปีที่แล้ว +1

    Good bro🙏

  • @samralamusicstudio550chann9
    @samralamusicstudio550chann9 2 ปีที่แล้ว +5

    ਸਾਫ਼ ਸੁਥਰੀ ਗੀਤਕਾਰੀ ਦਾ ਮਾਲਕ ਮੰਗਲ ਹਠੂਰ

  • @KULDEEPSINGH-ul6kr
    @KULDEEPSINGH-ul6kr 2 ปีที่แล้ว +2

    ਸਤਿ ਸ਼੍ਰੀ ਆਕਾਲ ਬਈ ਜੀ

  • @BalbirMaan-se7jb
    @BalbirMaan-se7jb ปีที่แล้ว

    Bai.ji.ta.Jugal.ch.mangal.laa.dindy.han.
    Ehna.de.klm.nu.salute.hor.news.song.likho.gud.bless.

  • @roadwayscarrier6344
    @roadwayscarrier6344 2 ปีที่แล้ว

    Bai sangtar… g koi ik program music di technical knowledge bare v kro ya fer vocals, classical and etc. thq g .

  • @davinderdhillon9983
    @davinderdhillon9983 ปีที่แล้ว +1

    ਬਈ ਜੀ ਹੁਣ ਦਵਿੰਦਰ ਖੰਨੇ ਵਾਲੇ ਨਾਲ਼ episode ਕਰੋ ਹੁਣ

  • @gurmukhsingh3750
    @gurmukhsingh3750 ปีที่แล้ว

    G sangtar g

  • @Manjinder_Singh2024
    @Manjinder_Singh2024 5 หลายเดือนก่อน

    ❤❤❤❤❤❤❤❤❤❤❤❤❤❤❤❤

  • @vickyhair5522
    @vickyhair5522 ปีที่แล้ว

    Kya bat aaa😂😂😂

  • @daljitsingh-ob7fb
    @daljitsingh-ob7fb 2 ปีที่แล้ว +3

    sangtar pakistan de sadik ji jror le ke ayo

    • @arpansingh3346
      @arpansingh3346 2 ปีที่แล้ว +2

      Ji eh kon ne?

    • @daljitsingh-ob7fb
      @daljitsingh-ob7fb 2 ปีที่แล้ว +2

      @@arpansingh3346 writer ne pakistan de nusrat fateh ali khan de jyada song ohna ne likhe ne

    • @arpansingh3346
      @arpansingh3346 2 ปีที่แล้ว +1

      Ok ok ji

    • @TalkPunjabiChannel
      @TalkPunjabiChannel 2 ปีที่แล้ว +2

      Ji Asi Vi Podcast bnaune aa, Asi apne Podcast vich dono Punjaba de pyaar di gall karde aa. Te Asi agle episode vich SM Sadiq ji naal galbaat karange. Tusi ohna tu ki pushna chaunde ho?

    • @daljitsingh-ob7fb
      @daljitsingh-ob7fb 2 ปีที่แล้ว +2

      @@TalkPunjabiChannel dhanwad jawab den lyi, main eh puchna hai ki auj kal koi nhi ohna de geet aa rahe ,

  • @harjotsingh3145
    @harjotsingh3145 2 ปีที่แล้ว +1

    Sir mere kolo wait ni hundi tusi episode thoda galdi karya karo plz

  • @user-gm2gl6cc3l
    @user-gm2gl6cc3l ปีที่แล้ว

    Mojy tomni sikhany ka bht shok hy