Chajj Da Vichar (1141) || ਕਿਸ ਨੇ ਕੀਤਾ ਕੁਲਦੀਪ ਮਾਣਕ ਦਾ ਘਰ ਬਰਬਾਦ?

แชร์
ฝัง
  • เผยแพร่เมื่อ 5 พ.ย. 2020
  • #PrimeAsiaTV #ChajjDaVichar #SwarnTehna #HarmanThind
    Subscribe To Prime Asia TV Canada :- goo.gl/TYnf9u

    24 hours Local Punjabi Channel
    Available in CANADA
    NOW ON TELUS #2364 (Only Indian Channel in Basic Digital...FREE)
    Bell Satelite #685
    Bell Fibe TV #677
    Rogers #935
    ******************
    NEW ZEALAND & AUSTRALIA
    Real TV, Live TV, Cruze TV
    ******************
    INDIA
    JIO TV
    ******************
    Available Worldwide on
    TH-cam: goo.gl/TYnf9u
    FACEBOOK: / primeasiatvcanada
    WEBSITE: www.primeasiatv.com
    INSTAGRAM: bit.ly/2FL6ca0
    PLAY STORE: bit.ly/2VDt5ny
    APPLE APP STORE: goo.gl/KMHW3b
    TWITTER: / primeasiatv
    YUPP TV: bit.ly/2I48O5K
    Apple TV App Download: apple.co/2TOOCa9
    Prime Asia TV AMAZON App Download: amzn.to/2I5o5TF
    Prime Asia TV ROKU App Download: bit.ly/2CP7DDw
    Prime Asia TV XBOXONE App Download: bit.ly/2Udyu7h
    *******************
    Prime Asia TV Canada
    Contact : +1-877-825-1314
    Content Copyright @ Prime Asia TV Canada

ความคิดเห็น • 1.3K

  • @kewalkamboj7339
    @kewalkamboj7339 3 ปีที่แล้ว +19

    ਟਹਿਣਾ ਸਾਹਿਬ ਥਿੰਦ ਭੈਣ ਜੀ ਸਤਿ ਸ੍ਰੀ ਅਕਾਲ ।ਹਸਨ ਮਾਣਕ ਦੀ ਅਵਾਜ ਬਿਲਕੁਲ ਮਾਣਕ ਸਾਹਿਬ ਵਰਗੀ ।ਪਰਾਮਤਮਾ ਇਸ ਨੂੰ ਤਰੱਕੀ ਦੇਵੇ

  • @nirmalchoudhary2500
    @nirmalchoudhary2500 3 ปีที่แล้ว +15

    ਵਾਹ ਜੀ ਵਾਹ ਮਾਣਕ ਸਾਹਿਬ ਦੀ 100% ਕਾਪੀ ਹੈ ਇਹ ਛੋਟਾ ਮਾਣਕ ਬਿਲਕੁਲ ਹੀ ਮਾਣਕ ਦਾ ਰੂਪ ਓਹੀ ਬੇਬਾਕੀ ਓਹੀ ਗੁੱਸਾ ਓਹੀ ਸਟਾਈਲ ਉਹੀ ਬੋਲਚਾਲ ਸਭ ਕੁਝ ਮਿਲਦਾ ਮਾਣਕ ਸਾਹਿਬ ਜੀ ਦੇ ਨਾਲ ਜੀ ਜਿਉਂਦਾ ਰਹਿ ਛੋਟੇ ਭਾਈ ਹਸਨ ਮਾਣਕ ਜੀਓ ਵੀਰੇ ਜੀਓ

  • @arslubana9157
    @arslubana9157 3 ปีที่แล้ว +9

    ਬਿਲ ਕੁਲ ਸਹੀ ਕਿਅਾ ਜੀ ਪੈਲਾ ਗੁਰੂ ਮਾਂ 🙏👍👌🌹🙏🙏🙏🙏🙏🙏

  • @sandeepbali1436
    @sandeepbali1436 3 ปีที่แล้ว +96

    ￰ਆਵਾਜ ਕਮਾਲ ਅੰਦਾਜ ਬਾਕਮਾਲ
    ਤੁਹਾਡਾ ਕੱਦ ਪੰਜਾਬੀ ਸੰਗੀਤਕਾਰੀ ਵਿੱਚ
    ਸਬ ਤੋਂ ਲੰਬਾ ਹੋਵੇ ਅਸੀ ਏ ਪ੍ਰਮਾਤਮਾ
    ਅੱਗੇ ਦੁਆ ਕਰਦੇ ਹਾਂ
    ਜੀਓ

    • @Amansingh-jl2rt
      @Amansingh-jl2rt 3 หลายเดือนก่อน

      😊😊😊

    • @daljeetpaneswar5670
      @daljeetpaneswar5670 3 หลายเดือนก่อน

      Tuhaanu taan doorion he daikh k pehchaan sakde hn k tusi kuldeep manik verge hi jariir kuj lagde hi baki tuhaadiaan gallan bahiit he vaduaa hn Aavaj copy Mank vergi hai bahoot he vadhua tej hai apne nane vergi Thhade naal khadan wale thaade mama just theek ho jaan God bless u

    • @daljeetpaneswar5670
      @daljeetpaneswar5670 3 หลายเดือนก่อน

      Mjidaan de tuhaadi Aavaj hai Tusi bahoot agge jaoge tuhaade gane te aavaj buland hai yudh veer be strong be happy go Ahead

  • @Allsimple218
    @Allsimple218 3 ปีที่แล้ว +7

    ਸਵਰਨ ਸਿੰਘ ਛੋਟੇ ਵੀਰ ਤੋਹਾਡੇ ਮਾਤਾ ਜੀ ਦਾ ਕੀ ਹਾਲ ਹੈ? ਆਸ ਅਤੇ ਅਰਦਾਸ ਕਰਦੀ ਹਾਂ ਕੇ ਉਹ ਬਹੁਤ ਜ਼ਲਦ ਤੰਦਰੁਸਤੀ ਵੱਲ ਵਧਣ ਅਤੇ ਘਰ ਆਉਣ ਵਾਹਿਗੁਰੂ ਜੀ ਮੇਹਰ ਕਰਨਗੇ

  • @harbbains5718
    @harbbains5718 3 ปีที่แล้ว +56

    ਪੁੱਤਰ ਨਿੱਵ ਕੇ ਰਿਹਾ ਕਰ ਤੇ ਬਹੁਤ ਤਰੱਕੀ ਕਰੇਗਾ| ਰੱਬ ਤੈਨੂੰ ਲੰਬੀ ਊਮਰ ਦੇਵੇ 🙏

  • @lovegod786
    @lovegod786 3 ปีที่แล้ว +85

    ਪਹਿਲਾ ਗੁਰੂ ਮਾਂ ਹੈ ਬਹੁਤ ਸੋਹਣੀ ਗੱਲ ਕੀਤੀ ਬਾਈ ਨੇ 👍👍💚💚💚21.56💚💚

  • @SherSingh-ht7me
    @SherSingh-ht7me 3 ปีที่แล้ว +93

    ਮੈਨੂੰ ਹੁਸਨ ਤੇਰੀ ਇੰਟਰਵਿਊ ਬਹੁਤ ਵਧੀਆ ਲਗਦੀ ਆ ਦਿੰਨ ਦੁਣੀ ਰਾਤ ਚੌਗਣੀ ਤਰੱਕੀ ਬਖਸੇ

  • @tarvindersinghbrar4882
    @tarvindersinghbrar4882 3 ปีที่แล้ว +25

    ਜਿਊਂਦਾ ਵੱਸਦਾ ਰਹਿ ਛੋਟੇ ਮਾਣਕਾਂ ਵਾਹਿਗੁਰੂ ਚੜਦੀ ਕਲਾਂ ਬਖਸ਼ਣ

  • @Chak_mander
    @Chak_mander 3 ปีที่แล้ว +97

    ਬਿਲਕੁਲ ਸਹੀ ਮਾਣਕ। ਬਧੀਆ ਅਵਾਜ਼, ਠੋਕਵੀ ਗਲ ਵਾਤ ਸ਼ਾ ਗਿਆ ਤੇ ਆਉਣ ਵਾਲੇ ਸਮੇਂ ਚ ਤਰੱਕੀ ਕਰੂ ਪਰ ਥੋੜ੍ਹਾ ਤੱਤਾ ਪਨ ਘਟ ਕਰਨਾ ਪੈਣਾ। ਬਾਕੀ ਸਭ ਚੜ੍ਹਦੀ ਕਲਾ ਹੈ।

    • @chanpreetgill7255
      @chanpreetgill7255 3 ปีที่แล้ว

      Niyaana aaa hale taio eni Garmi Khanda .

  • @jagroopram9157
    @jagroopram9157 3 ปีที่แล้ว +20

    ਟਹਿਣਾ ਸਾਬ ਨੂੰ ਤਾ ਬੋਲਣ ਦਾ ਟਾਈਮ ਨਹੀਂ ਦਿੱਤਾ ਪੱਟੂ ਆਪਣਾ ਘੋੜਾ ਭਜਾਈ ਫਿਰਦਾ

  • @tejinderchahal6431
    @tejinderchahal6431 3 ปีที่แล้ว +5

    ਉਹੀ ਸਟਾਈਲ ਉਹੀ ਅਵਾਜ ਬਹੁਤ ਹੀ ਵਧੀਆ ਗਾਇਕੀ ਪ੍ਰਮਾਤਮਾ ਤਰੱਕੀ ਬਕਸੇ ਵੀਰ ਨੂੰ ਦੱਸਣ ਦੀ ਲੋੜ ਨਹੀ ਕੋਣ ਆ ਆਪਣੇ ਆਪ ਹੀ ਪਤਾ ਲੱਗਦਾ

  • @mohindersinghkang8405
    @mohindersinghkang8405 3 ปีที่แล้ว +248

    ਕੁਲਦੀਪ ਮਾਣਕ ਕਲੀਅਾ ਦਾ ਬਾਦਸ਼ਾਹ , ਹਸਨ ਮਾਣਕ ਦਾ ੳੁਹੀ ਸਟਾੲਿਲ , ੳੁਨਾ ਕਂਦ ਕਾਠ , ਗਂਲ ਕਰਨ ਦਾ ਲਹਿਜਾ , ੳੁਹੀ ਮੜੰਗਾ , ਮਾਣਕ ਸਾਬ ਦਾ ਕਲੋਨ , ੳੁਹੀ ਕਰੰਟ , ੳੁਹੀ ਗੁਸਾ ,ਗਂਲ ਮੁਕਦੀ ਹੈ ਮਾਣਕ ਸਾਬ ਦੇ ਬਚਪਨ ਦੀ ਯਾਦ ਤਾਜਾ ਕਰਵਾ ਦਿਤੀ ਹਸਨ ਮਾਣਕ . ਜਿੳੁਦਾ ਰਹਿ ਪੁਂਤਰਾ . ਸਾਫ ਸੁਥਰਾ ਸੁਣਨ ਵਾਲੇ ਸਾਰੇ ਭੈਣ ਭਰਾਵਾ ਨੂੰ ਬੇਨਤੀ ਹੈ ਕਿ ੲਿਸ ਬਂਚੇ ਦੀ ਸਪੋਟ ਕਰੋ ਜੋ ਕਲਾਕਾਰ ਰਫਲਾਂ ਤੇ ਨਸ਼ੇ ਵਾਲੇ ਗੀਤ ਗਾੳੁਦੇ ਹਨ ੳੁਹ ਸਾਡੇ ਬਂਚਿਅਾ ਨੂੰ ਗਂਲਤ ਪਾਸੇ ਲਾ ਰਹੇ ਹਨ ,
    ਮਾਣਕ ਸਾਬ ਦੇ ਦੋਹਤੇ ਹਸਨ ਮਾਣਕ ਦੀ ਰਂਜ ਕੇ ਸਪੋਟ ਕਰੋ ੲਿਹ ਬਂਚਾ ਸਾਫ ਸੁਥਰੀ ਗਾੲਿਕੀ ਗਾ ਰਿਹਾ ਹੈ ,
    ਕਰੋ ਦਂਬ ਕੇ ਸਪੋਟ ਬਂਚੇ ਦੀ ਤਾ ਕਿ ਸਾਫ ਸੁਥਰੀ ਗਾੲਿਕੀ ਦਾ ਮਾਣ ਸਤਿਕਾਰ ਵਧੇ

  • @nirmalchoudhary2500
    @nirmalchoudhary2500 3 ปีที่แล้ว +3

    ਬਹੁਤ ਬਹੁਤ ਧੰਨਵਾਦ ਜੀ ਵੀਰ ਜੀ ਟਹਿਣਾ ਸਾਹਿਬ ਤੇ ਥਿੰਧ ਭੈਣ ਜੀ ਅੱਜ ਮਾਣਕ ਸਾਹਿਬ ਦੇ ਦੋਹਤੇ ਦੇ ਦਰਸ਼ਨ ਕਰਵਾਏ ਧੰਨਵਾਦ ਜੀ ਵਾਹਿਗੁਰੂ ਸਾਹਿਬ ਕਰੇ ਇਹ ਬੱਚਾ ਬਹੁਤ ਬਹੁਤ ਤਰੱਕੀਆਂ ਕਰੇ

  • @manminderkumar8330
    @manminderkumar8330 3 ปีที่แล้ว +4

    ਪੂਰਾ ਅਸਰ aa mank saab gਦਾ .........ਏ ਹੀ ਅਸਲੀ ਦੋਤਾ aa mank saab g ਦਾ gbu

  • @karamjitbunty4034
    @karamjitbunty4034 3 ปีที่แล้ว +110

    ਬਿਲਕੁਲ ਮਾਣਕ ਸਾਹਬ ਵਰਗੀਆਂ ਗੱਲਾਂ ਨੇ ਵੀਰ ਦੀਆਂ

  • @rupindersidhumajorkamalusi5763
    @rupindersidhumajorkamalusi5763 3 ปีที่แล้ว +65

    ਪਹਿਲੀ ਇੰਟਰਵਿਊ ਹੈ ਜਿਸ ਵਿੱਚ ਹਰਮਨ ਤੇ ਟਹਿਣਾ ਸਾਬ ਨੂੰ ਬੋਲਣ ਨੀ ਦਿੱਤਾ
    ਪੁਛਦੇ ਕੁਝ ਜਵਾਬ ਕੋਈ ਹੋਰ

    • @sandeepadv9934
      @sandeepadv9934 3 ปีที่แล้ว

      Hahahahaha

    • @LuckySingh-zt2sy
      @LuckySingh-zt2sy 3 ปีที่แล้ว +1

      Shi a bnda ki galt jawab dita

    • @babbumarahar494
      @babbumarahar494 3 ปีที่แล้ว +2

      ਮਾਨਸਿਕ ਰੋਗੀ ਆ

    • @vicky6971
      @vicky6971 3 ปีที่แล้ว

      @@babbumarahar494 bilkul sahi.....he need help

  • @tangocharly4217
    @tangocharly4217 3 ปีที่แล้ว +111

    ਮਾਲਕ ਚੜ੍ਹਦੀ ਕਲਾ ਵਿੱਚ ਰੱਖੇ,,,
    ਚੱਜ ਦਾ ਵਿਚਾਰ ਦੀ ਟੀਮ ਨੂੰ,,,,,,
    ਤੁਸੀਂ ਸਾਰੇ ਰੂਹ ਦੀ ਖੁਰਾਕ ਬਣ ਗਏ ਹੋ,,,,,,,,,
    ਖੁਸ਼ ਰਹੋ ਜਿਊਂਦੇ ਵਸਦੇ ਰਹੋ ,,,,,,,,,

    • @baldevsingh1206
      @baldevsingh1206 3 ปีที่แล้ว +2

      ਟਹਿਣਾ ਸਾਹਿਬ ਤੇ ਧਿੰਦ ਬੀਬਾ ਕਿਆ ਕਹਿਣੇ! ਪ੍ਰਮਾਤਮਾਂ ਭਾਗ ਲਾਏ

    • @jagtarkubootbeajsingh8260
      @jagtarkubootbeajsingh8260 ปีที่แล้ว

      9

    • @shashibhushan1843
      @shashibhushan1843 ปีที่แล้ว

      Nice interview

  • @AmanDeep-fi3qt
    @AmanDeep-fi3qt 3 ปีที่แล้ว +2

    ਲਵ ਯੂ ਹਸਨ ਬਾਈ, ਖਿੱਚ ਕੇ ਰੱਖ ਤੇਰੇ ਨਾਲ ਆਂ

  • @sukhpalsinghpunjabi6293
    @sukhpalsinghpunjabi6293 3 ปีที่แล้ว +22

    ਵਾਹ ਜੀ ਵਾਹ...👍
    ਮੇਰੇ ਵਿਆਹ ਵਿੱਚ ਮਾਣਕ ਜੀ ਨੇ ਅਖ਼ਾੜਾ ਲਾਇਆ ਸੀ।
    ਸਾਰਾ ਪਿੰਡ ਹੀ ਨਾਲ ਦੇ ਪਿੰਡ ਵੀ ਆ ਗਏ ਸੀ ਮਾਣਕ ਜੀ ਨੂੰ ਸੁਣਨ।

    • @khosasaab3464
      @khosasaab3464 3 ปีที่แล้ว

      Veer g oh akhada upload kro

    • @sukhpalsinghpunjabi6293
      @sukhpalsinghpunjabi6293 3 ปีที่แล้ว

      @@khosasaab3464
      Ji jaror

    • @khosasaab3464
      @khosasaab3464 3 ปีที่แล้ว +1

      @@sukhpalsinghpunjabi6293 veer ji puraniya yaadan taza ho jngiya tuc kitho ho veer

    • @sukhpalsinghpunjabi6293
      @sukhpalsinghpunjabi6293 3 ปีที่แล้ว

      @@khosasaab3464
      Moga Dharamkot

    • @khosasaab3464
      @khosasaab3464 3 ปีที่แล้ว

      @@sukhpalsinghpunjabi6293 manak Saab da live show upload kro ji

  • @sodhisahib2708
    @sodhisahib2708 3 ปีที่แล้ว +119

    “ਛੱਡਦੇ ਮੱਝ ਹੇਠਾਂ ਵੜੀ ਝੋਟੇ ਹੇਠਾਂ ਜਾਂਦਾ” ਵਾਲੀ ਗੱਲ ਸੱਚ ਕਰੀ ਬਾਈ।

    • @jassingh3867
      @jassingh3867 3 ปีที่แล้ว +3

      True bai g bahut bda gapi eh ppa ppa ppa g

    • @gurwindermaan8177
      @gurwindermaan8177 3 ปีที่แล้ว +2

      Haha😂

    • @amarjitsingh3636
      @amarjitsingh3636 3 ปีที่แล้ว +1

      😂😂😂

    • @makliatsingh5960
      @makliatsingh5960 3 ปีที่แล้ว +5

      ਇਹ ਗੱਲ ਨਹੀਂ ਕਹਿਣੀ ਚਾਹੀਦੀ ਵੀਰ ਜੀ।ਉਹ ਤਾਂ ਹਰ ਗੱਲ ਦਾ ਸਿਰਾ ਹੀ ਲਗਾਈ ਜਾਂਦਾ ਸੀ। ਰੱਬ ਉਸ ਨੂੰ ਮੰਜ਼ਿਲਾਂ ਤੇ ਲਿਜਾਵੇ। ਰੱਬ ਰਾਖਾ

    • @japindersingh6327
      @japindersingh6327 3 ปีที่แล้ว +3

      ਲਾਇਆ ਸੀ ਮਜ ਦੇ ਥਨਾ ਨੂੰ ਜਾਕੇ ਲਗ ਗਿਆ ਸਾਨ ਦੇ ਟਟਿਆ ਨੂੰ😂😂

  • @amritsingh4918
    @amritsingh4918 3 ปีที่แล้ว +54

    ਟਹਣਾਂ ਵੀਰ ਦਾਰੂ ਵਾਲੀ ਗੱਲ ਤੁਸੀਂ ਸਹੀ ਕਰੀ
    ਮੇਰਾ ਵੱਡਾ ਵੀਰ ਦੇਆਨੰਦ ਮੈਡੀਕਲ ਕਾਲਜ ਦੇ
    ਹੋਸਟਲ ਵਿੱਚ ਹੁੰਦੇ ਸੀ ਮਾਣਕ ਸਾਹਿਬ ਨੇ ਵੀਰ ਦੇ ਰੂਮ
    ਵਿੱਚ ਸ਼ਰਾਬ ਪੀ ਕੇ ਮੈਕ ਤੋਂ ਬਿਨਾ ਹੀ ਬਹੁਤ ਉਚੀ
    ਅਵਾਜ ਵਿੱਚ ਗਾਉਣ ਲੱਗ ਜਾਂਦੇ ਸੀ ਰੋਕਿਆਂ ਤੋਂ
    ਵੀ ਨਹੀਂ ਸੀ ਰੁਕਦੇ ਸੀ ਰਹੀ ਗੱਲ ਸ਼ਰਾਬ ਦੀ ਮੇਰਾ
    ਖਿਆਲ ਗਾਉਣਾਂ ਤੇ ਪੀਣ ਦਾ ਸੋਂਕ ਹੀ ਸੀ 1984
    ਦੀਆ ਗੱਲਾਂ ਨੇ ਤਰਲੇ ਕਰ ਕੇ ਹੀ ਰੋਕਣਾ ਪੈਂਦਾਂ ਸੀ
    ਵੀਰ ਇਹੇ ਬੱਚਾ ਮਾਣਕ ਸਾਹਿਬ ਦੀਆਂ ਯਾਦਾਂ ਤਾਜ਼ੀਆਂ
    ਕਰਦਾ ਰਵੇਗਾ ਦੂਜੀ ਗੱਲ ਮਾਣਕ ਸਾਹਿਬ ਦੀ ਵੱਡੀ ਗੱਲਤੀ ਰਾਜਨੀਤੀ ਵਿੱਚ ਆਉਣਾਂ ਸੀ ਯਾਰਾਂ ਦੇ ਯਾਰ
    ਸੀ 🙏

    • @nirmalbrar7288
      @nirmalbrar7288 3 ปีที่แล้ว

      Bilkul sahi kaha hai mera sall sahab vi osi vard vich dakhal si te main bahut vari mank sahab koll janda rehnda si

  • @jaswinderjandu2064
    @jaswinderjandu2064 3 ปีที่แล้ว +12

    ਬਹੁਤ ਵਧੀਆ ਲੱਗੀ ਜੀ ਇੰਟਰਵਿਊ , ਰੱਬ ਤਰੱਕੀਆਂ ਬਖਸ਼ੇ ।

  • @toxicyarr3352
    @toxicyarr3352 3 ปีที่แล้ว +1

    ਸਵਰਣ ਸਿੰਘ ਟਹਿਣਾ ਜੀ ਸਿਰਾਂ ਲਾ ਤਾਂ ਬਹੁਤ ਹੀ ਖੂਬਸੂਰਤ ਗੱਲਾਂ ਹਨ ਜੀ

  • @tejinderkaur8982
    @tejinderkaur8982 3 ปีที่แล้ว +81

    ਤੁਹਾਡੇ ਮਾਤਾ ਜੀ ਦਾ ਕੀ ਹਾਲ ਹੈ

  • @rajvindersingh5679
    @rajvindersingh5679 3 ปีที่แล้ว +4

    ਸਵਾਲ ਪੁੱਛਣ ਚ ਟਹਿਣਾ ਸਾਹਿਬ ਦਾ ਕੋਈ ਜਾਵਾਬ ਨਹੀ

  • @simarpreet6490
    @simarpreet6490 3 ปีที่แล้ว +1

    ਇਹ ਗੀਤ ਮਾਰ ਰਾਂਝਣਾਂ ਰੰਗਪੁਰ ਗੇੜੇ ਇਸਨੂੰ ਜ਼ਰੂਰ ਕੈਸੇਟ ਚ ਗਾਉਣ ਲੲੀ ਸਲੈਕਟ ਕਰੀ।ਦੂਜਾ ਇਹੀ ਜਿਹੜਾ ਇਥੇ ਗਾਇਆ ਹੈ।

  • @AmanThindNY
    @AmanThindNY 3 ปีที่แล้ว +4

    ਹਸਨ ਮਾਣਕ ਕਿਸੇ ਵਿੱਚ ਦਮ ਨਹੀਂ ਕਿ ਤੇਨੂੰ ਰੋਕ ਸਕਣ ਤੁੰ ਸੋ ਫੀ ਸਦੀ ਪਾਸ ਵਾ ਬੱਸ ਇਕ ਗੱਲ ਯਾਦ ਰੱਖੀ ਕਦੇ ਹੰਕਾਰ ਨਾਂ ਕਰੀ ਕਦੇ ਮਾਣ ਨਾਂ ਕਰੀ ਰੱਬ ਦਾ ਉਸ ਵਾਹਿਗੁਰੂ ਨੂੰ ਯਾਦ ਰੱਖੀ ਤੇਰੀ ਹਰ ਮੈਦਾਨ ਫ਼ਤਿਹ ਹੋਉ

  • @gurpyarsingh2157
    @gurpyarsingh2157 3 ปีที่แล้ว +12

    ਮਾਤਾ ਜੀ ਦਾ ਕੀ ਹਾਲ ਆ ਜੀ? ਟਹਿਣਾ ਸਾਹਿਬ

  • @rajwindersinghmor5778
    @rajwindersinghmor5778 3 ปีที่แล้ว +3

    ਬਹੁਤ ਵਧੀਆ ਜਵਾਬ ਦਿੱਤੇ ਹਸਨ ਮਾਣਕ ਨੇ।

  • @Ranjitamand
    @Ranjitamand 3 ปีที่แล้ว +37

    ਟਹਿਣਾ ਸਾਬ ਦੀ ਉ ਉ ਉ 👌🏻👌🏻
    ਪਰ ਆਂ ਪਤੰਦਰ ਪਤਾ ਨਹੀ ਕਿਹੜਾਂ ਗੇਅਰ ਪਾਈ ਫਿਰਦਾਂ

  • @gurbajsingh328
    @gurbajsingh328 3 ปีที่แล้ว +7

    ਬਾਈ ਹੀਰਾ ਬੰਦਾ 👍👍👍
    ਰੱਬ ਤਰੱਕੀ ਦੇਵੇ 🙏🙏

  • @gurpreetsinghgopi2155
    @gurpreetsinghgopi2155 3 ปีที่แล้ว +50

    ਧੰਨਵਾਦ ਜੀ ਇਸ ਇੰਟਰਵਿਊ ਲਈ ਵਾਹਿਗੁਰੂ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖਣ ਜੀ

  • @jaswinderkaur7668
    @jaswinderkaur7668 3 ปีที่แล้ว +20

    ਰਣਜੀਤ ਬਾਵਾ ਨਾਲ ਵੀ ਗੱਲ ਬਾਤ ਕਰੋ ਜੀ

  • @deepakteja686
    @deepakteja686 3 ปีที่แล้ว +1

    ਟਹਿਣਾ ਸਾਹਿਬ ਤੁਹਾਡੀ ਸਵਾਲ ਪੁੱਛਣ ਦੀ ਸੂਝਬੂਝ ਨੂੰ ਸਲਾਮ।

  • @himatsingh6134
    @himatsingh6134 2 ปีที่แล้ว +2

    ਟਹਿਣਾ ਸਾਹਬ ਤੇ ਥਿੰਦ ਜੀ ਬਹੁਤ ਵਧੀਆ ਤੁਹਾਡੀਆਂ ਗੱਲਾਂ ਜੀ ਵਾਹਿਗੁਰੂ ਹਮੇਸ਼ਾਂ ਖ਼ੁਸ਼ ਤੇ ਚੜਦੀ ਕਲਾ ਵਿੱਚ ਰੱਖੇ

  • @harinderharindersingh3342
    @harinderharindersingh3342 3 ปีที่แล้ว +3

    ਟਹਿੰਣਾ ਸਹਿਬ ਤੁਹਾਡਾ ਰੀਸ ਲਾ ਕੇ ਬੋਲਣ ਦਾ ਤਰੀਕਾ ਬਹੁਤ ਵਧੀਆ / / ਜਿਵੇਂ ਕਿ ਕਿਹੜੀ ਮਣੀਂ ਕੌਣ ਮਣੀਂ ਮੈਂ ਕਿਸੇ ਮਣੀਂ ਮੁਣੀਂ ਨੂੰ ਨਹੀ ਜਾਣਦਾ / / ਹਰਦੀਪ ਸਿੰਘ ਪਿੰਡ ਮਕਸੂਦੜਾ

  • @harindergurna
    @harindergurna 3 ปีที่แล้ว +8

    Straight forward person 👌🏻❤️
    स्पष्ट बात करण आला माणस ✌🏻

  • @beantsingh3717
    @beantsingh3717 3 ปีที่แล้ว +60

    19:19 ਕਹਿੰਦਾ ਮੇਰੀ ਲੜਾਈ ਇਹੀ ਰਹਿੰਦੀ ਘਰੇ ਕਿ ਮੈ ੲੈਡਾ ਕਿ ਕਿਉ ਰਹਿ ਗਿਆ😂😂

  • @palasingh5151
    @palasingh5151 3 ปีที่แล้ว +14

    ਵਧੀਆ ਗੱਲ ਮੁੰਡਾ ਗਾਊਦ ਪਰ ਮਾਣਕ, ਨਹੀ ਬਣ ਸ਼ਕਦਾ ਮਾਣਕ ਤਾ ਬੋਹੜ ਸੀ

  • @paramjitsidhu6042
    @paramjitsidhu6042 3 ปีที่แล้ว +6

    ਪੂਰਾ ਸਹਿਯੋਗ ਵੀਰ ਨੂੰ

  • @sukhwinderkaur7145
    @sukhwinderkaur7145 3 ปีที่แล้ว +40

    ਥੋੜਾ ਪਿਆਰ ਨਾਲ ਪੁਤਰ ਐਨਾ ਗੁਸਾਂਈ ਚੰਗਾ ਨਹੀ ਘਰ ਦਾ ਭੈਤੀ,ਲੰਕਾ,ਢਾਣੇ

  • @kamaljitsingh3875
    @kamaljitsingh3875 3 ปีที่แล้ว +1

    🙏 ਕਾਸ਼ ਕੁਲਦੀਪ ਮਾਣਕ ਜੀ ।

  • @user-uo9tt8pq4g
    @user-uo9tt8pq4g 3 ปีที่แล้ว +34

    ਅਸਲੀ ਮਰਾਸੀ ਆ।ਨਾਨਾ ਵੀ ਗਰਮ ਸੀ। ਬਹੁਤ ਵਧੀਆ ਬਾਈ ਜੀ। ਸਹੀ ਆ।

  • @parmjitsinghsian159
    @parmjitsinghsian159 3 ปีที่แล้ว +43

    ਵਾਲਾ ਹੀ ਕਬਾ ਸੂਬਾ ਚਕੀ ਫਿਰਦਾ...
    God bless u

  • @gopi2bhatti
    @gopi2bhatti 3 ปีที่แล้ว +47

    ਸਿਵੀਆ ਸਾਬ ਵਾਲੀ ਇੰਟਰਵਿਊ ਕਦੋਂ ਆਉਣੀ ਆ ਜੀ

  • @ManjeetKaur-dz4us
    @ManjeetKaur-dz4us 3 ปีที่แล้ว +4

    ਹਕੀਕਤ ਜੋ ਦਿਲ ਚ ਉਹੀ ਜਬਾਨ ਤੇ ਜੀਓ ਬੱਚੇ।

  • @sjsasnagar
    @sjsasnagar 3 ปีที่แล้ว +4

    41:11 ਤੇ "ਮੈਂ ਗੌਰ ਫਰਮਾਊਂਗਾ"
    ਲਾਡ ਸਾਹਿਬ ਜੀ, ਜਦੋਂ ਆਪਣੇ ਲਈ ਕਹਿਣਾ ਹੋਵੇ ਤਾਂ ਗੌਰ ਕਰੂੰਗਾ ਕਹੀਦਾ।
    ਕਿਸੇ/ਦੂਜੇ ਲਈ ਕਹਿਣ ਲੱਗਿਆਂ ਗੌਰ ਫਰਮਾਇਓ ਕਹੀਦਾ ਹੁੰਦਾ।

  • @GAMINGONFOLD
    @GAMINGONFOLD 3 ปีที่แล้ว +42

    ਰੌਲਾ ਜਿਆ ਬਾਹਲਾ ਪਾਉਂਦਾ

  • @vbanggaming7864
    @vbanggaming7864 3 ปีที่แล้ว +13

    ਅੱਤ ਕਰਵਾ ਦਿੱਤੀ bro

  • @sadhusingh6171
    @sadhusingh6171 3 ปีที่แล้ว +4

    ਹਰ ਹਾਵ ਭਾਵ ਕੁਲਦੀਪ ਮਾਣਕ ਵਰਗਾ,ਬੋਲ ਚਾਲ ਅਤੇ ਅਵਾਜ਼ ਮਾਣਕ ਸਾਹਿਬ ਵਰਗਾ ਬੇਟਾ ਤੂੰ ਵੀ ਲੋਕਾਂ ਦੇ ਦਿਲਾਂ ਉੱਤੇ ਰਾਜ ਕਰੇਗਾ ਹਰਮਨ ਜੀ ਤੁਸੀਂ ਹੀਰੇ ਮੋਤੀ ਦੀ ਪਛਾਣ ਕਰਨ ਵਾਲੇ ਹੋ ਅੱਜ ਤੁਸੀਂ ਦਿਲ ਖੁੱਸ ਕਰਤਾ ਇਸ ਨਗੀਨੇ ਦੀ ਇੰਟਰਵਿਊ ਕਰਕੇ 🌹🌹

  • @bhupider
    @bhupider 3 ปีที่แล้ว +5

    Thank you prime asia and team . Kuldip mank sahib is back , as a juniar mank sahib , great

    • @JaspalSingh-cw8sy
      @JaspalSingh-cw8sy 2 ปีที่แล้ว

      ਬਹੁਤ ਵਧੀਆ ਅਵਾਜ਼ ਹੈ।

  • @gurmailsingh2776
    @gurmailsingh2776 3 ปีที่แล้ว +81

    ਵੀਰ ਮਾਣਕ ਸਾਹਿਬ ਦਾ ਭੁਲੇਖਾ ਪਾਉਂਦੇ, ਗੱਲਬਾਤ ਤੇ ਗਾਇਕੀ ਬਿਲਕੁੱਲ ਉਸੇ ਤਰ੍ਹਾਂ। ਆਸ ਹੈ ਕਿ ਮਾਣਕ ਸਾਹਿਬ ਦੀ ਘਾਟ ਪੂਰੀ ਕਰੇਗਾ।

  • @RavinderSinghSpain
    @RavinderSinghSpain 3 ปีที่แล้ว +8

    ਮੈ ਮੈ ਮੈ ਮੈ ਮੈ ਮੈ

    • @sandeepadv9934
      @sandeepadv9934 3 ปีที่แล้ว +2

      ਵੀਰ ਜੀ ਇੰਟਰਵਿਊ ਦੀ ਸ਼ੁਰੂਆਤ ਵੇਲੇ ਕਾਹਿੰਦਾ ਸੀ ਕਿ ਮੈ ਆਪਣੇ ਬਾਰੇ ਦੱਸਣਾ ਪਸੰਦ ਨਹੀਂ ਕਰਦਾ ਪਰ ਪੂਰੀ ਇੰਟਰਵਿਊ ਚ ਮੀਆ ਮਿੱਠੂ ਬਣਿਆ ਰਿਹਾ ਜੀ

    • @sukhcheema105
      @sukhcheema105 3 ปีที่แล้ว

      @@sandeepadv9934 ਹਾਂ ਜੀ

    • @sukhcheema105
      @sukhcheema105 3 ปีที่แล้ว

      ਮੈਂ ਮੈ ਬੱਕਰੀ

  • @lakhbirsingh1056
    @lakhbirsingh1056 3 ปีที่แล้ว +5

    Jehre jehre Instagram toh baad aye a ohna lyi scene 15:00 te a😘😂 Thank me later🇨🇦🇨🇦

  • @familymodicare2145
    @familymodicare2145 3 ปีที่แล้ว +1

    ਦਿਲ ਦਾ ਸਾਫ ਆ ਹਸਨ

  • @prabhsarao5109
    @prabhsarao5109 3 ปีที่แล้ว +9

    ਟਹਿਣਾ ਸਾਬ ਨੂੰ ਵੀ ਬੋਲਣ ਦੇ ਯਾਰ

  • @C.Goraya
    @C.Goraya 3 ปีที่แล้ว +32

    Thank you Hasan Manak for keeping Manak Saab’s memory alive 🙏🏼

    • @guri7179
      @guri7179 3 ปีที่แล้ว

      🙏🙏

  • @S4SEKHON
    @S4SEKHON 3 ปีที่แล้ว +3

    ਮੈਂ ਏਹੇ ਮੈਂ ਓਹੋ ਮੈਂ ਏਹੇ ਮੈਂ ਓਹੋ ਮੈਂ ਏਹੇ ਮੈਂ ਓਹੋ

  • @SamSra007
    @SamSra007 3 ปีที่แล้ว +8

    ਬਹੁਤ ਖੂਬ ਜੀ ਓਏ ਵੀਰਾ ਬਹੁਤ ਉਪਰ ਜਾਣਾ ਲਿਖ ਕੇ ਲੈਲਾ ਪ੍ਰਵਾਹ ਨਾ ਮਨੀ ਬਾਬੇ ਤੇ ਆਸ ਰੱਖ ਕੇ ਖਿੱਚੀ ਰੱਖ ਕੰਮ ਨੂੰ ਬਰੋ ਇਹੀ ਗੱਲਾਂ ਡੀਟੋ ਆ ਲ over ਜੀ ਓਏ ਯਾਰਾ ਬਹੁਤ ਲੋਕ ਮਚਨ ਗੈ

  • @jasskhunkhun
    @jasskhunkhun 3 ปีที่แล้ว +8

    ਗੱਲ ਤਾਂ ਹੈ ਮੂੰਡੇ ਚ , ਸੱਚੀ ਮਾਣਕ ਸਾਹਬ ਦਾ ਬਲੱਡ ਬੋਲਦਾ ਮੁੰਡੇ ਚ , ਇਕ ਗੱਲ ਸ਼ਾਈਦ ਇਹ ਨੂੰ ਵਫਾ ਨਾਂ ਕਰੇ ਉਹ ਇਹ ਕੇ ਦਿੱਲ ਦਾ ਸਾਂਫ ਆ ਤੇ ਅੱਜ ਕੱਲ ਜ਼ਮਾਨਾ ਨੀ ਹੈ ਇਨੇ ਸਾਫ਼ ਬੰਦੀਆਂ ਦਾ , ਪਰ ਜੇ ਇਕ ਵਾਰ ਚੱਲ ਗਿਆ ਤਾਂ ਹੋ ਸਕਦਾ ਪੰਜਾਬੀ ਇਨਡਸਟਰੀ ਨੂੰ ਦੂਜੀ ਵਾਰ ਮਾਣਕ ਮੀਲ ਜਾਵੇ , ਚੱਕ ਦੇ ਸ਼ੇਰਾਂ

    • @agamgill9069
      @agamgill9069 3 ปีที่แล้ว

      Shi gl aa y g,dil da saf aa te aj kl jmana nhi aa,

  • @salamatsahota3851
    @salamatsahota3851 3 ปีที่แล้ว +3

    ਬਹੁਤ ਵਧੀਆ ਜੀ

  • @user-yh2tp4hf6m
    @user-yh2tp4hf6m 3 หลายเดือนก่อน +1

    🚩ਪਿਆਰਿਓਓਓਓਓਮਾਣਕ ਕੁਲਦੀਪ ਕਿਤੇ ਨਹੀ ਗਿਆ ਹੈ।🚩ਉਹ ਅੱਜ ਭੀ ਮੌਜੂਧਦ ਹੈ।❤ਦਾਸ ਨੀਮਾਣਾ ਨਗਿੰਦਰ ਸਿੰਘ ਸਰਾ ਮੋਗਾ ਇਟਲੀ ਤੋ ਜੀ🌹🌹🌹🌹🚩🚩🚩🚩

  • @doabe_wale5911
    @doabe_wale5911 3 ปีที่แล้ว +37

    ਹੱਸਣ ਮਾਣਕ aaaa gyaaaa duja ਕੁਲਦੀਪ ਮਾਣਕ

  • @sukhsharma5662
    @sukhsharma5662 3 ปีที่แล้ว +4

    ਸਵਾਦ ਆ ਗਿਆ ਜੀ👌👌👌👌👌

  • @masterclip3807
    @masterclip3807 3 ปีที่แล้ว +21

    ਪ੍ਰਗਟ ਭੱਗੂ ਨੂੰ ਵੀ ਬਲਾਓ

    • @sandu981
      @sandu981 3 ปีที่แล้ว +3

      Ram rahim de wait ha bas ,dova de naal karni

    • @sbefikra
      @sbefikra 3 ปีที่แล้ว

      Hahaha bai tera comets dekh k purani yaad aa gyi pargat bhagu ne mere chache de munde di mrg te akhada lyaa c 18 sal purani gal aa

  • @jaswinderdhimann4820
    @jaswinderdhimann4820 3 ปีที่แล้ว +1

    ਬਾਈ ਦੇ ਗਾਨੇ ਘੱਟ ਰੌਲਾ ਜਿਆਦਾ

  • @singhaishli8769
    @singhaishli8769 2 ปีที่แล้ว +1

    ਜੋ ਭਰਿਆ ਹੁੰਦਾ ਏ, ਉਹ ਛਾਣ-ਛਾਣ ਨਹੀ ਕਰਦਾ....

  • @user-lj7xs4cr8z
    @user-lj7xs4cr8z 3 ปีที่แล้ว +11

    ਮੋਦੀ ਤੇ ਗਿਆ। ਮਰਜ਼ੀ ਨਾਲ ਮਣ ਕਿ ਬਾਤ ਕਰਦਾ। ਦੂਜਾ ਜੋ ਮਰਜ਼ੀ ਪੁੱਛੇ

  • @laxmansingh11
    @laxmansingh11 3 ปีที่แล้ว +1

    ਬਹੁੱਤ ਖੂਬ ਵਾਹਿਗੁਰੂ ਜੀ

  • @dcmanmeetsingh5532
    @dcmanmeetsingh5532 3 ปีที่แล้ว +3

    ਬਹੁਤ ਵਧੀਆ ਆਵਾਜ

  • @gghuman9638
    @gghuman9638 3 ปีที่แล้ว +7

    15:00 kii aaaa😂🤣😂

  • @jaswindernbbardar5800
    @jaswindernbbardar5800 3 ปีที่แล้ว +44

    ਸਤਿ ਸ੍ਰੀ ਅਕਾਲ ਟਹਿਣਾ ਸਾਵ ਤੇ ਹਰਮਨ ਜੀ ਬਹੁਤ ਵਧੀਆ ਇੰਟਰਵਿਊ ਕੀਤੀ ਮੁੰਡੇ ਨੇ

    • @natherbains4844
      @natherbains4844 3 ปีที่แล้ว +5

      ਸਾਹਿਬ ਹੁੰਦਾ ਸਾਵ ਨਹੀ

    • @spiderman9508
      @spiderman9508 3 ปีที่แล้ว +2

      ਸਾਵ ਨਹੀਂ ਵੀਰ ਸਾਹਿਬ ਹੁੰਦਾ।

    • @reshidhaliwal1628
      @reshidhaliwal1628 3 ปีที่แล้ว +2

      @@natherbains4844 ਬਾਈ ਜੀ ਸਾਹਿਬ ਸਿਰਫ ਇੱਕ ਹੈ ਓ ਅਕਾਲਪੁਰਖ ਵਾਹਿਗੁਰੂ ਜਿਸਨੂੰ ਵੀ ਅਸੀ ਮੰਨਦੇ ਹਾ ਸਾਹਬ ਇੱਕ ਕਿਸੇ ਖਾਸ ਸਖਸੀਅਤ ਵਿਅਕਤੀ ਲਈ ਵਰਤ ਸਕਦੇ ਹਾਂ । ਸਾਹਬ ਤੇ ਸਾਹਿਬ ਚ ਬਹੁਤ ਅੰਤਰ ਹੈ ,

  • @himatsingh6134
    @himatsingh6134 2 ปีที่แล้ว +2

    ਸ੍ਰੀ ਮੁਕਤਸਰ ਸਾਹਿਬ ਦੇ ਇਕ MLAਨੇ ਮਾਣਕ ਤੇ ਮਾਣਕ ਦੇ ਬੇਟੇ ਦੀ ਜ਼ਿੰਦਗੀ ਬਰਬਾਦ ਕੀਤੀ ਜਦੋਂ ਕੁਲਦੀਪ ਮਾਣਕ ਅਖਾੜਾ ਲਾ ਰਿਹਾ ਸੀ ਤਾਂ ਕਿਸੇ ਨੇ ਕੋਲੋਂ ਕਿਹਾ ਕਿ ਫਲਾਣਾmla ਆਇਆ ਤਾਂ ਮਾਣਕ ਨੇ ਕਿਹਾ ਕਿ ਐਹੋ ਜਿਹੇ ਪੰਜਾਹ mla ਫਿਰਦੇ ਹਨ ਉਸ ਤੋਂ ਬਾਅਦ ਸ਼ੁਰੂ ਹੋਇਆ ਮਾਣਕ ਦੇ ਪ੍ਰਵਾਰ ਦੀ ਬਰਬਾਦੀ ਇਸ ਸੱਚ ਹੈ।

  • @karamjits1614
    @karamjits1614 3 ปีที่แล้ว +1

    ਬਹੁਤ ਵਧੀਆ

  • @yashdhir4649
    @yashdhir4649 3 ปีที่แล้ว +4

    ਬਹੁਤ ਵਧੀਆ ਵੀਰ ਜੀ

  • @HarpalSingh-zx1gv
    @HarpalSingh-zx1gv 3 ปีที่แล้ว +5

    Awaj veer di bakmaal aa WAHEGURUJi WAHEGURUJi mehar karn.

  • @harmansidhu9433
    @harmansidhu9433 3 ปีที่แล้ว +5

    kamaal banda, kamaal awaaz. god bless him

  • @gurmailsingh4228
    @gurmailsingh4228 2 ปีที่แล้ว

    ਵਾਹਿਗੁਰੂ ਵਲ ਦੇਵੇ

  • @mohindersingh3512
    @mohindersingh3512 3 ปีที่แล้ว +31

    He is a bit Hyper... .... need to calm down, save this Vocal & energy to concentrate on singing. Please just ignore the negatives. Mud will settle down, and you have to go long way. Best wishes. (Sorry, I can’t write Punjabi). Thanks to both hosts for the interesting show as always.

  • @sandeepsinghsandeepsingh8840
    @sandeepsinghsandeepsingh8840 3 ปีที่แล้ว +16

    ਬਾਈ ਨਿਆਣਿਆਂ ਵਾਲੀਆਂ ਗੱਲਾਂ ਨਾਂ ਕਰ ਵੀਰ ਕਦੇ ਧੋਖਾਂ ਖਾ ਜਾਵੇਂਗਾ ਵੀਰ ਜਿਆਦਾ ਤੱਤਾ ਨਾ ਹੋ

  • @JagtarSingh-ur9iz
    @JagtarSingh-ur9iz 2 ปีที่แล้ว

    ਹੇ ਖੁਦਾ ਮਾਣਕ ਸਾਬ ਦੇ ਦੋਹਰੇ ਤੇ ਹਮੇਸ਼ਾਂ ਮਿਹਰਾਂ ਦਾ ਮੀਂਹ ਵਰ੍ਹਦਾ ਰਵੋ।

  • @kabaddi-kt1if
    @kabaddi-kt1if 3 ปีที่แล้ว +2

    ਬੁਹਤ ਵਧੀਆ ਹਸਨ ਵੀਰ

  • @jasbir10333
    @jasbir10333 3 ปีที่แล้ว +14

    ਇਹ ਆਪਣੀ ਗਾਇਕੀ ਬਾਰੇ ਇੰਟਰਵਿਊ ਦੇ ਰਿਹਾ, ਜਾਂ ਮਾਣਕ ਨਾਲ ਰਿਸ਼ਤੇ ਬਾਰੇ ਇੰਟਰਵਿਊ ਦੇ ਰਿਹਾ ???

  • @sarjeetbains7314
    @sarjeetbains7314 3 ปีที่แล้ว +7

    Hassan Manak ਨਹੀਂ ਹੈ Kuldeep Manak ਦਾ ਦੋਹਤਾ ? Kuldeep Manak ਦੀ ਧੀ ਨੇ ਦੱਸੀ ਅਸਲੀਅਤ, Jazzy B ਨੂੰ ਦੱਸਿਆ ਫਰਿਸ਼ਤਾ, Sharry Mann ਨੂੰ ਵੀ ਦਿੱਤਾ ਜਵਾਬ

    • @0007MANN
      @0007MANN 3 ปีที่แล้ว +1

      Dubara dekh interview lagda tera manja v mini majj mohre lga

  • @husanheera6867
    @husanheera6867 3 ปีที่แล้ว +2

    ਹਸਨ ਜੀ ਗਾਇਕੀ ਵਾਹ ਕਮਾਲ। ਗਾਇਕੀ ਪੱਖੋਂ ਨਿਰਾ ਮਾਣਕ
    ਪਰਮਾਤਮਾ ਤੈਨੂੰ ਚੜ੍ਹਦੀ ਕਲਾ ਚ ਰੱਖੇ
    ਪਰ ਬੇਟਾ ਹਾਲੇ ਗੱਲ ਕਰਨਾ ਚ ਥੋੜਾ ਨਿਆਣ ਪੱਨ ਆ। ਉਹ ਸੁਣ ਕੇ ਬਹੁਤ ਦਿਲੋਂ ਖ਼ੁਸ਼ ਹਾਂ

  • @moonchildwithlove
    @moonchildwithlove 3 ปีที่แล้ว +72

    15:00 Tehna : mmmm
    Hasan : kii aaaa 😅😂🤣🤣

  • @desduaaba1385
    @desduaaba1385 3 ปีที่แล้ว +12

    ਆਵਾਜ ਸੁਹਣੀ ਏਂ ਤੇਰੀ ਮੁੰਡਿਆ !

    • @ManjitSingh-ku3wg
      @ManjitSingh-ku3wg 3 ปีที่แล้ว

      ਅਵਾਜ ਤਾ ਵਧੀਆ ਜੀ. ਪਰ ਬਿਨਾ ਗੱਲ ਤੋ ਬਿਨਾ ਜਿਆਦਾ ਬੋਲਣਾ ਵਧੀਆ ਨਹੀ ਲੱਗਦਾ

  • @jaspalsinghsandhu2928
    @jaspalsinghsandhu2928 3 ปีที่แล้ว +15

    ਆਵਾਜ਼ ਕਮਾਲ ਦੀ ਆ। ਬਿਲਕੁਲ ਮਾਣਕ ਸਾਹਿਬ ਵਰਗੀ। ਪਰ ਥੋੜਾ ਬੋਲਣ ਦਾ ਤਰੀਕਾ ਨਹੀਂ।

  • @rajwindersinghmor5778
    @rajwindersinghmor5778 3 ปีที่แล้ว +1

    ਹਸਨ ਮਾਣਕ ਬਹੁਤ ਵਧੀਆ ਪੁੱਤਰ।

  • @sumitsunner4058
    @sumitsunner4058 3 ปีที่แล้ว +3

    Plz come in singing brother new generation Kuldeep manak we all are waiting for you 🙏🙏🙏🙏🙏👌👌💥💥💥💥💥💥

  • @desijatt6193
    @desijatt6193 3 ปีที่แล้ว +16

    ਬਾਈ ਕੁਲਦੀਪ ਮਾਣਕ ਸਾਹਬ ਦੀ ਝਲਕ ਵੇਖਣ ਨੂੰ ਮਿਲਗੀ ਹਸਨ ਮਾਣਕ ਦੀ ਅਵਾਜ ਬਹੁਤ ਹੀ ਵਧੀਆ ਲੱਗੀ ਵਾਹਿਗੁਰੂ ਭਲੀ ਕਰੇ ਸੱਭ ਤੇ 🙏🙏🙏

  • @chindchamkor6831
    @chindchamkor6831 3 ปีที่แล้ว +1

    ਹਾਸਨ ਮਾਣਕ ਕਿਸੇ ਦੇ ਪਿਛੇ ਨਾ ਲੱਗੀ ਹਣ ਵਾਲੇ ਦੇ ਮਾਣਕ ਸਾਹਿਬ ਦੇ ਰਾਹ ਤੇ ਚਲ ਰਬ ਤੇਰਾ ਸਾਥ ਦੇਵੇਗਾ ਪਿਆਰੇ ਪੁੱਤਰ

  • @Punjabi__thoughts86
    @Punjabi__thoughts86 3 ปีที่แล้ว +1

    ਰੱਬ ਵੀਰ ਨੂੰ ਤਰੱਕੀਆਂ ਦੇਵੇ।

  • @lidherchannel8701
    @lidherchannel8701 3 ปีที่แล้ว +13

    ਕਹਿੰਦਾਂ ਮਾਣਕ ਦੀ ਅੱਖ ਚ ਅੱਖ ਨੀ ਪਾਉਦਾ ਸੀ । ਪਰ ਕਹਿੰਦਾ ਮੈਂ ਕਿਹਾ ਮੈਂ ਕ਼ਤਲ ਕੀਤਾਂ । ਅੱਖ ਨਾ ਮਿਲਾਉਣ ਵਾਲਾ ਇਦਾ ਬੋਲ ਸਕਦਾ

  • @satpreetsinghbhandohal2690
    @satpreetsinghbhandohal2690 3 ปีที่แล้ว +101

    ਮਾਣਕ ਹੀ ਲਗਦੈ ਵੀਰ

  • @singarnathjandjandwala9837
    @singarnathjandjandwala9837 3 ปีที่แล้ว +1

    ਬਿਲਕੁਲ ਦੂਜਾ ਮਾਣਕ ਸਿਰਾਂ ਲਾਉਂਦਾ

  • @koundalkoundal7384
    @koundalkoundal7384 3 ปีที่แล้ว +1

    ਮਾਣਕ ਸਾਬ ਹੀ ਲਗਦਾ ਵੀਰ 👍👍👍👍 ਪਰ ਟਹਿਣਾ ਸਾਬ ਦੀ ਉ ਉ ਉ ਉ 👍👍👍👍

  • @skytech6719
    @skytech6719 3 ปีที่แล้ว +3

    ਬੜਾ ਘੈਂਟ ਆ ਬਈ।

  • @amandeepsingh7874
    @amandeepsingh7874 3 ปีที่แล้ว +10

    Yaar bala opposite na chal ....riaaz ker teh waheguru da naam lai k gaayi chal ....success will come to you .