Niweya nu phal lagde .....man niwa mat uchii .. aaj padcast sun ke ye lgaa ye sari bate charan lakhari veer ji jase logo ke lye likhi gyi hh .❤❤❤.charan likhari❤❤❤❤❤
Kya baat hai Charn Lekhari is living down to earth he is well cultured, honest, humble and is much better todays Fukrey Panthi,Gutta wala, bearing Walian
Studio Whatsapp: 94173-06321 / +1(416)837-1515 ਸਤਿਕਾਰ ਸਹਿਤ ਆਪ ਨੂੰ ਦੱਸਣਾ ਚਾਹੁੰਦੇ ਹਾਂ ਕਿ ਵਿਰਾਸਤ ਮੀਡੀਆ ਕੈਨੇਡਾ ( TV / Radio and You tube channal ) ਉਹਨਾਂ ਲੋਕਾਂ ਨੂੰ ਦਰਸ਼ਕਾਂ ਦੇ ਸਨਮੁੱਖ ਕਰਨ ਲਈ ਉਪਰਾਲਾ ਕਰ ਰਿਹਾ ਹੈਂ ਜਿੰਨਾਂ ਕੋਲ ਜ਼ਿੰਦਗੀ ਦਾ ਅਥਾਹ ਤਜ਼ਰਬਾ ਹੈ ਅਤੇ ਆਪਣੇ ਖੇਤਰ ਦੇ ਧਨੀ ਹਨ । ਜੇਕਰ ਤੁਸੀਂ ਵੀ ਸਾਡੇ ਨਾਲ ਆਪਣਾ ਤਜਰਬਾ ਸਾਂਝਾ ਕਰਨਾ ਚਾਹੁੰਦੇ ਹੋ ਤਾਂ ਵਿਰਾਸਤ ਮੀਡੀਆ ਦੀ ਟੀਮ ਨਾਲ ਸੰਪਰਕ ਕਰ ਸਕਦੇ ਹੋਂ ।
ਚਰਨ ਲਿਖਾਰੀ ਚੋਟੀ ਦਾ ਸਾਹਿਤਿਕ ਗੀਤਕਾਰ ਹੈ।ਪਰ ਬਾਈ ਦੀ ਲਿਖਤ ਦੇ ਹਿਸਾਬ ਨਾਲ ਨਿੱਜੀ ਹਾਲਾਤ ਬਹੁਤੇ ਕੋਈ ਸੁਖਾਲੇ ਨਹੀ ਲੱਗਦੇ।ਜੇ ਚਰਨ ਬਾਈ ਦੀ ਲਿਖਤ ਦੇ ਨਾਲ ਨਾਲ ਆਵਾਜ ਵੀ ਕਮਾਲ ਦੀ ਹੈ।ਜੇ ਬਾਈ ਆਪਣੇ ਗੀਤ ਆਪ ਹੀ ਗਾਵੇ ਤੇ ਪੇਸੈ ਵੱਲੋ ਹੋਰ ਵੀ ਸੁਖਾਲਾ ਹੋ ਸਕਦਾ।ਯੂੰ ਟਿਊਬ ਤੇ ਹੀ ਜੇ ਆਪਣਾ ਚੈਨਲ ਬਣਾ ਕੇ ਆਪਣੀ ਸ਼ਾਇਰੀ ਪੋਸਟ ਕਰਨ ਤਾਂ ਵੀ ਵਧੀਆ ਪੈਸਾ ਕਮਾ ਸਕਦਾ ਹੈ।
🙏
ਰੂਹ ਦਾ ਫੱਕਰ ਤੇ ਦਿਲ ਦਾ ਅਮੀਰ ਬੰਦਾ ਚਰਨ ਲਿਖਾਰੀ.. ਪ੍ਰਮਾਤਮਾ ਚੜਦੀ ਕਲਾ ਬਖਸ਼ੇ..
ਪੰਜਾਬ ਦਾ ਸਭ ਤੋ ਵਧੀਆ ਲਿਖਾਰੀ
ਸਾਨੂੰ ਪੰਜਾਬੀਆਂ ਨੂੰ ਮਾਣ ਹੋਣਾ ਚਾਹੀਦਾ ਹੈ ਸਾਡੇ ਪੰਜਾਬ ਚ ਐਸੀਆਂ ਰੂਹਾਂ ਹਨ।
ਆਹ ਜ਼ਮਾਨੇ ਵਿੱਚ ਇਹੋ ਜਿਹੇ ਗੀਤਕਾਰ ਤਾਂ ਦੀਵਾ ਲੈਕੇ ਲੱਭਣ ਵਾਲੀ ਗੱਲ ਹੈ
ਤੁਸੀ ਇਸ ਵਾਸਤੇ ਕੀ ਕਰ ਰਹੇ ਤੁਸੀ ਦਸੋ ?
ਸਹੀ ਗੱਲ ਆ 👌🏻
ਅੱਜ ਚਰਨ ਸਿੰਘ ਲਿਖਾਰੀ ਨੂੰ ਦਸਤਾਰ ਵਿੱਚ ਵੇਖ ਕੇ ਏਦਾ ਲੱਗਿਆ ਜਿਵੇਂ ਸਾਹਿਬੇ ਕਮਾਲ ਗੁਰੂ ਗੋਬਿੰਦ ਸਿੰਘ ਜੀ ਦੇ ਦਰਬਾਰ ਦਾ ਕਵੀ ਦੁਬਾਰਾ ਪ੍ਰਗਟ ਹੋ ਗਿਆ ਹੋਵੇ।
ਚਰਨ ਲਿਖਾਰੀ ਇੱਕ ਵਖਰਾ ਨਾਮ ਹੈ
@@sahibsinghgill455ਇੱਕ ਕਵੀ ਹੋਇਆ ਪ੍ਰੋਫੈਸਰ ਸਾਹਿਬ ਸਿੰਘ... ਅਸਲ ਚ ਓਹ ਗਦਾਰ ਸੀ.. ਓਹ ਬਾਹਮਣਾਂ ਬਾਣੀਆਂ ਦਾ ਦਲਾਲ ਸੀ ਜਿਸਨੇ ਬਾਅਦ ਚ ਸਿੱਖ ਨਾਮ ਰੱਖ ਕੇ ਸਿੱਖ ਫਲਸਫੇ ਤੇ ਕਦਰਾਂ ਕੀਮਤਾਂ ਦਾ ਬਹੁਤ ਘਾਣ ਕੀਤਾ... ਓਹ ਵੀ ਵੱਖਰਾ ਨਾਮ ਸੀ... 🙏🏻
ਚਰਨ ਲਿਖਾਰੀ ਉਹ ਨਾਮ ਹੈ ਜਿਸ ਦਾ ਨਾਮ ਮੇਰੇ ਪਿੰਡ ਦਾ ਬੱਚਾ ਬੱਚਾ ਜਾਂਦਾ ਹੈ
ਹੀਰਾ ਐ ਸ਼ਾਇਦ ਮਿੱਟੀ ਵਿੱਚ ਰੁਲਿਆ ਰਿਹਾ ਵਾਹਿਗੁਰੂ ਜੀ ਚੜ੍ਹਦੀ ਕਲਾ ਵਿੱਚ ਰੱਖੇ ਖੁਸ਼ੀਆਂ ਖੇੜੇ ਤੇ ਤੰਦਰੁਸਤੀ ਬਖਸ਼ੇ
ਸਭ ਕੁਝ ਹੀ ਸੋਹਣਾ ਹੁੰਦਾ ਚਰਨ ਬਾਈ ਦਾ ਲਿਖਿਆ ਹੋਇਆ❤❤❤❤
ਚਰਨ ਲਿਖਾਰੀ ਦੇ ਜੀਵਨ ਤੋਂ ਸਿੱਧ ਹੁੰਦਾ ਹੈ ਕਿ ਕਲਮ ਅਮੀਰਾਂ ਦੀ ਜਾਇਦਾਦ ਨਹੀਂ ਹੈ। ਵਾਹਿਗੁਰੂ ਜੀ ਲਿਖਾਰੀ ਜੀ ਤੇ ਮਿਹਰ ਕਰਨ। ਬਾਕੀ ਇੰਟਰਵਿਊ ਵੀ ਬਹੁਤ ਸੋਹਣੇ ਤਰੀਕੇ ਨਾਲ ਲਈ ਗਈ ਹੈ।
ਦਰਵੇਸ਼ ਤੇ ਤੀਵਰ ਬੁੱਧੀ ਵਾਲਾ ਸਾਊ ਸੁਭਾਅ ਦਾ ਸ਼ਾਇਰ ਲਿਖਾਰੀ ਚਰਨ ਚੜਦੀਕਲਾ ਚ ਰੱਖੇ ਵਾਹਿਗੁਰੂ ਇਸ ਫੱਕਰ ਨੁਮਾ ਸ਼ਾਇਰ ਨੂੰ
ਪੰਜਾਬ ਦਾ ਇੱਕ ਸੱਚਾ ਸੁੱਚਾ ਲਿਖਾਰੀ ਜਿਸ ਦਾ ਇੱਕ ਇੱਕ ਅਲਫਾਜ ਦਿਲ ਨੂੰ ਸਕੂਨ ਦਿੰਦਾ ਏ❤❤❤
ਦਰਵੇਸ਼ ਬੰਦਾ
ਬਹੁਤ ਵਧੀਆ ਲਿਖਦਾ❤
ਦੋਨੇ ਵੀਰਾ ਦੀ ਅਵਾਜ ਅਤੇ ਅੰਦਾਜ ਵਿੱਚ ਲੋਹੜੇ ਦਾ ਦਮਖਮ ਹੈ ਵਾਹ ਨਜਾਰਾ ਆ ਗਿਆ Very interesting ਜਿਉਦੇ ਰਹੋl
ਚਰਨ ਲਿਖਾਰੀ ਬਹੁਤ ਸਾਊ ਤੇ ਨੇਕ ਬੰਦਾ ਪਰ ਗਰੀਬੀ ਨੇ ਲੱਕ ਤੋੜਿਆ ਹੋਇਆ ਵੀਰ ਦਾ। ਵਾਹਿਗੁਰੂ ਕਿਰਪਾ ਕਰਨ ਕੋਈ ਵਧੀਆ ਜਿਹਾ ਦਰਵੇਸ਼ ਬੰਦਾ ਇਹਦੀ ਜ਼ਿੰਦਗੀ ਵਿੱਚ ਆਵੇ ਤੇ ਇਸਦੀ ਜਿੰਦਗੀ ਸਵਾਰ ਦੇ। ਮੈਂ ਆਪਣੇ ਧੁਰ ਅੰਦਰੋਂ ਵੀਰ ਦੀ ਇੱਜਤ ਕਰਦਾ।
ਦੁਨੀਆ ਤੇ ਧਰੂ ਤਾਰੇ ਵਾਂਗ ਨਾਮ ਚਮਕ ਰਿਹਾ ਹੈ ਚਰਨ ਲਿਖਾਰੀ ਦਾ।
ਵਾਹਿਗੁਰੂ ਚਰਨ ਲਖਾਰੀ ਨੂੰ ਚੜਦੀ ਕਲਾ ਵਿਚ ਰੱਖੇ
ਹੁਣ ਦੇ ਸਮੇਂ ਜੇ ਰੱਬ ਦੇ ਦਰਸ਼ਨ ਕਰਨੇ ਹੋਣ ਤਾਂ ਮੇਰੇ ਹਿਸਾਬ ਨਾਲ ਚਰਨ ਵੀਰ ਜੀ ਨੂੰ ਵੇਖ ਲਓ ਇਹਨੀ ਹਲਿਮੀ, ਨਮਰਤਾ, ਹਉਮੈ, ਤੂੰ ਤੂੰ ਮੈਂ ਮੈਂ ਦੂਰ ਏ ਚਰਨ ਵੀਰ ਜੀ ਤੋਂ ਮੇਰਾ ਤਾਂ ਪ੍ਰਣਾਮ ਏ ਚਰਨ ਵੀਰ ਜੀ ਦੇ ਚਰਨਾਂ ਚ 🙏
ਮੈਨੂੰ ਬਹੁਤ ਵਧੀਆ ਲੱਗਦਾ ਚਰਨ ਲਿਖਾਰੀ ਵੀਰ। ਵਾਹਿਗੁਰੂ ਜੀ ਚਰਨ ਲਿਖਾਰੀ ਵੀਰ ਨੂੰ ਚੜ੍ਹਦੀਕਲ੍ਹਾ ਵਿੱਚ ਰੱਖਣਾ ਤੇ ਲੰਮੀਆਂ ਉਮਰਾ ਬਖਸ਼ਣਾ ਜੀ।
ਪਹਿਲਾ ਪੜਿਆ ਸੁਣਿਆ ਲਿਖਾਰੀਆ ਹੁਣ ਸੁਣਿਆ ਚਰਨ ਨੂੰ ਯਾਰ ਉਹਦੀ ਭੋਲੀ ਜਹੀ ਸੀ ਤੱਕਣੀ ਮੱਥੇ ਦਾ ਝੱਲਿਆ ਜਾਵੇ ਤਾਪ ਉਹਦੀ ਕਲਮ ਵਿੱਚ ਕੋਈ ਖਿੱਚ ਸੀ ਰੱਬ ਲਿਖਾਇਆ ਜਿਵੇ ਹੋਵੇ ਆਪ ❤❤❤
❤❤❤❤❤❤❤❤❤❤❤
ਬਹੁਤ ਵਧੀਆ ਵੀਰ ਨੇ ਸਵਾਲ ਕੀਤੇ ੍ ਤੇ ਬਹੁਤ ਵਧੀਆ ਚਰਨ ਵੀਰ ਨੇ ਜਵਾਬ ਦਿੱਤੇ
ਵੀਰੇ ਇੱਕ ਗੱਲ ਸਮਝ ਨਹੀਂ ਆਉਂਦੀ ਏਨਾਂ ਸੰਗਾਊ ਮੁੰਡਾ ਏਨਾ ਡੂੰਘਾ ਤੇ ਵਧੀਆ ਲਿਖ ਕਿਵੇਂ ਲੈਂਦਾ ਏ। ਕਮਾਲ ਏ ਵੀਰ।
ਚਰਨ ਲਿਖਾਰੀ ਬਾਈ ਜੀ ਬੜੇ ਵਧੀਆ ਇਨਸਾਨ ਨੇ
ਸੱਚੀਂ ਦਰਵੇਸ਼ ਇਨਸਾਨ ਹੋ ਤੁਸੀਂ ਲਿਖਾਰੀ ਜੀ 🙌 ਪਰਮਾਤਮਾ ਹਮੇਸ਼ਾ ਚੜਦੀ ਕਲਾ ਚ ਰੱਖਣ 😇
ਰੂਹ ਨੂੰ ਸੁਕੂਨ ਦੇਣ ਵਾਲਾ ਪੋਡਕਾਸਟ ❤
ਮੈਂ ਚਰਨ ਲਿਖਾਈ ਜੀ ਨੂੰ ਦਿਲੋਂ ਪ੍ਰਨਾਮ ਕਰਦਾ ਹਾਂ।
RAJINDER SINGH AUSTRIA
(VIENNA)
ਚਰਨ ਲਿਖਾਰੀ ਲੇਖਕ ਵੀ ਤੇ ਇਨਸਾਨ ਵੀ ਬਹੁਤ ਹੀ ਵਧੀਆਂ ਹੈ
ਅੱਜ ਦੇ ਪੰਜਾਬ ਦਾ ਵਾਰਿਸ ਸ਼ਾਹ ਹੈ ਚਰਨ ਲਿਖਾਰੀ, ਵਾਹੇਗੁਰੂ ਤੁਹਾਡੀ ਕਲਮ ਨੂੰ ਤਾਕਤ ਅਤੇ ਚੜ੍ਹਦੀ ਕਲਾ ਬਖਸ਼ੇ
ਪੱਤਰਕਾਰ ਵੀਰ ਵੀ ਬਹੁਤ ਵਧੀਆ ਪੱਤਰਕਾਰੀ ਕਰ ਰਿਹਾ
ਬਹੁਤ ਹੀ ਵਧੀਆ ਇਨਸਾਨ ਆ ਚਰਨ ਬਾਈ
ਵਾਹਿਗੁਰੂ ਜੀ ਚੜ੍ਹਦੀ ਕਲਾ ਬਖਸ਼ੇ ਚਰਨ ਲਿਖਾਰੀ ਤੇ ਪੱਤਰਕਾਰ ਵੀਰ ਨੂੰ
ਚਰਨ ਲਿਖਾਰੀ ਨੂੰ ਸਲੂਟ। ਰੱਬ ਲੰਮੀ ਉਮਰ ਬਖਸ਼ੇ ਵੀਰ ਨੂੰ ਬਹੁਤ ਹੀ ਵਧੀਆ ਲਿਖਦਾ ਬਾਈ।🎉🎉❤❤
ਬਹੁਤ ਹੀ ਵਧੀਆ ਗੀਤਕਾਰੀ ਤੇ ਗਾਉਣ ਦਾ ਢੰਗ ਵੀ ਬਹੁਤ ਵਧੀਆ ਜਿਉਂਦੇ ਵੱਸਦੇ ਰਹੋ ਬਾਈ ਚਰਨ ਲਿਖਾਰੀ ਬਾਈ ਜੀ
ਮਾਝੇ ਦਾ ਮਜੇਲ ਪੰਜਾਬ ਦੀ ਸ਼ਾਨ ❤❤❤❤❤🎉🎉🎉🎉🎉
ਚਰਨ ਲਿਖਾਰੀ ਬਹੁਤ ਸਾਫ਼ ਸੁਥਰਾ ਗੀਤਕਾਰ ਹੈ ਸਲਾਮ ਹੈ ਤੈਨੂੰ ਭਰਾਵਾ
ਬੁਹਤ ਖੂਬਸੂਰਤ ਕਲਮ ਵਾਹਿਗੁਰੂ ਦੀ ਇਹ ਕਲਾ ਕਿਸੇ ਕਿਸੇ ਦੇ ਪੱਲੇ ਪੱਲੇ ਵਿੱਚ ਪਾਂਦਾ ਪਰ ਬਾਈ ਦੀ ਕਿਸੇ ਵੀ ਕਲਾਕਾਰ ਨੇ ਕਦਰ ਨਹੀ ਪਾਈ
ਵੀਰੇ ਬਹੁਤ ਸੋਹਣੀ ਸ਼ਾਇਰੀ ਆ ਤੁਹਾਡੀ।ਬਸ ਇੱਕੋ ਘਾਟ ਰੜਕਦੀ ਆ ਜੋ ਤੁਸੀਂ ਸਾਹਮਣੇ ਵਾਲ਼ੇ ਦੀ ਅੱਖ ਵਿੱਚ ਅੱਖ ਪਾਅ ਕੇ ਗੱਲ ਨਹੀਂ ਕਰਦੇ।ਇਹ ਉਵੇਂ ਲਗਦਾ ਜਿਵੇਂ ਕੋਈ ਨਿਗ੍ਹਾ ਦੀ ਤਕਲੀਫ਼ ਵਾਲ਼ਾ ਬੰਦਾ ਗੱਲ ਕਰਦਾ।
ਚਰਨ ਵੀਰ ਨੂੰ ਪਾਕਸਿਤਾਨ ਦੀ ਮਹਿਫ਼ਿਲਾਂ ਵਿਚ ਲੈਕੇ ਜਣਾ ਚਾਹੀਦਾ ਸੀ ਜਦੋ ਰਵਿੰਦਰ ਗਰੇਵਾਲ ਹੋਣੀ ਗਏ ਸੀ ਏਦਾਂ ਦੇ ਲੇਖਕ ਦੇ ਗਈਕੀ ਦੀ ਚੰਗੀ ਸੋਚ ਦੇ ਮਾਲਿਕ ਤੇ ਚੰਗੀ ਸੋਚ ਦੇ ਮਾਲਿਕ ਚੰਗੀ ਗੀਤਕਾਰ ਦਾ ਖਾਤਾਬ ਚਰਨ ਲੇਖਾਰੀ ਦੇ ਹਿੱਸੇ ਅਈ 👏👏👏👏
ਵੀਰੋ ਗਲਾਂ ਤਾਂ ਬਹੁਤ ਹੈ ਪਰ ਇਕ ਗਲ ਬਹੁਤ ਮਹਤਵ ਪੂਰਬਕ ਹੈ ਚਰਨ ਲਿਖਾਰੀ ਦੀ ਅਵਾਜ ਬੜੀ ਬੁਲੰਦ ਹੈ ਜੈ ਆਪ ਗਾਵੇ ਤਾਂ ਸੋਨੇ ਤੇ ਸੁਹਾਗਾ
Charan Lakhani vary yary best lekhari good blasyou dastar bhut vdiya lag di hai
ਭਾਊ ਇਤਿਹਾਸ ਕਾਰ ਐ ਬਹੁਤ ਵਧੀਆ
ਪੰਜਾਬ ਦਾ ਹੀਰਾ ਪੁੱਤ ਚਰਨ ❤
ਜਿਉਂਦਾ ਰਹਿ ਵੀਰਾ ਹੀਰਾ ਬੰਦਾ ਬਾਈ ਚੜਦੀਕਲਾ ਚ ਰਹੇ ਵੀਰਾ
ਬਿਲਕੁਲ Original ਗੱਲਬਾਦ ਕੋਈ Duplicacy ਨਹੀ Very very goodl
M kuldeep singh pind Gharuan distk Mohali Punjab to salam karda ha eis vir.charan.lakhary.new..sada punjab the hera sady ma boly punjabi
ਬਹੁੱਤ ਸਾਉ ਪਿਆਰਾ ਸੱਚਾ ਅਤੇ ਪੰਜਾਬ ਦਾ ਬਹੁੱਤ ਵੱਡਾ ਲਿਖਾਰੀ
ਵੱਡੇ ਵੀਰੇ ਸਤਿ ਸ੍ਰੀ ਆਕਾਲ । ਵੀਰੇ ਇਕ ਬੇਨਤੀ ਆ ਜੋ ਤੁਸੀਂ ਲਿਖ ਸਕਦੇ ਹੋ ਤੇ ਗਾ ਸਕਦੇ ਹੋ ਉਹ ਹੋਰ ਕੋਈ ਨੀ ਕਰ ਸਕਦਾ ਕਿਰਪਾ ਕਰਕੇ ਤੁਸੀਂ ਗਾਓ ਅਸੀਂ ਸਾਰੇ ਬਹੁਤ ਸੁਣਦੇ ਆ ਵੀਰ ਰਿਪਲਾੲਈ ਜ਼ਰੂਰ ਕਰਿਓ ਉਡੀਕ ਰਹੇ ਗੀ
Bahut vadia swal keta vir g tusi
ਤਗੜਾ ਥੰਮ ਪੰਜਾਬ ਦਾ ਲੋਕੋ ਚੱਲਿਆ ਡਿੱਗ,,,,, ਤੀਵਰ ਬੁੱਧੀ ❤❤❤❤
ਅੱਜ ਕੱਲ੍ਹ ਤਾਂ ਗੀਤਕਾਰਾਂ ਦੀ ਆਕੜ ਨੀਂ ਝੱਲੀ ਜਾਂਦੀ।
ਚਰਨ ਲਿਖਾਰੀ ਵੀਰ ਵਿੱਚ ਐਨੀਂ ਸੋਹਣੀਂ ਸੋਚ ਤੇ ਸੂਰਤ ਨਿਮਰਤਾ ਕਦੇ ਵੀ ਨੀਂ ਦੇਖੀ ❤ਸਲਿਊਟ ਹੈ ਜੀ ਬਾਈ ਚਰਨ ਲਿਖਾਰੀ ਸਾਹਬ ਨੂੰ ਤੁਹਾਡਾ ਬਹੁਤ ਬਹੁਤ ਬਹੁਤ ਧੰਨਵਾਦ ਜੀ ਬਾਈ ਜੀ ਬਹੁਤ ਸੋਹਣੀਆਂ ਲੱਗੀਆਂ ਤੁਹਾਡੀਆਂ ਗੱਲਾਂ।
ਮਹਿੰਦਰ ਮੀਤ ਗੁਰਮ ਵੱਲੋਂ ਤੁਹਾਨੂੰ ਸ਼ੁੱਭ ਕਾਮਨਾਵਾਂ ਜੀ 🙏
ਰੂਹ ਦਾ ਫੱਕਰ ਆ ਵੀਰ ਚਰਨ ਲਿਖਾਰੀ ਵਾਹਿਗੁਰੂ ਖੁਸ ਰੱਖਣ ਵੀਰ ਨੂੰ ❤
ਜਿਹਨੇ ਪੜਿਆ ਨਹੀਂ ਇਤਿਹਾਸ ਓੁਹ ਕੀ ਜਾਣੇ।
ੜੂੱਗੇ ਇਤਿਹਾਸ ਕਾਰ ਦੀ ਮੇਹਨਤ ਅਤੇ ਡੁੰਘਾਈ ਨੂੰ।
ਵੈਰੀ ਨਾਇਸ ਚਰਨ ਲਿਖਾਰੀ ਜੀ,ਸੋਹਣੇ ਲੱਗ ਰਹੇ ਹੋ ਇਸੇ ਤਰ੍ਹਾਂ ਰਹੋ।
ਵੀਰ ਦੇ ਗੀਤਾ ਦਾ ਕੋਈ ਮੁੱਲ ਹੀ ਨਹੀਂ ਦੇ ਸਕਦਾ
ਫ਼ਕਰ ਤੇ ਅਨਮੋਲ ਹੀਰਾ ਬੰਦਾ
ਜੀ ਕਰਦਾ ਚਰਨ ਨੂੰ ਸੁਣੀ ਜਾਈਏ ।
Very nice charan likhari ji jiondey vasdey raho ji
Niweya nu phal lagde .....man niwa mat uchii .. aaj padcast sun ke ye lgaa ye sari bate charan lakhari veer ji jase logo ke lye likhi gyi hh .❤❤❤.charan likhari❤❤❤❤❤
ਬਹੁਤ ਵਧੀਆ ਗੀਤਕਾਰ ਬਹੁਤ ਵਧੀਆ ਇਨਸਾਨ
ਬਾਈ ਜੀ,ਚਰਨ ਲਿਖਾਰੀ ਦੀ ਲੇਖਣੀ ਦਾ ਪੱਧਰ ਆਮ ਪ੍ਰਚਲਤ ਲੇਖਕਾਂ ਦੇ ਬੌਧਿਕ ਪੱਧਰ ਤੋਂ ਉਪਰ ਦੀ ਗੱਲ ਆ
Thank u veer so much ah rab da bandha ah ta good writer
ਦੂਜਾ ਪੂਰਨ ਸ਼ਾਹਕੋਟੀ ਹੈ ਵੀਰ ਚਰਨ ਲਿਖਾਰੀ
ਰੂਹ।ਖੁਸ਼।ਹੋਗੀ ਪੰਜਾਬ ਨੂੰ।ਸਾਂਭਣ ਲਈ।ਅਜਿਹੇ ਲਿਖਾਰੀ ਅਤੇ।ਗੀਤਕਾਰ ਦੀ।ਸਖ਼ਤ।ਲੋੜ।ਹੈ
ਕੌਈ ਰੀਸ ਨੀ ਚਰਨ ਲਿਖਾਰੀ ਦੀ❤❤ ਖੁਸ ਹੋ ਗਿਆ
Charn jeet Likhari GREAT
ਬਹੁਤ ਵਧੀਆ ਢੰਗ ਨਾਲ ਇੰਟਰਵਿਊ ਕੀਤੀ ਆ ਜੀ ਮੈਂ ਵੈਸੇ ਇੰਟਰਵਿਊ ਲਾਈ ਸੀ ਪਰ ਸਾਰੀ ਇੰਟਰਵਿਊ ਵੇਖੇ ਬਿਨਾਂ ਨਹੀਂ ਰਹਿ ਸਕਿਆ
ਦਰਵੇਸ਼ ਬੰਦਾ
ਵਾਹਿਗੁਰੂ ਬੁਲੰਦੀਆਂ ਤੇ ਪਹੁੰਚਾਵੇ
ਚਰਨ ਲ਼ਿਖਾਰੀ ਸਾਬ ਪੰਨਗੋਟਾ ਰਾਣਾ ਬਾਈ ਬਹੁਤ ਬਹੁਤ ਮਾਣ ਇੰਨਾ ਉੱਤੇ
Badi sohni interview dove veer sira Lage
ਚਰਨ ਲਿਖਾਰੀ ਚੋਟੀ ਦਾ ਸਾਹਿਤਿਕ ਗੀਤਕਾਰ ਹੈ।ਪਰ ਬਾਈ ਦੀ ਲਿਖਤ ਦੇ ਹਿਸਾਬ ਨਾਲ ਨਿੱਜੀ ਹਾਲਾਤ ਬਹੁਤੇ ਕੋਈ ਸੁਖਾਲੇ ਨਹੀ ਲੱਗਦੇ।ਜੇ ਚਰਨ ਬਾਈ ਦੀ ਲਿਖਤ ਦੇ ਨਾਲ ਨਾਲ ਆਵਾਜ ਵੀ ਕਮਾਲ ਦੀ ਹੈ।ਜੇ ਬਾਈ ਆਪਣੇ ਗੀਤ ਆਪ ਹੀ ਗਾਵੇ ਤੇ ਪੇਸੈ ਵੱਲੋ ਹੋਰ ਵੀ ਸੁਖਾਲਾ ਹੋ ਸਕਦਾ।ਯੂੰ ਟਿਊਬ ਤੇ ਹੀ ਜੇ ਆਪਣਾ ਚੈਨਲ ਬਣਾ ਕੇ ਆਪਣੀ ਸ਼ਾਇਰੀ ਪੋਸਟ ਕਰਨ ਤਾਂ ਵੀ ਵਧੀਆ ਪੈਸਾ ਕਮਾ ਸਕਦਾ ਹੈ।ਵਾਹਿਗੁਰੂ ਮੇਹਰ ਕਰੇ ਬਾਈ ਨੂੰ ਲੰਮੀ ਉਮਰ ਤੇ ਤੰਦਰੁਸਤੀ ਬਖਸ਼ੇ ਇਹੋ ਜਿਹੇ ਗੀਤਕਾਰ ਕਿਥੇ ਲੱਭਦੇ ਨੇ ਅਜਕਲ।
Charan bhai jindabad love u salute❤❤❤❤❤❤
ਚਰਨ ਲਿਖਾਰੀ ਵਰਗੇ ਸੋਹਣੇ ਕਲਾਕਾਰ ਸਾਹਿਤਕਾਰ ਚੰਗੇ ਬੋਲ ਬਹੁਤ ਘੱਟ ਮਿਲਦੇ ਹਨ
pvittar atma lagdi koee
God bless u brother👏👏
ਬਹੁਤ ਡੂੰਘੇ ਬੋਲ ਹੁੰਦੇ ਨੇ ਚਰਨ ਸਰ ਤੁਹਾਡੀ ਕਲਮ ਵਿਚ,, ਵਾਹਿਗੁਰੂ ਤੁਹਾਨੂੰ ਚੜਦੀ ਕਲਾ ਚ ਰੱਖੇ,,,😊
ਪੰਜਾਬ ਦਾ ਹੀਰਾ
ਬਹੁਤ ਹੀ ਵਧੀਆ ਸਾਹਿਤਕ ਗੀਤਕਾਰ
ਇਸ ਤੋਂ ਵਧੀਆ ਪੋਡਕਾਸਟ ਨਹੀਂ ਹੋ ਸਕਦਾ Too good
Very nice and meaningful songs, Wahegurugi Hamesha Tuhanu Chardian Klan vich Rakhegaji. Keep on doing Good job. From Australia
Kya baat hai Charn Lekhari is living down to earth he is well cultured, honest, humble and is much better todays Fukrey Panthi,Gutta wala, bearing Walian
Waheguru ji kirpa karn ji
Best lakhari punjab da
ਬਹੁਤ ਵਧੀਆ ਜੀ
ਜਿਉਦਾ ਰਿਹ ਜਿਉਣ ਜੋਗਿਆ
ਰੂਹ ਨੂ ਬੜਾ ਸਕੂਨ ਮਿਲਿਆ
ਕਾਬਲੇ ਤਾਰੀਫ਼ ਗੀਤਕਾਰ ਹਨ ।❤❤❤
Dil ton salute a veer Charan Likhari🙏🏻
Parmatma di kirpa bai te
Her shabad. Sach likhda hai
Jo ajj. Ho reha hai
ਚਰਨ ਲਿਖਾਰੀ ਜੀ ਦਾ ਲਿਖਿਆ ਹੋਇਆ ਗੀਤ ਸਾਨੂੰ ਅੱਲ੍ਹਾ ਵੇਲੇ ਆਗੀ ਤੇਰੀ ਯਾਦ ਵੇ ਅਸੀਂ ਉਸੇ ਵੇਲੇ ਛੱਡ ਤੀ ਨਮਾਜ਼ ਵੇ ਬਹੁਤ ਹੀ ਸੋਹਣਾ ਹੈ ❤❤❤
Nice writer God bless you.
Geetkari ch sab toh vadda naam charan singh likhari 🎉😊❤. waheguru chrdikala ch rakhe
ਬੋਝੇ ਪੰਜੀ ਆ ਵਾਹ ਓ ਲਿਖਾਰੀਆ
ਪੱਗ ਬੰਨਣ ਲੱਗ ਗਿਆ ਵੀਰ👍👍
ਕਮਾਲ ਜੀ ਬਹੂਤ ਵਧੀਆ ਲੱਗਿਆ ਜੀ।
Sat Shri Akal Ji Bohat Vadiya Dil Khush Ho Gya Program Sun Dekh Ke Darvesh Likhari Lajawab Podcast Jiode Vasde Raho Rab Rakha Dhanwad Ji 🙏 ❤
J, Y, thanks, charn, likhari, dil, khus, hogia, ❤❤❤❤❤
ਪੰਜਾਬ ਗੀਤ ਬਾਵੇ ਤੋ ਵਧੀਆ ਗਾਇਆ ਹੈ ਚਰਨ ਨੇ❤
Great writer
Best klakar very good charen
Vad tu vad interview nu like kro bahut sohni aa interview
ਵਾਕਿਆਂ ਹੀ ਮਹਾਨ ਹਸਤੀ ਹੈ
ਕਿਆ ਬਾਤਾਂ ਬਾਈ ਸਵਾਲ ਪੁੱਛੇ ਬੜੇ ਚੰਗੇ ❤
Vah ji wah.
ਵਧੀਆ ਸਾਹਿਤ ਲਿਖਦੇ ਚਰਨ ਲਿਖਾਰੀ ਸਾਹਿਬ 👍