ਸਸਤੇ ਮੋਤੀ-ਹੀਰਿਆਂ ਲਈ ਮਸ਼ਹੂਰ ਇਹ ਸ਼ਹਿਰ Diamond City Belgium | Punjabi Travel Couple | Ripan Khushi

แชร์
ฝัง
  • เผยแพร่เมื่อ 29 ธ.ค. 2024

ความคิดเห็น • 269

  • @OfficialJasSingh
    @OfficialJasSingh 5 หลายเดือนก่อน +36

    ਖ਼ੁਸ਼ੀ ਪੁੱਤਰ ਸਮੁੰਦਰ ਵਿਚੋਂ ਹੀਰਾ ਨਹੀਂ ਮੋਤੀ ਨਿਕਲਦਾ ਹੈ। ਹੀਰੇ ਦੀ ਤੇ ਕੋਲੇ ਦੀ ਬਣਤਰ ਇਕੋ ਜੇਹੀ ਹੁੰਦੀ ਹੈ। ਹੀਰਾ ਤੇ ਕੋਲਾ ਕਾਰਬਨ ਦਾ ਹੀ ਰੂਪ ਹੈ। ਸਮੁੰਦਰ ਵਿੱਚ ਆਇਸਟਰ ਨਾਂ ਦਾ ਸਿਪ ਹੁੰਦਾ ਹੈ ਜਿਸ ਵਿਚੋਂ ਮੋਤੀ ਨਿਕਲਦਾ ਹੈ। ਸਭ ਤੋਂ ਵੱਧ ਹੀਰੇ ਸੂਰਤ ਵਿੱਚ ਤਰਾਸ਼ੇ ਜਾਂਦੇ ਨੇ। ਕੱਚਾ ਮਾਲ ਦੁਨੀਆਂ ਦੇ ਕੋਨੇ ਕੋਨੇ ਤੋਂ ਸੂਰਤ ਆਉਂਦਾ ਹੈ।

    • @skfunnsanter
      @skfunnsanter 5 หลายเดือนก่อน +2

      Ankil mare kol here han minu pahariya cho mile si par koi khrid dar ni mileya mai ena nu kithe bach sakda ha please mari half karo

    • @OfficialJasSingh
      @OfficialJasSingh 5 หลายเดือนก่อน

      @@skfunnsanter ਭਾਉ ਹੀਰੇ ਵੇਚਿਦੇ ਨੀ ਹੁੰਦੇ ਸੰਭਾਲ ਕੇ ਰਖਣੇ ਹੁੰਦੇ ਨੇ। ਹੀਰੇ ਸਿਰਫ ਜੌਹਰੀ ਕੋਲ ਹੀ ਵਿਕਦੇ ਨੇ।

    • @charanjit4756
      @charanjit4756 5 หลายเดือนก่อน +2

      ⁠@@OfficialJasSinghbhaji jis hisab nal ohna nu tusi reply kita mainu ni lagda ohnu samjh ayi honi kyonki ohne jo v likhea hai bahla aukha ho ke likhea hou chnga howega je apa ohnu english ya hindi ch puch liye te ohda jawab os insan di language de vich de diye……chote bhra alo ik nikki jahi advice ae ehh sirf bhaji

    • @OfficialJasSingh
      @OfficialJasSingh 5 หลายเดือนก่อน

      @@charanjit4756 ਕੋਈ ਗੱਲ ਨੀ। ਕੋਸ਼ਿਸ਼ ਕਰਕੇ ਹੀ ਬੰਦਾ ਸਿੱਖਦਾ। ਜੇਕਰ ਕੋਸ਼ਿਸ਼ ਕਰਾਂਗੇ ਤਾਹੀਂ ਸਿੱਖਾਂਗੇ। ਸਭ ਜਾਣਦੇ ਨੇ ਹੀਰੇ ਕੋਈ ਏਦਾਂ ਪਹਾੜੀਆਂ ਵਿੱਚੋਂ ਨਹੀਂ ਲੱਭਦੇ। ਦਿਸ ਵੀ ਜਾਣਗੇ ਤਾਂ ਓਹ ਆਮ ਪੱਥਰਾਂ ਵਾਂਗ ਹੀ ਜਾਪਣਗੇ। ਹੀਰਾ ਜਦੋਂ ਤੱਕ ਤਰਾਸਿਆ ਨਾ ਜਾਵੇ ਹੀਰਾ ਨੀ ਹੁੰਦਾ।

    • @OfficialJasSingh
      @OfficialJasSingh 5 หลายเดือนก่อน

      @@charanjit4756 ਅਸਲ ਗੱਲ ਇਹ ਹੈ ਕਿ ਇਹ ਦੋਵੇਂ ਨੌਜਵਾਨ ਖ਼ੁਸ਼ੀ ਤੇ ਰਿਪਨ ਬਹੂਤ ਹੀ ਵਧੀਆ ਕੰਮ ਕਰ ਰਹੇ ਨੇ। ਜਿੱਥੇ ਕਿਤੇ ਸਾਨੂੰ ਲਗਦਾ ਆਪਣੇ ਵਿਚਾਰ ਸਾਂਝੇ ਕਰ ਲਈਦੇ ਨੇ।

  • @HarpreetSingh-ux1ex
    @HarpreetSingh-ux1ex 5 หลายเดือนก่อน +15

    ਰਿਪਨ ਵੀਰ ਪੰਜਾਬੀਆਂ ਦਾ ਅਸਲੀ ਅਨਮੋਲ ਹੀਰਾ ਮਹਾਰਾਜਾ ਦਲੀਪ ਸਿੰਘ ਜੀ ਸੀ ਚੜਦੇ ਲਹਿੰਦੇ ਦੋਨਾਂ ਪੰਜਾਬਾ ਦਾ ਹੀਰਾ ਜੋ ਮੁੜ ਕਦੇ ਵਾਪਸ ਨਹੀਂ ਮਿਲਣਾ ਕੋਹੇਨੂਰ ਸਮਾ ਆਉਣ ਤੇ ਮਿਲੇਗਾ

  • @ParamjeetKour-wh1tx
    @ParamjeetKour-wh1tx 5 หลายเดือนก่อน +9

    ਬਹੁਤ ਵਧੀਆ ਜਗ੍ਹਾ ਦਿਖਾਈਆਂ ਤੁਸੀਂ ਬੇਟਾ ਜਿਉਂਦੇ ਵਸਦੇ ਰਹੋ ਸਾਡੇ ਹੀਰੇ ਦੀ ਜੋੜੀ ਹਮੇਸ਼ਾ ਖੁਸ਼ ਰਹੇਂ

  • @paramjeetsingh346
    @paramjeetsingh346 5 หลายเดือนก่อน +8

    ਇਸ ਵਕਤ ਦੁਨੀਆ ਦਾ 90 ਪ੍ਰਤੀਸ਼ਤ ਹੀਰਾ ਗੁਜਰਾਤ ਵਿਚ ਤਰਾਸਿਆ ਜਾ ਰਿਹਾ ਹੈ ਕਿਉਕੇ ਸਾਡੇ ਦੇਸ਼ ਵਿਚ ਹੀਰਾ ਤਰੱਸੰਨ ਵਾਲੀ ਲੇਬਰ ਸਭ ਤੋ ਸਸਤੀ ਮਿਲਦੀ ਹੈ

  • @jasmersinghjassbrar3673
    @jasmersinghjassbrar3673 5 หลายเดือนก่อน +4

    ਧੰਨਵਾਦ ਯਾਰ ਬਾਈ ਏਨੀ ਵੱਡੀ ਜਾਣਕਾਰੀ ਦੇਣ ਲਈ
    . ਤੇ ਖੁਸ਼ੀ ਤੈਨੂੰ ਵੀ ਮੁਬਾਰਕਾਂ ਹੀਰੇ ਦੀਆਂ. ਕਰਮਾਂ ਵਾਲੀ ਐ ਤੂੰ ਕੇ ਤੈਨੂੰ ਏਹੁ ਜਿਹਾ ਹੀਰਾ ਪਤੀ ਮਿਲਿਆ.

  • @paramjitjodhpur8224
    @paramjitjodhpur8224 5 หลายเดือนก่อน +3

    ਰਿਪਨ ਖੁਸ਼ੀ ਤੁਸੀਂ ਬੈਲਜੀਅਮ ਬਾਰੇ ਬਹੁਤ ਵਧੀਆ ਜਾਣਕਾਰੀ ਦਿੱਤੀ। ਜਿੰਦਗੀ ਵਿੱਚ ਪਹਿਲੀ ਵਾਰ ਹੀਰੇ ਵੇਖੇ ਨੇ। ਕੀ ਤੁਸੀਂ ਈਪਰ ਸਹਿਰ ਜਾ ਆੲਏ ਕਿ ਨਹੀਂ ਜਰੂਰ ਜਾਓ ਉਥੇ ਵੀ ਆਪਣੇ ਪੰਜਾਬੀ ਹੈਗੇ ਦੂਜੀ ਵਰਲਡ ਵਾਰ ਦੇ ਸ਼ਹੀਦਾਂ ਦੀ ਯਾਦਗਾਰ ਸੈਟਰਮ ਦੇ ਸਾਹਮਣੇ ਹੀ ਸਾਰੇ ਨਾਮ ਵੀ ਲਿਖੇ ਹੋਏ ਹੋਰ ਕਈ ਕੁਝਵੇਖਣਯੋਗ ਐ।

  • @MajorSingh-po6xd
    @MajorSingh-po6xd 5 หลายเดือนก่อน +6

    ਧੰਨਵਾਦ ਜੀ ਰਿਪਨ ਤੇ ਖੁਸ਼ੀ ਅਤੇ ਬੈਲਜੀਅਮ ਵਿਚ ਵਸਦੇ ਸਾਰੇ ਪੰਜਾਬੀ ਪਰਿਵਾਰਾਂ ਦਾ ਕਿਉਂਕਿ ਤੁਸੀਂ ਸਾਨੂੰ ਨਿੱਤ ਨਵੀਆਂ ਨਵੀਆਂ ਥਾਵਾਂ ਦਿਖਾ ਰਹੇ ਹੋ

  • @brarsingh6830
    @brarsingh6830 2 หลายเดือนก่อน

    ਰੇ ਔਰ ਖੁਸ਼ੀ ਵਿੱਚ ਮਹਾਰਾਸ਼ਟਰ ਨੂੰ ਚੜ੍ਹਦੀ ਕਲਾ ਵਿੱਚ ਰੱਖੋ ਜਿਹੜੇ ਰੱਖੇ ਜਿਹੜਾ ਦੁਨੀਆਂ ਦੀ ਸੈਰ ਕਰਾ ਰਹੇ ਘਰੇ ਬੈਠਿਆਂ ਨੂੰ

  • @DilbagSingh-xh8sd
    @DilbagSingh-xh8sd 5 หลายเดือนก่อน +5

    ਧੰਨਵਾਦ ਬਾਈ ਜੀ ਹੀਰਿਆਂ ਦੀ ਮੰਡੀ ਦਿਖਾਉਣ ਲਈ ਬਹੁਤ ਬਹੁਤ ਧੰਨਵਾਦ ਹੋਰ ਬਾਈ ਪੈਦਲ ਤੁਰ ਕੇ ਸਾਰਾ ਕੁਝ ਦਿਖਾਉਂਦੇ ਹੋ ਇਸ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਐਵੇਂ ਨਹੀਂ ਬਲੋਕ ਬਣਾਉਂਦੇ ਬਹੁਤ ਸਰੀਰਕ ਮਿਹਨਤ ਕਰਦੇ ਹੋ ਘਰ ਬੈਠਿਆਂ ਨੂੰ ਦੁਨੀਆਂ ਦਿਖਾਉਣਾ ਬਹੁਤ ਵੱਡੀ ਗੱਲ ਹੈ😂❤❤ ਮਾਲਕ ਤੁਹਾਨੂੰ ਤਰੱਕੀਆਂ ਬਖਸ਼❤ ਧਾਲੀਵਾਲ ਭੈਣੀ ਜੱਸਾ ❤❤

  • @brarsingh6830
    @brarsingh6830 2 หลายเดือนก่อน

    ਰਿਪਨ ਔਰ ਖੁਸ਼ੀ ਬੇਟਾ ਮਹਾਰਾਜ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖੇ

  • @hsgill4083
    @hsgill4083 5 หลายเดือนก่อน +1

    ਧੰਨਵਾਦ ਜੀ ਰਿਪਨ ਜੀ ਅਤੇ ਖੁਸ਼ੀ ਜੀ ਦੁਨੀਆਂ ਦੀ ਬੇਹਤਰੀਨ ਹੀਰੇ ਦੀ ਮੰਡੀ ਬਹੁਤ ਹੀ ਵਧੀਆ ਸ਼ੋ ਰੂਮ ਅਤੇ ਪੰਜਾਬੀਆਂ ਦੇ ਬਹੁਤ ਵਧੀਆ ਕਾਰੋਬਾਰ ਆਪ ਜੀ ਨੇ ਸਾਨੂੰ ਘਰ ਬੈਠਿਆਂ ਨੂੰ ਦਿਖਾਏ ਆਪ ਜੀ ਦਾ ਬਹੁਤ ਬਹੁਤ ਬਹੁਤ ਧੰਨਵਾਦ ਸਤਿ ਸ਼੍ਰੀ ਅਕਾਲ ਜੀ

  • @darshangill26
    @darshangill26 5 หลายเดือนก่อน +1

    ਰਿਪਨ। ਤੇਖੁਸ਼ੀ। ਬੀਬਾ ਬਹੁਤ ਬਹੁਤ। ਧੰਨਵਾਦ। ਹੀਰੇ। ਦੀਆਂ। ਦੁਕਾਨਾਂ। ਦਿਖਾਇਆ। ਵਾਹਿਗੁਰੂ ਜੀ। ਆਪ। ਤੇ। ਮੇਹਰ। ਭਰਿਆ। ਹੱਥ। ਰੱਖੇ

  • @darasran556
    @darasran556 5 หลายเดือนก่อน +6

    ਬਾਈ।ਜੀ।ਤੁਹਾਡਾਂ।ਬਹੁਤ। ਬਹੁਤ। ਧਨਵਾਦ। ਸਾਨੂੰ।ਘਰ।ਬੈਠਿਆ। ਇਨਿਆ।ਸੋਨੀਆ। ਥਾਵਾਂ।ਦਖੋਨ ਲਈ। ❤❤❤❤❤❤❤❤❤❤

  • @jagjitsingh816
    @jagjitsingh816 5 หลายเดือนก่อน +2

    Ripan and Khushi sat Sri akal ji ਹੀਰੇ ਦੀ ਮੰਡੀ ਸੂਰਤ ਗੁਜਰਾਤ
    ਵਿੱਚ ਦੁਨੀਆ ਭਰ ਇੱਕ ਨਾਮ ਹੈ

  • @davinderpal987
    @davinderpal987 5 หลายเดือนก่อน

    ਸਾਡਾ ਤਾਂ ਰਿਪਨ ਖੁਸ਼ੀ ਹੀਰਾ ਹੈ,
    ਇਹ ਵੀ ਪ੍ਰਮਾਤਮਾ ਵੱਲੋਂ ਹੀ ਤਰਾਸਿਆ ਗਿਆ ਹੈ, ਵਾਹਿਗੁਰੂ ਜੀ ਕਿਰਪਾ ਕਰੀ ਰੱਖਣਾ ਜੀ

  • @jaswantsingh3190
    @jaswantsingh3190 5 หลายเดือนก่อน

    ਰਿਪਿਨ ਲਈ ਖੁਸ਼ੀ ਹੀਰਾ ਖੁਸ਼ੀ ਲਈ ਰਿਪਿਨ ਹੀਰਾ ਵਾਹਿਗੁਰੂ ਇਹਨਾਂ ਮੇਹਰ ਕਰੇ ਜਸਵੰਤ ਸਿੰਘ ਬੱਠੇ ਭੈਣੀ ਪੱਟੀ ਤਰਨਤਾਰਨ

  • @SukhwinderSingh-wq5ip
    @SukhwinderSingh-wq5ip 5 หลายเดือนก่อน +1

    ਬਹੁਤ ਵਧੀਆ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ ❤❤❤❤

  • @Sikhtvpunjab
    @Sikhtvpunjab 5 หลายเดือนก่อน +1

    Nice video bro

  • @ParminderBaloursingh-wm2le
    @ParminderBaloursingh-wm2le 5 หลายเดือนก่อน +1

    Round the world Ripan& Khushi Punjabi language zindabad❤❤

  • @manjindersinghbhullar8221
    @manjindersinghbhullar8221 5 หลายเดือนก่อน +7

    ਰਿਪਨ ਬਾਈ ਤੇ ਖੁਸ਼ੀ ਭੈਣ ਜੀ ਸਤਿ ਸ੍ਰੀ ਆਕਾਲ ਜੀ 🙏🏻🙏🏻🙏🏻 ਬਹੁਤ ਸੋਹਣਾ ਬਲੌਗ ਬਣਾਉਂਦੇ ਹੋ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ 🙏🏻🙏🏻

  • @gurwindermarahar9638
    @gurwindermarahar9638 5 หลายเดือนก่อน +1

    🙏 ਵੀਰ ਹੀਰੇ ਦੀ ਪਰਖ਼ ਆਪਾਂ ਕਰਦੇ ਆ
    ਜੋਹਰੀ ਦਾ ਕੰਮ ਤਾਂ ਹੀਰੇ ਨੂੰ ਤਲਾਸ਼ਣਾ ਹੁੰਦਾ 👍

  • @JagtarSingh-wg1wy
    @JagtarSingh-wg1wy 5 หลายเดือนก่อน +2

    ਰਿਪਨ ਜੀ ਤੁਸੀਂ ਸਾਡੇ ਲਈ ਹੀਰਿਆਂ ਤੋਂ ਘੱਟ ਨਹੀਂ ਹੋ ਜੀ ਸਾਡੇ ਲਈ ਹੀਰੇ ਹੋ ਵਾਹਿਗੁਰੂ ਜੀ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ ਜੀ

  • @harbhajansingh8872
    @harbhajansingh8872 5 หลายเดือนก่อน +1

    ਜਿਉਂਦੇ ਵਸਦੇ ਰਹੋ ਵੀਰ ਜੀ ਵਾਹਿਗੁਰੂ ਜੀ ਹਮੇਸ਼ਾ ਤਾਹਨੂੰ ਚੜ੍ਹਦੀ ਕਲਾ ਵਿਚ ਰੱਖੇ ❤❤

  • @supinderkaurgill2371
    @supinderkaurgill2371 5 หลายเดือนก่อน +1

    ਹੀਰੇ ਦੀ ਪਛਾਣ ਜੌਹਰੀ ਹੀ ਕਰ ਸਕਦਾ ਐ

  • @didersingh7524
    @didersingh7524 5 หลายเดือนก่อน

    ਕੀ ਕੋਈ ਅਜਿਹਾ ਹੀਰਾ ਹੁੰਦਾ ਜੋ ਰਾਤ ਨੂੰ ਜਗਦਾ ਹੋਵੇ

  • @tania_sxndhu001
    @tania_sxndhu001 5 หลายเดือนก่อน

    ਰਿਪਨ ਵੀਰ ਜੀ ਤੇ ਖੁਸ਼ੀ ਭੈਣ ਜੀ God bless you 🙏🏻

  • @amarjitkaur1484
    @amarjitkaur1484 5 หลายเดือนก่อน +4

    Ripenji Sandesh singh seems very nice if you donot mind He seems very good match with you sandeep the your Mamsji daughter ‘She is so nice too

  • @rupinderkaursohi11
    @rupinderkaursohi11 5 หลายเดือนก่อน

    Ripan is nice guy 😊 well mannered khushi is lucky to have him in his life

  • @SurinderKaur-i8d
    @SurinderKaur-i8d 5 หลายเดือนก่อน

    Ripan and Khushi di SSA ji thanku Sara kuj dikhun lai

  • @jagdeepgrewal4008
    @jagdeepgrewal4008 5 หลายเดือนก่อน +4

    Khushi Di Ta Aaj Neeru Bajwa Bani firdi hai 😮😅😊🎉😂😂😂❤❤

  • @livekirtan617
    @livekirtan617 5 หลายเดือนก่อน +1

    ਨਾਨਕ ਨਾਮੁ ਜਹਾਜ ਹੈ

  • @mangalsingh8905
    @mangalsingh8905 5 หลายเดือนก่อน

    Kye baat he Puttar Ripan khusi
    Very Nice city
    Sandesh puttar very Nice

  • @sushilgarggarg1478
    @sushilgarggarg1478 5 หลายเดือนก่อน +4

    Best wishes for New country Brussels capital of Belgium 🇧🇪 ✨️ 🙌 🙏 😀 💛 🇧🇪 ✨️ 🙌 🙏 😀 💛 🇧🇪 ✨️ 🙌

  • @masseyfergusonmoga1863
    @masseyfergusonmoga1863 5 หลายเดือนก่อน +8

    ਹੀਰੇ ਵਰਗੇ ਬੰਦੇ ਨੇ ਹੀਰੇ ਵਿਖਾ ਦਿੱਤੇ

  • @naibsingh3021
    @naibsingh3021 5 หลายเดือนก่อน +5

    ਭਰਵਾਂ ਕਾਨੂ ਪੰਗੇ ਛੇੜਦਾ😂 ਇਹ ਜੋੜੀ ਵੀ ਕਿਸੇ ਹੀਰੇ ਘੱਟ ਨਹੀਂ

  • @sandeepkaur331
    @sandeepkaur331 5 หลายเดือนก่อน +1

    ਹੇ ਪ੍ਰਮੇਸਰ ਰਿਪਨ ਖੁਸੀ ਨੂੰ ਤੰਦਰੁਸਤੀ ਚੜਦੀਆਂ ਕਲਾਂ ਲੰਬੀਆਂ ਉਮਰਾਂ ਬਖਸਿਉ

  • @KuldeepSingh-xe5mr
    @KuldeepSingh-xe5mr 5 หลายเดือนก่อน

    ਬਹੁਤ ਵਧੀਆ👍💯👍💯👍💯👍💯👍💯

  • @SatpalSingh-i5p
    @SatpalSingh-i5p 5 หลายเดือนก่อน +2

    Thank you ptc and sandesh

  • @GurpreetSingh-os4gn
    @GurpreetSingh-os4gn 5 หลายเดือนก่อน

    ਬਹੁਤ ਵਧੀਆ ਲੱਗਿਆ ਵੀਰ ਜੀ

  • @kdhanday1
    @kdhanday1 5 หลายเดือนก่อน +2

    ਸਿੱਪੀ ਵਿੱਚੋ ਹੀਰਾ ਨੀ ਨਿਕਲ ਦਾ ਮੋਤੀ ਨਿਕਲ ਦਾ ਜੀ ਸਤਿ ਸ਼੍ਰੀ ਅਕਾਲ ਜੀ

  • @OfficialJasSingh
    @OfficialJasSingh 5 หลายเดือนก่อน

    ਬਹੂਤ ਸੋਹਣਾ ਰੇਲਵੇ ਸਟੇਸ਼ਨ। ਧੰਨਵਾਦ ਵਿਖਾਉਣ ਲਈ।

  • @santokhsingh2519
    @santokhsingh2519 5 หลายเดือนก่อน

    ਬਹੁਤ ਵਧੀਆ ਜੀ

  • @Gaganjalaliya8080
    @Gaganjalaliya8080 5 หลายเดือนก่อน +2

    Waheguru ji 🙏 kirpa kare

  • @avtarcheema3253
    @avtarcheema3253 5 หลายเดือนก่อน

    ਬਹੁਤ ਹੀ ਵਧੀਆ 👌👌🙏

  • @ManveersinghSahota
    @ManveersinghSahota 5 หลายเดือนก่อน +2

    Brother bahut aacha lgte ho aap dono

  • @sunitasabharwal2663
    @sunitasabharwal2663 5 หลายเดือนก่อน

    Bott vadia ji. Bott knowledge mildi twade vlog vekh ke. Waheguru khush rakhan twanu

  • @sushilgarggarg1478
    @sushilgarggarg1478 5 หลายเดือนก่อน +2

    Diamond city Brussels capital of Belgium 🇧🇪 ✨️ 🙌

  • @satnamsinghpurba9584
    @satnamsinghpurba9584 5 หลายเดือนก่อน

    Very nice place God bless both of you take care 🌺

  • @Hardev_Bouck
    @Hardev_Bouck 5 หลายเดือนก่อน

    Veer mere Sardaar saabh Love 😘 u thnx thnx very much

  • @BalkarSingh-dc1oq
    @BalkarSingh-dc1oq 5 หลายเดือนก่อน

    ਬਹੁਤ ਹੀ ਵਧੀਆ

  • @pardeepsinghsingh7928
    @pardeepsinghsingh7928 5 หลายเดือนก่อน +2

    Waheguru je Mehar karen 🙏🏻🙏🏻❤️❤❤❤❤❤❤❤❤❤❤❤❤❤❤❤🙏🏻🙏🏻

  • @entertainmentpetsanimal
    @entertainmentpetsanimal 5 หลายเดือนก่อน

    ਘੈਟ ਬਾੲਈ

  • @surinderkaur1526
    @surinderkaur1526 5 หลายเดือนก่อน +1

    ਸਤ ਕੀ ਅਕਾਲ ਵੀਰ ਜੀ ਮੇਰਾ ਬੇਟਾ ਬੈਲਜੀਅਮ ਵਿਚ ਹੀ ਰਹਿ ਰਿਹਾ ਹੈ ਜੀ

  • @AvtarSingh-mh9np
    @AvtarSingh-mh9np 5 หลายเดือนก่อน

    Video good ਹੈ

  • @manitoor99
    @manitoor99 5 หลายเดือนก่อน +1

    Koh-E-Noor Belongs to Panjab Riasat Khalsa Raaj not India

  • @sushilgarggarg1478
    @sushilgarggarg1478 5 หลายเดือนก่อน +1

    Satnam wahaguru ji 🙏 ❤❤❤❤

  • @AliNawaz-bk8hv
    @AliNawaz-bk8hv 5 หลายเดือนก่อน

    Hery key pechan jori ko Hoti hy ❤

  • @gogipreet7330
    @gogipreet7330 5 หลายเดือนก่อน

    Tusi ap he ik diamond ho ji sade punjab de ❤❤❤❤GBU BOTH OF YOU.❤❤❤❤

  • @PreetDhaliwal-xh6dm
    @PreetDhaliwal-xh6dm 5 หลายเดือนก่อน +1

    Puna ke thamna hay ka heera muge mil ja a nice song lucky diamond thanks ❤😊🎸🙏

  • @Eastwestpunjabicooking
    @Eastwestpunjabicooking 5 หลายเดือนก่อน

    ਸਿੱਪੀ ਦੇ ਵਿਚ holeਹੋ ਦਾਦਾ ਤੇ ਕੋਈ ਕਣ ਦਾ ਮੋਤੀ ਹੀਰਾ ਬਣਦਾ

  • @HamzaMirza-v5w
    @HamzaMirza-v5w 5 หลายเดือนก่อน

    ,, saddi wasty tussen heere ho. Good luck ❤❤❤for punjab.

  • @sushilgarggarg1478
    @sushilgarggarg1478 5 หลายเดือนก่อน +1

    Best of luck New country Brussels capital of Belgium 🇧🇪 ✨️ 🙌 🙏 😀 💛 🇧🇪 ✨️ 🙌 🙏 😀 💛 🇧🇪

  • @mangakakru1861
    @mangakakru1861 5 หลายเดือนก่อน

    🙏💞👍👌👌
    Bohat.sara.pyar.g🤗🤗🤗

  • @sajansingh-mo5vf
    @sajansingh-mo5vf 5 หลายเดือนก่อน

    Sachi aj pra bhut sohna lag raha aa

  • @SherSingh-ec7jr
    @SherSingh-ec7jr 5 หลายเดือนก่อน

    ਘੋਗੇ ਨੀ ਸਿੱਪੀ ਕਹਿੰਦੇ ਨੇ ਓਹਦੇ ਵਿੱਚ ਹੀਰਾ ਨੀ ਸੁਚਾ ਮੋਤੀ ਬਣਦਾ

  • @SatnamrupalRupal
    @SatnamrupalRupal 5 หลายเดือนก่อน +1

    ਲੇਟ ਹੋ ਗਏ ਅੱਜ

  • @HolycityAmritsar
    @HolycityAmritsar 5 หลายเดือนก่อน

    Diamond city tour was very good 👍

  • @sajansingh-mo5vf
    @sajansingh-mo5vf 5 หลายเดือนก่อน +1

    Kya bat aa veer g ah kaprrea da cantras bhut hi jach reha aa menu vekhan vale aa rahe aa mevi eda de hi same kaprre pauga

    • @sharanjitkaur8127
      @sharanjitkaur8127 5 หลายเดือนก่อน

      ਫਿਰ ਦੱਸਣਾ ਕਿ ਗੱਲ ਬਣੀ ਕਿ ਨਹੀਂ

    • @sajansingh-mo5vf
      @sajansingh-mo5vf 5 หลายเดือนก่อน

      @@sharanjitkaur8127 sachi yr aj ta sada chahal pra bohti dehshat pai jan dea aa aj angrejnia digan gia jarur

  • @h.s.gill.4341
    @h.s.gill.4341 5 หลายเดือนก่อน

    ਏਹ ਸਟੇਸ਼ਨ ਬਨੌਣ ਵਾਲਿਆਂ ਨੂੰ ਮੇਰੇ ਵੱਲੋਂ 10000 ਗੁਲਾਬ ਦੇ ਫੁੱਲਾਂ ਨਾਲ ਸਵਾਗਤ ਕਰਦਾ ਹਾਂ

  • @BakshoKaur-d6s
    @BakshoKaur-d6s 5 หลายเดือนก่อน

    You are Diamond god bless u bro sis 🎉🎉❤❤

  • @jagrajcheema2028
    @jagrajcheema2028 5 หลายเดือนก่อน

    ਰਿਪਨ ਤੁਹਾਡੇ ਵੱਲੋਂ ਵੇਖਦੇ ਰਹਿੰਦੇ ਹਾਂ ਵੀਰੇ ਬੱਚੇ ਲੈਣ ਬਾਰੇ ਸੋਚਿਆ ਕਿ ਨਹੀ ਜ਼ਰੂਰ ਦੋ ਜਾਂ ਤਿੰਨ ਬੱਚੇ ਪੈਦਾ ਕਰੋ

  • @ManjitKaur-cl7su
    @ManjitKaur-cl7su 5 หลายเดือนก่อน

    Bhout bhout beautiful 😊

  • @PremSingh-ly7lx
    @PremSingh-ly7lx 5 หลายเดือนก่อน

    👍 👌 ❤sunam udham singh wala 22g sangrur 🎉Thanks

  • @lovedeepsingh137
    @lovedeepsingh137 5 หลายเดือนก่อน

    V log ਪਾ ਦਿਓ ਵੀਰ ਇੰਤਜਾਰ ਕਰੀ ਜਾਂਨੇ ਆ 🎉

  • @GajjansinghAulakh
    @GajjansinghAulakh 5 หลายเดือนก่อน

    ਅੱਜ ਤੋਂ ਤਕਰੀਬਨ ੧੮ ਸਾਲ ਪਹਿਲਾਂ ਐ'ਟਵਰਪ ਗਏ ਸੀ

  • @lakhwindersingh5174
    @lakhwindersingh5174 3 วันที่ผ่านมา

    So Good ripen veer Ji Nice country ❤❤

  • @JaswinderKaur-iu2vc
    @JaswinderKaur-iu2vc 5 หลายเดือนก่อน +1

    Tusi sanu heere dekha dete dhanbad

  • @manjitkaurhundal5018
    @manjitkaurhundal5018 5 หลายเดือนก่อน

    God bless u beta🎉🎉❤❤

  • @masseyfergusonmoga1863
    @masseyfergusonmoga1863 5 หลายเดือนก่อน +14

    ਬਾਈ ਜੀ ਅੱਜ ਲੇਟ ਹੋ ਗਏ

    • @rpsingh7496
      @rpsingh7496 5 หลายเดือนก่อน +2

      Bai Kam pa ge se hun banda late ho janda 100 Kam

  • @SatnamSingh-fe3tg
    @SatnamSingh-fe3tg 5 หลายเดือนก่อน

    Dhan Guru Nanak Dev g Chadikala Rakhna 🙏

  • @arslansani1097
    @arslansani1097 5 หลายเดือนก่อน

    پاکستان زندہ باد

  • @SunnySingh-d1l
    @SunnySingh-d1l 5 หลายเดือนก่อน

    Waheguruji waheguruji 🙏🏻🙏🏻🙏🏻🌹🌹🌹

  • @pammibub2021
    @pammibub2021 5 หลายเดือนก่อน +1

    White gold not Diamond ,,,heere di chamak usde cut te depend karda ,India Gujrat Ch bahut Kam hunda ,,,Nirav Modi Diamond business man ci ,,,,kaafi chunna La ke pajj gaya

  • @kanwaljeetsingh4812
    @kanwaljeetsingh4812 5 หลายเดือนก่อน +1

    🙏🙏 sat Sri akal ji 🙏🙏👍

  • @arslanarshad3629
    @arslanarshad3629 3 หลายเดือนก่อน

    Good sardara g😊

  • @surjitgrewal
    @surjitgrewal 5 หลายเดือนก่อน

    Salute to your hard before before loading the vlog. Not a easy job...to leave your home and visiting places. Coming back from vacation mean appreciating your own home....

  • @Gaganjalaliya8080
    @Gaganjalaliya8080 5 หลายเดือนก่อน +2

    Sat Shri akal ji 🙏

  • @zahoorahmad456
    @zahoorahmad456 5 หลายเดือนก่อน

    Love 💕💕 you work bro thanks Love ❤ from Pakistan

  • @sushilgarggarg1478
    @sushilgarggarg1478 5 หลายเดือนก่อน +1

    Iam always first looking daily vlog 8P.M.on you tube and 7A.M on face book ❤

  • @harbanslalsharma4052
    @harbanslalsharma4052 5 หลายเดือนก่อน

    29,00 Diamond (hira) koi dhaat (mettle) nhi, carbon da ik roop ji vishudh roop vich milda hai. Vaise hun carbon ton very high temperature te nakli hira vi banaya jaanda hai.

  • @anuragsharma6275
    @anuragsharma6275 5 หลายเดือนก่อน

    Rippn bhayi aap ne hme hira dikha kr bhut bhut thanks

  • @gurpalsingh7037
    @gurpalsingh7037 5 หลายเดือนก่อน

    ਹੀਰਿਆ ਦਾ ਸ਼ਹਿਰ, ਰੇਲਵੇ ਸਟੇਸ਼ਨ ਦੇਖਿਆ, ਖੁਸ਼ੀ ਨੇ ਸੋਨੇ ਬਾਰੇ, ਹੀਰਾ ਕਿਵੇਂ ਬਣਦਾ ਹੈ,ਅੱਜ ਦਾ ਵਲੋਗ ਬਹੁਤ ਜਾਣਕਾਰੀ ਭਰਭੂਰ ਸੀ
    ਧੰਨਵਾਦ ਰਿਪਨ ਖੁਸ਼ੀ
    ਗੁਰਪਾਲ ਸਿੰਘ ਗੁਰਦਾਸਪੁਰ

  • @InderjitSingh-kq3ub
    @InderjitSingh-kq3ub 5 หลายเดือนก่อน +1

    So younge couple

  • @pammibub2021
    @pammibub2021 5 หลายเดือนก่อน

    Moti mein seep jaise ….pearls develop shells

  • @ParvinderSingh-tv1vb
    @ParvinderSingh-tv1vb 5 หลายเดือนก่อน

    ਹੀਰਾ ਸਮੁੰਦਰ ਵਿੱਚੋ ਨਹੀ ਨਿਕਲਦਾ ਖ਼ੁਸ਼ੀ ਬੇਟਾ।

  • @mohinderdeval2836
    @mohinderdeval2836 5 หลายเดือนก่อน

    Ashok Kumar or pran sahib di film ha Victoria No.203 Khushi Hira shop sa khilona Gadi dekh k yaad aya.

  • @ManpreetKaur-hp2br
    @ManpreetKaur-hp2br 5 หลายเดือนก่อน

    Tuc v sade lai diamond 💎 hi ho 😊❤ waheguru ji bless u always 🙏🙏 Punjabi travel Cauple ji ❤❤

  • @rajendersinghdhillon5413
    @rajendersinghdhillon5413 5 หลายเดือนก่อน

    Really beautiful city.

  • @davinderpal987
    @davinderpal987 5 หลายเดือนก่อน +26

    ਸਾਡਾ ਤਾਂ ਰਿਪਨ ਖੁਸ਼ੀ ਹੀਰਾ ਹੈ,
    ਇਹ ਵੀ ਪ੍ਰਮਾਤਮਾ ਵੱਲੋਂ ਹੀ ਤਰਾਸਿਆ ਗਿਆ ਹੈ, ਵਾਹਿਗੁਰੂ ਜੀ ਕਿਰਪਾ ਕਰੀ ਰੱਖਣਾ ਜੀ

  • @gumeetkaurbhatia5271
    @gumeetkaurbhatia5271 5 หลายเดือนก่อน

    God bless you both