❤😊❤BITIYA GURPREET, WAHEGURU JI KAA KHALSA, WAHEGURU JI KI FATEH. AAP SAB PARIVAAR DAA *PURAN SIKHI* SAWRUP DEKH KE AATMIK TAUR TEY ANAND AAYA. MERI BITIYA DAA NAME WEE GURPREET HAI. ARDAS HAI, AAP SAB SADAA CHARDIAN KALAA WHICH RAHO.
❤🎉 Belgium family who make good tour and guide about Belgium very nice Place Belgium. ❤🎉Again to all of you. From satvinder Singh, jubail, Dammam, Saudi Arabia.
Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji
ਰਿਪਨ ਖੁਸ਼ੀ … ਜੁਗੋ ਜੁਗ ਜੀਓ
ਤੁਸੀ ਵਿਦੇਸ਼ਾਂ ਦੀ ਸੈਰ ਘਰ ਬੈਠੇ ਸਾਰਿਆਂ ਨੂੰ ਦਿੱਖਾ ਰਹੇ ਹੋ
ਵਾਹਿਗੁਰੂ ਜੀ ਨੇ ਬਹੁਤ ਵੱਡੀ ਸੇਵਾ ਲਗਾਈ ਹੈ…
ਮੈ ਮਹਿਸੂਸ ਕਰ ਰਿਹਾ ਅਤੇ ਬਤੋਰ ਬਜ਼ਰੁਗ ਰਾਏ ਦੇ ਰਿਹਾ ਹਾ ਜੋ ਤੁਹਾਡੀ ਸ਼ਖਸ਼ੀਅਤ ਵਿੱਚ ਚਾਰ ਚੰਨ ਲਾਏਗੀ …..
ਜਦੋ ਆਪਣੇ ਪਿਆਰੇ ਤੇਲ ਚੋ ਕੇ ਘਰ ਵਿੱਚ ਸੁਆਗਤ ਕਰਦੇ ਨੇ ਤਾਂ
ਸਤਿਕਾਰ ਵਜੋਂ ਤੇਲ ਚੋਆਈ ਲਈ ਸ਼ਗਨ ਦੇਣਾ ਬਣਦਾ ਹੈ …
ਭਵਿੱਖ ਵਿੱਚ ਤੁਸੀ ਆਪਣੀ ਹੈਸੀਅਤ ਮੁਤਾਬਿਕ ਸ਼ਗਨ ਦੇ ਕੇ ਪ੍ਰੀਵਾਰ ਦੇ ਮੈਂਬਰ ਦਾ ਸਨਮਾਨ ਜ਼ਰੂਰ ਕਰੋਗੇ ਅਤੇ ਆਪਣੇ ਪੰਜਾਬੀ ਰੀਤੀ ਰਿਵਾਜ਼ਾ ਦਾ ਮਾਣ ਰੱਖੋਗੇ … ਬੇਟੇ
@@mangalsinghsandhu9223 ਤੁਹਾਡੇ ਸੁਝਾਅ ਲਈ ਸ਼ੁਕਰੀਆ ਜੀ, ਅੱਗੇ ਤੋਂ ਜ਼ਰੂਰ ਦੇਖਣ ਨੂੰ ਮਿਲੇਗਾ
@@PUNJABITRAVELCOUPLEਵੀਰ ਜੀ ਮੈ ਤੁਹਾਡੇ ਨਾਲ ਗੱਲ ਕਰਨਾ ਚਾਹੁੰਦਾ ,,,,ਪਲੀਸ ਇੱਕ ਵਾਰ ਗੱਲ ਕਰ ਸਕਦੇ ਜੇ
Shagan Jarruur Devio ji
Ripan khushi shogun dende jaroor han par show nahi karde na karna chaunde han. ❤
ਧੰਨਵਾਦ ਜੀ ਰਿਪਨ ਤੇ ਖੁਸ਼ੀ ਅਤੇ ਬੈਲਜੀਅਮ ਦੇ ਵਿਚ ਵਸਦੇ ਸਾਰੇ ਪੰਜਾਬੀ ਪਰਿਵਾਰਾਂ ਦਾ ਕਿਉਂਕਿ ਤੁਸੀਂ ਸਾਨੂੰ ਨਿੱਤ ਨਵੇਂ ਨਵੇਂ ਦੇਸਾਂ ਦੀ ਸੈਰ ਕਰਵਾ ਰਹੇ ਹੋ
ਤੁਹਾਡਾ ਬਹੁਤ - ਬਹੁਤ ਧੰਨਵਾਦ ਬੈਲਜੀਅਮ ਚ ਰਹਿੰਦੇ ਪੰਜਾਬੀਆਂ ਦੀ ਜਿੰਦਗੀ ਅੱਤੇ ਖੇਤੀਬਾੜੀ ਦਿਖਾਓਣ ਲਈ । ਪਰਮਾਤਮਾ ਤੁਹਾਨੂੰ ਹਮੇਸ਼ਾ ਖੁਸ਼ ਰੱਖੇ ।
ਰਿਪਨ ਖੁਸ਼ੀ ਜੀ ਤੁਹਾਡਾ ਤਹਿ ਦਿਲੋਂ ਧੰਨਵਾਦ ਕੀਤਾ ਜਾਂਦਾ ਹੈ ਤੁਸੀਂ ਸਾਨੂੰ ਘਰ ਬੈਠੇ ਹੀ ਬਹੁਤ ਬਹੁਤ ਅਤੇ ਬਹੁਤ ਹੀ ਮਿਹਨਤ ਕਰਕੇ ਬਾਹਰਲੇ ਦੇਸ਼ਾਂ ਵਿੱਚ ਕੀ ਕਲਚਰ ਹੈ ਕਿਵੇਂ ਖੇਤੀਬਾੜੀ ਹੁੰਦੀ ਹੈ ਕਿ ਕੁਝ ਪੰਜਾਬੀ ਵੀਰ ਕਰ ਰਹੇ ਹਨ ਤੁਸੀਂ ਸਮੁੱਚੇ ਰੂਪ ਵਿਚ ਪੇਸ਼ ਕਰਕੇ ਵੀਡੀਓ ਰਾਹੀਂ ਦਿਖਾਂਦੇ ਹਨ ਵਾਹਿਗੁਰੂ ਜੀ ਤੁਹਾਡੀ ਮਿਹਨਤ ਨੂੰ ਹੋਰ ਰੰਗ ਲਾਵੇ ਸਤਿ ਸ੍ਰੀ ਆਕਾਲ ਜੀ
ਵਾਹਿਗੁਰੂ ਤੁਹਾਡੀ ਲੰਬੀ ਉਮਰ ਕਰਨ ,,, ਵੀਰ ਜੀ ਮੈ ਹੈਡੀਕੈਪ ਆ ,,,ਅਸੀ ਬਾਹਰ ਦਾ ਕੋਈ ਦੇਸ਼ ਦੇਖ ਨੀ ਸਕਦੇ ਪਰ ਤੁਹਾਡਾ ਬਹੁਤ ਧੰਨਵਾਦ ਸਾਨੂੰ ਘਰ ਬੈਠਿਆਂ ਨੂੰ ਸਭ ਕੁੱਛ ਦਿਖਾ ਰਹੇ ਜੇ
ਰਿਪਨ ਅਤੇ ਖੁਸ਼ੀ ਜੀ ਬੈਲਜੀਅਮ ਬਹੁਤ ਹੀ ਸੋਹਣਾ ਮੁਲਕ ਹੈ ਤੁਹਾਡਾ ਬਹੁਤ ਧੰਨਵਾਦ ਘਰ ਬੈਠੇ ਬੈਲਜੀਅਮ ਦੀ ਸੈਰ ਕਰਾਵਾਂਈ
ਰਿਪਨ ਜੀ ਅਤੇ ਖੁਸ਼ੀ ਜੀ ਆਪ ਜੀ ਨੇ ਸਾਨੂੰ ਘਰ ਬੈਠਿਆਂ ਨੂੰ ਬੈਲਜੀਅਮ ਦੇਸ਼ ਦੀ ਸੈਰ ਕਰਵਾਈ ਬੜਾ ਮਾਣ ਮਹਿਸੂਸ ਹੋਇਆ ਭਾਈ ਸਾਹਿਬ ਦੇ ਪਰਿਵਾਰ ਨੇ ਸਿੱਖੀ ਸਰੂਪ ਨੂੰ ਸਾਂਭਿਆ ਹੋਇਆ ਹੈ ਸਤਿ ਸ਼੍ਰੀ ਅਕਾਲ ਜੀ
ਰਿਪਨ ਜੀ ਬਹੁਤ ਬਹੁਤ ਧੰਨਵਾਦ ਜੀ ਤੁਸੀਂ ਪੰਜਾਬੀ ਪ੍ਰੀਵਾਰਾਂ ਨਾਲ ਮੁਲਾਕਾਤ ਕਰਕੇ ਬਹੁਤ ਵਧੀਆ ਲੱਗ ਰਿਹਾ ਹੈ ਜੀ ਧੰਨਵਾਦ ਜੀ ਵਾਹਿਗੁਰੂ ਜੀ ਹਮੇਸ਼ਾ ਤੁਹਾਡੇ ਸਾਰਿਆਂ ਤੇ ਮਿਹਰਬਾਨ ਰਹਿਣ ਜੀ
ਰਿਪਨ ਤੇ ਖੁਸ਼ੀ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਤੁਸੀਂ ਸਾਨੂੰ ਘਰ ਬੈਠਿਆਂ ਨੂੰ ਬਹੁਤ ਕੁੱਝ ਵਿਖਾਇਆ
❤😊❤BITIYA GURPREET, WAHEGURU JI KAA KHALSA, WAHEGURU JI KI FATEH. AAP SAB PARIVAAR DAA *PURAN SIKHI* SAWRUP DEKH KE AATMIK TAUR TEY ANAND AAYA. MERI BITIYA DAA NAME WEE GURPREET HAI. ARDAS HAI, AAP SAB SADAA CHARDIAN KALAA WHICH RAHO.
ਬੈਲਜੀਅਮ ਦੀ ਧਰਤੀ ਤੇ ਪੰਜਾਬੀਆ ਦੀ ਚੜ੍ਹਦੀ ਕਲਾ ਵੇਖ ਕੇ ਅਤੇ ਪੰਜਾਬੀਅਤ ਨਾਲ ਪਿਆਰ ਵੇਖ ਕੇ ਮਨ ਖ਼ੁਸ਼ ਹੋ ਗਿਆ
ਦਵਿੰਦਰ ਪਾਲ ਸਿੰਘ ਅਮ੍ਰਿਤਸਰ ਛੇਹਰਟਾ ਸਾਹਿਬ ਤੋਂ
ਬਹੁਤ ਬਹੁਤ ਧੰਨਵਾਦ ਖੁਸ਼ੀ, ਰਿਪਨ ਬੈਲਜ਼ੀਅਮ ਬਾਰੇ ਐਨਾ ਕੁਝ ਦਿਖਾਉਣ ਤੇ ਗੁਰਪ੍ਰੀਤ ਕੌਰ ਜੀ ਬੜੇ ਵਧੀਆ ਲੱਗੇ ਗੱਲਬਾਤ ਤੋਂ ਬਹੁਤ ਮਿਠਾਸ ਸੀ ਉਹਨਾਂ ਦੇ ਹਰ ਲਫ਼ਜ਼ ਵਿੱਚ ਇਹ ਗੱਲ ਖੁਸ਼ੀ ਜ਼ਿਆਦਾ ਹੋਈ ਕਿ ਖੇਤੀ ਬਾਰੇ ਗੱਲਬਾਤ ਕਰਦਿਆਂ ਦੇਖ ਕਿ ਖੁਸੀ ਹੋਈ ਗੁਰਪ੍ਰੀਤ ਕੌਰ ਵਹਿਗੁਰੂ ਜੀ ਤੁਹਾਡੇ ਪਰਿਵਾਰ ਤੇ ਹਮੇਸ਼ਾ ਮਿਹਰ ਬਣਾਈ ਰੱਖੇ, ਦਿਲੋਂ ਸਲੂਟ ਕਰਦੀ ਆ ਖੁਸ਼ੀ ਰਿਪਨ ਤਹਾਨੂੰ ਤੁਸੀਂ ਸਾਨੂੰ ਘਰ ਬੈਠਿਆਂ ਨੂੰ ਐਨਾ ਕੁਝ ਦਿਖਾ ਰਹੇ ਹੋ ਵਹਿਗੁਰੂ ਜੀ ਤਹਾਨੂੰ ਲੰਮੀਆਂ ਉਮਰਾਂ, ਖੁਸ਼ੀਆਂ, ਤੰਦਰੁਸਤੀ, ਚੰਗੀ ਸਿਹਤ ਬਖ਼ਸ਼ੇ 👌👍👍💐
ਮੈ ਸਿਫ਼ਤ ਕਰਦੀ ਹਾਂ ਕਿ ਜਿਵੇ ਦੇ ਤੁਸੀ ਹੋ ਚੰਗੇ ਵੀ ਉਹ ਲੱਗਦੇ। ਸਾਡੇ ਇੱਥੇ ਤਾਂ ਖੁਲਾ ਝਾਟਾ ਕੱਪੜੇ ਘਟੀਆ, ਬੋਲਣ ਦਾ ਪਤਾ ਨਹੀ ਤੂ ਤੂ ਕਰਕੇ ਇੰਗਲਿਸ਼ ਬੇਲਣਾ shirt ਪਾ ਕੇ। ਚਾਹੇ ਕੋਈ ਇੰਗਲਿਸ਼ ਨਾ ਬੋਲੇ ਪਰ ਉਨਾ ਜਾਣਕੇ Englishਬੋਲਣ ਦਾ ਹੀ ਕਰਦੀਆ। ਤੁਸੀ ਸਾਰੇ ਰੰਗ ਸੋਹਣੀ ਕਮੀਜ਼ ਵਾਲ ਵੀ ਤੇ ਪੰਜਾਬੀ ਸੂਟ ਸਰਦਾਰਨੀਆਂ ਲੱਗਦੀਆਂ ਨੇ।
ਜੀ, ਗੁਰੂ ਸਾਹਿਬਾਨ ਦੀਆਂ ਬੱਚੀਆਂ ਸੋਹਣੀਆਂ ਸਰਦਾਰਨੀਆ
ਰਿਪਨ/ਖੁਸ਼ੀ ਵਹਿਗੁਰੂ ਤੁਹਾਡੀ ਉਮਰ ਲੰਮੀ ਕਰੇ, ਇਸ ਤਰ੍ਹਾਂ ਘੁਮਦੇ ਰਹੋ
Waheguru bai ji maja aa gaya foreign de vich punjabia di shaan vekh ke. Bahot vadhiya vlog.
ਬਹੁਤ ਸੋਹਣੇ ਪਿੰਡ ਬੈਲਜ਼ੀਅਮ ਦੇ 👌👌🙏
Thanks for see punjabi family life 🙏 in Belgium 🇧🇪 🙏 ❤️ 💙 🙌 ♥️ 🇧🇪 🙏 ❤️ 💙 🙌 ♥️ 🇧🇪 🙏 ❤️ 💙 🙌 ♥️ 🇧🇪 🙏 ❤️ 💙 🙌 ♥️ 🇧🇪 🙏
ਜਿਉਂਦੇ ਵੱਸਦੇ ਰਹੋਂ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ ❤❤❤❤😊
ਅੱਜ ਦੇ ਭੌਤਿਕ ਵਾਦੀ ਸਮੇਂ ਵਿੱਚ ਬਾਹਰਲੇ ਮੁਲਕਾਂ ਵਿਚ ਪੰਜਾਬੀ ਸੱਭਿਆਚਾਰ ਜਿਊਂਦਾ ਹੈ ਉਹੀ ਮਹਿਮਾਨ ਨਵਾਜੀ ਉਹੀ ਬੋਲੀ ਬਹੁਤ ਬਧਿਆ ਉਪਰਾਲਾ ਖੁਸ਼ੀ ਅਤੇ ਰਿੱਪਨ ਵੱਲੋਂ ਪੰਜਾਬੀ ਪਰਿਵਾਰ ਤੁਸੀਂ ਬਾਹਰਲੇ ਮੁਲਕਾਂ ਵਿੱਚ ਭੀ ਲੱਭ ਲੈਂਦੇ ਹੋ ਅੱਜ ਦੇ ਟਾਈਮ ਵਿੱਚ ਜਦੋਂ ਲੋਕ ਇੱਕ ਇੱਕ ਡਾਲਰ ਯੂਰੋ ਇਕੱਠਾ ਕਰਦੇ ਹਨ ਪਰ ਮਹਿਮਾਨ ਨਵਾਜ਼ੀ ਦਿਲੋਂ ਕਰਦੇ ਹਨ ਕਈ ਲੋਕ ਤਾਂ ਪਾਣੀ ਭੀ ਨੀ ਪੁੱਛਦੇ ਬਹੁਤ ਬਹੁਤ ਧੰਨਵਾਦ
ਰਿਪਨ ਬਾਈ ਤੇ ਖੁਸ਼ੀ ਭੈਣ ਜੀ ਸਤਿ ਸ੍ਰੀ ਆਕਾਲ ਜੀ 🙏🏻🙏🏻🙏🏻 ਬੈਲਜੀਅਮ ਦੀ ਸੈਰ ਕਰਵਾਉਂਣ ਲਈ ਬਹੁਤ ਬਹੁਤ ਧੰਨਵਾਦ ਜੀ 🙏🏻
❤🎉 Belgium family who make good tour and guide about Belgium very nice Place Belgium. ❤🎉Again to all of you. From satvinder Singh, jubail, Dammam, Saudi Arabia.
Bhut Wadia laga ❤
ਬੈਲਜੀਅਮ ਦੇ ਪਿੰਡ ਤੇ ਰਹਿਦੇ ਪੰਜਾਬੀ ਵੀ ਬਹੁਤ ਸੋਹਣੇ 👌👌👍👍
ਵਾਹਿਗੁਰੂ ਜੀ ਪੰਜਾਬ ਤੇ ਵੀ ਮੇਹਰ ਕਰਨ ਸਭ ਪਿਆਰ ਨਾਲ ਮਿਲਜੁਲ ਕੇ ਰਹਿਣ ਤੇ ਇੱਕ ਦੂਜੇ ਦਾ ਦਿਲੋਂ ਸਤਿਕਾਰ ਕਰਨ❤
Your hosts r well mannered n cooperative.Good to listen them.
Vry Good job veer ji 👍👍♥️♥️🥰😍👌👌👌👌
Very nice vlog the Palace is amazing I am satvinder Singh watching your vlogs from JUBAIL industrial city, Dammam Saudi Arabia.
Very beautiful village. Your host are very nice.people love you and like it very much. Best wishes.
Dhan Guru Nanak Dev g Chadikala Rakhna 🙏
❤ ਸਤਿ ਸ੍ਰੀ ਅਕਾਲ ਜੀ ❤ ਪੰਜਾਬੀ ਜਿੰਦਾਬਾਦ ਜੀ ❤ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ❤
ਬਹੁਤ ਵਧੀਆ ਕੰਮ ਕਰ ਰਹੇ ਹਨ ਰੀਪਨ ਭਰਾਂ ਤੇ ਖੂਸ਼ੀ ਭੈਣ ਜੀ 👏
ਸਾਨੂੰ ਘਰੇਂ ਬੇਠਿਆਂ ਨੂੰ ਵਿਲੱਖਣੀ ਦੁਨੀਆਂ ਦੇ ਇਤਿਹਾਸ ਦੇ ਦਰਸ਼ਨ ਕਰਵਾਏ 🙏
ਬਹੁਤ-ਬਹੁਤ ਧੰਨਵਾਦ ਸ਼ੁਕਰਾਨਾ ਜੀ
ਵਾਹਿਗੁਰੂ ਚੰਗੀ ਸਿਹਤ ਅਤੇ ਲੰਮੀ ਉਮਰ ਬਕਸ਼ੇ 👏👏
Love 💕💕 you work bro thanks Love ❤ from Pakistan
Iam always first looking daily vlog....@
Beautiful country Belgium.
Thanks to you both.❤❤❤
Bete ne dastaar kinni sohni banni e & beti ne dupatta kinna sohna lia e❤❤❤❤❤
Iam always first looking daily vlog 8P.M.on you tube and 7A.M on face book 📖
ਵਾਹਿਗੁਰੂ ਜੀ ਹਮੇਸ਼ਾ ਤਾਹਨੂੰ ਚੜ੍ਹਦੀ ਕਲਾ ਵਿਚ ਰੱਖੇ ❤❤
Ist like 👍 👌 😳 🤔 ❤❤❤❤
Bhout bhout pyar mara veer nu wehegruru Mehar bhra hatt rakha khush ran😊hamesa 😊
Enjoy a tour of Belgium 🇧🇪 ✨️ 💙 ❤️ 💛 ♥️ 🇧🇪 ✨️
ਵਾਹਿਗੁਰੂ ਜੀ ਵਾਹਿਗੁਰੂ ਜੀ ਬਹੁਤ ਸੁੰਦਰ ਜੀ
ਸਾਰੇ ਪੰਜਾਬੀ ਬਹੁਤ ਵਧੀਆ ਹਨ, ਬਹੁਤ ਪਿਆਰ ਕਰਦੇ ਹਨ ਤੁਹਾਨੂੰ
ਬਹੁਤ ਸੋਹਣਾ ਪਿੰਡ ਬੈਲਜੀਅਮ ਦਾ
ਬਹੁਤ ਬਹੁਤ ਧੰਨ ਰਿਪਨ ਖੁਸੀ ਨੂੰ ਐਨਾ ਪਿਆਰ ਦਿਤਾ
ਮੁਬਾਰਕਾਂ ਜੀ ਮੇਹਰ ਕਰੀ ਪ੍ਰਮਾਤਮਾ ਇਹਨਾਂ ਤੇ
Very nice so beautiful Belgium very thanks for Ripan and Khushi God bless you 💝
ਬੇਲਜੀਅਮ ਵਾਲੇ ਤਾਂ ਪੰਜਾਬੀ ਲੱਗਦੇ ਆ, ਪਰ ਤੁਹਾਡੀ ਘਰਵਾਲ਼ੀ ਕਿਸੇ ਪੱਖੋਂ ਵੀ ਪੰਜਾਬੀ ਨਹੀਂ ਲੱਗਦੀ ਛੋਟੇ ਵੀਰ 🙏
❤❤❤🎉🎉🎉very intresting video❤❤good.
Kye baat he Puttar Ripan khusi
Very Nice village
Rab Lambi Umar kare
Very nice ji Punjabi seva❤
Good bai ji from moga punjab Ajit pal singh thanks very much
Belgium is Great Country .Is very Beautiful Country is My country
ਸਤਿ।ਸ਼੍ਰੀ। ਅਕਾਲ ਰਿਪਨ। ਬਾਈ। ਜੀ।ਤੇ।ਖੁਸੀ।ਭੈਣ।ਜੀ।❤❤❤❤❤❤❤❤❤❤❤❤🎉🎉🎉🎉🎉🎉🎉🎉🎉🎉🎉🎉🎉
Ripan and Khushi ji bahut bahut thankyou
Aajo aajo baithe aa LCD mohre ... 🤩 💕💕
Ripan khushi beta Montreal v jrur auna God bless u
Ripan veer ji and Khushi di SSA ji baki sare punjabia nu SSA ji
We are also from Rajpura village Ugani sahib.
Zbardast v log ❤❤❤ form pak punjab.
❤ ਸਤਿ ਸ੍ਰੀ ਆਕਾਲ ਜੀ 🙏
Waheguru ji 🙏 kirpa kare
ਬਹੁਤ ਸੁਹਣੇ ਰੈੱਡ ਬੈਰੀ ਘਰ ਦੀ
Very knowledgeable video
Ist looking 👀 👌 🤔 😀 😍 😄 👀
Wow nice vlog waheguru ji mehar kran ji
Bai je Waheguru je Mehar karen 🙏🏻🙏🏻❤️❤️❤️❤️❤️❤️❤️❤️❤️❤️❤️🙏🙏
so nice to see this sat sri akal to all
ਬਹੁਤ ਵਧੀਆ ਲੱਗਿਆ ਵੀਰ ਜੀ
ਸਤਿ ਸ੍ਰੀ ਅਕਾਲ
ਬਲੋਗ ਸੋਹਣਾ ਹੈ ।
Welcome paaji SatSriakal
Satnam waheguru ji jaspal Singh Ambala Germany
Bhot hi sohne vlog bnauda bai ❤keep it up
Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji
Love from Amritsar Punjab ❤️🙏🇮🇳
🥰🥰 bhot changa lgga thonu milke❤
ਤੁਸੀ ਪਿੱਛੋਂ ਪੰਜਾਬ ਤੋ ਕਿੱਥੋਂ ਦੇ। ਬਹੁਤ ਸੋਹਣੇ ਪਰਿਵਾਰ ਪੂਰੀ ਗੁਰਸਿੱਖੀ ਚ ਕੇ ਪੰਜਾਬੀ ਬੋਲਣਾ । ਬਹੁਤ ਵਧੀਆ ਲੱਗੇ ਕਿ ਪਹਿਰਾਵਾ ਵੀ। ਤਸੀ ਘਰ ਵੀ ਵਿਖਾਇਆ ਕਰੋ।
ਧੰਨਵਾਦ ਰਿਪਨ ਖੁਸ਼ੀ
ਬਹੁਤ ਵਧੀਆ👍💯👍💯👍💯
Kidaa bro
ਸਤਿ ਸ੍ਰੀ ਅਕਾਲ ਜੀ 🎉🎉🎉❤❤❤
Ghar vich geotharmal energy nal central cooling te heating karo te ghar vastu de mutabic anao
ਅੱਜ ਅਸੀਂ ਸੁਵਾਗਤ ਕਰਦੇ ਹਾਂ ਤੁਹਾਡਾ ਬਲੌਗ ਵਿਚ ਆਉਣ ਤੇ❤
ਬਹੁਤ ਵਧੀਆ ਜੀ 👍🏻
Cloudy sky sare Europe vich always dikh reha.
Very nice video bro.
Satnam wahaguru ji 🙏 ❤❤❤❤
میرے بزرگوں کا تعلق بھی پٹیا لا سےھے میں پاکستان سے ھو
BETA KHUSHI, KAKA RIPAN, THOUDA KOTAN KOT SHUKRANA FOR SHOWING ALL WORLD.
God bless you r k ji
Sat Shri akal ji 🙏
Army wich ve hai securty wich ve hai police wich ve hai punjabi in belgium
Sat shri akal ji 🙏 ❤❤❤❤❤
Ist like and view ❤❤❤❤❤
Thanks from vill bukanwala moga
Very nice ❤❤❤❤
Thank you ptc singh family
Nice ji thanks so much
Very nice g video g
ਬਾਈ ਬੱਗੂ ਗੋਸ਼ੇ ਲਗਦੇ ਆ ਇਹ ਨਾਸ਼ਪਾਤੀਆਂ ਤਾਂ ਗੋਲ ਹੁੰਦੀਆਂ ਨੇ , ਜੇ ਮੈਂ ਗਲਤ ਨਾ ਹੋਵਾਂ ।
🌹very nice vlog🌹
❤ bout acha laga
Good job bro