ਸਾਡੇ ਸਮਾਜ ਨੂੰ ਕੋਈ ਜਾਤੀਸੂਚਕ ਸ਼ਬਦ ਬੋਲੇ, ਫੇਰ ਮੇਰੇ ਤੋਂ ਵੱਡਾ ਗੁੰਡਾ ਕੋਈ ਨੀ, Dr Rangreta ਆਪੇ ਤੋਂ ਹੋ ਗਿਆ...

แชร์
ฝัง
  • เผยแพร่เมื่อ 8 ธ.ค. 2021
  • #Dailypostpunjabi #punjabnews #Drrangreta #Drgurindersinghrangretainterview #farmersprotest #mattsheronwala #rangretareply #Cmchanni
    ਸਾਡੇ ਸਮਾਜ ਨੂੰ ਕੋਈ ਜਾਤੀਸੂਚਕ ਸ਼ਬਦ ਬੋਲੇ, ਫੇਰ ਮੇਰੇ ਤੋਂ ਵੱਡਾ ਗੁੰਡਾ ਕੋਈ ਨੀ, ਡਾ. ਰੰਘਰੇਟਾ ਆਪੇ ਤੋਂ ਹੋ ਗਿਆ ਬਾਹਰ, ਜਦੋਂ ਅੰਦੋਲਨ ਜਿੱਤਣਾ ਸੀ ਓਦੋਂ ਕਿਸਾਨ, ਜਦੋਂ ਪੰਜਾਬ 'ਚ ਹੁੰਦੇ ਨੇ ਓਦੋਂ ਕਹਾਉਂਦੇ ਨੇ ਜੱਟ ?…
    Watch Daily Post Punjabi and stay tuned for all the breaking news in Punjabi !
    Our Presence on Other Platform :
    Facebook : / dailypostpunjabi
    Instagram : / dailypostpunjabi.in
    Our Website : dailypost.in/
    Google Play App : play.google.com/store/apps/de...
    IOS App : apps.apple.com/in/app/daily-p...

ความคิดเห็น • 991

  • @RajeshKumar-rx6pf
    @RajeshKumar-rx6pf ปีที่แล้ว +6

    ਬੱਲੇ ਬੱਲੇ ਡਾ, ਸਾਹਿਬ ਜੀ

  • @kuldipsingh3792
    @kuldipsingh3792 ปีที่แล้ว +11

    ਬਿਲਕੁੱਲ ਸਹੀ ਡਾਕਟਰ ਸਾਬ🎉

  • @arshdeepcookingclass3557
    @arshdeepcookingclass3557 ปีที่แล้ว +7

    💪ਦਲੇਰਾ ਦੀ ਕੋਮ ਮਜਬੀ ਸਿੱਖ 💪
    ਸੱਚੀਆ ਗੱਲਾ ਕੋੜੀਆ ਹੁੰਦੀਆ ਨੇ ਸੱਚ ਤੇ ਕੱਚ ਹਮੇਸ਼ਾ ਚੁੱਬਦਾ ਹੁੰਦਾ ਹੈ

  • @jagdeepkahalwan
    @jagdeepkahalwan ปีที่แล้ว +18

    ਮੈਂ ਵੀ ਜੱਟਾ ਦੀ ਕੁੜੀ ਹਾਂ
    ਮਜ੍ਹਬੀ ਸਿੱਖਾਂ ਦੇ ਮੁੰਡੇ ਨਾਲ ਵਿਆਹ ਕਰਵਾਇਆ ਹੈ ਮੈਨੂੰ ਕਹਿੰਦੇ ਤੂ ਨੀਵੀ ਜਾਤ ਵਿੱਚ ਵਿਆਹ ਕਰਵਾਇਆ ਹੈ ਇਸ ਲਈ ਤੂ ਸਾਡੇ ਲਈ ਮਰ ਗਈ ਹੈ। ਮੈਂ ਜਿੰਦਾ ਮਸ਼ਾਲ ਹਾ।
    ਪਰ ਮੈਂ ਜਾਤ ਪਾਤ ਨਹੀਂ ਮੰਨਦੀ।
    ਮੈਨੂੰ ਆਪਣੇ ਆਪ ਤੇ ਮਾਣ ਹੈ ਕਿ ਮਜ੍ਹਬੀ ਸਿੱਖਾਂ ਦੇ ਮੁੰਡੇ ਨਾਲ ਵਿਆਹ ਕਰਵਾਇਆ ਹੈ
    ਜਾਤ ਪਾਤ ਤੋ ਨਫ਼ਰਤ ਕਰਦੇ ਨੇ
    ਮੇਰੇ ਪਰਿਵਾਰ ਵਾਲੇ ਤੇ ਰਿਸ਼ਤੇਦਾਰ ਇਹਨਾਂ ਮੈਨੂੰ ਬੇ ਦਖਲ ਕਰ ਦਿੱਤਾ।
    ਡਾਕਟਰ ਸਾਹਿਬ ਤੁਸੀ ਸੱਚ ਬੋਲ ਰਹੇ ਹੋ।

    • @parteeksahota219
      @parteeksahota219 ปีที่แล้ว

      🙏🙏🙏🙏❤️❤️👍👍👍

    • @jungsahib7303
      @jungsahib7303 ปีที่แล้ว

      ਤੁਹਾਨੂੰ ਸਲੂਟ ਆ ਜੀ

    • @GillSaab-uw8mc
      @GillSaab-uw8mc ปีที่แล้ว

      Bahut ਵਧੀਆ ਭੈਣ ਜੀ ,,ਜੀ ਆਇਆ ਨੁ ,,,,❤️🙏🏻

    • @gurmeetsingh-gs1gk
      @gurmeetsingh-gs1gk ปีที่แล้ว

      Nice ji ❤❤❤❤

    • @fatehsingh5898
      @fatehsingh5898 22 วันที่ผ่านมา

      Gangrete ਗੁਰੂ ਦੇ ਬੇਟੇ ਮਜ੍ਹਬੀ ਸਿੱਖ

  • @harvindersingh7260
    @harvindersingh7260 ปีที่แล้ว +49

    ਡਾਕਟਰ ਸਾਬ ਸਬਾਦ ਲਿਆਤਾ ਫ਼ੱਟੇ ਚੱਕਤੇ ਡਰਨਾ ਨੀਂ ਕਿਸੇ ਤੋਂ ਅਸੀਂ ਥੋਡੇ ਨਾਲ ਆ

    • @udhamvirsidhu6823
      @udhamvirsidhu6823 ปีที่แล้ว

      Baki jafr nave vich brara da jikr kta sift kiti and 6month othe rhe brara ne ohna di seva vich judh v lre koi ika adhe kise ne kise ne galti kiti hou baki brara ne sikhi di bahut seva kiti

    • @udhamvirsidhu6823
      @udhamvirsidhu6823 ปีที่แล้ว

      Tu salea mix bread aa kuta ehnu koi ni puchda ldh

  • @sukhmindersingh7880
    @sukhmindersingh7880 2 ปีที่แล้ว +7

    Dr ਗੁਰਿੰਦਰ ਸਿੰਘ ਰੰਗਰੇਟਾ ਗੁਰੂ ਕਾ ਬੇਟਾ ਸਾਡੀ ਕੌਮ ਦਾ ਬੱਬਰ ਸ਼ੇਰ ਹੈ ਵਾਹਿਗੁਰੂ ਜੀ ਚੜ੍ਹਦੀਕਲਾ ਰੱਖੇ 🙏

  • @parmjitlegha9892
    @parmjitlegha9892 ปีที่แล้ว +14

    ਵੀਰ ਜੇ ਜਾਤ ਪਾਤ ਇੰਨੀ ਮਾੜੀ ਏ ਤਾਂ ਸਰਕਾਰ ਦੇ ਟੱਕਰ ਮਾਰੋ ਕਿ ਸਾਡੇ ਜਨਮ ਸਰਟੀਫਿਕੇਟ ਤੇ ਸਕੂਲ ਦੇ ਸਰਟੀਫੀਕੇਟ ਤੇ ਜਾਤਾਂ ਐਸੀ,ਬੀਸੀ ਬਗੈਰਾ ਲਿਖਣਾ ਬੰਦ ਕਰ ਦੇਵੇ

    • @CJ21605
      @CJ21605 ปีที่แล้ว

      Aap diya kudia de sade mundeya rishte karo te certificate paad dama ge bhau.

    • @biggdaddyy
      @biggdaddyy ปีที่แล้ว

      @@CJ21605 shaadiya to Khatri aur Jatton mein bhi nahin hoti , brahman rajputo mein bhi nahin hoti, yadav gujjaron mein bhi nahin hoti, Jatav aur Valmiki mein bhi nahin hoti, koi intercaste marriage nahin karta , shaadi sab apne caste aur culture mein hi karte hai.

    • @mangatsahibjot2040
      @mangatsahibjot2040 ปีที่แล้ว

      @@CJ21605 tu apani kuri de saleya kurriyan te. Ki kran jane tuhadiyan margeyan kutta

  • @SukhpreetSingh-jb5gt
    @SukhpreetSingh-jb5gt ปีที่แล้ว +8

    ਗਰੀਬਾਂ ਦੇ ਮਸੀਹਾ do ਗੁਰਿੰਦਰ ਰੰਗਰੇਟਾ 😘😘😘😘😘👌👌👌👌❤️❤️❤️❤️🙏🙏🙏🙏👍👍👍👍👍👍

  • @gursanjgoraya5413
    @gursanjgoraya5413 2 ปีที่แล้ว +24

    ਵਾਹਿਗੁਰੂ ਜੀ
    ਕਿੰਨਾ ਜ਼ਹਰ ਭਰਿਆ ਇਹਦੇ ਅੰਦਰ ਜੱਟਾਂ ਲਈ ___.

    • @harjinderdhillon9094
      @harjinderdhillon9094 2 ปีที่แล้ว +2

      U r right bai ji 🤬🤬🤬👍👍

    • @gurpreetkaur1734
      @gurpreetkaur1734 2 ปีที่แล้ว +4

      Jehra jatta da barya , jehra sikhi nu bhull gea , jaat nu promote krda

    • @jagjitsinghgill3357
      @jagjitsinghgill3357 2 ปีที่แล้ว +2

      @@gurpreetkaur1734 bhen mere sab nu eko line vch khara kr na kr lya kro kinu rab bhulya is sab jnde aa es bande di ki den aa samaj nu kise parwar nu eh America bhej rea c puchya kade kithe aa oh ki kita onna da rasan v den gya fr eh jaat paat vch vand rea bs hor koi den ni es bnde di

    • @Panjabi22
      @Panjabi22 2 ปีที่แล้ว +4

      22 eh sire da fuddu banda

    • @gursanjgoraya5413
      @gursanjgoraya5413 2 ปีที่แล้ว +2

      @@gurpreetkaur1734 ਵਾਹਿਗੁਰੂ ਜੀ___
      ਇਹਦੀ (ਡੰਗਰ ਡਾਕਟਰ) ਕੋਈ ਵੀ ਵੀਡੀਓ ਵਿਖਾ ਦਿਉ ਜਿਹਦੇ ਵਿੱਚ ਇਹਨੇਂ ਜੱਟਾਂ ਦੇ ਖਿਲਾਫ਼ ਲੋਕਾਂ ਨੂੰ ਨਹੀਂ ਭੜਕਾਇਆ ਏ ਤਾਂ ਪਰਮੇਸ਼ੁਰ ਦੀ ਕਿਰਪਾ ਆ ਨਈ ਤਾਂ ਇਹਨੇਂ ਤਾਂ ਆਪਸ ਵਿੱਚ ਵੱਡ-ਟੁੱਕ ਕਰਾਉਣ ਲਈ ਕੋਈ ਕਸਰ ਨਈ ਛੱਡੀ, ਦੂਜੀ ਧਿਰ ਨੂੰ ਧਮਕੀਆਂ ਦੇਣੀਆਂ ਕਿ, ਮੈਂ ਤੇਰੇ ਮੱਥੇ ਵਿੱਚ ਗੋਲੀ ਮਾਰਾਂਗਾ, ਤੇਰੇ ਟੱਬਰ ਨੂੰ ਖਤਮ ਕਰਾਂਗਾ, ਪਰਚਿਆਂ ਦੀਆਂ ਧਮਕੀਆਂ ਦੇਣੀਆਂ, ਹੁਣ ਦੱਸੋ ਕਿ ਰੱਬ ਕਿਹਨੂੰ ਭੁਲਿਆ ਆ.
      ____🙏

  • @badhan7325
    @badhan7325 ปีที่แล้ว +22

    ਬਿਲਕੁੱਲ ਸਹੀ ਡਾਕਟਰ ਸਾਬ

  • @jarmejasinghbrar9111
    @jarmejasinghbrar9111 ปีที่แล้ว +2

    ਡਾਕਟਰ ਰੰਗਰੇਟਾ ਯੋਗਰਾਜ ਸਿੰਘ ਦੀ ਨਕਲ ਚੰਗੀ ਤਰ੍ਹਾਂ ਕਰ ਲੈਂਦਾ ਹੈ

  • @sukhmindersingh7880
    @sukhmindersingh7880 6 หลายเดือนก่อน +1

    ਏ ਦਿਹਾੜ ਹੈ ਬੱਬਰ ਸ਼ੇਰ Dr ਗੁਰਿੰਦਰ ਸਿੰਘ ਰੰਗਰੇਟਾ ਸਾਹਿਬ ਦੀ ਜੋ ਘੜਾਮ ਚੌਧਰੀਆ ਤੋਂ ਜਰ ਨੀ ਹੁੰਦਾ

  • @jitta304
    @jitta304 2 ปีที่แล้ว +81

    ਜਾਤੀ ਸਰਟੀਫਿਕੇਟ ਪਾੜੋ,ਗੁਰੂਦੁਆਰੇ ਇੱਕ ਕਰੋ,ਸਮਸ਼ਾਨ ਘਾਟ ਇੱਕ ਕਰੋ।

    • @singhjeethansofficiel4415
      @singhjeethansofficiel4415 ปีที่แล้ว +2

      Sahi a

    • @ravisinggravi6994
      @ravisinggravi6994 ปีที่แล้ว +4

      Sade ta ik hi aa tuc pta ni kithe rehne o

    • @jalalabadmani5490
      @jalalabadmani5490 ปีที่แล้ว +2

      right bro

    • @Dimpleladhar369
      @Dimpleladhar369 10 หลายเดือนก่อน +1

      ​@@ravisinggravi6994ਵੀਰ ਜੀ ਸਾਡੇ ਪਿੰਡ ਵੀ ਇਕ ਹੀ ਆ ਪਰ ਸਾਡੇ ਆਲੇ ਦੁਆਲੇ ਪਿੰਡ ਵਿਚ 2 ਜਾਂ 3 ਗੁਰੂ ਘਰ ਹਨ ਅਤੇ ਸ਼ਮਸ਼ਾਨ ਘਾਟ ਵੀ ,, ਨਾਲੇ ਵੀਰ ਸਾਡੇ ਪਿੰਡ ਗੁਰੂ ਘਰ ਇਕ ਹੈ ਪਰ ਸ਼ਮਸ਼ਾਨ ਘਾਟ ਸਾਡੇ ਪਿੰਡ ਵੀ 2 ਹੈ ,,,

    • @user-ur6to9xy5z
      @user-ur6to9xy5z 8 หลายเดือนก่อน

      ​@@ravisinggravi6994ਹੁਣ ਤੁਹਾਡੇ ਪਿੰਡ ਆਈਆਂ ਕਰੀਏ ਮੱਥਾ ਟੇਕਣ ਵੀ ਰੇ

  • @kumarsabb6956
    @kumarsabb6956 ปีที่แล้ว +4

    ਜੋ ਇਨਸਾਨ ਜਾਤਪਾਤ ਦੀ ਗੱਲ ਕਰਦਾ ਉਹ ਗੁਰੂ ਦਾ ਸਿੱਖ ਨਹੀਂ ਹੋ ਸਕਦਾ

  • @harbhajansarao8939
    @harbhajansarao8939 9 หลายเดือนก่อน +2

    Absolutely right thought of Dr. Sahib about jati

  • @bikkarbspsingh6774
    @bikkarbspsingh6774 2 ปีที่แล้ว +18

    ਸੱਚ ਕੌੜਾ ਹੁੰਦਾ ਹੈ ਡਾਕਟਰ ਸਾਹਿਬ ਇਹਨਾਂ ਨੂੰ ਇਹ ਕਹੋ ਸੱਚ ਸੁਨਣਾ ਅਤੇ ਜਰਨਾ ਸਿੱਖੋ ਬਹੁਤ ਕਰਲੀਆਂ ਗਰੀਬਾਂ ਨਾਲ ਹੁਣ ਤਾਂ ਸਿਆਣੇ ਬਣ ਜਾਵੋ ਗੁਰੂ ਦੇ ਭਗੌੜਿਉ

  • @ramansing264
    @ramansing264 2 ปีที่แล้ว +21

    🙏ਵਾਹਿਗੁਰੂ ❣️ਜੀ 💓ਕਾ ❤️ ਖ਼ਾਲਸਾ 💞ਵਾਹਿਗੁਰੂ ❤️ਜੀ 🥰 ਕੀ 💟ਫ਼ਤਿਹ 🙏

  • @jogindersaini7200
    @jogindersaini7200 ปีที่แล้ว +8

    ਸਿੱਖ ਤਾਂ ਸਿੱਖ ਹੀ ਹਨ।ਵੰਡੀਆਂ ਸਾਡੀਆਂ ਪਾਈਆਂ ਹਨ।ਕੋਈ ਉਚ ਨੀਚ ਨਹੀਂ।ਸਿੱਖ ਤਾਂ ਸਾਰੇ ਹੀ ਗੁਰੂ ਦੇ ਸਿੱਖ ਹਨ।ਜੋ ਆਪਣੇ ਮਨ ਦਾ ਸਿੱਖ ਹੈ ਉਹ ਸਿੱਖ ਨਹੀਂ ਹੁੰਦਾ।
    ਸੋ ਸਿੱਖ ਕੌਮ ਇਕ ਹੀ ਕੌਮ ਹੈ।

  • @BalkarSingh-ko2qy
    @BalkarSingh-ko2qy 7 หลายเดือนก่อน +1

    ਡਾਕਟਰ ਸਾਹਿਬ ਜੀ ਅਸੀਂ ਵੀ ਮਜ਼ਬੀ ਸਿੱਖ ਹਾ ਪਰ ਅਫਸੋਸ ਹੈ ਕਿ ਆਪ ਜੀ ਸਾਰੀ ਜੱਟ ਕੌਮ ਟਾਰਗੇਟ ਕਰਦੇ ਹੋਜਦੋਂ ਕਿ ਇਹ ਸ਼ਬਦ ਗਲਤ ਹੈ ਫਿਰ ਸਾਨੂੰ ਵੀ ਗੁੱਸਾ ਆਉਂਦਾ ਹੈ ਜੀ

  • @majorcheema7571
    @majorcheema7571 ปีที่แล้ว +5

    ਧੰਨ ਗੁਰੂ ਰਾਮ ਦਾਸ ਜੀ ਕੋਈ ਬੋਲ ਨੀ ਸਕਦੇ ਭਰਾ ਨਾਲ ਭਰਾ ਲੜ ਰਿਹਾ ਵਾਹੇਗੂਰ ਜੀ ਕਿਰਪਾ ਕਰੋ ਇਕਠੇ ਰਹਿਣਾ ਸਿਖ਼ਣ 🙏🙏🙏 ਬੰਸ

  • @kashmirkaur1579
    @kashmirkaur1579 ปีที่แล้ว +4

    Dr sahib ji zindabad

  • @mohansingh7751
    @mohansingh7751 2 ปีที่แล้ว +15

    ਲਗਦਾ ਹੈ ਕਿ ਡਾ. ਰੰਘਰੇਟਾ ਨੂੰ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਦਰਜ ਭਗਤ ਧੰਨਾ ਜਟ ਦੀ ਬਾਣੀ ਤੋਂ ਵੀ ਨਫਰਤ ਹੈ। ਡਾ. ਰੰਘਰੇਟਾ ਨੂੰ ਚਾਹੀਦਾ ਹੈ ਕਿ ਹਰਿਆਣਵੀ ਜਾਟਾ ਨੂੰ ਜਾ ਕੇ ਪੁੱਛਣ ਕਿ ਉਹ ਅਸਲੇ ਦੇ ਜਾਟ ਹਨ ਯਾ ਨਹੀਂ ਉਹ ਅੱਛੀ ਤਰ੍ਹਾਂ ਸਮਝਾ ਦੇਣਗੇ। ਜਟ, ਜਾਟ, ਜਾਟਵ ਸ਼ਬਦ ਦੇ ਵਿੱਚ ਦਾ ਫਰਕ ਵੀ ਦਸੇ ਡਾ.।ਜੋ ਜ਼ਮੀਦਾਰਾ ਕਰਦਾ ਹੈ ਉਹ ਜਟ ਜੋ ਡਾਕਟਰੀ ਕਰਦਾ ਹੈ ਉਹ ਡਾਕਟਰ। ਇਸ ਨੂੰ ਬੇਕਾਰ ਦੀ ਬਕਵਾਸ ਕਰਨ ਦੀ ਕੋਈ ਲੋੜ ਨਹੀਂ ।

    • @KuldeepSingh-dj4lt
      @KuldeepSingh-dj4lt 2 ปีที่แล้ว +1

      Dhana Jat nahi see dhana bagat see na ka jatt

  • @dalvirkumar3710
    @dalvirkumar3710 2 ปีที่แล้ว +25

    Dr sab bilkul ਠੀਕ ਬੋਲਦੇ ਨੇ ,ਕਦੇ ਬੀ ਗਲਤ ਮੁੱਦੇ ਤੇ ਨਹੀਂ ਬੋਲਦੇ,ਬਸ ਗਲਤ ਬੰਦੇ ਦੇ ਜੂਤ ਬੋਤ ਫੇਰਦਾ

    • @jasvirsingh8715
      @jasvirsingh8715 2 ปีที่แล้ว

      Bot ?

    • @funnyvideos-jg3lu
      @funnyvideos-jg3lu ปีที่แล้ว +1

      Sidhu moosewala nai isnu ki keha c dassi zara usnu kyu bolya c

    • @B_S-H-I-V-A
      @B_S-H-I-V-A ปีที่แล้ว

      @@funnyvideos-jg3lu ਇਹ ਸਿਰਫ ਫੇਮਸ ਹੋਣ ਲਈ ਸਿੰਗ ਫਸਾਉਦਾ ਹਰੇਕ ਨਾਲ ਸਿੱਧੂ ਬਾਰੇ ਮਾੜਾ ਬੋਲਕੇ ਪਤਾ ਨਹੀਂ ਕਿੰਨੀਆਂ ਦਾ ਕਰੀਅਰ ਬਣ ਗਿਆ ਉਹੀ ਇਹ ਚਾਹੁੰਦਾ ਹੈ

  • @user-kb3rj6ef6y
    @user-kb3rj6ef6y 11 หลายเดือนก่อน +2

    ਡਾਕਟਰ ਗੁਰਿੰਦਰ ਸਿੰਘ ਰੰਘਰੇਟਾ ਜੀ ਜ਼ਿੰਦਾਬਾਦ ❤❤❤❤❤❤

  • @gursanjgoraya5413
    @gursanjgoraya5413 2 ปีที่แล้ว +15

    ਨਫ਼ਰਤ ਦਾ 2 ਨਾਮ ਏ ਡੰਗਰ ਡਾਕਟਰ.

    • @saiboutique7869
      @saiboutique7869 2 ปีที่แล้ว +1

      ਿਫਰ ਹਰੇਕ ਿਪੰਡ ਵਿੱਚ ਵੱਖਰੇ ਵੱਖਰੇ ਗੁਰੂ ਘਰ ਨੇ

    • @gursewakaulakh3074
      @gursewakaulakh3074 ปีที่แล้ว

      @@saiboutique7869 oh v bro dr.varge loka da Kam a bakwaas kar k loka nu ladode ne

  • @VinodSingh-dy2xh
    @VinodSingh-dy2xh 2 ปีที่แล้ว +15

    Jay Bheem Jay Bharat

  • @ragvirsingh945
    @ragvirsingh945 ปีที่แล้ว +2

    ਸਰ ਜੀ ਵੈਰੀ ਗੁੱਡ ਬਿਲਕੁਲ ਖ਼ਰੀਆਂ ਖ਼ਰੀਆਂ ਗੱਲਾਂ ਹਨ।

  • @HarpreetSingh-gn3tz
    @HarpreetSingh-gn3tz ปีที่แล้ว

    ਫਤਹਿ ਬਈ ਜੀ

  • @manimangat5533
    @manimangat5533 2 ปีที่แล้ว +15

    J koi ehdi caste baare gal kar lwe tan bhut laaat maarda te aap har waqt jatt jatt karda rehnda... tu kon hunda jattan baare bolan waala

  • @gurtejkheri7072
    @gurtejkheri7072 2 ปีที่แล้ว +19

    ਡਾਕਟਰ ਰੰਘਰੇਟਾ ਸਾਹਿਬ ਜ਼ਿੰਦਾਬਾਦ

    • @fhbfgruhe961
      @fhbfgruhe961 ปีที่แล้ว

      Ane jidabad vala ki kita

  • @jaideep1117
    @jaideep1117 ปีที่แล้ว +2

    Waheguru ji 🙏

  • @sukhdevsinghshergill953
    @sukhdevsinghshergill953 2 ปีที่แล้ว +11

    Dr sahib salute aap noo your are great

  • @amarjitheyer2118
    @amarjitheyer2118 2 ปีที่แล้ว +11

    ਇਹਨੂੰ ਜੱਟ ਲਫਜ਼ ਨਾਲ ਨਫਰਤ ਹੈ ।

  • @gursevsinghdhaliwal9099
    @gursevsinghdhaliwal9099 2 ปีที่แล้ว +9

    ਸਾਡੇ ਸਮਾਜ ਵਿੱਚ ਥੋੜੇ ਜਿਹੇ ਬੰਦੇ ਹਰ ਧਰਮ ਜਾਂ ਜਾਤ ਪਾਤ ਦੀ ਨਿਕੀ ਮੋਟੀ ਗੱਲ ਨੂੰ ਲੈਕੇ ਬਵਾਲ ਖੜ੍ਹਾ ਕਰ ਦਿੱਤਾ ਜਾਂਦਾ ਹੈ ਕੁਝ ਜਾਣ ਬੁੱਝ ਕੇ ਕਰਦੇ ਹਨ ਇਹ ਮਾੜੀ ਗੱਲ ਹੈ ਅੱਜ ਕੱਲ੍ਹ ਯੂ ਟਿਊਬ ਤੇ ਫ਼ੇਮ ਲੈਣ ਲਈ ਗੱਲ ਨੂੰ ਬਹੁਤ ਵਧਾਉਂਦੇ ਹਨ ਇਨਸਾਨ ਬਣੋ।

  • @lovejiilovejii6403
    @lovejiilovejii6403 ปีที่แล้ว +1

    Bilkul sahi

  • @sarupsingh5316
    @sarupsingh5316 27 วันที่ผ่านมา

    ਡਾਕਟਰ ਸਾਹਿਬ ਰੰਘਰੇਟਾ ਗੁਰੂ ਕਾ ਬੇਟਾ ਜਿਦਾਂ ਬਾਦ ਹੈ ਤੇ ਜਿਦਾਂ ਬਾਦ ਰਹੇਗਾ ਜੈ ਭਾਰਤ ਜੈ ਸਵਿਧਾਨ ਜੈ ਭੀਮ ਧੰਨ ਧੰਨ ਸਤਿਗੁਰੂ ਗੁਰੂ ਰਵਿਦਾਸ ਮਹਾਰਾਜ ਜੀ ਦੀ ਜੈ ਰਘਰੇਟੇ ਗੁਰੂ ਕੇ ਬੇਟੇ

  • @gurpreetsingh-dc4ec
    @gurpreetsingh-dc4ec 2 ปีที่แล้ว +5

    ਇਹ ਬੰਦਾ ਏਜੇਸੀਆ ਦਾ ਜਾਤਾ ਪਾਤਾ ਦੇ ਨਾ ਤੇ ਨਫਰਤ ਫਲਾ ਰਿਆ ਜੇਕਰ ਇਹਨੂੰ ਏਨੀ ਹੀ ਤਕਲੀਫ ਭੁੱਖ ਹੜਤਾਲ ਤੇ ਬੈਠੇ ਮਜਦੂਰਾ ਲੀ ਅਣਮਿਥੇ ਸਮੇ ਲੀ

    • @kalasingh8704
      @kalasingh8704 2 ปีที่แล้ว +1

      Shi kiha bai eh mote dimag da bnda 🙏

  • @gagandeepsidhulongoawl472
    @gagandeepsidhulongoawl472 2 ปีที่แล้ว +7

    Jatt bad jindabad

  • @makhansinghmameka4722
    @makhansinghmameka4722 ปีที่แล้ว +1

    Dr.ਸਾिਹਬ ਬਹੁਤ ਵਧੀਅਾ.

  • @balveersingh8687
    @balveersingh8687 2 ปีที่แล้ว +7

    ਸਿਿੱਧੂ ਪਰਚਾ ਕਰਾਕੇ ਕਿੱਡਾ ਕਿ ਬਣ ਗਿਅਾ

  • @majorsingh6259
    @majorsingh6259 2 ปีที่แล้ว +7

    Dr shaib ji salute hn

  • @amarjitheyer2118
    @amarjitheyer2118 2 ปีที่แล้ว +17

    ਡਾਕਟਰ ਸਰਾਰਤੀ ਆ ਇਹ ਬੰਦਾ ਨਫਰਤ ਫਲਾਉਦਾਂ ।

  • @HARDIE_PLAYZ
    @HARDIE_PLAYZ ปีที่แล้ว +1

    Boht vadia dr.saab 🙌❤️

  • @kulwinderkaur5649
    @kulwinderkaur5649 2 ปีที่แล้ว +2

    ਇਕੱਲੇ ਜੱਟ ਹੀ ਨਹੀਂ ਸਗੋਂ ਰਵੀਦਾਸੀਆਂ ਤੇ ਮਜ਼ਬੀ ਸਿੱਖ ਘਰਾਣੇ ਵੀ ਆਪਣੇਆ ਨੂੰ ਨੀਵਾਂ ਦਿਖਾਉਣ ਲੱਗ ਹੋਏ ਨੇ👍💞💞💞

  • @khushdeepdeep7564
    @khushdeepdeep7564 ปีที่แล้ว +5

    Good Dr Saab ji waheguru tuhanu khush rakhe

  • @satnamsatnam5809
    @satnamsatnam5809 2 ปีที่แล้ว +4

    Ryt sir

  • @kalapoonia8513
    @kalapoonia8513 ปีที่แล้ว +1

    ਐਵੇਂ ਸਾਰਾ ਬਕਵਾਸ ਕਰੀ ਜਾਂਦਾ ਰਵਿਦਾਸ ਮਹਾਰਾਜ ਵੀ ਭਗਤ ਧੰਨਾ ਜੀ ਵੀ ਭਗਤ ਅੱਜ ਰਵਿਦਾਸ ਭਾਈਚਾਰਾ ਕਹੇਂਗੀ ਰਵਿਦਾਸ ਮਹਾਰਾਜ ਨੂੰ ਗੁਰੂ ਦਾ ਦਰਜਾ ਦੇਵੋ ਕੱਲ੍ਹ ਨੂੰ ਜੱਟ ਕਹਿਣਗੇ ਧੰਨੇ ਭਗਤ ਨੂੰ ਵੀ ਗੁਰੂ ਦਾ ਦਰਜਾ ਇਸ ਤਰ੍ਹਾਂ ਨਾਂ ਤੇ ਭਰਾ ਮਾਰੂ ਜੰਗ ਹੋ ਸਕਦੀ

  • @preetwriter1328
    @preetwriter1328 2 ปีที่แล้ว +6

    Dr gurinder singh rangreta zindabad

  • @kanwerjitsingh7181
    @kanwerjitsingh7181 ปีที่แล้ว +12

    ਅਸ਼ੀ ਹੱਲ ਵਾਹਕਾਂ ਦੇ ਪੁੱਤ ਹਾਂ ਮਿਹਨਤੀ ਹਾਂ,ਜੱਟ ਸ਼ਬਦ ਨਾਲ ਨਫਰਤ ਹੈ ,ਤੂਹਾਨੂੰ,

    • @instrumentalmusic3073
      @instrumentalmusic3073 ปีที่แล้ว

      ਚੂਹੜੇ ਚਾਂਬਲੇ ਸਾਲੇ। ਕਤੀਹੜਾਂ

  • @narindersuman5349
    @narindersuman5349 ปีที่แล้ว +1

    v good ji

  • @BalkarSingh-ko2qy
    @BalkarSingh-ko2qy 7 หลายเดือนก่อน

    ਸਤਿਕਾਰ ਯੋਗ ਡਾਕਟਰ ਗੁਰਵਿੰਦਰ ਸਿੰਘ ਰੰਘਰੇਟਾ ਸਾਹਿਬ ਜੀ ਆਪ ਜੀ ਨੂੰ ਬੇਨਤੀ ਹੈ ਕਿ ਆਪ ਜੀ ਗਰਮ ਜਿਆਦਾ ਬੋਲਦੇ ਠੀਕ ਹੈ ਅਸੀ ਵੀ ਮਜ਼ਬੀ ਸਿੱਖ ਹਾ ਜੀ ਅਮ੍ਰਿਤ ਧਾਰੀ ਵੀ ਹਾ ਸਾਡੇ ਰਹਿਬਰ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਕਿਹਾ ਹੈ ਰਹਿਤ ਪਿਆਰੀ ਮੁਝ ਕੋ ਸਿੱਖ ਪਿਆਰਾ ਨਹੀਂ ਸਾਨੂੰ ਆਪਣੇ ਰਹਿਣੀ ਬਹਿਣੀ ਬਦਲਣੀ ਚਾਹੀਦੀ ਹੈ ਪੜ੍ਹਾਈ ਵਿੱਚ ਅੱਗੇ ਵਧਣ ਨਾਂ ਚਾਹੀਦਾ ਹੈ

  • @vksandhi83
    @vksandhi83 ปีที่แล้ว +15

    Extraordinary speech Dr. Saab

  • @mahinderpal4894
    @mahinderpal4894 2 ปีที่แล้ว +5

    Sahi gal a jai bheem jai savidaan jai mulnivasi jindabad

    • @jasbirdhillon3063
      @jasbirdhillon3063 2 ปีที่แล้ว

      Murkha nafrat na fella

    • @amanalansar7329
      @amanalansar7329 2 ปีที่แล้ว

      @@jasbirdhillon3063 gal ta kuz nahi likhiya janaab Kiya ho gya tanu .

  • @gurjitsingh2350
    @gurjitsingh2350 หลายเดือนก่อน

    Jai mashi di hellueya prabu Jesu daa danywad Dr Gurwinder Singh Ragta very nice good

  • @user-yq2rb2nf8n
    @user-yq2rb2nf8n 7 หลายเดือนก่อน

    ਜੈ ਭੀਮ ਜੈ ਭਾਰਤ ਰੰਗਰੇਟਾ ਵੀਰ ਜ਼ਿੰਦਾਬਾਦ ਜ਼ਿੰਦਾਬਾਦ ❤😅 ਦਿਲ ਖੁਸ਼ ਕਰ ਦਿੱਤਾ ਮੇਰੇ ਵੀਰ ਨੇ ਜੱਟ ਨੀ ਇਨਸਾਨ ਬਣੋ

  • @gopidhaliwal4693
    @gopidhaliwal4693 2 ปีที่แล้ว +10

    ਤੂ ਨਫਰਤ ਫਲਾ िਰਹਾ िਕਹੜੇ ਅਸਲੇ ਦਾ

  • @paramjitsingh6936
    @paramjitsingh6936 2 ปีที่แล้ว +31

    Majbi Sikh 🗡️🗡️🗡️🗡️🗡️

  • @shivanisharma5562
    @shivanisharma5562 หลายเดือนก่อน +1

    ਮੇਰੇ ਕੁਮੇਟ ਦਾ ਅਸਰ ਵੋਟਾਂ ਵਿੱਚ ਦੇਖਣ ਨੂੰ ਮਿਲਿਆ ਹੈ, ਬੀਜੇਪੀ ਦਾ ਸਫਾਇਆ ਕਰ ਦਿਆਂ ਹੈ ਪੰਜਾਬ ਵਿਚੋਂ, ਨਕਸ਼ਾ ਪਾਸ਼ ਹੋਣ ਤੋਂ ਬਾਅਦ ਵੀ ਮਕਾਨ ਬਣਾਉਣ ਨਹੀਂ ਦਿੰਦਾ ਗੂੰਡਾ ਬੀਜੇਪੀ ਦਾ ਲੀਡਰ ਚੰਡੀਗੜ੍ਹ ਮੋਹਾਲੀ ਦਿਖਾਓ ਗੂਗਲ ਤੇ ਕੰਡ ਕੇ ਦੇਖ ਲਵੋ ਸੁਖਵਿੰਦਰ ਸਿੰਘ ਗੋਲਡੀ ਇਕ ਲੱਖ ਰੁਪਏ ਲੈਂਦਾ ਹੈ ਕੈਸ਼ ਸਰਕਾਰ ਦੀ ਨੱਕ ਦੇ ਥੱਲੇ ਰਿਸ਼ਵਤ ਲੈਂਦਾ ਹੈ ਕੈਸ਼ ਇਕ ਲੱਖ ਰੁਪਏ ਆਮ ਆਦਮੀ ਪਾਰਟੀ ਸੂਤੀ ਪੲਈ ਹੈ ਆਮ ਆਦਮੀ ਨੂੰ ਲੁੱਟਿਆ ਜਾ ਰਿਹਾ ਹੈ ਜ਼ਿਲ੍ਹਾ ਮੋਹਾਲੀ ਖਰੜ ਗੂਲ ਮੋਹਰ ਪੰਜਾਬ 😮😮😮😮

  • @banasingh7876
    @banasingh7876 7 หลายเดือนก่อน +1

    ❤❤ right

  • @pargatsinghpanjwar7104
    @pargatsinghpanjwar7104 2 ปีที่แล้ว +4

    Da,sab,ji

  • @jasmindersingh1573
    @jasmindersingh1573 2 ปีที่แล้ว +17

    ਵਾਹਿਗੁਰੂ ਨੇ ਸਾਨੂੰ ਜਟ ਬਣਾਇਆ ਸਾਨੂੰ ਫਕਰਾ ਸਾਡੀ ਕੌਮ ਤੇ ਮਝਵੀ ਸਾਡੇ ਸੀਰੀ ਨੇ।ਅਸੀ ਸਾਰੇ ਰਲ ਮਿਲ ਰੈਨਿਆ। ਤੇਰੇ ਮਿਰਚਾ ਲਗਦੀਆਂ ਨੇ।ਸਾਲਾ ਲੋਕਾ ਨੂੰ ਜਾਤੀਵਾਦ ਚ ਪਾ ਰਿਹਾ

    • @d007singh3
      @d007singh3 2 ปีที่แล้ว

      Dogma banda eho , ehda kam siraf te siraf nafrat te nafrat failona hai bai g .

    • @satnamsatnam5809
      @satnamsatnam5809 2 ปีที่แล้ว +2

      Waheguru ne sanu insan bnayea vir

    • @surinderkhera1768
      @surinderkhera1768 2 ปีที่แล้ว +2

      Waheguru. NE. SANU. iNSAN. Banyea. ,,, JAAt. NAhE. BAhi

    • @dilpreetbhatti6586
      @dilpreetbhatti6586 2 ปีที่แล้ว

      Majbiya nu sirf mande ho ???

    • @gillsabbji7726
      @gillsabbji7726 2 ปีที่แล้ว

      8

  • @MintuSingh-ef7hb
    @MintuSingh-ef7hb 6 หลายเดือนก่อน +1

    Bilkul sahe ha

  • @rajfojji8603
    @rajfojji8603 ปีที่แล้ว +2

    Good doctor saab 🙏🙏🙏

  • @rajeevbagga4362
    @rajeevbagga4362 2 ปีที่แล้ว +6

    🙏🙏🙏🙏💝💝

  • @harjindersingh1175
    @harjindersingh1175 2 ปีที่แล้ว +4

    ਡਾਕਟਰ ਸਾਹਿਬ ਇੰਨਾ ਵਿਤਕਰਾ ਨਹੀਂ ਹੈ।

  • @SatnamSingh-tu2or
    @SatnamSingh-tu2or ปีที่แล้ว +2

    Dr sabb jindabad waheguru ji ka khalsa waheguru ji fitha

  • @40.gursehajpreetkaurllld84
    @40.gursehajpreetkaurllld84 ปีที่แล้ว +2

    Waheguru g waheguru g waheguru g waheguru g waheguru g

  • @bhattisaab4211
    @bhattisaab4211 ปีที่แล้ว +3

    Dr.Saab zindabad 💪

  • @jalalabadmani5490
    @jalalabadmani5490 ปีที่แล้ว +3

    proud to be a majbi singh

    • @davinderkaur9230
      @davinderkaur9230 ปีที่แล้ว

      Proud to be a majbi singh💪💪💪😊😊😊

  • @maansinghhardipsingh224
    @maansinghhardipsingh224 ปีที่แล้ว

    ਸਾਰੇ ਰਲਮਿਲ ਕੇ ਰਹੋ ਅਸੀ ਸਾਰੇ ਗੁਰੂ ਗੋਬਿੰਦ ਸਿੰਘ ਜੀ ਦੇ ਪੁੱਤਰ ਹਾਂ ਸਾਡੀ ਕੌਮ ਬਰੀ ਤਗੜੀ ਆ ਸਾਨੂੰ ਬਾਹਰ ਦੇ ਮੁਲਖ ਆ ਪਤਾ ਲਗਾ ਆ ਏਥੇ ਦੁਬਈ ਵਾਲੇ ਰਵਾਬ ਅਰਬੀ ਵੀ ਮੰਨਦੇ ਆ ਅਸੀ ਫਿਰ ਜਾਤਾ ਪਾਤਾ ਵਿੱਚ ਫਸੇ ਆ

  • @harjinderghoman
    @harjinderghoman 3 วันที่ผ่านมา

    ਡਾਕਟਰ ਗੁਰਿੰਦਰ ਸਿੰਘ ਰੰਗਰੇਟਾ ਜਿੰਦਾਬਾਦ

  • @gurpreetsandhu1747
    @gurpreetsandhu1747 2 ปีที่แล้ว +17

    Bilkul sahi G Dr Saab
    good job 👍
    Jay Bhim 🙏
    Jay Savidhan 👌

  • @gurpreetsandhu1747
    @gurpreetsandhu1747 2 ปีที่แล้ว +16

    Jay Bhim 🙏

  • @Yadsidhu
    @Yadsidhu ปีที่แล้ว +1

    ਰੌਲਾ ਤਾਂ ਸਾਰਾ ਵਿਊਜ਼ ਦਾ ਹੀ ਐ ਮਿੱਤਰੋ
    ਸਭ ਕਲਾਕਾਰ ਆ ਏਹੇ

  • @nachhatersingh4566
    @nachhatersingh4566 ปีที่แล้ว +2

    ਹਰ ਇਕ ਪਿੰਡ ਵਿਚ ਕੁਝ ਕੁ ਜਟ ਲੋਕ ਉਹ ਹੁੰਦੇ ਹਨ ਜਿਹੜੇ ਕਿ ਜਾਤਾਂ ਪਾਤਾਂ ਪਰਖ ਦੇ ਹਨ।ਜਿੰਨਾ ਦੇ ਕਾਰਨ ਵਾਦ ਵਿਵਾਦ ਹੁੰਦਾ ਹੈ ਜੀ।ਉਹੀ ਨਹੀਂ ਟਿਕਣ ਦਿੰਦੇ ਹਨ ਜੀ।

  • @parmi_tedit8910
    @parmi_tedit8910 2 ปีที่แล้ว +8

    Gurindar. Singh. Ji👍👍

  • @shamarora638
    @shamarora638 2 ปีที่แล้ว +4

    Dr saab tusi great ho

  • @sandeepsidhu9457
    @sandeepsidhu9457 ปีที่แล้ว +2

    Bhut vdhi dr Sahib aapni komm nu agge lai k jndeo bht bhut dhanwad jii 🙏🙏

  • @ACADMY.acadmy
    @ACADMY.acadmy 10 หลายเดือนก่อน

    Dr ji 🙏 hari ram ji 🙏💝

  • @o.pgorakapoorpind6908
    @o.pgorakapoorpind6908 2 ปีที่แล้ว +64

    ਡਾਕਟਰ ਰੰਗਰੇਟਾ ਜੀ ਜਿਦਾਂ ਬਾਦ ਵਾਹਿਗੁਰੂ ਜੀ ਕੀ ਫਤਿਹ

  • @balwantdhillon9449
    @balwantdhillon9449 2 ปีที่แล้ว +6

    Eh nafrat failounda sikh bhravan ch jo galt aa. Dr saab tuci general category nu eni nafrat andro krde ho ja. BJP de kehn te. Ladoune ho

  • @samarpreetsingh2974
    @samarpreetsingh2974 ปีที่แล้ว

    Sahi gal va Saab Ji

  • @asbatth2298
    @asbatth2298 ปีที่แล้ว +1

    Very Good speech Dr Gurinder Singh

  • @ManiSingh-cf3ti
    @ManiSingh-cf3ti 2 ปีที่แล้ว +3

    Jatt ravidasye all brother

  • @khuralgarhia
    @khuralgarhia 2 ปีที่แล้ว +3

    Good ji Dr saab

  • @MohinderSingh-jk4kf
    @MohinderSingh-jk4kf ปีที่แล้ว +1

    Good

  • @DarshanSingh-mu1ze
    @DarshanSingh-mu1ze ปีที่แล้ว

    Hnji bahut vdya magretta ji

  • @amanalansar7329
    @amanalansar7329 2 ปีที่แล้ว +10

    Casteism ne punjab vich Sikh koum da Downfall Kar Dena Bande ban jaho . Jis di koyi caste goot hai o Sikh nahi Sikh di koyi caste goot nahi .

    • @gurjeetkaur6635
      @gurjeetkaur6635 ปีที่แล้ว

      Bilkul sahi!!

    • @amanagill8627
      @amanagill8627 ปีที่แล้ว

      ਮਜਬੀ ਰੰਘਰੇਟਿਆ ਤੂੰ rss da bnda

  • @majorverygoodbhatti4101
    @majorverygoodbhatti4101 2 ปีที่แล้ว +6

    Nfrat dr gurinder singh rangreta shab nhi flaunda nfrat sirf eko kaum flundi aa kujh ko jatt kaum saryan nu galt sabt kardi aa hor koyi v kaum sanu galt nhi boldi.jatt kaum suru to hi punjab nu galt pasai lai ke jandi aayi aa je jatt kaum majbi sikh kaum nu marha na kve te mere khiyal cho masla nhi reh janna

  • @user-bg3vi8dt7o
    @user-bg3vi8dt7o ปีที่แล้ว

    ਜਿੰਨਾ ਕੰਧ ਸਰਹੰਦ ਦੀ ਤੋੜਨੀ ਏ
    ਅਜੇ ਤੱਕ ਉਹ ਸਾਡੇ ਹਥਿਆਰ ਜਿਉਂਦੇ
    ਗੂਠਾ ਲਾਇਆ ਨਹੀਂ ਜਿਨ੍ਹਾਂ ਬੇਦਾਵਿਆ ਤੇ
    ਸਿੰਘ ਅਜੇ ਵੀ ਲੱਖ ਹਜ਼ਾਰ ਜਿਉਂਦੇ

  • @goragora4821
    @goragora4821 2 ปีที่แล้ว +1

    ਜੈ ਭੀਮ

  • @tarsemmannp5499
    @tarsemmannp5499 2 ปีที่แล้ว +5

    ਅਸੀਂ 22ji ਸਭ ਨੂੰ love 💘 ਕਰਦੇ ਹਾਂ ਜੀ

  • @maninderbitta46
    @maninderbitta46 2 ปีที่แล้ว +16

    DR GURINDER SINGH RANGRETA JINDABAD

  • @ajaypalambarsariya525
    @ajaypalambarsariya525 ปีที่แล้ว +1

    Very good💐💐💐

  • @gursharanbatth3748
    @gursharanbatth3748 ปีที่แล้ว

    ਬਿਲਕੁਲ ਠੀਕ ਹੈ ਜੀ ਮੇਹਰ ਬਾਨੀ ਲਗੱਦਾ ਕੋਈ ਜਟ ਗਲਤ ਕੰਮ ਕਰ ਗਿਆ

  • @ju-in3qm
    @ju-in3qm ปีที่แล้ว +4

    Gurinder singh agar jat gadiya de pechee "JATT" lekde ne ta you can write what ever you are ,who is stoping you !! ,you should be proud of what ever you are 😎

  • @RajKumar-sc2bh
    @RajKumar-sc2bh 2 ปีที่แล้ว +4

    I love my Punjab......

  • @parmindersingh2260
    @parmindersingh2260 8 หลายเดือนก่อน

    Verry goog dr sahab

  • @jaspalsingh-rt4se
    @jaspalsingh-rt4se ปีที่แล้ว

    Very nic sir

  • @gurbhejsingh9009
    @gurbhejsingh9009 ปีที่แล้ว +3

    ਜੱਟ ਨੇ ਤਾਂ ਜਟ ਹੀ ਰਹਿਣਾ ਭਾਵੇਂ ਮਰਲਾ ਜਮੀਨ ਹੋਵੇ,,