Madam Sarabjeet Kaur ji Desh vich Dharam hi ni Hona chahida .Dharam de na te hi loka nu aaps vich ldaya janda kutya janda.mere hisaab naal dharm Hona hi ni chahida .dharm de shaare koi v country progress ni kr ski na hi kr skdi aa.
💯 % agree with Rupinder Bai and I Stand with him Lok Adhikar lehar ik Haneri di tarah jhulni Chahidi hai bahut badhiya Uprala lokaan nu jarur saath dena chahida nahin ta Punjab da hor bura haal ho jayega Aakhir kade ta iss Corrupt system de khilaf khade hona hi Pawega 🙏🙏🙏 Pujabio kujh ta soch Chhado kheda inhaan Rawaity Partiyan da te inhaan Lootere Politician's te Parivaarbad da
ਰੁਪਿੰਦਰ ਵੀਰ ਜੀ ਦਿਲੋਂ ਬਹੁਤ ਬਹੁਤ ਸਾਰਾ ਪਿਆਰ ਅਤੇ ਮੇਰੇ ਵੱਲੋਂ ਦਿਲੋਂ ਸਲੂਟ ਹੈ ਤੁਹਾਨੂੰ।ਵੀਰੇ ਮੈੌ ਆਪ ਅਤੇ ਪੂਰੇ ਪਰਿਵਾਰ ਸਮੇਤ ਮਿੱਤਰਾਂ ਰਿਸ਼ਤੇਦਾਰਾਂ ਨੂੰ ਦੋਵੇਂ ਹੱਥ ਜੋੜ ਕੇ ਲੋਕ ਅਧਿਕਾਰ ਲਹਿਰ ਨਾਲ ਜੁੜਨ ਲਈ ਬੇਨਤੀ ਕਰਾਂਗਾ ।ਧੰਨਵਾਦ
ਬਾਈ ਜੀ ਜੇ ਐਤਕੀ ਨਾ ਸੰਭਲੇ ਫੇਰ ਰੱਬ ਵੀ ਐ ਬਚਾ ਸਕਦਾ ਮੇਰੇ ਭਰਾਵੋਂ ਰਲਮਿਲ ਕੇ ਹਬਲਾ ਮਾਰੋ ਯਾਰ
Rupinder veer,,lok,,sath,,dinde,tan,,mno,,je,,lok,,nshe,,vrt ne,,khreedne,,bend,,krden
ਬਿਲਕੁਲ ਸੱਚ ਵੀਰ ਜੀ ਸੋਡਾ ਸਾਥ ਜਰੂਰ ਦੇਵਾਂਗੇ
Good
SathdevagAy
ਰੁਪਿੰਦਰ ਬਾਈ ਦੇ ਪੰਜਾਬ ਪੰਜਾਬੀ ਭਾਈਚਾਰੇ ਦਾ ਦਰਦ ਹੈ ਬਾਈ ਜੀ ਨਾਲ ਚੱਲੋ ਸਾਰੇ ਪੰਜਾਬੀਆਂ ਨੂੰ ਬੇਨਤੀ ਹੈ ਵੀਰ ਦੀ ਸੋਚ ਤੇ ਪਹਿਰਾ ਦੇਵੋ ਵੀਰ ਜੀ ਲੱਖੇ ਤੇ ਦੀਪ ਬਾਈ ਨੂੰ ਵੀ ਨਾਲ ਲਵੋ ਲੋਕ ਅਧਿਕਾਰ ਨਾਲ ਜੁੜੋ ਵਾਹਿਗੁਰੂ ਜੀ ਕਿਰਪਾ ਬਣਾਈ ਰੱਖਿਓ ਜੀ ਮੇਹਰ ਕਰਿਓ ਜੀ ਹੋਰ ਤਰੱਕੀ ਹੋਵੇ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਜੀ
ਬਹੁਤ ਵਧੀਆ ਵਿਚਾਰ ਜੀ।
ਰੁਪਿੰਦਰ ਵੀਰ ਬਹੁਤ ਵਧੀਆ ਵਿਚਾਰ ਵਟਾਂਦਰਾ ਕਰ ਰਹੇ ਹੋ ਰੱਬ ਜੀ ਤੁਹਾਡੇ ਅੰਦਰ ਬੋਲ ਰਹੇ ਹਨ ।।ਜਿਤਾਗੈ ਜਰੂਰ ਜੰਗ ਜਾਰੀ ਰਖਿਉ ।।🙏👍🌹
ਬਹੁਤ ਵਧੀਆ ਵਿਚਾਰ ਨੇ …..ਪੰਜਾਬ ਨੂੰ ਹੁਣ ਬਚਾਉਣ ਦੀ ਲੋੜ ਐ
ਸ਼ਾਬਾਸ਼ ਵੀਰਿਆ, ਤੂੰ ਬਹੁਤ ਵਧੀਆ ਪ੍ਰੋਗਰਾਮ ਲੈਕੇ ਚਲਿਆ, ਪ੍ਰਮਾਤਮਾ ਜ਼ਰੂਰ ਫਤਿਹ ਦਿਆਊਗਾ, ਅਸੀਂ ਸੱਭ ਤਨੋਂ, ਮਨੋਂ,ਧਨੋਂ ਤੁਹਾਡੇ ਨਾਲ ਹਾਂ ਵੀਰਿਓ।
ਕਿਸੇ ਨੇ ਨਹੀ ਰੋਕਣਾ ਪਿੰਡਾ ਵਿੱਚ ਲੀਡਰਾਂ ਨੂੰ ਬੜਨ ਤੋ ਕੋਈ ਦੋ ਚਾਰ ਬੰਦੇ ਹੀ ਹੋਣਗੇ ਜੋਂ ਲੀਡਰਾਂ ਦਾ ਵਿਰੋਥ ਕਰਨਗੇ ਬੇੜਾ ਤਾ ਲੋਕਾਂ ਦਾ ਹੀ ਬੈਠ ਦਾ ਹ ਹੈ ਜ ਮੂਤ ਪੀਣ ਅਤੇ t ਖਾਣ ਵਾਸਤੇ ਵੋਟਾ ਪਾਉਣੀਆਂ ਵੀਰੇ ਲੋਕਾਂ ਨੂੰ ਪਤਾ ਸਭ ਕੁੱਝ ਹ ਲੋਕ ਅਧਿਕਾਰ ਵਾਲੇ ਵੀਰਿਆ ਨੂੰ ਬੇਨਤੀ ਹੈ ਕਿ ਜਿਹੜੇ ਆਗੂ ਤੁਸੀ ਲੈਣੇ ਹੈ ਉਹ ਦੇ ਵਾਸਤੇ ਤਹਾਨੂੰ ਕੈਨੇਡਾ ਇੰਗਲੈਂਡ ਤੋ ਓਥੋਂ ਦੇ ਜੰਮਪਲ ਲਭੋ ਫਿਰ ਸਾਇਦ ਪਰਮਾਤਮਾ ਚਮਤਕਾਰ ਕਰਦੇਵੇ ਇਥੋਂ ਤਹਨੂ ਪਜਾਮੇ ਖਿੱਚਣ ਵਾਲੇ ਹੀ ਮਿਲਣੇ ਹ
ਬਹੁਤ ਵਧੀਆ ਵਿਚਾਰ ਨੇ ਵੀਰ ਦੇ।
100% true g keep it up God bless you
ਡੰਗਰ , ਪਸੂ ਲੀਡਰਾਂ ਨੂ ਇਹ ਪਰਬਚਨ ਕਿੱਲਾਂ ਤੇ ਮੇਖਾਂ ਵਾਗ ਚੁਭਣਗੇ
100% ਸਹੀ ਗੱਲਾਂ ਨੇ, ਵਾਹਿਗੁਰੂ ਕਰੇ ਆਮ ਲੋਕ ਇਹ ਗੱਲਾਂ ਸਮਝ ਜਾਣ ਤੇ ਤੁਹਾਡਾ ਸਾਥ ਦੇਣ ਤੇ ਪੰਜਾਬ ਨੂੰ ਬਚਾ ਲੈਣ।
sahi gall dedi tusi vi nal jurho 8725905252
8725905292
Punjab,,nu,,bchaun,,da,,uplala
Nshe,,shdke,,lok,,sath,,dendi,,
Kirpa,krn,,dhenwad,bhravo,,,
ਬਹੁਤ ਧੰਨਵਾਦ ਜੀ
ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ
ਬਰਨਾਲੇ ਤੋ ਫੁੱਲ ਸਪੋਟ ਜੀ ਆਪ ਨੂੰ
ਵੀਰ ਜੀ ਦੇ ਵੀਚਾਰ ਬਹੁਤ ਵਧੀਆ ਹੈ ਵਾਹਿਗੂਰੂ ਜੀ ਹਮੇਸ਼ਾ ਆਪਣਾ ਮੇਹਰਾਂ ਭਰਿਆ ਹਥ ਬਣਾਈ ਰਖਿਓ ਜੀ
ਵੀ ਰ ਬਣੂ ਕੁੱਝ ਪੰਜਾਬ ਦਾ। ਗੱਲਾਂ ਵਧੀਆ ਲੱਗੀਆਂ। ਵਾਹਿਗੁਰੂ ਦੀ ਤੇਰੇ ਤੇ ਮੇਹਰ ਕਰੇ।
Very good idea.
ਚੱਲ ਬਾਈ ਕਰਦੇ ਹਾਂ ਕੋਸ਼ਿਸ਼, ਕੀ ਪਤਾ ਜਵਾਕਾਂ ਦੀ ਜਿੰਦਗੀ ਹੀ ਵਧੀਆ ਬਣ ਜਾਵੇ !!
ਸਿਸਟਮ ਬਦਲਣ ਲਈ ਇਮਾਨਦਾਰ ਲੋਕਾਂ ਨੂੰ ਅੱਗੇ ਆਉਣਾ ਹੀ ਪੈਣਾ
ਵਾਹਿਗੂਰੂ ਜੀ ਦਾ ਖਾਲਸਾ ਵਾਹਿਗੂਰੂ ਜੀ ਦੀ ਫਤਿਹ
Very good thoughts veere
ਪੰਜਬ ਦਾ ਹੀਰਾ ਇਹ ਅਮੋਲਕ ਬਚਨ ਕਰਦਾ,
Nice Bai ji ❤ 100% 👌👌👌❤
Jaswant Singh USA ✌✌✌✌
Good. ਇੳ ਜਹੇ। ਪਰੋਗਾਮ। ਜਾਰੀ ਰਖੋ। ਅਸੀ ਤੋਹਾਡੇ ਨਾਲ ਹਾ ਜੀ ਜਰੁਰ। ਸਾਥ। ਦੇਵਾਗੇ
ਵੀਰ ਮੇਰਿਆ ਸੱਚਾਈ ਦੱਸਣ ਲਈ ਧੰਨਵਾਦ।
ਵੀਰ ਜੀ ਤੁਸੀਂ ਖੱਬੀ ਧਿਰ ਨਾਲ ਜੁੜ ਕੇ ਹੀ ਲੋਕਾ ਦਾ ਭਲਾ ਹੋ ਸਕਦਾ ਹੈ।
ਇਨਕਲਾਬ ਜ਼ਿੰਦਾਬਾਦ ।ਸਰਮਾਏਦਾਰੀ ਪ੍ਰਬੰਧ ਨੂੰ ਕਾਇਮ ਰੱਖਣ ਵਾਲੀਆਂ ਪਾਰਟੀਆਂ ਦਾ ਜਮਾਤੀ ਖਾਸਾ ਇੱਕੋ ਹੀ ਹੈ ਕਿਰਤੀ ਜਮਾਤ ਨੂੰ ਲੁੱਟਣ ਤੇ ਕੁੱਟਣ ਵਾਲਾ।
ਬਹੁਤ ਹੀ ਵਧੀਆ ਲੱਗਿਆ ਜੀ ਆਪ ਰੁਪਿੰਦਰਜੀਤ ਜੀ ਤੁਸੀਂ ਬਹੁਤ ਹੀ ਅੱਛਾ ਕੰਮ ਕੀਤਾ ਜੋ ਆਪ ਨੇ ਪੰਜਾਬ ਤੇ ਦੇਸ਼ ਨੂੰ ਬਚਾਉਣ ਲਈ ਅੱਗੇ ਆਏ ਹੋ ਆਪ ਜੀ ਤੇ ਤੁਹਾਡੇ ਨਾਲ ਦੇ ਸਾਰੇ ਲੋਕ ਅਧਿਕਾਰ ਲਹਿਰ ਦੇ ਨਾਲ ਹਾ ਤੁਸੀਂ ਵਧਾਈ ਦੇ ਪਾਤਰ ਹੋ ਵਾਹਿਗੁਰੂ ਜੀ ਤੁਹਾਡੇ ਤੇ ਮੇਹਰ ਕਰੇ ਤੇ ਚੜ੍ਹਦਈ ਕਲਾ ਵਿੱਚ ਰੱਖੇ ਜੈ ਜਵਾਨ ਜੈ ਕਿਸਾਨ ਜੈ ਲੋਕ ਅਧਿਕਾਰ ਲਹਿਰ ਜਿੰਦਾਬਾਦ
ਬਿਲਕੁੱਲ ਸਹੀ ਕਿਹਾ ਵੀਰ ਜੀ
ਲੋੜ ਆ ਬਾਈ ਪੰਜਾਬ ਬਚਾਉਣ ਲਈ ਅਜੇਹੇ ਨੌਜਵਾਨਾਂ ਦੀ
Bhot vadia sar ji God bless you sar ji
ਆਮ ਜਨਤਾ ਜ਼ਿੰਦਾਬਾਦ ਦਲਿਤ ਮਜ਼ਦੂਰ ਜ਼ਿੰਦਾਬਾਦ ਚੋਰ ਲੀਡਰ ਮੁਰਦਾਬਾਦ
ਪਰਪੱਕ ਵਿਚਾਰਧਾਰਾ ਨਾਲ ਇਨਕਲਾਬ ਆ ਸਕਦਾ
ਸਿਰਫ ਤੇ ਸਿਰਫ ਪੰਜਾਬ ਦੀ ਅਜਾਦੀ ਹੀ ਹਲ ਹੈ ਸਾਡਾ ਵੀਰੋ ਖਾਲਸਾ ਰਾਜ ਜਿੰਦਾ ਬਾਦ
ਭੈਣ ਮੇਰੀਏ ਥੋੜ੍ਹਾ ਸਮਾਂ ਹੋਰ ਸਬਰ ਰੱਖਣਾ ਪੈਣਾ ਇਕੱਲੇ ਪੰਜਾਬ ਨਹੀਂ ਪੂਰੇ ਦੇਸ਼ ਵਿੱਚ ਖਾਲਸਾ ਰਾਜ ਦੀ ਮੰਗ ਵਧ ਰਹੀ ਹੈ ਬਸ ਕਲਗੀਧਰ ਦਸ਼ਮੇਸ਼ ਪਿਤਾ ਜੀ ਦੀ ਕਿਰਪਾ ਕਿਸ ਤਰ੍ਹਾਂ ਹੁੰਦੀ ਹੈ ਇਹ ਉਹ ਹੀ ਜਾਣਦੇ ਆ
Madam Sarabjeet Kaur ji Desh vich Dharam hi ni Hona chahida .Dharam de na te hi loka nu aaps vich ldaya janda kutya janda.mere hisaab naal dharm Hona hi ni chahida .dharm de shaare koi v country progress ni kr ski na hi kr skdi aa.
Good vichar vir g
100%Right bai ji
Bohat vadia galla kahia veer ji ne
ਅਕਾਲ ਪੁਰਖ ਹਮੇਸਾ ਸਚੀ ਸੋਚ ਨਾਲ ਹੈ। ਤੁਸੀ ਸਚੀ ਸੋਚ ਲਏ ਕੇ ਤੁਰੇ ਹੋ ।ਜਿਤੋਗੇ ਜਰੂਰ ਜਿਤੋਗੇ।ਦਾਸ ਪਰਿਵਾਰ ਤੇ ਯਾਰ ਦੋਸਤਾਂ ਸਮੇਤ ਤੁਹਾਡੇ ਨਾਲਹੈ ਜੀ।ਵਾਹਿਗੁਰੂ ਚੜਦੀਕਲਾ ਬਖਸੇ ਜੀ੍ਹ
ਲੱਖੇ ਨਾਲ ਰਲ ਕੇ ਕੰਮ ਕਰੋ ਵੀਰੋ 🙏🙏
ਬਹੁਤ ਵਧੀਆ ਇਹਨਾਂ ਦਾ ਉਪਰਾਲਾ ਜਿਥੋਂ ਤੱਕ ਹੋ ਸਕਦਾ ਵਧ ਵਧ ਦੁਨੀਆਂ ਨੂੰ ਜਾਗਰੂਕ ਕਰੋ
Good job sir. Carry on we are with you.
Very good.Carry on Baiji.we fully support you.
ਅਜਾਦੀ ਹੀ ਹਲ ਹੈ ਅਜਾਦੀ ਨਾਲ ਖਰਜੋ ਬੇਨਤੀਆਂ ਵੀਰੋ ਬਚਾਅ ਲੳ ਪੰਜਾਬ ਅਤੇ ਕਿਸਾਨੀ ਨੂੰ ਖਾਲਸਾ ਰਾਜ ਬਣਾ ਲਈਏ ਖਾਲਸਤਾਨ ਜਿੰਦਾ ਬਾਦ
ਲ਼ੱਨ
TH-cam te ta bde zindabaad krde aa apni city Ch ta duur Di gal tere vargia Apne mohaale de bahr khad k zindabaad ni kr skde
@@thelion6821 ਵੀਰੇ ਅੱਜ ਸੋਸਲ ਮੀਡੀਆ ਰਾਹੀਂ ਪਰਚਾਰ ਕੀਤਾ ਜਾ ਰਿਹਾ ਹੈ ਜਿਨ੍ਹਾਂ ਨੂੰ ਪਿਆਰ ਹੈ ਗੁਰੂ ਗ੍ਰੰਥ ਸਾਹਿਬ ਜੀ ਨਾਲ ਬੇਅਦਬੀ ਦਾ ਦੁੱਖ ਹੈ ਉਹ ਹੀ ਗੁਰੂ ਦਾ ਪਿਆਰਾ ਖਾਲਸਾ ਰਾਜ ਦਾ ਪਰਚਾਰ ਕਰ ਰਿਹਾ ਜਿਵੇਂ ਵੀ ਉਹ ਕਰ ਸਕਦਾ ਦੁਸ਼ਮਣ ਨੂੰ ਤਾ you tube ਤੇ ਪੜ ਕੇ ਅੱਗ ਲਗ ਜਾਂਦੀ ਹੈ
Bilkul sahi ✅
Gud job
Good thinkig.
ਵੀਰੇ ਬੈਨਤੀ ਹੈ ਤਹਾਨੂੰ ਪੰਜਾਬ ਬਚਾਉਣਾ ਹੈ ਤਾਂ ਸਿਰਫ ਤੇ ਸਿਰਫ ਪੰਜਾਬ ਦੀ ਅਜਾਦੀ ਹੀ ਹਲ ਹੈ
ਜੇ ਕੁਝ ਕਰਨਾ ਚਾਹੁੰਦੇ ਹੋ ਤਾਂ ਅਜਾਦੀ ਨਾਲ ਖਰਜੋ ਬੇਨਤੀਆਂ ਵੀਰੋ
ਜਿਨ੍ਹਾਂ ਮਰਜੀ ਲੋਕ ਨੀਤੀ ਬਣ ਜਾਵੇ ਸੰਵਿਧਾਨ ਸਿਸਟਮ ਉੱਤੇ ਉਹੀ ਕਮ ਕਰੇਗਾ
ਸਾਡਾ ਹਲ ਸਿਰਫ ਤੇ ਸਿਰਫ ਪੰਜਾਬ ਦੀ ਅਜਾਦੀ ਹੀ ਹਲ ਹੈ ਹੋਰ ਕੋਈ ਤਰੀਕਾ ਨਹੀਂ ਚਲਣਾ ਵੀਰੇ
ਓਸ਼ੋ ਰਜਨੀਸ਼ ਜੀ ਨੇ ਬਹੁਤ ਪਹਿਲਾਂ ਕਿਹਾ ਸੀ ਕਿ ਜਿਸ ਨੇ ਦੇਸ਼ ਦਾ ਸੁਧਾਰ ਕਰਨਾ, ਉਹ ਵੋਟਾਂ ਵਿੱਚ ਨੀ ਖਲੋਣਾ, ਉਸਨੂੰ ਘਰੋਂ ਕੱਢ ਵੋਟਾਂ ਵਿੱਚ ਖੜਾ ਕਰਨਾ ਪਊ, ਤਾਂ ਹੀ ਸੁਧਾਰ ਹੋ ਸਕਦਾ
God bless you
Very good
Full support veer g ap sare nal ah punjab lay🙏🙏🙏🙏🙏🙏
Very GOOD Veer
ਰੁਪਿੰਦਰਜੀਤ ਸਿੰਘ ਜੀ ਉੱਦਮ ਸ਼ਲਾਘਾਯੋਗ, ਪਰ ਵੋਟ ਪਾਉਣ ਵਾਲਾ ਵੀ ਇਮਾਨਦਾਰੀ ਦਿਖਾਵੇ, ਵੱਡੇ ਯਤਨਾਂ ਦੀ ਜ਼ਰੂਰਤ ਹੈ ?
👌👌
Good job
ਬਹੁਤ ਵਧੀਆ ਰੁਪਿੰਦਰ ਵੀਰ
Siraa la ta veer n
ਸ਼ਹਿ ਗੱਲਾਂ ਨੇ ਭਰਾ ਦਿਆਂ
Ghaint banda bai
Sahi gal bai
ਭਾਜੀ ਅਸੀਂ ਵੀ, ਲੋਕ ਅਧਿਕਾਰ ਲਹਿਰ ਨਾਲ਼ ਜੁੜਨਾ ਚਾਹੁੰਦੇ ਹਾਂ, ਕੋਈ ਨੰਬਰ ਜਾਰੀ ਕੀਤਾ ਜਾਵੇ,
serch kro ਲੋਕ ਅਧੀਕਾਰ ਲਹੈਰ bai da sab contact mil Jan gae bhut vadiaa km kr rahe a bai 🙏
ਇਮਾਨਦਾਰ ਨੇਤਾ ਨੂੰ ਵੋਟ ਪਾਓ ਭਾਵੇਂ ਕਿਸੇ ਦਲ ਦਾ ਹੋਵੇ, ਪਰ ਅਫਸੋਸ ਅਸੀਂ ਜ਼ਮੀਰ ਦੀ ਆਵਾਜ਼ ਨਹੀਂ ਸੁਣਦੇ !
ਲੋਕ ਅਧਿਕਾਰ ਪਾਰਟੀ 👌👌
👌👍
Bahot theek Galla
👍👍
May God Bless us with such people to lead us
ਪਰਮਾਤਮਾ ਅੱਗੇ ਅਰਦਾਸ ਹੈ ੲਿਹ ਬੰਦਾ ਅਾਪਣੀ ਜੁਬਾਨ ਤੇ ਪੱਕਾ ਰਹੇ ਨਵਜੋਤ ਸਿੁਧ ਵਾਗੋ ਭੋਕਾ ਨਾ ਨਿਕਲੇ
ਤੁਸੀਂ ਵਾਈ ਜੀ ਕਿਹੜੀ ਨਵੀਂ ਸਕੀਮ ਕਰ ਰਹੇ ਹੋ ਕਿਸਾਨ ਏਕਤਾ ਜਿੱਦਾਂ ਬਾਦ ਹੈ ਜੀ
ਵੀਰ ਜੀ ਸਰਪੰਚ ਵੀ ਤੇ ਚੇਅਰਮੈਨ ਵੀ ਨਹੀ ਹੋਣੇ ਚਾਹੀਦੇ
Veer.je.good.opion.lal.bhullar.Asr
Gurinder Singh Newzeland, 💯% ryt ✈️✈️✈️
Very good veer ji
very good kaka ji. punjab need good mans like you.
Very good ji
Good bai g
ਇਹੋ ਗਲਾਂ ਆਪ ਪਾਰਟੀ ਵਾਲੇ ਜਦੋਂ ਆਏ ਸੀ ਕਹਿੰਦੇ ਸਨ। ਅਜ ਤਕ ਉਹ ਪਹਿਲੀਆਂ ਸਿਆਸੀ ਪਾਰਟੀਆਂ ਨਾਲੋਂ ਵੀ ਘਟੀਆ ਅਤੇ ਲਾਲਚੀ ਸਾਬਤ ਹੋਏ ਹਨ।
Good vichar Vir g
💯 % agree with Rupinder Bai and I Stand with him Lok Adhikar lehar ik Haneri di tarah jhulni Chahidi hai bahut badhiya Uprala lokaan nu jarur saath dena chahida nahin ta Punjab da hor bura haal ho jayega Aakhir kade ta iss Corrupt system de khilaf khade hona hi Pawega 🙏🙏🙏 Pujabio kujh ta soch Chhado kheda inhaan Rawaity Partiyan da te inhaan Lootere Politician's te Parivaarbad da
Hope for good future
Very good by ji salam
Also with you
ਰੁਪਿੰਦਰਜੀਤ ਬਾਈ ਨੂੰ ਸਲਾਮ ਬਾਈ ਜੀ ਆਪ ਜੀ ਨੂੰ ਆਪਣੇ ਸੰਪਰਕ ਨੰਬਰ ਦਿੱਤਾ ਜਾਵੇ ਜੀ
Very good, Bir
ਨਿੱਜ ਤੋਂ ਉੱਪਰ ਉੱਠ ਕੇ, ਲੋਕ ਸੇਵਾ ਲਈ ਸਮੱਰਪਿਤ ਇਮਾਨਦਾਰ ਆਗੂ ਹੀ ਤਬਦੀਲੀ ਲਿਆ ਸਕਦੇ ਹਨ, ਰਿਸ਼ਵਤਖ਼ੋਰੀ ਤੇ ਆਪਣੇ ਘਰ ਭਰਨ ਦੀ ਰਵਾਇਤ ਨੂੰ ਠੱਲ੍ਹ ਪਾਉਣੀ, ਬਹੁਤ ਜ਼ਰੂਰੀ ਹੈ !
Very gud by g
Good veer ji
100% right Rupinderjit veer
Very good y ji
Nice
👌👌👌💯💯
ਸਾਡਾ ਆਗੂ ਸਰਵਣ ਸਿੰਘ ਧੁਨ
ਬਾਈ ਇਹਨਾਂ ਨੂੰ ਫੰਡ ਦਿਉ ਪੂਰਾ ਜ਼ੋਰ ਲਗਾ ਦਿਉ
Good
Lok adhikaar lehar jindabad
Veer. Rupinder. Good👍👍
ਮੋ। ਦੇ। ਨੰਬਰ। ਹਰੇਕ। ਪਰੋਗਰਾਮ। ਵਿੱਚ। ਕ੍ਰਿਪਾ ਕਰਕੇ। ਲਿਖ। ਕੇ ਦਸਿਆ। ਕਰੋ। ਜੀ ਧੰਨਵਾਦ
Rupinderjeet ji very good samea the loyer ha.bir ji
Right
ਕੁੱਝ ਵੀ ਕਰ ਲਵੋ ਰਹਿਣਾ ਤੇ ਭਾਰਤੀ ਸੰਵਿਧਾਨ ਦੇ ਹੇਠਾਂ ਪੰਜਾਬ ਦੇ ਭਲੇ ਲਈ ਜ਼ਿਆਦਾ ਮਨਮਰਜ਼ੀ ਕਰਾਂਗੇ ਤਾਂ ਫੇਰ ਦਿੱਲੀ ਨੇ ਅਮਰਜੈਂਸੀ ਜਾਂ ਰਾਸ਼ਟਰਪਤੀ ਰਾਜ ਘੋਸ਼ਿਤ ਕਰ ਦੇਣਾ ਕਿਉਂਕਿ ਪੰਜਾਬ ਨੂੰ ਲੂਟੇ ਵਗੈਰ ਉਨ੍ਹਾਂ ਦਾ ਗੁਜ਼ਾਰਾ ਨਹੀਂ ਹੁੰਦਾ
True