ਕੀ ਸਤਗੁਰ ਨੰਗਲਾ ਨੇ ਇਤਿਹਾਸ ਨਾਲ਼ ਕੀਤੀ ਛੇੜਛਾੜ? | ਸ਼ੇਰ-ਏ-ਪੰਜਾਬ ਬਾਰੇ ਗ਼ਲਤ ਲਿਖਿਆ | Purana Panjab | Podcast

แชร์
ฝัง
  • เผยแพร่เมื่อ 21 ม.ค. 2025

ความคิดเห็น • 137

  • @sidhuadesh4604
    @sidhuadesh4604 6 วันที่ผ่านมา +20

    ਵੀਰ ਸਤਗੁਰ ਇਸੇ ਤਰ੍ਹਾਂ ਲਿਖਦਾ ਰਹੀ
    ਤੇਰੀ ਕਲਮ ਸਾਨੂੰ ਸਿੱਖ ਇਤਹਾਸ ਨਾਲ ਜੋੜ ਰਹੀ ਹੈ ਅਤੇ ਪੰਜਾਬੀਅਤ ਦਾ ਸਿਰ ਪੁੂਰੀ ਦੁਨੀਆਂ ਵਿੱਚ ਉਚਾ ਕਰ ਰਹੀ ਹੈ
    ਮੁਰਦੇ ਵਿੱਚ ਜਾਨ ਪਾਉਣ ਵਾਲੀ ਏ
    ਤੁਹਾਡੀ ਲੇਖਣੀ

  • @HarpinderSingh-k6e
    @HarpinderSingh-k6e 9 วันที่ผ่านมา +34

    ਸਾਡੇ ਲੋਕਾਂ ਨੂੰ ਆਦਤ ਹੈ ਹਰ ਕਿਸੇ ਤੇ ਵੀ ਉਗਲਾਂ ਚੁੱਕਣਾ ਹੈ ਇਸ ਵੀਰ ਨੇ ਸਾਡੇ ਜੋਧਿਆਂ ਦੀ ਗੱਲ ਕੀਤੀ ਹੈ

    • @SarbjeetSingh-by3fn
      @SarbjeetSingh-by3fn 8 วันที่ผ่านมา

      Hn ji bilkul ji

    • @JagroopSingh-no7xy
      @JagroopSingh-no7xy 8 วันที่ผ่านมา +2

      ਵੀਰ ਇਸ ਵਿੱਚ ਉਂਗਲ ਚੱਕਣ ਵਾਲੀ ਗੱਲ ਨਹੀ ਝੂੱਠੇ ਇਤਿਹਾਸ ਤੇ ਉਂਗਲ ਚੱਕਣਾ ਜ਼ਰੂਰੀ ਹੈ ਸੇਰੇ ਪੰਜਾਬ ਤਾਪ ਨਾਲ ਨਹੀ ਮਰਿਆ

    • @gurpreetsinghguridhillon6736
      @gurpreetsinghguridhillon6736 7 วันที่ผ่านมา +2

      Eh pehla nalua nu surma bna lia hun ohto v takda fer nalua mada c jide mern badh v 4 din gore kambi gye

    • @gurpreetsinghguridhillon6736
      @gurpreetsinghguridhillon6736 7 วันที่ผ่านมา

      ​@@JagroopSingh-no7xyena fuddua nu ki pta veer g angraj da dimag tej c oh ta jeher da ik do persent ponde c

  • @ਦਪਿੰਦਰ
    @ਦਪਿੰਦਰ 6 วันที่ผ่านมา +11

    ਬਾਈ ਐਨਾ ਸੱਚ ਬੋਲਿਆ ਏ ਤੂੰ ਧਨਵਾਦ ਜੀ

  • @tarsem7935
    @tarsem7935 วันที่ผ่านมา +2

    🙏 ਵਾਹਿਗੁਰੂ ਜੀ ਹੋਰ ਤਾਰੀਕੀ ਦੇਣ ਤੁਹਾਡੀ ਕਲਮ ✍️ ਨੂੰ ਬਾਈ ਜੀ ❤ਦਿਲ ਤੋਂ ਧੰਨਵਾਦ 🙏 ਤੁਹਾਡਾ ਜੋ ਤੁਸੀਂ ਸਾਡੇ ਤੋਂ ਸਾਡੇ ਗਵਾਚੇ ਸਿੱਖ ਇਤਿਹਾਸ ਨੂੰ ਸਾਡੇ ਨੌਜਵਾਨਾਂ ਤੱਕ ਪਹਾਚਾਊ ਦਿੱਤਾ 👌👌👌

  • @Bhangujatt3191
    @Bhangujatt3191 8 วันที่ผ่านมา +12

    ਬਹੁਤ ਵਧੀਆ ਸਵਾਲ ਕੀਤੇ ਬਾਈ ਨੇ ਜੀ

  • @TheKingHunter8711
    @TheKingHunter8711 5 วันที่ผ่านมา +6

    _❤United PANJAB ਜ਼ਿੰਦਾਬਾਦ❤_
    _ਪੰਜਾਬ-ਹਰਿਆਣਾ-ਹਿਮਾਚਲ, ਕਸ਼ਮੀਰ_
    _ਲੇਹ-ਲੱਦਾਖ, ਚੜ੍ਹਦਾ-ਪੰਜਾਬ, ਲਹਿੰਦਾ_
    _-ਪੰਜਾਬ, ਉੱਤਰੀ ਰਾਜਸਥਾਨ ਏਕ ਕਰੋ_

  • @JantaBrar-i1b
    @JantaBrar-i1b 15 ชั่วโมงที่ผ่านมา +1

    ❤❤ ਧੰਨ ਇਹ ਇਤਿਹਾਸ ਕਾਰ ਆ ਜੀ

  • @bikramsingh5167
    @bikramsingh5167 7 วันที่ผ่านมา +8

    ਬਹੁਤ ਵਧੀਆ ਵੀਰੇ ਧੰਨਵਾਦ 👍

  • @ManpreetSingh-qw6vu
    @ManpreetSingh-qw6vu 6 วันที่ผ่านมา +4

    ਬਾਈ ਸਤਿਗੁਰੂ ਸਿੰਘ ਤੇਰੀ ਸੋਚ ਨੂੰ ❤ਸਲਾਮ ਹੈ 🙏🙏🙏🙏

  • @RavikiranDhillon
    @RavikiranDhillon 5 วันที่ผ่านมา +6

    ਵੀਰੇ ਅਸੀਂ ਵ ਖਾਲਸਾ ਕਾਲਜ ਅੰਮ੍ਰਿਤਸਰ ਪੁਤਲੀਘਰ ਕੋਲ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿੱਚ. Es ਦੀ ਗੱਲ ਹੇਗੀ. ਕਿਊ ਕੀ ਮਹਾਰਾਣੀ ਜਿੰਦ ਦਾ ਮਹਿਲ ਵ ਇਥੇ ਸੀ. ਪੁਰਾਣਾ ਇਤਿਹਾਸ ਹੇਗਾ ਸਾਡੇ ਖਾਲਸਾ ਕਾਲਜ ਅੰਬਰਸਰ ਦਾ. ਸਾਨੂ ਮਾਨ ਸਾਡੇ ਸਕੂਲ ਤੇ ਕਾਲਜ ਤੇ. ਏਦਾਂ ਇਤਿਹਾਸ ਬਹੁਤ purana

  • @LovepreetSingh-wl3ec
    @LovepreetSingh-wl3ec 7 วันที่ผ่านมา +23

    ਮੈਂ ਬਾਈ ਜੀ ਤੁਹਾਡੀ ਹਰੇਕ ਵੀਡੀਉ ਦੇਖਦਾ ਹਾ ਤੇ ਬੜਾ ਕੁਝ ਸਿੱਖਣੇ ਨੂੰ ਵੀ ਮਿਲਦਾ ❤ ਪੁਰਾਣਾ ਪੰਜਾਬ 🫡❤

  • @SarbjeetSingh-by3fn
    @SarbjeetSingh-by3fn 8 วันที่ผ่านมา +6

    ਬਹੁਤ ਵਧੀਆ ਲਿਖਤ ਬਾਈ ਸਤਗੁਰ ਸਿੰਘ ਨੰਗਲਾ ਜੀ ਦੀ ਹਰ ਇੱਕ ਨਜ਼ਰੀਆ ਪੇਸ਼ ਕਰਦੇ ਨੇ, ਸਲੂਟ ਆ ਬਾਈ ਜੀ ਦੀ ਕਲਮ ਨੂੰ ❤❤❤❤❤❤

  • @Gurpreetsingh00-q8q
    @Gurpreetsingh00-q8q 7 ชั่วโมงที่ผ่านมา +1

    ਧਰਮ ਨਾਲ ਸਵਾਦ ਆ ❤❤

  • @HARPREETKAUR-xm7dq
    @HARPREETKAUR-xm7dq 7 วันที่ผ่านมา +10

    Hayyy kina sohna podcast aa . dil karda suni java ❤❤😊😊😊. Jaldi podcast upload karia kro

  • @ManinderTiwana-r2g
    @ManinderTiwana-r2g 8 วันที่ผ่านมา +16

    ਸ਼ੁਕਰ ਹੈ ਉਸ ਅਕਾਲਪੁਰਖ ਕਿ ਨਵੀਂ ਪੀੜ੍ਹੀ ਦੇ ਨੋਜਵਾਨ ਵੀ ਆਪਣੇ ਸਿੱਖ ਇਤਿਹਾਸ ਤੋਂ ਪੰਜਾਬੀਆਂ ਨੂੰ ਜਾਣੂ ਕਰਵਾਇਆ ਕਰਨਗੇ ਪਹਿਲਾਂ ਤਾਂ ਲੱਗਦਾ ਸੀ ਕਿ ਇਹ ਤਾਂ ਹੀਰ ਰਾਂਝੇਆ ਦੇ ਹੀ ਗੀਤ ਲਿਖਣ ਵਾਲੇ ਨੇ ਸ਼ੁਕਰ ਹੈ ਉਹਨਾਂ ਦੇ ਮਾਂ ਬਾਪ ਦਾ ਸ਼ੁਕਰ ਹੈ ਉਸ ਧਰਤੀ ਮਾਤਾ ਦਾ ਜਿੰਥੇ ਉਹਨਾਂ ਨੇ ਜਨਮ ਲਿਆ ਹੈ

  • @ManpreetSingh-qw6vu
    @ManpreetSingh-qw6vu 6 วันที่ผ่านมา +2

    ਬਾਈ ਜੀ ਤੁਹਾਡੇ ਲਈ ਗੀਤ ਸੁਣ ਕੇ ਦਿਲ ਨੂੰ ਸਕੂਨ ਮਿਲਦਾ ਆਪਣੇ ਵਿਰਸੇ ਤੇ ਮਾਣ ਮਹਿਸੂਸ ਹੁੰਦਾ ਹੈ 🙏🙏🙏

  • @gagandeepsinghsandhu7862
    @gagandeepsinghsandhu7862 6 วันที่ผ่านมา +5

    Sardar sat Gur singh veer keep it up, most of punjabi youngsters follow you behalf Sikh history,,,good job

  • @buntyjatt5567
    @buntyjatt5567 3 วันที่ผ่านมา +1

    ਸਤਿਗੁਰੂ ਬਾਈ ਦੀ ਕਲਮ ਸਿਰਾ ਪਰਮਾਤਮਾ ਚੜਦੀ ਕਲਾ ਰੱਖੇ ❤❤

  • @Bhangujatt3191
    @Bhangujatt3191 8 วันที่ผ่านมา +8

    ਜਿਆਦਾ ਜਿਕਰ ਯੋਧਿਆ ਦਾ ਕਰੋ ਜੀ ਤਾ ਕਿ ਲੋਕਾ ਨੂੰ ਜੋਸ ਤੇ ਸੇਧ ਮਿਲੇ ,ਮਾੜੀਆ ਚੀਜਾ ਦਾ ਜਿਕਰ ਕਰਨ ਨਾਲ ਤਾ ਮਾੜੀਆ ਚੀਜਾ ਫੈਮਸ ਹੁੰਦੀਆ ਨੇ ਅੱਜ ਕੱਲ ਕਲਜੁਗ ਵਿੱਚ

    • @SarbjeetSingh-by3fn
      @SarbjeetSingh-by3fn 8 วันที่ผ่านมา +2

      Hn ਜੀ ਇਹ vi ਗੱਲ ਠੀਕ ਏ. ਤਾਹੀ ਤੇ ਪੁਰਾਣੇ ਪੰਜਾਬ ਚ ਸੇਧ ਦੇਣ ਵਾਲੀਆਂ ਗੱਲਾਂ ਦਾ ਜਿਕਰ kita ji

  • @Sukhtrader
    @Sukhtrader 6 ชั่วโมงที่ผ่านมา +1

    🙏💯♥️

  • @satvindersuden
    @satvindersuden 7 วันที่ผ่านมา +3

    Jeeoeooo
    Jeeeoooo
    Thank You for this Podcast Veer JI

  • @KaranSingh333-r4e
    @KaranSingh333-r4e 6 วันที่ผ่านมา +2

    Bahut badhiya bai ji

  • @Patwindersinghbrar295
    @Patwindersinghbrar295 3 วันที่ผ่านมา +1

    ਸ਼ੇਰੇ ਪੰਜਾਬ ਦੇ

  • @KuldeepSingh-d2r
    @KuldeepSingh-d2r 5 วันที่ผ่านมา +2

    Satgur bai ji tuc bahut vadiya likhde o
    Bai ji mai thode Purana Punjab de 4 parts sun lye ne
    Bahut vadiya lgya ji

  • @ManpreetSingh-qw6vu
    @ManpreetSingh-qw6vu 6 วันที่ผ่านมา +2

    ਬਾਈ ਸਤਿਗੁਰ ਸਿੰਘ ਦੇ ਜਿੰਨੇ ਵੀ ਇਤਿਹਾਸਿਕ ਗੀਤ ਆਏ ਨੇ ਮੈਂ 100 100 ਵਾਰ ਸੁਣੇ ਨੇ

  • @pamajawadha5325
    @pamajawadha5325 วันที่ผ่านมา +1

    Good s satgur singh ji bhut vadia kam kar raha n

  • @jagjeetaulakh4308
    @jagjeetaulakh4308 9 วันที่ผ่านมา +5

    Great bai gg bahot vadia likhde🙏🏼

  • @harryjhinjer3303
    @harryjhinjer3303 2 วันที่ผ่านมา +2

    ਯੋਧਾ ਕੋਈ ਵੀ ਹੋਵੇ ਉਸਦੀ ਇੱਜ਼ਤ ਤੇ ਪ੍ਰਸ਼ੰਸ਼ਾ ਕਰਨੀ ਬਣਦੀ ਆ

  • @AmardeepSingh-t6k
    @AmardeepSingh-t6k 2 วันที่ผ่านมา

    Ikk ikk gll spasht kitti bai ji ne❤❤❤❤❤

  • @Deep_jat77
    @Deep_jat77 5 วันที่ผ่านมา +1

    Sat shri akal ji,me ek hindu jat aa,par sikh dharm ch meri bahoti aastha han❤, satnam shree waheguru ji ❤️❤️

  • @kulwinderkaur3625
    @kulwinderkaur3625 3 วันที่ผ่านมา +1

    bht vdia vichar ne thode eda de historic geet bahut ghat aande

  • @ParamjeetSingh-xm8xs
    @ParamjeetSingh-xm8xs 6 วันที่ผ่านมา +2

    maharaja Ranjit Singh Ji 😊😊

  • @jsb7660
    @jsb7660 4 ชั่วโมงที่ผ่านมา

    Sardaar A kirdaar❤❤❤❤❤❤

  • @hardeephundalhardeep9230
    @hardeephundalhardeep9230 วันที่ผ่านมา

    Good ❤❤❤❤❤❤❤❤❤❤❤❤❤❤❤❤

  • @2024power
    @2024power 5 ชั่วโมงที่ผ่านมา

    ਪਾਜੀ ਰੂੰ ਖੜੇ ਹੋਗੇ,, love you ਜੱਟਾ,, ਪੁਰਾਣਾ ਪੰਜਾਬ 25 ਮਿੰਨਟ ਦਾ ਹੈਗਾ,,,

  • @NikaSingh-o3q
    @NikaSingh-o3q 6 วันที่ผ่านมา +3

    ਬਾਈ ਸਤਗੁਰ ਸਿੰਘ ਸਾਡੇ ਪਿੰਡ ਦਾ ਹੈ ਬਹੁਤ ਵਧੀਆ ਸੁਭਾਹ ਹੈ ❤❤

  • @AmritpalSingh-g6w3i
    @AmritpalSingh-g6w3i 7 วันที่ผ่านมา +2

    👍👍

  • @kamalsekhon9870
    @kamalsekhon9870 4 วันที่ผ่านมา +2

    ਵੀਰ ਜੀ dr sukhpreet ਸਿੰਘ ਉਦੋਕੇ ਜੀ ਹੋਣਾ ਨੇ ਸਾਰਾ ਦੱਸਿਆ ਕਿਵੇ ਮਹਾਰਾਜਾ ਰਣਜੀਤ ਸਿੰਘ ਜੀ ਦੀ ਮੌਤ ਹੋਈ । ਜ਼ਹਿਰ ਨਹੀਂ ਦਿੱਤਾ ਪਰ mercury ਤੇ led acid ਦਿੱਤਾ ਸੀ ਖਾਣੇ ਵਿੱਚ ਮਿਲਾ ਕੇ

  • @JagdishSingh-zi7sw
    @JagdishSingh-zi7sw 6 วันที่ผ่านมา

    Sikh Nation Zindabad Rahe

  • @gursewaksidhu4872
    @gursewaksidhu4872 5 วันที่ผ่านมา

    Very good veer ji

  • @495shaggu4
    @495shaggu4 9 วันที่ผ่านมา +3

    🙏🙏🙏❤

  • @nayaabworld7860
    @nayaabworld7860 3 ชั่วโมงที่ผ่านมา

    🙌

  • @007wale-j2
    @007wale-j2 7 วันที่ผ่านมา +3

    22 buhat vedia likhde ho tuc Sach vedia hai tuhdi baba lami lami umr kre 🙏🏻

  • @jasssingh1401
    @jasssingh1401 3 ชั่วโมงที่ผ่านมา

    ਅਕਾਲ

  • @AmandeepSingh-1984genoside
    @AmandeepSingh-1984genoside 9 วันที่ผ่านมา +3

    ਬਈ ਜੀ ਪੰਜਾਬ ਪਹਿਲਾ ਤੋਂ ਹੀ ਲੋਗਾ ਲਈ ਲੜਦਾ ਆ ਰਿਹਾ

  • @imdeep5839
    @imdeep5839 4 ชั่วโมงที่ผ่านมา

    Mzaak ahi aa ke punjab ch ghumand ena vdaea kuj loka nu, ke kise hor state di koi vadi te shlanga-yog kare nu jar nhi hunda, te apni hethi samjde aa

  • @jugnusingh5655
    @jugnusingh5655 7 วันที่ผ่านมา +2

    Great 🎉🎉but short vedio

  • @pamajawadha5325
    @pamajawadha5325 วันที่ผ่านมา +1

    Shi gal me video vekhi ha jehar wali plate di

  • @RanjitSingh-nk1mg
    @RanjitSingh-nk1mg 4 วันที่ผ่านมา +1

    ਬਾਈ ਜੀ ਸਾਡੇ ਸਿੱਖ ਇਤਿਹਾਸ ਵਿੱਚ ਬੀਬੀ ਸ਼ਰਨ ਕੌਰ ਬੀਬੀ ਗੁਲਾਬ ਕੌਰ ਬੀਬੀ ਸਰਨ ਕੌਰ ਜਿਹਨੇ ਹਰੀ ਸਿੰਘ ਨਲਵੇ ਵੱਲੋਂ ਚਿੱਠੀ ਜਮਰੋਦ ਦੇ ਕਿਲੇ ਤੋਂ ਲੈ ਕੇ ਗਈ ਸੀ ਬਹੁਤ ਸਾਰੀ ਬੀਬੀਆਂ ਬਾਈ ਜੀ।

  • @GurmeetSingh-k3x
    @GurmeetSingh-k3x 9 วันที่ผ่านมา +2

    🙏🙏🙏

  • @SukhpreetSingh-sl2wl
    @SukhpreetSingh-sl2wl 6 วันที่ผ่านมา

    ❤❤

  • @agammaan643
    @agammaan643 9 วันที่ผ่านมา +2

    Att bhai

  • @aishveersinghvlog3362
    @aishveersinghvlog3362 9 วันที่ผ่านมา +3

    Thanks 🙏 paji please new songs aon do Mai ta gadi vich sun da he pura Punjab songs ah

  • @GurmeetSingh-y9o
    @GurmeetSingh-y9o 4 วันที่ผ่านมา +1

    ਬਾਈ ਐਨੇ ਸਵਾਲ? ਗੀਤ ਤਾਂ ਐਡਾ ਨਹੀ ਹੈ ਕਿ 50 ਸਾਲਾਂ ਦੇ ਖ਼ਾਲਸੇ ਰਾਜ ਨੂੰ ਪਰੋ ਸਕਣ ।

  • @JagroopSingh-no7xy
    @JagroopSingh-no7xy 8 วันที่ผ่านมา +3

    ਇੰਨਾਂ ਇਤਹਾਸ ਦਾ ਜਾਣਕਾਰ ਹੋਣ ਵਾਲਾ ਖੁੱਦ ਪੂਰਨ ਸਿੱਖ ਨਹੀ

  • @Sanjeevgarg108
    @Sanjeevgarg108 4 วันที่ผ่านมา +2

    🙏🌹 ਸਤਿ ਸ਼੍ਰੀ ਆਕਾਲ ਵੀਰ ਜੀ ਪੋਰਸ ਦੀ ਮੁੰਦਰੀ ਹਰੀ ਸਿੰਘ ਨਲੂਆ ਦੇ ਪਾਈ ਹੁੰਦੀ ਸੀ

  • @SukhvinderSingh-jx7bz
    @SukhvinderSingh-jx7bz 6 วันที่ผ่านมา +2

    I think we should research the true history

  • @AmandeepSingh-1984genoside
    @AmandeepSingh-1984genoside 9 วันที่ผ่านมา +6

    ਵੀਰ ਜੀ ਰਣਜੀਤ ਸਿੰਘ ਨਾਲ ਧੋਖਾ ਹੋਇਆ ਜੌ k ਡੋਗਰਿਆਂ ਨੇ ਕੀਤਾ ਸੀ ਖਤਮ ਕਰਨ ਲਈ

  • @billaattwal7582
    @billaattwal7582 9 วันที่ผ่านมา +1

    😮😮😮😮😮

  • @kbsinghsingh5120
    @kbsinghsingh5120 7 วันที่ผ่านมา +3

    Je hindustan nehi hai eh India hai bharat

  • @AmandeepSingh-1984genoside
    @AmandeepSingh-1984genoside 9 วันที่ผ่านมา +3

    ਲਿਖਣ ਵਾਲੇ ਪੂਰਾ ਸਿੱਖ ਨਈ ਲਿਖਦੇ ਕੁਛ ਤੇ ਆਪਣੇ ਮਤਲਬ ਦਾ ਲਿਖਦੇ ਨੇ

    • @Gurwinder-c9c
      @Gurwinder-c9c 7 วันที่ผ่านมา +1

      Bai gal purn sikh di ni ae itihas sara pta Bai nu thik ae ji

  • @baljindersingh1184
    @baljindersingh1184 6 วันที่ผ่านมา +4

    ਰਾਣੀ ਝਾਂਸੀ ਤਾਂ ਲੜੀ ਹੀ ਨਹੀਂ।ਉਸਨੇ ਤਾਂ ਸਮਝੌਤਾ ਕੀਤਾ ਤੇ ਮਹੀਨਾਵਾਰ ਤਨਖ਼ਾਹ ਲੈਂਦੀ ਰਹੀ ਹੈ ।ਪੂਰਾ ਇਤਿਹਾਸ ਤਾਂ ਪੜ੍ਹੋ ।

  • @AmardeepSingh-t6k
    @AmardeepSingh-t6k 2 วันที่ผ่านมา

    Bai ji kisne pors di mundi pai hundi si?

  • @PrabhjotSingh-rc6nq
    @PrabhjotSingh-rc6nq 8 วันที่ผ่านมา +1

    ਵੀਰ ਰਣਜੀਤ ਸਿੰਘ ਨੂੰ ਦਵਾਈ ਕੌਣ ਦਿੰਦਾ ਤੀ ਤੇ ਓਹ ਬੰਦੇ ਦਾ ਹੋਰ ਕਿਹੜੇ ਪਰਿਵਾਰ ਨਾਲ ਸੰਬੰਧ ਤੀ ਜਿਹੜਾ ਸਿੱਖ ਰਾਜ ਨੂੰ ਖਤਮ ਕਰਨਾ ਚਾਹੁੰਦਾ ਤੀ ਤੰਦਾ ਜੋੜੇਓ ਕੀ ਪਤਾ ਜਹਿਰ ਆਲੀ ਗੱਲ ਜੁੜ ਜੇ

  • @Jashan_gaming007
    @Jashan_gaming007 7 วันที่ผ่านมา +2

    4:32

  • @malhipvc5460
    @malhipvc5460 8 วันที่ผ่านมา +4

    Je asi apniya bachheya nu kuj Suna sakde oh satgur singh di likhi kalm de bol eh comment ni sach e ..

  • @gurpreetsinghguridhillon6736
    @gurpreetsinghguridhillon6736 7 วันที่ผ่านมา +3

    Jeher v hjar tra di a jo holi holi dita 1 persent lalo roj pa dinde

  • @Deepuu31
    @Deepuu31 6 วันที่ผ่านมา +1

    ਵੀਡਿਓ ਦਾ ਲਿੰਕ ਦੋ ਕਿੱਥੇ ਆ video ਜਿਸ ਚ ਪਰੂਫ ਆ 😡 ਮਹਾਰਾਜਾ ਰਣਜੀਤ ਸਿੰਘ ਅਲੀ ਥਾਲੀ ਦਾ

  • @kothiwalamohna2100
    @kothiwalamohna2100 9 วันที่ผ่านมา +1

    Rang rete guru ke Bete

  • @HarjinderMehta-wf2yd
    @HarjinderMehta-wf2yd 8 วันที่ผ่านมา +2

    Hyderabad number jahar sankhya Wadala ke Mariyam border movie Mera birthday kab aaega ji

  • @SurjitSinghKhalsa
    @SurjitSinghKhalsa วันที่ผ่านมา +1

    ਬਾਈ ਜੀ ਇਹ ਤਾਂ ਗੱਲ ਠੀਕ ਆ ਪਰ ਤੁਸੀਂ ਇਹ ਵੀ ਤਾਂ ਹੁਣ ਪੋਡਕਾਸਟ ਦੇ ਵਿੱਚ ਦੱਸਦੇ ਉਹਨਾਂ ਦੇ ਨਾਵਾਂ ਦੇ ਜ਼ਿਕਰ ਕਰਦੇ ਇਲਾਕਿਆਂ ਸਮੇਤ ਲੋਕਾਂ ਨੂੰ ਪਤਾ ਤੇ ਲੱਗਦਾ ਇਸ ਤਰ੍ਹਾਂ ਤੇ ਕਨਫਿਊਜ ਕਰਕੇ ਛੱਡ ਕੇ ਤੁਸੀਂ ਮਾਝੇ ਵਾਲੇ ਤਾਂ ਲੜਨ ਚ ਪਹਿਲੇ ਸੀ ਤੇ ਤੁਸੀਂ ਗਦਾਰ ਬਣਾ ਕੇ ਦੱਸ ਰਹੇ ਹੋ ਗਲਤ ਗੱਲ ਨਾ ਇਹ ਜਫਰ ਖਾਨ ਤਾਂ ਫਿਰ ਗੱਦਾਰ ਹੋਇਆ ਫਿਰ ਡੋਗਰਿਆਂ ਗਦਾਰਾਂ ਦਾ ਵੀ ਜ਼ਿਕਰ ਕਰੋ ਉਹ ਵੀ ਤਾਂ ਆਪਣੇ ਇੱਕ ਟੁਕੜੀ ਲੈ ਕੇ ਗੱਦਾਰੀ ਕੀਤੀ ਹੈ ਬਾਈ ਜੀ ਤੁਸੀਂ ਜਿਆਦੇ ਸਿਆਣੇ ਹੋ ਗਏ ਮੈਨੂੰ ਲੱਗਦਾ ਕਹਿੰਦੇ ਨੇ ਕਿ 10 ਸਾਲ ਮਹਾਰਾਜਾ ਰਣਜੀਤ ਸਿੰਘ ਦੀ ਮੜੀ ਨੇ ਰਾਜ ਕੀਤਾ ਤੇ ਤੁਹੀ ਅੱਜ ਕੱਲ ਦੇ ਸ਼ੁਕਰ ਉੱਠ ਕੇ ਜੋ ਇਤਿਹਾਸਕਾਰ ਉਹਨਾਂ ਨੂੰ ਗਲਤ ਸਾਬਤ ਕਰ ਰਹੇ ਹੋ ਜੋ ਤੁਸੀਂ ਕਹਿ ਰਹੇ ਹੋ ਠੀਕ ਹ ਮੰਨ ਸਕਦੇ ਆ ਪਰ ਇਹ ਲਿਖਿਆ ਕਿੱਥੇ ਆ ਇਹਦੇ ਬਾਰੇ ਕਿਸੇ ਨੂੰ ਪਤਾ ਵੀ ਤਾਂ ਲੱਗੇ ਬਾਈ ਯਾਰ ਇਹ ਕਿਵੇਂ ਹੋ ਸਕਦਾ ਇੱਕ ਮਹਾਰਾਜਾ ਹੋਵੇ ਉਹਦੀਆਂ ਸਿਰਫ ਦੋ ਹੀ ਪਲੇਟਾਂ ਹੋਣ ਕਿਵੇਂ ਤੁਹਾਡੀ ਗੱਲ ਤੇ ਯਕੀਨ ਨਹੀਂ ਆਉਂਦਾ ਤੁਹਾਡੀ ਲਿਖਤ ਤੋਂ ਉੱਪਰ ਕੋਈ ਸ਼ੱਕ ਨਹੀਂ ਲੇਕਿਨ ਕੁਝ ਚੀਜ਼ਾਂ ਜਿਹੜੀਆਂ ਜਾਂ ਤਾਂ ਇਤਿਹਾਸਕਾਰਾਂ ਨਾਲ ਉਹਨਾਂ ਦਾ ਥੋੜਾ ਬਹੁਤਾ ਵਰਨਣ ਕਰ ਲਿਆ ਕਰੋ ਫਿਰ ਕਰੋ ਤੁਸੀਂ ਲਿਖਦੇ ਬਹੁਤ ਸੋਹਣਾ ਜੇ

  • @outdoorboyscalifornia
    @outdoorboyscalifornia 4 วันที่ผ่านมา

    ਮਰਦਾਪੁਰ ਕਾ ਵਹਿਲਾ ਛੋਕਰਾ

  • @mulatni23
    @mulatni23 9 วันที่ผ่านมา +3

    Bahi ek gaal jay tusi ithas nu lay kay clear nhi ta pls us nu song wch na pao bcz asi agay ithas nu le ke perhsan hai kis nu sahi kahiya kis nu galt thuday agay request hai aoohi daso sanu jo tahnu bi clear hoy ta asi bi doubt wch na rah ski aye eg maharaja ranjit singh ji jo tusi khud hi dasya waheguru ji mehar karn saab te

    • @SarbjeetSingh-by3fn
      @SarbjeetSingh-by3fn 8 วันที่ผ่านมา +2

      Koi vi clear ni kr sakda itihas nu andaze laga ke hi soch samz ke likhya ja sakda ja search kita

  • @ervishal7
    @ervishal7 4 วันที่ผ่านมา +1

    🫡

  • @gurpreetsinghguridhillon6736
    @gurpreetsinghguridhillon6736 7 วันที่ผ่านมา +2

    Eda vedda raja tap chadn nal mrju lgda eh beajti kraia ehne

    • @ਨਲੂਏਦਾਪੰਜਾਬ
      @ਨਲੂਏਦਾਪੰਜਾਬ 6 วันที่ผ่านมา

      ਸਿੱਖ ਇਤਿਹਾਸ ਉੱਪਰ ਇੰਨੇ ਸੋਹਣੇ ਮਿਹਨਤ ਕਰਕੇ ਗਾਣੇ ਲਿਖਣ ਵਾਲੇ ਮੁੰਡੇ ਨੂੰ ਤੁਸੀਂ ਗਲਤ ਕਹਿ ਰਹੇ ਹੋ| ਇਸ ਨੇ ਕੋਈ ਇਤਿਹਾਸ ਨਹੀਂ ਲਿਖਿਆ ਇਸ ਨੇ ਸਿਰਫ ਇਤਿਹਾਸ ਵਿੱਚੋਂ ਗੀਤ ਬਣਾਏ ਨੇ| ਉਹ ਵੀ ਸੋਹਣ ਸਿੰਘ ਸੀਤਲ, ਹਰਨਾਮ ਸਿੰਘ ਸ਼ਾਨ, ਗੰਡਾ ਸਿੰਘ, ਵਿਧਾਤਾ ਸਿੰਘ ਤੀਰ, ਪਿਆਰਾ ਸਿੰਘ ਪਦਮ ਵਰਗੀਆਂ ਦੀਆਂ ਕਿਤਾਬਾਂ ਪੜ੍ਹ ਕੇ, ਸੋਹਣ ਸਿੰਘ ਸੀਤਲ ਨੇ ਵੀ ਮਹਾਰਾਜਾ ਰਣਜੀਤ ਸਿੰਘ ਦੀ ਅਧਰੰਗ ਨਾਲ ਮੌਤ ਦਾ ਜ਼ਿਕਰ ਕੀਤਾ ਹੈ|
      ਜੇ ਤੁਸੀਂ ਇਸ ਨੂੰ ਗਲਤ ਕਹਿੰਦੇ ਹੋ ਗਲਤ ਇਹ ਨਹੀਂ ਗਲਤ ਫਿਰ ਉਹ ਲੇਖਕ ਹਨ| ਦੂਸਰੀ ਗੱਲ ਨਾ ਇਤਿਹਾਸ ਇਸ ਨੇ ਅੱਖੀ ਦੇਖਿਆ ਨਾ ਤੁਸੀਂ ਨੇ ਤੁਸੀਂ ਵੀ ਕਿਤਾਬਾਂ ਪੜੀਆਂ ਇਸ ਨੇ ਵੀ| ਇਤਿਹਾਸ ਦੀਆਂ ਦੋ ਹੀ ਨਹੀਂ ਹਜ਼ਾਰਾਂ ਰਾਵਾਂ ਹੁੰਦੀਆਂ ਨੇ ਹਰ ਬੰਦਾ ਆਪਣੀ ਜਗ੍ਹਾ ਤੇ ਆਪਣੇ ਵਿਚਾਰ ਦੇ ਸਕਦਾ ਹੈ| ਤੁਸੀਂ ਧੱਕੇ ਨਾਲ ਜਾਂ ਗਲਤ ਬੋਲ ਕੇ ਆਪਣੀ ਗੱਲ ਕਿਸੇ ਤੇ ਥੋਪ ਨਹੀਂ ਸਕਦੇ| ਜੀ ਇਨਾ ਹੀ ਸ਼ੌਂਕ ਹੈ ਤੁਸੀਂ ਖੁਦ ਇਤਿਹਾਸ ਕਿਉਂ ਨਹੀਂ ਲਿਖਦੇ, ਦੂਸਰੀ ਗੱਲ ਸ਼ਾਹ ਮੁਹੰਮਦ ਵਰਗੇ ਇਤਿਹਾਸਕਾਰ ਤੋਂ ਵੱਧ ਪੰਜਾਬ ਦੇ ਦੁਖੜੇ ਕਿਸੇ ਨੇ ਨਹੀਂ ਰੋਏ| ਉਸ ਨੇ ਵੀ ਮਹਾਰਾਜਾ ਰਣਜੀਤ ਸਿੰਘ ਦੀ ਇਸ ਜਹਿਰ ਵਾਲੀ ਸਾਜ਼ਿਸ਼ ਦਾ ਕਿਤੇ ਜ਼ਿਕਰ ਨਹੀਂ ਕੀਤਾ। ਜਦੋਂ ਕਿ ਹੋਰ ਸਾਰਿਆਂ ਦਾ ਕੀਤਾ| ਕਿਰਪਾ ਕਰਕੇ ਤਰੀਕੇ ਨਾਲ ਗੱਲ ਕਰਿਆ ਕਰੋ ਨਹੀਂ ਤਾਂ ਜਿਹੜੇ ਇਹ ਲੋਕ ਇਤਿਹਾਸ ਲਿਖਦੇ ਨੇ ਬੰਦ ਕਰ ਦੇਣਗੇ| ਠੀਕ ਹੈ ਤੁਸੀਂ ਆਪਦੇ ਵਿਚਾਰ ਦਿਓ ਤੁਸੀਂ ਵੀ ਸਹੀ ਹੋ ਸਕਦੇ ਹੋ ਇਹ ਵੀ ਸਹੀ ਹੋ ਸਕਦਾ ਪਰ ਇਤਿਹਾਸ ਪੁਰਾਣਾ ਹੁੰਦਾ ਬਹੁਤ ਕੁਝ ਲੁਕੋ ਲੈਂਦਾ| ਵਾਹਿਗੁਰੂ ਇਸ ਬੰਦੇ ਨੂੰ ਤਰੱਕੀ ਬਖਸ਼ੇ| ਇਸ ਤੋਂ ਸੋਹਣਾ ਇਤਿਹਾਸ ਮੈਂ ਕਿਤੇ ਨਹੀਂ ਸੁਣਿਆ|

  • @royalsingh2826
    @royalsingh2826 6 ชั่วโมงที่ผ่านมา

    Porus dee mundi ranjit singh g pehnade sn

  • @royalsingh7510
    @royalsingh7510 4 ชั่วโมงที่ผ่านมา

    Bai ji, arsenic compound feed kita geya si mahraja Ranjeet singh nu, naaley edan nai k ik din deta tay banda marr geya, arsenic limited amount ch bahut zyada time layi ditta deya c tay ohney ik set level tay pahuch kay apna asar kita. Napoleon nu v arsenic dekey hi maareya geya c. Jehra maharaje da homepathy doctor sigga Johann Martin Honigberger oh Dr Samuel Hahnemann da student c, tay Samuel Hahnemann Company da tay Rothschild family da personal physician and bahut kareebi banda c. Maharaje nu Rothchild de kehn tay arsenic ditta geya c. The same thing happened with napoleon as well.

  • @Grewal5911.
    @Grewal5911. 9 วันที่ผ่านมา +2

    ਪੰਜਾਬ ਨੂੰ ਕਹਿੰਦੇ ਇੰਡੀਆ ਤੋਂ ਅੱਡ ਕਰਨਾ ਖਾਲਸਾ ਰਾਜ ਬਣਾਉਣਾ ਪਰ ਤੁਸੀਂ ਰਹਿਣਾ ਤੇ ਫੇਰ ਬੇਗਾਨਿਆ ਦੇ ਘਰੇ ਆ ਤੁਸੀ ਖਾਲਸਾ ਰਾਜ ਚ ਰਾਮੂ ਹੁਣੀ ਪ੍ਰਧਾਨ ਮੰਤਰੀ ਬਣਾਉਣੇ? ਪੰਜਾਬ ਨੂੰ ਤੁਸੀਂ ਕਿਸੇ ਹੋਰ ਕੋਲ ਵੇਚ ਦਿੱਤਾ ਅਗਲੇ ਨੇ ਪੰਜਾਬ ਨੂੰ ਕੂੜਾ ਬਣਾ ਦਿੱਤਾ ਬੁੱਜੋ ਕੋਣ?

    • @baljitsingh9283
      @baljitsingh9283 8 วันที่ผ่านมา +1

      @@amanaman-d1g9i ਏਹ ਆਪਣੇ ਘਰਦਿਆ ਨੂਂ ਦੇ ਕਿਓ ਕੇ ਤੂ ਵੀ ਕਿਸੇ ਗੁਵਾਡੀ ਦੀ ਹੀ ਸਟ ਲੱਗਦਾ ਲੋ.... ਦੀ ਲੋੜ ਤੇਰੇ ਘਰੇ ਜ਼ਿਆਦਾ ਲਗਦੀ

    • @Grewal5911.
      @Grewal5911. 8 วันที่ผ่านมา

      @amanaman-d1g9i ik gll fer meri v sun lawi eh persentage dikha ke tu sher na bani jisdin bnauna hoya ta mooli vang vaddn te aa jawage fer ginti punjab ch kehnge na matar hi bachi aa 🕉️💩🤡 mere hatho 3 4 ramu de bhagt gaddi chadh chuke aa tu awda number na lawa lai

    • @Grewal5911.
      @Grewal5911. 8 วันที่ผ่านมา

      @@amanaman-d1g9i ਪੁੱਤ ਜਿਹੜੇ ਦਿਨ ਬਣਾਉਣ ਤੇ ਆਗੇ ਅਸੀਂ ਓਸ ਦਿਨ ਜਿਹੜੀ ਤੂੰ ਗਿਣਤੀ ਦਿਖਾਈ ਜਾਂਦਾ ਇਹ ਨਾ ਦੇ ਬਰਾਬਰ ਹੋ ਜਾਣੀ ਆ ਤੁਸੀਂ ਧੋਤੀਆਂ ਪੀਲੀਆਂ ਕਰਕੇ ਭੱਜਣ ਵਾਲੇ ਸਾਨੂੰ ਜਾਣਦੇ ਹੀ ਨਹੀਂ ਪਿੱਠ ਪਿੱਛੇ ਵਾਰ ਕਰਨ ਵਾਲਿਓ

    • @Grewal5911.
      @Grewal5911. 8 วันที่ผ่านมา +1

      @@amanaman-d1g9i ਅਜੇ ਤਾਂ ਮੈਂ ਵਿਰੋਧ ਚ ਸੀ ਖਾਲਸ ਰਾਜ ਦੇ ਪਰ ਹੁਣ ਪੱਖ ਚ ਆਉਣਾ ਪੈਣਾ

    • @Grewal5911.
      @Grewal5911. 8 วันที่ผ่านมา +2

      @@amanaman-d1g9i ਜਿਹੜੀ ਤੂੰ ਗੱਲ ਕਹੀ ਆ ਵੀ L ਲੇਲੋ ਖਾਲਸਤਾਨ ਤਾਂ ਤੂੰ ਇਹ L ਆਵਦੇ ਰਾਮ ਦੇ ਘਰਵਾਲ਼ੀ ਨੂੰ ਦੇ ਜਾਕੇ ਓਹਨੂੰ ਲੋੜ ਆ

  • @singhdeep5074
    @singhdeep5074 3 วันที่ผ่านมา

    Pehlo fi

  • @kbsinghsingh5120
    @kbsinghsingh5120 7 วันที่ผ่านมา

    galat jansi de Rani te pehla hi mar diti c angreja ne us de jagah jalkari bai Ladi c jansi de Rani da bacha piche ban ke dowara padho ek war

  • @gaganbrar-c8l
    @gaganbrar-c8l วันที่ผ่านมา

    th-cam.com/video/x5E1UO-2VRM/w-d-xo.htmlsi=G6hDjxUQQ0CWL4yR

  • @sikandersingh6507
    @sikandersingh6507 9 วันที่ผ่านมา +3

    ਮੈਨੂੰ ਲਗਦਾ ਇਸ ਨੂੰ ਸਿੱਖ ਇਤਾਹਾਸ ਨਾਲੋਂ ਮੁਗਲਾਂ ਦਾ ਫਿਕਰ ਜਿਆਦਾ ਹੈ😂

  • @JagroopSingh-no7xy
    @JagroopSingh-no7xy 8 วันที่ผ่านมา +5

    ਅੰਗਰੇਜ ਸ਼ਰਾਬ ਵਿੱਚ ਹਲਕੀ ਹਲਕੀ ਜ਼ਹਿਰ ਪਾਉਂਦੇ ਰਹੇ

    • @_shrike_6020
      @_shrike_6020 4 วันที่ผ่านมา +1

      @@JagroopSingh-no7xy maharaja ranjit shrab pinda c brother ?

    • @gurbanigavehbhaiRajbirSingh
      @gurbanigavehbhaiRajbirSingh 16 ชั่วโมงที่ผ่านมา

      @@JagroopSingh-no7xy ਖਾਣੇ ਵਿਚ ਸੁੱਚੇ ਮੋਤੀ ਘੋਲ ਕੇ ਦਿੱਤੇ ਸਨ, ਸ਼ੇਰ ਏ ਪੰਜਾਬ ਨੂੰ।

  • @kamalsandhu5815
    @kamalsandhu5815 2 วันที่ผ่านมา

    Meri song list pehle number te chlda bai virasat te satguru bai da

  • @JagroopSingh-no7xy
    @JagroopSingh-no7xy 8 วันที่ผ่านมา

    ਲਕਵੇ ਅਧਰੰਗ ਜਾ ਅੰਗਰੇਜ ਦੇ ਪਿੱਠੱਓ ਨੇ ਧੀਮੀ ਜ਼ਹਿਰ ਦੇਣ ਨਾਲ ਮਰਿਆ

  • @AmarDhillon-pr4mt
    @AmarDhillon-pr4mt 3 วันที่ผ่านมา

    Itihaas vah likhta hai Jo jita hai aur Jo jita hai vah jo chahe likh sakta hai Mughal jiti thi angrej bhi jite the azadi nahin Mili bhai Khel Kiya unhone azadi hinduon Ko bhi nahin Mili Hai paper mein azadi Hai paper mein samvida ne sanvidhan mein likha tha 2 sal ke andar andar yah level khatm Na Ho middle class Garib ka to samajh Lena azadi nahin Mili Hai vah azadi Mili hai jo pahle de rahe the kursi per honge hamare log per Hukum angrej denge aur vahi azadi hamen Mili Hai angrejon ka office bar gaya mere bhai

  • @gagandeepsinghsandhu7862
    @gagandeepsinghsandhu7862 6 วันที่ผ่านมา +1

    Sardar sat Gur singh veer keep it up, most of punjabi youngsters follow you behalf Sikh history,,,good job

  • @lallykhurpa5912
    @lallykhurpa5912 2 วันที่ผ่านมา

    ❤❤

  • @Sunil-oi4wq
    @Sunil-oi4wq วันที่ผ่านมา

    ❤❤