Koi paper clear ya appear kita ya list ch name aya koi pind de kise b person da or j nhi aya ta fer ni mildiaa sarkari nokriaa ida..mehnt or dedication jruri a
Waahji Maan Sahab ,tusin bilkul theek ho, they are all same, poor public is suffering since a long time. Well done 👍 Wahegurugi tuhanu Hamesha Chardian Klan vich Rakhegaji
ਮਾਨ ਸਾਹਬ ਤੁਹਾਡੀਆਂ ਸੱਚੀਆਂ ਗੱਲਾਂ ਅਸੀ ਵਾਰ ਵਾਰ ਸੁਣਦੇ ਹਾਂ।
ਧੰਨਵਾਦ ਮਾਨ ਸਾਹਬ।
ਮਾਨ ਸਾਹਬ ਆਪ ਦੀ ਸੋਚ ਨੂੰ ਸਲਾਮ ਹੈ ਜੀ।
ਮਾਨ ਵੀਰ ਜੀ ਤੁਹਾਡੀਆਂ ਸੱਚੀਆ ਗੱਲਾਂ ਵਾਰ ਵਾਰ ਸੁਣਨ ਨੂੰ ਦਿਲ ਕਰਦਾ ਹੈ
ਤੇਰਾ ਪ੍ਰਮਾਤਮਾ ਭਲਾ ਕਰੇਗਾ। ਵਾਹ ਤੇਰੀਆਂ ਸੱਚੀਆ ਗੱਲਾਂ।
ਮਾਨ ਸਾਹਿਬ ਅਸੀਂ ਗਰੀਬ ਬੰਦੇ ਹਾਂ ਮੇਰੇ ਦੋ ਮੁੰਡੇ ਹਨ ਦੋਨੇ ਹੀ ਪੁਲਿਸ ਵਿੱਚ ਭਰਤੀ ਹੋ ਗਏ ਤੁਹਾਡਾ ਬਹੁਤ ਬਹੁਤ ਧੰਨਵਾਦ ਕੋਈ ਰਿਸ਼ਵਤ ਨਹੀਂ ਦਿੱਤੀ ਸਿੱਧੇ ਡਾਇਰੈਕਟਰੀ ਭਰਤੀ ਹੋਏ ਆ
ਝੰਡਾ ਸਿੰਘ ਸਾਡਾ ਕੰਮ ਵੀ ਕਰਦੇ ਡੋਡਿਆਂ ਦੀ ਖੇਤੀ ਵਾਲਾ ਆਮ ਆਦਮੀ ਜ਼ਿੰਦਾਬਾਦ
India 400 modi Paar
ਪੰਜਾਬ ਚ ਜੀਰੋ
ਡੋਡਿਆਂ ਵਾਲਾ ਕੰਮ ਵੀ ਕਰਦੇ😂😂😂😂😂
Khaskhas de kheti v karva d0
Hunn ehna Dey ATHRUA Nu koi ni vekhda 😢😢😢😢
ਪੰਜਾਬ ਦਾ ਪੁੱਤ... ਭਗਵੰਤ ਮਾਨ 🙏
Very good . Bhagwant man zindabad.
ਪਹਿਲਾਂ ਵੀ ਇਹੋ ਗੱਲਾਂ ਹੁਣ ਵੀ ਇਹੋ ਗੱਲਾਂ ਦੋ ਸਾਲ ਹੋ ਗਏ ਕਾਰਵਾਈ ਕੀਤੀ ਨਹੀਂ ਸੁਖ ਵਿਲਾਸ ਤੇ
ਸਾਡੇ ਤਾ ਚਾਰ ਪੀੜ੍ਹੀਆਂ ਹੋਗੀਆ ਕੋਈ ਨੋਕਰੀ ਨਹੀ ਮਿਲੀ
Pdaii kru vir😀
Nalaikiaan chhaddo
ਅਧਿਆਪਕ 15000 ਤਨਖਾਹ
Hun. Ronge. Fir. Lutnge. Handed. Eaker. Tun. Jayada. Jamen. Vale. Da. Moter. Bill. Lagu. Karo
ਮਾਨ ਸਾਹਿਬ ਜੀ ਦੀ ਇੱਕ ਇੱਕ ਗੱਲ ਬਿਲਕੁਲ ਠੀਕ ਆ। ਮਸਾਂ ਪੰਜਾਬ ਨੂੰ ਕੋਈ ਪੰਜਾਬ ਦਾ ਸੱਚਾ ਹਮਦਰਦ ਮਿਲਿਆ, ਜੇ ਪੰਜਾਬ ਨੂੰ ਬਚਾਉਣਾ ਤਾਂ ਇਨ੍ਹਾਂ ਦਾ ਸਾਥ ਦੇਣਾ ਬਣਦਾ। ਪੰਜਾਬ ਵਿੱਚ ਸੱਚ ਮੁੱਚ ਬਦਲਾ ਆ ਰਿਹਾ।
NSA
NSA ਦੇ ਪਾਣੀ ਦਾ ਬਦਲਾਵੀ ਆ ਗਿਆ ਸੁਖਬੀਰ ਬਾਦਲ ਕੇਹੜਾ ਬਣਿਆ ਦਾ ਮੁੰਡਾ ਉਹ ਭੀ ਖਾਨਦਾਨੀ ਸਰਦਾਰ ha ਕੋਈ ਭੰਡ ਨਹੀਂ ਮਾਨ ਸਾਹਿਬ ਕੋਈ ਸਹੀ ਗੱਲ ਕਰੋ ਕਿਓਂ ਝੂਠ ਬੋਲ ke ਗੱਲਾਂ ਕੜਾਹ ਹੀ ਬਣਾਈ ਜਾਨਿਓ
@@DalerRandhawa-dl7nvdesh de gadar da lguga
ਸਿਖ ਵਰੋਧੀ ਭਡ
,ਨਸ਼ਾ ਤੁਸੀ ਵੀ ਨਹੀ ਰੋਕਿਆ ਪਹਿਲਾ ਨਾਲੋ ਵੱਧ ਗਿਆ ਅਸੀ ਚਿੱਟੇ ਤੌਂ ਬਹੁਤ ਦੁੱਖੀ ਆ ਜੀ
Cm mooh ch ni paun janda kise de.......aap sudhrna pau.....cm bhagwant maan ji zindabad ❤❤❤
Badal k ja kangres ki mooh ch paunde c
ਚਿੱਟੇ ਨਾਲ ਹੁਣ ਵੀ ਨੌਜਵਾਨ ਮਰ ਰਹੇ ਹਨ
ਇੰਨਾਂ ਨੂੰ ਵੋਟਾਂ ਨਾਲ ਮਤਲਬ ਹੈ ਜੀ
ਜਿਹੜੇ ਲੋਕ ਕਹਿੰਦੇ ਆ ਕਿ ਸਾਨੂੰ ਤਾਂ ਕੋਈ ਨੋਕਰੀ ਨਹੀ ਮਿਲੀ ਉਹ ਜਿਹੜੀ ਨੋਕਰੀ ਲੈਣੀ ਉਹਦੇ ਹਿਸਾਬ ਨਾਲ ਪੜਾਈ ਤੇ ਕੋਰਸ ਕਰਨਾ ਪੈਂਦਾ ਹੈ ਐਵੇਂ ਨਹੀਂ ਮਿਲਦੀ
Bro kitia study masters waiting list ch hoge eni hardwork nll
ਮਾਨ ਸਾਹਿਬ ਜੀ ਰਿਜਸਟਰੀ ਕਰਾਉਣ ਵਾਸਤੇ ਅਜੇ Noc ਮੰਗਦੇ ਹੈ ਮੈਨੂੰ 6 ਮਹੀਨੇ ਹੋ ਗਏ ਚਕਰ ਕੱਟਦੇ ਨੂੰ ਅਜੇ ਤੱਕ Noc ਨਹੀ ਮਿਲੀ ਕੋਈ ਹੱਲ ਕਰੋ ਜੀ ਕੋਈ ਗੱਲ ਨਹੀ ਸੁਣਦਾ
ਹਰਸਿਮਰਤ ਕੌਰ ਬਾਦਲ ਸੱਚੀ ਭਾਵੁਕ ਹੋ ਗਏ ਸੀ 🙏 ਤੁਹਾਡੇ ਵਾਂਗ ਡਰਾਮਾ ਨਹੀਂ ਕਰਦੇ 🙏 ਮਾਨ ਸਾਬ ਹੁਣ ਤੁਸੀਂ ਮੁਖ ਮੰਤਰੀ ਹੋ ਪਰ ਭਾਸ਼ਨ ਵਿਰੋਧੀ ਪਾਰਟੀਆਂ ਦੇ ਆਗੂਆਂ ਵਾਂਗ ਦੇ ਰਹੇ ਹੋ 🙏
ਭਾਸਣ ਵਾਲੀ ਗਲ ਸਿਰਾ
@@KashmirSingh-y1c@user-wi8zt1rn4w
@user-wi8zt1rn4w
Saurra banke hanju punsh de saliya j jada dukh hunda
@@jagtarsingh1772 ਵੀਰ ਜੀ ਭਾਸ਼ਾ ਸੁਧਾਰੋ🙏 ਨਾਨਕ ਫਿਕੈ ਬੋਲਿਐ ਤਨੁ ਮਨੁ ਫਿਕਾ ਹੋਇ 🙏
ਸਾਡੇ ਪਿੰਡ ਵਿੱਚ ਤਾਂ ਇੱਕ ਵੀ ਸਰਕਾਰੀ ਨੌਕਰੀ ਨਹੀਂ ਮਿਲੀ ਜਦਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਆਪਣਾ ਹਲਕਾ ਸੰਗਰੂਰ
Koi paper clear ya appear kita ya list ch name aya koi pind de kise b person da or j nhi aya ta fer ni mildiaa sarkari nokriaa ida..mehnt or dedication jruri a
ਨਾ ਅਕਲ ਨਾ ਸ਼ਕਲ
ਵਾਹ-ਵਾਹ ਭਗਵੰਤ ਮਾਨ ਸਿੰਘ ਜੀ
ਰਿਜ਼ਰਵੇਸ਼ਨ ਖ਼ਤਮ ਕਰਨ ਤੇ ਤੁਲਿਆ ਹੋਇਆ ਹੈ ਜਿਵੇਂ ਕਿ ਇਕ ਕਹਾਵਤ ਹੈ ਅੰਨਾ ਵੰਡੇ ਸ਼ੀਰਨੀ ਮੁੜ ਮੁੜ ਆਪਣਿਆਂ ਨੂੰ ਦੇਹ ਇਹ ਹਾਲ ਹੋਇਆ ਪਿਆ
Very good ਹੋਰ ਜ਼ਿਆਦਾ ਧਿਆਨ ਦਿਉ
Waàaaao.Good
ਸੀਐਮ ਮਾਨ ਸਟੇਜ ਤੇ ਬਹੁਤ ਕੁਝ ਬੋਲਦੇ ਹਨ ਕਦੇ ਚਿੱਟੇ ਬਾਰੇ ਵੀ ਬੋਲਿਆ ਲੋਕ ਨੀਚੇ ਬੈਠੇ ਪੰਗਤੀਆਂ ਸੁਣਦੇ ਹਨ ਚਿੱਟੇ ਬਾਰੇ ਵੀ ਪੁੱਛ ਲਿਆ ਕਰੋ
ਬਾਈ ਜੀ ਲੋਕਾਂ ਨੂੰ ਤਾਂ ਬੱਸ ਫਰੀ ਦੀਆਂ ਚੀਜ਼ਾਂ ਚਾਹੀਦੀਆਂ ਹਨ, ਨਸ਼ਿਆਂ ਬਾਰੇ ਕੋਈ ਨਹੀਂ ਪੁੱਛਦਾ 😢
ਜੋ ਕੁਝ ਬਠਿੰਡਾ ਵਿੱਚ ਹਰਸਿਮਰਤਕੌਰ ਬਾਦਲ ਨੇ ਕੀਤਾ ਹੈ ਉਹ ਕਿਸੇ ਨੇ ਨਹੀ ਕੀਤਾ ਤੁਸੀ ਦੱਸੋ ਕੀ ਕੀਤਾ
❤ਵੀਰੇ ਹੁਣ ਵੀ ਲੁਟਦੇ ਨੇ # ਸੜਕਾਂ ਤੇ ਲੁਟੇਰੇ ਬਟੂਏ , ਮੋਬਾਇਲ । ਬਜਾਰਾ ਵਿਚ ਵੀ ਮੋਬਾਇਲ ਬਟੂਏ ਖੋਹ ਕਾ ਭੱਜਦੇ ਨੇ ਵੀਰੇ ।
NRI ਲੋਕ ਡਰਦੇ ਆਪਣੀਆਂ ਕੋਠੀਆਂ ਪਲਾਟ ਵੇਚ ਰਹੇ ਹਨ ਕਿ ਕਿਤੇ ਕੋਈ ਝਾੜੂ ਪੋਚਾ ਨਾਂ ਫੇਰ ਦੇਵੇ ਸਾਰੀ ਉਮਰ ਦੀ ਮਿਹਨਤ ਤੇ
ਮਾਨ ਸਾਹਿਬ ਸਾਰੇ ਪੰਜਾਬ ਦੇ ਸਰਪੰਚ ਕੇਪਟਨ ਸਾਹਿਬ ਮਿਲਣ ਗਏ ਬੰਗਲੇ ਗੇਟ ਤੇ ਧੁੱਪ ਵਿੱਚ ਪੰਜ ਵਜੇ ਬੇਠ ਆ ਗੲਏ ਮਿਲਣ ਦੀ ਗੱਲ ਬਹੁਤ ਦੂਰ ਦੀ ਸੀ ਆਪ ਸਰਕਾਰ ਜਿੰਦਾਬਾਦ
ਓਹਦੇ ਦਾ ਸੁਖ ਬਿਲਾਸ 2. ਕਰੀਂ ਜਾਨੈ ਨਾਲੇ ਕੁਝ ਕਰਿਆ ਨਹੀਂ। ਗੱਪਾਂ ਦਾ ਬਾਦਸ਼ਾਹ ਹਰੇ ਰਾਮ
ਭਗਵੰਤ ਮਾਨ ਜ਼ਿੰਦਾਬਾਦ ਪੰਜਾਬ ਦਾ ਬੱਬਰ ਸ਼ੇਰ ਜੀ
Bhagwant maan ji sachi insaniya good CM ❤❤❤👍👌
Bilkul sahi kaha I love you man sab ❤
ਅਸੀਂ ਭਾਈ ਅੰਮ੍ਰਿਤਪਾਲ ਸਿੰਘ ਦੇ ਨਾਲ਼ ਹਾਂ
Satnam shiri waheguru ji wahegur ji waheguru ji
ਮਾਨ ਸਰਕਾਰ ਜਿੰਦਾਬਾਦ ਆਮ ਆਦਮੀ ਪਾਰਟੀ ਜ਼ਿੰਦਾਬਾਦ ਨਸਾਬੰਦ।ਕਰਵੋ। ਜੀ
ਰੋਂਦੀ ਇਸ ਕਰਕੇ ਹੈ ਕਿ ਜ਼ਾਲਮ ਮਰ ਗਿਆ ਤੇ ਪੰਜਾਬ ਬਚ ਗਿਆ।ਇਹ ਟੱਬਰ ਪੰਜਾਬ ਨੂੰ ਸਾਬਤ ਹੀ ਖਾ ਲੈਣਾ ਚਾਹੁੰਦੇ ਹੈ। ਇਨ੍ਹਾਂ ਦੇ ਅਸਮਾਨ ਜਿੱਡੇ ਮੂੰਹ ਚੋਂ ਪੰਜਾਬ ਨਿੱਕਲ ਗਿਆ ਤਾਂ ਰੋਣਾ ਔਂਦਾ ਹੈ। ਹੋਰ ਜਨਤਾ ਨੇ ਤਾਂ ਵੱਟੇ ਨਹੀਂ ਮਾਰੇ।
Bilkul ji
ਤੇਰੀ ਭੈਣ ਦੀ ਬੁੱਡ
Right mdm@@parmjitkaur890
💯🤗👌👌😂😂
ਤੇਰੀ ਭੈਣ ਦੀ ਬੁੱਡ ਖਾ ਗਿਆ
Maann। Sahb zinnddabbad
ਗੱਲਾਂ ਤੇਰੀਆਂ ਠੀਕ ਹੈ ਪਰ cm ਦੀ ਕੁਰਸੀ ਤੇ ਬਹਿ ਕੇ ਸਬ ਕੁੱਝ ਭੁੱਲ ਗਿਆ ਗਰੀਬ ਜਨਤਾ ਨੂੰ ਭੁੱਲ ਕੇ ਤੂੰ ਜਿੱਤ ਨਹੀਂ ਸਕਦਾ ਕਾਮੇਡੀ ਕਰਦਾ ਬਥੇਰੀਆਂ ਗੱਲਾਂ ਕਰਦਾ ਸੀ ਹਾਂ ਅਸੀਂ ਤਾਂ ਪੰਜਾਬ ਦਾ ਸੁਧਾਰ ਹੋਊਗਾ ਇਹ ਸੁਪਨਾ ਹੀ ਰਹੂਗਾ ਭਗਵੰਤ ਸਿੰਘਾ ਚੁਟਕਲੀਆਂ ਨਾਲ ਸਰਕਾਰ ਨਹੀਂ ਚਲਦੀ cm ਹੈ cm ਵਾਲੀ ਹੈਸੀਅਤ ਦਿਖਾ
ਜਿਉਂਦੇ ਰਹੋ ,ਮਾਨ ਸਾਹਿਬ।❤ ਕਲੱਚ ਦੱਬ ਕੇ, ਉਦਘਾਟਨ ਵਾਲੀ ਗੱਲ ਤੇ।
Good ❤🎉
ਨਹੀਂ ਰੀਸਾਂ ਤੇਰੀਆਂ ਮਾਨ ਸਾਹਿਬ ਹੁਣ ਇਹਨਾਂ ਦੇ ਝਾਂਸੇ ਵਿੱਚ ਨਹੀਂ ਆਉਂਦੇ ਹੁਣ ਤਾ ਆਉਣ ਵਾਲਾ ਸਮਾਂ ਤੇਰਾ ਹੀ ਹੇ ਭਗਵੰਤ ਮਾਨ ਜ਼ਿੰਦਾਬਾਦ
ਜਿੳਦਾ ਰਹਿ ਮਾਨ ਸਾਹਿਬ ਜੀ ਬਹੁਤ ਬਹੁਤ ਵਧਾਈ
ਜਿਹੜੇ ਲਿਖਦੇ ਹਨ ਸੀ. ਐਮ ਜਿੰਦਾਬਾਦ ਹੁਣ ਚਿੱਟਾ ਖਤਮ ਕਰ ਲਵੋ. ਨੌਕਰੀ ਪੰਜਾਬ ਵਾਲਿਆਂ ਨੂੰ ਦੇਵੋ ਨਾ ਕੇ ਰਿਸ਼ਵਤ ਲੈ ਕੇ ਹਰਿਆਣਾ, ਰਾਜਸਥਾਨ ਵਾਲਿਆਂ ਨੂੰ ਘਟੋ ਘੱਟ ਆਪਣੇ ਐਮ. ਐਲ. ਏ ਕੁੰਵਰ ਵਿਜੈ ਦੀ ਗੱਲ ਸੁਣ ਲਵੋ।
Very nice
ਮਾਨ ਸਾਹਬ , ਤੁਹਾਡੇ ਕੰਮ ਬੋਲਦੇ ਹਨ, ਅਸੀ ਗਰੀਬ ਬੰਦੇ ਹਾਂ ਸਾਡੇ ਮੁੰਡੇ ਨੂੰ ਘਰੇ ਬੇਠੈ ਨੂੰ ਨੌਕਰੀ ਲੱਗ ਗਈ ਹੈ।
ਧੰਨਵਾਦ ਮਾਨ ਸਾਹਬ ਜੀ।
ਅਕਾਲ ਦਲ ਵਾਲੇਅਾ ਨੇ ਅਾਪ ਦਾ ਘਰ ਭिਰਅਾ ਇਹਨਾ ਦਾ ਬੇੜਾ ਗਤਕ ਹੋ ਲिਗਅਾ ਪੰਜਾਬ िਵਚ
ਬਿਲਕੁਲ ਸਹੀ ਕਿਹਾ ਮਾਨ ਸਾਬ ਨੇ l
ਅੰਦਰ ਕਰੋ ਬਾਦਲ ਨੂੰ l
ਥੋਡੇ ਕੋਲ ਸਰਕਾਰ ਹੈ, ਸਬੂਤ ਵੀ ਹੋਣਗੇ....ਅੰਦਰ ਕਰੋ ਏਨਾ ਨੂੰ!
10000000% ਸਹੀ ਕਿਹਾ ❤🙏🙏🙏🙏🙏🙏🙏
ਸੀਐਮ ਮਾਨ ਤਾਨ ਨੂੰ ਪਤਾ ਹੈ ਤੁਸੀਂ ਉਹਨਾਂ ਦੇ ਬਾਪੂ ਹੋ ਲੋਕ ਫਾਲਤੂ ਗੱਲਾਂ ਨੂੰ ਸੁਣਨਾ ਚਾਹੁੰਦਾ ਲੋਕ ਨਸ਼ੇ ਨੂੰ ਰੋਕਣਾ ਚਾਹੁੰਦੇ ਹਨ
Good cm maan saab
AAP-13
BJP-0
Akali-0
CONGRESS-0
Others-0
ਹਰ ਇੱਕ ਗੱਲ ਬਿੱਲਕੁੱਲ ਸੱਚ ਕਹੀ ਹੈ।
Good Mann C.M Mann Zindabad👍👍👍
ਬਹੁਤ ਬਹੁਤ ਧੰਨਵਾਦ ਮਾਨ ਸਾਹਿਬ ਜੀ ❤❤
ਨਸ਼ੇਆ ਬਾਰੇ ਗੱਲ ਕਰੋ
ਇਹਨਾਂ ਨੇ ਪੰਜਾਬ ਦੀ ਜਵਾਨੀ ਖਾ ਲਈ
ਭਗਵੰਤ ਮਾਨ ਜੀ ਹੁਣ ਤਾਂ ਚੀਕਾ ਮਾਰਨ ਗੇ ਅਕਾਲੀ ਦਲ ਵਾਲੇ
Bilkul sahi mann sahib
Nice video 👍❤
Maan Saab zinda bad ❤ Dil se
Very good Mann sir
❤❤❤❤❤
Cm jindabad
ਸੀ੍ ਮਾਨ ਜੀ , ਸੀ . . ਅੈਮ . . ਸਰਦਾਰ ਭਗਵੰਤ ਸਿੰਘ ਮਾਨ ਜੀ ਪੰਜਾਬ ਅਤੇ ਸੀ੍ ਮਾਨ ਜੀ , ਸੀ . . ਅੈਮ . . ਅਰਵਿੰਦ ਕੇਜਰੀਵਾਲ ਦਿੱਲੀੁ ਜਿੰਦਾਬਾਦ । ਅਾਮ ਅਾਦਮੀ ਪਾਰਟੀ ਜਿੰਦਾਬਾਦ
ਠੇਠ ਸਰਵਗੂਣ -ਸਮਪਣ ਮੂਖਮਨਤਰੀ ਮਾਣ ਸਾਹਿਬ ❤
ਮਾਨ ਸਾਹਬ ਇਹ ਉਦਘਾਟਨ ਕਰ ਦੇਹ ਕਿਸੇ ਤਰ੍ਹਾਂ,, ਨਹੀਂ ਤਾਂ ਲੋਕੀਂ ਕਹਿੰਦੇ ਕਿ ਗੱਲਾਂ ਹੀ ਕਰ ਛੱਡਦਾ ਇਹੇ,
Nice
Waahji Maan Sahab ,tusin bilkul theek ho, they are all same, poor public is suffering since a long time. Well done 👍 Wahegurugi tuhanu Hamesha Chardian Klan vich Rakhegaji
ਸਾਰਿਆਂ ਨੂੰ ਐਨ ਐਸ a ਲਾ ਕੇ ਜੇਲਾਂ ਵਿੱਚ ਭੇਜ ਦੋ ਆਪੇ ਮਗਰੋਂ ਪੰਜਾਬ ਸੋਨੇ ਦੀ
ਚਿੜੀ ਬਣ ਜਾਓ ਜਿਹੜਾ ਕੋਈ ਉਸ ਮੁੰਡਾ ਬੋਲਦਾ ਉਸ ਨੂੰ ਜੇਲ ਵਿੱਚ ਭੇਜ ਦਿੱਤਾ
Desh de gadar de nsa he laguga
Good ji
Very good cm Bagvanit Maan jindabad vote aap party nu ❤❤❤❤❤
Vote for bhagwaant man
Bilkul sahi Maan Saab
ਲੁੱਟਣ ਵੇਲੇ ਤਾਂ ਬੀਬਾ ਜੀ ਅਤੇ ਘਰ ਵਾਲੇ ਨੇ ਸੱਜਾ ਖੱਬਾ ਨਹੀਂ ਵੇਖਿਆ ਹੁਣ ਰੋ ਰੋ ਕੇ ਦਿਖਾਉਂਦੇ ਹਨ ਸੁਣੀਆ ਹੈ ਅੋਰਤ ਵਿੱਚ 360 ਚਲਿੱਤਰ ਹੁੰਦੇ ਹਨ
365 ਚਲੀਤਰ
Aam admi party zindabad happy Punjab Bhagwant Maan zindabad happy Punjab
Crocodile tears from Badals
Ok. Speech. Bhagwant. Man. CM. Punjab
ਘੱਟ ਤੂੰ ਵੀ ਨਹੀ ਕਮੇਡੀ ਤੂੰ ਵੀ ਸਿਰੇ ਦੀ ਕਰਦਾ ਏ ਬੇਅਦਬੀਆ ਤੇ ਕਾਰਵਾਈ ਕਰ ਸੁੱਖ ਬਿਲਾਸ ਤੇ ਕਰੋ ਕਾਰਵਾਈ ਤੈਨੂ ਕੱਸੀਆ ਦਾ ਪਤਾ ਏ ਤਾ ਈ ਐਨ ਐਸ ਲਾ ਰਿਹਾ ਏ ਧੰਨਵਾਦ
ਸਹੀ ਕਿਹਾ ਮਾਨ ਸਾਹਿਬ ਤੁਸੀਂ।
Very.good.❤❤❤❤❤❤🎉🎉🎉🎉🎉🎉🎉🎉🎉🎉🎉🎉
Carry on
So nice sir
GOOD,,,,JI
Very good Maan Saab cm ji 🙏🏻 👏 👍 👌
Vaery góod Bhagvant Mann ji jindawad
ਆਪ ਦੀਆ ਭੇਡਾਂ ਇਕ ਦੂਜੇ ਨੂੰ ਦੇਖ ਦੇਖ ਜਿੰਦਾਬਾਦ ਕਹਿ ਜਾਂਦੇ ਹੈ
Very bold statement ship.100din chor Da 1Din sadh Da
Only aap hi app
Good morning man sab good job 🎉🎉🎉🎉🎉🎉❤❤❤❤❤🎉🎉🎉❤🎉❤🎉❤🎉
V Good 👍
ਕੋਈ ਕਾਰਵਾਈ ਕਿਓਂ ਨਹੀਂ ਹੋਈ
8❤
Mann sahb jindabad
Ok jatta sai gal a
Vote for Mann bahi nu
Bilkul sahi
Sach Hai ji
Our cm bhagwant Maan zindabad.
ਮਾਨ ਸਰਕਾਰ ਇਮਾਨਦਾਰ ਸਰਕਾਰ
Bilkul theek aa ji
Very good 👌
Mainu ta viry deea galla bahut hi wadia ty sachiaa lagdeeaa ny nd eh bilkul such boldy ny
Maan ji, u r right.
Bilkul sahi bat hai
ਭਗਵੰਤ ਮਾਨ ਸਿੰਘ, ਜੀ,ਸੱਚੀ ਗੱਲ, ਇੰਸਾਨੀਅ।,ਚੰਗੇ,c,❤❤❤zindabad ❤zindabad 13,0,13,0 👍 👌 ♥️ ❤️ bhagwant ♥️ ❤️ 👍 👌 zindabad