ਇਸ ਬੰਦੇ ਨੇ ਸ਼ਿਵਸੈਨਾ ਆਗੂ 'ਤੇ ਹੋਏ ਹ/ ਮ/ ਲੇ ਦਾ ਦੋਸ਼ੀ ਦੱਸਿਆ MP ਅੰਮ੍ਰਿਤਪਾਲ ਨੂੰ Shivsena | Nihang | Amritpal

แชร์
ฝัง
  • เผยแพร่เมื่อ 24 ธ.ค. 2024

ความคิดเห็น • 1.2K

  • @sukhbirkaurkhalsa2261
    @sukhbirkaurkhalsa2261 5 หลายเดือนก่อน +271

    ਜਿੰਨਾ ਭੌਁਕਦੇ ਹੋ ਓਨੀ ਭੁਗਤਣ ਦੀ ਹਿੰਮਤ ਵੀ ਰੱਖਿਆ ਕਰੋ ਜੈਸਾ ਬੀਜੋਗੇ ਤੈਸਾ ਵੱਢੋਗੇ

    • @sunyarasaab4541
      @sunyarasaab4541 5 หลายเดือนก่อน

      ਬੁਲਕੁਲ ਸਹੀ ਕਿਹਾ 👍

  • @lakhwinder3561
    @lakhwinder3561 5 หลายเดือนก่อน +69

    ਇਹਨਾਂ ਨੂੰ ਸਿੱਖ ਕੌਮ ਤੋਂ ਨਫ਼ਰਤ ਹੈ

  • @kamalsingh-dc1vs
    @kamalsingh-dc1vs 5 หลายเดือนก่อน +155

    ਏਹਨਾਂ ਨੂੰ ਸਿੱਖ ਕੌਮ ਤੋਂ ਨਫ਼ਰਤ ਹੈ ਸੀ ਪੀ ਨੂੰ ਵੀ ਤਾਂਹੀ ਗ਼ਲਤ ਬੋਲ ਰਹੇ ਹਨ

  • @KulwinderSingh-bl9fy
    @KulwinderSingh-bl9fy 5 หลายเดือนก่อน +66

    ਕਮਰਿਆ ਚ ਬੈਠਕੇ ਬਕਵਾਸ ਕਰੋਗੇ ਸਿੱਖਾਂ ਖਿਲਾਫ ਇਹੀ ਹੋਣਾ ਤੁਹਾਡੇ ਨਾਲ

  • @karamsingh5855
    @karamsingh5855 5 หลายเดือนก่อน +132

    ਵੱਡੇ ਸੂਰਮਿੳ ਹਥ ਜੋੜਦਾ ਸੀ ਵੱਡਾ ਸ਼ੂਰਮਾ ਹੁਣ ਪਤਾ ਲੱਗ ਗਿਆ ਕਿ ਜੇਕਰ ਕਿਸੇ ਦੇ ਧਰਮ ਕੌਮ ਨੂੰ ਗਲਤ ਬੋਲੋਗੇ ਤਾ ਜਿਨੇ ਮਰਜੀ ਗੰਨਮੈਨ ਰਖ ਲਿਉ ਜੇਕਰ ਛਿੱਤਰ ਪਰੇਡ ਹੋਣੀ ਤਾ ਕੋਈ ਨਹੀ ਬਚਾ ਸਕਦਾ ਗਲਤ ਤੁਸੀ ਬੋਲਦੇ ਹੋ ਸਿੱਖ ਕੌਮ ਅਤੇ ਕਿਸਾਨਾ ਨੂੰ ਗਲਤ ਤੁਸ਼ੀ ਬੋਲਦੇ ਹੋ ਇਸ ਵਿੱਚ CP ਸਾਹਿਬ ਲੁਧਿਆਣਾ ਦਾ ਕੀ ਕਸੂਰ ਜੋ ਵਿਜੋਗੇ ਵਢੋਗੇ ਵੀ ਉਹੀ

    • @keshugoray7717
      @keshugoray7717 5 หลายเดือนก่อน

      Shi aaw eh saale latta de bhoot aa gla mal ni mnde bandr sena moneky sena

  • @jalandhardoaba1989
    @jalandhardoaba1989 5 หลายเดือนก่อน +157

    ਮੈਂ ਪੰਜਾਬ ਪੁਲਿਸ ਨੂੰ ਬੇਨਤੀ ਕਰਦਾ ਹਾਂ ਕਿ ਤੁਸੀਂ ਇਸ ਮਾਮਲੇ ਵਿੱਚ ਜਾਂਚ ਪੜਤਾਲ ਕਰਨੀ ਚਾਹੀਦੀ ਹੈ ਇਹ ਸਾਰੇ ਸਿਕੀਉਰਟੀ ਲੈਣ ਲਈ ਡਰਾਮਾ ਕਰਦੇ ਹਨ।

    • @Jassijalandharwala
      @Jassijalandharwala 5 หลายเดือนก่อน

      @@jalandhardoaba1989 ❤️

    • @paramjeetsingh2618
      @paramjeetsingh2618 5 หลายเดือนก่อน

      ਜਬਰਦਸਤ ਵਿਚਾਰ

    • @barnalealejatt3661
      @barnalealejatt3661 5 หลายเดือนก่อน

      y eh amritpal krke e badnam krn lai kraya gya hamla ga bande us din e kyo attack krke gaye jdo sohn chakni c eda matlav eho aa v planed c coz serious injury aa shyad e bach skda

    • @barnalealejatt3661
      @barnalealejatt3661 5 หลายเดือนก่อน

      likh ke lailo ehe political stunt aa

  • @harmindersingh1872
    @harmindersingh1872 5 หลายเดือนก่อน +340

    ਬਕਵਾਸ ਨਾਂ ਕਰ ਤੁਹਾਡੇ ਬਾਪ ਦਾ ਦੇਸ਼ ਹੈ
    ਅਮਿ੍ਤਪਾਲ ਦੇ ਸੌਂਹ ਚੁੱਕਣ ਨਾਲ ਕੀ ਤਕਲੀਫ ਹੈ

    • @deepakbansal6734
      @deepakbansal6734 5 หลายเดือนก่อน

      Tusi htyr chuk k ande jnde nu maro uh bkwas v na aag na lao punjab is wch koi bchna na aapa na tusi

    • @GurpreetSingh-oz4ds
      @GurpreetSingh-oz4ds 5 หลายเดือนก่อน +10

      @@harmindersingh1872 ਸਹੀ ਗੱਲ ਆ

    • @kamalsingh-dc1vs
      @kamalsingh-dc1vs 5 หลายเดือนก่อน +25

      ਅਜੇ ਤਾਂ ਏਨਾ ਨੇ ਦਲਜੀਤ ਕਲਸੀ ਦੀ ਸੌਂਹ ਤੋਂ ਤੜਫਣਾ ਹੈ 😂

    • @deepakbansal6734
      @deepakbansal6734 5 หลายเดือนก่อน +2

      @@kamalsingh-dc1vs jida tusi amit shah teh tadfe c

    • @garryghuman2084
      @garryghuman2084 5 หลายเดือนก่อน +4

      ਏਹਦਾ ਨਬਰ ਲਾਓ ਪਹਿਲੇ ਵੱਡਾ ਲੁੱਲ

  • @dilbagsingh8461
    @dilbagsingh8461 5 หลายเดือนก่อน +160

    ਇਹ ਇੰਨਾ ਦੇ ਹੀ ਬੰਦੇ ਹਨ ਜਿਹੜੇ ਸਿਖ ਕੌਮਾਂ ਨੂੰ ਬਦਨਾਮ ਕਰਨ ਲੱਗੇ

  • @JasbirSingh-mw1vr
    @JasbirSingh-mw1vr 5 หลายเดือนก่อน +234

    ਭਾਈ ਅਮ੍ਰਿਤਪਾਲ ਸਿੰਘ ਦਾ ਕੋਈ ਹਥ ਨਹੀ

  • @truenewspunjab2557
    @truenewspunjab2557 5 หลายเดือนก่อน +45

    ਹਿੰਦੂ ਸਿੱਖ ਭਰਾਵਾਂ ਨੂੰ ਭਾਈਚਾਰੇ ਵਿੱਚ ਰਹਿਣ ਦਿਓ। ਪੰਜਾਬ ਨੂੰ ਲਾਂਬੂ ਨਾ ਲਗਾਓ

    • @tajinderkaur123
      @tajinderkaur123 5 หลายเดือนก่อน +2

      Ghtna bahut maari but koi reason te hona Bhai Amritpal ji dee oth nal ki smbandh es jhgre da oh te khud es time costdy vich hn.

    • @nindabawa5716
      @nindabawa5716 5 หลายเดือนก่อน

      Sab toon vadia Gall tuse kite je
      Eh Gall taan koy karda he nhi

  • @jasveersinhh7210
    @jasveersinhh7210 5 หลายเดือนก่อน +93

    ਬੋਲਣ ਤੋਂ ਪਹਿਲਾਂ ਸ਼ਰਮ ਕਰੋ ਕਿਸੇ ਨੂੰ ਗਲਤ ਨਾ ਬੋਲੋ ਪਹਿਲਾਂ ਪੁਰੀ ਗੱਲ ਪਤਾ ਕਰੋ ਐਵੇ ਕਿਸੇ ਨੂੰ ਗਲਤ ਨਾ ਬੋਲੋ

  • @bw8dm
    @bw8dm 5 หลายเดือนก่อน +78

    ਇਹਨਾਂ ਨਾਲ ਪੰਜਾਬ ਦੇ ਹਿੰਦੂ ਵੀ ਨਹੀਂ ਤੁਰਦੇ, ਇਹ ਸਿਰਫ਼ 20-50 ਲੰਡੇ ਲੁੱਚੇ ਇਕੱਠੇ ਹੋਏ ਹੋਏ ਹਨ

    • @sunyarasaab4541
      @sunyarasaab4541 5 หลายเดือนก่อน

      ਸਹੀ ਗੱਲ ਵਾ ਵੀਰ ਜੀ ✅

  • @dhalvindersingh6501
    @dhalvindersingh6501 5 หลายเดือนก่อน +202

    ਸੀ ਪੀ ਸਾਬ ਤੇ ਭਾਈ ਅਮ੍ਰਿਤਪਾਲ ਸਿੰਘ ਖਾਲਸਾ ਦਾ ਕੀ ਕਸੂਰ ਆ
    ਪੱਤਰਕਾਰ ਹੀਰਾ ਸਹੀ ਕਹਿਦਾ ਮੂਹ ਤੇ ਟੇਪ ਲਗਾਉ ਉਹ ਸਾਰੇ ਜਿਹੜੇ ਗਲਤ ਬੋਲਦੇ ਆ

    • @sandeepsinghlovely4009
      @sandeepsinghlovely4009 5 หลายเดือนก่อน +4

      ਸ਼ਿਵ ਸੈਨਾ ਕਿੰਨੇ ਬਣਾਈ ਸੀ। ਪਤਾ ਕੁਛ ਬਾਲ ਠਾਕਰੇ ਦੇ ਦਾਦੇ ਨੇ ਪਿਓ ਨੇ ਬਣਾਈ ਸੀ । ਸ਼ਿਵਾ ਜੀ ਦੇ ਨਾਮ ਤੋਂ ਬਣੀ ਸੀ । ਸ਼ਿਵਾ ਜੀ ਕਿਸਾਨ ਜਾਤੀ ਪਸੂ ਪਾਲਕ ਰਾਜਾ ਸੀ । OBC ਰਾਜਾ ਤੇ ਦੇਸ਼ ਦੀ 60 % ਆਬਾਦੀ OBC ਦੀ ਹੈ । ਪੰਜ਼ਾਬ ਵਿੱਚ ਵੀ 50, 55,% ਆਬਾਦੀ ਓਬੀਸੀ ਦੀ ਹੈ, sc 35 ,40 % ਆਬਾਦੀ ਹੈ । ਸ਼ਿਵ ਸੈਨਾ ਓਬੀਸੀ ਦਾ ਬਣਾਇਆ ਗਰੁੱਪ ਸੀ ।ਜੋਂ ਜਾਤ ਪਾਤ ਤੋੜਨ ਲਈ ਬਣਿਆ ਸੀ । ਬਾਲ ਠਾਕਰੇ ਤੋ ਬਾਦ ਆਰਐਸਐਸ ਨੇ ਬਹੁਤ ਸ਼ਿਵ ਸੈਨਾ ਖੜੀਆ ਕੀਤੀਆਂ । ਆ ਜਿਹੜੇ ਸੈਨਾ ਵਾਲੇ ਏਨਾ ਵਿਚੋ 70 ,80 % sc ,ਓਬੀਸੀ ਵਰਗ ਹੈਗਾ ।ਏਨਾ ਤੱਕ ਸੱਚ ਪਹੁੰਚਣ ਲਈ ਸਰਚ ਕਰੋ Rational + world ਤੇ ਦੇਖਣਾ ਸੁਰੂ ਕਰੋ ।Rational + World ਦੇਖ ਲਿਆ ਭਗਤ ਨੂੰ 10 ਮਿੰਟ ਵਿਚ ਏਸ ਡਰਾਮੇ ਵਿਚੋ ਕੱਢ ਦਿਉਗੇ । ਪੰਜਾਬ ਦੀ 90 ,95 % ਆਬਾਦੀ ਸਿੱਖੀ ਦੇ ਨਾਂਮ ਤੇ ਆਈ ਹੈ ਪੰਜ਼ਾਬ । Rational+ world ਦੇਖੋ ਫੈਕਟ ਤੇ ਸਬੂਤ ਨਾਲ ਗੱਲ ਕਰੋ ਏਨਾ ਨਾਲ ਤੇ ਇਸ ਨਫ਼ਰਤੀ ਡਰਾਮੇ ਨੂੰ ਖਤਮ ਕਰੋ ਪੰਜ਼ਾਬ ਵਿਚੋ ।

  • @pashminderkaur9947
    @pashminderkaur9947 5 หลายเดือนก่อน +99

    ਇਹ ਬਾਦਰ ਸੈਨਾ ਦੇ ਕਰਮਾਂ ਵਿੱਚ ਰੋਣਾ ਹੀ ਲਿਖਿਆ ਹੈ ।
    ਟੂਚੀਆਂ ਨੂੰ ਟੂਚੇ ਹੀ ਨਜਰ ਆਉਂਦੇ ਹਨ।
    ਅਸਲ ਵਿੱਚ ਤਾਂ ਇਹਨਾਂ ਦੀ ਤਕਲੀਫ਼ ਦਾ ਕਾਰਨ ਅਮ੍ਰਿਤ ਪਾਲ ਸਿੰਘ ਦੀ ਜੀਤ ਔਰ ਉਸ ਦਾ ਸੌਂਹ ਚੁੱਕਣ ਨਾਲ ਹੈ ।

    • @IncreasingGyan9415
      @IncreasingGyan9415 5 หลายเดือนก่อน

      ​@@parveensehgal7955 gunman naal leke ghuman wala nihatha te gun de sahmne datan wale tuche gidad kher kise te hamla karna galat aa magar aglea nu atleast darpok Naa kaho aglea ne gunman de hunda v hamla kita baki tali ik hath naal nai wajdi bro aa hindu dharam de jehde thekedar Bane firde aa sab jande aa security len de maare karna enna ne hindua waste v kujh nai lagbhag Sare 2 number de kam karde expose hunde aa

  • @daljitsingh7980
    @daljitsingh7980 5 หลายเดือนก่อน +68

    ਇਹ ਵਾਰ ਵਾਰ ਸ਼ਹੀਦ ਪਰਿਵਾਰ ਵਿੱਚੋਂ ਕੇਹੀ। ਜਾਂਦੇ ਕੀ ਕੁਰਬਾਨੀ ਆ ਦੇਸ਼ ਲਈ ਇਹਨਾਂ ਦੀ ਜ਼ੁਬਾਨ ਨੂੰ ਲਗਾਮ ਰੱਖਣ

  • @Farmersave
    @Farmersave 5 หลายเดือนก่อน +57

    ਛੋਟੇ ਵੀਰ ਤੁਹਾਡਾ ਕੋਈ ਆਪਸੀ ਮਾਮਲਾ ਹੋਵਗਾ ਇਸ ਵਾਰ ਪੰਜਾਬ ਵਿੱਚੋਂ ਸਿਰਫ ਇਕੱਲੇ ਹੀ ਚਾਰ ਲੱਖ+ ਵੋਟਾਂ ਨਾਲ ਜਿੱਤਣ ਵਾਲੇ ਬੱਬਰ ਸ਼ੇਰ ਐਮਪੀ ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਜੀ ਦਾ ਨਾਮ ਕਿਉਂ ਲੈ ਰਹੇ ਹੋ
    ਦੱਸੋ ਉਹਨੇ ਕੋਈ ਬਿਆਨ ਦਿੱਤਾ ਕਿ ਇਸ ਤਰਾਂ ਕਰੋ
    ਸੋ ਸਿਆਣੇ ਬਣੋ ਮੇਰੇ ਵੀਰ ਇਹ ਮਾਮਲਾ ਹਿੰਦੂ ਸਿੱਖ ਮੁਸਲਮਾਨ ਦਾ ਨਹੀਂ ਅਤੇ ਨਾ ਹੀ ਇਸ ਤਰ੍ਹਾਂ ਕਰਕੇ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕਰੋ
    ਹਾਂ ਇਹ ਮਾਮਲਾ ਭੈੜੀ ਸ਼ਬਦਾਵਲੀ ਅਤੇ ਮਾੜੀ ਜੁਬਾਨ ਦਾ ਹੋ ਸਕਦਾ
    ਆਹ ਮੰਡ ਵਰਗੇ ਤਾਂ ਦੰਦ ਕੱਢਦੇ ਨਜ਼ਰ ਆ ਰਹੇ ਨੇ ਤੁਹਾਡੇ ਕੋਲੋਂ ਦੀ ਲੰਘ ਰਹੇ ਨੇ
    ਇਹੋ ਜਿਹੀ ਬਿਆਨਬਾਜੀ ਵਿੱਚ ਕੋਈ ਫਾਇਦਾ ਨਹੀਂ ਆਓ ਸਾਰੇ ਰਲ ਮਿਲ ਕੇ ਪੰਜਾਬ ਦੀ ਖੁਸ਼ਹਾਲੀ ਦੀ ਗੱਲ ਕਰੀਏ ਪੰਜਾਬ ਵਿੱਚ ਵਾਧੇ ਹੋਏ ਚਿੱਟੇ ਵਰਗੇ ਮਾਰੂ ਨਸ਼ੇ ਦੇ ਵਿਰੁੱਧ ਆਵਾਜ਼ ਉਠਾਈਏ ਵੱਧ ਤੋਂ ਵੱਧ ਰੁੱਖ ਲਗਾਈਏ ਪੰਜਾਬ ਨੂੰ ਖੁਸ਼ਹਾਲ ਬਣਾਈਏ
    ਅਤੇ ਵਾਰਿਸ ਪੰਜਾਬ ਦੇ ਬਣਕੇ ਵਿਖਾਈਏ
    ਅਕਾਲਪੁਰਖ ਜੀ ਸਭ ਤੇ ਮਿਹਰ ਬਣਾਈ ਰੱਖਣ

  • @SGNKHALSA14DOL
    @SGNKHALSA14DOL 5 หลายเดือนก่อน +127

    ਨਿਹੰਗ ਸਿੰਘਾਂ ਦੇ ਬਾਣੇ ਵਿੱਚ ਹੋ ਸਕਦਾ ਇਹਨਾਂ ਨੇ ਆਪਣੇ ਹੀ ਬੰਦਿਆਂ ਨੂੰ ਭੇਸ ਵਟਾ ਕੇ ਆਪਣੇ ਉੱਤੇ ਹਮਲਾ ਕਰਵਾਇਆ ਹੋਵੇ ਸਕਿਉਰਟੀਆਂ ਲੈਣ ਦੀਆਂ ਮਾਰਿਆਂ ਨੇ,

    • @Vikaschauhan10984
      @Vikaschauhan10984 5 หลายเดือนก่อน +2

      Oh nihang hi c ludhiane Bhamian te mundian pind de.. nihang de baane vich ni c

    • @Vikaschauhan10984
      @Vikaschauhan10984 5 หลายเดือนก่อน +2

      @@SGNKHALSA14DOL apne hath tudva ke sir te 70 taanke lava ke kon security len da drama krda

  • @jacklitt5099
    @jacklitt5099 5 หลายเดือนก่อน +77

    ਹਿੰਦੁ ਸਿਖ ਸਬ ਅਸੀ ਭਾਈ ਹਾ
    ਰਲ ਮਿਲਕੇ ਰਹਨਾ ਸਾਡਾ ਫਰਜ ਹੇ।

    • @SINGHSHERAK47
      @SINGHSHERAK47 5 หลายเดือนก่อน

      No.
      We are Sikhs and Hindus living together in Punjab.
      Not hindu sikh 😂😂😂
      Wtf is hindu sikh 😂😂😂😂😂

  • @TaraSingh-gs2qz
    @TaraSingh-gs2qz 5 หลายเดือนก่อน +237

    ਜੇ ਇਹ ਸ਼ਿਵਸੈਨਾ ਵਾਲੇ ਆਪਦਾ ਬੂਥਾ ਸੰਭਾਲ ਲਿਆ ਕਰਨ ਤਾਂ ਤਾਂ ਇਨਾ ਕੁਝ ਹੋਵੇ ਹੀ ਨਾ ਇਹਨਾਂ ਨਾਲ

    • @ravikhanna5825
      @ravikhanna5825 5 หลายเดือนก่อน +10

      Bilkul sahi keha veer ji tusi
      ena di juban hi ena nu fasadi ha hamesha

    • @JaswantSingh-xt3vs
      @JaswantSingh-xt3vs 5 หลายเดือนก่อน

      Bai gheat koi ne nahiga nu saster es li dende ne keek naharhe admi te karpana nal bar karan.nahathe te war karn tu guru je ve mana karde ne

    • @KuldeepSingh-p6e4v
      @KuldeepSingh-p6e4v 5 หลายเดือนก่อน +3

      ​@@JaswantSingh-xt3vslun sahib saliya OH sadi sikh kaum nu galat bolde odu nai pta tuhnu...

    • @JassS634
      @JassS634 5 หลายเดือนก่อน +1

      ਇਕ ਚੁੱਪ ਸੋ ਸੁੱਖ ਸਿਆਣੇ ਕਿਹਦੇ ਹੁੰਦੇ ਸੀ ਇਹ ਸ਼ਿਵ ਸੈਨਾ ਵਾਲੇ ਚੁੱਪ ਕਰ ਜਾਂਦੇ ਇਹੋ ਜਿਹੇ ਲੜਾਈ ਝਗੜੇ ਹੋਇਆ ਹੀ ਨਾ ਕਰਨ

  • @TOORMEHNEWALA
    @TOORMEHNEWALA 5 หลายเดือนก่อน +27

    ਮਰਿਆ ਕੇ ਨਹੀਂ ਕਤੀੜ, ਜੇ ਮਰਜੇ ਤਾਂ ਨਿਊਜ਼ ਜਰੂਰ ਦੱਸਿਓ , ਵੈਸੇ ਵੀ ਆਹ ਕਤੀੜ ਸ਼ਿਵ ਬਾਂਦਰ ਸੈਨਾ ਨੇ ਬਹੁਤ ਗੰਦ ਪਾਇਆ ਆ, ਬਹੁਤ ਵਧੀਆ ਹੋਇਆ ਜੋ ਵੀ ਹੋਇਆ

  • @gurlabhsingh8072
    @gurlabhsingh8072 5 หลายเดือนก่อน +107

    ਇਹਨਾਂ ਆਪ ਹੀ ਨਿਹੰਗਾਂ ਦੇ ਬਾਣੇ ਵਿੱਚ ਆਪ ਹੀ ਹਮਲਾ ਕਾਰਵਾਈ ਆ ਹੈ

  • @sajjansingh7602
    @sajjansingh7602 5 หลายเดือนก่อน +20

    ਜੇ ਦੱਸ ਕੇ ਆਉਂਦੀ ਫ਼ਿਰ ਤੁਸੀਂ ਕਿਹੜਾ ਉੱਥੇ ਖੜਨਾ ਸੀ ਬਾਂਦਰਾਂ ਵਾਂਗ ਪੂਛ ਚੱਕ ਕੇ ਭੱਜ ਜਾਣਾ ਸੀ

  • @PrabhjotSingh-x6m
    @PrabhjotSingh-x6m 5 หลายเดือนก่อน +100

    ਇਸ ਗਲ ਨਾਲ ਭਾਈ ਅੰਮ੍ਰਿਤਪਾਲ ਸਿੰਘ ਖ਼ਾਲਸਾ ਜੀ ਦਾ ਕੋਈ ਲੈਣਾ ਦੇਣਾ ਨਹੀ ਹੁਣ ਤਾਂ ਉਹੋ ਅੰਦਰ ਨੇ ਹੁਣ ਕਿਉਂ ਓਨਾ ਦਾ ਨਾਮ ਲੇ ਰਹੇ

    • @sardarsaab1007
      @sardarsaab1007 5 หลายเดือนก่อน

      ਇਹਨਾਂ ਸਾਲਿਆ ਨੇ ਭਾਈ ਅਮ੍ਰਿਤ ਪਾਲ ਸਿੰਘ ਨੂੰ ਬੰਦ ਨਾਂਮ ਕਰਨ ਲਈ ਸ਼ਭ ਕੁਝ ਖੁਦ ਹੀ ਕਰਵਾਇਆ ਪਹਿਲਾਂ ਵੀ ਇਹਨਾਂ ਨੇ 20 ਵਾਰ ਖੁਦ ਆਪਣੇ ਆਪ ਤੇ ਹਮਲੇ ਕਰਵਾਏ ਨੇ

  • @NirmalSingh-xk9iq
    @NirmalSingh-xk9iq 5 หลายเดือนก่อน +32

    ਬੋਲਣ ਵੇਲੇ ਧਿਆਨ ਰੱਖਿਆ ਕਰੋ ਭਾਈ ਸਿਆਣੇ ਕਹਿਦੇ ਪਹਿਲਾਂ ਤੋਲੋ ਫਿਰ ਬੋਲੋ। ਦਰੋਪਤੀ ਦੇ ਇੱਕ ਬੋਲ ਨੇ ਮਹਾਂਭਾਰਤ ਕਰਵਾ ਦਿੱਤਾ ਸੀ। ਮਹੌਲ ਖਰਾਬ ਨਾ ਕਰੋ ਜੀ

    • @RanjitRai-ps5zq
      @RanjitRai-ps5zq 5 หลายเดือนก่อน +1

      Bilkul sehi kiha bhaji tuci 💯

  • @mrbrar6698
    @mrbrar6698 5 หลายเดือนก่อน +41

    A haje ਵੀ ਬਕਵਾਸ ਕਰਨੋ ਨੀ ਹਟਦੇ

  • @harshpreetkaur5560
    @harshpreetkaur5560 5 หลายเดือนก่อน +15

    ਜਦੋਂ ਗੁਰੂ ਦੀ ਲਾਡਲੀ ਫ਼ੌਜ ਸਾਹਮਣੇ ਸੀ ਤਾਂ ਹੱਥ ਜੋੜ ਜੋੜ ਮਿੰਨਤਾਂ ਕਰਦੇ ਸੀ

  • @harinderkaur6721
    @harinderkaur6721 5 หลายเดือนก่อน +55

    ਤੂੰਂ ਸਿਧਾ ਨਿਹੰਗਾਂ ਨਾਲ ਪੰਗਾ ਲੈ ਰਿਹਾ ਹੈ।

    • @hundalsaab3706
      @hundalsaab3706 5 หลายเดือนก่อน +2

      nle agle ne fir bond tak kirpana nahgayia😅

  • @NavreetKaur-s3u
    @NavreetKaur-s3u 5 หลายเดือนก่อน +41

    ਭਾਈ ਅਮ੍ਰਿਤਪਾਲ ਸਿੰਘ ਖਾਲਸਾ ਜ਼ਿੰਦਾਬਾਦ

  • @jaspreetsinghdandiwal3441
    @jaspreetsinghdandiwal3441 5 หลายเดือนก่อน +28

    ਪਤਾ ਨਹੀਂ ਇਕੱਲੇ ਆ 10/15 ਹਿੰਦੂਆਂ ਨੂੰ ਖਤਰਾ

  • @gurmukhsingh9717
    @gurmukhsingh9717 5 หลายเดือนก่อน +26

    ਹਿੰਦੂ ਲੀਡਰ ਆਪਣੀ ਜ਼ੁਬਾਨ ਬੰਦ ਰੱਖਣ ਥਾਪਰ ਕਿਸੇ ਰਾਜ਼ੀਨਾਮਾ ਕਰਾਉਣ ਗਿਆ ਅਗਲੇ ਨੇ ਸਿਤਰ ਫੈਰ ਦਿੱਤਾ ਇਸ ਵਿਚ ਭਾਈ ਅਮਤਰਪਾਲ ਸਿੰਘ ਨੂੰ ਕਿਉਂ ਗੱਲਾਂ ਕਰਦੇ ਨੇ

  • @karamjitsingh1900
    @karamjitsingh1900 5 หลายเดือนก่อน +8

    ਹੋਰ ਕਿਸੇ ਦਾ ਮੈਨੂੰ ਪਤਾ ਨਹੀਂ ਪਰ ਮੇਰੇ ਮੰਨ ਨੂੰ ਬਹੁਤ ਸ਼ਾਂਤੀ ਮਿਲੀ ਅੱਜ...

  • @gurlabhsingh8072
    @gurlabhsingh8072 5 หลายเดือนก่อน +32

    ਇਹ ਹਮਲਾ ਇਹਨਾਂ ਆਪ ਤਾਂ ਨਹੀਂ ਕਰਵਾ ਰਹੇ

  • @baljitsingh-fs2ju
    @baljitsingh-fs2ju 5 หลายเดือนก่อน +9

    ਇਨ੍ਹਾਂ ਆਪ ਹਮਲਾ ਕਰਵਾਇਆ। ਰਾਜਪੁਰੇ ਕਰੋਨਾ ਵਿੱਚ ਨਿਹੰਗ ਸਿੰਘ ਦੇ ਇੱਕ ਵਾਰ ਨਾਲ ਹੱਥ ਬਾਂਹ ਨਾਲੋ ਅੱਡ ਹੋ ਗਿਆ ਸੀ। ਇੱਥੇ ਇੱਨੇ ਵਾਰ ਹੋਏ ਬੰਦਾ ਸਹੀ ਸਲਾਮਤ। ਸਰੀਰ ਨਾਲੋ ਕੋਈ ਵੀ ਅੰਗ ਅਲੱਗ ਨਹੀ ਹੋਇਆ। ਨਾ ਬੰਦਾ ਮਰਿਆ।

    • @Vikaschauhan10984
      @Vikaschauhan10984 5 หลายเดือนก่อน

      @@baljitsingh-fs2ju ki tusi apne hath tudva ke sirr te 70 taanke lava ke drama krn lai hamla krva sakde ho

  • @gurlabhsingh8072
    @gurlabhsingh8072 5 หลายเดือนก่อน +23

    ਜਬਾਨ ਕੰਟਰੋਲ ਵਿੱਚ ਰੱਖਣ ਬਕਵਾਸ ਕਰਦੇ ਹਨ

  • @NirmalSingh-bz3si
    @NirmalSingh-bz3si 5 หลายเดือนก่อน +15

    ਦੇਖੋ ਜੀ ਜਿਹੜੇ ਸਾਡੇ ਅਸਲੀ ਹਿੰਦੂ ਵੀਰ ਨੇ ਉਨਾ ਪਿੱਛੇ ਨੌਵੇਂ ਪਾਤਸ਼ਾਹ ਨੇ ਆਪਣਾ ਬਲੀਦਾਨ ਦਿੱਤਾ??ਇਹ ਸਾਰਾ ਦਿਨ ਸਿੱਖ ਕੌਮ ਨੂੰ ਗਾਲਾਂ ਕੱਢਣ ਲਈ ਰਹਿੰਦੇ ਨੇ ??ਨਤੀਜਾ ਇਹ ਨਿਕਲਿਆ??😂😂

  • @dhalvindersingh6501
    @dhalvindersingh6501 5 หลายเดือนก่อน +38

    ਕਿਸੇ ਨੂੰ ਕਿਸੇ ਤੋ ਕੋਈ ਖਤਰਾ ਨਹੀ ਹੈ

  • @Punjabimedia-io7if
    @Punjabimedia-io7if 5 หลายเดือนก่อน +20

    ਸਾਨੂੰ ਲੁਧਿਆਣੇ ਦਾ ਸੀਪੀ ਨਹੀਂ ਸੋਡੀ ਜੁਬਾਨ ਮਰਵਾ ਰਹੀ ਹੈ

  • @sukhmindersinghbhinder8510
    @sukhmindersinghbhinder8510 5 หลายเดือนก่อน +44

    ਭਾਈ ਅਮ੍ਰਿਤਪਾਲ ਸਿੰਘ ਨੂੰ ਗਲਤ ਨਹੀਂ ਬੋਲਣਾ ਹਾਂ ਜੋ ਵੀਹੋਆਗਲਤਹੋਆ

  • @gurpreetsidhu9983
    @gurpreetsidhu9983 5 หลายเดือนก่อน +1

    ਵਾਹਿਗੁਰੂ ਜੀੴ ਗੁਰਪ੍ੀਤ ਸਿੰਘAK47ਜੀ❤

  • @gurveer.singh.grewal.3361
    @gurveer.singh.grewal.3361 5 หลายเดือนก่อน +23

    ਸਭ ਡਰਾਮਾਂ ਕੀਤਾਂ ਕਿਤੇ ਜਵਾਈ ਬਾਹਰ ਨਾਂ ਆ ਜਾਵੇਂ ਸਾਲ਼ੇ ਕਿਵੇਂ ਤੜਫ਼ ਗੲੇ ਏਨਾਂ ਡਰ ਜਵਾਈ ਭਾਈ ਦਾ 🤔

  • @gurveer.singh.grewal.3361
    @gurveer.singh.grewal.3361 5 หลายเดือนก่อน +15

    ਭੈਣ ਦੇ ਖਸਮੋ ਜ਼ੁਬਾਨ ਤੇ ਕੰਟਰੋਲ ਰੱਖੋਂ

  • @satwinder5611
    @satwinder5611 5 หลายเดือนก่อน +36

    ਸ਼ਹੀਦ ਪਰਿਵਾਰ ਚੋਂ ਇਹ ਵਾਰ-ਵਾਰ ਗੱਲ ਕਹਿ ਰਹੇ ਆ ਇਹ ਦੱਸਣ ਕਿ ਇਹ ਕਾਰਗਿਲ ਦੀ ਜੰਗ ਜਿੱਤ ਕੇ ਆਇਆ ਸੀ

    • @gurdeepsingh1126
      @gurdeepsingh1126 5 หลายเดือนก่อน

      Delhi ਵਾਲੇ ਮੰਤਰੀਆਂ ਕੋਲੋਂ ਬੁੰਡ ਮਰਵਾਉਂਦਾ ਮਰ ਗਿਆ ਸੀ ਇਸ ਕਰਕੇ ਸ਼ਹੀਦ ਕਹਿ ਰਹੇ ਨੇ.

  • @SafarSingh-p5g
    @SafarSingh-p5g 5 หลายเดือนก่อน +16

    ਡਰਾਮ੍ਹਾ ਕਰਦਾ ਬਾਂਦਰ ਸੈਨਾ ਏ ਨੂੰ V VIP ਸਕੁਉਲਟੀ ਦੇਵੋ ਖਰਚਾ ਏ ਦੁਹੁ ਬਾਂਦਰ

  • @onkarsingh7147
    @onkarsingh7147 5 หลายเดือนก่อน +26

    ਸਾਰੇ ਖੱਚ

  • @mukhtiarsingh5364
    @mukhtiarsingh5364 5 หลายเดือนก่อน +12

    ਜਾਣ ਬੁਝਕੇ ਸ਼ਰਾਰਤੀ ਅਨਸਰਾਂ ਦਾ ਕੰਮ ਹੈ।ਨਿਹੰਗ ਸਿੰਘਾ ਦੀਆਂ ਤਲਵਾਰਾਂ ਨਹੀ ਟੁਟਦੀਆਂ ਭਰਾਵੋ।

    • @Vikaschauhan10984
      @Vikaschauhan10984 5 หลายเดือนก่อน

      @@mukhtiarsingh5364 nihang hunde hi shararati aa

  • @gurpreetrai1858
    @gurpreetrai1858 5 หลายเดือนก่อน +67

    ਪੁੱਤਰ ਹੁਣ ਤੁਸੀਂ ਆਵਦੇ ਪਿਓ ਗੰਜੇ ਅਰੋੜੇ ਨੂੰ ਬਚਾ ਲਇਓ ਅਗਲੀ ਵਾਰੀ ਉਹਦੀ ਹੈ 😂😂 ਜੇ ਕਿਸੇ ਨੇ ਆਵਦੀ ਭੈਣ ਦਾ ਰਿਸ਼ਤਾ ਮੇਰੇ ਨਾਲ ਕਰਨਾ ਹੋਵੇ ਤਾਂ ਮੈਂ ਅਬੋਹਰ ਦਾ ਹੇਗਾ ਜਦੋਂ ਮਰਜ਼ੀ ਆ ਜਾਇਓ 😂

    • @user-aman649
      @user-aman649 5 หลายเดือนก่อน +8

      Sahi keha bro

    • @tanvirkaur4354
      @tanvirkaur4354 5 หลายเดือนก่อน +5

      🤣🤣🤣👌

    • @strangers-qw1iv
      @strangers-qw1iv 5 หลายเดือนก่อน

      Mere puttro tusi vi bach jaiyo delhi vich kuttya vngu 84 vich taddi bond padi si hun taddi punjab cho nasal khatam honi ha ek sardar ni rena tadi bonda vich taddi pagg vad deniya ajo haryana

    • @goldidayal7877
      @goldidayal7877 5 หลายเดือนก่อน +4

      😅😅😅😂😂

    • @BalwinderKaur-mu9zb
      @BalwinderKaur-mu9zb 5 หลายเดือนก่อน +5

      😂😂😂👌

  • @KarmjeetSingh-nb1tu
    @KarmjeetSingh-nb1tu 5 หลายเดือนก่อน +9

    ਇੰਨਾਂ ਗੱਲਾਂ ਕਰਕੇ ਇਹ ਲੋਕ ਛਿੱਤਰ ਖਾਂਦੇ ਨੇ

  • @rajwinder1968
    @rajwinder1968 5 หลายเดือนก่อน +21

    ਇਹ ਤੁਸੀ ਆਪ ਹੀ ਕਰਵਾਈਆਂ ਹਮਲਾ

  • @harjindersinghpannu7179
    @harjindersinghpannu7179 5 หลายเดือนก่อน +25

    ਬਕਵਾਸ ਕਰਨਾ ਬੰਦ ਕਰਨ ਆਪੇ ਕੁਝ ਨਾ ਹੋਵੇ

  • @NarinderSingh-od9kr
    @NarinderSingh-od9kr 5 หลายเดือนก่อน +43

    ਇਹ ਸਿਕਿਓਰਟੀਆਂ ਲੈਣ ਲਈ ਡਰਾਮੇ ਹੋ ਰਹੇ,,,,।।

  • @gurveer.singh.grewal.3361
    @gurveer.singh.grewal.3361 5 หลายเดือนก่อน +15

    ਇਹਨਾਂ ਦੀ ਧੀ ਭੈਣ ਪ੍ਰੈਗਨੈਂਟ ਹੋ ਗਈ ਕਹਿ ਦੇਣਗੇ ਐਂਮ ਪੀ ਅੰਮ੍ਰਿਤਪਾਲ ਸਿੰਘ ਕਰ ਗਿਆਂ ਸਾਲ਼ਿਓ ਸ਼ਰਮ ਕਰੋਂ ਉਹ ਜੇਲ੍ਹ ਅੰਦਰ ਬੈਠਾਂ ਉਹ ਕਿਉਂ ਕਰਵਾਏਗਾ

  • @kamalsingh-dc1vs
    @kamalsingh-dc1vs 5 หลายเดือนก่อน +35

    ਏਹਨਾਂ ਨੂੰ ਵੱਡਣਾ ਸ਼ੁਰੂ ਕਰ ਦੇਣਾ ਚਾਹੀਦਾ ਹੈ ਸਾਨੂੰ ਸਾਰਿਆਂ ਨੂੰ ਇਕੱਠੇ ਹੋ ਕੇ ਆ ਜਿੱਨੇ ਵੀ ਬਿਆਨ ਦੇ ਰਹੇ ਨੇ

    • @rockyrana4255
      @rockyrana4255 5 หลายเดือนก่อน

      Acha tera baap vich dum ni hai putt wait karo

    • @avtarsandhu4758
      @avtarsandhu4758 5 หลายเดือนก่อน +1

      ਚੋਰਾਸੀ ਤੁਸੀਂ ਵੇਖੀ ਨਹੀਂ ਇਸੇ ਤਰ੍ਹਾਂ ਪੰਜਾਬ ਵਿੱਚ 84ਦੇ ਸਮੇਂ ਹਿਦੁਵਾ ਦਾ ਕਤਲ ਇਨਾ ਵਰਗੇ ਗੁਡੀਆਂ ਨੇ ਕੀਤਾ ਸੀ ਫੇਰ ਜਦੋ ਦਿਲੀ ਵਿਚ ਅੱਗਲੀਆ ਨੇ ਭਾਜੀ ਮੋ੍ੜੀ ਗਲਾ ਵਿਚ ਟੇਰ ਪਾ ਕੇ ਇਨ੍ਹਾਂ ਦੀਆ ਦਾਣੀਆ ਸਾੜੀਆ ਆਪਣੀ ਹਥੀ ਆਪਣੇ ਦਾਣੀਆ ਵਾਲ ਮੁਨ ਕੇ ਕੁਝ ਕੇਸਾਧਾਰੀਆ ਨੇ ਆਪਣੀ ਜਾਨ ਬਚਾਈ ਸੀ ਦਰਬਾਰ ਸਾਹਿਬ ਤੇ ਹਮਲਾ ਵੀ ਇਨ੍ਹਾਂ ਗੂਡੀਆ ਕਰਕੇ ਹੋਆ ਉਹ ਉਸ ਵਖਤ ਇਕ ਕਿਲਾ ਸੀ ਦਰਬਾਰ ਸਾਹਿਬ ਨਹੀਂ ਸੀ ਗੋਲਾ ਬਰੂਦ ਕੱਲੀਆ ਵਿਚ ਰਖਿਆ ਜਾਂਦਾ ਨਾਂ ਕਿ ਹਿੰਦੂ ਦੇ ਮਦਰ ਵਿਚ ਪਹਿਲਾ ਤੇ ਉਹ ਹਿੰਦੂਆਂ ਦਾ ਮੰਦਰ ਸੀ ਅਮਰਦਾਸ ਜੀ ਵੀ ਹਿੰਦੂ ਪਰਿਵਾਰ ਵਿੱਚੋ ਰਾਮਦਾਸ ਜੀ ਵੀ ਹਿੰਦੂ ਪਰਿਵਾਰ ਵਿੱਚੋ ਸੀ ਕੇਸਾ ਧਾਰੀ ਭੇਖਧਾਰੀਆ ਦਾ ਕਿਤੇ ਕਿਸੇ ਗਰਿਥ ਪੌਥੀ ਵਿਚ ਜਿਕਰ ਨਹੀਂ ਅਓਦਾ ਜੇ ਤੁਸੀਂ ਪੰਜਾਬ ਵਿੱਚ ਹਿਦੁ ਵਡੋ ਗੈ ਫੇਰ ਦੋਜੀਆ ਸਟੇਟਾ ਵਿਚ ਵੀ ਦਬਾਰਾ ਟੇਰ ਗਲਾ ਪੇਣ ਜ਼ਰੂਰਤ ਪੇ ਸਕਦੀਆ 😊ਫੇਰ ਕਿਓ ਕਹਿਦੇ ਜੇ ਸਿਖਾਂ ਨਾਲ਼ ਧੱਕਾ ਹੁੰਦਾ

    • @kamalsingh-dc1vs
      @kamalsingh-dc1vs 5 หลายเดือนก่อน +2

      @@avtarsandhu4758 ਉਹ ਜਾ ਤੁਰਜਾ ਤੁਰਜਾ ਉਏ ਪਤਾ ਤੈਨੂੰ ਵੀ ਕੱਖ ਨਹੀ ਹੈ ਦਿੱਲੀ ਵਿਚ ਟਾਇਰ ਇੰਦਰਾਂ ਗਾਂਧੀ ਦੇ ਕਤਲ ਤੋਂ ਬਾਅਦ ਪਾਏ ਗਏ ਸਨ ਸਾਡੇ ਵੀ ਤਿੰਨ ਰਿਸ਼ਤੇਦਾਰ ਕੋਹ ਕੋਹ ਕੇ ਸ਼ਹੀਦ ਕਰ ਦਿੱਤੇ ਸਨ

    • @Vikaschauhan10984
      @Vikaschauhan10984 5 หลายเดือนก่อน

      ​@@avtarsandhu4758bilkul sahi keha... dove kauma ch kammi aa

  • @param2756
    @param2756 5 หลายเดือนก่อน +45

    ਸੌਂਹ ਅਗਲੇ ਨੇ ਬਾਅਦ ਚੁੱਕੀ ਆ ਟੱਟੀ ਮੂਤ ਪੀਣਿਆਂ ਦੀ ਪਹਿਲਾ ਨਿਕਲ ਗਈ 😅😅😅
    ਦੁੱਜੀ ਗਲ ਮੂਤ ਪੀਣੇ security ਲੈਣ ਪਿੱਛੇ ਆਪਣੇ ਤੇ ਨਕਲੀ ਹਮਲਾ ਵੀ ਕਰਵਾ ਲੈਂਦੇ ਆ। 😅😅

  • @ManpreetKaur-ge4xh
    @ManpreetKaur-ge4xh 5 หลายเดือนก่อน +2

    ਇਨ੍ਹਾਂ ਨੂੰ ਦੁੱਖ ਸਿਰਫ ਭਾਈ ਅਮ੍ਰਿਤਪਾਲ ਜੀ
    ਦੇ ਸੋਹ ਚੁੱਕਣ ਦਾ

  • @GurparkarSingh-co9bk
    @GurparkarSingh-co9bk 5 หลายเดือนก่อน +11

    ਤੁਹਾਡੀ ਬੋਲੀ ਨੇ ਹੀ ਤੁਹਾਡੇ ਤੇ ਹਮਲਾ ਕਰਾਇਆ ਦੱਲੇ ਬੰਦਿਓ ਆਪਣੀ ਬੋਲੀ ਠੀਕ ਕਰੋ

  • @bw8dm
    @bw8dm 5 หลายเดือนก่อน +9

    ਪੁੜੀਆਂ ਖਾਧੀਆਂ ਨਹੀਂ ਜਾਣੀਆਂ ਥੋਡੇ ਕੋਲੋਂ 😂

  • @gurveer.singh.grewal.3361
    @gurveer.singh.grewal.3361 5 หลายเดือนก่อน +14

    ਡਰਾਮੇਂ ਨਾਂ ਕਰੋਂ ਜਵਾਈ ਦੇ ਬਾਹਰ ਆਉਂਣ ਦੇ ਚੱਕਰ ਵਿੱਚ ਡਰੋਂ ਨਾਂ ਕੁਛ ਨੀਂ ਕਹਿੰਦਾਂ ਮੈਂ ਬੈਠਾਂ

    • @GaganDeep-mg6gx
      @GaganDeep-mg6gx 5 หลายเดือนก่อน

      Sai gall a ji😂😂😂

  • @simranjeetkaur-sandhu
    @simranjeetkaur-sandhu 5 หลายเดือนก่อน +6

    ਸਾਡਾ ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਜੀ ਜਿੰਦਾਬਾਦ ਆਂ

  • @preetHundal-h6q
    @preetHundal-h6q 5 หลายเดือนก่อน +18

    ਤੁਸੀਂ ਬਾਂਦਰ ਮੂਤ ਪੀਣੇ ਭੌਂਕਣੋਂ ਹੀ ਨਹੀਂ ਹੱਟਦੇ ਫੇਰ ਛਿੱਤਰ ਹੀ ਖਾਣੇ ਨੇ

  • @Dhillon_pb46-g4r
    @Dhillon_pb46-g4r 5 หลายเดือนก่อน +12

    ਇਹੋ ਜੁਬਾਨ ਛਿੱਤਰ ਪਵਾਉਂਦੀ ਆ ਤੇ ਇਹੋ ਜੁਬਾਨ ਰਾਜਭਾਗ ਬਿਠਾਉਂਦੀ ਆ

  • @kamalsingh-dc1vs
    @kamalsingh-dc1vs 5 หลายเดือนก่อน +12

    ਆ ਜੇਹੜੇ ਸੀ ਪੀ ਸਾਹਿਬ ਜੀ ਨੂੰ ਗ਼ਲਤ ਬੋਲਦਾ ਹੈ ਇਸ ਨੂੰ ਡਿੱਡਰੂਗੜ ਜੇਲ੍ਹ ਵਿਚ ਅਮ੍ਰੀਤਪਾਲ ਸਿੰਘ ਹੁਣਾਂ ਕੋਲ ਬੰਦ ਕਰੋ ਇਕੋ ਸ਼ੈੱਲ ਵਿਚ

  • @beantsingh9001
    @beantsingh9001 5 หลายเดือนก่อน +18

    ਅਗਰ ਜ਼ਹਿਰ ਹੀ ਖਾਣੀ ਹੈ ਆਪ ਹੀ ਖ਼ਾ ਲਓ

    • @HUNTREZ123
      @HUNTREZ123 5 หลายเดือนก่อน +1

      😂😂

  • @paramjeetkaur-yf1ji
    @paramjeetkaur-yf1ji 5 หลายเดือนก่อน +9

    ਇਹ ਸਰਕਾਰਾਂ ਹੀ ਕਰਵਾ ਰਹਾਇਆ੍ ਨੇ ਕਿਉ ਕਿ ਅੱਜ ਅਮਿ੍ਰਤਪਾਲ ਨੇ ਸਹੁੰ
    ਚੁੱਕ ਲੲਈ ਹੈ

  • @Bxrrbxrr
    @Bxrrbxrr 5 หลายเดือนก่อน +13

    ਏਨਾ ਨੂੰ ਜਹਿਰ ਦੇ ਈ ਦਿਓ। ਸਿਆਪਾ ਨਿਬੜੇ ਇਨਾ ਦਾ।
    ਪੰਜਾਬ ਦਾ ਮਹੋਲ ਖਰਾਬ ਕਰਦੇ ਨੇ ਇਹ ਦੱਲੇ

  • @SukhpalSingh-ed1tu
    @SukhpalSingh-ed1tu 5 หลายเดือนก่อน +14

    ਨਿਹੰਗ ਸਿੰਘ ਨੇ ਕਿਸੇ ਹੋਰ ਹਿੰਦੂ ਨੂੰ ਕਿਓਂ ਨਹੀਂ ਮਾਰਿਆ।ਭਾਈ ਭੌਂਕਿਆ ਘੱਟ ਕਰੋ ਗੱਲ ਕਰਨ ਦੀ ਅਕਲ ਨਹੀਂ ਤਕਲੀਫ਼ ਤਾਂ ਅੰਮ੍ਰਿਤਪਾਲ ਦੀ ਹੋਈ ਹੈ ਕਿ ਅੱਜ ਉਹ ਸੋਹੰ ਵੀ ਚੁੱਕ ਗਏ ਹਨ ਓ ਭਰਾਵੋ ਡਰੋ ਨਾ ਬਕਵਾਸ ਨਾ ਕਰਿਆ ਕਰੋ ਨਾ ਤਾਂ ਥੋਡੇ ਵਰਗੇਆ ਨੂੰ ਅੰਮ੍ਰਿਤਪਾਲ ਸਿੰਘ ਜੀ ਨੇ ਕੁਛ ਕਹਿਣਾ ਨਾ ਹੀ ਸਿੱਖਾਂ ਨੇ ਕਿਉਂਕਿ ਸਿੱਖ ਰਾਜ ਕਾਇਮ ਕਰ ਕੇ ਪਹਿਲਾਂ ਤਾਂ ਪੰਜਾਬ ਨੂੰ ਨਸ਼ਿਆਂ ਤੋਂ ਤੇ ਬਾਹਰ ਜਾ ਰਹੀ ਜਵਾਨੀ ਨੂੰ ਸੰਭਾਲਣ। ਕਾਰੋਬਾਰਾਂ ਨੂੰ ਵਧਾਉਣਾ ਹੈ ਤੁਹਾਡੇ ਵਰਗੇ ਹੋਰ ਵੀ ਹਨ ਜੌ ਭਟਕੇ ਹੋਏ ਹਨ ਉਨ੍ਹਾਂ ਨੂੰ ਵੀ ਇਹੀ ਸਮਝਾਉਣਾ ਹੈ ਕਿ ਸਾਰਾ ਪੰਜਾਬੀ ਭਾਈਚਾਰਾ ਹਿੰਦੂ ਸਿੱਖ ਮੁਸਲਿਮ ਸਾਡਾ ਆਪਣਾ ਹੀ ਹੈ ਤੁਹਾਨੂੰ ਬੇਗਾਨਗੀ ਦਾ ਅਹਿਸਾਸ ਨਹੀ ਹੋਣ ਦਿੰਦੇ ਜਿੰਦਗੀ ਹਰ ਕਿੱਸੇ ਦੀ ਵੀ ਕਿਸੇ ਨੂੰ ਵੀ ਲੈਣ ਦਾ ਅਧਿਕਾਰ ਨਹੀ ਹੈ

    • @sevaksingh9469
      @sevaksingh9469 5 หลายเดือนก่อน +3

      ਸਹੀ ਗੱਲ ਹੈ ਵੀਰ ਜੀ ਅਸੀਂ ਖੁਦ ਹਿੰਦੂ ਆਂ ਸਾਡੇ ਨਾਲ ਤਾਂ ਕੋਈ ਸਿੱਖ ਲੜਦਾ ਨਹੀਂ ਇਹ ਇਹਨਾਂ ਦੀ ਜੁਬਾਨ ਕਰਕੇ ਹੋਇਆ

    • @Kaur.brar23
      @Kaur.brar23 5 หลายเดือนก่อน +1

      @@sevaksingh9469sahi keha veer tusi asi pinda de jayea pinda ch asi sikh Hindu bahut payar nal rehdea aa sarre ekk dujje de dukh sukh ch ekathe hundea a ji

  • @GurpreetSingh-oz4ds
    @GurpreetSingh-oz4ds 5 หลายเดือนก่อน +85

    ਕਿੱਸੇ ਨੂੰ ਗ਼ਲਤ ਬੋਲੋ ਗ਼ਲਤ ਈ ਹੋਵੇ ਗਾ

    • @deepakbansal6734
      @deepakbansal6734 5 หลายเดือนก่อน +2

      Eh gl sb upr apply hundi hai isse krke hp wale punjabia nu lta mrde nh

    • @akmaldogar8516
      @akmaldogar8516 5 หลายเดือนก่อน +2

      ​@@deepakbansal6734thapad peya chawal janani kangana de usne v sikh koum di Mawa nu galat boleya usnu tahi thapad Pye ne tere hindu leader kinna mada bolde sikh koum nu fir je oh Jago kad de aa fir ehna di bound pat di aa😂😂

    • @Kisan.punjab.ale1469.
      @Kisan.punjab.ale1469. 5 หลายเดือนก่อน

      ​@@deepakbansal6734jehde toh bhen ma nhi samhvi gyi app pesh krde ne oh Lat ki maro 😂😂😂😂😂😂

    • @rakeshralli9566
      @rakeshralli9566 5 หลายเดือนก่อน

      ​@@akmaldogar8516apni vaari di udeek rakhin

    • @sachmuchgallan
      @sachmuchgallan 5 หลายเดือนก่อน

      ​@@deepakbansal6734ਭਰਾ, ਕਿਸਾਨਾਂ ਨੇ ਕੰਗਨਾ ਨੂੰ ਤਾਂ ਕੁੱਝ ਕਿਹਾ ਨੀ ਸੀ, ਨਾ ਓਹ ਤਿੰਨਾਂ ਚ ਸੀ ਨਾ ਤੇਰਾਂ ਚ, ਨਾ ਓਦੋਂ ਸਰਕਾਰ ਚ ਹੀ ਸੀ।
      ਗੱਲ ਓਵੇਂ ਹੀ ਅਪਲਾਈ ਹੁੰਦੀ ਆ ਕੰਗਨਾ ਨੇ ਕਿਸਾਨਾਂ ਨੂੰ ਗ਼ਲਤ ਬੋਲਿਆ ਤਾਂ ਥੱਪੜ ਖਾਇਆ ਓਹਨੇ।

  • @Bajwasaab758
    @Bajwasaab758 5 หลายเดือนก่อน +5

    ਪਹਿਲੀ ਗੱਲ ਤਾਂ ਤੁਹੀ ਲੋਕ ਪੂਰਾ ਹਿੰਦੂ ਸਮਾਜ ਨਹੀ ਸਾਡੇ ਨਾਲ ਵੀ ਹਿੰਦੂ ਵੀਰ ਰਹਿੰਦੇ ਨੇ। ਬੱਸ ਤੁਹਾਡੀ ਜ਼ੁਬਾਨ ਕਰਕੇ ਹੀ ਇਹ ਸੱਭ ਕੁੱਝ ਹੁੰਦਾ।

  • @sakattersingh5257
    @sakattersingh5257 5 หลายเดือนก่อน +1

    ਸਿਖਾ ਨੂੰ ਆਪਣੇ ਕਾਰੋਬਾਰ ਵਧੋਣੇ ਚਾਹੀਦੇ
    ਕੁਤਿਆਂ ਨੂੰ ਨੰਥ ਪੋਣ ਲਈ

  • @AmanBrar-t2o
    @AmanBrar-t2o 5 หลายเดือนก่อน +50

    Amritpal no kudi bhut jldi dinde a

    • @tanvirkaur4354
      @tanvirkaur4354 5 หลายเดือนก่อน

      😂😂😂🤣🤣🤣

  • @ConfusedBabyTurtles-xb9hn
    @ConfusedBabyTurtles-xb9hn 5 หลายเดือนก่อน +10

    ਤੁਹਾਡੇ ਵਾਸਤੇ ਸਿੱਖ ਕੌਮ ਸਿਰ ਵਾਰਦੀ ਰਹੀ,ਇਹਨਾਂ ਹਮੇਸ਼ਾਂ ਸਿੱਖਾਂ ਨਾਲ ਗਦਾਰੀ ਕੀਤੀ ਹੈ। ਮਰਦ ਹੱਥ ਜੋੜਦਾ ਰਿਹਾ ਹੈ ।

  • @sandhulahorie604
    @sandhulahorie604 5 หลายเดือนก่อน +15

    ਜਾਂ ਤਾਂ ਨਿਜੀ ਦੁਸਮਣੀ ਹੋ ਸਕਦੀ ਹੈ ਜਾਂ ਫਿਰ ਸਰਕਾਰਾਂ ਦੇ ਨਿਹੰਗ ਹੋਣਗੇ ਹਿੰਦੂ ਭਾਈਚਾਰੇ ਨਾਲ ਕੋਈ ਦੂਸਮਣੀ ਨਹੀਂ ਸਾਡੀ

  • @RamgarhiSingh-dc9gg
    @RamgarhiSingh-dc9gg 5 หลายเดือนก่อน +1

    Good 👍

  • @gurveer.singh.grewal.3361
    @gurveer.singh.grewal.3361 5 หลายเดือนก่อน +19

    ਭੈਣ ਦੇ ਖ਼ਸਮ ਬਕਵਾਸ ਕਰਦੇ ਨੇਂ ਇਹਨਾਂ ਦਾ ਜਵਾਈ ਕਿਤੇ ਬਾਹਰ ਨਾਂ ਆ ਜਾਵੇਂ ਸਭ ਕੁਛ ਆਪ ਕਰਵਾਇਆਂ ਡਰਾਮਾਂ

  • @SunnySingh-qc6gv
    @SunnySingh-qc6gv 5 หลายเดือนก่อน +1

    ਹਿੰਦੂ ਕਹਿ ਕੇ ਹਿੰਦੂਆਂ ਨੂੰ ਬਦਨਾਮ ਨਾ ਕਰੋ
    ਤੁਸੀ ਖੋਤੀਆ ਆ ਤੇ ਖੋਤੀਆ ਰਹਿਣਾ

  • @sukhjitsingh6668
    @sukhjitsingh6668 5 หลายเดือนก่อน +11

    ਇਹਦੇ ਵਿੱਚ ਅੰਮ੍ਰਿਤਪਾਲ ਸਿੰਘ ਦਾ ਕੀ ਰੋਲ ਹੈ ਹਮਲਾ ਕਰਨ ਵਾਲੇ ਵੀ ਇਹਨਾਂ ਦੇ ਅਪਣੇ ਤੇ ਹਮਲਾ ਕਰਾਉਣ ਵਾਲੇ ਵੀ ਆਪ ਸਿਰਫ਼ security ਲੈਣ ਲਈ

  • @ranfatehsingh9399
    @ranfatehsingh9399 5 หลายเดือนก่อน +1

    ਸਾਰੇ ਅਨਪੜ੍ਹ ਇਕੱਠੇ ਹੋਏ ਹਨ..ਧੇਲੇ ਦੀ ਅਕਲ ਨਹੀਂ ਬੋਲਣ ਦੀ

  • @chandiboparai8843
    @chandiboparai8843 5 หลายเดือนก่อน +18

    ਗ਼ਲਤ ਬੋਲਣਾ ਬੰਦ ਕਰੋ ਭਰਾ ਓ ਵੀਰ ਕਿਉ ਮਾਹੌਲ ਖਰਾਬ ਕਰਦੇ ਹੋ

  • @RamSingh-wt2vq
    @RamSingh-wt2vq 5 หลายเดือนก่อน +2

    ਬਾਂਦਰ ਸੈਨਾ ਨੇ ਦੇਸ਼ ਲਈ ਕੀ ਕੀਤਾ ਹੈ ?

  • @RanjitSingh-p6x9v
    @RanjitSingh-p6x9v 5 หลายเดือนก่อน +10

    ਓਏ ਚਜ ਕਰੋ ਅੱਗ ਨਾ ਓਗਲੋ ਅਸਲ ਸੱਚਾਈ ਸਾਹਮਣੇ ਆ ਲੈਣ ਦਿਓ ਜਦੋ ਕਿਸੇ ਸਿੱਖ ਤੇ ਮੁਸਲਮਾਨ ਅਤੇ ਈਸਾਈ ਤੇ ਹਮਲਾ ਹੁੰਦਾ ਓਦੋ ਵੀ ਇਸ ਤਰਾਂ ਬੋਲਿਆ ਕਰੋ

  • @LCSPUNJABYouTubechannel
    @LCSPUNJABYouTubechannel 5 หลายเดือนก่อน +1

    ਤੁਸੀਂ ਹਿੰਦੂ ਭਰਾਵਾਂ ਨੂੰ ਆਪਣੀਆਂ ਗੱਲਾਂ ਵਿੱਚ ਨਾਂ ਲੈ ਕੇ ਆਉ ਕਿਉਂਕਿ ਉਹ ਬਹੁਤ ਖੁਸ ਨੇ ਪੰਜਾਬ ਚੋ
    .ਬਾਕੀ ਮਸਲਾ ਤੁਹਾਡਾ ਆਪਣਾ ਕੋਈ ਫਰਸਨਲ ਹੈ ਇਹਨੂੰ ਉਸਾਲੋ ਨਾਂ

  • @beantsingh9001
    @beantsingh9001 5 หลายเดือนก่อน +25

    ਅੰਮ੍ਰਿਤਪਾਲ ਲਈ ਵੜੀ ਮੱਚਦੀ ਪਤਾ ਨਹੀਂ ਕੀ ਇਨ੍ਹਾਂ ਦੀ ਮੰਗ ਲਈ

  • @Bhindrawale-id9lm
    @Bhindrawale-id9lm 5 หลายเดือนก่อน +5

    ਇਨ੍ਹਾਂ ਨੂੰ ਅੰਮ੍ਰਿਤਪਾਲ ਜੀ ਦੇ ਜੇਲ ਡਿਬਰੂਗੜ੍ਹ ਭੇਜ ਦਿਓ ਕੱਟੜ ਹਿੰਦੂਆਂ ਨੂੰ ਉਥੇ ਕੜੀ ਸਿਕੋਰਟੀ ਪਹਿਰੇ ਚ ਰੱਖੋ ਨਹੀਂ ਤਾਂ ਮੂਤ ਪੀਣੀ ਨਸਲ ਅਲੋਪ ਹੋ ਜਾਓ

  • @bobsimpson4333
    @bobsimpson4333 5 หลายเดือนก่อน +30

    Maza aa gaya.

    • @tanvirkaur4354
      @tanvirkaur4354 5 หลายเดือนก่อน

      Yess

    • @rockyrana4255
      @rockyrana4255 5 หลายเดือนก่อน

      1984 vich ki Hoya c

    • @khai9523
      @khai9523 5 หลายเดือนก่อน

      ​@@rockyrana42552002 Gujarat yad hi 1990 yad hi Kanpur kand 😂😂😂😂kalkata 😂😂😂😂😂 Gungu Tali ki aulad ganda khoon 😂😂😂😂😂😂😂

    • @Kaur.brar23
      @Kaur.brar23 5 หลายเดือนก่อน

      @@rockyrana4255(1675 ) ch mi hoya se ptta

    • @amg455
      @amg455 5 หลายเดือนก่อน

      ​@@rockyrana4255teri bhen thokki c 🤣🤣🤣🤣

  • @harbhajansinghsekhon2899
    @harbhajansinghsekhon2899 5 หลายเดือนก่อน +3

    ਹਿੰਦੂ ਵੀਰਾਂ ਬਨਤੀ ਏ ਜੋ ਤੁਹਾਡੇ ਲੀਡਰ ਸਿੱਖਾਂ ਦੇ ਖਿਲਾਫ ਬੋਲਦੇ ਨੇ, ਉਨਾਂ ਨੂੰ ਚੁਪ ਕਰਵਾਉ ਕਿ ਗਲਤ ਨਾ ਬੋਲਣ। ਇਕ ਦੋ ਬੰਦਿਆ ਕਰਕੇ ਸਾਰੇ ਬਦਨਾਮ ਹੁੰਦੇ ਨੇ

  • @sandeepmohal9030
    @sandeepmohal9030 5 หลายเดือนก่อน +3

    ਲੱਛਣ ਤਾਂ ਇਹਦੇ ਵੀ ਛਿੱਤਰ ਖਾਣ ਵਾਲੇ ਈ ਨੇ

  • @tajinderkambala4616
    @tajinderkambala4616 5 หลายเดือนก่อน +2

    ਟਾਇਮ ਪਾਉਣ ਤੇ ਤੁਸੀਂ ਆਉਂਦੇ ਨੀ 😂😂😂
    ਬਾਂਦਰ ਸੈਨਾ

  • @ajaibsingh6791
    @ajaibsingh6791 5 หลายเดือนก่อน +12

    ਜੇਕਰ ਇਹਨਾ ਦੀ ਚੰਗੀ ਤਰਾਂ ਪਿੱਠ ਕੁੱਟੀ ਜਾਵੇ ਤਾਂ ਪੰਜਾਬ ਦਾ ਮਾਹੌਲ ਸ਼ਾਂਤ ਹੋ ਸਕਦਾ ਹੈ

  • @tarsemlalsogi2299
    @tarsemlalsogi2299 5 หลายเดือนก่อน

    ਆਪ ਹੀ ਖਾ ਲਵੋ ਜਹਿਰ ਪੰਜਾਬ ਵਿੱਚੋ ਸ਼ਾਂਤੀ ਹੋ ਜਾਉ

  • @TOORMEHNEWALA
    @TOORMEHNEWALA 5 หลายเดือนก่อน +4

    ਮੁਖਮੰਤਰੀ ਸਾਬ ਇਹਨਾਂ ਨੂੰ ਜਹਰ ਦਾ ਪ੍ਰਬੰਧ ਕੀਤਾ ਜਾਵੇ, ਟ੍ਰੇਸ਼ਰ ਲਿਆ ਕੇ ਦਿਓ ਆਉ ਤਾਂ ਮਹਿੰਗੀ ਪਰ, ਆਹ ਜੇਹਰੀ ਨਾਗਾ ਤੇ ਥੋੜਾ ਅਸਰ ਤਾਂ ਕਰ ਹੀ ਜਾਉ

  • @JagseerSingh-kb8ut
    @JagseerSingh-kb8ut 5 หลายเดือนก่อน +1

    ਖਾਲਿਸਤਾਨ ਲਿਬਰੇਸ਼ਨ ਫੋਰਸ ਜ਼ਿੰਦਾਬਾਦ

  • @gurveer.singh.grewal.3361
    @gurveer.singh.grewal.3361 5 หลายเดือนก่อน +13

    ਤੜਫ਼ ਗਏ ਕਲਪ ਗੲੇ ਹੌਂਸਲਾ ਰੱਖੋਂ ਥੋੜਾਂ ਥੋੜਾਂ ਮੂਤ ਪੀਓ ਅੰਮ੍ਰਿਤਪਾਲ ਸਿੰਘ ਤੁਹਾਨੂੰ ਕੁਛ ਨਹੀਂ ਕਹਿੰਦਾਂ ਮੈਂ ਜ਼ਿੰਮੇਵਾਰੀ ਚੱਕਦਾ

  • @gurveer.singh.grewal.3361
    @gurveer.singh.grewal.3361 5 หลายเดือนก่อน +5

    ਭੈਣ ਦੇ ਖਸਮੋ ਅੱਜ਼ ਤੁਹਾਡੇ ਜਵਾਈ ਨੇਂ ਸੌਂਹ ਚੱਕੀ ਆ ਅੱਜ਼ ਹੀ ਹਮਲਾ ਕਿਉਂ ਹੋਇਆਂ ਜਵਾਈ ਬਾਹਰ ਨਾਂ ਆ ਜਾਵੇਂ ਨਿੱਕੀ ਤੋਰਨੀ ਪੲੇਗੀ

  • @warismeetwarismeet4856
    @warismeetwarismeet4856 5 หลายเดือนก่อน +10

    ਪਲਚਾ ਦਲਜ ਕਲਲੋ ਯਾਲ ਤਾਲੀ ਤੋਪੀ ਆਲੇ ਡਾ

  • @garryghuman2084
    @garryghuman2084 5 หลายเดือนก่อน +5

    ਦਲਜੀਤ ਕਲਸੀ ਬਣ ਜਾਣ ਦੋ ਜ਼ਹਿਰ ਤੁਸੀ ਆਪੇ ਖਾਣਾ 😅😅😅

  • @surjeetsighsonu7896
    @surjeetsighsonu7896 5 หลายเดือนก่อน +9

    ਸਕਾਲੋਟੀਆ ਭਾਲਦੇ

  • @ranfatehsingh9399
    @ranfatehsingh9399 5 หลายเดือนก่อน +1

    ਜੁੱਤੀਆਂ ਖਾਣ ਵਾਲੇ ਕੰਮ ਏਨਾ ਦੇ ਆਪ ਦੇ ਨੇ. ...ਦੁੱਕੀ ਦੇ ਬੰਦੇ ਨਹੀਂ 10 10 gunman ਲਈ ਫਿਰਦੇ ਹਨ

  • @bw8dm
    @bw8dm 5 หลายเดือนก่อน +3

    ਜੇ ਬਕਵਾਸ ਕਰਦੇ ਓ ਤੁਸੀਂ ਤਾਂਹੀਂ ਥੋਡੇ ਬੂਥੜ ਕੁੱਟੇ ਜਾਂਦੇ ਆ

  • @RamSingh-wt2vq
    @RamSingh-wt2vq 5 หลายเดือนก่อน +2

    ਇਹ ਬਾਂਦਰ ਸੈਨਾ ਦੇ ਬਾਂਦਰ ਹਨ ।

  • @sewasingh7087
    @sewasingh7087 5 หลายเดือนก่อน +8

    ਅੱਜ ਹੀ ਪੰਜਾਬ ਦਾ ਮਾਹੌਲ ਖਰਾਬ ਹੋ ਰਿਹਾ ਹੈ,

    • @Humanity0101
      @Humanity0101 5 หลายเดือนก่อน

      Galami samjo 22

  • @BalkarSingh-dc1oq
    @BalkarSingh-dc1oq 5 หลายเดือนก่อน +16

    ਅਮ੍ਰਿਤਪਾਲ ਸਿੰਘ ਜਿੰਦਾ ਬਾਦ ਖਾਲਸਤਾਨ ਜਿੰਦਾ ਬਾਦ

    • @kumar_kanojiya
      @kumar_kanojiya 5 หลายเดือนก่อน

      Mootpal

    • @harcharansingh9966
      @harcharansingh9966 5 หลายเดือนก่อน

      ​@@kumar_kanojiya ajj jada pee leya lagda tu moot 😂😂😂