ขนาดวิดีโอ: 1280 X 720853 X 480640 X 360
แสดงแผงควบคุมโปรแกรมเล่น
เล่นอัตโนมัติ
เล่นใหม่
ਹੀਰਾ ਪੱਤਰਕਾਰ ਵੀ ਬਹੁਤ ਵਧੀਆ ਪੱਤਰਕਾਰ ਏ ਵਾਹਿਗੁਰੂ ਜੀ ਚੜ੍ਹਦੀ ਕਲ੍ਹਾ ਵਿੱਚ ਰੱਖਣਾ ਲੰਮੀਆਂ ਉਮਰਾ ਬਖਸ਼ਣਾ ਜੀ।
ਵੀਰ ਰਣਜੋਧ ਦੋਰਾਹਾ ਬਿਲਕੁੱਲ ਸੱਚ ਬੋਲ ਰਿਹਾ, ਅਸੀਂ ਏਸ ਵੀਰ ਦੇ ਨਾਲ ਹਾਂ
ਵੀਰ ਮੇਰਿਆ ਐਨਾ ਜਜ਼ਬਾਤੀ ਨਹੀ ਹੋਈਦਾ ਇਹ ਬੰਦਾ ਮੇਰੇ ਹਿਸਾਬ ਨਾਲ ਬਹੁਤ ਗਲਤ ਨਿਕਲੇਗਾ ਕਿਓਂਕਿ ਇਹ ਜਿਸ ਦੇਵ ਅਮਿਤ ਸ਼ਰਮਾ ਬਾਰੇ ਕਹਿ ਰਿਹਾ ਕਿ ਉਹ ਬਹੁਤ ਵਧੀਆ ਬੰਦਾ ਉਹ ਬਹੁਤ ਦੱਲਾ ਇਨਸਾਨ ਹੈ ਮੁਹਾਲੀ ਮੋਰਚੇ ਬਾਰੇ ਕੀ ਕੁੱਝ ਭੌਂਕਦਾ ਸੀ ਮੈ ਸੁਣਿਆ ਇਤਿਹਾਸ ਬਾਰੇ ਗਲਤ ਜਾਣਕਾਰੀ ਦੇ ਰਿਹਾ ਮੈ ਸੁਣਿਆ ਕਿ ਮਰਹੱਟਿਆਂ ਨੇ ਮੁਗਲਾਂ ਤੋਂ ਲਹੌਰ ਜਿੱਤ ਕੇ ਸਿੱਖਾਂ ਨੂੰ ਦਿੱਤਾ ਜਲੰਧਰ ਆਇਆ ਸੀ ਇਸ ਨੇ ਜੋ ਕੁੱਝ ਭੌਂਕਣਾ ਸੀ ਉਹ ਭੌਂਕਣ ਤੋਂ ਬਾਅਦ ਲੋਕਾਂ ਦੇ ਤਿਲਕ ਲਾਉਣੇ ਸ਼ੁਰੂ ਕੀਤੇ ਉਥੇ ਇੱਕ ਸਰਦਾਰ ਜੀ ਸੀ ਉਸ ਨੂੰ ਤਿਲਕ ਲਾਉਣ ਲੱਗਿਆਂ ਅਮਿਤ ਦੇਵ ਸ਼ਰਮਾ ਤਾ ਉਸ ਸਿੱਖ ਨੇ ਮਨਾ ਕਰ ਦਿੱਤਾ ਇਹ ਕਾਲੇ ਬਾਮਣ ਨੇ ਕਿਹਾ ਕਿ ਲੋਕ ਕਿੰਨੀ ਨਫ਼ਰਤ ਕਰਦੇ ਹਨ ਜਦੋਂ ਉਹ ਅੰਮ੍ਰਿਤ ਧਾਰੀ ਸਿੱਖ ਸੀ ਭਰਾਵੋ ਹਰ ਬੰਦੇ ਦੀਆ ਗੱਲਾ ਸੁਣਕੇ ਮਗਰ ਨਾ ਤੁਰਿਆ ਕਰੋ ਇੰਤਜ਼ਾਰ ਕਰੋ ਥੋੜਾ
ਵੀਰ ਕਦੋਂ ਕ
ਕਦੋਂ ਤੱਕ
@@gillgill7792 patterkar good r and ranjut
ਬਹੁਤ ਵਧੀਆ ਅਤੇ ਦਲੇਰ ਪੱਤਰਕਾਰ ਹੋ ਤੁਸੀ , ਜੋ ਨਿਡਰ ਹੋ ਕੇ ਸੱਚ ਸਾਹਮਣੇ ਲਿਆਉਦੇ ਹੋ ।
ਪੰਜਾਬ ਪੰਜਾਬੀਆਂ ਦਾ, ਨਾ ਸਿੱਖਾਂ ਦਾ ਨਾ ਹਿੰਦੂਆਂ ਦਾ। ਸਾਰੇ ਪੰਜਾਬੀ ਇਕ ਹੋ ਜਾਉ ਤੁਸੀ ਦੁਨੀਆਂ ਨੂੰ ਜਿੱਤ ਸਕਦੇ ਹੋ।
ਰਣਜੋਧ ਬਾਈ ਜੀ ਤੇਰੇ ਨਾਲ ਹਾਂ
ਇਸ ਵੀਰ ਨੂੰ ਵਾਹਿਗੁਰੂ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ
❤❤❤
👍👌❤ਬਾਈ ਸਹੀ ਗੱਲ ਤੇਰੀ
Lakh lanat hindua nu.
Kashmir wich pehjoo inha nu.
ਬਹੁਤ ਵਦੀਆ ਰਣਜੋਧ ਦੋਰਾਹਾ ਜੀ ਬਹੁਤ ਵਦੀਆ ਜੀ 🎉
Iehna de na sivsena waliya de sier te phiuo phiuo jutiya mar mar ganj paouna chahida
ਰਣਜੋਧ ਜਿਸ ਦੇਵ ਅਮਿਤ ਸ਼ਰਮਾ ਨੂੰ ਲੁਧਿਆਣੇ ਫਿੱਟ ਕਰਨ ਲਈ ਆਇਆ ਤੁਸੀਂ ਉਸ ਨਫ਼ਰਤੀ ਗੈਂਗ ਬਾਰੇ ਜਾਣਕਾਰੀ ਨਹੀ ਰੱਖਦੇ ਹੋਵੋਗੇ ਜੇ ਉਸ ਦੇ ਪੈਰ ਲੁਧਿਆਣੇ ਵਿੱਚ ਜੱਮ ਗਏ ਪਛਤਾਉਗੇ ਜਿਹੜੇ ਹੁਣ ਸ਼ਿਵ ਸੈਨਾ ਵਾਲੇ ਹਨ ਇਹ ਤਾ ਉਸ ਬੰਦੇ ਮੂਹਰੇ ਕੱਖ ਵੀ ਨਹੀਂ ਮੇਰਾ ਕੁਮਿਟ ਪੜ ਲੈਣਾ ਉਤੇ
ਪਾਕਿਸਤਾਨ ਵਿੱਚ ਨਨਕਾਣਾ ਸਾਹਿਬ ਤੇ ਹੋਰ ਸ਼ਹੀਦਾਂ ਦੇ ਸਥਾਨ ਤੇ ਭਾਰਤ ਵਿੱਚ ਹਜ਼ੂਰ ਸਾਹਿਬ ਤੇ ਪਟਨਾ ਸਾਹਿਬ ਦੋਂਨੋਂ ਦੇਸ਼ ਜ਼ਿੰਦਾਬਾਦ ਤੇ ਮੇਰਾ ਦੇਸ਼ ਪੰਜਾਬ ਮਹਾਨ ਹੈ।
✅👍🏻👏🏻
Par Musalmaan te bharosa nahi kita ja sakdaBhawe te Jo marji tark ditta jawe
@@Risingrace837kyon ni keeta ja skda bhrosa Muslim te ?
Bai Sri Guru Gobind singh ji Navi khan gani khan apne puttar keha
@@Risingrace837 tere varge videana di Lor nahi kithe Likhya ke muslman te wishvash nahi karna chahida
ਛੋਟੇ ਵੀਰ ਸੌ ਪਰਸਿੰਟ ਤੇਰੇ ਨਾਲ ਸਹਿਮਤ ਹਾਂ ਬਹੁਤ ਵਧੀਆ ਵਿਚਾਰ ਤੁਹਾਡੇ
ਸਹੀ ਗਲਬਾਤ ਕੀਤੀ ਬਾਈ ਨੇ ਇੰਨਾ ਦੋ ਚਾਹ ਗੰਦੇ ਬੰਦਿਆ ਨੇ ਪੰਜਾਬ ਦਾ ਮਾਹੌਲ ਖਰਾਬ ਕੀਤਾ ਹੋਇਆ ਇਨਾਂ ਦੀ ਸਕਿਉਰਿਟੀ ਵਾਪਿਸ ਹੋਣੀ ਚਾਹੀਦੀ ਆ।
ਵੀਰ ਮੇਰਿਆ ਜਿਹੜੇ ਚਾਰ ਬੰਦਿਆਂ ਨੂੰ ਮਾੜਾ ਬੋਲਿਆ ਇਹ ਰਣਜੋਧ ਉਨ੍ਹਾਂ ਬਾਰੇ ਸਾਰੇ ਜਾਣਦੇ ਹੋ ਕਿ ਉਹ ਕੀ ਭੌਂਕਦੇ ਹਨ ਪਰ ਜਿਹੜੇ ਦੇਵ ਅਮਿਤ ਸ਼ਰਮਾ ਨੂੰ ਬਹੁਤ ਵਧੀਆ ਦੱਸ ਰਿਹਾ ਮੈਨੂੰ ਲੱਗਦਾ ਤੁਸੀਂ ਉਸ ਕੁੱਤੇ ਕਾਲੇ ਬਾਮਣ ਬਾਰੇ ਜਾਣਕਾਰੀ ਨਹੀ ਤੁਹਾਡੇ ਕੋਲ ਉਹ ਜੋ ਕੁੱਝ ਮੁਹਾਲੀ ਮੋਰਚੇ ਬਾਰੇ ਭੌਂਕਦਾ ਸੀ ਸਿੱਖ ਇਤਿਹਾਸ ਬਾਰੇ ਇਕ ਹਿੰਦੂ ਪੁਜਾਰੀ ਦੇ ਆਪਣੇ ਮੰਦਰ ਵਿੱਚ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਦੀ ਤਸਵੀਰ ਲਾਈ ਸੀ ਇਹ ਕੁੱਤਾ ਕਾਲਾ ਬਾਮਣ ਤਸਵੀਰ ਉਤਰਵਾਉਣ ਗਿਆ ਸੀ ਮੇਰਾ ਕੁਮਿਟ ਪੜ ਲੈਣਾ ਬਾਕੀ ਉਸ ਕੁੱਤੇ ਦੀ ਫੇਸਬੁੱਕ ਆਈਡੀ ਲੱਭ ਲੈਣੀ
ਸਹੀ ਗੱਲ ਆ ਇਹਨਾਂ ਨੂੰ ਆਪਣੇ ਤਾਂ ਪੁਛਦੇ ਨਹੀਂ ਆ ਹਿੰਦੂ ਧਰਮ ਦਾ ਨਾਮ ਬਦਨਾਮ ਕੀਤਾ ਇਹਨਾਂ ਸਚੀ ਗਲ਼ ਇਹ ਵੀ ਜਾਣਦਾ ਇਹਨਾਂ ਨੂੰ ਕੁੱਤਾ ਵੀ ਨਹੀਂ ਗਲੀ ਦਾ
ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ
1947 ਵਿੱਚ ਵੀ ਏਹੋ ਜਿਹੇ ਲੋਕਾਂ ਕਾਰਨ ਪੰਜਾਬ ਦੇ ਦੋ ਟੁਕੜੇ ਹੋਏ ਹਨ ,ਜਿਸ ਦਾ ਖਮਿਆਜ਼ਾ ਪੰਜਾਬੀਆਂ ਨੂੰ ਆਪਣੇ ਆਪ ਨੂੰ ਬਰਬਾਦ ਕਰਕੇ ਭੁਗਤਾਨ ਕੀਤਾ
ਬਹੁਤ ਵਧੀਆ ਵਿਚਾਰ
ਬਹੁਤ ਵਧੀਆ ਵਿਚਾਰ ਹਨ ਇਸ ਵੀਰ ਦੇ। ਧੰਨਵਾਦ ਜੀ
ਮਨ ਉਦਾਸ ਸੀ ਤੁਹਾਡੀ ਵੀਡਿਓ ਵੇਖ ਕੇ ਖੁਸ਼ ਹੋ ਗਿਆ ਸੱਚੇ ਬੰਦੇ ਦੀਆਂ ਗੱਲਾਂ ਸੁਣ ਕੇ ਬਹੁਤ ਅਨੰਦ ਆਇਆ I appreciate you 🙏🙏
ਸਚੀਅਆ ਗਲਾ ਕਰਨ ਲਈ ਬਹੁਤ ਚੰਗਾ ਲਗਿਆ।
ਹਿੰਦੁਸਤਾਨ ਸਟੇਟ ਆਪਣਾ ਬੋਰੀਆ ਬਿਸਤਰਾ ਪੰਜਾਬ ਵਿੱਚੋਂ ਚੁੱਕ ਜਮਨਾ ਪਾਰ ਜਾਵੇ । sgpc ਸਰਕਾਰ ਨਹੀ । ਜਿਹੜਾ ਹਿੰਦੁਸਤਾਨ ਸਟੇਟ ਪੰਜਾਬ ਵਿੱਚੋਂ ਟੈਕਸ ਲੈਕੇ ਜਾਂਦੀ ਉਹ ਬੰਦ ਕਰੇ। ਖਾਲਿਸਤਾਨ ਜ਼ਿੰਦਾਬਾਦ ਸਿੱਖ ਫੌਰ ਜਸਟਿਸ ਜ਼ਿੰਦਾਬਾਦ
Very good job
ਜਿਉਂਦਾ ਵਸਦਾ ਰਹਿ ਵੀਰ ਜੀ 🙏🏼
Saare hindu veer aj de time vich din toh raat tak apni mehnat vich lge rhnde mehngai aeni bache saambe ni ja rahe ..ah 4 donkey ne Punjab sirf security chahidi ..te maare ahena security de vich v jaana....
ਰਣਜੋਧ ਵੀਰ ਸਲੂਟ ਤੈਨੂੰ
ਸਲੂਟ ਹੈ ਦੋਵਾਂ ਭਰਾਵਾਂ ਨੂੰ ਬਹੁਤ ਵਧੀਆ ਵੀਰ ਜੀ 👍👍🙏🙏
Bai heera ਮੰਜੀ ਠੋਕ ਕੇ ਰੱਖ ਇਹ ਸ਼ਿਵਸੈਨਾ vallya ਦੀ
ਪੱਤਰਕਾਰ ਵੀਰ ਬਹੁਤ ਧੰਨਵਾਦ ਰਣਜੋਧ ਸਿੰਘ ਜੋਧਾ ਬਾਈ ਅਸਲ ਵਿੱਚਪੁੱਛਾਂ ਚੱਕਾ ਦੇ ਬਾਈ ਬਾਂਦਰਾਂ ਦੀਆਂ
ਵੀਰ ਮੇਰਿਆ ਤੁਸੀਂ ਐਨੀ ਛੇਤੀ ਚਾਰ ਗੱਲਾਂ ਸੁਣ ਕੇ ਇਸ ਦੇ ਪਿੱਛੇ ਲੱਗ ਗਏ ਇਹ ਬੰਦਾ ਜਿਸ ਦੇਵ ਅਮਿਤ ਸ਼ਰਮਾ ਨੂੰ ਲੁਧਿਆਣੇ ਫਿੱਟ ਕਰਨ ਲਈ ਆਇਆ ਹੈ ਤੁਸੀਂ ਉਸ ਕੁੱਤੇ ਕਾਲੇ ਬਾਮਣ ਬਾਰੇ ਜਾਣਕਾਰੀ ਕਰ ਲੈਣੀ ਪਹਿਲਾਂ ਇਸ ਰਣਜੋਧ ਨੇ ਉਸ ਬੰਦੇ ਦੀ ਸਿਫਤ ਕਿਓ ਕੀਤੀ ਮੇਰਾ ਕੁਮਿਟ ਪੜ ਲੈਣਾ ਉਸ ਕਾਲੇ ਬਾਮਣ ਬਾਰੇ ਫਿਰ ਰਣਜੋਧ ਨੂੰ ਸਵਾਲ ਕਰਨਾ ਕਿ ਤੂੰ ਉਸ ਬੰਦੇ ਦੀ ਸਿਫਤ ਕਿਹੜਾ ਸਿੱਖਾ ਲਈ ਸ਼ਬਦ ਬੋਲਿਆ ਸੁਣਿਆ ਸੀ ਐਵੇਂ ਬਾਈ ਇੱਕ ਵਾਰ ਸੁਣਕੇ ਇਨ੍ਹਾਂ ਦੇ ਮਗਰ ਲੱਗਿਆ ਕਰੋ ਮੇਰੇ ਕੁਮਿਟ ਦੇ ਸਵਾਲ ਦਾ ਜਵਾਬ ਦੇਣ ਲਈ ਕਹੋ ਇਸ ਰਣਜੋਧ ਨੂੰ ਜਾ ਪੱਤਰਕਾਰ ਵੀਰ ਹੀਰਾ ਜੀ ਨੂੰ
ਪੱਤਰਕਾਰ ਭਾਈ ਪੰਜਾਬ ਦਾ ਸ਼ੇਰ ਬੰਦਾ
ਰਣਯੋਧ ਦੋਰਾਹਾ ਸ਼ਕੋਲਟੀ ਦਾ ਖਰਚਾ ਇਹਨਾ ਨੂੰ ਦੇਣਾ ਚਾਹੀਦਾ
ਬਹੁਤ ਵਧੀਆ ਵਿਚਾਰ ਵੀਰ ਵਾਹਿਗੁਰੂ ਜੀ ਚੜ੍ਹਦੀ ਕਲ੍ਹਾ ਵਿੱਚ ਰੱਖਣਾ ਲੰਮੀਆਂ ਉਮਰਾ ਬਖਸ਼ਣਾ ਜੀ
ਉਪਰ ਮੇਰਾ ਕੁਮਿਟ ਪੜ ਕੇ ਦੇਖੋ
ਬਹੁਤ ਵਧੀਆ ਕਿਹਾ ਵੀਰ ਜੀ ਇਹਨਾਂ ਨੂੰ ਖਤਰਾ ਇਨ੍ਹਾਂ ਨੂੰ ਜੇਲ ਭੇਜ ਦਉ
ਬਹੁਤ ਵਧੀਆ ਵੀਰ ਜੀ
ਵਾਹ ਜੀ ਵਾਹ ਕਿਆ ਬਾਤ ਹੈ ਜੀ। ਰਣਜੋਧ ਸਿੰਘ ਦੋਰਾਹਾ ਜੀ, ਤੁਸੀਂ ਤਾਂ ਇਹਨਾਂ ਦੱਲਿਆਂ ਵਿਹਲੜ, ਗਦਾਰਾਂ ਦੀ ਚੰਗੀ ਤਰ੍ਹਾਂ ਮੰਜੀ ਠੋਕੀ ਏ। ਇਹ ਵੀ ਲਗਾੜੇ ਗ਼ਦਾਰ ਡਰਦਿਆਂ ਨੂੰ ਡਰਾਉਂਦੇ ਨੇ। ਵਾਹ ਜੀ ਵਾਹ, ਵਧੀਆ ਠੰਢ ਪਾਈ ਏ।ਪੰਜਾਬ ਦੇ ਨੌਜਵਾਨਾਂ ਨੂੰ ਰਣਜੋਧ ਯੋਦੇ ਦਾ ਸਾਥ ਦੇਣਾ ਚਾਹੀਦਾ ਹੈ ਜੀ।ਸ਼ਾਬਾਸ਼ ਲੱਗੇ ਰਹੋ ਖੁਸ਼ ਰਹੋ ਜੀ। ਧਨਵਾਦ ਮਿਹਰਬਾਨੀ।
ਬਹੁਤ ਵਧੀਆ ਖੱਲ ਉਤਾਰੀ ਏਨਾਂ ਕੁੱਤਿਆਂ ਇਹਨਾਂ ਨੇ ਬਹੁਤ ਗੰਦ ਪਾਇਆ ਹੋਇਆ ਹੈ ਇਹਨਾਂ ਦੀ ਸਰਵਿਸ ਵੀ ਹੋਣੀ ਚਾਹੀਦੀ ਹੈ
ਵੀਰ ਮੇਰਿਆ ਕੋਈ ਖੱਲ ਨਹੀ ਉਤਾਰੀ ਜਿਨ੍ਹਾਂ ਦੀ ਖੱਲ ਉਤਾਰੀ ਦੱਸ ਰਹੇ ਹੋ ਇਹ ਤਾ ਕੱਖ ਵੀ ਨਹੀਂ ਪਰ ਇਹ ਜਿਸ ਦੇਵ ਅਮਿਤ ਸ਼ਰਮਾ ਨੂੰ ਲੁਧਿਆਣੇ ਫਿੱਟ ਕਰਨ ਲਈ ਆਇਆ ਹੈ ਉਹ ਸੌ ਦੱਲਿਆਂ ਦਾ ਇੱਕ ਦੱਲਾ ਹੈ ਇਸ ਨੇ ਉਸ ਕਾਲੇ ਬਾਮਣ ਵਡਿਆਈ ਕੀਤੀ ਉਹ ਬਹੁਤ ਕੁੱਤਾ ਹੈ ਮੇਰਾ ਇੱਕ ਕੁਮਿਟ ਅਲੱਗ ਕੀਤਾ ਉਹ ਪੜ ਲੈਣਾ ਦੇਵ ਅਮਿਤ ਸ਼ਰਮਾ ਪੰਜਾਬ ਵਿੱਚੋਂ ਇੱਕਲਾ ਕਾਲਾ ਬਾਮਣ ਉਸ ਮੰਦਰ ਦੇ ਪੁਜਾਰੀ ਦਾ ਵਿਰੋਧ ਕਰਨ ਗਿਆ ਸੀ ਜਿਸ ਨੇ ਆਪਣੇ ਮੰਦਰ ਵਿੱਚ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਦੀ ਤਸਵੀਰ ਲਾਈ ਸੀ ਉਹ ਕੁੱਤਾ ਬਹੁਤ ਦੇਰ ਤੋਂ ਅੰਮ੍ਰਿਤਸਰ ਜਲੰਧਰ ਲੁਧਿਆਣਾ ਵਿੱਚ ਪੈਰ ਜਮਾਉਣ ਲਈ ਹੱਥ ਪੈਰ ਮਾਰਦਾ ਫਿਰਦਾ ਹੁਣ ਮੈਨੂੰ ਲੱਗਦਾ ਇਹ ਬੰਦਾ ਉਸ ਨੇ ਮੋਹਰਾ ਬਣਾਇਆ ਕੁੱਝ ਸ਼ਿਵ ਸੈਨਾ ਨਾਲ ਜੁੜੇ ਲੁਧਿਆਣੇ ਦੇ ਪਹਾੜੀਏ ਹਨ ਤੁਸੀਂ ਸਿੱਖ ਹੋ ਕੇ ਇਸ ਤਰ੍ਹਾਂ ਮਗਰ ਨਾ ਲੱਗਿਆ ਕਰੋ
ਧੰਨਵਾਦ ਦਿਲੋ ਸਲੂਟ ਵੀਰ ਬਹੁਤ ਵਧੀਆ ਵਿਚਾਰ ਧੰਨਵਾਦ ਦਿਲੋ ਸਲੂਟ ਹੀਰਾ ਵੀਰ ਤੁਸੀ ਬਹੁਤ ਵਧੀਆ ਇਮਾਨਦਾਰੀ ਨਾਲ਼ ਸੇਵਾ ਕਰ ਰਹੇ ਹੋ
ਵੀਰ ਜੀ ਤੁਹਾਡੇ ਇਸ ਸਚਾਈ ਬਿਆਨ ਕਰਨ ਨਾਲ ਜਗਰਾਤਾ ਆਈ ❤❤ ਅਸਲੀ ਇਨਸਾਨ
ਵੀਰ ਮੇਰਿਆ ਜਿਸ ਦੇਵ ਅਮਿਤ ਸ਼ਰਮਾ ਨੂੰ ਲੁਧਿਆਣੇ ਫਿੱਟ ਕਰਨ ਲਈ ਇਹ ਬੰਦਾ ਤਿਆਰ ਕੀਤਾ ਉਸ ਕਾਲੇ ਬਾਮਣ ਬਾਰੇ ਮੇਰਾ ਕੁਮਿਟ ਪੜ ਲੈਣਾ ਉਪਰ
ਮਨੋਜ ਹੀਰਾ ਜੀ ਇਸੇ ਤਰ੍ਹਾਂ ਦੀਆਂ ਇੰਟਰਵਿਊ ਕਰਦੇ ਰਿਹਾ ਕਰੋ ਜੀ ਤਾਂ ਹੀ ਫੇਕ ਹਿੰਦੂ ਲੀਡਰ ਜਨਤਕ ਹੋਣਗੇ ਧੰਨਵਾਦ ਜੀ
ਜਿੰਨੇ ਪੰਜਾਬ ਵਿੱਚ ਚੋਰ ਠੱਗ ਹਨ ਉਹ ਸਾਰੇ ਬਾਂਦਰ ਸੈਨਾ ਵਿੱਚ ਹਨ ਤੇ ਇੱਕ ਤਾਂ ਹਫਤਾ ਕੁ ਪਹਿਲਾਂ ਦਾ ਕਿਸੇ ਵਪਾਰੀ ਵੀਰ ਦਾ 10 ਕਿੱਲੋ ਸੋਨਾ ਲੈਕੇ ਭੱਜਿਆ ਹੋਇਆ ਸੀ
ਸਾਡੇ ਵੀਰ ਮਨੋਜ ਹੀਰਾ ਜੀ ਦੀ ਪੱਤਰਕਾਰ ਬਹੁਤ ਵਧੀਆ ਨੇ ਸੱਚਾਈ ਸਾਹਮਣੇ ਲੈ ਕੇ ਆਉਂਦੇ ਵਾਹਿਗੁਰੂ ਚੜਦੀ ਕਲਾ ਬਖਸ਼ੇ ਉਹਨਾਂ ਨੂੰ ਸੱਚੇ ਪਾਤਸ਼ਾਹ
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਪੰਜਾਬ +ਪਾਕਿਸਤਾਨ ਸਾਡੇ ਗੁਰੂ ਸਾਹਿਬਾਨਾਂ ਜੀ ਦੇ ਘਰ ਨੇ ਵਾਹਿਗੁਰੂ ਜੀ ਤੁਹਾਡੇ ਨਾਲ ਆ ਅਸੀਂ
ਬਿਲਕੁਲ ਜੀ ਸਹੀ ਕਿਹਾ 🙏🙏
@@manpreetsingh8867😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮o
Modi di areerd di. Hadi kaho
Aapni. Bahan nu. Ram. Raheem kol. Bej de aap hi.....
Very good ranguat ver aissi tare nail ha kishay tu davana ne landi vuchi tu ❤❤❤❤❤❤❤❤❤❤❤❤❤👍👍👍👍👍🙏🙏🙏🙏🙏🙏💗
ਬਿੱਲਕੁਲ ਸਹੀ ਗੱਲਾਂ ਨੇ ਵੀਰ ਤੇਰੀਆਂ ਇਹ ਚਾਰ ਕੁ ਜਾਣੇ ਉਠਕੇ ਦੂਜੇ ਬੋਲਣ ਲੱਗ ਜਾਦੇ ਹਨ ਐਵੇਂ ਹੀ ਧਰਮਾ ਦੇ ਨਾਂ ਉੱਤੇ ਆਪਣੇ ਭਾਈਚਾਰੇ ਵਿੱਚ ਫ਼ਰਕ ਪਵਾਈ ਜਾਦੇ ਹਨ ਕੋਈ ਗੱਲ ਨਹੀਂ ਹੀ ਵੀਰ ਸੱਚ ਤਾਂ ਸੱਚ ਹੀ ਸੱਚ ਕਿਤੇ ਵੀ ਸੁਪਦਾ ਨਹੀਂ ਵਾਹਿਗੁਰੂ🙏 ਜੀ ਇਹੋ ਅਜਿਹੇ ਲੋਕਾਂ ਨੂੰ ਮੱਤ ਬਖਸ਼ੇ ਧੰਨਵਾਦ ਵੀਰ ਤੇ ਪੱਤਰਕਾਰ ਸਾਹਿਬ ਜੀ🙏 ਸੱਚ ਦਾ ਸਾਥ ਹਮੇਸ਼ਾ ਦਿੰਦੇ ਰਹੋ 🙏
ਹੀਰਾ ਬਾਈ ਜੀ ਤੁਸੀਂ ਦਿਲ ਦੇ ਵੀ ਹੀਰੇ ਹੋ ❤❤❤❤❤❤ ਮੈਨੂੰ ਇਹਨਾਂ ਪਤਾ ਤੁਸੀਂ ਜਿਹੜੇ ਵੀ ਮੁੱਦੇ ਤੇ ਬੋਲੋ ਗੇ ਸਹੀ ਬੋਲੋਂ ਗੇ ਜੀ ❤❤❤❤❤❤❤
ਸੱਚ ਹੀ ਕਿਹਾ ਹੈ ਵੀਰ ਨੇ ਪੰਜਾਬ ਵਿੱਚ ਫੁੱਟ ਪੋਣ ਵਾਲੇ ਲੋਕਾਂ ਦੀ ਕੋਈ ਲੋੜ ਨਹੀਂ । ਇਹ ਹਿੰਦੂ ਤੇ ਸਿੱਖ ਵੀਰਾਂ ਨੂੰ ਸੋਚਣਾ ਚਾਹੀਦਾ ਹੈ ।
ਸਲੂਟ ਆ ਛੋਟੇ ਵੀਰ ਤੈਨੂੰ ਤੇ ਪੱਤਰਕਾਰ ਜੀ ਵੀ ਕਾਬਲਏ ਤਾਰੀਫ❤
ਇਕ ਮੁਲਾਜ਼ਮ ਦੀ ਤਨਖ਼ਾਹ ਅੱਜ ਕੱਲ੍ਹ ਲੱਖ ਲੱਖ ਰੁਪਿਆ? ਭਗਵੰਤ ਮਾਨ ਸਰਕਾਰ ਵਾਪਸ ਲੈਣ ਗੰਨਮੈਨ
ਮੇਰਾ ਭਾਰਤ ਮਹਾਨ ਹੈ ਪਾਕਿਸਤਾਨ ਛੋਟਾ ਭਰਾ ਜਵਾਨ ਹੈ ਤੇ ਪੰਜਾਬ ਜਿੰਦਾਬਾਦ ਹੈ
Bharat mahan,beaimaan
Tuhanu kitho bhulakha ho geya, bharat mahaan....what a joke.....
@@sohnasingh3149chal tera baap Pakistan mahan
@@doyouknow1116Pakistan wadda mahan beta ji😅😂
@@vijaysrivastav8268 lao ji , eh pta ni kon a ....gal ki ho rahi a, te eh janaab ਪਾਕਿਸਤਾਨ nu vich vaar reha.....koi mahaanta vaali gal daso.....
ਬਹੁਤ ਵਧੀਆ ਪੱਤਰਕਾਰ ਜੀ
ਸੱਚ ਬੋਲਣ ਲਈ ਬਹੁਤ ਦਲੇਰੀ ਚਾਹੀਦੀ ਹੈ ਵੀਰ ਨੇ ਬਹੁਤ ਸੱਚ ਬੋਲਿਆ ਹੈ ਕੁਝ ਸਮੇ ਬਾਅਦ ਸਾਰਾ ਕੁਝ ਸਾਹਮਣੇ ਆ ਜਾਵੇਗਾ। ਜਦੋ ਕਦੇ ਇੱਹਨਾ ਦੀ ਜਾਂਚ ਹੋਈ ਬਹੁਤ ਵੱਡੇ ਵੱਡੇ ਘਪਲੇ ਤੇ ਨਸੇ ਤੋ ਲੇਕੇ ਹਥਿਆਰ ਤੱਕ ਸਪਲਾਈ ਕਰਦੇ ਹਨ ਇੱਹ ਜੇ ਕਿਸੇ ਗੰਨਮੇਨ ਦੀ ਜਮੀਰ ਜਾਗ ਪਈ ਸਾਰਾ ਸੱਚ ਸਾਹਮਣੇ ਆ ਜਾਵੇਗਾ। ਧੰਨਵਾਦ ਹੀਰਾ ਜੀ ਸੱਚ ਦਿਖਾਉਣ ਲਈ
ਵਾਹਿਗੁਰੂ ਜੀ ਵੀਰ ਜੀ ਨੂੰ ਚੜ੍ਹਦੀ ਕਲਾ ਵਿੱਚ ਰੱਖੇ ਵਾਹਿਗੁਰੂ ਜੀ ਵਾਹਿਗੁਰੂ ਜੀ 🙏🙏
ਸਾਬਾਸ਼ sohniyan,Salute ਤੇਰੇ ਵਿਚਾਰਾਂ nuਤੇ sabas Prime uday
ਬਿਲਕੁੱਲ ਬਾਈ ਜੀ ਇਹਨਾਂ ਲੋਕਾਂ ਨੇ ਧਰਮ ਬਦਨਾਮ ਕਰ ਦਿੱਤਾ
ਸਾਰੀ ਗਲਤੀ ਸਰਕਾਰ ਦੀ ਆ ਕਿਸੇ ਬਾਰੇ ਬਹੁਤ ਵਧਿਆ ਰਣਜੋਧ ਵੀਰ ਸਲੂਟ ਹੈ ਜਾਗਦੀ ਜਮੀਰ ਵਾਲੇਆ ਨੂੰ। 👍🙏ਤੁਹਾਨੂੰ ਗਲਤ ਬੋਲ ਕੇ ਜਿਹੜਾ ਕਹਿੰਦਾ ਮੇਰੀ ਜਾਨ ਨੂੰ ਖਤਰਾ ਹੈ ਉਸਨੂੰ ਸਕਿਉਰਟੀ ਦੇਣ ਦੀ ਬਜਾਏ ਤਿਹਾੜ ਜੇਲ ਭੇਜੋ ਉਥੇ ਕਿਸੇ ਨੂੰ ਕੋਈ ਖਤਰਾ ਨਹੀਂ।
ਬਹੁਤ ਖੂਬ......ਕੋਈ ਤੇ ਸੱਚ ਬੋਲਦਾ 👌🙏🙏
ਸੱਚ ਬੋਲਣ ਲਈ ਬਹੁਤ ਹੀ ਧੰਨਵਾਦ ਵੀਰ
ਸੱਚਿਆਂ ਬੰਦਿਆਂ ਦਾ ਅਕਾਲ ਪੁਰਖ ਵਾਹਿਗੁਰੂ ਰਾਖਾ ਹੁੰਦਾ ..ਵੀਰੇ..ਬਸ ਉਸ ਤੇ ਵਿਸ਼ਵਾਸ਼ ਰੱਖੋ..
ਵੀਰ ਤੁਹਾਨੂੰ ਲੱਖਾਂ ਸਲਾਮ ਤਹਿ ਦਿਲੋਂ । ਪਰਮਾਤਮਾ ਤੁਹਾਨੂੰ ਤੰਦਰੁਸਤੀ ਬਖਸ਼ੇ । ਪਰਮਾਤਮਾ ਤੁਹਾਡੀ ਹਮੇਸ਼ਾ ਰੱਖਿਆ ਕਰੇ । ਇੱਕ ਸੱਚਾ ਰੱਬ ਦਾ ਬੰਦਾ ਸੱਚ ਬੋਲਣ ਤੋਂ ਨਹੀਂ ਡਰਦਾ । ਇਹੋ ਜਿਹੇ ਦਰਿੰਦਿਆਂ ਵਿੱਚ ਰਹਿ ਕੇ ਸੱਚ ਬੋਲਣਾ , ਦਿਲੋ ਸਲਾਮ 🙏🙏
ਹੁਣ ਨੀ ਸਰਕਾਰ ਨੂੰ ਦਿਖ ਦਾ ਇਹ ਬੰਦੇ ਚਾਰ ਸਮਾਜ ਲਾਈ ਖਤਰਨਾਕ ਨੇ , ਇਹਨਾਂ ਤੋਂ ਸੁਕਿੳਰਟੀ ਵਾਪਸ ਲੈਵੋ , ਮੁੜ ਕਿ ਕੱਦੇ ਬਿਆਨ ਨਹੀਂ ਆਵੇ ਗਾ ,
ਵਾ ❤ 💪💪
ਸਾਡੀ ਅਰੋੜਾ ਬਰਾਦਰੀ ਦੀ ਬੇਜ਼ਤੀ ਕਰਵਾਈ ਹੋਈ ਆ ਇਨ੍ਹਾਂ ਦੋ ਕੁੱਤੇ ਟੰਡਨ ਤੇ ਅਮਿਤ ਖਰੌੜਾ। ਲੋਕੀ ਅਰੋੜਾ ਕਹਿ ਕੇ ਗੱਲ ਕਰਦੇ ਨੇ । ਭਰਾਵੋ ਇਹ ਅਰੋੜੇ ਨਹੀਂ ਹਨ ਇਨ੍ਹਾਂ ਨੂੰ ਅਰੋੜਾ ਨਾ ਕਿਹਾ ਕਰੋ ।
Thoko ena nu fir
ਖਰੌੜਾ ਨਹੀਂ ਅਮਿਤ ਲੋੜਾਂ ਕਹੋ ਵੀਰ
Sache hindu aah kujh nhi karde
ਬਹੁਤ ਵਧੀਆ
22 ਜੀ ਮੈ ਹੱਥ ਜੋੜ ਕੇ ਬੇਨਤੀ ਕਰਦਾ S G p C ਸਿੱਖ ਧਰਮ ਦੇ ਸਹੀਦਾ ਦਾ ਖਿਆਲ ਰੱਖੇ। ਬੇਨਤੀ। ਬੇਨਤੀ ਬੇਨਤੀ
ਰਨਜੋਦ ਵੀਰ ਜਿੰਦਾਬਾਦ
ਇਹ ਪਤਰਕਾਰ ਝੋਟਾ ਮੰਨਣਾ ਪਉ। ਸਲੂਟ ਏ ਵੀਰ ਜੀ ਥਾਨੁ
ਬਿਲਕੁਲ ਸਹੀ ਗੱਲਾਂ ਕਹਿਆ ਬਾਈ ਜੀ ਤੁਸੀਂ
ਬਹੁਤ ਵਧੀਆ ਵੀਰੇ ਖਿੱਚ ਕੇ ਰੱਖੋ ਇਹਨਾ ਚਵਲਾ ਨੂੰ
ਬਿਲਕੁਲ ਸਹੀ ਕਿਹਾ ਬਾਈ ਜੀ ਨੇ ਇਹਨਾਂ ਦੇ ਛਿੱਤਰ ਪਰੇਡ ਹੋਣੀ ਚਾਹੀਦੀ ਚਾਰਾ ਦੇ
ਰਣਜੋਧ ਵੀਰ ਜੀ ਫੂਲ ਸਪੋਰਟ
ਇਹ ਹੈ ਸੱਚ,, ਹੀਰੇ ਵਰਗਾ ਸੱਚ,, ਇਸ ਹਿੰਦੂ ਨੂੰ ਸਲਾਮ ਹੈ,,
😊
ਅਸੀਂ ਸਭ ਇੱਕ ਹਾਂ ਵੀਰ
ਰਣਯੋਧ ਸਿੰਘ ਵੀਰ ਜੀ ਮੈਂ ਭਗਵੰਤ ਸਿੰਘ ਪਿੰਡ ਜੈਪੁਰਾ ਨੇੜੇ ਦੋਰਾਹਾ ਵੀਰ ਜੀ ਬਿਲਕੁਲ ਸਹੀ ਬੋਲ ਰਹੇ ਹੋ ਵਾਹਿਗੁਰੂ ਜੀ ਤੁਹਾਨੂੰ ਚੜਦੀ ਕਲਾ ਬਖਸ਼ਿਸ਼ ਕਰਨ 👍
ਸਰਕਾਰ ਜੇ ਅੱਜ ਸ਼ਿਵ ਸੈਨਾ ਵਾਲਿਆਂ ਤੋਂ ਪੁਲਿਸ ਸਕਿਉਰਟੀ ਵਾਪਸ ਲੈ ਲਵੇ ਤਾਂ ਇਹ ਲੋਕ ਆਪਣੇ ਘਰੋਂ ਬਾਹਰ ਨਿਕਲਣਾ ਬੰਦ ਕਰ ਦੇਣਗੇ 👍👍
ਸਹੀ ਕਿਹਾ
ਕੋਈ ਗੱਲ ਨਹੀਂ ਯਾਰ ਜ਼ਰੂਰ ਦੇਵਾਂਗੇ ਭਾਰਤ ਰਤਨ ਇਹ ਕਿਹੜੀ ਗੱਲ ਆ ਅੱਗੇ ਸੂਰੀ ਨੂੰ ਵੀਦਿੱਤਾ ਸੀ
ਬਹੁਤ ਸਹੀ ਕਹਿਆ ਵੀਰ ਜੀ ਤੁਸੀਂ
ਜੇਕਰ ਸਰਕਾਰ ਜੋ ਵੀ ਗਲਤ ਬਿਆਨਬਾਜੀ ਕਰਦਾ ੳਸ ਤੋਂ ਸੁਕਿੳਰਟੀ ਵਾਪਸ ਲਾਈ ਜਾਵੇ ,
ਬਹੁਤ ਵਧੀਆ ਵਿਚਾਰ ਨੇ ਵੀਰ ਨੇ ਖਿਚ ਕੇ ਰੱਖ ਕੰਮ
ਬੁਹਤ ਵਧੀਆ ਸੋਚ ਆ ਵੀਰ ਦੀ
ਬਹੁਤ ਬਹੁਤ ਬਿਲਕੁਲ ਸੱਚ ਹੈ
ਪੰਜਾਬੀਆਂ, ਮੁਸਲਮਾਨ ਤੇ ਕੁਝ ਵਧੀਆ ਤੇ ਉੱਚੀ ਸੋਚ ਵਾਲੇ ਹਿੰਦੂ ਲੋਕਾਂ ਨੇ ਸਭ ਤੋਂ ਜਿਆਦਾ ਅੱਗੇ ਹੋ ਕੇ ਆਪਣੇ ਪੰਜਾਬੀਆਂ ਦੀ ਬਾਂਹ ਫੜੀ ਐ। ਇਹੋ ਪੰਜਾਬ ਲਈ ਸਭ ਤੋਂ ਵੱਡੀ ਗੱਲ ਐ। ਅਸੀਂ ਆਪਣੇ ਦਸ ਗੁਰੂਆਂ ਦੀ ਦਿੱਤੀ ਸਿੱਖਿਆ ਤੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਓਟ ਆਸਰਾ ਲੈ ਕੇ ਚੱਲਣ ਵਾਲੇ ਹਾਂ। ਸਾਨੂੰ ਮਾਣ ਹੈ ਪੰਜਾਬੀ ਹੋਣ ਤੇ।
ਸਤਿਨਾਮੁ ਸ੍ਰੀ ਵਾਹਿਗੁਰੂ ਜੀ।
ਇਹ ਸਰਕਾਰ ਭੋਕਣ ਨੂੰ ਰੱਖੇ ਨੇ❤❤❤❤❤
ਸੱਚੀ ਪੱਤਰਕਾਰੀ ਨੂੰ ਸਲਾਮ 🙏
ਖਾਲਿਸਤਾਨ ਜਿੰਦਾਬਾਦ
ਬਹੁਤ ਹੀ ਵਧੀਆ ਇਹ ਲੰਡੂ ਹਿੰਦੂ ਸਮਾਜ ਦੀ ਵੀ ਬਦਨਾਮੀ ਕਰਵਾ ਰਹੇ ਹਨ, ਹਿੰਦੂਆਂ ਨੂੰ ਵੀ ਇਹਨਾਂ ਖਿਲਾਫ਼ ਬੋਲਣਾ ਚਾਹੀਦਾ ਹੈ
ਇਹਨਾ ਦੀਆ security ਵਾਪਿਸ ਹੋਣੀ ਚਾਹਦੀ ਹੈ ਜੈ ਇਹ ਕੁਝ ਬੋਲਦੇ ਨੇ ਤਾਂ ਆਪ ਜਿੰਮੇਵਾਰ ਹੋਣ
👌👌👌👌👌ਘੈਂਟ ਵੀਰ ਜੀ ਕੰਮ ਖਿਚ ਕੇ ਰੱਖੋ
ਵੀਰ ਜੀ ਉਹ ਆਪ ਤਾਂ ਭੁੱਖੇ ਮਰਦੇ ਹਨ
Great people Heera sir Ji 🌷🌼🌹🌷🌷🌼🌹🌺🌼🌷🌷🙏
ਜਿਥੇ ਵੀ ਭਾਰਤ ਚ ਪੰਜਾਬ ਵਿੱਚ ਜਿਥੇ ਵੀ ਕੋਈ ਮੁਸੀਬਤ ਪਈ ਜਿਵੇ ਹੜ ਆਏ ਨੇ ਤਾ ਸਿੱਖ ਕੌਮ ਆਪਣੇ ਟਰੈਕਟਰਾ ਗੱਡੀਆਂ ਚ ਰਾਸਨ ਲੰਗਰ ਹੋਰ ਵੀ ਜੋ ਲੋਕਾ ਨੂੰ ਸਮਾਨ ਦੀ ਜਰੂਰਤ ਹੁੰਦੀ ਸਾਡੇ ਪੰਜਾਬ ਦੇ ਪਿੰਡਾਂ ਵਾਲੇ ਸਿੱਖ ਕੌਮ ਲੈਕੇ ਪਹੁੰਚੀ ਆ ਇਹਨਾ ਸਿਵ ਸੈਨਾ ਵਾਲੇ ਇਕ ਵੀ ਬੰਦਾ ਲੋਕਾ ਦੀ ਮਦਦ ਲਈ ਨਹੀ ਆਇਆ ਉਦਾ ਇਹ ਸਿਵ ਸੈਨਾ ਵਾਲੇ ਆਪਣੇ ਆਪ ਨੂੰ ਦੇਸ ਭਗਤ ਸਮਝ ਦੇ ਆ ਇਕ ਸਿੱਖ ਸਿੱਖ ਕੌਮ ਆ ਜੋ ਹਰ ਇਕ ਦੀ ਮਦਦ ਲਈ ਪਹੁੰਚ ਜਾਦੀ ਆ ਪਟਿਆਲਾ ਸਹਿਰ ਵਿਚ ਜਿਨੇ ਵੀ ਜਿਨੇ ਵੱਡੇ ਤੋ ਛੋਟੇ ਲੋਕ ਸੀ ਉਹਨਾਂ ਦੀ ਮਦਦ ਲਈ ਸਾਡੇ ਪੰਜਾਬ ਦੇ ਪਿੰਡਾ ਦੇ ਲੋਕ ਆਪਣੇ ਟਰੈਕਟਰਾ ਗੱਡੀਆਂ ਚ ਰਾਸਨ ਲੰਗਰ ਹੋਰ ਵੀ ਜੋ ਲੋਕਾ ਨੂੰ ਸਮਾਨ ਦੀ ਜਰੂਰਤ ਸੀ ਲੈਕੇ ਪਹੁੰਚ ਗੇ ਉਹ ਕੌਣ ਸੀ ਸਿੱਖ ਕੌਮ ਪਿੰਡਾ ਵਾਲੇ
ਗੁੱਡ ਬਹੁਤ ਵਧੀਆ ਕਿਹਾ ਸਹੀ ਕਿਹਾ ਬਾਈ ਦਿਲੋਂ ਸਲੂਟ ਤਹਾਨੂੰ ਜੈ ਭਾਰਤ ਜੈ ਸਵਿਧਾਨ ਜੈ ਭੀਮ ਧੰਨ ਧੰਨ ਸਤਿਗੁਰੂ ਗੁਰੂ ਰਵਿਦਾਸ ਮਹਾਰਾਜ ਜੀ ਦੀ ਜੈ
Well done veer ji, Waheguru ji di kirpa bnai rakhan. Asi veer ji tuhade nal aa ji.
ਬਹੁਤ ਵਧੀਆ ਵੀਰ ਜੀ ਸੱਚ ਬੋਲਣ ਲਈ
ਬਾਈ ਜੀ ਬਹੁਤ ਵਧੀਆ ਬੋਲੀਆਂ ਹੈ ਵਾਹਿਗੁਰੂ
Very right veer.ji ✅
Luv u heera veer full support
Sahi bol rha bhai
ਸਹੀ ਗੱਲ ਆ ਸਾਲ਼ੇ ਸੱਚੀ ਸਿਰੇ ਦੇ ਨਮੂਨੇ ਨੇ ਦੱਲੇ
98%ਵਾਲੋ। ਸ਼ਰਮ ਨਾ ਦੀ ਕੋਈ ਚੀਜ਼ ਨਹੀਂ ਹੁਣ ਹੜਾਂ ਕਾਰਨ ਲੋਕਾਂ ਦੀ ਮਦਦਤ ਨਹੀਂ ਕੀਤੀ ਅਗ ਲਾਉਣਾ ਪੰਜਾਬ ਵਿੱਚ ਗੰਗੂ ਸਰਕਾਰ ਦੀ ਸ਼ਹਿ ਤੇ ਬਾਡੀਗਾਰਡ ਵੀ ਮਿਲ਼ੇ ਏ ਪਰ ਧੰਨ ਭਾਈ ਦੀਵਾਨ ਟੋਡਰ ਮੱਲ ਦੀ ਪੀੜ੍ਹੀ ਅੱਜ ਵੀ ਹੈ ਧੰਨਵਾਦ ਵੀਰ ਜੀ
ਬਾਰੀ ਖਿੱਚ ਕੇ ਰੱਖੋ ਸਾਰੀ ਦੁਨੀਆ ਥੋਡੇ ਨਾਲ ਨੇ ਬਾਈ ਤੇਰੇ ਬੋਲਾ ਵਿੱਚ ਦਮ ਐ ਇਹੀ ਚੋਕੜੀ ਹਿੰਦੂ ਸਿੱਖਾ ਵਿੱਚ ਪਾੜ ਪਾੳਦੇ ਨੇ ਇਨਸਨੀਅਤ ਨਨੂੰ ਪਿਆਰ ਕਰਨ ਵਾਲੇ ਜਰੂਰ ਏਸ ਵੀਰ ਨਾਲ ਖੜਨ ਜਰੂਰ ਅਸਲੀ ਮੁੱਦਾ ਧਰਮ ਤੋ ਉਪਰ ਉੱਠ ਕੇ ਆ ਪਰਮਾਤਮਾ ਇਸ ਵੀਰ ਹੋਰ ਬਲ ਤੇ ਹਿੰਮਤ ਦੇਵੇ ਹਿੰਦੂ ਸਿੱਖ ਏਕਤਾ ਜਿੰਦਾਬਾਦ
Waheguru mehar kRe
Bro ji dil di gal Karti ❤🧡💛💚💙💯👍👍👍👍🙏🙏🙏🙏
ਦੁਕਾਨਾਂ ਚ ਟਕੇ ਟਕੇ ਤੇ ਬੇਈਮਾਨੀਆਂ ਕਰਦੇ ਨੇ ਦਾਨ ਸੁਆਹ ਕਰਨਾ
ਸਹੀ ਗੱਲ ਵੀਰ ਜੀ ਦੀ ਵੱਧ ਵੱਧ ਸਪੋਟ ਕਰੋ ਵੀਰ ਜੀ ਨੂੰ
ਹੀਰਾ ਪੱਤਰਕਾਰ ਵੀ ਬਹੁਤ ਵਧੀਆ ਪੱਤਰਕਾਰ ਏ ਵਾਹਿਗੁਰੂ ਜੀ ਚੜ੍ਹਦੀ ਕਲ੍ਹਾ ਵਿੱਚ ਰੱਖਣਾ ਲੰਮੀਆਂ ਉਮਰਾ ਬਖਸ਼ਣਾ ਜੀ।
ਵੀਰ ਰਣਜੋਧ ਦੋਰਾਹਾ ਬਿਲਕੁੱਲ ਸੱਚ
ਬੋਲ ਰਿਹਾ, ਅਸੀਂ ਏਸ ਵੀਰ ਦੇ ਨਾਲ ਹਾਂ
ਵੀਰ ਮੇਰਿਆ ਐਨਾ ਜਜ਼ਬਾਤੀ ਨਹੀ ਹੋਈਦਾ ਇਹ ਬੰਦਾ ਮੇਰੇ ਹਿਸਾਬ ਨਾਲ ਬਹੁਤ ਗਲਤ ਨਿਕਲੇਗਾ ਕਿਓਂਕਿ ਇਹ ਜਿਸ ਦੇਵ ਅਮਿਤ ਸ਼ਰਮਾ ਬਾਰੇ ਕਹਿ ਰਿਹਾ ਕਿ ਉਹ ਬਹੁਤ ਵਧੀਆ ਬੰਦਾ ਉਹ ਬਹੁਤ ਦੱਲਾ ਇਨਸਾਨ ਹੈ ਮੁਹਾਲੀ ਮੋਰਚੇ ਬਾਰੇ ਕੀ ਕੁੱਝ ਭੌਂਕਦਾ ਸੀ ਮੈ ਸੁਣਿਆ ਇਤਿਹਾਸ ਬਾਰੇ ਗਲਤ ਜਾਣਕਾਰੀ ਦੇ ਰਿਹਾ ਮੈ ਸੁਣਿਆ ਕਿ ਮਰਹੱਟਿਆਂ ਨੇ ਮੁਗਲਾਂ ਤੋਂ ਲਹੌਰ ਜਿੱਤ ਕੇ ਸਿੱਖਾਂ ਨੂੰ ਦਿੱਤਾ ਜਲੰਧਰ ਆਇਆ ਸੀ ਇਸ ਨੇ ਜੋ ਕੁੱਝ ਭੌਂਕਣਾ ਸੀ ਉਹ ਭੌਂਕਣ ਤੋਂ ਬਾਅਦ ਲੋਕਾਂ ਦੇ ਤਿਲਕ ਲਾਉਣੇ ਸ਼ੁਰੂ ਕੀਤੇ ਉਥੇ ਇੱਕ ਸਰਦਾਰ ਜੀ ਸੀ ਉਸ ਨੂੰ ਤਿਲਕ ਲਾਉਣ ਲੱਗਿਆਂ ਅਮਿਤ ਦੇਵ ਸ਼ਰਮਾ ਤਾ ਉਸ ਸਿੱਖ ਨੇ ਮਨਾ ਕਰ ਦਿੱਤਾ ਇਹ ਕਾਲੇ ਬਾਮਣ ਨੇ ਕਿਹਾ ਕਿ ਲੋਕ ਕਿੰਨੀ ਨਫ਼ਰਤ ਕਰਦੇ ਹਨ ਜਦੋਂ ਉਹ ਅੰਮ੍ਰਿਤ ਧਾਰੀ ਸਿੱਖ ਸੀ ਭਰਾਵੋ ਹਰ ਬੰਦੇ ਦੀਆ ਗੱਲਾ ਸੁਣਕੇ ਮਗਰ ਨਾ ਤੁਰਿਆ ਕਰੋ ਇੰਤਜ਼ਾਰ ਕਰੋ ਥੋੜਾ
ਵੀਰ ਕਦੋਂ ਕ
ਵੀਰ ਕਦੋਂ ਕ
ਕਦੋਂ ਤੱਕ
@@gillgill7792 patterkar good r and ranjut
ਬਹੁਤ ਵਧੀਆ ਅਤੇ ਦਲੇਰ ਪੱਤਰਕਾਰ ਹੋ ਤੁਸੀ , ਜੋ ਨਿਡਰ ਹੋ ਕੇ ਸੱਚ ਸਾਹਮਣੇ ਲਿਆਉਦੇ ਹੋ ।
ਪੰਜਾਬ ਪੰਜਾਬੀਆਂ ਦਾ, ਨਾ ਸਿੱਖਾਂ ਦਾ ਨਾ ਹਿੰਦੂਆਂ ਦਾ। ਸਾਰੇ ਪੰਜਾਬੀ ਇਕ ਹੋ ਜਾਉ ਤੁਸੀ ਦੁਨੀਆਂ ਨੂੰ ਜਿੱਤ ਸਕਦੇ ਹੋ।
ਰਣਜੋਧ ਬਾਈ ਜੀ ਤੇਰੇ ਨਾਲ ਹਾਂ
ਇਸ ਵੀਰ ਨੂੰ ਵਾਹਿਗੁਰੂ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ
❤❤❤
👍👌❤ਬਾਈ ਸਹੀ ਗੱਲ ਤੇਰੀ
Lakh lanat hindua nu.
Kashmir wich pehjoo inha nu.
ਬਹੁਤ ਵਦੀਆ ਰਣਜੋਧ ਦੋਰਾਹਾ ਜੀ ਬਹੁਤ ਵਦੀਆ ਜੀ 🎉
Iehna de na sivsena waliya de sier te phiuo phiuo jutiya mar mar ganj paouna chahida
ਰਣਜੋਧ ਜਿਸ ਦੇਵ ਅਮਿਤ ਸ਼ਰਮਾ ਨੂੰ ਲੁਧਿਆਣੇ ਫਿੱਟ ਕਰਨ ਲਈ ਆਇਆ ਤੁਸੀਂ ਉਸ ਨਫ਼ਰਤੀ ਗੈਂਗ ਬਾਰੇ ਜਾਣਕਾਰੀ ਨਹੀ ਰੱਖਦੇ ਹੋਵੋਗੇ ਜੇ ਉਸ ਦੇ ਪੈਰ ਲੁਧਿਆਣੇ ਵਿੱਚ ਜੱਮ ਗਏ ਪਛਤਾਉਗੇ ਜਿਹੜੇ ਹੁਣ ਸ਼ਿਵ ਸੈਨਾ ਵਾਲੇ ਹਨ ਇਹ ਤਾ ਉਸ ਬੰਦੇ ਮੂਹਰੇ ਕੱਖ ਵੀ ਨਹੀਂ ਮੇਰਾ ਕੁਮਿਟ ਪੜ ਲੈਣਾ ਉਤੇ
ਪਾਕਿਸਤਾਨ ਵਿੱਚ ਨਨਕਾਣਾ ਸਾਹਿਬ ਤੇ ਹੋਰ ਸ਼ਹੀਦਾਂ ਦੇ ਸਥਾਨ ਤੇ ਭਾਰਤ ਵਿੱਚ ਹਜ਼ੂਰ ਸਾਹਿਬ ਤੇ ਪਟਨਾ ਸਾਹਿਬ ਦੋਂਨੋਂ ਦੇਸ਼ ਜ਼ਿੰਦਾਬਾਦ ਤੇ ਮੇਰਾ ਦੇਸ਼ ਪੰਜਾਬ ਮਹਾਨ ਹੈ।
✅👍🏻👏🏻
Par Musalmaan te bharosa nahi kita ja sakda
Bhawe te Jo marji tark ditta jawe
@@Risingrace837kyon ni keeta ja skda bhrosa Muslim te ?
Bai Sri Guru Gobind singh ji Navi khan gani khan apne puttar keha
@@Risingrace837 tere varge videana di Lor nahi kithe Likhya ke muslman te wishvash nahi karna chahida
ਛੋਟੇ ਵੀਰ ਸੌ ਪਰਸਿੰਟ ਤੇਰੇ ਨਾਲ ਸਹਿਮਤ ਹਾਂ ਬਹੁਤ ਵਧੀਆ ਵਿਚਾਰ ਤੁਹਾਡੇ
ਸਹੀ ਗਲਬਾਤ ਕੀਤੀ ਬਾਈ ਨੇ ਇੰਨਾ ਦੋ ਚਾਹ ਗੰਦੇ ਬੰਦਿਆ ਨੇ ਪੰਜਾਬ ਦਾ ਮਾਹੌਲ ਖਰਾਬ ਕੀਤਾ ਹੋਇਆ ਇਨਾਂ ਦੀ ਸਕਿਉਰਿਟੀ ਵਾਪਿਸ ਹੋਣੀ ਚਾਹੀਦੀ ਆ।
ਵੀਰ ਮੇਰਿਆ ਜਿਹੜੇ ਚਾਰ ਬੰਦਿਆਂ ਨੂੰ ਮਾੜਾ ਬੋਲਿਆ ਇਹ ਰਣਜੋਧ ਉਨ੍ਹਾਂ ਬਾਰੇ ਸਾਰੇ ਜਾਣਦੇ ਹੋ ਕਿ ਉਹ ਕੀ ਭੌਂਕਦੇ ਹਨ ਪਰ ਜਿਹੜੇ ਦੇਵ ਅਮਿਤ ਸ਼ਰਮਾ ਨੂੰ ਬਹੁਤ ਵਧੀਆ ਦੱਸ ਰਿਹਾ ਮੈਨੂੰ ਲੱਗਦਾ ਤੁਸੀਂ ਉਸ ਕੁੱਤੇ ਕਾਲੇ ਬਾਮਣ ਬਾਰੇ ਜਾਣਕਾਰੀ ਨਹੀ ਤੁਹਾਡੇ ਕੋਲ ਉਹ ਜੋ ਕੁੱਝ ਮੁਹਾਲੀ ਮੋਰਚੇ ਬਾਰੇ ਭੌਂਕਦਾ ਸੀ ਸਿੱਖ ਇਤਿਹਾਸ ਬਾਰੇ ਇਕ ਹਿੰਦੂ ਪੁਜਾਰੀ ਦੇ ਆਪਣੇ ਮੰਦਰ ਵਿੱਚ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਦੀ ਤਸਵੀਰ ਲਾਈ ਸੀ ਇਹ ਕੁੱਤਾ ਕਾਲਾ ਬਾਮਣ ਤਸਵੀਰ ਉਤਰਵਾਉਣ ਗਿਆ ਸੀ ਮੇਰਾ ਕੁਮਿਟ ਪੜ ਲੈਣਾ ਬਾਕੀ ਉਸ ਕੁੱਤੇ ਦੀ ਫੇਸਬੁੱਕ ਆਈਡੀ ਲੱਭ ਲੈਣੀ
ਸਹੀ ਗੱਲ ਆ ਇਹਨਾਂ ਨੂੰ ਆਪਣੇ ਤਾਂ ਪੁਛਦੇ ਨਹੀਂ ਆ ਹਿੰਦੂ ਧਰਮ ਦਾ ਨਾਮ ਬਦਨਾਮ ਕੀਤਾ ਇਹਨਾਂ ਸਚੀ ਗਲ਼ ਇਹ ਵੀ ਜਾਣਦਾ ਇਹਨਾਂ ਨੂੰ ਕੁੱਤਾ ਵੀ ਨਹੀਂ ਗਲੀ ਦਾ
ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ
1947 ਵਿੱਚ ਵੀ ਏਹੋ ਜਿਹੇ ਲੋਕਾਂ ਕਾਰਨ ਪੰਜਾਬ ਦੇ ਦੋ ਟੁਕੜੇ ਹੋਏ ਹਨ ,ਜਿਸ ਦਾ ਖਮਿਆਜ਼ਾ ਪੰਜਾਬੀਆਂ ਨੂੰ ਆਪਣੇ ਆਪ ਨੂੰ ਬਰਬਾਦ ਕਰਕੇ ਭੁਗਤਾਨ ਕੀਤਾ
ਬਹੁਤ ਵਧੀਆ ਵਿਚਾਰ
ਬਹੁਤ ਵਧੀਆ ਵਿਚਾਰ ਹਨ ਇਸ ਵੀਰ ਦੇ। ਧੰਨਵਾਦ ਜੀ
ਮਨ ਉਦਾਸ ਸੀ ਤੁਹਾਡੀ ਵੀਡਿਓ ਵੇਖ ਕੇ ਖੁਸ਼ ਹੋ ਗਿਆ ਸੱਚੇ ਬੰਦੇ ਦੀਆਂ ਗੱਲਾਂ ਸੁਣ ਕੇ ਬਹੁਤ ਅਨੰਦ ਆਇਆ I appreciate you 🙏🙏
ਸਚੀਅਆ ਗਲਾ ਕਰਨ ਲਈ ਬਹੁਤ ਚੰਗਾ ਲਗਿਆ।
ਹਿੰਦੁਸਤਾਨ ਸਟੇਟ ਆਪਣਾ ਬੋਰੀਆ ਬਿਸਤਰਾ ਪੰਜਾਬ ਵਿੱਚੋਂ ਚੁੱਕ ਜਮਨਾ ਪਾਰ ਜਾਵੇ । sgpc ਸਰਕਾਰ ਨਹੀ । ਜਿਹੜਾ ਹਿੰਦੁਸਤਾਨ ਸਟੇਟ ਪੰਜਾਬ ਵਿੱਚੋਂ ਟੈਕਸ ਲੈਕੇ ਜਾਂਦੀ ਉਹ ਬੰਦ ਕਰੇ। ਖਾਲਿਸਤਾਨ ਜ਼ਿੰਦਾਬਾਦ ਸਿੱਖ ਫੌਰ ਜਸਟਿਸ ਜ਼ਿੰਦਾਬਾਦ
Very good job
ਜਿਉਂਦਾ ਵਸਦਾ ਰਹਿ ਵੀਰ ਜੀ 🙏🏼
Saare hindu veer aj de time vich din toh raat tak apni mehnat vich lge rhnde mehngai aeni bache saambe ni ja rahe ..ah 4 donkey ne Punjab sirf security chahidi ..te maare ahena security de vich v jaana....
ਰਣਜੋਧ ਵੀਰ ਸਲੂਟ ਤੈਨੂੰ
ਸਲੂਟ ਹੈ ਦੋਵਾਂ ਭਰਾਵਾਂ ਨੂੰ ਬਹੁਤ ਵਧੀਆ ਵੀਰ ਜੀ 👍👍🙏🙏
Bai heera ਮੰਜੀ ਠੋਕ ਕੇ ਰੱਖ ਇਹ ਸ਼ਿਵਸੈਨਾ vallya ਦੀ
ਪੱਤਰਕਾਰ ਵੀਰ ਬਹੁਤ ਧੰਨਵਾਦ
ਰਣਜੋਧ ਸਿੰਘ ਜੋਧਾ ਬਾਈ ਅਸਲ ਵਿੱਚ
ਪੁੱਛਾਂ ਚੱਕਾ ਦੇ ਬਾਈ ਬਾਂਦਰਾਂ ਦੀਆਂ
ਵੀਰ ਮੇਰਿਆ ਤੁਸੀਂ ਐਨੀ ਛੇਤੀ ਚਾਰ ਗੱਲਾਂ ਸੁਣ ਕੇ ਇਸ ਦੇ ਪਿੱਛੇ ਲੱਗ ਗਏ ਇਹ ਬੰਦਾ ਜਿਸ ਦੇਵ ਅਮਿਤ ਸ਼ਰਮਾ ਨੂੰ ਲੁਧਿਆਣੇ ਫਿੱਟ ਕਰਨ ਲਈ ਆਇਆ ਹੈ ਤੁਸੀਂ ਉਸ ਕੁੱਤੇ ਕਾਲੇ ਬਾਮਣ ਬਾਰੇ ਜਾਣਕਾਰੀ ਕਰ ਲੈਣੀ ਪਹਿਲਾਂ ਇਸ ਰਣਜੋਧ ਨੇ ਉਸ ਬੰਦੇ ਦੀ ਸਿਫਤ ਕਿਓ ਕੀਤੀ ਮੇਰਾ ਕੁਮਿਟ ਪੜ ਲੈਣਾ ਉਸ ਕਾਲੇ ਬਾਮਣ ਬਾਰੇ ਫਿਰ ਰਣਜੋਧ ਨੂੰ ਸਵਾਲ ਕਰਨਾ ਕਿ ਤੂੰ ਉਸ ਬੰਦੇ ਦੀ ਸਿਫਤ ਕਿਹੜਾ ਸਿੱਖਾ ਲਈ ਸ਼ਬਦ ਬੋਲਿਆ ਸੁਣਿਆ ਸੀ ਐਵੇਂ ਬਾਈ ਇੱਕ ਵਾਰ ਸੁਣਕੇ ਇਨ੍ਹਾਂ ਦੇ ਮਗਰ ਲੱਗਿਆ ਕਰੋ ਮੇਰੇ ਕੁਮਿਟ ਦੇ ਸਵਾਲ ਦਾ ਜਵਾਬ ਦੇਣ ਲਈ ਕਹੋ ਇਸ ਰਣਜੋਧ ਨੂੰ ਜਾ ਪੱਤਰਕਾਰ ਵੀਰ ਹੀਰਾ ਜੀ ਨੂੰ
ਪੱਤਰਕਾਰ ਭਾਈ ਪੰਜਾਬ ਦਾ ਸ਼ੇਰ ਬੰਦਾ
ਰਣਯੋਧ ਦੋਰਾਹਾ ਸ਼ਕੋਲਟੀ ਦਾ ਖਰਚਾ ਇਹਨਾ ਨੂੰ ਦੇਣਾ ਚਾਹੀਦਾ
ਬਹੁਤ ਵਧੀਆ ਵਿਚਾਰ ਵੀਰ ਵਾਹਿਗੁਰੂ ਜੀ ਚੜ੍ਹਦੀ ਕਲ੍ਹਾ ਵਿੱਚ ਰੱਖਣਾ ਲੰਮੀਆਂ ਉਮਰਾ ਬਖਸ਼ਣਾ ਜੀ
ਉਪਰ ਮੇਰਾ ਕੁਮਿਟ ਪੜ ਕੇ ਦੇਖੋ
ਬਹੁਤ ਵਧੀਆ ਕਿਹਾ ਵੀਰ ਜੀ ਇਹਨਾਂ ਨੂੰ ਖਤਰਾ ਇਨ੍ਹਾਂ ਨੂੰ ਜੇਲ ਭੇਜ ਦਉ
ਬਹੁਤ ਵਧੀਆ ਵੀਰ ਜੀ
ਵਾਹ ਜੀ ਵਾਹ ਕਿਆ ਬਾਤ ਹੈ ਜੀ। ਰਣਜੋਧ ਸਿੰਘ ਦੋਰਾਹਾ ਜੀ, ਤੁਸੀਂ ਤਾਂ ਇਹਨਾਂ ਦੱਲਿਆਂ ਵਿਹਲੜ, ਗਦਾਰਾਂ ਦੀ ਚੰਗੀ ਤਰ੍ਹਾਂ ਮੰਜੀ ਠੋਕੀ ਏ। ਇਹ ਵੀ ਲਗਾੜੇ ਗ਼ਦਾਰ ਡਰਦਿਆਂ ਨੂੰ ਡਰਾਉਂਦੇ ਨੇ। ਵਾਹ ਜੀ ਵਾਹ, ਵਧੀਆ ਠੰਢ ਪਾਈ ਏ।
ਪੰਜਾਬ ਦੇ ਨੌਜਵਾਨਾਂ ਨੂੰ ਰਣਜੋਧ ਯੋਦੇ ਦਾ ਸਾਥ ਦੇਣਾ ਚਾਹੀਦਾ ਹੈ ਜੀ।
ਸ਼ਾਬਾਸ਼ ਲੱਗੇ ਰਹੋ ਖੁਸ਼ ਰਹੋ ਜੀ। ਧਨਵਾਦ ਮਿਹਰਬਾਨੀ।
ਬਹੁਤ ਵਧੀਆ ਖੱਲ ਉਤਾਰੀ ਏਨਾਂ ਕੁੱਤਿਆਂ ਇਹਨਾਂ ਨੇ ਬਹੁਤ ਗੰਦ ਪਾਇਆ ਹੋਇਆ ਹੈ ਇਹਨਾਂ ਦੀ ਸਰਵਿਸ ਵੀ ਹੋਣੀ ਚਾਹੀਦੀ ਹੈ
ਵੀਰ ਮੇਰਿਆ ਕੋਈ ਖੱਲ ਨਹੀ ਉਤਾਰੀ ਜਿਨ੍ਹਾਂ ਦੀ ਖੱਲ ਉਤਾਰੀ ਦੱਸ ਰਹੇ ਹੋ ਇਹ ਤਾ ਕੱਖ ਵੀ ਨਹੀਂ ਪਰ ਇਹ ਜਿਸ ਦੇਵ ਅਮਿਤ ਸ਼ਰਮਾ ਨੂੰ ਲੁਧਿਆਣੇ ਫਿੱਟ ਕਰਨ ਲਈ ਆਇਆ ਹੈ ਉਹ ਸੌ ਦੱਲਿਆਂ ਦਾ ਇੱਕ ਦੱਲਾ ਹੈ ਇਸ ਨੇ ਉਸ ਕਾਲੇ ਬਾਮਣ ਵਡਿਆਈ ਕੀਤੀ ਉਹ ਬਹੁਤ ਕੁੱਤਾ ਹੈ ਮੇਰਾ ਇੱਕ ਕੁਮਿਟ ਅਲੱਗ ਕੀਤਾ ਉਹ ਪੜ ਲੈਣਾ ਦੇਵ ਅਮਿਤ ਸ਼ਰਮਾ ਪੰਜਾਬ ਵਿੱਚੋਂ ਇੱਕਲਾ ਕਾਲਾ ਬਾਮਣ ਉਸ ਮੰਦਰ ਦੇ ਪੁਜਾਰੀ ਦਾ ਵਿਰੋਧ ਕਰਨ ਗਿਆ ਸੀ ਜਿਸ ਨੇ ਆਪਣੇ ਮੰਦਰ ਵਿੱਚ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਦੀ ਤਸਵੀਰ ਲਾਈ ਸੀ ਉਹ ਕੁੱਤਾ ਬਹੁਤ ਦੇਰ ਤੋਂ ਅੰਮ੍ਰਿਤਸਰ ਜਲੰਧਰ ਲੁਧਿਆਣਾ ਵਿੱਚ ਪੈਰ ਜਮਾਉਣ ਲਈ ਹੱਥ ਪੈਰ ਮਾਰਦਾ ਫਿਰਦਾ ਹੁਣ ਮੈਨੂੰ ਲੱਗਦਾ ਇਹ ਬੰਦਾ ਉਸ ਨੇ ਮੋਹਰਾ ਬਣਾਇਆ ਕੁੱਝ ਸ਼ਿਵ ਸੈਨਾ ਨਾਲ ਜੁੜੇ ਲੁਧਿਆਣੇ ਦੇ ਪਹਾੜੀਏ ਹਨ ਤੁਸੀਂ ਸਿੱਖ ਹੋ ਕੇ ਇਸ ਤਰ੍ਹਾਂ ਮਗਰ ਨਾ ਲੱਗਿਆ ਕਰੋ
ਧੰਨਵਾਦ ਦਿਲੋ ਸਲੂਟ ਵੀਰ ਬਹੁਤ ਵਧੀਆ ਵਿਚਾਰ ਧੰਨਵਾਦ ਦਿਲੋ ਸਲੂਟ ਹੀਰਾ ਵੀਰ ਤੁਸੀ ਬਹੁਤ ਵਧੀਆ ਇਮਾਨਦਾਰੀ ਨਾਲ਼ ਸੇਵਾ ਕਰ ਰਹੇ ਹੋ
ਵੀਰ ਜੀ ਤੁਹਾਡੇ ਇਸ ਸਚਾਈ ਬਿਆਨ ਕਰਨ ਨਾਲ ਜਗਰਾਤਾ ਆਈ ❤❤ ਅਸਲੀ ਇਨਸਾਨ
ਵੀਰ ਮੇਰਿਆ ਜਿਸ ਦੇਵ ਅਮਿਤ ਸ਼ਰਮਾ ਨੂੰ ਲੁਧਿਆਣੇ ਫਿੱਟ ਕਰਨ ਲਈ ਇਹ ਬੰਦਾ ਤਿਆਰ ਕੀਤਾ ਉਸ ਕਾਲੇ ਬਾਮਣ ਬਾਰੇ ਮੇਰਾ ਕੁਮਿਟ ਪੜ ਲੈਣਾ ਉਪਰ
ਮਨੋਜ ਹੀਰਾ ਜੀ ਇਸੇ ਤਰ੍ਹਾਂ ਦੀਆਂ ਇੰਟਰਵਿਊ ਕਰਦੇ ਰਿਹਾ ਕਰੋ ਜੀ ਤਾਂ ਹੀ ਫੇਕ ਹਿੰਦੂ ਲੀਡਰ ਜਨਤਕ ਹੋਣਗੇ ਧੰਨਵਾਦ ਜੀ
ਜਿੰਨੇ ਪੰਜਾਬ ਵਿੱਚ ਚੋਰ ਠੱਗ ਹਨ ਉਹ ਸਾਰੇ ਬਾਂਦਰ ਸੈਨਾ ਵਿੱਚ ਹਨ ਤੇ ਇੱਕ ਤਾਂ ਹਫਤਾ ਕੁ ਪਹਿਲਾਂ ਦਾ ਕਿਸੇ ਵਪਾਰੀ ਵੀਰ ਦਾ 10 ਕਿੱਲੋ ਸੋਨਾ ਲੈਕੇ ਭੱਜਿਆ ਹੋਇਆ ਸੀ
ਸਾਡੇ ਵੀਰ ਮਨੋਜ ਹੀਰਾ ਜੀ ਦੀ ਪੱਤਰਕਾਰ ਬਹੁਤ ਵਧੀਆ ਨੇ ਸੱਚਾਈ ਸਾਹਮਣੇ ਲੈ ਕੇ ਆਉਂਦੇ ਵਾਹਿਗੁਰੂ ਚੜਦੀ ਕਲਾ ਬਖਸ਼ੇ ਉਹਨਾਂ ਨੂੰ ਸੱਚੇ ਪਾਤਸ਼ਾਹ
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਪੰਜਾਬ +ਪਾਕਿਸਤਾਨ ਸਾਡੇ ਗੁਰੂ ਸਾਹਿਬਾਨਾਂ ਜੀ ਦੇ ਘਰ ਨੇ ਵਾਹਿਗੁਰੂ ਜੀ ਤੁਹਾਡੇ ਨਾਲ ਆ ਅਸੀਂ
ਬਿਲਕੁਲ ਜੀ ਸਹੀ ਕਿਹਾ 🙏🙏
@@manpreetsingh8867😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮😮o
Modi di areerd di. Hadi kaho
Aapni. Bahan nu. Ram. Raheem kol. Bej de aap hi.....
Very good ranguat ver aissi tare nail ha kishay tu davana ne landi vuchi tu ❤❤❤❤❤❤❤❤❤❤❤❤❤👍👍👍👍👍🙏🙏🙏🙏🙏🙏💗
ਬਿੱਲਕੁਲ ਸਹੀ ਗੱਲਾਂ ਨੇ ਵੀਰ ਤੇਰੀਆਂ ਇਹ ਚਾਰ ਕੁ ਜਾਣੇ ਉਠਕੇ ਦੂਜੇ ਬੋਲਣ ਲੱਗ ਜਾਦੇ ਹਨ ਐਵੇਂ ਹੀ ਧਰਮਾ ਦੇ ਨਾਂ ਉੱਤੇ ਆਪਣੇ ਭਾਈਚਾਰੇ ਵਿੱਚ ਫ਼ਰਕ ਪਵਾਈ ਜਾਦੇ ਹਨ ਕੋਈ ਗੱਲ ਨਹੀਂ ਹੀ ਵੀਰ ਸੱਚ ਤਾਂ ਸੱਚ ਹੀ ਸੱਚ ਕਿਤੇ ਵੀ ਸੁਪਦਾ ਨਹੀਂ ਵਾਹਿਗੁਰੂ🙏 ਜੀ ਇਹੋ ਅਜਿਹੇ ਲੋਕਾਂ ਨੂੰ ਮੱਤ ਬਖਸ਼ੇ ਧੰਨਵਾਦ ਵੀਰ ਤੇ ਪੱਤਰਕਾਰ ਸਾਹਿਬ ਜੀ🙏 ਸੱਚ ਦਾ ਸਾਥ ਹਮੇਸ਼ਾ ਦਿੰਦੇ ਰਹੋ 🙏
ਹੀਰਾ ਬਾਈ ਜੀ ਤੁਸੀਂ ਦਿਲ ਦੇ ਵੀ ਹੀਰੇ ਹੋ ❤❤❤❤❤❤ ਮੈਨੂੰ ਇਹਨਾਂ ਪਤਾ ਤੁਸੀਂ ਜਿਹੜੇ ਵੀ ਮੁੱਦੇ ਤੇ ਬੋਲੋ ਗੇ ਸਹੀ ਬੋਲੋਂ ਗੇ ਜੀ ❤❤❤❤❤❤❤
ਸੱਚ ਹੀ ਕਿਹਾ ਹੈ ਵੀਰ ਨੇ ਪੰਜਾਬ ਵਿੱਚ ਫੁੱਟ ਪੋਣ ਵਾਲੇ ਲੋਕਾਂ ਦੀ ਕੋਈ ਲੋੜ ਨਹੀਂ । ਇਹ ਹਿੰਦੂ ਤੇ ਸਿੱਖ ਵੀਰਾਂ ਨੂੰ ਸੋਚਣਾ ਚਾਹੀਦਾ ਹੈ ।
ਸਲੂਟ ਆ ਛੋਟੇ ਵੀਰ ਤੈਨੂੰ ਤੇ ਪੱਤਰਕਾਰ ਜੀ ਵੀ ਕਾਬਲਏ ਤਾਰੀਫ❤
ਇਕ ਮੁਲਾਜ਼ਮ ਦੀ ਤਨਖ਼ਾਹ ਅੱਜ ਕੱਲ੍ਹ ਲੱਖ ਲੱਖ ਰੁਪਿਆ? ਭਗਵੰਤ ਮਾਨ ਸਰਕਾਰ ਵਾਪਸ ਲੈਣ ਗੰਨਮੈਨ
ਮੇਰਾ ਭਾਰਤ ਮਹਾਨ ਹੈ ਪਾਕਿਸਤਾਨ ਛੋਟਾ ਭਰਾ ਜਵਾਨ ਹੈ ਤੇ ਪੰਜਾਬ ਜਿੰਦਾਬਾਦ ਹੈ
Bharat mahan,beaimaan
Tuhanu kitho bhulakha ho geya, bharat mahaan....what a joke.....
@@sohnasingh3149chal tera baap Pakistan mahan
@@doyouknow1116Pakistan wadda mahan beta ji😅😂
@@vijaysrivastav8268 lao ji , eh pta ni kon a ....gal ki ho rahi a, te eh janaab ਪਾਕਿਸਤਾਨ nu vich vaar reha.....koi mahaanta vaali gal daso.....
ਬਹੁਤ ਵਧੀਆ ਪੱਤਰਕਾਰ ਜੀ
ਸੱਚ ਬੋਲਣ ਲਈ ਬਹੁਤ ਦਲੇਰੀ ਚਾਹੀਦੀ ਹੈ ਵੀਰ ਨੇ ਬਹੁਤ ਸੱਚ ਬੋਲਿਆ ਹੈ ਕੁਝ ਸਮੇ ਬਾਅਦ ਸਾਰਾ ਕੁਝ ਸਾਹਮਣੇ ਆ ਜਾਵੇਗਾ। ਜਦੋ ਕਦੇ ਇੱਹਨਾ ਦੀ ਜਾਂਚ ਹੋਈ ਬਹੁਤ ਵੱਡੇ ਵੱਡੇ ਘਪਲੇ ਤੇ ਨਸੇ ਤੋ ਲੇਕੇ ਹਥਿਆਰ ਤੱਕ ਸਪਲਾਈ ਕਰਦੇ ਹਨ ਇੱਹ ਜੇ ਕਿਸੇ ਗੰਨਮੇਨ ਦੀ ਜਮੀਰ ਜਾਗ ਪਈ ਸਾਰਾ ਸੱਚ ਸਾਹਮਣੇ ਆ ਜਾਵੇਗਾ। ਧੰਨਵਾਦ ਹੀਰਾ ਜੀ ਸੱਚ ਦਿਖਾਉਣ ਲਈ
ਵਾਹਿਗੁਰੂ ਜੀ ਵੀਰ ਜੀ ਨੂੰ ਚੜ੍ਹਦੀ ਕਲਾ ਵਿੱਚ ਰੱਖੇ ਵਾਹਿਗੁਰੂ ਜੀ ਵਾਹਿਗੁਰੂ ਜੀ 🙏🙏
ਸਾਬਾਸ਼ sohniyan,
Salute ਤੇਰੇ ਵਿਚਾਰਾਂ nu
ਤੇ sabas Prime uday
ਬਿਲਕੁੱਲ ਬਾਈ ਜੀ ਇਹਨਾਂ ਲੋਕਾਂ ਨੇ ਧਰਮ ਬਦਨਾਮ ਕਰ ਦਿੱਤਾ
ਸਾਰੀ ਗਲਤੀ ਸਰਕਾਰ ਦੀ ਆ ਕਿਸੇ ਬਾਰੇ ਬਹੁਤ ਵਧਿਆ ਰਣਜੋਧ ਵੀਰ ਸਲੂਟ ਹੈ ਜਾਗਦੀ ਜਮੀਰ ਵਾਲੇਆ ਨੂੰ। 👍🙏
ਤੁਹਾਨੂੰ ਗਲਤ ਬੋਲ ਕੇ ਜਿਹੜਾ ਕਹਿੰਦਾ ਮੇਰੀ ਜਾਨ ਨੂੰ ਖਤਰਾ ਹੈ ਉਸਨੂੰ ਸਕਿਉਰਟੀ ਦੇਣ ਦੀ ਬਜਾਏ ਤਿਹਾੜ ਜੇਲ ਭੇਜੋ ਉਥੇ ਕਿਸੇ ਨੂੰ ਕੋਈ ਖਤਰਾ ਨਹੀਂ।