'ਵਾਰਿਸ ਪੰਜਾਬ ਦਾ ਸਿਰਫ ਹਿੰਦੂ ਆ', Shiv Sena ਨੇ ਅੰਮ੍ਰਿਤਪਾਲ ਸਿੰਘ ਦਾ ਕੀਤਾ ਸਖ਼ਤ ਵਿਰੋਧ!

แชร์
ฝัง
  • เผยแพร่เมื่อ 29 ก.ย. 2022
  • 'ਵਾਰਿਸ ਪੰਜਾਬ ਦਾ ਸਿਰਫ ਹਿੰਦੂ ਆ', Shiv Sena ਨੇ ਅੰਮ੍ਰਿਤਪਾਲ ਸਿੰਘ ਦਾ ਕੀਤਾ ਸਖ਼ਤ ਵਿਰੋਧ!
    #WarisPunjabde #ShivSena #Protest #AmritpalSingh #LatestNews #JAGBANI
    Official website:
    jagbani.punjabkesari.in/
    Like us on Facebook
    / jagbanionline
    Follow us on Twitter
    / jagbanionline
    Follow us on Instagram
    / jagbanionline
    Follow us on Jagbani Canada
    / jagbanicanada
    Follow us on Jagbani Kabaddi
    / jagbanikabaddi
    Follow us on jagbani Khetibadi
    / jagbanikhetibadi
    Follow us on jagbani Australia
    / jagbaniaustralia
    Follow Us On Darshan TV
    / @darshantv
    Follow Us On Bollywood Tadka Punjabi
    / bollywoodtadkapunjabi
    --------------------------------------------------------------------------------------------------------------------
    ਪੰਜਾਬ ਦੇ ਹੱਕਾਂ ਦੀ ਤਰਜਮਾਨੀ ਕਰਦਾ 'ਜਗ ਬਾਣੀ' ਦਾ ਇਹ ਡਿਜੀਟਲ ਚੈਨਲ 72 ਸਾਲ ਪੁਰਾਣੇ 'ਪੰਜਾਬ ਕੇਸਰੀ' ਗਰੁੱਪ ਦੇ ਪੰਜਾਬੀ ਭਾਸ਼ਾ ਦੇ ਅਖਬਾਰ 'ਜਗ ਬਾਣੀ' ਦਾ ਡਿਜੀਟਲ ਸਵਰੂਪ ਹੈ ਅਤੇ ਇਸ ਦੀ ਸ਼ੁਰੂਆਤ 2011 ਵਿਚ ਹੋਈ ਸੀ। ਇਹ ਪੰਜਾਬ ਦਾ ਪਹਿਲਾ ਡਿਜੀਟਲ ਵੀਡੀਓ ਚੈਨਲ ਹੈ। 'ਜਗ ਬਾਣੀ' ਅਖਬਾਰ ਦੀ ਸ਼ੁਰੂਆਤ 21 ਜੁਲਾਈ 1978 ਨੂੰ ਹੋਈ ਸੀ ਅਤੇ ਇਹ ਪੰਜਾਬ ਦਾ ਸਭ ਤੋਂ ਵੱਧ ਪੜ੍ਹਿਆ ਜਾਣ ਵਾਲਾ ਪੰਜਾਬੀ ਅਖਬਾਰ ਹੈ ਅਤੇ ਇਸ ਅਖਬਾਰ ਦੀਆਂ ਖਬਰਾਂ ਤੁਸੀਂ 'ਜਗ ਬਾਣੀ' ਦੀ ਵੈੱਬਸਾਈਟ ਤੋਂ ਇਲਾਵਾ 'ਜਗ ਬਾਣੀ' ਦੀ ਐਂਡਰਾਇਡ ਅਤੇ ਆਈ ਫੋਨ ਐਪਲੀਕੇਸ਼ਨ ਦੇ ਨਾਲ-ਨਾਲ ਯੂ-ਟਿਊਬ ਅਤੇ ਫੇਸਬੁੱਕ ਚੈਨਲ 'ਤੇ ਵੀ ਦੇਖ ਸਕਦੇ ਹੋ।

ความคิดเห็น • 1.7K

  • @windersingh9211
    @windersingh9211 ปีที่แล้ว +232

    ਕਦੇ ਚੰਗਾ ਹਿੰਦੂ ਸਿੱਖ ਦੇ ਖ਼ਿਲਾਫ਼ ਨੀ ਹੋ ਸਕਦਾ ਸਮਝਦਾਰ ਹਿੰਦੂ ਭਰਾ ਹਮੇਸਾ ਸਿੱਖਾਂ ਦੇ ਨਾਲ ਆ

    • @eagle6769
      @eagle6769 ปีที่แล้ว +3

      ਬਲੀ ਦਾ ਬੱਕਰਾ ਬਨਣ ਲਈ! 😁👍🤣

    • @adhan-pc7hi
      @adhan-pc7hi ปีที่แล้ว

      ਸੱਭ ਦੀ ਆਪਣੀ ਆਪਣੀ ਸੋਚ ਆ। ਜਿਸਦੀ ਸੋਚ ਤੁਹਾਡੀ ਸੋਚ ਨਾਲ ਨਹੀਂ ਮਿਲ਼ਦੀ ਤੁਸੀਂ ਉਸਨੂੰ ਮਾੜਾ ਆਖਦੇ ਆ। ਸਾਰੇ ਹੀ ਚੰਗੇ ਹੁੰਦੇ ਅ ਆਪਣੀ ਜਗ੍ਹਾ

    • @ajaysharma3303
      @ajaysharma3303 ปีที่แล้ว +4

      Apa hindu sikh de nal a nal rahna.. Chnge kama vich

    • @JeetSingh-tz4dp
      @JeetSingh-tz4dp ปีที่แล้ว +9

      @@eagle6769 Guru teg bahadur ji di kurbani bhul gye ਅਕ੍ਰਿਤਘਣ

    • @Gurbani11guru
      @Gurbani11guru ปีที่แล้ว

      @@eagle6769 ਸਾਲਾ ਸੂਰ ਦੀ ਪੈਦਾਇਸ਼ ਤੂੰ ਆ ਜੀ ਸਿੰਘਾਂ ਅੱਗੇ 🙏 ਫਿਰ ਜੇ ਤੂੰ ਵੱਡਾ ਯੋਧਾ

  • @balvirsingh175
    @balvirsingh175 ปีที่แล้ว +120

    ਬਿਲਕੁਲ ਵੀ ਪੰਜਾਬ ਦਾ ਮਾਹੌਲ ਖ਼ਰਾਬ ਨਹੀਂ ਹੋਣਾ ਚਾਹੀਦਾ ਆਰ ਐਸ ਐਸ ਤੇ ਵੀ ਬੈਨ ਲਗਾਉਣਾ ਚਾਹੀਦਾ ਹੈ

    • @mohammadrashid4987
      @mohammadrashid4987 ปีที่แล้ว +4

      Bil kul sahi keha he ji

    • @saabs6545
      @saabs6545 ปีที่แล้ว +3

      Good

    • @rajubose97
      @rajubose97 ปีที่แล้ว

      Sab to pahla ਐਸਜੀਪੀਸੀ naam di sanstha te ban laon di lor aw es sanstha de heth ਪੰਜਾਬ vich bohot hi jyada gand paya hai 😄🤣😂🤪

    • @rajubose97
      @rajubose97 ปีที่แล้ว +4

      @@mohammadrashid4987 ਇਸਲਾਮ ਤੇ ਭੀ ban lao ji ਏਹ jad ਹੈ ਸਾਰੀ ਬੀਮਾਰੀ ਦੀ

    • @wanghaili8904
      @wanghaili8904 ปีที่แล้ว +3

      @@rajubose97 ISLAM DI MEDICINE SIRF ISRAEL HEI, EHNA NU CHODAN WALA JAHUDI KOM 🤣😂

  • @user-ql6vx6oq1m
    @user-ql6vx6oq1m ปีที่แล้ว +22

    ਲਗਦਾ ਏਹਨਾ ਨੂੰ ਮਹਾਰਾਜਾ ਰਣਜੀਤ ਸਿੰਘ ਤੇ ਹਰਿ ਸਿੰਘ ਨਲਵਾ ਭੁੱਲ ਗਿਆ ਓਹਨਾ ਦੇ ਵਾਰਸ ਵੀ ਅਜੇ ਜਾਗਦੇ ਆ ਜੇ ਹਿੰਦੂ ਜਾਗ ਪਿਆ 🐍🐍 ਖਾਲਸਾ ਰਾਜ ਸਥਾਪਿਤ ਜਰੂਰ ਹੋਵੇਗਾ 🙏 ਇਹੀ ਅਕਾਲ ਪੁਰਖ਼ ਦੀ ਮਰਜ਼ੀ ਆ

  • @FFGARENA3630
    @FFGARENA3630 ปีที่แล้ว +66

    ਜੋਸ਼ ਦੇ ਵਿੱਚ ਆਣ ਕੇ ਮੇਰਾਂ ਵੀਰ ਆਪਣੀ ਹੋਸ਼ ਨਾਂ ਗਾਵਾਂ ਤੂੰ ਲੋਕਾਂ ਨੂੰ ਐਵੈ ਨਾਂ ਭੜਕਾਂ ਨਾਂ ਤੂੰ ਐਵੇਂ ਹਿੰਦੂਆਂ ਦਾਂ ਠੇਕੇਦਾਰ ਬਣਿਆ ਬੈਠਾ ਹਿੰਦੂ ਸਾਡੇ ਭਰਾਂ ਨੇ ਹਿੰਦੂਆਂ ਨਾਲ ਸਾਡਾਂ ਪਰਵਾਰਿਕ ਪਿਆਰ ਆਂ ਸਾਡੀ ਲੜਾਈ ਸਿਰਫ ਸਰਕਾਰ ਖਿਲਾਫ ਸਿਰਫ ਅਪਣੇ ਹੱਕਾਂ ਲਈ ਅਤੇ ਪੰਜਾਬ ਦੇ ਭਵਿੱਖ ਵਾਸਤੇ ਜਵਾਨੀ ਬਚੋਣ ਲਈ ਉਦੇ ਵਿੱਚ ਹਿੰਦੂ ਸਿੱਖ ਮੁਸਲਮ ਇਸਾਈ ਸਭ ਦੇ ਬੱਚੇ ਮਰ ਰਹੇ ਨੇ ਵਾਤਵਰਣ ਪ੍ਰਦੁਸਤ ਹੋ ਰਿਹਾਂ ਹੈ। ਜਹਿੜੀਆਂ ਵੀ ਸਰਕਾਰਾਂ ਬਣਦੀਆ ਨੇ ਸਿਰਫ ਧਰਮ ਦੇ ਨਾਂ ਤੇ ਰਜਨੀਤੀ ਕਰਕੇ ਲੋਕਾਂ ਨੂੰ ਭੜਕਾਊਦੀਆ ਨੇ ਤੇ ਅਪਣਾਂ ਸਮਾਂ ਪੂਰਾਂ ਕਰਕੇ ਖਾਂ ਪੀ ਕੇ ਲੋਕਾਂ ਨੁੰ ਲੁੱਟ ਕੇ ਲੜਾਂ ਕੇ ਗਾ ਜਾਂਦੀਆਂ ਲੋਕ ਆਪਸ ਵਿਚ ਲੜੀ ਜਾਂਦੇ ਨੇ ਇਹਨਾਂ ਦੀ ਸੋਚ ਇਕ ਆਂ ਪਾੜੋ ਤੇ ਰਾਜ ਕਰੋ ਲੋਕ ਸਭ ਸਮਝਦਾਰ ਨੇ ਭਾਵੇਂ ਸਿੱਖ ਨੇ ਭਾਵੇਂ ਹਿੰਦੂ ਨੇ ਭਾਈ ਅਮ੍ਰਤਿਪਾਲ ਜਦੋ ਕੋਈ ਵੀ ਭਾਈਚਾਰਕ ਸਾਜ ਨੂੰ ਤੋੜਨ ਵਾਲਾਂ ਕੰਮ ਕਰੂੰ ਗਾਂ ਤਾਂ ਕੌਮ ਨੇ ਆਪ ਹੀ ਪਿੱਛੇ ਹੱਟ ਜਾਣਾ ਆਂ ਤੂੰ ਐਵੈ ਮੋਟਿਆਂ ਜਿਆਂ ਆਂਨੇ ਪਾਂੜੀ ਜਾਨਾ ਆ

  • @user-kt2jp5cw8f
    @user-kt2jp5cw8f ปีที่แล้ว +72

    ਕਹਿੰਦਾ ਹਿੰਦੂ ਜਾਗ ਗਿਆ ,😄😄😄ਹਿੰਦੂ ਸੁੱਤਾ ਕਦੋਂ ਸੀ ? ਹਿੰਦੂ ਦੀ ਨੀਂਦ ਤਾਂ ਰਵਿਦਾਸ ਮਹਾਰਾਜ ਨੇ ਹੀ ਤੋੜ ਦਿੱਤੀ ਸੀ ਸੈਂਕੜੇ ਸਾਲ ਪਹਿਲਾਂ ।

    • @sukhpbiiiiv827
      @sukhpbiiiiv827 ปีที่แล้ว +2

      😇😇😇Right Brother💯💯

    • @PAL-jb2zv
      @PAL-jb2zv ปีที่แล้ว +1

      Galte kam na karo 22 ji

    • @kahka7610
      @kahka7610 ปีที่แล้ว

      Bai koi samj k gal karyeeo kro

    • @tanukanavsharma3963
      @tanukanavsharma3963 ปีที่แล้ว +1

      Ki hindu sikh laya maa de dhido sb hindu hi peda hunde ne

    • @RakeshKumar-bk7zx
      @RakeshKumar-bk7zx ปีที่แล้ว

      💯

  • @parmindersingh8009
    @parmindersingh8009 ปีที่แล้ว +11

    Punjab da waris sirf or sirf sikh hai

  • @arshdeepsingh3526
    @arshdeepsingh3526 ปีที่แล้ว +26

    ਨਾ ਹਿੰਦੂ ਬੁਰਾ ਹੈ ਨਾ ਸਿੱਖ ਈਸਾਈ ਮੁਸਲਮਾਨ ਬੁਰਾ ਹੈ ਜੋ ਬੁਰਾਈ ਪਰ ਓਤਰ ਆਏ ਉਹ ਇਨਸਾਨ ਬੁਰਾ ਹੈ

  • @karanaujla2717
    @karanaujla2717 ปีที่แล้ว +36

    ਓ ਬਾਦਰ ਸੈਨਾ ....ਯਾਦ ਕਰੋ ਜਦੋ ਮੁਗਲ ਰਾਜ ਵਿੱਚ ਤੁਹਾਡੇ ਜਨੇਓੂ ਓੁਤਰਦੇ ਸੀ....ਯਾਦ ਕਰੋ ਚੰਗੀ ਤਰਾ ਯਾਦ ਕਰੋ ਯਾਦ.....ਕਿ ਤੁਹਾਡੀ ਰੱਖਿਆ ਕੌਣ ਕਰਨ ਆਇਆ ਸੀ......ਹਿੰਦ ਦੀ ਚਾਦਰ ਗੁਰੂ ਤੇਗ ਬਹਾਦਰ .....ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

    • @RDPOINTOFVIEW
      @RDPOINTOFVIEW ปีที่แล้ว +1

      Oo santa banta......Tumhare guru jab mughal jail m the tab hindu rajput mughal se loha lete the......

    • @BaazSingh950
      @BaazSingh950 ปีที่แล้ว +5

      ​​​@@RDPOINTOFVIEW 52 Pahadi Rajput Guru ji ne bachaye si Diwali wale din

    • @RDPOINTOFVIEW
      @RDPOINTOFVIEW ปีที่แล้ว

      @@BaazSingh950 bhai wo to waise h jahangir n diwali wale din chod dia tha issme bachana kya h

    • @Gurpalsidhuz
      @Gurpalsidhuz ปีที่แล้ว

      @@RDPOINTOFVIEW ਤੇਰੀ ਭੈਣ ਦਾ ਫੁੱਦਾ

    • @nindersingh7481
      @nindersingh7481 ปีที่แล้ว

      @@RDPOINTOFVIEW sodi den ki hai desh vich saleoo thusi jata pata da gand paraa c

  • @vakilsingh2183
    @vakilsingh2183 ปีที่แล้ว +77

    ਆ ਕੁਝ ਕੁ ਬੰਦੇ ਸਰਕਾਰਾਂ ਦੇ ਚਮਚੇ ਆ,, ਇਨ੍ਹਾਂ ਨੂੰ ਸਕਿਉਰਟੀਆਂ ਮਿਲਦੀਆਂ,,

    • @mohammadrashid4987
      @mohammadrashid4987 ปีที่แล้ว

      Nale ae kehnde ne asi dharde ni fir sikyorti kyo rakhde ne

  • @gurnoorsingh7368
    @gurnoorsingh7368 ปีที่แล้ว +5

    ਕੌਣ ਕੌਣ ਸਹਿਮਤ ਆ ਵੀ ਇਹਨਾਂ ਦੋਹਾਂ ਦੀ ਗੱਲ ਚ ਕੋਈ ਲੌਜਿਕ ਨਹੀਂ।

  • @trayfernunit1020
    @trayfernunit1020 ปีที่แล้ว +27

    ਕਿਨਾ ਡੱਰ ਪੈ ਗਿਆ ਐ ਗੰਜੇ ਨੂੰ 😅🤣🤣🤣🤣🤣

  • @homestudioz8620
    @homestudioz8620 ปีที่แล้ว +92

    ਪੰਜਾਬ ਕਿਸੇ ਦੇ ਪਿਓ ਦਾ ਨੀ ਹੈਗਾ ਸਾਰਿਆ ਦਾ ਹੱਕ ਆ🙏🏼🙏🏼

    • @nobu1730
      @nobu1730 ปีที่แล้ว +5

      jehri kaum ne ess punjab lyi khoon dolya, apniya nasla vaar ditiya punjab osda hai!

    • @nobu1730
      @nobu1730 ปีที่แล้ว

      @@useful326 bharat taan hond vich hi nhi si odo te naa saadi thalle alya naal bann di si.

    • @RockySingh-vr2ou
      @RockySingh-vr2ou ปีที่แล้ว +2

      Hindustan v kisey de peyo da ni haiga bhrava jehda kehda ondha keh deenda v punjab Hindustan to alagh kro aggey pakistan v taa alagh hoyea he si ki kma lya ohney hun bheekh mangda firda duniya da sab to gareeb mulk bn k 😀 😄

    • @nobu1730
      @nobu1730 ปีที่แล้ว

      @@RockySingh-vr2ou punjab kade hindustan da hissa nhi si. salyo bund marayo jo krna kro apne hindustan vich jinna gand pana hai payo. punjab cho bahr niklo, assi apna aap dekhla ge.

    • @AmarjitSingh-xo4oi
      @AmarjitSingh-xo4oi ปีที่แล้ว

      Hindo jinda baad veri good tusi sahi boole parmatma tuhadi Omar badi kare

  • @simranjeetsekhon1232
    @simranjeetsekhon1232 ปีที่แล้ว +14

    ਕੌਮ ਦੇ ਹਿੰਦੂ ਬਚਾਇਆ ਸਾਡੇ ਗੁਰੂ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਨੇ ਕੁਰਬਾਨੀ ਕੀਤੀ ਤਾਂ ਹਿੰਦੂ ਹਿੰਦੂ ਹਿੰਦੂ ਕਰੀ ਜਾ ਨਾਂ ਹਿੰਦੂ ਬਚਾਇਆ ਹੈ ਸਾਡੇ ਗੁਰੂਆਂ ਨੇ ਸੀ

    • @RDPOINTOFVIEW
      @RDPOINTOFVIEW ปีที่แล้ว

      When yr guru were in mughal jail. Hindu rajput n bundela were fighting against mughals

  • @gurbachanrandhawa4420
    @gurbachanrandhawa4420 ปีที่แล้ว +16

    ਹੈਗੇ ਅਸੀ ਅੱਤਿਵਾਦੀ ਕਰਲੋ ਜੋ ਕਰਨਾ ♠

    • @amyt3617
      @amyt3617 ปีที่แล้ว +1

      Bond hi pdvavoge fer .....

    • @gurbachanrandhawa4420
      @gurbachanrandhawa4420 ปีที่แล้ว +1

      @@amyt3617 ਤੇਰੇ ਵੱਸ ਦੀ ਕਾਮ ਆਪਣੇ ਪਿਓ ਨੂੰ ਕਾਲੀ 😅

    • @RavinderSingh-bs8xd
      @RavinderSingh-bs8xd ปีที่แล้ว +1

      Indian army ha fer

    • @gurbanikaur7668
      @gurbanikaur7668 ปีที่แล้ว

      Bilkul veere💙

    • @sardarji1256
      @sardarji1256 ปีที่แล้ว

      Soori chaad ta hun ehdi vari aa

  • @jagdevram9910
    @jagdevram9910 ปีที่แล้ว +9

    सभी सिख भाइयों को बेनती है की पंजाब मे अमन सुख शांति की बहुत जरूरत है आने वाली पीढी सिख बच्चा या हिन्दू बच्चा या कोई भी हो शांति ही चाहता है

  • @prabhsangha5560
    @prabhsangha5560 ปีที่แล้ว +13

    Waheguru ji da khalsa waheguru ji fateh❤💪🏻💪🏻

  • @bigdhillon2875
    @bigdhillon2875 ปีที่แล้ว +22

    Punjab zindabad❤️

  • @suhkvindersingh215
    @suhkvindersingh215 ปีที่แล้ว +176

    ਪਾਈ ਸਾਬ੍ਹ ਪਾਈ ਜਗਤਾਰ ਸਿੰਘ ਹਵਾਰਾ ਜੀ ਪਾਈ ਅੰਮ੍ਰਿਤ ਪਾਲ ਸਿੰਘ ਜੀ ਜਿੰਦਾਬਾਦ 🙏🌹♥️

    • @Gurbani11guru
      @Gurbani11guru ปีที่แล้ว +6

      ਭਰਾ ਮੇਰਿਆ ਬਹੁਤ 🙏 ਜ਼ਿੰਦਾਬਾਦ ਰਹੋ ਪਰ ਭਰਾ ਮੇਰਿਆ ਪਾਈ ਨੀਂ ਹੁੰਦਾ ( ਭਾਈ) ਹੁੰਦਾ 🙏

    • @suhkvindersingh215
      @suhkvindersingh215 ปีที่แล้ว +2

      @@Gurbani11guru ਬਹੁਤ ਧੰਨ ਵਾਦ ਬਾਈ ਜੀ

    • @Aman-pm5wc
      @Aman-pm5wc ปีที่แล้ว +1

      Mere sale

    • @Gurbani11guru
      @Gurbani11guru ปีที่แล้ว

      @@Aman-pm5wc ਸਾਲਿਆ ਤੇਰੀ ਕੀ ਭੈਣ ਦਾ ਹੱਥ ਫ਼ੜ ਲਿਆ ਅਸੀਂ ?

    • @suhkvindersingh215
      @suhkvindersingh215 ปีที่แล้ว

      @@Aman-pm5wc ਚਾਲ ਸਾਲ਼ੇ ਖੁਸਰੇ 🤣🤣

  • @rajyash105
    @rajyash105 ปีที่แล้ว +27

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
    ਹੇ ਸੱਚੇ ਪਾਤਸ਼ਾਹ ਵਾਹਿਗੂਰੁ ਜੀ ਸਾਰੇ ਸੰਸਾਰ ਤੇ ਕਿਰਪਾ ਕਰਨੀ ਜੀ
    ਸਭ ਦੇ ਸਿਰ ਤੇ ਮੇਹਰ ਭਰਿਆ ਹੱਥ ਰੱਖਣਾ ਜੀ

  • @RaviSingh-sr3xd
    @RaviSingh-sr3xd ปีที่แล้ว +30

    ਸੰਤ ਬਾਬਾ ਜਰਨੈਲ ਸਿੰਘ ❤❤❤❤ ਜੀ ਨੇ ਘਰ ਘਰ ਜਨਮ ਲੈ ਲਿਆ

  • @prabhjotkhalsa5318
    @prabhjotkhalsa5318 ปีที่แล้ว +11

    ਸਾਲ਼ੇ ਗੱਲਾਂ ਤੇ ਦੇਖ ਕਰਦੇ ਮੋਕ ਨਿੱਕਲੀ ਪਈ ਏ ਏਨਾ ਦੀ 🤣🤣🤣🤣🤣🤣🤣🤣🤣🤣🤣🤣

  • @dssandhuu4393
    @dssandhuu4393 ปีที่แล้ว +38

    ਭਾਈ ਅਮ੍ਰਿਤਪਾਲ ਸਿੰਘ ਜਿੰਦਾਬਾਦ ਪਾਰਟੀ ਪੰਜਾਬ ਦੇ ਵਾਰਸ ਜਿੰਦਾਬਾਦ

  • @pindachahal8228
    @pindachahal8228 ปีที่แล้ว +12

    ਤੇਰੀ ਕੀ ਦੇਣ ਏ ਕੌਮ ਨੂੰ ਗੰਜੇ, ਵੀਰ ਅੰਮਿ੍ਤਪਾਲ ਸਿੰਘ ਜੀ ਜਿੰਦਾਬਾਦ ਅਮਰ ਸ਼ਹੀਦ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਵਾਲੇ ਜਿੰਦਾਬਾਦ 🙏🏻🙏🏻

  • @tejindersinghgurdaspuria8638
    @tejindersinghgurdaspuria8638 ปีที่แล้ว +6

    punjab sikha da ae 💕💕💕💪💪💪

  • @mojesthegamer7704
    @mojesthegamer7704 ปีที่แล้ว +30

    ਕਿਉਂ ਸਾਡੇ ਪੰਜਾਬ ਦਾ ਬੇੜਾ ਗਰਕ ਕਰ ਰਹੇ ਹੋ ਸਾਰੇ ਹੀ ਰਲ ਮਿਲ ਕੇ ਜਿਨ੍ਹਾਂ ਨੂੰ ਮਰਨ ਇਨ੍ਹਾਂ ਹੀ ਚਾਅ ਵਾ ਸਾਰੇ ਬਾਡਰ ਤੇ ਚਲੇ ਜਾਵੋ ਪਹਿਲਾਂ ਆਪਾ ਸਾਰੇ ਇਨਸਾਨ ਤਾ ਬਣ ਜਾਈਏ ਧਰਮ ਬਾਅਦ ਵਿੱਚ ਆਂਉਦਾ

  • @jaspalkumar2013
    @jaspalkumar2013 ปีที่แล้ว +28

    Waheguru Ji

  • @BalwinderSingh-dn6xv
    @BalwinderSingh-dn6xv ปีที่แล้ว +6

    Khalistan zindabad ✊✊💪🙏

  • @nikufacts1
    @nikufacts1 ปีที่แล้ว +1

    ਗੁਰੂ ਗੋਬਿੰਦ ਸਾਹਿਬ ਅਤੇ ਗੁਰੂ ਨਾਨਕ ਸਾਹਿਬ ਕਿਸੇ ਇੱਕ ਧਰਮ ਦੇ ਨਹੀਂ ਸਨ ਅਤੇ ਵੇਖੋ ਬੰਦਾ ਸਿੰਘ ਬੈਰਾਗੀ ਦੇ ਪਿਤਾ ਦਾ ਕੀ ਨਾਮ ਹੈ ਜੇਕਰ ਉਸਨੇ ਸਿੱਖ ਧਰਮ ਅਪਣਾਇਆ ਸੀ ਤਾਂ ਉਸਨੇ ਇਸਨੂੰ ਯੋਧੇ ਵਜੋਂ ਕਿਉਂ ਅਪਣਾਇਆ ਅਤੇ ਅਸੀਂ ਇੱਕ ਯੋਧੇ ਹਾਂ ਅਤੇ ਅਸੀਂ ਵੱਖਰੇ ਹਾਂ। ਸਾਡੀ ਧਰਤੀ ਹਨ। ਇਹ ਸਾਡਾ ਜਨਮ ਸਥਾਨ ਹੈ।

  • @kirpalsinghrandhhawa9045
    @kirpalsinghrandhhawa9045 ปีที่แล้ว +23

    Don't judge Sikhism

    • @rpsingh6386
      @rpsingh6386 ปีที่แล้ว

      Gaddar koum sikh agr hinduo pr sikho ne hamla kiya to sikho ko bhari nuksan hoga 😠😠😠😠

  • @bhupenderdhillon136
    @bhupenderdhillon136 ปีที่แล้ว +18

    Waha guru ji ka Khalsa waheguru Ji ki fateh

  • @HarpalSingh-nu6pj
    @HarpalSingh-nu6pj ปีที่แล้ว +3

    ਰਾਜ ਕਰੇਗਾ ਖਾਲਸਾ

  • @balrajsinghbaj7810
    @balrajsinghbaj7810 ปีที่แล้ว +5

    Amritpal singh jindabad deep Sidhu jindabad sant jarnel singh bhindravale jindabad

  • @harminderkaur6204
    @harminderkaur6204 ปีที่แล้ว +42

    Rabb dekh riha hai kon sahi or kon Galt . 🙏

    • @mohansinghbasr3250
      @mohansinghbasr3250 ปีที่แล้ว

      sala. ganda. patrkar

    • @JagtarSingh-rl4tm
      @JagtarSingh-rl4tm ปีที่แล้ว

      Sahi keha g

    • @nikufacts1
      @nikufacts1 ปีที่แล้ว

      Sahi baat hai todne ki nhai karna chiye

    • @RDPOINTOFVIEW
      @RDPOINTOFVIEW ปีที่แล้ว

      Yatna nhi ab ran hoga....jeevan jai ya ki maran hoga.....
      Tu bhuu shai hoga(amrit pal).... hinsa ka pardai hoga

  • @prab226
    @prab226 ปีที่แล้ว +16

    Punjab Khalsa da hai

  • @akdaclip3837
    @akdaclip3837 ปีที่แล้ว +11

    ਮਿਰਚ ਤਾਂ ਲੜੀ ਆ 😆🤣😜। ਖਾਲਸਾ ਅੰਮ੍ਰਿਤਪਾਲ ਸਿੰਘ ਜੀ 👏

  • @gurmitkaur5499
    @gurmitkaur5499 ปีที่แล้ว +4

    Don't worry where he come from Amritpal Singh bai come from heaven to help sikh naujawan fight for Raj karega khalsa 🙏🙏🙏🙏🙏🙏

  • @RamSingh-ys3xu
    @RamSingh-ys3xu ปีที่แล้ว +7

    ਇਨਸਾਨ ਬਣਨ ਦੀ ਗੱਲ ਕਰੋ ਭਰਾਵੋ ਹਿੰਦੂ ਸਿੱਖ ਮੁਸਲਮਾਨ ਟੋਪੀਆਂ ਪੱਗਾਂ ਸਿਰੋਂ ਮੋਨੇ ਇਹਨਾਂ ਗੱਲਾਂ ਵਿਚ ਕੱਖ ਨਹੀ ਰਖਿਆ ਭਰਾਵੋ ਆਖਰ ਗੱਲ ਆ ਕੇ ਇਨਸਾਨੀਅਤ ਤੇ ਨਿਬੜਨੀ ਹੈ ਇਹ ਮਨੁੱਖਾ ਜਨਮ ਵਾਰ ਵਾਰ ਨੀ ਮਿਲਣਾ ਭਰਾਵੋ ਅਮਲਾਂ ਤੇ ਹੋਣਗੇ ਨਿਬੇੜੇ ਕਿਸੇ ਨਾ ਤੇਰੀ ਜ਼ਾਤ ਪੁਛੱਣੀ ਇਕ ਦੂਜੇ ਪਿਛੇ ਲੱਗ ਕੇ ਮਨੁਖਾ ਜਨਮ ਨਾ ਖਰਾਬ ਕਰੋ 🙏🙏🙏🙏🙏

  • @kirpalsinghrandhhawa9045
    @kirpalsinghrandhhawa9045 ปีที่แล้ว +37

    Guru teg bahadur ji nu bhull gye a lok

    • @rajubose97
      @rajubose97 ปีที่แล้ว

      Ooooooo thonu yaad ne 🤣😂🤪

    • @jeetasidhu1004
      @jeetasidhu1004 ปีที่แล้ว +2

      @@rajubose97 hindu ta sale eshan ni chka skde 100 var v janm leke sikha da

    • @rajubose97
      @rajubose97 ปีที่แล้ว

      @@jeetasidhu1004 oye Lunn de sireya aap di 10 12 pidhi pahle dekh lai tere vich bhi ona da hi khoon aw 😆 😄 🤣 hindua da 😄 😆 🤣 😂

    • @GagandeepKaur-ws4xn
      @GagandeepKaur-ws4xn ปีที่แล้ว +1

      Kirpal Singh veer eh kteed ne eh Lok bhul gye sab odo guru maharaaj me Ena diya boddiya bcha laiya ajj eh tap de firde ....

    • @kirpalsinghrandhhawa9045
      @kirpalsinghrandhhawa9045 ปีที่แล้ว +1

      @@rajubose97 absolutely i know but you can not realise when your hindu came and request to guru teg bahadur ji.on that time you all hindu felt shame

  • @RavinderSingh-mj8ej
    @RavinderSingh-mj8ej ปีที่แล้ว +6

    khalistan zindabad 🙏

  • @heerakumar5868
    @heerakumar5868 ปีที่แล้ว +1

    Har
    Har
    Mahadev

  • @tarirandhawa408
    @tarirandhawa408 ปีที่แล้ว +9

    Amritpal jindabad

  • @maanmoviesproduction1016
    @maanmoviesproduction1016 ปีที่แล้ว +19

    ਇੱਥੋਂ ਪਤਾ ਲਗਦਾ ਕਿ ਇਹ ਲੋਕ ਸਿੱਖਾਂ ਤੋਂ ਕਿੰਨੀ ਨਫ਼ਰਤ ਕਰਦੇ ਨੇ

  • @rajwinderkaursandhu125
    @rajwinderkaursandhu125 ปีที่แล้ว +9

    Sade Punjab da vars amritpal jindabad

  • @RockySingh-vr2ou
    @RockySingh-vr2ou ปีที่แล้ว +1

    Jai shiv sena Bai ji boht vdhia jvab ditta tussi amritpal vargey lokka nu

  • @kamalsingh3973
    @kamalsingh3973 ปีที่แล้ว +9

    Khalsa raj jindabad

  • @laviubhia1358
    @laviubhia1358 ปีที่แล้ว +7

    ਕੋਣ ਹਿੰਦੂ ਕੋਣ ਮੁਸਲਿਮ ਕੋਣ ਸਿੱਖ ਰੱਬ ਇੱਕ

  • @happymaan844
    @happymaan844 3 หลายเดือนก่อน

    ਪੱਜਾਬੁੁਨੂੱੁਦੇਣੁੁਤਾੁਤੂੱਹਾਡੀੁਵੀੁਨੱਹੀੁਅੱਮਰਤਪਾਲੁਤਾੁਜੇਲੁੁਤੂੱਸੀੁਬਾਹਰੁੁਕਿਕੱਰਦੇੁੁਖੂੱਡਾੁਚੋੁੁਨਿਕਲੁੁਮਹੋਲੁੁਖੱਰਾਬੁੁਕੱਰਕੇੁੁਕਿੁੁਮਿਲਦਾੁਪੱਰੁੁਤੱਹਾਨੂ ਜੱਰੂਰੁੁਮਿਲਦਾੁ

  • @DarshanSingh-wu7tf
    @DarshanSingh-wu7tf ปีที่แล้ว +2

    ਸਿੱਖ ਵੀ ਜਿੰਦਾਬਾਦ ਹਿੰਦੂ ਵੀ ਜਿੰਦਾਬਾਦ

  • @sidhusaabsidhusaab3389
    @sidhusaabsidhusaab3389 ปีที่แล้ว +27

    ਭਾਈ ਅੰਮਰਤਪਾਲ ਸਿੰਘ ਜੀ ਜਿੰਦਾ ਬਾਦ 🙏🙏🚩🚩🚩🚩🚩🚩🚩🚩🚩🚩🚩🚩🚩🚩🚩🚩🚩

  • @gurtekpunjabi5347
    @gurtekpunjabi5347 ปีที่แล้ว +32

    Waris panjab da amritpal singh khalsa🚩

  • @AvtarSingh-ty5nj
    @AvtarSingh-ty5nj ปีที่แล้ว +4

    Waheguru ji waheguru ji waheguru ji waheguru ji waheguru ji

  • @sukhjitsingh6521
    @sukhjitsingh6521 10 หลายเดือนก่อน

    Waheguru ji da Khalsa waheguru ji di fatch

  • @seeratsidhu2880
    @seeratsidhu2880 ปีที่แล้ว +7

    amritpal jidabaad

  • @dishajyotishkendra685
    @dishajyotishkendra685 ปีที่แล้ว +5

    ਮਿਲ ਜੁਲ ਕੇ ਰਾਜਨੀਤੀ ਕਰ ਰਹੇ ਹਨ ਲੋਕਾਂ ਨੂੰ ਪਾਗਲ ਬਣਾ ਰਹੇ ਹਨ

  • @babbusandhu8763
    @babbusandhu8763 ปีที่แล้ว +3

    Khalsa panth jindabad

  • @goply5933
    @goply5933 ปีที่แล้ว +9

    Securty ton bina tusi khude cho bhar nahi onde ah lion dekh lo 😂😂😂

  • @o.pgorakapoorpind6908
    @o.pgorakapoorpind6908 ปีที่แล้ว +21

    ਪੂਰੇ ਪੰਜਾਬ ਨੂੰ ਇਕਤਾ ਹੋਣੀ ਚਾਹੀਦੀ ਹੈ ਕਿਉਂਕਿ ਮਜਵੀ ਸਿੱਖ ਅਤੇ ਰਵਿਦਾਸੀਆ ਸਿਖਾਂ ਨੂੰ ਇਹ ਲੋਕ ਸਿੱਖ ਨਹੀਂ ਮੰਨਦੇ ਹਨ ਬਹੁਤ ਹੀ ਮੰਦਭਾਗੀ ਗੱਲ ਨਿੰਦਣਯੋਗ ਹੈ ਕਿਉਂਕਿ ਗੁਰੂ ਜੀ ਦੇ ਰਸਤਿਆਂ ਤੋਂ ਭੜਕ ਗਏ ਹਨ ਜਦੋਂ ਤੱਕ ਗੁਰੂ ਜੀ ਦੇ ਰਸਤਿਆਂ ਤੇ ਨਹੀ ਚੱਲਦੇ ਹਨ ਓਦੋਂ ਤੱਕ ਪੰਜਾਬ ਦਾ ਬੇੜਾ ਗ਼ਰਕ ਹੋ ਰਿਹਾ ਹੈ ਸੋਚੋ ਤੇ ਵਿਚਾਰੋ ਅਤੇ ਹਿਂਦੂ ਭਰਾਵਾਂ ਨੂੰ ਬਾਹਰ ਕੱਢਿਆ ਜਾ ਰਿਹਾ ਹੈ ਇਸ ਤਰ੍ਹਾਂ ਕਦੇ ਵੀ ਕੂਝ ਨਹੀਂ ਹੋਵੇਗਾ ਕਿਉਂਕਿ ਜੋ ਵੀ ਪੰਜਾਬ ਦਾ ਜੰਮਪਲ ਹੈ ਉਸ ਨੂੰ ਪੰਜਾਬ ਪਿਆਰਾ ਹੈ ਇਸ ਕਰਕੇ ਪੰਜਾਬ ਨੂੰ ਝਰੀਟ ਵੀ ਨਹੀਂ ਆਓਣ ਦਿਤੀ ਜਾਵੇਗੀ ਇਸ ਕਰਕੇ ਪਹਿਲਾਂ ਕਬਰਸਤਾਨ ਸੰਸਕਾਰ ਘਰਾਂ ਨੂੰ ਇਕ ਕੀਤਾ ਜਾਵੇ ਜ਼ਰੂਰੀ ਹੈ ਅਤੇ ਗੁਰੂ ਘਰਾਂ ਨੂੰ ਇਕ ਇਕ ਕਿਤਾ ਜਾਵੇ ਜ਼ਰੂਰੀ ਬੇਨਤੀ ਹੈ ਇਕਤਾ ਤੋਂ ਬਿਨਾਂ ਕੂਝ ਵੀ ਨਹੀਂ ਹੋ ਸਕਦਾ ਹੈ ਕੋਈ ਇਕ ਬੰਦਾ ਨਹੀਂ ਵਾਰਿਸ ਪੰਜਾਬ ਦਾ ਸਾਰੇ ਹੀ ਵਾਰਿਸ ਹਨ ਜੋਂ ਪੰਜਾਬ ਵਿੱਚ ਰਹਿੰਦੇ ਹਨ

    • @sukhvindersingh2453
      @sukhvindersingh2453 ปีที่แล้ว

      Veer ji koie hindu veer baher nahee keta gya tohade warge galat afwah falla rahei ne minnu dasso kehra hindu Veer baher kad ta ekta banao dofad nahee ji socho samjho becharo fer bolo ji Waheguru kirpa kare mere sohne panjab te sikh hindu muslman panjab wasi sab ek ne guru dewi dewtei mehar karan ji

    • @satpal8161
      @satpal8161 ปีที่แล้ว

      ਕਿਸਾਨ ਧਰਨੇ ਤੇ ਕੀ ਹੋਇਆ ਸੀ??

    • @aryan2847
      @aryan2847 ปีที่แล้ว

      Toh HINDUO M AAJAO CASTE ACCORDING TO KARAM KR LENGE

  • @ekam6693
    @ekam6693 ปีที่แล้ว +4

    Amritpal singh ⛳⛳⛳⛳⛳⛳⛳⛳⛳⛳⛳⛳⛳⛳⛳⛳⛳⛳⛳⛳⛳⛳⛳⛳⛳

  • @JOHALDESIWEB
    @JOHALDESIWEB ปีที่แล้ว +6

    ਕਈ ਵਾਰ ਕੁਕੜੀ ਬੱਚੇ ਕੱਡਣ ਬੈਠੀ ਹੋਵੇ, ਤਾਂ ਇਕ ਦੋ ਆਂਡੇ ਉਸਦੇ ਖੰਭਾਂ ਤੋਂ ਬਾਹਰ ਰਹਿ ਜਾਂਦੇ ਨੇ ਤੇ ਗੰਦੇ ਪੈ ਜਾਂਦੇ,ਉਸ ਵਿਚੋਂ ਧੱਕੇ ਨਾਲ ਫਿਰ ਜਹਿੜੇ ਬੱਚੇ ਨਿਕਲਦੇ ਉਹ ਵੱਡੇ ਹੋ ਜਾਂਦੇ ਤੇ ਉਹਨਾਂ ਦੀ ਇਕੋ ਨਿਸ਼ਾਨੀ ਹੈਂ,, ਟਿੰਡ ਗੰਜੀ ਹੁੰਦੀ ਹੈ 😂😂ਤੇ ਸੋਚ ਗੰਦੀ ,ਤੇ ਗੰਦ ਹੀ ਫਰੋਲਣਗੇ

    • @kitkat3039
      @kitkat3039 ปีที่แล้ว

      ਮੈਨੂੰ ਲਗਦਾ ਵਾਂ ਕਿ ਇਸ ਗੰਜੇ ਦੇ ਦਿਨ ਥੋੜੇ ਰਹਿ ਗਏ ਹਨ

  • @princeprince5638
    @princeprince5638 ปีที่แล้ว +11

    are Yar Hindu Muslim Sikh esaye sare Bhai Bhai ha

  • @gulzarsingh3746
    @gulzarsingh3746 ปีที่แล้ว +7

    Khalstan jindabad amritpal jindabad

  • @KaramjitSingh-Dr
    @KaramjitSingh-Dr 15 วันที่ผ่านมา +1

    ਸੁਪਨੇ ਲੈਣੇ ਬੰਦ ਕਰ ਦੋ ਅਮਿਤ ਅਰੋੜਾ ਦੀ ਗਾਂਡ ਬੰਦ ਕਰਦੋ

  • @harleensingh7722
    @harleensingh7722 ปีที่แล้ว +10

    Sikh raj avega 💪🏻🙏🏻

  • @kirpalsinghrandhhawa9045
    @kirpalsinghrandhhawa9045 ปีที่แล้ว +12

    Khoon sada dhuleya

    • @rajubose97
      @rajubose97 ปีที่แล้ว

      Accha kinne ਲੀਟਰ khoon doleya tu eh bhi dasi ja 😆 😅 🤣 😄

    • @ParminderSingh-nb3sh
      @ParminderSingh-nb3sh ปีที่แล้ว

      @@rajubose97 nadiyan waha ditte asi punjab layi

  • @MajhEAALE147
    @MajhEAALE147 ปีที่แล้ว +11

    Waris Punjab de Bhai Amritpal Singh g khalsa Zindabaad zindabaad

  • @Villagerjatt07
    @Villagerjatt07 ปีที่แล้ว

    Waheguru akal bakshe

  • @blackheart9491
    @blackheart9491 ปีที่แล้ว

    ਪੰਜਾਬ ਤੇ ਸਾਰਿਆ ਦਾ ਹੱਕ ਹੈ

  • @balwindercheema3136
    @balwindercheema3136 ปีที่แล้ว +4

    ਬਾਦਰ 🐈🐈🐈🐈🐈

  • @amrindersingh6994
    @amrindersingh6994 ปีที่แล้ว +4

    ਆਜਿਓ ਫਿਰ 😅😅

  • @PawanKumar-np4ky
    @PawanKumar-np4ky ปีที่แล้ว

    Mare veer very nice

  • @iqbalsidhu4520
    @iqbalsidhu4520 ปีที่แล้ว +4

    Khalistaan jindabaad

  • @rajusingh-1130
    @rajusingh-1130 ปีที่แล้ว +27

    Waheguru g da khalsa waheguru g d fateh

  • @rajveerkaurbajwa8928
    @rajveerkaurbajwa8928 ปีที่แล้ว +8

    ਅੰਮ੍ਰਿਤ ਪਾਲ ਸਿੰਘ ਨੂੰ ਬਹੁਤ ਸਾਰੀਆਂ ਗੱਲਾਂ ਕਰਨ ਲੋਕਾਂ ਨੇ ਮੁਸ਼ਕਲਾਂ ਆਉਂਦੀਆਂ ਪਰ ਸਿੱਖ ਕੌਮ ਕਦੇ ਨਹੀ ਡਰ ਦੀ😎

  • @SukhjeetKaur-kj7fm
    @SukhjeetKaur-kj7fm หลายเดือนก่อน

    ਪੰਜਾਬ ਹੁਣ ਜਾਗ ਪਿਆ ਇਹ ਵਾਰਸ ਆ ਗੁਰੂ ਗੋਬਿੰਦ ਸਿੰਘ ਜੀ ਦੇ ਡਰਦੇ ਨੀ ਕਿਸੇ ਤੋਂ

  • @2wale366
    @2wale366 ปีที่แล้ว +1

    ਭਿੰਡਰਾਂਵਾਲਾ ਜਿੰਦਾਬਾਦ

  • @deol644
    @deol644 ปีที่แล้ว +11

    ਬਾਣੀ ਚ ਲਿਖਿਆ ਆ ‌ਰਾਜ ਕਰੇਗਾ ਖਾਲਸਾ ਆਕੀ ਰਹੇ ਨਾ ਕੋਇ ,ਜਲਦੀ ਸਮਾ ਆਵੇਗਾ

  • @goply5933
    @goply5933 ปีที่แล้ว +4

    Totla illaj kra apna dar nal moot niklea pya ehna Doha da 😆😆

  • @deeprandhawa02
    @deeprandhawa02 ปีที่แล้ว +3

    ਜਦੋਂ ਜੁੱਤੀਆਂ ਪੈਂਦੀਆਂ ਫਿਰ ਸਾਲੇ security ਵਧਾ ਲੈਂਦੇ ਆ

  • @charansingh8016
    @charansingh8016 ปีที่แล้ว +3

    Sikh Kom jindabaad

  • @elijahnahar
    @elijahnahar ปีที่แล้ว +147

    ਵਾਇਰਸ ਪੰਜਾਬ ਦਾ ਅੰਮ੍ਰਿਤਪਾਲ 🔥🔥🔥

    • @darshansinghdhillon1421
      @darshansinghdhillon1421 ปีที่แล้ว +2

      Gadu ghora

    • @sarbsingh3127
      @sarbsingh3127 ปีที่แล้ว +2

      Rss rss da dala

    • @eagle6769
      @eagle6769 ปีที่แล้ว +3

      ਨਾ ਖ਼ਾਲੀ ਥਾਂ banya ਤੇ ਨਾ ਹੀ ਬਣਨਾ! ਜਿੰਨਾ marzi ਜ਼ੋਰ ਲਾ ਲੈਣ! ਚੀਕਾਂ ਮਾਰ ਲੈਣ, referendum ਕਰਵਾ ਲੈਣ, ਜੋ marzi ਕਰ ਲੈਣ! ਏਹ ਚੈਲੰਜ ਏ!

    • @sarbsingh3127
      @sarbsingh3127 ปีที่แล้ว

      @@eagle6769 cheeka maru thusi sanu ki marn d lor a jada highpar hona shat lai chaga nhi huda

    • @YuvrajSingh-qc8or
      @YuvrajSingh-qc8or ปีที่แล้ว +6

      @@sarbsingh3127 sadi bdkismati aa k tere vrge sikh ne sade ch

  • @aulakhgurjinder3145
    @aulakhgurjinder3145 ปีที่แล้ว +14

    10 mint baad maafiyan manggo ge saleyo…
    Waris punjab da Sikh ne te hamesha rehnage…
    Sant jarnail singh ji khalsa bhindrawale jindabaad….
    Bhai amritpal singh ji jindabaad…

  • @KuldeepSingh-wj8ec
    @KuldeepSingh-wj8ec ปีที่แล้ว

    Very Good

  • @user-bv7wv5wl4y
    @user-bv7wv5wl4y ปีที่แล้ว +51

    ਅੰਮ੍ਰਿਤਪਾਲ ਸਿੰਘ ਵੀਰ ਜਿੰਦਾਬਾਦ ❤️🙏

  • @RAJINDERSINGH-sg1dr
    @RAJINDERSINGH-sg1dr ปีที่แล้ว +5

    Sher sher🤣🤣

  • @ManpreetKaur-bl4ct
    @ManpreetKaur-bl4ct ปีที่แล้ว +4

    Amritpal singh waris Punjab da

  • @narinderpalsingh4086
    @narinderpalsingh4086 ปีที่แล้ว +1

    ਸ਼ੇਰ ਦੇ ਪਿੱਛੇ ਤੁਹਾਡੇ ਵਰਗੇ ਕਈ ਕੁੱਤੇ ਭੌਕਦੇ ਹਨ ਪਰ ਸ਼ੇਰ ਨੂੰ ਕੋਈ ਫਰਕ ਨਹੀਂ ਪੈਂਦਾ

  • @amriksingh3031
    @amriksingh3031 ปีที่แล้ว +2

    ਅਮੁਰਤਪਾਲ ਜ਼ਿੰਦਾਬਾਦ

  • @plcrepairingretrofitting2799
    @plcrepairingretrofitting2799 ปีที่แล้ว +4

    Sikha ne hi bharat desh azad karwaya ha

  • @tarandeepjohar9915
    @tarandeepjohar9915 ปีที่แล้ว +6

    Being a Sikh and more important being Punjabi,I would like to say that Punjab belongs to all the punjabi's regardless caste creed and religon.

  • @user-bb3tf6tv9l
    @user-bb3tf6tv9l ปีที่แล้ว

    ਡਰਦਾ ਹੀ ਬੁੜਕੀ ਜਾਂਦਾ ਬਈ ਰੋਕ ਲਉ ਧੀਰਜ ਰੱਖੋ ਅਜੇ ਤਾਂ ਸ਼ੁਰੂਆਤ ਕੀਤੀ ਹੈ

  • @JOHALDESIWEB
    @JOHALDESIWEB ปีที่แล้ว

    ਮੈਨੂੰ ਸਮਝ ਨਹੀਂ ਆਉਂਦੀ ਕਿ ਹਿੰਦੂ ਏਨਾਂ ਸੌਂਦਾ ਕਿਓਂ ਹੈ,ਕਿ ਉਸ ਨੂੰ ਇਸ ਟਕਲੇ ਨੂੰ ਜਗਾਉਣਾ ਪੈਂਦਾ

  • @BabuBabu-qh7jt
    @BabuBabu-qh7jt ปีที่แล้ว +5

    Hindu muslim sikh esahi sab ek ha brother
    Ena bandiya nu na deko

  • @CharanjeetSingh-nu6fi
    @CharanjeetSingh-nu6fi ปีที่แล้ว +3

    Rangrata,saahb, zindabaad god bless you 👍🥀❤️

  • @binodyadav5050
    @binodyadav5050 ปีที่แล้ว

    Right

  • @GurdeepKaur-nf5iz
    @GurdeepKaur-nf5iz ปีที่แล้ว

    Very true

  • @soulbecky7537
    @soulbecky7537 ปีที่แล้ว +2

    Chawal Lok ehe...hindua de name te kalank aa ... Aa jande Amit Arora warge ... Na shukare log

  • @butaramuwala1313
    @butaramuwala1313 ปีที่แล้ว +14

    Waheguru ji

  • @peetsingh6900
    @peetsingh6900 ปีที่แล้ว +1

    ਭੇਡਾਂ ਨੂੰ ਜੁਕਾਮ ਹੋ ਗਿਆ ਲਗਦਾ,,, ਚਿੱਤੜਾਂ ਚ ਗੂਹ ਨੀ ਕਾਵਾਂ ਨਾਲ ਸਾਈਆਂ, ਜਦੋਂ ਸ਼ੇਰ ਮੈਦਾਨ ਵਿਚ ਗਜਿਆ, ਗਿੱਦੜਾਂ ਨੂੰ ਪਈਆਂ ਭਾਜੜਾਂ

  • @brargaming6766
    @brargaming6766 ปีที่แล้ว

    ਲੱਗ ਗੲੀ,ਮਿਰਚ

  • @lakhvindersingh8641
    @lakhvindersingh8641 ปีที่แล้ว +3

    BS hun putt sada time aa gya