Attawaddi .... Attawadi..... Jehday Hindus teray piyo Bhindrwalay nay marwayay see ona da hi sraap lagiya thonu jehda halkay "k ut t a y" waang vihaar karrahay ho. Hazara KPS Gill harkat vich aa gaya tay Pakistani Jihadia di "T tt i" chatna band karogay. Shoday nafrati " sa a la y".....Desh drohi " So o r" hunday hun
Jehra ulat bol denda ohh nakli sikh hahahah sareya peya loka da ehh vi kehnde jo asi kehnde aaaa dusara vi ohi kahe ehi kam makhu saab da je koi kehnda amrit pal da bhara nasha krda ta makhu bai g ladaai karn tak jande ne ohh ehh bhul jande ne tusi ikk Channel chla rehe o jis vich sab nu hak hunda apni gal kehan da vase vi ikk reporter hoon de naate sach nu sach teh jhooth nu jhooth kehan di himat honi chahidi aaaa makhu saab awe ni hunda je ohh amritpal da bhara aaa ohh koi galti ni kr sakda jaa amritpal koi galti ni kr sakda ohh koi rabb ni haige ta insaan hi ne ehh gal samjho ok
WaheGuru Ji ka Khalsa WaheGuru Ji ki Fateh Harpreet Singh makhu Sahab Dhadi Maan Singh akali bhai sahab ji ne bilkul sahi Kiya salute you Mansingh ji Akaali
ਭਾਈ ਜਸਬੀਰ ਸਿੰਘ ਮਾਨ ਢਾਡੀ ਸਾਹਿਬ ਨੇ ਬਿਲਕੁਲ ਸਹੀ ਗੱਲ ਕੀਤੀ ਹੈ ਸ਼ਾਬਾਸ਼ ਵੀਰ ਜਾਗਦੀ ਜ਼ਮੀਰ ਵਾਲੇ ਜੋਹਦੇ ਇੱਕ ਜੁੱਟ ਹੋ ਕੇ ਰਹੋਂ ਵੀਰੋਂ
ਮੱਖੂ ਦੇਖਲੋ ਫੋਣ ਤੈ ਪੇਸੈ ਕਮੋਣ ਡਿਹਾ ਇਹ ਕਧੀ ਸਾਮਣੈ ਆਕੈ ਨਹੀ ਬੋਲਦਾ ਜਿਨੂ ਨਹੀ ਪਤਾ ਓਦੈ ਤੱਕ ਗੱਲ ਪੁਹਚੋਣ ਡਿਹਾ ਝੁਠ ਨੂਂ ਪਰਚਾਰ ਕਰਨ ਡਿਹਾ ਆਪ ਕਿਓ ਨਹੀ ਅਮਰਤਪਾਲ ਵਾਕੂ ਬੋਲਦਾ ਘਰੋ ਚੈਨਲ ਚਲਾਈ ਜਾਦਾ
Jiwe bhindrawala tuhanu attwadi nhi lagga eh nashedi v nashedi nhi lagna
ਸਾਰੀ ਸੰਗਤ ਨੂੰ ਰਲ ਮਿਲ ਕੇ ਭਾਈ ਅੰਮ੍ਰਿਤਪਾਲ ਸਿੰਘ ਜੀ ਤੇ ਪਰਿਵਾਰ ਲਈ ਹਰ ਇੱਕ ਨੂੰ ਅਵਾਜ਼ ਚੁਕਣੀ ਚਾਹੀਦੀ ਆ
ਭਾਈ ਅਮ੍ਰਿਤ ਪਾਲ ਸਿੰਘ ਜੀ ਨੇ ਆਪਣੇ ਜੀਵਨ ਵਿੱਚ ਵਾਹਿਗੁਰੂ ਜੀ ਦਾ ਸਹਾਰਾ ਲਿਆ ਹੈ ਹੁਣ ਵੀ ਵਾਹਿਗੁਰੂ ਜੀ ਮੇਹਰ ਕਰਨ ਗੲਏ
ਭਾਈ ਮਾਨ ਸਿੰਘ ਅਕਾਲੀ ਜੀ ਦੀਆਂ ਗੱਲਾਂ ਸੋਲਾਂ ਆਨੇ ਸੱਚੀਆਂ ਹਨ। ਇਸ ਵਿੱਚ ਕੋਈ ਸ਼ੱਕ ਨਹੀਂ ਕਿ ਸਾਡੀ ਕੌਮ ਵਿੱਚੋਂ ਡੋਗਰਿਆਂ ਦਾ ਖਾਤਮਾ ਜਰੂਰੀ ਹੈ।
ਸਾਰੇ ਗੁਰਸਿੱਖ ਵੀਰਾਂ ਦਾ ਧੰਨਵਾਦ ਜੀ।
@@JaswinderSingh-zf2qv ਮਹਾਰਾਜਾ ਰਣਜੀਤ ਸਿੰਘ ਦਾ ਰਾਜ ਤਾ ਪਟਿਆਲੇ ਵਾਲੇ ਸਿੱਧੂ ਫਰੀਦਕੋਟੀਆ ਬਰਾੜ ਤੇ ਸੰਧਾਵਾਲੀਆ ਨੈ ਅੰਗਰੇਜਾਂ ਨਾਲ ਮਿਲਕੇ ਖਤਮ ਕਰਯਾ ਡੋਗਰੇ ਵੀ ਤਾ ਪਟਿਆਲੇ ਵਾਲੇ ਨਰਿੰਦਰ ਸਿੰਘ ਨੈ ਅੰਗਰੇਜਾਂ ਨੂੰ ਮਿਲਵਾਏ ਸਨ
ਛਵੀ ਕੋਈ ਨਹੀਂ ਖਰਾਬ ਹੋਈ ਛਵੀ ਤਾਂ ਝੰਡੇ ਸ਼ਰਾਬੀ ਜੁਗਨੂੰ ਦੀ ਅਮਲੀ ਦੀ ਹੋਈ ਭਾਈ ਅਮ੍ਰਿਤਪਾਲ ਸਿੰਘ ਜੀ ਜਿਦਾਬਾਦ
Attawaddi .... Attawadi..... Jehday Hindus teray piyo Bhindrwalay nay marwayay see ona da hi sraap lagiya thonu jehda halkay "k ut t a y" waang vihaar karrahay ho. Hazara KPS Gill harkat vich aa gaya tay Pakistani Jihadia di "T tt i" chatna band karogay. Shoday nafrati " sa a la y".....Desh drohi " So o r" hunday hun
ਬਿਲਕੁੱਲ ਸਹੀ ਗੱਲ ਆਂ ਵੀਰ ਜੀ bhagwnt maan ਬੁੱਚੜ murdabad
ਇੱਕ ਗੱਲ ਦਾ ਗਿਲਾ ਜੀ, ਇਹਨਾਂ ਨੂੰ ਜਲੰਧਰ ਕਿਉਂ ਜਤਾ ਦਿੱਤਾ।ਭਗਵੰਤ ਇੱਕ ਮਿੰਟ ਚ nsa ਖਤਮ ਕਰ ਸਕਦਾ
Bhot soni GL kiti tussi Bhai sahab
Tuhada Dillon tmdhnwad
ਇਹ ਹੈ ਸੱਚਾ ਸੁੱਚਾ ਗੁਰੂ ਦਾ ਨਿਡਰ ਸਿੱਖ ਸ਼ਾਬਾਸ਼
❤
@@sandeepkhella2890 ਭਾਈ ਅੰਮ੍ਰਿਤ ਪਾਲ ਸਿੰਘ ਜਿੰਦਾਬਾਦ ਹੈ ਜਿੰਦਾਬਾਦ ਰਹੇਗਾ ਅਕਾਲੀ ਮਾਨ ਸਿੰਘ ਮੇਰੇ ਨਗਰ ਦਾ ਹੈ ਚਲੋ ਮੈਨੂੰ ਬਹੁਤਾ ਪਤਾ ਹੈ ਇਸ ਬਾਰੇ ਕੀ ਤੇ ਕਦੋਂ ਤੇ ਕਿੱਥੇ ਕੀ ਕਰਦਾ ਰਿਹਾ
ਭਾਈ ਅੰਮ੍ਰਿਤਪਾਲ ਸਿੰਘ ਜ਼ਿੰਦਾਬਾਦ 💪💪💪💪💪
ਭੰਤਾ ਬੁੱਚੜ ਮੁਰਦਾਬਾਦ 👎👎👎👎👎
ਜਥੇਦਾਰ ਜੀ ਸ਼ੁਕਰ ਹੈ ਕਿ ਤੁਸੀਂ ਵੀ ਅੰਮ੍ਰਿਤਪਾਲ ਸਿੰਘ ਜੀ ਦੇ ਹੱਕ ਵਿੱਚ ਬੋਲੇ । ਨਹੀਂ ਤਾਂ ਤੁਸੀਂ ਹਮੇਸ਼ਾ ਹੀ ਭਾਈ ਸਾਹਬ ਜੀ ਦਾ ਵਿਰੋਧ ਹੀ ਕੀਤਾ ਸੀ । ਬਹੁਤ ਬਹੁਤ ਧੰਨਵਾਦ ਹੈ ਜੀ ਤੁਹਾਡਾ।
ਸਿੱਧੂ ਮੂਸੇਵਾਲਾ ਕਹਿੰਦਾ ਸੀ।ਜਦੋਂ ਬਰਾਬਰੀ ਨਾ ਹੋਵੇ ਬਦਨਾਮੀ ਸ਼ੁਰੂ ਕਰ ਦਿਓ।
ਜਿਉਂਦਾ ਰਹਿ ਨਿਹੰਗ ਸਿੰਘਾ . ਇਹ ਹੈ ਅਸਲ ਨਿਹੰਗ ਸਿੰਘ----ਸ਼ਾਬਾਸ਼
@@Gurmailsingh-nt4jxTruth is bitter
Eh nihang singh pehla virodh karda c 😂😂😂😂😂
Hun ohnu sachai pta lagi hou naale eh gal ta aap v kahi ya singh saab ne k lokan kehna pehla virod krda c hun hakk ch bol reha... Es vich ki galt ya
Jehra ulat bol denda ohh nakli sikh hahahah sareya peya loka da ehh vi kehnde jo asi kehnde aaaa dusara vi ohi kahe ehi kam makhu saab da je koi kehnda amrit pal da bhara nasha krda ta makhu bai g ladaai karn tak jande ne ohh ehh bhul jande ne tusi ikk Channel chla rehe o jis vich sab nu hak hunda apni gal kehan da vase vi ikk reporter hoon de naate sach nu sach teh jhooth nu jhooth kehan di himat honi chahidi aaaa makhu saab awe ni hunda je ohh amritpal da bhara aaa ohh koi galti ni kr sakda jaa amritpal koi galti ni kr sakda ohh koi rabb ni haige ta insaan hi ne ehh gal samjho ok
@@dirtypolitics5912 bheda da dimag haini .Gall nu samaj ni sakde
ਏ ਪੂਰਾ ਨਿਹੰਗ ਸਿੰਘ ਸੂਰਾ ਗੁਰੂ ਦਾ ਪੂਰਾ ਨਾਂ ਜੀ ਮੇਹਰ ਕਰਨ ਸਭਨਾਂ ਦੇ ਜੀ 🙏🏻
ਬਹੁਤ ਧੰਨਵਾਦ ਦੋਹਾਂ ਵੀਰਾਂ ਦਾ ਜੀ
ਭਾਈ ਅੰਮ੍ਰਿਤ ਪਾਲ ਸਿੰਘ ਜੀ ਜ਼ਿੰਦਾਬਾਦ ਸਰਕਾਰਾਂ ਮੁਰਦਾਬਾਦ ਵਾਹਿਗੁਰੂ ਜੀ ਮੇਹਰ ਕਰਨ ਬਿਲਕੁਲ ਸਹੀ ਕਿਹਾ ਵਾਹਿਗੁਰੂ ਜੀ ਧੰਨਵਾਦ
Yes
ਇਹ ਬਿਲਕੁਲ ਸੱਚ ਹੈ।ਇਹ ਸਿਰਫ ਬਦਨਾਮ ਕਰਨਾ ਚਾਹੁੰਦੇ ਹਨ।🙏
ਸੱਚ ਹੈ ਬਿਲਕੁਲ ਦਸ ਸਿੰਘ ਕਿਤੇ ਠੋਕ ਵਜਾ ਕੇ ਗੱਲ ਕਰਨ ਨਾ ਜਿਵੇਂ ਸਿੰਘ ਨੇ ਕੀਤੀ ਬਹੁਤ ਬਹੁਤ ਧੰਨਵਾਦ ਵੀਰ
🙏🙏ਸ਼ਾਬਾਸ਼ ਮਾਨ ਸਿੰਘ ਜੀ ਤੁਸੀ ਸਚ ਤੇਪਹਿਰਾ ਦੇ ਕੇ ਸਚ ਬੋਲਕੇ ਗੁਰੂ ਜੀ ਦੇ ਘਰ ਚ ਥਾਂ ਲੇ ਲਈ ਹੈ ਤੁਸੀ ਪੰਜਾਬ ਦੇ ਨਾਲ ਖੜੇ ਹੋ🙏❤️🙏
ਇਕੱ ਦਿਨ ਪਹਿਲਾਂ ਭਾਈ ਸਾਹਿਬ ਜੀ ਦੇ ਪਿਤਾ ਜੀ ਨੇ ਸ਼੍ਰ੍ਰੋਮਣੀ ਕਮੇਟੀ ਦੀਆਂ ਚੋਣਾਂ ਦਾ ਐਲਾਨ ਕੀਤਾ ਗਿਆ ਸੀ ਤੇ ਦੂਜੇ ਦਿਨ ਹੀ ਹਰਪ੍ਰੀਤ ਸਿੰਘ ਜੀ ਨੂੰ ਗਿਰਫ਼ਤਾਰ ਕੀਤਾ ਗਿਆ ਹੈ ਤੇ 27 ਵਾਲੀਆਂ ਚੋਣਾਂ ਮੁੱਖ ਰੱਖਦਿਆਂ ਪ੍ਰਵਾਰ ਨੂੰ ਬਦਨਾਮ ਕਰਨ ਲਈ ਕਿਤਾ ਗਿਆ ਹੈ
ਮੱਖੂ ਸਾਹਿਬ ਤੁਸੀ ਕਦੀ ਕੋਈ ਨਸ਼ਾ ਨਹੀਂ ਕਿੱਤਾ ਪਰ ਜੇਕਰ ਸਰਕਾਰ ਚਾਹੇ ਤਾਂ ਥੋਹਾਨੂੰ ਨਸ਼ਾ ਤਸਕਰ ਤੇ ਨਸ਼ਾ ਕਰਨਾ ਵਾਲਾ ਸਾਬਤ ਕਰ ਸੱਕਦੇ ਹਨ
Bilkul sahi kaha tuci
ਬਿਲਕੁਲ ਸਹੀ ਹੈ ji@@sukhwinderkaur2955
ਮਾੜੀ ਸਰਕਾਰ ਭਗਵੰਤ ਮਾਨ ਬਹੁਤ ਹੀ ਘੱਟੀਆ ਸਾਬਤ ਹੋਇਆ ।ਅੰਮ੍ਰਿਤਪਾਲ ਸਿੰਘ ਖਾਲਸਾ ਜੀ ਜਿੰਦਾ ਬਾਦ ।
Belkul sahe.keha.ver.je
😂😂 india hai bhai
ਮੱਖੂ ਸਾਬ ਬਹੁਤ ਵਧੀਆ
ਬਹੁਤ ਬੇਬਾਕ ਗੱਲ ਕੀਤੀ ਢਾਢੀ ਸਾਹਿਬ ਨੇ।
ਇਕ ਇੱਕ ਕੁਮੈਟ ਭਾਈ ਅੰਮ੍ਰਿਤਪਾਲ ਸਿੰਘ ਜੀ ਦੇ ਹੱਕ ਵਿੱਚ ਹੈ।
ਵਾਹਿਗੁਰੂ ਜੇ ਤੁਸੀਂ ਨਸ਼ਾ ਛੁਡਾਉਂਦੇ ਹਾਂ ਤਾਂ ਤੁਸੀਂ ਬਹੁਤ ਹੀ ਚੰਗੇ ਲੋਕਾਂ ਤੁਹਾਡੇ ਚਾਹੇ ਲੋਕ ਕਦੇ ਕਦੇ ਹੀ ਦੁਨੀਆਂ ਵਿੱਚ ਮਿਲਦੇ ਹਨ ਵਾਹਿਗੁਰੂ ਸੱਚੇ ਪਾਤਸ਼ਾਹ ਜੀ
ਮਖੂ ਜੀ 25000 ਲਾਵਾਰਸ ਸਿੰਘਾਂ ਦੀਆਂ ਲਾਸਾ ਇਹ ਕਹਿ ਕੇ ਸਾੜ ਦਿੱਤੀਆਂ ਉਹ ਕਿਹੜੀ ਪੁਲਸ ਸੀ ਅਤੇ ਕਿਹੜੀ ਸਰਕਾਰ ਸੀ
ਧੰਨਵਾਦ ਬਾਬਾ ਮਾਨ ਸਿੰਘ ਅਕਾਲੀ ਜੀ🙏
ਜਿਵੇ ਜਥੇਦਾਰ ਕਾੳਕੇ ਸਾਹਿਬ ਨੂੰ ਭਗੋੜਾ ਕਰਾਰ ਦਿਤਾ
ਇਹ ਹੈਂ ਸੱਚਾ ਗੁਰਸਿੱਖ ਰੱਬ ਦਾ
ਨਜ਼ਾਰਾ ਲਿਆਤਾ ਬਾਈ ਜੀ
ਬਹੁਤ। ਵਦੀਅਆ। ਭਾਈ। ਸਾਹਿਬ। ਅੰਮ੍ਰਿਤ। ਪਾਲ। ਸਿੰਘ। ਜੀ। ਖਾਲਸਾ। ਜਿਦਾਬਾਦ।
ਮੱਖੂ ਸਾਬ ਜੀ ਬਾਬਾ ਅਕਾਲੀ ਜੀ ਸੱਚ ਦੀ ਆਵਾਜ਼ ਬੁਲੰਦ ਕਰਨ ਲਈ ਕੋਟਨਕੋਟ ਧੰਨਵਾਦ ਜੀ 🙏❤️🙏
ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਜਿੰਦਾਬਾਦ 💪💪💪💪💪
ਸਾਰੇ ਨਿਹੰਗ ਇਹੋ ਜੇ ਬਣੋ
ਮਖੂ ਸਾਹਿਬ ਮੈਨੂੰ ਆਏ ਲੱਗਦਾ ਭਾਈ ਸਾਹਿਬ ਦੇ ਭਰਾ ਨੂੰ ਫੜਣ ਤੋ ਪਹਿਲਾਂ ਹੀ ਡੋਬ ਟੈਸਟ ਕਰਵਾ ਲਿਆ ਐਨੀ ਛੈਤੀ ਕਿਸੇ ਹੋਰ ਦੀ ਤਾਂ ਰਿਪੋਟ ਤਾਂ ਆਉਂਦੀ ਨਹੀਂ
Bilkul bhaji main lab technologist haa dop test urine naal jis card naal kita jaanda oh galat v hunda
@@Khalsa-kf3wt ਸਾਰੀ ਪੁਲਿਸ ਨਸ਼ੇੜੀ ਐ। ਕਿਸੇ ਪੁਲਿਸ ਵਾਲੇ ਦਾ ਕਰਵਾ ਲਿਆ ਹੋਣਾ। ਟੈਸਟ ਰਿਪੋਰਟ ਦੇ ਟਾਈਮ ਤੇ ਵੇਰਵੇ ਚੈੱਕ ਕਰਨੇ ਚਾਹੀਦੇ ਐ। ਜਦੋਂ ਝੋਟਾ ਫੜਿਆ ਸੀ ਓਦੋਂ ਵੀ ਇਕ ਰਿਪੋਰਟ ਦਾ ਦੋ ਅਲੱਗ ਅਲੱਗ ਟਾਈਮ ,ਤੇ ਦਿਨ ਸੀ
Police sharabi de kathputli hai.ek din ehi police jhanday sharabi nu v jail bheju.
ਭਾਈ ਅੰਮ੍ਰਿਤਪਾਲ ਸਿੰਘ ਜ਼ਿੰਦਾਬਾਦ ਹੈ ਅਤੇ ਜਿੰਦਾਬਾਦ ਰਹੇਗਾ
ਭਾਈ ਅੰਮ੍ਰਿਤਪਾਲ ਸਿੰਘ ਜ਼ਿੰਦਾਬਾਦ ਸਰਕਾਰ ਅਤੇ ਸਰਕਾਰੀ ਮੀਡੀਆ ਮੁਰਦਾਬਾਦ ਵਾਹਿਗੁਰੂ ਜੀ ਸਭਿ ਜੀਵਾਂ ਨੂੰ ਸੁਮੱਤ ਬਖਸ਼ਣ
ਇਹ ਇੱਕ ਸਾਜ਼ਿਸ਼ ਖੇਡੀ ਜਾ ਰਹੀ ਹੈ ਭਗਵੰਤ ਮਾਨ ਦੀ ਚਾਲ ਹੈ ਜਾਣਬੁੱਝ ਕੇ ਫਸਾਇਆ ਜਾ ਰਿਹਾ ਹੈ ਇਹ ਭਾਈ ਅੰਮ੍ਰਿਤਪਾਲ ਸਿੰਘ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਜਦੋਂ ਆਸਾਮ ਜੇਲ੍ਹ ਵਿੱਚ ਕੈਮਰੇ ਫੋਨ ਆਪਣੇ ਆਪ ਰੱਖਕੇ ਐਨ ਐਸ ਏ ਵਧਾਉਣ ਲਈ ਸੈਂਟਰ ਸਰਕਾਰ ਨੇ ਭਗਵੰਤ ਮਾਨ ਦੀ ਮਿਲੀਭੁਗਤ ਨਾਲ ਇਹ ਇੱਕ ਪੁਲੰਦਾ ਤਿਆਰ ਕੀਤਾ ਗਿਆ ਹੈ ਫਿਰ ਇਹ ਕੀ ਵੱਡੀ ਗੱਲ ਹੈ ਸਰਕਾਰ ਲਈ ਭਾਈ ਅੰਮ੍ਰਿਤਪਾਲ ਸਿੰਘ ਦਾਂ ਭਰਾ ਸਾਡੇ ਹਲਕੇ ਵਿੱਚ ਇੱਕ ਮਹੀਨਾ ਸਾਡੇ ਨਾਲ ਰਿਹਾ ਹੈ ਅਸੀਂ ਇਹੋ ਜਿਹੀ ਕੋਈ ਗੱਲ ਨਹੀਂ ਦੇਖੀ ਦਿਨ ਰਾਤ ਅਸੀਂ ਇਕੱਠੇ ਸੌਂਦੇ ਰਹੇ ਸੀ ਹਰਪ੍ਰੀਤ ਸਿੰਘ ਇੱਕ ਸਾਧੂ ਹੈ ਦੂਜੇ ਦਿਨ ਬੰਦੀ ਛੋੜ ਮਾਰਚ ਕੱਢਿਆ ਜਾਣਾ ਸੀ ਬਹੁਤ ਵੱਡਾ ਇਕੱਠ ਹੋਣਾਂ ਸੀ ਉਸ ਲਈ ਨੌਜਵਾਨਾ ਦਾਂ ਇਕੱਠ ਕਰਨ ਲਈ ਤੁਰਿਆ ਫਿਰਦਾ ਸੀ ਸਾਨੂੰ ਵੀ ਫੋਨ ਆਏ ਸੀ ਹਰਪ੍ਰੀਤ ਸਿੰਘ ਦੇ ਉਹ ਕਹਿੰਦਾ ਸੀ ਵੱਡਾ ਇਕੱਠ ਸੰਗਤਾਂ ਲੈਕੇ ਆਇਓਂ ਸਾਨੂੰ ਇਹ ਲੱਗਦਾ ਕੀ ਕੋਈ ਸਰਕਾਰੀ ਬੰਦਾ ਭਾਈ ਅੰਮ੍ਰਿਤਪਾਲ ਸਿੰਘ ਦੇ ਪਰਿਵਾਰ ਦਾਂ ਬਣਕੇ ਬੰਦੀ ਛੋੜ ਮਾਰਚ ਵਿੱਚ ਸ਼ਾਮਲ ਹੋਣ ਦਾ ਕਹਿਕੇ ਭਾਈ ਅੰਮ੍ਰਿਤਪਾਲ ਸਿੰਘ ਨੂੰ ਫਸਾਇਆ ਗਿਆ ਹੈ ਧੋਖੇ ਨਾਲ ਬੁਲਾ ਕੇ ਫਸਾਇਆ ਗਿਆ ਹੈ ਹਰਪ੍ਰੀਤ ਸਿੰਘ ਨੂੰ ਬੰਦੀ ਛੋੜ ਮਾਰਚ ਕੱਢਣ ਲਈ ਬਹੁਤ ਚਿੰਚਤ ਸੀ ਹਰਪ੍ਰੀਤ ਸਿੰਘ
Bilkul agree veer
Yes
Very good conversation
WAHEGURU JI 🙏🙏
ਮੱਖੂ ਸਾਬ ਆਮ ਪਾਰਟੀ ਸਰਕਾਰ ਦਾ ਅੰਤ ਸੁਰੂ
ਢਾਡੀ ਭਾਈ ਸਾਹਿਬ ਭਾਈ ਮਾਨ ਸਿੰਘ ਜੀ ਬਹੁਤ ਵਧੀਆ ਵਿਚਾਰਾਂ
ਜਿਨਾਂ ਚਿਰ ਗੁਰੂ ਜੀ ਦੇ ਨਿਸ਼ਾਨ ਥੱਲੇ ਆਪਣਾਂ ਨਿੱਜ ਛੱਡ ਕੇ ਸਿੱਖ ਜਥੇਬੰਦੀਆਂ ਕਠੀਆਂ ਨਹੀਂ ਹੁੰਦੀਆਂ ਓਨਾਂ ਚਿਰ ਮਾਰ ਪੈਂਦੀ ਰਹਿਣੀ ਆਂ. ਹੁਣ ਹੀ ਕੱਠੇ ਹੋ ਜਾਵੋ ਭਰਾਵੋ
🙏
ਭਾਈ ਅਮਿ੍ੰਤਪਾਲ ਸਿੰਘ ਸਾਹਿਬ ਜੀ ਜਿੰਦਾਬਾਦ🙏🙏
ਮਖੂ ਵੀਰ ਜੀ, ਆਹਾ ਤੁਸੀਂ ਇਕ ਮਰਦ ਦੀ ਇੰਟਰਵਿਊ ਕੀਤੀ ਹੈ, ਆਹਾ ਅਸਲੀ ਨਹਿੰਗ ਸਿੰਘ ਗੁਰੂ ਦਾ ਸੱਚਾ ਸਿੱਖ ਜੋਧਾ ਏ, ਨਹਿੰਗ ਵੀਰ
ਵਾਹਿਗੁਰੂ ਜੀ ਸਚ ਬੋਲਣ ਵਾਲੇ ਨੂੰ ਚੜ੍ਹਦੀ ਕਲਾ ਵਿਚ ਰੱਖਣ।
ਇਹ ਵੀਰ ਅਸਲ ਨਿਹੰਗ ਸਿੰਘ ਹੈ ਗੁਰੂ ਦਾ ਸਿੱਖ🙏🏼🙏🏼🙏🏼
ਮਾਨ ਸਿੰਘ ਅਕਾਲੀ ਜੀ, ਸਹੀ ਗੱਲ ਪੰਜਾਬ ਨੂੰ ਇੱਕ ਵਾਰ ਫਿਰ ਤਾਰੀਆਂ ਲਾਉਣੀਆਂ ਪੈਣੀਆਂ.
ਮਾਨ ਸਿੰਘ ਜੀ ਬਹੁਤ ਧੰਨਵਾਦ। ਤਕੜੇ ਰਹੋ
ਭਾਈ ਅਮ੍ਰਿਤਪਾਲ ਸਿੰਘ ਜ਼ਿੰਦਾਬਾਦ ਹੈ ਜ਼ਿੰਦਾਬਾਦ ਰਹੂੱਗਾ ਰਹੂਗਾ
ਭਾਈ ਅੰਮ੍ਰਿਤਪਾਲ ਸਿੰਘ ਜਿੰਦਾਬਾਦ ਬੱਬਰ ਸ਼ੇਰ
ਵੀਰ ਜੀ ਵਾਹਿਗੁਰੂ ਜੀ ਕੀ ਖਾਲਸਾ ਵਾਹਿਗੁਰੂ ਜੀ ਕੀ ਫਹਿਤ ਵੀਰ ਜੀ ਬਹੁਤ ਹੀ ਵਧੀਆ ਵਿਚਾਰ ਹਨ
ਸਿੱਖ ਕੌਮ ਦੀ ਚੜਦੀ ਕਲਾ ਦੇਖ
ਪੂਲੇ ਦੀ ਰੂਹ ਦੇ ਵਾਰਿਸ ਵੀ ਉਠ ਪਏ
ਸ਼ਰਮ ਆਉਣੀ ਚਾਹੀਦੀ ਇਸ ਤਰਾਂ
ਦੇ ਬਾਣੇ ਵਿੱਚ ਬੈਠੇ ਗਦਾਰ
ਨਿਹੰਗ ਸਿੰਘ ਜਥੇਬੰਦੀਆਂ ਨੂੰ ਅਪੀਲ ਕੀਤੀ ਜਾਂਦੀ ਹੈ ਕੌਣ ਕੌਣ ਲੋਕ ਹਨ ਜਿਹੜੇ ਨਿਹੰਗ ਸਿੰਘ ਆਰਐਸਐਸ ਦੇ ਲੋਕਾਂ ਨਾਲ ਮਿਲੇ ਕੌਣ ਕਹਿੰਦਾ ਸਰਕਾਰਾਂ ਵੱਲੋਂ ਗਲਤ ਪਰਚਾ ਨਹੀਂ ਕੀਤਾ ਜਾਂਦਾ1908ਤੋ ਲੈ ਕੇ ਅੱਜ ਤੱਕ ਸਰਕਾਰਾਂ ਨੇ ਕਿ ਕੁਛ ਨਹੀਂ ਕੀਤਾ ਹੋ ਸਕਦਾ ਨਸ਼ਾ ਕੀਤਾ ਪਰ ਨਸ਼ਾ ਪੰਜਾਬ ਵਿੱਚ ਆਉਂਦਾ ਕਿੱਥੋਂ ਹੈ ਅਦਾਨਿਆ ਅੰਬਨਿਆ ਦੇ ਪੋਟਾ ਤੇ ਕਈ ਟਨ ice ਡਰੱਗ
ਫੜੀ ਜਾਂਦੀ ਹੈ ਉਹ ਕਿੱਥੇ ਜਾਂਦੀ ਹੈ
ਆਹ ਕਿਹਾ ਬਿਲਕੁਲ ਸਹੀ ਜੀ ਜੋਂ ਭਾਈ ਜੀ ਦਾ ਸਾਥ ਦੇਣ ਵਾਲੇ ਸਮਝੋ ਗੁਰੂ ਦੇ ਸੱਚੇ ਸਿੰਘ ਹਨ🙏
ਢਾਡੀ ਸਿੰਘ ਨੈ ਜੀਣੀ ਗੱਲ ਕੀਤੀ ਹੈ ਸਾਰੀ ਗੱਲ ਸਹੀ ਗੱਲ ਕੀਤੀ ਹੈ ਓਹ ਪੱਹਲਾ ਦਵਾਰੈ ਜੱਮ ਪੀਆ ਭਾਤੈ ਬੁੱਚੜ ਸ਼ਰਾਬੀ ਦਾਂ ਕੁੱਤਾ ਰਾਜ ਬਹਾਲੀਐ ਫਿਰ ਚੱਕੀ ਚੱਟੇ ਭਾਈ ਅਮ੍ਹਰਤਪਾਲ ਸਿੰਘ ਖਾਲਸਾ ਜਿੰਦਾ ਵਾਦ ❤
ਮੇਰੀ ਇਹ ਨਹਿੰਗ ਸਿੰਘਾਂ ਨੂੰ ਬੇਨਤੀ ਕੀਤੀ ਜਾਦੀ. ਐ. ਵੀ. ਬਾਬਾ ਜੀ. ਤੁਸੀਂ. ਆਉ. ਆਪਣੇ ਸਾਰੀਆਂ ਜਥੇਬੰਦੀਆਂ ਨੂੰ ਲੈਕੇ ਮੁਹਰੇ. ਲੱਗੋ. ਬਹੁਤ ਦੇਰੀ. ਹੋ. ਰਹੀ. ਐ. ਬਾਬਾ. ਜੀ ਕੋਈ ਹੱਲ ਹੋਜੇ
ਹਰਪ੍ਰੀਤ ਸਿੰਘ ਮੱਖੂ ਜੀ ਬਹੁਤ ਵਧੀਆ ਕੰਮ ਕਰਦੇ ਹੋ।ਬਾਕੀ ਭਾਈ ਸਾਹਿਬ ਜੀਂ ਨੇ ਸਚੀਆ ਗਲਾਂ ਕੀਤੀਆਂ ਹਨ।
ਬਹੁਤ ਵਧੀਆ ਗੱਲ, ਕੀਤੀ ਖਾਲਸਾ ਨੇ ਸਲੂਟ, ਸੱਚ ਨੂੰ
ਧੰਨਵਾਦ ਵੀਰ ਜੋ ਸਹੀ ਗੱਲਾਂ ਕਹੀਆਂ
ਝੰਡੇ ਅਮਲੀ ਦੀ ਕਰਤੂਤ ਜੱਗ ਜ਼ਾਹਿਰ ਹੋਈ ਐ ਖ਼ਾਲਸਾ ਜੀ।
ਵਾਹਿਗੁਰੂ ਜੀ ਮਿਹਰ ਕਰੋ ਭਾਈ ਅੰਮਿਰਤ ਪਾਲ ਸਿੰਘ ਜੀ ਦੇ ਪਰਵਾਰ ਤੇ
ਬਹੁਤ ਵਧੀਆ ਦੋਨਾਂ ਸਿੰਘਾਂ ਨੇ ਚੜਦੀ ਕਲਾ ਦੇ ਵੀਚਾਰ ਚਰਚਾ ਕਰਕੇ ਠੋਕੇ ਕੌਮ ਦੇ ਗਦਾਰਾਂ ਨੂੰ ਲਾਹਨਤਾਂ ਪਾਈਆਂ ਤੇ ਕੌਮ ਨੂੰ ਸਜਣ ਤੇ ਦੁਸ਼ਮਣ ਦੀ ਪਹਿਚਾਣ ਕਰਕੇ ਸੁਚੇਤ ਹੋਣ ਲਈ ਆਵਾਜ਼ ਮਾਰੀ ਹਰ ਗੁਰਸਿੱਖ ਤਿਆਰ ਬਰ ਤਿਆਰ ਰਹਿਣ ਗੁਰੂ ਰਾਖਾ
ਪਹਿਲਾ ਜੋ ਵੀ ਪੰਜਾਬ ਤੇ ਚੜਕੇ ਆਏ ਉਹ ਕੱਲੇ ਕੱਲੇ ਆਏ ਤੇ ਜਿਹੜਾ ਆਇਆ ਇਹਦੇ ਚ ਜਕਰੀਆ,ਬੇਅੰਤਾ,ਮੱਸਾ,ਇੰਦਰਾ,ਬਾਬਰ,ਸਾਰਿਆ ਦੀ ਰੂਹ ਆ ਕੁੱਝ ਵੀ ਕਰ ਸਕਦਾ।ਨਸਾ ਛਡਾਉ ਭੁੱਲ ਜੋ ਪਾਈ ਜਾਉ ਵੋਟਾ
ਕੁਝ ਲੋਕਾਂ ਨੇ ਰਾਜੇ ਦੇ ਸਬਰ ਦਾ ਇਮਤਿਹਾਨ ਲੈਣ ਦੀ ਕੋਸ਼ਿਸ਼ ਕੀਤੀ ਅਤੇ ਆਖਰਕਾਰ ਉਸਨੂੰ ਇੱਕ ਚਲਾਕ ਰਾਜੇ ਵਿੱਚ ਬਦਲਣ ਲਈ ਮਜਬੂਰ ਕਰ ਦਿੱਤਾ। ਉਹ ਹਰ ਰੋਜ਼ ਉਸਦੀ ਮਾਸੂਮੀਅਤ ਨੂੰ ਨਿਸ਼ਾਨਾ ਬਣਾ ਰਹੇ ਸਨ।
ਭਾਈ ਅਮਿ੍ਰਤਪਾਲ ਸਿੱਘ ਖ਼ਾਲਸਾ ਜ਼ਿੰਦਾਬਾਦ ❤❤❤❤❤❤❤❤❤
ਸਿਖਾਂ ਨੂੰ ਸਿਖਾਂ ਨਾਲ ਰਲਣਾ ਚਾਹੀਦਾ
ਬਹੁਤ ਵਧੀਆ ਵਿਚਾਰ ਚਰਚਾ ❤
ਬਿਲਕੁਲ ਸਹੀ ਅਤੇ ਸੱਚੀਆਂ ਗੱਲਾਂ ਕੀਤੀਆਂ ਬਹੁਤ ਹੀ ਸਤਿਕਾਰਯੋਗ ਢਾਡੀ ਮਾਨ ਸਿੰਘ ਅਕਾਲੀ ਜੀ ਨੇ ਮਖੂ ਸਾਹਿਬ ਇਹੋ ਜਿਹੇ ਬੰਦਿਆਂ ਦੀ ਇੰਟਰਵਿਊ ਕਰਿਆ ਕਰੋ ਜਿਹੜੇ ਪੰਥ ਦਰਦੀ ਹੋਣ ਜਿਹੜੇ ਸੱਚ ਦੀ ਗੱਲ ਨੂੰ ਰੱਖਣ ਦੀ ਹਿੰਮਤ ਕਰਦੇ ਹੋਣ ਸੱਚ ਸੁਣਨ ਦੀ ਹਿੰਮਤ ਕਰਦੇ ਹੋਣ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
ਬਹੁਤ ਵਧੀਆ ਮੱਖੂ ਸਾਹਿਬ
💯 ਸਹੀ ਕਿਹਾ ਵੀਰ ਜੋ ਸੱਚ ਨਾਲ ਚਲਦੇ ਨੇ ਉਹ ਹੀ ਅਸਲੀ ਨਿਹਾਗ਼ ਸਿੰਘ ਨੇ
Bhai Amaratpal Singh j Janadabad Janadabad Janadabad C. M Punjab Janadabad 🙏🌹🌹🌹🙏
ਮੱਖੂ ਵੀਰ ਜੀ ਭਗਵੰਤਾ ਬੁਚੜ ਤਾਂ ਰੱਜ ਰੱਜ ਸਰਾਬ ਪੀਦਾਂ ਉ ਨਸਾਂ ਨਹੀਂ ਪਹਿਲਾਂ ਤਾਂ ਭਗਵੰਤੇ ਨੂੰ ਜੇਲ੍ਹ ਵਿੱਚ ਸੁਟਨ ਅਨਿਆਂ ਸਰਕਾਰਾਂ
ਸਹੀ ਗੱਲ ਆ
Dhadi Maan Singh ਵੀਰ ਬਹੁਤ ਵਧੀਆ ਗਲ਼ ਕੀਤੀ ਤੁਸੀ ਵਾਹਿਗੁਰੂ ਜੀ ਤੁਹਾਨੂੰ ਚੜਦੀ ਕਲਾ ਵਿੱਚ ਰੱਖੇ ਸੱਚ ਦੇ ਰਾਹ ਤੇ ਚੱਲਣ ਦੀ ਪ੍ਰੇਰਨਾ ਸਦਕਾ ਮਾਣ ਇੱਜਤ ਬਣਾਈ ਰੱਖਣ ਵਾਹਿਗੁਰੂ ਜੀ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ।।
ਬਹੁਤ ਵਧਿਆ ਵਿਚਾਰ ਹਨ ਸਾਰੇ ਇਕਜੁੱਟ ਹੋਵੋਂਜੀ 🙏
ਓ ਦਵਾਈ ਹੋ ਸਕਦੀ ਜਦੋ ਭਾਈ ਜੀ ਠੀਕ ਨਈ ਸਨ ਓਦੋਂ ਕਿਸੇ ਨੇ ਕੀਤੀ ਹੋਣੀ ਪਿਕ
ਇਹ ਤਾਂ ਕੁੱਝ ਵੀ ਨਹੀਂ ਅਜੇ ਤਾਂ ਬਹੁਤ ਕੁਝ ਕਰਨਾ ਵੇਖੀ ਚੱਲੋ ਸੰਗਤ ਜੀ !
ਇਹ ਨਿਹੰਗ ਕੁਲਜੀਤਾ ਨਰੈਣੂ ਚਵਲ ਸਰਕਾਰੀ ਡੋਗਰਾ ਹੀ ਆ ਏਨੂੰ ਇਹ ਨੀ ਪਤਾ ਕਿ ਲੋਕ ਬਹੂਤ ਸਿਆਣੇ ਨੇ ਸੱਭ ਕੁੱਝ ਸਮਝਦੇ ਨੇ ਇਹ ਪੂਲੇ ਦੀ ਔਲਾਦ ਨੂੰ ਫਿਰ ਸਰਕਾਰਾਂ ਨੇ ਵੀ ਨਹੀ ਸੰਭਾਲਣਾਂ ਜਦੋ ਸਿੰਘਾਂ ਨੇ ਸੇਵਾ ਕਰਤੀ ਏਦੀ !
Lok syane hunde ta social media vekh k mp na banaunde amritpal nu .😂😂😂😂😂😂
@@Khalsa1699mrsinghhot tenu bnaunde
@@surindersingh-f6v veer ma sirf eh keh reha k eh bande panth de hakk ch nahi sarkar de hakk ch a .
ਬਹੁਤ ਸੱਚ ਬੋਲਿਆ ਨਿਹੰਗਸਿੰਘਾ ਨੇ ਪਰਮਾਤਮਾ ਚੜਦੀ ਕਲਾ ਵਿਚ ਰੱਖੇ ਸੱਚ ਬੋਲਣ ਵਾਲਿਆਂ ਨੂੰ ਧੰਨਵਾਦ ਖਾਲਸਾ ਜੀ
ਭਾਈ ਅਮ੍ਰਿਤਪਾਲ ਸਿੰਘ ਦੀ ਫੋਟੋ ਲਾਉਣ ਕੀ ਮਤਲਬ ਬਣਦਾ।
ਇਹ ਕਿਹੜਾ ਨਿਹੰਗ ਸਿੰਘ ਹੈ ਜੋ ਐਵੇ ਲਾੜੇ ਦੀ ਤਾਈ ਜੋਰਾ ਜਬਰੀ ਬਣੀ ਜਿੰਦਾ ਹੈ।
Tu anna hain jor jabri wali tenu kehdi gal lagi ya jra dasi..
Tere fuffad makhu ne call kiti ohnu 9 nmbr deya --- seha
ਮੁਖੂ ਸਹਿਬ ਜੀ ਇਸ ਵੀਰ ਵਧ ਵਧ ਤੋ ਜਣਕਾਰੀ ਲਾਓ ਜੀ ਕਾਲੀ ਫੂਲਾ ਦਾ ਕਤਾਬ ਦੇਨੇ ਹਾ ਨਹਿਗ ਸਿਘ ਨੂ
Bhai Amritpal nu full support patiala 🙏
ਵਾਹਿਗੁਰੂ ਜੀ ਕਿਰਪਾ ਕਰਨਾ 🙏🙏🏻🙏🙏🏻🙏👍👌💪❤️
WaheGuru Ji ka Khalsa WaheGuru Ji ki Fateh Harpreet Singh makhu Sahab Dhadi Maan Singh akali bhai sahab ji ne bilkul sahi Kiya salute you Mansingh ji Akaali
ਅੰਮ੍ਰਿਤਪਾਲ ਸਿੰਘ ਖਾਲਸਾ ❤❤❤
Bhai mann singh ji aj dil khus kar di ta galbat karke hami bharn lye dhanwad ji
ਵਾਹਿਗੁਰੂ ਜੀ ਮੇਹਰ ਕਰੋ ਜੀ
ਬਾਬਾ ਜੀ ਬਹੁਤ ਵਧੀਆ ਗੱਲ ਬਾਤ ਕੀਤੀ
ਮੱਖੂ ਸਾਬ ਸਰਕਾਰਾਂ ਚੋਦਇਆ ਸਿੱਖ ਕਦੇ ਆਪਣੀ ਸਿੱਖ ਰਾਜ ਦੀ ਗੱਲ ਨਾ ਕਰੇ 😢😢😢😢
ਬਹੁਤ ਬਹੁਤ ਧੰਨਵਾਦ ਭਾਈ ਮਾਨ ਸਿੰਘ ਜੀ ਵਾਹਿਗੁਰੂ ਜੀ ਮੇਹਰ ਕਰਨ ਚੜ੍ਹਦੀ ਕਲਾ ਕਰਨ
ਲੋਕ ਸਭ ਜਾਣਦੇ ਨੇ ਬਦਨਾਮ ਕਰਨ ਦੀ ਚਾਲਾਂ ਨੇ ਅੰਮ੍ਰਿਤਪਾਲ ਸਿੰਘ ਖਾਲਸਾ ਨੂੰ
ਮਖੂ ਜੀ ਸਾਡੀ ਆਦਤ ਬਣ ਗਈ ਹੈ ਸਰਕਾਰਾ ਦੀ ਨਿੰਦਿਆ ਕਰਨ ਦੀ ਜਿਹੜਾ ਫੜਿਆ ਜਾਂਦਾ ੳਹੀ ਇਸ ਤਰਾਂ ਕਹਿਣਾ ਸਰੂ ਕਰ ਦਿਦਾ ਹੈ
ਮਾਨ ਭਾਜਪਾ ਕਾਲੀ ਪਾੱਰਟੀ ਨੂੰ ਭਗਾਓ ਪੰਜਾਬ ਨੂੰ ਬਚਾਓ ਫਿਰੱਕੂ ਸੋਚ ਵਾਲੀ ਪਾਰਟੀ ਹੈ ਜੀ ਹਾਂ
ਉਹ ਭਾਈ ਸਾਹਿਬ ਇਹ ਸੋਚੋ ਤੁਸੀਂ ਜਦ ਆਪਣੇ ਜੁਝਾਰੂ ਸਿੰਘ ਜੂਝਦੇ ਸੀ ਫੂਲੇ ਨਹੰਗ ਵਰਗੇ ਬਾਣੇ ਪਾ ਕੇ ਕਿੰਨੇ ਗੰਦੇ ਕੰਮ ਕੀਤੇ ਸੀ ਉਹਨੇ ਅੱਜ ਵੀ ਹੈ ਜਿਨਾਂ ਨੂੰ ਸਾਡਾ ਸਿਰ ਝੁੱਕਦਾ ਸਾਡਾ ਸਲਾਮ ਸਾਡਾ ਉਹਨਾਂ ਨੂੰ ਸਿਰ ਝੁੱਕਦਾ ਜਿਹੜੀ ਸਹੀ ਸਤਿਗੁਰਾਂ ਦੀ ਰਾਹ ਤੇ ਚੱਲਦੇ ਆ ਲੇਕਿਨ ਇਹ ਬਹੁਤਾ ਚਿਰ ਨਹੀਂ ਸ਼ੇਰ ਪਿੰਜਰੇ ਚ ਰਹੂਗਾ। ਵੱਧ ਤੋਂ ਵੱਧ ਅਗਸਤ ਮਹੀਨੇ ਤੱਕ ਅਗਸਤ ਮਹੀਨੇ ਬਾਅਦ ਇਹ ਅਮੈਰਿਕਾ ਖੁਦ ਆਪ ਲੈ ਕੇ ਜਾਣਗੇ
ਮਖੂ ਸਾਹਿਬ ਜੀ ਅਸੀਂ ਉਹ ਗੱਲ ਨਹੀਂ ਸੁਣਣੀ ਜੋਂ ਭਾਈ ਜੀ ਦੇ ਖਿਲਾਫ ਹੋਵੇ ਅਸੀਂ ੳਸ ਨਕਲੀ ਨਿਹੰਗ ਸਿੰਘ ਦੀ ਕਿੳਕਿ ਅਸਲੀ ਸਿੰਘ ਦੀ ਗੱਲ ਸੁਣ ਲੲਈ🙏
ਇੱਕ ਸਵਾਲ ਇਹ ਵੀ ਹੈ ਕਿ ਕਾਰ ਵਿੱਚ ਬੈਠ ਕੇ ਨਸ਼ਾ ਕਰਦਿਆਂ ਦੀ ਵੀਡੀਓਗਰਾਫੀ ਕਿਉੰ ਨਹੀਂ ਕੀਤੀ ਗਈ police ਵਲੋਂ , ਕਿਉੰ ਕਿ ਇਹ ਸੱਚ ਨਹੀਂ ਝੂਠ ਫੈਲਾਇਆ ਗਿਆ ਹੈ
Bhai amrtpal singh ji jandabad
ਜਿਹੜੇ ਨਸ਼ਾ ਰੋਕਣ ਵਿੱਚ ਉਹਨਾ ਤੇ ਸਖਤੀ ਜਿਆਦਾ ਹੈ।ਉਹ ਵੀਰ ਨਾਲ ਧੱਕਾ ਹੋਇਆ।
ਬਿਲਕੁਲ ਸਹੀ ਕਿਹਾ ਜੀ 🙏
ਨਿਹੰਗ ਸਿੰਘ ਨੇ ਬਹੁਤ ਵਧੀਆ ਵਿਚਾਰ ਦਿੱਤੇ ਪਰ ਮਖੂ ਨੂੰ ਸਵਾਦ ਨਹੀ ਆਇਆ ਮਖੂ ਨੂੰ ਸਿੱਖਾ ਦੀ ਬਦਨਾਮੀ ਕਰਕੇ ਖੁਸੀ ਮਿਲਦੀ ਹੈ ਮਖੂ ਨੇ ਵਿਰੋਧੀ ਕਰਕੇ ਨਿਹੰਗ ਸਿੰਘ ਨੂੰ ਇੰਟਰਵਿਊ ਲਈ ਸੱਦਿਆ ਸੀ ਪਰ ਨਿਹੰਗ ਸਿੰਘ ਸੱਚਾ ਇਮਾਨਦਾਰ ਹੈ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ❤
ਬਿਲਕੁਲ ਸਹੀ ਗੱਲ ਕਹੀ ਭਾਈ ਸਾਬ ਜੀ ਉਸ ਨਕਲੀ ਨਿਹੰਗ ਸਿੰਘ ਦੇ ਅੰਦਰ ਜਹਿਰ ਐ ਉਹ ਜਹਿਰ ਸਰੇਆਮ ਦਿਖਾਈ ਦਿੱਤੀ ਕਿਧਰੇ ਹਰਪ੍ਰੀਤ ਸਿੰਘ ਨੂੰ ਤੰਬਾਕੂ ਸੇਵਨ ਕਰਦਾ ਕਹਿਤਾ ਕਿਧਰੇ ਘਰਵਾਲੀ ਦੀ ਗੱਲ ਕਰੀ ਟੱਪ ਟੱਪਕੇ ,,ਜਹਿਰ ਉਗਲਣ ਵਾਲੇ ਨੂੰ ਲੱਖ ਲਾਹਨਤ
ਬਹੁਤ ਵਧੀਆ ਵਿਚਾਰ, ਗੁਰੂ ਕੇ ਸਿੰਘ ਦੀਆਂ।
Veri Good Jthedar Sabb
Dhadi maan singh ji sat shri akal punjab panth dardi n
ਬਹੁਤ ਵਧਆ ਵਿਚਾਰ ਦਿਤੇ ਵਹਿਗੁਰੂ ਚੜਦੀਕਲਾ ਚ ਰਿਖੇ