ਇੱਕ ਉਹ ਕੁੜੀ ਦੀ ਕਹਾਣੀ ਜਿਸਨੂੰ ਕੁੜੀ ਨਹੀਂ ਕਿੰਨਰ ਕਹਿੰਦੇ ਨੇ Jyoti Jangpur l Brave Girl l Bittu Chak Wala

แชร์
ฝัง
  • เผยแพร่เมื่อ 13 ม.ค. 2025

ความคิดเห็น • 107

  • @amritkaur571
    @amritkaur571 2 หลายเดือนก่อน +22

    ਜੋਤੀ ਇੱਕ ਉਹ ਪਲੇਅਰ ਆ ਜੋ ਸਿਰਫ ਇੰਟਰਵਿਊ ਚੌ ਗੇਮ ਦੀ ਗੱਲ ਕੀਤੀ ਆ। ਨਹੀਂ ਤਾਂ ਹੁਣ ਤੱਕ ਜੋ ਇੰਟਰਵਿਊ ਦੇਖੀਆਂ ਨੇ ਉਨ੍ਹਾਂ ਚੌ ਮੈਂ ਹੀ ਦੇਖੀਂ ਆ। ਜੋਤੀ ਇੱਕ ਬੈਸਟ ਜਾਫੀ,ਬੈਸਟ ਪਲੇਅਰ ਆ। ਦਿਲ ਤੋਂ ਸਲਾਮ ❤❤❤❤❤❤❤❤❤❤❤❤

  • @sharanjitsingh4911
    @sharanjitsingh4911 2 หลายเดือนก่อน +30

    ਕਰੇਗਾ ਤਰੱਕੀ ਪੁੱਤ ਹੇਟ ਮਿਲੂਗੀ ਇਹ ਗੱਲ ਸਹੀ ਆ❤

  • @rajwinderraunta8763
    @rajwinderraunta8763 2 หลายเดือนก่อน +19

    ਬਹੁਤ ਖਰੀਆ ਖਰੀਆ ਸੁਣਾਈਆਂ, ਜੋਤੀ ਨੂੰ ਬਹੁਤ ਜਾਣਕਾਰੀ ਆ ਤੇ ਵਧੀਆ ਅੰਦਾਜ਼ ਚ ਗਲਬਾਤ ਕੀਤੀ।ਕੁੜ੍ਹੀਆਂ ਦੀ ਕਬੱਡੀ ਵਿੱਚ ਇਹਨਾਂ ਦੇ ਇਨਾਮ ਸਨਮਾਣ ਆਰਥਿਕ ਮਦਦ ਪੱਖੋਂ ਬਹੁਤੀ ਵਧੀਆ ਨਹੀਂ ਹੁੰਦੀ। ਇਨਾਮ ਚੰਗੇ ਹੋਣੇ ਚਾਹੀਦੇ ਆ

  • @amriktalwandi
    @amriktalwandi 2 หลายเดือนก่อน +2

    ਕਬੱਡੀ ਖਿਡਾਰਨ ਦੀਆਂ ਗੱਲਾਂ ਬਾਤਾਂ ਬਹੁਤ ਹੀ ਵਧੀਆ ਲੱਗੀਆਂ ਜੀ!

  • @Naharsingh-c2n
    @Naharsingh-c2n 2 หลายเดือนก่อน +3

    ਜੋਤੀ ਭੈਣਾ ਤੇ ਮੇਹਰ ਕਰੇ ਵਾਹਿਗੁਰੂ ਜੀਉ ਮੇਹਰ ਕਰੇ ਜੋ।ਤਰੱਕੀ।ਕਰਦਾ।ਓਹਦੀਆਂ। ਲੱਤਾਂ ਖਿੱਚਣ।ਵਾਲੇ। ਬਹੁਤ ਹੁੱਦਾ।ਆ🙏🙏🙏🙏🙏🙏🙏

  • @HarjinderKaurUPPAL
    @HarjinderKaurUPPAL หลายเดือนก่อน +1

    ਆਪਣੀ ਜਿੰਦਗੀ ਦੀ ਮੰਜ਼ਿਲ ਵੱਲ ਧਿਆਨ ਦਿਉ ਵੀਰੇ ਕੋਈ ਲੋੜ ਨਹੀ ਕਿਸੇ ਨੂੰ ਸਫਾਈ ਦੇਣ ਦੀ ਲੋਕ ਤੁਹਾਨੂੰ ਸੁੱਟਣ ਦੀ ਕੋਸ਼ਿਸ਼ ਕਰਦੇ ਹਨ

  • @mehnati.KisanTv
    @mehnati.KisanTv 2 หลายเดือนก่อน +2

    ਬਹੁਤ ਜ਼ਿਆਦਾ ਸੱਚ ਬੋਲ ਗੲਈ। ਇਹ ਪਲੇਅਰ ਪਰ ਸੱਚ ਹੈ

  • @rajwinderraunta8763
    @rajwinderraunta8763 2 หลายเดือนก่อน +7

    Strong girl aa,,, great
    Bhaji bahut vdhia tusi vdhia mulakat kiti,,,ਖਰੀਆਂ ਕੁਸੇਲੀਆਂ ਵੀ
    ਪੱਲੂ ਵੀ ਪੁਰਾਣੀ ਮਸ਼ਹੂਰ ਕੁੜੀ ਆ

  • @OmOm-ku8of
    @OmOm-ku8of 2 หลายเดือนก่อน +2

    ਬਹੁਤ ਸੱਚ ਬੋਲ ਗਈ ਕੁੜੀ ❤❤❤

  • @vivekkansal3910
    @vivekkansal3910 2 หลายเดือนก่อน +4

    ਬਹੁਤ ਕੌੜੇ ਸੱਚ ਦੱਸੇ ਨੇ ਪਹਿਲੀ ਖਿਡਾਰਨ ਹੈ ਜਿਸ ਨੇ ਪੂਰਾ ਸੱਚ ਬੋਲਿਆਂ ਹੈ 🙏🙏

  • @palwindersinghsehgal6913
    @palwindersinghsehgal6913 หลายเดือนก่อน

    Waheguru ji Mehar Karan hor tarkiyan bakhaan I proud to be jyoti

  • @Naharsingh-c2n
    @Naharsingh-c2n 2 หลายเดือนก่อน +2

    ਵਾਹਿਗੁਰੂ ਜੀ ਭੈਣਾ ਤੇ ਮੇਹਰ ਕਰੇ 🙏🙏🙏🙏🙏🙏

  • @lovedeepkataria6759
    @lovedeepkataria6759 หลายเดือนก่อน +1

    ਪ੍ਰਤਾਪ ਕਡਿਆਣਾ ਨਾਲ ਇੰਟਰਵਿਊ ਕਰਿਓ ❤

  • @amrindersharma7937
    @amrindersharma7937 2 หลายเดือนก่อน +4

    God bless you gudia support for Jyoti

  • @Punjabi-f9b
    @Punjabi-f9b 2 หลายเดือนก่อน +3

    ਜੋ ਤਰੱਕੀ ਕਰਦਾ ਓਹਦੀਆਂ ਲੱਤਾਂ ਖਿੱਚਣ ਵਾਲੇ ਬਹੁਤ ਹੁੰਦੇ ਆ

  • @Virkkabaddi08
    @Virkkabaddi08 2 หลายเดือนก่อน +12

    ਏਨਾ ਦੀਆਂ ਜੋ ਕੋਚ ਬਣ ਕੇ ਆਉਂਦੀਆਂ ਓਨਾ ਕਦੇ ਗਰਾਉਂਡ ਚ ਵੜ ਕੇ ਨਹੀਂ ਦੇਖਿਆ ਹੁੰਦਾ,,, ਪੈਸੇ ਦੀਆਂ ਲਾਲਚੀ ਹੁੰਦੀਆਂ ਓਹ ਮੈਡਮਾਂ

  • @singhdhaliwal6483
    @singhdhaliwal6483 2 หลายเดือนก่อน +2

    ਲੋਕ ਝੱਲਦੇ ਨੀ ਭੈਣੇ ਕੋਈ ਗੱਲ ਨੀ ਹੋਰ ਤਕੜੀ ਹੋ ਕਿ ਖੇਡ

  • @HarpreetSingh-cg4jz
    @HarpreetSingh-cg4jz 2 หลายเดือนก่อน +4

    ਜੋਤੀ ਤੂੰ ਜਿੰਨਾ ਨਾਲ਼ ਖੇਡ ਦੀ ਰਹੀ ਆ , ਅੱਜ ਓ ਤੇਰੇ ਦੁਸ਼ਮਣ ਬਣ ਗਏ

  • @SurprisedAirplane-zk9hs
    @SurprisedAirplane-zk9hs 2 หลายเดือนก่อน +2

    Duniya hi asi👍hai 👍👍

  • @indersingh2239
    @indersingh2239 2 หลายเดือนก่อน +10

    ਸਁਚ ਤਾਂ ਬੋਲਿਆ, ਵਧੀਆ ਕੀਤਾ ਦੁਨੀਆ ਨੂੰ ਪਤਾ ਲਁਗਿਆ ਅਸਲੀਅਤ ਕੀ ਐ।

  • @Deepdholan07
    @Deepdholan07 2 หลายเดือนก่อน +2

    God bless you

  • @surajnicegoga1626
    @surajnicegoga1626 2 หลายเดือนก่อน

    Waheguru meher kera tera te hamesha

  • @gurindersingh3073
    @gurindersingh3073 2 หลายเดือนก่อน +4

    ਬਿੱਟੂ ਵੀਰ ਜੀ ਪਿਆਰ ਭਰੀ ਸਤਿ ਸ੍ਰੀ ਆਕਾਲ ਜੀ

  • @HoneySingh-xz3vg
    @HoneySingh-xz3vg 2 หลายเดือนก่อน +5

    Good player a jotti

  • @paramcheema9747
    @paramcheema9747 2 หลายเดือนก่อน +2

    wonderful 🎉🎉🎉🎉

  • @huntergrouprode2119
    @huntergrouprode2119 2 หลายเดือนก่อน +4

    100%ਸੱਚ ਆ ਪਰ ਕੋਚਾ ਦੇ ਨਾਮ ਲੈਣੇ ਸੀ
    ਬਾਕੀ ਥੋੜਾ ਸੱਚ ਬਾਕੀ ਆ ਜੇ ਕਦੇ ਸਮਾਂ ਹੋਇਆ ਦੱਸਾਂ ਗੇ

  • @luckygrewal4994
    @luckygrewal4994 2 หลายเดือนก่อน +1

    Mom dad thik ne veer ji 👍🙂❤❤

  • @shammadhamot2222
    @shammadhamot2222 2 หลายเดือนก่อน +4

    ਜਿਹੜੇ ਕਇਦੇ ਨੇ ਕਿਨਰ ਉਹ ਆਪਣੀ ਭੈਣ ਨੂੰ ਵੀ ਚਿੱਕ ਕਰਾਉ ਇਸ ਕੁੜੀ ਦੀ ਮਿਨਤ ਆ ਕਿਹਣਾ ਸੋਖਾ ਖਮਿਨਤ ਲੋਣੀ ਬਹੁਤ ਔਖੀ ਆ

    • @amrindermaan7828
      @amrindermaan7828 2 หลายเดือนก่อน

      @@shammadhamot2222 Good answer

  • @billagalib1008
    @billagalib1008 2 หลายเดือนก่อน +2

    Super star ❤❤

  • @HarpreetSingh-cg4jz
    @HarpreetSingh-cg4jz 2 หลายเดือนก่อน +9

    ਜੋਤੀ ਭੈਣੇ ਤੂੰ ਇੱਕਲੀ ਹੀ ਟੀਮ ਨੂੰ ਜਿੱਤਾ ਸਕਦੀ ਆ , ਤਾ ਕਰਕੇ ਤੇਰੀ ਖੇਡ ਤੋਂ ਮੱਚ ਰਹੇ ਆ ਤੇਰੇ ਨਾਲ ਕੋਈ ਮੁਕਾਬਲਾ ਨਹੀਂ ਕਰ ਸਕਦੀ

  • @surindergrewal4965
    @surindergrewal4965 2 หลายเดือนก่อน

    ❤️❤️💯💯💯💯👍👍👍

  • @jogindersinghbhullar8351
    @jogindersinghbhullar8351 2 หลายเดือนก่อน +3

    ਬਿੱਟੂ ਭਰਾ ਜੀ ਸਤਿ ਸ਼੍ਰੀ ਅਕਾਲ

  • @shamsunder7620
    @shamsunder7620 2 หลายเดือนก่อน +3

    Support jyoti

  • @jassathuliwalia9024
    @jassathuliwalia9024 2 หลายเดือนก่อน +4

    Joti siraa player a

  • @birsingh4200
    @birsingh4200 2 หลายเดือนก่อน +6

    ਸ਼ਾਬਾਸ਼ ਬੇਟਾ ਤੱਕੜੇ ਹੋ ਕੇ ਖੇਡੋ।

  • @bindagrewal3750
    @bindagrewal3750 2 หลายเดือนก่อน

    Good Report bai i sport you Binda Grewal USA 👍👍🇺🇸🇺🇸💯💯🇨🇦🇨🇦

  • @francisfrancis3503
    @francisfrancis3503 2 หลายเดือนก่อน +1

    Duniya hi asi hai

  • @tajindercheema9941
    @tajindercheema9941 2 หลายเดือนก่อน +1

    👍👌

  • @SleepyLadybug-hw8bk
    @SleepyLadybug-hw8bk 2 หลายเดือนก่อน +2

    Good player ah jyoti

  • @BalvirSingh21475
    @BalvirSingh21475 2 หลายเดือนก่อน +10

    ਕੁੜੀ ਮੁੰਡਿਆਂ ਵਰਗੀ ਆ

  • @jagdevgill5364
    @jagdevgill5364 2 หลายเดือนก่อน +2

    ❤️👍🙏

  • @jass7825
    @jass7825 2 หลายเดือนก่อน +1

    ਦਬੀ ਨਾ ਕਿਸੇ ਤੋ ਚੱਕ ਕੇ ਰੱਖ ਕੰਮ ਨੂੰ ❤

  • @RajaKahlon-wf3nu
    @RajaKahlon-wf3nu 2 หลายเดือนก่อน +1

    Nice 🎉🎉🎉🎉

  • @luckygrewal4994
    @luckygrewal4994 2 หลายเดือนก่อน +1

    Sat Shri akal bittu veer ji 🙏🙏🙏🙏🙏

  • @luckygrewal4994
    @luckygrewal4994 2 หลายเดือนก่อน

    Very nice veer ji ❤❤❤❤❤❤❤❤❤❤❤❤❤❤❤❤

  • @PUN-SYD
    @PUN-SYD หลายเดือนก่อน +1

    Respect ❤🪯

  • @RajMohd-i6r
    @RajMohd-i6r 2 หลายเดือนก่อน +2

    Very very good Plavér jotti

  • @gillsaab4510
    @gillsaab4510 2 หลายเดือนก่อน

    🎉

  • @ranjitkaur3307
    @ranjitkaur3307 2 หลายเดือนก่อน

    ❤🎉

  • @charandeepsingh8673
    @charandeepsingh8673 2 หลายเดือนก่อน

  • @vickysinghvicky2618
    @vickysinghvicky2618 2 หลายเดือนก่อน +8

    ਵਿਗਿਆਨ ਨੇ ਬਹੁਤ ਤਰੱਕੀ ਕੀਤੀ ਹੈ ਜਿਸ ਨੂੰ ਕੁੜੀ ਤੋਂ ਕੋਈ ਤਕਲੀਫ਼ ਹੈ ਉਹ ਟੈਸਟ ਕਰਵਾ ਲੳ ਕਿਉਂ ਬਦਨਾਮੀ ਕਰਦੇ ਹੋ

    • @Punjabi-f9b
      @Punjabi-f9b 2 หลายเดือนก่อน

      ਜਿਹੜਾ ਤਰੱਕੀ ਕਰਦਾ ਆਪਣੇ ਵਾਲੇਆ ਨੂੰ ਲੱਤਾਂ ਖਿੱਚਣ ਦਾ ਸ਼ੋਂਕ ਹੁੰਦਾ

  • @DebuMighani
    @DebuMighani 2 หลายเดือนก่อน

    Joty good paleyar

  • @amarjotsinghgrewal5123
    @amarjotsinghgrewal5123 2 หลายเดือนก่อน +25

    ਦੇਖਣ ਨੂੰ ਤਾਂ ਲੱਗਦੀ ਵੀ ਆ ਤੇ ਲੋਕ ਕਹਿੰਦੇ ਵੀ ਨੇ ਸੱਚਾਈ ਦਾ ਤਾਂ ਪਤਾ ਨੀ ਕੁਝ ਪਰ ਜੇ ਇਹ ਸੱਚੀ ਆ ਤਾਂ ਆਪਣਾ ਮੈਡੀਕਲ ਜਰੂਰ ਕਰਾਵੇ ਬਾਕੀ ਜੋ ਗੱਲਾਂ ਮੈਚਾਂ ਦੀਆਂ ਜਾਂ ਕੋਚਾਂ ਦੀਆਂ ਦੱਸੀਆਂ ਉਹ ਬਿਲਕੁਲ ਸਹੀ ਦੱਸੀਆਂ ਨੇ ਸੱਚੀਆਂ ਨੇ

    • @EkamdeepSingh-ci2pq
      @EkamdeepSingh-ci2pq 2 หลายเดือนก่อน +6

      ਉਹ ਤੇ ਕਹਿ ਰਹੀ ਚਲਦੇ ਮੈਚ ਵਿੱਚ ਕਰਵਾ ਲਉ

    • @amrindermaan7828
      @amrindermaan7828 2 หลายเดือนก่อน +8

      Yaar kmaal da banda dass.... Apa nu ki hakk aa kise kudi di personal life bare eh gal kehn da k medical krawe... Sardaar bande yaar koi soch k gal kro...

    • @HarpreetSingh-cg4jz
      @HarpreetSingh-cg4jz 2 หลายเดือนก่อน

      ਆਪਣੀ ਭੈਣ ਦਾ ਵੀ ਮੈਡੀਕਲ ਕਰਾ ਲਾ ਤੂੰ , ਤੈਨੂੰ ਸ਼ਰਮ ਨੀ ਆਉਂਦੀ , ਏ ਗੱਲ ਕਿਹਦੇ ਨੂੰ

    • @HarpreetSingh-cg4jz
      @HarpreetSingh-cg4jz 2 หลายเดือนก่อน

      ਸਰਦਾਰ ਬੰਦਾ ਤੂੰ ਸ਼ਰਮ ਕਰ , ਗੂਰੂ ਦੀ ਪੱਗ ਬੰਨ ਕੇ ਕੁੜੀ ਆ ਗੰਦੀ ਸੋਚ ਰੱਖ ਰਿਹਾ ਤੂੰ,

    • @Punjabi-f9b
      @Punjabi-f9b 2 หลายเดือนก่อน

      ਆਪਣਾ ਹਕ਼ ਨਹੀਂ ਬਣਦਾ ਉਂਗਲ ਚੱਕਣ ਦਾ ਜਿਦੋਂ ਕੋਈ ਸਬੂਤ, ਤੱਥ ਨਾ ਹੋਵੇ ਕਿਸੇ ਗੱਲ ਵਿਚ ਜਿਦੋਂ ਉਹ ਸਬ ਟੈਸਟ ਲਈ ਤਿਆਰ ਆ ਫੇਰ ਤਾ ਸਵਾਲ ਚੁੱਕਣ ਦਾ ਹਕ਼ ਨਹੀਂ

  • @JaswinderJatana
    @JaswinderJatana 2 หลายเดือนก่อน +3

    ਅਵਾਜ਼ ਨੀ ਕੁੜੀਆਂ ਆਲੀ ਬਾਕੀ ਰੱਬ ਨੂੰ ਪਤਾ

    • @Punjabi-f9b
      @Punjabi-f9b 2 หลายเดือนก่อน

      ਚਲੋ ਖਿੱਚੋ ਲੱਤਾਂ ਆਪ ਕੁੱਛ ਕਰਨਾ ਨਹੀਂ, ਐਵੇਂ ਤਾ ਜੋਤੀ ਨੂਰਾ ਦੀ ਆਵਾਜ਼ ਵੀ ਮੁੰਡਿਆਂ ਵਰਗੀ ਆ ਫੇਰ ਓਹਨਾ ਦਾ ਟੈਸਟ ਵੀ ਕਰਵਾ ਲੋ,

    • @laddiesingh1768
      @laddiesingh1768 2 หลายเดือนก่อน

      Ohi aw y

  • @muhammadsulman7953
    @muhammadsulman7953 2 หลายเดือนก่อน +3

    Rupinder jalal da interview karo

  • @surajnicegoga1626
    @surajnicegoga1626 2 หลายเดือนก่อน

    Sister de gul belkul such hai

  • @surajnicegoga1626
    @surajnicegoga1626 2 หลายเดือนก่อน

    Ma kabbadi palyer hai

  • @DevinderGuri-mq1ef
    @DevinderGuri-mq1ef หลายเดือนก่อน

    A ne andapur aap de aidi kuri da sat mari

  • @GurwinderSingh-s2e
    @GurwinderSingh-s2e 2 หลายเดือนก่อน

    Coachan da sach

  • @Harpreet1991dhillon
    @Harpreet1991dhillon 2 หลายเดือนก่อน +2

    Eha aai jaffia de machine

  • @daulatsingh7385
    @daulatsingh7385 2 หลายเดือนก่อน

    Kuri sach he bol de aa

  • @jagtarkasumbri8861
    @jagtarkasumbri8861 2 หลายเดือนก่อน

    Cocha. Ne Punjab de kabddi nbera garak karta kar cocha ne kabddi vi nhi Khade

  • @jagtarkasumbri8861
    @jagtarkasumbri8861 2 หลายเดือนก่อน

    Ritu kutda saf mehnat te khed saf

  • @MintuKabaddi
    @MintuKabaddi หลายเดือนก่อน

    Kudi sachi aa lok awe badnam karde aa

  • @gursharansingh2590
    @gursharansingh2590 2 หลายเดือนก่อน

    Medical kyo karwana a , saman Karda kon nhi sari duniya nu pta kabaddi vich drug hagi a, kudi Di game Bhot Soni a

  • @BhindarajvirChahal
    @BhindarajvirChahal 2 หลายเดือนก่อน

    Peetu kotra wrgeya chagla ne badnam kitta bachi nu.....jaan buj k

    • @sukhrajdhillondhillon3440
      @sukhrajdhillondhillon3440 2 หลายเดือนก่อน

      Teri sister vi maha chagal aw us nu bhi samjha lai

    • @chahalpb3110
      @chahalpb3110 2 หลายเดือนก่อน

      Prof hega bahi koi tera kol

  • @bhajanlal4352
    @bhajanlal4352 2 หลายเดือนก่อน

    Please co no mee

  • @birsingh4200
    @birsingh4200 2 หลายเดือนก่อน +2

    ਹਰਾਮ ਦੀ ਕਮਾਈ ਹਰਾਮ ਚ ਹੀ ਜਾਂਦੀ ਆ।

  • @ManinderKamboj-r5q
    @ManinderKamboj-r5q 2 หลายเดือนก่อน +2

    ਲੱਗਦਾ ਤਾਂ ਕਿੰਨਰ ਆ ਬਾਕੀ ਰੱਬ ਜਾਣਦਾਂ

    • @birsingh4200
      @birsingh4200 2 หลายเดือนก่อน +2

      ਮੈਡੀਕਲ ਕਰਾ ਲੈਣ। ਬਾਕੀ ਗੱਲ ਏ ਆ ਹੇਰਾ ਫੇਰੀ ਮਹਾਂਭਾਰਤ ਦੇ ਸਮੇ ਤੋ ਚੱਲ ਰਹੀ ਆ।

    • @jasspreet105
      @jasspreet105 2 หลายเดือนก่อน +3

      ਤੂੰ ਜਨਮ ਦਿੱਤਾ ਸੀ ਤੇਰੇ ਜਵਾਕਾਂ ਨੂੰ ਕੋਈ ਬੋਲੇ ਫਿਰ ਦੱਸੀਂ ਕੀ ਬੀਤ ਦੀ ਆ

    • @Punjabi-f9b
      @Punjabi-f9b 2 หลายเดือนก่อน

      ਚਲੋ ਖਿੱਚੋ ਲੱਤਾਂ ਆਪ ਕੁੱਛ ਕਰਨਾ ਨਹੀਂ, ਐਵੇਂ ਤਾ ਜੋਤੀ ਨੂਰਾ ਦੀ ਆਵਾਜ਼ ਵੀ ਮੁੰਡਿਆਂ ਵਰਗੀ ਆ ਫੇਰ ਓਹਨਾ ਦਾ ਟੈਸਟ ਵੀ ਕਰਵਾ ਲੋ,

    • @Punjabi-f9b
      @Punjabi-f9b 2 หลายเดือนก่อน

      ਬਹੁਤ ਮੁੰਡਿਆਂ ਦੀ ਆਵਾਜ਼ ਵੀ ਪਤਲੀ ਕੁੜੀਆਂ ਵਰਗੀਆਂ ਹੁੰਦੀਆਂ ਇਹ ਸਬ ਕੁਦਰਤੀ ਹੁੰਦਾ 👎👎👎

    • @bhajanlal4352
      @bhajanlal4352 2 หลายเดือนก่อน +1

      Kiner vi banda e veere

  • @ArshpreetSingh-qg4zy
    @ArshpreetSingh-qg4zy 2 หลายเดือนก่อน +2

    Kenar ke kahed ne sakda pehle gll ta ehe bebe kenar hae he nahe cahdae dekh ke jar ne hunde looka to ta eljam lagune suru kar dete bake taktwar hona te changa kehlade hona koe ghunah hae parmatma es. Cabade paleyar nu tarakeya bakshe bebe jote nu

    • @amrindermaan7828
      @amrindermaan7828 2 หลายเดือนก่อน

      @@ArshpreetSingh-qg4zy Good

  • @jotsandhu9238
    @jotsandhu9238 2 หลายเดือนก่อน

    Joti da ta pta ni eh dujia saria londia

  • @birsingh1166
    @birsingh1166 2 หลายเดือนก่อน +1

    Haha channo hwa bali krdi ....😂 ajj pta lgg gya raat kttn ali Gal ne cree e laa ta....channo di kunni m dekhaa du keho jahi...fudu jahi di...msg krk hwa krdi c kyu m jyoti di support ch comment kre