@@Sandeeptoor meinu v yaar ah indi banda sahi lagda kyun k kai gallan jehdia indi neh kahia neh oh sach ah teh naale Hasan nu market vich leh k aun wala indi hi c.
Veer mainu punjabi vloger ch sirf te sirf arvi veera hi vdiya lgda hun podcast ch vi veera aglay di gal puri sunda bilkul oni gal krda jini jrruri bht bht vdiya arvi veer ❤ Very very good bloger and podcast aarvi veer❤❤
Arvi veere tohde channel te podcast dekhe par bai sachaa veere than ae vr jina oh bolya bnda maar k jail kt lainda than jigra veere saber kri bethe o waheguru mehr kare g
Cehnla waleo sab to yade agg he ehe lagunde han jdo ke Hasan manek nu tarash ke hera bna ke market vitch utarn wala he ended a hun jado kmm chal paeya os time rupeya yad a gaeya sab to pehla inter vew Hasan mank da suno kes tra indey de talve chat reha c ehe kehnda c jo khuj hae indey mere bah he indy ne fade hae menu koe singar sateja te ne c chaden denda os time sare kalakara nu bura bhala bolda c indy de gun gaunda ne c thakda ehe v keha sare jendge jo baleng kahega ohz karunga jdo ke mera bhagvan to bad vitch jo hae indey hae agle ne rupeya lagae han pore ta karne han Sara karcha v baleng da hae hun looka nu GHUMRAH kar reha hae Hasan v mere nal. Dhakka ho reha hae mank saheb da name bart reha hae jekar mank baneya hae ehe name v indey ne he deeta hae hun court mutabek cahle jdo ke indey de jene parogaram kete c oh lagunda hor book karwoun to pehla mana karda hun public nu GHUMRAH karke fund pawa reha hae bake jes ne ladae pawar a oh 25 lakh dendea sawad fer c agla samen v na behje hun akhe menu court vitch gahseta lea folowra ser te bhudkda hae v mae Dara lawanga keonke flower Sade punjabe bhole han manger lg jande han egrement wale nal jo samjota hoeya look os nu bande sart bharke court de chakra vitcho kad den sawad fer a es kol ta pehla v majesna nu den nu karcha ne c te hun v hun fer court mutabek Jena time da bound hae ona time na gawe gll ta bande a
Lovely nirmaan ton vada Ganda banda main nahi dekheya...oh v rab nu tab dassda...sada waah peya c ohde naal..yaar eh industry dian sab ton vadiyan khacch ne ..main ohnu 2016 ton jaanda..
ਮੈਨੂੰ ਜਿਆਦਾ ਨਹੀ ਪਤਾ ਪਰ ਇੰਦੀ ਬਾਈ ਸਹੀ ਲੱਗਦਾ 👍🙌 ਕਿਉਕਿ ਮੈ ਦੋਨੇ ਪੱਖ ਸੁਣੇ ਆ ਦੂਜਾ ਪੱਖ ਤਾ ਪਤਾ ਨੀ ਮੈ ਕਿੰਨੇ ਵਾਰ ਸੁਣਿਆ ਉਹ ਵੀ ਬਿਨਾ ਵਜਾ ਇੰਟਰਵਿਉ ਤੇ ਇੰਟਰਵਿਉ ਬਾਕੀ ਜਿਹੜਾ ਬੰਦਾ ਗਲਤ ਹੁੰਦਾ ਉ ਹੀ ਜਿਆਦਾ ਰੋਲਾ ਪਾਉਦਾ ਸਹੀ ਬੰਦਾ ਜਲਦੀ ਨਹੀ ਬੋਲਦਾ 🙏♥️
@@Sandeeptoor meinu v yaar ah indi banda sahi lagda kyun k kai gallan jehdia indi neh kahia neh oh sach ah teh naale Hasan nu market vich leh k aun wala indi hi c.
ਔਲਾਦ ਦਾ ਮਿਹਣਾ ਤਾਂ ਦੁਸ਼ਮਣ ਨੂੰ ਵੀ ਨਹੀ ਮਾਰਨਾ ਚਾਹੀਦਾ,,,ਗਲਤ ਆ ਹਸਣ
Bilkul sahi gal hai
ਪਹਿਲਾ ਜਿ ਇੰਦੀ ਨੇ ਬਕਵਾਸ ਕਿਤੀ ਆ ਫਿਰ ਹੀ ਬੋਲਿਆ ਹੋਊ ਹਸਨ ਮਾਣਕ ਐਵੇਂ ਤਾਂ ਕੋਈ ਕਿਸੇ ਨੂੰ ਨਹੀਂ ਬੋਲਦਾ ਸਮਜ ਆਈ
ਇੰਦੀ ਨੇ ਤਾਂ ਇਹ ਵੀ ਲਿਖਿਆ ਸੀ ਵੀ ਮੈਰਿਜ ਨਹੀਂ ਹੋਣ ਦੇਣੀ ਹਸਨ ਦੀ ਹੁਣ ਕਹਿ ਰਿਹਾ ਵੀ ਹੋਈ ਆ ਪਹਿਲਾ ਇੰਦੀ ਆਪ ਤਾਂ ਕਿਸੇ ਗੱਲ ਤੇ ਖੜ ਜਾਵੇ
Shi gal
ਬਾਈ ਜੋ ਮਰਜ਼ੀ ਕਰਨ,ਅਸੀ ਇਹ ਕਹਿਦੇ ਆ ਕਿ ਔਲਾਦ ਰਬ ਦੀ ਦੇਣ ਆ ,,, ਕਿਸੇ ਨੂੰ ਮਿਹਣਾ ਨਹੀਂ ਮਾਰਨਾਂ ਚਾਹੀਦਾ
ਔਲਾਦ ਦੇਣਾ ਗੁਰੂ ਮਹਾਂਰਾਜ ਜੀ ਦੀ ਦੇਣ ਆ ਹਸਨ ਮਾਣਕ ਦੀ ਗਲਤ ਗੱਲ ਹੈ ਇੰਦੀ ਦੀ ਘਰਵਾਲੀ ਨੂੰ ਬੋਲਣਾ ਐਸੀ ਗੱਲ ਦਿਲ ਤੇ ਸੱਟ ਮਾਰਦੀ ਹੈ
ਵੀਰ ਇਹ ਮੋਟਾ ਸਾਲ਼ਾ 3 ਵਿਆਹ ਦੱਸੀ ਜਾਂਦਾ ਇਹ ਨੇ ਥੋੜੀ ਰਿਸ਼ਤਾ ਕੀਤਾ ਓਹਨੂੰ
Osne indi nu keha k eh khach aa na k gharwali nal te ungal tan eh khach 0300 ala launda c.
ਜੋ ਇਹਨੇ ਫੈਮਿਲੀ ਨੂੰ ਟਾਰਗੇਟ ਕੀਤਾ ਸੀ ਬਾਈ ਦੇ ਉਹ ਨਹੀਂ ਦਿਖਦਾ ਤੁਹਾਨੂੰ ਲੋਕਾਂ ਨੂੰ
Shi gal eh rabb da hat h
@@ShindaS-s6xbro eh dono ek ne anchor te aa
Duja us ne keha raab indi nu jore munde dve
ਧੀ ਪੁੱਤਰ ਦੀ ਦਾਤ ਵਾਈ ਜੀ ਵਾਹਿਗੁਰੂ ਜੀ ਨੇ ਦੇਣੀ ਆ ਹੁਸਨ ਮਾਣਕ ਦੀ ਕੀ ਔਕਾਤ ਹੈ ਆਪਾਂ ਜੱਟ ਪਾਈ ਬੜੀ ਛੇਤੀ ਧਿਜ ਜਾਨੇਆਂ
ਇੰਦੀ ਵੀਰ ਗੁਰੂ ਰਾਮਦਾਸ ਜੀ ਤੈਨੂੰ ਪੁੱਤਰ ਦੀ ਦਾਤ ਬਖਸ਼ਣ।
ਕਈ ਕਲਾਕਾਰਾਂ ਦੀ ਫਿਤਰਤ ਹੁੰਦੀ ਹੈ ਕਿ ਮੇਰੇ ਤੋਂ ਕੋਈ ਪੈਸਾ ਨਾ ਕਮਾਇਆ ਜਾਵੇ ਉਪ ਭਲੇ ਮਾਣਸੋ ਜਿਹੜਾ ਤੁਹਾਡੇ ਤੇ ਖਰਚਾ ਕਰਦਾ ਹੈ ਉਹ ਕਮਾਉਣ ਵਾਸਤੇ ਹੀ ਕਰਦਾ ਹੈ ਪਰ ਨਹੀਂ ਇਹਨਾਂ ਦੀ ਧੌਣ ਚ ਕਿਲਾ ਬਹੁਤ ਛੇਤੀ ਆ ਜਾਂਦਾ
Right veer
ਇੰਦੀ ਨੇ ਹੀ ਬਣਾਇਆ ਹਸਨ ਮਾਣਕ ਅੱਜ ਜੌ ਮਰਜੀ ਗੱਲ ਚੱਲੀ ਜਾਵੇ
Right veer ji
ਇਸ ਬੱਚਾ ਦੀ ਵੀਡਿਉ ਨਾ ਮੈਨੂੰ ਅੰਦਰ ਤੱਕ ਹਿਲਾ ਦਿੱਤਾ ਸੀ ਬਹੁਤ heart touch ਵੀਡਿਉ ਸੀ
ਇਦੀ ਬਿਲਕੁਲ ਸੱਚਾ
ਆਰਵੀ ਵੀਰ ਇਨਾਂ ਦਾ ਫੈਸਲਾ ਕਰਵਾ ਦੋ ਯਾਰ
0300 ਬਾਈ ਗੱਲਾਂ ਸਹੀ ਪੁਸ਼ੀਆਂ ਤੁਸੀਂ।👍
ਬਾਈ ਜੀ ਭਾਂਡਾ ਛੋਟਾ ਸੀ,ਅਕਾਤ ਤੋਂ ਬੱਡੀ ਗਲ ਕਰਦਾ ਮਾਣਕ
Shi gal fukra banda fukri gal krda
ਹਸਨ ਮਾਣਕ ਬਹੁਤ ਗਲਤ ਬੰਦਾ ਹੈ yrr
Paji palwmns i fasde a
ਵਕਤ ਨਾਲੋ ਪਹਿਲਾ ਬੋਲੇ ਗਏ ਸਬਦ ਅਤੇ ਮੌਸਮ ‘ ਤੋਂ ਪਹਿਲਾਂ ਤੋੜੇ ਗਏ ਫ਼ਲ ‘ ਬੇਅਰਥ ਜਾਂਦੇ ਹn✌️👍🏻
Sai gall a fukri mardi a paji
Veer mainu punjabi vloger ch sirf te sirf arvi veera hi vdiya lgda hun podcast ch vi veera aglay di gal puri sunda bilkul oni gal krda jini jrruri bht bht vdiya arvi veer ❤
Very very good bloger and podcast aarvi veer❤❤
ਇੰਦੀ ਬਲਿੰਗ ਇੱਕ ਚੰਗੇ ਪਰਿਵਾਰ ਨਾਲ ਸਬੰਧ ਰੱਖਦੇ ਹਨ..ਇਹ ਪਰਿਵਾਰ ਕਦੇ ਝੂਠ ਨਹੀਂ ਬੋਲ ਸਕਦਾ.. ਮੇਰੇ ਸਾਰੇ ਪਿੰਡ ਨੂੰ ਇਹਨਾਂ ਤੇ ਮਾਣ ਆ..❤❤❤ ਆਰਵੀ ਸ਼ੇਰਗਿੱਲ ਭਰਾ ਤੁਹਾਡਾ ਬਹੁਤ ਧੰਨਵਾਦ ਕਿ ਤੁਸੀਂ ਛੋਟੇ ਭਰਾ ਇੰਦੀ ਬਲਿੰਗ ਨੂੰ ਆਪਣਾ ਪੱਖ ਰੱਖਣ ਲਈ ਮੌਕਾ ਦਿੱਤਾ❤❤❤
ਗਲਤ ਆ ਹਸਣ ਮਾਣਕ ਜਦੋਂ ਅਗਲੇ ਨੀ ਵਾਧਾ ਕਰਦੇ ਏਵੀ ਢਿਲ ਦਾ ਨਜਾਇਜ਼ ਫਾਇਦਾ ਚਕ ਰਿਹਾ
ਓਹੀ ਐਗਰੀਮੈਂਟ ਤੁਹਾਡਾ ਹੋਇਆ ਹੋਏ ਜੌ ਵੀ ਕੰਮ ਕਰਦੇ ਓਸੇ ਦਾ ਕਰਾ ਦਿੱਤਾ ਜਾਏ। ਫੇਰ ਕੀ ਕਹਿਣਾ
ਸਾਰੇ ਕਲਾਕਾਰ ਸੀ ਮੇਰੀ ਗੱਡੀ ਵਿਚ ਹਸਨ ਮਾਣਕ ਨਹੀ ਸੀ ਜਾ ਮੈ ਵੇਖਿਆ ਨਹੀ ਮਣਕ ਨੂੰ ਅੰਤਮ ਜਾਵਾਂਗੇ ਕੁਲਦੀਪ ਮਾਣਕ ਨੂੰ ਲੈਕੇ ਗਿਆ ਸੀ
Bahut Ghaint podcast aa veer
ਲੈਕੇ ਪਤੰਦਰਾ iPhone ਕਮੈਂਟ ਕਰਨੋਂ ਵੀ ਹੱਟ ਗਿਆ
ਹਸਣ ਗਾਉਂਦਾ ਵਧੀਆ ਕੋਈ ਸ਼ੱਕ ਨੀ ,ਪਰ ਕਿਰਦਾਰ ਪੱਖੋਂ ਹੌਲਾ ਬੰਦਾ ,ਬੰਦਿਆਂ ਚ ਬੈਠਣ ਉੱਠਣ ਵਾਲਾ ਹੈਨੀ ਉਹ ,ਨਾਂ ਵੱਡੇ ਛੋਟੇ ਦੀ ਇੱਜ਼ਤ ਕਰਨੀ ਆਉਂਦੀ ਉਹਨੂੰ ਜਿਹਦਾ ਖਾਦਾ ਹੋਏ ਉਹਦੇ ਪਰਿਵਾਰ ਬਾਰੇ ਮਾੜਾ ਚੰਗਾਂ ਨੀ ਬੋਲੀ ਦਾ ਭਾਵੇਂ ਉਹ ਲੱਖ ਗਲਤ ਹੋਵੇ
Endi veer shi aa g❤
ਬਾਈ ਲੜਾਈ ਕੋਈ ਹੋਵੇ ਗਲਤੀ ਕਿਸੇ ਦੀ ਹੋਵੇ ਉਹ ਚਾਹੇ ਬਲਿੰਗ ਹੋਵੇ ਚਾਹੇ ਉਹ ਆ ਹੱਸਨ ਜਿਹਾ ਇਹਦੀ ਹੱਸਨ ਨੂੰ ਬਾਈ ਨੂੰ ਔਲਾਦ ਦਾ ਮੇਹਣਾ ਨਹੀਂ ਮਾਰਨਾ ਚਾਹੀਦਾ ਸੀ ਯਾਰ ਮੇਰਾ ਨਿੱਜੀ ਵਿਚਾਰ ਆ ਮੈਂਨੂੰ ਤਾਂ ਇਹ ਮਾਣਕ ਦੀ ਨੱਕਲ ਲੋਂਦਾ ਹੋਰ ਕੁੱਝ ਨਹੀ ਕਿਸੇ ਦੇ ਘਰ ਤੱਕ ਨਹੀਂ ਜਾਣਾ ਚਾਹੀਦਾ ਖਾਸ ਕਰ ਬੱਚਿਆਂ ਤੱਕ ਬਹੁਤ ਮਾੜੀ ਗਲ ਆ
ਇਹਨੇ ਬਹੁਤ ਗਲਤ ਬੋਲਿਆ ਸੀ ਹਸਨ ਮਾਣਕ ਨੂੰ ਬਉਹਤ ਜਗਾ ਤੇ ਬੋਲਣ ਦੀ ਤਾਂ ਇੰਡੀ ਨੂੰ ਅਕਲ ਹੈਨੀ
Hor gallan dia gallan indi gallan bdia tka tka krda...poori dleel naal te ena confidence te gll krn da way bhut vdia 🤘🤘🤘
ਜਵਾਕ ਦਾ ਮੇਹਣਾ ਹਸ਼ਨ ਨੇ ਗਲ਼ਤ ਮਾਰਿਆ ਇਹ ਮਹਿੰਗਾ ਪਊਗਾ।
ਸਾਨੂੰ ਦੇਣ ਮੱਤਾਂ ਉਹ ਜੋ ਸਾਡੇ ਸਿਰੋਂ ਹੰਕਾਰੇ⚡️
Jo Marzi gal a , indi bhra ghaint Banda .... ❤
Best podcast I hve ever seen ❤keep it up
ਬਾਈ ਕਿਦਾ ਹਾਲ
ਬਾਈ ਇੰਦੀ ਵੀਰ ਸੱਚਾ ਲੱਗਦਾ
✅✅
Indi bai di ik ik gall sach hai ji.
Hassan hamesha gall toh gumda rahnda bai ji ✌❤📽
ਚਾਹੇ ਹਸਨ ਕੁਛ ਕਹੀ ਜਾਵੇ ,ਪਰ ਖੜਾ ਹੋਣਾ ਇੰਦੀ ਨੇ ਸਿਖਾਈਆ
ਬਰਬਾਦ ਵਿ ਇੰਦੀ ਨੇ ਹੀ ਕੀਤਾ ਸੀ ਹਸਨ ਨੂੰ
Acha ji
ਤੁਸੀਂ ਬੀ ਨਾਲ ਖੜਾ ਇੰਦੀ ਦਾ ਇਸ ਹੱਸਣ ਣੈ ਹੀ ਕੀਤਾ right
@@ShindaS-s6x tu hi hasan manak fake id bna k aaya
Right 👍
@@sanjugautam7793 ਬਾਈ ਤੈਨੂੰ ਕਿ ਪਤਾ ਕਿਸੇ ਦੀ ਜਿੰਦਗੀ ਵਾਰੇ
ਸਤਰੰਜ ਵਿਚ ਵਜੀਰ ਤੇ ਜ਼ਿੰਦਗੀ ਵਿੱਚ ਜ਼ਮੀਰ ਜੇ ਮਰ ਜਾਵੇ ਤਾ ਖੇਡ ਖਤਮ ਸਮਝੋ..😎😎
Indi veere God Bless you ♥️ 👍
Love from moga 0300
Gr8 bro keep it doing..
Very good indi veer 👍
Jdo tuaade kuj k subscriber c odo to ਜੁੜਿਆ ਹੋਇਆ ਤੁਹਾਡੇ ਨਾਲ ਲਗਬਗ ਸਾਰੇ vlogs wekhe aa tuaade love you from ਦਿਲੋਂ ਮਾਲਕ ਤੰਦਰੁਸਤੀ ਬਖਸ਼ੇ ਸਭ ਨੂੰ
ਨਾਲ ਸਭਨਾਂ ਤੁਰੇ ਅਸੀਂ ਕੱਲੇ ਨੀ ਬਣੇ ਧੰਨਵਾਦ ਮਾਲਕਾਂ ਅਸੀਂ ਦੱਲੇ ਨੀ ਬਣੇ 🦅
Very nice y 👌
GoodbroLove ❤❤
ਦਿਲ ਦੇ ❤️ ਫਕੀਰ ..ਸ਼ਾਹੀ 👑 ਵੱਜਦਾ ਘਰਾਣਾ 🦅
ਇਹ photos hasan ਦੇ ਸਹੁਰਿਆਂ ਤੋਂ ਆਈਆਂ ਲਗਦੀਆਂ।
ਬਾਨਾਂ ਦੇ ਚੰਗੇ ਇੰਨਸਾਨ" ਅਜ ਕਲ੍ਹ ਬਹੁਤਿਆਂ ਨੂੰ ਜਹਿਰ ਹੀ ਲਗਦੇ ਨੇ✅💯
Indi ajj taree gal batt theek lagee 👻👻👻👻🦄🦄🦄🦄🦄
Sat shri akal arvi Veer ji waheguru ji tuhanu ate tuhadi sari familay nu hamesha khush rakhn ji ❤❤❤❤❤❤
⚠️ਕਿਸੇ ਦੇ ਸਿਹਾਰੇ ਨਹੀਂ ਚੱਲਣਾ ਆਉੰਦਾ ਮੈਂਨੂੰ,ਆਪਣਾ ਰਸਤਾਂ ਮੈਂ ਆਪ ਚੌਣਦਾ...🦅
ਗੱਲ ਪੱਕੀ ਆ ਇੰਦੀ ਦੀ ਮਤਲਵੀ ਜਾ ਬੰਦਾ ਇਹ ਤੇ ਫੁਕਰਾ ਵੀ ਮੈਨੂੰ ਨੀ ਪਤਾ ਦੋਵਾ ਚੋ ਕੋਣ ਥੋਖੇਵਾਜ ਆ ਪਰ ਮਤਲਵੀ ਜਾ ਬੰਦਾ ਜਰੂਰ ਆ
ਗਿੱਲ ਸਾਬ ਤੁਸੀ ਹਸਨ ਮਾਣਕ ਨੂੰ ਬਿਨਾ ਕੈਮਰੇ ਤੋਂ ਫੋਨ ਕਰੋ ਜਾ ਕੋਲੇ ਬੁਲਾਕੇ ਗਲ ਕਰੋ ਤੇ ਇਹਨਾਂ ਦੋਵਾਂ ਦਾ ਮਾਮਲਾ ਨਬੇੜੋ ਯਰ ਜੇਕਰ ਨਿੱਬੜ ਦਾ ਤਾਂ🙏🙏ਵੀਡਿਓ ਬਣਾ ਲਓ ਦੋਵਾਂ ਦੀ ਜੇਕਰ ਗੱਲ ਨਿੱਬੜ ਦੀ ਆ ਇਹਨਾਂ ਰੱਬ ਕਰਕੇ ਪਰ ਵੀਡਿਓ ਬੱਸ ਪਰੂਫ ਲਈ ਕੋਲ ਰੱਖ ਲਓ ਪਰ ਲੋਕਾਂ ਸਾਮ੍ਹਣੇ ਨਾ ਲੈਅ ਕੇ ਆਇਓ ਵੀਡਿਓ। ਪਰ ਇਹਨਾਂ ਦਾ ਰੋਲਾ ਖਤਮ ਕਰੋ ਯਰ ਵੀਰ ਵਿੱਚ ਪੈ ਕੇ 🙏🙏ਨਾਲੇ ਪਤਾ ਲੱਗ ਜਾਵੇਗਾ ਵੀ ਕੇਹੜਾ ਭੱਜਦਾ ਗੱਲ ਤੋਂ ਤੇ ਕੇਹੜਾ ਨਹੀਂ।
Hassan di awaz bhut vdia h bhut vdia banda h
ੲਇਦੀਵੀਰ good 👍
ਯਾਰ ਜੋ ਮਰਜੀ ਆ ਚਾਹੇ ਹਸਨ ਖਾ ਗਿਆ ਇੰਦੀ ਨੂੰ ਚਾਹੇ ਇੰਦੀ ਖਾ ਗਿਆ ਹਸਨ ਨੂੰ। ਹੁਣ ਇਹਨਾਂ ਦਾ ਰਾਜੀਨਾਵਾਂ ਕਰਾਓ।
Eda nhi hunda ji 25 lakh baki program di amdan honi c
Wmk🙏
Indi bai Sacha insan a mera apna experience a because mera tajruba main khud perduser a udd da baaz entertainment da
Sahi.bai.ji🙏🏻🙏🏻🙏🏻🙏🏻🙏🏻
ਸਾਨੂੰ ਦੇਣ ਮੱਤਾਂ ਉਹ ਜੋ ਸਾਡੇ ਸਿਰੋਂ ਹੰਕਾਰੇ⚡️
ਦਿਲ ਦੇ ❤️ ਫਕੀਰ ..ਸ਼ਾਹੀ 👑 ਵੱਜਦਾ ਘਰਾਣਾ 🦅
ਬਾਈ ਸੱਚ ਬੋਲਦਾ ਇੰਦੀ ਬਲਿੰਗ
ਇੰਦੀ ਤਾਂ ਲੋਕਾਂ ਨੂੰ ਹੀ ਗਾਲਾਂ ਕੱਢ ਰਿਹਾ ਲੋਕੋ ਇਹਦਾ ਬਾਈਕਾਟ ਕਰੋ ਭੈਣ Chod ਦਾ
ਇਨਦੀ ਬੰਦਾ ਵਧਿਆ ਯਾਰ ਬੋਹਤ nic banda 👍
0300Alle❤
very good
Wah ji wah
Arvish bai ghaint lots of respect ❤❤🇨🇦🇨🇦🇨🇦🇨🇦🇨🇦🇨🇦🇨🇦🇨🇦🇨🇦mera bai lots of respect 🎉
indi Bhai sahi keh raha sach bol Raha veer dukh Laga da ehho Jay loka kar ke
ਪੰਜਾਬੀ ਮਾ ਬੋਲੀ ਨੂੰ ਪਿਆਰ ਕਰਨ ਵਾਲਿਆ ਨੂੰ ਮੇਰੇ ਵੱਲੋ ਪਿਆਰ ਭਰੀ ਸਤਿ ਸ੍ਰੀ ਅਕਾਲ 🙏
ਸਤਿ ਸ੍ਰੀ ਆਕਾਲ ਬਾਈ ਜੀ🙏🏻
ਬਾਈ ਹੁਣ ਕੋਈ ਹੋਰ ਕਮੇਟ ਕਰਿਆ ਕਰ ਏ ਪੁਰਾਣਾ ਹੋ ਗਿਆ 😊
ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ
@@diljitboss156😂 splender di race😅
Hahaha syi gl a bai @@Heavenpreet-r8o
veer vdiya podcast c ......koi pakh paat ni kita 👍👍👍👍
Arvi veere tohde channel te podcast dekhe par bai sachaa veere than ae vr jina oh bolya bnda maar k jail kt lainda than jigra veere saber kri bethe o waheguru mehr kare g
0300ale love from Doraha ❤❤❤❤❤❤
Bhaji ,,Vlog aaa di Wait boht aaa ,,,Aaun dyooo 20....25 Vlog ❤❤❤❤
Sat Shiri Akal Punjabiyo ji.....
ਬਾਈ ਜੀ ਇੱਕ ਬੰਦੇ ਪਿੱਛੇ ਬਾਕੀਆ ਦੀ ਕਹਿੜਾ ਇੱਜਤ ਹੁੰਦੀ ਹੈ ਇੱਕਲਾ ਜੱਟ ਵਾਦ ਇਕੱਲੇ ਜੱਟਾ ਦੀਆ ਇਜਤਾ ਨਹੀ ਸਾਰਿਆ ਹੁੰਦੀ ਏ ਬਾਈ ਜੀ'ਇੱਜਤ ਸਭ ਦੀ ਹੁੰਦੀ ਏ ਇਹਨੂੰ ਚੱਗੀ ਤਰਾ ਠੋਕ ਬਾਈ ਇੰਦੀ ਜੀ
i love you indi bro ❤
ਅੱਖਾ ਵਿੱਚ ਸੁਪਨੇ ਤੇ❤ਦਿਲ ਵਿੱਚ ਅੱਗ ਐ ਵਿਰੋਧ ਵਿੱਚ ਬਹੁਤ ਨੇ😘ਸਪੋਟ ਵਿੱਚ ਰੱਬ ਐ
😂😂😂😂😂 bai 2 shall phela dekhea se interview vada dil laga. Se 1 mounth.
ਔਲਾਦ ਤਾਂ ਰੱਬ ਦੇ ਹੱਥ ਆ ਜੀ ਇਸ ਗੱਲ ਦਾ ਕਾਹਦਾ ਮਿਹਣਾ ਯਰ। ਆਪਾ ਕੀ ਕਰ ਰਹੇ ਆ ਯਰ। ਤੁਸੀਂ ਦੋਨੋ ਹੀਰੇ ਹੋ ਆਪਣੀ ਆਪਣੀ ਜਗ੍ਹਾ ਬਾਈ ਜੀ।
0300 siraaa
ਬਾਈ ਇੰਦੀ ਵਾਹਿਗੁਰੂ ਤੁਹਾਨੂੰ ਪੁੱਤਰ ਦੀ ਦਾਤ ਜਰੂਰ ਬਖਸ਼ੋ
Indi bling ghaint banda 22
👑 ਬਾਦਸ਼ਾਹੀ ਵੀ ਸਿਖਾ ਦਿਆਂਗੇ., ਪਹਿਲਾ ਇੱਜਤ🙏 ਕਰਨੀਂ ਤਾਂ ਸਿੱਖ.
ਚੱਲ ਸਾਲਾਂ ਮਲੰਗ ਜੱਦਾ ਬਾਦਸ਼ਾਹੀ ਦੋ ਲੋੜਾ ਨਾਥ ਝੁਰਲੂ
ਮੈ ਤੇ ਕਦੇ ਉਹਦਾ ਗੀਤ ਨੀ ਸੁਣਿਆ ਨਾ ਤੈਨੂੰ ਜਾਣਦੇ ਲੈਣ ਦੇਣ ਹਿਸਾਬ ਕਿਤਾਬ ਹੋਉ ਮੰਨ ਲਿਆ 👉🏻ਪਰ ਹੰਕਾਰ ਘੱਟ ਕਰੋ ਸਾਲੇ ਬਣੇ ਜਾਤਾਂ ਪਾਤਾਂ ਦੇ ਗੁਰੂ ਪੀਰਾਂ ਦਾ ਨਾਮ ਕਿਉ ਲਿਆਦੇ ਵਿੱਚ 🙏🏻ਵਾਹਿਗੁਰੂ ਜੀ ਸਮੱਤ ਬਖਸ਼ਣ❤🙏🏻!!! Arvi veere ਦੇ ਚੈਨਲ ਕਰਕੇ coment ਕੀਤਾ ਬਾਈ ਇਹਨਾਂ ਗੱਲਾਂ ਤੋ ਬਾਹਰ ਆ❤❤
ਅਸੀਂ ਚਾਹੇ ਬਹੁਤੇ ਸੋਹਣੇ ਨਹੀਂ…ਪਰ ਜਿਹੜਾ ਇੱਕ ਵਾਰੀ ਤੱਕ ਲਵੇ ..ਉਸਨੂੰ ਸੋਚਾ ਵਿੱਚ ਪਾ ਦਈਦਾ❤️😜
Eh hundi podcast,duja pakh v rakhea, jeonda reh 0300 alea phl podcast jo pura dekhea,itly alea tu v Sikh le kida hundi podcast,jehra ਬੜਾ anchor ਬਣਦਾ,ਲਵ ਯੂ ਸ਼ੇਰਗਿੱਲ
Bai itlay aala jehdi gallan krda koi glt te nhi
Sira video Tari a janny
Best podcast arvi shergill paji
👉 ਸੁਪਨੇ ⛳ ਜੋ ਦੇਖੇ ਸਭ ਪੂਰੇ ਹੋਣਗੇ .ਸਭਰਾ ਦੀ ਘੜੀ⏰ਕਹਿੰਦੇ ਮਿੱਠੀ ਹੁੰਦੀ ਆ 👈
RB bai ji inddi bai da send kreo mainu
Mnn da nhi ehhh dekhya ta saara podcast taahi ta mirch lggi aa edde
Yes 😂😂😂
Cehnla waleo sab to yade agg he ehe lagunde han jdo ke Hasan manek nu tarash ke hera bna ke market vitch utarn wala he ended a hun jado kmm chal paeya os time rupeya yad a gaeya sab to pehla inter vew Hasan mank da suno kes tra indey de talve chat reha c ehe kehnda c jo khuj hae indey mere bah he indy ne fade hae menu koe singar sateja te ne c chaden denda os time sare kalakara nu bura bhala bolda c indy de gun gaunda ne c thakda ehe v keha sare jendge jo baleng kahega ohz karunga jdo ke mera bhagvan to bad vitch jo hae indey hae agle ne rupeya lagae han pore ta karne han Sara karcha v baleng da hae hun looka nu GHUMRAH kar reha hae Hasan v mere nal. Dhakka ho reha hae mank saheb da name bart reha hae jekar mank baneya hae ehe name v indey ne he deeta hae hun court mutabek cahle jdo ke indey de jene parogaram kete c oh lagunda hor book karwoun to pehla mana karda hun public nu GHUMRAH karke fund pawa reha hae bake jes ne ladae pawar a oh 25 lakh dendea sawad fer c agla samen v na behje hun akhe menu court vitch gahseta lea folowra ser te bhudkda hae v mae Dara lawanga keonke flower Sade punjabe bhole han manger lg jande han egrement wale nal jo samjota hoeya look os nu bande sart bharke court de chakra vitcho kad den sawad fer a es kol ta pehla v majesna nu den nu karcha ne c te hun v hun fer court mutabek Jena time da bound hae ona time na gawe gll ta bande a
Kende video deki nai 😅 nale 2 , 3 vari deki hou😅
ਬਾਈ ਜੀ ਮੈਂ ਬਹੁਤ ਵੀਰਾਂ ਦੇ ਕਮੇਂਟ ਪੜੇ ਨੇਂ ਹੱਸਣ ਦਾ ਥੋਨੂੰ ਕੀ ਪਤਾ ਇਹ ਜਵਾਬ ਬਾਈ ਉਹਨਾਂ ਨੂੰ ਦਿੰਦਾ ਜਿਹੜੇ ਹੱਸਣ ਦੀ ਇੰਦੀ ਦੇ ਔਲਾਦ ਨਾਂ ਹੋਣ ਵਾਲੀ ਗੱਲ ਨੂੰ ਮਾੜਾ ਕਹਿ ਰਹੇ ਨੇ ਉਹੋ ਬਾਈ ਕਮੇਂਟ ਲਿੱਖਣ ਵਾਲਾ ਕਹਿੰਦਾ ਇੰਦੀ ਵੀ ਬਹੁਤ ਬੋਲਿਆ ਆਪਾਂ ਕਿਸੇ ਤੋਂ ਕੀ ਲੈਣਾ ਆਪਾਂ ਨੂੰ ਤਾਂ ਔਲਾਦ ਵਾਲੀ ਗੱਲ ਠੀਕ ਨਹੀਂ ਲੱਗੀ ਬਾਕੀ ਰਹੀ ਗੱਲ ਇੱਕ ਇੰਦੀ ਨੇਂ ਮਾਨਯੋਗ ਕੁਲਦੀਪ ਮਾਣਕ ਜੀ ਦੀ ਪਤਨੀ ਦੀ ਰਿਕਾਡਿੰਗ ਸੁਣਾਈ ਆ ਉਹ ਦੱਸੋ ਸੱਚੀ ਆ ਜਾਂ ਝੋਠੀ ਬਾਈ ਇਹਦਾ ਵੀ ਜਵਾਬ ਦੇ ਦਵੇ ਬਈ ਇਹ ਰਿਕਾਡਿੰਗ ਦਾ ਕੀ ਸੱਚ ਹੈ ਉਹਦੇ ਵਿੱਚ ਮਾਤਾ ਮਾਣਕ ਜੀ ਇਹਨੂੰ ਕਹਿੰਦੇ ਸਾਡੇ ਕੋਲ ਤਾਂ 4 ਸਾਲ ਹੋਗੇ ਕਦੇ ਆਇਆ ਨੀਂ
Bilkul sach a kion k Manak sahab naal dur di rishtedari hai ohdi
@@sukhchainsingh3185 ਬਾਈ ਜੀ ਇਹ ਮਰੇ ਹੋਏ ਬੱਚੇ ਦੀ ਫੋਟੋ ਦਿਖਾ ਰਿਹਾ ਖੁਸਰਾ ਸਾਲ਼ਾ
Bai sari gal baat bhut vadia tuhadi tuci sahi b ho no doubt ji
ਗੁਲਾਮ ਜੁਗਨੀ ਨਾਲ਼ ਸਿ ਜਦੋਂ ਇੰਦੀ ਬਲਿੰਗ ਉਦੋ ਵੀ ਇਹਨਾਂ ਸਭ ਨੇ ਗੁਲਾਮ ਜੁਗਨੀ ਨੁ ਬਹੁਤ ਤੰਗ ਕੀਤਾ ਸੀ ਹੁਣ ਹਸਨ ਮਾਣਕ ਦੇ ਪਿੱਛੇ ਪਏ ਆ ਇਹ ਠੱਗ ਬੰਦੇ
By sira,karta
ਉੜਨੇ ਦੋ ਮਿੱਟੀ 🔥ਕੋ ਕਹਾ ਤਕ ਉੜੇਗੀ 💯 ਹਵਾ ਰੁਕੇਗੀ ਤੋ 🤟 ਜਮੀਨ ਪਰ ਹੀ ਰਹੇਗੀ
Starting tu joth bol rha kehnda me Hasan ala podcast ni dekhya, kise ne dsya mnu , but kali kali arvi 22 nu ni pta hona jehni es nu pta
Good indi 👍
Ghaint
Audio theek kar veer systems setup kar poora bahut awaaz da pangs
ਇੰਦੀ ਬਿਲਿੰਗ ਤੁਸੀ ਲਵਲੀ ਨਿਰਮਾਣ ਨੂੰ ਕਿਉਂ ਕੁੱਟਿਆ ਸੀ 😂😂
Ki gall hoyi a bai
Lovely nirmaan ton vada Ganda banda main nahi dekheya...oh v rab nu tab dassda...sada waah peya c ohde naal..yaar eh industry dian sab ton vadiyan khacch ne ..main ohnu 2016 ton jaanda..
😂😂😂😂😂
@@herbalremediesdiaryshorts1582 ok
Sinde ki ho gya
Bay. Sacha. Hai.
Gg❤hun hoi aa sahi gll baat ❤
Arvi bro ki hal ne me ਪਿਸਲਾ podcast ਦੇਖੇਆ ਸੀ arvi pa ji ki gal tusi vlog ni ਪਾਇਆ me thanu kine msg kite c tusi pa koi replay ni ਦਿਤਾ love you pa g
Sat shri akla RV pra❤
Waheguru g
Bohat Wadia podcast
Next podcast with ✍️ Baaghi 👌👍
ਹਸਨ ਮਾਲਕ ਇੱਦੀ ਬਲਿਗ ਨੇ ਖੜਾ ਕੀਤਾ ਨਹੀਂ ਕੋਣ ਜਾਣਦਾ ਸੀ ਉਹਨੂੰ ਛੋਟਾਂ ਭਾਂਡਾ ਛੇਤੀਂ ਉਛਲ ਗਿਆ ਪਹਿਲਾਂ ਦੀਆਂ ਵੀਡਿਓ ਵਿਚ ਰੋ ਰੋ ਕੇ ਸੱਚਾ ਬਣਦਾ ਸੀ ਹੁਣ ਅਕਸਾਉਦਾ ਬਲਿੱਗ ਨੂੰ ਬਹੁਤ ਘਟੀਆਂ ਕਿਸਮ ਦਾ ਬੰਦਾਂ ਹਿਸਾਬ ਕਰੋ ਅਗਲੇ ਨਾਲ਼
Koi kise nu kharra ni ਕਰਦਾ, ਜੇ ਹਸਨ ਮਾਨਕ nu ਗਾਉਂਦਾ na ਆਉਂਦਾ ਤਾਂ ਕਿਵੇਂ kharra ਕਰ denda, ?? ਹਸਨ ਮਾਨਕ ch ਗੁਣ ਟੇਲੈਂਟ c, ehne ਸਿਰਫ ਪੈਸਾ ਲਾਇਆ, ਉਹ ਬੀ ਕਮਾਉਣ ਲਈ, ਜੇ ਉਹਦੇ ਚ ਟੈਲੇਂਟ ਨਾ ਹੁੰਦਾ ki eh paisa ਲਾਉਂਦਾ ਉਹਦੇ ਤੇ???
🥰