ਪਿਆਰ ਚ ਧੋਖੇ ਦੀ ਅਨੋਖੀ ਕਹਾਣੀ 31 ਲੱਖ ਲਵਾ ਕਨੇਡਾ ਜਾ ਮੁਕਰੀ

แชร์
ฝัง
  • เผยแพร่เมื่อ 5 ม.ค. 2025

ความคิดเห็น • 440

  • @vancouverweather96
    @vancouverweather96 2 หลายเดือนก่อน +66

    bai assi tnu canada toh dekhde aa insta te v follow krde aaa .. tu boht vdia km krr rha bai .. kde aa km chdde naa assi sare tere nhll a tere video diyan gallan krde aa .. bai appa koi insaff lye v km kra gh future ch thode nhlll … thode video di sanu wait rhnde aa boht mnn khrab hunda greeb parwara nhll aa kuch hunda dekh kee.. prr bai tere nhll aa assi hmesha …👍❤️❤️

    • @user-khoovalekhet
      @user-khoovalekhet 2 หลายเดือนก่อน +1

      Ki I'd ehna dii

    • @psingh3230
      @psingh3230 2 หลายเดือนก่อน +3

      U tube te chanel Bassi show Toranto. Likh k ja bol k id te phone no screen te a javega ohna nal call kar ke pata kar sakde ho g

    • @IqbalSingh-lr5rq
      @IqbalSingh-lr5rq 2 หลายเดือนก่อน +2

      kive milu insaaf bai smj ni aa rhy aa

    • @Parmindersingh-e1w
      @Parmindersingh-e1w 2 หลายเดือนก่อน +1

      @@IqbalSingh-lr5rqmunde da no send kro

    • @Parmindersingh-e1w
      @Parmindersingh-e1w 2 หลายเดือนก่อน +6

      22 eh kudi sade college hi krdi aa study 22 sanu pta hi ni c

  • @harpinderbhullar5719
    @harpinderbhullar5719 หลายเดือนก่อน +8

    ਬਹੁਤ ਦੁੱਖ ਹੋਇਆ ਸੁਣ ਕੇ ਜੇ ਕੁੜੀ ਵਾਲੇ ਇਹਨੇ ਅਣਖ ਵਾਲੇ ਸੀ ਤੇ ਕੁੜੀ ਚਵਲ ਤੇ ਪੈਸੇ ਆਪ ਲਾਉਦੇ ਪਰਚਾ ਦਰਜ ਕਰਵਾਉ

  • @Gurdas-r5k
    @Gurdas-r5k 2 หลายเดือนก่อน +39

    ਮਲੰਗ ਪਰਿਵਾਰਾਂ ਦੀਆਂ ਧੀਆਂ ਇੰਝ ਹੀ ਹੁੰਦੀਆਂ

    • @HarjeetSingh-sr9cf
      @HarjeetSingh-sr9cf หลายเดือนก่อน +1

      ਬਹੁਤ ਹੀ ਖੂਬਸੂਰਤ ਜੀ ਬਿਲਕੁਲ ਸਹੀ ਕੋਈ ਸ਼ੱਕ ਨਹੀ ਸਰਕਾਰ ਨੂੰ ਚਾਹੀਦਾ ਹੈ ਜਿਹੜੇ ਲੋਕ ਇਸ ਤਰ੍ਹਾਂ ਕਰਦੇ ਹਨ ਉਨ੍ਹਾਂ ਤੇ ਸਖਤ ਤੋਂ ਸਖਤ ਕਾਰਵਾਈ ਹੋਣੀ ਚਾਹੀਦੀ ਹੈ ਇਸ ਤਰ੍ਹਾਂ ਦੀਆਂ ਗੱਲਾਂ ਹਰ ਰੋਜ਼ ਸੁਣਦੇ ਹਾਂ ਮੂੰਡੇ ਵਾਹਿਗੁਰੂ ਨੂੰ ਇਨਸਾਫ ਮਿਲਨਾ ਚਾਹੀਦਾ ਹੈ ਜੀ 🙏

  • @rbrar3859
    @rbrar3859 2 หลายเดือนก่อน +19

    ਵਾਹਿਗੁਰੂ ਜੀ, ਮੁੰਡੇ ਦੇ ਪਰਵਾਰ ਨੂੰ ਇਨਸਾਫ਼ ਮਿਲਣਾ ਚਾਹੀਦਾ ਹੈ।

  • @GurnekSingh-l6c
    @GurnekSingh-l6c 2 หลายเดือนก่อน +14

    ਇਸ ਪ੍ਰੀਵਾਰ ਨੂੰ ਤੇ ਲੜਕੇ ਨੂੰ ਇਨਸਾਫ ਮਿਲਣਾਂ ਚਾਹੀਦਾ ਹੈ ਜੀ 💚🙏🙏👍👌👌 ਵੱਲੋਂ ਐਡਵੋਕੇਟ ਜੀ ਐਸ ਖਹਿਰਾ ਲੁਧਿਆਣਾ।☝️☝️☝️☝️✍️✍️💯

  • @dhillonbrar5171
    @dhillonbrar5171 2 หลายเดือนก่อน +38

    ਬੇਸ਼ਰਮ ਮਾਪੇ ਧੀਆਂ ਦਾ ਮੁੱਲ ਵਸੂਲਦੇ ਨੇ ਬਹੁਤ ਮੰਦਭਾਗੀ ਖਬਰ ਹੈ

  • @RavikiranDhillon
    @RavikiranDhillon หลายเดือนก่อน +5

    ਬਹੁਤ ਦੁੱਖ ਹੁੰਦਾ ਇਹੋ ਜਹੀਆਂ ਸਟੋਰੀ ਸੁਣ ਕੇ. ਪਰ ਗਲਤ ਜਾਦਾ ਮੁੰਡੇ ਵਾਲੇ ਹੁੰਦੇ ਜਦੋ ਇਕ ਵਾਰ ਲਵ ਮੁੰਡਾ ਜਿਨ੍ਹਾਂ ਸੁਸਾਈਡ ਕੀਤਾ ਓਹਦੀਆਂ ਸਟੋਰੀ ਤੋਂ ਬਾਦ ਵ ਲੋਕ ਇਹੋ ਜਹੀ ਮੂਰਖਤਾ ਕਰਨ ਲੱਖ ਦੀ ਲਾਹਨਤ ਵ ਤੁਆਡੇ ਲੋਕਾਂ ਤੇ ਕੈਨੇਡਾ ਨੇ ਖਾ ਲਿਆ ਲੋਕਾਂ ਨੂੰ ਜਿਥੇ ਕਮ ਨੀ ਹੇਗਾ ਓਥੇ ਬਚੇ ਪੇਜਦੇ ਓ. ਇਟਲੀ ਪੇਜ ਦਯਾ ਕਰੋ ਜਿਥੇ ਬਿਨਾਂ ਇਲੇਟ੍ਸ ਤੋਂ ਵ ਕਮ ਮਿਲ ਸਕਦਾ. ਸਾਨੂ ਵ ਕਿਸੇ ਨੇ ਸਲਾਹ ਦਿੱਤੀ ਸੀ ਕੇ ਪੈਸੇ ਲਾਦੋ. ਅਸੀਂ ਇਹ ਬੇਵਕੂਫੀ ਨੀ ਕੀਤੀ ਅਸੀਂ 19 ਲੱਖ ਲਗਾ ਕੇ ਮੁੰਡੇ ਨੂੰ ਇਟਲੀ ਪੇਜਯਾ ਸੀ 2022 september ਨੂੰ ਹੁਣ ਉਹ 2024 ਅਗਸਤ ਵਿੱਚ ਪੱਕਾ ਹੋ ਗਿਆ. Life ਬਣ gyi... 🙏🙏🙏ਧੱਕੇ ਨੀ khadde

  • @govt-exam-learner115
    @govt-exam-learner115 2 หลายเดือนก่อน +47

    ਥੋੜ੍ਹੀ ਖਾ ਲਓ ਪਰ ਇਸ ਤਰ੍ਹਾਂ ਵਿਆਹ ਨਾ ਕਰੋ ਅੱਜ ਕੱਲ ਕੁੜੀਆ ਤੇ ਜ਼ਕੀਨ ਕਰੋ ਆਪਣੀ ਜ਼ਿੰਦਗੀ ਖ਼ਰਾਬ ਹੁੰਦੀ ਆ

    • @pb07trucking93
      @pb07trucking93 2 หลายเดือนก่อน +2

      ਲੋਗ ਵੀ ਲਾਲਚ ਚ ਕਰਦੇ ਇਹ ਕੰਮ ਵੀਰ ਕੋਈ ਕਿਸੇ ਨੀ ਖੋਟਾ ਸਿਕਾ ਨਹੀਂ ਦਿੰਦਾ ਅਜਕਲ ਇਹਦੇ ਚ ਆਪਣਾ ਲਾਲਚ ਹੁੰਦਾ

    • @reetsekhon50
      @reetsekhon50 2 หลายเดือนก่อน +4

      Veer ji kudiya ch tohdi bhen v aundi ki gal oste v jkeen ni ? Sariya nu made nhi boli da hunda ehde ch osda parivar osdi help kr reha. So dont blame other girls

    • @gagandeephans756
      @gagandeephans756 หลายเดือนก่อน +3

      @@reetsekhon50sahi gl aa g mai bhi kuddi aa vyah krke bhejya mainu bhi mai khud cll kr kr kehni ki ah docs kathe krlo laddo file hun jine blona ohne bla e lena sareya nu ik brabr ni smjhna chaida ik adhi krke sariya badnam hundiya

  • @KuldeepSingh-vv6dm
    @KuldeepSingh-vv6dm 2 หลายเดือนก่อน +67

    ਮੁੰਡੇ ਤੇ ਮੁੰਡੇ ਦੇ ਪਰਿਵਾਰ ਨੂੰ ਇਨਸਾਫ ਜ਼ਰੂਰ ਮਿਲਣਾ ਚਾਹੀਦਾ ਹੈ

    • @gurjitsaab3009
      @gurjitsaab3009 2 หลายเดือนก่อน +9

      Bro kithe insaaf milda mundiya nu

    • @amarjitkaur4690
      @amarjitkaur4690 2 หลายเดือนก่อน +2

      Ohde maa baap kithe ne

    • @inderpreetkanwar484
      @inderpreetkanwar484 2 หลายเดือนก่อน +2

      Kudi de maa te baap v nal hi mile hoy ne ohna nu arrest karwauna chahida hai

    • @gurjitsaab3009
      @gurjitsaab3009 2 หลายเดือนก่อน

      @@amarjitkaur4690 maa baap v naal rahlyye ne

    • @IqbalSingh-lr5rq
      @IqbalSingh-lr5rq 2 หลายเดือนก่อน

      ​@@inderpreetkanwar484arrest nl ki huda bai bs wheelchair te betha do bs

  • @_SARWARA_
    @_SARWARA_ หลายเดือนก่อน +2

    ਕੁੜੀ ਤੇ ਕੁੜੀ ਵੱਲ ਦੇ ਦੋਸ਼ੀਆ ਤੇ ਕਾਰਵਾਈ ਹੋਣੀ ਚਾਹੀਦੀ ਹੈ,
    ਮਾਤਾ ਜੀ ਉਹ ਵਾਹਿਗੁਰੂ ਜੀ ਤਾਂ ਸਭ ਕੁੱਝ ਵੇਖ ਰਿਹਾ
    ਤੇਰੇ ਇੱਕ ਇੱਕ ਹੰਝੂ ਦਾ ਹਿਸਾਬ ਹੋਣਾ!

  • @rupinderkaur-l5y
    @rupinderkaur-l5y 2 หลายเดือนก่อน +12

    ਕੋਈ ਨਾ ਦਿਲ ਨਾ ਛੁਡਾ ਆਪਾਂ ਤੇਰੇ ਨਾਲ ਹਾਂ ਮਾਤਾ ਜੀ

  • @parmjitrai4319
    @parmjitrai4319 2 หลายเดือนก่อน +40

    ਬਹੁਤ ਦੁੱਖ ਵਾਲੀ ਗੱਲ ਕੁੜੀ ਦਾ ਮਾਂ ਪਿਉ ਨਾਲ ਰਲਿਆ ਵਾ ਕੁੜੀ ਵਾਲਿਆਂ ਨੂੰ ਸ਼ਰਮ ਆਉਣੀ ਚਾਹੀਦਾ

  • @Kaladhaliwal-s2f
    @Kaladhaliwal-s2f 2 หลายเดือนก่อน +12

    ਦੁਨੀਆ ਦਾ ਅੰਤ ਹੋਣ ਵਾਲਾ ਜੇ ਅੱਜ ਕੱਲ ਕਿਸੇ ਦਾ ਯਕੀਨ ਨਹੀਂ ਜੇ ਵਿਆਹ ਨੂੰ ਤਾਂ ਮਜ਼ਾਕ ਬਣਾ ਲਿਆ ਜੇ ਲੋਕਾਂ ਨੇ ਸਿਰਫ ਪੈਸੇ ਵਾਸਤੇ ਇਹਨਾਂ ਬੇਚਾਰੇ ਸਰੀਫ ਬੰਦਿਆ ਨੂੰ ਕਿਉ ਬਰਬਾਦ ਕਰਨਾ ਸੀ ਕਿਤੇ ਹੋਰ ਪਾਸੇ ਦਫਾ ਹੋ ਜਾਂਦੀ 🙏🙏🙏
    ਇਟਲੀ ਮਹਿਕਮਾ 🇮🇹

  • @balwinderjunday8434
    @balwinderjunday8434 หลายเดือนก่อน +3

    ਪਤਾ ਨਹੀ ਕਿਹੇ ਜਿਹੇ ਕੰਜਰ ਬੇਸ਼ਰਮ ਕਸਾਈ ਲੋਕ ਹੈੰ ਦੂਸਰਿਆਂ ਦੇ ਜਾਨ ਨਾਲ ਖੇਲਦੇ ਹੈਂ. ਵਾਹਿਗੁਰੂ ਪਰਿਵਾਰ ਨੂ ਤਾਕਤ ਦੇਵੇ.

  • @HarjeetSingh-sr9cf
    @HarjeetSingh-sr9cf หลายเดือนก่อน +1

    ਕੁੜੀ ਨਾ ਕਹੋ ਜੀ ਇਸ ਤਰ੍ਹਾਂ ਜਿਹੜੇ ਲੋਕ ਕਰਦੇ ਹਨ ਉਨ੍ਹਾਂ ਨੂੰ ਕੁਤੀੜ ਕਹੋ ਤਾਂ ਚੰਗਾ ਸਾਲੇ ਠੱਗ ਕਿਸੇ ਥਾਂ ਦੇ ਨਾਮ ਤੇ ਬਹੁਤ ਸੋਹਣਾ ਰੱਖਿਆ ਪਰ ਕੰਮ ਕਿਹੋ ਜਿਹੇ ਕਰਦੇ ਹਨ ਵਾਹਿਗੁਰੂ ਜੀ ਮੁੰਡੇ ਵਾਲਿਆਂ ਦੇ ਪਰਿਵਾਰ ਨੂੰ ਇਨਸਾਫ ਦਿਵਾਉਣਾ ਜੀ 🙏👏👏👏🙏

  • @SabiSwar-cq1fr
    @SabiSwar-cq1fr 2 หลายเดือนก่อน +17

    Waheguru ji 🌸 ਉਸ ਰੱਬ ਵੱਲੋ ਸਭ ਦੇਖਿਆ ਜਾ ਰਿਹਾ ਜਲਦ ਹਿਸਾਬ ਹੋਉਗਾ🙏

  • @ManiMani-qm2uy
    @ManiMani-qm2uy 2 หลายเดือนก่อน +29

    ਮੇਰੇ ਭਰਾ ਨੂੰ ਵੀ 2 ਸਾਲ ਪਹਿਲਾ ਏਦਾ ਦੀ ਕਲੇਹਿਣੀ ਟੱਕਰ ਗਈ ਸੀ ਪਰ ਇਹਨਾਂ ਚੰਗਾ ਹੁਆ ਕਿ ਓਹਨੇ ਭਰਾ ਨੂੰ ਬਾਹਰ ਬੁਲਾ ke Airport ਤੇ ਹੀ ਜਵਾਬ ਦੇ ਦਿੱਤਾ ਸੀ ।

    • @JagdeepSingh-gc9uk
      @JagdeepSingh-gc9uk 2 หลายเดือนก่อน +1

      Fer thuhda kive hal hoea maim

    • @ManiMani-qm2uy
      @ManiMani-qm2uy 2 หลายเดือนก่อน +3

      @@JagdeepSingh-gc9uk ਅਸੀਂ ਕੇਹਾ ਠੀਕ ਆ, je ਨਹੀਂ ਰਹਿਣਾਂ ਚਾਹੁੰਦੀ ਨਾਲ ਖਸਮਾ ਨੂੰ ਖਾਵੇ, but PR kroni ਪੈਣੀ ਸਾਡੇ ਮੁੰਡੇ ਦੀ , ਕੁੜੀ ਨੇ ਵੀ agree ਕਰ ਲਿਆ , baaki future ਵਿਚ ਦੇਖੋ ਕੀ ਬਣਦਾ

    • @JagdeepSingh-gc9uk
      @JagdeepSingh-gc9uk 2 หลายเดือนก่อน +3

      Let's thank God but hun v tusi ohhh kudi te believe nhi karna te apne bro nu dasna k ohdia sweet sweet gala ch nhi auna careful rhe hmsa 🙏🏻

    • @JagdeepSingh-gc9uk
      @JagdeepSingh-gc9uk 2 หลายเดือนก่อน +1

      @@ManiMani-qm2uy ok let's thank God but careful rhna ggn

    • @ManiMani-qm2uy
      @ManiMani-qm2uy 2 หลายเดือนก่อน +4

      @@JagdeepSingh-gc9uk hnji asi keha, je kise documents te dhokhe NAL , ਝੂਠ ਬੋਲ ਕੇ signature krn lai keh dve , Tu krna Nahi
      Te ਮਿਲਣਾ ਨਹੀ ਫਾਲਤੂ, ਕਿਉਂਕਿ ਇਹੋ ਜਿਹੀ ਦਾ ਕੋਈ ਪਤਾ ਨੀ ਕੁਟਵਾ deve kise ਤੋ , ਜਾ ਕੁੱਝ ਗ਼ਲਤ ਕਰ ਦੇਵੇ

  • @JasspreetSamra
    @JasspreetSamra หลายเดือนก่อน +1

    ਸਾਡੇ ਪੰਜਾਬੀਆਂ ਦੇ ਵਿੱਚ ਜਵਾਨ ਤੇ ਰਿਸ਼ਤੇਦਾਰੀ ਨਾਮ ਦੀ ਕੋਈ ਚੀਜ਼ ਹੁਣ ਰਹੀ ਨਹੀਂ

  • @armylover5546
    @armylover5546 2 หลายเดือนก่อน +12

    ਇਹ ਕੁੜੀ ਤਾਂ ਪਰਿਵਾਰ ਨਾਲ਼ ਇੱਕ ਮਹੀਨਾ ਰਹੀ..... ਸਾਡੀ ਫੈਮਿਲੀ ਚ ਦੋ ਸਾਲ ਪਰਿਵਾਰ ਨਾਲ਼ ਰਹਿ ਕੇ ਕੁੜੀ ਨੇ ਮੁੰਡੇ ਦੇ ਪਰਿਵਾਰ ਤੇ ਮੁੰਡੇ ਨਾਲ ਏਹੀ ਸਭ ਕੀਤਾ

  • @KuldeepSingh-vv6dm
    @KuldeepSingh-vv6dm 2 หลายเดือนก่อน +12

    ਬਹੁਤ ਹੀ ਮੰਦਭਾਗੀ ਘਟਨਾ ਹੈ ਕੁੜੀਆਂ ਦੇ ਮਾਪਿਆਂ ਨੂੰ ਵੀ ਚਾਹੀਦਾ ਹੈ ਕਿ ਆਪਾਂ ਮੁੰਡੇ ਵਾਲਿਆਂ ਨਾਲ ਧੋਖਾ ਨਹੀਂ ਕਰਨਾ

  • @KlRahul-l3v
    @KlRahul-l3v 2 หลายเดือนก่อน +6

    Sagoo praaa bhaut Vdia km kr rhe o eda dia kudia da sach samne lea k keep it Broo … munde nu insaf milna chahida

  • @pbx124
    @pbx124 2 หลายเดือนก่อน +20

    ਧੀ ਦਾ ਘਰ ਮਾਪੇ ਵਸਾਉਦੇ ਹਨ ਬਰਬਾਦ ਨਹੀਂ ਕਰਦੇ ਇਹਨਾਂ ਨੇ ਤਾ ਆਪਣੀ ਧੀ ਦਾ ਘਰ ਆਪ ਰੋਲਤਾ।

    • @HP_chahal__
      @HP_chahal__ 2 หลายเดือนก่อน +1

      Ma peo hi rolde aa y jdo kmaa k bhejn lg jaandia

  • @GurlabhKaur-s8g
    @GurlabhKaur-s8g 2 หลายเดือนก่อน +7

    ਮੀਡੀਆ ਵਾਲੇ ਵੀਰ ਇਨਸਾਨ ਦੁਵਾਉ ਮੁੰਡੇ ਵਾਲਿਆਂ ਨੂੰ

  • @rupinderkaur-l5y
    @rupinderkaur-l5y 2 หลายเดือนก่อน +6

    ਮਾੜੀ ਗੱਲ ਹੈ ਕੋਈ ਹੋਰ ਹੱਲ ਕਰਨ ਲੋੜ ਹੈ

  • @KartarSingh-es8mo
    @KartarSingh-es8mo 2 หลายเดือนก่อน +26

    ਮੁੱਕਦੀ ਗੱਲ ਲੰਡਰਾਂ ਦੀ ਗਿਣਤੀ ਦਿਨੋ ਦਿਨ ਵੱਧਦੀ ਜਾ ਰਹੀ ਏ ਪੰਜਾਬ ਵਿੱਚ ਅਮੀਰ ਘਰਾਣੇ ਦੇ ਲਾਣੇ ਤੇ ਅਣਖਾ ਖਤਮ ਹੋ ਗਈਆਂ

    • @PinderGill-mm5xx
      @PinderGill-mm5xx 2 หลายเดือนก่อน +2

      Nyi ji ameera dian te app paise la k jandia ehh te middle-class families da chkker aa ja fr jma grib hun tusi gussa na kreo kuki main khud grib prvair ton mri khudd di ristedar aa kudi nale love marriage c 4saal da rleshn c kudi munde da kudi Canada jaan sar Munde nal gal krno htgi pr munde nu bhar bula lea pr nal nyi rhi khendi room ch nyi rehh skda tu hun apna tikana krla

    • @KartarSingh-es8mo
      @KartarSingh-es8mo 2 หลายเดือนก่อน +1

      @@PinderGill-mm5xx ਇਹ ਵੀ ਗੱਲ ਮੰਨ ਲੈਂਦੇ ਆ ਤੇਰੀ ਪਰ ਬਾਹਰ ਦੇ ਚੱਕਰ ਵਿੱਚ ਲਾਣੇ ਤੇ ਅਣਖਾਂ ਖਤਮ ਹੋ ਗਈਆਂ ਜਨਵਰ ਵੀ ਨਸਲ ਦੇ ਮਿਲ ਜਾਂਦੇ ਨੇ ਅੱਜ ਕੱਲ ਪਰ ਇਨਸਾਨ ਨੀ ਦਿਨੋ ਦਿਨ ਲੋਕਾਂ ਵਿੱਚ ਦੱਲ ਪੁਣਾਂ ਵੱਧ ਰਿਹਾ

  • @TheMrBasuita
    @TheMrBasuita หลายเดือนก่อน +1

    ਇਨਾ ਨੂੰ ਇਨਸਾਫ ਦੇਬਾਵੋ ਜੇ ਬਾਪ ਨਾ ਹੋਵੇ ਤਾਂ ਲੋਕ ਇਸੇ ਤਰਾਂ ਲੁੱਟਦੇ ਹਨ ਕੋੜ ਚੱਲੇਗਾ ਇਸ ਤਰਾਂ ਦੇ ਲੋਕਾਂ ਦੇ ਜਿਹੜਾ ਲੋਕਾ ਦਾ ਪੈਸਾ ਖਾਂਦੇ ਹਨ ਰੱਬ ਨੂੰ ਭਲਾਈ ਬੈਠੇ ਹਨ ਜਦੋ ਪੈਸਾ ਲੈਣਾ ਹੁੰਦਾ ਤਾਂ ਹੋਰ ਮੂੰਹ ਹੰਦਾ ਜਦੋ ਘੱਟਾ ਪੂਰਾ ਹੋ ਜਾਂਦਾ ਫਿਰ ਤੂੰ ਕੋਣ ਤੇ ਮੈਂ ਕੋਣ 😭ਬਹੁਤ ਦੁੱਖ ਹੁੰਦਾ ਇਸ ਤਰਾਂ ਸੁਣਕੇ ਨਾਲੇ ਪੈਸਾ ਦਿੱਤਾ ਨਾਲੇ ਦੁਸਮਨ ਬਣਾ ਲਏ 65 ਲੱਖ ਦੀ ਕੋਠੀ ਵੇਚ ਕੇ ਉਹ ਆਪ ਲਾ ਲੈਦਾ ਇਨਾ ਗਰੀਬਾਂ ਦੇ ਮੂੰਹ ਤੋ ਰੋਟੀ ਕਿਉ ਖੋਈ ਹੈ ਸਰਮ ਆਉਣੀ ਚਾਹੀਦੀ ਹੈ

  • @AnitikaMinhas-uk6ge
    @AnitikaMinhas-uk6ge 2 หลายเดือนก่อน +6

    Please police case jrur kreooo n follow up krde reo Kyuki Jd Oo PR file laugi udi PCC clear na hove. Please family nu dsdeo n case v ude passport vali address vale police station te hona cahhida🙏🏻

  • @Gurpreetbhangala
    @Gurpreetbhangala 2 หลายเดือนก่อน +9

    ਪਰਿਵਾਰ ਦੀ ਜ਼ਿਆਦਾ ਗਲਤੀ ਆ
    ਰਿਸ਼ਤਾ ਕੱਟਣ ਲੱਗੇ ਕਿਉਂ ਨੀ ਦੇਖਿਆ ਇਹ ਸਭ

  • @deepsonic1640
    @deepsonic1640 2 หลายเดือนก่อน +2

    very well video good work bro bhot vadya laga bro teri video dekh bhot sohna kaam kr rahe o bro parmatma kaamjaab bnauon .

  • @MandeepSingh-bw3vf
    @MandeepSingh-bw3vf 2 หลายเดือนก่อน +24

    Ajkal kise kudi da bharosa ni apne dam te jayo sare veer chahe choti country jayo

    • @rubalrubal2332
      @rubalrubal2332 2 หลายเดือนก่อน

      ​@SandeepCheema35bhai ji bilkul sahi eh jaha canada naalo dubai kita changa

    • @interestingvideos-t2z
      @interestingvideos-t2z 2 หลายเดือนก่อน +1

      Kudia te kada trust nahi karna chaide .paise di lalchi hundiya

  • @MakhanSingh-dz3oz
    @MakhanSingh-dz3oz 2 หลายเดือนก่อน +28

    ਕਲਿਯੁਗ ਵਿੱਚ ਐਨਾ ਸ਼ਰੀਫ਼ ਪਰਿਵਾਰ ਹੋਣ ਕਰਕੇ ਹੀ kaminyia ਨੇ ਧੋਖਾ ਕੀਤਾ. ਦੁਨੀਆ ਗੋਲ ਹੋਣ ਕਰਕੇ ਜਿਸ ਦਿਨ ਕੁਦਰਤ ਦਾ ਇਨਸਾਫ ਹੋਇਆ ਤਾਂ ਕੁੜੀ ਤੇ ਉਸ ਦੇ ਪਰਿਵਾਰ ਨੂੰ ਝੱਲਣਾ aukha ਹੋ ਜਾਣਾ.

    • @Kang_dulla.
      @Kang_dulla. หลายเดือนก่อน

      Nhi bai tere hisab nal Ina da koi kasur nhi .. jo KISE de. Kuri te 25…30 lakh lake toor dende .. oh gallan bhad ch MUNDA PYAR KARDA C MAIN PYAR KARDE C .. har pind ch hun 2.3 cases bane fer. Vi 30…30 lakh lyi jande..

  • @jaswinderkaur4152
    @jaswinderkaur4152 2 หลายเดือนก่อน +5

    Thanks vai tuc help kr rahe ho bro ji 🙏🏼🙏🏼🙏🏼🙏🏼bai sade nal horya eda😢😢😢😢😢😢😢

  • @phootphath4851
    @phootphath4851 2 หลายเดือนก่อน +5

    ਮੁੰਡਾ ਆਈਲੈਟਸ ਖੁਦ ਕਰ ਕੇ ਬਾਹਰ ਜਾਂਦਾ, ਨਾਲ਼ੇ ਰੁਪੈ ਵੀ ਘੱਟ ਲਗਦੇ, ਕਿਸੇ ਤੇ ਰੁਪੈ ਲਾਉਣ ਵਾਲ਼ਾ ਰਿਸਕ ਲੈਣਾਂ ਹੀ ਗ਼ਲਤ ਐ,

  • @behappy3960
    @behappy3960 หลายเดือนก่อน +4

    Reporter verra shot umar da but gal karn di boht akal a keep it up veer Canda ja k kudea nu pata nahi ki ho janda hor v desh hege a meri darani newziland gai c ikli te mere gahr vala australia aea c ikla aj sukh nal pr ha

  • @ravreetchopra3839
    @ravreetchopra3839 2 หลายเดือนก่อน +3

    Waheguru sb thk krega! Rabb da shukr aa k tohada munda thik hai tandrust hai! Karewai kro par paisa lgga vps a skda pr insan ni🙏🏼

  • @kulbirkaur6594
    @kulbirkaur6594 2 หลายเดือนก่อน +5

    ਬਾਹਰ ਜਾਣ ਵਾਲੀ ਜਾਂ ਬਾਹਰੋਂ ਆਈ ਨੂੰਹ ਦੇ ਸਾਰੇ ਸ਼ੌਂਕ ਪਗਾਉਣ ਨੂੰ ਸਿਰ ਚੜ੍ਹਾਉਣਾ ਕਹਿੰਦੇ ਨੇ.
    ਪਰਿਵਾਰ ਵਿਚਾਰਾ ਭੋਲਾ ਸੀ ਤਾਂ ਹੀ ਫਸ ਗਿਆ. ਪਤਾ ਨ੍ਹੀ ਕੀ ਹੋਗਿਆ ਅੱਜ ਕੱਲ ਕੁੜੀਆਂ ਨੂੰ, ਉੱਤੋਂ ਕੁੜੀ ਦੇ ਮਾਂ ਪਿਆਂ ਨੂੰ ਸਮਾਜ ਚ ਬਦਨਾਮੀ ਦਾ ਡਰ ਭੈਅ ਹੀ ਨੀ ਰਿਹਾ ਕੋਈ. ਇੰਨੀ ਅੰਨੀ ਹੋਈ ਪਈ ਐ ਦੁਨੀਆ ਪੈਸੇਪਿੱਛੇ... . ਅਪਣੀ ਹੀ ਧੀ ਦਾ ਤਲਾਕ ਕਰਾਉਣ ਤੋਂ ਨੀ ਝਿਜਕਦੇ ਲੋਕ. 😢

  • @JBrar-sz4py
    @JBrar-sz4py หลายเดือนก่อน +1

    Brother you are doing really good job.

  • @balwinderjunday8434
    @balwinderjunday8434 หลายเดือนก่อน +2

    ਧੀਆਂ ਦਾ ਮੁਲ ਲੈ ਕੇ ਵਸਣ ਤਾਂ ਦੇਣ

  • @manjindarsingh648
    @manjindarsingh648 หลายเดือนก่อน +1

    Pra bhut vadia km kr reha. laga reh

  • @VivekBajaj-s6s
    @VivekBajaj-s6s 2 หลายเดือนก่อน +7

    ਲੰਡਰ ਸੁਹਰਿਆਂ
    ਦਾ ਪਿੰਡ ਦੱਸੋ ਸੋਸ਼ਲ ਮੀਡੀਆ ਤੇ ਹੋਰ ਜਲੂਸ ਕੱਢੀਏ

    • @laddipehlwan702
      @laddipehlwan702 หลายเดือนก่อน

      sahi gal dso pind ohna da asi bar bar video pona

    • @parminderkaurkaur9415
      @parminderkaurkaur9415 หลายเดือนก่อน

      ਖਿਜ਼ਰਾਬਾਦ

  • @Dhilloncouples
    @Dhilloncouples 2 หลายเดือนก่อน +12

    Ajj kal kise te ena ਵਿਸ਼ਵਾਸ਼ ਨਾ ਕਰੋ ਸਾਡੀ ਰਿਸ਼ਤੇਦਾਰੀ ਵਿਚ ਕਿਸੇ ਨੇ ਮੇਰੇ ਫਾਦਰ ਸਾਬ ਨੂ ਵੀ ਕਿਹਾ ਅਸੀਂ ਕੁੜੀ ਬਾਹਰ ਭੇਜਣੀ ਹੈ ਕੋਈ ਰਿਸ਼ਤਾ ਕਰਵਾਓ ਜੋ pesa lgaa ਸਕੇ ਮੈਂ ਅਪਣੇ ਫਾਦਰ ਸਾਬ ਸਾਫ mnaa krta ke kal nu kudi mukar gyi kise green di haye nhi leni apne aap dekhan

  • @PunjabTube13
    @PunjabTube13 2 หลายเดือนก่อน +21

    ਬਾਈ ਮੈਂ ਤਾਂ ਇੱਕੋ ਗੱਲ ਕਹਿਨਾਂ ਜੋ ਵੀ ਕੁੜੀਆਂ ਇਦਾਂ ਕਰਦੀਆਂ ਉਹਨਾਂ ਦਾ ਮਗਰ ਟੱਬਰ ਗੱਡੀ ਚਾੜ੍ਹ ਦਿਉ…ਉਦਾਂ ਵੀ ਤਾਂ ਮਰੇ ਈ ੳ.. ਘੱਟੋ-ਘੱਟ ਦਿਲ ਨੂੰ ਸਕੂਨ ਤਾਂ ਹੋਊ ਵੀ ਅਗਲੀ ਦਾ ਵੀ ਕੱਖ ਨੀ ਛੱਡਿਆ…ਫੇਰ ਈ ਠੱਲ੍ਹ ਪੈਣੀ ਨਹੀਂ ਤਾਂ ਰੋਈ ਚੱਲੋ ਬੈਠੇ

  • @artistamninder
    @artistamninder 2 หลายเดือนก่อน +5

    ਰੱਬ ਮੇਹਰ ਕਰੀ ਵੀਰ ਤੇ, ਤੇ ਜਲਵਾ ਦਿਖਾਵੇ ਏਸ ਚਬਲ ਜਨਾਨੀ ਨੂੰ

  • @tanveerbains2486
    @tanveerbains2486 2 หลายเดือนก่อน +2

    Waheguru ji mehar karo family te 🙏🙏

  • @thenaturevlogger9816
    @thenaturevlogger9816 หลายเดือนก่อน +1

    Mere 2 brother ne and mainu canada ayi nu 5 yrs ho gye c .. sareya ne mnu kehna k brothers layi ielts wali labh lao ya fer canada ch e labh la koi kudi … par mera kde man ni manya .. even i can support her education expenses But mainu bs stress ni c chahida k je changi na nikli ta kinkrage … so i just ignored people .. because i knew my brothers are hard working and they can earn for themselves

  • @thenaturevlogger9816
    @thenaturevlogger9816 หลายเดือนก่อน +1

    Assi keh ta sakde aa k munde wale galt zayada .. par oh time e ewe hunda k tuc positive hi hune aa apne future nu le k .. positive rehna wadia gal b aa .. par viah kra k eh sab krna kise de kamayi khani .. rabb jrur dekhuga ..

  • @goldysandhu4630
    @goldysandhu4630 2 หลายเดือนก่อน +3

    ਮੈ ਇੰਨਾ ਆਂਟੀ ਜੀ ਨੂੰ ਕਹਿਣਾ ਚਾਹੁੰਦਾ ਚਲੋ ਪਤਾ ਹੋਵੇ ਨਾ ਹੋਵੇ ਮੇਰਾ ਫ਼ਰਜ਼ ਬਣਦਾ ਕੇ ਦੱਸਾ ਗੌਂਦਾ ਪੰਜਾਬ ਬਾਸੀ ਸ਼ੋ ਨਾਲ ਆਪਣਾ ਰਾਬਤਾ ਕਰੋ ਉਹ ਕਨੇਡਾ taronto ਹਨ

  • @ravneet0949
    @ravneet0949 หลายเดือนก่อน +1

    Bhuuut mada kita kudi ne te osde ghr dea ne. Ldke valea nu dhokha de rhe o pr Rabb ta sab dekh reha. Dekheo rabb di laathi ch awaj ni hundi pr jdo vri na ta vde vde lot ho jane ne. Insaaf ta rabb deo ehna nu

  • @madhosingh9158
    @madhosingh9158 2 หลายเดือนก่อน +5

    ਸੇਮ ਹੈਪਿਨ ਬਹੁਤ ਹੋ ਰਿਹਾ ਤੁਸੀਂ ਲੋਕ ਕਿਓ ਪੈਸੇ ਬਰਬਾਦ ਕਰ ਰਹੇ ਅੱਜ ਦੇ ਟਾਈਮ ਕਿਸੇ ਤੇ ਵਿਸ਼ਵਾਸ ਨਾਂ ਕਰੋ ਸਭ ਤੋ ਜ਼ਿਆਦਾ ਇਹ ਵਿਸ਼ਵਾਸ ਘਾਤ ਮਾਲਵੇ ਵਿੱਚ ਹੋ ਰਿਹਾ

  • @kirandeep4554
    @kirandeep4554 2 หลายเดือนก่อน +1

    ਸਾਡੇ ਵੀ ਰਿਸ਼ਤੇਦਾਰੀ ਵਿੱਚ ਆਪ ਹੀ ਕੁੜੀ ਵਾਲਿਆਂ ਨੇ ਰਿਸ਼ਤੇ ਦੀ ਮੰਗ ਕੀਤੀ ਤੇ ਮੁੰਡੇ ਵਾਲਿਆਂ ਨੇ ਰਿਸ਼ਤਾ ਕਰ ਦਿੱਤਾ ਮੁੰਡੇ ਵਾਲਿਆਂ ਨੇ 25 ਲੱਖ ਲਾ ਦਿੱਤਾ ਡੇਢ ਸਾਲ ਵਿਆਹ ਹੋਏ ਨੂੰ ਵੀ ਹੋ ਗਿਆ ਹੁਣ ਕੁੜੀ ਮੁੰਡੇ ਦੇ ਫੋਨ ਤਾਂ ਕਿ ਮੈਸੇਜ ਦਾ ਜਵਾਬ ਨਹੀਂ ਦਿੰਦੀ ਕਦੇ ਕਹਿੰਦੀ ਮੇਰਾ ਵਰਕ ਪਰਮਿਟ ਨਹੀਂ ਆਇਆ ਕੋਈ ਨਾ ਕੋਈ ਬਹਾਨਾ ਨਵਾਂ ਹੀ ਹੁੰਦਾ ਹੈ ਜੇਕਰ ਉਸ ਦੇ ਮਾਂ ਬਾਪ ਨੂੰ ਫੋਨ ਕਰਕੇ ਦੱਸਿਆ ਜਾਂਦਾ ਹੈ ਤਾਂ ਉਹ ਵੀ ਇਹ ਕਹਿ ਕੇ ਪੱਲਾ ਝਾੜ ਦਿੰਦੇ ਹਨ ਕਿ ਅਸੀਂ ਤਾਂ ਆਪ ਇੰਡੀਆ ਵਿੱਚ ਹਾਂ ਅਸੀਂ ਤਾਂ ਫੋਨ ਤੇ ਕਹਿ ਹੀ ਸਕਦੇ ਹਾਂ ਸਾਨੂੰ ਤਾਂ ਡਰ ਹੈ ਕਿ ਮੁੰਡਾ ਕੋਈ ਗ਼ਲਤ ਕਦਮ ਨਾ ਉਠਾ ਲਵੇ

  • @Sukhsayan-vr8we
    @Sukhsayan-vr8we หลายเดือนก่อน +1

    ਜਿੱਥੇ ਸੱਸ ਠੀਕ ਆ ਉੱਥੇ ਨੁਹੰ ਨੀ ਜਿੱਥੇ ਨੁਹੰ ਠੀਕ ਆ ਉੱਥੇ ਸੱਸ ਨੀ ਰੱਬਾ ਕੀ ਹੋਈ ਜਾਂਦਾ

  • @GuriSahota-yo8hq
    @GuriSahota-yo8hq 2 หลายเดือนก่อน +12

    ਭਰਾ ਮੇਰੇ nal vi ave hoeya pehla ਘੋੜਾ ਟਰਾਲਾ ਸੀ ਹੁਣ bai kise da ਘੋੜਾ ਟਰਾਲਾ ਚਲੋਨਾ ਆ ਬਈ ਕੁੜੀਆ ਦਾ ਕੋਈ stand ni hega ਕੁੜੀਆ aukat bai ਬਹੁਤ ਛੋਟੀ ਹੁੰਦੀ

    • @luckysingh3868
      @luckysingh3868 2 หลายเดือนก่อน

      Number send kardo ji apna plz ❤

  • @arshdhillon7377
    @arshdhillon7377 หลายเดือนก่อน +2

    Jashan nu insaaf milna chahiye sara sath davo ais bacha da

  • @meghji_coco
    @meghji_coco หลายเดือนก่อน +1

    A neeyat hundi a. Ek na ek din nikal e auna. Jo kise de haq ya muh da thug ke lenda bad vech uve e rabb kadaunda. Ah jo kudiya agge kise hor nal settle hon di soch karke mundeya nal eda di beimani kardiya, kal nu yad rakhan eh dohri hoke wapis auni

  • @loviesarpanch8667
    @loviesarpanch8667 หลายเดือนก่อน +1

    eh family da koi nmbr bhej deo Me canada hi aan help kruge bai

  • @rubayatbrar2435
    @rubayatbrar2435 2 หลายเดือนก่อน +4

    Justice

  • @sandeepkaurgill9997
    @sandeepkaurgill9997 หลายเดือนก่อน +1

    Saram krn sachi ewe dea kudia seriously rab toh darro🙏🙏😡😡

  • @MandeepSingh-b1f
    @MandeepSingh-b1f 2 หลายเดือนก่อน +2

    ਵਾਹਿਗੁਰੂ ਜੀ ਵਾਹਿਗੁਰੂ ਜੀ

  • @kulwanttoor1844
    @kulwanttoor1844 หลายเดือนก่อน +1

    Babey je montreal rehndi aw kuri hana menu no laike dede mein vi montreal hi rehnda bai je koi vi help kar sakde hoye appa mundey di kale bai appa karagey yar . Bahut dhaka hoya yar munde nal

  • @SandhyaSG-m9j
    @SandhyaSG-m9j 2 หลายเดือนก่อน +1

    Bhut Dukh Vali Gl a
    Wmk🙏🏻

  • @swaranjit2481
    @swaranjit2481 หลายเดือนก่อน +2

    ਫੇਰ ਪੰਗੇ ਤਾਂ ਆਪ ਵੀ ਲੈਂਦੇ ਨੇ ਏਧਰ ਸਾਰਾ ਕੁਛ ਵੇਚ ਕੇ ਓਧਰ ਦਿਹਾੜੀਆਂ ਕਰਨ ਜਾਂਦੇ ਨੇ

  • @jashangill9219
    @jashangill9219 หลายเดือนก่อน +1

    😢😢😢❤❤

  • @Parmindersingh-e1w
    @Parmindersingh-e1w 2 หลายเดือนก่อน +5

    22 mnu munde da contact no send kro m dsda eh canada kithe rehndi aa

  • @sukh_pb_13
    @sukh_pb_13 2 หลายเดือนก่อน +10

    ਮਾਤਾ ਉਦੋਂ ਤੁਸੀਂ ਵੀ ਨੀ ਸੁਣਦਿਆ ਕਿੱਸੇ ਦੀ

  • @lovesingh71288
    @lovesingh71288 2 หลายเดือนก่อน +4

    Me Montreal rehnda me eh kudi nu dhekhya kini var lasalle

  • @preet_writers1970
    @preet_writers1970 2 หลายเดือนก่อน +3

    Mai ajj tk jinia kudia nu mili sbh loyal aa india wale husbands nal .. in surrey ❤

  • @AmarjotKaur-gh1ct
    @AmarjotKaur-gh1ct 2 หลายเดือนก่อน +2

    Aunty ji ess dunia vich koi v kisse nall dhakha karda ta rabb hi ensaaf krega.tuci hosla rakho .ess dunia vich kisse nu dukhi krke kdi kisse de badddwa naa lao.🙏 parmatma mehar kre 🙏

  • @terajatt13
    @terajatt13 หลายเดือนก่อน +2

    canada te krdia ne eda mere nall kuria aa vihayi aa ohda gharwala already ethe aa vichara truck chlonda kehndi tu mere nall relation ch aja oh time ni dinda mnu truck jruri ohnu eha halat aa canada

  • @Kamaljit270
    @Kamaljit270 หลายเดือนก่อน +1

    Veer ji priwar nu insaf milnna chahhida 🙏🙏🙏🙏N. R. I. Kamaljit from Italy toh ji 🙏🙏🙏🙏

    • @JagmeetSandhu-he9iu
      @JagmeetSandhu-he9iu หลายเดือนก่อน

      Kida kamal me pichan lya tenu ..last eyer tik tok jagmeet sandhu ..tusi roma wal rende hospital job krde 😅😊

  • @Parmindersingh-e1w
    @Parmindersingh-e1w 2 หลายเดือนก่อน +5

    M apne college aalya nu dsda vi eh kudi ki krke aayi aa ethe tak

  • @KaurHardeep-v9y
    @KaurHardeep-v9y หลายเดือนก่อน +2

    ❤❤❤

  • @pcdugal-os4ty
    @pcdugal-os4ty 2 หลายเดือนก่อน +3

    ਇਸ ਤੋਂ ਪਹਿਲਾਂ ਵੀ ਕੇਸ. ਹੋਈ ਹਨ ਪਰ log ਹਟਦੇ ਨਾਹੀ

    • @AmritpalSingh-nk1iw
      @AmritpalSingh-nk1iw 2 หลายเดือนก่อน

      Sahi keha bai mai v ehi samja samja thak gya ke pehla walia video dekh k kusb sikh lehn but nahi viah toh pehla ta chaurhe ho ho ke turde nai ohdo munda v bs canada dai supne sochda tai bacho fer video ch ronde nai pehla ta krauna e nhi chaida but jai krauna e a ta business deal wangu smj k ik agreement bna k kurrhi dai baap toh sign krwaun munde wale jehde tai eh likhaun that jai kurrhi ya kurrhi dai maa baap mukardai nai then ohna di property munde dai naam krauni pehni jai ehda kr lehn ta ehda di situation na howe eh jo kehnde ah kurrhi bauh wadia rehndi c ehda ohda ta saleo jado tak mtlb ah ohdo tak ta pakhand hr koi karda e a mai ta glti munde walea di hi khuga jehna nai akha band krke yakeen kita

  • @laddipehlwan702
    @laddipehlwan702 หลายเดือนก่อน +1

    munda hona nu insaf kida milu bro asi kush kar skde dso sala rona a gya maa da dukh sun ke😢😢

  • @sandeepkalsi8136
    @sandeepkalsi8136 15 วันที่ผ่านมา +1

    Main bhi canada rehnda, kudi da number deo asi eh masla suljawagein. Sadi sanstha eh jejhria mundeya naal dhaka krdia e..

  • @avijotgrewal3938
    @avijotgrewal3938 2 หลายเดือนก่อน +4

    ਮਾਵਾਂ ਹੀ ਬੇੜਾ ਗ਼ਰਕ ਕਰਦਿਆਂ ਨੇ ਸਭ ਦਾ ਖਾਣ ਨੂੰ।ਲੱਗਿਆ ਹੋਈਆ

  • @jaswinderkaur4152
    @jaswinderkaur4152 2 หลายเดือนก่อน +2

    Sade vi noormahal rihst3dara nal eda kita kudi ne bhr bulake😢munde nu jail bhej dita😢😢😢😢pagal krts chngi tra sanu kehda insaf mileya😢police vi ethe galt da sundi

  • @amanjhinjer8195
    @amanjhinjer8195 2 หลายเดือนก่อน +2

    Veer tuc buht vdya km kr rhe a

  • @FaraattaTv
    @FaraattaTv หลายเดือนก่อน

    Paise karke lok kive dhoka karda aa hadd hi aa , bahut galat gal aa . Vivah nu majak bana laya . Eh thug fake loka lyi koi kanoon bane .

  • @AmritpalSingh-nk1iw
    @AmritpalSingh-nk1iw 2 หลายเดือนก่อน +2

    Yrr ehnia ajtak video social media tai ah chukyia jithe kurrhia nai same ehda kita taj fe v lok smjde nhi ohda ta ehda krna nhi chaida viah jai krna v ah ta jithne ehnia sharta wgera rkhde ah othe ik hir agreement sign krwalya kro kurrhi walea toh jithe eh likhya howe that jai kurrhi mukrdi ah bahar ja k then jina munde wale paise laun gai ohde hisab nal jai paise nhi wapis kr skde then ohde hisab nal property munde walea dai naam krauni pehni but pta nhi lok nhi sudardai tai bacho fe ehda video ch ronde nai pehla smj skde ah ohdo nhi c loki aware but hun ta ehe befkoofi wala kam ah sachi pawe gussa lage kayi janea nu but mai glt nhi kehnda tai nahi kurrhi walea nu tai kurrhi nu sahi kehnda

  • @rockybatta4539
    @rockybatta4539 หลายเดือนก่อน +1

    Mata g ik copy Delhi immigration da dvo

  • @Checknow311
    @Checknow311 2 หลายเดือนก่อน +1

    Waheguru insaaf dawai pariwaar nu🙏

  • @sunnybedi8293
    @sunnybedi8293 หลายเดือนก่อน +1

    Munda d family nu jarur insaaf milna chaida ji

  • @kaursingh5449
    @kaursingh5449 หลายเดือนก่อน +1

    💔

  • @FaraattaTv
    @FaraattaTv หลายเดือนก่อน

    Main Canada paka fer koi chajj di kuri nahi labdi loki lallachi bahut fer jameena puchde aa . Nale never married aa . ja fer llallch ala lok risthe mangde jina ne dhoka Dena aa . Baki rishte ch done partner equal mature hona jarrori aa , ave jawakari de piche paise na lavo .munda apna app bahar jan j jana hi aa . Baki Punjab best aa sab nalo vadia etha kam kar sett Karo

  • @SatnamKaur-g5k
    @SatnamKaur-g5k 2 หลายเดือนก่อน +1

    Waheguru Ji Waheguru Ji

  • @harjinderkaur3254
    @harjinderkaur3254 2 หลายเดือนก่อน +3

    ਜੇ ਕੁੜੀ ਦਾ ਕੰਮ ਨਾ ਬਣੇ ਫਿਰ ਆਪ ਹੀ ਬਾਹੋ ਫ਼ੜ ਕੇ ਘਰੋਂ ਕੱਢ ਦਿੰਦਿਆਂ ਘਟ ਕੋਈ ਨੀ ਹੁਣ

    • @palwindersingh9793
      @palwindersingh9793 2 หลายเดือนก่อน

      Tu v lagda same kete huna j tere brother nal ho fir pta lagu ja thusi kudi nu ghar ch kad ta

  • @pb07trucking93
    @pb07trucking93 2 หลายเดือนก่อน +4

    ਸਦਮੇ ਤੋ ਬਾਹਰ ਬੀਬੀ ਕਨੇਡਾ ਜਾ ਕੇ ਹੀ ਨਿਕਲ ਹੁੰਦਾ ਹਦ ਹੋਗੀ ਮੁੰਡਾ ਕਹਿੰਦਾ ਸਾਡੇ ਘਰ ਕਿੱਦਾ ਚੱਲੂ ਹੁਣ ਜਦ ਏਨਾ ਪੈਸਾ ਖਰਚਣ ਦੀ ਔਕਾਤ ਹੈ ਤੇ ਘਰ ਬਣਿਆ ਹੋਇਆ ਫਰ ਕਿ ਬੇਲਣੇ ਚ ਬਾਹ ਆਈ ਸੀ ਦਸ

  • @rockybatta4539
    @rockybatta4539 หลายเดือนก่อน +1

    Bhai ja koi Montreal vich is kudi nu janda a bhai g kirpa krdo is privaar ta kudi nu Ana behsaram krdo kudi khud a jave Munda kol

  • @rockybatta4539
    @rockybatta4539 หลายเดือนก่อน +1

    Mata g bassi show ta gl kro oh sahid tuhada hall khad dva

  • @MyFitnessGoalzz
    @MyFitnessGoalzz หลายเดือนก่อน

    Logo ko bilkul b sharam nhi hai…Sirf foreign jane kr liye dusro ko use karte hai…in logo ke liye paisa hi sab kuch hai… chahe koi hurt ho jaye..bhagwan ji ka b dar nahi hai…asi bure logo ko bhagwan ji ek din jrur saja denge …sachi bahut bura lgta hai asi baate sunkar…kitne armano ke sath parents apne bacho ki marriage krte hai…tab kitne sweet sweet bante hai…baad me apne real face dikhate hai…bhagwan ji ap ase logo ko kadi se kadi saja dena

  • @arshrandhawa1584
    @arshrandhawa1584 2 หลายเดือนก่อน +1

    Veer g tc kuria naal jhre eda krde ohna di v interviews krde o just asking … ki both genders naal ho rhe dhokhe civer krde tc?

    • @dipcy_sagoo
      @dipcy_sagoo  2 หลายเดือนก่อน +1

      Hanji jo pakh cover nai ho paonde oh side ..oh bhawe male aw bhawe female G ❤️🙏

  • @vimmi11
    @vimmi11 2 หลายเดือนก่อน +4

    Privar nu insaf milna chaheda

  • @jasskaur1632
    @jasskaur1632 หลายเดือนก่อน

    j kudi de father ne paise laye hunde ta kudi nu shyd kadar hundi pr karan walia duje di v kr hi lendia te jina ne prhna hove oo course okhe de bhane ni londia apna prhai val dhiyn dinde ....boht hi okha eda dia kudia da te ghrdea v pta ni keho jhe jehre sath de rhe kudi da
    malak boht beant aa .... rabb jrur sja devega bnda mne ja na

  • @varindersingh8816
    @varindersingh8816 2 หลายเดือนก่อน +2

    Aukha boht yr aaj kl vya krayie fer b aukha na kraiye ta aukha😢

  • @sehgalannie38
    @sehgalannie38 2 หลายเดือนก่อน +1

    Report it to IRCC.She will be deported

  • @jaswinderkaur4152
    @jaswinderkaur4152 2 หลายเดือนก่อน +1

    Eh gl sach ah ethe canada rehndi main vi jina bura hall vihhiyan kudiyan da ah paise pishe jide nal mrji baith jandiyan cara ch jina time husnad india ch una time kehngiyan vi mere nal reh bad ch ohnu vi pagal bnundia ah 😢paisa jismfaroshi kridyan rabb matt dewe kudoyannu

  • @NBA1225
    @NBA1225 หลายเดือนก่อน +1

    Munda kithe hai viah vala????

  • @harindersingh4502
    @harindersingh4502 2 หลายเดือนก่อน +1

    Good work vr Tera tu mundea da pakh dekha rha yr

  • @KrishnaKair
    @KrishnaKair 2 หลายเดือนก่อน +1

    Jad tuhade munda d viha nhi hoyia tusi kis base te itna kharçha kar dita 🎉🎉🎉🎉

  • @kisankaur4459
    @kisankaur4459 2 หลายเดือนก่อน +3

    people are never going to learn, so..... don't cry