ਕੈਨੇਡਾ ਛੱਡ ਪੰਜਾਬ ਪਰਤੇ ਜੋੜੇ ਦੀ ਅਨੋਖੀ ਪਹਿਲ | ਖੁਸ਼ਹਾਲ ਜੀਵਨ ਜੀਣ ਲਈ ਬਣਾਇਆ ਸਾਂਝਾ ਘਰ

แชร์
ฝัง
  • เผยแพร่เมื่อ 29 ส.ค. 2024
  • #amritvirdee #punjabi #canada #migration #canadalife
    About Channel:
    ਪੰਜਾਬੀ ਪੋਸਟ ਤੇ ਤੁਹਾਡਾ ਸਵਾਗਤ ਏ, ਪੰਜਾਬੀ ਪੋਸਟ ਸਿਰਫ ਪੰਜਾਬ ਤੱਕ ਸੀਮਿਤ ਨਹੀਂ ਇੱਥੇ ਤਹਾਨੂੰ ਮਿਲੇਗਾ ਖਬਰਾਂ ਦਾ ਨਵਾਂ ਬੇਬਾਕ ਅੰਦਾਜ਼,ਮਨੋਰੰਜਨ ਦਾ ਤੜਕਾ, ਖੇਡ ਜਗਤ, ਸੋਸ਼ਲ ਮੀਡੀਆ ਅਤੇ ਦੁਨੀਆ ਭਰ ਦੀਆਂ ਦਿਲਚਸਪ ਕਹਾਣੀਆਂ ਜੋ ਤੁਸੀਂ ਜਾਣਨਾ ਚਾਹੁੰਦੇ ਹੋ
    (ਤੁਸੀਂ ਵੀ ਸਾਡੇ ਨਾਲ ਜੁੜੋ ਤੇ ਸਬਸਕ੍ਰਾਈਬ ਕਰੋ )
    Your voice your support (ਤੁਹਾਡੀ ਆਵਾਜ਼, ਤੁਹਾਡਾ ਸਾਥ )
    (punjabipostpb@gmail.com)
    / @punjabipostpb
    / punjabipost.inc

ความคิดเห็น • 84

  • @gursharanbatth3748
    @gursharanbatth3748 หลายเดือนก่อน +10

    ਬਹੁਤਵਧੀਆ ਜੀ ਬਹੁਤ ਵਧੀਆ ਜੀ ਬਹੁਤਵਧੀਆ ਸੋਚ ਦੇ ਮਾਲਿਕਾਂ ਨੂੰਸਲੂਟ ਆ G❤

  • @knsbuddy
    @knsbuddy หลายเดือนก่อน +14

    I am also living in Alberta, from the last 25 years, but l came back after 7 years, but my family is still there, they are also coming back.
    I am really very happy to see your family here, all the Best.

  • @Eastwestpunjabicooking
    @Eastwestpunjabicooking หลายเดือนก่อน +3

    ਜਿਵੇਂ ਸਕੂਲ ਦੇ Main gateਤੇ ਲਿਖਿਆ ਹੁੰਦਾ ਕਿ ਸਿੱਖਣ ਲਈ ਆਓ ਤੇ ਸੇਵਾ ਲਈ ਜਾਓ, ਇਵੇਂ ਬੀ ਕੈਨੇਡਾ ਕਮਾਈ ਲਈ ਜਵਾਨੀ ਚ ਆਓ ਤੇ ਪਿਛਲੀ ਉਮਰ ਆਰਾਮ ਤੇ ਆਪਣੀਆ ਖਵਾਇਸ਼ਾ ਪੂਰੀਆ ਕਰਨ ਲਈ ਇੰਡੀਆ ਜਾਓ

  • @RanjitSingh-lg2hc
    @RanjitSingh-lg2hc หลายเดือนก่อน +9

    Ji aaiya nu. Bohot bohot vadayee

  • @investorsingh1197
    @investorsingh1197 หลายเดือนก่อน +11

    ਰੱਜੀਆ ਹੂਹਾ ❤

  • @Robertoknows2111
    @Robertoknows2111 หลายเดือนก่อน +13

    These guys are full of it . They have probably got their pension and are coming back to enjoy life .

  • @gurpalsingh3832
    @gurpalsingh3832 หลายเดือนก่อน +2

    Very good

  • @malwaboy2007
    @malwaboy2007 หลายเดือนก่อน +12

    ਸਾਂਝਾ ਘਰ ਦਾ purpose ਜਾ ਮਕਸਦ ਦੱਸਿਆ ਹੀ ਨਹੀਂ । ਕਿਰਪਾ ਕਰਕੇ ਸਭ ਤੋ ਪਹਿਲਾ ਦੱਸ ਦਿਆ ਕਰੋ ਨਹੀਂ ਤਾ ਤੁਹਾਡੀ ਇਹ ਮਿਹਨਤ ਬੇਤੁਕੀ ਜਿਹੀ ਦਿਖਾਈ ਦਿੰਦੀ ਹੈ ।
    Please do let everyone know if this is an old age home , outdoor stay, restaurant , personal home or if there is a different reason behind the project
    Thank you

  • @gurvinderkaur5528
    @gurvinderkaur5528 หลายเดือนก่อน +7

    ਬਹੁਤ ਵਧੀਆ ਵੀਰ ਜੀ।

  • @KulwinderKaur-ef7qk
    @KulwinderKaur-ef7qk หลายเดือนก่อน +3

    Bhut sunder vichar veer ji god bless you all family waheguru kirpa karn

  • @singhbalkaran9130
    @singhbalkaran9130 หลายเดือนก่อน +13

    ਨਾ ਕੈਨੇਡਾ ਮਾੜਾ ਹੈ ਗਲਤਾ ਚੰਗੇ ਦਿਨਾ ਦੀ ਹੈ ਜੇਕਰ ਥੋਡੇ ਕੋਲ ਪੈਸੇ ਹਨ ਤਾ ਹਰਕੋਈ ਸਲਾਮ ਕਰਦੈ।ਜੇਕਰ ਥੋਡੇ ਕੋਲ ਪੈਸੇ ਨਹੀ ਤਾ ਲੋਕ ਨਫਰਤ ਕਰਦੇ ਹਨ ਜਿਸ ਦੇ ਘਰ ਦਾਣੇ ਉਸ ਦੇ ਕਮਲੇ ਵੀ ਸਿਆਣੇ

  • @OmParkash-bu8xr
    @OmParkash-bu8xr หลายเดือนก่อน +6

    Bhut vdia keta paji tuci ind aak🙏🙏

  • @user-xz1bj4kv9c
    @user-xz1bj4kv9c หลายเดือนก่อน +10

    ਪਤਾ ਨਹੀ ਚਲ ਸਕਿਆ ਕਿ ਇਹ ਸਾਂਝਾ ਘਰ ਪੰਜਾਬ ਦੇ ਕਿਹੜੇ ਇਲਾਕੇ ਚ ਹੈ ਹਾ ਇਹ ਵੀ ਠੀਕ ਹੈ ਇੱਥੇ ਵੀ ਫਾਰ ਹਾਊਸ ਤੇ ਕੰਡੋਅ। ਨੇ ਬਹੁਤ ਵਧੀਆ ਨੇ ਬਜ਼ੁਰਗਾਂ ਵਾਸਤੇ

    • @deepulotey7374
      @deepulotey7374 หลายเดือนก่อน +1

      ਰੋਪੜ੍ਹ ਤੋਂ ਲੁਧਿਆਣਾ ਨਹਿਰ ਵਾਲੇ ਰਾਸਤੇ ਉਪਰ ਹੈ ਏ ਸਾਂਝਾ ਘਰ, ਰੋਪੜ੍ਹ ਤੋਂ ਤਕਰੀਬਨ 40km ਤੇ ਲੁਧਿਆਣੇ ਤੋਂ 30-35km

    • @user-mv1ni4gw1m
      @user-mv1ni4gw1m หลายเดือนก่อน

      Neelon pul te aa ji

    • @luckyhk194
      @luckyhk194 หลายเดือนก่อน

      S s akal I am in Hong Kong now I want bring my child. Sanjah Ghar. I spend my 24 year in Hong. How I can visit you with my family ? Really very nice

    • @InderjeetKaur-ty6nj
      @InderjeetKaur-ty6nj หลายเดือนก่อน

      Neelon pull te aa

    • @krmjt
      @krmjt หลายเดือนก่อน

      Nellon pind kol he

  • @bikkargill6596
    @bikkargill6596 หลายเดือนก่อน +2

    Bhot vadhia decesion Charnjit veer ji God may you live long nahy labhni dharat Punjab vargi we are coming soon dhanwad ❤❤❤❤

  • @user-xz1bj4kv9c
    @user-xz1bj4kv9c หลายเดือนก่อน +6

    ਸਾਡਾ ਇਹੀ ਵਿਰਸਾ ਸੀ ਕਦੇ ਬੋਲੀਆਂ ਰਾਹੀਂ ਅਸੀ ਗਾਉਂਦੇ ਨੇ ਬਾਰੀ ਬਰਸੀ ਖੱਟਨ ਗਿਆ ਸੀ ਕਮਾਉਣ ਗਿਆ ਸੀ ਆਦਿ

  • @paramjitdhaliwal6541
    @paramjitdhaliwal6541 หลายเดือนก่อน +5

    Good job

    • @malwaboy2007
      @malwaboy2007 หลายเดือนก่อน

      Is this a restaurant or personal home Please share if you do know Thank you

  • @Singhs1964
    @Singhs1964 หลายเดือนก่อน +10

    25 ਸਾਲ ਓਥੇ ਦਾ ਨਮਕ ਖਾਧਾ, ਪੈਸਾ ਕਮਾਇਆ ਹੁਣ ਨਰਕ ਕਿਵੇਂ ਬਣ ਗਿਆ। ਹਾਂ ਅਪਣੀ ਜਨਮ ਭੂਮੀ ਤੇ ਆ ਕੇ ਵਸਣਾ ਵਧੀਆ ਗੱਲ ਹੈ।

    • @BangaSethji
      @BangaSethji หลายเดือนก่อน

      ਸਹੀ ਗੱਲ ਹੈ ਭਾਜੀ ਉਹ ਦੇਸ਼ 1 ਕਰਮ ਭੂਮੀ ਆ ਜਿਥੇ ਬੰਦਾ ਰਿਜਕ ਕਮਾਉਂਦਾ ਉਸ ਨੂੰ ਮੰਦਾ ਨਹੀ ਕਹਿਣਾ ਚਾਹੀਦਾ ਮੈਂ UK ਰਹਿੰਦਾ ਇਸ ਦੇਸ਼ ਨੇ ਮੈਨੂੰ ਬਹੁਤ ਕੁਛ ਦਿਤਾ ਮੈਂ 1 ਜ਼ੀਰੋ ਬੰਦਾ ਸੀ ਇੰਡੀਆ ਚ ਪਰ UK ਨੇ ਮੈਨੂੰ ਪੈਸਾ ਰੁਤਬਾ ਸਾਰਾ ਕੁਛ ਦਿਤਾ ਬਹੁਤ ਲੋਗ ਮਾੜੇ ਬੀ ਹਨ ਇਥੇ ਪਰ ਮੇਰੇ ਲਈ ਇਹ ਕਰਮ ਭੂਮੀ ਆਪਾ ਨੂੰ ਮਾੜਾ ਨਹੀਂ ਕਹਿਣਾ ਚਾਹੀਦਾ

    • @anjaan4120
      @anjaan4120 หลายเดือนก่อน

      ਕੈਨੇਡਾ ਵਿੱਚ ਤਾਂ ਲੂਣ ਬਣਦਾ ਵੀ ਨੀ 😂😅 ਲੂਣ ਤਾਂ ਬਾਹਰੋਂ ਆਉਂਦਾ 😂😅

    • @GurdevSingh-vd5ie
      @GurdevSingh-vd5ie หลายเดือนก่อน

      ਅਜੋਕੇ ਸਮੇਂ ਜੋ ਨਵੇਂ ਵਿਦਿਆਰਥੀਆਂ ਜਾ ਰਹੇ ਹਨ ਔਨਾ ਲਈ ਬੜਾ ਔਖਾ ਹੈ ਹੁੰਣ ਕੈਨੇਡਾ ਵੀ ਯੂਰੋਪ ਦੇ ਔਨਾ ਛੋਟੇ ਮੁਲਖਾਂ ਵਰਗਾ ਹੋ ਗਿਆ। ਜਿੱਥੇ ਜਿੰਨਾ ਕਮਾਉ ਔਨਾ ਹੀ ਖ਼ਰਚਾ 🎉ਖੁਹ ਦੀ ਮਿੱਟੀ ਖੁਹ ਨੂੰ ਲਗਣ ਵਾਲੀ ਗੱਲ ਬੰਣਦੀ ਜਾ ਰਹੀ ਹੈ 😢ਮੈਹਗਾਈ ਤਿੰਨ ਗੁਣਾ ਹੋ ਗਈ ਪਰ ਲੇਬਰ ਔਹੀ ਵੀਹ ਬਾਈ ਡਾਲਰ ਘੰਟੇ ਦੇ 😢ਜਦਕਿ ਪੰਜਾਹ ਸਠ ਡਾਲਰ ਹੋਣੇ ਚਾਹੀਦੇ ਨੇ ਘੰਟੇ ਦੇ 😢 ਜੇੜੇ ਮਾਂ ਪਿਓ ਪਚੀ ਤੀਹ ਚਾਲੀ ਲੱਖ ਲਾ ਕੇ ਔਥੇ ਭੇਜਦੇ ਨੇ ਕੀ ਔ ਐਨਾਂ ਪੈਸਾ ਐਥੇ ਨੀ ਲਾ ਕੇ ਰੋਜ਼ਗਾਰ ਖੁਲਵਾ ਸੱਕਦੇ।।।।ਨਾਲੇ ਮਾਲਕ ਨਾਲੇ ਇੰਕਮ ਘਰ ਦਾ ਆਰਾਮ ਖਾਣ ਪੀਣ ਸਬ ਇਥੇ ਕਰ ਸਕਦੇ ਨੇ 😮 ਪੰਜਾਬ ਖੇਤੀ ਪ੍ਰਧਾਨ ਸੂਬਾ ਹੈ।। ਖੇਤੀ ਦੇ ਪ੍ਰੋਡਕਟਾਂ ਨੂੰ ਹੀ ਉਗਾਊ।। ਤਿਆਰ ਕਰਕੇ ਬਾਜਾਰ ਚ ਦੇਸ਼ਾਂ ਵਿਦੇਸ਼ਾਂ ਆਪ ਭੇਜੋ 🎉 ਦਿਨੋਂ ਦਿਨ ਆਬਾਦੀ ਵੱਧਦੀ ਜਾਂਦੀ ਹੈ ਹਰੇਕ ਨੂੰ ਖਾਣਾ ਚਾਹੀਦਾ ਹੈ।।ਇਸ ਤੋਂ ਵੱਧਿਆ ਰੋਜ਼ਗਾਰ ਹੋਰ ਕੋਈ ਨਹੀਂ 🎉

    • @SushilKumar-bm9kj
      @SushilKumar-bm9kj หลายเดือนก่อน

      Uneducated lok ja k moorakha walia harkta krde aa te jail jaan vich v koi sharam nhi aaundi.
      Haalaat bahut kharab ho gye aa. Hor v kharab hone aa te ohna saadi entry hi band kr deni aa. Bas wait kro g new laws da...

  • @user-qp5go8iq6h
    @user-qp5go8iq6h หลายเดือนก่อน +5

    Environmental toxins in food, water and air are at the root cause of many a disease in India 🇮🇳 . Plus, bureaucratic lethargy remains a hurdle in plain sailing! No business and work ethic in India 🇮🇳! Many question marks in India way of life, particularly the Punjab 😢

  • @amarjitsingh8392
    @amarjitsingh8392 หลายเดือนก่อน +3

    Jis country ne tuhanu vadyia life style dita sari jindagi Tusi othe kmayi kiti os nu hun marha kehna Sobha nahi dinda

  • @mandeepgill5876
    @mandeepgill5876 หลายเดือนก่อน +5

    wow good job

  • @Khalsa-kf3wt
    @Khalsa-kf3wt หลายเดือนก่อน +9

    ਨੰਗੇ ਸਿਰ ਚੰਗਾ ਨਹੀ ਲੱਗਦਾ ਭੈਣ ਜੀ

    • @MahenderBesraj
      @MahenderBesraj หลายเดือนก่อน

      Dari Kate Sikh vi achhe nahi lagde musalman lagde

  • @gurdipsingh3446
    @gurdipsingh3446 หลายเดือนก่อน +11

    ਇੰਨਾ ਦਾ ਖਾਨਦਾਨ ਬਚ ਗਿਆ

    • @gurikahlon246
      @gurikahlon246 หลายเดือนก่อน

      Hahah bacche ni aye ohna ne kehta saabu tuhadi physically need nhi hegi sawah bach gya khandaan

    • @baljeetkaur152
      @baljeetkaur152 หลายเดือนก่อน

      All right ji😂​@@gurikahlon246

    • @davindersinghbatth8026
      @davindersinghbatth8026 หลายเดือนก่อน

      ਪਰ ਵੀਰ ਜੀ ਇਹਨਾ ਦੇ ਬੱਚੇ ਕਨੇਡਾ ਵਿਚ ਹੀ ਹਨ

  • @user-yo8ym7ew1r
    @user-yo8ym7ew1r หลายเดือนก่อน +8

    ਬਹੁਤ ਵਧੀਆ ਜੀ ਪਰ ਬੀਬੀਆਂ ਸਿਰ ਪਤਾ ਨਹੀਂ ਕਿਉਂ ਨਹੀਂ ਢੁੱਕਦੀਆ

  • @gurpreetpannu1526
    @gurpreetpannu1526 หลายเดือนก่อน +5

    25 ਸਾਲ ਬਾਅਦ ਅਕਲ ਆਈ ਫ.....

  • @RajwantSingh-he9jd
    @RajwantSingh-he9jd หลายเดือนก่อน +5

    Tusi ta itha Raja ho

  • @user-pc4br2cc9w
    @user-pc4br2cc9w หลายเดือนก่อน +1

    Now connectivity is only on social media only . No matters it’s Canada or Punjab . Everybody is on phone .

  • @karamjeetsingh319
    @karamjeetsingh319 หลายเดือนก่อน

    Determid for good thought I like it

  • @harshdeol5169
    @harshdeol5169 หลายเดือนก่อน +6

    ਹੱਦ ਆ..... ਉਥੇ ਕਮਾ ਕੇ ਉਹ ਪੈਸਾ ਇਥੇ ਆ ਕੇ business ਚ ਲਗਾ ਰਹੇ ਓ... ਏਹ ਭੰਡਣ ਦੀ ਆਦਤ ਚੰਗੀ ਗੱਲ ਨੀ ਕੋਈ

    • @sukhjindersinghgrewal9064
      @sukhjindersinghgrewal9064 หลายเดือนก่อน

      ਸੱਚ ਬੋਲਣਾ ਭੰਡਣਾ ਨੀ ਹੁੰਦਾ

  • @user-kf5ik5cu4y
    @user-kf5ik5cu4y หลายเดือนก่อน +3

    Waheguruji 🙏🏻

  • @kamaljitsrai6306
    @kamaljitsrai6306 หลายเดือนก่อน +2

    Very very good ❤,

  • @Dalvirjallowalia.
    @Dalvirjallowalia. หลายเดือนก่อน +2

    Kia baat ji

  • @SushilKumar-bm9kj
    @SushilKumar-bm9kj หลายเดือนก่อน

    Shooting winter season di aa te release bahut late kiti aa..g
    Lekin h bahut vadia.

  • @rajinderrohi3847
    @rajinderrohi3847 หลายเดือนก่อน

    ਬਹੁਤ ਪਰੇਰਨਾਦਾਇਕ

  • @SatnamSingh-cl2pb
    @SatnamSingh-cl2pb หลายเดือนก่อน +1

    Jehre canada Gaye ni oh v kahi ja rahe boht wadiya decision..
    Ki banu commenters da ?

  • @jasbirsingh-kj9ql
    @jasbirsingh-kj9ql หลายเดือนก่อน +3

    Kini Educated family aa ❤️🙏

  • @sarbjitkaur726
    @sarbjitkaur726 หลายเดือนก่อน +2

    good job,where is this

  • @surinderbrar4249
    @surinderbrar4249 หลายเดือนก่อน +5

    Canada vich sab taun vadi problem aa culture difference hor koee khaas problem nahi. Culture difference problem eh ha ke ohthon de most born bache apni marji karde te parents nu bahuta listen nahi karde compared to India born children. Punjab vich most parents nu bachian taun problem nahi. Par Punjab dian hor problems ne ; life security eni nahi jini Canada vich, sarkari kum karon vich dikat te rishwat, polluted air, polluted water, milawat vala food etc.

    • @surinderbrar4249
      @surinderbrar4249 หลายเดือนก่อน

      @@kiranpreet88 Tell me which food is artificial in Canada

    • @kiranpreet88
      @kiranpreet88 หลายเดือนก่อน

      @@surinderbrar4249 all vegetables are modified…moreover dairy products are made with chemical agents which increases their durability…ok sir😝

    • @surinderbrar4249
      @surinderbrar4249 หลายเดือนก่อน

      @@kiranpreet88 There is strict check of food products and restaurants by health inspectors in Canada. I do not believe your statement, do you think vegetables and dairy products sold in Canada stores are harmful to health. Never heard this from anyone in Canada.There are many news of artificial milk made in India, There was news in Tribune about testing done in Chandigarh on vegetables and found contents of lead, and other heavy metals. This was due to sewerage water used to irrigate vegetables.

  • @sukhmander-mu8th
    @sukhmander-mu8th หลายเดือนก่อน +4

    ਇਨ੍ਹਾ ਦੇ ਬੱਚੇ ਨਹੀਂ ਗਏ ਇਹਨਾਂ ਨੇ ਇਕ ਬਿਜ਼ਨਸ ਸੈੱਟ ਕੀਤਾ ਹੈ ਪੈਸਾ ਕਮਾ ਕੇ ਬੱਚੇ ਕੈਨੇਡਾ ਸੈੱਟ ਕਰ ਦਿੱਤਾ ਹੈ।

    • @sukhjindersinghgrewal9064
      @sukhjindersinghgrewal9064 หลายเดือนก่อน

      Jeda apni ਮਾਂ de ਦੁੱਧ nll ni rajea oh packet wale ਦੁੱਧ nll kitha rjj ju

  • @user-cw7kg1nx3k
    @user-cw7kg1nx3k หลายเดือนก่อน

    Kithe oooo g tusi kedi jaga punjab vich you wear winter clothes

  • @garryj7845
    @garryj7845 23 วันที่ผ่านมา

    Haye sadi Bharat mata😂 Vapas aa gye asi😂

  • @KarmjeetKaur-jy3li
    @KarmjeetKaur-jy3li หลายเดือนก่อน +1

    25 year cha money bhutt hogi Ho gi Hon money nu dable vi Kern g7

  • @palwinderdhillon9911
    @palwinderdhillon9911 หลายเดือนก่อน +3

    Kihri jagah ch hai Sanja ghar

    • @mohinderdhaliwal71
      @mohinderdhaliwal71 หลายเดือนก่อน

      ਨੀਲੋਂ ਪਿੰਡ ਜ਼ਿਲ੍ਹਾ ਲੁਧਿਆਣਾ
      ਨੀਲੋਂ ਤੋਂ ਰੋਪੜ ਰੋਡ,ਨੇੜੇ ਕਿਸ਼ਤੀ ਢਾਂਡੇ 141114 ਪੰਜਾਬ

  • @dgrewal5925
    @dgrewal5925 หลายเดือนก่อน

    I didn’t like to hear that you have no memories of Canada after living in 25 years. It’s not fair for Canada 🇨🇦.

  • @ballibhamra
    @ballibhamra หลายเดือนก่อน +1

    Bhaji canadian passport vee canada de vich hee surrender kr ke aune c

  • @JaspreetKaur-po7mv
    @JaspreetKaur-po7mv หลายเดือนก่อน

    Location ki hai saanjha Ghar di

  • @Eastwestpunjabicooking
    @Eastwestpunjabicooking หลายเดือนก่อน

    ਕਿਹੜੀ ਜਗਾ ਏ ? ਕੀ ਤੁਹਾਡਾ ਪਿੰਡ ਵੀ ਜੱਦੀ ਹੈ। ਕੇ ਹੁਣ ਕਿਹੜਾ ਕੰਮ ਸ਼ੁਰੂ ਕੀਤਾ ਹੈ।

  • @iamsingh4570
    @iamsingh4570 หลายเดือนก่อน +2

    Enni thand pai rhi aapne sanu pta hi nahi baaki vadia kita vapis aa ke ..

  • @kaurkaur7841
    @kaurkaur7841 หลายเดือนก่อน +1

    Set kr bache hun 😂

  • @HarvinderKaur-tq6nu
    @HarvinderKaur-tq6nu หลายเดือนก่อน

    Eh sanja ghar kithe a

  • @sunnymann5812
    @sunnymann5812 หลายเดือนก่อน

    Is this a business Sanjha ghar or private house or what?

  • @pcdugal-os4ty
    @pcdugal-os4ty หลายเดือนก่อน

    koi pahari jagha lagdi hai

  • @SatnamSingh-cl2pb
    @SatnamSingh-cl2pb หลายเดือนก่อน

    Sari unmar canada lga k hun kehnde hell .. dukh hunda eve duniya dekh k

  • @user-sb2fj7vf2i
    @user-sb2fj7vf2i หลายเดือนก่อน

    ih kihdi jga te aa ki

  • @gurikahlon246
    @gurikahlon246 หลายเดือนก่อน +1

    Ehna de bacche ne kehta c we don’t need ur physical need 😂

  • @pcdugal-os4ty
    @pcdugal-os4ty หลายเดือนก่อน

    Sanjha ghar canada bana sakde se

  • @angrejbath4440
    @angrejbath4440 หลายเดือนก่อน

    Cora paise Kam ka Punjab di yaad ha gai

  • @harpreetdeol2999
    @harpreetdeol2999 หลายเดือนก่อน

    Pta ne kede jang jiti aa lok muh chak ke interview karn lag jande aa

  • @maudgomery1682
    @maudgomery1682 หลายเดือนก่อน

    25 saal baad kihri jail vicho niklia a k 25 saal poora kutna pua urab desha vich dhuka khanda firda apnia runa v pisha shudia hundia na uho viahi na uho rundia otho ta kise na vapsi dia vedeo banaia nuhi k luvo jee ma apna ghur vapus a gia kee urab desha vich lok jiada sukhi jitha na uhna dee run na kun a gua a ghur vapus vedeo buna k dhuka kha k 6 maheena fare vapus a janga atha bathera hindostan toe shiter kha k cheeka marda aunda vapus canada kuna huth launda bui fare nuhi asi punjab jana otha juti buri vurdi chora luteria koora shuduna vala v koe nuhi hunda na koi apeel na police na vakeel

  • @JSDhaliwal-su1qd
    @JSDhaliwal-su1qd หลายเดือนก่อน

    Dangar Hindu staani lol