ਗੁਰਦੁਆਰਾ ਸਾਹਿਬ ਦਾ ਰਾਹ ਪੁੱਛਣ ਬਹਾਨੇ ਬਜ਼ੁਰਗ ਕੋਲ ਰੁਕੇ ਲੁਟੇਰੇ, ਸਕਿੰਟਾਂ ‘ਚ ਕਰ ਗਏ ਕਾਰਨਾਮਾ

แชร์
ฝัง
  • เผยแพร่เมื่อ 25 ต.ค. 2024

ความคิดเห็น • 33

  • @gurdevkaur1209
    @gurdevkaur1209 2 หลายเดือนก่อน +19

    ਸਭਨਾਂ ਨੂੰ ਸੁਚੇਤ ਰਹਿਣ ਦੀ ਲੋੜ ਹੈ ਜੀ

    • @SandhuSaab-yo8cg
      @SandhuSaab-yo8cg 2 หลายเดือนก่อน +3

      ਵੀਰ ਇਹ ਤਾ ਸਰਕਾਰ ਹੀ ਸਖਤ ਕਨੂੰਨ ਲੈਕੇ ਆਏ ਜਿੰਨਾ ਚ ਚੋਰੀ,ਨਸਾ, ਮਿਲਾਵਟ ਖੋਰ ਸਾਮਲ ਹੋਣ ਸਜਾ ਸਖਤ ਹੋਏਗੀ ਤਾ ਹੀ ਕੰਟਰੋਲ ਹੋਵੇਗਾ ਆਮ ਜਨਤਾ ਕੀ ਕੀ ਕਰੇਗੀ ?!

  • @RANJITSingh-nv9fq
    @RANJITSingh-nv9fq 2 หลายเดือนก่อน +13

    ਗਰੇਵਾਲ ਸਾਹਿਬ ਬਹੁਤ ਹੀ ਮਾੜਾ ਸਮਾਂ ਆ ਗਿਆ 😢ਕੀ ਬਣੂੰ ਪੰਜਾਬ ਦਾ ਵਾਹਿਗੁਰੂ ਵਾਹਿਗੁਰੂ 🙏

  • @Surinder-j8c
    @Surinder-j8c 2 หลายเดือนก่อน +11

    ਭੰਡ ਸਰਕਾਰ ਦਾ ਖੁਸ਼ਹਾਲ ਪੰਜਾਬ

  • @jagdeepkaur8855
    @jagdeepkaur8855 2 หลายเดือนก่อน +11

    ਸੁਚੇਤ ਰਹਿਣ ਦੀ ਲੋੜ ਹੈ,

  • @kuldipkaurkalsi923
    @kuldipkaurkalsi923 2 หลายเดือนก่อน +6

    ਇਹਨਾਂ ਨੁ ਜੇਲ ਚਾਹੀਦੀ। ਲੋਕ ਡਰਦੇ ਨਹੀਂ ਪੰਜਾਬ ਵਿੱਚ ਕਨੁਨ ਸਕਤ ਹੋਣਾ ਚਾਹੀਦਾ ਹੇ

  • @Bhagwantsandhururilwala
    @Bhagwantsandhururilwala 2 หลายเดือนก่อน +8

    ਕੋਲ ਵਾਲੇ ਕੋਲ ਹੀ ਰਹਿੰਦੇ ਜਦੋ ਸ਼ੱਕ ਪਿਆ ਸੀ

  • @husanpreetsingh1380
    @husanpreetsingh1380 2 หลายเดือนก่อน +3

    Thali vir jindabad❤

  • @sonyvalu6137
    @sonyvalu6137 2 หลายเดือนก่อน

    ਇਹੋ ਜਿਹੇ ਲੋਕਾਂ ਨੂੰ ਰਲਕੇ ਨੱਥ ਪਾਈ ਜਾ ਕਸਦੀ ਹੈ ਕੱਲੀ ਪੁਲਿਸ ਦੇ ਬੱਸ ਦਾ ਕੰਮ ਨਹੀਂ ਕਿਉਂ ਕਿ ਪੁਲਿਸ ਕਿਸੇ ਦੇ ਨਾਲ ਨਹੀਂ ਰਿਹ ਸਕਦੀ ਜਿਮੇ ਇਸ ਬਜੁਰਗ ਨੂੰ ਲੁੱਟ ਰਹੇ ਸਨ ਤੇ ਉਸ ਸਮੇਂ। ਚਾਹ ਵਾਲਾ ਵਿਅਕਤੀ ਬਾਬੇ ਕੋਲ ਸੀ ਤਾਂ ਉਹ ਚੋਰਾਂ ਨੂੰ ਪੁੱਛਦਾ ਹੀ ਰਹਿ ਗਿਆ ਜੇਕਰ ਬਾਬਾ ਜੀ ਕੁਝ ਬੋਲਦਾ ਤਾਂ ਚੋਰਾਂ ਨੂੰ ਫ਼ੜ ਲਿਆ ਜਾਂਦਾ

  • @royalgamer6757
    @royalgamer6757 2 หลายเดือนก่อน +2

    ਸਾਡੇ ਪਿੰਡ ਵੀ ਏਦਾਂ ਹੀ ਹੋਇਆ ਸੀ,,, ਇਕ ਔਰਤ ਤੇ ਦੋ ਬੰਦਿਆਂ ਨੇ ਦੋ ਅੰਟੀਆਂ ਨੂੰ ਰੋਕ ਕੇ ਰਾਹ ਪੁੱਛਣ ਲੱਗ ਗਏ,, ਫਿਰ ਪਤਾ ਨੀ ਉਹਨਾਂ ਨੇ ਕੀ ਕੀਤਾ,, ਇਕ ਅੰਟੀ ਨੇ ਆਪ ਹੀ ਵਾਲੀਆਂ ਲਾ ਕੇ ਫੜਾ ਦਿਤੀਆਂ

  • @RajwantKaur-s9z
    @RajwantKaur-s9z 2 หลายเดือนก่อน +3

    ਇਹਨਾਂ ਠੱਗ ਲੋਕਾਂ ਨੂੰ ਰੱਬ ਦਾ ਕੋਈ ਡਰ ਨਹੀਂ ਹੈ | ਇਹੋ ਜਿਹੇ ਪੈਸੇ ਪਤਾ ਨਹੀਂ ਕਿੱਥੇ ਲੱਗਣ | ਵਾਹਿਗੁਰੂ ਚਾਹੇ ਤਾਂ ਇੱਕ ਛਿੰਨ ਵਿੱਚ ਸਾਰੀ ਜੀਵਨ ਲੀਲਾ ਖ਼ਤਮ ਕਰ ਸਕਦਾ ਹੈ | ਮਿਹਨਤ ਨਾਲ ਪੈਸਾ ਕਮਾਓ ਤੇ ਚੈਨ ਦੀ ਜ਼ਿੰਦਗੀ ਬਿਤਾਓ |

  • @AustralianVlogger41
    @AustralianVlogger41 2 หลายเดือนก่อน

    Same thing happened with mother . But she shouted. Then they run away.

  • @BalwinderSingh-fj9sw
    @BalwinderSingh-fj9sw 2 หลายเดือนก่อน +3

    Kharar v hoea sade nal

  • @bobbiecheema4833
    @bobbiecheema4833 2 หลายเดือนก่อน

    Very sad.
    Kithea jaa reha aaj da insaan.
    Waheguru hi mehar karan.
    Aap sub vi chukanea raho. Don’t wear any jewellery.
    Waheguru ji.

  • @ravindersidhu6630
    @ravindersidhu6630 2 หลายเดือนก่อน +1

    😅😢

  • @SukhwinderSingh-wq5ip
    @SukhwinderSingh-wq5ip 2 หลายเดือนก่อน +1

    ਕੀ ਬਣੂ ਦੁਨੀਆਂ ਦਾ

  • @KashmirSingh-se9ej
    @KashmirSingh-se9ej 2 หลายเดือนก่อน +1

    Stark raho ji

  • @jsingh7743
    @jsingh7743 2 หลายเดือนก่อน +1

    Police ne kus nhi krna

  • @Petworldpunjab46
    @Petworldpunjab46 2 หลายเดือนก่อน +1

    Chhearthha sahib area lgreya hain ji eh

  • @rimpykajal7802
    @rimpykajal7802 2 หลายเดือนก่อน

    sare mil ka koi step lao ta gal bane ge jroor frao ehna nu

  • @ranjitsinghbains2476
    @ranjitsinghbains2476 2 หลายเดือนก่อน

    Ki ho gea mere punjab nu? Bera gark karta sarkara ne

  • @harnoormaan2899
    @harnoormaan2899 2 หลายเดือนก่อน

    Punjab vich baba wad bhut chalda pya hai very bad

  • @rimpykajal7802
    @rimpykajal7802 2 หลายเดือนก่อน

    agar thanu banda janda ne tuci kiu khre hunde eho jahe loka kol hr roj sunde aw eho jahiya khabara tuci ta ene siane o ka loka nu akal de tuci app lutt ho gye

  • @JagjitSingh-lb8gu
    @JagjitSingh-lb8gu 2 หลายเดือนก่อน

    ਸਾਡੇ ਪਿੰਡ ਵਿੱਚ ਵੀ ਅਹੀ ਬਾਬਾ ਲੁੱਟ ਕੇ ਲੈਕੇ ਗਿਆ ਸੀ ਜਨਾਨੀ ਤੋਂ ਵਾਲਿਆਂ ਲਾਏਗਾ ਸੀ ਅਹੀ ਬਾਬਾ ਸੀ

  • @mod7767
    @mod7767 2 หลายเดือนก่อน +2

    Sade nal v hoya adda

    • @jsingh7743
      @jsingh7743 2 หลายเดือนก่อน +2

      Ki hoya cji