ਦੇਖੋ ? 👉 ਨਾਮਧਾਰੀ ਪਰਿਵਾਰ ਦਾ ਬੱਚਾ ਲੱਭਿਆ ਤਰਸਯੋਗ ਹਲਾਤਾਂ ਵਿੱਚ ( 1 ਲੱਖ ਰੁ ਰੱਖਿਆ ਸੀ ਇਨਾਮ )

แชร์
ฝัง
  • เผยแพร่เมื่อ 27 ม.ค. 2025

ความคิดเห็น • 252

  • @palkharoud6004
    @palkharoud6004  3 หลายเดือนก่อน +45

    APNA FARZ SEWA SOCIETY VILL LACHKANI PATIALA M: +919408000085, +917307000085

    • @GurdeepSingh-gp2yh
      @GurdeepSingh-gp2yh 3 หลายเดือนก่อน +5

      Dhan ho veer ji🙏🙏🙏🙏🙏

    • @kamleshsardana3682
      @kamleshsardana3682 3 หลายเดือนก่อน +3

      WAHEGURU AAP DA SADA SAHAI HOVE.

    • @AmritDhillon-yz5qm
      @AmritDhillon-yz5qm 3 หลายเดือนก่อน +1

      Waheguru ji chrdi kla vich rkhn hm6a tuhnu ji

    • @G.singh0001
      @G.singh0001 3 หลายเดือนก่อน

      Bai ji Patiala to jo bande Ghar ch band c,,oh resqu kite c,,onha da ki Banya?

    • @insanautoparts
      @insanautoparts 3 หลายเดือนก่อน

      ​p@@AmritDhillon-yz5qm5:36

  • @sukhbeerbrar5423
    @sukhbeerbrar5423 3 หลายเดือนก่อน +14

    ਜਥੇਦਾਰ ਜੀ ਆਪ ਜੀ ਦਾ ਤੇ ਆਪ ਜੀ ਦੀ ਸੰਸਥਾ ਦਾ ਬਹੁਤ ਬਹੁਤ ਧੰਨਵਾਦ ਜੀ

  • @NirmalSingh-bz3si
    @NirmalSingh-bz3si 3 หลายเดือนก่อน +27

    ਯਾਰ ਇਹ ਬੱਚਾ ਕਿਡਾ ਸਿਆਣਾ ਆਪਣੇ ਪਿਤਾ ਜੀ ਦੇ ਪੈਰੀਂ ਹੱਥ ਲਾਕੇ ਕਿਵੇਂ ਜੱਫੀ ਪਾਈ ਮਨ ਨੂੰ ਸਕੂਨ ਮਿਲਿਆ ਯਾਰ,,,ਰੱਬ ਸਾਰੇ ਸੰਸਾਰ ਦਾ ਭਲਾ ਕਰੇ

  • @RanjeetSandhu-ne4wr
    @RanjeetSandhu-ne4wr 3 หลายเดือนก่อน +15

    ਸਭ ਤੋਂ ਵੱਡੀ ਸੇਵਾ

  • @jagroopkaur-y6h
    @jagroopkaur-y6h 3 หลายเดือนก่อน +24

    ਉਸ ਬੱਚੇ ਦੀ ਵੀ ਧੰਨਵਾਦ ਕਰਨਾ ਬਣਦਾ ਜਿਸਨੇ ਸੰਸਥਾ ਤੱਕ ਪਹੁੰਚਾ ਦਿੱਤਾ

  • @GurnekSingh-l6c
    @GurnekSingh-l6c 3 หลายเดือนก่อน +11

    ਵਾਹਿਗੁਰੂ ਜੀ ਬਹੁਤ ਸ਼ੁਕਰੀਆ ਇਸ ਵੀਰ ਦਾ ਪ੍ਰੀਵਾਰ ਮਿਲ ਗਿਆ ਹੈ 💚🙏🙏 ਵੱਲੋਂ ਐਡਵੋਕੇਟ ਜੀ ਐਸ ਖਹਿਰਾ ਲੁਧਿਆਣਾ।👍👌👌☝️☝️☝️☝️✍️✍️✍️💯

  • @sukhbirsingh6050
    @sukhbirsingh6050 3 หลายเดือนก่อน +20

    ਪਾਲ ਵੀਰ ਜੀ ਬਹੁਤ ਬਹੁਤ ਧੰਨਵਾਦ ਜੀ
    ਹਾਜਰਾ ਹਜੂਰ ਸ੍ਰੀ ਸਤਿਗੁਰੂ ਉਦੇ ਸਿੰਘ ਜੀ ਪਹਿਰੇ ਦੇ ਮਾਲਕ ਜੀ ਕੋਲ ਇਹ ਪਰਵਾਰ ਨੇ ਏਹਦੇ ਗੁੰਮ ਹੋਣ ਦੀ ਅਰਜ ਕੀਤੀ ਸੀ
    ਹੁਕਮ ਹੋਇਆ ਸਤਿਗੁਰੂ ਜੀ ਕਿਰਪਾ ਕਰਨ ਗੇ ਲੱਭ ਜਾਵੇਗਾ
    ਬਹੁਤ ਕਿਰਪਾ ਕੀਤੀ ਸਤਿਗੁਰੂ ਜੀ ਤੁਸੀਂ
    ਇਹਨਾਂ ਪਾਲ ਵੀਰਾਂ ਦਾ ਬਹਾਨਾ ਬਣਾ ਕੇ ਤੁਸੀਂ ਇਸ ਬੱਚੇ ਤੇ ਕਿਰਪਾ ਕੀਤੀ ਜੋ,
    ਸਤਿਗੁਰੂ ਜੀ ਦਾ ਚੌਂਕੀਦਾਰ ਡਾਕਟਰ ਸੁਖਬੀਰ ਸਿੰਘ ਕਟਾਣੀ

  • @BalkarSingh-dc1oq
    @BalkarSingh-dc1oq 3 หลายเดือนก่อน +10

    ਵਾਹਿਗੁਰੂ ਕਿਰਪਾ ਕਰੇ ਬਹੁਤ ਹੀ ਵਧੀਆ ਹੈਲਪ ਕਰੇ ਰਹੇ ਪਰਮਾਤਮਾ ਤੁਹਾਡੀ ਮਦਦ ਕਰੇ ਹੋਰ ਤਰੱਕੀ ਕਰੋ ਤੁਸੀਂ ਰਬ ਰੂਪ ਹੋ

  • @rajinderbatth4132
    @rajinderbatth4132 2 วันที่ผ่านมา

    ਪਾਲ ਵੀਰ ਜੀ ਆਪ ਜੀ ਦਾ ਗੱਲ ਕਰਨ ਦਾ ਢੰਗ ਬਹੁਤ ਵਧੀਆ ਜੀ ਆਪ ਰੱਬ ਦਾ ਰੂਪ ਹੋ🙏🏻🙏🏻

  • @surjitkaur1895
    @surjitkaur1895 3 หลายเดือนก่อน +1

    ਵਾਹਿਗੁਰੂ ਜੀ ਮੇਹਰ ਭਰਿਆ ਹੱਥ ਸਦਾ ਰਖ਼ਣਾ ਜੀ। ਧੰਨ ਹੈ ਇਹ ਸੇਵਾ।

  • @renukaahuja664
    @renukaahuja664 3 หลายเดือนก่อน +9

    ਧੰਨਵਾਦ ਪਾਲ ਵੀਰਜੀ, ਵਾਹਿਗੁਰੂ ਜੀ ਆਪ ਜੀ ਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖਣ 🙏🙏

  • @manjitsanghera7821
    @manjitsanghera7821 3 หลายเดือนก่อน +6

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਇਸ ਵੀਰ ਨੂੰ ਤੰਦਰੁਸਤੀ ਦੀ ਦਾਤ ਬਖਸ਼ਣਾ ਜੀ

  • @baljitsidhu6606
    @baljitsidhu6606 3 หลายเดือนก่อน +4

    ਵੀਰ ਜੀ ਸਤਪਾਲ ਸਿੰਘ ਜੀ
    ਵਾਹਿਗੁਰੂ ਤਹਾਨੂੰ ਤੰਦਰੁਸਤੀ ਤੇ ਲੰਮੀ ਜਿੰਦਗੀ ਬਖਸ਼ਣ। ਤੁਸੀਂ ਸਮਾਜ ਸੇਵਾ ਬਹੁਤ ਕਰਦੇ ਹੋ। ਬਹੁਤ ਬਹੁਤ ਧੰਨਵਾਦ ❤❤

  • @FREE-FIRE300
    @FREE-FIRE300 3 หลายเดือนก่อน +7

    ਵਹਿਗੁਰੂ ਜੀ 🙏🏻 ਸਭ ਤੇ ਮੇਹਰ ਕਰੋ ਸਤਿਗੁਰੂ ਜੀ ਸਭ ਤ ਤੰਦਰੁਸਤ ਆਪੋ ਆਪਣੇ ਘਰਾਂ ਵਿੱਚ ਪਰਿਵਾਰ ਚ ਰਹਿਣ ਸਤਿਗੁਰੂ ਜੀ ਕਿਰਪਾ ਕਰੋ 🙏🏻 ਬਾਬਾ ਜੀ ਸਦਾ ਚੜ੍ਹਦੀ ਕਲਾ ਚ ਰਹਿਣ 🙏🏻

  • @malkitkaur8481
    @malkitkaur8481 3 หลายเดือนก่อน +10

    Pal beta waheguru ji tuhadi lambi ummar kre god bless you

  • @Lovenature-nt8zm
    @Lovenature-nt8zm 3 หลายเดือนก่อน +20

    ਵਾਹਿਗੁਰੂ ਜੀ ਸਭ ਨੂੰ ਆਪਣੇ ਨਾਮ ਦੀ ਦਾਤ ਬਖਸਿਉ 🙏

  • @GurnekSingh-l6c
    @GurnekSingh-l6c 3 หลายเดือนก่อน +14

    ਵਾਹਿਗੁਰੂ ਜੀ ਮੇਹਰ ਕਰਨ ਕਿ ਪਾਲ ਵੀਰ ਜੀ ਇਸ ਭਰਾ ਦਾ ਘਰ ਲੱਭ ਜਾਵੇ 💚🙏🙏 ਆਪ ਜੀ ਬਹੁਤ ਬਹੁਤ ਧੰਨਵਾਦ ਜੀ 👍👌👌 ਵੱਲੋਂ ਐਡਵੋਕੇਟ ਜੀ ਐਸ ਖਹਿਰਾ ਲੁਧਿਆਣਾ।☝️☝️☝️☝️☝️✍️✍️✍️💯

    • @jassisingh6319
      @jassisingh6319 3 หลายเดือนก่อน +1

      Gher labh ta gya bai ji tusi vedio puri nehi dekhi na titel vedio da .

    • @palwindersingh3731
      @palwindersingh3731 3 หลายเดือนก่อน

      JIONDE RAHO PAAL VEERE. KHUSH RAHO. JI

  • @baljeetsidhu3550
    @baljeetsidhu3550 3 หลายเดือนก่อน +17

    ਧੰਨ ਧੰਨ ਸ਼੍ਰੀ ਗੁਰੂ ਰਾਮ ਦਾਸ ਜੀ ਮੇਹਰ ਕਰਨ ਸਤਿਨਾਮ ਜੀ ਸ਼੍ਰੀ ਵਾਹਿਗੁਰੂ ਜੀ

  • @karamsaggu4640
    @karamsaggu4640 3 หลายเดือนก่อน +4

    ਤੁਹਾਡਾ ਤਹਿ ਦਿਲੋ ਧੰਨਵਾਦ ਜੋ ਤੁਸੀ ਸੰਤਾ ਸਿੰਘ ਨੂੰ ਲੱਭ ਦਿੱਤਾ ਤੇ ਸੇਵਕ ਸਤਨਾਮ ਸਿੰਘ ਸਿੰਘ ਜੀ ਨੂੰ ਵਧਾਈਆਂ । ਸਤਿ ਸ੍ਰੀ ਅਕਾਲ

  • @sukhjitkaur6721
    @sukhjitkaur6721 3 หลายเดือนก่อน +6

    Pal veer ji tuhada bhaut bhaut Dhanwad ji God bless you always sewa karde raho ji 🇺🇸

  • @arshdeepsingh-xd5uv
    @arshdeepsingh-xd5uv 3 หลายเดือนก่อน +1

    ਸਰਦਾਰ ਸਾਹਿਬ ਬਹੁਤ ਨਿਮਰਤਾ ਨਾਲ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਕਹਿੰਦਾ 🙏

  • @rbrar3859
    @rbrar3859 3 หลายเดือนก่อน

    ਬਹੁਤ ਵੱਡੀ ਸੇਵਾ ਹੈ।
    ਵਾਹਿਗੁਰੂ ਜੀ ਮਿਹਰ ਕਰੇ।

  • @jinderpreet7621
    @jinderpreet7621 3 หลายเดือนก่อน +4

    Veer ji thada te ,waheguru ji da bot bot sokar a,bacha apne parwaar nu mil grya

  • @BaljeetKaur-fs5hg
    @BaljeetKaur-fs5hg 3 หลายเดือนก่อน +6

    ਵਾਹਿਗੁਰੂ ਜੀ ਚੱੜਦੀ ਕਲਾ ਰੱਖਣ ਨਾਲ ਵੀਰੇ ਤੁਹਾਨੂੰ ❤❤❤

  • @amandeepsinghlalowali8250
    @amandeepsinghlalowali8250 หลายเดือนก่อน +1

    Waheguru ji ka Khalsa waheguru ji ki Fateh Sab te Mehar Kare Waheguru ji 🙏🌹🥰😢🥺🙏🌹

  • @maluksingh5489
    @maluksingh5489 3 หลายเดือนก่อน +2

    ਪਾਲ ਬਾਈ ਜੀ ਤੁਸੀਂ ਬਹੁਤ ਵਧੀਆ ਕੰਮ ਕਰ ਰਹੇ ਉ ❤❤❤❤❤❤❤❤❤

  • @amriksingh-hw1ml
    @amriksingh-hw1ml 3 หลายเดือนก่อน +2

    Dhan ho pal ji. Satguru ji kerpa krn tuhade hamesha chardi kla hove ji.

  • @arhammalik7738
    @arhammalik7738 2 หลายเดือนก่อน +1

    Love and Respect from Lahore Pakistan

  • @gurdeepkaur6662
    @gurdeepkaur6662 3 หลายเดือนก่อน +1

    Thanks Thanks putter ji 👍 🙏, God bless u putter ji, good luck 👍 🙏

  • @KuldeepSingh-li5ev
    @KuldeepSingh-li5ev 3 หลายเดือนก่อน +6

    ਵਾਹਿਗੁਰੂ ਜੀ ਧੰਨ ਹੋ ਪਾਲ ਬਾਈ ਤੁਸੀਂ

  • @LovePreet-v7j
    @LovePreet-v7j หลายเดือนก่อน

    Waheguru ji 🙏 da bhut bhut sukr h ji veer ji mil gye prwar nu

  • @kanwaljeetkaur3340
    @kanwaljeetkaur3340 3 หลายเดือนก่อน +6

    ਵਾਹਿਗੁਰੂ ਜੀ ਸਤਿਨਾਮੁ ਜੀ ਵਾਹਿਗੂਰੁ ਜੀ

  • @paramjitkaur9844
    @paramjitkaur9844 3 หลายเดือนก่อน +11

    ਇਸ ਬੱਚੇ ਦੇ ਸਿਰ ਤੇ ਵਾਹਿਗਰ ਹੀ ਮੇਹਰ ਭਰਿਆ ਹਥ ਰੱਖੇ

  • @amritkaur8517
    @amritkaur8517 3 หลายเดือนก่อน +1

    Bahut Bahut Dhanyawad Sareya da te Shukrana Satguru Sachche Patshah Ji Da,APNE SEWAK KI AAPE RAKHHE....

  • @skvlogpunjabi1806
    @skvlogpunjabi1806 3 หลายเดือนก่อน +5

    ਤੁਹਾਡਾ ਬਹੁਤ ਧੰਨਵਾਦ ਵੀਰ ਜੀ । ਭੈਣੀ ਸਾਹਿਬ ਜਪ ਪ੍ਯੋਗ ਚਲ ਰਹੇ ਸੀ ਜੀ ਓਥੇ ਵੀ ਲੱਖਾਂ ਦੀ ਗਿਣਤੀ ਵਿੱਚ ਸੰਗਤ ਇਸ ਬੱਚੇ ਲਈ ਅਰਦਾਸ ਕਰਦੀ ਸੀ ਜੀ ਸੋ ਸਤਿਗੁਰੂ ਜੀ ਨੇ ਸਭਦੀ ਅਰਦਾਸ ਪ੍ਵਵਾਨ ਕੀਤੀ ਹੈ ਜੀ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਜੀ 🙏🙏

  • @johalhundalmusicofficial
    @johalhundalmusicofficial 3 หลายเดือนก่อน +2

    ਵਾਹਿਗੁਰੂ ਜੀ ਮੇਹਰ ਕਰਨ

  • @SukhwinderSingh-qn4rj
    @SukhwinderSingh-qn4rj หลายเดือนก่อน +1

    Waheguru ji mehar karan ji paal veer te

  • @meetokaur6000
    @meetokaur6000 3 หลายเดือนก่อน

    ਵਾਹਿਗੁਰੂ ਜੀ ਇਸ ਨੂੰ ਘਰ ਮਿਲ ਜਾਵੇ ਮਾਂ ਪਿਉ ਕਿੰਨੇ ਤੜਫਦੇ ਹੋਣੇ 🌹🙏

  • @gopalsinghchauhan8624
    @gopalsinghchauhan8624 3 หลายเดือนก่อน +4

    ਵਾਹਿ ਗੁਰੂ ਸਾਹਿਬ ਜੀ

  • @narindernanua9870
    @narindernanua9870 3 หลายเดือนก่อน +4

    ਧੰਨ ਧੰਨ ਗੁਰੂ ਰਾਮਦਾਸ ਜੀ ਧੰਨ ਧੰਨ ਗੁਰੂ ਰਾਮਦਾਸ ਜੀ

  • @MehmoodHassan-l4c
    @MehmoodHassan-l4c 2 หลายเดือนก่อน

    APNA Farz sewa society ko Pakistan 🇵🇰🙋 Sy tan wat 🙏🙏

  • @rawan-official55
    @rawan-official55 12 วันที่ผ่านมา

    اسلام وعلیکم بھائی جان آپ بہت اچھا کام کر رہے ہیں ❤❤❤❤❤

  • @paramjitwaraich9104
    @paramjitwaraich9104 2 หลายเดือนก่อน

    ਵਾਹਿਗੁਰੂ ਜੀ 🙏 ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ 🙏

  • @ShispalKataria
    @ShispalKataria 3 หลายเดือนก่อน +2

    Waheguru tohanu lambiyan umra bakse chrdi kalen bakse veerji 🙏🙏🙏🙏🙏🙏

  • @AbrarHussain-ks1pl
    @AbrarHussain-ks1pl 3 หลายเดือนก่อน +2

    Very Nice ❤Abrar Pakistan

  • @GusavkSidhu-d9h
    @GusavkSidhu-d9h 3 หลายเดือนก่อน +4

    ਸਤਨਾਮ ਸ਼੍ਰੀ ਵਾਹਿਗੁਰੂ ਜੀ ਸਤਨਾਮ ਸ਼੍ਰੀ ਵਾਹਿਗੁਰੂ ਜੀ🙏🙏 🌹🌹🌹🌹🌹

  • @Jokerxpoison
    @Jokerxpoison 3 หลายเดือนก่อน +2

    ❤❤. Veer ji... Maharaj tohanu chardi kalaa ch rakhe ❤

  • @championgamemap6485
    @championgamemap6485 3 หลายเดือนก่อน +5

    ❤ਵਾਹਿਗੁਰੂ ਜੀ ❤

  • @SukhrajGames
    @SukhrajGames 3 หลายเดือนก่อน +1

    Paji bahut bahut dhanwad 🙏🙏🙏🙏♥️♥️♥️♥️

  • @rajvirsingh3008
    @rajvirsingh3008 3 หลายเดือนก่อน +4

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @jagdishkaur4198
    @jagdishkaur4198 3 หลายเดือนก่อน +2

    Waheguru ji waheguru ji waheguru ji 🙏🙏🙏🙏🙏💐♥️💐🌹💐🌹💐🌹💐

  • @NavdeepSingh-g6o
    @NavdeepSingh-g6o หลายเดือนก่อน

    Waheguru ji waheguru ji waheguru ji waheguru ji waheguru ji

  • @AjitSingh-hz9ze
    @AjitSingh-hz9ze 3 หลายเดือนก่อน +2

    Parmatma tuhanu lambi umr bakshan Satpal Singh ji 🙏 Waheguru tuhanu chardi kala vich rakhan 🙏🙏

    • @Bhupinderkaurdhaliwalusa
      @Bhupinderkaurdhaliwalusa 3 หลายเดือนก่อน

      ਲੱਖ ਰੁਪਏ ਇਸ ਸੰਸਥਾ ਨੂੰ ਦਾਨ ਕਰ ਦਿਓ ਇਹ ਸੰਸਥਾ ਬਹੁਤ ਵਧੀਆ ਕੰਮ ਕਰ ਰਹੀ ਹੈ ਕੀਤਾ ਵਾਅਦਾ ਇਨਾਮ ਦੇਣਾ ਨਾ ਭੁੱਲਣਾ ਜ਼ਰੂਰ ਦਾਨ ਕਰਕੇ ਜਾਵੋ

  • @AarshRandhawa-ro9bc
    @AarshRandhawa-ro9bc 3 หลายเดือนก่อน

    ਵਹਿਗੁਰੂ ਜੀ ਸਬ ਨੂੰ ਤੰਦਰੁਸਤੀ ਬਖਸ਼ ਔ

  • @KamikkarSingh
    @KamikkarSingh 3 หลายเดือนก่อน +2

    Thank you Satpal Singh Veer ji

  • @kalaramgurjar5212
    @kalaramgurjar5212 3 หลายเดือนก่อน +7

    ਵੀਰ ਜੀ ਬਹੁਤ ਦਿਨਾਂ ਬਾਦ ਵੀਡਿਓ ਆਈ ਹੈ ਮੇਂ ਤਾਂ ਪੁਰਾਣੀਆਂ ਹੀ ਸੋਨੀ ਦੀਆਂ ਦੇਖੀ ਜਾਂਦਾ ਹੈ ਜਦੌਂ ਟੈਮ ਲਗਦਾ ਹੈ

    • @GuriJass-u3v
      @GuriJass-u3v 3 หลายเดือนก่อน

      Mai ta app veera sony gagagn nheala Diya

  • @EveryDaySpecia
    @EveryDaySpecia 3 หลายเดือนก่อน +1

    ਵਾਹਿਗੁਰੂ ਜੀ ਮੇਹਰ ਕਰੇ ਸਬ ਤੇ🙏

  • @ajitsungh4081
    @ajitsungh4081 3 หลายเดือนก่อน +1

    Thanks. Pal. Veer. Ji. Wahaguru. Cade. Kal. Bech

  • @jagjivenpanjeta6544
    @jagjivenpanjeta6544 2 หลายเดือนก่อน

    Waheguru ji Waheguru ji ❤

  • @kamleshsardana3682
    @kamleshsardana3682 3 หลายเดือนก่อน +2

    PAL VEERE ❤SHUKAR ,BABE NANAK D KIRPA NAL MIL GAYA ,EK LAKH INNAM AAP D FARAZ SOCIETY VICH KEE SEWA PAYEAA.

  • @SurjitSingh-qq2qu
    @SurjitSingh-qq2qu 3 หลายเดือนก่อน

    🙏ਵਾਹਿਗੁਰੂ ਜੀ 🙏🙏🙏🙏🙏

  • @KabalSingh-mi3et
    @KabalSingh-mi3et 3 หลายเดือนก่อน

    WAHEGURU JI VEER JI NU TANDRUSTI BAKHSO WAHEGURU JI 🙏🙏

  • @Satnamwaheguru473
    @Satnamwaheguru473 3 หลายเดือนก่อน +2

    ਵਾਹਿਗੁਰੂ ਜੀ ਮੇਹਰ ਕਰਨ ਜੀ🙏🙏🙏

  • @Gagan_singer
    @Gagan_singer 3 หลายเดือนก่อน +2

    Wese os munde di help v krn ja dhanvad krn eh vir ... Jis munde ne rok k rakhea ...chlo lakh rupea tan bnnn da os munde nu dena prr sanstha jaa hor greeban da bhala krr deo ...

  • @jkpunjabi578
    @jkpunjabi578 3 หลายเดือนก่อน +55

    ਲੱਖ ਰੁਪਏ ਇਨਾਮ ਵਾਲੇ ਲਚਕਾਣੀ ਪਾਲ ਖਰੋੜ ਵਾਲੀ ਸੰਸਥਾ ਨੂੰ ਦਾਨ ਕਰਨੇਂ ਚਾਹੀਦੇ ਹਨ

    • @Kirpa_sandhu
      @Kirpa_sandhu 3 หลายเดือนก่อน +4

      Ohnu de ditte gye aa

    • @ParamjitSingh-ug3lc
      @ParamjitSingh-ug3lc 3 หลายเดือนก่อน +2

      @@Kirpa_sandhuਦੇ ਦਿੱਤੇ ਵੀਰ ਜੀ??

  • @TechQuick_official
    @TechQuick_official 3 หลายเดือนก่อน +2

    Waheguru Ji sab de bacha theek rakhi

  • @hardeepsinghcheema429
    @hardeepsinghcheema429 3 หลายเดือนก่อน +1

    ਧੰਨ ਧੰਨ ਸ਼੍ਰੀ ਸਤਿਗੁਰੂ ਰਾਮ ਸਿੰਘ ਜੀ

  • @Preetboutique-e9z
    @Preetboutique-e9z 3 หลายเดือนก่อน +2

    Waheguru ji kirpa karan hamesha tuhade upar ❤❤❤

  • @mehra6889
    @mehra6889 3 หลายเดือนก่อน +2

    ਇਨਾਮ ਦੇ ਹੱਕਦਾਰ ਉਹ ਬੰਦੇ ਨੇ ਜਿੰਨਾ ਨੇ ਫੜਿਆ ਸੀ ਤੇ ਸੰਸਥਾ ਦੇ ਹੱਥ ਦਿੰਤਾ

  • @AmritBrar-ch9ub
    @AmritBrar-ch9ub 3 หลายเดือนก่อน +2

    Thanks।veer।ji

  • @kamaljit9911
    @kamaljit9911 3 หลายเดือนก่อน +2

    Pal veer god bless u

  • @devinderpal268
    @devinderpal268 3 หลายเดือนก่อน

    Pal veer ji May you live long

  • @Puneet-q4b
    @Puneet-q4b 2 หลายเดือนก่อน

    Pal Veer g❤❤❤

  • @bobbiecheema4833
    @bobbiecheema4833 3 หลายเดือนก่อน +1

    That’s great
    Waheguru ji bless you all.🙏🙏

  • @rahul3063
    @rahul3063 3 หลายเดือนก่อน

    ਧੰਨਵਾਦ ਜੀ….

  • @ravinderjitsingh1168
    @ravinderjitsingh1168 3 หลายเดือนก่อน +1

    Love you ਪਾਲ ਬਾਈ

  • @anmolbasra426
    @anmolbasra426 3 หลายเดือนก่อน +1

    Waheguru ji mehar krn ji 🙏❤

  • @gurmailsingh4750
    @gurmailsingh4750 3 หลายเดือนก่อน +1

    ਸਤਿਨਾਮ ਸ਼੍ਰੀ ਵਾਹਿਗੁਰੂ ਜੀ ਸਭ ਤੇ ਮੇਹਰ ਕਰੀ 🙏🙏🙏🙏🙏

  • @BalvirDhaliwal-f5u
    @BalvirDhaliwal-f5u 3 หลายเดือนก่อน +1

    ਵਾਹਿਗੁਰੂ ਜੀ। 🙏

  • @86146usman
    @86146usman หลายเดือนก่อน

    Love you sardar g ❤ 16:39

  • @hiteshu41
    @hiteshu41 3 หลายเดือนก่อน +2

    ❤ Wahiguru ji ki Khalsa 🙏
    🙏 Wahiguru ji ki Fathey ❤

  • @MalikGm-m5b
    @MalikGm-m5b 3 หลายเดือนก่อน +4

    ❤from pakistan

  • @harjinderkaur7685
    @harjinderkaur7685 หลายเดือนก่อน

    Waheguru ji sukar hei sab da bhala karana 🙏🙏

  • @RamSingh-ic1vm
    @RamSingh-ic1vm 3 หลายเดือนก่อน +1

    ਵਹਿਗੁਰੂ ਜੀ

  • @gurindersinghmander428
    @gurindersinghmander428 3 หลายเดือนก่อน +3

    baba ji tusi rabi ruhh oo

  • @avtaarsingh9032
    @avtaarsingh9032 3 หลายเดือนก่อน

    ਵਾਹਿਗੁਰੂ ਜੀ ਵਾਹਿਗੁਰੂ ਜੀ

  • @maninderkaur2
    @maninderkaur2 3 หลายเดือนก่อน +1

    Waheguru ji sab te mehar bnai rakheo ji 🙏 🙏

  • @SukhrajGames
    @SukhrajGames 3 หลายเดือนก่อน +3

    22 ji kine lafaj kaha aap ji di tareef ch katt ne 🙏🙏🙏🙏🙏

  • @sadhsingh2036
    @sadhsingh2036 3 หลายเดือนก่อน

    ਭਰਾਵੋ ਤੁਸੀ ਕੁਛ ਵੀ ਕਮੈਟ ਕਰੋ ਅੱਜ ਪਾਰ ਬਾਈ ਵਾਸਤੇ ਸਿਫਤ ਕਰਨ ਲੲਈ ਲਫਜ ਖਤਮ ਹੋ ਗੲਏ ,ਚੜਦੀਕਲਾ ਸੰਸਥਾ ਦੀ

  • @rampalsingh6115
    @rampalsingh6115 3 หลายเดือนก่อน +1

    Waheguru g mehar karan apna faraz society te

  • @BawaSingh-f7v
    @BawaSingh-f7v 3 หลายเดือนก่อน

    Waheguru baba ji sat pall Bhai tey mera pareya hat Rakhana from Jammu tu Rs pura Broader 🙏

  • @stugglerop
    @stugglerop 2 หลายเดือนก่อน +1

    hari pagg wala bai dekheya lagda kite influencer a sahid

  • @KuldeepSinghdabaPlambar-mn1xj
    @KuldeepSinghdabaPlambar-mn1xj 3 หลายเดือนก่อน +2

    Waheguru ji waheguru ji 🙏🙏🙏🙏

  • @iqbalsinghdhaliwal4666
    @iqbalsinghdhaliwal4666 3 หลายเดือนก่อน +1

    Pal Kharod ji tusi bhut change ho ji❤❤❤❤

  • @simranpreetkaur0
    @simranpreetkaur0 3 หลายเดือนก่อน +3

    ਧੰਨ ਗੁਰੂ ਰਾਮਦਾਸ ਜੀ 🎉🎉❤❤

  • @roshangrover144
    @roshangrover144 3 หลายเดือนก่อน +2

    Waheguru Ji mehar karan ji

  • @Arsalgujjar167
    @Arsalgujjar167 3 หลายเดือนก่อน

    Khush raho Bhai g

  • @ranjitsingh820
    @ranjitsingh820 3 หลายเดือนก่อน +1

    Waheguru ji ka khaalsa shree waheguru ji ki fateh

  • @pavitarsingh389
    @pavitarsingh389 3 หลายเดือนก่อน +1

    💖🙏SATNAAM SHRI WAHEGURU JI🙏💖

  • @chattank9282
    @chattank9282 3 หลายเดือนก่อน +2

    treatment karao waheguru ji Ludhiana manukhta di sewa Society bahut bache thik ho jande jan