Manukhta di sewa ਸਿੰਘਾਂ ਨੇ ਜੰਗਲ ਵਿੱਚ ਜਾ ਕੀਤੀ ਰੇਡ ਵੇਖਦੇ ਹੀ ਹੈਰਾਨ baba Ratan Dev sewa - spmediapunjab

แชร์
ฝัง
  • เผยแพร่เมื่อ 27 ต.ค. 2023
  • Manukhta di sewa ਸਿੰਘਾਂ ਨੇ ਜੰਗਲ ਵਿੱਚ ਜਾ ਕੀਤੀ ਰੇਡ ਵੇਖਦੇ ਹੀ ਹੈਰਾਨ baba Ratan Dev sewa - spmediapunjab
    #spmediapunjab #piticlive #manukhtadisewa

ความคิดเห็น • 654

  • @Savepunjab-gp9hn
    @Savepunjab-gp9hn 7 หลายเดือนก่อน +28

    ਵੀਰ ਜੀ ਜਦੋਂ ਵੀ ਇਸ ਤਰ੍ਹਾਂ ਕੋਈ ਵੀ ਇਨਸਾਨ ਗੁਲਾਮ ਬਣਾ ਰੱਖਿਆ ਹੋਵੇ ਫੜੇ ਜਣ ਤਾ ਕੈਮਰੇ ਅੱਗੇ ਹੀ ਇਹਨਾਂ ਦਾ ਕੁਟਾਪਾ ਚਾੜਿਆ ਕਰੋ।

  • @dhainchand1643
    @dhainchand1643 7 หลายเดือนก่อน +85

    ਬੱਲੇ ਓਏ ਸ਼ੇਰੋ, ਜਿਉਂਦੇ ਵਸਦੇ ਰਹੋ।
    Singh
    is
    King.

    • @rajwinderkaur819
      @rajwinderkaur819 7 หลายเดือนก่อน +4

      Waheguru ji waheguru ji

  • @Gurmat_academy_2023
    @Gurmat_academy_2023 7 หลายเดือนก่อน +50

    ਇਹਨਾ ਗੁਜਰਾਂ ਤੇ ਵੀ ਪਰਚਾ ਦਰਜ ਕਰਾਉ ਤੇ ਜਿੰਨੇ ਇੱਥੇ ਛੱਡਿਆ ਉਸ ਤੇ ਵੀ ਪਰਚਾ ਦਰਜ ਕਰਾਉ

  • @Bdog6868
    @Bdog6868 7 หลายเดือนก่อน +27

    ਵਾਹਿਗੂਰ ਜੀ ਸੇਵਾ ਕਰਨ ਵਾਲੇ ਵੀਰਾ ਦੇ ਅੰਗ ਸੰਗ ਰਹਿਣ

  • @kaursidhusardarni2304
    @kaursidhusardarni2304 7 หลายเดือนก่อน +40

    ਰਿੰਕੂ ਦਲਾਲ ਨੇ ਹੋਰ ਵੀ ਬੰਦੇ ਵੇਚੇ ਹੋਣੇਂ ਉਹ ਤਾਂ ਬੋਲ ਰਿਹਾ ਸੀ ਹੁਣੇਂ ਐਡਰੈਸ ਸੈਂਡ ਕਰਦਾ ਤੁਸੀ ਰਿੰਕੂ ਦਲਾਲ ਨੂੰ ਵੀ ਫੜੋ ਜਿਹੜੇ ਕੰਮ ਕਰਾ ਰਹੇ ਇਹ ਵੀ ਦੋਸ਼ੀ ਸਨ

  • @amarjitmaan7572
    @amarjitmaan7572 7 หลายเดือนก่อน +45

    ਬਹੁਤ ਵਧੀਆ ਸੇਵਾ ਕਰਦੇ ਜੇ ਵੀਰ ਜੀ ਵਾਹਿਗੁਰੂ ਜੀ ਚੜਦੀ ਕਲਾ ਵਿੱਚ ਰਖੇ ਥੋਨੂ 🙏

  • @gurbaxcheema9899
    @gurbaxcheema9899 7 หลายเดือนก่อน +7

    ਸਰਕਾਰ ਦੀ ਨਲੈਕੀ ਆ ਜੋ ਇਹਨਾ ਨੂੰ ਪੰਜਾਬ ਵਿੱਚ ਜਗਾ ਦਿੱਤੀ

  • @jeetsinghjaswal1089
    @jeetsinghjaswal1089 7 หลายเดือนก่อน +26

    वीर जी तुहाड़ी सेवा दा कोई मुकाबला नहीं है । पर सामने सामने दिख रिहा है कि इंसानियत खत्म हो चुकी है । इंसानियत ही नहीं मातृत्व की भावना भी खत्म हो रही है। भरावो तुसीं जिऊंदे रहो और इंसानियत दी सेवा करदे रहो ।

  • @ManjitSingh-jm1oq
    @ManjitSingh-jm1oq 7 หลายเดือนก่อน +59

    ਕੋਈ ਇਹੋ ਜਿਹਾ ਮੁੱਖ ਮੰਤਰੀ ਬਣਾਓ ਜੋ ਪੰਜਾਬ ਚੋਂ ਸਾਰੇ ਪ੍ਰਵਾਸੀਆਂ ਨੂੰ ਬਾਹਰ ਕੱਡੇ ਸਿਰਫ ਉਹ ਹੀ ਪ੍ਰਵਾਸੀ ਰਹਿਣ ਜਿਹਨਾਂ ਨੇ ਕੰਮ ਕਰਨਾ

    • @elginlama2706
      @elginlama2706 7 หลายเดือนก่อน +9

      Gujar Punjabi nahi eena salaya nu Punjab wichoo kadoo, ena de sathi rajori wich Sikha Hinduya nu mardey ney

    • @sidaksandhu9239
      @sidaksandhu9239 7 หลายเดือนก่อน

      Veere Jehrhe Kam karde o nahi Jihrhe Change ne Punjab da Bhala Chude ne Punjab ch Rehan

  • @SKaur_multani
    @SKaur_multani 7 หลายเดือนก่อน +41

    ਬਹੁਤ ਵਧੀਆ ਕੀਤਾ ਏ ਇਹੋ ਜਿਹੇ ਬਚਿਆਂ ਨੂੰ ਸਾਥ ਦੇ ਰਹੇ ਹੋ

  • @HARJEETSINGH-yv1np
    @HARJEETSINGH-yv1np 7 หลายเดือนก่อน +38

    ਸਭ ਤੋਂ ਵੱਡੀ ਸੇਵਾ ਦਇਆ ਗਰੀਬਾਂ ਉੱਤੇ ਕਰਣੀ, ਜਿਊਦੇ ਵੱਸਦੇ ਰਹੋ ,, ਕਲਗੀਧਰ ਦੇ ਲਾਡਲੇ ਪੁਤਰੋ ❤❤❤

  • @jorawargamer3539
    @jorawargamer3539 6 หลายเดือนก่อน +6

    ਭਾਈ ਸਾਹਿਬ ਬੁਹਤ ਵਧਿਆ ਕੀਤਾ❤❤❤❤❤ ਸਲਾਮ ਆ ਤੁਹਾਨੂ

  • @narinderkumar7074
    @narinderkumar7074 7 หลายเดือนก่อน +54

    ਇਹ ਵੀਰ ਸਹੀ ਮਾਇਨੇ ਵਿੱਚ ਮਾਨਵਤਾ ਦੀ ਸੇਵਾ ਕਰ ਰਹੇ ਹਨ । ਵਾਹਿਗੁਰੂ ਇਹਨਾ ਨੂੰ ਮਾਨਵਤਾ ਦੀ ਸੇਵਾ ਕਰਨ ਦਾ ਬਲ ਬਖਸ਼ਣ

  • @GurmailSingh-qf7ni
    @GurmailSingh-qf7ni 7 หลายเดือนก่อน +40

    ਮੱਝਾਂ ਵੀ ਚੋਰੀ ਦੀਆਂ ਹੁੰਦੀਆਂ ਹਨ ਇਹਨਾਂ ਕੋਲ ਬਹੁਤ ਹੀ ਜਿਆਦਾ ਖਤਰਨਾਕ ਗੈਂਗ ਹੈ

  • @rajindercheema4985
    @rajindercheema4985 7 หลายเดือนก่อน +45

    ਬਹੁਤ ਵਧੀਆ ਕੰਮ ਕਰਦੇ ਆ ਵੀਰ ਵਾਹਿਗੁਰੂ ਬਲ ਬਖ਼ਸ਼ਣ ਦੱਬ ਕੇ ਸੇਵਾ ਕਰਨ ਦਾ 🙏🏻🙏🏻👍👍🌹🌹❤❤ ਤੋਂ

  • @mohankahlon4563
    @mohankahlon4563 7 หลายเดือนก่อน +18

    ਇਹ ਕੰਮ ਵਧੀਆ ਕੀਤਾ ਸਿੰਘ ਜੀ ਪੰਜਾਬ ਵਿਚ ਭਈਏ ਲੋਕਾਂ ਗੰਦ ਖਵਾ ਰਹੇ ਸਰਦਾਰਾਂ ਨਾਲ ਮਾਰ ਕਟਾਈ ਕਰ ਰਹੇ ਹਨ ਓਧਰ ਵੀ ਧਿਆਨ ਦਿਓ ਜੀ।

  • @Heybrohowru
    @Heybrohowru 7 หลายเดือนก่อน +22

    Sikh brothers are real heroes of India. Big respect and salute to them

  • @Rajkumar10101
    @Rajkumar10101 7 หลายเดือนก่อน +114

    ਵਾਹਿਗੁਰੂ ਚੜਦੀ ਕਲਾ ਚਾ ਰੱਖੇ ਇਹਨਾ ਵੀਰਾ ਨੂੰ ਜਿਗਰਾ ਚਾਹੀਦਾ ਬੰਦਾ ਛਡਾਊਣ ਲਈ ਸਲੂਟ ਦਿਲੋ ਸਾਰਿਆ ਵੀਰਾ ਨੂੰ 🙏🇮🇳🙏🙏👍

  • @BaljeetSingh-tr3kv
    @BaljeetSingh-tr3kv 7 หลายเดือนก่อน +7

    ਵਹਿਗੁਰੂ ਜੀ ਚੜਦੀ ਕਲਾ ਵਿਚ ਰੱਖੇ ਵੀਰਾ ਨੂੰ

  • @varindersharma8631
    @varindersharma8631 7 หลายเดือนก่อน +6

    ਗੁਰੂ ਦੇ ਸਿੱਖੋ ,ਪਰਮ ਪਿਤਾ ਪ੍ਰਮਾਤਮਾ ਤੁਹਾਡਾ ਭਲਾ ਕਰੇ ,, ਜਿਹੜੇ ਵਿਆਜ ਤੇ ਪੈਸੇ ਲੈ ਕੇ ਫਸੇ ਹੋਏ ਨੇ ਉਨ੍ਹਾਂ ਤੇ ਵੀ ਨਜ਼ਰ ਸਵੱਲੀ ਘਰਿਉ (ਕਈ ਤੇ ਅਸਲ ਨਾਲੋਂ ਵਿਆਜ ਦਸ ਗੁਣਾ ਦੇ ਚੁੱਕੇ ਨੇ). ਉਨ੍ਹਾਂ ਤੇ ਮਿਹਰ ਭਰਿਆ ਹੱਥ ਰੱਖਿਓ),,,,,,

  • @manjeetnagrakabaddi2198
    @manjeetnagrakabaddi2198 7 หลายเดือนก่อน +23

    ਬਹੁਤ ਵਧੀਆ ਉਪਰਾਲਾ ਬਾਈ ਜੀ 🙏

  • @bhimsain6626
    @bhimsain6626 7 หลายเดือนก่อน +47

    ਵਾਹਿਗੁਰੂ ਜੀ ਆਪ ਜੀ ਨੂੰ ਚੜ੍ਹਦੀ ਕਲਾ ਵਿਚ ਰੱਖਣ

  • @rajjoshah1846
    @rajjoshah1846 7 หลายเดือนก่อน +16

    ਰਾਜੂ ਸ਼ਾਹ ਸਾਨੀਪੁਰ ਪੰਜਾਬ ❤️🌹🙏🙏🌹🙏🙏🌹🕋🤲🤲🌹👏👏🌹❤️👍

  • @BalkarSingh-dc1oq
    @BalkarSingh-dc1oq 7 หลายเดือนก่อน +63

    ਬਹੁਤ ਹੀ ਵਧੀਆ ਹੈਲਪ ਕਰ ਰਹੇ ਹੋ ਪਰਮਾਤਮਾ ਤੁਹਾਡੀ ਉਮਰ ਲੰਬੀ ਕਰ ਹੋਰ ਤਰੱਕੀ ਕਰੇ

    • @MohanSingh-xf2nf
      @MohanSingh-xf2nf 7 หลายเดือนก่อน +1

      ਇਹਨਾ ਹਿੰਦੂਆਂ ਨੇ 1984 ਵਿੱਚ ਵੇਖਿਆ ਕੀਤਾ ਸੀ

    • @MrSpammm
      @MrSpammm 7 หลายเดือนก่อน

      @@MohanSingh-xf2nfKhotti diya bacheya apna naam check kar naa tu Hinduya ch naa tu Sikha ch bina matlb to hate felai jana Sala klun

  • @brhfuufjfj3017
    @brhfuufjfj3017 5 หลายเดือนก่อน +2

    ਬੋਹਤ ਵਧੀਆ ਕੰਮ ਵੀਰ ਜੀ ਰੱਬ ਤੁਹਾਨੂੰ ਚhardi ਕਲਾ ਵਿੱਚ ਰੱਖੇ

  • @user-sw4kq7dv7p
    @user-sw4kq7dv7p 7 หลายเดือนก่อน +7

    ਮਨੁਖੀ ਤਸਕਰੀ ਬਹੁਤ ਵੱਡਾ ਅਪਰਾਧ.ਸਜਾ ਦੇਵੋ

  • @sonyvalu6137
    @sonyvalu6137 5 หลายเดือนก่อน

    ਗੁਰੂ ਦੇ ਸਿੱਖੋ ਬਹੁਤ ਹੀ ਵਧੀਆ ਸੇਵਾ। ਜਿਹੜਾ ਗਰੀਬ ਬੰਦਿਆਂ ਨੂੰ ਹੱਕ। ਦਵਾ ਕੇ ਉਹਨਾਂ ਦੇ ਘਰ ਭੇਜੇ।। ਦੇ। ਹੋ। ਵਾਹਿਗੁਰੂ ਜੀ ਕਿਰਪਾ ਕਰੋ🙏🙏🙏🙏🙏

  • @kaurasingh7750
    @kaurasingh7750 7 หลายเดือนก่อน +11

    ਖਾਲਸਾ ਜੀ ਬੇਨਤੀ ਹੈ ਤੁਸੀਂ ਬਹੁਤ ਵਧੀਆ ਕੰਮ ਕਰ ਰਹੇ ਹੋ l ਪਰ ਜੋ ਮੱਝਾਂ ਵਰਗੀਆਂ ਮੋਟੀਆ ਤਾਜ਼ੀਆਂ ਗੁਜਰੀਆ ਹਨ ਇਹ ਇਹਨਾਂ ਤੋਂ ਬਗੈਰ ਕੀ ਕਰਨਗੀਆਂ ਅਗਲੇ ਮਹੀਨੇ ਠੰਡ ਵੀ ਬਹੁਤ ਹੈ l ਇਹ ਦਿਨੇ ਘਰ ਦਾ ਕੰਮ ਕਾਜ ਕਰਾਉਦੀਆ ਹਨ ਰਾਤ ਨੂੰ ਆਪਣਾ ਕੰਮ ਵੀ ਕਰਾਉਦੀਆ ਹਨ l

  • @premsharma6819
    @premsharma6819 7 หลายเดือนก่อน +12

    Singh always King.❤❤

  • @HarjinderSINGH-gh6hr
    @HarjinderSINGH-gh6hr 7 หลายเดือนก่อน +12

    ਕੀ ਨੌਕਰ ਰੱਖਣ ਵੇਲ਼ੇ ਉਸਦੀ ਹਰ ਪਰਕਾਰ ਸਰੀਰਕ ਦਸਾ ਤੇ ਠਾਣੇ ਜਾਣਕਾਰੀ ਦਿੱਤੀ ਹੋਈ ਆ ਇਹਨਾਂ ਨੇ , ਜੋ ਜ਼ਰੂਰੀ ਹੈ ..???
    🦁🦁

  • @parveenmaur2493
    @parveenmaur2493 7 หลายเดือนก่อน +1

    ਮਨੁੱਖੀ ਤਸਕਰੀ ਦਾ ਮਾਮਲਾ ਇਹ ਵੱਡਾ
    ਚੰਗੀ ਤਰ੍ਹਾਂ ਜਾਂਚ ਹੋਣੀ ਚਾਹੀਦੀ ਹੈ

  • @harjindirjindi2255
    @harjindirjindi2255 7 หลายเดือนก่อน +22

    ਵੀਰ ਜੀ ਤੁਸੀਂ ਤਾਂ ਰੱਬ ਹੋ

  • @baljindervirk6087
    @baljindervirk6087 7 หลายเดือนก่อน +19

    ਭਾਜੀ ਨਾਲ਼ ਪੁਲਿਸ ਲੈ ਕੇ ਜਾਇਆ ਕਰੋ ਇਨ੍ਹਾਂ ਗੁਜਾਰਆ ਨੂੰ ਠਾਣੇ thokiya kro

    • @balwinderchaudhary3149
      @balwinderchaudhary3149 7 หลายเดือนก่อน +1

      7000 tera peo jatt khalsa kha reha gujjra da ke ksoor esde vich...

    • @jassisingh6319
      @jassisingh6319 7 หลายเดือนก่อน +1

      ​@@balwinderchaudhary3149😂 tenu maar kutt k rekhiye 7000 dende 😂7000 ehnu ni jina nai dita oh leke janda jisnai dita zulm kerde nai

  • @user-bv4dt1oq5e
    @user-bv4dt1oq5e 7 หลายเดือนก่อน +9

    ਵਾਹਿਗੁਰੂ ਚੜਦੀਕਲਾ ਬਖਸ਼ੇ ਵੀਰਾਂ ਨੂੰ

  • @user-uh1ke4xc7u
    @user-uh1ke4xc7u 7 หลายเดือนก่อน +4

    , ਇਹ ਆਪਣੇ ਰਿਸ਼ਤੇਦਾਰਾਂ ਕੋਲੋ ਇਸ ਤਰਾਂ ਦੇ ਬੰਦੇ ਆਪ ਲ਼ੈ ਆਉਦੇ ਹਨ ਤੇ ਓਹਨਾ ਕੋਲੋ ਆਪ ਲ਼ੈ ਆਉਦੇ ਹਨ

  • @baldevsinghriar4830
    @baldevsinghriar4830 7 หลายเดือนก่อน +78

    ਇਨ੍ਹਾਂ ਕੁੱਤਿਆਂ ਦੱਲਿਆਂ ਉੱਤੇ ਸਖ਼ਤ ਤੋਂ ਸਖ਼ਤ ਕਾਰਵਾਈ ਕਰਵਾਉ ਤੇ ਸਖ਼ਤ ਤੋਂ ਸਖ਼ਤ ਸਜ਼ਾ ਦਵਾਈ ਜਾਵੇ ਬਖਸ਼ਿਆ ਨਾ ਜਾਵੇ ਇਹ ਬਹੁਤ ਕੁੱਤੇ ਲੋਕ ਇਹ ਵਾਰਾ ਨਹੀ ਆਉਣ ਦਿੰਦੇ ਹਨ ਇਨ੍ਹਾਂ ਚੰਗਾ ਸਬਕ ਸਿਖਾਇਆ ਜਾਵੇ

  • @NirmalGill-lb1oc
    @NirmalGill-lb1oc 6 หลายเดือนก่อน +4

    🙏 Waheguru 🙏 ji 🙏🙏🙏🙏🙏

  • @GaganDeep-ir9ui
    @GaganDeep-ir9ui 5 หลายเดือนก่อน +2

    Waheguru ji🙏 sab veer ji nu humsha kush rkhan lami umar krn ji ❤❤❤❤❤

  • @user-lu9uq2pd7y
    @user-lu9uq2pd7y 5 หลายเดือนก่อน +2

    Waheguru ji ❤

  • @surindersingh-ko7mq
    @surindersingh-ko7mq 7 หลายเดือนก่อน +4

    ਰਿੰਕੂ ਨੂੰ ਵਿਟਾਮਿਨ ਜੇ ( ਜੁੱਤੀ) ਦੀ ਕਮੀ ਹੈ ਪੁਰੀ ਕੀਤੀ ਜਾਵੇ

  • @gurnaibsidhu1412
    @gurnaibsidhu1412 7 หลายเดือนก่อน +3

    ਧੰਨ ਵੀਰ ਸੰਸਥਾ ਵਾਲੇ ਲੋਕਾਂ ਨੂੰ ਸਰਮ ਨਹੀਂ ਕਿਆ ਅਸੀਂ ਗ਼ਲਤ ਹੈ ਕਿਉਂਕਿ ਮਨ ਬੁਧੀ ਤੋਂ ਕੰਮ ਲੈਣਾ ਗਲਤੀ ਹੈ ੳੁਹ ਜਿਹੜਾ ਫੋਨ ਕੱਟ ਦਿੱਤਾ ਉਹ ਪੈਸੇ ਲੈਂਦਾ ਹੈ

  • @KuldeepSingh-bf3fh
    @KuldeepSingh-bf3fh 7 หลายเดือนก่อน +4

    Good job guru Sahib ji hamesha chardikla krn ji 🙏

  • @SinghAmit_
    @SinghAmit_ 7 หลายเดือนก่อน +1

    Nice work.
    Respect from j&k.

  • @mohinderbuttar7143
    @mohinderbuttar7143 7 หลายเดือนก่อน +3

    God bless you all family

  • @SSwarvalSingh-se3ib
    @SSwarvalSingh-se3ib 7 หลายเดือนก่อน +3

    ਇਹ ਕਮ ਸਰਕਾਰਾ ਦਾ ਹੇ ਪਰ ਜਿਹੜੇ ਵਿਰ ਸੇਵਾ ਕਰ ਰਹੇ ਹਨ ਬਹੁਤ ਵਧੀਆ ਕੰਮ ਕਰ ਰਹੇ ਹਨ ਧਨਵਾਦ ਇਹਨਾ ਦਾ ਪਰ ਸਰਕਾਰ ਵਲੋ ਇਹਨਾ ਨੁੰ ਛੋਟ ਹੋਣੀ ਚਾਹੀਦੀ ਹੇ ਜਿਹੜਾ ਬੰਦਾ ਏਹੋ ਜਿਹੇ ਮਦ ਬੋਧੀ ਬਚਿਆ ਕੋਲੋ ਕੰਮ ਕਰੋਊਦੇ ਹਨ ਸੇਵਾਦਾਰ ਨੁੰ ਚਾਹੀਦਾ ਹੇ ਏਨਾ ਦੀ ਰਜ ਕੇ ਛਿੱਤਰ ਪਰੇਟ ਕਰਨੀ ਚਾਹਿਦੀ ਹੇ

  • @user-nh4fn5nd5o
    @user-nh4fn5nd5o 7 หลายเดือนก่อน +6

    ਇਹਨਾਂ ਤੇ ਐਫ ਆਰ ਆਈ ਕਰਵਾਈ ਜਾਵੇ ਬਿਲਕੁਲ ਬਖਸ਼ਿਆ ਨਾ ਜਾਵੇ

  • @rajeshwarsingh1356
    @rajeshwarsingh1356 7 หลายเดือนก่อน +23

    Very nice work brother keep it up you are real human beings we need people like you to uplift punjab and you are real heroes of Punjab

  • @rishisharma1441
    @rishisharma1441 7 หลายเดือนก่อน +3

    ਬਹੂਤ ਬਹੁਤ ਵਧੀਆ ਕੰਮ .....ਇਹ ਕੰਮ ਕਰਕੇ ਮੁਜਲੋਮੁਆਂ ਦੀ ਮੱਦਦ ਕਰ ਰਹੇ ਵਾਹ ਸਲੂਟ

  • @ginderkaur6274
    @ginderkaur6274 7 หลายเดือนก่อน +2

    ਬਹੁਤ ਵਧੀਆ ਉਪਰਾਲਾ ਵਾਹਿਗੁਰੂ ਸੁੱਮਤ ਬਖਸ਼ਣ

  • @HarjinderKaur-cg4es
    @HarjinderKaur-cg4es 7 หลายเดือนก่อน +6

    ਰਿਕੁ,ਇੱਦਾ ਭੱਨਵਾਈਆ,ਜਿਨੇ,ਨੋਕਰ,ਰੱਖਕੇ,ਦਿਤਾ

  • @user-rq2gv9lw7w
    @user-rq2gv9lw7w 7 หลายเดือนก่อน +3

    Sare gujjran te nigha rakho veer
    Apne pinda vich
    Very good job ....Manukhta di seava
    Salute 🙏🙏

  • @Aksvlog-sq4ld
    @Aksvlog-sq4ld 7 หลายเดือนก่อน +3

    खलसा जी आप लोग नेकी के द्वार है चडती कला ते हमेसा रहे खालसा वाहे गुरू

  • @narindernanua9870
    @narindernanua9870 7 หลายเดือนก่อน +2

    ਬਹੁਤ ਵਧੀਆ ਵੀਰੋ ਵੀਹਗੂਰ ਤੈਨੂੰਅ ਚੜ੍ਹਦੀ ਕਲਾ ਵਿੱਚ ਰੱਖੇ

  • @rajindersharma6034
    @rajindersharma6034 7 หลายเดือนก่อน +1

    Bahut badiya bhaiya g... Rbb apko hamesha khush rakhe.. Sare veera no

  • @mohitsharma4672
    @mohitsharma4672 7 หลายเดือนก่อน +2

    Bhaji ess dharti te rab tuhade lokan de roop vich hi vasda

  • @UttamSingh-sd8gw
    @UttamSingh-sd8gw 7 หลายเดือนก่อน +2

    इसे कहते हैं खालसा जो सेबा करतेः है

  • @hkaur9622
    @hkaur9622 7 หลายเดือนก่อน +11

    Waheguruji Waheguruji 🙏

  • @AmrikSingh-fi1mn
    @AmrikSingh-fi1mn 7 หลายเดือนก่อน +2

    ਬਹੁਤ ਵਧੀਆ ਭਲੇ ਦਾ ਕੰਮ ਕੀਤਾ ਜੀ । ਬੁੱਡੀ ਬੜੀ ਕੁੱਤੀ ਤੀਵੀਂ ਐ ।

  • @bootadreger4540
    @bootadreger4540 7 หลายเดือนก่อน +3

    ਆਪ ਨੂੰ ਚੜਦੀ ਕਲਾ ਬਖ਼ਸ਼ੇ ਵਾਹਿਗੁਰੂ ਪਰ ਇਹਨਾਂ ਲੋਕਾਂ ਨੇ ਹਰ ਡੇਰੇ ਤੇ ਬੰਦਿਆ ਨੂੰ ਰੱਖਿਆ ਹੋਇਆ ਹੈ ਇਹ ਇੱਕ ਡੇਰੇ ਤੋਂ ਦੂਜੇ ਡੇਰੇ ਦੇ ਬਦਲ ਦੇ ਕਹਿੰਦੇ ਨੇ

  • @PinkyKumari-re3lr
    @PinkyKumari-re3lr 5 หลายเดือนก่อน +3

    Waheguru😊😊😊

  • @SukhpalSinghDhaliwal-xt2rt
    @SukhpalSinghDhaliwal-xt2rt 7 หลายเดือนก่อน +8

    ❤ ਬਾਈ ਜੀ ਬਹੁਤ ਬੁਰੇ ਗੁਜਰ ਮਾੜਾ ਬਦੇ ਹਨ ਗੁਜਰ ਮਾੜੇ ਨੇ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਇ❤

  • @pritpalkaurudasi9139
    @pritpalkaurudasi9139 7 หลายเดือนก่อน +3

    Waheguru bless you ਮੇਰੇ ਬੱਚਿਓ

  • @user-ph2qg9kl9k
    @user-ph2qg9kl9k 7 หลายเดือนก่อน +1

    Waheguru ji

  • @user-xo9no4rn1s
    @user-xo9no4rn1s 7 หลายเดือนก่อน +5

    ਵਾਹਿਗੁਰੂ ਜੀ ਅੱਠ ਸੱਠ ਸਿੰਗਲ ਪੰਨ ਇੱਕ ਜੀ ਦਿਆ ਕੀਤੀ ਪਾਵਰਨ ਜੀ ਰੱਬ ਜੀ ਦੀ ਕਿਰਪਾ ਨਾਲ ਬੁਹਤ ਵਧੀਆ ਕੰਮ ਕਰਦੇ

    • @satwindersingh2815
      @satwindersingh2815 7 หลายเดือนก่อน +1

      ਅਠਸਠਿ ਤੀਰਥ ਸਗਲ ਪੁੰਨ ਜੀਅ ਦਇਆ ਪਰਵਾਨੁ

  • @PreetSingh-rc6se
    @PreetSingh-rc6se 7 หลายเดือนก่อน +17

    ਵਾਹਿਗੁਰੂ ਵਾਹਿਗੁਰੂ, ਕਲਜੁਗ ਪੂਰਾ ਜੋਰਾ ਤੇ, ਹੁਣ ਅੰਤ ਆ ਦੁਨੀਆ ਦਾ, ਗੁਰੁ ਸਾਹਿਬ ਕਹਿ ਗਏ ਸੀ ਵੀ ਇਕ ਵਾਰ ਅੱਧੀ ਦੁਨੀਆ ਖਤਮ ਹੋਊ ਫੇਰ ਸਤਿਜੁਗ ਸੁਰੂ ਹੋਊ, ਹੁਣ ਓਹ ਸਮਾਂ ਨੇੜੇ ਆ,

  • @GurmeetSingh-yc3nr
    @GurmeetSingh-yc3nr 7 หลายเดือนก่อน +11

    ਇਸ ਮੂੰਡੇ ਨੂੰ ਵੇਖਕੇ ਸਾਡੇ ਤਾਇਆ ਜੀ ਦਾ ਪੋਤਰਾ ਜਗਾਧਰੀ ਅੰਬਾਲੇ ਵੱਲ ਫੈਕਟਰੀ ਵਿਚ ਕੰਮ ਕਰਨ ਕਰਦਾ ਸੀ ਕਈ ਸਾਲਾਂ ਤੋਂ ਪਤਾ ਨਹੀਂ ਕੋਈ ਖ਼ਬਰ ਨਹੀਂ ਮਾਰਤਾ ਕੀ ਪਤਾ ਇਹਨਾਂ ਜ਼ਾਲਮਾਂ ਵਰਗੇ ਕੋਲ ਹੈ ਸਿੱਖ ਕੇਸਾਂ ਵਾਲਾ ਸਰੂਪ ਭਰਾਵੋ ਇਹਨਾਂ ਜ਼ਾਲਮਾਂ ਨੇ ਪਤਾ ਨਹੀਂ ਕਿੰਨੇ ਮਾਪਿਆਂ ਦੇ ਪੁਤਰਾਂ ਦਾ ਜਨਮ ਖਤਮ ਕਰਤਾ ਇਹਨਾਂ ਵਰਗੇ ਜ਼ਾਲਮਾਂ ਦਾ ਵੀ ਖ਼ਤਮ ਕਰੋਂ

  • @VijayKumar-qi1gx
    @VijayKumar-qi1gx 5 หลายเดือนก่อน

    Love you veere
    And God bless you 🙏🙏🙏💕💕💕
    Parmatma tohnu hor vi Shakti bakshe

  • @singhking1699
    @singhking1699 7 หลายเดือนก่อน +1

    ਬਹੁਤ ਵਧੀਆ ਉਪਰਾਲਾ🎉

  • @user-ro7bb8op8i
    @user-ro7bb8op8i 7 หลายเดือนก่อน +2

    ਪਹਿਲਾਂ ਆਖਦੇ ਅਸੀਂ ਇਹਨਾਂ ਕੋਲੋਂ ਕੰਮ ਨਹੀਂ ਕਰਾਉਂਦੇ ਹੁਣ ਕਹਿਦੇ ਮੱਝਾ ਕੌਣ ਲਿਆਉ

  • @SatgurSingh-ug3gg
    @SatgurSingh-ug3gg 7 หลายเดือนก่อน

    ਠੀਕ ਕੀਤਾ ਜੀ

  • @user-kt4om7zf4y
    @user-kt4om7zf4y 7 หลายเดือนก่อน +2

    ਤੀਵੀ ਤੇਜ਼ ਹੈ

  • @HarjitSingh-lz2cn
    @HarjitSingh-lz2cn 7 หลายเดือนก่อน +2

    ਬਾਬਾ ਜੀ ਤੁਹਾਡੇ ਨਾਲ ਗੱਲ ਕਿਵੇਂ ਹੋ ਸਕਦੀ

  • @happysinghhappysingh2204
    @happysinghhappysingh2204 7 หลายเดือนก่อน +1

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @roshangill4714
    @roshangill4714 7 หลายเดือนก่อน +5

    ਵੀਰ ਜੀ ਰੱਬ ਤੁਹਾਨੂੰ ਚੱੜਦੀ ਕਲਾ ਵਿੱਚ ਰੱਖੇ

  • @MakhanSingh-px4bk
    @MakhanSingh-px4bk 7 หลายเดือนก่อน +3

    ਇਹ ਹੋਰ ਬੰਦਾ ਚੁਕ ਲਿਆਓਣਗੇ ਕਨੂੰਨ ਦਾ ਕੋਈ ਡਰ ਨਹੀਂ

  • @krishanlal8824
    @krishanlal8824 7 หลายเดือนก่อน +5

    Waheguru waheguru ji

  • @MrChoudhary09
    @MrChoudhary09 7 หลายเดือนก่อน +2

    Waheguru ji mehar kre.... boht vdiaa seva..... and jo kehnde aa na sikh atwaadi h.... o jrur dekhn aa video, sikh hr jagah hr tarah di sewa krde h. Hor koi dhrm aala eda di sewa krda hoya ta jrur dsso.
    Waheguru ji ka khalsa, waheguru ji ki fateh.

  • @KKVlog83034
    @KKVlog83034 7 หลายเดือนก่อน +9

    Waheguru👌👌👌👌👌

  • @gagandeepsingh2972
    @gagandeepsingh2972 7 หลายเดือนก่อน +1

    ਬਣਦੀ ਕਾਰਵਾਈ ਕਰਵਾਉ ਪਰਚਾ ਦਰਜ ਕਰਵਾਉ ਜੀ

  • @surindersingh3871
    @surindersingh3871 6 หลายเดือนก่อน

    ਤਰੀਕਾ ਬਿਲਕੁਲ ਗ਼ਲਤ ਹੈ। ਪੁਲੀਸ ਰਾਹੀ ਕਾਰਵਾਈ ਕਰਨੀ ਚਾਹੀਦੀ ਐ।ਨਾ ਬੰਦਾ ਰੱਖਣ ਵਾਲੇ ਨੇ ਨਾ ਨਕਲੀ ਸੇਵਾਦਾਰ, ਸੱਭ ਪੈਸੇ ਦੀ ਖੇਡ ਐ ਪਿਆਰਿਓ। ਪ੍ਰਸ਼ਾਸ਼ਨ ਦਾ ਕੰਮ ਐ ਵੀਰੋ, ਤੁਸੀ ਕਿਸ ਹੱਕ ਨਾਲ ਕਨੂੰਨ ਆਪਣੇ ਹੱਥ ਚ ਲੈ ਰਹੇ ਓ।ਪੁਲੀਸ ਨਾਲ ਲਿਆਓ ਤੇ ਗ਼ਲਤ ਬੰਦੇ ਤੇ ਕਾਰਵਾਈ ਜਰੂਰ ਕਰੋ ,ਫਿਰ ਸੇਵਾ ਭਾਈ।

  • @rupinderjawandha5196
    @rupinderjawandha5196 5 หลายเดือนก่อน

    Bht vdy veer ji 🙏🙏🙏🙏🙏 Baba ji mehar karan ❤

  • @mehtabsingh4487
    @mehtabsingh4487 7 หลายเดือนก่อน +1

    Bohat vadiya ji ♥️♥️

  • @rattandhaliwal
    @rattandhaliwal 7 หลายเดือนก่อน +2

    ਸੌਰੀ ਸੰਚਾਰ ਦੀ ਜਗਾ ਸੰਸਾਰ ਲਿਖਿਆ ਗਿਆ।

  • @shamshergaba6607
    @shamshergaba6607 7 หลายเดือนก่อน +8

    Satnam sri Waheguru ji.

  • @user-pl6sz9tk7t
    @user-pl6sz9tk7t 5 หลายเดือนก่อน +1

    Good👍👍 video g🙏🙏🙏👌👌

  • @Dharamsingh-jk3mf
    @Dharamsingh-jk3mf 5 หลายเดือนก่อน

    Excellent job khalsa ji

  • @goldysingh927
    @goldysingh927 7 หลายเดือนก่อน +2

    Waheguru ji Bahut vadia veer g

  • @mamchandkashyap4373
    @mamchandkashyap4373 5 หลายเดือนก่อน

    Satnam waheguru ji
    Sachi sewa
    I m speech less

  • @Gurmat_academy_2023
    @Gurmat_academy_2023 7 หลายเดือนก่อน +2

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ

  • @HarjinderKaur-cg4es
    @HarjinderKaur-cg4es 7 หลายเดือนก่อน +6

    ਕਿਸੇ ਤੱਰਾ ਗੁੱਜਰ,ਤੇ ਬੱਈਏ,ਪੱਜਾਬ,ਚੋ,ਕੱਡੋਬੇਟਾ,ਜੀ

  • @funnyvedochannel185
    @funnyvedochannel185 7 หลายเดือนก่อน +1

    Waheguru ji waheguru ji bhot vadi seva

  • @bansilal7155
    @bansilal7155 7 หลายเดือนก่อน +2

    God bless you and your family ❤❤❤

  • @brhfuufjfj3017
    @brhfuufjfj3017 5 หลายเดือนก่อน

    Waheguru ji 🙏 ❤❤❤

  • @jinderpreet7621
    @jinderpreet7621 7 หลายเดือนก่อน +4

    Waheguru ji,veer de kafi Dina baad darshan hoey,jug jug jiwo ji.

  • @BalwinderSingh-oo3wm
    @BalwinderSingh-oo3wm 7 หลายเดือนก่อน +1

    Bhai Sahib ji Waheguru ji Aap ta mehar karng by ji🙏🙏

  • @user-sw4kq7dv7p
    @user-sw4kq7dv7p 7 หลายเดือนก่อน +2

    ਸ਼ਾਬਾਂਸ਼ ਜੀ

  • @mazhariqbalislamicvideos4828
    @mazhariqbalislamicvideos4828 7 หลายเดือนก่อน +1

    Ap Sab teem wale dukhi insanyet ki khidmat kar ke bohat bohat hi khoobsurat aur piara kam kar Rahe han

  • @rana7241
    @rana7241 4 หลายเดือนก่อน

    Great job by Khalsa ji

  • @gpmkauhian5278
    @gpmkauhian5278 7 หลายเดือนก่อน

    ਧੰਨ ਹੋ ਗੁਰੂ ਦੇ ਸੱਚੇ ਸੁੱਚੇ ਸਿੰਘੋ ਤੁਸੀਂ ਸਭ ਦਾ ਭਲਾ ਕਰਦੇ ਰਹਿੰਦੇ ਹੋ ਬਿਨਾਂ ਕਿਸੇ ਲਾਭ ਦੇ ਬਿਨਾਂ ਜ਼ਾਤ ਪਾਤ ਧਰਮ ਦੇ ਪਰ ਸਾਡੇ ਹਿੰਦੂਆਂ ਸਾਨੂੰ ਹਿੰਦੂਆਂ ਮੇਰੇ ਜਿਹੇ ਹਿੰਦੂ ਨੂੰ ਤੁਹਾਡਾ ਸ਼ੁਕਰੀਆ ਤਾਂ ਕੀ ਕਰਨਾਂ ਵੀ ਤੁਸੀਂ ਸਾਡੇ ਦੇਸ਼ ਦੇ ਅਸਲ ਅਤੇ ਸੱਚੇ ਸੁੱਚੇ ਰਾਖੇ ਹੋ ਸਾਨੂੰ ਇਸ ਦਾ ਮਾਣ ਹੈ ਪਰ ਨਹੀਂ ਸਾਨੂੰ ਤਾਂ ਹਿੰਦੂ ਰਾਸ਼ਟਰ ਹੀ ਚਾਹੀਦਾ ਕੁੱਤੇ ਦੀਆਂ ਪੂਛਾਂ ਨੂੰ 😢😢😢😢😢

  • @ladllahkamboh746
    @ladllahkamboh746 6 หลายเดือนก่อน

    Great work .love from pakistan