ਚੱਲਦੀ ਕਥਾ ਵਿੱਚ ਭਾਈ ਸਾਬ੍ਹ ਨੂੰ ਟੋਕਣਾ ਹੀ ਪਿਆ | ਮਾਂ ਬਾਪ ਨੂੰ ਬੱਚਿਆਂ ਦਾ ਖਿਆਲ ਰੱਖਣਾ ਚਾਹੀਦਾ ਹੈ

แชร์
ฝัง
  • เผยแพร่เมื่อ 9 ม.ค. 2025

ความคิดเห็น • 45

  • @ManjitSingh-hq5wn
    @ManjitSingh-hq5wn 7 วันที่ผ่านมา +21

    ਸਾਰੇ ਵੀਰ ਭੈਣਾਂ ਮਾਵਾਂ ਬੱਚੇ ਬੱਚੀਆਂ ਬਜ਼ੁਰਗ ਰੋਜ਼ ਸੇਵਾ ਸਿਮਰਨ ਨਿੱਤਨੇਮ ਅਰਦਾਸ ਪਾਠ ਕਥਾ ਕੀਰਤਨ ਕਰੋ ਸੁਣੋਂ ਤੇ ਮੰਨੋਂ ਜ਼ਿੰਦਗੀ ਬਦਲ ਜਾਵੇਗੀ ਆਪਣਾਂ ਜੀਵਨ ਕਰੈਕਟਰ ਉਚਾ ਸੁੱਚਾ ਤੇ ਪਵਿੱਤਰ ਰੱਖੋ ਮੀਟ ਸ਼ਰਾਬ ਆਂਡੇ ਜ਼ਰਦਾ ਬੀੜੀ ਸਿਗਰਟ ਤੰਬਾਖੂ ਅਫੀਮ ਚਿੱਟਾ ਰਿਸ਼ਵਤ ਪਰਾਇਆ ਹੱਕ ਗੰਦੇ ਗੀਤ ਨਾਚ ਗਾਣੇ ਚੋਰੀ ਯਾਰੀ ਨਸ਼ੇ ਸਦਾ ਵਾਸਤੇ ਛੱਡ ਦਿਉ ਕਿਉਂਕਿ ਸਮਾਜ ਅਤੇ ਧਰਮ ਤੇ ਬੁਰਾ ਅਸਰ ਪੈਂਦਾ ਹੈ ਮਾਂ ਪਿਉ ਦੀ ਇਜ਼ਤ ਸਿਹਤ ਤੇ ਸੇਵਾ ਦਾ ਧਿਆਨ ਰੱਖੋ ਕਿਉਂਕਿ ਮਾਂ ਪਿਉ ਇਜ਼ਤ ਜ਼ਿੰਦਗੀ ਧਰਮ ਤੇ ਸਮਾਂ ਬਹੁਤ ਕੀਮਤੀ ਹੁੰਦੇ ਹਨ ਇਹ ਬਾਜ਼ਾਰਾਂ ਚ ਮੁਲ ਨਹੀਂ ਮਿਲਦੇ ਸਕੂਲਾਂ ਕਾਲਜਾਂ ਯੂਨੀਵਰਸਿਟੀਆਂ ਚ ਸਿਰਫ ਪੜ੍ਹਾਈ ਤਕ ਸੀਮਤ ਰਹੋ ਚੰਗਾ ਗਿਆਨ ਪ੍ਰਾਪਤ ਕਰੋ ਪੜ੍ਹ ਲਿਖ ਕੇ ਚੰਗੇ ਕੰਮ ਕਰਕੇ ਆਪਣੇ ਮਾਂ ਪਿਉ ਦਾ ਨਾਂ ਰੌਸ਼ਨ ਕਰੋ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @GursewakSingh-tp4ju
    @GursewakSingh-tp4ju 4 วันที่ผ่านมา +3

    ਬਾਬਾ ਜੀ ਤੁਸੀਂ ਵੀ ਸੰਥਿਆ ਕਰੋ ਪਹਿਲਾ ਗਲਤ ਬਾਣੀ ਪੜੀ ਜਾਨਾ।

  • @kartarsinghsingh6531
    @kartarsinghsingh6531 7 วันที่ผ่านมา +16

    ਬੱਚਿਆਂ ਨਾਲੋਂ ਈਕੋ ਦਾ ਰੌਲਾ ਜ਼ਿਆਦਾ ਹੈ

  • @rajindersingh6282
    @rajindersingh6282 8 วันที่ผ่านมา +5

    ਵਾਹਿਗੁਰੂ ਜੀ 🙏🙏

  • @SukhwinderSingh-fm7xh
    @SukhwinderSingh-fm7xh 7 วันที่ผ่านมา +10

    ਬੱਚੇ ਮਨ ਦੇ ਸੱਚੇ ਹੁੰਦੇ ਹਨ ਵਾਹਿਗੁਰੂ ਜੀ

    • @Smart-One
      @Smart-One 5 วันที่ผ่านมา +1

      ਕਥਾ ਵਾਲਾ ਬੁੱਢਾ ਝੂਠਾ ਸੀ,,,,

  • @manjeetsinghgill799
    @manjeetsinghgill799 7 วันที่ผ่านมา +2

    ਵਾਹਿਗੁਰੂ ਜੀ 🌹🙏

  • @LoveSekhon-u8c
    @LoveSekhon-u8c 7 วันที่ผ่านมา +9

    ਬਾਬਾ ਜੀ ਡੱਡੂ ਬ੍ਰਹਮ ਗਿਆਨੀ ਬਹੁਤ ਹਨ ਜੋ ਅਜ ਚਿੱਟੀ ਸਿਉਂਕ ਚਿਟੇ ਚੋਲੇ ਕਾਲੀਆਂ ਕਰਤੂਤਾਂ ਇਹਨਾਂ ਟੱਕਰੋ ਲੋਕਾਂ ਕੀ ਆਹਦੇ ਹੋ

  • @Amarsinghvadhan
    @Amarsinghvadhan 7 วันที่ผ่านมา +8

    ਬਹੁਤ ਤੀ, ਗੱਲ, ਫੁਰੀ

  • @amriksingh9443
    @amriksingh9443 6 วันที่ผ่านมา +4

    ਹਰਿ ਜਸ ਸੁਣਤੇ ਵਾਤ ਚਲਾਵਹਿ ਕਹੈ ਗੋਵਿੰਦ ਸਿੰਘ ਜਮਪੁਰਿ ਜਾਵੈ,ਭਾਈ ਗੁਰਦਾਸਜੀ,ਕਥਾ ਕੀਰਤਨ ਚਲਦਿਆਂ ਕੋਈ ਅਪਣੀ ਗਲਬਾਤ ਕਰੇ ,ਓਹ ਨਰਕ ਨੂੰ ਜਾਵੇਗਾ,

  • @majhewalleshorts628
    @majhewalleshorts628 7 วันที่ผ่านมา +5

    ਬਿਲਕੁਲ ਸਹੀ ਤੇ ਸੱਚ ਕਿਹਾ ਬਾਬਾ ਜੀ

  • @gurbhejsingh1670
    @gurbhejsingh1670 7 วันที่ผ่านมา +4

    ਢੱਕੀ ਖਾਂਸੀ ਵਾਲਾ ਵਧੀਆ ਜੀ

  • @rsingh3553
    @rsingh3553 7 วันที่ผ่านมา +3

    Waheguru ji waheguru ji

  • @SatnamSingh-xt6je
    @SatnamSingh-xt6je 7 วันที่ผ่านมา +2

    ਜੇ ਸਪੀਕਰ ਲਵਾਇਆ ਹੁੰਦਾ ਕਿਰਾਏ ਤੇ ਆਪਰੇਟਰ ਨੇ ਪੂਰੀ ਸੈਟਿੰਗ ਕਰਕੇ ਲਾਉਣੀ ਸੀ ਆਪਾਂ ਹੋਰ ਸਾਰੀਆਂ ਵੀਡੀਓਜ ਦੇਖਦੇ ਹੀ ਆਂ ਬਹੁਤ ਵਧੀਆ ਵਧੀਆ ਸਾਊਂਡ ਲਾਈ ਹੁੰਦੀ ਆ ਆਪਰੇਟਰਾਂ ਨੇ ਚਲੋ ਇਹ ਹੁਣ ਗੁਰਦੁਆਰਾ ਸਾਹਿਬ ਦੀ ਕਰਕੇ ਉਹਨੂੰ ਫਿਰ ਕੋਈ ਛੇੜਦਾ ਨਹੀਂ ਵੀ ਯਾਰ ਕਦੇ ਜਿਆਦਾ ਨਾ ਕੰਮ ਖਰਾਬ ਹੋ ਜਾਏ ਅਗਲਾ ਡਰਦਾ ਵਾ ਹਰ ਬੰਦਾ ਸੋਮੰਡ ਮਾਸਟਰ ਵੀ ਵਿਚਾਰੇ ਡਰ ਜਾਂਦੇ ਅਗਲੇ ਕਹਿੰਦੇ ਯਾਰ ਜੇ ਮਾੜਾ ਜਿਹਾ ਵੀ ਆਵਾਜ਼ ਉੱਚੀ ਨੀਵੀਂ ਹੋ ਗਈ ਇਹਨਾਂ ਨੇ ਸਾਨੂੰ ਇਹ ਗੱਲ ਕਹਿਣੀ ਆ ਵੀ ਤੁਸੀਂ ਜਾਣ ਕੇ ਖਰਾਬ ਕੀਤੀ ਆ ਆਹ ਗੱਲਬਾਤ ਹੋਰ ਠੀਕ ਆ ਜੀ ਚੜਦੀ ਕਲਾ

  • @AmritSingh-ju3cx
    @AmritSingh-ju3cx 7 วันที่ผ่านมา +1

    Waheguru ji 🙏

  • @DalbirSingh-sm2qr
    @DalbirSingh-sm2qr 7 วันที่ผ่านมา +1

    Wahay Guru ji🙏

  • @ManjitSingh-hq5wn
    @ManjitSingh-hq5wn 7 วันที่ผ่านมา +11

    ਈਕੋ ਬੰਦ ਰਖਿਆ ਕਰੋ ਸਪੀਕਰ ਵਾਲੇ ਵੀਰ ਨੂੰ ਬੇਨਤੀ ਹੈ ਜੀ ਕਿਉਂਕਿ ਆਵਾਜ਼ ਲਮਕਦੀ ਹੈ ਜੀ

  • @hscheema5511
    @hscheema5511 6 วันที่ผ่านมา +3

    ਬਾਬੇ ਨੇ ਬਿਲਕੁਲ ਸੱਚ ਬੋਲਿਆ ਏ ਨਿਆਣੇ ਜਾ ਬੱਚੇ ਜਦੋ ਕੀਰਤਨ ਹੁੰਦਾ ਜਾਂ ਪਾਠ ਵਿਆਖਿਆ ਹੁੰਦੀ ਇਹਨਾਂ ਰੌਲਾ ਖਰੂਦ ਪਾਉਂਦੇ ਨੇ ਮਾਵਾਂ ਅੱਗੋਂ ਰੋਕ ਦੀਆਂ ਨਹੀਂ ਦੰਦ ਕੱਡ ਦੀਆਂ ਨੇ

    • @manmohamsingh3775
      @manmohamsingh3775 4 วันที่ผ่านมา

      ਤੂੰ ਮਾਂ ਨੇ ਜੰਮਿਆ jan ਟੀਕੇ ਤੋਂ

  • @Smart-One
    @Smart-One 5 วันที่ผ่านมา +2

    ਟੁੱਬੀ,,,,❤

  • @pardeeppassi8385
    @pardeeppassi8385 7 วันที่ผ่านมา +2

    ਸੱਚ ਕਿਹਾ ਬਾਬਾ ਜੀ

  • @ParamjitKaur-xr2oh
    @ParamjitKaur-xr2oh 7 วันที่ผ่านมา +1

    Waheguru ji kaa khaalsa Waheguru ji ki fathey ji

  • @tejindersinghgrewal7958
    @tejindersinghgrewal7958 7 วันที่ผ่านมา +11

    ਬਾਬਾ ਜੀ ਜਦੋ ਤੁਸੀ ਕੀਰਤਨ ਕਰਦੇ ਹੋ ਤੁਹਾਡੇ ਸਾਹਮਣੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੱਥਾ ਟੇਕਣ ਵਾਲੀ ਸੰਗਤ ਚੋ ਬਹੁਤ ਸਾਰਿਆ ਨੇ ਜੁਰਾਬਾਂ ਪਾਈਆ ਹੁੰਦੀਆ ਨੇ ਜੋਂ ਕਿ ਗ਼ਲਤ ਆ ਹੁਣ ਤਾਂ ਸਰਦੀ ਚ ਪਤਾ ਕਿੰਨੀ ਕੂ ਬਰਫ ਪੈਣ ਲਗ ਗਈ ਲੋਕ ਟੋਪੀਆਂ ਪਾਕੇ ਆਉਣ ਲਗ ਪਏ ਓਨਾ ਨੂੰ ਵੀ ਤੁਸੀ ਹਰ ਦੀਵਾਨ ਚ ਟੋਕਿਆ ਕਰੋ ਤੁਹਾਡੇ ਕਹੇ ਦਾ ਜਿਆਦਾ ਅਸਰ ਹੁੰਦਾ

  • @SatnamSingh-xt6je
    @SatnamSingh-xt6je 7 วันที่ผ่านมา +2

    ਸਾਰੇ ਵੀਰ ਭਰਾਵਾਂ ਨੂੰ ਬੇਨਤੀ ਹ ਵੀ ਜਿਹੜੀ ਇੱਕੋ ਆ ਇਹਤ ਚਲੋ ਜਿਆਦੀ ਆ ਪਰ ਲੱਗੀ ਗੁਰਦੁਆਰਾ ਸਾਹਿਬ ਦੇ ਵਿੱਚ ਆ ਗੁਰਦੁਆਰਾ ਸਾਹਿਬ ਜੀ ਆਪਦੀ ਸਾਊਂਡ ਵਾ ਇਸ ਕਰਕੇ ਉਹਨੂੰ ਕੋਈ ਛੇੜਦਾ ਨਹੀਂ ਹੈ

  • @jiwanazad7550
    @jiwanazad7550 7 วันที่ผ่านมา +6

    Echo ਬਹੁਤ ਜਿਆਦਾ ਕਰ ਰਾਖੀ ਆ

  • @preetsingh7609
    @preetsingh7609 5 วันที่ผ่านมา +1

    Enlightenment hove fr samjao😢.....

  • @ppsingh1964
    @ppsingh1964 7 วันที่ผ่านมา +2

    ਬਾਬਾ ਸੱਸ ਕਦੇ ਬਹੁ ਸੀ

  • @Billajatt-j3p
    @Billajatt-j3p 4 วันที่ผ่านมา +3

    ਇਹ ਨਵਾਂ ਕਾਰਟੂਨ ਆਇਆ ਮਾਰਕੀਟ ਵਿੱਚ।

  • @shivdutt2783
    @shivdutt2783 วันที่ผ่านมา

    Baal Roop Nirmal mann roop fruit his tra ho sakta hai Baba g ho sakta waheguru ji ne aap nu eh datt bakskish na kitte ho.

  • @rkaur4562
    @rkaur4562 5 วันที่ผ่านมา +1

    Esda matlab k bachian nu ghar shad k bibian e aaun, j guru Nanak aaun te bethan da kinda pta laguga;, eh galan Karan avian Nahi

  • @SatnamSingh-xt6je
    @SatnamSingh-xt6je 7 วันที่ผ่านมา +1

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਈ ਜੀ ਮੈਂ ਮੰਨਦਾ ਹਾਂ ਮੈਂ ਵੀ ਵੇਖ ਰਿਹਾ ਵਾਂ ਪ੍ਰੋਗਰਾਮ ਮੈਂ ਮੰਨਦਾ ਹਾਂ ਕਿ ਇਹ ਜਿਹੜੀ ਇੱਕੋ ਆ ਜਿਆਦੀ ਹੈ ਪਰ ਲੇਕਿਨ ਕੀ ਹੁੰਦਾ ਹੈ ਜਦੋਂ ਕੋਈ ਆਪਰੇਟਰ ਲਾਗੇ ਨਾ ਨਾ ਹੋਵੇ ਇਹ ਸਾਊਂਡ ਜਿਹੜੀ ਹ ਇਹ ਲੱਗੀ ਹੋਈ ਆ ਗੁਰਦੁਆਰਾ ਸਾਹਿਬ ਦੀ ਆਪਦੀ ਹਾਂ ਆਹ ਚੱਕਰਵਾਜੇ ਲੱਗੀ ਹੋਵੇ ਕਿਰਾਏ ਤੇ ਫਿਰ ਉਹ ਸਾਊਂਡ ਵਾਲੇ ਮਾਸਟਰ ਵਿਚਾਰੇ ਇਦਾਂ ਨਹੀਂ ਕਰਦੇ ਉਹਨੂੰ ਪੂਰੀ ਸੈਟਿੰਗ ਕਰਾਦੇ ਕਰਕੇ ਇਹ ਹੁਣ ਬਾਬਿਆਂ ਨੇ ਆਪ ਹੀ ਕਿਸੇ ਨੇ ਵਧਾ ਤੀ ਹੋਣੀ ਆ ਉੱਥੇ ਮੁੜ ਕੇ ਚੱਲੀ ਜਾਂਦੀ ਆ ਦੂਜਾ ਬੰਦਾ ਉੱਠ ਕੇ ਕੋਈ ਵਿੱਚ ਫੇਰ ਕੀ ਕੀਤਾ ਜਾਵੇ ਇਕੋ ਨੂੰ ਛੇੜਦਾ ਨਹੀਂ ਬਾਅਦ

  • @parveshmonga6632
    @parveshmonga6632 5 วันที่ผ่านมา +1

    Eko band karo ji

  • @ranjits6388
    @ranjits6388 6 วันที่ผ่านมา +2

    ਬਾਬਾ ਜੀ sant baba ishar ji maharj ji di katha ਚ ਵੀ ਏਦਾਂ hi raula paunde c .baba waryam singh ji .ਹੋਰ mahapurkha di katha ch bache boht raula ponde ਦੇਖੇ aa ji..ehna de ma ਬਾਪ nu katha da ਮੁਲ da pata ni ..es karke ta ਆਤਮਿਕ tarakki ni ਹੁੰਦੀ

  • @baljitsingh4800
    @baljitsingh4800 7 วันที่ผ่านมา +4

    Yar speeker walia teenu pata nahi tu ekko etni keeti hoyee hee

  • @manindesingh8633
    @manindesingh8633 6 วันที่ผ่านมา

    Vaheguru ji

  • @AS-nc5wh
    @AS-nc5wh 5 วันที่ผ่านมา

    ਸਾਡੇ ਬਾਬੇ ਕਥਾ ਘੱਟ ਤੇ ਨਿਆਣਿਆਂ ਨੂੰ ਚੁੱਪ ਕਰਵਾਉਣ ਤੇ ਜ਼ਿਆਦਾ ਸਮਾਂ ਲਗਾਉਂਦੇ ਆ।ਇਸ ਤੋਂ ਪਤਾ ਲੱਗਦਾ ਹੈ ਕਿ ਲੋਕ ਸਿਰਫ ਮੱਥਾ ਟੇਕਣ ਈ ਆਉਂਦੇ ਆ, ਬਾਬਿਆਂ ਦੀ ਕਥਾ ਨਾਲ ਕੋਈ ਵਾਸਤਾ ਨਹੀਂ ਇੰਨਾ ਦਾ

  • @dalvirsingh1881
    @dalvirsingh1881 7 วันที่ผ่านมา +1

    Bilkul sahi kiha baba g ny

  • @NirmalSingh-bz3si
    @NirmalSingh-bz3si 7 วันที่ผ่านมา +2

    ਬਾਬਾ ਸਹੀ ਕਹਿ ਰਹੇ ਨੇ

  • @SukhwinderKaur-c4c
    @SukhwinderKaur-c4c 5 วันที่ผ่านมา

    Eeko bhut he