ਉਹ ਗੁਰਦੁਆਰਾ ਸਾਹਿਬ ਜਿੱਥੇ ਲੰਗਰ ਬਣਦਾ ਤਾ ਹੈ ਪਰ ਛਕਾਇਆ ਨਹੀਂ ਜਾਂਦਾ❗| Nek Punjabi History

แชร์
ฝัง
  • เผยแพร่เมื่อ 13 ม.ค. 2025

ความคิดเห็น • 1.9K

  • @KuldeepSingh-vc9tj
    @KuldeepSingh-vc9tj 27 วันที่ผ่านมา +60

    ਵਾਹਿਗੁਰੂ ਜੀ ਮੇਰੇ ਵੀ ਚੰਬਲ ਸੀ ਦਵਾਈ ਨਾਲ ਨਹੀਂ ਫਰਕ ਪਿਆ ਤੇ ਗੁਰੂ ਜੀ ਕਿਰਪਾ ਨਾਲ ਠੀਕ ਹੋ ਗਿਆ

    • @gaganaulakh8624
      @gaganaulakh8624 22 วันที่ผ่านมา +2

      22g ਗੁਰੂ ਜੀ ਤੇ ਸੱਚੇ ਦਿਲ ਤੋਂ ਅਰਦਾਸ ਕਰੋ ਭਰੋਸਾ ਰੱਖੋ ਗੁਰੂ ਤੇ ਭਰੋਸਾ ਤੇ ਦੁਖ ਭੰਜਨੀ ਬੇਰੀ ਅਮ੍ਰਿਤਸਰ ਜਾਵੋ ਗੁਰੂ ਰਾਮਦਾਸ ਜੀ ਮੇਹਰ ਕਰਨ ਗੇ

  • @iqbaldhillon5853
    @iqbaldhillon5853 22 วันที่ผ่านมา +11

    ਭਾਈ ਸਾਹਿਬ ਬਹੁਤ ਵਧੀਆ ਜਾਣਕਾਰੀ ਮਿਲੀ ਹੈ

  • @thuglife5764
    @thuglife5764 29 วันที่ผ่านมา +38

    ਲੱਖ ਖੁਸ਼ੀਆ ਪਾਤਸ਼ਾਹੀਆਂ
    ਜੇ ਸਤਿਗੁਰੂ ਨਦਿਰ ਕਰੇ।
    ਵਾਹਿਗੁਰੂ ਜੀ

  • @maheshhanda9742
    @maheshhanda9742 10 วันที่ผ่านมา +4

    ਆਪਣੀ life ਵਿਚ ਮੈਨੂੰ ਪਹਿਲੀ baar ਸਿੱਖਣ ਨੂੰ ਮਿਲਿਆ 🙏🙏ਵਾਹਿਗੁਰ ਵਾਹਿਗੁਰ 🙏ਵਾਹਿਗੁਰੂ ਜੀ ka ਖਾਲਸਾ ਵਾਹਿਗੁਰ ਜੀ ਕੀ ਫਤਿਹ 🙏🙏

  • @gurbhejsingh9814
    @gurbhejsingh9814 29 วันที่ผ่านมา +70

    ਬਿਲਕੁੱਲ ਸਹੀ ਗੱਲ ਏ,, ਸਾਡਾ ਰਿਸ਼ਤੇਦਾਰ ਠੀਕ ਹੋਇਆ ਵਾ ਇਸ ਗੁਰੂਦੁਆਰਾ ਸਾਹਿਬ ਤੋਂ,, ਉਹਨਾਂ ਦਾ ਬਹੁਤ ਬੁਰਾ ਹਾਲ ਸੀ,, ਚਮੜੀਰੋਗ ਨਾਲ਼

    • @hjhj8450
      @hjhj8450 28 วันที่ผ่านมา +3

      Naal tablet ya cream da treatment vi krde si ya nhi

    • @Ronaldofans538
      @Ronaldofans538 28 วันที่ผ่านมา +5

      @@hjhj8450 Waheguru ji table ya koi cream apply nai karni, Guru Sahib te bharosa rakhn da ehi matlab hai

    • @rbcpaidofficial2931
      @rbcpaidofficial2931 26 วันที่ผ่านมา +3

      Waheguru ji veerji proper address das sakde ho ji...🙏🙏

    • @rakeshrinku8577
      @rakeshrinku8577 24 วันที่ผ่านมา +1

      Waheguru waheguru waheguru waheguru ji 👃👃👃👃👃

    • @jashandeep7197
      @jashandeep7197 18 วันที่ผ่านมา

      Veer ji Adress jroor dsna

  • @Simar_Cheema
    @Simar_Cheema หลายเดือนก่อน +82

    ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜੀਓ 🙏🏿🤍

    • @parveensingh8293
      @parveensingh8293 24 วันที่ผ่านมา

      ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਜੀ,🙏💐

  • @SukhdevSingh-ur2ir
    @SukhdevSingh-ur2ir 27 วันที่ผ่านมา +67

    ਦੁੱਖ ਭੰਜਨ ਤੇਰਾ ਨਾਮ ਜੀ ਪ੍ਰਮਾਤਮਾ ਦੇ ਨਾਮ ਨਾਲ਼ੋਂ ਵੱਡਾ ਕੁੱਝ ਵੀ ਨਹੀਂ ਹੈ ਵਾਹਿਗੁਰੂ ਦਾ ਨਾਮ ਹੀ ਸਾਰੇ ਦੁੱਖਾਂ ਦੀ ਦਵਾਈ ਹੈ ਜੀ

  • @rssony840
    @rssony840 หลายเดือนก่อน +140

    ਦੁੱਖ ਭਜਨ ਤੇਰਾ ਨਾਮ ਜੀ.. ਪਰਮਾਤਮਾ ਦੇ ਨਾਮ ਤੋਂ ਵੱਡਾ ਕੁੱਝ ਵੀ ਨਹੀਂ...ਪਰਮਾਤਮਾ ਦਾ ਨਾਮ ਸਾਰੇ ਦੁੱਖਾਂ ਦੀ ਦਵਾਈ ਹੈ 🙏

    • @TejinderSingh-tr2hf
      @TejinderSingh-tr2hf 29 วันที่ผ่านมา +3

      ਦਇਆ ਸਭ ਤੋ ਵੱਡੀ

    • @rssony840
      @rssony840 29 วันที่ผ่านมา +6

      @TejinderSingh-tr2hf ਨਹੀਂ ਪਰਮਾਤਮਾ ਦੇ ਨਾਮ ਤੋਂ ਵੱਡੀ ਦਯਾ ਨਹੀਂ.. ਜਿਥੇ ਪਰਮਾਤਮਾ ਦਾ ਨਾਮ ਆਂ ਉਥੇ ਸਭ ਤੋਂ ਵੱਧ ਦਯਾ ਹੁੰਦੀ ਆਂ

    • @dassji8515
      @dassji8515 29 วันที่ผ่านมา +1

      🙏🙏🙏🙏🙏🙏🙏

    • @TejinderSingh-tr2hf
      @TejinderSingh-tr2hf 28 วันที่ผ่านมา +2

      @@rssony840 ਗਏ
      ਗੁਰੂ ਨਾਨਕ ਜੀ ਫਾਸਟ ਦਰਜਾ ਕਿਰਿਤ ਨੁ ਦੇਵੇਂ ਹਨ ਫਾਸਟ ਨ ਗੋਲਡ ਮਿਲਦਾ ਸੈਕਿੰਡ ਥਰਡ ਨੁ ਐਰਾ ਬਗੈਰਾ ਨਾਮ ਵਥੇਰੇ ਜਪਦੇ ਦੇਖੇ ਕੋਈ ਕੱਪੜਾ ਬੁੱਕਲ ਬੰਦ ਕਰ ਸਮਾਧੀ ਲਾਉਦੇ ਕੋਈ ਬਾਣੀ ਪੜਦਾ ਸਵੇਰੇ ਸਾਮ ਪਰ ਦੱਸ ਰਪੁਏ ਦਾ ਖੌਫ ਨੀ ਖਾਂਦੇ ਕਿਸੇ ਗਰੀਬ ਦਾ ਦੁੱਖ ਨੀ ਸਮਝਦੇ ਬਾਕੀ ਆਪ ਦੇਖੋ

    • @Kirtan-g9b
      @Kirtan-g9b 26 วันที่ผ่านมา +1

      ​@@TejinderSingh-tr2hfਭਾਈ ਕਿਰਤ ਕਰਨ ਦੇ ਨਾਲ ਨਾਲ ਨਾਮ ਵੀ ਜਪਨਾ ਹੈ ਤੇ ਵੰਡ ਵੀ ਛੱਕਨੀ ਹੈ।।

  • @gurjindersingh3638
    @gurjindersingh3638 29 วันที่ผ่านมา +21

    ਧੰਨ ਧੰਨ ਸ਼੍ਰੀ ਗੁਰੂ ਅਰਜਨ ਦੇਵ ਜੀ 🙏 ਵਹਿਗੁਰੂ ਜੀ ਚਡ੍ਹਦੀ ਕਲਾ ਰੱਖੇ ਜੀ 🙏🌹🙏🌹🙏🌹🙏🌹🙏🌹

  • @JagtarmaanMaan
    @JagtarmaanMaan หลายเดือนก่อน +77

    ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਜੀ

  • @ਦਰਸ਼ਨਸਿੰਘ-ਯ9ਞ
    @ਦਰਸ਼ਨਸਿੰਘ-ਯ9ਞ 27 วันที่ผ่านมา +18

    ਹਿਰਦਾ ਪੁਰ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ

  • @jsingh6822
    @jsingh6822 หลายเดือนก่อน +35

    ਵਾਹਿਗੁਰੂ ਜੀ ਧੰਨ ਧੰਨ ਸ਼੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ

  • @SwarnjitKaur-y5e
    @SwarnjitKaur-y5e 2 วันที่ผ่านมา +2

    Waheguru Ji 🙏 🙏

  • @babalpreetsingh7839
    @babalpreetsingh7839 หลายเดือนก่อน +46

    🙏🏻ਧੰਨ ਬਾਬਾ ਸਿੱਧ ਸਰਾਈਂ ਜੀ 🙏🏻

  • @bikramjitrathi8876
    @bikramjitrathi8876 หลายเดือนก่อน +27

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਬਹੁਤ ਬਹੁਤ ਧੰਨਵਾਦ ਜੀ।

  • @HardeepSingh-h5v
    @HardeepSingh-h5v 17 วันที่ผ่านมา +9

    ਵਾਹਿਗੁਰੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਵਧੀਆ

  • @gurmukhsingh9717
    @gurmukhsingh9717 หลายเดือนก่อน +25

    ਵਹਿਗੁਰੂ ਜੀ ਮੇਹਰ ਕਰਨੀ ਸਦਾ ਚੜ੍ਹਦੀ ਕਲਾ ਵਿੱਚ ਰੱਖੀਂ ਵਾਹਿਗੁਰੂ ਜੀ

  • @BhupinderSingh-je6fg
    @BhupinderSingh-je6fg 28 วันที่ผ่านมา +10

    ਬਹੁਤ..ਚੰਗੀ..ਵੀਡੀਓ...ਹੈ

  • @sushilkatoch4060
    @sushilkatoch4060 22 วันที่ผ่านมา +6

    Dhan Dhan Greeb Navaz sache patshah aap di Rehmat sada hi sangata te bani rehe 🙏🌹🌹🙏 Waheguru ji ❤️🙏🌹🌹🙏

  • @guneetsodhi2167
    @guneetsodhi2167 28 วันที่ผ่านมา +8

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਬਹੁਤ ਵਧੀਆ ਕੰਮ ਕਰ ਰਿਹਾ ਤੁਸੀਂ ਸਾਨੂੰ ਇਸੇ ਤਰ੍ਹਾਂ ਹੀ ਜਾਣਕਾਰੀ ਦਿੰਦੇ ਰਹੋ ਧੰਨਵਾਦ ਤੁਹਾਡਾ

  • @ਖਾਲਿਸਤਾਨਜ਼ਿੰਦਾਬਾਦ
    @ਖਾਲਿਸਤਾਨਜ਼ਿੰਦਾਬਾਦ หลายเดือนก่อน +52

    ਵਾਹਿਗੁਰੂ ਧੰਨ ਨਾਨਕ ਤੇਰੀ ਵਡੀ ਕਮਾਈ

    • @hskhurana885
      @hskhurana885 27 วันที่ผ่านมา

      Waheguru ji than nanak teriwadi kamai.

    • @RameshKumar-pu4fo
      @RameshKumar-pu4fo 26 วันที่ผ่านมา

      ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੁਖਣ ਭੰਜਨ ਤੇਰਾ ਨਾਮ ਖਾਲਸਾ ਜੀ ਬਹੁਤ ਗੱਲ ਵਧੀਆ ਦੇਸੀ ਲੇਕਿਨ ਦਰਸ਼ਨ ਕਰਕੇ ਜਾਵਾਂਗੇ ਗੁਰੂ ਅਮਰਦਾਸ

  • @ManpreetSingh-lo1jd
    @ManpreetSingh-lo1jd 20 วันที่ผ่านมา +6

    ਬਹੁਤ ਵਧੀਆ ਜਾਣਕਾ੍ਰੀ ।

  • @SwarankaurG
    @SwarankaurG หลายเดือนก่อน +30

    ਧੰਨ ਧੰਨ ਗੁਰੂ ਅਰਜਨ ਦੇਵ ਜੀ 🎉🎉

  • @SaabLumb
    @SaabLumb 15 วันที่ผ่านมา +1

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ

  • @harinderkaur7318
    @harinderkaur7318 4 วันที่ผ่านมา +1

    Thank you beta ji baba ji bless you 🙏 for sharing very important information with us thank you 🙏

  • @simerjit99
    @simerjit99 หลายเดือนก่อน +20

    🌹🌹🌹🌹 Dhan Dhan Dhan Satguru Sahib Sri Guru Tegh Bahadar Sshib Ji Maharaj 🌹🌹🌹🌹 Dhan Dhan Dhan Mata Gujar kaur Jii 🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹

  • @ajabsingh5827
    @ajabsingh5827 22 วันที่ผ่านมา +1

    ਵੀਰ ਜੀ ਬਹੁਤ ਬਹੁਤ ਧੰਨਵਾਦ ਜੀ ਜਾਣਕਾਰੀ ਦੇਣ ਵਾਸਤੇ

  • @HarjinderSingh-nw5up
    @HarjinderSingh-nw5up หลายเดือนก่อน +18

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ

  • @GurmailSingh-gc6sz
    @GurmailSingh-gc6sz หลายเดือนก่อน +14

    ਵਹਿਗੁਰੂ ਜੀ

  • @DaljinderKaur-yw1px
    @DaljinderKaur-yw1px หลายเดือนก่อน +20

    ਧੰਨ ਬਾਬਾ ਸਿੱਧ ਸਰਸਾਈ ਜੀ 🙏🙏🙏🙏🙏

  • @jatinmehan8390
    @jatinmehan8390 26 วันที่ผ่านมา +1

    ਵਾਹਿਗੁਰੂ ਗੁਰੂ ਜੀ ਭਲੀ ਕਰਨ

  • @AmandeepSingh-bu4wn
    @AmandeepSingh-bu4wn หลายเดือนก่อน +16

    ਸਤਿਨਾਮ ਵਾਹਿਗੁਰੂ ਸਾਹਿਬ ਜੀ

  • @parveenr299
    @parveenr299 9 วันที่ผ่านมา +1

    Waheguru ji mehar karo sariyan te 🙏 ♥️ Dhan Dhan Guru Nanak dev ji maharaj sade te v kirpa karo apna naam diyo Amritvela baksho ji please Baba ji 🙏 ⚘️⚘️🙏🙏🙏♥️♥️🙏♥️🙏

  • @AmandeepKaur-wi1cf
    @AmandeepKaur-wi1cf หลายเดือนก่อน +11

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @JaswantSingh-ks7wj
    @JaswantSingh-ks7wj 5 วันที่ผ่านมา

    Bahot wadhia te knowledge wali video hai.bahot dhanyawad

  • @BalwinderKaur-f8l
    @BalwinderKaur-f8l 25 วันที่ผ่านมา

    ਬਹੁਤ ਵਧੀਆ ਜਾਣਕਾਰੀ ਦਿੱਤੀ ਏ ਵਾਹਿਗੁਰੂ ਜੀ ਧੰਨਵਾਦ

  • @BalwinderKaur-mu9zb
    @BalwinderKaur-mu9zb หลายเดือนก่อน +13

    ਵਾਹਿਗੁਰੂ ਵਾਹਿਗੁਰੂ

  • @SukhdevSingh-vt3rr
    @SukhdevSingh-vt3rr 2 วันที่ผ่านมา

    ਸਤਿਨਾਮ ਸ਼੍ਰੀ ਵਾਹਿਗੁਰੂ ਜੀ ਧੰਨ ਧੰਨ ਬਾਬਾ ਜੀ

  • @AmandeepSingh-bu4wn
    @AmandeepSingh-bu4wn หลายเดือนก่อน +10

    ਵਾਹਿਗੁਰੂ ਸਾਹਿਬ ਜੀ

  • @ONKAR_JATT
    @ONKAR_JATT 25 วันที่ผ่านมา +1

    ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਜੀ ਬੋਲੇ ਸੋ ਨਿਹਾਲ ਸਤਿ ਸ਼੍ਰੀ ਆਕਾਲ

  • @NavjotSingh-mt2kk
    @NavjotSingh-mt2kk หลายเดือนก่อน +12

    ਵਾਹਿਗੁਰੂ ਜੀ

  • @JasswinderSingh-y2d
    @JasswinderSingh-y2d วันที่ผ่านมา

    Waaheguru ji vadea jankare deti ji

  • @kamalkaran2165
    @kamalkaran2165 หลายเดือนก่อน +18

    ਵਾਹਿਗੁਰੂ ਜੀ ਮਿਹਰ ਕਰਨ

  • @bhupinderjitsingh4764
    @bhupinderjitsingh4764 หลายเดือนก่อน +9

    ਧੰਨ ਧੰਨ ਗੁਰੂ ਅਰਜਨ ਦੇਵ ਜੀ ਧੰਨ ਧੰਨ ਵਾਹਿਗੁਰੂ ਜੀ

  • @OmdattSharma-k1z
    @OmdattSharma-k1z 17 วันที่ผ่านมา +1

    Waheguru ji ka Khalsa waheguru ji ki fateh bahut badiya video

  • @jaswinderkaur4788
    @jaswinderkaur4788 หลายเดือนก่อน +6

    ਬਹੁਤ ਵਧੀਆ ਜਾਣਕਾਰੀ ਦਿੱਤੀ ਹੈ ਜੀ🙏🏻🙏🏻

  • @HARJEETSINGH-yv1np
    @HARJEETSINGH-yv1np หลายเดือนก่อน +12

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ❤❤❤🙏🙏🙏🙏

  • @GuruManeoGranth1430
    @GuruManeoGranth1430 หลายเดือนก่อน +17

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਿਹ 🪯🪯🪯🪯🪯🪯🪯🪯🪯

  • @ashishbuddhiraja1706
    @ashishbuddhiraja1706 24 วันที่ผ่านมา +1

    Very informative.........Dhan Guru Arjan Dev ji Maharaj

  • @asingh-zr9gr
    @asingh-zr9gr 27 วันที่ผ่านมา +8

    ਸਤਿਨਾਮੁ ਸ਼੍ਰੀ ਵਾਹਿਗੁਰੂ ਸਾਹਿਬ ਜੀ

  • @LakhjaanBhullar-m7p
    @LakhjaanBhullar-m7p หลายเดือนก่อน +104

    ਵਾਹਿਗੁਰੂ ਜੀ ਕਾ ਖਾਲਸਾ.….ਵਾਹਿਗੁਰੂ ਜੀ ਕੀ ਫਤਿਹ....ਵੀਰ ਕੋਟਕਪੂਰੇ ਤੋਂ 10 ਕਿਲੋਮੀਟਰ ਅੱਗੇ ਨੰਗਲ ਪਿੰਡ ਆ... ਉੱਥੇ ਦਸਵੇਂ ਗੁਰੂ ਗੋਬਿੰਦ ਸਿੰਘ ਜੀ ਦਾ ਗੁਰੂ ਘਰ ਗੁਰਦੁਆਰਾ ਸ਼੍ਰੀ ਜੌੜਾ ਸਾਹਿਬ ਹੈ....ਉੱਥੇ ਹਰ ਐਤਵਾਰ ਅਰਦਾਸ ਹੁੰਦੀ ਆ....ਉੱਥੇ ਸੰਗਤ ਦੇ ਹਰ ਤਰ੍ਹਾਂ ਦੇ ਰੋਗ ਦਾ ਇਲਾਜ਼ ਹੁੰਦਾ.….ਬਸ ਰੋਗੀ ਨੇ 40 ਦਿਨ ਤੱਕ ਕਿਸੇ ਦਾ ਜੂਠਾ ਖਾਣਾ ਨਹੀਂ....ਤੇ ਨਾ ਹੀ ਕਿਸੇ ਨੂੰ ਜੂਠਾ ਖਵੋਣਾ 🙏

    • @LakhjaanBhullar-m7p
      @LakhjaanBhullar-m7p หลายเดือนก่อน +9

      @Jatinderkaursra ਪਿੰਡ ਨੰਗਲ , ਜਿਲ੍ਹਾ - ਫਰੀਦਕੋਟ , ਗੁਰਦੁਆਰਾ ਸਾਹਿਬ ਦਾ ਨਾਮ - ਸ਼੍ਰੀ ਜੌੜਾ ਸਾਹਿਬ

    • @LakhjaanBhullar-m7p
      @LakhjaanBhullar-m7p หลายเดือนก่อน +7

      @@Jatinderkaursra ਬਾਈ ਨੰਗਲ ਪਿੰਡ ਹਾਈਵੇ ਤੋਂ ਪਾਸੇ ਰਹਿ ਜਾਂਦਾ....ਫਰੀਦਕੋਟ ਬਸ ਸਟੈਂਡ ਤੋਂ ਨੰਗਲ ਪਿੰਡ ਲਈ ਬੱਸ ਮਿਲ ਜੂ ਗੀ....ਪਰ ਜਾਇਓ ਐਤਵਾਰ ਨੂੰ ਹੀ

    • @JyotiAgarwal-ml1nt
      @JyotiAgarwal-ml1nt 19 วันที่ผ่านมา +1

      ​@@LakhjaanBhullar-m7pethe cancer di bimar theek ho skdi a plz ds dewo

    • @LakhjaanBhullar-m7p
      @LakhjaanBhullar-m7p 19 วันที่ผ่านมา +3

      @JyotiAgarwal-ml1nt Hnjii othe cancer da mreej v thik hoya

    • @JyotiAgarwal-ml1nt
      @JyotiAgarwal-ml1nt 19 วันที่ผ่านมา +2

      Theek a veere mere papa di halath bht khrb a na assi Treatment kra skde una da Paise krk...Waheguru di mehar krn una Nu theek kr den....Tuc Pura address ds dewo ...

  • @harbanslal489
    @harbanslal489 หลายเดือนก่อน +11

    Great Guru Saab, Great Sikhism and Great Guru piyare.

  • @JOHAL.25
    @JOHAL.25 2 วันที่ผ่านมา +1

    ਵਾਹਿਗੁਰੂ ਜੀ ਵਾਹਿਗੁਰੂ ਜੀ ❤❤❤❤

  • @BhimSingh-w3t3o
    @BhimSingh-w3t3o หลายเดือนก่อน +7

    ਵਾਹਿਗੁਰੂ ਜੀ ਵਾਹਿਗੁਰੂ ਜੀ

  • @SukhpalSingh-hv3jm
    @SukhpalSingh-hv3jm หลายเดือนก่อน +7

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

  • @RavinderKaur-d4b
    @RavinderKaur-d4b 5 วันที่ผ่านมา

    Waheguru ji aap ji te kirpa banaye rakhe inni sohni jankari lai thank you so much

  • @SukhdevSingh-uv6sx
    @SukhdevSingh-uv6sx หลายเดือนก่อน +8

    Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji

  • @RuchpalSingh-c5t
    @RuchpalSingh-c5t 27 วันที่ผ่านมา +3

    ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਸਰਬੱਤ ਦਾ ਭਲਾ ਕਰਨ ਜੀ।

  • @nirbhaisingh8894
    @nirbhaisingh8894 หลายเดือนก่อน +7

    Dhan Dhan Shri Guru Nanak Dev Sahaib Ji 🙏
    Dhan Dhan Shri Guru Angad Dev Sahaib Ji 🙏
    Dhan Dhan Shri Guru Amardass Sahaib Ji 🙏
    Dhan Dhan Shri Guru Ramdass Sahaib Ji 🙏
    Dhan Dhan Shri Guru Arjan Dev Sahaib Ji 🙏
    Dhan Dhan Shri Guru Hargobind Sahaib Ji 🙏
    Dhan Dhan Shri Guru Har Rai Sahaib Ji 🙏
    Dhan Dhan Shri Guru Harkirshan Sahaib Ji 🙏
    Dhan Dhan Shri Guru Tegh Bahadur Sahaib Ji 🙏
    Dhan Dhan Shri Guru Gobind Singh Sahib ji 🙏
    Dhan Dhan Shri Guru Granth Sahaib Ji 🙏
    🙏Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji 🙏 💖🌷💞🥀💓🌺💙🌹💛💐💗⚘️💜🌻❤️🙏💖🌷💞🥀💓🌺💙🌹💛💐💗⚘️💜🌻❤️🙏💖🌷💞🥀💓🌺💙🌹💛💐💗⚘️💜🌻❤️🙏❤️🌻💜⚘️💗💐💛🌹💙🌺💓🥀💞🌷💖🙏❤️🌻💜⚘️💗💐💛🌹💙🌺💓🥀💞🌷💖🙏❤️🌻💜⚘️💗💐💛🌹💙🌺💓🥀💞🌷💖🙏Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji 🙏 💖🌷💞🥀💓🌺💙🌹💛💐💗⚘️💜🌻❤️🙏💖🌷💞🥀💓🌺💙🌹💛💐💗⚘️💜🌻❤️🙏💖🌷💞🥀💓🌺💙🌹💛💐💗⚘️💜🌻❤️🙏❤️🌻💜⚘️💗💐💛🌹💙🌺💓🥀💞🌷💖🙏❤️🌻💜⚘️💗💐💛🌹💙🌺💓🥀💞🌷💖🙏❤️🌻💜⚘️💗💐💛🌹💙🌺💓🥀💞🌷💖🙏Dhan Dhan Shri Guru Nanak Dev Sahaib Ji 🙏
    Dhan Dhan Shri Guru Angad Dev Sahaib Ji 🙏
    Dhan Dhan Shri Guru Amardass Sahaib Ji 🙏
    Dhan Dhan Shri Guru Ramdass Sahaib Ji 🙏
    Dhan Dhan Shri Guru Arjan Dev Sahaib Ji 🙏
    Dhan Dhan Shri Guru Hargobind Sahaib Ji 🙏
    Dhan Dhan Shri Guru Har Rai Sahaib Ji 🙏
    Dhan Dhan Shri Guru Harkirshan Sahaib Ji 🙏
    Dhan Dhan Shri Guru Tegh Bahadur Sahaib Ji 🙏
    Dhan Dhan Shri Guru Gobind Singh Sahib ji 🙏
    Dhan Dhan Shri Guru Granth Sahaib Ji 🙏
    🙏Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji 🙏 💖🌷💞🥀💓🌺💙🌹💛💐💗⚘️💜🌻❤️🙏💖🌷💞🥀💓🌺💙🌹💛💐💗⚘️💜🌻❤️🙏💖🌷💞🥀💓🌺💙🌹💛💐💗⚘️💜🌻❤️🙏❤️🌻💜⚘️💗💐💛🌹💙🌺💓🥀💞🌷💖🙏❤️🌻💜⚘️💗💐💛🌹💙🌺💓🥀💞🌷💖🙏❤️🌻💜⚘️💗💐💛🌹💙🌺💓🥀💞🌷💖🙏Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji 🙏 💖🌷💞🥀💓🌺💙🌹💛💐💗⚘️💜🌻❤️🙏💖🌷💞🥀💓🌺💙🌹💛💐💗⚘️💜🌻❤️🙏💖🌷💞🥀💓🌺💙🌹💛💐💗⚘️💜🌻❤️🙏❤️🌻💜⚘️💗💐💛🌹💙🌺💓🥀💞🌷💖🙏❤️🌻💜⚘️💗💐💛🌹💙🌺💓🥀💞🌷💖🙏❤️🌻💜⚘️💗💐💛🌹💙🌺💓🥀💞🌷💖🙏

  • @SmilingBambooForest-qu8ys
    @SmilingBambooForest-qu8ys หลายเดือนก่อน +6

    ਵਾਹਿਗੁਰੂ ਜੀ ਰਾਜ਼ੀ ਰਹੋ

  • @satgurmarahar566
    @satgurmarahar566 หลายเดือนก่อน +11

    ਵਾਹਿਗੁਰੂ ਜੀ ਮੇਹਰ ਕਰਨ ਵੀਰ ਜੀ ਤੁਹਾਡੇ ਉੱਤੇ ।

  • @kanwaljitdhanjal1436
    @kanwaljitdhanjal1436 หลายเดือนก่อน +33

    Waheguru ji mehar rakhe I was cured of my eczema when I visited chambal in 1994.I used steroid cream’s on my body every day After going there and bringing back the rakh to the UK 🇬🇧 I was cured of my eczema and threw away my steroid cream which I had used for years.I have just been there again last month November 2024.Dhan Baba sidh sarsai ji.Dhan Dhan guru arjan dev ji maharaj

    • @Legenbande
      @Legenbande หลายเดือนก่อน +5

      ਯਾਰ ਪੰਜਾਬੀ ਚ ਦਸਦੇ ਮੇਰੇ ਵਰਗਿਆ ਨੂੰ ਵੀ ਸਮਝ ਆਜੂਗੀ

    • @JKaur13_13
      @JKaur13_13 หลายเดือนก่อน +1

      ​​@@Legenbande
      ਉਹ ਦਸ ਰਹਿ ਹਨ ਕਿ ਉਹਨਾਂ ਦੀ ਚਮੜੀ ਦੀ ਬਹੁਤ ਮਾੜੀ ਹਾਲਤ ਸੀ - ਐਕਸਮਾਂ ਚਮੜੀ ਤੇਂ ਹਰਿ ਵੇਲੇ ਖਾਜ ਹੋਣੀ ਆਦਿ | ਰੋਜ ਹੀ ਖਤਰਨਾਕ ਦਵਾਈਆਂ ਲਾਉਣੀਆਂ ਪੈਂਦੀਆਂ ਸਨ ਉਹ ਨੂੰ ਆਪਣੀ ਚਮੜੀ ਦੇ ਰੋਗ ਨੂੰ ਕਾਬੂ ਰੱਖਣ ਵਾਸਤੇ...1994 ਵਿੱਚ ਉਹ ਇਸ ਅਸਥਾਨ ਤੇਂ ਗਏ ਸਨ - ਗੁਰੂ ਘਰੋਂ ਰੱਖ ਲਿਆਂਦੀ ਤਾਂ ਮਰਯਾਦਾ ਅਤੇ ਸ਼ਰਧਾ ਭਾਵਨਾ ਅਨੁਸਾਰ ਉਹਨਾਂ ਨੇ ਰੱਖ ਦੀ ਮਰਯਾਦਾ ਕਸੀ | ਵਾਹਿਗੁਰੂ ਜੀ ਦੀ ਬੇਅੰਤ ਕਿਰਪਾ ਇਹਨਾਂ ਦੀ ਹੁਣ ਚਮੜੀ ਬਿਲਕੁਲ ਠੀਕ ਹੋ ਗਈ ਹੈ - ਕੋਈ ਦਵਾਈ ਨਹੀਂ ਲਾਉਣੀ ਪੈਂਦੀ - ਸਰੀਰ ਪੂਰਾ ਨੌ ਬਰ ਨੌ ਹੋ ਗਿਆ ਹੈ | ਆਂ ਪਿਛਲੇ ਮਹੀਨੇ 2024 ਵਿੱਚ ਉਹ ਫਿਰ ਦਰਸ਼ਨਾਂ ਵਾਸਤੇ ਗਏ | ਵਾਹਿਗੁਰੂ ਜੀ ਤੇਰੀ ਓਟ |

    • @bhupinder7979
      @bhupinder7979 หลายเดือนก่อน

      @@Legenbande😂😂

    • @PrabhjitSingh7787
      @PrabhjitSingh7787 24 วันที่ผ่านมา +1

      Waheguru ji kirpa kar ke appna koi contect deo ji email ja whatsaap jrurri aa ji I am from uk just wanna treatment bare kuj pushna c

    • @tarlochansingh95
      @tarlochansingh95 19 วันที่ผ่านมา

      ਵਾਹਿਗੁਰੂ ਜੀ ਼਼਼਼਼਼।

  • @tarakbadiambedkarsikhi4775
    @tarakbadiambedkarsikhi4775 27 วันที่ผ่านมา +4

    Dhan Dhan satguru sachhe paatshah shri guru arjan dev sahib g mharaj g pita g Apni mehar kreyo g sade utte v🙏🙏🙏🙏🙏🙏🙏

  • @gobind1982
    @gobind1982 หลายเดือนก่อน +11

    ਧੰਨ ਧੰਨ ਗੁਰੂ ਧੰਨ ਗੁਰੂ ਪਿਆਰੇ ll

  • @Mixedup-k8o
    @Mixedup-k8o หลายเดือนก่อน +11

    ਤੁਸੀਂ ਬਹੁਤ ਵਧੀਆ ਜਾਣਕਾਰੀ ਦਿੱਤੀ।🙏🙏 ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ 🙏🙏

  • @Harman_neelon
    @Harman_neelon 28 วันที่ผ่านมา +8

    ਧੰਨ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਧੰਨ ਗੁਰੂ ਰਾਮਦਾਸ ਸਾਹਿਬ ਜੀ ਵਾਹਿਗੁਰ ਵਾਹਿਗੁਰ ਵਾਹਿਗੁਰ ਵਾਹਿਗੁਰ ਵਾਹਿਗੁਰ ਜੀ = ਪ੍ਰੇਮ ਸਿੰਘ ਪਿੰਡ ਨੀਲੋਂ ਕਲਾਂ ਜਿਲਾ ਲੁਧਿਆਣਾ ਧੰਨਵਾਦ ਜੀ

  • @ArshdeepSingh-i4f9q
    @ArshdeepSingh-i4f9q หลายเดือนก่อน +6

    Waheguru ji waheguru ji waheguru ji waheguru ji 💐🙏

  • @inderjitsinghbajwa9556
    @inderjitsinghbajwa9556 หลายเดือนก่อน +9

    Waheguru Waheguru jimehar karan a ji

  • @ParvinderKaur-o6w
    @ParvinderKaur-o6w หลายเดือนก่อน +11

    Waheguru ji

  • @Harrshx0611
    @Harrshx0611 29 วันที่ผ่านมา +13

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ❤❤

  • @satnaamgill8349
    @satnaamgill8349 26 วันที่ผ่านมา +3

    Waheguru ji (ਨਿਹਾਲ ਹੋ ਜਾਵੇ ਫਤਿਹ ਵਲਾਵੇਂ ਗੁਰੂ ਗੋਬਿੰਦ ਸਿੰਘ ਜੀ ਦੇ ਮਣ ਨੂੰ ਭਾਵੇਂ (ਸਤਿ ਸ੍ਰੀ ਆਕਾਲ)) ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ

  • @Rahul-lk6gb
    @Rahul-lk6gb 29 วันที่ผ่านมา +5

    Waheguru ji dhan dhan shri Guru Arjan dev ji Maharaj ji 🙏❤💕💓🌷🌹💯🙏

  • @ranikaur4014
    @ranikaur4014 หลายเดือนก่อน +12

    🙏🙏ਵਾਹਿਗੁਰੂ ਜੀ 🙏🙏

  • @SitaRam-iu6qo
    @SitaRam-iu6qo 26 วันที่ผ่านมา +4

    ऐसे ही और गुरुद्वारा साहिब जी के बारे में भी बताएं। वाहे गुरु जी का खालसा वाहे गुरू जी की फतेह

  • @jassangha196
    @jassangha196 หลายเดือนก่อน +5

    Waheguru Ji Ka Khalsa Waheguru ji ki Fateh thankyou ji 🙏 ❤🎉❤🎉❤🎉🎉❤🎉❤🎉

  • @simerjit99
    @simerjit99 หลายเดือนก่อน +7

    Waheguru Ji ka khalsa waheguru Ji ki Fateh 🌹🌹 Waheguru Ji 🌹🌹

  • @GaganPandher-k8u
    @GaganPandher-k8u หลายเดือนก่อน +7

    Waheguru ❤❤❤❤❤

  • @jaskaransingh-di8zl
    @jaskaransingh-di8zl หลายเดือนก่อน +5

    ਵਧੀਆ ਜਾਣਕਾਰੀ

  • @ChanaSingh-t8p
    @ChanaSingh-t8p หลายเดือนก่อน +7

    Waheguru Waheguru Waheguru

  • @Nishi459
    @Nishi459 หลายเดือนก่อน +5

    ਸਤਿ ਸ੍ਰੀ ਅਕਾਲ ਵੀਰੇ ਬਹੁਤ ਵਧੀਆ ਜਾਣਕਾਰੀ ਦਿੱਤੀ

  • @dishashadi0812
    @dishashadi0812 หลายเดือนก่อน +7

    Satnam Waheguruji 🙏🏻

  • @SukhdevSingh-vt3rr
    @SukhdevSingh-vt3rr 2 วันที่ผ่านมา

    ਧੰਨ ਧੰਨ ਬਾਬਾ ਸਿੱਧ ਸਰਸਾਈ ਜੀ

  • @FatehSingh-sn5eu
    @FatehSingh-sn5eu 20 วันที่ผ่านมา +4

    Satnam❤vaheguru

  • @HardeepSingh-s1x9y
    @HardeepSingh-s1x9y 29 วันที่ผ่านมา +8

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੀਰ ਜੀ ਬਹੁਤ ਹੀ ਵਧੀਆ ਵੀਡੀਓ ਆ ਵੀਰ ਜੀ ਪ੍ਰਮਾਤਮਾ ਥੋਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ

  • @santlashmanmuni6045
    @santlashmanmuni6045 หลายเดือนก่อน +14

    ਗੁਰੂ ਜੀ ਦੀਆਂ ਬਖ਼ਸ਼ਿਸ਼ਾਂ ਨੇ ਸ਼ਰਧਾਵਾਨ ਹੀ ਕੁਝ ਪ੍ਰਾਪਤ ਕਰਦੇ ਨੇ। ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ

  • @harpreetsaini9304
    @harpreetsaini9304 11 วันที่ผ่านมา

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏🙏

  • @preetpajetta9030
    @preetpajetta9030 หลายเดือนก่อน +6

    Veer ji very good info .
    With help of social media and Singh sahib like you , spreading the word of Sikhism 🙏🙏🙏

  • @ChamkaurSingh-y1n
    @ChamkaurSingh-y1n 18 วันที่ผ่านมา

    ਵਾਹਿਗੁਰੂ ਗੁਰੂ ਜੀ ਵਾਹਿਗੁਰੂ ਗੁਰੂ ਜੀ ਵਾਹਿਗੁਰੂ ਗੁਰੂ ਜੀ

  • @SsSs-ww4je
    @SsSs-ww4je 26 วันที่ผ่านมา +2

    Dhan siri Gure Arjun Dev ji apne charni Laye Rakhna ji meher karna ji

  • @RajpreetSingh-ty4pw
    @RajpreetSingh-ty4pw 27 วันที่ผ่านมา +2

    Bhai sab ji bahut hi acchi jaankari dasi hai Sikhi itihas bare te dukhi rogi da bhala Karan bare daseya hai very good vedios and information 👍🏼😊

  • @NarinderSingh-ec7io
    @NarinderSingh-ec7io 27 วันที่ผ่านมา +6

    ਭਾਜੀ ਬਹੁਤ ਤੁਸੀਂ ਨੇਕ ਉਪਰਾਲਾ ਕਰਦੇ ਪਏ ਹੋ ਕਾਫੀ ਸਮੇਂ ਤੋਂ ਅਸੀਂ ਸਾਰਾ ਪਰਿਵਾਰ ਬਹਿ ਕੇ ਤੁਹਾਨੂੰ ਦੇਖਦੇ ਹਾਂ ਇੱਕ ਛੋਟੀ ਜਿਹੀ ਤੁਹਾਡੇ ਅੱਗੇ ਅਰਜ ਸੀ ਕੀ ਤੁਸੀਂ ਇਹ ਚੀਜ਼ ਨੂੰ ਹਿੰਦੀ ਤੇ ਦੂਜੀਆਂ ਭਾਸ਼ਾਵਾਂ ਦੇ ਵਿੱਚ ਵੀ ਪਾਓ ਜਿਵੇਂ Mr. Beast TH-camr ਹੈ ਉਸ ਨੇ ਆਪਣੇ ਚੈਨਲ ਦੇ ਉੱਤੇ ਭਾਸ਼ਾ ਦਾ ਸਲੈਕਸ਼ਨ ਦਿੱਤਾ ਹੈ ਉਸੇ ਤਰੀਕੇ ਨਾਲ ਤੁਸੀਂ ਕਰ ਸਕਦੇ ਹੋਂ ਤਾਂ ਜੋ ਦੂਜੇ ਲੋਕਾਂ ਨੂੰ ਵੀ ਤੁਹਾਡੇ ਦੁਆਰਾ ਸਾਡਾ ਸਿੱਖ ਇਤਿਹਾਸ ਪਹੁੰਚ ਸਕੇ

    • @lakhwindersinghsingh7112
      @lakhwindersinghsingh7112 16 วันที่ผ่านมา

      ਵੀਰ ਜੀ ਉਹ ਕਿਸ ਤਰ੍ਹਾਂ ਕਰਦੇ ਹਨ ਭਾਸ਼ਾ ਦਾ ਸਲੈਕਸਨ

  • @msrayat6409
    @msrayat6409 18 วันที่ผ่านมา +2

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀਓ 🙏

  • @jarnilsingh6568
    @jarnilsingh6568 28 วันที่ผ่านมา +5

    ਦੁਖ ਭੰਜਨ ਤੇਰਾ ਨਾਮ ਜੀ ਵਾਹਿਗੁਰੂ ਜੀ ਮਿਹਰ ਕਰਿੳ ਦੁਖਾਂ ਦਾ ਨਾਸ਼ ਕਰਨਾ ਜੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਭਲਾ ਕਰਨਾ ਜੀ

  • @gurdevkaur4505
    @gurdevkaur4505 3 วันที่ผ่านมา

    ❤❤❤❤ satnam waheguru ji ❤❤❤❤❤ thanks for sharing this information ❤❤❤❤

  • @GurjantSingh-i6m
    @GurjantSingh-i6m หลายเดือนก่อน +4

    Waheguru ji mehar karo ji

  • @MandeepSingh-hq2rv
    @MandeepSingh-hq2rv หลายเดือนก่อน +9

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

  • @sikh64
    @sikh64 หลายเดือนก่อน +6

    Thank you for sharing this historical Gurudwara history. WaheGuru.

  • @Jagtarsingh-ct3jw
    @Jagtarsingh-ct3jw หลายเดือนก่อน +5

    Waheguru waheguru ji 🙏🏿🙏🏿🌹🌺🌸🌳

  • @Harman46
    @Harman46 23 วันที่ผ่านมา +1

    Waheguru waheguru waheguru waheguru waheguru waheguru waheguru waheguru waheguru waheguru waheguru waheguru waheguru