Col Sab is totally right. My brother in law had a swear heart attack one old guy in neighborhood gave him opuim to chew and swallow. We took him to nearby hospital doctor told us we took right decision otherwise he may lost his life.
Vahiguroo Jee: morphine is still used in the sweat under circumstances of dire pain: like after major operation, or under extreme pain from cancer when person is dying. I have experience of two people in my family. Summary: used today for medical purposes in extreme pain even today in hospital.
ਡਾਕਟਰ ਸਾਹਿਬ ਜੀ ਦੀ ਸੋਚ ਅਤੇ ਖੋਜ ਨੂੰ ਸਲਾਮ, ੲਿਹ ਗੱਲਾਂ ਸਿਰਫ ਵਿਵੇਕ ਬੁੱਧੀ ਵਾਲਾ ੲਿਨਸਾਨ ਹੀ ਖੋਜ ਸਕਦਾ ਹੈ
ੲਿਨੀ ਗਹਿਰਾੲੀ ਤੱਕ ਸਧਾਰਨ ਅਾਦਮੀ ਨਹੀ ਪਹੁੰਚ ਸਕਦਾ । ਦਿਲ ਦੀ ਗਹਿਰਾੲੀ ਚੋ ਤੁਹਾਡਾ ਧੰਨਵਾਦ ਜੀ ।
ਵੀਰ ਜੀ ਮੈ ਮੇਰੇ ਵਡੇਰੇ ਇਸ ਗਲ ਨੂੰ ਚੰਗੀ ਜਾਣਦੇ ਸੀ ਤੇ ਹਾ
ਡਾਕਟਰ ਸਾਹਿਬ ਜੀ ਬਹੁਤ ਵਧੀਆ ਜਾਣਕਾਰੀ ਦਿੱਤੀ ਹੈ ਜੀ। ਧੰਨਵਾਦ ਸਹਿਤ ਜੀ।
ਬਹੁਤ ਵਧੀਆ ਜਾਣਕਾਰੀ ਦਿੱਤੀ ਮੱਖੂ ਜੀ ਪ੍ਰਮਾਤਮਾ ਚੜ੍ਹਦੀ ਕਲਾ ਵਿਚ ਰੱਖਣ
ਬਾਈ ਜੀ ਅਸੀਂ ਮੇਰੇ ਪਿੰਡ ਦੀ ਸੱਥ ਵਿਚ ਬੈਠੇ ਸੀ ਸ਼ਾਮ 4 ਕੁ ਵਜੇ ਇਕ ਸਾਡਾ ਗੁਆਂਢੀ ਭੱਜਿਆ ਆਇਆ ਕਹਿੰਦਾ ਮੇਰੇ ਪਿਓ ਨੂੰ ਲਗਦਾ ਹਰਟ ਅਟੈਕ ਹੋਣ ਗਿਆ ਤੇ ਇਕ ਬੰਦੇ ਨੇ ਨਿੰਮ ਦੀ ਕਟੋਲੀ ਜਿੰਨੀ ਦੇ ਦਿਤੀ ਅਸੀਂ ਵੀ ਓਦੇ ਨਾਲ ਈ ਘਰ ਨੂੰ ਭੱਜ ਗਏ ਤੇ ਉਹ ਬੰਦਾ ਜਾਂਦਿਆ ਬੇਹੋਸ਼ ਸੀ ਤੇ ਫੀਮ ਦੇਣ ਤੋਂ 5 ਮਿੰਟ ਬਾਦ ਉਸਨੇ ਆਪਣੀ ਬਾਂਹ ਹਿਲਾਈ ਤੇ ਹੋਲੀ ਹੋਲੀ ਹੋਸ਼ ਵਿਚ ਆ ਗਿਆ ਸਾਡੇ ਪਿੰਡ ਦੇ ਕਈ ਲੋਕ ਖਾਂਦੇ ਆ
ਜਿਵੇਂ ਗੰਨਾ ਤਾਂ ਬਹੁਤ ਗੁਣਕਾਰੀ ਹੈ ਪਰ ਮਨੁੱਖ ਨੇ ਇਸ ਵਿਚੋਂ ਵੀ ਜ਼ਹਿਰ ਪੈਦਾ ਕਰ ਲਈ ਹੈ। ਧੰਨਵਾਦ ਜੀ 🙏
ਅਫੀਮ ਇਕ ਦਵਾਈ ਜਿਹੜੀ ਸੋਨੇ ਵਰਗੀ ਚੀਜ ਉਸ ਨੂੰ ਨਸਾਂ ਐਲਾਨ ਦਿੱਤਾ ਜਿਹੜੀ ਸੱਚ ਚ ਨਸਾਂ ਸਰਾਬ ਉਸ ਨੂੰ ਇਨਜੋਏ ਐਲਾਨ ਦਿੱਤਾ ਵਾਹ ਕਿਆਂ ਬਾਤ
ਡਾ਼ ਸਾਹਿਬ ਜੀ ਨੇ ਬਹੁਤ ਵਧੀਆ ਵਿਚਾਰ ਰੱਖੇ
ਪਰ ਪੰਜਾਬ ਚੁ ਆਫੀਮ ਨਹੀਂ ਮਿਲਣੀ,ਜੇ ਆਫੀਮ ਆ ਗੲੀ, ਪੰਜਾਬ ਚੋ ਚਿੱਟਾ ਬੰਦ ਹੋ ਜਾਣਾ ਹੈ, ਮੰਤਰੀਆਂ ਨੂੰ ਘਾਟਾ ਪੈਣਾ ਹੈ, ਜਿਹੜਾ ਕੇ ਪੰਜਾਬ ਸਰਕਾਰ ਨੂੰ ਬਿਲਕੁਲ ਮਨਜ਼ੂਰ ਨਹੀਂ,
Jan bhujh k band kiti gaye c veer ,
Sangarsh karan nal Mil sakdi aa,
@@gurpalsinghdhillon64 ਵੀਰ ਇਹ ਨਹਿਰੂ ਨੇ ਬੰਦ ਕਰਾਈ, ਕਿਉਂਕਿ ਪੰਜਾਬ ਚੁ ਲੋਕ ਪਹਿਲਾਂ ਮਿਹਣਤ ਬਹੁਤ ਕਰਦੇ ਸੀ, ਨਹਿਰੂ ਨੇ ਕਿਹਾ ਕਿ ਪਤਾ ਕਰੋ ਪੰਜਾਬ ਦੇ ਲੋਕ ਇਹਨੀਂ ਮਿਹਨਤ। ਕਰਦੇ ਨੇ ਕੀ ਰਾਜ ਹੈ,ਸਾਰਾ ਵੇਰਵਾ ਪਤਾ ਕੀਤਾ ਗਿਆ, ਖ਼ਸਖ਼ਸ ਦੀ ਖੇਤੀ ਕਰਦੇ ਨੇ, ਭੁੱਕੀ ਆਫੀਮ, ਦਾ ਸੇਵਨ ਕਰਦੇ ਨੇ ਸਾਰਾ ਸਾਰਾ ਦਿਨ ਥੱਕਦੇ ਨਹੀਂ ਤਾਂ ਫਿਰ ਨਹਿਰੂ ਦਾ ਬੇੜਾ ਗ਼ਰਕ ਗਿਆ, ਪੰਜਾਬ ਚੋਂ ਅਫ਼ੀਮ ਭੁੱਕੀ ਮਤਲਬ ਕੇ ਖ਼ਸਖ਼ਸ ਦੀ ਖੇਤੀ ਬੈਨ ਕਰ ਦਿੱਤੀ ਗਈ,
ਸਹੀ ਗੱਲ ਆ ਵੀਰ ਜੀ
@@ਓਠੀਸਾਬਬੱਲੋਵਾਲੀਆ Vir g Indra ne
Right
Dr.D.V. ਗਾਂਧੀ ਅੈਵੇਂ ਨਹੀ ਪੋਸਤ ਦੀ ਖੇਤੀ ਦੀ ਵਕਾਲਤ ਕਰਦਾ.
Ohna bot kosis kiti
Good
@@NarinderSingh-wr9sf t. c tf,t tcxxccfcxxffff ffccftttt. tctt़ ैैैैैैैैैैक ़ tcfxcfffft t. ccftt. tffccrcrctctccttttcxt tttftfctxtct rtttf t tctt crt f ttt ttrttttt. tt fctctxtctxt"cf ttttttttttx tt tt rtxf. tr tcct ctftttttfftftttt
ਬਿਲਕੁਲ ਸੱਚ ਕਹਿ ਰਹੇ ਜੀ ਇਸ ਦੀ ਇਨਸਾਨੀਅਤ ਨੂੰ ਲੋੜ ਆ ਪਤਾ ਨਹੀਂ ਪੰਜਾਬ ਚ ਕਿਉਂ ਵੈਨ ਆ ਇਹ ਮਾਰੂ ਨਸ਼ਾ ਨਹੀਂ ਸਗੋਂ ਟਾਨਿਕ ਸਿਹਤ ਲਈ ਦਵਾਈ ਆ
IT IS AN EMERGENCY POTENT MEDICINE IF THERE IS NO OTHER MEDICAL FACILITY IMMEDIATELY AVAILABLE.
L
ਕਰਨਲ ਸਵਰਨ ਸਿੰਘ ਜੀ ਨੇ ਬਹੁਤ ਵਧੀਆ ਤਰੀਕੇ ਨਾਲ ਅਫੀਮ ਵਾਰੇ ਜਾਣਕਾਰੀ ਦਿੱਤੀ ਹੈ। ਕਿਰਪਾ ਕਰਕੇ ਇੰਨਾ ਦਾ ਐਡਰਿਸ ਵਗੈਰਾ ❓
ਬਿਲਕੁੱਲ ਸਹੀ ਗੱਲ ਹੈ ਜੀ,, ਮੈ ਖੁੱਦ ਵੈਦ ਦਾ ਪੁੱਤਰ ਹਾਂ ਜੀ।। ਬੇਅੰਤ ਦਵਾਈ ਦੇ ਵਿਚ ਇਸਦਾ ਪਰਜੋਗ ਹੁੰਦਾ ਹੈ,,, ਇਸਤੋਂ ਵਧੀਆ ਕੋਈ ਵੀ ਪੇਨਕਿਲਰ ਹੈ ਹੀ ਨਹੀਂ ਸਗੋਂ ਇਹ ਹਾਰਟ ਅਟੈਕ ਨੂੰ ਬਹੁਤ ਹੀ ਵਧੀਆ ਢੰਗ ਦੇ ਨਾਲ ਠੀਕ ਕਰਦੀ ਹੈ, ਖੂਨ ਨੂੰ ਪਤਲਾ ਕਰਦੀ ਹੈ ਅਤੇ ਨਾੜੀ ਬਲੌਕ ਨਹੀਂ ਹੁੰਦੀ।ਇਕ ਦੇਸੀ ਗੋਲੀਆ ਪੇਟ ਦੇ ਲਈ ਆਉਂਦੀਆਂ ਹਨ ਮੈ ਨਾਂਮ ਨਹੀਂ ਲਿਖ ਸਕਦਾ,,,,, ਓਸ ਦੇ ਵਿਚ ਇਸਦਾ ਸਭ ਤੋਂ ਵੱਧ ਉਪਜੋਗ ਹੁੰਦਾ ਹੈ,,, ਸੋ ਇਹ ਸਭ ਤੋਂ ਵਧੀਆ ਇਕ ਦੇਸੀ ਦੁਵਾਈ ਹੈ ਜੀ ਜੋ ਕੇ ਕੁਦਰਤ ਨੇ ਮਨੁੱਖ ਨੂੰ ਦਿਤੀ ਹੈ ਆਯੁਰਵੈਦਿਕ ਦਵਾਈਆਂ ਦਾ ਮੂਲ ਆਧਾਰ ਹੈ ਹੀ ਇਹ ਸਾਰੀ ਕੁਦਰਤ।
ਖਸ ਖਸ ਖੇਤੀ ਲਾਗੂ ਹੋਣੀ ਚਾਹੀਦੀ ਹੈ ਪੰਜਾਬ ਸੂਬੇ ਵਿਚ
ਬਹੁਤ ਵਧੀਆ ਜਾਣਕਾਰੀ ਹੈ ਜੀ, ਬਾਕੀ ਗੁਰੂ ਸਾਹਿਬ ਦੀਆਂ ਰਮਜ਼ਾ ਅਸੀ ਦੁਨੀਆਵੀ ਲੋਗ ਨੀ ਜਾਣ ਸਕਦੇ, ਸਿਰਫ ਕਿੰਤੂ ਪਰੰਤੂ ਕਰੀ ਜਾਦੇ ਆ
ਬਹੁਤ ਖੂਬ ਇੰਟਰਵਿਊ ।।।
End ਵਿਚ ਕਾਮੇਡੀ ਹੋਗੀ ਸੀ ,, ਹੱਥ ਮਿਲਣ ਲੱਗ ਸੀ ਕਰਨੈਲ ਸਾਬ
😄😄😄😆
chl koi ni yr.. fr v vdiya dss gya
🤣🤣😂🤣😂🤣
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ
ਮੈ ਤੁਹਾਡੀ ਆ ਗੱਲਾਂ ਸੁਣ ਕੇ ਹੁਣ ਮੇਰੇ ਵੀ ਮਨ ਚੋਂ ਸਵਾਲ ਆ ਗਿਆ ਦੱਸਣਾ ਜੀ
ਜਦੋ ਚੜ੍ਹਖੜੀਆ ਤੇ ਚਾੜ੍ਹਕੇ ਸਾਹੀਦ ਕੀਤਾ ਗਿਆ
ਬੰਦ ਬੰਦ ਕਟਾਏ ਖੋਪਰੀਆਂ ਲੁਹਾਈਆਂ ਗੲੀਆਂ
ਕਲਗੀਧਰ ਦਸਮੇਸ਼ ਪਿਤਾ ਜੀ ਦੇ ਛੋਟੇ ਬਾਲਾਂ ਨੂੰ
ਨੀਹਾਂ ਵਿੱਚ ਚਿਣਵਾ ਕੇ ਸ਼ਹੀਦ ਕਰ ਦਿੱਤਾ ਗਿਆ
ਬੱਚਿਆਂ ਨੂੰ ਟੋਟੇ ਟੋਟੇ ਕਰ ਕੇ ਮਾਵਾ ਦੇ ਗਲਾਂ ਵਿੱਚ
ਹਾਰ ਬਣਾ ਕੇ ਪਾਏ ਗਏ ਉਸ ਸਮੇਂ ਗੁਰਬਾਣੀ ਦੇ
ਜਾਪ ਦੀ ਜਾ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਸਿਮਰਨ ਦੀ ਸ਼ਕਤੀ ਸੀ , ਉਸ ਟੈਮ ਫ਼ੀਮ ਜਾ ਭੰਗ ਇਹ ਕੌਣ ਦਿੰਦਾ ਸੀ ਉਹਨਾਂ ਨੂੰ ਦੱਸਣਾ ਜੀ ਦਰਦ,ਪੇਨ ਉਸ ਟੈਮ ਵੀ ਹੁੰਦੀ ਹੋਵੇ ਗੀ ਜਾ ਨਹੀਂ
ਕੀ ਕਾਰਨ;;;;;;;;;;;;;;;;;;;;;;;?
ਅੱਛਾ ਮਖੂ ਅਨਜਾਣ ਨਾ ਬਣਿਆਂ ਕਰ ਭੈੜਾ ਲੱਗਦਾ ਯਾਰ ਬਾਕੀ ਠੀਕ ਆ
Navdeep singh Brar ਹਰਾਮਖੋਰ ਕਿੱਦਾਂ ਜਾਣ ਬੁੱੰਝ ਕੇ ਅਨਜਾਣ ਬਨਣ ਦਾ ਨਾਟਕ ਕਰਦਾ ਹੈ ਤੇ ਆਮ ਬੰਦੇ ਨੂੰ ਬਹੁਤ ਬੁਰਾ ਲੱਗਦਾ ਹੈ,,,, ਤਕਰੀਬਨ ਹਰ ਇੰਟਰਵੀਊ ਵਿੱਚ ਏਹ ਏਹੋ ਜਿਹੀਆਂ ਹਰਕਤਾਂ ਕਰਦਾ ਵਾ
😂👍🏻
ਸਾਰੇਆ ਨੂੰ ਪਤਾ ਅਫੀਮ ਟੱਟੀ ਬੰਦ ਕਰ ਦਿੰਦੀ ਹੈ
Yaar o eve acting na karuga te tere mere warga interest ho ke kive video dekhuga 😂😂
Yaar o eve acting na karuga te tere mere warga interest ho ke kive video dekhuga 😂😂
ਮੈਂ ਇਸ ਬਾਰੇ ਕੁਸ਼ ਗੱਲਾਂ ਕਰਨੀਆਂ ਚਾਹਨਾ ਕਾਸ਼ ਮੇਰੇ ਸਭ ਵੀਰ ਭੈਣ ਸਮਝਣ ਦੀ ਕੋਸ਼ਿਸ ਕਰਨ ਅਸੀਂ ਅੱਜਕਲ੍ਹ ਦੇ ਮਾਡਰਨ ਲੋਕ ਕਦੇ ਕਿਸੇ ਗ੍ਰੰਥ ਕਦੇ ਕਿਸੇ ਕਾਵਿ- ਕਦੇ ਅੱਗੇ ਤੋਂ ਅੱਗੇ ਪੁਸ਼ਤੈਨੀ ਚੱਲਦੀਆਂ ਗੱਲਾਂ ਉੱਤੇ ਕਦੇ ਗੁਰੂ ਸਾਹਿਬਾਨ ਕਦੇ ਸਿੱਖਾਂ ਕਦੇ ਨਿਹੰਗ-ਸਿੰਘਾਂ ਕਦੇ ਕਿਸੇ ਹੋਰ ਇਤਿਹਾਸਿਕ ਪਾਤਰਾਂ ਉੱਤੇ ਟਿੱਪਣੀਆਂ ਕਰਨ ਲੱਗ ਜਾਂਦੇ ਆਂ ਜਿਸਦੀ ਸਮਝ ਵਿੱਚ ਜਿਦਾਂ ਆਉਂਦਾ ਉਹ ਆਪਣੇ ਅਨੁਸਾਰ ਕਹਿਣ ਸਮਝਣ ਲੱਗ ਜਾਂਦਾ ਪਰ ਇਹ ਦੇਖੋ ਉਹ ਵੇਲਾ ਉਹ ਸਮਾਂ ਅੱਜ ਨਾਲੋਂ ਬੌਹਤ ਵੱਖਰਾ ਸੀ ਓਹ ਔਖੇ ਬੁਰੇ-ਹਲਾਤ ਓਹ ਨਾ-ਮਾਤਰ ਸਹੂਲਤਾਂ ਓਹਨਾਂ ਬਾਰੇ ਸੋਚਣ-ਸਮਝਣ ਤੋਂ ਪਹਿਲਾਂ ਕਾਲਪਨਿਕ ਤੌਰ ਤੇ ਖ਼ੁਦ ਨੂੰ ਆਪਣੇ ਮਨ ਨੂੰ ਓਸ ਸਮੇਂ-ਕਾਲ ਵਿੱਚ ਪੂਰੀ ਤਰਾਂ ਲਿਜਾ ਕੇ ਅਹਿਸਾਸ ਕਰਿਓ ਫ਼ੇਰ ਸਮਝ ਆਉਣ ਲੱਗੂ
ਅਸੀਂ ਅੱਜਕਲ ਦੇ ਮੇਰੇ ਵਰਗੇ ਆਪ ਕੇਸ-ਕੁਤਰਿਓ ਵਾਲ਼ੇ ਨਿਹੰਗਾਂ ਉੱਪਰ ਟਿੱਪਣੀ ਕਰਨ ਬਹਿ ਜਾਂਦੇ ਭੰਗ-ਪੀਣੇ ਅਮਲੀ ਯੇ-ਵੋ ਕਹਿ ਕੇ ਪਰ ਕਦੇ ਏਹ ਨੀ ਦੇਖਦੇ ਕੇ ਆਪਣੇ ਚ ਸਾਡੇ ਵਿੱਚ ਕਿੰਨੇ ਵੈਲ-ਬੁਰਾਈਆਂ ਨੇ ਅਸੀਂ ਏਹ ਨੀ ਦੇਖਦੇ ਕੇ ਅੱਜ ਅਸੀਂ ਖੁੱਲੀ ਹਵਾ ਚ ਸਾਹ ਵੀ ਓਸ ਨਿਰਾਲੀ ਕੌਮ "ਖ਼ਾਲਸਾ" ਦੇ ਕਾਰਨ ਹੀ ਲੈ ਰਹੇ ਆਂ ਜੋ ਗੁਰੂ ਸਾਹਿਬ ਨੇ ਓਸ ਸਮੇਂ ਦੇ ਬੁਰੇ ਹਲਾਤਾਂ-ਹਾਕਮਾਂ ਨਾਲ਼ ਜੂਝਣ ਲਈ ਸਾਜੀ ਸੀ ਵਰਨਾ ਅੱਜ ਨੂੰ ਸਾਡਾ ਖ਼ੂਨ-ਵੰਸ਼ ਵੀ ਪਤਾ ਨੀ ਕੇਹੜਾ ਤੇ ਕਿੰਨਾ ਰਲਵਾਂ-ਮਿਲਵਾਂ ਹੋਣਾ ਸੀ ਯਾਰੋ ਓਹਨਾਂ ਦੀ ਕੁਰਬਾਨੀ ਦੇਖੋ ਤੇ ਵੈਲ-ਬੁਰਾਈ ਸਿਰਫ਼ ਆਪਣੀ ਦੇਖੋ ਦੂਜੇ ਵਿੱਚ ਚੰਗਿਆਈਆਂ ਲੱਭੋ ਤੇ ਆਪਣੇ ਵਿੱਚ ਬੁਰਾਈਆਂ
ਨਿਰਾਲੀ ਕੌਮ ਨਿਆਰਾ ਖ਼ਾਲਸਾ ਓਸ ਸਮੇਂ ਮਹਾਰਾਜ ਨੇ ਸਭ ਕੁਸ਼ ਦੇਖਕੇ ਹੀ ਬਣਾਇਆ ਸੀ ਤੇ ਊਣਤਾਈਆਂ ਕੱਢਕੇ ਮਨੁੱਖਾਂ ਦਾ ਰੋਲ ਮਾਡਲ ਸਿਰਜਿਆ ਸੀ ਮਨੁੱਖਤਾ ਲਈ ਚਰਿੱਤਰ ਦੇ ਕਿੰਨੇ ਸਾਫ਼-ਉੱਚੇ ਸੀ ਓਹ ਨਿਹੰਗ-ਸਿੰਘ ਏਹ ਦੇਖੋ ਕਿੰਨਾ ਉਹਨੀਂ ਆਪਾ-ਆਪਣੇ ਕੁਰਬਾਨ ਕਰਕੇ ਜ਼ੁਲਮ-ਜ਼ਾਲਮ ਦਾ ਡੱਟ ਕੇ ਸਾਹਮਣਾ ਕੀਤਾ ਇਹ ਵੀ ਦੇਖੋ
ਨਸ਼ਾ ਕੋਈ ਮਾੜਾ ਨੀ ਬਸ ਇੱਕ ਹੱਦ ਵਿੱਚ ਹੋਵੇ ਜਿਸ ਨਾਲ਼ ਕਿਸੇ ਦੂਜੇ ਨੂੰ ਕੋਈ ਹਾਨੀ-ਕਸ਼ਟ ਨਾ ਪੁੱਜੇ ਨਸ਼ਾ ਇੱਕ ਦਵਾ ਦਾ ਕੰਮ ਵੀ ਦਿੰਦਾ ਇਹ ਵੀ ਯਾਦ ਰੱਖੋ ਉਹਨਾਂ ਸਮਿਆਂ ਚ ਕੇਹੜਾ ਡਾਕਟਰ-ਹਸਪਤਾਲ ਇਲਾਜ ਸਨ ਤੇ ਹਰ ਵੇਲੇ ਜੰਗੀ ਤਿਆਰੀ ਵਿੱਚ ਰਹਿਣ ਵਾਲ਼ੇ ਸਿੰਘਾਂ ਕੋਲ਼ ਕੇਹੜਾ ਵੈਦ-ਹਕੀਮ ਸਨ ਜਾਂ ਓਸ ਲਈ ਸਮਾਂ-ਹਲਾਤ ਹੀ ਸਨ ਭੁੱਖੇ-ਦੁਖੀ ਰਹਿੰਦਿਆਂ ਨੇ ਫ਼ੇਰ ਵੀ ਹਿੰਮਤਾਂ ਨੀ ਹਾਰੀਆਂ ਜ਼ੁਲਮ-ਜ਼ਾਲਮ ਨਾਲ਼ ਲੜਦਿਆਂ ਉਸਨੂੰ ਹਰਾਇਆ
ਓਸ ਸਮੇਂ ਵੱਡਾ ਬਾਦਸ਼ਾਹ ਏਹ ਸਮਝਦਾ ਸੀ ਕਿ ਧਰਤੀ ਤੇ ਓਹੀ ਖ਼ੁਦਾ ਆ ਸਿਰਫ਼ ਉਸਨੂੰ ਹੀ ਕੁਸ਼ ਹੱਕ ਆ ਉਹ ਹੀ ਤਖ਼ਤ ਤੇ ਬੈਠ ਸਕਦਾ ਓਹੀ ਕਲਗੀ ਲਾ ਸਕਦਾ ਓਹੀ ਕੀਮਤੀ ਪੁਸ਼ਾਕ ਪਹਿਨ ਸਕਦਾ ਓਹੀ ਹਾਕਮ ਆ ਓਹੀ ਹੁਕਮ ਚਲਾ ਸਕਦਾ ਓਹੀ ਫ਼ੌਜ਼ ਰੱਖ ਸਕਦਾ ਓਹੀ ਹਥਿਆਰ ਸਾਡੇ ਗੁਰੂ ਸਾਹਿਬਾਨਾਂ ਨੇ ਓਸ ਸਮੇਂ ਦੇ ਹਾਕਮਾਂ ਤੇ ਆਮ ਲੋਕਾਂ ਨੂੰ ਏਹ ਦੱਸਣ ਲਈ ਕੇ ਬਾਦਸ਼ਾਹ ਹੀ ਉੱਤਮ ਨਹੀਂ ਉਸਦਾ ਵਹਿਮ ਤੋੜਨ ਲਈ ਬੌਹਤ ਰੀਤਾਂ ਤੇ ਕੰਮ ਕੀਤੇ ਜੋ ਬਾਦਸ਼ਾਹ ਦੇ ਉਲਟ ਸਨ ਜਿਹਨਾਂ ਵਿੱਚੋਂ ਇੱਕ ਫੀਮ ਰੱਖਣਾ-ਖਾਣਾ ਵੀ ਆਉਂਦਾ ਓਸ ਸਮੇਂ ਦੇ ਹਾਕਮ ਸਮਝਦੇ ਸੀ ਓਹੀ ਸ਼ਾਹੀ ਲੋਕ ਆ ਬਸ ਓਹੀ ਸਭ ਕੁਸ਼ ਖਾ ਜਾਂ ਰੱਖ ਸਕਦੇ ਗੁਰੂ ਸਾਹਿਬ ਤਾਂ ਖ਼ੁਦ ਬਾਦਸ਼ਾਹਾਂ ਦੇ ਬਾਦਸ਼ਾਹ ਸੱਚੇ ਪਾਤਸ਼ਾਹ ਸਨ ਓਹ ਸਿਵਾਏ ਅਕਾਲ-ਪੁਰਖ਼ ਦੇ ਕਿਸੇ ਦੀ ਈਨ-ਹੁਕਮ ਨਹੀਂ ਸੀ ਆਪਣੇ ਤੇ ਲਾਗੂ ਸਮਝਦੇ ਗੁਰੂ ਸਾਹਿਬ ਨੇ ਬਾਦਸ਼ਾਹ ਵਾਂਗ ਰੱਖਿਆ ਖ਼ੁਦ ਨੂੰ ਸਗੋਂ ਓਸ ਸਮੇਂ ਦੇ ਬਾਦਸ਼ਾਹ ਨਾਲ਼ੋਂ ਵੀ ਵੱਧ'ਕੇ
ਨਿਹੰਗ ਸਿੰਘ ਭੰਗ ਦਾ ਇਸਤੇਮਾਲ ਕਰਦੇ ਨੇ ਲੋਹੇ ਤਾਂਬੇ ਦੇ ਬਰਤਨਾਂ ਵਿੱਚ ਖਾਂਦੇ ਨੇ ਆਮ ਤੌਰ ਤੇ ਨੰਗੇ ਪੈਰੀਂ ਦੌੜਦੇ ਨੇ ਪਰ ਹਸਪਤਾਲ ਵਿੱਚ ਬਹੁਤ ਘਟ ਵੇਖੀਦੇ ਨੇ
Sahi galh aa ji
I think ਮੈ ਜਿੰਨੇ ਵੀ ਦੇਖੇ ਆ ਓਹ ਸਰਪਲੋਹ ਦੇ ਭਾਂਡੇ ਵਰਤਦੇ ਦੇਖੇ ਨੇ
ਅਜ ਸਰਕਾਰ ਤੇ ਬਾਬੇ ਲੌਕਾ ਨਮਰਦ ਲਚਾਰ ਬਨਾੳਣ ਞਲ ਤੂਰੈ ਨੇ ਸਰੀਰਕ ਪਖੌ ਞੀ.ਕਮਜੌਰ ਤੇ ਦੀਮਾਗੀ ਤੌਰ ਤੇ ਕਮਜੌਰ ਕਰੌ ਮੀਟ ਖਾਣ ਞਾਸਤੇ ਞੀ ਕਿਤੇ ਮਨਾ ਨਹੀ ਕਿਤਾ but ਰਸ ਦੇ ਤੌਰ ਤੇ ਨਹੀ ਲੌੜ ਅਨੂਸਾਰ ਪੂਰਾਤਨ ਸਿਘੰ ਮੂਗਲਾ ਨਾਲ.ਬਾਹਮਣ ਸੌਚ ਨਾਲ.ਅਾਲੂਅਾ ਦੀ ਕੜੀ ਪੀ ਕੇ ਨਹੀ ਸਨ ਲੜਦੇ
@@gurukekregemojguruke4857
ਬਾਈ ਤੇਰੇ ਕਹਿਣ ਦਾ ਮਤਲਬ ਪਹਿਲਾ ਵਾਲੇ ਜੀ ਸਿੰਘ ਤੇ ਗੁਰੂ ਓਹ ਸਭ ਮੀਟ ਖਾਂਦੇ ਸਨ ਕਿਦਾਂ ਦੀਆ ਗੱਲਾਂ ਕਰ ਰਿਹਾ ਏ ।
@@gaggusodhi1559 ਜੇ ਕਿਤੇ ਮਨਾ ਕਿਤਾ ਤਾ ਦਸ ਦਿੳੂ ਬਾਕੀ comnt ਪੜੌ ਤੇ ਫੀਰ ਗਲ ਕਰੌ
ਫੋਜੀ ਸਾਬ ਤੇ ਮੱਖੂ ਸਾਬ ਫੀਮ ਦਾ ਰਜੈਲ ਅਸੀ ਦੇਖੀਆ ਸਾਡੇ ਪਰੋਣੇ ਨੂੰ ਟੈਕ ਹੋ ਗਿਆ ਸੀ ਮਰਨ ਕਿਨਾਰੇ ਅਸੀ ਉਸ ਨੂੰ ਅਫੀਮ ਦੇ ਦਿੱਤੀ ਜਲੰਧਰ ਤੱਕ ਜਾਦੇ ਬਿਲਕੁਲ ਠੀਕ ਹੋ ਗਿਆ ਰਿਪੋਰਟ ਕਰਵਾਈ ਕੋਈ ਨੁਕਸ ਨੀ ਆਈਆ ਬਿਲਕੁਲ ਸਹੀ ਗੱਲ ਫੋਜੀ ਡਾਕਟਰ ਸਾਬ ਦੀ ਧੰਨਵਾਦ
ਜੋ ਵਾਹਿਗੁਰੂ ਪਰਮਾਤਮਾ ਦੀ ਸਰਨ ਪੈ ਜਾਂਦਾ ਕੋਈ ਦੁੱਖ ਨਹੀਂ ਹੁੰਦਾ
ਮੱਖੂ ਸਾਬ ਜੀ ਅਫੀਮ ਦਵਾਈਆ ਵਿੱਚ ਪਾਉਣ ਲੲੀ ਪੰਜਾਬ ਸਰਕਾਰ ਅੱਜ ਵੀ ਮੁੱਲ ਲੈ ਰਹੀ ।
ਬਿਲਕੁਲ ਸਹੀ ਗਲ ਆ ਜੀ ।God bless you Dr.saab ji
1985-86 ਵਿੱਚ Liquid Opium ਦੀ Government Hospital ਬਹੁਤ ਵਰਤੋਂ ਕੀਤੀ ਜਾਂਦੀ ਸੀ 450 ML Daily ਵਰਤੋਂ ਜਾਂਦੀ ਸੀ ਬੱਚਿਆਂ ਨੂੰ ਜਦੋਂ ਜਿਆਦਾ ਟੱਟੀਆਂ ਲੱਗੀਆਂ ਹੁੰਦੀਆਂ ਸਨ ਉਸ ਨੂੰ ਠੀਕ ਕਰਨ ਲਈ ਅੱਜ ਵੀ Hospital Supply ਹੈ ਜੀ 12 ਰੁਪਏ ਪ੍ਰਤੀ 10 ਗ੍ਰਾਮ ( ਤੋਲੇ ) ਦੇ ਹਿਸਾਬ ਨਾਲ਼ Injection Morphine , Injection Norphine , ਅੱਜ ਵੀ ਹਨ ਜੀ ਮੱਖੁ ਸਾਹਿਬ ਇਹਦੀ ਖੇਤੀ ਲਈ ਰੱਬ ਅੱਗੇ ਦੁਆ ਕਰੋ ਜੇਕਰ ਪੰਜਾਬ ਦੀ ਨੌਜਵਾਨੀ ਨੂੰ ਚਿੱਟੇ ਤੋਂ ਬਚਾਉਣ ਲਈ Thank From
S.S.Kheri
Retired Medical Laboratory Technician
ਹੱਥ ਜੋੜਨ ਵਾਲੀ ਗੱਲ,caryy on jatta, ਵਾਲੀ ਗੱਲ ਹੋ ਗਈ,ਭਲਾ,ਬਿੰਨੂ
ਨਾ ਨਾ ਜਿਵੇਂ ਵੀ ਆ ਇਹ ਨਸ਼ਾ ਆ ਇਹਨੂੰ ਪ੍ਰਮੋਟ ਨਾ ਕਰੋ ਪੰਜਾਬ ਪਹਿਲਾਂ ਹੀ ਅੰਤਾਂ ਵਲ ਵਧ ਰਿਹਾ । ਭਾਵੇਂ ਤੁਸੀਂ ਦਵਾਈ ਕਹਿ ਰਹੇ ਹੋ ਪਰ ਪਿੰਡਾਂ ਚ ਇਹ ਬੱਸ ਸਵਾਦ ਆ ਤੇ ਅਜਦੀ ਪੀੜ੍ਹੀ ਚ ਬਹੁਤ ਮਸ਼ਹੂਰ ਆ । ਕੁਝ ਵੀ ਆ ਪਰ ਨਸ਼ਾ ਸਿਰਫ ਨਸ਼ਾ ਇਸਦੀ ਤੋੜ ਬੰਦੇ ਨੂੰ ਜਾਨਵਰ ਬਣਾ ਦਿੰਦੀ ਐ।
ਭੰਗ ਸਿੱਖੀ ਨਾਲ ਸਿਰਫ ਭੰਗੀ ਮਿਸਲ ਕਰਕੇ ਜੁੜੀ । ਇਹ ਮੁੱਢ ਤੋਂ ਨਹੀਂ ਸੀ ਸਿੱਖੀ ਚ ਦਸ ਗੁਰੂ ਸਾਹਿਬਾਨਾਂ ਨੇ ਵਿਰੋਧ ਕੀਤਾ ਤੇ ਤੁਸੀਂ ਓਹਨਾ ਨੂ ਹੀ ਅਫੀਮ ਨਾਲ ਜੋੜੀ ਜਾਂਦੇ ਸ਼ਰਮ ਨੀ ਆਉਂਦੀ😠
ਬਹੁਤ ਵਧੀਆ ਜਾਣਕਾਰੀ ਦਿੱਤੀ ਹੈ ਜੀ
ਜੀ ਡਾਕਟਰ ਸਾਹਿਬ ਦੀ ਗੱਲ ਨਾਲ ਮੈਂ ਬਿਲਕੁਲ ਸਹਿਮਤ ਹਾਂ। ਮੈਨੂੰ ਹਾਰਟ ਦੀ ਪਰਾਬਲਮ ਸੀ। ਸਪੈਸ਼ਲਿਸਟ ਡਾਕਟਰ ਦੀ ਸਲਾਹ ਨਾਲ ਮੈਂ ਅਫੀਮ ਦੀ ਵਰਤੋਂ ਕਰਨ ਨਾਲ ਕਾਫ਼ੀ ਹੱਦ ਤੀਕ ਠੀਕ ਹਾਂ।
ਵਾਹਿਗੁਰੂ ਜੀ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਤਾ ਕਹਿੰਦੇ ਹਨ। ਜਿਹੜਾ ਵਿਅਕਤੀ ਭੰਗ ਦਾ ਨਸਾ ਕਰਦਾ ਜਾ ਅਫੀਮ ਦਾ ਨਸਾ ਕਰਦਾ ਉਹ ਮੇਰਾ ਸਿੱਖ ਹੀ ਨਹੀਂ ਹੋ ਸਕਦਾ। ਗਿਆਨੀ ਕਰਤਾਰ ਸਿੰਘ ਦਾ ਲਿਖਿਆ ਹੋਇਆ ਗਰੰਥ ਦਸਮ ਚਮਤਕਾਰ ਪੜ੍ਹ ਲਵੋ ਸਾਰੀ ਗੱਲ ਸਮਝ ਆ ਜਾਵੇਗੀ। ਬਾਕੀ ਅੱਜ ਦੀ ਨੋਜਵਾਨ ਪੀੜ੍ਹੀ ਨੂੰ ਜੇ ਚਿੱਟੇ ਵਰਗੇ ਮਾਰੂ ਨਸੇ ਤੋਂ ਬਚਾਉਣਾ ਤਾਂ ਪੰਜਾਬ ਵਿੱਚ ਅਫੀਮ ਦੀ ਖੇਤੀ ਜਰੂਰੀ ਹੈ। ਬਾਕੀ ਭਾਰਤ ਦੀਆਂ ਅੱਠ ਨੋ ਸਟੇਟਾਂ ਵਿੱਚ ਅਫੀਮ ਦੀ ਖੇਤੀ ਹੁੰਦੀ ਹੈ। ਫਿਰ ਪੰਜਾਬ ਵਿੱਚ ਕਿਉਂ ਨਹੀਂ।
ਬਹੁਤ ਵਧੀਆ ਜਾਣਕਾਰੀ ਦਿੱਤੀ ਧਨਵਾਦ
ਪੰਜਾਬ ਦੇ ਵਿੱਚ ਪੋਸਤ ਦੀ ਖੇਤੀ ਹੋਣੀ ਚਾਹੀਦੀ ਹੈ
ਵਾਹਿਗੁਰੂ ਜੀ
ਜਿਉਂਦਾ ਰਹਿ ਡਾ ਸਾਹਿਬ
Rait
ਬਹੁਤ ਵਧੀਆ ਗੱਲ ਹੈ ਚੰਗੀ ਜਾਣਕਾਰੀ ਦਿੱਤੀ ਧੰਨਵਾਦ ਸਹਿਤ
ਜੇ ਪਾਣੀ ਜਵਾਨੀ ਕਿਸਾਨੀ ਬਚਾਉਣਾ ਐ ਤਾ ਖਸਖਸ ਖੇਤੀ ਲਾਗੂ ਕਰੋ ਤੇ ਅਫੀਮ ਭੁੱਕੀ ਦੇ ਠੇਕੇ ਖੋਲੋ ਤਾ ਹੀ ਪੰਜਾਬ ਬਚੇਗਾ
Bilkul sahi bolla ji
ਵਧੀਆ ਤਰੀਕੇ ਨਾਲ ਜਾਣਕਾਰੀ ਦਿੱਤੀ 👍🙏
👏 ਵਾਹਿਗੁਰੂ ਜੀ ਦਾ ਸਰਬੱਤ ਦਾ ਭਲਾ ਕਰੋ ਅਤੇ ਅਕਲ ਬੱਦ ਬਕਛੋ 🧠👏
ਗੱਲ 90s ਖਾੜਕੂਵਾਦ ਦੇ ਦੌਰ ਦੀ ਆ। ਮੇਰਾ ਬਾਪੂ ਦੱਸਦਾ ਸੀ ਵੀ ਇੱਕ ਨਰਸ ਨੇ ਮੈਨੂੰ ਦੱਸਿਆ ਸੀ ਕਿ "ਇੱਕ ਖਾੜਕੂ ਸਿੰਘ ਦੇ ਮੱਥੇ ਤੇ ਸੱਟ ਲੱਗ ਗਈ ਸੀ ਜਿਸ ਕਾਰਨ ਮੈਂ ਉਸਨੂੰ ਸੁੰਨ ਕਰਨ ਵਾਲਾ ਟੀਕਾ ਲਗਵਾਉਣ ਨੂੰ ਕਿਹਾ ਪਰੰਤੂ ਉਸਨੇ ਨਾਂਹ ਕਰ ਦਿੱਤੀ। ਅਖੀਰ ਟਾਂਕੇ ਲਾ ਦਿੱਤੇ ਪਰ ਉਸ ਸਿੱਦਕੀ ਸਿੰਘ ਨੇ ਸੀ... ਤੱਕ ਵੀ ਨੀ ਕੀਤੀ । ਏਨਾ ਉੱਚਾ ਜੀਵਨ ਸੀ ਖਾੜਕੂ ਸਿੰਘਾਂ ਦਾ। ਤੁਸੀਂ ਅਜਿਹੇ ਬੰਦੇ ਨੂੰ ਵੀਡੀਉ ਚ ਲਿਆ ਕਿ ਦਸ਼ਮ ਪਿਤਾ ਦੇ ਚਰਿੱਤਰ ਤੇ ਉਂਗਲਾਂ ਕਰਾਉਣੀਆਂ ਚਾਹੁੰਦੇ ਹੋ ਜੋ ਬੰਦਾ ਸਿੱਖੀ ਤੋਂ ਕੋਹਾਂ ਦੂਰ ਹੋਵੇ। ਪੰਜ ਘੁੱਟ ਅਮ੍ਰਿਤ ਦੇ ਜਿਹੜਾ ਪੀਂਦਾ ਉਹ ਸੀਸ਼ ਕੱਟੇ ਤੇ ਤਿੰਨ ਮੀਲ ਤੁਰ ਸਕਦਾ। ਸੱਟਾਂ ਸੁੱਟਾਂ ਕੀ ਨੇ। ਬੰਦ ਕਰੋ ਬਕਵਾਸ
ਬਿਲਕੁਲ ਸਹੀ ਗੱਲ ਹੈ ਭੈਣ ਜੀ
Makhu ਕਿੱਡੀ over acting ਕਰਦਾ ਅੱਛਾਆਆਆਆਆ ਨਾਲੇ ਉਹਨਾਂ ਨੂੰ ਤਾ ਗੱਲ ਵੀ ਨਹੀਂ ਕਰਨ ਦਿੰਦਾ ਸਹੀ ਢੰਗ ਨਾਲ ।
singh Bhinda ਕੋਈ ਵੀ ਪੱਤਰਕਾਰ,,,ਯਾ ਸਿਆਣਾ ਬੰਦਾ ਕਿਸੇ ਦੂਜੇ ਨਾਲ ਗੱਲ ਕਰਨ ਵੇਲੇ ਏਹਦੇ ਵਾਂਗ ਘਟੀਆ ਹਰਕਤਾਂ ਨਹੀਂ ਕਰਦਾ,,,,ਜਿਵੇਂ ਤੁਸੀਂ ਕਿਹੈ,,,ਹਾਂਅਅਅ ,,,,ਅੱਛਾਆਆ ,,, ਹੂੰਅਅਅ ,,,
Sahi gall a eh aiwe ikko gall bar bar repeat kari janda jada e over acting hogi
Thanks for reaction dears
ਵੈਰੀ nice ਵਿਚਾਰ ਖਾਲਸਾ ਜੀ wehguru ਜੀ ਕਾ ਖਾਲਸਾ ਵਾਹਿਗੁਰੂ ਜੀ ਕੀ fateh
ਡਾਕਟਰ ਸਾਹਬ ਬਿਲਕੁਲ ਸਹੀ ਕਹਿ ਰਹੇ ਨੇ ਕਿਉਂਕਿ ਉਸ ਵੇਲੇ ਇਹ ਸਭ ਨੇਚਰਪੈਥੀ ਨਾਲ ਹੀ ਹਰ ਮਰਜ਼ ਦਾ ਇਲਾਜ ਹੁੰਦਾ ਸੀ ! ਵਿਗਿਆਨਕ ਯੁਗ ਚ ਕੁਝ ਸ਼ੈਤਾਨੀ ਦਿਮਾਗ ਦੇ ਮਾਲਕਾਂ ਨੇ ਸਾਡੀ ਧਰਤੀ ਦੇ ਇਹ ਕੁਦਰਤੀ ਅਨਮੋਲ ਖ਼ਜ਼ਾਨਿਆਂ ਨੂੰ ਕੈਮੀਕਲਜ ਦੇ ਵਿੱਚ ਕਨਵਰਟ ਕਰਕੇ ਸਾਨੂੰ ਦਸ ਗੁਣਾ ਰੇਟ ਤੇ ਸਾਡੀਅਆ ਹੀ ਕੁਦਰਤੀ ਜੜ੍ਹੀਆਂ ਬੂਟੀਆਂ ਦਵਾਈਆਂ ਬਣਾ ਕੇ ਵੇਚੀਆਂ !
ਮੱਖੂ ਸਾਹਿਬ ਭੰਗ ਘੋਟ ਕੇ ਪੀਣ ਨਾਲ ਖੂਨ ਗਾੜਾ ਹੁੰਦਾ ਹੈ ਜਖਮ ਹੋਣ ਤੇ ਪੀਣ ਕਾਰਨ ਖੂਨ ਵਹਿਣਾ ਘੱਟ ਜਾਦਾ ਸੀ ਜਿਸ ਕਾਰਨ ਸਿੰਘ ਪੀਦੇ ਸਨ
Sachi gal a baba g
ਬਾਈ ਅਫੀਮ ਇਕ ਦੇਸੀ ਦਵਾਈ ਹੈ ਨਸਾਂ ਨਹੀਂ ਹੈ ਅਫੀਮ ਨੂੰ ਨਸੇ ਦਾ ਨਾਮ ਪੰਜਾਬ ਦੇ ਚਿੱਟੇ ਸਮੈਕ ਸਰਾਬ ਦੇ ਬਲੈਕੀਏ ਲੀਡਰਾਂ ਨੇ ਤੇ ਪੁਲਿਸ ਅਫਸਰਾਂ ਨੈ ਦਿੱਤਾ ਹੈ
I
@@HoneySingh-hh7vt ਪੱਪਲੱੱੱਪੱੱਲਪੱਲਪਲੱਪ
@@deepajnala297 ki hoya tanu
Very good dhan wahegur ji
ਖਸਖਸ ਬੀਜਾਉ ਪੰਜਾਬ ਬਚਾਉ ਫਿਰ ਚਾਹੇ ਕਿਸੇ ਕਿਸਾਨ ਦਾ ਕਰਜਾ ਵੀ ਮੁਆਫ ਨਾ ਕਰੇ ਸਰਕਾਰ
ਬਹੁਤ ਬਹੁਤ ਧੰਨਵਾਦ।
ਕੀਮਤੀ ਜਾਣਕਾਰੀ ਹੈ।
ਪੈਰਾਲਾਇਜ ਔਰ ਹਾਰਟ ਪੇਸ੍ਹਟ ਨੂੰ ਬਚਾਉਣ ਵਾਸਤੇ ਅਨਮੋਲ ਦੇਣ।
ਬਿਲਕੁਲ ਵਸਤੂ ਕੋਈ ਮਾੜੀ ਨਹੀਂ ਵਰਤੋਂ ਤੇ ਨਿਰਭਰ ਹੈ ਕਰਦਾ ਹੈ ਕਿ ਅਸੀਂ ਕਿਵੇਂ ਵਰਤਦੇ ਹਾਂ।
ਉਸ ਵਕਤ ਦੇ ਹਾਲਾਤ ਦੇ ਮੁਤਾਬਿਕ ਸਿੰਘਾਂ ਨੂੰ ਇਸ ਦੀ ਜਰੂਰਤ ਦਵਾਈਆਂ ਦੇ ਤੋਰ ਤੇ ਜਰੂਰ ਪੈਂਦੀ ਹੋਵੇਗੀ।
Col Sab is totally right. My brother in law had a swear heart attack one old guy in neighborhood gave him opuim to chew and swallow. We took him to nearby hospital doctor told us we took right decision otherwise he may lost his life.
Very very nice thanks very much डॉ साहब जी
ਇਹ ਪੰਜਾਬੀ ਨੇ ਯਕੀਨ ਓਦੋਂ ਕਰਨ ਗਏ ਜਦੋਂ WHO ਨੇ ਆਦੇਸ਼ ਕੀਤਾ
ਵੀਰ ਸਰਕਾਰਾਂ ਹੀ ਕੁਤੀ ਆ
american army ajj vi morphine apne kit vich rakhde ne
GREAT, Bahut hi important video a ji, thanks, bahut wdda shanka door kar dita ji tuci
ਮੱਖੂ ਸਾਬ ਆਪਣੀ ਆਡੀਉ ਤੇ ਵਰਕ ਕਰੋ ਆਵਾਜ਼ ਪਾਟਦੀ ਅ ਕਿੰਨੀ ਜਗਾ ਤੇ
Gal theek teri
Wakay hee patdee hay
J patdi howay tan poora kalee khaa layne chahide hay
main soch reha mere earphone krab ho gye ne
Mic problem
ਕੋਈ ਲੰਮੀ ਵਿਚਾਰ ਦੇ ਸਕੀਏ,ਮੁਆਫ ਕਰਨਾ ਏਨਾ ਸਮਾਂ ਨਹੀਂ ,ਪਰ ਇਹੀ ਕਹਾਗਾਂ ਕਿ ਬਹੁਤ ਵਧੀਆ ਜਾਣਕਾਰੀ ਆ ਜੀ।ਬਹੁਤ ਬਹੁਤ ਧੰਨਵਾਦ ਅਕਾਲ ਚੈਨਲ ,ਮੱਖੂ ਸਾਬ, ਕਰਨਲ ਸਾਬ।
Wahguru ji wahguru ji 🙏🙏🙏
Thanks dear very nice dear thanks for reaction
Sir thanks for for making every thing crystal clear your knowledge and research is great and very useful we should think above the retiuals
satnam shiri waheguro jee mehr kare jee
अज तो 40 साल पहलां छोटे बंचिआ नूं
अफीम दिंती जादी सी
कि बंचा तंग ना करे खेलीं जाऐ
असी आप दिदे रहे आ
Ooohhhh yr eda v hunda c
तदरुसती दा भेद है अफीम
@@shantisaroop6446 ji zaroor
Sahi gl pehla pinda vich dukana hundia c
@@dilavaruppal2749 😂😂😂😂😂
ਬਹੁਤ ਖੂਬ ਜੀ !
ਵੇਖਿਓ ਕਿਤੇ ਇਹਨਾਂ ਮਗਰ ਲੱਗ ਕੇ ਅਫੀਮ ਖਾਣ ਲੱਗ ਪਿਓ ਤੱਪੜ ਰੋਲ ਦੂ ਜਿਹੜੇ ਖਾਂਦੇ ਆ ਜਾਂ ਖਾਂਦੇ ਸੀ ਉਹਨਾਂ ਦੇ ਪਰਿਵਾਰਾਂ ਨੂੰ ਪੁੱਛ ਕੇ ਦੇਖੋ
Amanpreet....... ਮੇਰਾ ਬਾਪੂ ਅਫੀਮ ਤੇ ਡੌਡੇ ਖਾਦਾਂ ਮੇਰੇ ਬਾਪੂ ਨੇ
ਟਰੱਕ ਤੇ ਸਾਰੀ ਜਮੀਨ ਬੇਚ ਦਿੱਤੀ ....😭😭😭
ਬਹੁਤ ਸੋਹਣੀ ਗੱਲਬਾਤ
ਅੱਜ ਵੀ ਲੋੜ ਹੈ ਕਿਸਾਨੀ ਨੂੰ ਬਚਾਉਣ ਦੀ
ਵਾਕਿਆ ਹੀ ਚੰਗਾ ਜਾਣਕਾਰੀ ਦਿੱਤੀ ਗਈ ਹੈ G?????
ਜਿਸ ਤਰ੍ਹਾਂ ਹੁਣ ਡਾਕਟਰ ੲਿਲਾਜ ਕਰਦੇ ਹਨ ਉਦੋਂ ਵੈਦ ਹਕੀਮ ੲਿਲਾਜ ਕਰਦੇ ਸੀ ਜੰਗਲੀ ਜੜੀ ਬੂਟੀਆਂ ਤੋਂ ਦਵਾਈਆਂ ਤਿਆਰ ਕਰਦੇ ਸੀ ਐਵੇਂ ਤੁੱਕੇ ਨਾ ਲਾਉ ਪੂਰੀ ਹਿਸਟਰੀ ਵਿੱਚ ਕਿਤੇ ਵੀ ਅਫੀਮ ਦਾ ਜਿਕਰ ਨਹੀਂ ਆਉਦਾਂ ਅੱਜ ਵੀ ਹਕੀਮ ਦੇਸੀ ਜੜੀ ਬੂਟੀਆਂ ਤੋਂ ਅੰਗਰੇਜ਼ੀ ਦਵਾਈਆਂ ਨਾਲੋਂ ਵਧੀਆ ਦਵਾਈਆਂ ਬਣਾਉਦੇ ਹਨ। ਪਰ ਤੁਹਾਡਾ ੲਿਹ ਪਰਚਾਰ ਬੱਚਿਆਂ ਨੂੰ ਨਸ਼ੇ ਨਾਲ ਦੋੜ ਦੇਵੇਗਾ ਗੁਰੂ ਦੇ ਸਿੱਖਾਂ ਨੂੰ ਨਸ਼ੇੜੀ ਨਾ ਦੱਸੋ ਰੱਬ ਦਾ ਵਾਸਤਾ ਜੇ। ਮੈਨੂੰ ੲਿਕ ਗੱਲ ਦੱਸੋ ਕਿਹੜਾ ਨਸ਼ਾ ਜਿਹੜਾ ਬੰਦੇ ਦਾ ਬੰਦ ਬੰਦ ਕਟਿਆ ਜਾ ਰਿਹਾ ਹੋਵੇ ਖੋਪਰ ਲੱਥ ਰਿਹਾ ਹੋਵੇ ਚਰਖੜੀ ਤੇ ਰੂੰ ਵਾਂਗ ਪਿੰਜ ਰਿਹਾ ਹੋਵੇ ਤੇ ਦਰਦ ਤੋਂ ਬਚਾ ਸਕੇ ਕਮਲਿਆਂ ਨਾ ਮਾਰੋ। ਉਹ ਯੋਧੇ ਹਰ ਵੇਲੇ ਗੁਰਬਾਣੀ ਪੜਦੇ ਰਹਿੰਦੇ ਸੀ ਨਿੱਤ ਨੇਮੀ ਸੂਰਮੇ ਸਨ ਉਨ੍ਹਾਂ ਉਤੇ ਪਰਮੇਸ਼ੁਰ ਦੀ ਕਿਰਪਾ ਸੀ। ੲਿਸ ਕਰਕੇ ਕਿਸੇ ਵੀ ਆਫਤ ਦਾ ਬਹਾਦਰੀ ਨਾਲ ਸਾਹਮਣਾ ਕਰਦੇ ਸੀ।
ਬਿਲਕੁਲ ਸਹੀ ਕਿਹਾ ਤੁਸੀਂ ਕਿ ਇਹ ਸਾਜ਼ਿਸ਼ਾਂ ਹੀ ਹਨ ਜੋ ਖਾਲਸਾ ਪੰਥ ਨਾਲ ਨਸ਼ੇ ਨੂੰ ਜੋੜ ਰਹੇ ਹਨ।
ਵੀਰ ਜੀ ਮੈ 37 ਸਾਲ ੳੁਮਰ ਦਾ ਹਾ ਮੈ ਜਿਦਗੀ ਚ ਵੈਜਟਰੀਨ ਹਾ ਕਦੇ ਕੋੲੀ ਨਸਾ ਨਹੀ ਕੀਤਾ । ਮੇਰੀ 10ਸਾਲ ਦੀ ਬੈਟੀ ਹੈ ਜੋ ਹਾਟ ਪੈਸ਼ਟ ਹੈ । ੳਸ ਦਾੇ pgi ਸਰਜਰੀ ਸੀ । ਮੈ ਿੲਨਾ ਪਰਸ਼ਨ ਸੀ । ਿੲਨਾ ਘੱਬਰਿਅਾ ਸੀ ਲੱਗਦਾ ਸੀ । ਸਰਜਰੀ ਹੋਣ ਤੋ ਪਹਿਲਾ ਮੇਰੀ ਜਾਨ ਨਿਕਲ ਜਾਣੀ । ੳਸ ਟਾੲੀਮ ਮੇਰੀ ਹਾਲਤ ਵੇਖ ਕਿਸੇ ਨੇ ਮੈਨੂੰ ਿੲਕ ਗੋਲੀ ਦਿੱਤੀ ਤਾ ਮੈਰੀ ਜਾਨ ਬੱਚੀ ਬਾਅਾਦ ਿਵਚ ਪਤਾ ਲੱਗਿਅਾ ੳਹ ਅਫੀਮ ਸੀ । ਮੈਨੂੰ ਲੱਗਾ ਮੈਰਾ ਧਰਮ ਭਿਰਸਟ ਹੋ ਗਿਅਾ । ਦਿਲ ਬੇਚੇਨ ਰਿਹਣ ਲੱਗਾ । ਕਾਫੀ ਬੁੱਧੀ ਜੀਵਅਾ ਦੇ ਵਿਚਾਰਾ ਨਾਲ ਦਿਲ ਨੂੰ ਸਕੁਨ ਮਿਲਿਅਾ । ਜਰੂਰਤ ਤੇ ਦੁਅਾੲੀ ਜਰੁਰੂਤ ਬਿਨ ਦਾਰੂ ਹੈ ।
ਬਿਲਕੁਲ ਗੁਰੂ ਗੋਬਿੰਦ ਸਿੰਘ ਤੇ ਉਹਨਾ ਦੀ ਫੋਜ ਕੋਈ ਨਸ਼ਾ ਨਹੀ ਸੀ ਕਰਦੇ ਇਹ ਤੇ ਬਾਦ ਚ ਮਿਸਲਾ ਬਣਿਆ ਜਿੰਨਾ ਨੇ ਭੰਗ ਪੀਣੀ ਸ਼ੁਰੂ ਕੀਤੀ ਇਹਨਾ ਚ ਇਕ ਭੰਗੀ ਮਿਸਲ ਬਹੁਤ ਮਸ਼ਹੂਰ ਸੀ। ਇਹਨਾ ਨੇ ਹੀ ਅੱਗੇ ਜਾਕੇ ਸਿੱਖੀ ਦਾ ਬੇੜਾ ਗਰਕ ਕੀਤਾ
ਵੀਰ ਜੀ ਅਫੀਮ ਵੀ ਜੜੀ ਬੁੱਟੀ ਤੋ ਹੀ ਪੈਦਾ ਹੁੱਦੀ ਹੈ ।
ਵੀਰ ਜੀ ਉਹ ਸੰਤ ਸਿਪਾਹੀ ਸਨ ਪਰਮਾਤਮਾ ਦੀ ਬੰਦਗੀ ਕਰਨੀ ਹੱਕ ਸੱਚ ਲਈ ਲੜਨਾ ਹਰ ਵੇਲੇ ਉਹਨਾਂ ਦੇ ਕੰਠ ਵਿੱਚ ਬਾਣੀ ਚਲਦੀ ਰਹਿੰਦੀ ਸੀ ਐਵੇਂ ਨਹੀਂ ਸੀ ਉਬਲਦੀਆ ਦੇਗਾਂ ਵਿੱਚ ਬੈਠ ਕੇ ਆਰਿਆ ਦੀ ਛਾਂ ਥੱਲੇ ਵੀ ਗੁਰਬਾਣੀ ਦਾ ਜਾਪ ਕਰਦੇ ਸੀ ਪੂਰੇ ੲਿਤਿਹਾਸ ਵਿੱਚ ਕਿਸੇ ਵੀ ਸਿੰਘ ਨੇ ੲਿਹਨਾਂ ਵਾਂਗ ਚੀਕਾਂ ਨਹੀਂ ਮਾਰੀਆਂ ਆਹ ਜਿਹੜੇ ਪ੍ਰਚਾਰਕ ਬਣੇ ਫਿਰਦੇ ਢੱਡਰੀ ਭਗਤ ਗੁਰਬਾਣੀ ਦੀ ਤਾਕਤ ਤੇ ਸ਼ੰਕਾ ਕਰਨ ਵਾਲੇ ੲਿਹਨਾਂ ਨੂੰ ਕਹੋ ਕਿ ਤੁਹਾਡਾ ਬੰਦ ਬੰਦ ਨਹੀਂ ਕੱਟਿਆ ਜਾਵੇਗਾ ਕੋਈ ਆਰੇ ਨਾਲ ਨਹੀਂ ਚੀਰਿਆ ਜਾਵੇਗਾ ਬੱਸ ਤੁਹਾਡੀ ਚੀਚੀ ਵਿੱਚ ੲਿੱਕ ਛੋਟੀ ਜਿਹੀ ਸੂੲੀ ਮਾਰੀ ਜਾਵੇਗੀ ਪਰ ਤੁਸੀਂ ਉਨ੍ਹਾਂ ਸੂਰਮਿਆਂ ਵਾਂਗ ਗੁਰਬਾਣੀ ਦੀ ੲਿੱਕ ਤੁੱਕ ਖੁਸ਼ੀ ਖੁਸ਼ੀ ਪੜ ਕੇ ਦਿਖਾ ਦਿਉ ਪਰ ਮਖੂ ਸਾਹਬ ਤੁਹਾਡੇ ਤੋਂ ੲਿਹ ਉਮੀਦ ਨਹੀਂ ਸੀ ਕਿ ਤੁਸੀਂ ਵੀ ਹਾਂ ਵਿੱਚ ਹਾਂ ਮਿਲਾ ਰਹੇ ਹੋ
ਕੋਈ ਵੱਡੀ ਗੱਲ ਨਹੀਂ ਅਫੀਮ ਰੱਖਦੇ ਹੋਣ ਗੇ ਬਾਕੀ ਜਿਹੜੇ ਵੀਰ ਕਹਿੰਦੇ ਕਿ ਸਿੰਘ ਬੰਦ ਬੰਦ ਕਟਵਾਦੇ ਖੋਪਰੀਆਂ ਲੁਹਾਈਆਂ ਚਰਖੜੀਆਂ ਤੇ ਚੜ੍ਹੇ ਨੇ ਉਹਨਾਂ ਦੀ ਕੁਰਬਾਨੀ ਤੇ ਸ਼ੰਕਾ ਖੜਾ ਕਰ ਨਗੇ ਸ਼ੰਕਾ ਪੈਦਾ ਕਰਨ ਵਾਲਿਆ ਕਰ ਹੀ ਲੈਣਾ ਬਾਕੀ ਜਿਹੜੇ ਸਿੰਘਾਂ ਨੇ ਇਤਿਹਾਸ ਸਿਰਜਿਆ ਉਹ ਕੋਈ ਆਮ ਇਨਸਾਨ ਨਹੀਂ ਸਨ ਉਹ ਜੁੜੀਆਂ ਰੂਹਾਂ ਸਨ ਡਾਕਟਰ ਸਾਬ ਵੀ ਸਹੀ ਕਹਿ ਰਹੇ ਹਨ
ਗੁਰੂ ਸਾਹਿਬਾਨ ਨੂੰ ਅਫ਼ੀਮ ਖਾਣ ਤੇ ਵੇਚਣ ਵਾਲੇ ਨਾ ਸਾਬਤ ਕਰ ਦਿਓ।
100 % right sariya galla da jawab poora tarak de naal
ਸੁਣ ਇਆ ਕਿ।ਪੈਰਾਲਾਇਜ।ਹੁੰਦਾ।ਜਦ।ਲੱਛਣ।ਦਿਖਣ।ਲੱਗਦਾ।ਭੋਰਾ ਫੀਮ ਦੇਦੋ ਪੈਰਾਲਾਇਜ ਉਥੇ ਰੁਕ ਜਾਂਦਾ ਸੁਣਿਆ ਆਮ ਗਲ ਪਿੰਡ
ਵੀਰ ਜੀ ਇਹ ਸੁਣੀਂ ਸੁਨਾਈ ਗੱਲ ਨਹੀਂ। ਇਹ ਮੇਡਕਲੀ ਪਰੂਵ ਏ ।
ਪੇਨਕਿਲਰ ਔਰ ਹਾਰਟ ਮੇਡੀਸਨ ਲੱਗਭਗ ਅਫੀਮ ਦੀ ਦੇਣ ਹੈ।
ਅਫੀਮ ਨਾਲ ਆਦਮੀ ਮਰਦਾਂ ਨਹੀਂ।
ਇਹ ਇਕ ਦਵਾਈ ਹੈ,। ਜਿਸ ਨੂੰ ਡਾਕਟਰ ਦੀ ਸਲਾਹ ਨਾਲ ਵਰਤੋ ਵਿੱਚ ਲਿਆ ਜਾ ਸਕਦਾ ਹੈ।
ਪੰਜਾਬ ਵਿੱਚ ਪੰਜਾਬ ਸਰਕਾਰ ਨੂੰ ਚਾਹੀਦਾ ਹੈ ਅਫੀਮ ਨੂੰ ਦਵਾਈ ਤੋਰ ਦਿੱਤਾ ਜਾਵੇ
Medicine idustry lye special grow kiti jandi a opium
Very nice dear thanks
ਸਹੀ ਗੱਲ ਜੀ।
Paterkar te es tra kar reha jida anu kush afim bare kush pta nahi
ਸਹੀ ਗੱਲ ਏ ਵਾਹਿਗੁਰੂ ਜੀ
Gal ta 99% theek lagdi aa
100% right hi 👍
1% ki reh gya
@@gurtejsingh5098 1tn K loka d hor tra d soch v ho skdi a tn shyd
Bilkul 100persent aapa keh v ni skde, kiu K sb di apni apni mrji, loki gal pye jande ne
ਤੁਸੀ ਫਿਰ ਮੰਨ ਗਏ ਕਿ ਗੁਰੂ ਸਾਹਿਬ ਖਾਂਦੇ ਸੀ ????
ਵੀਰ ਜੀ ਦੀ ਗੱਲ ਬਿੱਲਕੁੱਲ ਸਹੀ ਹੈ
This is all herbal but for medical use only. Don't comment on Sardar ji. He is all right.
ਸਾਰੀਆਂ ਸੰਗਤਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਸਾਹਿਬ ਜੀ ਬਖਸ਼ੀ ਹੋਈ ਦਸਤਾਰ ਕਾਰਨ ਮੈਂ ਬਚਿਆ ਹਾਂ ਮੇਰਾ ਐਕਸੀਡੈਂਟ ਹੋ ਗਿਆ ਸੀ ਜੇਕਰ ਮੇਰੇ ਪੱਗ ਨਾ ਬੰਨੀ ਹੁੰਦੀ ਤਾਂ ਮੇਰੀ ਖੋਪੜੀ ਲਹਿ ਜਾਣੀ ਸੀ
ਅਫੀਮ ਭੰਗ ਮੈਡੀਸਨ ਆ ਜੀ ਸਦੀਆਂ ਤੋਂ ਚੱਲੀ ਆ ਰਹੀ ਹੈ ਜੀ । ਸੁੱਖਾ ਜਰਦਾ ਇਹਦੇ ਬੂਟੇ ਕੁਦਰਤ ਨੇ ਸਾਨੂੰ ਦਿੱਤੇ ਆ।ਸ਼ਰਾਬ ਵੀ ਦਾਰੂ ਆ ਜੀ ਪਰ ਲਿਮਟ ਚ ਲਈ ਜਾਵੇ ।
sarey e nashey vdiyaa gnaa ty tu ta😂😂😂
ਬਾਈ ਜੀ ਗਲ ਤਾ ਸਾਰੀ ਸਦਉਪਯੋਗ ਦੀ ਆ...ਇਹ ਗਲ ਆਪਣੇ ਵਸ ਹੁੰਦੀ ਆ ਵੀ ਕਿਸੇ ਚੀਜ ਨੂੰ ਸਹੀ ਜਾ ਗਲਤ ਤਰੀਕੇ ਨਾਲ਼ ਲੈਣੀ
Aj jive proxyvin cap pain killer hai te log galat varto karanblg pe te government ne balin karta
@@ਦੁਬਈਆਲੇਜੱਟ-ਮ7ਦ ਬਾਈ ਇਥੇ ਵੀ ਪੁਹੰਚ ਕੀਤੀ ਪਈ ਤੂੰ ਤੇ । ਪਛਾਣਿਆ ਕੇ ਨਈ ਬਾਈ😊
2
Waheguru ji 🙏🙏
ਵੀਰ ਜੀ ਗੱਲਾ 100% ਸਹੀ ਨੈ ਵਿਗਅਾਨ
ਵੀ ਕਹਿਦੀ ਜਰੂਰਤ ਤੇ ਦੁਵਾੲੀ ਹੈ ਬਿਨਾ ਜਰੂਰਤ ਦਾਰੂ
ਕਿਓ ਬਕਵਾਸ ਕਰਦੇ ਹੋ
ਬਹੁਤ ਚੰਗੀ ਜਾਣਕਾਰੀ ਦਿੱਤੀ ਫ਼ੌਜੀ ਸਾਹਿਬ ਨੇ ਅੱਪਗਰੇਡ ਢੰਡਰੀ ਕੁੱਤੇ ਦੇ ਹਰ ਸਵਾਲ ਦਾ ਜਬਾਵ ਦੇ ਦਿੱਤਾ ਬਹੁਤ ਵਧੀਆ ਚਪੇੜ ਮਾਰੀ ਹੈ ਹੈ ਕੋਈ ਜਬਾਵ ਹੈ ਵੱਡੇ ਅੱਪਗਰੇਡਾ ਕੋਲ ਜਵਾਬ ਕੋਲੇ ਕੋਈ ਵੀ ਹੈ ਨਹੀ ਤਾਹੀ ਤਾ ਵਿਚਾਰ ਕਰਨ ਸ੍ਰੀ ਅਕਾਲ ਤਖਤ ਤੇ ਚੈਨਲਾ ਦਾ ਸਹਾਰਾ ਲੈ ਕੇ ਲੋਕਾ ਨੂੰ ਗੁੰਮਰਾਹ ਕਰੀ ਜਾਦਾ ਹੈ ਢੰਡਰੀ ਹਰਾਮ ਦਾ ਬੀਜ
ਪਤਾ ਨਈ ਮੈਨੂੰ ਇੰਜ ਕਿਉਂ ਲਗਦਾ। ਕਿ ਮੱਖੁ ਦੇ ਸਵਾਲਾਂ ਵਿੱਚ ਸ਼ਰਾਰਤ ਹੁੰਦੀ ਹੇ। ਜਿਵੇਂ। ਅੱਛਾਾਾਾਾਾਾਾਾ। ਉਹਹਹਹਹਹਹ। ਗੱਲਾਂ ਚੋ ਸੁਵਾਦ ਜਾਦਾ ਲਇੰਦਾ।
Billlll kulllll 100%
Ha 22 ji lagda tan hai
Jive jalhi ji gal karda Hove l makhu
ਜਾ ਇਹ ਆਦਤ ਹੈ ,ਜਾ ਇਹ ਸੱਚ ਹੈ
O gall wich hairani show karni hundi kyoki lok vi nawi gall sunke edda e react karde ne
ਕਰਨਲ ਦੀ ਗੱਲ ਠੀਕ ਆ ਅਫੀਮ ਬਹੁਤ ਵਧੀਆ ਚੀਜ ਹੈ ਇਹ ਤਾ ਮਾਫੀਆ ਨੇ ਲੀਡਰਾ ਨੇ ਨਸ਼ਾ ਬਣਾ ਤਾ ਪੈਸੇ ਖਾਤਰ ਇਹ ਦਵਾਈ ਹੈ ਨਸ਼ਾ ਨਹੀ
U are great man always speek truthful
ਵਾਹਿਗੁਰੂ ਜੀ ਖਾਲਸਾ ਪੰਥ ਨਾਲ ਨਸ਼ਾ ਨਾ ਜੋੜੋ ਇਹ ਸਭ ਬਹੁਤ ਡੂੰਘੀਆਂ ਸਾਜ਼ਿਸ਼ਾਂ ਤਹਿਤ ਹੋ ਰਿਹਾ ਹੈ ਖਾਲਸਾ ਪੰਥ ਜੀ ਸਮਝਣ ਦੀ ਬਹੁਤ ਲੋੜ ਹੈ। ਚਲੋ ਇਸ ਗੱਲ ਦਾ ਜਵਾਬ ਦਿਉ ਕੇ ਜਿੰਨਾਂ ਸਿੰਘਾਂ ਸਿੰਘਣੀਆਂ ਨੇ ਅੱਤ ਦਰਜੇ ਦੇ ਆਪਣੇ ਤੇ ਜੁਲਮ ਝੱਲੇ ਹੋਣ ਫਿਰ ਕੀ ਉਹ ਸਾਰੇ ਆਪਣੇ ਕੋਲ ਅਫੀਮ ਰੱਖਦੇ ਸਨ ਕੇ ਠਹਿਰੋ ਜੁਲਮ ਬਾਅਦ ਚ ਕਰ ਲਿਉ ਸਾਨੂੰ ਪਹਿਲਾਂ ਦਰਦ ਝੱਲਣ ਦਾ ਹੱਲ ਕਰ ਲੈਣ ਦਿਓ ਮਤਲਵ ਅਫੀਮ ਲੈ ਲੈਣ ਦਿਓ ਫਿਰ ਤੁਸੀਂ ਜੁਲਮ ਕਰ ਲੈਣਾ ਜਾਂ ਫਿਰ ਜੁਲਮ ਕਰਨ ਵਾਲੇ ਆਪਣੇ ਕੋਲ ਅਫੀਮ ਰੱਖਦੇ ਸਨ ਕੇ ਆਹ ਖਾਲੋ ਫਿਰ ਜੁਲਮ ਕਰਦੇ ਆਂ ਦਰਦ ਨਹੀਂ ਹੋਵੇਗਾ ਕੇ ਅਫੀਮ ਨਾਲ ਅਸੀਂ ਤੁਹਾਡਾ ਦੁਨੀਆਂ ਤੇ ਇੱਕ ਵੱਖਰਾ ਇਤਿਹਾਸ ਬਣਾਉਣ ਲੱਗੇ ਆਂ। ਜਿਨ੍ਹਾਂ ਨੇ ਆਪਣੀਆਂ ਕੁਰਬਾਨੀਆਂ ਦਿੱਤੀਆਂ ਕੀ ਉਹ ਪਹਿਲਾਂ ਮੋਟੀ ਅਫੀਮ ਖਾਕੇ ਜਾਂਦੇ ਸੀ ਜਿਨ੍ਹਾਂ ਨੇ ਬੰਦ-ਬੰਦ ਕਟਾਏ ਖੋਪਰੀਆਂ ਲਹਾਈਆਂ ਚੱਰਖੜੀਆਂ ਤੇ ਚੜੇ ਸਿਰ ਆਰਿਆਂ ਨਾਲ ਚਿਰਾਏ ਕੀ ਉਹਨਾਂ ਪਹਿਲਾਂ ਰੱਜ ਕੇ ਅਫੀਮ ਜਾਂ ਭੰਗ ਪੀਤੀ ਸੀ ਕੇ ਦਰਦ ਮਹਿਸੂਸ ਨਾ ਹੋਵੇ। ਕਿਹੜਾ ਅਜਿਹਾ ਨਸ਼ਾ ਕੇ ਸਰੀਰ ਦੇ ਟੋਟੇ-ਟੋਟੇ ਕਰ ਦਿਉ ਤੇ ਦਰਦ ਨਾ ਹੋਵੇ??? ਕੀ ਗੁਰੂ ਸਾਹਿਬ ਜੀ ਨੇ ਖਾਲਸਾ ਪੰਥ ਇਨ੍ਹਾਂ ਚੀਜ਼ਾਂ ਦੇ ਆਸਰੇ ਸਾਜਤਾ ਵਾਹ ਉਹ ਤੁਹਾਡੇ ਵੱਡੇ ਬੁੱਧੀ ਜੀਵੀਉ!! ਡਾ: ਬਾਰੇ ਛੱਡੋ ਮਖੂ ਜੀ ਤੁਹਾਡੇ ਤੋਂ ਇਹ ਬਿਲਕੁਲ ਉਮੀਦ ਨੀ ਸੀ ਕੇ ਤੁਸੀਂ ਖਾਲਸਾ ਪੰਥ ਬਾਰੇ ਅਜਿਹੇ ਅਮੀਰ ਇਤਿਹਾਸ ਬਾਰੇ ਜਿਸਦਾ ਹਰ ਇੱਕ ਅੱਖਰ ਲਹੂ ਨਾਲ ਲਿਖਿਆ ਹੋਵੇ ਬਾਰੇ ਚ ਅਜਿਹੀ ਘਟੀਆ ਦਰਜੇ ਦੀ ਇੰਟਰਵਿਊ ਕਰੋਗੇ।
Right khalsa ji
ਕੁਠਾ ਹੁਕਾ ਚਰਸ ਤਮਾਖੂ
ਗਾਂਜਾ ਟੋਪੀ ਤਾੜੀ ਖਾਕੁ
ਇਨ ਔਰ ਨ ਕਬਹੂ ਦੇਖੇ
ਰਹਿਤ ਵੰਦ ਉਹ ਸਿੰਘ ਵਿਸੇਖੇ , , ?
ਖੰਘ ਦੀ ਦਵਾਈ ਵਧੀਆ ਹੈ ਪਰ ਅਫਸੋਸ ਲੋਕਾਂ ਨੇ ਨਸ਼ੇ ਲਈ ਵਰਤਣਾਂ ਸ਼ੁਰੂ ਕਰ ਦਿੱਤਾ ਹੈ
ਮੱਖੂ ਸਾਬ ਅੈਨੇ ਅਣਜਾਣ ਨਾ ਬਣੋ। 😂
ਬਹੁਤ ਵਧੀਆ ਦਲੀਲ ਪੂਰਕ ਜਵਾਬ
Makhu Saab tuhadi acting bahut vadia...ACHAAA...jive kuch pata na hove
ਪੰਜਾਬ ਵਿੱਚ ਖ਼ਸਖ਼ਸ ਦੀ ਖੇਤੀ ਹੋਣੀ ਚਾਹੀਦੀ ਹੈ ਜਲਦੀ ਸ਼ੁਰੂ ਕਰੋ
Sachi gal a f
ਇਕ ਡਾ:ਨੇ ਹੀ ਨਾਮ ਰੰਗੀ ਰੱਬੀ ਰੂਹ ਦਾ ਇਲਾਜ ਕਰਨਾ ਪਿਆ
ਉਹ ਡਾ: ਹੀ ਅੰਮ੍ਰਿਤ ਛਕ ਗਿਆ
ਸ਼ਹੀਦ ਬਾਬਾ ਦੀਪ ਸਿੰਘ ਜੀ
ਨੇ ਤਾਂ ਭੁਜੇ ਛੋਲੇ ਤੇ ਕਚੇ ਬੇਰ ਹੀ ਖਾਦੇ
ਕੀ ਵਿਚਾਰ ਹੈ , ,?
ਇਨ੍ਹਾਂ ਫ਼ੀਮ ਦੀ ਹੀ PHD ਕੀਤੀ
ਇਨ੍ਹਾਂ ਨੂੰ ਅੱਜ ਤਕ ਨਾਮ ਰੰਗ ਵਾਲਾ ਕੋਈ ਮਿਲਿਆ ਹੀ ਨਹੀਂ
ਸੰਤ ਅਤਰ ਸਿੰਘ ਜੀ8 ਬਿਨਾਂ ਮਰਫੀ ਦਾ ਟੀਕਾ ਲਗਵਾਏ ਪੈਰ ਦਾ ਸਾਰਾ ਅਪਰੇਸ਼ਨ ਕਰਵਾਇਆ ਸੀ ,
ਮੱਖੂ ਸਾਹਿਬ ਜੀ , ਵਾਹ ਵਾਹ ਕਿਆ , ਹੈ , ਇਹ , ,?
Gursharan Singh ਵੈਸੇ ਤੁਸੀਂ ਨਾਮ ਬਾਰੇ ਦੱਸ ਦਿੳ ਕਿ ਨਾਮ ਕੀ ਹੁੰਦਾ ਇਹਨਾ ਤੇ ਦਵਾਈ ਬਾਰੇ ਦੱਸ ਦਿੱਤਾ। ਤੁਸੀਂ ਨਾਮ ਹੀ ਦਸ ਦਿੳ ਕਿ ਨਾਮ ਕੀ ਹੈ ?
Vahiguroo Jee: morphine is still used in the sweat under circumstances of dire pain: like after major operation, or under extreme pain from cancer when person is dying. I have experience of two people in my family. Summary: used today for medical purposes in extreme pain even today in hospital.
bai ji mai vi use karda for back pain and cancer pain and also using THC 20mg gummies ( sukhe walian golian) really helpfull
ਅਕਾਲ ਟੀਵੀ ਇੰਟਰਵਿਊ ਕਰਨ ਦੀ ਜਾਚ ਸਿਖੋ ਪਹਿਲਾਂ। ਤੁਸੀਂ ਐਵੇਂ ਹੀ ਅਣਜਾਣ ਬਣਨ ਦੀ ਐਂਕਟਿਂਗ ਅਤੇ ਬਿਨਾਂ ਮਤਲਬ ਟਿੱਪਣੀਆਂ ਕਰਨ ਰਹੇ ਓ
ਮੱਖੂ ਜੀ ਕਦੇ ਤੁਸੀਂ ਅਫੀਮ ਖਾਹ ਕੇ ਦੇਖਿਉ ਤੁਹਾਨੂੰ ਪਤਾ ਲੱਗ ਜਾਵੇਗਾ ਅਫੀਮ ਨਸਾਂ ਹੈ ਜਾ ਦਵਾਈ
ਏਦਾਂ ਦਾ ਰੱਜ ਕੇ ਖਾਈ ਬੈਠਾ ਟੈਮਪਾਸ ਲਈ ਸਾਹਮਣੇ ਆਲ਼ੇ ਦਾ ਸਿਰ ਖਾਣ ਲੱਗਾ ਹੁੰਦਾ 🤣🤣
ਏਦਾਂ ਦਾ ਰੱਜ ਕੇ ਖਾਈ ਬੈਠਾ ਟੈਮਪਾਸ ਲਈ ਸਾਹਮਣੇ ਆਲ਼ੇ ਦਾ ਸਿਰ ਖਾਣ ਲੱਗਾ ਹੁੰਦਾ 🤣🤣
ਪਹਿਲਾਂ ਸੁਣ ਲੈ ਕਹਿ ਕੀ ਰਹੇ ਨੇ। ਬਕਵਾਸ ਬਾਅਦ ਵਿੱਚ ਕਰੀ।
ਇੰਨਾਂ ਨੇ ਕਿਹਾ ਕਿ ਜੇ ਬਹੁਤ ਜ਼ਿਆਦਾ ਦਰਦ ਹੋ ਰਿਹਾ ਹੋਵੇ ਸੱਟ ਲੱਗ ਜਾਵੇ ਤਾਂ ਖਾਣੀ ਹੈ। ਜੇ ਤੁਹਾਡੇ ਪਰਿਵਾਰ ਚ ਕਿਸੇ ਨੂੰ ਦਰੰਗ ਦਾ ਦੌਰਾ ਪਿਆ ਤਾਂ ਡਾਕਟਰ ਨੂੰ ਕਹਿ ਦੇਈਂ ਕਿ ਅਫੀਮ ਤੋਂ ਬਣੀ ਕੋਈ ਦਵਾਈ ਨਹੀਂ ਲੈਣੀ।
ਜੇ ਇੱਕ ਪਿਉ ਦਾ ਹੈ ਤਾਂ ਜਿੰਦਗੀ ਵਿੱਚ ਨਾ ਆਪ ਤੇ ਨਾ ਹੀ ਆਪਣੇ ਪਰਿਵਾਰ ਦੇ ਕਿਸੇ ਮੈਂਬਰ ਨੂੰ ਅਫੀਮ ਦੇ ਸਾਲਟ ਵਾਲੀ ਦਵਾਈ ਲੈਣ ਦੇਈਂ, ਕਿਉਂਕਿ ਅਫੀਮ ਤਾਂ ਨਸ਼ਾ ਹੈ।
@@hunterak4773 ਓ ਭਰਾ ਠੰਡਾ ਹੋ ਜਾਨ ਮੇਰੀਏ ਏਨਾ ਕਾਹਤੋਂ ਚਿੜ ਗਿਆਂ ਆਪਾਂ ਤਾਂ ਸਿਰਫ਼ ਛੋਟਾ ਜਿਹਾ ਮਜ਼ਾਕ ਚ ਕਮੈਂਟ ਕੀਤਾ ਸੀ ਨਾਲ਼ੇ ਭਰਾ ਫੀਮ ਬਾਰੇ ਮਾੜਾ ਤਾਂ ਆਪਾਂ ਕਿਤੇ ਵੀ ਨੀ ਕਿਹਾ ਸਗੋਂ ਮੈਂ ਸੱਚ ਦੱਸਾਂ ਤਾਂ ਖ਼ੁਦ ਖਾਂਦਾ ਡੇਲੀ ਡੋਡੇ-ਫੀਮ
Thanks Dr Saab ji
16:17.. ਮੱਖੂ “..ਪੱਤਰਕਾਰ...” ਹੋਣ ਦਾ ਮਿਆਰ ਵਧਾਓ...(ਜੱਥੇਦਾਰ ਵਾਲੇ ਪ੍ਰਸੰਗ ‘ਚ...)
ਬਿਲਕੁਲ ਸਹੀ ਹੈ ਜੀ
ਮੱਖੂ ਤੇਰਾ ਦਿਮਾਗ ਕਿੱਥੇ ਆ । ਕਿੳ ਗੁਰੂ ਜੀ ਨਾਲ ਇਹ ਗੱਲਾਂ ਜੋੜ ਰਹੇ ਹੋ ।
Tanu heads ptaa ta tu ds de