ਭਾਈ ਰਛਪਾਲ ਸਿੰਘ ਛੰਦੜਾਂ ਦੇ ਪੁੱਤਰ ਨੇਂ ਚੱਕਿਆ ਇਤਿਹਾਸਿਕ ਘਟਨਾਵਾਂ ਤੋ ਪਰਦਾ !

แชร์
ฝัง
  • เผยแพร่เมื่อ 21 ต.ค. 2024

ความคิดเห็น • 1.4K

  • @daljeetsingh5152
    @daljeetsingh5152 4 ปีที่แล้ว +93

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ।
    ਸ਼ਹੀਦ ਭਾਈ ਰਛਪਾਲ ਸਿੰਘ ਜੀ ਛੰਦੜਾਂ ਜੀ ਨੂੰ ਤੇ ਪਰਿਵਾਰ ਨੂੰ ਕੋਟਿ ਕੋਟਿ ਪ੍ਰਣਾਮ ਜੀ।
    ਧੰਨ ਧੰਨ ਹੈ ਸਿਰਦਾਰ ਅੰਮ੍ਰਿਤ ਪਾਲ ਸਿੰਘ ਜੀ ਛੰਦੜਾਂ ਦੀ ਦਾਦੀ ਮਾਂ, ਦਾਦੀ ਮਾਂ ਨੂੰ ਵੀ ਕੋਟਿ ਕੋਟਿ ਪ੍ਰਣਾਮ।
    ਪ੍ਰਣਾਮ ਕਰਦੇ ਹਾਂ ਇਸ ਸ਼ਹੀਦ ਪਰਿਵਾਰ ਨੂੰ ਜੀ।
    ਕੇ ਪੀ ਐੱਸ ਗਿੱਲ ਪਤਾ ਨਹੀਂ ਤੂੰ ਕਿਥੇ ਤੇ ਕਿਹੜੀ ਜੂਨਾਂ ਵਿੱਚ ਭਟਕਦਾ ਹੋਵੇਗਾ,
    ਜਦੋਂ ਮੈਂ ਇਸ ਸ਼ਹੀਦੀ ਪਰਿਵਾਰ ਦੇ ਉਪਰ ਕਮੇਨਟ ਪਾ ਰਿਹਾ ਹਾਂ, ਮੇਰਾ ਅਪਣਾ ਰੋਮ ਰੋਮ ਪ੍ਰੇਮ ਨਾਲ ਭਿੱਜਿਆ ਪਿਆ ਹੈ, ਤੇਰੇ ਲਈ ਮੈਂ ਹੁਣ ਬੁਰਾ ਭਲਾ ਵੀ ਨਹੀਂ ਲਿਖ ਪਾ ਰਿਹਾ ਹਾਂ। ਸ਼ਹੀਦ ਛੰਦੜਾਂ ਪਰਿਵਾਰ ਦਾ ਇਨ੍ਹਾਂ ਓਰਾ ਹੈ ਅੱਜ ਤੱਕ।
    ਵਾਹਿਗੁਰੂ ਜੀ ਮੇਹਰ ਕਰਣੀ ਜੀ।।

  • @GurdevSingh-wt8wx
    @GurdevSingh-wt8wx 6 หลายเดือนก่อน +6

    ਬਹੁਤ ਧੰਨਵਾਦ ਮੱਖੂ ਸਾਬ ਛੰਦੜਾ ਸਾਹਬ ਮਹਾਨ ਜਰਨੈਲ ਸਨ ਸਾਡੀ ਕੌਮ ਦੇ। ਸਾਡਾ ਸਿਰ ਝੁਕਦਾ ਉਹਨਾਂ ਦੀ ਬੇ ਮਸਾਲ ਲਾਸਾਨੀ ਕੁਰਬਾਨੀ ਤੇ। ਕੌਮ ਦਾ ਯੋਧਾ ਅਮਰ ਸ਼ਹੀਦ ਹੋਇਆ ਸੀ ਪਰ ਐਸਾ ਇਤਹਾਸ ਰਚ ਗਿਆ ਤੇ ਵੈਰੀ ਨੂੰ ਦੱਸਿਆ ਕਿ ਅਸੀਂ ਬਾਬਾ ਬੰਦਾ ਸਿੰਘ ਵਾਰਿਸ਼ ਕਿਵੇਂ ਮੌਤ ਨੂੰ ਗਲ ਲਾਕੇ ਦਸਵੇਂ ਗੁਰੂ ਸਾਹਿਬ ਜੀ ਦੇ ਲਾਲ ਕਹਾਉਣ ਦੇ ਲਾਇਕ ਬਣਦੇ ਹਾਂ।
    ਭਾਈ ਹਰਮਿੰਦਰ ਸਿੰਘ ਸੰਧੂ ਦੀ ਸ਼ਹੀਦੀ ਤੋਂ ਬਾਅਦ ਉਹ ਲੁਧਿਆਣੇ ਵਿਖੇ ਉਹਨਾਂ ਦੇ ਪਿਤਾ ਸ. ਦਲ ਸਿੰਘ ਨੂੰ ਮਿਲੇ ਅਤੇ ਭਰੇ ਮਨ ਨਾਲ ਦੁੱਖ ਜਾਹਰ ਕੀਤਾ। ਸ. ਸੰਧੂ ਦੇ ਪਿਤਾ ਜੀ ਨੇ ਦੱਸਿਆ ਸੀ ਸਿੰਘ ਇੱਕਲਾ ਹਥਿਆਰ ਚਲਾਉਣਾ ਹੀ ਨਹੀ ਜਾਣਦਾ ਬੌਧਿਕ ਪੱਖ ਤੋਂ ਬੇਹੱਦ ਸੂਝਵਾਨ ਤੇ ਨੀਤੀਵਾਨ ਵੀ ਹੈ। ਸੋ ਉਸ ਮਹਾਨ ਯੋਧੇ ਨੂੰ ਸ਼ਿਜਦਾ ਕਰਨ ਲਈ ਉਹਨਾਂ ਦੇ ਸਪੁੱਤਰ ਦੇ ਹੱਕ ਚ ਖੜਣ ਦਾ ਸਾਡਾ ਸਭ ਦਾ ਫਰਜ ਬਣਦਾਹੈ।

  • @bakhshishsinghvirk1055
    @bakhshishsinghvirk1055 4 ปีที่แล้ว +50

    ਪਰਮਾਤਮਾ ਅਕਾਲ ਚੈਨਲ ਨੂੰ ਚੜ੍ਹਦੀ ਕਲਾ ਵਿਚ ਰੱਖੇ ਜੀ
    ਧੰਨਵਾਦ ਇਹਨਾਂ ਜੋਧਿਆਂ ਦੇ ਬਾਰੇ ਜਾਣਕਾਰੀ ਦੇਣ ਲਈ

  • @dalbirsingh6944
    @dalbirsingh6944 4 ปีที่แล้ว +63

    ਬਹੁਤ ਵਡੀ ਗਲ ਕੀਤੀ ਸ਼ਹੀਦ ਛੰਦੜਾਂ ਜੀ ਦੇ ਬੇਟੇ ਨੇ ਕਿ ਮੈਂ ਸ਼ਹੀਦਾਂ ਦੇ ਪਰਿਵਾਰ ਵਿਚੋਂ ਹਾਂ ।

    • @SanjeevSharma-fk8ww
      @SanjeevSharma-fk8ww 26 วันที่ผ่านมา

      Kyu brardka rhe ho....... mai bhi army me hu ...,.

  • @amritajlodjaffikabbadijaff3653
    @amritajlodjaffikabbadijaff3653 4 ปีที่แล้ว +325

    ਵੱਡਾ ਨਾਮ ਸੀ ਰਛਪਾਲ ਸਾਹਿਬ ਦਾ
    ਸਾਡੇ ਇਲਾਕੇ ਦੇ ਸਨ

  • @RamamdeepHundal-ek6xi
    @RamamdeepHundal-ek6xi ปีที่แล้ว +4

    ਵਾਹਿਗੁਰੂ ਜੀ ਭਾਈ ਛੰਦੜਾ ਸਮੋਤ ਮੋਜੂਦਾ ਸੰਘਰਸ਼ ਅਤੇ ਪੁਰਾਤਨ ਸਮੇਂ ਦੈ ਸਮੂਹ ਸ਼ਹੀਦ ਸਿੰਘਾ ਨੂੰ ਕੋਟ ਕੋਟ ਪ੍ਰਣਾਮ

  • @beekeepinggallery9108
    @beekeepinggallery9108 4 ปีที่แล้ว +191

    ਅੱਜ ਵੀ ਗੱਲਾਂ ਹੁੰਦੀਆਂ ਹਨ ਕਿ ਜਦੋਂ ਰਛਪਾਲ ਸਿੰਘ ਛੰਦੜਾਂ ਜਦੋਂ ਸਮਰਾਲਾ ਵਿੱਚੋਂ ਲੰਘਦਾ ਸੀ ਤਾਂ ਸਮਰਾਲੇ ਚ ਚਿੜੀ ਵੀ ਨਹੀਂ ਫੜਕਦੀ ਸੀ।

    • @SanjeevKumar-uq7ch
      @SanjeevKumar-uq7ch 4 ปีที่แล้ว +10

      loo kande khade hoge veer g tuhada comment pad k.Parnam saheeda nu

    • @sachin123pandhi
      @sachin123pandhi 3 ปีที่แล้ว

      Really kharku vaad bahout si. Police te najer nahi si aoundi si. Ih dasso kharku vaad khatam kinne keeeetaaa te kee khatam karna ttheek si?or it was right going on. Do you think peace in punjaaab -Was a necessity?

    • @ParamjeetSingh-cc5vs
      @ParamjeetSingh-cc5vs 3 ปีที่แล้ว +2

      🙏🙏🌹🌹 Sheed bhai Rashpal Singh shandra

    • @HardeepSingh-ol5cq
      @HardeepSingh-ol5cq 3 ปีที่แล้ว

      Þý

  • @daljitsingh5129
    @daljitsingh5129 4 ปีที่แล้ว +22


    ਇਹ ਗੱਲ ਬਿਲਕੁਲ ਸੱਚ ਹੈ ਮੈਂ ਅੱਠਵੀਂ ਕਲਾਸ ਵਿੱਚ ਪੜ੍ਹਦਾ ਸੀ ਸਾਨੂੰ ਵੀ ਮਾਸਟਰ ਜੀ ਸਾਰਿਆ ਨੂੰ ਕਿਹਾ ਕਿ ਹੁਣ ਸਕੂਲ ਦੀ ਬਰਦੀ ਪੀਲੀ ਦਸਤਾਰ ਵਾਇਟ ਕਮੀਜ ਕਾਲੀ ਪਿਨਟ ਪਾਉਣ ਲਈ ਕਿਹਾ ਸੀ ਸੰਨ1990ਦੀ ਗੱਲ ਹੈ ਜੀ

    • @ravneeeeetkor6804
      @ravneeeeetkor6804 3 ปีที่แล้ว +2

      Katani sarkari school vich khalistani chunnia v layia c vir school vich v aunde rahnde c 🤷

    • @allinone-xp6vb
      @allinone-xp6vb 3 ปีที่แล้ว +1

      Mai v pai a eh dress

  • @sandhusaab8734
    @sandhusaab8734 4 ปีที่แล้ว +39

    ਸਮੂਹ ਖਾੜਕੂ ਸ਼ਹੀਦ ਯੋਧੇ ਜਿੱਦਾਬਾਦ ।
    ਵਾਹਿਗੁਰੂ ਜੀ ।

  • @SATNAMSINGH-ed2lg
    @SATNAMSINGH-ed2lg 4 ปีที่แล้ว +149

    ਜੈਕਾਰਾ ਗਜਾਵੇ ਨਿਹਾਲ ਹੋ ਜਾਏ
    ਅਮਰ ਸ਼ਹੀਦ ਭਾਈ ਰਛਪਾਲ ਸਿੰਘ ਜੀ ਛੰਦੜਾ
    ਦੇ ਮਨ ਨੂੰ ਭਾਵੇਂ
    ਸਤਿ ਸ੍ਰੀ ਅਕਾਲ

    • @sukhagandiwindia6343
      @sukhagandiwindia6343 3 ปีที่แล้ว

      🙏🏻🙏🏻

    • @dilpreetdhammu4146
      @dilpreetdhammu4146 3 ปีที่แล้ว

      🙏🙏

    • @Lion-fg1oj
      @Lion-fg1oj ปีที่แล้ว

      ips ਸਰਦਾਰ ਕੇ ਪੀ ਐੱਸ ਗਿੱਲ ਨੇ ਪੰਜਾਬ ਨੂੰ ਨਵਾਂ ਜੀਵਨ ਦਿੱਤਾ ਸੀ

  • @shabadkirtan5932
    @shabadkirtan5932 4 ปีที่แล้ว +34

    ਵਾਹਿਗੁਰੂ ਅਕਾਲ ਚੇਨਲ ਅਤੇ ਪਿਆਰੇ ਵੀਰ ਮੱਖੂ ਦੀ ਪ੍ਰਮਾਤਮਾ ਨੂੰ ਹੋਰ ਚੜ੍ਹਦੀ ਕਲਾ ਬਖਸ਼ੇ।

  • @mahinderchahal210
    @mahinderchahal210 4 ปีที่แล้ว +49

    ਸਰਕਾਰ ਨੇ ਪੰਜਾਬ ਵਿੱਚੋ ਕਮਾਦ ,ਸਲਵਾੜ ਤੇ ਜੰਗਲ ਬਗੈਰਾ ਖਤਮ ਕਰਤੇ ਤਾਂ ਕਿ ਜੇਕਰ ਮੁੜ ਤੋ ਖਾੜਕੂ ਲਹਿਰ ਚੱਲਦੀ ੲੇ ਤਾਂ ਸਿੰਘਾ ਨੂੰ ਡੇਰੇ ਲਾੳੁਣ ਲੲੀ ਕੋੲੀ ਅੈਸੀ ਥਾਂ ਨਾ ਮਿਲੇ ਤੇ ਸਾਡੇ ਪੰਜਾਬੀ ਸਰਕਾਰ ਦੀਅਾ ਚਾਲਾ ਵਿੱਚ ਅਾ ਗੲੇ ਕਮਾਦ ਬੀਜਣਾ ਸੁਰੂ ਕਰੋ ਪੰਜਾਬੀਓੁ ਸਮਾਂ ਨੇੜੇ ਹੀ ੲੇ ਤਿਅਾਰ ਰਹੋ ਵੀਰੋ ਜਲਦੀ ਹੀ ਖਾਲਸਾ ਰਾਜ ਅਾਓੁਣ ਵਾਲਾ ਤਿਅਾਰੀ ਖਿੱਚ ਕੇ ਰੱਖੋ

  • @generalknowledge9299
    @generalknowledge9299 4 ปีที่แล้ว +129

    ਭਾੲੀ ਰਛਪਾਲ.ਸਿੰਘ ਛੰਦੜਾ ਅਮਰ ਰਹਿਣਗੇ
    ਖਾਲਿਸਤਾਨ ਜਿੰਦਾਬਾਦ

  • @officialgill5949
    @officialgill5949 4 ปีที่แล้ว +24

    ਵਾਹਿਗੁਰੂ ਜੀ ਚੜ੍ਹਦੀ ਕਲਾ ਵਿਚ ਰੱਖਿਓ ਵੀਰ ਨੂੰ

  • @europe2118
    @europe2118 4 ปีที่แล้ว +498

    ਸਾਰੇ ਵੀਰਾਂ ਨੂੰ ਬੇਨਤੀ ਕਰਦੇ ਹਾਂ ਕਿ ਕਮੈਟਾ ਵਿੱਚ ਵਧ ਤੋ ਵਧ ਲਾਹਨਤਾਂ ਪਾਉ ਬੁੱਚੜ ਨੂੰ

    • @spiritualwarriors623
      @spiritualwarriors623 4 ปีที่แล้ว +4

      @Harmeet gill tere lahnata paun nal ki ho jana? Agla apni lambi umar bhog ke shanti nal chala gya.

    • @SherSingh.382
      @SherSingh.382 4 ปีที่แล้ว +10

      Eh keho jahi gall hai jo keh ke karvai javey? Baki eh kehan di gall nahi, ehnu te hunn rehandi duniya takk lahnata painiya ne.

    • @sumeetsingh1274
      @sumeetsingh1274 4 ปีที่แล้ว +3

      @@spiritualwarriors623 ਸਹੀ ਗੱਲ ਅਾ ਤੁਹਾਡੀ

    • @jashanbatth240
      @jashanbatth240 4 ปีที่แล้ว +4

      @@spiritualwarriors623 what is peace

    • @jashanbatth240
      @jashanbatth240 4 ปีที่แล้ว +2

      @@sumeetsingh1274 are you mad

  • @jagdeepnatt9709
    @jagdeepnatt9709 4 ปีที่แล้ว +116

    ਤਸੀਹੇ ਬਾਣੀ ਪੜਨ ਵਾਲੇ ਹੀ ਸ਼ਹਿ ਸਕਦੇ ਨੇ ਨਿੰਦਕ ਕੇਵਲ ਕਿੰਤੂ ਕਰ ਸਕਦੇ ਨੇ

  • @aaq3847
    @aaq3847 4 ปีที่แล้ว +80

    ਸਤਿਨਾਮ ਵਾਹਿਗੁਰੂ ਜੀ ❤️❤️🙏🏻🙏🏻

  • @AMANDEEP-py2ns
    @AMANDEEP-py2ns 4 ปีที่แล้ว +26

    ਮਹਾਨ ਸਿੱਖ ਕੌਮ ਦਾ ਛੋਟਾ ਜਿਹਾ ਹਿੱਸਾ ਹੋਣ ਤੇ ਮਾਣ ਮਹਿਸੂਸ ਹੁੰਦਾ ਹੈ 😇

  • @varindersinghdhaliwal4305
    @varindersinghdhaliwal4305 4 ปีที่แล้ว +41

    ਅਮਰ ਸ਼ਹੀਦ ਭਾਈ ਛੰਦੜਾ ਜੀ ਨੂੰ ਸਲੂਟ ਐ ਜੀ

  • @jagbirnijjer3421
    @jagbirnijjer3421 4 ปีที่แล้ว +15

    ਵਾਹਿਗੁਰੂ ਜੀ ਤੁਹਾਨੂੰ ਚੜਦੀਕਲਾ ਵਿੱਚ ਰਖਣ🙏🙏🙏🙏🙏

  • @HarwinderSingh-my6jn
    @HarwinderSingh-my6jn 4 ปีที่แล้ว +504

    ਸ੍ ਰਛਪਾਲ ਸਿੰਘ ਜੀ ਛੰਦੜਾ ਅਮਰ ਰਹੇ

  • @jmanku8233
    @jmanku8233 ปีที่แล้ว +9

    🇨🇦🇨🇦🇨🇦🇨🇦🙏🏻ਵੀਰ ਜੀ ਨਹੀਂ ਰੀਸਾਂ ਤੁਹਾਡੀਆਂ ਕੋਈ ਕਰ ਸਕਦਾ
    ਨਾਂ ਹੀ ਇਹ ਸਿਦਕ ਭਰੇ ਦਰਿਆ ਕੋਈ ਤਰ ਸਕਦਾ
    ਹਰਪ੍ਰੀਤ ਸਿੰਘ ਮੱਕੂ ਕਿਸੇ ਨਹੀਂ ਬਣ ਜਾਣਾ
    ਜੋ ਭਰਪੂਰ ਜੌਸ਼ ਜਗਾਉਂਦੇ ਹੋ ਹਰ ਵਕਤ ਸਾਨੂੰ ਸੱਚੀਆਂ ਰੂਹਾਂ ਨਾਲ ਮਿਲਾਉਂਦੇ ਹੋ
    ਉਮਰ ਤੇ ਤੰਦਰੁਸਤੀ ਰੱਬ ਬੱਖਸ਼ੇ
    ਹਮੇਸ਼ਾ ਹੀ ਵੀਰ ਜੀ ਰਹੋ ਤੁਸੀਂ ਹੱਸਦੇ

  • @Manjitsingh-vj6rc
    @Manjitsingh-vj6rc 4 ปีที่แล้ว +401

    ਸ਼ਹੀਦ ਭਾਈ ਰਸ਼ਪਾਲ ਸਿੰਘ ਛੱਦਰਾ ਜੀ ਜਿਦਾਬਾਦ 🙏🙏🙏🙏🙏

    • @sukhwindersandhu7822
      @sukhwindersandhu7822 4 ปีที่แล้ว +3

      Bhai Rashpal Singh Shindra Zinda Bad

    • @amankalra472
      @amankalra472 4 ปีที่แล้ว +3

      ਸ਼ਹੀਦ ਭਾਈ ਰਸ਼ਪਾਲ ਸਿੰਘ ਕਿਥੋਂ ਦੇ ਸਨ..? ਜ਼ਿਲ੍ਹਾ

    • @jasssimmak4820
      @jasssimmak4820 4 ปีที่แล้ว

      pind chaddna ludhiana

    • @randeepkuar2484
      @randeepkuar2484 4 ปีที่แล้ว

      24
      a

    • @amarsingh1263
      @amarsingh1263 4 ปีที่แล้ว

      @@sukhwindersandhu7822 j

  • @pargatsohi722
    @pargatsohi722 4 ปีที่แล้ว +276

    ਜਿਉਂਦਾ ਰਹਿ ਵੀਰ... ਸ਼ੇਰ ਦੇ ਪੁੱਤ ਸ਼ੇਰ ਹੀ ਹੁੰਦੇ ਨੇ.... !!!

    • @bala4201
      @bala4201 3 ปีที่แล้ว +4

      ਇੰਝ ਨਹੀਂ ਕਹੀਦਾ ਵੀਰ ਜੀ ਆਪਾਂ ਬੰਦੇ ਦੇ ਪੁੱਤ ਹੀ ਚੰਗੇ ਹਾਂ

    • @manjinderkular5703
      @manjinderkular5703 3 ปีที่แล้ว

      Parnam saheeda nu

    • @SandeepSingh-ps5sf
      @SandeepSingh-ps5sf 3 ปีที่แล้ว

      @@bala4201 jb
      P hiii bbye

    • @charanjitkaur8418
      @charanjitkaur8418 ปีที่แล้ว

      Waheguru ji be5e nu çhardi kla which rakhan.nice views.

    • @balkarsingh1667
      @balkarsingh1667 ปีที่แล้ว

      R40pr

  • @sukhpreetbassi3592
    @sukhpreetbassi3592 4 ปีที่แล้ว +96

    ਵਾਹਿਗੁਰੂ ਜੀ ਵਾਹਿਗੁਰੂ ਜੀ
    KPS gill ਬੁੱਚੜ ਕੋਲੋਂ ਅਖੀਰ ਟਾਈਮ ਤੇ ਮੁਸ਼ਕ ਪਿਆ ਮਾਰਦਾ ਸੀ ਸਿਕੋਰਟੀ ਗਾਰਡ ਕੋਲ ਨਹੀਂ ਸੀ ਖੜ ਦਾ ਕੋਈ ਮਰੇ ਤੇ ਕੋਈ ਗਿਆ ਤਾਂ ਕੈਪਟਨ ਅਮਰਿੰਦਰ ਗਿਆ ਸੀ ਪੰਥ ਦਾ ਦੋਖੀ

  • @gurjeetkaur8558
    @gurjeetkaur8558 ปีที่แล้ว +2

    ਵੀਰ ਜੀ ਨੂੰ ਚੜ੍ਹਦੀ ਕਲਾ ਵਿੱਚ ਰੱਖਣ ਜੀ ਖਾਲਸਾ ਪੰਥ ਦੀ ਚੜ੍ਹਦੀ ਕਲਾ ਹੋਵੇ

  • @HarwinderSingh-fe2tj
    @HarwinderSingh-fe2tj 4 ปีที่แล้ว +378

    ਇਸੇ ਲਈ ਖਾੜਕੂ ਸਿੰਘ ਸਾਡੇ ਲਈ ਕੌਮ ਦੇ ਹੀਰੇ ਤੇ ਕੇ ਪੀ ਐਸ ਵਰਗੇ ਸਾਡੇ ਦਿਲਾਂ ਚ ਬੁੱਚੜ ਹੀ ਰਹਿਣਗੇ

    • @BalkarSingh-gx8gi
      @BalkarSingh-gx8gi 4 ปีที่แล้ว +5

      Wahe guruji wahe guruji wahe guruji wahe guruji wahe guruji wahe guruji wahe guruji mehar Karan ap ji parwar uper ji

    • @preetkamboj3687
      @preetkamboj3687 4 ปีที่แล้ว +2

      Satsiri akaal ji

    • @lyricstamansaabwriterup20ala
      @lyricstamansaabwriterup20ala 4 ปีที่แล้ว +8

      @Dr.Simran kaur Kapurthala simran kaur gg oh kharku nahi police de dalal se sikh kharku kade kise nal dhakka nahi karde .. nalo kharku singh je har kuri nu apni dhee bhen vang vekhde se galat faimiya ch na pao g ithass par loo gg Dr jii ...

    • @ekjotsingh1811
      @ekjotsingh1811 4 ปีที่แล้ว +6

      Dr.Simran kaur Kapurthala tusi Doctor hi bn gye bus books read kr k j koi WAHEGURU ji teh bhrosha h ta history read kro oh v real wali oh KPS kutteh deh bnde c jina eh krvaya singh kde eh gande km nahi krde c 🙏🙏🙏🙏

    • @kamaljitsingh8585
      @kamaljitsingh8585 4 ปีที่แล้ว +3

      @Dr.Simran kaur Kapurthala madam g tusi tan kaur hon de kabil he nahi jedhe sikh kom nu he galt boldi a bale bebba tu tan ajj de k.p.s gill bani phirdi a

  • @ParamjeetSingh-cc5vs
    @ParamjeetSingh-cc5vs 3 ปีที่แล้ว +2

    🙏🙏🌹🌹 ਪ੍ਰਣਾਮ ਸ਼ਹੀਦਾਂ ਨੂੰ
    ਭਾਈ ਰਛਪਾਲ ਸਿੰਘ ਛੰਦੜਾਂ

  • @manpreetsingh2939
    @manpreetsingh2939 4 ปีที่แล้ว +154

    ਸ਼ਹੀਦ ਭਾਈ ਰਛਪਾਲ ਸਿੰਘ ਛੰਦੜਾਂ ਅਮਰ ਰਹੇ ਕੇ ਪੀ ਐਸ ਗਿੱਲ ਮੁਰਦਾਬਾਦ

  • @punjabiposttoday116
    @punjabiposttoday116 ปีที่แล้ว +1

    ਵੀਰ ਜੀ ਅਸੀ ਪੰਜਾਬੀ ਕੌਮ ਤੁਹਾਡੇ ਸ਼ਹੀਦ ਪਰਿਵਾਰ ਦਾ ਦੇਣਾ ਨਹੀ ਦੇ ਸਕਦੇ ਸਾਡੀ ਵੀ ਉਮਰ ਤੁਹਾਨੂੰ ਲੱਗ ਜਾਵੇ ਤੇ ਵਾਹਿਗੁਰੂ ਸੱਚੇ ਪਾਤਸ਼ਾਹ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖੇ ਅਕਾਲ ਚੈਨਲ ਵਾਲੇ ਵੀ ਬਹੁਤ ਵਧੀਆ ਕੰਮ ਕਰ ਰਹੇ ਨੇ ਅਕਾਲ ਚੈਨਲ ਵੀ ਦਿਨ ਦੁੱਗਣੀ ਤੇ ਰਾਤ ਚੌਗਣੀ ਤਰੱਕੀ ਕਰੇ।

  • @sukhjeetmangat9236
    @sukhjeetmangat9236 4 ปีที่แล้ว +86

    ਬਾਈ ਜੀ ਮੇਰਾ ਪਿੰਡ ਰਾਮਪੁਰ ਹੈ, ਸ੍ਰ ਰਛਪਾਲ ਸਿੰਘ ਛੰਦੜਾ ਅਮਰ ਹੈ ਤੇ ਅਮਰ ਰਹੇਗਾ

  • @amarjeetkaur941
    @amarjeetkaur941 2 ปีที่แล้ว +2

    ਸਤਿਨਾਮ ਵਾਹਿਗੁਰੂ ਜੀ

  • @gurdasgrewal9
    @gurdasgrewal9 4 ปีที่แล้ว +136

    ਬਈ ਕੋਈ ਕੁੱਝ ਵੀ ਕਹੇ ਵਾਕੇ ਅਸਲੀ ਸੇਰ ਨੇ ਹੀਰੋ ਨੇ ਸਾਡੀ ਸਿੱਖ ਕੌਮ ਦੇ

  • @sukhdevsinghaulakh5346
    @sukhdevsinghaulakh5346 ปีที่แล้ว +1

    ਵਹਿਗੁਰੂ ਜੀ ਮੇਹਰ ਰੱਖੋ ਜੀ ਸਾਰਿਆ ਦੇ ਪੵਵਾਰਾ ਤੇ

  • @rbrar3859
    @rbrar3859 4 ปีที่แล้ว +13

    ਵਾਹਿਗੁਰੂ ਜੀ

  • @amanphotostudiotaragarh5516
    @amanphotostudiotaragarh5516 4 ปีที่แล้ว +115

    ਸਾਡੇ ਗੁਰੂਆਂ ਦਾ ਅਤੇ ਸਾਡੇ ਸਿੰਘਾਂ ਦਾ ਖੂਨ ਬਹੁਤ ਡੁਲਿਆ ਦੇਸ਼ ਕੌਮ ਲਈ ਪਰ ਅਫਸੋਸ ਉਹਨਾਂ ਦੀਆਂ ਕੁਰਬਾਨੀਆਂ ਨੂੰ ਸਾਡੀ ਕੌਮ ਭੁੱਲਦੀ ਜਾ ਰਹੀ ਹੈ 🙏

    • @sukhwindersinghsingh3375
      @sukhwindersinghsingh3375 4 ปีที่แล้ว +6

      ਸਚੀ ਗੱਲ ਆ ਵੀਰ

    • @MandeepSingh-sr5hw
      @MandeepSingh-sr5hw 3 ปีที่แล้ว +5

      ਨਹੀਂ ਵੀਰੇ ਸਾਡੇ ਦਿਲਾਂ ਵਿੱਚ ਪੂਰਾ ਸਤਿਕਾਰ ਸ਼ਹੀਦਾਂ ਦਾ
      ਸਮਾਂ ਆਉਣ ਤੇ ਦਸਾਗੇ

    • @combatx3373
      @combatx3373 2 ปีที่แล้ว +3

      22 g asal ta apne hi gaddar nikle nhi ta history kujj hor hi honi si par .. mai v 24 saal da te aw generation vch moral respect naam di cheez hai hi ni .. bss ik cheez di value paise bss ..

    • @sukhjitdhillon2523
      @sukhjitdhillon2523 2 ปีที่แล้ว

      Bulna tan ape e kamle tan Sidhu mosa tae hora kutea dae picha janta hoi firdi aa aa koi sala babu man ban janda koi ki koi ki fudu lok sale kanjr

  • @KuldeepSingh-kl2rw
    @KuldeepSingh-kl2rw 4 ปีที่แล้ว +281

    ਕੁਰਬਾਨੀਆਂ ਰੱਬ ਦੇ ਪਿਆਰੇ ਹੀ ਦੇ ਸਕਦੇ ਨੇ ਗੱਲਾਂ ਤਾ ਵਥੇਰੇ ਮਾਰਦੇ ਨੇ

    • @rajgarhwalesingh3203
      @rajgarhwalesingh3203 4 ปีที่แล้ว +1

      ਵਾ ਜੀ ਵਾ

    • @1815s-z4y
      @1815s-z4y 4 ปีที่แล้ว

      I am agery bro sat shree akal🙏🙏🙏🙏

    • @pawandeep-gm5do
      @pawandeep-gm5do 4 ปีที่แล้ว

      Wehaguru g

    • @pawansingh-gn5dr
      @pawansingh-gn5dr 3 ปีที่แล้ว

      Can

    • @JugrajSingh-on6rq
      @JugrajSingh-on6rq 3 ปีที่แล้ว

      @@rajgarhwalesingh3203 to iiiuuiuiiiiiiiiiiiuuuuiuiiuiuiiuiiiiiuiiiiiuiimiiiiiiimeeeedde

  • @ਸਿੱਧੂਸਰਦਾਰਮਾਲਵੇਵਾਲੇ

    ਮਖੂ ਵੀਰ ਜੀ ਤੁਸੀਂ ਸਾਡੇ ਇਲਾਕੇ ਦੇ ਮਹਾਨ ਜਰਨੈਲ ਸ਼ਹੀਦ ਭਾਈ ਕੁਲਦੀਪ ਸਿੰਘ ਕੀਪਾ ਸ਼ੇਖੂਪੁਰ ਦੇ ਵਾਰੇ ਵੀ ਜ਼ਰੂਰ ਕੋਈ ਜਾਣਕਾਰੀ ਸੰਗਤ ਨਾਲ ਸਾਂਝੀ ਕਰੋ

  • @jatindersinghmangat6424
    @jatindersinghmangat6424 4 ปีที่แล้ว +17

    Most heartfelt and eye-opening interview.

  • @KuldeepSingh-nq2oi
    @KuldeepSingh-nq2oi 4 ปีที่แล้ว +67

    ਸ਼ਹੀਦਾਂ ਦੀ ਯਾਦ ਹਮੇਸ਼ਾਂ ਤਾਜ਼ਾ ਰਹੇਗੀ, ਤੇ ਸ਼ਹਾਦਤ ਦਾ ਜਾਮ ਪੀ ਗਏ ਸਿੰਘ, ਯਾਦ ਆਉਂਦੇ ਹੀ ਰਹਿਣਗੇ, ਕੋਈ ਕੀਮਤ ਹੀ ਨਹੀਂ ਸ਼ਹੀਦਾਂ ਦੀ

  • @baggaaulakhbaggaaulakh8006
    @baggaaulakhbaggaaulakh8006 4 ปีที่แล้ว +21

    ਬਹੁਤ ਵਧੀਆ ਕਨੂੰਨ ਸਨ ਖਾੜਕੂਆਂ ਦੇ, ਪੰਜਾਬ ਦੀ ਹਰ ਧੀ ਭੈਣ👭 ਸੂਖੀ ਵਸਦੀ ਸੀ।।

    • @cheemasukh6389
      @cheemasukh6389 3 ปีที่แล้ว

      Aj kl ena gand peya pya lok ena tang krde kudiya ni Daj piche .dubara time aa jave .

  • @GurpreetSingh-ht7rz
    @GurpreetSingh-ht7rz 4 ปีที่แล้ว +2

    ਪਰਮਾਤਮਾ ਅਕਾਲ ਚੈਨਲ ਨੂੰ ਚੜਦੀਕਲਾ ਬਕਸੇ ਜਿਨ੍ਹਾਂ ਨੇ ਸਹੀਦਾ ਦੇ ਪਰਿਵਾਰਾਂ ਦਾ ਹਾਲ ਦੱਸਿਆ

  • @Jassmann5459
    @Jassmann5459 4 ปีที่แล้ว +17

    ਸੱਤ ਸ੍ਰੀ ਅਕਾਲ ਜੀ । ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

  • @Harsh-yb2pz
    @Harsh-yb2pz 2 ปีที่แล้ว +1

    ਖਾੜਕੂਆਂ ਤੇ ਲਿਖੀਆਂ ਕਿਤਾਬ ਦੇ ਨਾਮ ਦੱਸੋ🙏

  • @azaadkhalsa8420
    @azaadkhalsa8420 4 ปีที่แล้ว +87

    ਮੱਖੂ ਸਾਬ ਬੇਨਤੀ ਹੈ ਕਿ ਹਰ ਵਾਰ ਖਾੜਕੂ ਸੰਘਰਸ਼ ਦੀਆਂ ਪ੍ਰਾਪਤੀਆਂ ਬਾਰੇ ਨਾ ਪੁੱਛਿਆ ਕਰੋ। ਇਹ ਲੜਾਈ ਸਾਡੀ ਹੋਂਦ ਦੀ ਲੜਾਈ ਸੀ, ਸਿਰਫ਼ ਇਹ ਦੱਸਣ ਲਈ ਕਿ ਅਸੀਂ ਹਲੇ ਜਿਉਂਦੇ ਹਾਂ। ਸੰਘਰਸ਼ ਕਦੇ ਵਾਧੇ ਘਾਟੇ ਵੇਖ ਕੇ ਨਹੀਂ ਲੜੇ ਜਾਂਦੇ।

  • @manreetsingh486
    @manreetsingh486 3 ปีที่แล้ว +8

    ਵਾਹਿਗੁਰੂ ਜੀ 🌾🙏🏻

  • @gursewaksinghbagri9909
    @gursewaksinghbagri9909 4 ปีที่แล้ว +3

    ਤੁਹਡਾ.ਮਁਖੂ.ਵੀਰ.ਧਨਵਾਦ.ਜੀ

  • @GurmeetSingh-ug6uj
    @GurmeetSingh-ug6uj 4 ปีที่แล้ว +2

    ਮੱਖੂ ਵੀਰ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ

  • @balrajdeol6404
    @balrajdeol6404 4 ปีที่แล้ว +54

    ਰਛਪਾਲ ਸਿੰਘ ਜੀ ਛੰਦੜਾਂ ਸਿੱਖ ਕੌਮ ਦੇ ਮਹਾਨ ਸ਼ਹੀਦ ਜਰਨੈਲ ਸਨ,ਕੌਟਨ ਕੌਟਨ ਪ੍ਣਾਮ ਪ੍ਣਾਮ ਹੈ ਇਹਨਾਂ ਸਾਰਿਆਂ ਸ਼ਹੀਦਾਂ ਦੇ ਚਰਨਾਂ ਵਿੱਚ,,

  • @naviharry8156
    @naviharry8156 4 ปีที่แล้ว +3

    ਸ਼ਹੀਦ ਭਾਈ ਰਛਪਾਲ ਸਿੰਘ ਛੰਦੜਾਂ ਜਿੰਦਾਬਾਦ ।

  • @bachitarsandhu1814
    @bachitarsandhu1814 4 ปีที่แล้ว +6

    ਭਾਈ ਸਾਬ ਦੇ ਪਰਿਵਾਰ ਤੇ ਵਾਹਿਗੁਰੂ ਮੇਹਰ ਭਰਿਆ ਹੱਥ ਰੱਖੇ

  • @nishansingh-lr5hv
    @nishansingh-lr5hv 2 ปีที่แล้ว +1

    ਸੇਵਾ ਦੇਸ਼ ਦੀ ਜਿੰਦੜੀਏ ਬੜੀ ਔਖੀ ਗੱਲਾਂ ਕਰਨੀਆਂ ਢੇਰ ਸੁਖਾਲੀਆਂ ਨੇ✌✌✌✌👍👍
    ਸ਼ਹੀਦ ਅੱਜ ਵੀ ਜਿੰਦਾ ਨੇ ਤੇ ਹਮੇਸ਼ਾ ਰਹਿਣਗੇ

  • @singhinderjit1616
    @singhinderjit1616 4 ปีที่แล้ว +9

    ਵਾਹਿਗੁਰੂ ਜੀ 🙏🙏

  • @balwinderkaurbabbu8613
    @balwinderkaurbabbu8613 5 หลายเดือนก่อน +1

    ਸਦਾ ਅਮਰ ਰਹਿਣਗੇ ਮੇਰੇ ਪੰਜਾਬ ਸ਼ਹੀਦ ਵੀਰ

  • @mandyranu
    @mandyranu 3 ปีที่แล้ว +5

    ਬਰਾਤ ਵਾਲੀ ਘਟਨਾ ਸੁਣੀ ਸੀ ਅੱਜ ਕੰਨੀ ਵੀ ਸੁਣ ਲਈ ..ਬਹੁਤ ਵਧੀਆਂ ਨਿਯਮ ਸੀ

  • @MastanSinghDulai
    @MastanSinghDulai 6 หลายเดือนก่อน

    ਵਾਹਿਗੁਰੂ ॥

  • @hargunjyot8283
    @hargunjyot8283 4 ปีที่แล้ว +72

    ਸੁਣ ਲੋ ਪੰਜਾਬੀਓ ਬੱਬੂ ਮਾਨ ਨੂੰ ਹੀਰੋ ਮੰਨਦੇ ਉ ਇਹ ਭਾਈ ਰਛਪਾਲ ਸਿੰਘ ਛੰਦੜਾ ਇਹ ਆ ਹੀਰੋ ।😊💯❤😊❤

  • @jasvirsingh7534
    @jasvirsingh7534 3 ปีที่แล้ว +1

    ਅਕਾਲ ਚੈਨਲ ਨੂੰ ਤਹਿਦਿਲੋ ਸਲੂਟ ਹੈ ਜੀ ਸਲੂਟ ਸਲੂਟ ਸਲੂਟ ਸਲੂਟ ਸਲੂਟ ਸਲੂਟ ਸਲੂਟ ਸਲੂਟ ਸਲੂਟ ਸਲੂਟ ਸਲੂਟ ਸਲੂਟ ਸਲੂਟ

  • @karamjits1614
    @karamjits1614 3 ปีที่แล้ว +3

    ਪ੍ਰਨਾਮ ਸ਼ਹੀਦਾਂ ਨੂੰ 🙏

  • @singhgurbajwahla9552
    @singhgurbajwahla9552 4 ปีที่แล้ว +2

    ਵਾਹਿਗੁਰੂ ਜੀ ਕਿਰਪਾ ਕਰਨ ਜੀ ਤੁਹਾਡੇ ਤੇ ਅਤੇ ਸਾਰੇ ਪਰਿਵਾਰ ਤੇ ਚੜਦੀ ਕਲਾ ਬਖਸ਼ਣ

  • @pammabrar5171
    @pammabrar5171 ปีที่แล้ว +6

    ਵਾਹਿਗੁਰੂ ਜੀ ਪਰਿਵਾਰ ਨੂੰ ਚੜਦੀ ਕਲਾ ਵਿਚ ਰੱਖੇ ਜੀ

  • @sukhgill549
    @sukhgill549 ปีที่แล้ว +1

    ਚੜ੍ਹਦੀ ਕਲਾ ਵਾਲਾ ਸਿੰਘ ਜੀ ਪ੍ਣਾਮ ਸ਼ਹੀਦਾਂ ਨੂੰ

  • @satindersingh6541
    @satindersingh6541 4 ปีที่แล้ว +62

    ਪ੍ਰਣਾਮ ਸ਼ਹੀਦਾਂ ਨੂੰ 🙏🙏

  • @ManpreetKaur-cm6qy
    @ManpreetKaur-cm6qy 4 ปีที่แล้ว +33

    ਸਾਡੇ ਸਿੱਖ ਕੋਮ ਦੇ ਹੀਰੋ ਖਾੜਕੋ ਸਿੱਘ ਵੀਰ ਅਸੀ ਤੇਖਾੜਕੋ ਸਿੱਘ ਨੁੱ ਹੀਰੋ ਸਮਜਦੇ ਜਾ ਨਾ ਕੇ ਫਿਲਮੀ ਹਿਰੋਨੁ ਅਸੀ ਉਨਾ ਦਾ ਬਹੁਤ ਸਤਿਕਾਰ ਕਰਦੇ ਜਿਹੜੇ ਸਹਿਦ ਹੋਏ ਨੇ ਤੇ ਜੋ ਜੇਲਾ ਵਿੱਚ ਬੰਦ ਹਨ ਜਿਵੇ ਜਗਤਾਰ ਸਿੱਘ ਜੀ ਹਵਾਰਾ ਜੀ ਸਾਡੇ ਜਥੇਦਾਰ ਜੀ ਸਾਡਾ ਖਲਸਿਤਾਨ ਜਲਦੀ ਬਣ ਜਾਏ ਹੁਣ ਅਜਾਦੀ ਬਹੁਤ ਜਰੂਰੀ ਹੇ ਸਿੱਖ ਕੋਮ ਦਾ ਆਪਣਾ ਘਰ ਹੋਣਾ ਬਹੁਤ ਜਰੂਰ ਹੇ 🙏🙏

  • @jaspreetkaur-bc5fl
    @jaspreetkaur-bc5fl 4 ปีที่แล้ว +17

    ਅਕਾਲ chanal ਨੂੰ ਵਾਹਿਗੁਰੂ ਜੀ chadikala kerry ਸੱਚ ਦੀ ਆਵਾਜ਼ ਸਦਾ ਬੁਲੰਦ ਕਰਨ ਵਾਹਿਗੁਰੂ ਜੀ ਹਿੰਮਤ ਬਖਸ਼ਣ

  • @yaadofficial5275
    @yaadofficial5275 4 ปีที่แล้ว +12

    🙏🙏🙏🙏🙏🙏 ਧੰਨ ਧੰਨ ਗੁਰੂ ਨਾਨਕ ਦੇ ਸਿੰਘ🙏🙏🙏🙏

  • @jashangill6654
    @jashangill6654 4 ปีที่แล้ว +133

    ਰਛਪਾਲ ਸਿੰਘ ਛਦੜਾ ਅਮਰ ਰਹੇ ਬੁਚੜ ਗਿੱਲ ਮੁਰਦਾਬਾਦ

    • @kakachuhan708
      @kakachuhan708 3 ปีที่แล้ว

      ਬੱਬਰ ਸੇਰ ਕੇ ਪੀ ਐਸ ਗਿੱਲ ਸੀ ਅੱਤਵਾਦੀਆਂ ਨੇ ਗੰਦ ਪਾਇਆ ਸੀ ਬੇਅੰਤ ਸਿੰਘ ਨੇ ਗੰਦ ਸਾਫ ਕਿੱਤਾ ਸੀ ਅੱਤਵਾਦੀ ਮੁਰਦਾਬਾਦ

  • @TurbanTrucker916
    @TurbanTrucker916 2 ปีที่แล้ว

    ਵਾਹਿਗੁਰੂ

  • @charnjeetbhamme4570
    @charnjeetbhamme4570 4 ปีที่แล้ว +41

    sher da putt sher hunda salute brother your father was a great sikh

  • @gaganjitkhaira2437
    @gaganjitkhaira2437 ปีที่แล้ว +1

    ਪ੍ਣਾਮ ਸਹੀਦਾਂ ਨੂੰ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ🙏

  • @VikramSingh-pu3zz
    @VikramSingh-pu3zz 4 ปีที่แล้ว +74

    ਬਹੁਤ ਵਧੀਆ ਖਾਲਸਾ ਜੀ
    ਪੰਜਾਬ ਲੲੀ ਆਜ਼ਾਦੀ ਹੀ ਹੱਲ ਹੈ
    ਸੰਤ ਬਾਬਾ ਜਰਨੈਲ ਸਿੰਘ ਜੀ ਭਿੰਡਰਾਂਵਾਲੇ ਜ਼ਿੰਦਾਬਾਦ
    ਬਣਕੇ ਰਹੇਗਾ ਖਾਲਿਸਤਾਨ
    ਖਾਲਿਸਤਾਨ ਜਿੰਦਾਬਾਦ

  • @baldevchungha3529
    @baldevchungha3529 3 ปีที่แล้ว +1

    ਛੰਦੜਾਂ ਦਾ ਮੁਕਾਬਲਾ ਅਸੀਂ ਬੜੀ ਉਤਸੁਕਤਾ ਨਾਲ ਸੁਣਿਆ

  • @jasskotkapura4324
    @jasskotkapura4324 4 ปีที่แล้ว +3

    ਹੱਕ ਤੇ ਸੱਚ ਤੇ ਖੜ੍ਹਾ ਅਕਾਲ ਚੈਨਲ

  • @manpreetbrar4134
    @manpreetbrar4134 4 ปีที่แล้ว +4

    ਸਰਦਾਰ ਰਸ਼ਪਾਲ ਸਿੰਘ ਛੰਦੜਾਂ ਵੀਰ ਦੀ ਬਹਾਦਰੀ ਨੂੰ ਸਲੂਟ ਆ 🙏🙏🙏🙏🙏🙏🙏

  • @ramneekkaur5061
    @ramneekkaur5061 4 ปีที่แล้ว +21

    ਵਾਹਿਗੁਰੂ ਜੀ ਸਿਖ ਕੋਮ ਤੇ ਮਹਿਰ ਕਰੇ

  • @indianarmygreat2161
    @indianarmygreat2161 4 ปีที่แล้ว +5

    Akal Channel te Makhu saab da teh dilon 🙏🙏👌

  • @baldevsdadoa
    @baldevsdadoa 4 ปีที่แล้ว +66

    ਸ਼ਹਾਦਤਾਂ ਦੀ ਬਦੌਲਤ ਅੱਜ ਅਸੀਂ ਆਪਣੇ ਕੌਮੀ ਘਰ ਖਾਲਿਸਤਾਨ ਦੀਆਂ ਬਰੂਹਾਂ ਤੇ ਹਾਂ, ਰਿਫਰੈਂਡਮ 2020 ਜ਼ਿੰਦਾਬਾਦ

    • @varinder487
      @varinder487 4 ปีที่แล้ว +3

      Refrendum ugraahi krn da nava tareeka aa bs. Banana kujh vi ni

    • @kaursingh127
      @kaursingh127 4 ปีที่แล้ว +1

      Kush nahi hona baba koi refdendam nahi aje sarkar tuhada mooh dekh rahi a fer dekhi ki hall hona Tera

    • @navdeepsinghbrar1016
      @navdeepsinghbrar1016 4 ปีที่แล้ว

      ਸਰਦਾਰ ਜੀ ਆਵਦਾ ਮੁਲਕ ਤਾ ਚਾਹੀਦਾ ਪਰ ਮੁਲਕ ਚਲਾਉਣ ਲਈ ਇਮਾਨ ਦਾਰ ਪੜ੍ਹਿਆ ਲਿਖਿਆਂ ਇੱਕ ਵੀ ਲੀਡਰ ਹੈ ਨੀ

    • @babbu6151
      @babbu6151 4 ปีที่แล้ว

      2020 frod aww ji ,, sarkare aganda

    • @vanshthakur9603
      @vanshthakur9603 4 ปีที่แล้ว

      Khalistan da kon prime minister hou? Koyi samvi dhanik dhancha haiga tyaar? Ya phir ehi badal warge leader honge, ki canada de ya hor bahrle sikh ethe aa ke mehnat karnge ya vote pa ke udd de banan ge?

  • @khalsaraaj9752
    @khalsaraaj9752 3 ปีที่แล้ว +1

    Parnaam Shaheedan nu

  • @GurdeepSingh-xx4tt
    @GurdeepSingh-xx4tt 4 ปีที่แล้ว +18

    Waheguru ji 🌹🙏🌹🙏🌹🙏🌹

  • @ludhianaaala2297
    @ludhianaaala2297 4 ปีที่แล้ว +4

    ਵੀਰ ਜੀ ਚੜਦੀਕਲਾ ਚ ਰਹਿਣ ਹਮੇਸ਼ਾ 🙏🙏

  • @BaljinderSingh-bs8vq
    @BaljinderSingh-bs8vq 4 ปีที่แล้ว +44

    ਰਹਿੰਦੀ ਦੁਨੀਆ ਤੇ ਨਾਮ ਰਹੇ ਗਾ !

  • @visagurugurpreet
    @visagurugurpreet 4 ปีที่แล้ว +8

    ਸ਼ਹੀਦ ਭਾਈ ਰਛਪਾਲ ਸਿੰਘ ਜੀ (ਛੰਦੜਾ)
    Kini Respect aa iss Naam di
    Saade Punjab Vich..

  • @jagrupsinghdhillon5190
    @jagrupsinghdhillon5190 4 ปีที่แล้ว +20

    🙏 pranaam Shaheeda nu 🙏

  • @jaswantsingh14435
    @jaswantsingh14435 4 ปีที่แล้ว +2

    ਚੜ੍ਹਦੀਕਲਾ ਜੀ

  • @gargscientist8507
    @gargscientist8507 4 ปีที่แล้ว +36

    ਕਾਸ਼ ਉਹ ਸਮਾਂ ਵਾਪਸ ਆ ਜਾਵੇ ਖਾੜਕੂ ਸਿੰਘ ਤਾਂ ਸਾਡੇ ਅਨਮੋਲ ਹੀਰੇ ਹਨ।ਤੇ ਹੁਣ ਕੌਮ ਨੂੰ ਇਨਾਂ ਹੀਰਿਆਂ ਦੀ ਬੁਹਤ ਲੋੜ ਹੈ।

  • @yaadofficial5275
    @yaadofficial5275 4 ปีที่แล้ว +3

    🙏🙏🙏🙏🙏🙏ਧੰਨ ਧੰਨ ਸਿੱਖੀ

  • @goguisukwinder617
    @goguisukwinder617 4 ปีที่แล้ว +74

    ਮੱਖੂ ਜੀ ਪ੍ਰਾਪਤੀਆ ਤਾਂ ਆਖਰ ਵਿੱਚ ਦੇਖੀਂਆ ਜਾਂਦੀਆਂ ਅਜੇ ਤਾਂ ਕੰਮ ਚਾਲਦਾ।

  • @jattamericaale3597
    @jattamericaale3597 4 ปีที่แล้ว +4

    Maan aa sanu saare punjabia nu tere te veer te tere pita ji te enni ankh wala banda waah dil khush karta yaar

  • @daya.singh.cheema4010
    @daya.singh.cheema4010 4 ปีที่แล้ว +81

    ਖਾੜਕੂ ਸਿੰਘਾਂ ਦੀਆਂ ਸ਼ਹਾਦਤਾਂ ਬੇਕਾਰ ਨਹੀਂ ਜਾਣਗੀਆਂ ਬਾਕੀ ਬੇਅੰਤਾ ਬੁਚੜ ਤੇ ਕੇ ਪੀ ਗਿਲਾ ਮਹਾਂ ਬੁਚੜ ਸੀ ਬਾਕੀ ਬੇਅੰਤਾ ਤੇ ਕੇ ਪੀ ਸਿੰਘ ਕਹੋਨ ਦੇ ਲਾਇਕ ਨਾਹੀਂ

  • @ranbircheema5737
    @ranbircheema5737 4 ปีที่แล้ว +1

    ਵਾਹੇ ਗੁਰੂ ਇਸ ਪਰਿਵਾਰ ਤੇ ਕ੍ਰਿਪਾ ਰੱਖੇ ਅਤੇ ਵੀਰ ਨੂੰ ਹਿੰਮਤ ਬਖਸ਼ੀ

  • @HarjinderSingh-ju4rv
    @HarjinderSingh-ju4rv 4 ปีที่แล้ว +1

    ਵੀਰ ਅੰਮਿ੍ਤਪਾਲ ਸਿੰਘ ਛੰਦੜਾਤੇ ਸ਼ਹੀਦ ਪਰਵਾਰ ਜਿੰਦਾਬਾਦ ਦੁਸ਼ਟਾਂਨੂੰ ਲੱਖ ਲਾਹਣਤਾਂ। ਸਹੀ ਬੁਚੜਸੀ ਸਰਕਾਰੀ ਮਸ਼ੀਨਰੀ।

  • @mmeet3115
    @mmeet3115 4 ปีที่แล้ว +3

    ਕੋਮ ਨੂੰ ਅੱਜ ਵੀ ਇਹੋ ਜਹੇ ਹੀਰੋ ਯੋਧੇ ਚਾਹੀਦੇ ਦੋਨਾ ਪਾਰਟੀਅਾ ਨੇ ਪੰਜਾਬ ਚ ਗੰਦ ਪਾਤਾ ..ਸਦਾ ਚੜਦੀ ਕਲਾ ਚ ਰਹੋ 🙏🙏

  • @luigidepiano3280
    @luigidepiano3280 2 ปีที่แล้ว

    Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji

  • @LuckyLucky-hs5gw
    @LuckyLucky-hs5gw 2 ปีที่แล้ว +6

    Dhan Dhan shri Guru Granth Sahib ji Akal purkh mehar karn 🙏🙏

  • @harinderpalsingh6352
    @harinderpalsingh6352 ปีที่แล้ว +2

    Satnam waheguru ji❤

  • @Sukhwinder5567.
    @Sukhwinder5567. 4 ปีที่แล้ว +16

    ਵੀਹਵੀਂ ਸਦੀ ਦੇ ਮਹਾਨ ਯੋਧੇ ਸ਼ਹੀਦ ਸਰਦਾਰ ਰਛਪਾਲ ਸਿੰਘ ਖਾਲਸਾ ਜੀ ਛੰਦੜਾ ਜ਼ਿੰਦਾਬਾਦ।
    ਵਾਹਿਗੁਰੂ ਜੀ।
    ਖਾਲਿਸਤਾਨ ਜ਼ਿੰਦਾਬਾਦ।
    🙏🏼🙏🏼🙏🏼🙏🏼🙇🏽‍♂️🙇🏽‍♂️🙇🏽‍♀️🙇🏽‍♀️👳🏽‍♂️👵🏽👳🏽‍♀️🧕🏽🦁🚩⚔🔫🌹🌺❤

  • @Parvinderhanda
    @Parvinderhanda ปีที่แล้ว +4

    🚩 ੴ ਵਾਹਿਗੁਰੂ ਜੀ ਕਾ ਖਾਲਸਾ ☬ 🚩
    🚩 ☬ ਵਾਹਿਗੁਰੂ ਜੀ ਕੀ ਫਤਿਹ ੴ 🚩

  • @GurwinderSingh-mo5nl
    @GurwinderSingh-mo5nl 3 ปีที่แล้ว +5

    ਭਾੲੀ ਰਛਪਾਲ ਸਿੰਘ ਛੰਦੜਾਂ ਅਮਰ ਰਹੇ

  • @rsingh6027
    @rsingh6027 4 ปีที่แล้ว +2

    Waheguru jii 🙏🏾🙏🏾🙏🏾
    Parnam shaheeda nu 🙏🏾🙏🏾🙏🏾🙏🏾🙏🏾🙏🏾

  • @karamsingh398
    @karamsingh398 4 ปีที่แล้ว +34

    ਵਾਹ ਬੇਟਾ ਜੀ, ਜਿਉੰਦੇ ਰਹੋ।।