Mohinderjit Aujla bhai sahib ji jo lok apda nam ni show krde ohna dia glla da ki yakeen krna.. Asal ch ta ehe lok apda nam chupa k sikh jagat de bharose nal khed krde han.
22 ji eh guru ka singh mera naal wala pind toh na 1 km da faslah hai ta jo eh bol raha na sab sahi bol raha na ta ehna nu jitho eh granth miliya os bara das dina , guru gobind singh ji na khalsa sajaan toh pehla 5 pyara banoun toh pehla ik war pehla 5 payaray banaya c jihna nu guru sahib na banaaras bhejiya c ta ohna nu bhejan da iko ik matlab c bhaman di soch da pata krna ta ranneeti pata krni jo bhramin asal vich lokan nal khed da na ta jdo eh 5 pyaara aya ta guru sahib na ehna nu bahar bhejiya sikhi da parchaar krn layi ta ohna vicho ik payara c oh etha c jitho es baba nu pandit tara singh da granth milya so menu ni pata ki ohna na parchar galat kita k theak par os jagah ta os toh bhaad gaddi sytem. Chal piya matab ik baba da gujran toh bhad doja baba jehda lokan nu ddhan sri guru granth sahib ji di vikhiya kr k sunyawa ta ma kafi war otha ja k vekhiya oar menu kuj v galat ni lagiya dhan sri guru granth sahib ji nu e sab toh uta rakhiya janda ta bs jehdi ik hor cheej vekhi ma otha v kafi sara bharamina nu sadhuan nu 100 ja 200 nu ikhatha kar k nawa saal ohna nu langar shakYa janda jiwa apna pathi singh nu shakounda na hor menu kita ni lagea v koi hindu vichaar dhara da otha parchar kariya jandaa ta otha janda v sara sikh e na bs jehdi guru sahib na panj payara bana c ohna vicho ik ago gadi chal payi ta jehda v BABA gaddi ta aunda oh koi anpaad ni aunda sago ik boht changa subah da ta lokan nu guru sahib nal jodan wala hai
Infinite Games YT veer ji gurbani pdo par khulle dimag nal ta sab saaf nazar aunda hai... in this kosh if you will read it you will understand everything. Gurbani Vishal ate mhaan hai ate Es kosh Ch ik uprala hai sadi samajh ch wadha krn da.
Indeed ehe jaroori hai ji par Baba ji ne Sant Gurbachan Singh ji ate Sant Kartar Singh ji paso vidya prapat kiti hai ji. Ohna de student hon de nate eh Panth di dhrohar nu sambhalan ate wandan da karaj imandari ate shidat nal kr rhe Han ji.
Veer harprit singh ji aap ta kmal hi kar dinde ho kithon kithon durlabh heere labh liande ho ji? - ih Gurmukh piare ,baba dashan singh ji di ,kidi vadhi ghalna hai, sir zhukda hai ajehi shkhshiat mhure - dhanwad aap ji & baba ji da Gur fateh ji. - agle appisod da, intzar vich aap ji da
makhu ji haath jordke benati hai ki tusi is granth te hor baki granth jo ki bhai sahib kol hai ohna di changjhi jhaanch patal karo taki sach samne ha sake te edde otte hor lambhe te hor episode bano te dilo salute hai tuhadhi te baki sari team de mehant nu 🙏
veer g pehla is granth de jhaanch patal karke pta tai kar laye ki asli ja nakli fare khareed layo begar parkhe kive maan laye asli hai enni kali na karo g
Fr aap ji suchajji wartalap na krk kise nu bhand kiwe skde ho ji ? Tuc is person nu milo apdi te ohna di jankari ch wadha kro.. bhand kio rhe ho ji.. Guru ji di kirpa nal Es gal nu ik wadia ate sucharu dhang nal v pesh kita ja sakda hai.. par dusre uppar kintu prantu kio ?
Sade layi sab toh sohne or pyare guru Granth sahib iko hi han bus Koi taksali koi nirankaari nahi ne Iko hi hai pehla or akhir tak Guru di bani jo sanu mili hai ohi pram hai Eh granth jo v sab bolde ne sanu bus bhabhal busse paun waali gal hai
veer g ah granth g.g.s de shabadha de arth da granth hai te appo begar vichare ja soch samjh ke koi faisla nahi karna chaidha hai ki pta bhai sahib sach he boldhe hun te granth v asli hove
krti anpadha ali gall pehla pta krlya kro ki gall ki ho rhi a je tuhade te to guru granth sahib ji baare ik wi sawal puchlya os da jwaab ni de hona tuhade to ਵਿਪਰੀਤ ਬੁਧੀ ਵਿਨਾਸ਼ ਘਾਲੇ
Eh baba mera naal wala pind da hai ta jo v baba bol reha koi v cheej galat ni bol reha sab sahi bol reha ta ehna di apni library hai jitha koi marji ja k kuj v padh sakda par la k ni jaa sdah
bhen ji je hon duvida to mouh modke beh java ge fare kedha duvidha khtaam ho jao je appa ohna gaal nu socha ge vichara ge tahi tai koi haal nikolo beh gaala marn nalo ja duvida to mouh mudke beh naal kedha kuj oh jana
MAKHU Saab tuhada channel unsubscribe kar ditta hai.....KHALISTANI KIS SIDE HAI...TE TUSIN KIS SIDE HO...WE'LL NOT BE MORE MISGUIDED BY YOUR GUEST KHALISTANI....AND YOUR CHANNEL
So much work was done related to Panth and still continues. When you publish any such thing so much research is needed which takes time. This project was started years ago and it’s not as easy as we think. On top of this reaching people I sb also a hurdle. So many works are done by Bhai Sahib ji. We should not judge on basis of one thing. Thanks
@@beantsingh3333 vir gi eh pind LUDEYANE jile vich he.. pr ajeb singh hun aavdi sister kol rhenda. Ona di sister de pind da nhi pta menu me ajeb singh di enterveu vekhi si, ਲੂ ਕੰਡੇ ਖੜੇ੍ਹ ਹੋ ਜਾਂਦੇ ਓਸ ਬੂੱਡੇ ਸ਼ੇਰ ਦਿਆਂ ਗੱਲਾਂ ਸੂਣ ਕੇ ਤੁਸੀਂ ਆਪਣਾ ਵੈਟ ਸ਼ੇਪ ਨੰਬਰ🔢 ਦਿਓ ਮੈਂ ਵਿਡੀਓ ਸੇੰਡ ਕਰ ਦੇਣਾ
Soch ene jyada negative na kro bura bhala kahi jane o agle ne j ene mehnt kiti aa pehla dekho ta sahi ki aa oh guru granth saab de anusaar pta he lg jana.
bhen ji tusi addhar ote keh rahe ho te appa jine v aehna kol granth ohna sariya nu di jaanch patal karke dekh lena chaidha pehla he koi faisla nahi karna chaidha
Waheguru ji.. hle te Bhai saab ne neela bana payea j kite kesri hunda... bibi ji ne ta pta ni ki ki keh dena c. Behan ji ਮੱਤ ਊੱਚੀ ਮਨ ਨੀਵਾਂ। ਪਰ ਅਸੀਂ ਤਾਂ ਕੇਵਲ ਤੇ ਕੇਵਲ ਭੰਡ ਰਹੇ ਹਾਂ।
@Sukhvir Baby Boy veer g sikh kom vich v badhe gaddar hoye hai 47 to baad jadatar te sare sikh beah voch he c te sikh oh jo amritdhari hove osde naal he sikh banan laye guru sahibhan varga kirdar hona chaidha hai lobh,moh,gussa,homa(akard),trishana aena to rahet bandha he puran tor te sikh manya jandha te he chij bandhe naal gaal kardhe hoye pta lag jandhiya hai te kai vaar kai log bas dikhva kardhe hai oh lok v kade na kade apna asli roop dikha he denhde hai jithe tak menu pta veer ah chija ne sikh nu pehchan diya te jo manjit kaur ji keh rahe hai ohna is gaal da koi saboot dena chaidha ja ohna kis gaal to lagya ki video vich bhai sahib ji sikh nahi hai ah dasna chaidha
PT TARA 🌟 SINGH Narotm ne ji............ HEMKUNT Teerth da FARZIWARHE nu sirj k SIKH s nu Sirhand Anandpur Sahib CHAMKAUR Sahib naalo Torhia......... Ih Bzurg TARA PT da Chela hon da frz nibha riha hai ji........... 😍
veer g ho sakda apne kise dushman de chaal hove ah granth naal guru granth sahib ji degalt matlab dase hon te app g.g.s. to dare jhye pehla he bohot door ha appa nu aehna kol jine v granth ohna sariya da changhi tara jaanch patal karke he koi faisla lena chaidha hai
@@mohinderjitaujla6245 dekhan nu ta veer ji kapurthale ch jehde dhadi jathe wale ne apni kudi da Katal kita oh v 100% sahi lgda c dekhan nu ta badal v Sant jaap da aa
veer g jis granth bare bhai sahib gaal kare rahe hai ki tusi os granth de drashan kite c je kite c tuhano makhu ji naal gaal karni chaidhi hai taki saboot ikthake kite jaa sakan is granth de bare vich ki asli hai ja nakli ji tusi akaal channel waliya nu please phone karke gaal karo ki mai ah gaal makhu g naal karni hai mai ass kardha ha ki gaal jao gi
@@dilsidaksingh1959 veer g bhasha vibaag kedha sache suche sikh de under aundha hai aundha tai sarkar de thaale he hai te veer g mai chaudha ha ki is kosh de changhi tarah jhaanch patal hon to baad he sikh kom nu koi faisla lena chaidha hai te iss laye apoa sariya aedhe laye saboot kathe karne chaidha hai app na ki govt te parosa karna chaidha hia kyuki sakrar,police,court, kedha apne hai eh jadatar lok ik pakkhi hai
ਵਾਹਿਗੁਰੂ ਜੀ ਕਾ ਖ਼ਾਲਸਾ !! ਵਾਹਿਗੁਰੂ ਜੀ ਕੀ ਫ਼ਤਹਿ !!
ਵਾਹ ਜੀ ਵਾਹ ਕਿਆ ਬਾਤ ਹੈ ਲਾਜਵਾਬ !
ਵਾਹਿਗੁਰੂ ਜੀ ਵਿਸ਼ਵਾਸ ਕਰਨਾ ਬਹੁਤ ਮੁਸ਼ਕਲ ਹੈ।
ਮੈਂ ਇਸ ਤੋਂ ਹਟਕੇ ਆਸਾਮ ਗੋਹਾਟੀ ਜਾਣ ਦਾ ਮੌਕਾ ਮਿਲਿਆ ਕਾਮਾਖਿਆ ਮੰਦਰ ਦੇ ਪੁਜਾਰੀ ਦੱਸਦੇ ਹਨ ਕਿ ਗੁਰੂ ਨਾਨਕ ਦੇਵ ਜੀ ਅਤੇ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਹੁਕਮ ਨਾਮੇ ਦਿਖਾਂਦੇ ਹਨ।
Ki likhya c hukumnamya ch
ਸਹੀ ਆ🙏🏿
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਕਿਰਪਾ ਕਰਨੀ ਜੀ
ਵਾਹਿਗੁਰੂ ਜੀ 84ਤੋਂ ਬਾਅਦ ਅੱਜ ਤੱਕ ਕਿਸੇ ਧਾਰਮਿਕ ਸੰਸਥਾਵਾਂ ਨਾਲ ਕੀ ਕੋਈ ਰਾਬਤਾ ਕਾਇਮ ਕਰਨ ਦੀ ਕੋਸ਼ਿਸ਼ ਕੀਤੀ ਇਸ ਗ੍ਰੰਥ ਦੇ ਸੰਬੰਧ ਵਿੱਚ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ 🌹🌹🙏🙏🙏🙏🙏🌹🙏🌹🚩🌺🌸🌼❤️🙏🌹🌹
ਇਹ ਐਪੀਸੋਡ ਦੇਖਣ ਤੋ ਬਾਦ ਮਨੂਵਾਦੀ ਨੇ ਦੁਰਲਬ ਗਰੰਥ ਦੇ ਪਿਛੇ ਪੈ ਜਾਣਾ , ਇਸਨੂੰ ਸਭਾਲਨਾ ਜਰੂਰੀ ਹੈ
ਦੁਰਲਭ ਕਿਥੇ ਆ ਇਹ 😂
Dilsidak Singh Maybe not in your eyes. But for many it is. Dhannwad ji Waheguru ji mehar bharyea hath rakhan.
@@tajinderkaur8492 please search this was printed by bhasha vibhaag
ਗੁਰੂ ਗੋਬਿੰਦ ਸਿੰਘ ਜੀ ਆਪ ਸੰਸਕ੍ਰਿਤ ਭਾਸ਼ਾ ਅਤੇ ਹੋਰ ਕਈ ਭਸਾਵਾਂ ਦੇ ਗਿਆਤਾ ਸਨ। ਉਨ੍ਹਾਂ ਦੇ ਦਰਬਾਰ ਵਿੱਚ ਵੀ ਬਹੁਤ ਸਾਰੇ ਵਿਦਵਾਨ ਸਨਂ। ਇਹ ਸਭ ਯੱਭਲੀਆਂ ਮਾਰ ਰਿਹਾ ਹੈ। ਇਹਨਾਂ ਨੇ ਸਿੱਖ ਧਰਮ ਦਾ ਬੇੜਾ ਗਰਕ ਕਰ ਦਿੱਤਾ ਹੈ। ਇਹ ਏਨੀ ਦੇਰ ਕਿੱਥੇ ਰਿਹਾ। ਇਹ ਆਰ. ਐੱਸ. ਐੱਸ ਦਾ ਏਜੰਟ ਹੈ। ਏਜੰਸੀਆਂ ਸਿੱਖਾਂ ਨੂੰ ਭੰਬਲਭੂਸੇ ਵਿੱਚ ਪਾ ਕੇ ਗੁਰੂ ਗ੍ਰੰਥ ਸਾਹਿਬ ਨਾਲੋਂ ਤੋੜਨ ਲਈ ਇਹੋ ਜਿਹੇ ਮੂਰਖਾਂ ਨੂੰ ਵਰਤਦੀਆਂ ਹਨ।
Mohinderjit Aujla bhai sahib ji jo lok apda nam ni show krde ohna dia glla da ki yakeen krna.. Asal ch ta ehe lok apda nam chupa k sikh jagat de bharose nal khed krde han.
ਜਿਨੇ ਵੀ ਸਾਡੇ ਪੁਰਾਤਨ ਗਰਂਥ ਹਨ ਉਨਾ ਦੀ ਫੋਟੋ ਕਾਪੀਆ ਜਰੂਰ ਕਰਾ ਕੇ ਵਿਦੇਸ਼ਾ ਵਿਚ ਭੇਜੋ ਜੀ ਸੁਰਁਖਿਤ ਥਾਵਾ ਤੇ
ਕਾਪੀਆਂ ਕਰਾ ਕੇ ਵਿਦੇਸ਼ਾਂ ਦੇ ਵਿਚ ਭੇਜਣ ਤੋਂ ਪਹਿਲਾਂ ਧਾਰਮਿਕ ਸੰਸਥਾਵਾਂ ਵੱਲੋਂ ਇਸ ਗ੍ਰੰਥ ਦੀ ਪੂਰੀ ਤਰ੍ਹਾਂ ਜਾਂਚ ਪੜਤਾਲ ਕੀਤੀ ਜਾਣੀ ਜ਼ਰੂਰੀ ਹੈ ਜੀ।
Jkjj
ਆਕਾਲ ਸਹਾਇ 🙏 । ਸ਼੍ਰੀ ਵਾਹਿਗੁਰੂ ਜੀ ਦਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਦੀ ਫਤਹਿ।
ਵੈਸੇ ਧਰਮ ਦੇ ਠੇਕੇਦਾਰਾਂ ਤੇ 95% ਧਾਰਮਿਕ ਲੋਕਾਂ ਦੀ ਨਿਗ੍ਹਾ 'ਚ ਮੈਂ ਇਸ ਲਾਇਕ ਨੀ ਕਿ ਧਰਮ ਬਾਰੇ ਕੋਈ ਗੱਲ ਕਰ ਸਕਾਂ, ਪਰ ਮੈਂ ਆਪਣੇ ਜ਼ਮੀਰ ਲਈ ਕਰ ਸਕਦਾ, ਸੋ ਸਭਤੋਂ ਪਹਿਲਾਂ ਤਾਂ ਮਹਾਂਪੁਰਸ਼ਾਂ ਦਾ ਬਹੁਤ ਬਹੁਤ ਧੰਨਵਾਦ 🙏 ਜੇ ਇਹ ਸਾਹਿਤ ਸਚਮੁੱਚ ਸਿੱਖਾਂ ਦਾ ਹੈ ਤਾਂ। ਦੂਜੀ ਗੱਲ ਕਿਸੇ ਵੀ ਸਾਹਿਤ ਨੂੰ ਪ੍ਰਮਾਣਿਕਤਾ ਦੇਣ ਤੋਂ ਪਹਿਲਾਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਕੱਸਵੱਟੀ ਤੇ ਪਰਖ ਲੈਣਾਂ ਜ਼ਰੂਰੀ ਐ ਕਿਉਂਕਿ ਸਮਾਂ ਕਿਹੋ ਜਿਹਾ ਚੱਲ ਰਿਹਾ ਤੇ ਕਿਹੋ ਜਿਹੇ ਹਾਲਤਾਂ ਚੋਂ ਸਿੱਖ ਕੌਮ ਵਿਚਰੀ ਐ ਸੱਭ ਜਾਣਦੇ ਨੇ। ਸਾਡੇ ਵਿਰੋਧੀ ਅੱਜ ਤੋਂ ਨੀ ਗੁਰੂ ਸਾਹਿਬ ਦੇ ਸਮੇਂ ਤੋਂ ਹੀ ਸਾਡੇ ਇਤਿਹਾਸ, ਸਾਹਿਤ ਅਤੇ ਮਰਿਆਦਾ ਆਦਿ ਨੂੰ ਖਤਮ ਕਰਨ ਦੀਆਂ ਕੋਸ਼ਿਸ਼ਾਂ ਕਰਦੇ ਆਏ ਨੇ।
ਪਰ ਸਾਡੇ ਕੋਲ ਗੁਰੂ ਸਾਹਿਬ ਜੀ ਦੀ ਬਖਸ਼ੀ ਹੋਈ ਇੱਕ ਅਣਮੋਲ ਦਾਤ ਹਮੇਸ਼ਾ ਤੋਂ ਹੈਗੀ ਐ ਜੋ ਹਮੇਸ਼ਾ ਸਾਨੂੰ ਮਾਰਗ ਦਰਸ਼ਨ ਦਿੰਦੀ ਰਹੇਗੀ ""'ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ""' 🙏
ਮੈਂ ਏਥੇ ਜਿਆਦਾ ਕੁੱਝ ਨਹੀਂ ਲਿਖ ਸਕਦਾ ਪਰ ਆਪਣੀ ਬੁੱਧੀ ਅਨੁਸਾਰ ਇਸ ਬਾਰੇ ਇੱਕ ਵੀਡੀਓ ਜ਼ਰੂਰ ਬਣਾਵਾਂਗਾ ਜਦੋਂ ਸਹੀ ਸਮਾਂ ਹੋਇਆ,
ਬਸ ਇੱਕ ਬੇਨਤੀ🙏 ਕਰਾਂਗਾ ਕਿ ਕਿਸੇ ਵੀ ਸਾਹਿਤ ਨੂੰ ਆਪਣਾ ਕਹਿਣ ਤੋਂ ਪਹਿਲਾਂ, ਠੀਕ ਕਹਿਣ ਤੋਂ ਪਹਿਲਾਂ ਉਹਨੂੰ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਨੁਸਾਰ ਪਰਖ ਲੈਣਾਂ ਬਹੁਤ ਜ਼ਰੂਰੀ ਐ ਕਿਉਂਕਿ ਕੌਮ 'ਚ ਪੰਗੇ ਪਹਿਲਾਂ ਹੀ ਬਹੁਤ ਪਏ ਹੋਏ ਆ ਤੇ ਕਈ ਭਾਗਾਂ 'ਚ ਵੰਡੀ ਹੋਈ ਆ ਕੋਮ ਉਹਨੂੰ ਜੋੜਣਾ ਜਿਆਦਾ ਜ਼ਰੂਰੀ ਆ ਇਸ ਵੇਲੇ ਨਹੀਂ ਤਾਂ ਵਿਰੋਧੀ ਕਾਮਯਾਬ ਹੋ ਗਏ ਸਮਝੋ,
ਕਿਉਂਕਿ ਉਹਨਾਂ ਦਾ ਦਿੱਤਾ ਹੋਇਆ ਜ਼ਹਿਰ ਸਾਡੀਆਂ ਜੜ੍ਹਾਂ ਤੱਕ ਆ ਚੁਕਿਆ ਹੁਣ ਜਾਗਣਾ ਬਹੁਤ ਜ਼ਰੂਰੀ ਆ ਸ਼ੇਰੋ ਨਹੀਂ ਤਾਂ ਫਿਰ ਮੌਕਾ ਨੀ ਮਿਲਣਾ।
ਆਕਾਲ ਸਹਾਇ ।
ਸ਼੍ਰੀ ਵਾਹਿਗੁਰੂ ਜੀ ਦਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਦੀ ਫਤਹਿ🙏।
Bilkul sahi kiha veer ji tusi.
VERY GOODji waheguru ji waheguru ji waheguru@@jagtarsinghbrar5696
22 ji eh guru ka singh mera naal wala pind toh na 1 km da faslah hai ta jo eh bol raha na sab sahi bol raha na ta ehna nu jitho eh granth miliya os bara das dina , guru gobind singh ji na khalsa sajaan toh pehla 5 pyara banoun toh pehla ik war pehla 5 payaray banaya c jihna nu guru sahib na banaaras bhejiya c ta ohna nu bhejan da iko ik matlab c bhaman di soch da pata krna ta ranneeti pata krni jo bhramin asal vich lokan nal khed da na ta jdo eh 5 pyaara aya ta guru sahib na ehna nu bahar bhejiya sikhi da parchaar krn layi ta ohna vicho ik payara c oh etha c jitho es baba nu pandit tara singh da granth milya so menu ni pata ki ohna na parchar galat kita k theak par os jagah ta os toh bhaad gaddi sytem. Chal piya matab ik baba da gujran toh bhad doja baba jehda lokan nu ddhan sri guru granth sahib ji di vikhiya kr k sunyawa ta ma kafi war otha ja k vekhiya oar menu kuj v galat ni lagiya dhan sri guru granth sahib ji nu e sab toh uta rakhiya janda ta bs jehdi ik hor cheej vekhi ma otha v kafi sara bharamina nu sadhuan nu 100 ja 200 nu ikhatha kar k nawa saal ohna nu langar shakYa janda jiwa apna pathi singh nu shakounda na hor menu kita ni lagea v koi hindu vichaar dhara da otha parchar kariya jandaa ta otha janda v sara sikh e na bs jehdi guru sahib na panj payara bana c ohna vicho ik ago gadi chal payi ta jehda v BABA gaddi ta aunda oh koi anpaad ni aunda sago ik boht changa subah da ta lokan nu guru sahib nal jodan wala hai
@@royalhistoricalpanjab9501 ਬਾਈ ਜੀ ਮੇਰਾ ਕੁਮੈਂਟ ਧਿਆਨ ਨਾਲ ਪੜ੍ਹੋ ਮੈਂ ਕੀ ਲਿਖਿਆ, ਕਿਸੇ ਠੀਕ ਜਾਂ ਗਲਤ ਠਹਿਰਾ ਸਕੀਏ ਐਡੀ ਔਕਾਤ ਦੇ ਮਾਲਕ ਨੀ ਅਸੀਂ🙏
ਗੁਰੂ ਸਾਹਿਬ ਦੇ ਸਮੇਂ ਕੀ ਹੋਇਆ ਜਾਂ ਕੀ ਨਹੀਂ ਹੋਇਆ ਅਸੀਂ ਨੀ ਜਾਣ ਸਕਦੇ ਬਸ ਅੰਦਾਜ਼ੇ ਲਗਾ ਸਕਦੇ ਆਂ, (ਜੋ ਕਿ ਬਹੁਤੀ ਬਾਰ ਗਲਤ ਸਾਬਤ ਹੁੰਦੇ ਨੇ)
ਮੈਂ ਵਿਰੋਧ ਨੀ ਕਰਦਾ ਕਿਸੇ ਦਾ ਪਰ ਜੋ ਚੀਜ਼ ਮੇਰੇ ਗੁਰੂ ਦੇ ਅਸੂਲਾਂ ਦੇ ਵਿਰੁੱਧ ਹੋਵੇ, ਗੁਰੂ ਦੀ ਸਿਖਿਆ ਦੇ ਉਲਟ ਹੋਵੇ ਉਹਨੂੰ ਪ੍ਰਵਾਨ ਨੀ ਕਰ ਸਕਦਾ ਤੇ ਨਾ ਪ੍ਰਵਾਨ ਹੁੰਦੀ ਦੇਖ ਸਕਦਾਂ 🙏 ਉਸਤੋਂ ਚੰਗਾ ਉਹਦੇ ਵਿਰੁੱਧ ਲੜਕੇ ਮਰ ਜਾਣਾ ਮੰਨਜੂਰ ਐ।
ਸਮਝਦਾਰ ਲਈ ਇਸ਼ਾਰਾ ਕਾਫੀ ਆ
(1911 ਦੀ ਇੱਕ ਅੰਗਰੇਜ਼ ਆਫਿਸਰ ਦੀ ਰਿਪੋਰਟ ਐ ਜੋ ਇੰਗਲੈਂਡ ਦੇ ਰਿਕਾਰਡ ਚ ਪਈ ਆ, ਨੈਟ ਤੇ ਵੀ ਹੈਗੀ , ਡੀ. ਪੈਟਰੀ ਨਾਂ ਸੀ ਅਫਸਰ ਦਾ, ਉਹ ਪੜ੍ਹੋ ਤੁਹਾਡੇ ਪੈਰਾਂ ਹੇਠੋਂ ਜ਼ਮੀਨ ਨਾ ਨਿਕਲ ਗਈ ਤਾਂ ਦਸਿਓ... ਉਹਨੇ ਇੰਗਲੈਂਡ ਸਰਕਾਰ ਦੇ ਕਹਿਣੇ ਤੇ ਸਰਵੇ ਕੀਤਾ ਸੀ ਇੱਕ, ਹਿੰਦੂਆਂ, ਮੁਸਲਮਾਨਾਂ, ਸਿੱਖਾਂ ਆਦਿ ਬਾਰੇ, ਹਿੰਦੂਆਂ ਨੂੰ ਸਵਾਲ ਕੀਤਾ ਗਿਆ ਸੀ ਕਿ ਇਸ ਸਮੇਂ ਤੁਸੀ ਸਭ ਤੋਂ ਖਤਰਨਾਕ ਦੁਸ਼ਮਣ ਕਿਸਨੂੰ ਮੰਨਦੇ ਓ, ਜਵਾਬ ਸੀ ਕਿ "ਸਿੱਖ-ਇਜ਼ਮ, ਸਿੱਖਾਂ ਤੇ ਸਿੱਖਾਂ ਦੀ ਆਇਡਿਆਲਾਜ਼ੀ ਨੂੰ" ਫਿਰ ਇਹਤੋਂ ਬਚੋਗੇ ਕਿਦਾਂ ਉਨੀ ਕਿਹਾ ਸੀ "ਅੱਸੀਂ ਇਹਨਾਂ ਦੀਆਂ ਰੂਟਸ, ਜੜ੍ਹਾਂ 'ਚ ਉਹੀ ਜ਼ਹਿਰ ਭਰ ਦਿਆਂਗੇ ਜਿਹਦੇ ਨਾਲ ਇਹ ਅੱਜ ਤੱਕ ਲੜਦੇ ਆਏ ਆ ਤੇ ਇਹ ਪ੍ਰੋਸੈਸ ਇਨ੍ਹਾਂ ਹੋਲੀ ਹੋਵੇਗਾ ਕਿ ਇਹਨਾਂ ਨੂੰ ਕਦੇ ਦਿਖਾਈ ਨੀ ਦੇਵੇਗਾ ਜੱਦ ਤੱਕ ਜ਼ਹਿਰ ਇਹਨਾਂ ਨੂੰ ਅੰਦਰੋਂ ਖਤਮ ਨਾਂ ਕਰ ਦੇਵੇ...
ਏਥੇ ਮੈਂ ਜਿਆਦਾ ਲਿਖ ਕੇ ਸਮਝਾ ਨੀ ਸਕਦਾ ਪਰ ਮੈਂ ਕਿਹਾ ਤਾਂ ਹੈ ਕਿ ਇੱਕ ਵੀਡੀਓ ਜ਼ਰੂਰ ਬਣਾਵਾਂਗਾ ਇਸਦੇ ਬਾਰੇ ਜਦੋਂ ਸਹੀ ਸਮਾਂ ਹੋਇਆ ਫਿਰ ਬੇਸ਼ੱਕ ਗੋਲੀ ਮਾਰ ਦੇਣ ਮੈਨੂੰ
ਪਰ ਇੱਕ ਬਾਰ ਸੱਚ ਨੰਗਾ ਜ਼ਰੂਰ ਕਰੂੰਗਾ......
ਬਸ ਇੱਕੋ ਬੇਨਤੀ ਆ ਕਿਰਪਾ ਕਰਕੇ ਆਪਣੀਆਂ ਅੱਖਾਂ ਖੋਲ੍ਹ ਲਵੋ ਯਾਰ 🙏 ਸਤਿ ਸ਼੍ਰੀ ਆਕਾਲ।
Infinite Games YT veer ji gurbani pdo par khulle dimag nal ta sab saaf nazar aunda hai... in this kosh if you will read it you will understand everything. Gurbani Vishal ate mhaan hai ate Es kosh Ch ik uprala hai sadi samajh ch wadha krn da.
Waheguru Ji ka khalsa Waheguru Ji ki fateh Ji Bohat vadia granth hai ji sikh kom da
ਸਭ ਤੋਂ ਪਹਿਲਾ ਤਾਂ ਸਾਨੂੰ ਕੋਈ ਵੀ ਟੀਕਾ ਟਿੱਪਣੀ ਕਰਦਿਆਂ ਆਪਣੀ ਭਾਸ਼ਾ ਨੂੰ ਸਭਿਅਤ ਤਰੀਕੇ ਨਾਲ ਵਰਤਾ ਚਾਹੀਦਾ ਕਿਸੇ ਦੀ ਕਰਨੀ ਸਿੱਖੋ ਤਾਂ ਹੀ ਤੁਹਾਡੀ ਕੋਈ ਕਰੇਗਾ ਹਾਂ ਇਸ ਸ਼ਬਦ ਕੋਸ ਗੁਰੂ ਗ੍ਰੰਥ ਸਾਹਿਬ ਜੀ ਦੀ ਕਸਵੱਟੀ ਤੇ ਪਰਖਣਾ ਜ਼ਰੂਰੀ ਹੀ ਜੀ ਵਾ ਸ਼ਕਤ ਦਰਸ਼ਨ ਸਿੰਘ ਦੀ ਮਿਹਨਤ ਦੀ ਦਾਦ ਬਣਦੀ ਹੈ ਅਤੇ ਵਿਰਾਸਤ ਨੂੰ ਸੰਭਾਲਣਾ ਵੀ ਜ਼ਰੂਰੀ ਹੈ
Indeed ehe jaroori hai ji par Baba ji ne Sant Gurbachan Singh ji ate Sant Kartar Singh ji paso vidya prapat kiti hai ji. Ohna de student hon de nate eh Panth di dhrohar nu sambhalan ate wandan da karaj imandari ate shidat nal kr rhe Han ji.
Sat shree akal ji🙏🙏🙏🙏
ਸਿੱਖ ਕੌਮ ਤਰਾਸਦੀ ਕਹੀ ਜਾਵੇਗੀ ਕਿਸੇ ਚੰਗੇ ਕਾਰਜ ਦੇ ਕਰਨ ਵਾਲੇ ਦੀਆਂ ਲੱਤਾਂ ਖਿੱਚਣ ਵਾਲੇ ਢਮੱਕੜ ਇਤਿਹਾਸਕਾਰ ਵਾਧੂ ਜੰਮ ਪੈਦੇ ਨੇ ਜਿੰਨਾ ਨੂੰ ਇਹ ਨਹੀ ਪਤਾ ਹੁੰਦਾ ਕਿ ਕਿਸੇ ਬਜੁਰਗ ਬੰਦੇ ਲਈ ਭਾਸਾ ਕਿਵੇ ਵਰਤਣੀ ਹੈ ਉਸ ਦੀ ਇਸ ਕਾਰਜ ਲਈ ਕਿੰਨੀ ਮਿਹਨਤ ਹੈ ਬੱਸ ਆਪਣਾ ਰਾਗ ਅਲਾਪਣਾ ਹੀ ਇਨਾਂ ਲੋਕਾ ਕੋਲ ਹੈ ਜੇ ਕੋਈ ਕੌਮ ਨੂੰ ਕੁਝ ਦੇ ਨਹੀ ਸਕਦੇ ਕਮ ਸੇ ਕਮ ਕਿਸੇ ਦੀ ਕੀਤੳਿ ਮਿਹਨਤ ਤੇ ਬਕਵਾਸ ਕਰਨ ਦਾ ਹੱਕ ਕਿਸੇ ਕੋਲ ਨਹੀ ਹੈ
ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫ਼ਤਿਹ
ਬਾਬਾ ਜੀ ਦਾਸ ਕਰਮ ਸਿੰਘ ਮਲੇਸ਼ੀਆ ਤੋ
ਸ੍ਰੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ
ਵਾਹਿਗੁਰੂ ਜੀ ਇਸ ਗ੍ਰੰਥ ਸਾਹਿਬ ਜੀ ਦੇ ਅਸੀਂ ਵੀ ਦਰਸ਼ਨਾਂ
ਦੇ ਅਭੀਲਾਸ਼ੀ ਹਾਂ ਜੀ । ਅਗਰ ਪੜਨ ਵਾਸਤੇ ਕਿਰਪਾ ਕਰਕੇ
ਇਕ ਕਾਪੀ ਦੇਨ ਦੀ ਕਿਰਪਾ ਕਰੋ ਜੀ । ਭੇਟਾ ਵੀ ਦਸੋ ਜੀ ।
ਧਨੰਵਾਦ ਜੀ ।
Excellent work
ਵਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
Veer harprit singh ji aap ta kmal hi kar dinde ho kithon kithon durlabh heere labh liande ho ji? - ih Gurmukh piare ,baba dashan singh ji di ,kidi vadhi ghalna hai, sir zhukda hai ajehi shkhshiat mhure - dhanwad aap ji & baba ji da Gur fateh ji. - agle appisod da, intzar vich aap ji da
Great job Makku saab
ਪਰਮਾਤਮਾ ਹਮੇਸ਼ਾਂ ਚੜਦੀ ਕਲਾ ਰੱਖੇ
ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫ਼ਤਹਿ
ਸਾਡੀ ਅੱਜ ਸਭ ਤੋ ਵੱਡੀ ਕਮਜੋਰੀ ਹੀ ਸਾਹਿਤ ਨਾ ਪੜ੍ਹਨ ਦੀ ਹੈ।
ਹਾਲੇ ਗੱਲਾਂ ਅਸੀ ਖਾਲਸਾ ਰਾਜ ਦੀਆਂ ਕਰਦੇ ਹਾਂ ਸਾਡੇ ਲੋਕਾ ਚ ਇਕ ਦੂਜੇ ਦੀਆਂ ਲੱਤਾਂ ਖਿਚਣ ਦਾ ਰੁਝਾਂਨ ਤੇ ਇਕ ਦੂਜੇ ਨੂੰ ਨੀਵਾਂ ਦਿਖਾਉਣ ਦੀ ਦੌੜ ਲੱਗੀ ਹੋਈ ਹੈ ਵਾਹਿਗੁਰੂ ਅਜਿਹੇ ਢਮੱਕੜ ਅਖੌਤੀ ਵਿਦਵਾਨਾਂ ਨੂੰ ਸੁਮੱਤ ਬਖਸੇ ਜੋ ਕਿਸੇ ਸਿੱਖ ਨੂੰ ਅਜਿਹੇ ਸਲਾਘਾਯੋਗ ਕੰਮਾਂ ਨੂੰ ਹੱਲਾਸੇਰੀ ਦੇਣ ਦੀ ਵਜਾਇ ਨੈਗਟਿਵ ਸੋਚ ਅਪਣਾਈ ਜਾਦੀ ਹੈ ਸੋ ਇਹ ਬਹੁਤ ਹੀ ਉਦਮ ਭਰਿਆ ਕਾਰਜ ਹੈ ਵਾਹਿਗੁਰੂ ਚੜਦੀ ਕਲਾ ਬਖਸੇ
ਮਖੂ ਜੀ ਬਹੁਤ ਬਹੁਤ ਧੰਨਵਾਦ 💕 ਦਿਆਂ ਗਹਿਰਾਈਆਂ ਤੋਂ ਤਵਾਡਾ,
ਤੁਸੀਂ ਮਿਹਨਤ 💪👷💪ਕਰ ਕਰ ਕੇ ਸਾਡੇ ਅੱਗੇ ਨਵੈ ਤੋਂ ਨਵਾਂ ਸੱਚ ਰੱਖਿਆ, ਪਰ ਆਹ ਕਈਆਂ ਚਵਲਾਂ ਦੇ ਪਤਾ ਨਹੀਂ ਕਓ ਢਿੱਡ ਵਿੱਚ ਪੀੜ ਰੈਂਦੀ ਜਿਹੜਾ DISLIKE ਕਰ ਦੇਂਦੇ ਨੇ।।
ਗੁਰ ਗਿਰਾਰਥ ਕੋਸ਼ ਨੂੰ ੨੦੧੦ ਵਿੱਚ ਪੰਜਾਬੀ ਯੂਨੀਵਰਸਿਟੀ ਪਟਿਆਲਾ ਨੇ ਦੋ ਹਜ਼ਾਰ ਬਾਰਾਂ ਵਿੱਚ ਬਲਵੰਤ ਸਿੰਘ ਕੋਠਾ ਗੁਰੂ ਨੇ ਪ੍ਰਕਾਸ਼ਿਤ ਕੀਤਾ ਇਹ ਦੋਵੇਂ ਕੋਸ਼ ਅੱਜ ਕੱਲ ਉਪਲੱਬਧ ਹਨ
ਸਤਿਕਾਰਯੋਗ ਜੀ ਮੇਰੇ ਕਹਿਣ ਦਾ ਭਾਵ ਇਹ ਹੈ ਕਿ ਇਸ ਵੀਡੀਓ ਵਿੱਚ ਗੁਰ ਗਿਰਾਰਥ ਕੋਸ਼ ਸਬੰਧੀ ਗੱਲਬਾਤ ਹੋ ਰਹੀ ਹੈ. ਇਸ ਦੇ ਬਾਰੇ ਇਹ ਜਾਣਕਾਰੀ ਦਿੱਤੀ ਜਾ ਰਹੀ ਹੈ ਕਿ ਇਹ ਨਵੀਨ ਖੋਜ ਹੈ ਪਰ ਇਸ ਦੀਆਂ ਹੋਰ ਪ੍ਰਕਾਸ਼ਨਾਵਾਂ ਸਬੰਧੀ ਕੋਈ ਵੀ ਗੱਲ ਨਹੀਂ ਕੀਤੀ ਗਈ. ਮੈਂ ਸਿਰਫ ਇਸ ਦੀ ਜਾਣਕਾਰੀ ਦਿੱਤੀ ਹੈ ਜੀ. ਬਾਕੀ ਬਾਬਾ ਜੀ ਦੀ ਮਿਹਨਤ ਨੂੰ ਸਲਾਮ.
ਵਾिਹਗੁਰੂ ਤੇਰੀਅਾਂ ਤੂੰ ਹੀ ਜਾਣਦਾ
ਭਾੲੀ ਸਾਹਬ ਿੲਹ ਗਰਥ ਸਾਰੋਅਾ ਨਾਲੋ ਪਹਲਾ ਟੀਕਾ ਹੇ।
Sir darshan singh mallevall ,request u .please make PDF of all sikh history ,share to all .ਕਿਰਤ ਤੋਂ ਅੱਗੇ ਵੰਡ ਛੱਕਨਾ ਗੁਰੂ ਦਾ ਉਪਦੇਸ਼ ਹੈ ਜੀ
Working on it but it take sources to do so... definitely in near future we all will see it. Waheguru ji
Veerji waheguru ji ka khalsa waheguru ji fateh is granth di kapi shapva ke markit vich utaro ji
ਭਾਈ ਵੀਰ ਸਿੰਘ ਨੇ ਕਲਗੀਧਰ ਚਮਤਕਾਰ ਵਿੱਚ ਭਾਈ ਸੰਗਤ ਸਿੰਘ ਜੀ ਨੂੰ ਭਾਈ ਸੰਤ ਸਿੰਘ ਲਿਖਕੇ ਖੱਤਰੀ ਵੰਸ਼ ਲਿਖ ਦਿੱਤਾ।
Very good ji
Very nice
ਵਾਹਿਗੁਰੂ ਜੀ
ਭਾਈ ਵੀਰ ਸਿੰਘ ਨੇ ਆਪਣੇ ਵਲੋਂ ਸੰਪਾਦਨ ਗ੍ਰੰਥ ਚ ਪਹਿਲੇ ਪੇਜ ਤੇ ਹਵਾਲਾ ਦਿੱਤਾ ਬਈ ਮੈਨੂੰ ਪੰਡਤ ਤਾਰਾ ਸਿੰਘ ਜੀ ਨਰੋਤਮ ਦਾ ਇਹ ਗ੍ਰੰਥ ਉਪਲਬਲ ਨਹੀ ਹੋਇਆ ਤੇ ਜੇ ਬਾਅਦ ਚ ਜਾ ਕਿਸੇ ਲਾਇਬਰੇਰੀ ਚ ਜਿੰਦਾ ਲਾ ਕਿ ਰੱਖਿਆ ਜਾਂ ਇਸ ਬਾਰੇ ਕਿਸੇ ਨੂੰ ਜਾਣਕਾਰੱੀ ਨਹੀ ਫੇਰ ਕਿਸੇ ਬਾਰੇ ਅਪਸਬਦ ਬੋਲਣੇ ਕਿਥੋ ਦੀ ਸਿਆਣਪ ਹੈ ਤੇ ਆਪਣੇ ਆਪ ਨੰੂ ਵਿਦਵਾਨ ਸਮਝਣ ਦਾ ਭਡਮ ਪਾਲ ਬੈਠੇ ਨੇ
ਸਾਡੇ ਪੁਰਾਣੇ ਸਾਥੀ ਬਾਬਾ ਦਰਸ਼ਨ ਸਿੰਘ ਮੱਲੇਵਾਲ ਬਹੁਤ ਮਹਾਨ ਸ਼ਖਸ਼ੁਅਤ
ਹਾਂ ਜੀ
ਭਾਈ ਸਾਹਿਬ ਜੀ ਧੰਨਵਾਦ ਸੁਭ ਨਾਮ
makhu ji haath jordke benati hai ki tusi is granth te hor baki granth jo ki bhai sahib kol hai ohna di changjhi jhaanch patal karo taki sach samne ha sake te edde otte hor lambhe te hor episode bano te dilo salute hai tuhadhi te baki sari team de mehant nu 🙏
Bilkul sahi gal aa veer
Very good Baba ji good job 🙏😔
Waheguru ji Ka khalsa waheguru ji ke fateh
Very nice we r
Lucky we had special Granth
ਸਾਰੇ ਲਿਟਰੇਚਰ ਨੂੰ ਸਾਂਭਣਾ ਬਹੁਤ ਜ਼ਰੂਰੀ ਹੈ ।
Bahut Vadia Makgu Sahib
Veer ji tuc apne kom de vidwana naal mulakaat kar ke apne channel te dikhande o bahut he vadhya lagda hai. Tuc apni kom de sachi seva kar rahe ho.
Bahut vadia
Waheguru ji
ਪੰਡਤ ਤਾਰਾ ਸਿੰਘ ਨਰੋਤਮ ਜੀ ਦਾ ਜਨਮ ਸਾਡੇ ਪਿੰਡ ਕਾਹਲਵਾਂ ਬਟਾਲਾ ਵਿਖੇ ਹੋਇਆ ਸੀ
ਬਿਲਕੁਲ ਸਹੀ ਆ ਪਿਆਰੇਜੀ
Adi pdf bna k nat ty pao ta jo asi download karky pata karea a shi ja galt
Thanks baba ji
ਮਖੂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ
ਜੀ ਕੀ ਫਤਹਿ ।।
ਕਿਰਪਾ ਕਰਕੇ ਇਸ ਗ੍ਰੰਥ ਨੂੰ ਨੈਟ ਤੇ ਪਾਇਆ ਜਾਵੇ ।
ਬਾਬਾ ਜੀ
Sat sri akaal ji
Bout Vaddia Chanel aw thoda
Bout kug pata lgya apna Sikh dharm bara 🙏
Damdami Taksaal taan kehnde Nirmleya da hee hissa hai (Nihangaa di website te pdya see)...
🙏🙏🙏🙏
bhut vadhia uprala y g....eh granth kitho milega....kirpa karke daso g
veer g pehla is granth de jhaanch patal karke pta tai kar laye ki asli ja nakli fare khareed layo begar parkhe kive maan laye asli hai enni kali na karo g
@@LEGEND-dw2wx ਇਹ ਗ੍ਰੰਥ ਭਾਸਾ ਵਿਭਾਗ ਛਾਪ ਚੁਕਿਆ ਹੈ
ਇਹ ਕੋਸ਼ ਹੈ ਜੀ। ਸੁਚੱਜੀ ਜਾਂਚ ਉਪਰੰਤ ਛਾਪਿਆ ਗਿਆ ਦੋਬਾਰਾ।
ਸਿੰਘ ਸਾਅਬ ਦਾ ਨੰਬਰ ਮਿਲ ਸਕਦਾ ਜੀ
ਇਹ ਬਹੁਤ ਵਡੇ ਝੂਠ ਬੋਲ ਰਿਹੈ। ਮੈਂ ਡਾ. ਬਲਬੀਰ ਸਿੰਘ ਸਾਹਿਤ ਕੇਂਦਰ ਦੇਹਰਾਦੂਨ ਦਾ ਡਾਇਰੈਕਟਰ ਰਿਹਾ ਹਾਂ। ਇਹ ਸਥਾਨ ਭਾਈ ਵੀਰ ਸਿੰਘ ਜੀ ਦੇ ਭਰਾਤਾ ਡਾ. ਬਲਬੀਰ ਸਿੰਘ ਜੀ ਦਾ ਘਰ ਸੀ। ਭਾਈ ਵੀਰ ਸਿੰਘ ਜੀ ਇਥੇ ਆਉਂਦੇ ਹੀ ਨਹੀਂ ਸੀ, ਲੰਬਾ ਟਾਈਮ ਰਹਿੰਦੇ ਸੀ। ਉਨ੍ਹਾਂ ਦਾ ਕਮਰਾ, ਕੁਰਸੀ ਅਜ ਵੀ ਕਾਇਮ ਹਨ । ਡਾ . ਬਲਬੀਰ ਸਿੰਘ ਜੀ ਦੀ ਵਿਸ਼ਾਲ ਲਾਇਬ੍ਰੇਰੀ ਵਿਚ ਗੁਰੁ ਸਿਧਾਰਥ ਕੋਸ਼ ਦੀਆਂ ਤਿੰਨ ਪ੍ਰਤੀਆਂ ਹਨ। ਭਾਈ ਵੀਰ ਸਿੰਘ ਜੀ ਕੋਲ ਕਿਵੇਂ ਉਪਲਬਧ ਸੀ। ਇਹ ਨਸ਼ਟ ਨਾ ਹੋ ਜਾਵੇ, ਇਸ ਕਾਰਣ ਅਸੀਂ ਇਸ ਨੂੰ ਪਦਛੇਦ ਕਰ ਕੇ 2000 ਵਿਚ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਲੋਂ ਪ੍ਰਕਾਸ਼ਿਤ ਕਰ ਦਿਤਾ ਸੀ। ਇਹ ਯੂਨੀਵਰਸਿਟੀ ਵਿਚ ਉਪਲਬਧ ਹੈ। ਮੈਂ ਮੁਖ ਸੰਪਾਦਕ ਹਾਂ ਅਤੇ ਡਾ. ਕੁਲਵਿੰਦਰ ਸਿੰਘ, ਡਾ. ਮੁਹਬਤ ਸਿੰਘ ਬੀਬੀ ਮਨਜੀਤ ਕੌਰ ਇਸ ਦੇ ਸੰਪਾਦਕ ਹਨ। ਮਹਾਨ ਕੋਸ਼ ਇਸ ਤੋਂ ਬਿਲਕੁਲ ਭਿੰਨ ਹੈ। ਗਿ. ਹਜ਼ਾਰਾ ਸਿੰਘ ਵਾਲਾ ਗੁਰੂ ਗ੍ਰੰਥ ਕੋਸ਼ ਅਤੇ ਗੁਰੁ ਗਿਰਾਰਥ ਕੋਸ਼ ਆਸ-ਪਾਸ ਪ੍ਰਕਾਸ਼ਿਤ ਹੋਏ ਸੀ। ਬਾਬਾ ਜੀ ਗਪਾਂ ਦਾ ਭੰਡਾਰ ਹਨ।
ਡਾ ਹਰਭਜਨ ਸਿੰਘ ਜੀ ਆਪਜੀ ਪੰਥ ਦੀ ਮਾਣਮਤੀ ਸਖਸੀਅਤ ਹੋ , ਆਪ ਜੀ ਨੂੰ ਬਾਬਾ ਦਰਸਨ ਜੀ ਦੇ ਖਿਲਾਫ ਭੱਦੇ ਸਬਦ ਵਰਤਣੇ ਸੋਭਾ ਨਹੀ ਦਿਦੇਂ । ਬਾਬਾ ਦਰਸਨ ਜੀ ਵੀ ਪੰਥ ਦੇ ਟਹਿਕਦੇ ਫੁੱਲ ਹਨ । ਜੋ ਦੇਸਾਂ ਪਰਦੇਸਾਂ ਵਿੱਚ ਗੁਰਮਤਿ ਦੀ ਮਹਿਕ ਵੰਡ ਰਹੇ ਹਨ ।
ਤੁੰ ਫੇਰ ਕਿਹੜਾ ਚੌਧਰੀ ਲੱਗ ਗਿਆ ਡਾਏਰੈਕਟਰ ਲੱਗ ਤੈਨੂੰ ਸਾਰੀ ਜਾਣਕਾਰੀ ਮਿਲ ਗਈ
ਕਿਸੇ ਬਾਰੇ ਭੱਦੀ ਸਬਦਾਵਲੀ ਬੋਲਣ ਕਰਕੇ ਤੇਰੀ ਵਿਦਵਤਾ ਦਾ ਪਤਾ ਪਹਿਲਾਂ ਹੀ ਲੱਗ ਗਿਆ ਚੌਧਰ ਦੇ ਭੁਖੇ ਲੋਕ ਹੋ ਤੁਸੀ ਕਿਸੇ ਬੋਲਣ ਦੀ ਸਮਝ ਨੀ ਆਈ ਹੋਰ ਕਿ ਸੁਆਹ ਸਮਝ ਰੱਖਦੇ ਹੋਵੋਗੇ
ਤੁੰ ਹੀ ਧਰਮ ਪੁੱਤਰ ਜੰਮਿਆ ਬਾਕੀ ਤਾਂ ਝੂਠ ਹੀ ਬੋਲਦੇ ਲੱਗਦੇ ਨੇ ਪੈਗ ਲਾਕੇ ਤੁਸੀ ਇਤਿਹਾਸਕਾਰ ਬੱ ਜਾਨੇ ਹੋ
Fr aap ji suchajji wartalap na krk kise nu bhand kiwe skde ho ji ? Tuc is person nu milo apdi te ohna di jankari ch wadha kro.. bhand kio rhe ho ji.. Guru ji di kirpa nal Es gal nu ik wadia ate sucharu dhang nal v pesh kita ja sakda hai.. par dusre uppar kintu prantu kio ?
ਗੁਰਮਤਿ ਮਾਰਤੰਡ ਵਿਚ ਨਾਭਾ ਜੀ ਨੇ ਸਰੋਤਾਂ ਦੇ ਨਾਂ ਦਰਜ਼ ਕੀਤੇ ਹਨ
Waheguru je kripa Karen
ਜਰੂਰ ਵੀਰ ਜੀ ਲੰਮਾ ਅੈਪੀਸੋਡ ਕਰੋ
ਕਿਸੇ ਵੀ ਨਵੀਂ ਲੱਭਤ ਦੀ ਨਿਰਪੱਖ ਜਾਂਚ ਤੋਂ ਪਹਿਲਾਂ ਉਸ ਨੂੰ ਅਸਲੀ ਨਹੀਂ ਮੰਨਿਆ ਜਾਣਾ ਚਾਹੀਦਾ ਕਿਉਂਕਿ ਦੁਸ਼ਮਣ ਬਹੁਤ ਚਾਤੁਰ ਹੈ। ਸਾਵਧਾਨ ਸਿੱਖੋ!!!
ਇਹ ਸਕਸ਼ੀਅਤ ਵੀ ਬਹੁਤ ਵਿਦਵਾਨ ਹੈ ਜੀ। ਏਵੇਂ ਹੀ ਪੰਥ ਅੱਗੇ ਇੰਨਾ ਵੱਡਾ ਸਰੋਤ ਨਹੀਂ ਰੱਖ ਸਕਦੇ ਬਿਨਾ ਖੋਜ ਤੋਂ। ਟਕਸਾਲ ਦੇ ਪੁਰਾਤਨ ਵਿਦਿਆਰਥੀ ਹੋਣ ਦਾ ਮਾਣ ਹਾਸਲ ਹੈ ਬਾਬਾ ਜੀ ਨੂੰ।
Tajinder Kaur Rahil ਭੈਣ ਜੀ, ਮੈ ਬਾਬਾ ਜੀ ਵਾਰੇ ਕੋਈ ਸ਼ੱਕ ਨਹੀਂ ਕੀਤਾ ਭਾਵੇ ਮੈਂ ਇਹਨਾਂ ਨੂੰ ਜਾਣਦਾ ਤੱਕ ਨਹੀ।
Amarjit Singh ਧੰਨਵਾਦ ਜੀ ਪਰ ਮੇਰੇ ਕਹਿਣ ਦਾ ਭਾਵ ਸੀ ਕਿ ਬਾਬਾ ਜੀ ਨੇ ਗੁਰਮਤ ਅਤੇ ਵਿਆਕਰਣ ਅਨੁਸਾਰ ਲੋੜੀਂਦੀ ਖੋਜ ਉਪਰੰਤ ਹੀ ਇਹ ਕਾਰਜ ਕੀਤਾ ਹੈ। ਗੁਰਮਤ ਦੀ ਵਿਆਕਰਣ ਦੇ ਵੱਡੇ ਗਿਆਤਾ ਹਨ ਆਪ ਜੀ।
Bhai saab ji ek episode jo aaj kal singing punjab vich chal rahi aa ehdi starting kida hoyi and ehde vich government da ya kiss da role aa dhanwaad ji
Very good question
God bless u
ਭਾਸ਼ਾ ਵਿਭਾਗ ਵੱਲੋ ਛਾਪਿਆ ਜਾਂਦਾ ਹੈ।
Shapya ta jada but ecdi parkh ta huni chidi aa ecnal koi ched Chad ta ni hoi
🙏
Sade layi sab toh sohne or pyare guru Granth sahib iko hi han bus
Koi taksali koi nirankaari nahi ne
Iko hi hai pehla or akhir tak
Guru di bani jo sanu mili hai ohi pram hai
Eh granth jo v sab bolde ne sanu bus bhabhal busse paun waali gal hai
ਵੀਰ ਜੀ ਕੀ ਤੁਸੀ ਧਾਰਮਿਕ ਪੁਸਤਕਾਂ ਤੇ ਸਿੱਖ ੲਿਤਿਹਾਸ ਪੜਦੇ ਹੋ?
veer g ah granth g.g.s de shabadha de arth da granth hai te appo begar vichare ja soch samjh ke koi faisla nahi karna chaidha hai ki pta bhai sahib sach he boldhe hun te granth v asli hove
ਹਾਹਾਹਾ je tuhade to ik v sawal guru granth sahib ji da puchya ta tuhade to de ni hone te gall krde ho baaki grantha nu bhandan di
@@dilsidaksingh1959 tuc har jagah iko he gal fdi aa baba jii
@@dilsidaksingh1959 ecdi parkh ta huni chidi aa professor sahib singh huna kol ja jathedar Harpreet singh kol le k jao pehla ec granth nu
ਅਜ ਦੇ ਗਿਆਨੀਉ ਗਿਆਨ ਸਿਰਫ ਨਿਦਿਆ ਕਰਨੀ ਗਿਆਨ ਨਹੀ ਗਿਆਨ ਉਹ ਹੈ ਤੁਸੀ ਉਸ ਤੋ ਉਪਰ ਖੋਜ ਕਰਕੇ ਗਿਆਨ ਦੀ ਗਲ ਕਰੋ ਹਮ ਨਹੀ ਮਾਨੂੰ ਇਹ ਗਿਆਨ ਨਹੀ ਨਿਦੀਆ ਛਡ ਕੇ ਕੁਝ ਕਿਸੇ ਦੇ ਪਲੇ ਪਾਉ ਜੋ ਪੜਿਆ ਉਸ ਤੋ ਅਗੇ ਦਸੋ
🙏🏻🙏🏻🙏🏻🙏🏻
A tuc baba ji apne kol rakho sade kol sheri Guru Granth Sahib ji jai🙏🏽🙏🏽🙏🏽🙏🏽
krti anpadha ali gall pehla pta krlya kro ki gall ki ho rhi a je tuhade te to guru granth sahib ji baare ik wi sawal puchlya os da jwaab ni de hona tuhade to ਵਿਪਰੀਤ ਬੁਧੀ ਵਿਨਾਸ਼ ਘਾਲੇ
@@dilsidaksingh1959 tu das de ki gal krda aa bhao j tnu jada PTA aa
@@pinduaujla4028 ਗੁਰੂ ਗਿਰਾਰਾਥ ਪਤਾ ਤੁਹਾਨੂ ਕੀ ਹੈ? ਜੇ ਨਹੀ ਪਤਾ ਫੇਰ ਇਹੋ ਜੀ ਟਿੱਪਣੀ ਕਿਵੇਂ ਕਰਦੇ ਹੋ?
@@dilsidaksingh1959 tuc das do ohi kha tuhnu jada PTA aa ta
@@pinduaujla4028 je pta ni fer kyu keha tuc ki v eh granth apne kol rkho? eh ta teeka hai yaani steek
ਮਖੁ ਜੀ ਸਤਿ ਸ਼੍ਰੀ ਆਕਲ
Makhu ji mere sawalan da jawaab de deo
great moments
Eh baba mera naal wala pind da hai ta jo v baba bol reha koi v cheej galat ni bol reha sab sahi bol reha ta ehna di apni library hai jitha koi marji ja k kuj v padh sakda par la k ni jaa sdah
Kehda pind te city aa veer ??
ਬਾਬਾ ਜੀ ਦਾ ਪਿੰਡ ਮਲ੍ਹੇਵਾਲ ਹੈ ਜੀ ਪਰ ਬਾਬਾ ਜੀ ਇਸ ਸਮੇਂ ਕੈਨੇਡਾ ਚ ਹਨ।
@@tajinderkaur8492 te library kithe hai ??
🙏🏽pls daso is Granth de Kii Khas GAO hai. Which is different from our Guru Granth Sahib - pls jankari dio ji 🙏🏽
ਇਹ ਟੀਕਾ ਹੈ ਜੀ ਹਰ ਇਕ ਗਰੰਥ ਦੀ ਤੁਲਨਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨਾਲ ਨਾ ਕਰਿਅਾ ਕਰੋ
ਕੋਸ਼ ਭਾਵ ਡਿਕਸ਼ਨਰੀ। ਕੋਸ਼ ਗੁਰੂ ਨਹੀਂ ਹੈ ਜੀ ।ਪਰ ਗੁਰੂ ਜੀ ਕੀ ਕਹਿ ਰਹੇ ਹਨ ਉਸ ਨੂੰ ਸਮਝਣ ਚ ਕੋਸ਼ ਸਹਾਇਕ ਹੁੰਦਾ ਹੈ ਜੀ। ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਹਿ।
Bhaji plz isnu book kho
ਜਿਹੜਾ ਪੰਜਾਬੀ ਯੂਨੀਵਰਸਿਟੀ ਨੇ ਛਾਪਿਆਂ ਹੈ ਉਹ ਕੀ ਹੈ?
ਗੁਰੂ ਜੀ ਨੇ 5ਸਿੰਘ ਵਿਦਿਆ ਪ੍ਰਾਪਤ ਕਰਨ ਲਈ ਕਾਂਸੀ ਭੇਜੇ ,ਕਿਉਂ , 14.32 mint on vedio ,ਗੁਰੂ ਜੀ ਸਮਰੱਥ ਹਨ , ਤਾਹੀਂ ਦਸਮ ਬਾਣੀ ਦਾ ਵਿਰੋਧ , ਹੁਣ ਕੀ ਉਤਰ ਦੇਵੋਗੇ ਇਸਦਾ,
ਮੱਖੂ ਸਾਹਿਬ ਤੈਨੂੰ ਇਹੋ ਜਿਹੇ ਪਾਖੰਡੀ ਹੀ ਲੱਭਿਆ ਹੈ। ਕੋਈ ਗੁਰਮਤ ਦੀ ਗੱਲ ਵੀ ਕਰ ਲਿਆ ਕਰ ਕਦੇ। ਬਰਾਹਮਣ ਵਾਦ ਸਿਖੀ ਚ ਕਿਉਂ ਫੈਲਾ ਰਿਹਾ ਯਾਰ
ਵਾਹਿਗੁਰੂ ਜੀ ਸੁਮੱਤ ਬਕ਼ਸ਼ੋ ਸਾਨੂੰ ਸਭ ਨੂੰ।
ਕਿਸੇ ਨੂੰ ਪਖੰਡੀ ਕਹਿਣ ਤੋਂ ਪਹਿਲਾਂ ਆਪਣੀ ਪੀੜੀ ਥੱਲੇ ਸੋਟੀ ਫੇਰੋ ਕਿਨੇ ਕੁ ਗੁਰਮਤ ਦਾ ਫਲਸਫਾ ਸਮਝਦੇ ਹੋ ਤੁਹਾਡੀ ਬੋਲੀ ਤੋ ਸਹਿਜੇ ਹੀ ਪਤਾ ਲਾਇਆ ਜਾ ਸਕਦਾ
Waheguru ji waheguru ji
ਮਖੂ ਸਾਹਬ ਇਹ ਝੂਠ ਦਾ ਪੁਲੰਦਾ ਆਕਾਲ ਚੈਨਲ ਉਪਰ ਕਿਓਂ ਲੈਕੇ ਆਂਦੈ ਕੀ ਪਹਿਲਾਂ ਦੁਬਿਧਾ ਘੱਟ ਸੀ ?
Dhubida keval manmukha nu hai.. Gursikh hamesha rajee ne.
bhen ji je hon duvida to mouh modke beh java ge fare kedha duvidha khtaam ho jao je appa ohna gaal nu socha ge vichara ge tahi tai koi haal nikolo beh gaala marn nalo ja duvida to mouh mudke beh naal kedha kuj oh jana
ਬਿਨਾ ਪੂਰੀ ਜਾਣਕਾਰੀ ਤੋਂ ਕਿਸੇ ਤੇ ਸਵਾਲ ੳੁਠਾਊਣਾ ਕੀ ਤੁਹਾਡੇ ਮੁਤਾਬਕ ਦੁਬਿਧਾ ਦੂਰ ਕਰ ਦਿੰਦਾ ਹੈ ਜੀ ?
ਤੁਹਾਨੂੰ ਸਾਰੀ ਦੁਨੀਆ ਹੀ ਝੂਠ ਦਾ ਪੁਲੰਦਾ ਲਗਦੀ ਹੈ ਕਦੇ ਸੋਚ ਵਿਚਾਰ ਕੇ ਲਿਖਣਾ ਚਾਹੀ ਹੈ ਝੂਠ ਦਾ ਪੁਲੰਦਾ ਤੁਹਾਡੇ ਕਹਿ ਦੇਣ ਨਹੀ ਬਣਦਾ
ਵਿਸ਼ਾ ਬਹੁਤ ਪੇਚੀਦਾ ਹੈ ਜੀ
MAKHU Saab tuhada channel unsubscribe kar ditta hai.....KHALISTANI KIS SIDE HAI...TE TUSIN KIS SIDE HO...WE'LL NOT BE MORE MISGUIDED BY YOUR GUEST KHALISTANI....AND YOUR CHANNEL
84 ਦੇ ਬਾਅਦ ਅੱਜ ਤੱਕ 2020 36 ਸਾਲ ਤੱਕ ਕੀ ਉਡੀਕ ਕਰਦੇ ਰਹੇ।
So much work was done related to Panth and still continues. When you publish any such thing so much research is needed which takes time. This project was started years ago and it’s not as easy as we think. On top of this reaching people I sb also a hurdle. So many works are done by Bhai Sahib ji. We should not judge on basis of one thing. Thanks
ਉਡੀਕ ਨਹੀ ਭਾਲ ਜਾਰੀ ਸੀ
@@billumallehwal1526 ਵੀਡੀਓ ਰੀਪਲੇਅ ਕਰਕੇ ਦੇਖੋ ਜੀ 1984 ਵਿੱਚ ਹਰੀਦੁਆਰ ਦੇ ਕਿਸੇ ਮੰਨੂਵਾਦੀ ਸੰਤ ਜੀ ਤੋਂ ਇੱਕ ਪਾਸੇ ਸੁੱਟੇ ਕਿਤਾਬਾਂ ਦੇ ਢੇਰ ਚ ਉਪਰ ਹੀ ਪਿਆ ਮਿਲਿਆ ਸੀ ਜੀ।
@@balwinderrandhawasingh1160 ੳੁਸ ਸਮੇ ਮੋਕਾ ਨਹੀ ਸੀ ਠॅਗੀ ਦਾ िਕੳੁिਕ िਸਘਾ ਸੋਦਾ ਲਾ ਦੇਣਾ ਸੀ
ਹੁਣ ਕੋਮ ਦੇ ਅਾਗੂ 100 percent ਮਰ ਚੁਕੇ ਹਨ ਤਾ ਫਾਇਦਾ ਚੁਕੋ
ਅਾਗੂ 100 percent ਮਰ ਗਏ ਜਾ िਰਸ਼ਵਤ ਖੋਰ ਹਨ
Jina kol Aha granth Milya o ty hun tak nirmily e NY Sikh nhi bany
Apa nu ki krny ny Ehe granth 🤣🤣😂😂
Digital kro ehna granth sahiban jia nu... Har ik ang d pic hove.. Pdf hove. @akaalchannel
They are working on it
@@tajinderkaur8492 thanvad ji..
@@gurkiratballaggan7582 ji.... 😍 😂 😂 😂 😂 DHANWAD ji.......
sanu apna mobile no deo bhai harpreet singh veer ji
ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਿਹ ਜੀ,
ਮਖੂ ਜੀ ਮਡੈਲ ਪਿੰਡ ਵਿੱਚ ਇੱਕ ਸੂਰਮਾ ਹੈ ਅਜੈਬ ਸਿੰਘ ਮੰਡੈਲ ਕਦੇ ਓਸ ਬੂੱਡੇ ਸ਼ੇਰ ਦਾ ਇੰਟਰਵਿਊ ਲਓ ਜੀ,
ਸ਼ਹੀਦ ਜਰਨਲ ਲਾਬ ਸਿੰਘ ਖਾਲਿਸਤਾਨੀ ਦੀ ਕਮਾਂਡੋ ਫੋਰਸ ਵਿੱਚ ਬੰਬ💣💥 ਬਨਾਉਣ ਦਾ ਕੰਮ ਕਰਦਾ ਰਿਹਾ ਅਜੈਬ ਸਿੰਘ ਖਾਲਿਸਤਾਨੀ।।
Vir g eh pind kithe aa g near mtkb
@@beantsingh3333 vir gi eh pind LUDEYANE jile vich he..
pr ajeb singh hun aavdi sister kol rhenda.
Ona di sister de pind da nhi pta menu me ajeb singh di enterveu vekhi si, ਲੂ ਕੰਡੇ ਖੜੇ੍ਹ ਹੋ ਜਾਂਦੇ ਓਸ ਬੂੱਡੇ ਸ਼ੇਰ ਦਿਆਂ ਗੱਲਾਂ ਸੂਣ ਕੇ
ਤੁਸੀਂ ਆਪਣਾ ਵੈਟ ਸ਼ੇਪ ਨੰਬਰ🔢 ਦਿਓ ਮੈਂ ਵਿਡੀਓ ਸੇੰਡ ਕਰ ਦੇਣਾ
Soch ene jyada negative na kro bura bhala kahi jane o agle ne j ene mehnt kiti aa pehla dekho ta sahi ki aa oh guru granth saab de anusaar pta he lg jana.
ਇਹ ਬਾਬਾ ਸਿੱਖੀ ਬਾਣੇ ਵਿੱਚ ਵੀ ਸਿੱਖ ਨਹੀਂ ਲੱਗ ਰਿਹੈ
bhen ji tusi addhar ote keh rahe ho te appa jine v aehna kol granth ohna sariya nu di jaanch patal karke dekh lena chaidha pehla he koi faisla nahi karna chaidha
Manjit kaur ji app ta barre anterjami ho jo app pta lagde lende ho ke ea sikh nhi he .
ਮਨਜੀਤ ਕੌਰ ਜੀ ਮੈਨੂੰ ਲੱਗਦਾ ਹੈ ਕਿ ਆਪ ਅੰਤਰਜਾਮੀ ਲੱਗਦੇ ਹੋ ਜੋ ਘਰ ਬੈਠੇ ਬੈਠੇ ਪਤਾ ਲੈ ਲਿਆ ਕੇ ਇਹ ਸਿੱਖ ਨਹੀਂ ਹੈ ਕਿਰਪਾ ਕਰਕੇ ਚਾਨਣਾ ਪਾਓ ਕੇ ਸਿੱਖ ਕਿਸ ਤਰਾਂ ਦਾ ਹੁੰਦਾ ਹੈ .ਸਤਿ ਸਿਰੀ ਅਕਾਲ ਜੀ
Waheguru ji.. hle te Bhai saab ne neela bana payea j kite kesri hunda... bibi ji ne ta pta ni ki ki keh dena c. Behan ji ਮੱਤ ਊੱਚੀ ਮਨ ਨੀਵਾਂ। ਪਰ ਅਸੀਂ ਤਾਂ ਕੇਵਲ ਤੇ ਕੇਵਲ ਭੰਡ ਰਹੇ ਹਾਂ।
ਤੇਰੇ ਤੋਂ ਲਾਇਸੰਸ ਲੈਣ ਦੀ ਲੋੜ ਨਹੀ ਕਿ ਸਿੱਖ ਕਿਹੋ ਜਿਹੇ ਹੁੰਦੇ ਨੇ
@Sukhvir Baby Boy veer g sikh kom vich v badhe gaddar hoye hai 47 to baad jadatar te sare sikh beah voch he c te sikh oh jo amritdhari hove osde naal he sikh banan laye guru sahibhan varga kirdar hona chaidha hai lobh,moh,gussa,homa(akard),trishana aena to rahet bandha he puran tor te sikh manya jandha te he chij bandhe naal gaal kardhe hoye pta lag jandhiya hai te kai vaar kai log bas dikhva kardhe hai oh lok v kade na kade apna asli roop dikha he denhde hai jithe tak menu pta veer ah chija ne sikh nu pehchan diya te jo manjit kaur ji keh rahe hai ohna is gaal da koi saboot dena chaidha ja ohna kis gaal to lagya ki video vich bhai sahib ji sikh nahi hai ah dasna chaidha
🙏🙏🙏🙏🙏
Bilkul jao ji sanu v Darshan karao ji
J apa bina soche samjhe sirre ton nkaar dewanga fr agy ton koi himmat kru kise khoj lyi? Path ch ta pehla he khoj ale vidwan labhya ni labhde
PT TARA 🌟 SINGH Narotm ne ji............ HEMKUNT Teerth da FARZIWARHE nu sirj k SIKH s nu Sirhand Anandpur Sahib CHAMKAUR Sahib naalo Torhia......... Ih Bzurg TARA PT da Chela hon da frz nibha riha hai ji........... 😍
Hemkunt parbhat hai jaha ,Sapat shring sobat hai taha. Teh ham adhik tapaya sadi mahakal kal ka aradhi
(Guru Gobind Singh)
@@47ksr ji.... Manikarn v FARZIWARHA hai ji........
Waheguru ji kewal shanka karan ate dusre nu galat saabat karan to ilawa v dunia ch Bohat kuch hai ji.
@@tajinderkaur8492 ji.... FARZIWARHA to bchna Sbh to Zroor...........
Sikh komm da apna channel
🙏waheguru ji 🙏
J hor sach janana ta kom de mahaan mahaan sewak Bhai Karam singh historian paddo hanju nahi rukange par unna de jehde sache sikh han
ਇਸ,ਸੰਚ,ਨੂ ਹਰ,ਘਰ,ਵਿਚ ਦੇਜੀ
ਠੀਕ ਆ ਜੀ
Main kam mandra ,gurdwara, masjid de vich loka di astha Hundi hai aur matha tekaya jhanda hai je edha larde rahe enha vich jana mushkil ho jau
वाहेगुरु जी
कोई वी गरंथ लिखिआ जांदां
पहलां कोई गरंथ पड़ के जा किसे गरंथ दे अधार ते
बाबा जी सचे पुरस ने बहुते सवालां दी लोड़ नहीं
Satnam veer Ji,
Why can’t you write in Punjabi ? So we can all read it ... thanks 🙏
veer g ho sakda apne kise dushman de chaal hove ah granth naal guru granth sahib ji degalt matlab dase hon te app g.g.s. to dare jhye pehla he bohot door ha appa nu aehna kol jine v granth ohna sariya da changhi tara jaanch patal karke he koi faisla lena chaidha hai
@@mohinderjitaujla6245 dekhan nu ta veer ji kapurthale ch jehde dhadi jathe wale ne apni kudi da Katal kita oh v 100% sahi lgda c dekhan nu ta badal v Sant jaap da aa
Guru ne kaya si ek nur se sab jag upja koun chale koun bande please sab dharma de bandana nu insanit da dharma Panama chaida
ਬਰਨਾਲੇ ਕਿਸੇ ਸੱਜਣ ਕੋਲੋਂ 25 ਸਾਲ ਪਹਿਲਾ ਦਰਸਨ ਕੀਤੇ ਸੀ ਕਾਗਜ ਵਿੱਚ ਜਾਣ ਨਹੀਂ ਰਹੀ ਸੀਂ
veer g jis granth bare bhai sahib gaal kare rahe hai ki tusi os granth de drashan kite c je kite c tuhano makhu ji naal gaal karni chaidhi hai taki saboot ikthake kite jaa sakan is granth de bare vich ki asli hai ja nakli ji tusi akaal channel waliya nu please phone karke gaal karo ki mai ah gaal makhu g naal karni hai mai ass kardha ha ki gaal jao gi
@@LEGEND-dw2wx eh granth ਭਾਸ਼ਾ ਵਿਭਾਗ ਛਾਪ ਚੁੱਕੇ ਹਨ
@@dilsidaksingh1959 veer g bhasha vibaag kedha sache suche sikh de under aundha hai aundha tai sarkar de thaale he hai te veer g mai chaudha ha ki is kosh de changhi tarah jhaanch patal hon to baad he sikh kom nu koi faisla lena chaidha hai te iss laye apoa sariya aedhe laye saboot kathe karne chaidha hai app na ki govt te parosa karna chaidha hia kyuki sakrar,police,court, kedha apne hai eh jadatar lok ik pakkhi hai
ਵੀਰ ਸਿੰਘ ਚੋਰ ਲੇਖਕ ਸੀ
Kalastan. Zindabaad.
hindustan. murdabaad.
Hun. Ta. Jago. Siko.
Never. Forget. 1984.
Chall mama