Prime Health (166) || Depression ਚੁਟਕੀਆਂ ‘ਚ ਖ਼ਤਮ | ਆਹ ਖ਼ੁਰਾਕ ਨੂੰ ਖਾਣਾ ਕਰਦੋ ਸ਼ੁਰੂ

แชร์
ฝัง
  • เผยแพร่เมื่อ 3 ก.พ. 2024
  • #primeasiatv #primehealth #healthylifestyle #healthyfood #healthtips #depression #depressionrelief
    Subscribe To Prime Asia TV Canada :- goo.gl/TYnf9u
    24 hours Local Punjabi Channel
    Available in CANADA
    NOW ON TELUS #2364 (Only Indian Channel in Basic Digital...FREE)
    Bell Satelite #685
    Bell Fibe TV #677
    Rogers #935
    ******************
    NEW ZEALAND & AUSTRALIA
    Real TV, Live TV, Cruze TV
    ******************
    Available Worldwide on
    TH-cam: goo.gl/TYnf9u
    FACEBOOK: / primeasiatvcanada
    WEBSITE: www.primeasiatv.com
    INSTAGRAM: bit.ly/2FL6ca0
    PLAY STORE: bit.ly/2VDt5ny
    APPLE APP STORE: goo.gl/KMHW3b
    TWITTER: / primeasiatv
    YUPP TV: bit.ly/2I48O5K
    Apple TV App Download: apple.co/2TOOCa9
    Prime Asia TV AMAZON App Download: amzn.to/2I5o5TF
    Prime Asia TV ROKU App Download: bit.ly/2CP7DDw
    Prime Asia TV XBOXONE App Download: bit.ly/2Udyu7h
    *******************
    Prime Asia TV Canada
    Contact : +1-877-825-1314
    Content Copyright @ Prime Asia TV Canada

ความคิดเห็น • 208

  • @user-bc4zz1fs8v
    @user-bc4zz1fs8v 4 หลายเดือนก่อน +10

    ਡਾਕਟਰ ਸਾਹਿਬ ਜੀ ਦਾ ਬਹੁਤ ਬਹੁਤ ਧੰਨਵਾਦ ਜੀ 🙏
    Stress depression:- ਭੁੱਖ ਦਾ ਨਾਂਹ ਲੱਗਣਾ, ਬਹੁਤਾ ਹੀ ਜ਼ਿਆਦਾ ਖਾਣਾ, ਬਹੁਤ ਘੱਟ ਸੌਣਾ, ਜਾਂ ਬਹੁਤ ਹੀ ਜ਼ਿਆਦਾ ਸੌਣਾ, ਘਰੋਂ ਬਾਹਰ ਹੀ ਨਹੀਂ ਨਿਕਲਣਾ,
    ਪਰਮਾਤਮਾ ਉੱਤੇ ਯਕੀਨ ਕਰਕੇ ਪਾਠ ਕਰੋ ਜੀ 🙏

  • @manoharpalsingh4002
    @manoharpalsingh4002 4 หลายเดือนก่อน +29

    ਤੁਹਾਡਾ ਪ੍ਰੋਗ੍ਰਾਮ ਸੁਣ ਕੇ ਲੱਗਦਾ ਏ ਸਾਰੀ ਦੁਨੀਆ ਹੀ ਡਿਪ੍ਰੈਸ਼ਨ ਦੀ ਮਰੀਜ ਹੈ।

  • @baldevsingh2464
    @baldevsingh2464 4 หลายเดือนก่อน +18

    ਵਾਹਿਗੁਰੂ ਅਕਾਲ ਪੁਰਖ ਸਚੇ ਪਾਤਸ਼ਾਹ ਜੀ ਸਭ ਨੂੰ
    ਆਤਮਿਕ ਆਨੰਦ ਦੀ ਬਖਸ਼ਿਸ ਕਰਨ 🙏🙏🙏

  • @gurindergrewal5450
    @gurindergrewal5450 4 หลายเดือนก่อน +15

    ਨੰਦਪ੍ਰੀਤ ਤੇ ਡਾਕਟਰ ਸਾਹਿਬਾਂ ਤੁਹਾਡੀ ਗੱਲ ਬਾਤ ਸੁਣ ਕੇ ਹੀ ਤਰੋਤਾਜ਼ਾ ਹੋ ਜਾਈਦਾ ਨਾਲ ਮੁਸਕਰਾ ਵੀ ਲਈ ਦਾ। ਬਹੁਤ ਹੀ ਵਧੀਆ ਸੁਨੇਹਾ ਦਿੰਦੇ ਓ। ਚੜ੍ਹਦੀ ਕਲ੍ਹਾ ਵਿੱਚ ਰਹੋ।🎉

  • @ranvirsingh9312
    @ranvirsingh9312 หลายเดือนก่อน +6

    ਬਾਈ ਜੀ ਇਹ ਰਾਜਿੰਦਰਾ ਹਸਪਤਾਲ ਪਟਿਆਲਾ ਵਿਖੇ ਬੱਚਿਆਂ ਦੇ ਮਾਹਿਰ ਵਜੋਂ ਬੈਠਦੇ ਸਨ ਜੇ ਕੋਈ ਪੇਂਡੂ ਔਰਤਾਂ ਅਪਣੇ ਬੱਚੇ ਨੂੰ ਵਿਖਾਉਣ ਲਈ ਇਹਨਾਂ ਕੋਲ ਜਾਂਦੀਆਂ ਤਾਂ ਇਹ ਏਨੀ ਓਹਨਾਂ ਦੀ ਬੇਜਤੀ ਕਰਦੀ c ਕੇ ਉਹਨਾਂ ਨੂੰ ਚਾਰ ਚਾਰ ਦਿਨ ਤੱਕ ਰੋਟੀ ਨੀ ਸੀ ਚੰਗੀ ਲਗਦੀ ਮੈਂ ਓਹਨਾਂ ਬੱਚਿਆਂ ਦੇ ਮਾਤਾ ਪਿਤਾ ਚੋ ਹਾਂ ਇਸ ਔਰਤ ਨੂੰ ਬੋਲਣ ਦੀ ਬਿਲਕੁੱਲ ਵੀ ਤਮੀਜ ਨਹੀਂ ਇਹ ਪਹਿਲਾਂ ਆਪਣਾ ਕਿਸੇ ਡਾਕਟਰ ਕੋਲੋਂ ਇਲਾਜ਼ ਕਰਵਾਵੇ

    • @ashokkalia4151
      @ashokkalia4151 หลายเดือนก่อน

      Kash ke isda koi jawab deve

    • @MrAmrit66666
      @MrAmrit66666 29 วันที่ผ่านมา +1

      IS aurat nu suspend kita c job ton .

  • @surjansingh4737
    @surjansingh4737 4 หลายเดือนก่อน +3

    ਡਾ ਸਾਹਿਬ ਜੀ ਤੁਹਾਡੇ ਵਲੋ ਦਸੀਆ ਗਈਆ ਅਲਾਮਤਾ ਦੇ ਮੁਤਾਬਕ 99 %ਲੋਕ ਡਿਪਰੈਸ਼ਨ ਦੇ ਮਰੀਜ ਹਨ ਇਕ ਆਮ ਜੰਦਗੀ ਜਿਉਣ ਲਈ ਤੁਹਡੀਆ ਦਸੀਆ ਅਲਾਮਤਾ ਹਰ ਰੋਜ ਜੰਦਗੀ ਵਿਚੋ ਗੁਜਰ ਦੀਆ ਹਨ ਧੰਨਵਾਦ ਜੀ।

  • @sukhmindersinghbahia4813
    @sukhmindersinghbahia4813 4 หลายเดือนก่อน +4

    Dr ਸਾਹਿਬ ਦੀ ਇਹ ਵੀਡੀਓ ਵੇਖੀ ਜਾਓ depression ਨੇੜੇ ਨਹੀਂ ਲੱਗੇਗਾ। ਬਹੁਤ ਹੌਂਸਲਾ ਆਪਣੀ ਪ੍ਰਭਾਵਸ਼ਾਲੀ ਆਵਾਜ਼ ਵਿੱਚ ਦਿੰਦੇ ਨੇ ਦਿਲ ਕਰਦੈ ਸੁਣੀ ਜਾਓ

  • @user-em5nl5tx2b
    @user-em5nl5tx2b 3 หลายเดือนก่อน +5

    ਡਾ. ਸਾਹਿਬ ਬਹੁਤ ਹੀ ਵਧੀਆ ਜਾਣਕਾਰੀ ਹੈ ਜੀ। ਧੰਨਵਾਦ ਜੀ। ਜੋ ਤੁਸੀ ਨੱਚਣ ਟੱਪਣ ਦੀ ਗੱਲ ਕਰਦੇ ਹੋ ਉਹ ਤਾਂ ਮੁਸ਼ਕਲ ਹੈ। ਗੱਡੀਆਂ ਪੁਰਾਣੀਆਂ ਹੋ ਗਈਆਂ ਹਨ ਇਸ ਕਰਕੇ ਗੱਡੀ ਹੌਲ਼ੀ - ਹੌਲ਼ੀ ਹੀ ਚਲਾਈ ਦੀ ਹੈ ਕਿਤੇ ਸੱਭ ਕੁੱਝ ਖਿੰਡ ਹੀ ਨਾ ਜਾਵੇ? ਫਿਰ ਤਾ ਪਾਰਟਸ ਇਕੱਠੇ ਕਰਨੇ ਵੀ ਮੁਸ਼ਕਲ ਹੋ ਜਾਣਗੇ? ਹੱਸਣਾ ਖੇਡਣਾ ਮਨ ਕਾ ਚਾਓ॥ ਪਰ ਉਮਰ ਨਾਲ਼ ਹੀ ਸੱਭ ਕੁੱਝ ਜਾਇਜ਼ ਹੈ।

  • @sarabjeetkaurlotey4345
    @sarabjeetkaurlotey4345 4 หลายเดือนก่อน +3

    ਵਾਹਿਗੁਰੂ ਪਿਤਾ ਤੁਹਾਨੂੰ ਹਮੇਸ਼ਾਂ ਚੜ੍ਹਦੀ ਕਲਾ ਵਿੱਚ ਰਖੱਣ 👏💐

  • @Sukhdev-ln1vy
    @Sukhdev-ln1vy 4 หลายเดือนก่อน +3

    Madam ji ! ਤੁਹਾਡੀਆਂ ਗੱਲਾਂ ਬਹੁਤ ਵਧੀਆ ਲਗਦੀਆਂ ਹਨ | ਪਰਮਾਤਮਾ ਦੇ ਸ਼ੁਕਰਾਨੇ ਦੀ ਗੱਲ ਜੋ ਕੇ ਰਾਤ ਨੂੰ ਕਰ ਕੇ ਲੰਮੀਆਂ ਤਾਂਣ ਕੇ ਸੌਂ ਜਾਓ |

  • @Ansh--boutique
    @Ansh--boutique 4 หลายเดือนก่อน +10

    ਡਾਕਟਰ ਸਾਹਿਬ ਜੀ ਫਿਰ ਤਾਂ ਕੋਈ ਵਿਰਲਾ ਹੀ ਹੋਵੇਗਾ,ਜੋ ਡਿਪਰੈਸ਼ਨ ਵਿੱਚ ਨਹੀਂ ਹੋਵੇਗਾ, ਇੰਨਾ ਵਿੱਚੋਂ ਕੋਈ ਨਾ ਕੋਈ ਲੱਛਣ ਹਰ ਇੱਕ ਵਿੱਚ ਹੈ 😅

    • @jask5426
      @jask5426 4 หลายเดือนก่อน +1

      ਤੇ ਤੁਹਾਨੂੰ ਨਾਰਮਲ ਲੱਗਦਾ ਵੀ ਹੈ ਕੋਈ ?

  • @BhupinderSingh-ul8im
    @BhupinderSingh-ul8im 4 หลายเดือนก่อน +6

    ਡਾਕਟਰ ਸਾਹਿਬ ਬਹੁਤ ਵਧੀਆ ਲੱਗਦਾ, ਤੁਹਾਡੀਆਂ ਵੀਡੀਓ ਵੇਖ ਕੇ

  • @amritkaur6831
    @amritkaur6831 4 หลายเดือนก่อน +5

    ਗਿਆਨ ਭਰਪੂਰ,ਚੰਗਾ ਇਲਾਜ ਅਤੇ ਨਸੀਹਤ ਦਾਇਕ ਬਹੁਤ😘💕 ਵਧੀਆ ਵੀਡੀਓ👍👍

  • @kaurmeet3888
    @kaurmeet3888 4 หลายเดือนก่อน +3

    ਸਹੀ ਗੱਲ shoping wala ਕੀੜਆ tn ਸਾਰਿਆ ਵਿਚ। ਅਤੇ ਗੱਡੀ ਚਲਾਉਂਦੇ ਸਮੇਂ ਦੂਜੇ ਨੂੰ ਗਾਲ ਕੱਢਣ ਵਾਲੀ ਗੱਲ v ਆਮ ਹੋ ਗਈ ਅਤੇ ਚਾਹ

  • @husanpreetkaur5295
    @husanpreetkaur5295 4 หลายเดือนก่อน +5

    ਬਹੁਤ ਵਧੀਆ ਵਿਚਾਰ ਮੈਡਮ ਜੀ

  • @charnjitgill7407
    @charnjitgill7407 4 หลายเดือนก่อน +5

    ਬਹੁਤ ਵਧੀਆ ਨਤੀਜੇ ਹੈ ❤ ਮੇਰਾ ਵੀਪੀ ਵਧਦਾ ਸੀ ਜੀ ❤ ਜਿਵੇਂ ਡਾਕਟਰ ਸਾਹਿਬ ਨੇ ❤ ਦੱਸਿਆ ❤ ਮੈਂ ਆਪਣੇ ਆਪ ❤ਇਹ ਕੱਮ ਸ਼ੁਰੁ ਕਰਤਾ ਸੀ ਜੀ ❤ ਮੈਂ ਠੀਕ ਹੈ ਜੀ ਹੁਣ,

  • @SukhvinderSingh-vm1yf
    @SukhvinderSingh-vm1yf 4 หลายเดือนก่อน +3

    Difresion ਕਦੇ ਦਵਾਈ ਨਾਲ ਖ਼ਤਮ ਨੀ ਹੁੰਦਾ ਡਾਕਟਰ saab,
    ਵਿਚਾਰਾਂ ਨਾਲ ਖ਼ਤਮ ਹੁੰਦਾ

  • @rajmand1588
    @rajmand1588 3 หลายเดือนก่อน +1

    ਡਾਕਟਰ ਸਾਹਿਬ ਜੀ ਮੈਨੂੰ ਨੀਂਦ ਨਹੀਂ ਆਉਂਦੀ ਪੂਰੀ ਮੈਨੂੰ ਕੋਈ ਖਰਾਕ ਦਸੋ ਜੀ ਵਾਹਿਗੁਰੂ ਜੀ ਮਹਾਰਾਜ ਜੀ ਤੁਹਾਡੀ ਉਮਰ ਲੰਮੀ ਕਰੇ ਤੰਦਰੁਸਤੀਆ ਬਖਸ਼ੇ ਪਰ ਮੈਨੂੰ ਨੀਂਦ ਬਾਰੇ ਜਰੂਰ ਕੋਈ ਖਰਾਕ ਦਸੋ ਪਰ ਮੇਰੀ ਉਮਰ ਪੈਠ ਕੈ ਸਾਲ ਦੀ ਹੈ ਰਾਤ ਨੂੰ ਨੀਂਦ ਨਹੀਂ ਆਉਂਦੀ ਨੀਂਦ ਬਾਰੇ ਜਰੂਰ ਵੀਡੀਓ ਬਣਾਉਣੀ ਜੀ ਡਾਕਟਰ ਸਾਹਿਬ ਜੀ ਹੱਥ ਜੋੜ ਕੇ ਬੇਨਤੀ ਕਰਦੀ ਹਾਂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @Vicky98153
    @Vicky98153 4 หลายเดือนก่อน +12

    ਇਕ ਹੋਰ ਤਰੀਕਾ ਸਾਈਕਲ ਚਲਾਓ , ਵਰਜਿਸ਼ ਕਰੋ , ਕੁਝ ਮਰਜੀ ਖਾਓ

  • @Malwa_modify
    @Malwa_modify 4 หลายเดือนก่อน +6

    ਵਾਹਿਗੁਰੂ ਜੀ ਕਿਰਪਾ ਕਰਨ ਸਭਨਾ ਤੇ

  • @parmjitrai4319
    @parmjitrai4319 4 หลายเดือนก่อน +4

    ਬਹੁਤ ਵਧੀਆ ਪਰੋਗਰਾਮ ਜੀ ਧੰਨਵਾਦ

  • @gurjeetrajpal9062
    @gurjeetrajpal9062 หลายเดือนก่อน +1

    Bahut vadia madam ji

  • @gumeetsingh5106
    @gumeetsingh5106 4 หลายเดือนก่อน +2

    ਬਹੁਤ ਵਧੀਆ ਜਾਣਕਾਰੀ ਜੀ

  • @kulwantromana3296
    @kulwantromana3296 8 วันที่ผ่านมา

    ਬਹੁਤ ਵਧੀਆ program ਹੈ , ਧਨਵਾਦ

  • @harjitlitt1375
    @harjitlitt1375 4 หลายเดือนก่อน +3

    Very good video Dr Sahiba. Salute to your service for community

  • @ParamjeetKour-wh1tx
    @ParamjeetKour-wh1tx 4 หลายเดือนก่อน +2

    ਡਾਕਟਰ ਸਾਹਿਬ ਜੀ ਬਹੁਤ ਧੰਨਵਾਦ ਜੀ ਤੁਹਾਡਾ

  • @charanjitgill7307
    @charanjitgill7307 4 หลายเดือนก่อน +5

    Very nice very informative suggestions by Dr Harshinder kaur ji God bless you🤟 I am great fan of yourself I feel positive after listening your videos Great Regards

  • @user-hd2ew8xq5k
    @user-hd2ew8xq5k 4 หลายเดือนก่อน +3

    ਧੰਨਵਾਦ ਜੀ

  • @ManjeetSingh-ob4hy
    @ManjeetSingh-ob4hy 2 หลายเดือนก่อน

    ਜਿਸ ਹਿਸਾਬ ਨਾਲ ਡਾਕਟਰ ਸਾਹਿਬ ਤੁਸੀਂ ਦੱਸ ਰਹੇ ਹੋ ਮੈਨੂੰ ਤਾਂ ਸਾਰੀ ਦੁਨੀਆ ਹੀ ਡਿਪਰੈਸ਼ਨ 'ਚ ਲੱਗਦੀ ਹੈ

  • @pushpinderkaur7454
    @pushpinderkaur7454 4 หลายเดือนก่อน +1

    ਬਹੁਤ ਵਧੀਆ ਟੌਪਕ ਚੁਣਿਆ ਜੀ ਧੰਨਵਾਦ......।

  • @rajmand1588
    @rajmand1588 4 หลายเดือนก่อน +1

    ਬਹੁਤ ਵਧੀਆ ਹੈ ਗੱਲਾਂ ਚੰਗੀਆਂ ਲੱਗਦੀਆਂ ਹਨ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਡਾਕਟਰ ਸਾਹਿਬ ਜੀ ਅੱਧਾ ਡਿਪਰੈਸ਼ਨ ਤੇ ਤੁਹਾਡੀਆਂ ਹਾਸਾ ਵੇਖ ਕੇ ਜੀ ਖ਼ਤਮ ਹੋ ਗਿਆ

  • @middleclass66
    @middleclass66 4 หลายเดือนก่อน +6

    Wahaguru ji 🙏🏻

  • @fatehpunjabnews5023
    @fatehpunjabnews5023 4 หลายเดือนก่อน +2

    Good job dr sahiba

  • @user-zn3ml7mh3e
    @user-zn3ml7mh3e 4 หลายเดือนก่อน +6

    Thank you mam ❤❤

  • @NAVNEETKAUR-zn8rd
    @NAVNEETKAUR-zn8rd 4 หลายเดือนก่อน +2

    Thanks Dr sahib

  • @surinderkaur7054
    @surinderkaur7054 4 หลายเดือนก่อน +1

    ਬਹੁਤ ਵਧੀਆ ਲੱਗਿਆ ਜੀ ਧੰਨਵਾਦ 🙏

  • @harmeshmanavadvocate2639
    @harmeshmanavadvocate2639 4 หลายเดือนก่อน

    ਡਾ ਸਾਹਿਬ ਨੇ ਬਹੁਤ ਵਧੀਆ ਜਾਣਕਾਰੀ ਦਿੱਤੀ ਹੈ। ਹੋ ਸਕੇ ਤਾਂ Bell's Palsy ਬੀਮਾਰੀ ਵਾਰੇ ਵੀ ਵਿਸਥਾਰ ਵਿੱਚ ਵੀਡੀਓ ਬਣਾਉ ਜੀ। ਧੰਨਵਾਦ ਪੂਰੀ ਟੀਮ ਦਾ ਜੀ।

  • @jagdevgill1406
    @jagdevgill1406 4 หลายเดือนก่อน +3

    Amazing information Dr Sahib Ji 🙏 God bless you both 🙏♥️🇨🇦♥️

  • @darshanakaur523
    @darshanakaur523 4 หลายเดือนก่อน +1

    Thanku so much Dr didi 🙏🙏🙏🙏🙏

  • @mannukup7018
    @mannukup7018 4 หลายเดือนก่อน +2

    Thanks madam g

  • @user-ee7cr4tb2r
    @user-ee7cr4tb2r 4 หลายเดือนก่อน +2

    Doctor sahab ji god bless you ❤❤

  • @kirankamboj2811
    @kirankamboj2811 4 หลายเดือนก่อน +1

    ਬਹੁਤ ਵਧੀਆ ਪ੍ਰੋਗਰਾਮ ਸੀ ਮੈਡਮ ਜੀ ਪਲੀਜ ਕੋਈ ਪ੍ਰੋਗਰਾਮ ਕਰ ਦਿਓ ਮੇਰੇ ਹੱਥ ਪੈਰ ਬਹੁਤ ਸੌਦੇ ਹਨ

    • @avtargrewal2489
      @avtargrewal2489 4 หลายเดือนก่อน +1

      Test krao castroal vadeya ho shakda g mainu v a hi problam c

  • @user-ug4ig2eg7j
    @user-ug4ig2eg7j 23 วันที่ผ่านมา

    Great video with complete information.your knowledge and explaining skills are great. Thanks for the video. This is INDERJEET SINGH from Delhi.

  • @HarpreetSingh-dh1ln
    @HarpreetSingh-dh1ln 4 หลายเดือนก่อน +1

    Good job Veerji 🙏👍👍👍

  • @ravinderkaur2640
    @ravinderkaur2640 4 หลายเดือนก่อน +1

    Good job Dr Sahib 🎉🎉

  • @balbirkumar3801
    @balbirkumar3801 4 หลายเดือนก่อน +2

    Thanks mam🎉🎉

  • @prabh154thind
    @prabh154thind 2 หลายเดือนก่อน

    ਵਾਹਿਗੁਰੂ ਮੂਹਰੇ ਅਰਦਾਸ ਕਰੋ ਸਭ ਠੀਕ ਰਹੂ

  • @sahilbaisal7374
    @sahilbaisal7374 4 หลายเดือนก่อน +1

    ਬਹੁਤ ਵਧੀਆ ਪ੍ਰੋਗਰਾਮ

  • @daljitkaur2851
    @daljitkaur2851 4 หลายเดือนก่อน +1

    Good job dr sahib

  • @user-zv8jx5pt3r
    @user-zv8jx5pt3r 4 หลายเดือนก่อน +2

    🎉Thanx Dr. Sahib for nice advices❤

  • @diljeetsandhu2031
    @diljeetsandhu2031 4 หลายเดือนก่อน +1

    Thank you Dr g bahut change salah Dindayal ho

  • @chahal-pbmte
    @chahal-pbmte 4 หลายเดือนก่อน +4

    ਡਾਕਟਰ ਕੋਲ ਜਾਕੇ ਬੰਦਾ ਆਪਣੀ ਬਿਮਾਰੀ ਵੀ ਭੁੱਲ ਜਾਂਦਾ। ਨੰਦਪ੍ਰੀਤ ਸਵਾਲ ਕਿਵੇਂ ਨਾ ਭੁੱਲੇ।

  • @user-yl2pv9ym4j
    @user-yl2pv9ym4j 4 หลายเดือนก่อน +2

    Very nice sir ❤

  • @jaspalkaur5708
    @jaspalkaur5708 2 หลายเดือนก่อน

    ਬਹੁਤ ਬਹੁਤ ਧੰਨਵਾਦ ਡਾਕਟਰ ਸਾਹਿਬ ਜੀ

  • @JasveerSingh-wk4db
    @JasveerSingh-wk4db 4 หลายเดือนก่อน +1

    Very true.Thanks for your all informations. Love to see both of you.

  • @dalbirsinghgrewal4531
    @dalbirsinghgrewal4531 4 หลายเดือนก่อน +1

    Dhanwad Dr sab ji

  • @brarbrar1501
    @brarbrar1501 4 หลายเดือนก่อน +1

    Thanks 👌👍🙏

  • @KulwantSingh-pz4qf
    @KulwantSingh-pz4qf 4 หลายเดือนก่อน +1

    Waheguru ji ❤

  • @surinderkaur7054
    @surinderkaur7054 4 หลายเดือนก่อน +1

    ਵਾਹਿਗੁਰੂ ਜੀ

  • @JasveerSingh-wk4db
    @JasveerSingh-wk4db 4 หลายเดือนก่อน +1

    Well said.Thanks Madam💕🌹🌹

  • @baljitkaursidhu8307
    @baljitkaursidhu8307 4 หลายเดือนก่อน +1

    Very useful information

  • @amritpalkaur5722
    @amritpalkaur5722 4 หลายเดือนก่อน +1

    Bouht vadhia ji

  • @user-jv1hf5uu6l
    @user-jv1hf5uu6l 4 หลายเดือนก่อน +1

    bhut vadeya dr g

  • @baghelsinghsohi9606
    @baghelsinghsohi9606 4 หลายเดือนก่อน +1

    Good Programme

  • @surindersingh-lk8gm
    @surindersingh-lk8gm 4 หลายเดือนก่อน +1

    Dr sahab please do write a book. God bless you. Be blessed.

  • @SinghTajpuria-ng6rt
    @SinghTajpuria-ng6rt 4 หลายเดือนก่อน +1

    One additional ingredient, saffron 4 -5 strands added to that almond & milk can eliminate the depression as good as serotonin uptake medications that used for depression and can help pms and related ovarian syndrome in women .

  • @RavinderSingh-or7eh
    @RavinderSingh-or7eh 4 หลายเดือนก่อน +1

    Very very good sister je

  • @user-mn3tr2eq7y
    @user-mn3tr2eq7y 4 หลายเดือนก่อน +1

    Good dr sahib dil karda ek bar mila 🙏🏻🙏🏻❤️

  • @kaurmeet3888
    @kaurmeet3888 4 หลายเดือนก่อน +3

    ਬਹੁਤ ਵਧੀਆ ਜਾਣਕਾਰੀ ਡਾਕਟਰ ਸਾਹਿਬ

  • @simerjitkaur9953
    @simerjitkaur9953 4 หลายเดือนก่อน

    Dhanwaad Do sahib g

  • @jaspalkaur5708
    @jaspalkaur5708 2 หลายเดือนก่อน

    ਬਹੁਤ ਵਧੀਆ ਜੀ ਸਿਹਤ ਵਾਰੇ ਦੱਸਣਾ ❤

  • @ranjnarana8447
    @ranjnarana8447 4 หลายเดือนก่อน +2

    Doctor sahiba tu inni emandari research de ware dasde ho jis nal bhut lokan da bhala ho riha hai jekar sare doctors tuhadi tara honest ho jan tan sari duniyan thik ho jayegi 👍👍🙏🏻

  • @khosakhosa1284
    @khosakhosa1284 4 หลายเดือนก่อน +1

    Respect Dr madam

  • @gurpalsingh6178
    @gurpalsingh6178 4 หลายเดือนก่อน +1

    Bahut bahut dhanwad nadpreet te dr saheb je punjabi vich gall wat kro g

  • @RanjitSingh-tw5kb
    @RanjitSingh-tw5kb 4 หลายเดือนก่อน +2

    God bless u dr g❤❤❤🎉🎉🎉

  • @MalkeetSingh-vw7fv
    @MalkeetSingh-vw7fv 4 หลายเดือนก่อน +1

    Presentation bot vadiya je

  • @HG_838
    @HG_838 4 หลายเดือนก่อน +1

    Great information

  • @MadanBala-tk3mc
    @MadanBala-tk3mc 4 หลายเดือนก่อน +1

    Thanks mam

  • @meenasood9109
    @meenasood9109 4 หลายเดือนก่อน +1

    Thank madam

  • @kirankaur4504
    @kirankaur4504 4 หลายเดือนก่อน +1

    ਸਤਿ ਸ੍ਰੀ ਅਕਾਲ ਜੀ 🙏🙏

  • @s.k.haridas6726
    @s.k.haridas6726 4 หลายเดือนก่อน +2

    भगवान के नाम का जाप करने से सारे दुख दूर हो जाते हैं

  • @jaspalsingh2225
    @jaspalsingh2225 4 หลายเดือนก่อน

    Very good

  • @sarbjitsingh2613
    @sarbjitsingh2613 3 หลายเดือนก่อน +1

    Good nice work Dr ji

  • @balbirkaur7640
    @balbirkaur7640 4 หลายเดือนก่อน

    Very nice

  • @WeddknotIndia
    @WeddknotIndia 4 หลายเดือนก่อน +1

    Waheguru ji bless you both

  • @harbanskharia
    @harbanskharia 4 หลายเดือนก่อน

    Good job ji

  • @John-hv5xj
    @John-hv5xj 4 หลายเดือนก่อน

    Live long god bless you Given very good knowledge age 79

  • @user-gq2rz5dg3h
    @user-gq2rz5dg3h 2 หลายเดือนก่อน

    Thanks Dr sab

  • @virpalkaur576
    @virpalkaur576 4 หลายเดือนก่อน +1

    waheguru g waheguru g waheguru g ❤❤

  • @kulwindertiwana3162
    @kulwindertiwana3162 4 หลายเดือนก่อน

    God bless you doctor 🙏

  • @rajwinderkaloty
    @rajwinderkaloty 4 หลายเดือนก่อน

    V good

  • @Priya-hg4qe
    @Priya-hg4qe 4 หลายเดือนก่อน

    Thank you very much mam.. U r great

  • @bebosaini1046
    @bebosaini1046 4 หลายเดือนก่อน

    Meri tension ta thnu sun k hi dur ho jandi ji thnq ji wmk😊

  • @harnekmalhans7783
    @harnekmalhans7783 4 หลายเดือนก่อน

    Sat Sri Akal Doctor Harshinder Kaur S Nandpreet Singhji

  • @bhupinderjitkaur5081
    @bhupinderjitkaur5081 4 หลายเดือนก่อน

    Thanks ji you are most welcome

  • @bhagsingh869
    @bhagsingh869 4 หลายเดือนก่อน

    so good

  • @KiranDeep-ss1nl
    @KiranDeep-ss1nl 4 หลายเดือนก่อน

    Very nice very good

  • @kulwantkaurhundal9264
    @kulwantkaurhundal9264 4 หลายเดือนก่อน

    Good

  • @karamjeetkaur9927
    @karamjeetkaur9927 3 หลายเดือนก่อน +1

    Good🎉🎉👍👍👍.thanks mam..u hv so sweet voice... helpfull program....karamjeet kaur Sri Muktsar sahib

  • @mevsme9296
    @mevsme9296 4 หลายเดือนก่อน +2

    Sat Sri akaal maam
    Mai ta haldi adrak vala karha peendi hoyi tuhada program dekh rahi.