Prime Health (118) || ਮੋਟਾਪੇ ਦਾ ਸ਼ਰਤੀਆ ਇਲਾਜ, 20 ਦਿਨਾਂ ‘ਚ ਘਟਾਓ 30 ਕਿੱਲੋ

แชร์
ฝัง
  • เผยแพร่เมื่อ 13 ม.ค. 2025

ความคิดเห็น • 1.5K

  • @bakhshishaatma-zn7sv
    @bakhshishaatma-zn7sv 9 หลายเดือนก่อน +16

    ਡਾਕਟਰ ਸਾਹਬ ਸਰਦਾਰ ਜੀ ਸੋਨੇ ਮੁਟਾਪੇ ਵਾਰੇ ਹੋਰ ਕੋਈ ਬਿਮਾਰੀਆਂ ਦੇ ਫਾਰਮੁਲੇ ਬਹੁਤ ਵਧੀਆ ਤਰੀਕੇ ਸਕਰੀਨ ਤੇ ਦਂਸੇ ਹਨ ਸੋਡਾ ਬਹੁਤ ਬਹੁਤ ਧੰਨਵਾਦ ਜੀ ਨਮਸਕਾਰ ਜੀ ਸ਼੍ਰੀ ਵਾਹਿਗੁਰੂ ਜੀ ਕਾ ਖ਼ਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਹਿ ਜੀ

  • @ਪੰਜਾਬਜੀ
    @ਪੰਜਾਬਜੀ ปีที่แล้ว +27

    ਤੁਸੀ ਜਿਵੇਂ ਰਾਤ ਨੂੰ ਭਾਰਾ ਖਾਣਾ ਨਾ ਖਾਓ ਜੀ
    ਤੁਸੀ ਰੋਟੀ ਭੁੱਖ ਰੱਖ ਕੇ ਖਾਓ ਜਿਵੇਂ ਤੁਸੀ 3 ਖਾਂਦੇ 2 ਖਾ ਲਓ ਜਿੱਥੇ 5 ਓਥੇ 3 ਮਤਲਬ ਜਦੋਂ ਬੁਹਤ ਜਿਆਦਾ ਭੁੱਖ ਲਗੇ ਉਦੋਂ ਖਾਓ ਜਿਵੇਂ ਸੁਭਾ 11 ਵਜੇ 9 ਵਜੇ ਫੇਰ ਦੁਪਹਿਰ ਸ਼ਾਮ ਨੂੰ ਨਹੀਂ ਖਾਣਾ ਜਿਹ ਜਿਆਦਾ ਭੁੱਖ ਲਗ ਗਈ ਤਾਂ ਸਲਾਦ ਖਾਓ ਜਿਵੇਂ ਮੂਲੀ ਖੀਰਾ ਗਾਜਰ ਪਿਆਜ ਦਾ ਸਲਾਦ ਬਣਾ ਕੇ ਖਾਓ ਨਿਬੁ ਨਮਕ ਨਹੀਂ ਪਾਉਣਾ ਬੱਸ ਰਾਤ ਨੂੰ ਖਾਣਾ ਟਾਈਮ ਨਾਲ ਜਾਈਦਾ ਲੇਟ ਨਹੀਂ ਖਾਣਾ ਬੱਸ ਮੇਰਾ 80 ਤੋ 65 ਹੋ ਗਿਆ ਵੈਟ 😊

    • @Khalsa_edtiz
      @Khalsa_edtiz 7 หลายเดือนก่อน +3

      Nice vichar app k ggg thaks

    • @rakhwinderkaur8329
      @rakhwinderkaur8329 5 หลายเดือนก่อน +3

      Tea da sir daso pee sakdy ky ni

    • @narindersingh-oc6ed
      @narindersingh-oc6ed 3 หลายเดือนก่อน +2

      belly fat ghat karn layi nimbu ta salad nal use kar skde aa???

  • @mandeepbaghi6581
    @mandeepbaghi6581 9 หลายเดือนก่อน +8

    ਮੁਸਲਮਾਨ ਲੋਕ ਏਸੇ ਲਈ ਰੋਜ਼ੇ ਰਖਦੇ ਹਨ।

  • @JaspreetKaur-lq5ls
    @JaspreetKaur-lq5ls ปีที่แล้ว +89

    ਡਾਕਟਰ ਸਾਹਿਬ ਜੀ ਨੂੰ ਬੇਨਤੀ ਆ ਕਿ ਜਿਹੜੀ ਦਵਾਈ ਦੱਸ ਦੇ ਹੋ ਉਹ ਸਕਰੀਨ ਤੇ ਜਰੂਰ ਦਿਖਾਇਆ ਕਰੋ

  • @kanwalsahni7425
    @kanwalsahni7425 7 หลายเดือนก่อน +5

    Natrum phos 6x
    Calcaria carb 30
    Phytolaca berry 30
    Fuccus Q
    Mix all 10_15 three times

  • @merabai6098
    @merabai6098 ปีที่แล้ว +63

    ਡਾਕਟਰ ਸਾਭ ਅੱਜ ਕੱਲ ਤਾ ਯੂਟੁਵ ਤੇ ਹਰੇਕ ਡਕਟਰ ਬਣੀਆ ਫਿਰਦਾ ਜੀ ਤੁਸੀ ਬਹੁਤ ਵਦੀਆ ਗੱਲਾ ਦੱਸੀਆ ਧਨਵਾਦ ਜੀ

    • @dongaming9592
      @dongaming9592 ปีที่แล้ว +2

      Medicine ka name send karna

    • @bhagwansingla729
      @bhagwansingla729 9 หลายเดือนก่อน

      ਬਹੁਤ ਵਧੀਆ ਜੀ ਧੰਨਵਾਦ ਜੀ

  • @sandeepsandeep2604
    @sandeepsandeep2604 4 หลายเดือนก่อน +4

    ਤੁਸੀਂ ਕਲੋਂਜੀ ਗਰਮ ਪਾਣੀ ਨਾਲ ਕਰੋ ਪੀਸ ਕੇ ਘਰ ਰੱਖ ਲਓ ਸੁਬਾ ਗਰਮ ਪਾਣੀ ਨਾਲ ਪੀਓ ਬਹੁਤ ਜਿਆਦਾ ਫਰਕ ਪੈਂਦਾ ਹੈ 👍👍

  • @rajannahar4470
    @rajannahar4470 ปีที่แล้ว +761

    ਮੇਰਾ ਭਾਰ ਕਿਸੇ ਸਮੇਂ 1 ਕੁਇੰਟਲ 17 ਕਿਲੋ ਹੋ ਗਿਆ ਸੀ ਤੇ ਮੈਂ ਦਿਨ ਵਿਚ ਦੋ ਵਾਰ ਉਬਲੇ ਚਾਵਲ ਖਾਂਦਾ ਸੀ, ਇਕੱਲੇ ਉਬਲੇ ਚਾਵਲ ਵਿਚ ਕੁਝ ਨਹੀਂ ਪਾਉਣਾ, ਤੇ ਗਰਾਉਂਡ ਵਿਚ ਜਾ ਕੇ ਕਸਰਤ ਵੀ ਕਰਦਾ ਸੀ ਤੇ 2 ਕੁ ਮਹੀਨੇ ਵਿੱਚ 45 ਕਿਲੋ ਭਾਰ ਘਟ ਗਿਆ ਸੀ।

  • @gurpreetsinghdpe7425
    @gurpreetsinghdpe7425 8 หลายเดือนก่อน +20

    ਬਹੁਤ ਵਧੀਆ ਜਾਣਕਾਰੀ ਜੀ। ਮੁੱਕਦੀ ਗੱਲ ਇਹ ਹੈ ਕਿ ਮਨ ਜੀਤੇ ਜਗ ਜੀਤੇ।

  • @bikramjitsingh1701
    @bikramjitsingh1701 ปีที่แล้ว +36

    ਰੇਟ ਤੇ ਵੇਟ ਇਕ ਵਾਰ ਵਧ ਜਾਣ ਤਾਂ ਬੜੇ ਮੁਸ਼ਕਿਲ ਨਾਲ ਈ ਘਟਦੇ ਐ

  • @balrajsandhu6161
    @balrajsandhu6161 ปีที่แล้ว +37

    ਚਾਹ ਫਿੱਕੀ ਪੀਉ
    ਸਿਰਫ ਚਾਰ ਕੋ ਦਾਣੇ
    ਕਪ ਚ ਪਾ ਲਵੋ ਤਾਂ ਕੇ
    ਆਖਰੀ ਘੁਟ ਚਾਹ ਦਾ
    ਮਿੱਠਾ ਹੋ ਗਾਵੇਗਾ

  • @KuldeepSingh-eu2ns
    @KuldeepSingh-eu2ns 5 หลายเดือนก่อน +6

    ਡਾਕਟਰ ਸਾਹਬ ਤੁਹਾਡਾ ਧੰਨਵਾਦ ਮੈਂ 98 ਕਿਲੋ ਤੋਂ 76 ਕਿਲੋ ਵਿੱਚ ਆ ਗਿਆ ਹਾਂ😊❤

    • @Harinderkaurgahir
      @Harinderkaurgahir 5 หลายเดือนก่อน

      Water fasting krke ???
      ਕਿੰਨੇ ਦਿਨ ਕੀਤੀ ਇਹ fasting ...???

    • @Harinderkaurgahir
      @Harinderkaurgahir 5 หลายเดือนก่อน

      ਜ਼ਰੂਰ ਦਸਣਾ ਮੈਨੂੰ ਵੀ

    • @moniakaur6506
      @moniakaur6506 5 หลายเดือนก่อน

      Kinve
      Please dasso

    • @paraspanesar04
      @paraspanesar04 2 หลายเดือนก่อน

      Tusi v 20 din roti shdi c g

  • @Jashan-js5zg
    @Jashan-js5zg ปีที่แล้ว +9

    Mai army ch han.
    Mera weight v vadh ci.
    Kade v khana na chhado.
    Morning 5 vje ikk glass kosa Pani
    5 km running
    Ikk muthhi kale chhole,ikk muthhi mungfali bhijji hoi Breakfast.
    Dal de Pani nal ikk roti Lunch.
    Betime bhukh lagi to bhunne hoye chhole.
    Afternoon ikk Cup green tea.
    Evening ikk Cup soup.
    Dinner kheera,muli, green salad and dal de Pani nal ikk roti.
    Fry items,fast food,cold drink, cold water, sweets, meat,dudh,makkhan, Desi ghee, paneer sabh kuch band

  • @deepsharma6515
    @deepsharma6515 ปีที่แล้ว +162

    ਮੈ 2019 ਵਿੱਚ 103 ਕਿਲੋ ਤੋ 74 ਕਿਲੋ ਲੈ ਆਇਆ ਸੀ। ਤੇ ਹੁਣ ਤੱਕ 77 ਕਿਲੋ ਈ ਆ । ਮੈਂ ਦੋ ਰੋਟੀਆਂ ਸੁਬਾ ਦੋ ਦੁਪਹਿਰੇ ਤੇ ਦੋ ਈ ਰਾਤ ਨੂੰ ਖਾਂਦਾ ਹਾ । ਤੇ ਰੋਜ ਦੀ ਚਾਰ ਕਿਲੋਮੀਟਰ ਸਵੇਰੇ ਤੇ ਦੋ ਕਿਲੋਮੀਟਰ ਸ਼ਾਮ ਨੂੰ ਸੈਰ ਕਰਦਾ ਆ। ਫਾਸਟ ਫੂਡ ਵੀ ਕਦੇ ਕਦੇ ਖ਼ਾਂ ਲੈਦਾ ਆ। ਸਵੇਰੇ ਦੁਪਹਿਰੇ ਦਹੀ ਵੀ ਖਾਦਾ ਆ। ਰਾਤ ਨੂੰ ਇਕ ਗਲਾਸ ਦੁੱਧ ਪੀਦਾ ਆ।

  • @GauravKumar-ud5yw
    @GauravKumar-ud5yw ปีที่แล้ว +10

    Sir maine abhi aapki video dekhi. Thanks. I am also trying it right now.
    I have decided it.

    • @lakhbirkaur5970
      @lakhbirkaur5970 ปีที่แล้ว

      Sir kita a tuc start fast ?
      Please reply

  • @baljinderaulakh5540
    @baljinderaulakh5540 11 หลายเดือนก่อน +4

    ❤❤ਬਹੁਤ ਵਧੀਆ ਜਾਣਕਾਰੀ ❤❤❤ ਡਾਕਟਰ ਸਾਬ ਜੀ

  • @ranjitkaur4391
    @ranjitkaur4391 ปีที่แล้ว +10

    ਜਦੋਂ 20 ਦਿਨ ਕੇਵਲ ਪਾਣੀ ਪੀਣਾ ਹੈ ਤਾਂ ਜਵੈਣ, ਕਲੋਂਜੀ ਅਤੇ ਹੋਮਿਓਪੈਥੀ ਵਾਲੀ ਦਵਾਈ ਲੈ ਸਕਦੇ ਹਾਂ

  • @thindrecords1375
    @thindrecords1375 ปีที่แล้ว

    Dr Murtaza sir main tuhade kehe anusaar 20 days water waali fasting keeti c nd Mera saara motaapa khtam hogya nd koyi weakness nhi aayi sgo I m feeling energetic thnkew for this brilliant suggestion God bless u

    • @mandeepkaurkhinda
      @mandeepkaurkhinda ปีที่แล้ว +1

      Hlo

    • @mandeepkaurkhinda
      @mandeepkaurkhinda ปีที่แล้ว +1

      Twada kina weight lose hoya

    • @thindrecords1375
      @thindrecords1375 11 หลายเดือนก่อน +2

      Mera 11 kilo w8 loose hoya 18 Dina ch kyu k main w8 jyada loose Krna v nhi c kyu knmain jyada over wait nhi c es lyi nd main bus ghr reh k he enna w8 loose krlya koyi gym nhi nd I m totally fit nd fine nd jyada energetic feel v kr reha nd ik gl dhyaan rkhni bus k jdo tusi diet complete krlyi ik dum kujh nhi khana jdo v a fast todna juice naal todna pehle din sirf juice ja coconut water ja sbjyia da juice fr doosre din dalyia vgera ja oats te teesre din halka fulka khana shuru Krna j ik dum khayunge te tuhanu bahut problem aa skdi a mera personal experience aa dear is liye ds reha

  • @parmindersingh1296
    @parmindersingh1296 ปีที่แล้ว +12

    ਸਤਿਸ੍ਰੀਅਕਾਲ ਯੋਗਰਾਜ ਸਿੰਘ ਜੀ ਬਾਕਮਾਲ ਡਾਕਟਰ ਮੁਰਤਜਾ ਜੀ

  • @mandy2866
    @mandy2866 ปีที่แล้ว +51

    I have lost 4 kg in 4 days with this diet plan. Will continue

    • @Reetsransaab
      @Reetsransaab ปีที่แล้ว +2

      Kala ke patta what

    • @PardeepKaur-xn2po
      @PardeepKaur-xn2po ปีที่แล้ว +1

      Please sir ja mam mannu v diet plan das do apne wala,,,🙏🏻

    • @Punjabivlogs04
      @Punjabivlogs04 ปีที่แล้ว

      Please manu v dss do diet plan 🙏🙏🙏🙏🙏

    • @shindanijjar4578
      @shindanijjar4578 ปีที่แล้ว

      plz manu vi ਦਸ ਦਿਓ ਜੀ

    • @anjanarani1916
      @anjanarani1916 ปีที่แล้ว

      Sir mere mumma motte a....main junk food nhi Khandi fr v motapa control nhi kr pa rhi...plz suggest me.

  • @jaspreet1515
    @jaspreet1515 ปีที่แล้ว +5

    ਡਾਕਟਰ ਭੰਗੂ ਕੋਲ ਜਾਵੋ ਬਹੁਤ ਵਧੀਆ ਨੇ ਉਹ ਤਾ ਕਹਿਦੇ ਨੇ ਕੇ ਭੁਖੇ ਢਿੱਡ ਕਦੇ ਨੀ ਰਹੋ ਗਰਮੀ ਪੈਂਦੀ ਆ ਲੀਵਰ ਚ

    • @gurmangatbhakna66
      @gurmangatbhakna66 9 หลายเดือนก่อน +1

      Oh phon he ne chukde 😂😂

  • @gurpreetkaurgill1840
    @gurpreetkaurgill1840 ปีที่แล้ว +61

    ਡਾ: ਸਾਹਿਬ ਜਿਹਨਾਂ ਨੇ ਸਿਰਫ਼ 5,10ਕਿਲੋ ਭਾਰ ਘਟਾਉਣਾ ਹੋਵੇ ਉਹ ਕਿੰਨ੍ਹੇਂ ਦਿਨ ਪਾਣੀ ਉਪਰ ਰਹਿਣ।

    • @jaspreetkaurbanni9830
      @jaspreetkaurbanni9830 ปีที่แล้ว +5

      Tusi 32 bar formula karo sbb kus kha k wait loos karo ji kuj bhi saddn di jarurt nhi

    • @AmrjeetKaur-xc3dd
      @AmrjeetKaur-xc3dd ปีที่แล้ว

      ​@@jaspreetkaurbanni9830hnji mera weight v 27 kg lose hoya 32 baar nal

    • @sona.bajwa5209
      @sona.bajwa5209 ปีที่แล้ว

      ​@@jaspreetkaurbanni9830ਉਹ ਕਿਵੇਂ ਜੀ

    • @naginderjitkaur4723
      @naginderjitkaur4723 ปีที่แล้ว +2

      ​@@jaspreetkaurbanni9830 32 formula mtlb..plz explain

    • @CuteKidsAcademy
      @CuteKidsAcademy ปีที่แล้ว +1

      @@naginderjitkaur4723 food dee har bite noo 32 baar chabo te fer nigalo...

  • @Rosyofficial_xd
    @Rosyofficial_xd ปีที่แล้ว +19

    ਬਹੁਤ ਖੂਬ ਗੂਣ ਬਤੌਣ ਲਈ ਆਪਜੀ ਦਾ ਧਨਵਾਦ ਪੇਆਰੇ ਦੋਸਤ

  • @SashipalSashipal-b4l
    @SashipalSashipal-b4l ปีที่แล้ว +2

    ਸਰ ਜੀ ਮੈ ਮਾਲੀ ਦੀ ਕਮ ਕਰਦਾ ਹਾਂ 7 ਸ਼ਾਮ 6 ਵਜੇ ਤਕ ਫ਼ਿਰ ਵੀ ਵਜਨ ਵੱਧ ਰਿਹਾ ਏ 38 ਸਾਲ ਵਿੱਚ 99 ਕਿਲੋ ਹੋ ਗਿਆ

  • @CuteKidsAcademy
    @CuteKidsAcademy ปีที่แล้ว +17

    It should be under guidance
    Sometimes one can faint
    : Need massage
    Relaxation and no work

  • @Xavier2.0108
    @Xavier2.0108 ปีที่แล้ว +45

    20:10 min 20 ਦਿਨਾਂ ਚ 30 ਭਾਰ ਘੱਟ ਕਰਨ ਵਾਲੀ ਮੇਨ ਗੱਲ 🙏🏾

    • @DeepKaur-i2m
      @DeepKaur-i2m ปีที่แล้ว +1

      🙏🏻Thanku

    • @sweetgrewal4028
      @sweetgrewal4028 ปีที่แล้ว +2

      Pani de naal kuch kha nhi skde

    • @Xavier2.0108
      @Xavier2.0108 ปีที่แล้ว

      @@sweetgrewal4028 ਨਹੀਂ ਸਿਰਫ ਪਾਣੀ ਪੀਣਾ ਉਹ ਵੀ ਨੌਰਮਲ

    • @rinkusekhon4386
      @rinkusekhon4386 ปีที่แล้ว +1

      Thanku

  • @gurpreetkaurgill1840
    @gurpreetkaurgill1840 ปีที่แล้ว +31

    ਡਾਕਟਰ ਸਾਹਿਬ, ਜਿਹਨਾਂ ਨੇ ਸਿਰਫ਼ ,5,10 ਕਿਲੋ ਭਾਰ ਘਟਾਉਣਾ ਹੋਵੇ ਉਹ ਕਿੰਨ੍ਹੇਂ ਦਿਨ ਸਿਰਫ਼ ਪਾਣੀ ਹੀ ਪੀਣ। ਜ਼ਰੂਰ ਜਵਾਬ ਦੇਣਾ ਜੀ।

    • @baljinderkaur2326
      @baljinderkaur2326 ปีที่แล้ว +1

      😂😂😂😂sari. Zindagi

    • @CuteKidsAcademy
      @CuteKidsAcademy ปีที่แล้ว

      Fer bus intermittent fasting kar lo... Te daily 1 hr walk

    • @baljinderkaur2326
      @baljinderkaur2326 ปีที่แล้ว

      @@CuteKidsAcademy ok

    • @sewaksidhu5846
      @sewaksidhu5846 ปีที่แล้ว

      20 din 30 ਕਿਲੋ ਭਾਰ ਨੂੰ ਦਿੱਤੇ ਆ 5 ,10 ਕਿਲੋ ਘੱਟ ਕਰਨ ਲਈ 20 ਦਿਨਾ ਚੌਂ ਘਟਾ ਲਈ 😂😂😂ਮੈਹਦੇ ਚ ਨਾ ਗਰਮੀ ਪਵਾ ਦੇ ਕਿੱਤੇ ਡਾਕਟਰ ਲੋਕਾ ਦੇ

    • @HarmanpreetSingh-mz7fl
      @HarmanpreetSingh-mz7fl 10 หลายเดือนก่อน

      Jine din tak 7 kilo loss nhi hunda

  • @JaswantSingh-kb7vg
    @JaswantSingh-kb7vg ปีที่แล้ว +43

    Wheet Roti chhdke, daal sabji kheera apple soup no sugar 3 month which 10 kg less ho gia ...mai bhut hlka mehsuos krda 😊

  • @amandeepkaur1859
    @amandeepkaur1859 ปีที่แล้ว +22

    ਡਾਕਟਰ ਸਾਹਿਬ ਦੰਦਾ ਬਾਰੇ ਵੀ ਜਰੂਰ ਗੱਲਬਾਤ ਕੀਤੀ ਜਾਵੇ ਜੀ।

  • @jaspreet1515
    @jaspreet1515 ปีที่แล้ว +1

    ਹਰ ਰੋਜ਼ ਦੇਸੀ ਘਿਓ ਖਾਓ ਦਾਲ ਸਬਜੀ ਵਿੱਚ ਪਾ ਕੇ ਇਕ ਚਮਚ ਕੋਈ ਬਿਮਾਰੀ ਨੇੜੇ ਵੀ ਨਹੀ ਆਉਦੀ ਮੈ ਖੁਦ ਇਹ ਨੁਕਤਾ ਵਰਤ ਕੇ ਦੇਖਿਆ

  • @balwindersingh-rf9dg
    @balwindersingh-rf9dg ปีที่แล้ว +4

    Sirf rat da khana shadan nal hi wet bahut ghatt janda . Par eh nahi din ch gol gappe .kulche tikki chikan taliyan cheezan khai jao .normal khana khao veg khana .kite hotal
    Ch jake bhature khai jao .fir nahi ghatda

  • @Surinderpalkaur-v1x
    @Surinderpalkaur-v1x หลายเดือนก่อน +2

    Dr sahib Mee twenty days water fasting kita par after 10days did not lost nothing my weight was stuck on 15 kg after ten days why it happened I lost 15 kg in 10 days with sticky dieting only with water

  • @jaswinderkaur3826
    @jaswinderkaur3826 ปีที่แล้ว +4

    Thanks sir ap je Ney bhuat vadia knowledge ਦਿਤੀ ਜੀ

  • @KomalKanna
    @KomalKanna 6 หลายเดือนก่อน +1

    Sir mare Omar 40 sal ha me rat ko roti ne kahade me Bahut sundar hai g ❤️❤️❤️❤️ me kabhi Bemar nahi huai ji roj hanuman chalisa parti hu ji 🙏🙏 me 15 15 din Kahan nahi khati hu 🥰🥰🥰🥰🥰

  • @thind8264
    @thind8264 ปีที่แล้ว +3

    ਬਹੁਤ ਵਧੀਆ ਫਾਰਮੁੱਲਾ ਹੈ

  • @ajsidhu1322
    @ajsidhu1322 ปีที่แล้ว +7

    Sir mai karan jaa reha eh Dieting .. Mera wait 108 kg c.. Mai kud di dieting naal 90 kg te aa gea.. Pr fer v hun eh dieting kra ga te result dassa ga .. Thank you dr saab

  • @karamjitsidhu418
    @karamjitsidhu418 ปีที่แล้ว +129

    20 ਦਿਨ ਰੋਟੀ ਨਹੀ ਖਾਣੀ ਮੈਨੂੰ ਤਾਂ ਇਹ ਸੋਚ ਕੇ ਹੀ ਚੱਕਰ ਆ ਗਿਆ 🥲🥲🥲

  • @simran..groove
    @simran..groove หลายเดือนก่อน +1

    Sir can I start 20 days fasting as u told... Please reply.. I'm taking thyroid tab 12.5 mcg .. and my weight is 130 and age 25

  • @sammodgill4267
    @sammodgill4267 ปีที่แล้ว +10

    ਏ ਲਾਬ ਹੀਰਾ ਕਿਥੋ ਆ ਗਿਆ ਏ ਮਾਰੂ ਗਾ ਲੋਕਾ ਨੂੰ ਕਹਿਦਾ 20 ਦਿਨ ਰੋਟੀ ਨਾ ਖਾਓ 😂😂😂😂

    • @NirogJiwan_Healthylife
      @NirogJiwan_Healthylife ปีที่แล้ว

      Jekar tuhanu motapa vadh hai ta tuhanu hipp bath krna chihida hai.
      Chah kofi da istemaal ghat kr deo
      Mitha ghat Khao
      Taliyan hoyian chizan ton prehej kro

  • @phclehramohabbat3956
    @phclehramohabbat3956 3 หลายเดือนก่อน +2

    ਡਾਕਟਰ ਸਾਹਿਬ ਜੀ ਨਮਸਕਾਰ। ਚਮੜੀ ਪਤਲੀ ਹੋ ਈ ਜਾਂਦੀ ਹੈ। ਕਾਰ ਨ । ਦੱਸੋ। ਮੈਡੀਸਨ ਦੱਸਣਾ। ਧੰਨਵਾਦ 🙏

  • @NirmalSethi-m1r
    @NirmalSethi-m1r ปีที่แล้ว +17

    ਅਜਵਾਇਨ ਤੇ ਕਲੌਂਜੀ ਨੂੰ ਤੋੜ ਕੇ ਰੱਖ ਲਓਇਹ ਗੱਲ ਸਮਝ ਨਹੀਂ ਆਈ ਤੋੜ ਕੇ ਕਿੰਝ ਰੱਖਣਾ ਹੈl ਦੂਜੀ ਗੱਲ ਕਿ ਉਸ ਨੂੰ ਚਬਾ ਚਬਾ ਕੇ ਖਾ ਕੇ ਫਿਰ ਪਾਣੀ ਨਾਲ ਨਿਗਲਨਾ ਹੈ?

  • @manjindersingh1623
    @manjindersingh1623 ปีที่แล้ว +2

    Drਸਾਹਿਬ ਜੀ ਮੈਨੂੰ ਸ਼ੂਗਰ ਹਾਰਟ ਬਲੱਡ ਪ੍ਰੈਸ਼ਰ ਦੀ ਪ੍ਰੋਬਲਮ ਹੈ ਕਿ ਮੈਂ ਵੀ ਬਿਨਾ ਖਾਣ ਤੇ ਪਾਣੀ ਪੀਣ ਵਾਲਾ ਤਜਰਬਾ ਕਰ ਸਕਦਾ ਹਾਂ

  • @navjeetkaur8217
    @navjeetkaur8217 ปีที่แล้ว +36

    Mai kal tuuu start karn 3 September 2023 my weight now 91 kg ? let see what are result ?? Then I come back feedback’s my 😊😊😊😊 waheguru ji bless me

  • @amarjitduggal9689
    @amarjitduggal9689 ปีที่แล้ว

    ਡਾਕਟਰ ਮੁਰਤਜਾ ਰੋਜ਼ੇ ਰੱਖਣ ਦੀ ਗੱਲ ਕਰ ਰਹੇ ਹਨ ।

  • @jasvirsandhu1192
    @jasvirsandhu1192 ปีที่แล้ว +12

    ਜਿਹੜੇ ਬੰਦੇ ਨੇ ਕੰਮ ਤੋਂ ਛੁੱਟੀ 7ਵਜੇ ਕਰਕੇ ਘਰ ਜਾਣਾ ਉਹ ਰਾਤ ਦੀ ਰੋਟੀ ਕਿਥੋਂ ਖਾਵੇ

    • @speaktruthchannel7203
      @speaktruthchannel7203 ปีที่แล้ว +2

      Naaal le ja veeere kidia tu garm rotiaaa bhaldaaa

    • @rajnirani3854
      @rajnirani3854 11 หลายเดือนก่อน +1

      ਕੰਮ ਕਰਨ ਵਾਲੇ ਬੰਦੇ ਦਾ ਤਾਂ ਵੀਰੇ ਵਜਨ ਹੀ ਨਹੀਂ ਵੱਧਦਾ ਉਹਨੂੰ ਰੋਟੀ 6 ਵਜੇ ਖਾਣ ਦੀ ਕੀ ਜਰੂਰਤ ਹੈ😅😅😅😅

  • @NirmalSethi-m1r
    @NirmalSethi-m1r ปีที่แล้ว +15

    ਕੋਈ ਫ਼ਰਕ ਨਹੀਂ ਪੈਂਦਾ ਪਹਿਲੇ ਡਾਕਟਰ ਸਾਹਿਬ ਨੇ ਕਿਹਾ ਸੀ ਇਮਲੀ ਦੀ ਚਟਨੀ ਬਣਾ ਕੇ ਇੱਕ ਚਮਚ ਰੋਜ਼ ਖਾਓ ਭਾਰ ਘਟੇਗਾ l ਸੁਆਹ ਤੇ ਮਿੱਟੀ ਫ਼ਰਕ ਪਿਆ ਹੈ l

    • @jagjithanjra3509
      @jagjithanjra3509 ปีที่แล้ว +3

      😂 ਇਹ ਬੜੀਆਂ ਛੱਡਦਾ 😅 ਮੈਂ ਇਹਦੇ ਕਹਿਣ ਤੇ ਦੋ ਲੀਟਰ olive oil ਪੀ ਗਿਆ, ਇਹ ਕਹਿੰਦਾ ਜ਼ਿੰਦਗੀ ਭਰ ਯੂਰਿਕ ਐਸਿਡ ਨਹੀ ਹੁੰਦਾ...ਮੇਰਾ 8 ਆਇਆ 😢

    • @96ਕਰੋੜੀਖ਼ਾਲਸਾ-ਦ6ਰ
      @96ਕਰੋੜੀਖ਼ਾਲਸਾ-ਦ6ਰ ปีที่แล้ว

      😅😅😅😅

    • @samandeepdhillon1837
      @samandeepdhillon1837 ปีที่แล้ว

      😂😂😂😂😂😂😂😂😂

    • @surjitsingh5296
      @surjitsingh5296 ปีที่แล้ว

      😂😂😂😂

  • @harbansdhillon7531
    @harbansdhillon7531 ปีที่แล้ว +8

    ਡਾ ਼਼ਪਲਈਜ ਵਾਰਤਾਲਾਪ ਵਿਚ ਪੰਜਾਬੀ ਬੋਲਣ ਦੀ ਕੋਸ਼ਿਸ਼ ਕਰੋ ਧੰਨਵਾਦ

  • @Ashokkumar-po6sq
    @Ashokkumar-po6sq ปีที่แล้ว +9

    Sir mainu 7 din ho ge hai 13 din baki hai 7 din mai 7kg wait loss ho gia hai
    Verg nice sir ji challenge aceept kiya hai

    • @Manjitsingh-nq9co
      @Manjitsingh-nq9co ปีที่แล้ว

      Hun kina aa weight thoda jii daso please

    • @sharlynnmaudgill6619
      @sharlynnmaudgill6619 4 หลายเดือนก่อน +1

      Kive kitta ji loose

    • @GurshanSingh-wc2kr
      @GurshanSingh-wc2kr 3 หลายเดือนก่อน

      ੍੍੍੍੍ੑੑ੍੍੍੍੍ੑ੍ੑ੍੍੍ੑੑੑ੍ੑੑ੍੍੍੍੍੍੍੍੍੍ੑੑ੍੍੍੍੍੍੍ੑ੍੍੍੍ਭੌ਼੍੍੍੍੍ੑ੍ੑ੍੍ ਬੱਸ ੍ੑੑ੍੍੍੍ੑ੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍ੑ੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍ੑ੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍ੑ੍੍੍੍੍੍੍੍੍੍੍੍੍੍੍੍੍੍੍੍੍੍ੑ੍੍ੑ੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍ੑ੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍ੑੑਬ੍ਹਬਬ੍ਹ
      ਮਮ
      ਬਬ਼ਬਬ
      ਬਬ੍ਬਬਬਬ੍ਹਬ੍ਹਬਬਬਬਬਬਬਬਬਬ੍ਹਬ੍ਹਬਬਬ੍ਹਬਬ੍ਹਬ੍ਹਬਬਬਬਬ੍ਹਬਬ੍ਹਬਬਬ੍ਹਬਬ਼😊😮​@@sharlynnmaudgill6619

    • @ShamsherSingh-rz1vv
      @ShamsherSingh-rz1vv 3 หลายเดือนก่อน +1

      Eve weight loss karna bahut hi hanikarak hai mere physical wale sar mein dasha menu dusri barahvin class ki physical education chapter

  • @madhubaweja9060
    @madhubaweja9060 8 หลายเดือนก่อน

    Maine 2mnth roti nhi khadi bt ayurveda nal jis terha Dr. Ne dasiya si ohda kita mera 3mnth vich 26kg loss ho gaya si

  • @JagdeepSingh-ow3ty
    @JagdeepSingh-ow3ty ปีที่แล้ว +65

    ਡਾਕਟਰ ਸਾਹਿਬ ਇਹ ਨਾ ਹੋਵੇ 20 ਦਿਨਾਂ ਬਾਦ ਧਰਮਰਾਜ ਨਾਲ ਸਾਹਮਣਾ ਹੋ ਜਾਵੇ😅😅

  • @JaspalSingh-ms6hj
    @JaspalSingh-ms6hj 9 หลายเดือนก่อน

    ਖਾਣਾ ਰੱਜ ਕੇ ਤੇ ਕੰਮ ਕਰਨਾ ਨਹੀ ਤੇ ਮੋਟਾ ਹੀ ਹੋਣਾ ਕਦੇ ਕਿਸੇ ਮਜਦੂਰ ਨੂੰ ਮੋਟਾ ਦੇਖਿਆ

  • @SandeepSandhu-vo2fb
    @SandeepSandhu-vo2fb ปีที่แล้ว +5

    Thank you Dr sahib I will try my wait is 85

  • @meenakaur3752
    @meenakaur3752 ปีที่แล้ว +2

    Sahi hai ja galat gal ta eh hi ki roti kade v na chado koi v sadi body bahut smart hai jado tusi roti chad dunge es ne fat stock kar laina apna time to time khao morning 8.30 to pehla 2pm second meal 3meal 7 pm last bas time to time khao or 10000 step chalo roj din de tusi step treackar download kro khana kha kar rest nahi karni ghumna hai bas 3month main result dekhna

  • @palwalpalwan3380
    @palwalpalwan3380 ปีที่แล้ว +6

    Roti Chad ke Kalla paani peen naal chakkar aoun lag painge eih ho skda ki roti Chad ke koi hor diet lyye jaawe per sabh kujh Chad ke turya ni jaana weight zaroor lose ho jaouga

    • @NirogJiwan_Healthylife
      @NirogJiwan_Healthylife ปีที่แล้ว

      Jekar tuhanu motapa vadh hai ta tuhanu hipp bath krna chihida hai.
      Chah kofi da istemaal ghat kr deo
      Mitha ghat Khao
      Taliyan hoyian chizan ton prehej kro

  • @ShivKumar-fv3qt
    @ShivKumar-fv3qt ปีที่แล้ว

    ਬਾਈ ਜੀ ਥਾਇਰਾਇਡ ਦੇ ਨਾਮ ਹਾਊ ਬਹੁਤ ਸੁਣਿਆਂ ਦੂਜੇ ਡਾਕਟਰ ਤੋਂ ਸੁਣਿਆ ਇੱਕ ਗੋਲੀ ਹੱਲ ਆ ਥਾਇਰਾਇਡ ਕਿਵੇਂ ਹੁੰਦਾ ਆ ਤੇ ਕਰਨ, ਕੋਈ ਕੁਦਰਤੀ ਹੱਲ

  • @harpalkaur4793
    @harpalkaur4793 ปีที่แล้ว +86

    ਰੱਜ ਕੇ ਖਾਹ ਦਬ ਕੇ ਵਾਹ ਕਦੇ ਕਿਸੇ ਮਜ਼ਦੂਰ ਨੂੰ ਮੋਟਾ dakheya

    • @scenesflix3935
      @scenesflix3935 ปีที่แล้ว +4

      Bai aa gll kaint krgya 👍🏻👍🏻

    • @Lofiorignal
      @Lofiorignal ปีที่แล้ว +3

      Apna weight or height daso tohdi kahavat ta bohat sohni aa ji

    • @singhSingh-fr1nx
      @singhSingh-fr1nx ปีที่แล้ว +4

      Majdoor v mote hge aa ,apde ਆਲੇ ਦਵਾਲੇ ਵੇਖੋ

    • @SinghGurjantRiar
      @SinghGurjantRiar 11 หลายเดือนก่อน

      @@Lofiorignalmai ik army soldier aa mera weight 69 aa height 174 cm aa ….daso keve aa ?

    • @GurdevSingh-rn5ct
      @GurdevSingh-rn5ct 4 หลายเดือนก่อน

      Ulta kar dita dabb vaah te rajj ke kha

  • @sukhwindersingh-kr1nc
    @sukhwindersingh-kr1nc 11 หลายเดือนก่อน

    ਬਿਲਕੁੱਲ ਝੂਠ ਆ ਮੇਰੀ ਮਾਂ ਨੇ ਇਹ ਸਭ ਕੀਤਾ ਪਰ 22 ਦਿਨਾਂ ਚ ਸਿਰਫ 2 ਕਿੱਲੋ ਭਾਰ ਘੱਟ ਹੋਇਆ l

  • @ikbalsandhu7218
    @ikbalsandhu7218 ปีที่แล้ว +13

    Sir without eating weekness aundi aa

  • @godisone1203
    @godisone1203 ปีที่แล้ว +6

    Dr. Ji ਤੁਸੀਂ morning ਤੱਤਾ ਪਾਣੀ ਪੀਣ ਦੀ salah ਨਹੀਂ ਦਿੰਦੇ pr ਜੋ sawere-2 ਜੋ ਗਰਮ-2 ਚਾਹ ਪੀਂਦੇ ਹਨ ਓਨਾਂ ਦਾ ਕੀ ਬਣੂ ??

  • @jassisingh4051
    @jassisingh4051 ปีที่แล้ว +1

    Sir mera after baby c section toh baad bhut weight ho gya hai 75 sii hun mera 67 hai but stomach bhut jyada hai so mai ki kr skdi hai

  • @BalwinderSinghPappy
    @BalwinderSinghPappy ปีที่แล้ว +7

    ਮੇਰਾ ਵਜਨ 1,8kg ਹੈ ਮੈ ਵੀ ਕੋਸ਼ਿਸ਼ ਕਰਕੇ ਵੇਖਦਾ ਹਾਂ

  • @bahadursingh9718
    @bahadursingh9718 ปีที่แล้ว +4

    ਪੂਰੀ ਮਿਹਨਤ ਕਰਨ ਨਾਲ ਤੁਹਾਡਾ ਵਜ਼ਨ ਘੱਟ ਜਾਵੇਗਾ। ਹਰੇਕ ਹੀ ਮੱਤਾਂ ਦੇਣ ਲੱਗ ਜਾਂਦਾ ਹੈ ਧੰਨਵਾਦ ਬਹਾਦੁਰ ਸਿੰਘ ਸਿੱਧੂ

  • @swindersandhu6499
    @swindersandhu6499 ปีที่แล้ว +19

    Very good suggestions, Thanks 🙏

  • @HargunNavgun
    @HargunNavgun ปีที่แล้ว +1

    ਫਾਸਟਿੰਗ ਨਾਲ ਬਹੁਤ ਫ਼ਰਕ ਪੈਂਦਾ

  • @Divyanshimangrulia8282
    @Divyanshimangrulia8282 ปีที่แล้ว +6

    Thanks for good knowledge

  • @shinderwander1731
    @shinderwander1731 11 หลายเดือนก่อน

    ਧੰਨਵਾਦ ਜੀ

  • @rajnishorts3912
    @rajnishorts3912 ปีที่แล้ว +16

    ਖਾਲੀ ਪੇਟ ਗੈਸ ਹੋ ਜਾਂਦੀ ਹੈ ਤੇ ਸਿਰ ਨੂੰ ਚੜ ਜਾਂਦੀ ਹੈ ਤੇ ਬਹੁਤ ਜ਼ਿਆਦਾ ਸਿਰ ਦਰਦ ਹੋਂਦੀ ਹੈ ਜੀ ਉਸ ਬਾਰੇ ਵੀ ਦੱਸੋ ਜੀ

    • @HarpreetKaur-zj6hb
      @HarpreetKaur-zj6hb ปีที่แล้ว +2

      Same problem

    • @NirogJiwan_Healthylife
      @NirogJiwan_Healthylife ปีที่แล้ว +2

      ਨਿੰਬੂ ਦੇ ਰਸ ਵਿੱਚ ਭਿੱਜੀ ਹੋਈ ਸੌਂਫ਼ ਨੂੰ ਭੋਜਨ ਦੇ ਬਾਅਦ ਖਾਣ ਨਾਲ ਪੇਟ ਦਾ ਭਾਰੀਪਨ ਦੂਰ ਹੁੰਦਾ ਹੈ, ਗੈਸ ਨਿਕਲਦੀ ਹੈ।ਭੁੱਖ ਲੱਗਦੀ ਹੈ ਅਤੇ ਮਲ ਵੀ ਸਾਫ਼ ਹੁੰਦਾ ਹੈ।

    • @NirogJiwan_Healthylife
      @NirogJiwan_Healthylife ปีที่แล้ว

      ਪੇਟ ਵਿਚ ਜਦੋਂ ਗੈਸ ਇੱਕਠੀ ਹੋ ਜਾਂਦੀ ਹੈ ਤਾਂ ਬਹੁਤ ਦਰਦ ਹੁੰਦਾ ਹੈ।ਅਜਿਹੀ ਹਾਲਤ ਵਿੱਚ ਪੀਸੀ ਹੋਈ ਹਲਦੀ ਅਤੇ ਨਮਕ ਪੰਜ-ਪੰਜ ਗ੍ਰਾਮ ਗਰਮ ਪਾਣੀ ਨਾਲ ਲਉ। ਤੁਰੰਤ ਲਾਭ ਹੋਵੇਗਾ।

    • @sajansajanmasih5931
      @sajansajanmasih5931 8 หลายเดือนก่อน

      ​@@HarpreetKaur-zj6hb😊😊😊😊😊😊😊❤

  • @Balwinderkaur-du6fs
    @Balwinderkaur-du6fs ปีที่แล้ว +1

    Dr sir namskar Sir mai thyriod tab Thyronorm 50 mg 7 sal se lai rahi ha
    Mere gle me pain rahti hai kon c medicine leni chahidi pls vedio banana

  • @1merapind
    @1merapind ปีที่แล้ว +4

    ਡਾ:ਸਾਹਿਬ ਜੇਕਰ ੧੦-੧੫ ਪੌਂਡ ਘਟਾਉਣਾ ਫੇਰ ਕਿੰਨੇ ਦਿਨ ਪਾਣੀ ਪੀਣਾ ਜੀ

  • @ManpreetKaur-qe9ks
    @ManpreetKaur-qe9ks ปีที่แล้ว +2

    Mera wait 70 kg aa jdo da baby hon vla c hun tk ni ght hoeya 5 year da baby ho gya g garm pani ni peta jnda g roti subha sham main 3 khni a 6 rotiya full day fruit ni kheya jnda na na hi salad kuj vi

    • @karanbrarbajakhana6171
      @karanbrarbajakhana6171 ปีที่แล้ว +1

      ਦੀਦੀ ਚਾਹ ਛੱਡ ਦਿਉ ਜਾਂ ਬਹੁਤ ਘੱਟ ਘੱਟ ਪਿਉ ਇੱਕ ੱਕ ਰੋਟੀ ਤਿੰਨ ਟਾਇਮ ਖਾਉ ਦਹੀਂ ਵੱਧ ਪਿਉ ਖੀਰਾ ਵੱਧ ਖਾਉ ਉਸ ਨਾਲ ਭੁੱਖ ਘੱਟ ਲਗਦੀ ਆ ਮੈਂ ਦੱਸ ਕਿਲੋ ਘਟਾ ਲਿਆ ਇਸ ਤਰ੍ਹਾਂ

    • @ManpreetKaur-qe9ks
      @ManpreetKaur-qe9ks ปีที่แล้ว

      @@karanbrarbajakhana6171 acha g thanks 🙏

  • @sukhpreetbadwal946
    @sukhpreetbadwal946 ปีที่แล้ว +5

    Pani pen de nal cha pee skde without sugar ....pls reply

  • @amrinderranu5151
    @amrinderranu5151 10 หลายเดือนก่อน +1

    ਤੁਸੀਂ ਬਹੁਤ ਵਧਿਆ ਸਲਾਹ ਦਿੱਤੀ ਜੀ, ਧੰਨਵਾਦ ਜੀ"

  • @ManpreetKaur-xj3im
    @ManpreetKaur-xj3im ปีที่แล้ว +8

    He is absolutely correct I want to do this challenge.

  • @MiracleMoM__Mrs.ManjinderKaur.
    @MiracleMoM__Mrs.ManjinderKaur. 6 หลายเดือนก่อน

    ਮੈਂਨੂੰ ਆ episode ਕਾਫੀ ਜ਼ਿਆਦਾ ਵਧਿਆ ਲੱਗਾ................ ਥੋੜ੍ਹਾ lengthy ਹੋਣਾ ਚਾਹੀਦਾ ਸੀ......
    ◾ ਬਾਕੀ I will definitely try those Water challenge.... Not for 20 days but atleast for 2 or 3 days..... Slowly will increase it.....

  • @bkgill9085
    @bkgill9085 ปีที่แล้ว +27

    I have completed 21 days of water fasting myself! It was v amazing experience.

    • @SandeepKaur-wo5fo
      @SandeepKaur-wo5fo ปีที่แล้ว +1

      Thoda kina weight ght hoyea

    • @bkgill9085
      @bkgill9085 ปีที่แล้ว

      @@SandeepKaur-wo5fo mera 18 pounds ghat hoya ohna Dina ch but for women this story is not that straight as for men because of our hormones fluctuations according to our cycle, I believe men can get even more benefits out of it.

    • @bkgill9085
      @bkgill9085 ปีที่แล้ว +1

      30 kilos wala truth depend karda a k os person da starting point weight kina a, Je oh seriously obese person he ta jaroor ghat sakda, I have no doubt about it but it varies person to person depends on other conditions as well.

    • @guri50304
      @guri50304 ปีที่แล้ว

      Please share ur experience.. kiwe kita tuc???

    • @bkgill9085
      @bkgill9085 ปีที่แล้ว

      @@guri50304 its not like you can directly jump to 21 days fast all of sudden, first you have to set your body in ketosis mode. I did 24,36,72 hours and then 7 days fast before doing it. I am on high fat, moderate protein and negligible refined or simple carbs( like roti rice sugar or any other grains zero) only complex carbs of all green leafy vegetables and non starchy vegetables( like bhindi kadu petha tori bengan Shimla mirch, cauliflower, cabbage etc. jo marji khao te jini marzi khao eh)

  • @kalgidhardashmesh7288
    @kalgidhardashmesh7288 8 หลายเดือนก่อน

    ਜੀਭ ਤੇ ਕੰਟਰੋਲ ਰੱਖੋ ਸਾਰੇ ਮਸਲੇ ਹੱਲ ਹੋ ਜਾਣਗੇ।

  • @nobisarkaria3531
    @nobisarkaria3531 ปีที่แล้ว +3

    Yrrr kuj v hor krn di lor nhi tuc jo mrji khao bss 32 war chba k khao te roti to 1 ghnta bad cup green tea Lao 200%fyda hoega roti di burki shoti tod I 32 war chba k khao

  • @GurpreetBahrdwaj
    @GurpreetBahrdwaj ปีที่แล้ว +2

    Thnak you so much sir mere merrige ko 40 days rh gye ab mujw j follow kra hi pdega muje weight loss krn ahi hia

    • @Sukh.33
      @Sukh.33 6 หลายเดือนก่อน

      Apka weight loss ho gya??

    • @GurpreetBahrdwaj
      @GurpreetBahrdwaj 6 หลายเดือนก่อน +2

      @@Sukh.33 hanji par ik 😂 bat btati hu sir pta nhi maine bhut koshish ki nhi ho paya mujse pr ik bat share karna chahugi meri ab merrige ho gyi mere weight 86 tha or jaise hi merrige hui 6 month ho gye pta nhi itna Kam Kiya Maine jaha apko pta hi hai sasuraal mai Kam krna padta ab mere weight 68 ho gya itna ghr pr koi kam nhi krti thy jaha krna pda khud hi weight lose ho gya 😐😁

  • @jasvinderkaurmansa
    @jasvinderkaurmansa ปีที่แล้ว +3

    ਸਹੀ ਖਾਣ ਪੀਣ ਤੇ ਕਸਰਤ ਹੀ ਘੱਟ ਕਰਦੀ ਭਾਰ,ਮੇਰਾ ਨਿੱਜੀ ਤਜ਼ਰਬੇ। ਸਾਈਕਲ ਚਲਾਉਣਾਂ ਤੇ ਰੋਜ਼ ਕਸਰਤ, ਰਾਤ ਨੂੰ ਖਾਣਾ ਦਿਨ ਖੜ੍ਹੇ ਖਾਣਾ ਚਾਹੀਦਾ,ਹੋਲੀ ਹੋਲੀ ਭਾਰ ਵਧਿਆ ਤੇ ਹੋਲੀ ਹੋਲੀ ਹੀ ਘਟਣਾ ਸਹੀ ਹੁੰਦਾ।ਬਾਕੀ ਸਭ ਫਜ਼ੂਲ ਗੱਲਾਂ ਨੇ

  • @HarpreetKaur-bf4sf
    @HarpreetKaur-bf4sf 6 หลายเดือนก่อน

    We can drink it with pulp or drink it after straining

  • @baljinderaulakh5540
    @baljinderaulakh5540 ปีที่แล้ว +14

    ਕੇਲ ਕੀ ਹੁੰਦਾ ਆ ਦੱਸਿਆ ਜੀ ਜੇਕਰ ਕੋਈ ਜਾਣਦਾ ❤❤❤❤

    • @GurinderRaivlogs
      @GurinderRaivlogs ปีที่แล้ว +1

      Pattedar sabji .palak vrgi .kale google krlo

    • @AJKAUR-u9m
      @AJKAUR-u9m 9 หลายเดือนก่อน

      Kale grocery store Te Milda Hai Ji. PALAK WARGA, SARON WARGA, LEAVES STRONG ATEY DARK GREEN COLOR DE.

    • @GurdevSingh-rn5ct
      @GurdevSingh-rn5ct 8 หลายเดือนก่อน

      Kel ik salad kism huniaa salad vangu khadha janda sabji dia vadia dukana to mil janda

  • @anoopgill7466
    @anoopgill7466 3 หลายเดือนก่อน +2

    Pls tell me four medicines name , you just told.Natrum Phos 6X, Calcaria Carb 30, Phytolac berry 30, Feukas wax 30. Is this correct?

  • @parwinderkaur2035
    @parwinderkaur2035 ปีที่แล้ว +4

    Roti bilkull shad k weeknes kini hovegi skin loos ho jayegi water v ta weight de acoding hi peena chahida lod to vad water v mada

    • @NirogJiwan_Healthylife
      @NirogJiwan_Healthylife ปีที่แล้ว

      Jekar tuhanu motapa vadh hai ta tuhanu hipp bath krna chihida hai.
      Chah kofi da istemaal ghat kr deo
      Mitha ghat Khao
      Taliyan hoyian chizan ton prehej kro

  • @sq9821
    @sq9821 9 หลายเดือนก่อน

    Hello sir , ur videos r very good and informative, plz talk on this topic of flu, my daughter is 11 years old and I am in dubai she always have too much flu,I will wait to watch this topic thanks

  • @sellisaab8414
    @sellisaab8414 ปีที่แล้ว +18

    ਜੀ ਮੈਂ ਸਾਮ ਦੀ ਰੋਟੀ ਖਾ ਕੇ ਹਰ ਰੋਜ ਸਾਡੇ 5 - 7 ਘਰਾਂ ਲੇ ਕੌਅਲੇ ਕਸਿਆ ਆਓਨਾ ਵਜਨ ਫਿਰ ਵੀ 80 ਦਾ 80 ਓ ਈ ਆ 😂😂

    • @sukhkamboj3137
      @sukhkamboj3137 ปีที่แล้ว +1

      😂😂😂😂😂

    • @karmjeetkaur5837
      @karmjeetkaur5837 ปีที่แล้ว +1

      😂😂😂❤❤

    • @sellisaab8414
      @sellisaab8414 ปีที่แล้ว +1

      @@karmjeetkaur5837 pehla 2 din ta bahut kus kitta , fer ni koi parhej rakheya geya ji 😂

    • @sellisaab8414
      @sellisaab8414 ปีที่แล้ว +1

      @@sukhkamboj3137 bahot muskil kam ay veer eh 'apney ton ni bhukh bardast hoi 😂😂

  • @gurnamkaur8668
    @gurnamkaur8668 ปีที่แล้ว +2

    ਕਿਰਪਾ ਕਰਕੇ ਕੇਲ ਬਾਰੇ ਦਸਿਆ ਜਾਵੇ ਇਹ ਹੈ ਕੀ

  • @paramjeetkaur4613
    @paramjeetkaur4613 ปีที่แล้ว +3

    Punjab India ch eh farmule use kr skde g plz tell me Dr sahib g

  • @GagandeepKaur-z1f
    @GagandeepKaur-z1f 6 หลายเดือนก่อน

    ਡਾਕਟਰ ਸਾਹਿਬ ਦੇ 20 ਦਿਨ ਦੇ ਫਾਰਮੂਲੇ ਤੋਂ ਬਾਅਦ ਫਿਰ ਉਹ ਹੀ ਪ੍ਰੋਬਲਮ ਸ਼ੁਰੂ ਹੋ ਜਾਂਦੀ ਆ ਉਸਦਾ
    ਇਲਾਜ ਕੀ ਆ

  • @nkbrarboutique251
    @nkbrarboutique251 ปีที่แล้ว +4

    Very good information doctor sab thanks you 🙏

  • @27GAGAN
    @27GAGAN ปีที่แล้ว

    Ajjwain kalonji with water half half spoon.
    Don't eat after 6 pm .
    Main formula..from an MD doctor 💊
    Do twenty days
    Only water fasting...drink water

  • @joginderarora9936
    @joginderarora9936 ปีที่แล้ว +7

    Liposuction or Barbiratic surgery? USEFUL OR HARMFUL

    • @jesuschild6313
      @jesuschild6313 8 หลายเดือนก่อน

      Harmful , one of my friend's mother died because of surgery.

  • @Dhil04321
    @Dhil04321 6 หลายเดือนก่อน +2

    ਸਰ ਤੁਸੀਂ ਜੋ ਦਵਾਈਆਂ ਬੋਲੀਆਂ ਸੀ ਪਲੀਜ਼ ਰਿਕੁਐਸਟ ਹੈ ਕਿ ਇੱਕ ਵਾਰੀ ਲਿਖ ਕੇ ਵੀ ਪਾ ਦਓ

    • @preet_1988
      @preet_1988 6 หลายเดือนก่อน +2

      1. Natrum phosphoricum 6x
      2. Calcarea carbonicum 30
      3. Phytolacca berry 30
      4. Fucus vesiculosus mother tincture

  • @GAMING_CLUE01
    @GAMING_CLUE01 ปีที่แล้ว +10

    ਸਰ ਥੋਡਾ ਚੈਲੰਜ ਕਬੂਲ ਐ,,,ਵੀਹ ਦਿਨ ਆਲਾ ਅੱਜ ਤੋਂ ਸ਼ੁਰੂ,,,ਵੀਹ ਦਿਨ ਬਾਅਦ ਕਮੈਂਟ ਕਰਕੇ ਦਸਾਂਗੀ ,,

    • @samardhillon6137
      @samardhillon6137 ปีที่แล้ว

      Peya kujh frk tuhada hoya wait loose

    • @kimmie7490
      @kimmie7490 ปีที่แล้ว

      Koi frk peya sis .I want to strt plz tell me

    • @sarbjitsingh-yc7gc
      @sarbjitsingh-yc7gc 8 หลายเดือนก่อน

      How hv u lose weight

    • @gagangoldy3867
      @gagangoldy3867 3 หลายเดือนก่อน

      Madam ta ans nai de Rahi . Pta be kr lo 😂 hila ke dekh lo .

    • @gagangoldy3867
      @gagangoldy3867 3 หลายเดือนก่อน

      ​@@kimmie7490haiiii...

  • @SimranKaur-vb3zf
    @SimranKaur-vb3zf ปีที่แล้ว

    Sr meri age 29 saal aa ... Meri ek daughter aa jo ki 4 saal di hai...Mera c-section hoya c usto vadd Mera weight over ho geya...es time 88 kg houga... Sar meri diet vi kuj nahi...bs morning cho 1 glas Pani te tea...phr 11vje 3 rotiya te phr sara din kuj nahi...8 vje dinner 3 rotiya bss... Phr vi weight gain hunda .. loss nahi ho reha...mai ta exercise vi krdi aa

  • @genious326
    @genious326 ปีที่แล้ว +4

    ਕੀ ਕੋਈ fruit ਵਗੈਰਾ ਵੀ use ਨਹੀਂ ਕਰਨਾ 20days?

  • @navneetkaur3032
    @navneetkaur3032 10 หลายเดือนก่อน

    ਬੱਚਿਆਂ ਦੀ ਹਾਈਟ ਬਾਰੇ v dso plz

  • @GurmeetKaur-qk3nt
    @GurmeetKaur-qk3nt ปีที่แล้ว +3

    Dr sahab,agar Arthritis di bimari to strorid medicine kha rahe hai,fhir bhi pani wala formula kar sakde ha ke nahi, weight kam karne ke liye Pls bataega 🙏

    • @SimranjitGill-kj1zo
      @SimranjitGill-kj1zo ปีที่แล้ว

      Madison khu kha rehe o tusi milet khane suru kru koe medicine de jrurt nhi a please whait v bahjaegaut ghat

  • @JogaSingh-k6y
    @JogaSingh-k6y ปีที่แล้ว

    Dr saab m joga Singh Maine khana shod k dekha h 21 days m 12 kg wt kam kiya tha ek hafte Tak wt kam nhi hua us k bad hua

  • @JaswantSingh-kb7vg
    @JaswantSingh-kb7vg ปีที่แล้ว +7

    Sugar , wheet refind oil , dubba bnd pecked chieg bnd🙏👌

  • @amreekbraich2607
    @amreekbraich2607 11 หลายเดือนก่อน

    Mai eh formula try kita mera weight 50kg c after 20 days main 30 kg da hi reh gya hun hawa vich ud da firda

    • @HarjinderSingh-bm5ns
      @HarjinderSingh-bm5ns 11 หลายเดือนก่อน

      Veer g jdo tusi 20 din baad roti shuru kitti tuhada wait phir dubara nhi again hoya please reply

    • @HarjinderSingh-bm5ns
      @HarjinderSingh-bm5ns 11 หลายเดือนก่อน

      Such tuhada wait 20 kg ghut gya ae please reply

    • @HarjinderSingh-bm5ns
      @HarjinderSingh-bm5ns 11 หลายเดือนก่อน

      Reply krdo pji

    • @JassikaurRathore
      @JassikaurRathore 5 หลายเดือนก่อน

      Please reply me brother ji

    • @JassikaurRathore
      @JassikaurRathore 5 หลายเดือนก่อน

      ​@@HarjinderSingh-bm5nsthuda weight khana khaan to baad gain hoya ke nhi and kine din ch ghtya c