Punjab is a natural, healthy, perfect, Nation, in one of the best environment region of the planet, has all the features like language, behaviour, habits, life Principles, the most important Sikh Guru philosophy, divine Gurbani, practical life of Gurus, and sacrifices of Punjabis there after. This whole healthy inheritance makes a strongest basis to build leading power house type Nation to guide mankind on the planet.
Smaaaaa bht kmaaaal di cheeez hai ,jaldi aaaao ga smaaaa fr dubara Nishaaaan tusi daikh hi lyai honay hai Geopolitical situations in South Asia Morchai Youth wich dharam lye ubhaaaar Khul k gal baaat honi last 36 years di 🙏🏻
Very truthful and intellegent interview..... you no need to listen fake pople, keep writtings ....not everyone can write...we need to know about each lehar.
need to make a list of points when ajmer singh was saying something really important and was interrupted, maybe in future he can elaborate on those points. yadvinder singh is a good journalist, thankful to him to for this interview but at many times i did feel bad about the interruptions and sudden change of topic, how abruptly he ended such an important conversation. not even a closing sentence.
Absolutely right👍👍🙏🙏 Eh ta asi vi dekhya hai jido hindu nu takat mili is ne sikha naal ki kita jido ki oh taqat satta os ne apne dum te hasil nahi si kiti,
Baba ji tuhade lahi bhtt respect ah baki baba ji tuhade nal khade ah kissa landi buchi de gal dil tay la k likhna na shado baki meri reej ah zindgi de tuhanu milna main tuhadia kitaba mangwa k apne pind wandia ah pr main app nai parh sakya haje kio ki main bar ah pr tuhanu sunda bht ah tuhade nal attachment bhtt ho gai ah thoughts de
S. Ajmer Singh, irrespective of criticism concentrate on history of Dharam Yudh Morcha. Your history books will be there for ever. Let future generations analyse the movement based on different sources.
Yadvinder da kadd ny hega ki oh historian Ajmer singh g da interview ley sakkey. Dadri da chella otho comrade. Interview band kini chaldi kiti. Chuppa reporter
ਫ਼ਤਹਿ ਦਾ ਜਵਾਬ ਫ਼ਤਹਿ ਨਾਲ ਦਈਦਾ ਯਾਦਵਿੰਦਰ ਸਿੰਘ,ਬਹੁਤ ਵਾਰ ਨੋਟ ਕੀਤਾ ਥੋਨੂੰ
ਬਹੁਤ ਤੱਤ ਭਰਪੂਰ ਇੰਟਰਵਿਊ ਸਰਦਾਰ ਅਜਮੇਰ ਸਿੰਘ ਜੀਓ ਪਰ ਜੋ ਤੁਸੀਂ ਕਿਹਾ ਕਿ ਖਾੜਕੂ ਲਹਿਰ ਵਾਰੇ ਨਿਚੋੜ ਕੱਢ ਕੇ ਲਿਖਣਾ ਸੀ ਹੁਣ ਵਿਚਾਰ ਤਿਆਗ ਦਿੱਤਾ ਉਹ ਲਿਖਣਾ ਚਾਹੀਦਾ ਬੇਨਤੀ ਪਰਵਾਨ ਕਰਨੀ ਜੀ। 🙏🏻
ਸ੍ ਅਜਮੇਰ ਸਿੰਘ ਬਹੁਤ ਵਧੀਆਂ ਇੰਟਰਵਿਉਂ ਕੀਤੀ ਹੈ। ਪੱਤਰਕਾਰ ਵੀਰ ਦਾ ਧੰਨਵਾਦ ਹੈ।
ਡਾਕਟਰ ਅਜਮੇਰ ਸਿੰਘ ਜੀ is great
ਠੋਕ ਕੇ ਰੱਖੋ ਬਾਪੁ ਜੀ ਕਾਮਰੇਡਾਂ ਨੂੰ
Yadwinder, Naam ਲੈਣ ਅਤੇ interview khatam karan da tareeka ਬਦਲੋ।
ਬਹੁਤ satokarjog ਹਸਤੀ ਹਨ ਸਰਦਾਰ ਸਾਹਿਬ।
The current best intellect of Sikhs.
Bhai Ajmer Singh .
ਸਮਝ ਆ ਰਹੀਆਂ ਨੇ ਡੂੰਘੀਆਂ ਗੱਲਾਂ…. ਚੰਗੀਆਂ ਲੱਗਦੀਆਂ ਨੇ ਸਾਰੀਆਂ ਗੱਲਾਂ, ਤੇ ਇਸੇ ਤਰਾਂ ਕਰਦੇ ਰਹੋ….ਲਿਖਦੇ ਰਹੋ…..
ਅਜਮੇਰ ਸਿੰਘ ਜੀ ਸੋਚ ਆਮ ਆਦਮੀ ਦੀ ਸੋਚ ਆ ਤੇ ਉਸ ਨੂੰ ਪਹਿਲ ਦੇ ਰਹੇ ਹਨ। ਗ਼ਲਤ ਨੂੰ ਗ਼ਲਤ ਤੇ ਸਹੀ ਨੂੰ ਸਹੀ ਕਹਿਣ ਤੇ ਪਹਿਰਾ ਦੇ ਰਹੇ ਹਨ ਇਹੋ ਹੀ ਬੁਧੀਜੀਵੀ ਦਾ ਧਰਮ ਹੈ। ੳੁਹ ਪੰਜਾਬੀ ਤੇ ਸਿੱਖ ਕੌਮ ਨੂੰ ਸਹੀ ਸੇਧ ਦੇ ਰਹੇ ਹਨ
ਸ.ਅਜਮੇਰ ਸਿੰਘ ਜੀ ਵਰਗੇ ਸਿੱਖ ਵਿਸ਼ਲੇਸ਼ਕ ਬਹੁਤ ਘੱਟ ਨੇ ਸਾਨੂੰ ਮਾਣ ਹੈ ਏਸ ਬਾਪੂ ਜੀ ਤੇ
ਬਹੁਤ ਵਧੀਆ ਬਾਪੂ ਜੀ ਧੰਨਵਾਦ
Sardar ajmer singh ji
Tuhade bahut sohne vichar aa
ਬਹੁਤ ਸੋਹਣੇ ਵਿਚਾਰ ਨੇ ਸ. ਅਜਮੇਰ ਸਿੰਘ ਜੀ ਪਰਮਾਤਮਾ ਚੜ੍ਹਦੀਕਲਾ ਬਕਸ਼ੇ।
ਬਹੁਤ ਵਧੀਆ ਉਪਰਾਲਾ ਹੈ,, ਵਾਹਿਗੁਰੂ ਤੁਹਾਨੂੰ ਹਮੇਸ਼ਾ ਚੜਦੀ ਕਲਾ ਵਿੱਚ ਰੱਖਣ
Thank you for putting this interview on this youtube channel, because I stop going on Pro Punjab after January 26, 2021. 🙏
ਵਾਹਿਗੁਰੂ ਵਾਹਿਗੁਰੂ,ਵਾਹਿਗੁਰੂ,ਵਾਹਿਗੁਰੂ,ਵਾਹਿਗੁਰੂ,,
ਬਾਪੂ ਜੀ ਤੁਹਾਡਾ ਕਦ ਬਹੁਤ ਉਚਾਈ ਤੇ ਹੈ
Waheguru ggg
ਬਿਲਕੁਲ ਠੀਕ ਕਿਹਾ ਧੰਨਵਾਦ
S. Ajmer singh 👏 top notch sikh historian
So much respect for bapu Ajmer Singh ji🙏🙏🙏🙏🙏
My Hero Sardar Ajmer Singh ji
Very good knowledge of history
Sardar ajmer singh
Great man
Salut aa tuhanu
ਬਹੁਤ ਹੀ ਵਧੀਆ ਇੰਟਰਵਿਊ ….।ਸਰਦਾਰ ਅਜਮੇਰ ਸਿੰਘ ਜੀ ਲਾਜਵਾਬ ..(ਬਾਕੀ ਫਿਰ ਲਿਖਾਂਗਾ , ਬਹੁਤ ਕੁਝ )…
S.Ajmer Singh ji tusi kaum da sarmaya ho🙏🙏 waheguru tuhanu tandrusti den🙏🙏
👍🏻ਵਾਹਿਗੁਰੂ ਜੀ
ਬਾਕਮਾਲ ਜੀ 🙏🏻🙏🏻
Punjab is a natural, healthy, perfect, Nation, in one of the best environment region of the planet, has all the features like language, behaviour, habits, life Principles, the most important Sikh Guru philosophy, divine Gurbani, practical life of Gurus, and sacrifices of Punjabis there after. This whole healthy inheritance makes a strongest basis to build leading power house type Nation to guide mankind on the planet.
Smaaaaa bht kmaaaal di cheeez hai ,jaldi aaaao ga smaaaa fr dubara
Nishaaaan tusi daikh hi lyai honay hai
Geopolitical situations in South Asia
Morchai
Youth wich dharam lye ubhaaaar
Khul k gal baaat honi last 36 years di
🙏🏻
True jis din Bhai Budh singh wala shaheed hoye san tan that time we understand…ke hon Laher khatam wall hai..
Bhai gg, tuhadi jgaah bhut uchhi ate pavittar hai. Guru maharaaj tuhanu wadhu umar ate chanan bakshe taa joo asi tuhade gyaan da nigg maan sakiye.
ਬੜੀ ਬੇ-ਸਬਰੀ ਨਾਲ ਇੰਤਜ਼ਾਰ
ਲਹਿਰ ਚ ਨਿਘਾਰ ਦੇ ਕਾਰਨ
1.ਖਾਡ਼ਕੂ ਜਥੇਬੰਦੀਆਂ ਦੀ ਆਪਸੀ ਫੁੱਟ
2 ਬਾਦਲ ਟੌਹਡ਼ਆ ਲੌਗੋਵਾਲ ਆਦਿ ਦੀ ਗਦਾਰੀ
3 ਆਮ ਲੋਕਾਂ ਚ ਜਾਗਰੂਕਤਾ ਦੀ ਘਾਟ
4 ਬੇਨਜੀਰ ਭੁੱਟੋ ਦਾ ਮਦਦ ਤੋਂ ਨਾਂਹ ਕਰਨਾ
5. ਆਪਣੀ ਜਿੱਤ ਹੋਣ ਤੋਂ ਪਹਿਲਾਂ ਆਪਣੇ ਕਨੂੰਨ ਲਾਗੂ ਕਰਨਾ ਜਿਵੇਂ ਬਰਾਤ ਵਿਆਹ ਅਖਾਡ਼ਏ ਸਰਾਬ ਮੀਟ ਤੰਬਾਕੂ ਬੀਡ਼ਈ ਆਦਿ ਇਹ ਨੀ ਵੀ ਇਹ ਸਭ ਗਲਤ ਹੀ ਸੀ ਨਹੀਂ ਪਰ ਕੁਝ ਲੋਕਾਂ ਦਾ ਲਹਿਰ ਤੋਂ ਮੋਹ ਭੰਗ ਸੰਘਰਸ ਵਿੱਚ ਇੱਕ ਇੱਕ ਬੰਦੇ ਦਾ ਮੁੰਲ ਆ
5. ਸੰਤ ਜਰਨੈਲ ਸਿੰਘ ਭਿੰਡਰਾਂ ਵਾਲਿਆਂ ਦੀ ਸਹੀਦੀ ਤੋਂ ਬਾਅਦ ਯੋਗ ਲੀਡਰ ਨਾ ਮਿਲਣਾ
6.ਸਰਕਾਰ ਦੀ ਲਹਿਰ ਨੂੰ ਬਦਨਾਮ ਕਰਨ ਦੀ ਨੀਤੀ ਹਿੰਦੂ ਭਰਾਵਾਂ ਦੀ ਹੱਤਿਆ ਲੁੱਟਾਂ ਖੋਹਾਂ ਬਲਾਤਕਾਰ ਪੁਲਸ ਪਰਿਵਾਰਾਂ ਦੀ ਹੱਤਿਆ ਦਾ ਸੱਚ ਲੋਕਾਂ ਸਾਹਮਣੇ ਲਿਆਉਣ ਚ ਨਾ ਕਾਮਯਾਬ ਹੋਣਾ
6.ਸਿੱਖ ਸੰਘਰਸ ਚ ਸਾਮਲ ਸਿੰਘਾਂ ਤੇ ਉਹਨਾ ਦੇ ਪਰਿਵਾਰਾ ਤੇ ਬੇਤਹਾਸਾ ਤਸੱਦਦ
7. ਸਿੰਘਾਂ ਦੇ ਪੂਰੇ ਪਰਿਵਾਰ ਖਤਮ ਕਰਨਾ
8.ਕਾਮਰੇਡਾਂ ਦਾ ਲਹਿਰ ਦੇ ਖਿਲਾਫ ਹੋਣਾ
9.ਲਹਿਰ ਵਿੱਚ ਡਾਊਨ ਫਾਲ ਆਉਣ ਤੇ ਮੇਨ ਖਾਡ਼ਕੂ ਯੋਧਿਆਂ ਦਾ ਅੰਡਰ ਗਰਾਉਂਡ ਨਾ ਹੋਣਾ
10.ਹਿੰਦੂ ਭਾਈਚਾਰੇ ਦਾ ਲਹਿਰ ਦੇ ਖਿਲਾਫ ਹੋਣਾ
11.ਗੁਰਬਚਨ ਸਿੰਘ ਮਾਨੋਚਾਹਲ ਗੁਰਜੰਟ ਸਿੰਘ ਬੁੱਧ ਸਿੰਘ ਵਾਲਾ ਅਨੋਖ ਸਿੰਘ ਬੱਬਰ ਹੋਰ ਅਨੇਕਾਂ ਹੀ ਸਿੰਘਾਂ ਦਾ ਸਹੀਦ ਹੋਣਾ
12.ਪੁਲਸ ਦੇ ਕੈਟਾਂ ਦਾ ਘੁਸਪੈਠ ਕਰਨਾ
13.ਮੁਖਬਰਾਂ ਨੂੰ ਅੰਨੀ ਸਰਕਾਰੀ ਸਹਿ ਉਦਾਹਰਨ ਕਾਮਰੇਡ ਬਲਵਿੰਦਰ ਸਿੰਘ
14.kps ਗਿੱਲ ਸੈਣੀ ਪੂਹਲਾ ਵਰਗਿਆਂ ਨੂੰ ਸੋਧਾ ਲਾਉਣ ਚ ਅਸਫਲ ਹੋਣਾ
ਸਰਦਾਰ ਅਜਮੇਰ ਸਿੰਘ ਸਿੱਖ ਕੌਮ ਦਾ ਸਰਮਾਇਆ,
Waah bhai Ajmer Singh Ji 🙏
Thanks Sir
Deep Bai independent mind 👍🧡❣❤
ਵਾਹਿਗੁਰੂ
Thanks sir
Waheguru ji mehar karn baapu Ji te good interview
ਅਜਮੇਰ ਸਿੰਘ ਜੀ ਸਿਰਾ ਕਰਤਾ
👍👍👍 great Bhai saab ji.
Yadwinder singh good 👍 job !!
ਸੰਤ ਜੀ ਦਾ ਪਵਿੱਤਰ ਨਾਂ ਸੁਣਦਿਆ ਹੀ ਸਿਰ ਝੁਕਦਾ ।
ਪੱਤਰਕਾਰ ਯਾਦਵਿੰਦਰ ਵਿੱਚੋ miss behave ਦੀ ਝਲਕ ਕਾਫੀ ਦਿਖ ਰਹੀ ਆ ਅੱਜ ਕੱਲ
Great analysis.
ਬਹੁਤ ਵਧੀਆ ਵੀਰ ਜੀ ਧੰਨਵਾਦ
Nice man
👍👍👍
🙏🏻🙏🏻🙏🏻🙏🏻🙏🏻
ਬਹੁਤ ਵਧੀਆ ਜੀ
Top notch historian S. Ajmer Singh
Sardaar Ajmer singh a honest history analyst.
Bilkul sahi kiha
Tuci likhna na band kro bapu ji we learn so much from you there so many fake person want to stop you but we need more person like you 🙏🏻
Great 👍
WaheGuru Ji ka Khalsa WaheGuru Ji ki Fateh
Very truthful and intellegent interview..... you no need to listen fake pople, keep writtings ....not everyone can write...we need to know about each lehar.
ਸਵਾਗਤ
Good interview..
We need all secrets 😍 how people fought… that time
Sardar azmair singh ji salute hai
Dharam Yudh Morcha Te hor Dsso ji 🙏
ਬਹੁਤ ਉੱਚੇ ਵਿਚਾਰ ਭਾਈ ਸਾਹਿਬ ਦੇ।
Bahut KHOOB AJMER SINGH WOW
S a singh please make video on future Sikh population in Punjab
ਸ੍ਰ ਅਜਮੇਰ ਸਿੰਘ ਜੀ ਗੁਰੀਲਾ ਹਥਿਆਰਬੰਥ ਯੁੱਧ ਦੇ ਮੋਹਰੀ ਆਗੂਆਂ ਚੋ ਹਨ
ਮੈਂ 69-70 ਚ ਛੋਟਾ ਜਿਹਾ ਸੀ ਜਦੋਂ ਨਕਸਲੀ ਲਹਿਰ ਸਿਖ਼ਰ ਤੇ ਸੀ ,, ਉਸ ਤ ਬਾਅਦ ਫਿਰ ਖਾੜਕੂ ਲਹਿਰ ਵੇਖੀ ਰ/,, ਹੰਢਾਈ ਆ ਅੰਦਰਲਿਆਂ ਚੋਂ ਇਨਾਂ ਬਾਰੇ ਸੁਣਦਾ ਰਿਹਾ ਹਾਂ ਰੱਬ ਇਨ੍ਹਾਂ ਨੂੰ ਤੰਦਰੁਸਤੀ ਬਖ਼ਸ਼ੇ
🙏
need to make a list of points when ajmer singh was saying something really important and was interrupted, maybe in future he can elaborate on those points. yadvinder singh is a good journalist, thankful to him to for this interview but at many times i did feel bad about the interruptions and sudden change of topic, how abruptly he ended such an important conversation. not even a closing sentence.
Nice ji.. good information ℹ️
vgood
Ajmir Singh is true intellect, his analysis is spot on.
Great 👍 views bhai sahib Ajmer singh and host
Pro punjab and on air is pro comred chanel
Absolutely right👍👍🙏🙏
Eh ta asi vi dekhya hai jido hindu nu takat mili is ne sikha naal ki kita jido ki oh taqat satta os ne
apne dum te hasil nahi si kiti,
Already watched on pro punjab one month back
Ajmer Singh kaint banda
Baba ji tuhade lahi bhtt respect ah baki baba ji tuhade nal khade ah kissa landi buchi de gal dil tay la k likhna na shado baki meri reej ah zindgi de tuhanu milna main tuhadia kitaba mangwa k apne pind wandia ah pr main app nai parh sakya haje kio ki main bar ah pr tuhanu sunda bht ah tuhade nal attachment bhtt ho gai ah thoughts de
S. Ajmer Singh, irrespective of criticism concentrate on history of Dharam Yudh Morcha. Your history books will be there for ever. Let future generations analyse the movement based on different sources.
Ajmer Singh Ji 🙏🏼🙏🏼🙏🏼🙏🏼🙏🏼🙏🏼
👏🏻👏🏻👏🏻
Awesome
👍
Bapu g benty hai ki apna likhana band na kario g sachai de raste muskhil honde han rab da bhorasa rakho g wahaguru g mehar karan gay
22 ji tusi sulje hoe patarkar tsi professor ji nu satkar nal bolo
ਨਾਸਤਿਕ ਦੇਸ਼ਾਂ ਚ ਜ਼ਿਆਦਾ ਖ਼ੁਸ਼ਹਾਲੀ ਹੈ। ਸਭ ਤੋਂ ਜ਼ਿਆਦਾ ਬੇਈਮਾਨੀ ਮੇਰੇ ਭਾਰਤ ਮਹਾਨ ਚ ਜਿੱਥੇ ਰੱਬ ਅੱਗੇ ਸਭ ਤੋਂ ਵੱਧ ਮੱਥੇ ਰਗੜੇ ਜਾਂਦੇ ਨੇ। ਸਿੱਖਾਂ ਦੇ ਵਿੱਚ ਜੋ ਬ੍ਰਾਹਮਣਵਾਦ ਜੋ ਪਲ਼ਿਆ ਹੈ ਉਸਦਾ ਕੋਈ ਮੁਕਾਬਲਾ ਨਹੀਂ ਲੁਟੇਰਿਆਂ ਨਾਲ਼ ।
🙏🙏
Should not finish the interview abruptly
Thank you for This great Interview 🙏🙏
Please share number of S Saab ji he is one of rarest intellectual...
Regards Dr. Vivek Talwar
Saanu Apne Guru Sahib te Vishwas hai.
Saanu Bhai Ajmer Singh Ji te Bharosa hai
Marde Dm tk rahega.
Asee akritghan nhi
Jee gangu teli kadi nahi sudhar sakde.
Dear channel wale nu benti a v add ghat karo .... More than necessary ads ne ...2 mint baad ad a......kindly do the needful 🙏🙏🙏🙏🙏
Ajmer singh di SOch da Minar buhut Vadda
Yadvinder da kadd ny hega ki oh historian Ajmer singh g da interview ley sakkey. Dadri da chella otho comrade. Interview band kini chaldi kiti. Chuppa reporter
Bahut vadiya ji
Bolo ji .. khull ke bolo.. je tsi ni likho ge ta hor kaun likhu.. ik benti hai 🙏
Punjab Hull KHALISTAN NOT 3BILL OR COMNUST JA HUMKO TUMKO
Do bandeya bahut kuj sikhan nu milya ik bapu ajmer singh ik sukhpreet singh udoke
ਦੀਪ ਸਿੱਧੂ ਦੇ ਸਾਥ ਨੇ ਵੀ ਸ ਅਜਮੇਰ ਸਿੰਘ ਨੂੰ ਨੁਕਸਾਨ ਪਹੁੰਚਾਇਆ ਹੈ ।ਦੀਪ ਸਿੱਧੂ ਤੇ ਲੋਕਾਂ ਨੂੰ ਬਹੁਤ ਨਾਰਾਜ਼ਗੀ ਸੀ।