ਤੂਫਾਨਾਂ ਦਾ ਸ਼ਾਹ ਅਸਵਾਰ (੧ ) | ਕਰਤਾਰ ਸਿੰਘ ਸਰਾਭਾ ਨੂੰ ‘ਉਡਣਾ ਸੱਪ’ ਕਿਉਂ ਕਹਿੰਦੇ ਸਨ ਸਕੂਲ ਦੇ ਸਾਥੀ? ਅਜਮੇਰ ਸਿੰਘ

แชร์
ฝัง
  • เผยแพร่เมื่อ 15 พ.ย. 2024

ความคิดเห็น • 89

  • @DeepsinghGill
    @DeepsinghGill 3 ปีที่แล้ว +52

    Who else love to listen Bhai Ajmer Singh??
    I am addicted to his speechs & books..
    Respect from Australia

  • @blackiaagaming7675
    @blackiaagaming7675 3 ปีที่แล้ว +23

    🙏🙏🙏🙏🙏🙏🙏🙏🙏🙏🙏🙏🙏🙏
    ਬਾਪੂ ਅਜਮੇਰ ਸਿੰਘ ਜੀ ਤੇ ਭਾਈ ਮੇਹਰ ਸਿੰਘ ਜੀ ਤੁਸੀ ਬਹੁਤ ਹੀ ਨਿਵੇਕਲਾ ਤੇ ਸਹੀਦਾ ਸੱਚਾ ਇਤਿਹਾਸ ਸੰਗਤ ਦੇ ਰੁਬਰੂ ਕਰ ਰਹੇ ਹੋ ਜੀ ।ਧੰਨਵਾਦ ਜੀ ।

  • @inderjeetbanwait
    @inderjeetbanwait 3 ปีที่แล้ว +25

    ਇਹ ਹੈ ਸਾਡਾ ਵਿਰਸਾ , ਸਾਨੂ ਮਾਣ ਹੈ ਸਰਾਭੇ ਤੇ। ਰਹਿੰਦੀਆਂ ਦੁਨੀਆਂ ਤੱਕ, ਸਾਡੀਆਂ ਆਉਣ ਵਾਲੀਆਂ ਨਸਲਾਂ ਪ੍ਰੇਰਨਾ ਲੈਣਗੀਆਂ

  • @hanmindersinghpurba706
    @hanmindersinghpurba706 2 ปีที่แล้ว +5

    ਇਹਨੇ ਦਿਲਚਸਪ ਇਨਸਾਨ ਉਚੇ ਸੋਚ ਦੇ ਮਾਲਕ ਸਨ ਸਾਨੂੰ ਹੁਣ ਤੱਕ ਇਹ ਗੱਲਾ ਕਿਸੇ ਨੇ ਦੱਸੀਆ ਹੀ ਨਾ ਕਿਤੇ ਲਿਖੀਆ ਨੇ...
    ਬਹੁਤ ਧੰਨਵਾਦ ਬਾਬਾ ਅਜਮੇਰ ਸਿੰਘ ਜੀ 🙏🏽 ਵੀਰ ਮੇਹਰ ਸਿੰਘ ਜੀ🙏🏽

  • @jaskiratsingh7225
    @jaskiratsingh7225 3 ปีที่แล้ว +32

    ਸਦਾ ਜੀਵਣਾ ਨਹੀਂ ਸੰਸਾਰ ਅੰਦਰ
    ਖਿੱਲੀ ਰਹੇਗੀ ਸਦਾ ਗੁਲਜ਼ਾਰ ਨਾਹੀ,
    ਸਦਾ ਕੂੜ ਦੀ ਰਹੇ ਨਾ ਜ਼ਾਰਸ਼ਾਹੀ
    ਸਦਾ ਜਾਬਰਾਂ ਹੱਥ ਤਲਵਾਰ ਨਾਹੀ,
    ਰੰਗ ਬਦਲਦੀ ਰਹੇਗੀ ਸਦਾ ਕੁਦਰਤ
    ਬਣਦਾ ਵਖ਼ਤ ਕਿਸੇ ਦਾ ਯਾਰ ਨਾਹੀ,
    ਹੋਸੀ ਧਰਮ ਦੀ ਜਿੱਤ ਅਖੀਰ ਬੰਦੇ
    ਬੇੜੀ ਪਾਪ ਦੀ ਲੱਗਣੀ ਪਾਰ ਨਾਹੀ|
    -ਕਰਤਾਰ ਸਿੰਘ ਸਰਾਭਾ

  • @sukhmandeepsingh7678
    @sukhmandeepsingh7678 2 ปีที่แล้ว +3

    ਅਸਲੀ ਅਜਾਦੀ ਜੋਧੇ ਹਨ ਕਰਤਾਰ ਸਿੰਘ ਸਰਾਭਾ ਸਰਦਾਰ ਉਧਮ ਸਿੰਘ ਜੀ

  • @SatpalVerma000
    @SatpalVerma000 3 ปีที่แล้ว +2

    🙏🙏🙏
    ਬਾਕੀ ਕਿਤਾਬ ਚੋ ਪੜਾਂਗੇ
    ਤੂਫਾਨਾ਼ ਦਾ ਸ਼ਾਹ ਅਸਵਾਰ
    ਸ਼ਹੀਦ ਕਰਤਾਰ ਸਿੰਘ ਸਰਾਭਾ

  • @rupinderkhant1952
    @rupinderkhant1952 3 ปีที่แล้ว +9

    ਸਿਜਦਾ ਸ਼ਹੀਦਾਂ ਨੂੰ👑🙏

  • @sukhpalsingh3275
    @sukhpalsingh3275 ปีที่แล้ว

    ਬਹੁਤ ਸੁਲਝੇ ਹੋਏ ਇਤਿਹਾਸਕਾਰ ਸਰਦਾਰ ਅਜਮੇਰ ਸਿੰਘ ਜੀ ਵਾਹਿਗੁਰੂ ਜੀ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖਣ

  • @ParmSingh92
    @ParmSingh92 3 ปีที่แล้ว +12

    🙏⚔️ Proud to be a Sikh. Salute to martyrdom of great warrior Sardar Kartar Singh Sarabha. 🙏

  • @firekhalsa8478
    @firekhalsa8478 3 ปีที่แล้ว +4

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ ਕੋਟ ਕੋਟ ਪ੍ਰਣਾਮ ਹੈ ਮੇਰੇ ਵੀਰ ਨੂੰ

  • @ਬਲਰਾਜਸਿੰਘ-ਚ5ਢ
    @ਬਲਰਾਜਸਿੰਘ-ਚ5ਢ 3 ปีที่แล้ว +4

    ਵਾਹਿਗੁਰੂ ਹਮੇਸ਼ਾ ਚੜ੍ਹਦੀ ਕਲਾ ਬਖਸ਼ੇ

  • @dilapnapunjabi703
    @dilapnapunjabi703 3 ปีที่แล้ว +10

    Thank you for highlighting and bringing such a vast information on our unsung hero. Dhan aa veer mahanayak Sardar Kartar Singh Sarabha. 🙏🙏🙏🙏🙏

  • @BikramjeetSingh-vi4es
    @BikramjeetSingh-vi4es ปีที่แล้ว

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏।।

  • @MANPREETKAUR-od1jo
    @MANPREETKAUR-od1jo 3 ปีที่แล้ว +1

    ਬਹੁਤ ਬਹੁਤ ਧੰਨਵਾਦ ਜੀ ਏਨੀ ਭਰਪੂਰ ਜਾਣਕਾਰੀ ਦੇਣ ਲਈ🙏

  • @ManjitSingh-vq4ee
    @ManjitSingh-vq4ee ปีที่แล้ว +1

    ਸਰਦਾਰ ਅਜਮੇਰ ਸਿੰਘ ਜੀ ਸਤਿ ਸ਼੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਸਰਬੱਤ ਦਾ ਭਲਾ ਕਰਨਾ ਜੀ

  • @wahegurujiwaheguruji4306
    @wahegurujiwaheguruji4306 3 ปีที่แล้ว +3

    🙏🙏🙏🙏🙏👍👍👍👍👍
    ਵਾਹਿਗੁਰੂ ਵਾਹਿਗੁਰੂ

  • @blackiaagaming7675
    @blackiaagaming7675 3 ปีที่แล้ว +5

    🙏🙏ਵਾਹਿਗੁਰੂ ਜੀ ਕਾ ਖਾਲਸਾ 🙏🙏
    🙏🙏ਵਾਹਿਗੁਰੂ ਜੀ ਕੀ ਫਤਿਹ ਜੀ 🙏🙏

  • @sukhvirsingh1706
    @sukhvirsingh1706 3 ปีที่แล้ว +3

    Salute sardar kartar singh sarabha veer nu

  • @MadeinPanjab1699
    @MadeinPanjab1699 3 ปีที่แล้ว +2

    ਬੜੀ ਸੇਧ ਮਿਲ਼ੀ ਬਾਬਿਓ ਪ੍ਰਨਾਮ ਸ਼ਹੀਦਾਂ ਨੂੰ ਸਾਡੀ ਸਿੱਖ ਕੌਮ ਦੀ ਬੜੀ ਤਰਾਸਦੀ ਅਸੀਂ ਆਪਣੇ ਨਾਇਕਾਂ ਨੂੰ ਵਰਲਡ ਲੈਵਲ ਤੇ ਨੀ ਰੁਸ਼ਨਾ ਸਕੇ,,,ਅਸੀਂ ਆਪਣਾ ਇਤਿਹਾਸ ਆਪਣਾ ਧਰਮ ਆਪਣੀਆਂ ਕੁਰਬਾਨੀਆਂ ਆਪਣੀਆਂ ਪ੍ਰਾਪਤੀਆਂ ਦੁਨੀਆ ਭਰ ਨੂੰ ਦੱਸ ਨੀ ਸਕੇ,, ਸ਼ਾਇਦ ਏਹਦਾ ਕਾਰਨ ਕਿਤੇ ਨਾ ਕਿਤੇ ਸਾਡਾ ਰਾਜ ਵਿਹੂਣੇ ਹੋਣਾ ਏ

  • @anmoldeepsingh4995
    @anmoldeepsingh4995 3 ปีที่แล้ว +3

    ਧੰਨ ਤੇਰੀ ਸਿੱਖੀ

  • @maninderchandi4420
    @maninderchandi4420 2 ปีที่แล้ว +2

    Bhai Aamer singh ji , you are an intelligent person, and devoted sikh. Thank you very much for history of sikh histroy

  • @mohindersingh9263
    @mohindersingh9263 5 หลายเดือนก่อน

    ਬਹੁਤ ਵਧੀਆ ਵਿਚਾਰ ਹਨ

  • @pritpalkaurudasi9139
    @pritpalkaurudasi9139 3 ปีที่แล้ว +3

    A lot of Respect from me. Waheguru bless you my most respected Uncle ji. Rabb horr vee Chardi kala karee

  • @GurpreetSINGHOZSIKH
    @GurpreetSINGHOZSIKH 3 ปีที่แล้ว +2

    ਵਾਹਿਗੁਰੂ ਜੀ 🙏🙏

  • @gurbhejsingh1297
    @gurbhejsingh1297 3 ปีที่แล้ว +7

    ਬਹੁਤ ਖੂਬ ਜੀ🙏

  • @ParamjitSingh-ts1kx
    @ParamjitSingh-ts1kx ปีที่แล้ว

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ। ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਜੀ।

  • @punjab2144
    @punjab2144 ปีที่แล้ว

    Bhai Sahib Bhai Randhir Singh Ji Sikh Kaum di soan chiri kahaunde han 🙏🏼

  • @umbrkt7237
    @umbrkt7237 3 ปีที่แล้ว +4

    Salute to kartar sarabha ji saheed

  • @jasssingh1401
    @jasssingh1401 8 หลายเดือนก่อน

    ਪੰਥ ਦਾ ਬੱਬਰ ਸ਼ੇਰ ਜਰਨੈਲ ਸਰਦਾਰ ਕਰਤਾਰ ਸਿੰਘ ਸਰਾਭਾ

  • @sukhmandeepsingh7678
    @sukhmandeepsingh7678 2 ปีที่แล้ว

    ਮੇਰੇ ਪੰਜਾਬ ਵਾਸੀਉ ਨੌਜਵਾਨ ਵਿਰੋ ਜਾਗੋ ਅਸਲੀਅਤ ਇਹ ਹੈ ਕਿ ਸਾਡੌ

  • @BandlabBeats-t
    @BandlabBeats-t ปีที่แล้ว +1

    ❤❤❤❤❤❤❤❤

  • @rajsharmaraj768
    @rajsharmaraj768 2 ปีที่แล้ว

    Wah je wah, dhan dhan shahed s.kartar s ji sarabha 👏👏💐💐

  • @jagbirsingh9900
    @jagbirsingh9900 ปีที่แล้ว

    Thanks a lot for sharing history of movemo revolutionary

  • @harjapsingh3288
    @harjapsingh3288 2 ปีที่แล้ว +1

    Menu Deep da Character Sarabha verga bhut lgda🙏🏼

  • @harshdeepsingh8211
    @harshdeepsingh8211 3 ปีที่แล้ว +2

    Sikh kaum da mahaan shaheed sardar kartar singh sarabha

  • @ਸਿਕੰਦਰਸਿੰਘ-ਡ8ਢ
    @ਸਿਕੰਦਰਸਿੰਘ-ਡ8ਢ 2 ปีที่แล้ว

    ਬਹੁਤ ਵਧੀਆ ਜੀ

  • @AvneetKaur-ux1mh
    @AvneetKaur-ux1mh 3 ปีที่แล้ว +2

    Sirji you are great personality

  • @sarbjeetjasso997
    @sarbjeetjasso997 3 ปีที่แล้ว +1

    Thanks bapu g ta veer g

  • @theeternalguru5456
    @theeternalguru5456 3 ปีที่แล้ว

    ਮੇਹਰ ਸਿੰਘ ਨੂੰ ਮੂੰਹ ਰਾਹੀ ਪਿਚਕਾਰੀਆਂ ( ਹੁੰਗਾਰਾ ) ਥੋੜਾ ਘੱਟ ਕਰਨਾ ਚਾਹੀਦਾ... ਇਕ positive ਸੁਝਾਅ..

  • @Sing-ek2ed
    @Sing-ek2ed 3 ปีที่แล้ว +1

    Kartar Singh saraaba sikh kaum da taara

  • @allaboutlearning1
    @allaboutlearning1 3 ปีที่แล้ว +10

    The sikh work hard every time but why they are failed to achieve their desired results especially after 1839( After Sikh Empire)
    Sikh tired to achieve independence during 1850s (1848 to ~1855), 1914, 1939 1990s (1986 to 92).
    Why???

  • @hamdeepsingh8991
    @hamdeepsingh8991 3 ปีที่แล้ว

    ਧੰਨਵਾਦ ਬਾਪੂ ਜੀ

  • @jaswantgill8350
    @jaswantgill8350 3 ปีที่แล้ว

    DHANVAAD ji aap ji da

  • @shahdevsingh7951
    @shahdevsingh7951 3 ปีที่แล้ว

    Waheguru Waheguru Waheguru ji Waheguru Waheguru Waheguru ji Waheguru Waheguru Waheguru ji Waheguru Waheguru Waheguru ji Waheguru Waheguru Waheguru ji Waheguru Waheguru Waheguru ji Waheguru Waheguru Waheguru ji Waheguru Waheguru Waheguru ji Waheguru Waheguru Waheguru ji

  • @ajaysarhali8506
    @ajaysarhali8506 2 ปีที่แล้ว +1

    ਪੱਤਰ ਕਾਰ ਵੀਰ ਜੀ ਜਦੋਂ ਅਗਲਾ ਬੰਦਾ ਗੱਲ ਕਰਦਾ ਹੋਵੇ ਤਾਂ ਵਿੱਚ ਨਾ ਬੋਲੀ ਜਾਇਆ ਕਰੋ,ਮਜਾ ਕਿਰਕਿਰਾ ਹੋ ਜਾਂਦਾ ਆ,ਮੇਰਾ ਸੁਝਾਅ ਆ ਅੱਗੇ ਤੁਹਾਡੀ ਮਰਜੀ

  • @bsingh1310
    @bsingh1310 2 ปีที่แล้ว

    ਪ੍ਣਾਮ ਸਹੀਦਾਂ ਨੂੰ

  • @vikramjitsingh2817
    @vikramjitsingh2817 2 ปีที่แล้ว

    ਸਾਡੇ ਮਹਾਨ ਸੂਰਮੇ 🙏

  • @307grewal
    @307grewal 3 ปีที่แล้ว

    Bahut vadia uprla kita ji 🙏

  • @jassasran8616
    @jassasran8616 2 ปีที่แล้ว +1

    🙏👍

  • @amarjitsaini5425
    @amarjitsaini5425 3 ปีที่แล้ว +1

    Very nice as always. Gr8 work Meher Singh ji you are blessed by Waheguru ji.

  • @avneetsingh297
    @avneetsingh297 ปีที่แล้ว

    Really Really Gratefull..!!

  • @jagdeeshbrar1689
    @jagdeeshbrar1689 3 ปีที่แล้ว +1

    Wahegur ji

  • @jagsirgill1285
    @jagsirgill1285 3 ปีที่แล้ว

    Bahut vadiya ji

  • @knowledgepunjabi5044
    @knowledgepunjabi5044 3 ปีที่แล้ว +2

    ਬਾਬਾ ਜੀ ਤੁਸੀ ਆਪਣੇ ਭਾਸ਼ਣਾ ਦੇ ਵਿਚ ਜ਼ਿਕਰ ਕੀਤਾ ਸੀ ਕਿ ਉਸ ਸਮੇਂ ਦੀ ਸਿੱਖਿਆ ਨੀਤੀ ਅਨੁਸਾਰ ਅੱਠਵੀਂ ਜਮਾਤ ਤੋਂ ਬਾਅਦ ਸੀਨੀਅਰ ਅਤੇ ਜੂਨੀਅਰ ਜਮਾਤ ਵੀ ਹੁੰਦੀ ਸੀ?

  • @jagmeetsidhu6633
    @jagmeetsidhu6633 3 ปีที่แล้ว +1

    Waheguru ji ka khalsa waheguru ji ki fateh
    I highly recommend s. Ajmer Singh to visit gurudwara prabh milne ka chao , moga where gurmukhs are leaving no stone unturned to connect sikhs to sri guru granth sahib ji .

    • @jagmeetsidhu6633
      @jagmeetsidhu6633 3 ปีที่แล้ว

      Sikh nu guru de nam nal jorh ke khalsa banan di sikhia , swas gras vich nam japan di vidhi etc di sewa othe kiti jndi hai .
      Sikhi da brahmgyani dwara prachar vekh ke jarur hr sikh vang S. ajmer singh ji nu khushi mile gi nl hi brahm gyania da laha len da moka vi .

  • @swarnjitsingh1032
    @swarnjitsingh1032 ปีที่แล้ว

    Bauat vdea veer ji eh videos bauat jruri a baba ji jine research mainu nhi lgda aunde time ch koi kar pao 🙏🏻

  • @galaxynote2488
    @galaxynote2488 3 ปีที่แล้ว +2

    💗💥👉Request to AJMER SINGH JI.
    Plz share the recommended list of imp. Books(even those banned) through this channel.
    Atleast 50-60 most imp. Books based on atleast 5-6 different categories.
    Your work is amazing & it will be incomplete without guidance on deep study for today's youth .
    If u have list of imp. Videos ,pls share that too.

  • @shamshersingh1653
    @shamshersingh1653 2 ปีที่แล้ว

    Waheguru

  • @fail_blog
    @fail_blog 3 ปีที่แล้ว

    ਬਹੁਤ ਖੂਬ
    ਇਹ ਕਿਤਾਬ ਕਿੱਥੋਂ ਮਿਲੂ ਜੀ ਕਿਰਪਾ ਕਰਕੇ ਜਾਣਕਾਰੀ ਦਿਉ ਜੀ।

  • @gurdevsinghladdie9803
    @gurdevsinghladdie9803 ปีที่แล้ว

    🙏🙏❤️❤️

  • @mrsingh3477
    @mrsingh3477 3 ปีที่แล้ว +1

    Good job

  • @jeet428
    @jeet428 2 ปีที่แล้ว

    ਬਾਬਾ ਕਰਤਾਰ ਸਿੰਘ ਸਰਾਭੇ ਦੀ ਕੁਰਬਾਨੀ ਭਗਤ ਸਿਓ ਦੀ ਕੁਰਬਾਨੀ ਤੋ ਕਿਤੇ ਵੱਡੀ ਸੀ

  • @ManjeetSingh-dc2ht
    @ManjeetSingh-dc2ht 3 ปีที่แล้ว

    Bot vadiya ji

  • @ਜੰਗੀਰਸਿੰਘਟਿਵਾਣਾ
    @ਜੰਗੀਰਸਿੰਘਟਿਵਾਣਾ 3 ปีที่แล้ว +1

    👌👌👌👌👌👌

  • @ਜੰਗੀਰਸਿੰਘਟਿਵਾਣਾ
    @ਜੰਗੀਰਸਿੰਘਟਿਵਾਣਾ 3 ปีที่แล้ว +1

    🙏🙏🙏🙏🙏🙏🙏

  • @Chefsingh90
    @Chefsingh90 3 ปีที่แล้ว +1

    🙏🏻

  • @jollymittal9828
    @jollymittal9828 2 ปีที่แล้ว

    Bapuji Dhanbad

  • @GurpreetSingh-vk5vv
    @GurpreetSingh-vk5vv 2 ปีที่แล้ว

    Bhi saab pls reqst aa baba gurmukh singh tatli g de bare daso ...

  • @ਜੰਗੀਰਸਿੰਘਟਿਵਾਣਾ
    @ਜੰਗੀਰਸਿੰਘਟਿਵਾਣਾ 3 ปีที่แล้ว +1

    💐💐💐💐💐

  • @NOAHCRAZYMAGIC
    @NOAHCRAZYMAGIC 3 ปีที่แล้ว +1

    Wow some people show their jealous smoke through their dislike THUMBS DOWN, CHALLANGE TO THOSE COME FORWARD AND SHOW UR SKILL RATHER ON THUMS DOWN CLICK BUTTON ON UR PHONE🙏 ਖਾਲਸਾ ਜੀ

  • @princedhaliwal67
    @princedhaliwal67 3 ปีที่แล้ว

    Srdar ajmer singh de interview lo bai g knoon vapas hon te

  • @kamaljitsingh3191
    @kamaljitsingh3191 3 ปีที่แล้ว

    Good

  • @guriqbalsingh8026
    @guriqbalsingh8026 2 ปีที่แล้ว

    Good job brother

  • @darbara16
    @darbara16 3 ปีที่แล้ว +1

    Baba Sohan Singh Bhakna ji referred to him as 'Bala Jarnail'

  • @GagandeepSingh-wc8mk
    @GagandeepSingh-wc8mk 3 ปีที่แล้ว

    👌🏻👌🏻

  • @sukhmandeepsingh7678
    @sukhmandeepsingh7678 2 ปีที่แล้ว

    ਭਗਤ ਸਿੰਘ ਆਗਿਆ ਸਰਾਭਾ ਕਿਥੇ ਰਹਿ ਗਿਆ

  • @malkeetmalhi3018
    @malkeetmalhi3018 3 ปีที่แล้ว +1

    🙏🙏

  • @jassi7355
    @jassi7355 3 ปีที่แล้ว +2

    Soora so pehcaniye jo lare deen k hait
    Purja purja katt kare
    Kabhu na chade khait

  • @GurmeetSingh-vq9pj
    @GurmeetSingh-vq9pj 3 ปีที่แล้ว +1

    🙏🏻🙏🏻

  • @informationworldwide1585
    @informationworldwide1585 3 ปีที่แล้ว +3

    🙏🙏🙏

  • @charnjitsingh533
    @charnjitsingh533 3 ปีที่แล้ว +1

    🙏🙏🙏🙏

  • @singh3100
    @singh3100 3 ปีที่แล้ว +1

    🙏

  • @leviparrish4109
    @leviparrish4109 3 ปีที่แล้ว

    🙏🙏🙏🙏

  • @amanjohal5934
    @amanjohal5934 3 ปีที่แล้ว

    🙏🙏🙏