ਪੰਜਾਬ 'ਚ ਪਿਆ ਮੁਰਗੀਖਾਨੇ ਦਾ ਰੌਲਾ CM Bhagwant Maan Vs Congress, Akali leaders | Judge Singh Chahal

แชร์
ฝัง
  • เผยแพร่เมื่อ 25 ต.ค. 2024

ความคิดเห็น • 76

  • @darshansingh9874
    @darshansingh9874 2 หลายเดือนก่อน +18

    ਜੱਜ ਸਿੰਘ ਚੇਹੇਲ ਸਾਹਿਬ ਗੂਡ

  • @balvirsingh3076
    @balvirsingh3076 2 หลายเดือนก่อน +34

    ਡਰਦੇ ਦਾ ਪਜਾਮਾ ਭਿੱਜ ਜਾਂਦਾ ਹੈ ਨਚਾਰ ਦਾ।ਆਪਣੀ ਜਾਨ ਬਹੁਤ ਪਿਆਰੀ ਹੈ।ਦੇਸ਼ ਦੇ ਨੌਜਵਾਨਾਂ ਦੀਆਂ ਜਾਨਾਂ ਨਾਲ ਦੁਸ਼ਮਣੀ ਹੈ।

    • @AmarjitSingh-bi4ce
      @AmarjitSingh-bi4ce 2 หลายเดือนก่อน +1

      ਬਿਅਤ ਸਿੰਘ ਮੁਖ ਮੰਤਰੀਆਂ ਐਨਾ ਖਤਰਾ ਮੁਲ ਲਿਆ ਪਰ ਬੁਲਟ ਪਰੂਫ ਸੀਟਾ ਉਹਨਾ ਵੀ ਨਹੀ ਵਰਤਿਆ

    • @arshdeep7181
      @arshdeep7181 2 หลายเดือนก่อน +2

      😂😂😂😂😂

    • @shamsherbrar9745
      @shamsherbrar9745 2 หลายเดือนก่อน

      ਸਾਡੇ ਕੋਲ ਮੁਰਗਾ ਖ਼ਾਨਾ ਵਿਕਾਉ ਹੈ ਸਸਤੇ ਰੇਟ

  • @raghveersingh6607
    @raghveersingh6607 2 หลายเดือนก่อน +8

    ਇਹ ਦਿੱਲੀ ਦਾ ਦੱਲਾ ਬਣ ਗਿਆ ਇਸ ਤੋਂ ਉਮੀਦ ਸੀ ਪਰ ਇਹ ਤਾਂ ਪਿਛਲੇ ਤੋਂ ਵੀ ਅੱਗੇ ਆ ਗਿਆ ਇਹ ਤਾਂ ਪੰਜਾਬ ਨੂੰ ਵੇਚਣ ਲਈ ਤਿਆਰ ਹੈ

  • @Kiranjeetkaur59843
    @Kiranjeetkaur59843 2 หลายเดือนก่อน +6

    ਜਦੋਂ ਮੁੱਖ ਮੰਤਰੀ ਹੀ ਸੁਰੱਖਿਅਤ ਨਹੀਂ ਫਿਰ ਆਮ ਜੰਨਤਾ ਸੁਰੱਖਿਅਤ ਕਿਵੇਂ ਰਹਿ ਸਕਦੀ ਐ 😡😡😪😥😢

  • @Lakhbir_sohal0013
    @Lakhbir_sohal0013 2 หลายเดือนก่อน +18

    ਇਹੁ ਬਦਲਾਵ ਹੈ

  • @Nirmal-yg3dt
    @Nirmal-yg3dt 2 หลายเดือนก่อน +5

    GOOD G KHARA G

  • @KarmjitKaur-w5d
    @KarmjitKaur-w5d 2 หลายเดือนก่อน +11

    ਬਹੁਤ ਵਧੀਆ ਜੀ

  • @AjayKumar-k1v2v
    @AjayKumar-k1v2v 2 หลายเดือนก่อน +14

    Good. G. Khara. G

  • @SukhdevSingh-of7iu
    @SukhdevSingh-of7iu 2 หลายเดือนก่อน +2

    ਹੁਣ ਤਾਂ ਸੱਚ ਏ ਸੁਖਬੀਰ ਸਿਘ ਬਾਦਲ ਛੇਰ ਹੈ

  • @amriksingh9252
    @amriksingh9252 2 หลายเดือนก่อน +18

    ਮੁਰਗ਼ੀ ਖਾਨਾ ਖੋਲਣ ਵਾਲੀ ਗੱਲ ਤਾਂ ਪੁਰਾਣੀ ਹੋ ਗਈ ਭਗਵੰਤ ਮਾਨ ਨਸ਼ੇੜੀ ਨੂੰ ਬੱਕਰੀਆਂ ਰੱਖ ਲੈਣੀਆਂ ਚਾਹੀਦੀਆਂ ਨੇ ਬੱਕਰੀਆਂ ਵਾਲੇ ਨੂੰ ਕੋਈ ਖਤਰਾ ਨਹੀਂ ਹੁੰਦਾ

  • @balvirsingh3076
    @balvirsingh3076 2 หลายเดือนก่อน +17

    ਇਹ ਗੱਲ ਸਹੀ ਹੈ ਕਿ ਚੰਗੇ ਕੰਮ ਕਰਨ ਵਾਲਿਆਂ ਨੂੰ ਡਰ ਕਿਸਦਾ।ਪਰ ਇਹ ਡਰਦਾ ਥਰ ਥਰ ਕੰਬਦਾ ਹੈ।ਚੰਗਾ ਕੰਮ ਇੱਕ ਵੀ ਕੀਤਾ ਹੋਵੇ ਤਾਂ ਕਈ ਗਲਤੀਆਂ ਨੂੰ ਢਕ ਲੈਂਦਾ ਹੈ।ਪਰ ਚੰਗਾ ਕੀਤਾ ਹੀ ਕੋਈ ਨਹੀਂ।ਕੀਤਾ ਧੋਖਾ ਅਤੇ ਬੇਈਮਾਨੀ ਹੈ।ਇਸ ਕਰਕੇ ਭਾਸ਼ਣ ਵੇਲੇ ਵੀ ਲੁਕਦਾ ਹੈ

  • @AngrejSingh-tz6ee
    @AngrejSingh-tz6ee 2 หลายเดือนก่อน +10

    Good
    ..Khara.Siahb

  • @gurdialsingh7411
    @gurdialsingh7411 2 หลายเดือนก่อน +8

    ਬੁਲੱਟ ਪਰੂਫ ਕੈਬਿਨ ਚੋ ਰੰਗਲਾ ਪੰਜਾਬ ਦਿੱਸਣ ਲੱਗ ਪਿਆ ਏ😂😂😂😂😂

  • @SurjitSingh-jy6gw
    @SurjitSingh-jy6gw 2 หลายเดือนก่อน +6

    ਸ਼ਰਾਬੀ ਨੇ ਤਾਂ ਪੰਜਾਬ ਜਨਾਜ਼ਾ ਕੱਢ ਕੇ ਰੱਖ ਦਿੱਤਾ

  • @paramjitsingh6295
    @paramjitsingh6295 2 หลายเดือนก่อน +6

    ਭੰਡ ਨੇ ਪੰਜਾਬ ਦਾ ਬੇੜਾ ਗ਼ਰਕ ਕਰ ਤਾ

  • @Kiranjeetkaur59843
    @Kiranjeetkaur59843 2 หลายเดือนก่อน +3

    ਫੇਲ੍ਹ ਸਰਕਾਰ 😡👎👎👎

  • @raitradingco.6162
    @raitradingco.6162 2 หลายเดือนก่อน

    ਗੱਲ ਬਿਲਕੁੱਲ ਸਹੀ ਹੈ ਹੋਣਾ ਹੀ ਏਦਾ ਚਾਹੀਦਾ

  • @LovePreet-z8e6u
    @LovePreet-z8e6u 2 หลายเดือนก่อน +8

    ❤❤❤SAD❤zidabad

  • @Kiranjeetkaur59843
    @Kiranjeetkaur59843 2 หลายเดือนก่อน +2

    ਭੰਡ ਤਾਂ ਉਹਨਾਂ ਦੋਵਾਂ ਪਹਿਲਾਂ ਵਾਲਿਆਂ ਤੋਂ ਵੀ ਦੋ ਕਦਮ ਅੱਗੇ ਨਿਕਲਿਆ 😡😡😥😪

  • @darshansingh8492
    @darshansingh8492 2 หลายเดือนก่อน +4

    Vadiaa kiha veer ji gappi mukh mantry

  • @arshkour1458
    @arshkour1458 2 หลายเดือนก่อน +6

    👍🏻👍🏻👍🏻👍🏻👌🏻👌🏻👌🏻👌🏻👌🏻👌🏻

  • @LovePreet-z8e6u
    @LovePreet-z8e6u 2 หลายเดือนก่อน +8

    Gopi sarbi ganda😂😂😂

  • @JasvirSingh-nf7ge
    @JasvirSingh-nf7ge 2 หลายเดือนก่อน +8

    Bhagwat de poltry faram toh pehla kejriwal nu aanda dita javega

  • @barinderkumar4083
    @barinderkumar4083 2 หลายเดือนก่อน

    ਕੀ ਏਕ ਦੁਜੇ ਨੁ ਮੁਰਗੀ ਖਾਨਾ ਖੋਲਣ ਦੀ ਸਲਾਹ ਦੇਣ ਵਾਲੇ ਆਪਣੇ ਆਪ ਨੁ ਸਿਖ ਸਮਝਦੇ ਹਨ ਮਾਸਾਹਾਰੀ ਮਾਨਵਾ ਪਰਤਕਸ ਰਾਕਸਸ ਜਾਨ ਤਿਨ ਕੀ ਸਂਗਤ ਮਤ ਕਰੋ ਹੋਏ ਭਗਤੀ ਮੇ ਹਾਨ ਭਾਗ ਮਾਛੁਲੀ ਸੁਰਾ ਪਾਨ ਜੋ ਜੋ ਪਰਾਨੀ ਖਾਹੀ ਤੀਰਥ ਬਰਤ ਨੇਮ ਕਿਏ ਸਭੇ ਰਸਾਤਲ ਜਾਹੀ ਕਬੀਰ ਪਰੀਤ ਏਕ ਸੇ ਕਿਏ ਆਨ ਦੁਵਿਧਾ ਸਬ ਜਾਏ ਭਾਵੇ ਲਮਬੇ ਕੇਸ ਰਖ ਭਾਵੇ ਘਰਡ ਮੁਡਾਏ ਗਾਯ ਵਿਸਟਾ ਭਖਯੀ ਬਰਾਹਮਨ ਤਂਬਾਖੁ ਭੰਗ ਸਾਧੁ ਸਸਤਰ ਬਾਧਯੀ ਯਹ ਕਲਜੁਗ ਕੇ ਰੰਗ

  • @DeepanshuGarg-dp8bw
    @DeepanshuGarg-dp8bw 2 หลายเดือนก่อน +5

    Bai Ji Amm Admi Aa Bhagwant Mann Ta Hi Darda 😅😅😅😅😅😅😅😅😅😅

  • @hhss5470
    @hhss5470 2 หลายเดือนก่อน +4

    👌👌👌👌👌👌👍👍👍

  • @TSingh-m9g
    @TSingh-m9g 2 หลายเดือนก่อน +3

    ਹੁਣ ਕਿਉਂ ਰੋ ਰਹੇ ਹੋ ਕਿਉਂਕਿ ਇੱਥੇ ਤਾਂ ਜੁੱਤੀ ਵੀ ਅਪਣੀ ਹੈ ਤੇ ਅਪਣਾਂ ਹੀ ਸਿਰ ਹੈ, ਬਸ ਮਾਰਨ ਵਾਲਿਆਂ ਨੂੰ ਹੀ ਅਸੀ ਬਦਲਦੇ ਹਾਂ

  • @surjitsingh4962
    @surjitsingh4962 2 หลายเดือนก่อน +8

    Bhagwant Man nasheri hai.Modi di taran jhuth bolda hai Gupi number ik hai jo bi lecture karda hai jhuth bolda hai

  • @SarabjitDhiman-jc6tc
    @SarabjitDhiman-jc6tc 2 หลายเดือนก่อน +2

    ਬੋਲਡਪਰੂਫ ਹੋ ਸਕਦਾ ਪੱਥਰ ਪਰੂਫ ਨਹੀ ਹੈ

  • @krmjt
    @krmjt 2 หลายเดือนก่อน +8

    Murdi khana kholu ga bhagwant maan

  • @JagseerSidhu-p5m
    @JagseerSidhu-p5m 2 หลายเดือนก่อน +1

    🎉🎉🎉🎉🎉🎉

  • @gurcharankaur5376
    @gurcharankaur5376 2 หลายเดือนก่อน +3

    liar chief minister

  • @amirsingh9806
    @amirsingh9806 2 หลายเดือนก่อน

    ਬੁਲਟ ਪਰੂਫ਼ ਕੇਬਿਨ ਵਿਚ ਆਜ਼ਾਦੀ
    ਦੀ ਗੱਲ ਕਰਨਾ ਕਿੱਥੇ ਤੱਕ ਜਾਇਜ

  • @natharamram4520
    @natharamram4520 2 หลายเดือนก่อน +4

    No good bhaghtman

  • @pjsinghbhatia
    @pjsinghbhatia 2 หลายเดือนก่อน

    Sahi keh rahe han lok

  • @gurtejsingh5066
    @gurtejsingh5066 2 หลายเดือนก่อน +2

    Once a liar not always a liar.
    Kur nikhute nanaka orak sach Rahi. Now the Gapor Sankh is rang up,

  • @mohanlal3442
    @mohanlal3442 2 หลายเดือนก่อน +1

    Moha sadar bhagwant man

  • @BalwinderSingh-yn5zf
    @BalwinderSingh-yn5zf 2 หลายเดือนก่อน

    Cm. . Man zindabaad👍👍👍

  • @GurcharanSingh-bz6mn
    @GurcharanSingh-bz6mn 2 หลายเดือนก่อน

    Good cm

  • @SarwanSingh-dg9le
    @SarwanSingh-dg9le 2 หลายเดือนก่อน +2

    Bagwanti joker

  • @beantkaur9125
    @beantkaur9125 2 หลายเดือนก่อน +3

    Es comedion nu chutkle pata ne kitho ode ne

  • @gurcharansingh1545
    @gurcharansingh1545 2 หลายเดือนก่อน

    For safety purpose. CM of Punjab very scared.

  • @gurtejsingh5066
    @gurtejsingh5066 2 หลายเดือนก่อน +1

    Now all parties leaders should be united to remove the CM Mann.They should convey the law and order in pb is totally collapsed. The presidential rule should be imposed in Pb to save crores of Advertising and allied expenses of Pb failing which the AAP party will make the credit ridden pb upto 101 percent in case the matter is not taken by opposite party leaders and public authority against the corrupt and failed Sarkar in every front.

  • @birbaldass4605
    @birbaldass4605 2 หลายเดือนก่อน +1

    Fail sarkar

  • @RanjeetSingh-iw7lo
    @RanjeetSingh-iw7lo 2 หลายเดือนก่อน +1

    Murgi Khanna 😂😂🎉🎉

  • @baljeetsinghdehalbaljeetsi5144
    @baljeetsinghdehalbaljeetsi5144 2 หลายเดือนก่อน +1

    5:16 5:17

  • @BalveerSingh-wc3ey
    @BalveerSingh-wc3ey 2 หลายเดือนก่อน +2

    Darpok.c.m

  • @BalkarGovindpura
    @BalkarGovindpura 2 หลายเดือนก่อน

    200027=ਕੀ ਭਾਡ ਹਾਰ ਜੈਗਾ

  • @shoansingh624
    @shoansingh624 2 หลายเดือนก่อน +1

    None since b man

  • @rampyari6752
    @rampyari6752 2 หลายเดือนก่อน +1

    Very good ji he need to open Lana chida hai hun ta deer na Kira ji cm ji tuse ta Lola da passa tuse spent kir lia Appalachian ta kio please answer dialogue cm ji please 🙏 please 🙏 answer jaror dena

  • @kinskins3895
    @kinskins3895 2 หลายเดือนก่อน

    Gl tee veera ea hai jo marji tuse jahad Kari jo comadeyn cm nu koi Asher nahi hone jo us nu change lagu o hi karu cm comadeyn

  • @baldevsinghchahal1893
    @baldevsinghchahal1893 2 หลายเดือนก่อน

    Ssaji no good

  • @hazurasingh1826
    @hazurasingh1826 2 หลายเดือนก่อน

    What found e d from khaira

  • @MahimaSingh-b6h
    @MahimaSingh-b6h 2 หลายเดือนก่อน +1

    Dal badlu kharia

  • @RanjitJudge-sz7yq
    @RanjitJudge-sz7yq 2 หลายเดือนก่อน

    🪿🪿🪿🪿🪿🦆🦆🐄🐄🐄🐄

  • @BalvirsinghSingh-u4b
    @BalvirsinghSingh-u4b 2 หลายเดือนก่อน

    Apni jaan da fikar karda cm. Baki Punjab kithe jave. Roj luttan katal dakky ton lokan da ki kita parbandh. Aap cm ju 16/lakh da harijan da barbad karky apni jan ta bacha lei hai baki Punjab sara kithe jave. Kithon bullet proof leaon.

  • @BalvirsinghSingh-u4b
    @BalvirsinghSingh-u4b 2 หลายเดือนก่อน

    Virodi Naal aRale aap naal. Sare varag dukhi kite aap party gappi me gappi tole da koi Roka ni laea

  • @MahimaSingh-b6h
    @MahimaSingh-b6h 2 หลายเดือนก่อน +1

    Mann Saab good cm

  • @MahimaSingh-b6h
    @MahimaSingh-b6h 2 หลายเดือนก่อน +1

    Panjab sarkar zindabad

  • @BalvirsinghSingh-u4b
    @BalvirsinghSingh-u4b 2 หลายเดือนก่อน

    Gappi cm ne sara punjad kita barbad. Sirf Zhoorh di pand hai .lokan da paisa barbaad kita

  • @ManojKumar-kx5bh
    @ManojKumar-kx5bh 2 หลายเดือนก่อน

    Comment.likkhan.ki.fieda.satte da.kam.tan.ome.hi.chalda.peya.hai

  • @helloaviation97
    @helloaviation97 2 หลายเดือนก่อน

    CM punjab nu buri tra karjayi kerke chadega

  • @MahimaSingh-b6h
    @MahimaSingh-b6h 2 หลายเดือนก่อน

    70sal de lottu tollae

  • @SukhdevVirk-p8m
    @SukhdevVirk-p8m 2 หลายเดือนก่อน +2

    ਖੈਰੇ ਯਾਰ ਸ਼ਰਮ ਕਰ
    ਤੂੰ ਹਰ ਥਾਂ ਹਾਰ ਗਿਆ
    ਬੋਲਣੋ ਹਟ ਕੇ
    ਅਰਾਮ ਕਰ

    • @paramjitsingh6295
      @paramjitsingh6295 2 หลายเดือนก่อน

      ਭੰਡ ਦੀ ਭੇੜ ਆ ਤੂੰ

  • @punjab00pb10
    @punjab00pb10 2 หลายเดือนก่อน +2

    ਭਗਵੰਤ ਮਾਨ ਨੂੰ ਆਮ ਬੰਦੇ ਤੋਂ ਕੋਈ ਖਤਰਾ ਨਹੀਂ, ਜਿਨ੍ਹਾਂ ਨੇ ਸਾਰੀ ਉਮਰ ਸੱਤਾ ਦਾ ਆਨੰਦ ਮਾਣਿਆ ਆਪਣੀਆਂ ਜਾਇਦਾਦਾਂ ਬਣਾਈਆਂ ਅੱਜ ਭਗਵੰਤ ਮਾਨ ਨੇ ਵਿਹਲੇ ਕਰਕੇ ਘਰੇ ਬਿਠਾ ਤੇ ਸੁਖਬੀਰ ਬਾਦਲ ਵਰਗੇ ਬੱਕਰੀਆਂ ਨੂੰ ਘਾਹ ਖਵਾਈ ਜਾਂਦੇ ਆ ਹੁਣ, ਸੁਖਪਾਲ ਖੈਹਿਰਾ ਵਰਗਿਆਂ ਦਾ ਡਰੱਗ ਮਨੀ ਦਾ ਹਵਾਲੇ ਦਾ ਕਾਰੋਬਾਰ ਠੱਪ ਹੋ ਗਿਆ, ਸਾਰੀਆਂ ਸਿਆਸੀ ਪਾਰਟੀਆਂ ਮਾਨ ਨੇ ਇਕੱਠੀਆਂ ਕਰਕੇ ਖੂੰਜੇ ਲਾ ਦਿੱਤੀਆਂ, ਸਾਰੀ ਉਮਰ ਰਾਜਿਆਂ ਵਾਂਗੂੰ ਰਾਜ ਕੀਤਾ ਆਖਰ ਨੂੰ ਭਿਖਾਰੀਆਂ ਵਾਲੀ ਜ਼ਿੰਦਗੀ ਜਿਉਣੀ ਕਿਤੇ ਸੌਖੀ ਆ ਇਹਨਾਂ ਦਾ ਕੀ ਪਤਾ ਕੀ ਕਰ ਦੇਣ ਖਤਰਾ ਇਹੋ ਜਿਹੇ ਲੋਕਾਂ ਤੋਂ ਆ ਮਾਨ ਨੂੰ ਆਮ ਬੰਦੇ ਤੋਂ ਕੋਈ ਖਤਰਾ ਨਹੀਂ, ਆਹ ਖਹਿਰੇ ਵਰਗਿਆਂ ਨੇ ਆਪਣੇ ਮੁੰਡੇ ਦੇ ਵਿਆਹ ਤੇ ਮਨੀਸ਼ ਮਲੋਤਰਾ ਤੋਂ ਕੱਪੜੇ ਡਿਜ਼ਾਈਨ ਕਰਵਾਏ ਸੀ ਮਨੀਸ਼ ਮਲੋਤਰਾ ਉਹ ਡਿਜਾਈਨਰ ਆ ਜਿਹੜਾ ਅਬਾਨੀ ਅਡਾਨੀ ਸ਼ਾਹਰੁਖ ਖਾਨ ਤਕੜੇ ਤਕੜੇ ਸੈਲੀਬਰੇਟ ਦੇ ਕੱਪੜੇ ਡਿਜ਼ਾਈਨ ਕਰਦਾ, ਖਹਿਰੇ ਨੇ ਆਪਣੇ ਸਾਰੇ ਪਰਿਵਾਰ ਦੇ ਕੱਪੜੇ ਉਸ ਬੰਦੇ ਤੋਂ ਡਿਜ਼ਾਈਨ ਕਰਵਾਏ ਸੀ 11 ਕਰੋੜ ਰੁਪਏ ਦੇ, ਸਾਰਾ ਜੀ ਡਰੱਗ ਮਨੀ ਹਵਾਲੇ ਦਾ ਪੈਸਾ ਸੀ ਉਸ ਤੋਂ ਬਾਅਦ ਹੀ ਈੜੀ ਦੀਆਂ ਰੇਡਾਂ ਪਈਆਂ ਖਹਿਰੇ ਦੇ ਘਰੇ ਫਿਰ ਰੋਂਦਾ ਫਿਰਦਾ ਸੀ

    • @Viral_video.6789
      @Viral_video.6789 2 หลายเดือนก่อน

      Congress ne Punjab lai ke chadeya Congress de kaam to suanari akshar vich likhe gya hai Bathinda da Thermal plant ect😂😂

    • @gurnaibsingh2237
      @gurnaibsingh2237 2 หลายเดือนก่อน +1

      AAP de chamche😂😂😊😊

    • @BalvirsinghSingh-u4b
      @BalvirsinghSingh-u4b 2 หลายเดือนก่อน

      Public kiti dukhi aap Aap party murdabad. Galat warton da lavo notice