Bhagwant Maan ਦੇ ਦਬਕੇ ਨੇ ਉੱਤੋਂ ਲੈ ਕੇ ਥੱਲੇ ਤੱਕ ਸਭ ਡਰਾਏ । KHAS REPORT | The Khalas Tv

แชร์
ฝัง
  • เผยแพร่เมื่อ 27 ม.ค. 2025

ความคิดเห็น • 128

  • @sindasingh7839
    @sindasingh7839 2 ปีที่แล้ว +23

    ਭਗਵੰਤ ਮਾਨ ਵੀਰੇ ਇਹਨਾਂ ਨੇ ਪੰਜਾਬ ਨੂੰ ਖਤਮ ਕਰਤਾ

  • @ਗੁਰਪ੍ਰੀਤਸਿੰਘ-ਢ2ਗ
    @ਗੁਰਪ੍ਰੀਤਸਿੰਘ-ਢ2ਗ 2 ปีที่แล้ว +30

    ਵਾਹਿਗੁਰੂ ਚੜ੍ਹਦੀ ਕਲਾ ਰਖੇ ,(ਖalas)
    ਖਾਲਸ ਚੈਨਲ ਵਾਲਿਆਂ ਨੂੰ

  • @kulwindersinghraju710
    @kulwindersinghraju710 2 ปีที่แล้ว +32

    ਨਹੀ ਰੀਸਾ ਮਾਨ ਸਾਬ ਤੇਰੀਆ ਵਾਹਿਗੁਰੂ ਜੀ ਆਪ ਜੀ ਦੀ ਤੇ ਆਪ ਦੇ ਪਰਿਵਾਰ ਦੀ ਤੰਦਰੁਸਤੀ ਬਖਸ਼ੇ

  • @HarpreetSingh-jf8zu
    @HarpreetSingh-jf8zu 7 หลายเดือนก่อน +34

    ਵਾਹਿਗੂਰੂ ਜੀ ਕਾ ਖਾਲਸ ਵਾਹਿਗੂਰੂ ਜੀ ਕੀ ਫਤਿਹ

  • @hardeepkaur7407
    @hardeepkaur7407 2 ปีที่แล้ว +8

    ਕੈਪਟਨ ਅਮਰਿੰਦਰ ਸਿੰਘ ਨੇ ਆਪਣੇ ਹੀ ਸ਼ਹਿਰ ਵਿੱਚ ਵੱਡੀ ਗਿਆ

  • @bhullarsahib69
    @bhullarsahib69 2 ปีที่แล้ว +46

    ਲੋਕਾਂ ਨੂੰ ਚਾਹੀਦਾ ਹੈ ਕਿ ਭਗਵੰਤ ਸਿੰਘ ਮਾਨ ਸਰਕਾਰ ਨੂੰ ਸਾਥ ਦਿੱਤਾ ਜਾਵੇ 🚩 ਭ੍ਰਿਸ਼ਟਾਚਾਰ ਨੂੰ ਖਤੱਮ ਕਰਨਾ ਹੈ 🙏🏽☝️🚩

  • @sandeepspain1392
    @sandeepspain1392 2 ปีที่แล้ว +2

    ਕੈਪਟਨ ਦੀ ਸਰਕਾਰ ਵੇਲੇ ਇਹ ਭਗਵੰਤ ਕਹਿਂਦਾ ਸੀ ਇਹ ਪ੍ਰੋਜੈਕਟ ਬਹੁਤ ਮਾੜਾ ਤੇ ਗਲਤ ਏ ਤੇ ਹੁਣ ,ਬੰਦਾ ਬਣ ਭਗਵੰਤ ਏ ਕਮੇਡੀ ਸੋ ਨੀ ਆਪਣੀ ਜ਼ੁਬਾਨ ਤੇ ਰਿਹਾ ਕਰੋ

  • @rajajji4988
    @rajajji4988 2 ปีที่แล้ว +37

    ਪੰਜਾਬ ਦੇ ਮੁੱਖ ਮੰਤਰੀ ਤੇ ਲੀਡਰਾਂ ਨੇ ਪੰਜਾਬ ਦਾ ਖਜ਼ਾਨਾ ਲੁੱਟਿਆ ਹੈ
    ਮਾਨ ਜੀ ਇੱਕ ਇੱਕ ਰੁਪਏ ਦਾ ਹਿਸਾਬ ਲਿਆ ਜਾਂਵੇ
    ਨਸ਼ਾ ਮੁਕਤ ਕਰਨ ਦੀ ਲੋੜ ਹੈ ਆਪ ਜੀ ਨੂੰ
    ਚਿੱਟੇ ਦੇ ਸੋਦਾਗਰਾ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਦਿੱਤੀ ਜਾਵੇ

  • @jatinderdeol6942
    @jatinderdeol6942 2 ปีที่แล้ว +15

    ਮਾਨ ਸਰਕਾਰ ਜਦੋਂ ਵੱਡੇ ਮਗਰਮੱਛ ਭ੍ਰਿਸ਼ਟਾਚਾਰ ਤਹਿਤ ਅੰਦਰ ਕਰੇਗੀ ਤਾਂ ਪਿੱਠ ਥਾਪੜਾਂਗੇ। ਹਾਲੇ ਤਾਂ ਸਿਰਫ਼ ਬਿਆਨਬਾਜ਼ੀ ਹੈ। ਪੰਜਾਬ ਦੇ ਅਸਲ ਮੁੱਦਿਆਂ ਤੇ ਵੀ ਸਟੈਂਡ ਲਵੇ ਸਰਕਾਰ।

    • @sonisingh7483
      @sonisingh7483 2 ปีที่แล้ว +1

      👍🏻

    • @sukhpalgill785
      @sukhpalgill785 2 ปีที่แล้ว

      Wait a few more months you will see everything

  • @swarnjitkaur489
    @swarnjitkaur489 2 ปีที่แล้ว +3

    Keep it up 💯💯💯💯👍🏻👍🏻👍🏻👍🏻👍🏻👍🏻👍🏻👍🏻

  • @daljitdaljit165
    @daljitdaljit165 2 ปีที่แล้ว +2

    ਨਜਾਇਜ਼ ਪਿਨਸਿਨ ਦੇ ਪੈਸੇ ਵਪ਼ਸ ਲੈਨੇ ਚਾਹੀਦੇ ਹਨ

  • @gurcharanjitkaur7717
    @gurcharanjitkaur7717 2 ปีที่แล้ว +2

    ਹਰਸ਼ਰਨ ਕੌਰ ਬੇਟੇ ਜੀ ਮੈਂ ਵਿਧਵਾ ਹਾਂ ਮੇਰੀ ਪੈਨਸ਼ਨ ਮਨਜ਼ੂਰ ਹੋੲੀ ਹੈ ਚਾਰ ਮਹੀਨੇ ਹੋ ਗਏ ਹਨ ਪਰ ਮੈਨੂੰ ਨਹੀਂ ਮਿਲ ਰਹੀ ਮੈਂ ਕੀ ਕਰਾਂ

  • @sewasingh5142
    @sewasingh5142 2 ปีที่แล้ว +3

    ਵਾਹਿਗੁਰੂ ਹੀ ਰਾਖਾ ਹੈ ਜੀ 🙏🙏👍👍👌👌👌

  • @ReshamSingh-ol8ei
    @ReshamSingh-ol8ei 4 หลายเดือนก่อน

    ਬਹੁਤ ਵਧੀਆ ਜੀ ਮਾਨ ਸਾਬ ਇਸੇ ਤਰਾਂ ਕੰਮ. ਤਰਾਂ ਖਿੱਚ ਰੱਖੋ.

  • @RanjitSingh-cm8dm
    @RanjitSingh-cm8dm 2 ปีที่แล้ว +2

    ਮੈਡਮ ਜੀ ਮਜ਼ਦੂਰਾਂ ਦੀ ਖ਼ਬਰ ਵੀਲਾਓ

  • @sarjivanlal1211
    @sarjivanlal1211 2 ปีที่แล้ว +4

    Very good maan saab jindabad

  • @RajinderSingh-ri7bw
    @RajinderSingh-ri7bw 2 ปีที่แล้ว +1

    ਸ਼ਾਬਾਸ਼ ਭਗਵੰਤ ਮਾਨ, ਦੇਵਤਾ ਹੈ ਤੂੰ,,ਪਰ ਅਫਸੋਸ ਹੈ ਕਿ ਕੰਵਰ ਵਿਜੇ ਪ੍ਰਤਾਪ ਨੂੰ ਕੈਬਨਿਟ ਤੋਂ ਦੂਰ ਰੱਖਿਆ ਗਿਆ ਹੈ?

  • @kuljeetbajwa5408
    @kuljeetbajwa5408 2 ปีที่แล้ว +7

    ਕਈ ਹੁਣ 60 ਸਾਲ ਦੇ ਹਨ ਪਰ ਪੈਨਸ਼ਨ 20 ਸਾਲ ਤੋਂ ਲੈ ਰਹੇ ਹਨ

  • @baazs
    @baazs 2 ปีที่แล้ว +6

    KEEP it up ✌️

  • @karamjitkaur2935
    @karamjitkaur2935 7 หลายเดือนก่อน

    ਬੁਹਤ. ਵਧਿਆ ਹੋਇਆ. ਬਿਲ ਮਾਫ ਖੇਤੀਯੋਗ. ਪਾਣੀ.ਮਿਲ ਰਿਹਾਅ.ਨੌਕਰੀਅ. ਮਿਲ ਗਈ ਅ. ਦੁਜੀਅ. ਪਾਰਟੀਆ. ਕੰਮ.ਨੀ.ਕਰਨ.ਦੇਦੀਅ.ਮੁੱਖ. ਮੰਤਰੀ.ਚੰਗੇ.ਕੰਮ. ਕਰਦੇਅ. ਭਗਵੰਤ ਸਿੰਘ ਮਾਨ ਜਿੰਦਾਬਾਦ ❤❤❤

  • @SatnamSingh-jg9cp
    @SatnamSingh-jg9cp 7 หลายเดือนก่อน +4

    ਸਰਪੰਚ ਨੇ ਵੋਟਾਂ ਕਰਕੇ ਪੈਨਸ਼ਨਾਂ ਲਈ ਆ ਨੇ 60ਸਾਲ ਤੋਂ ਘੱਟ ਉਮਰ ਵਾਲੇ ਦੀਆਂ ਜਿੜੇ ਮੁਲਾਜ਼ਮਾਂ ਦੀ ਮੋਤ ਹੋ ਗਈ ਉਹਨਾਂ ਦੀ ਪੈਨਸ਼ਨ a t m ਰਾਹੀਂ ਲੇਰਹੇਨੇ

  • @jagdevbrar6100
    @jagdevbrar6100 4 หลายเดือนก่อน

    ਆਮ ਆਦਮੀ ਹੁੰਦਿਆਂ ਮਾਨ ਸਾਹਿਬ ਦਾ ਆਪਣਾ ਜਲੰਧਰ ਦੇ ਵਿੱਚ ਗਿਆਰਾਂ ਕਿੱਲਿਆਂ ਵਿੱਚ ਸੁੱਖ ਬਿਲਾਸ ਬਣ ਰਿਹਾ ਹੈ ਆਮ ਤੋਂ ਖ਼ਾਸ ਬਣ ਗਏ ਹਨ

  • @manumahal1492
    @manumahal1492 2 ปีที่แล้ว +1

    Thanksv nice

  • @DarshanSingh0001
    @DarshanSingh0001 2 ปีที่แล้ว +5

    ਵਾਹਿਗੁਰੂ ਪਰਮਾਤਮਾ ਹੀ ਰਾਖਾ ਪੰਜਾਬ ਦਾ ਇਹ ਰਾਜਨੀਤਕ ਗੁੰਡਿਆਂ ਨੇ ਹੀ ਪੰਜਾਬ ਨੂੰ ਲੁੱਟਿਆ

  • @gurtejsinghsidhu9161
    @gurtejsinghsidhu9161 2 ปีที่แล้ว +6

    Maan saab Good job.

  • @lakhwindersandhu6739
    @lakhwindersandhu6739 2 ปีที่แล้ว +2

    Good

  • @gurshindersinghmahil8430
    @gurshindersinghmahil8430 2 ปีที่แล้ว +2

    Good work
    Public hope lots

  • @gursimratkaurcheema6000
    @gursimratkaurcheema6000 4 วันที่ผ่านมา

    ਸਰਕਾਰੀਅਫੀਸਰ 58ਸਾਲ ਰਿਟਾਇਰ ਮੈਂ ਟ ਬੁਢਾਪਾ ਪੈਨਸ਼ਨ 65ਸਾਲ ਬੇਇਨਸਾਫੀ ਬੁਢਾਪਾ ਪੈਨਸ਼ਨ ਵੀ 58ਸਾਲ ਹੋ ਵੇ

  • @SanjeevSharma-oq2ru
    @SanjeevSharma-oq2ru 2 ปีที่แล้ว +2

    Responsible for AKali & congrssi...

  • @arpanvirk7134
    @arpanvirk7134 2 ปีที่แล้ว +2

    🙏🙏🙏🙏🙏🙏🙏

  • @sarwansingh6636
    @sarwansingh6636 ปีที่แล้ว

    Very Good job bat g god blass you Great cm maan sab ji proud of you 🎉🎉🎉🎉🎉❤❤❤❤❤

  • @satvirnehal9417
    @satvirnehal9417 2 ปีที่แล้ว +1

    Very very nice

  • @beantsingh9451
    @beantsingh9451 2 ปีที่แล้ว +8

    Good man sab 👏👍🙌👌💙💪👏

  • @JoginderSingh-zn7bn
    @JoginderSingh-zn7bn หลายเดือนก่อน

    Wahegurujikakhalsa wahegurujikiFateh.

  • @surinderkaur2661
    @surinderkaur2661 2 ปีที่แล้ว +4

    Good maan di lalten

  • @hakamsingh5528
    @hakamsingh5528 2 ปีที่แล้ว +3

    Very good

  • @ParmSidhu-nq4iv
    @ParmSidhu-nq4iv 6 หลายเดือนก่อน +1

    ਭਗਵੰਤ ਮਾਨ ਨੇ ਜਿਹੜਾ ਆਪ ਲੁੱਟਿਆ ਉਹ ਵੀ ਵਾਪਸ ਦੇਵੇ ਪੈਸੇ ਆਪ ਵੀ ਹਿਸਾਬ ਦੇ

  • @MohanSingh-mm5kb
    @MohanSingh-mm5kb 2 ปีที่แล้ว +6

    Waheguru ji 🌹 🌹 🌹 🌹 🌹

  • @jagirsingh7369
    @jagirsingh7369 2 ปีที่แล้ว +7

    ਜਿਹੜੀਆਂ ਸਰਕਾਰਾਂ ਨੇ ਪੰਜਾਬ ਪੁਲਿਸ ਅਤੇ ਸਥਾਨਕ ਮਹਿਕਮਿਆਂ ਦੀ ਮਦਦ ਨਾਲ ਪਿੰਡ ਪੰਚਾਇਤਾਂ ਅਪਣੀ ਮਰਜੀ ਨਾਲ ਬਣਾਈਆਂ ਸਨ/ਹਨ, ਉਥੇ ਇਹੋ ਕੁੱਝ ਹੋਣਾ ਸੀ ।

  • @amarjitkaurchauhan
    @amarjitkaurchauhan 6 หลายเดือนก่อน

    Public nu chahida hai Bhagwant maan sarkar da sath dio

  • @ManjeetKaur-fs4bu
    @ManjeetKaur-fs4bu 2 ปีที่แล้ว +1

    ਜਸਪ੍ਰੀਤ

  • @balkarsingh904
    @balkarsingh904 2 ปีที่แล้ว +2

    🙏🏻🙏🏻waheguru ji ka Khalsa waheguru ji ki fateh ji

  • @gurcharanbhamra9852
    @gurcharanbhamra9852 7 หลายเดือนก่อน

    Waheguru ji 🌹🌹

  • @gormkhapanjabi3277
    @gormkhapanjabi3277 2 ปีที่แล้ว +3

    Waheguru mehar Karen sister maangood Cm 💐💐👌

  • @armaansehgal7469
    @armaansehgal7469 2 ปีที่แล้ว +3

    Bhot vdia CM h ji maan saab good work

  • @manjindersingh7379
    @manjindersingh7379 2 ปีที่แล้ว +2

    Very good CM 🌷🌷

  • @GurshanKataria
    @GurshanKataria 4 หลายเดือนก่อน

    ਪੈਨਸ਼ਨ ਲੈਣ ਲਈ ਵਿਧਦਾ ਹੋਜਾਦੀਆ ਨਾਲੇ ਵਿਆਹ ਕਰਵਾਈ ਫਿਰਦੀਆਂ

  • @dr.paramjitsinghsumra179
    @dr.paramjitsinghsumra179 2 ปีที่แล้ว +8

    *ਆਮ ਆਦਮੀ ਪਾਰਟੀ ਵਿੱਚ ਜਲਦੀ ਹੋਵੇਗੀ ਹਿੱਲ ਚੁੱਲ, ਹੋ ਸਕਦਾ ਭਗਵੰਤ ਮਾਨ ਨੂੰ ਮੁੱਖ ਮੰਤਰੀ ਤੇ ਪਾਰਟੀ ਪ੍ਰਧਾਨ ਦੀ ਕੁਰਸੀ ਛੱਡਣ ਲਈ ਮਜ਼ਬੂਰ ਕਰ ਦਿੱਤਾ ਜਾਵੇ। ਪੁਰਾਣੇ ਵਿਧਾਇਕਾਂ ਪ੍ਰਿੰਸੀਪਲ ਬੁੱਧਰਾਮ, ਮਨਜੀਤ ਸਿੰਘ ਬਿਲਾਸਪੁਰ, ਪ੍ਰੋਫੈਸਰ ਬਲਜਿੰਦਰ ਕੌਰ ਤੇ ਸਰਬਜੀਤ ਕੌਰ ਮਾਣੂੰਕੇ ਨੂੰ ਅੱਖੋਂ ਪਰੋਖੇ ਕਰਨਾ ਮਹਿੰਗਾ ਪੈ ਸਕਦਾ। ਗੁਰੂ ਗਰੰਥ ਸਾਹਿਬ ਦੀ ਬੇਅਦਬੀ ਸਬੰਧੀ ਪੱਖਪਾਤੀ ਰਿਪੋਰਟ ਤਿਆਰ ਕਰਕੇ ਅਸਲੀ ਦੋਸ਼ੀਆਂ ਨੂੰ ਕਲੀਨ ਚਿੱਟ ਦੇਣੀ, ਮੱਤੇਵਾੜਾ ਦੇ ਜੰਗਲਾਂ ਵਿੱਚ ਟੈਕਸਟਾਈਲ ਇੰਡਸਟਰੀ ਲਾਉਣਾ, ਪੰਜਾਬ ਦੇ ਖ਼ਜ਼ਾਨੇ ਨੂੰ ਖੋਰਾ ਲਗਾ ਕੇ ਪੰਜਾਬ ਦੇ ਪਾਣੀ ਰਾਜਿਸਥਾਨ ਨੂੰ ਦੇਣ ਵਾਸਤੇ ਨਹਿਰਾਂ ਪੱਕੀਆਂ ਕਰਕੇ ਦੇਣੀਆਂ, ਦਿੱਲੀ ਨੂੰ ਦੁਗਣੇ ਤੋਂ ਵੀ ਜਿਆਦਾ ਪਾਣੀ ਦੇਣਾ। ਪੰਜਾਬ ਦੇ ਪੰਜਾਬੀ ਅਖਬਾਰਾਂ ਨੂੰ ਛੱਡਕੇ ਹਿਮਾਚਲ ਪ੍ਰਦੇਸ਼,ਗੁਜਰਾਤ, ਰਾਜਿਸਥਾਨ ਦੇ ਅਖਬਾਰਾਂ ਨੂੰ ਇਸ਼ਤਿਹਾਰ ਦੇਕੇ ਪੰਜਾਬ ਦਾ ਖ਼ਜ਼ਾਨਾ ਖਾਲੀ ਕਰਨਾ। ਮੁੱਫਤ ਵਾਲੀਆਂ ਸ਼ਹੂਲਤਾਂ ਦੇਣ ਵਿੱਚ ਵਿਤਕਰਾ ਕਰਨਾ ਦਾ ਨਤੀਜਾ ਸੰਗਰੂਰ ਦੀ ਜਿਮਨੀ ਚੋਣ ਵਿੱਚ ਭੁਗਤਣਾ ਪਿਆ। ਅੱਗੇ ਮਿਊਂਸਪਲ ਤੇ ਪੰਚਾਇਤੀ ਚੋਣਾਂ ਵਿੱਚ ਲੋਕ ਝੋਟੀਆਂ ਚੁਘਾਂ ਦੇਣਗੇ।

    • @sukhpalgill785
      @sukhpalgill785 2 ปีที่แล้ว +2

      Previous governments looted Panjab that’s why Panjab conditions now every where cruption from 70 years it will be taking time to clean their mess

    • @GurpreetSingh-ui7vq
      @GurpreetSingh-ui7vq 2 ปีที่แล้ว

      ਸਹੀ ਗੱਲ ਆ ਜੀ ਇਹ

  • @gursimratkaurcheema6000
    @gursimratkaurcheema6000 4 วันที่ผ่านมา

    ਬੁਢਾਪਾ ਪੈਨਸ਼ਨ 65ਸਾਲ ਹੈ 60ਨਹੀ। ਮਾਂਗਟ

  • @darshansingh8897
    @darshansingh8897 2 ปีที่แล้ว +1

    Good CM Mann karga

  • @MajarkahlonKahlon
    @MajarkahlonKahlon 6 หลายเดือนก่อน

    ਞਦੀਅ ਸਰਕਾਰ ਮਾਨਸਾਬ

  • @AmarjitSingh-x9w
    @AmarjitSingh-x9w 4 หลายเดือนก่อน

    👍👍👍👍👍👌👌💘💘💘💘💘

  • @promilamalhotra8625
    @promilamalhotra8625 2 ปีที่แล้ว +3

    Constructive role u r playing

  • @KashmirKaur-k3l
    @KashmirKaur-k3l 5 หลายเดือนก่อน

    ਬਾਦਲਾਂ ਤੋਂ ਹੱਥ ਪਿੱਛੇ

  • @AmrikKhangura-t7w
    @AmrikKhangura-t7w 7 หลายเดือนก่อน

    ਪਰਲ ਵਾਲੀਆਂ ਨੂੰ ਵੀ ਨੱਥਾ ਪਾ ਲੋਜੀ

  • @Indiaoman123
    @Indiaoman123 7 หลายเดือนก่อน

  • @gursimratkaurcheema6000
    @gursimratkaurcheema6000 4 วันที่ผ่านมา

    ਬੁਢਾਪਾ ਪੈਨਸ਼ਨ ਵੀ 58ਸਾਲ ਨਹੀਂ 65 ਹੈ। ਮਾਂਗਟ

  • @DoctorBittu-yo2yx
    @DoctorBittu-yo2yx 7 หลายเดือนก่อน

    Good cm Man Sahib

  • @jogasinghpawar
    @jogasinghpawar 4 หลายเดือนก่อน

    😊😊

  • @karamjitsingh5522
    @karamjitsingh5522 7 หลายเดือนก่อน

    ❤❤❤❤❤❤❤❤❤❤❤

  • @kuljeetbajwa5408
    @kuljeetbajwa5408 2 ปีที่แล้ว +1

    Bilkul sahi

  • @harwindersingh6553
    @harwindersingh6553 2 ปีที่แล้ว +1

    Nip

  • @HiraSingh-bp5tn
    @HiraSingh-bp5tn 7 หลายเดือนก่อน

    Very good CmMaam

  • @TechWise007adds
    @TechWise007adds 2 ปีที่แล้ว

    Bhain mare. Aj. A. Gia. Sada. Veer. Mann. Hun. Nia. Mile ga

  • @jaggisingh6682
    @jaggisingh6682 4 วันที่ผ่านมา

    2011 jel wardan de patisaner nu insaf deo ji cm ji

  • @avtarsingh1141
    @avtarsingh1141 2 ปีที่แล้ว +1

    V good step

  • @kulwantsingh-gl1zp
    @kulwantsingh-gl1zp 7 หลายเดือนก่อน

    👳❤❤💃

  • @AmanSingh-xl5wz
    @AmanSingh-xl5wz 7 หลายเดือนก่อน

    Bhagwant Mann Ji da sat daoaa

  • @gumdoorsingh824
    @gumdoorsingh824 7 หลายเดือนก่อน

    Aage wala mukhymantri amritpal Singh

  • @gurbachansingh1452
    @gurbachansingh1452 16 วันที่ผ่านมา

    Mann Jee: Please solve FIR No. 587 lodged with Sadar Police Station, Jalandhar. Issue orders to all the police officers of NRI Police station, Jalandhar who were appointed investigators in this case, and who did not obey your orders. Please call for their explanations for defying and ignoring your orders. Don't be afraid of Punjab police, and call for the reports from all the district police headquarters the lists of unsolved crimes.

  • @JaspalSingh-hi3xy
    @JaspalSingh-hi3xy 7 หลายเดือนก่อน +1

    🌹🌹☕☕🚶‍♀️🚶‍♂️👈🙏🙏🙋‍♀️

  • @ranjeetkhanna3993
    @ranjeetkhanna3993 7 หลายเดือนก่อน

    ਸਾਨੂੰ ਪਿਨਯਿਨ ਨਹੀਂ ਭਾਈ ਅਮਿੰਤਪਾਲ ਸਿੰਘ ਖਾਲਸਾ ਲੈਣ ਕੁਝ ਕਰ ਲੈ ਵੋਟਾ ਨਹੀਂ ਅਗਲਾ ਮੁੰਖ ਮਾਤਰੀ ਪੰਜਾਬ ਭਾਈ ਅਮਿੰਤਪਾਲ ਸਿੰਘ ਖਾਲਸਾ🦁

  • @JagseerSingh-ck6zo
    @JagseerSingh-ck6zo 13 วันที่ผ่านมา

    Oo

  • @NSingh-of7jw
    @NSingh-of7jw 4 หลายเดือนก่อน

    First lotto badel Khali second Congress and BJP but little app

  • @hardeepsingh6435
    @hardeepsingh6435 2 ปีที่แล้ว

    Hi

  • @HappySinghKalsi
    @HappySinghKalsi 6 หลายเดือนก่อน

    Sare police badal ke new rakho

  • @kulvirkaurrao8153
    @kulvirkaurrao8153 2 ปีที่แล้ว +2

    Loka nu sahth dena chida hai bhwantman ik changa cm bnaga please emandar cm da sath do

  • @khalsaas5306
    @khalsaas5306 2 ปีที่แล้ว

    B.J.P+KHALIDAL+CONGRESS..PUNJABIYAN DE PUNJAB DE DUSHMAN..👎👎👎

  • @kakanamann7541
    @kakanamann7541 2 ปีที่แล้ว

    Ip9

  • @ravinderkour8168
    @ravinderkour8168 5 หลายเดือนก่อน

    5 saal lang jange bhagwant maan sukhbir baddle da kuj nahi vigarh sakda a s khalsa asr

  • @Bawa..
    @Bawa.. 2 ปีที่แล้ว +2

    🙏🇮🇶🇮🇶🇮🇶🙏

  • @ravinderkour8168
    @ravinderkour8168 5 หลายเดือนก่อน

    Captain amrinder juggle kishor Sharma di jundli ne sarkari school sarkari jaydad vech khadi ena da v socho

  • @jasbirsingh8936
    @jasbirsingh8936 2 ปีที่แล้ว +1

    Captian or Badal da fix mach na Punjab nu barbad kar deta

  • @kuldipsingh-rs3sc
    @kuldipsingh-rs3sc 2 ปีที่แล้ว

    Mam education ch teacher bnon wali shopes vi band krvao

  • @harnekmalhans7783
    @harnekmalhans7783 2 ปีที่แล้ว

    Mann Govt zindabad people should cooperate with the honest govt AAP Govt of punjab zindabad such persons who looted punjab are raising voices against Mann Govt by lame excuses They are making false propaganda against Mann Govt

  • @kuldipkaur2697
    @kuldipkaur2697 4 หลายเดือนก่อน

    Ssa put Nryga dy vich v eh he ho riha

  • @KhushmeetKaur-v9f
    @KhushmeetKaur-v9f 4 หลายเดือนก่อน

    Sanu vi bna do ghr Sade kol heni asi v grib aa

  • @SukhwinderSingh-le2wi
    @SukhwinderSingh-le2wi 2 ปีที่แล้ว +1

    Bhan ji jo Ejant Frod karky Loka da pasa mar k bathy ne oha da koey uprala karo

  • @hardeepkaur7407
    @hardeepkaur7407 2 ปีที่แล้ว +1

    Very good cm mann sab ji sare gudia nu jail vich sut duo omr bhar layi band rakho

  • @jassikaur8781
    @jassikaur8781 2 ปีที่แล้ว +2

    Death hon to bad v budhapa pension bache le rehe n inquiry honi chahdi

  • @HappySingh-hx8nv
    @HappySingh-hx8nv 4 หลายเดือนก่อน

    ਤਿੰਨ ਸਾਲ ਹੋ ਚੱਲੇ ਕੁਝ ਨਹੀਂ ਹੋਣਾ ਸਭ ਗੱਲਾਂ ਨੇ

  • @Jagtarsingh-rx6gk
    @Jagtarsingh-rx6gk 3 หลายเดือนก่อน

    50 Sall Omar Wale Pensal Le Rahe Ne

  • @GurdeepSingh-lv7hu
    @GurdeepSingh-lv7hu 2 ปีที่แล้ว

    Punjab daa her sarkari mulazaand her leader bhirshter Wich shamal han

  • @jasbirsingh8936
    @jasbirsingh8936 2 ปีที่แล้ว

    We don't need everything ve need those that punjabi lotara go to jail

  • @jasbirsingh8936
    @jasbirsingh8936 2 ปีที่แล้ว

    Punjab de lotari na Punjab de old leader ship

  • @GurlalSingh-nq4fb
    @GurlalSingh-nq4fb 5 หลายเดือนก่อน

    😅

  • @ArshpreetSingh-qg4zy
    @ArshpreetSingh-qg4zy 7 หลายเดือนก่อน

    Tuhadea jeba. Vitcho sara rupeya kadange te hun apnea jeba bharange ase nale sawesh banka vitch kahte v te khulwoune han hun dekheo sadea jamena jaedada vitch bada hunda hae hun na rokeo moe pase hat jawo hun ne mud de yar seast dan he offesra to dhake nal sine karwunde san ghat age wale de penson kes tra lage howege jdo ke adhar card ta nal lagda hae han kae noukrea to rtd hoke v budepa pensona lende dekhe gae han ja yade jamena wale v mla to phone karwa ke patwarea to jameen dhake nal ghat lekhwa ke pensona lende gae san jdo os vitch offesra nu polletesana ne he majboor karke sine karwunde san ek jdo kese de pensoner de deth ho jande hae os da prewar penson band nahe karwunda oh na ta koe kadwa sakda hae os de kahte vitch he bada hoe jabda hae har month oh rbahut rupeya ese tra be banka vitch pea hae os de bapse karwe jawe os da kabjane nu bahout faexa howega

  • @LovelySingh-nd2cj
    @LovelySingh-nd2cj 2 ปีที่แล้ว

    Llv

  • @Pardsilifeਦੂਰਵਤਨਾਤੋ-vy5gl
    @Pardsilifeਦੂਰਵਤਨਾਤੋ-vy5gl 2 ปีที่แล้ว +2

    Drame bazz party aaap

  • @TechWise007adds
    @TechWise007adds 2 ปีที่แล้ว

    Bhain. Mare. Loto. Loka. Noo. Bhajn. Lae. Rah. Nhi. Lbh. Rhe. Sada veer. Punjab. Noo. Jaroor. Khush. Hal. Bne. Ga. Asi. Ve. Apni jime. Vari. Poori. Kre a