ਆਓ ਸਿੱਖੀਏ, ਸ਼ੀ੍ ਗੁਰੂ ਗਰੰਥ ਸਾਹਿਬ ਜੀ ਦਾ ਸੁੱਖ ਆਸਨ ਕਿਵੇ ਕਰਨਾ ਚਾਹੀਦਾ ਹੈ .

แชร์
ฝัง
  • เผยแพร่เมื่อ 10 ส.ค. 2019
  • ਆਓ ਸਿੱਖੀਏ, ਸ਼ੀ੍ ਗੁਰੂ ਗਰੰਥ ਸਾਹਿਬ ਜੀ ਦਾ ਸੁੱਖ ਆਸਨ ਕਿਵੇ ਕਰਨਾ ਚਾਹੀਦਾ ਹੈ .. SUKH ASAN OF GURU GRANTH SAHIB JI
    BY #PRO. #SUKHVINDER #SINGH JI
    #GURU #GRANTH #SAHIB #JI
    #SUKH #ASAN
    FOR MORE VIDEO PLZ SUBUSCRIBE CHANNEL
    ( AAO GURBANI SIKHIYE )
    FOR DASVANDH - PUNJAB NATIONAL BANK
    ACCOUNT NO. 345700101250679
    IFCS COAD - PUNB0345700

ความคิดเห็น • 160

  • @CharanjitSingh-qi6dg
    @CharanjitSingh-qi6dg หลายเดือนก่อน +1

    ਬਹੁਤ ਬਹੁਤ ਧੰਨਵਾਦ ਬਾਬਾ ਜੀ,, ਵਾਹਿਗੁਰੂ ਚਡ਼੍ਹਦੀ ਕਲਾ ਬਖਸ਼ੇ 🙏🙏

  • @navdeepsinghbhullar1501
    @navdeepsinghbhullar1501 ปีที่แล้ว +3

    ਇੰਨਾ ਗਹਿਰਾਈ ਨਾਲ ਸਮਝਾਉਣਾ
    ਭਾਈ ਸਾਹਿਬ ਜੀ ਦਾ ਧੰਨਵਾਦ।

  • @jhariwalaarsh500
    @jhariwalaarsh500 3 ปีที่แล้ว +8

    ਇੰਨੀ ਸੋਹਣੀ ਵੀਡੀਓ ਹੈ

  • @kulwantsingh8515
    @kulwantsingh8515 หลายเดือนก่อน +1

    Waheguru ji

  • @iqbal_singh001
    @iqbal_singh001 4 หลายเดือนก่อน +1

    🙏🏻Waheguru ji mehar kre🙏🏻

  • @jaswantsingh1555
    @jaswantsingh1555 4 ปีที่แล้ว +5

    ਵਾਹਿਗੁਰੂ ਜੀ ਕਾ ਖਾਲਸਾ। ਵਾਹਿਗੁਰੂ ਜੀ ਕੀ ਫਤਿਹ ⚔️

  • @HarpreetSingh-hx1ww
    @HarpreetSingh-hx1ww 2 หลายเดือนก่อน

    Waheguru ji🙏🙏

  • @user-bq5if1de6o
    @user-bq5if1de6o 4 หลายเดือนก่อน

    Vaheguru ji

  • @lakhbirsingh9235
    @lakhbirsingh9235 4 ปีที่แล้ว +4

    ਵਾਹਿਗੁਰੂ... ਜਿਅਾਦਾ ਤਰ ਗੁਰੂਘਰਾ ਵੇਖਿਅਾ ਹੈ. ਜਿਸ ਕੱਪੜੇ ਚ ਗੁਰੂ ਸਾਹਿਬ ਲਪੇਟ ਦੇ ਅਾ.. ਪ੍ਕਾਸ ਕਰਕੇ ੳੁਸੇ ਕੱਪੜੇ ਨੁੰ ਥੱਲੇ ਵਿਛਾ ਲੈਦੇਂ ਨੇ.. ੲਿਹ ਸਹੀ ਨਹੀ ਹੈ ਵੱਖਰਾ ਕੱਪੜਾ ਰੱਖੋ ਥੱਲੇ ਵਾਲਾ.... ਰਮਾਲੇ ਸਾਹਬ ਦੇ ਰੱਖੋ ਤੇ ਵਧੀਅਾ ਤੈਂ ਕਰ ਕੇ ਰੱਖੋ...ਚੌਰ ਸਾਹਿਬ ਨੁੰ ਵਧੀਅਾ ਸੈਂਪੂ ਨਾਲ ੲਿਸ਼ਨਾਨ ਕਰਾੳੁ...
    ੲਿਨਸਾਨ ਅਪਣੇ ਅਾਪ ਨੁੰ ਤਾ ਬਹੁਤ ਵਧੀਅਾ ਸੋਹਣੇ ਸਵੱਛ ਪੈ੍ਸ ਕੀਤੇ ਕੱਪੜੇ ਪਾ ਕੇ ਰੱਖਦਾ ਹੈ... ਗੁਰੂ ਸਾਹਿਬ ਦੇ ਕੱਪੜੇ ਭਲਾ ਕਦੀ ਪੈ੍ਸ ਨਾ ਕੀਤੇ ਹੋਣ

  • @harmanpreetsingh5186
    @harmanpreetsingh5186 ปีที่แล้ว

    Baba ji tusi bahut hi vadiya Kam kar rhe ho bs ese Tra hi video banande reho asi tuhade naal a ji waheguru ji ka khalsa waheguru ji ki fateh

  • @manimand7402
    @manimand7402 2 ปีที่แล้ว

    Wmk

  • @vashudevshrikrishan7356
    @vashudevshrikrishan7356 2 ปีที่แล้ว

    सर जी आपने बहुत ही अच्छी जानकारी दी

  • @gurubani_vichaar
    @gurubani_vichaar ปีที่แล้ว

    Bhut vdhiya ji sri guru granth sahib ji di sukh aasn di vdio ji wahevguru sahib ji🙏🙏🙏🙏

  • @gagdevsohi615
    @gagdevsohi615 5 ปีที่แล้ว +4

    ਵਾਹਿਗੁਰੂ ਜੀ ਧੰਨ ਹੋ ਵਾਹਿਗੁਰੂ ਜੀ

  • @jasjaspreets4502
    @jasjaspreets4502 2 ปีที่แล้ว

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ 🙏🙏🙏🙏

  • @manmeetkaur433
    @manmeetkaur433 3 ปีที่แล้ว +1

    Bksh lvo sukhasan sahib ji🙏

  • @singhsikander7089
    @singhsikander7089 ปีที่แล้ว

    🙏🙏🙏🙏

  • @GurjitSingh-du3vo
    @GurjitSingh-du3vo 2 ปีที่แล้ว

    🙏🙏

  • @harpalsingh-wq8kg
    @harpalsingh-wq8kg 5 ปีที่แล้ว +3

    Waheguru ji ka Khalsa waheguru ji ki fateh 💕💕💕

  • @ParamjitKaur-yv2tt
    @ParamjitKaur-yv2tt ปีที่แล้ว

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ👏🏻👏🏻

  • @RamSingh-yi1xs
    @RamSingh-yi1xs ปีที่แล้ว

    ਵਾਹਿਗੁਰੂ ਜੀ

  • @rinakaur7591
    @rinakaur7591 5 ปีที่แล้ว +3

    Waheguru waheguru waheguru waheguru waheguru g

  • @BalwinderSingh-sx2du
    @BalwinderSingh-sx2du ปีที่แล้ว

    Waheguru ji waheguru ji waheguru ji 🙏 🙏 🙏 🙏 🙏 🙏

  • @RamSingh-fl7oq
    @RamSingh-fl7oq 2 ปีที่แล้ว

    ਵਾਹਿਗੁਰੂ ਜੀ ਵਾਹਿਗੁਰੂ

  • @tarasingh3042
    @tarasingh3042 2 ปีที่แล้ว

    Tara singh waheguru ji

  • @karanveersingh5906
    @karanveersingh5906 2 ปีที่แล้ว

    🙏🙏🙏🙏🙏

  • @ashokkumarprashar7791
    @ashokkumarprashar7791 ปีที่แล้ว

    EK OMKAR SATNAM SRI WAHEGURU SAHIB JEEO.

  • @nirmalkaur7131
    @nirmalkaur7131 2 ปีที่แล้ว +2

    Thanks a lot for giving a very useful information . Keep guiding on related issues . 🙏💐🙏

  • @manjotsinghmanjotsingh7317
    @manjotsinghmanjotsingh7317 4 ปีที่แล้ว +1

    Thanks waheguru ji

  • @paramkaur8691
    @paramkaur8691 11 หลายเดือนก่อน

    ਵਾਹਿਗੁਰੂ🙏 ਜੀ

  • @gurdeepjee
    @gurdeepjee 3 ปีที่แล้ว

    ਵੀਰ ਜੀਓ ਬਹੁਤ ਵਧੀਆ। ਬਾਣੀ ਦਾ ਨਾਮ ' ਸੋਹਿਲਾ' ਹੈ ਜੀ।

  • @amarjeetsinghdillihaat.8160
    @amarjeetsinghdillihaat.8160 2 ปีที่แล้ว

    ਬਹੁਤ ਹੀ ਮਹੱਤਵਪੂਰਨ ਜਾਣਕਾਰੀ ਹੈ 🌹🙏

  • @wahegurujimehrkrdyo5338
    @wahegurujimehrkrdyo5338 5 ปีที่แล้ว +2

    Waheguru ji mehr kro Waheguru ji

  • @NarinderSingh-hd2pv
    @NarinderSingh-hd2pv 5 ปีที่แล้ว +1

    Satnam waheguru ji

  • @mewmew7856
    @mewmew7856 2 ปีที่แล้ว

    Bhut bhut dhanwaad ji bhut jroorrt c eh video di

  • @jhariwalaarsh500
    @jhariwalaarsh500 3 ปีที่แล้ว +5

    ਕੋਈ ਇਨਾ ਨੀਚ ਵੀ ਕਿਵੇਂ ਹੋ ਸਕਦਾ ਕਿ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਵੀਡੀਓ ਨੂੰ Dislike ਕਰੀ ਜਾਵੇ

  • @ManjitKaur-mr5oz
    @ManjitKaur-mr5oz 5 ปีที่แล้ว +5

    WaheguruJi

  • @gurdassinghsidhu4149
    @gurdassinghsidhu4149 ปีที่แล้ว +1

    Baba ji panna na aakho aang aakhi da e waheguru ji ka Khalsa waheguru ji ki Fateh 🙏

  • @chamkaurronaldo8990
    @chamkaurronaldo8990 4 ปีที่แล้ว

    Thanku bhaji

  • @Unknown-rj6vp
    @Unknown-rj6vp ปีที่แล้ว

    Waheguru Ji 🙏🏻🙏🏻🙏🏻🙏🏻🙏🏻

  • @BahadurSingh-kn1wk
    @BahadurSingh-kn1wk 5 ปีที่แล้ว +1

    Thanks veer ji .

  • @karampal1234
    @karampal1234 4 ปีที่แล้ว

    bai sahib ji waheguru ji kaa khalssa wahegur ji kee fahtye bahut hi wadiyaa parograam hai ji

  • @bhaigurjantsinghloharmajra6797
    @bhaigurjantsinghloharmajra6797 5 ปีที่แล้ว +2

    Waheguru G Waheguru G

  • @kskdawaljitsingh2960
    @kskdawaljitsingh2960 ปีที่แล้ว

    Bahut wadhiya Dhang ji

  • @NarinderSingh-hd2pv
    @NarinderSingh-hd2pv 4 ปีที่แล้ว

    ਸਤਨਾਮ ਵਾਹਿਗੁਰੂ ਜੀ

  • @darabrar6911
    @darabrar6911 2 ปีที่แล้ว

    ਵਾिਹਗੁਰੂ ਜੀ

  • @jassisingh7604
    @jassisingh7604 2 ปีที่แล้ว

    Bahut bahut dhanwad baba ji

  • @JATINDERSINGH-ii7ug
    @JATINDERSINGH-ii7ug 3 ปีที่แล้ว +2

    ਵੀਰ ਜੀ ਅਰਦਾਸ ਕਰਨ ਦੀ ਵਿਧੀ ਦਸੋ

  • @kewaljitsingh832
    @kewaljitsingh832 2 ปีที่แล้ว

    Waheguru g
    Thanks baba g

  • @princesehgal2190
    @princesehgal2190 4 ปีที่แล้ว

    Waheguru chardikla vich rakhe

  • @HardeepKaur-zg5gx
    @HardeepKaur-zg5gx 4 ปีที่แล้ว

    Waheguru ji ka khalsa Waheguru ji ke Fateh

  • @sukhvinderkaur7997
    @sukhvinderkaur7997 ปีที่แล้ว

    Wahegur ji ❤️

  • @harpalsingh9427
    @harpalsingh9427 2 ปีที่แล้ว

    Wahe guru ji

  • @gss895
    @gss895 2 ปีที่แล้ว

    Waheguru Ji 🙏🏻🙏🏻🙏🏻🌹🌹🌹

  • @JaskaranSingh-te2eu
    @JaskaranSingh-te2eu 5 ปีที่แล้ว

    Waheguru g

  • @JaswantSingh-ie8ow
    @JaswantSingh-ie8ow 3 ปีที่แล้ว

    Dhan guru Nanak

  • @HarjitSingh-kl2os
    @HarjitSingh-kl2os 3 ปีที่แล้ว

    Waheguru ji waheguru ji waheguru ji

  • @nirmalkaur7131
    @nirmalkaur7131 2 ปีที่แล้ว

    Waheguruji Waheguruji 🙏🙏

  • @balwindersingh8212
    @balwindersingh8212 ปีที่แล้ว

    ਵਾਹਿਗੁਰੂ ਜੀ ਕੀ ਦਿਨ ਵੇਲੇ ਸੋਹਲਾ ਸਾਹਿਬ ਦਾ ਪਾਠ ਕਰ ਸਕਦੇ ਹਾਂ

  • @karishmabhojwani8499
    @karishmabhojwani8499 3 ปีที่แล้ว

    Great sir

  • @simmikaur8529
    @simmikaur8529 2 ปีที่แล้ว

    Excellent Sir

  • @kamaljitkaur6838
    @kamaljitkaur6838 4 ปีที่แล้ว +1

    very nice

  • @satnamkhattra6845
    @satnamkhattra6845 4 ปีที่แล้ว +4

    Waheguru ji buht vadea g,waheguru ji app ji nu ese tra sewa bakshde rehn g

  • @gurcharansinghgurcharan4263
    @gurcharansinghgurcharan4263 4 หลายเดือนก่อน

    ਬਾਬਾ ਤੁਹਾਡਾ ਅਪਣਾ ਹੀ ਮਹੈਲਾ ਏ ਮਹਲਾ ਵਾਰੇ ਜਾਣਕਾਰੀ ਕੀ ਹੋਵੇਗੀ

  • @schoolworld6536
    @schoolworld6536 4 ปีที่แล้ว

    Thanks

  • @user-kv8zq7ps9o
    @user-kv8zq7ps9o 5 ปีที่แล้ว +8

    ਅਲਾਣੀਆ ਦੇ ਪਾਠ ਬਾਰੇ ਵੀ ਚਾਨਣਾ ਪਾਉ ਜੀ

  • @ravindersingh2085
    @ravindersingh2085 4 ปีที่แล้ว +1

    🙏🌹🌹

  • @karishmabhojwani8499
    @karishmabhojwani8499 3 ปีที่แล้ว

    Nicely explained

  • @fashioneka
    @fashioneka 4 ปีที่แล้ว +4

    Plsss tuc hor video upload kroo...I learned alot ..thanku so much veer g .🙏🏻🙏🏻

  • @satvirkaur599
    @satvirkaur599 5 ปีที่แล้ว

    Waheguru ji mehar karn sab te

  • @gurusewaksingh3471
    @gurusewaksingh3471 5 ปีที่แล้ว

    waheguru ji

    • @ManjeetKaur-kl4ue
      @ManjeetKaur-kl4ue 4 ปีที่แล้ว

      Waheguru vaheguru vaheguru vaheguru vaheguru

  • @ManjitKaur-mr5oz
    @ManjitKaur-mr5oz 5 ปีที่แล้ว +4

    WaheguruJi ka khalsa Waheguru ji ke fateh ji

  • @sunitamanchanda4212
    @sunitamanchanda4212 ปีที่แล้ว

    Weheguru ji ❤❤

  • @sukhwindersinghbudhadal96c9
    @sukhwindersinghbudhadal96c9 4 ปีที่แล้ว +1

    Akaaaal

  • @__pal
    @__pal 3 ปีที่แล้ว +1

    ਸਿਰ ਵਾਲਾ ਰੁਮਾਲ ਅਗਲ ਹੋਣਾ ਚਾਹੀਦਾ, ਅੰਗ ਸਾਫ ਕਰਨ ਵਾਲਾ ਰੁਮਾਲ ਅਗਲ ਹੋਵੇ,
    ਸਿਰ ਨੂੰ ਤੇ ਦਸਤਾਰ ਨੂੰ ਤੇਲ ਲਗਾ ਹੁੰਦਾ ਹੈ ਜੀ hna

  • @kuljitkaur6988
    @kuljitkaur6988 4 ปีที่แล้ว +4

    Baba ji pothi Sahib de sahej path bare v dso visthar nal🙏🙏🙏🙏🙏

  • @shubhdeepsharma1181
    @shubhdeepsharma1181 4 ปีที่แล้ว

    Bhutt bhutt dhanwad Baba g

  • @sunitamanchanda4212
    @sunitamanchanda4212 ปีที่แล้ว

    Weheguru ji

  • @satnamkhattra6845
    @satnamkhattra6845 4 ปีที่แล้ว +1

    Veer ji buht vadea tarike nal samjaea g,Sangrand de path bare dasna ate sehj path de pog bare dasna

  • @nirmalkaur3015
    @nirmalkaur3015 5 ปีที่แล้ว +3

    Waheguru ji ka khalsa Waheguru ji ki fateh 🙏

  • @gurbachansinghnirmal9918
    @gurbachansinghnirmal9918 2 ปีที่แล้ว +1

    ਬਾਬਾ ਜੀ ਆਪ ਜੀ ਗੁਰੂ ਸਾਹਿਬ ਦੇ ਅੰਗ ਨੂ ਸਾਫ ਕਰਨ ਵਾਲਾ ਕਪੜਾ ਸਿਰ ਤੇ ਰਖ ਲਿਆ ਧਿਆਨ ਦਿਉ ਜੀ ਬੇਨਤੀ ਪਰਵਾਰ ਕਰਨਾ ਜੀ

  • @amritpalsinghsingh1387
    @amritpalsinghsingh1387 5 ปีที่แล้ว +6

    ਭਾਈ ਸਾਹਿਬ ਜੀ ਬਹੁਤ ਸੁੰਦਰ ਤਰੀਕੇ ਨਾਲ ਸਮਝਾਉਣ ਲਈ
    ਪਰ ਜੀ ਗੰਗਾ ਨੂੰ ਪੰਨੇ ਨਾ ਕੇਹਾ ਕਰੋ
    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਿਹ

  • @maybemojmastilover
    @maybemojmastilover 3 ปีที่แล้ว +1

    Wheguru ji ka khalsha wheguru ji ki fathe veer ji

  • @JaswinderSingh_2
    @JaswinderSingh_2 4 ปีที่แล้ว +2

    ਵੀਰ ਜੀ ਕੀਰਤਨ ਸੋਹਿਲਾ ਸਾਹਿਬ ਜੀ ਦੀ ਬਾਣੀ ਦਾ ਪਾਠ ਿਵੱਚ ੴ ਸਤਿਗੁਰ ਪ੍ਰਸਾਦਿ ॥ ਤੁਸੀ ਕਹਿਣਾ ਭੁੱਲ ਗਏ

  • @LakhwinderSingh-og4qq
    @LakhwinderSingh-og4qq 5 ปีที่แล้ว +1

    Nice

  • @deepraman4596
    @deepraman4596 3 ปีที่แล้ว +2

    Ki Gutka sahib g da v sukhaasan krna chahida ke ni

  • @KamaljeetKaur-bz7kd
    @KamaljeetKaur-bz7kd 3 ปีที่แล้ว

    🙏🏻🙏🏻🙏🏻🙏🏻🙏🏻🙏🏻

  • @tajinderpalsingh6114
    @tajinderpalsingh6114 2 ปีที่แล้ว

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ 🙏 ਵਾਹਿਗੁਰੂ ਜੀ ਸੁੱਖ ਆਸਾਨ ਤੋਂ ਬਾਅਦ ਰਾਮਲਾ ਸਾਹਿਬ ਜੀ ਕਿੱਦਾਂ ਕਿੱਦਾਂ ਲੱਗਦੇ ਹਨ ਤੇ ਕਿੰਨੇ ਲੋਣੇ ਚਾਹੀਦੇ ਹਨ । ਤੇ ਅੱਗੇ ਲਗਣ ਵਾਲੇ ਸ਼ਾਸਤਰ ਸਾਹਿਬ ,ਜਿਸ ਵਿਚ ਸ੍ਰੀ ਸਾਹਿਬ ਜੀ ਕਿੱਦਾਂ ਲੱਗਦੇ ਨੇ ਮਤਲਬ ਵੀ ਸ਼੍ਰੀ ਸਾਹਿਬ (ਕਿਰਪਾਨ )ਜੀ ਬਿਨਾ ਮਿਆਨਾ ਤੋਂ ਲਗਾ ਸਕਦੇ ਆ ।ਉਤਰ ਜਰੂਰ ਦਿਓ ਜੀ ਵਾਹਿਗੁਰੂ ।

  • @ParvinderSingh-ud7wq
    @ParvinderSingh-ud7wq 4 ปีที่แล้ว +3

    ਭੋਗ ਕਿਵੇ ਪੈਣਾ ਦਸੋ ਜੀ ਜਰੂਰ ਦਸੋ ਜੀ

  • @balvirsingh3677
    @balvirsingh3677 4 ปีที่แล้ว

    Bhai sahib wahagru ji ka kalsa wahagru ji ki fatha grugarnt sahib da upr rumala sahib da thla Jo white plka lai jdia han una da sije ke huda ha .

  • @ParvinderSingh-ud7wq
    @ParvinderSingh-ud7wq 5 ปีที่แล้ว +2

    ਧੰਨਵਾਦ ਜੀ ਸਮਝਾਣ ਲਈ ਅਸੀਂ ਤੇ ੲ
    ਇਕੋ ਕਪੜੇ ਚੁ ਕੲੀ ਦਿਨ ਕਰ ਲੈਂਦੇ ਸੀ ਪਰ ਹੁਣ ਨੀ ਕਰਾਂਗੇ ਧੰਨਵਾਦ ਜੀ

  • @satnamkhattra6845
    @satnamkhattra6845 4 ปีที่แล้ว

    Waheguru ji ,ki sukhassan wele Jakara chadna chinda hai ki nahi

  • @amarjitkour1333
    @amarjitkour1333 5 ปีที่แล้ว +3

    Wageguru ji da jaap vi kar sakhda han daso plz

  • @bikramsingh8005
    @bikramsingh8005 6 หลายเดือนก่อน

    ਵਾਹਿਗੁਰੂ ਜੀ ਕੀ ਸੁਖ ਆਸਣ ਪੀਹੜਾ ਸਾਹਿਬ ਤੇ ਹੀ ਕੀਤਾ ਜਾ ਸਕਦਾ ਹੈ ਜਾਂ ਨਹੀਂ?

  • @BalrajSingh-ty4uh
    @BalrajSingh-ty4uh 4 ปีที่แล้ว

    🙏 Ki ardas ton bad wala hi hukmnama sukhasan wele lena hai ya alag ton?

  • @HarpreetKaur-jq5sg
    @HarpreetKaur-jq5sg 2 ปีที่แล้ว

    Baba ji panj singa nu parsada chkon to baad ardas to bad una nu ki bheta dyi ye

  • @Amandeep-kp9kq
    @Amandeep-kp9kq 4 หลายเดือนก่อน

    Sohila sahib di bani da path rehras sahib di bani nl kr sakde a mtlb je kise nu na aunda hove jvani sukh asan krn vele

  • @jasmeenkaurkhalsa3916
    @jasmeenkaurkhalsa3916 2 ปีที่แล้ว

    Sukh asan li kapda kinna chahida veer g

  • @mandeepkaur5514
    @mandeepkaur5514 5 ปีที่แล้ว

    🙏g

  • @mandawdas3727
    @mandawdas3727 ปีที่แล้ว

    Baba ji Panjabi zaban kis tra. Sehkh sakty h phrhna to ata h leken arth nhi ata