ਇਹੁ , ਇਹਿ , ਏਹੁ , ਏਹਿ , ਓਹੁ , ਓਹਿ - ਔਖੇ ਗੁਰਬਾਣੀ ਸ਼ਬਦਾਂ ਦਾ ਸ਼ੁੱਧ ਉਚਾਰਨ ਕਰਨਾ ਸਿਖੋ | BY SUKHWINDERS SINGH

แชร์
ฝัง
  • เผยแพร่เมื่อ 6 มิ.ย. 2020
  • ਇਹੁ , ਇਹਿ , ਏਹੁ , ਏਹਿ , ਓਹੁ , ਓਹਿ - ਔਖੇ ਗੁਰਬਾਣੀ ਸ਼ਬਦਾਂ ਦਾ ਸ਼ੁੱਧ ਉਚਾਰਨ ਕਰਨਾ ਸਿਖੋ | BY SUKHWINDERS SINGH
    #SUKHVINDERSINGH #GURBANISHUDHOCHARN
    #GURBANIVIYAKRAN #GURBANI #GURU
    #GURUGRANTHSAHIBJI #GURBANIKIRTAN
    #GUR #GURBANIPATH #LEARNPUNJABI
    #LEARNGURMUKHI #SUKHWINDERSINGH
    #PROFSUKHVINDERSINGH #GURMAT
    #PATH #NITNEM #SIKH #ALPHABET
    #PUNJABIALPHABET

ความคิดเห็น • 191

  • @charanjitkaur4054
    @charanjitkaur4054 4 ปีที่แล้ว +26

    ਵੀਰ ਜੀ ਆਪਜੀ ਦੇ ਵਿਆਕਰਨ ਅਨੁਸਾਰ ਸ਼ਬਦਾਂ ਦੇ ਉਚਾਰਣ ਦੀਆਂ ਕਾਫੀ ਵੀਡੀਓ ਦੇਖੀਆਂ ਹਨ ਜਿਨ੍ਹਾਂ ਵਿਚ ਆਪਨੇ ਬੜੇ ਚੰਗੇ ਤਰੀਕੇ ਨਾਲ ਸ਼ਬਦਾਂ ਦਾ ਸਹੀ ਉਚਾਰਣ ਸਮਝਾਇਆ ਹੈ । ਇਨ੍ਹਾਂ ਵੀਡੀਓ ਰਾਹੀਂ ਸਾਨੂੰ ਸ਼ੁੱਧ ਬਾਣੀ ਉਚਾਰਣ ਕਰਨ ਵਿਚ ਬਹੁਤ ਮੱਦਦ ਮਿਲਦੀ ਹੈ । ਆਪਜੀ ਦਾ ਇਹ ਉਪਰਾਲਾ ਬਹੁਤ ਸ਼ਲਾਘਾਯੋਗ ਹੈ ਸੋ ਆਪਜੀ ਦਾ ਬਹੁਤ ਬਹੁਤ ਧੰਨਵਾਦ ਜੀ ।

  • @doctorkaur
    @doctorkaur 3 ปีที่แล้ว +7

    🙏🏼ਬਹੁਤ ਲਾਭ ਪ੍ਰਾਪਤ ਹੋਇਆ ਹੈ ਜੀ

  • @ranjitSingh-dj5pr
    @ranjitSingh-dj5pr 10 วันที่ผ่านมา

    ਭਾਈ ਸਾਹਿਬ ਜੀ ਆਪ ਦੀ ਵਿਆਖਿਆ ਕਰਨ ਦਾਤਾਰੀਕਾ ਬਹੁਤ ਹੀ ਵਧੀਆ ਹੈ

  • @daljitkaur1325
    @daljitkaur1325 ปีที่แล้ว +4

    Waheguru ji

  • @RaiRai-pm6uy
    @RaiRai-pm6uy ปีที่แล้ว +2

    ਵਾਹਿਗੁਰੂ ਜੀ ਬਹੁਤ ਚੰਗਾ ਤਰੀਕਾ ਦਸਿਆ ਹੈ ਜੀ ਬਹੁਤ ਹੀ ਆਪ ਜੀ ਦਾ ਧੰਨਵਾਦ ਜੀ ਤਰਸੇਮ ਸਿੰਘ ਵਾਸੀ ਪਿੰਡ ਰਹਾਲ ਚਹਾਲ

  • @user-hr9mt4rx8v
    @user-hr9mt4rx8v ปีที่แล้ว +2

    Waheguru ji 🙏🙏

  • @parmjitsingh344
    @parmjitsingh344 3 ปีที่แล้ว +7

    ਬਹੁਤ ਬਹੁਤ ਧੰਨਵਾਦ ਬੇਟਾ ਜੀ।ਗੁਰੂ ਸਾਹਿਬ ਜੀ ਚੜਦੀ ਕਲਾ ਬਖਸ਼ਣ ਜੀ ਇਸੇ ਤਰ੍ਹਾਂ ਆਉਣ ਵਾਲੀ ਪਨੀਰੀ ਨੂੰ ਅਗਵਾਈ ਦਿੰਦੇ ਰਹੋ ਜੀ ।

  • @manpreetsandhu337
    @manpreetsandhu337 7 หลายเดือนก่อน +2

    WAHEGURU JI 🙏

  • @roopsarhali9280
    @roopsarhali9280 7 หลายเดือนก่อน +2

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ 🙏🙏

  • @kulwantkaur4461
    @kulwantkaur4461 3 ปีที่แล้ว +3

    Kulwant Kaur ਵਾਹਿਗੁਰੂ ਜੀ 🙏🙏

  • @surinderkaur8999
    @surinderkaur8999 9 หลายเดือนก่อน +1

    Waheguru ji.

  • @kanwaljitkaur4255
    @kanwaljitkaur4255 4 ปีที่แล้ว +11

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਿਹ ਬਹੁਤ ਚੰਗੀ ਤਰਾਂ ਸਮਝਾਇਆ ਬਹੁਤ ਭੁੱਲਖੇ ਦੂਰ ਕੀਤੇ ਪ੍ਰਮਾਤਮਾ ਚੜ੍ਹਦੀ ਕਲਾ ਵਿੱਚ ਰੱਖੇ 🙏🙏

  • @BaldevSingh-zi8gn
    @BaldevSingh-zi8gn ปีที่แล้ว +2

    This video was a great help. very very thanks

  • @lajkaur6655
    @lajkaur6655 3 ปีที่แล้ว +2

    Very good

  • @maansingh7685
    @maansingh7685 3 ปีที่แล้ว +3

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਧੰਨਵਾਦ ਵੀਰ ਜੀ ਅਗਰ ਟਕਸਾਲ ਗੁਰਬਾਣੀ ਦਾ ਉਚਾਰਣ ਵਿਆਕਰਣ ਅਨੁਸਾਰ ਕਰਦੀ ਤਾਂ ਅਜ ਸਿਖਾਂ ਦੀ ਚੜ੍ਹਦੀ ਕਲਾ ਹੁੰਦੀ ਇਹ ਤਾਂ ਰਾਹੋਂ ਸਾਹੋ ਵੇਸਾਹੋ ਘਾਹੋ ਬੋਲੀ ਜਾਂਦੇ ਹਨ

    • @shangarasingh7786
      @shangarasingh7786 2 หลายเดือนก่อน

      ਟਕਸਾਲ ਵਾਲੇ ਸਾਰੇ ਗਿਆਨੀ ਅਨਪੜ ਗਰੈਮਰ ਤੋ ਹੀਣ ਹਨ। ਇਸੇ ਕਰਕੇ ਤੋਤੇ ਉਡਾਉਂਦੇ ਹਨ।

  • @hardevsingh5279
    @hardevsingh5279 ปีที่แล้ว +1

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @karamjeetkaur8376
    @karamjeetkaur8376 2 ปีที่แล้ว +1

    ਵਹਿਗੁਰੂੂ ਜੀ ਵਹਿਗੁਰੂੂ ਜੀ ਵਹਿਗੁਰੂੂ ਜੀ ਵਹਿਗੁਰੂੂ ਜੀ ਵਹਿਗੁਰੂੂ ਜੀ ਵਹਿਗੁਰੂੂ ਜੀ ਵਹਿਗੁਰੂੂ ਜੀ ਵਹਿਗੁਰੂੂ ਜੀ ਵਹਿਗੁਰੂੂ ਜੀ ਵਹਿਗੁਰੂੂ ਜੀ ਵਹਿਗੁਰੂੂ ਜੀ ਵਹਿਗੁਰੂੂ ਜੀ🙏 🙏🙏🙏🙏🙏🙏🙏🙏🙏🙏🙏

  • @baljitdhaliwal1725
    @baljitdhaliwal1725 หลายเดือนก่อน +1

    Bhut vadia jankari ditti
    Dhanvad ji

  • @MandeepKaur-li9ey
    @MandeepKaur-li9ey 2 ปีที่แล้ว +1

    ਵਾਹਿਗੁਰੂ ਵਾਹਿਗੁਰੂ

  • @kskdawaljitsingh2960
    @kskdawaljitsingh2960 ปีที่แล้ว +1

    Thanks Ji. Tusi Bahut Wadhia dhang naal samjhaya hai ji

  • @harwindersinghsaini5318
    @harwindersinghsaini5318 ปีที่แล้ว +1

    Bha ji Vaheguru aap ji nu sada chardi kalah vich rakhe. Gurbani paran sabandhi bohat changi jankari aap ji gurbani viyakaran anusar de rahe ho.

  • @hrpreetkaur7762
    @hrpreetkaur7762 2 ปีที่แล้ว +2

    🙏🙏🙏🙏🙏🙏

  • @darbarasingh1586
    @darbarasingh1586 ปีที่แล้ว +2

    ਗੁਰੂ ਫਤਹਿ ਪ੍ਰਵਾਨ ਹੋਵੈ।
    ਵਾਹਿਗੁਰੂਜੀ ਕਾ ਖਾਲਸਾ ਵਾਹਿਗੁਰੂਜੀ ਕਈ ਫਤਿਹ। ਵਾਹਿਗੁਰੂ ਆਪਜੀ ਨੂੰ ਹਮੇਸ਼ਾ ਚੜਦੀਕਲਾਂ ਵਿੱਚ ਰਖੱਣ।ਧੰਨਵਾਦ।

  • @channasingh762
    @channasingh762 2 หลายเดือนก่อน

    Waheguruji waheguruji waheguruji waheguruji kirpa karn bal bexn g Very nic g.

  • @parminderkaurbhatia2957
    @parminderkaurbhatia2957 2 ปีที่แล้ว +2

    Bahut shi aur saral trike nal shi pronouncuation ki jankaari, 🙏aap ji da bahut bahut dhanywad

  • @RajinderSingh-xu6bp
    @RajinderSingh-xu6bp 3 หลายเดือนก่อน

    ਧਨਵਾਦ ਜੀ

  • @kamaljeetkaur8574
    @kamaljeetkaur8574 ปีที่แล้ว +1

    Bahut sokhe treeke nal smjana krea hai bahut bahut dhanwad gurmukh pyareo🙏🏼

  • @jaspalrandhawa6636
    @jaspalrandhawa6636 8 หลายเดือนก่อน +1

    Thank you ji bhaiji

  • @gursewksingh8435
    @gursewksingh8435 3 ปีที่แล้ว +1

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ

  • @TarsemSingh-oo6bv
    @TarsemSingh-oo6bv ปีที่แล้ว +1

    Waheguru.ji.sab.da.bhahala.karna.ji.

  • @ManjitKaur-vf3fj
    @ManjitKaur-vf3fj 3 ปีที่แล้ว +3

    Thanks 👍

  • @hardipkaur5920
    @hardipkaur5920 8 หลายเดือนก่อน +1

    ਵੀਰ ਜੀ ਬਹੁਤ ਵਧੀਆ ਸਮਝਾ ਰਹੇ ਹੋ।

  • @BalwinderSingh-kk4qq
    @BalwinderSingh-kk4qq ปีที่แล้ว +2

    Khalsa ji mai app ji tu sikh ke bani parhde aa god bless you🙏🙏

  • @jpsingh1088
    @jpsingh1088 ปีที่แล้ว +1

    Very easy way of gramer understanding. Thanks

  • @darshankaur2968
    @darshankaur2968 2 ปีที่แล้ว +2

    Thanks ji waheguru ji

  • @jasssohi6881
    @jasssohi6881 2 หลายเดือนก่อน

    waheguru ji 🙏

  • @ytuniverse5460
    @ytuniverse5460 2 ปีที่แล้ว +1

    ਜਾਪ sahib ਵਿਆਖਿਆ ਅਤੇ ਉਚਾਰਨ

  • @baljinderkular1821
    @baljinderkular1821 ปีที่แล้ว +1

    ਆਪ ਜੀ ਦਾ ਬਹੁਤ ਧੰਨਵਾਦ ਵੀਰ ਜੀ

  • @balwindergill2692
    @balwindergill2692 3 ปีที่แล้ว +2

    ਭਾਈ ਸਾਬ ਜੀ ਬਹੁਤ ਵਧੀਆ ਗੱਲ ਜੀ

  • @HarjitSingh-yp6ic
    @HarjitSingh-yp6ic 2 ปีที่แล้ว +1

    Waheguru

  • @lakhvirwalia2573
    @lakhvirwalia2573 ปีที่แล้ว +1

    🙏🙏🙏🙏

  • @gurmitsingh6731
    @gurmitsingh6731 ปีที่แล้ว +1

    ਬਹੁਤ ਵਧੀਆ ਢੰਗ ਨਾਲ ਸਪੱਸ਼ਟ ਕੀਤਾ ਹੈ। ਆਪ ਜੀ ਦਾ ਧੰਨਵਾਦ।

  • @sarwansingh7518
    @sarwansingh7518 ปีที่แล้ว +1

    ਬਹੁਤ ਬਹੁਤ ਧੰਨਵਾਦ ਜੀ।

  • @tanishachhadha5114
    @tanishachhadha5114 2 ปีที่แล้ว +1

    😌😌🙏bhoot vdiya trike naal smjaya gya h thanku, 😊

  • @ParveenKaur-pk87p
    @ParveenKaur-pk87p ปีที่แล้ว +1

    Bhut sara dhanwaad jii 🙏

  • @SilkySahni-is4ei
    @SilkySahni-is4ei ปีที่แล้ว +1

    Thanks ji

  • @DARSHANSINGH-cz8cl
    @DARSHANSINGH-cz8cl หลายเดือนก่อน +1

    Verygoodverygoodthakyou❤😢

  • @harpalsingh4708
    @harpalsingh4708 3 หลายเดือนก่อน

    ਬਹੁਤ ਵਧੀਆ ਢੰਗ

  • @bhajansingh9129
    @bhajansingh9129 10 หลายเดือนก่อน +1

    ਬਹੁਤ ਬਹੁਤ ਧੰਨਵਾਦ ਜੀ ਵਧੀਆ ਤਰੀਕੇ ਨਾਲ ਸਮਜਾਇਆ ਹੈ ਜੀ ਵਾਹਿਗੁਰੂਜੀ ਚੜਦੀ ਕਲਾ ਵਿੱਚ ਰਖਣ ਆਪ ਜੀ ਨੂੰ

  • @charanjitkaur9230
    @charanjitkaur9230 8 หลายเดือนก่อน +1

  • @Jasbirkaur804
    @Jasbirkaur804 11 หลายเดือนก่อน +1

    ਬਹੁਤ ਧੰਨਵਾਦ ਜੀ

  • @tajinderkaur289
    @tajinderkaur289 2 หลายเดือนก่อน

    Wiheguru ji 🙏🏻🙏🏻

  • @hardeepsinghjijammuwale8341
    @hardeepsinghjijammuwale8341 2 ปีที่แล้ว +1

    Good veer

  • @BaldevSingh-zi8gn
    @BaldevSingh-zi8gn ปีที่แล้ว +1

    Thanks 🎉

  • @RanjitSingh-sj8ds
    @RanjitSingh-sj8ds 3 ปีที่แล้ว +1

    ਬਿਲਕੁਲ ਠੀਕ ਹੈ ਜੀ ।ਧਨਵਾਦ

  • @balvirsinghbhullar9623
    @balvirsinghbhullar9623 3 ปีที่แล้ว +2

    Shukriya bhai sahab.🙏

  • @preetwer1902
    @preetwer1902 4 ปีที่แล้ว +2

    ਵਾਹਿਗੁਰੂ ਜੀ

  • @DilbagSingh-sb1hn
    @DilbagSingh-sb1hn 4 ปีที่แล้ว +1

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ

  • @RupinderKaur-jq1xs
    @RupinderKaur-jq1xs 4 หลายเดือนก่อน

    Good prograam waheguru.

  • @SatnamSingh-yj6kp
    @SatnamSingh-yj6kp 3 ปีที่แล้ว +1

    Vaheguru baba jee

  • @suzyrehal5524
    @suzyrehal5524 5 หลายเดือนก่อน

    Waheguru ji 🙏💐

  • @AnitaSingh-cy9hr
    @AnitaSingh-cy9hr ปีที่แล้ว +1

    ਬੀਅਰ ਜੀ ਤੁਸੀਂ ਬਹੁਤ ਹੀ ਆਸਾਨ ਅਤੇ ਸਰਲ ਤਰੀਕੇ ਨਾਲ ਸਮਝਾਇਆ। ਧੰਨਵਾਦ ਜੀ

  • @gudeepsingh3264
    @gudeepsingh3264 หลายเดือนก่อน

    thanks baba ji

  • @u.pwalayoutuber6377
    @u.pwalayoutuber6377 3 ปีที่แล้ว +1

    Thanks gursihk ji

  • @kabirdeswal8689
    @kabirdeswal8689 3 ปีที่แล้ว +1

    waheguru ji di appaar appaar kirpa hoi hai ji jo eh gian milya hai ji

  • @SukhwinderSingh-pf5gy
    @SukhwinderSingh-pf5gy ปีที่แล้ว +1

    Thanku😊😊😊

  • @kuwaitmd4883
    @kuwaitmd4883 4 ปีที่แล้ว +3

    ਧੰਨਵਾਦ ਜੀ

  • @re.new_urself
    @re.new_urself 2 หลายเดือนก่อน

    Bahut bahut Dhanwaad Veer ji

  • @kiratkaur7293
    @kiratkaur7293 4 ปีที่แล้ว +2

    Bahut bahut dhanwaad g

  • @gursewksingh8435
    @gursewksingh8435 3 ปีที่แล้ว +1

    ਧੰਨਵਾਦ ਵੀਰ ਜੀ

  • @gursewksingh8435
    @gursewksingh8435 3 ปีที่แล้ว +1

    ਬਹੁਤ ਵਧੀਆ ਉਪਰਾਲਾ ਵੀਰ ਜੀ

  • @harjindersingh-dk7lb
    @harjindersingh-dk7lb 2 ปีที่แล้ว +3

    ਗਿਆਨੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਇੱਸ ਤਰ੍ਹਾਂ ਦੇ ਗਿਆਨ ਵਾਲੀ ਗੁਰਬਾਣੀ ਵਿਆਕਰਣ ਕਿਤਾਬ ਮੈਨੂੰ ਚਾਹੀਦੀ ਹੈ ਜੀ ਕ੍ਰਿਪਾ ਕਰਕੇ ਜ਼ਰੂਰ ਦੱਸਣਾ ਜੀ ਆਪ ਜੀ ਦਾ ਧੰਨਵਾਦ

    • @balvindersingh9666
      @balvindersingh9666 5 หลายเดือนก่อน

      Prof Sahib Singh rachit "gurbabi viyakarn" google te seach karo ate down load karke parh kar sakde ho.

  • @user-rk5lu3gz2g
    @user-rk5lu3gz2g 5 หลายเดือนก่อน

    Wahaguru ji

  • @kulwantsinghbrar1220
    @kulwantsinghbrar1220 3 ปีที่แล้ว +1

    Nice video

  • @sharanjeetsinghbhatia3545
    @sharanjeetsinghbhatia3545 ปีที่แล้ว +1

    ਬਹੂਤ ਜ਼ਰੂਰੀ ਜਾਨਕਾਰੀ ਹੈ ਜੀ।ਧਨਵਾਦ

  • @kuldeepkaur6674
    @kuldeepkaur6674 3 ปีที่แล้ว +2

    Bhuat vadeya THANK u

  • @lakshdeepsingh957
    @lakshdeepsingh957 4 ปีที่แล้ว +4

    Bahut bahut thank veer g

  • @satkartarsingh3901
    @satkartarsingh3901 2 ปีที่แล้ว +1

    Waheguru ji 🙏🙏🙏🙏🙏🙏🙏

  • @supreetkaur4895
    @supreetkaur4895 4 ปีที่แล้ว +3

    Waheguruji ki asi sanchia to sahaj path suru kar sakde ha ghar vich

  • @alessandrosingh3615
    @alessandrosingh3615 2 ปีที่แล้ว +1

    Waheguru ji tu datata datara tera ditta khaawana 👏👏

  • @KamaljeetKaur-om4bh
    @KamaljeetKaur-om4bh 4 ปีที่แล้ว +2

    Bhaut Bahut dhanvaad ji

  • @kiranbirkaur358
    @kiranbirkaur358 3 ปีที่แล้ว +2

    🙏🏻🙏🏻🙏🏻

  • @arshveer2d10dhanoa4
    @arshveer2d10dhanoa4 4 ปีที่แล้ว +2

    Dhan. Dhan. Guru. Grandh. Sahib. Ji

  • @knittingwithkaur1317
    @knittingwithkaur1317 3 ปีที่แล้ว +1

    ਬਹੁਤ ਵਧੀਆ ਜਾਣਕਾਰੀ ਹੈ ਜੀ, ਬਹੁਤ ਬਹੁਤ ਧੰਨਵਾਦ ਜੀ 🙏🙏

  • @harbanskaur8949
    @harbanskaur8949 2 ปีที่แล้ว +1

    ਬਹੁਤ ਵਧੀਆ ਢੰਗ ਨਾਲ ਸਮਝਾਇਆ ਧੰਨਵਾਦ

  • @binnukalra8608
    @binnukalra8608 4 ปีที่แล้ว +9

    ਬਹੁਤ ਹੀ ਆਸਾਨ ਅਤੇ ਚੰਗੀ ਤਰ੍ਹਾ ਸਮਾਉਣ ਲਈ ਆਪ ਜੀ ਦਾ ਬਹੁਤ ਬਹੁਤ ਬਹੁਤ ਧੰਨਵਾਦ ਜੀ

    • @didarsingh5406
      @didarsingh5406 4 ปีที่แล้ว

      bai g damdami taksal d gur bani kihu sikh skdy

  • @ranjeetkaur6746
    @ranjeetkaur6746 4 ปีที่แล้ว +2

    🙏🙏🙏🙏🙏ਬਹੁਤ ਮਹੱਤਵਪੂਰਨ ਜਾਣਕਾਰੀ ਜੀ।

  • @_______Preetjaani_______
    @_______Preetjaani_______ 3 ปีที่แล้ว +2

    ਵਾਹਿਗੁਰੂ ਮੇਹਰ ਕਰੋ

  • @DarshanSingh-qq5nv
    @DarshanSingh-qq5nv 4 ปีที่แล้ว +2

    Bahut asaan tareeka samzaun da.bhaut dhanwad ji

  • @NarinderSingh-hd2pv
    @NarinderSingh-hd2pv 3 ปีที่แล้ว +1

    Satnam waheguru ji

  • @karamjitsinghkaramjitsingh1433
    @karamjitsinghkaramjitsingh1433 4 ปีที่แล้ว +1

    Nice veer ji

  • @plcrepairingretrofitting2799
    @plcrepairingretrofitting2799 3 ปีที่แล้ว +2

    Waheguru ji ka khalsa waheguru ji ki fateh

  • @nerpalsedana4644
    @nerpalsedana4644 4 ปีที่แล้ว +2

    Excellent 🙏

  • @davindersingh5442
    @davindersingh5442 2 ปีที่แล้ว +2

    Thank you so much for sharing the valuable knowledge

  • @DarkFlameK63
    @DarkFlameK63 24 วันที่ผ่านมา

    Nice

  • @gudeepsingh3264
    @gudeepsingh3264 หลายเดือนก่อน

    thanks 🙏 baba ji to solve my mistake

  • @harpalkaur5340
    @harpalkaur5340 4 ปีที่แล้ว +1

    Wahegur ji ka KHALSA Waheguru ji ki fateh 🙏👏

  • @angrejsinghdhilon8995
    @angrejsinghdhilon8995 4 ปีที่แล้ว +1

    ਧੰਨਵਾਦ ਭਾੲੀ ਸਹਿਬ ਜੀ

  • @pritambhumal7706
    @pritambhumal7706 4 ปีที่แล้ว +1

    Very nice knowledge thanks

  • @jaswindergill4324
    @jaswindergill4324 4 ปีที่แล้ว +1

    Gurbani abhilashia
    Lee bahut vadhya uprala hai g .tuhadi har video ton kujh na kujh sikhn nu milda hai veer g thank you very much .