ਗੁਰਬਾਣੀ ਵਿੱਚ ( ਭਗਤ ਜੈਦੇਵ ਜੀਉ ਕਾ ਪਦਾ ) ਇਸ ਔਖੇ ਸ਼ਬਦ ਦਾ ਸ਼ੁੱਧ ਉਚਾਰਨ ਕਰਨਾ ਸਿਖੋ BY BHAI SUKHVINDER SINGH

แชร์
ฝัง
  • เผยแพร่เมื่อ 4 ม.ค. 2025

ความคิดเห็น • 242

  • @NAMOLTRACTORS
    @NAMOLTRACTORS 3 ปีที่แล้ว +17

    ਭਾਈ ਸਾਹਿਬ ਜੀ, ਬਹੁਤ ਹੀ ਮਹਾਨ ਸੇਵਾ ਕਰ ਰਹੇ ਹੋਂ। ਸਤਿਗੁਰੁ ਜੀ ਸਦਾ ਹੀ ਚੜ੍ਹਦੀ ਕਲਾ ਵਿੱਚ ਰੱਖਣ।

  • @LabhSingh-x8n
    @LabhSingh-x8n 3 หลายเดือนก่อน

    वाहेगुरु जी वाहेगुरु जी वाहेगुरु जी 🎉🎉🎉❤❤

  • @KirtSingh-nn3uw
    @KirtSingh-nn3uw หลายเดือนก่อน +1

    Waehguru ji waehguru ji waehguru ji waehguru ji waehguru ji waehguru ji waehguru ji waehguru ji waehguru ji waehguru ji waehguru ji 🙏🏵️

  • @palwindermaan3590
    @palwindermaan3590 ปีที่แล้ว +1

    ਵਾਹ ਜੀ ਵਾਹ ਗਿਆਨੀ ਵਾਹਿਗੁਰੂ ਜੀ ਚੜਦੀ ਕਲਾਂ ਬਖਸ਼ਣ ਜੀ ਕਵੀਸ਼ਰ ਬੱਧਨੀ ਕਲਾਂ ਮੋਗਾ

  • @BalbinderKaurKaler-to1vu
    @BalbinderKaurKaler-to1vu ปีที่แล้ว

    ਧੰਨਵਾਦ ਸਿੰਘ ਸਾਹਿਬ ਜੀ

  • @hardipkaur5920
    @hardipkaur5920 5 หลายเดือนก่อน

    ਵੀਰ ਜੀ ਬਹੁਤ ਵਧੀਆ ਜਾਣਕਾਰੀ ਦਿੱਤੀ ਹੈ ਜੀ।

  • @rawelsingh6747
    @rawelsingh6747 ปีที่แล้ว

    ਬਹੁਤ ਬਹੁਤ ਧਨਵਾਦ ਵੀਰ ਜੀ

  • @kamaljitsingh3781
    @kamaljitsingh3781 2 ปีที่แล้ว

    ਬਹੁਤ,ਸੋਹਣਾ,ਕਾਰਜ, ਜੀ

  • @navpreetsandhu732
    @navpreetsandhu732 ปีที่แล้ว

    ਵਾਹਿਗੁਰੂ ਜੀ ਕਿਰਪਾ ਕਰਨ

  • @baljeetkaurminhas3739
    @baljeetkaurminhas3739 ปีที่แล้ว

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ 🙏🙏💐🌹

  • @kameljitkang4752
    @kameljitkang4752 ปีที่แล้ว

    ਬਹੁਤ ਬਹੁਤ ਆਪ ਜੀ ਧੰਨਵਾਦ. ਪਰਮਾਤਾਮਾ ਆਪ ਜੀ ਨੂੰ ਚੜਦੀ ਕਲਾ ਬਖਸ਼ੇ

  • @hardevsingh5279
    @hardevsingh5279 ปีที่แล้ว

    ਧੰਨਵਾਦ ਜੀ ਬਹੁਤ ਬਹੁਤ ਬਹੁਤ ਹੀ ਵਧੀਆ ਜਾਣਕਾਰੀ ਦਿੱਤੀ ਹੈ ਆਪ ਜੀ ਨੇ

  • @SurindersinghSingh-cy3it
    @SurindersinghSingh-cy3it 11 หลายเดือนก่อน

    ਭਾਈ ਸਾਹਿਬ ਜੀ ਵਾਹਿਗੁਰੂ ਜੀ ਮੇਹਰ ਹੈ ਆਪ ਜੀ ਦੇ

  • @gillrpunder9227
    @gillrpunder9227 2 ปีที่แล้ว +1

    ਵਾਹਿਗੁਰੂ ਜੀ ਤਜਿ ਸਕਲ ਦੁਹਕਰਿਤ ਦੁਰਮਤੀ ਭਜ ਚਕਰਧਰ ਸਰਣੰ ਤੁਕ ਵਿਚ ਭਜ ਛੱਡਿਆ ਗਿਆ ਹੈ ਜੀ ਦੁਬਾਰਾ ਸੁਣੋ

    • @Hardeep-h1g
      @Hardeep-h1g ปีที่แล้ว

      ਮੈਂ ਵੀ ਇੱਧਰ ਹੀ ਧਿਆਨ ਦਿਵਾਉਣਾ ਚਾਹੁੰਦੀ ਸੀ ਭਾਈ ਸਾਹਿਬ ਜੀ ਦਾ

  • @mukhtiarsinghdhillion5525
    @mukhtiarsinghdhillion5525 2 ปีที่แล้ว

    Waheguru Waheguru Waheguru Waheguru Waheguru g

  • @sastriqbals
    @sastriqbals ปีที่แล้ว

    ਤਜਿ ਦੁਰਮਤੀ ਤੁਕ ਰਹ ਗਈ ਸਿੰਘ ਸਾਬ ਜੀ

  • @PritamSingh-ry6mo
    @PritamSingh-ry6mo 3 ปีที่แล้ว +1

    ਬਹੁਤ ਹੀ ਧੰਨਵਾਦ ਜੀ ਭਾਈ ਸਾਹਿਬ ਜੀ ਗੁਰਬਾਣੀ ਨੂੰ ਸੌਖੇ ਤਰੀਕੇ ਨਾਲ ਸਮਝੋਣਾ ਕੀਤਾ ਜੀ

  • @rekhadeviwadhwani8906
    @rekhadeviwadhwani8906 ปีที่แล้ว

    Waheguru ka Khalsa WaheGuru ki Fateh bahut Sona Sikhaya

  • @darshankaur2968
    @darshankaur2968 2 ปีที่แล้ว +2

    Waheguru ji
    Bout hi asha sikhan lai

  • @gurdipsingh8628
    @gurdipsingh8628 7 หลายเดือนก่อน

    ਗਿਆਨੀ ਜੀ ਬਹੁਤ ਬਹੁਤ ਧੰਨਵਾਦ ਜੀ 👏

  • @beantsingh4424
    @beantsingh4424 ปีที่แล้ว

    Fathey ki sangh waheguru ji ka khalsha shri waheguru ji ki fathey app ji ne bahut saral kar dita app gi da bahut bahut dhanbad sir app ji ne meri benti suni thsnks lot

  • @punjabistatus1959
    @punjabistatus1959 4 ปีที่แล้ว

    ਵਾਹਿਗੁਰੂ ਜੀ ਬਹੁਤ ਵਧੀਆ ਜੀ ਆਪ ਜੀ ਦੀ ਸੇਵਾ ਜੀ

  • @khalsadeshpunjab3680
    @khalsadeshpunjab3680 4 ปีที่แล้ว +1

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

  • @barbiebarbie6964
    @barbiebarbie6964 ปีที่แล้ว

    Waheguru ji Mehr Karan 🙏

  • @Ranjitsingh-xu6mi
    @Ranjitsingh-xu6mi 4 ปีที่แล้ว +1

    ਵਾਹਿਗੁਰੂ ਜੀ ‌‌ ਆਪ ਜੀ ਦਾ ਧੰਨਵਾਦ ਸਾਰੀ ਉਮਰ ਡਰ ਦੇ ਹੀ ਰਹੇ

  • @SuchaDhesi-wp6kg
    @SuchaDhesi-wp6kg ปีที่แล้ว

    ਧੰਨਵਾਦ ਜੀ।

  • @balvindersingh3309
    @balvindersingh3309 ปีที่แล้ว

    ਬਹੁਤ ਅੱਛੇ ਸਿੰਘ ਸਾਹਿਬ।

  • @MandeepSingh-sn2ip
    @MandeepSingh-sn2ip ปีที่แล้ว

    ਵਾਹਿਗੁਰੂ ਜੀ,ਬਹੁਤ ਸ਼ਲਾਘਾਯੋਗ

  • @JARNAILSingh-hv9he
    @JARNAILSingh-hv9he 2 ปีที่แล้ว

    ਵਾਹਿਗੁਰੂ ਜੀ ਧੰਨਵਾਦ ਸਹਿਤ ਬਹੁਤ ਬਹੁਤ ਧੰਨਵਾਦ ਜੀ। ਆਪ ਜੀ ਦੀ ਪਰਵਾਰ ਸਮੇਤ ਚੜ੍ਹਦੀ ਕਲਾ ਬਖਸ਼ਿਸ਼ ਕਰਨ ਸਤਿਗੁਰੂ ਜੀ।

  • @GurpreetSingh-uh4um
    @GurpreetSingh-uh4um ปีที่แล้ว

    ਵਾਹਿਗੁਰੂ ਜੀ ,
    ਬਹੁਤ ਵਧੀਆ ਸੇਵਾ ਜੀ ।

  • @chanjminghmaan8575
    @chanjminghmaan8575 ปีที่แล้ว

    ❤ਵਾਹਿਗੁਰੂ ਜੀ ਵਾਹਿਗੁਰੂ ਜੀ ❤

  • @HarjitSingh-kl2os
    @HarjitSingh-kl2os 3 ปีที่แล้ว

    ਵਾਹਿਗੁਰੂ ਜੀ ਞਾਹਿ ਗੁਰੂ ਜੀ ਞਾਹਿ ਗੁਰੂ ਜੀ

  • @malkeetsains7530
    @malkeetsains7530 2 ปีที่แล้ว

    👍 ਵਾਹਿਗੁਰੂ ਜੀ 🌹 ਬਹੁਤ ਬਹੁਤ ਧੰਨਵਾਦ ਜੀ🙏🙏

  • @tarsemkaur4817
    @tarsemkaur4817 3 ปีที่แล้ว

    Waheguru ji Dhanwaad tuhada sanu Bani bare samjaan lyi

  • @jasbirkaur7567
    @jasbirkaur7567 2 ปีที่แล้ว +1

    beta ji app ji da bahut dhanwad. anand a gia guru ji di bani sun ke.

  • @mohindersingh7310
    @mohindersingh7310 2 ปีที่แล้ว

    bahut shalaghayog sewa hai. bahut bahut dhanwad.

  • @BhupinderSingh-pr7cr
    @BhupinderSingh-pr7cr 4 ปีที่แล้ว +21

    ਭਾਈ ਸਾਹਿਬ ਜੀ ਵਾਹ ਵਾਹ। ਬਹੁਤ ਸੌਖਾ ਕਰਕੇ ਸਮਝਾਇਆ । ਤੁਸੀਂ ਬਹੁਤ ਮਿਹਨਤ ਕੀਤੀ ਹੋਈ ਹੈ। ਵਾਹਿਗੁਰੂ ਮਿਹਰ ਕਰਨ।

  • @bjsingh9358
    @bjsingh9358 4 ปีที่แล้ว +1

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਹਿ ਵੀਰ ਜੀ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਹੈ ਜੀ

  • @jaspalbasra4562
    @jaspalbasra4562 3 ปีที่แล้ว +1

    Bahut vadia

  • @santokhsingh6917
    @santokhsingh6917 8 หลายเดือนก่อน

    ਵੀਰ ਜੀ ਬਹੁਤ ਵਧੀਆ ਤਰੀਕੇ ਨਾਲ ਉਚਾਰਨ ਬਾਰੇ ਦੱਸਿਆ ਹੈ। ਵਿਸਥਾਰ ਨਾਲ ਸ਼ਬਦਾਂ ਦਾ ਉਚਾਰਨ ਕਮਾਲ ਦੇ ਢੰਗ ਨਾਲ ਦੱਸਿਆ ਹੈ ਜੀ। ਬਹੁਤ ਬਹੁਤ ਧੰਨਵਾਦ ਜੀ।

  • @Superfastexpress1313
    @Superfastexpress1313 10 หลายเดือนก่อน

    Bht wadiya paji

  • @ParminderSingh-sg1zi
    @ParminderSingh-sg1zi 2 ปีที่แล้ว

    🙏ਗੁਬ ok

  • @SewaSingh-wj1qm
    @SewaSingh-wj1qm 8 หลายเดือนก่อน

    Excellent sewa

  • @JagtarSingh-jw7ww
    @JagtarSingh-jw7ww 2 ปีที่แล้ว

    Wahegur g

  • @jaimalsidhu607
    @jaimalsidhu607 ปีที่แล้ว

    Dhanbad ji

  • @harisinghkrishan880
    @harisinghkrishan880 2 ปีที่แล้ว

    waheguru ji bahut bahut dhanvaad ji

  • @HarminderKaur-gr8py
    @HarminderKaur-gr8py ปีที่แล้ว +1

    Waheguru Ji 🙏🙏god Blass you

  • @harkomalsinghwaraich5173
    @harkomalsinghwaraich5173 ปีที่แล้ว

    Wahiguru ji

  • @surajpaulsingh3937
    @surajpaulsingh3937 4 ปีที่แล้ว +4

    Great ji.keep it up ji.wahe guru bless you ji.

  • @bhaikulwindersingh8932
    @bhaikulwindersingh8932 2 ปีที่แล้ว

    ਬਹੁਤ ਵਧੀਆ ਵੀਰ ਜੀ

  • @harinderkaur1854
    @harinderkaur1854 ปีที่แล้ว

    Thank u veer ji🙏🙏

  • @sarbjitdhillon4317
    @sarbjitdhillon4317 4 ปีที่แล้ว +1

    Very good thanks very much waheguru ji

  • @harneksingh7780
    @harneksingh7780 2 ปีที่แล้ว

    Bahut Bahut dhanvad ji aap ji Bahut hi vadia tarike nal samjia hai ji

  • @OmkarSingh-ow6fn
    @OmkarSingh-ow6fn 2 ปีที่แล้ว

    ਬਹੁਤ ਵਧੀਆ ਤਰੀਕੇ ਨਾਲ ਉਚਾਰਣ ਕੀਤਾ ਹੈ ਜੀ। ਧੰਨਵਾਦੀ ਹਾਂ ਜੀ।

  • @kssachdeva9813
    @kssachdeva9813 ปีที่แล้ว

    Bahut sundar

  • @harpalsinghbali4792
    @harpalsinghbali4792 ปีที่แล้ว

    Wahiguruji wahiguru ji wahiguru ji wahiguru ji wahiguru ji wahiguru ji wahiguru ji wahiguru ji wahiguru ji wahiguru ji wahiguru ji

  • @tarinjansidhutarinjansidhu6319
    @tarinjansidhutarinjansidhu6319 4 ปีที่แล้ว

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ🙏🙏💞💞🌻🌷🌻🌷👌👌

  • @ManjinderSingh-di4uf
    @ManjinderSingh-di4uf ปีที่แล้ว

    Really very helpful

  • @prabhleenkaur9578
    @prabhleenkaur9578 3 ปีที่แล้ว

    Wahe guru ji good job thanks

  • @harjeetkaur923
    @harjeetkaur923 ปีที่แล้ว

    Bahut wadiya samjhaya ji. Thanvaad.

  • @drdaloursingh3151
    @drdaloursingh3151 4 ปีที่แล้ว

    Wahegru i kakhlsa wahegru ji ki fethe thank you

  • @kulwantbasi9912
    @kulwantbasi9912 4 ปีที่แล้ว +4

    Waheguru ji 🙏🙏🌹🌹Thanks ji God bless you 🙏🌹

  • @harjindersingh7005
    @harjindersingh7005 4 ปีที่แล้ว +2

    Waheguruji bahut achha ji. Guru mehar kare

  • @mohalsingh2667
    @mohalsingh2667 6 หลายเดือนก่อน

    waheguru

  • @BalwinderSingh-uy5nh
    @BalwinderSingh-uy5nh 3 ปีที่แล้ว +1

    ਟਕਸਾਲ ਸੰਥਿਆ ਦੀ ਤੇ ਤੁਹਾਡੀ ਸੰਥਿਆ ਦੀ ਤਿੰਨ ਸ਼ਬਦਾਂ ਦਾ ਫਰਕ ਹੈ ਵਾਹਿਗੁਰੂ ਜੀ ਇਕ ਜ ਸਮਰਨੈਣ ਓ ਕਰਾਦੇ ਨੇ ਦੂਜਾ ਪਰਾਭੇਯੰ ਭ ਨਾ ਬੋਲਣਾ ਸਿਖਾਂਦੇ ਨੇ ਪਰਮਦ ਅਦਕ ਨਾ ਨਾਹੀਂ

  • @JK-ve3ft
    @JK-ve3ft 4 ปีที่แล้ว +7

    Very well explained. Waheguruji tuhade te hamesha mehar karan

    • @amritkaur8225
      @amritkaur8225 2 ปีที่แล้ว

      ਬਹੁਤ ਵਧੀਆ ਸਮਝਾਇਆ ਏ ਵੀਰ ਜੀ ਵਾਹਿਗੁਰੂ ਚੜ੍ਹਦੀ ਕਲਾ ਵਿਚ ਰਖਣ ਆਪ ਜੀ ਨੂੰ .

  • @BalwinderSingh-ql1de
    @BalwinderSingh-ql1de 4 ปีที่แล้ว +3

    ਭਾਈ ਸਾਹਿਬ ਜੀ ਤੁਸੀ " ਮਹਲਾ" ਦਾ ਉਚਾਰਨ "ਮਹਿਲਾ " ਕਰਨਾ ਦੱਸ ਦੇ ਹੋ ।ਅਸੀਂ ਅਜਾਦ ਤੌਰ ਤੇ ਗੁਰਬਾਣੀ ਪੜਨ ਵਿੱਚ ਯਕੀਨ ਰੱਖਦੇ ਹਾਂ ਨਾਂ ਕਿਸੇ ਸੰਪਰਦਾ ਨਾਲ ਬੱਝੇ ਹੋਏ ਹਾਂ ਅਤੇ ਨਾਂ ਹੀ ਕਿਸੇ ਮਿਸ਼ਨਰੀ ਸੰਸਥਾ ਨਾਲ ।ਗੁਰਬਾਣੀ ਦੇ ਉਚਾਰਣ ਸਬੰਧੀ ਸਾਡੀ ਭਾਵਨਾ ਹੈ ਕਿ ਗੁਰਬਾਣੀ ਦਾ ਉਚਾਰਨ ਸੁੱਧ ਹੋਵੇ ਜਿਹੜੀ ਗੱਲ ਸੰਪਰਦਾਈ ਮਹਾਂਪੁਰਸ਼ਾਂ ਦੀ ਆਪਣੀ ਬਿਬੇਕ ਬੁਧੀ ਅਨੁਸਾਰ ਠੀਕ ਲੱਗਦੀ ਹੈਉਸ ਨੂੰ ਅਪਣਾ ਲੈਂਦੇ ਹਾਂ ਅਤੇ ਜਿਹੜੀ ਗੱਲ ਮਿਸ਼ਨਰੀ ਵੀਰਾਂ ਦੀ ਸਾਨੂੰ ਬਿਬੇਕ ਬੁਧੀ ਅਨੁਸਾਰ ਠੀਕ ਲੱਗਦੀ ਹੈ ( ਜਿਸ ਤਰਾਂ ਂ ੰ ੱ ਆਦਿ ਦਾ ੳੁਪਯੋਗ ) ਉਸ ਨੂੰ ਵੀ ਅਪਣਾ ਲੈਂਦੇ ਹਾਂ ।ਸਾਨੂੰ ਕਿਸੇ ਜਥੇਬੰਦੀ ਨਾਲ ਕੋਈ ਸਮੱਸਿਆ ਨਹੀ।ਪਰ "ਮਹਲਾ" ਦਾ ਉਚਾਰਨ ਬਾਰੇ ਕੁਝ ਕੁ ਸਵਾਲ ਹਨ ।ਪੋ੍ਫੈ. ਸਾਹਿਬ ਸਿੰਘ ਜੀ ਨੇ ਸਾਇਦ ਪਹਿਲੀ ਵਾਰ ਵਿਆਕਰਨ ਅਨੁਸਾਰ " ਮਹਲਾ" ਦਾ ਉਚਾਰਨ ਮਹਿਲਾ ਕਰਨ ਬਾਰੇ ਵਿਚਾਰ ਦਿਤਾ ਅਤੇ ਗੁਰਬਾਣੀ ਵਿਚੋ ਉਦਾਹਰਣ " ਠਾਕੁਰ ਏਕ ਸਬਾਈ ਨਾਰ" ਦੀ ਦਿੱਤੀ । ਜੇਕਰ ਇਸ ਨੂੰ ਠੀਕ ਮੰਨ ਲਈਏ ਤਾ ਮਹਿਲਾ ਹੁੰਦੀ ਹੈ ਹੁੰਦਾ ਨਹੀ ।ਇਸ ਤਰਾਂ ਮਹਿਲਾ ਪਹਿਲੀ, ਦੂਜੀ , ਤੀਜੀ ਅਾਦਿ ਹੋਣਾ ਸੀ ਨਾ ਕਿ ਮਹਿਲਾ ਪਹਿਲਾ਼਼ਦੂਜਾ਼਼ ਤੀਸਰਾ ਅਾਦਿ। ਤੁਹਾਡੇ ਮੁਤਾਬਕ ਜੇਕਰ ਮਹਿਲਾ "ਮਹਿਲ " ਤੋ ਬਣਿਆ ਹੈ ਕਈ ਜਗਾ ਆਉਦਾ ਹੈ " ਵਾਰ ਸਲੋਕਾ ਨਾਲ ਸਲੋਕ ਭੀ ਮਹਲੇ ਪਹਿਲੇ ਕੇ ਲਿਖੇ " ਇਥੇ ਅਸੀ ਤਾ ਉਚਾਰਨ ਕਰਦੇ ਹਾ " ਸਲੋਕ ਭੀ ਮਹੱਲੇ ਪਹਿਲੇ ਕੇ ਲਿਖੇ। ਤੁਹਾਡੇ ਮਤਾਬਕ ਹੋਵੇਗਾ "ਸਲੋਕ ਭੀ ਮਹਿਲੇ ਪਹਿਲੇ ਕੇ ਲਿਖੇ। ਇਥੇ ਮਹਿਲੇ ਦਾ ਕੀ ਭਾਵ ਹੋਵੇਗਾ ਮਹੱਲਾ ਤੋ ਤਾ ਮਹੱਲੇ ਬਣ ਜਾਂਦਾ ਹੈ ਮਹਿਲਾ ਤੋ ਮਹਿਲੇ ਕਿਵੇ ਬਣ ਗਿਆ .???
    ਉਸ ਤਰਾ ਵੀ ਗੁਰਬਾਣੀ ਪਹਿਲੇ ਪਾਤਸ਼ਾਹ ਦੇ ਸਮੇ ਤੋ ਉਚਾਰਣ ਕੀਤੀ ਗਈ ਹੈ ਅਤੇ ਉਸ ਸਮੇ ਤੋ ਹੀ ਸਿੱਖ ਸੰਗਤਾਂ ਬਾਣੀ ਪੜ ਰਹੀਆ ਹਨ। ਬਿਖੜੇ ਸਮਿਆ ਵਿਚ ਵੀ ਸਿੰਘਾਂ ਨੂੰ ਗੁਰਬਾਣੀ ਦਾ ਹੀ ਆਸਰਾ ਹੁੰਦਾ ਸੀ । ਜੇਕਰ ਪੰਜਵੇ ਪਾਤਸ਼ਾਹ ਜੀ ਵੱਲੋ ਧੰਨ ਸੀ੍ ਗੁਰੂ ਗਰੰਥ ਸਾਹਿਬ ਜੀ ਦੀ ਸੰਪਾਦਨਾ ਦੇ ਸਮੇ ਤੋ ਹੀ ਇਸ ਦਾ ਉਚਾਰਨ ਮਹਿਲਾ ਕੀਤਾ ਜਾਂਦਾ ਹੁੰਦਾ ਤਾ ਸਿਖ ਸੰਗਤਾਂ ਵਿਚ ਪਹਿਲਾ ਤੋ ਹੀ ਇਸ ਰੂਪ ਵਿਚ ਪਰਚਲਤ ਹੋਣਾ ਸੀ ਫਿਰ ਕਿਸੇ ਵੀ ਪੁਰਾਣੀ ਤੋ ਪੁਰਾਣੀ ਸੰਸਥਾ ਵਿਚ ਇਸ ਰੂਪ ਵਿਚ ਪਰਚਲਤ ਕਿਉ ਨੀ ਹੋਇਆ।???????

  • @luckyghotra7697
    @luckyghotra7697 4 ปีที่แล้ว

    Very nice video ji thanks

  • @Rashpal_Singh
    @Rashpal_Singh 4 ปีที่แล้ว +1

    ਭਲਾ ੳੁੱਦਮ

  • @rankp4367
    @rankp4367 4 ปีที่แล้ว +3

    🙏ਵਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਫਤਿਹ

  • @surinderkaur1289
    @surinderkaur1289 4 ปีที่แล้ว +2

    waheguru ji

  • @karangillsaab9684
    @karangillsaab9684 4 ปีที่แล้ว

    ਵਾਹਿਗੁਰੂ ਜੀ

  • @SukhdevSingh-xf2ni
    @SukhdevSingh-xf2ni 3 ปีที่แล้ว

    waheguru ji bhut sohna giyan ditta ji

  • @jagmohansingh9525
    @jagmohansingh9525 3 ปีที่แล้ว +2

    🙏🙏🙏🙏🙏💗💗

  • @kiransahota3556
    @kiransahota3556 2 ปีที่แล้ว

    Dhan wad Wahiguru give long healthy life so you will do more sew.

  • @nihangsingh121
    @nihangsingh121 3 ปีที่แล้ว

    Subhan Allah.

  • @iqbalkour4938
    @iqbalkour4938 4 ปีที่แล้ว +1

    Really very helpful 🙏🙏🙏🙏

  • @dalbagsingh4927
    @dalbagsingh4927 4 ปีที่แล้ว +1

    Bahut hi badhiya

  • @learngurbaniwitharnjitsing5693
    @learngurbaniwitharnjitsing5693 4 ปีที่แล้ว +3

    Waheguru ji ka khalsa
    Sri Waheguru ji fateh
    Prof. Sahib Tuhada bahut thanbad
    Jo Sanu Gurbani sikhane ho

  • @davinderwahegurujikaur2576
    @davinderwahegurujikaur2576 4 ปีที่แล้ว

    Waheguru ji bahut vadiya Uprala ji

  • @karmjeetkaur2338
    @karmjeetkaur2338 4 ปีที่แล้ว

    bot bot dhanwad ..i just need it today ...waheguru chardi kla bhakhshe...

  • @harjitsingh5357
    @harjitsingh5357 2 ปีที่แล้ว +3

    Thank you Bhai Sahib for conveying invaluable description of Padhas of Bhagat jaidev Sahib

    • @hardipkaur5920
      @hardipkaur5920 ปีที่แล้ว

      ਬਹੁਤ ਵਧੀਆ ਜੀ ਸਿਖਣ ਲਈ ਮਿਲ ਰਿਹਾ ਹੈ ਜੀ

    • @naamkaransingh7172
      @naamkaransingh7172 ปีที่แล้ว

      Bhut bahada smaj aya ha

  • @baljeetrattan9332
    @baljeetrattan9332 4 ปีที่แล้ว +1

    Shukrana ji app ji N bhut ashi tharaa smjya ji🙏🙏

  • @parmjitbains4159
    @parmjitbains4159 4 ปีที่แล้ว +1

    Very nice 👍

  • @amarjitsingh5506
    @amarjitsingh5506 4 ปีที่แล้ว

    Wahegur ji

  • @kiratkaur7293
    @kiratkaur7293 4 ปีที่แล้ว

    Bahut vadiya trike nal samjheya khalsa g tusi

  • @bikramjeetsingh8117
    @bikramjeetsingh8117 4 ปีที่แล้ว +1

    Bahut vadhia. Thanks.

  • @raswinderkaur9753
    @raswinderkaur9753 4 ปีที่แล้ว +3

    Very educative easy to follow thankyou. Keep doing please

  • @GurpreetSingh-cq7tr
    @GurpreetSingh-cq7tr 4 ปีที่แล้ว +1

    Waheguru waheguru

  • @inderjeetsinghbhangu2128
    @inderjeetsinghbhangu2128 4 ปีที่แล้ว +1

    Waheguru ji Maher karan aap ji te

  • @shivamattri6182
    @shivamattri6182 2 ปีที่แล้ว

    Waa

  • @mastansingh4970
    @mastansingh4970 4 ปีที่แล้ว +1

    Dhan ho ji

  • @jarnailsingh6622
    @jarnailsingh6622 4 ปีที่แล้ว

    vaheguru. g. v. good. g

  • @darshangarcha9666
    @darshangarcha9666 4 ปีที่แล้ว +2

    Very nice explanation Guru sahib kirpa karan, carry on good work🙏🙏🙏🙏🙏

  • @KamaljeetKaur-om4bh
    @KamaljeetKaur-om4bh 4 ปีที่แล้ว +1

    Thank you veer ji

  • @RajinderSingh-ou3ns
    @RajinderSingh-ou3ns 4 ปีที่แล้ว

    Very Nice.

  • @bhumika2610
    @bhumika2610 4 ปีที่แล้ว

    Waheguru ji ka khalsa waheguru ji ki Fateh

  • @lakhvirsinghludhiana8732
    @lakhvirsinghludhiana8732 4 ปีที่แล้ว +1

    Waheguru ji .

  • @darabrar3629
    @darabrar3629 4 ปีที่แล้ว

    Wahe guru

  • @venindersekhon4660
    @venindersekhon4660 3 ปีที่แล้ว +1

    Thank you very much. for your hardwork