My review=[Gurbani=40%, Benefit=40%] 1. What is Naam 0:30= 4 types of Naam. Shabad of Gurbani. SatNaam is premier. 2. 199 Names of God by 10th Guru Ji. [Confusing, talks of Deras?]. 3. Naam is invisible. [Why he talks of Bhai Gurdass Ji?]. Gurbani has 3295 hymns about Naam to preach. 4. SatNaam is great. 5. He talks about other religions 6:37. We are here to learn of Shri Guru Granth Sahib! 6. Why he talks of our shortcomings. Tell us how and what to do! 7. Sorry, not worth my time. Reading Gurbani is more useful. Blessings to all forever.
Thank you for the review! But your time got wasted anyway…the mind leaves reading Gurbani because it gets bored and wants more info. …see the mind’s trickery!
ਨਾਮ ਸ਼ਬਦ ਕਈਂ ਅਰਥਾਂ ਵਿੱਚ ਆਇਆ ਹੈ। ਗੁਰਬਾਣੀ ਦੀ ਵਖ ਵਖ ਪੰਕਤੀ ਵਿੱਚ ਨਾਮ ਅਲਗ ਅਰਥਾਂ ਵਿੱਚ ਪ੍ਰਯੋਗ ਕੀਤਾ ਗਿਆ ਹੈ। ਕਿਉਂਕਿ ਕਿਸੇ ਵੀ ਸ਼ਬਦ ਦੇ ਅਰਥ ਪ੍ਰਕਰਣ ਅਨੁਸਾਰ ਹੋਇਆ ਕਰਦੇ ਹਨ। ਕਿ ਪੰਕਤੀ ਵਿੱਚ ਕਿਸ ਵਿਸ਼ੇ ਬਾਰੇ ਚਰਚਾ ਹੋਰਹੀ ਹੈ।
ਕਿਤੇ ਨਾਮ ਗੁਪਤ ਰੂਪ ਵਿੱਚ ਘਟ ਘਟ ਵਰਤ ਰਹੇ ਪਰਮਾਤਮਾ ਦੇ ਅਰਥਾਂ ਵਿੱਚ ਆਇਆ ਹੈ। ਕਿਤੇ ਗੁਰਬਾਣੀ ਲਈ, ਕਿਤੇ ਪਰਮਾਤਮਾ ਦੇ ਨਾਮ ਲਈ, ਕਿਤੇ ਪਰਮਾਤਮਾ ਦੀ ਬੰਦਗੀ, ਸਤੁਤੀ ਲਈ, ਕਿਤੇ ਪਰਮਾਤਮਾ ਦੇ ਗੁਣਾ ਲਈ, ਕਿਤੇ ਸ਼ਬਦ ਬ੍ਰਹਮ ਲਈ ਆਦਿ। ਇਹ ਪ੍ਰਕਰਣ ਨੂੰ ਪੜ ਕਿ ਹੀ ਜਾਣਿਆ ਜਾ ਸਕਦਾ ਹੈ ਕਿ ਇਥੇ ਨਾਮ ਕਿਸ ਅਰਥ ਲਈ ਆਇਆ ਹੈ। ਇਸੇ ਤਰ੍ਹਾਂ ਹੋਰ ਸ਼ਬਦਾਂ ਦੇ ਅਰਥ ਵੀ।
.
ਬਹੁਤ ਬਹੁਤ ਧੰਨਵਾਦ ਗਿਆਨੀ ਜੀ।❤❤❤
Wahagura
ਨਾਮ ਕੇ ਧਾਰੇ ਸਗਲੇ ਜੰਤ ਨਾਮ ਕੇ ਧਾਰੇ ਖੰਡ ਬਰਹਿਮੰਡ
ਨਾਮ ਸ਼ਬਦ ਕਈਂ ਅਰਥਾਂ ਵਿੱਚ ਆਇਆ ਹੈ। ਗੁਰਬਾਣੀ ਦੀ ਵਖ ਵਖ ਪੰਕਤੀ ਵਿੱਚ ਨਾਮ ਅਲਗ ਅਰਥਾਂ ਵਿੱਚ ਪ੍ਰਯੋਗ ਕੀਤਾ ਗਿਆ ਹੈ। ਕਿਉਂਕਿ ਕਿਸੇ ਵੀ ਸ਼ਬਦ ਦੇ ਅਰਥ ਪ੍ਰਕਰਣ ਅਨੁਸਾਰ ਹੋਇਆ ਕਰਦੇ ਹਨ। ਕਿ ਪੰਕਤੀ ਵਿੱਚ ਕਿਸ ਵਿਸ਼ੇ ਬਾਰੇ ਚਰਚਾ ਹੋਰਹੀ ਹੈ।
ਕਿਤੇ ਨਾਮ ਗੁਪਤ ਰੂਪ ਵਿੱਚ ਘਟ ਘਟ ਵਰਤ ਰਹੇ ਪਰਮਾਤਮਾ ਦੇ ਅਰਥਾਂ ਵਿੱਚ ਆਇਆ ਹੈ। ਕਿਤੇ ਗੁਰਬਾਣੀ ਲਈ, ਕਿਤੇ ਪਰਮਾਤਮਾ ਦੇ ਨਾਮ ਲਈ, ਕਿਤੇ ਪਰਮਾਤਮਾ ਦੀ ਬੰਦਗੀ, ਸਤੁਤੀ ਲਈ, ਕਿਤੇ ਪਰਮਾਤਮਾ ਦੇ ਗੁਣਾ ਲਈ, ਕਿਤੇ ਸ਼ਬਦ ਬ੍ਰਹਮ ਲਈ ਆਦਿ। ਇਹ ਪ੍ਰਕਰਣ ਨੂੰ ਪੜ ਕਿ ਹੀ ਜਾਣਿਆ ਜਾ ਸਕਦਾ ਹੈ ਕਿ ਇਥੇ ਨਾਮ ਕਿਸ ਅਰਥ ਲਈ ਆਇਆ ਹੈ। ਇਸੇ ਤਰ੍ਹਾਂ ਹੋਰ ਸ਼ਬਦਾਂ ਦੇ ਅਰਥ ਵੀ।
ਪਰਮਾਤਮਾ ਆਪ ਹੀ ਅਪਨਾ ਦਰਸ਼ਨ ਕਰਵਾਊਂਦਾ ਹੈ। ਕੋਈ ਆਪਣੇ ਦਮ ਤੇ ਨਹੀਂ ਕਰ ਸਕਦਾ, ਇਹ ਸਮਰਥਾ ਪਰਮਾਤਮਾ ਨੇ ਮਨੁੱਖ ਨੂੰ ਨਹੀਂ ਦਿੱਤੀ। ਗੁਰਬਾਣੀ ਥਾਂ ਥਾਂ ਤੇ ਇਸ ਗਲ ਨੂੰ ਦਸਦੀ ਹੈ
ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਨਾਮ ਗੁਪਤ ਨਹੀਂ ਆ ਧਰਮ ਦੇ ਠੇਕੇਦਾਰੋ। ਸਤਿਸੰਗਤਿ ਕੈਸੀ ਜਾਣੀਐ।ਜਿਥੈ ਏਕੋ ਨਾਮੁ ਵਖਾਣੀਐ। ਏਕੋ ਨਾਮੁ ਹੁਕਮੁ ਹੈ ਨਾਨਕ ਸਤਿਗੁਰੂ ਦੀਆ ਬੁਝਾਇਆ ਜੀਉ। ਗੁਰਬਾਣੀ ਅਨੁਸਾਰ ਨਾਮ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਕੀਤਾ ਹੋਇਆ ਆਡਰ ਜਿਸ ਨੂੰ ਹੁਕਮਨਾਮਾ ਕਹਿੰਦੇ ਹਾ। ਭੋਲੀ ਭਾਲੀ ਸੰਗਤ ਨੂੰ ਭਰਮ ਵਿੱਚ ਪਾਇਆ ਜੇ।
ਨਾਮ ਸ਼ਬਦ ਕਈਂ ਅਰਥਾਂ ਵਿੱਚ ਆਇਆ ਹੈ। ਗੁਰਬਾਣੀ ਦੀ ਵਖ ਵਖ ਪੰਕਤੀ ਵਿੱਚ ਨਾਮ ਅਲਗ ਅਰਥਾਂ ਵਿੱਚ ਪ੍ਰਯੋਗ ਕੀਤਾ ਗਿਆ ਹੈ। ਕਿਉਂਕਿ ਕਿਸੇ ਵੀ ਸ਼ਬਦ ਦੇ ਅਰਥ ਪ੍ਰਕਰਣ ਅਨੁਸਾਰ ਹੋਇਆ ਕਰਦੇ ਹਨ। ਕਿ ਪੰਕਤੀ ਵਿੱਚ ਕਿਸ ਵਿਸ਼ੇ ਬਾਰੇ ਚਰਚਾ ਹੋਰਹੀ ਹੈ।
ਕਿਤੇ ਨਾਮ ਗੁਪਤ ਰੂਪ ਵਿੱਚ ਘਟ ਘਟ ਵਰਤ ਰਹੇ ਪਰਮਾਤਮਾ ਦੇ ਅਰਥਾਂ ਵਿੱਚ ਆਇਆ ਹੈ। ਕਿਤੇ ਗੁਰਬਾਣੀ ਲਈ, ਕਿਤੇ ਪਰਮਾਤਮਾ ਦੇ ਨਾਮ ਲਈ, ਕਿਤੇ ਪਰਮਾਤਮਾ ਦੀ ਬੰਦਗੀ, ਸਤੁਤੀ ਲਈ, ਕਿਤੇ ਪਰਮਾਤਮਾ ਦੇ ਗੁਣਾ ਲਈ, ਕਿਤੇ ਸ਼ਬਦ ਬ੍ਰਹਮ ਲਈ ਆਦਿ। ਇਹ ਪ੍ਰਕਰਣ ਨੂੰ ਪੜ ਕਿ ਹੀ ਜਾਣਿਆ ਜਾ ਸਕਦਾ ਹੈ ਕਿ ਇਥੇ ਨਾਮ ਕਿਸ ਅਰਥ ਲਈ ਆਇਆ ਹੈ। ਇਸੇ ਤਰ੍ਹਾਂ ਹੋਰ ਸ਼ਬਦਾਂ ਦੇ ਅਰਥ ਵੀ।
ਪਰਮਾਤਮਾ ਆਪ ਹੀ ਅਪਨਾ ਦਰਸ਼ਨ ਕਰਵਾਊਂਦਾ ਹੈ। ਕੋਈ ਆਪਣੇ ਦਮ ਤੇ ਨਹੀਂ ਕਰ ਸਕਦਾ, ਇਹ ਸਮਰਥਾ ਪਰਮਾਤਮਾ ਨੇ ਮਨੁੱਖ ਨੂੰ ਨਹੀਂ ਦਿੱਤੀ। ਗੁਰਬਾਣੀ ਥਾਂ ਥਾਂ ਤੇ ਇਸ ਗਲ ਨੂੰ ਦਸਦੀ ਹੈ
ਨਾਮੇ ਹੀ ਤੇ ਸਭ ਕਿਸ ਹੋਆ ਬਿਨ ਸਤਗੁਰ ਨਾਮ ਨ ਜਾਪੇ

ਵਾਹਿਗੁਰੂ ਜੀ 🙏 ਨਾਮ ਕੀ ਹੈ ਗੁਰਬਾਣੀ ਗੁਰੂ ਜੀ ਦੇ ਅਨੁਸਾਰ ਅਸੀਂ ਨਾਮ ਨੂੰ ਕਿਵੇਂ ਧਿਆਉਣਾ ਹੈ ਨਾਮ ਨੂੰ ਧਿਆਉਣ ਦੀ ਕੀ ਨਿਸ਼ਾਨੀ ਹੈ ਗੁਰਬਾਣੀ ਗੁਰੂ ਜੀ ਦੇ ਅਨੁਸਾਰ ਵਿਚਾਰ ਕਰਨ ਲਈ (ਨੋ ਸੱਤ ਸੱਤ ਨੋ ਸੱਤ ਸੱਤ ਇਕ ਦੋ ਦੋ ਨੋ) ਤੇ ਵਿਚਾਰ ਕਰ ਸਕਦੇ ਹੋ ਜੀ 🙏
ਨਾਮ ਸ਼ਬਦ ਕਈਂ ਅਰਥਾਂ ਵਿੱਚ ਆਇਆ ਹੈ। ਗੁਰਬਾਣੀ ਦੀ ਵਖ ਵਖ ਪੰਕਤੀ ਵਿੱਚ ਨਾਮ ਅਲਗ ਅਰਥਾਂ ਵਿੱਚ ਪ੍ਰਯੋਗ ਕੀਤਾ ਗਿਆ ਹੈ। ਕਿਉਂਕਿ ਕਿਸੇ ਵੀ ਸ਼ਬਦ ਦੇ ਅਰਥ ਪ੍ਰਕਰਣ ਅਨੁਸਾਰ ਹੋਇਆ ਕਰਦੇ ਹਨ। ਕਿ ਪੰਕਤੀ ਵਿੱਚ ਕਿਸ ਵਿਸ਼ੇ ਬਾਰੇ ਚਰਚਾ ਹੋਰਹੀ ਹੈ।
ਕਿਤੇ ਨਾਮ ਗੁਪਤ ਰੂਪ ਵਿੱਚ ਘਟ ਘਟ ਵਰਤ ਰਹੇ ਪਰਮਾਤਮਾ ਦੇ ਅਰਥਾਂ ਵਿੱਚ ਆਇਆ ਹੈ। ਕਿਤੇ ਗੁਰਬਾਣੀ ਲਈ, ਕਿਤੇ ਪਰਮਾਤਮਾ ਦੇ ਨਾਮ ਲਈ, ਕਿਤੇ ਪਰਮਾਤਮਾ ਦੀ ਬੰਦਗੀ, ਸਤੁਤੀ ਲਈ, ਕਿਤੇ ਪਰਮਾਤਮਾ ਦੇ ਗੁਣਾ ਲਈ, ਕਿਤੇ ਗੁਰੂ ਦੇ ਉਪਦੇਸ਼ ਲਈ, ਕਿਤੇ ਸ਼ਬਦ ਬ੍ਰਹਮ ਲਈ ਆਦਿ। ਇਹ ਪ੍ਰਕਰਣ ਨੂੰ ਪੜ ਕਿ ਹੀ ਜਾਣਿਆ ਜਾ ਸਕਦਾ ਹੈ ਕਿ ਇਥੇ ਨਾਮ ਕਿਸ ਅਰਥ ਲਈ ਆਇਆ ਹੈ। ਇਸੇ ਤਰ੍ਹਾਂ ਹੋਰ ਸ਼ਬਦਾਂ ਦੇ ਅਰਥ ਵੀ।
ਪਰਮਾਤਮਾ ਆਪ ਹੀ ਅਪਨਾ ਦਰਸ਼ਨ ਕਰਵਾਊਂਦਾ ਹੈ। ਕੋਈ ਆਪਣੇ ਦਮ ਤੇ ਨਹੀਂ ਕਰ ਸਕਦਾ, ਇਹ ਸਮਰਥਾ ਪਰਮਾਤਮਾ ਨੇ ਮਨੁੱਖ ਨੂੰ ਨਹੀਂ ਦਿੱਤੀ। ਗੁਰਬਾਣੀ ਥਾਂ ਥਾਂ ਤੇ ਇਸ ਗਲ ਨੂੰ ਦਸਦੀ ਹੈ
ਬਾਣੀ ਹੈ ਜੋ ਭਗਤਾ / ਗੁਰੁਆ ਦੇ ਹਿਰਦੇ ਵਿਚ ਫੁਰੀ / ਪਰਗਟ ਹੋਈ ॥ ਉਹ ਤੱਤ ਗਿਆਨ / ਨਾਮ ਸੀ ॥ ਜੋ ਉਹਨਾ ਨੇ ਪਰਗਟ ਕਰ ਕੇ ਦੁਨੀਆ ਨੂ ਦਿੱਤਾ ਉਹ ਗੁਰਬਾਣੀ ਹੈ ਜੋ ਸਿੱਖਾਂ ਕੇਲ ਹੈ ਇਸ ਨੂੰ ਪੋਥੀ ਪਰਮੇਸ਼ਵਰ ਦਾ ਖਾਨ ਕਿਹਾ ਗਿਆ ਹੈ ॥ ਗੁਰਬਾਣੀ ਵਿੱਚ ਨਾਮ ਸਮਾਇਆ ਹੋਇਆ ਹੈ ਜੋ ਕਿ ਵਿਚਾਰ ਕੇ / ਮਥ ਕੇ ਤੱਤ ਗਿਆਨ ਦੇ ਰੂਪ ਵਿੱਚ ਹਾਸਲ ਕੀਤਾ ਜਾ ਸਕਦਾ ਹੈ ॥ ਗਿਆਨ ਪਦਾਰਥ ਨਾਮ ਹੈ ਸਤਗੁਰੁ ਦੀਆ ਬੁਝਾਏ ਜੀਉ ॥ ਗਿਆਨ ਦੱਸਿਆ ਜਾ ਸਕਦਾ ਹੈ ਦਿੱਤਾ ਨਹੀ ਜਾ ਸਕਦਾ ॥ ਗਿਆਨ ਹਾਸਲ ਕਰਕੇ / ਵਿਚਾਰ ਕੇ ਨਾਮ ਹਰ ਪ੍ਰਾਣੀ ਨੂੰ ਅਪਣੇ ਅੰਦਰੋਂ ਬੁੱਝਣਾ ਪੈਣਾ ਹੈ / ਪਰਗਟ ਕਰਨਾ ਪੈਂਦਾ ਹੈ ॥ ਜਿਸ ਹਿਰਦੇ ਵਿਚ ਨਾਮ ਪਰਗਟ ਹੋ ਗਿਆ ਉਹ ਅੰਮ੍ਰਿਤ ਧਾਰੀ ਹੋ ਗਿਆ ॥
❤❤
ਨਾਮ ਸ਼ਬਦ ਕਈਂ ਅਰਥਾਂ ਵਿੱਚ ਆਇਆ ਹੈ। ਗੁਰਬਾਣੀ ਦੀ ਵਖ ਵਖ ਪੰਕਤੀ ਵਿੱਚ ਨਾਮ ਅਲਗ ਅਰਥਾਂ ਵਿੱਚ ਪ੍ਰਯੋਗ ਕੀਤਾ ਗਿਆ ਹੈ। ਕਿਉਂਕਿ ਕਿਸੇ ਵੀ ਸ਼ਬਦ ਦੇ ਅਰਥ ਪ੍ਰਕਰਣ ਅਨੁਸਾਰ ਹੋਇਆ ਕਰਦੇ ਹਨ। ਕਿ ਪੰਕਤੀ ਵਿੱਚ ਕਿਸ ਵਿਸ਼ੇ ਬਾਰੇ ਚਰਚਾ ਹੋਰਹੀ ਹੈ।
ਕਿਤੇ ਨਾਮ ਗੁਪਤ ਰੂਪ ਵਿੱਚ ਘਟ ਘਟ ਵਰਤ ਰਹੇ ਪਰਮਾਤਮਾ ਦੇ ਅਰਥਾਂ ਵਿੱਚ ਆਇਆ ਹੈ। ਕਿਤੇ ਗੁਰਬਾਣੀ ਲਈ, ਕਿਤੇ ਪਰਮਾਤਮਾ ਦੇ ਨਾਮ ਲਈ, ਕਿਤੇ ਪਰਮਾਤਮਾ ਦੀ ਬੰਦਗੀ, ਸਤੁਤੀ ਲਈ, ਕਿਤੇ ਪਰਮਾਤਮਾ ਦੇ ਗੁਣਾ ਲਈ, ਕਿਤੇ ਗੁਰੂ ਦੇ ਉਪਦੇਸ਼ ਲਈ, ਕਿਤੇ ਸ਼ਬਦ ਬ੍ਰਹਮ ਲਈ ਆਦਿ। ਇਹ ਪ੍ਰਕਰਣ ਨੂੰ ਪੜ ਕਿ ਹੀ ਜਾਣਿਆ ਜਾ ਸਕਦਾ ਹੈ ਕਿ ਇਥੇ ਨਾਮ ਕਿਸ ਅਰਥ ਲਈ ਆਇਆ ਹੈ। ਇਸੇ ਤਰ੍ਹਾਂ ਹੋਰ ਸ਼ਬਦਾਂ ਦੇ ਅਰਥ ਵੀ।
ਪਰਮਾਤਮਾ ਆਪ ਹੀ ਅਪਨਾ ਦਰਸ਼ਨ ਕਰਵਾਊਂਦਾ ਹੈ। ਕੋਈ ਆਪਣੇ ਦਮ ਤੇ ਨਹੀਂ ਕਰ ਸਕਦਾ, ਇਹ ਸਮਰਥਾ ਪਰਮਾਤਮਾ ਨੇ ਮਨੁੱਖ ਨੂੰ ਨਹੀਂ ਦਿੱਤੀ। ਗੁਰਬਾਣੀ ਥਾਂ ਥਾਂ ਤੇ ਇਸ ਗਲ ਨੂੰ ਦਸਦੀ ਹੈ
ਵਾਹਿਗੁਰੂ ਜੀ ਵਾਹਿਗੁਰੂ ਜੀ
ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਹਿਬ ਜੀ🙏🙏
ਗੁਪਤਾ ਨਾਮ ਵਰਤੈ ਵਿਚ ਕਲਜੁਗ ਘਟ ਘਟ ਮਹਿ ਭਰਪਚਰ ਰਹਿਆ
ਨਾਮ ਸ਼ਬਦ ਕਈਂ ਅਰਥਾਂ ਵਿੱਚ ਆਇਆ ਹੈ। ਗੁਰਬਾਣੀ ਦੀ ਵਖ ਵਖ ਪੰਕਤੀ ਵਿੱਚ ਨਾਮ ਅਲਗ ਅਰਥਾਂ ਵਿੱਚ ਪ੍ਰਯੋਗ ਕੀਤਾ ਗਿਆ ਹੈ। ਕਿਉਂਕਿ ਕਿਸੇ ਵੀ ਸ਼ਬਦ ਦੇ ਅਰਥ ਪ੍ਰਕਰਣ ਅਨੁਸਾਰ ਹੋਇਆ ਕਰਦੇ ਹਨ। ਕਿ ਪੰਕਤੀ ਵਿੱਚ ਕਿਸ ਵਿਸ਼ੇ ਬਾਰੇ ਚਰਚਾ ਹੋਰਹੀ ਹੈ।
ਕਿਤੇ ਨਾਮ ਗੁਪਤ ਰੂਪ ਵਿੱਚ ਘਟ ਘਟ ਵਰਤ ਰਹੇ ਪਰਮਾਤਮਾ ਦੇ ਅਰਥਾਂ ਵਿੱਚ ਆਇਆ ਹੈ। ਕਿਤੇ ਗੁਰਬਾਣੀ ਲਈ, ਕਿਤੇ ਪਰਮਾਤਮਾ ਦੇ ਨਾਮ ਲਈ, ਕਿਤੇ ਪਰਮਾਤਮਾ ਦੀ ਬੰਦਗੀ, ਸਤੁਤੀ ਲਈ, ਕਿਤੇ ਪਰਮਾਤਮਾ ਦੇ ਗੁਣਾ ਲਈ, ਕਿਤੇ ਸ਼ਬਦ ਬ੍ਰਹਮ ਲਈ ਆਦਿ। ਇਹ ਪ੍ਰਕਰਣ ਨੂੰ ਪੜ ਕਿ ਹੀ ਜਾਣਿਆ ਜਾ ਸਕਦਾ ਹੈ ਕਿ ਇਥੇ ਨਾਮ ਕਿਸ ਅਰਥ ਲਈ ਆਇਆ ਹੈ। ਇਸੇ ਤਰ੍ਹਾਂ ਹੋਰ ਸ਼ਬਦਾਂ ਦੇ ਅਰਥ ਵੀ।
ਪਰਮਾਤਮਾ ਆਪ ਹੀ ਅਪਨਾ ਦਰਸ਼ਨ ਕਰਵਾਊਂਦਾ ਹੈ। ਕੋਈ ਆਪਣੇ ਦਮ ਤੇ ਨਹੀਂ ਕਰ ਸਕਦਾ, ਇਹ ਸਮਰਥਾ ਪਰਮਾਤਮਾ ਨੇ ਮਨੁੱਖ ਨੂੰ ਨਹੀਂ ਦਿੱਤੀ। ਗੁਰਬਾਣੀ ਥਾਂ ਥਾਂ ਤੇ ਇਸ ਗਲ ਨੂੰ ਦਸਦੀ ਹੈ
Waheguru ji 🙏🏻🙏🏻🙏🏻🙏🏻🙏🏻❤❤
Agam agochar pakrrea gursabdi satgur ke balyharea.gursabad bhaw gurmanter.
Dhan Dhan Guru ka paryro, Giani Kulwant singh shaib ji. App ji giving us a chance to learn the truth of creators Guru ki Bani.
ਸੱਚ ਨੂੰ ਹੀ, ਡੰਕੇ ਦੀ ਚੋਟ ਨਾਲ ਦੱਸਿਆ ਜਾਂਦਾ ਹੈ,ਜਿਸ ਵਿੱਚ ਕਮੀ ਹੁੰਦੀ ਹੈ, ਉਸਨੂੰ ਹੀ ਛੁਪਾਇਆ ਜਾਂਦਾ ਹੈ, ਵਾਹਿਗੁਰੂ ਜੀ ਕਾ ਖਾਲਸਾ ਸੀ੍ ਵਾਹਿਗੁਰੂ ਜੀ ਕੀ ਫਤਿਹ 🙏
*ਇਕ ਦੂ ਜੀਭੌ ਲਖ ਹੋਹਿ , ਲਖ ਹੋਵਹਿ ਲਖ ਵੀਸ !! ਲਖੁ ਲਖੁ ਗੇੜਾ ਆਖੀਅਹਿ ਏਕੁ ਨਾਮੁ ਜਗਦੀਸ !! ਏਤੁ ਰਾਹਿ ਪਤਿ ਪਵੜੀਆ , ਚੜੀਐ ਹੋਇ ਇਕੀਸ !! ਸੁਣਿ ਗਲਾ ਆਕਾਸ ਕੀ , ਕੀਟਾ ਆਈ ਰੀਸ !! ਨਾਨਕ ਨਦਰੀ ਪਾਈਐ , ਕੂੜੀ ਕੂੜੈ ਠੀਸ !!*
*ਅਰਥ*:- ਇਕ ਜੀਭ ਤੋਂ ਲੱਖ ਜੀਭਾਂ ਹੋ ਜਾਣ , ਅਤੇ ਲੱਖ ਜੀਭਾਂ ਤੋਂ ਵੀਹ ਲੱਖ ਬਣ ਜਾਣ ਇਹਨਾਂ ਵੀਹ ਲੱਖ ਜੀਭਾਂ ਨਾਲ ਪਰਮਾਤਮਾ ਦਾ ਨਾਮ ਲੱਖ - ਲੱਖ ਵਾਰੀ ਆਖਿਆ ਜਾਏ !
ਇਸ ਰਸਤੇ ਜੋ ਪਤਿ ਪਰਮਾਤਮਾ ਨੂੰ ਮਿਲਣ ਵਾਸਤੇ ਪੌੜੀਆਂ ਚੜਨ ਦੀ ਗਲ ਕਹੀ ਗਈ ਹੈ ਇਹ ਆਕਾਸ਼ ਦੀਆ ਗਲਾਂ ਸੁਣ ਕੇ ਕੀੜੀਆਂ ਨੂੰ ਰੀਸ ਆਉਂਣ ਵਾਲੀ ਗਲ ਹੈ ! ਭਾਵ ਗਿਣਤੀਆਂ ਮਿਣਤੀਆਂ ਨਾਲ ਗੇੜਾ ਲਾਉਂਣਾ ਵਾਲਾ ਇਹ ਇਕ ਐਸਾ ਉੱਦਮ ਹੈ ਜਿਵੇਂ ਕੀੜੀਆਂ ਨੂੰ ਆਕਾਸ਼ ਤੇ ਚੜਨ ਦੀ ਰੀਸ ਆ ਗਈ ਹੋਵੇ ਭਾਵ ਨਾ ਮੁਮਕਿਨ ਖਿਆਲ ਜਿਵੇਂ ਕੀੜੀਆਂ ਆਕਾਸ਼ ਤੇ ਨਹੀ ਚੜ ਸਕਦੀਆਂ ਇਸੇ ਪ੍ਰਕਾਰ ਲਖ ਲਖ ਗੇੜੇ ਵਾਲਾ ਰਸਤੇ ਤੇ ਤੁਰ ਕੇ ਪਰਮਾਤਮਾ ਨਾਲ ਇਕਮਿਕ ਨਹੀ ਹੋਇਆ ਜਾ ਸਕਦਾ !
ਹੇ ਨਾਨਕ ! ਪਰਮਾਤਮਾ ਦੀ ਮਿਹਰ ਦੀ ਨਜ਼ਰ ਨਾਲ ਹੀ ਉਸ ਨਾਲ ਮਿਲਿਆ ਜਾ ਸਕਦਾ ਹੈ ਨਹੀਂ ਤਾਂ ਕੂੜੇ ਮਨੁੱਖ ਦੀ ਭਾਵ ਝੂਠੇ ਮਨੁੱਖ ਦੀ ਇਹ ਕੂੜੀ ਠੀਸ , ਝੂਠੀ ਗੱਪ ਹੀ ਹੈ ਕੀ ਗੇੜੇ ਲਾਉਂਣ ਨਾਲ ਭਾਵ one ward reapitation ਨਾਲ ਜਗਦੀਸ਼ ਪਰਮਾਤਮਾ ਮਿਲ ਸਕਦਾ ਹੈ ! ਕੂੜੀ ਕੂੜੈ ਠੀਸ ਹੀ ਹੈ !
👉🏻 *ਆਸਕੁ ਏਹੁ ਨ ਆਖੀਐ , ਜਿ ਲੇਖੈ ਵਰਤੈ ਸੋਇ !!*- 474
👉🏻 *ਗਣਤੈ ਪ੍ਰਭੂ ਨ ਪਾਈਐ ਦੂਜੈ ਭਰਮੀਤਾ !!* - 510
👉🏻 *ਗਣਤੈ ਸੇਵ ਨ ਹੋਵਈ ਕੀਤਾ ਥਾਇ ਨ ਪਾਇ !!* - 1246
👉🏻 *ਪਾਠੁ ਪੜੈ ਨਾ ਬੂਝਈ ਭੇਖੀ ਭਰਮਿ ਭੁਲਾਇ !!*- 66
👉🏻 *ਪੜਿਐ ਨਾਹੀ ਭੇਦੁ ਬੁਝਿਐ ਪਾਵਣਾ !!*- 148
👉🏻 *ਨਿਰਗੁਣ ਰਾਮੁ ਗੁਣਹ ਵਸਿ ਹੋਇ !!* - 222
ਇਸ ਗਲ ਜੀ ਗਵਾਈ ਭਾਈ ਗੁਰਦਾਸ ਜੀ ਵੀ ਭਰਦੇ ਹਨ !
*ਖਾਂਡ ਖਾਂਡ ਕਹੈ ਜਿਹਬਾ ਨ ਸ੍ਵਾਦ ਮੀਠੋ ਆਵੈ*,
*ਅਗਨਿ- ਅਗਨਿ ਕਹੈ ਸੀਤ ਨ ਬਿਨਾਸ ਹੈ* !
*ਬੈਦ ਬੈਦ ਕਹੈ ਰੋਗ ਮਿਟਤ ਨ ਕਾਹੂ ਕੋ* ,
*ਦਰਬ ਦਰਬ ਕਹੈ ਕੋਊ ਦਰਬਹਿ ਨ ਬਿਲਾਸ ਹੈ* !
ਧਨੰਵਾਦ ਜੀ:- ਭੂਪਿੰਦਰ ਸਿੰਘ
Bhut vadia vichar veer g 13:19
ਨਾਮ ਸ਼ਬਦ ਕਈਂ ਅਰਥਾਂ ਵਿੱਚ ਆਇਆ ਹੈ। ਗੁਰਬਾਣੀ ਦੀ ਵਖ ਵਖ ਪੰਕਤੀ ਵਿੱਚ ਨਾਮ ਅਲਗ ਅਰਥਾਂ ਵਿੱਚ ਪ੍ਰਯੋਗ ਕੀਤਾ ਗਿਆ ਹੈ। ਕਿਉਂਕਿ ਕਿਸੇ ਵੀ ਸ਼ਬਦ ਦੇ ਅਰਥ ਪ੍ਰਕਰਣ ਅਨੁਸਾਰ ਹੋਇਆ ਕਰਦੇ ਹਨ। ਕਿ ਪੰਕਤੀ ਵਿੱਚ ਕਿਸ ਵਿਸ਼ੇ ਬਾਰੇ ਚਰਚਾ ਹੋਰਹੀ ਹੈ।
ਕਿਤੇ ਨਾਮ ਗੁਪਤ ਰੂਪ ਵਿੱਚ ਘਟ ਘਟ ਵਰਤ ਰਹੇ ਪਰਮਾਤਮਾ ਦੇ ਅਰਥਾਂ ਵਿੱਚ ਆਇਆ ਹੈ। ਕਿਤੇ ਗੁਰਬਾਣੀ ਲਈ, ਕਿਤੇ ਪਰਮਾਤਮਾ ਦੇ ਨਾਮ ਲਈ, ਕਿਤੇ ਪਰਮਾਤਮਾ ਦੀ ਬੰਦਗੀ, ਸਤੁਤੀ ਲਈ, ਕਿਤੇ ਪਰਮਾਤਮਾ ਦੇ ਗੁਣਾ ਲਈ, ਕਿਤੇ ਸ਼ਬਦ ਬ੍ਰਹਮ ਲਈ ਆਦਿ। ਇਹ ਪ੍ਰਕਰਣ ਨੂੰ ਪੜ ਕਿ ਹੀ ਜਾਣਿਆ ਜਾ ਸਕਦਾ ਹੈ ਕਿ ਇਥੇ ਨਾਮ ਕਿਸ ਅਰਥ ਲਈ ਆਇਆ ਹੈ। ਇਸੇ ਤਰ੍ਹਾਂ ਹੋਰ ਸ਼ਬਦਾਂ ਦੇ ਅਰਥ ਵੀ।
ਪਰਮਾਤਮਾ ਆਪ ਹੀ ਅਪਨਾ ਦਰਸ਼ਨ ਕਰਵਾਊਂਦਾ ਹੈ। ਕੋਈ ਆਪਣੇ ਦਮ ਤੇ ਨਹੀਂ ਕਰ ਸਕਦਾ, ਇਹ ਸਮਰਥਾ ਪਰਮਾਤਮਾ ਨੇ ਮਨੁੱਖ ਨੂੰ ਨਹੀਂ ਦਿੱਤੀ। ਗੁਰਬਾਣੀ ਥਾਂ ਥਾਂ ਤੇ ਇਸ ਗਲ ਨੂੰ ਦਸਦੀ ਹੈ
ਸ੍ਰੀਮਾਨ ਜੀ ਪਤਾ ਤੁਹਾਨੂੰ ਵੀ ਨਹੀਂ ਨਾਮ ਕੀ ਹੈ ਨਾਮ ਹੈ ਗਿਆਨ ਤੁਹਾਡੇ ਗੁਰ ਜਾਂ ਗੁਣ ਦਾ ਗਿਆਨ ਹੈ
ਨਾਮ ਸ਼ਬਦ ਕਈਂ ਅਰਥਾਂ ਵਿੱਚ ਆਇਆ ਹੈ। ਗੁਰਬਾਣੀ ਦੀ ਵਖ ਵਖ ਪੰਕਤੀ ਵਿੱਚ ਨਾਮ ਅਲਗ ਅਰਥਾਂ ਵਿੱਚ ਪ੍ਰਯੋਗ ਕੀਤਾ ਗਿਆ ਹੈ। ਕਿਉਂਕਿ ਕਿਸੇ ਵੀ ਸ਼ਬਦ ਦੇ ਅਰਥ ਪ੍ਰਕਰਣ ਅਨੁਸਾਰ ਹੋਇਆ ਕਰਦੇ ਹਨ। ਕਿ ਪੰਕਤੀ ਵਿੱਚ ਕਿਸ ਵਿਸ਼ੇ ਬਾਰੇ ਚਰਚਾ ਹੋਰਹੀ ਹੈ।
ਕਿਤੇ ਨਾਮ ਗੁਪਤ ਰੂਪ ਵਿੱਚ ਘਟ ਘਟ ਵਰਤ ਰਹੇ ਪਰਮਾਤਮਾ ਦੇ ਅਰਥਾਂ ਵਿੱਚ ਆਇਆ ਹੈ। ਕਿਤੇ ਗੁਰਬਾਣੀ ਲਈ, ਕਿਤੇ ਪਰਮਾਤਮਾ ਦੇ ਨਾਮ ਲਈ, ਕਿਤੇ ਪਰਮਾਤਮਾ ਦੀ ਬੰਦਗੀ, ਸਤੁਤੀ ਲਈ, ਕਿਤੇ ਪਰਮਾਤਮਾ ਦੇ ਗੁਣਾ ਲਈ, ਕਿਤੇ ਗੁਰੂ ਦੇ ਉਪਦੇਸ਼ ਲਈ, ਕਿਤੇ ਸ਼ਬਦ ਬ੍ਰਹਮ ਲਈ ਆਦਿ। ਇਹ ਪ੍ਰਕਰਣ ਨੂੰ ਪੜ ਕਿ ਹੀ ਜਾਣਿਆ ਜਾ ਸਕਦਾ ਹੈ ਕਿ ਇਥੇ ਨਾਮ ਕਿਸ ਅਰਥ ਲਈ ਆਇਆ ਹੈ। ਇਸੇ ਤਰ੍ਹਾਂ ਹੋਰ ਸ਼ਬਦਾਂ ਦੇ ਅਰਥ ਵੀ।
ਪਰਮਾਤਮਾ ਆਪ ਹੀ ਅਪਨਾ ਦਰਸ਼ਨ ਕਰਵਾਊਂਦਾ ਹੈ। ਕੋਈ ਆਪਣੇ ਦਮ ਤੇ ਨਹੀਂ ਕਰ ਸਕਦਾ, ਇਹ ਸਮਰਥਾ ਪਰਮਾਤਮਾ ਨੇ ਮਨੁੱਖ ਨੂੰ ਨਹੀਂ ਦਿੱਤੀ। ਗੁਰਬਾਣੀ ਥਾਂ ਥਾਂ ਤੇ ਇਸ ਗਲ ਨੂੰ ਦਸਦੀ ਹੈ
ਗੁਰ ਗਿਆਨ ਪਦਾਰਥ ਨਾਮ ਹੈ
ਨਾਮ ਸ਼ਬਦ ਕਈਂ ਅਰਥਾਂ ਵਿੱਚ ਆਇਆ ਹੈ। ਗੁਰਬਾਣੀ ਦੀ ਵਖ ਵਖ ਪੰਕਤੀ ਵਿੱਚ ਨਾਮ ਅਲਗ ਅਰਥਾਂ ਵਿੱਚ ਪ੍ਰਯੋਗ ਕੀਤਾ ਗਿਆ ਹੈ। ਕਿਉਂਕਿ ਕਿਸੇ ਵੀ ਸ਼ਬਦ ਦੇ ਅਰਥ ਪ੍ਰਕਰਣ ਅਨੁਸਾਰ ਹੋਇਆ ਕਰਦੇ ਹਨ। ਕਿ ਪੰਕਤੀ ਵਿੱਚ ਕਿਸ ਵਿਸ਼ੇ ਬਾਰੇ ਚਰਚਾ ਹੋਰਹੀ ਹੈ।
ਕਿਤੇ ਨਾਮ ਗੁਪਤ ਰੂਪ ਵਿੱਚ ਘਟ ਘਟ ਵਰਤ ਰਹੇ ਪਰਮਾਤਮਾ ਦੇ ਅਰਥਾਂ ਵਿੱਚ ਆਇਆ ਹੈ। ਕਿਤੇ ਗੁਰਬਾਣੀ ਲਈ, ਕਿਤੇ ਪਰਮਾਤਮਾ ਦੇ ਨਾਮ ਲਈ, ਕਿਤੇ ਪਰਮਾਤਮਾ ਦੀ ਬੰਦਗੀ, ਸਤੁਤੀ ਲਈ, ਕਿਤੇ ਪਰਮਾਤਮਾ ਦੇ ਗੁਣਾ ਲਈ, ਕਿਤੇ ਸ਼ਬਦ ਬ੍ਰਹਮ ਲਈ ਆਦਿ। ਇਹ ਪ੍ਰਕਰਣ ਨੂੰ ਪੜ ਕਿ ਹੀ ਜਾਣਿਆ ਜਾ ਸਕਦਾ ਹੈ ਕਿ ਇਥੇ ਨਾਮ ਕਿਸ ਅਰਥ ਲਈ ਆਇਆ ਹੈ। ਇਸੇ ਤਰ੍ਹਾਂ ਹੋਰ ਸ਼ਬਦਾਂ ਦੇ ਅਰਥ ਵੀ।
ਪਰਮਾਤਮਾ ਆਪ ਹੀ ਅਪਨਾ ਦਰਸ਼ਨ ਕਰਵਾਊਂਦਾ ਹੈ। ਕੋਈ ਆਪਣੇ ਦਮ ਤੇ ਨਹੀਂ ਕਰ ਸਕਦਾ, ਇਹ ਸਮਰਥਾ ਪਰਮਾਤਮਾ ਨੇ ਮਨੁੱਖ ਨੂੰ ਨਹੀਂ ਦਿੱਤੀ। ਗੁਰਬਾਣੀ ਥਾਂ ਥਾਂ ਤੇ ਇਸ ਗਲ ਨੂੰ ਦਸਦੀ ਹੈ
ਨਾਮ ਮੇਰਾ ਨਿੰਰਕਾਰ ਹੈ ਨਾਮ ਲੀਜੇ ਨਰਕ ਨਾਂ।।਼।।।
➡ *ਨਾਮ ਨਾਲ ਜੁੜਨਾ ਕੀ ਹੈ* ⬅
ਦੁਨੀਆਂ ਦੇ ਰਹਿਬਰ , ਮਨੁੱਖਤਾ ਨੂੰ ਗਲ ਵਕੜੀ ਵਿਚ ਲੈਣ ਵਾਲੇ , ਸਰਬਸਾਂਝੀ ਵਾਲਤਾ ਦੇ ਮੁਜੱਸਮੇ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਚ ਪ੍ਰਭੂ ਦੇ ਗੁਣਾਤਮਿਕ ਨਾਮ ਦੀ ਬਹੁਤ ਵਿਸਥਾਰ ਨਾਲ ਵਿਆਖਿਆ ਕੀਤੀ ਗਈ ਹੈ ! ਪ੍ਰਭੂ ਪਿਤਾ ਦੇ ਗੁਣਾਂ ਨੂੰ ਵੇਖ ਵੇਖ ਉਸ ਦੇ ਨਾਮ ਸੁਨਿਸ਼ਚਿਤ ਕੀਤੇ ਗਏ ਹਨ , ਰੱਖੇ ਗਏ ਹਨ ! ਜਿਵੇਂ ਜਿਵੇਂ ਗੁਰੂਆਂ , ਭਗਤਾਂ ਤੇ ਰੱਬ ਦੇ ਪਿਆਰਿਆਂ ਨੂੰ ਮਹਿਸੂਸ ਹੋਇਆ ਕੀ ਰੱਬ ਜੀ ਹਰ ਥਾਂ ਰਮਏ ਹੋਏ ਨੇ , ਕੰਣ ਕੰਣ ਵਿਚ ਵਿਆਪਕ ਹਨ , ਰੱਬ ਦੇ ਪਿਆਰਿਆਂ ਨੇ ਉਹਨਾਂ ਦਾ ਨਾਮ *ਰਾਮ* ਰੱਖ ਦਿੱਤਾ !
ਰਹਿਮ ਕਰਣ ਵਾਲਾ ਮਹਿਸੂਸ ਹੋਇਆ ਤਾਂ ਉਸ ਦਾ ਨਾਮ *ਰਹੀਮ* ਰੱਖ ਦਿੱਤਾ !
ਅਨੁਭਵ ਹੋਇਆ ਕੀ ਉਹ ਧਰਤੀ ਦਾ ਆਸਰਾ ਹੈ ਤਾਂ *ਗੋਬਿੰਦ* ਨਾਮ ਰੱਖ ਦਿੱਤਾ !
ਜਗਤ ਦਾ ਮਾਲਕ ਮਹਿਸੂਸ ਹੋਇਆ ਤਾਂ *ਜਗਨ ਨਾਥ* ਨਾਮ ਰੱਖ ਦਿੱਤਾ !
ਬਖਸ਼ਿਸ਼ ਕਰਨ ਵਾਲਾ ਅਨੁਭਵ ਹੋਇਆ ਤਾਂ *ਕਰੀਮ* ਨਾਮ ਰੱਖ ਦਿੱਤਾ !
ਸਭ ਦਾ ਸ੍ਵਾਮੀ , ਮਾਲਕ ਅਨੁਭਵ ਹੋਇਆ ਤਾਂ ਨਾਮ *ਈਸ਼ਵਰ* ਰੱਖ ਲਿਆ !
ਅਪਣੇ ਆਪ ਤੋਂ ਜਾਂ ਖੁਦ ਤੋਂ ਹੋਣ ਵਾਲਾ ਮਹਿਸੂਸ ਹੋਇਆ ਤਾਂ *ਸੈਭੰ* ਜਾਂ *ਖੁਦਾ* ਕਹਿ ਦਿੱਤਾ !
ਸਭ ਨੂੰ ਪੈਦਾ ਕਰਨ ਵਾਲਾ ਪ੍ਰਤੀਤ ਹੋਇਆ ਤਾਂ ਨਾਮ *ਖਾਲਿਕ* ਰੱਖ ਦਿੱਤਾ !
ਸਭ ਨੂੰ ਰਿਜ਼ਕ ਦੇਣ ਵਾਲਾ ਮਹਿਸੂਸ ਹੋਇਆ ਤਾਂ *ਰਾਜ਼ਕ* ਨਾਮ ਰੱਖ ਦਿੱਤਾ !
ਜਦੋ ਇਹ ਪ੍ਰਤੀਤ ਹੋਇਆ ਕੀ ਉਹ ਮੂਰਖਾਂ ਨੂੰ ਵੀ ਅੰਗੀਕਾਰ ਕਰਦਾ ਹੈ ਭਾਵ ਅਪਣੇ ਗਲ ਨਾਲ ਲਾਉਂਦਾ ਹੈ ਤਾਂ ਉਸ ਦਾ ਨਾਮ *ਬੀਠਲ* ਰੱਖ ਦਿੱਤਾ !
ਗੁਰਬਾਣੀ ਅੰਦਰ ਜਿਤਨੇ ਵੀ ਪ੍ਰਭੂ ਦੇ ਨਾਮ ਵਰਤੇ ਗਏ ਹਨ ਉਹ ਸਭ ਗੁਣਾਤਮਿਕ ਨਾਮ ਹਨ , ਗੁਣ ਵਾਚਕ ਨਾਮ ਹਨ ! ਜਿਵੇਂ ਸਤਿਨਾਮ ਕਰਤਾ ਪੁਰਖ, ਨਿਰਭਉ , ਨਿਰਵੈਰ , ਅਜੂਨੀ , ਨਿਰੰਕਾਰ , ਪਤਿਤ ਪਾਵਣ , ਪਾਰਬ੍ਰਹਮ ਅਤੇ ਹੋਰ ਅਨੇਕਾਂ !
*ਸੋ ਪ੍ਰਭੂ ਪਿਤਾ ਜੀ ਦੇ ਜਿਤਨੇ ਹੀ ਗੁਣ ਹਨ ਉਤਨੇ ਹੀ ਨਾਮ ਰੱਖ ਲੇ ਗਏ ! ਗੁਣਾਂ ਤੋਂ , ਨਾਮ ਪ੍ਰਗਟ ਹੋਏ ਅਤੇ ਨਾਮ ਤੋਂ ਗੁਣਾਂ ਦਾ ਪਤਾ ਲਗਦਾ ਹੈ ਭਾਵ ਗੁਣ ਹੀ ਨਾਮ ਹਨ , ਇਸੇ ਲਈ ਇਹਨਾਂ ਨੂੰ ਗੁਣਾਤਮਿਕ ਨਾਮ ਦੀ ਸੰਗਿਆ ਦਿਤੀ ਗਈ ਹੈ ਕੀ ਉਹ ਨਾਮ ਜਿਸ ਤੋਂ ਗੁਣ ਦਾ ਪਤਾ ਲਗਦਾ ਹੈ ਤੇ ਗੁਣਾਂ ਨੂੰ ਵੇਖ ਵੇਖ ਕੇ ਗੁਣਾਂ ਦੇ ਅਧਾਰਿਤ ਨਾਮ ਰਖ ਲਿਆ ਗਿਆ , ਪਰ ਕੋਈ ਐਸਾ ਇਕ ਨਾਮ ਨਹੀ ਜਿਸ ਵਿਚ ਪਰਮਾਤਮਾ ਜੀ ਦੇ ਸਾਰੇ ਗੁਣ ਆ ਸੱਕਣ* !
*ਸੋ ਗਲ ਸਾਫ ਹੋ ਗਈ ਕੀ ਨਾਮ ਨਾਲ ਜੁੜਨਾ ਭਾਵ ਗੁਣਾਂ ਨਾਲ ਜੁੜਨਾ ਹੈ*!
ਭਾਵ ਗੁਣਾਂ ਨੂੰ ਅਪਣਾਉਣਾ ਹੈ , ਗੁਣਾਂ ਨਾਲ ਜਿਉਣਾ ਹੈ , ਗੁਣਾ ਨੂੰ ਵਰਤਨਾ ਹੈ ! ਇਸੇ ਲਈ ਗੁਰਬਾਣੀ ਉਪਦੇਸ਼ ਕਰਦੀ ਹੈ :-
*ਭਗਤ ਜਨਾਂ ਕੀ ਬਰਤਨਿ ਨਾਮੁ* !! - 262
*ਅਰਥ* :- ਪ੍ਰਭੂ ਦਾ ਨਾਮ ( ਗੁਣ ) ਭਗਤਾਂ ਦੇ ਵਰਤਨ ਦੀ ਵਸਤੂ ਹੈ !
*ਭਾਵ ਰੱਬ ਦੇ ਪਿਆਰੇ ਅਪਣੇ ਸੁਭਾਅ , ਅਪਣੇ ਵਿਵਹਾਰ ਵਿਚ ਰੱਬੀ ਗੁਣਾਂ ਨੂੰ ਵਰਤਦੇ ਹਨ ! ਭਾਵ ਨਾਮ ਨਾਲ ਜੁੜੇ ਰਹਿੰਦੇ ਹਨ , ਗੁਣਾਂ ਵਾਲੇ ਹੁੰਦੇ ਹਨ* !
ਰੱਬੀ ਗੁਣਾਂ ਨੂੰ ਅਪਣੇ ਸੁਭਾਅ , ਵਿਵਹਾਰ , ਆਚਰਣ ਵਿਚ ਵਰਤਦੇ ਰਹਿਣਾ ਹੀ ਨਾਮ ਨਾਲ ਜੁੜੇ ਰਹਿਣਾ ਹੈ !
ਧਨੰਵਾਦ ਜੀ !
*ਭੂਪਿੰਦਰ ਸਿੰਘ ਊਧਮਪੁਰ*
ਸਾਇਦ ਸਿਖ ਮਿਸਨਰੀਆ ਦੀਆ ਸੁਣ ਕੇ, ਭੰਭਲਭੂਸੇ ਵਿਚ ਪੈ ਗਿਐ!!!
Waheguru
ਨਾਮ ਸ਼ਬਦ ਕਈਂ ਅਰਥਾਂ ਵਿੱਚ ਆਇਆ ਹੈ। ਗੁਰਬਾਣੀ ਦੀ ਵਖ ਵਖ ਪੰਕਤੀ ਵਿੱਚ ਨਾਮ ਅਲਗ ਅਰਥਾਂ ਵਿੱਚ ਪ੍ਰਯੋਗ ਕੀਤਾ ਗਿਆ ਹੈ। ਕਿਉਂਕਿ ਕਿਸੇ ਵੀ ਸ਼ਬਦ ਦੇ ਅਰਥ ਪ੍ਰਕਰਣ ਅਨੁਸਾਰ ਹੋਇਆ ਕਰਦੇ ਹਨ। ਕਿ ਪੰਕਤੀ ਵਿੱਚ ਕਿਸ ਵਿਸ਼ੇ ਬਾਰੇ ਚਰਚਾ ਹੋਰਹੀ ਹੈ।
ਕਿਤੇ ਨਾਮ ਗੁਪਤ ਰੂਪ ਵਿੱਚ ਘਟ ਘਟ ਵਰਤ ਰਹੇ ਪਰਮਾਤਮਾ ਦੇ ਅਰਥਾਂ ਵਿੱਚ ਆਇਆ ਹੈ। ਕਿਤੇ ਗੁਰਬਾਣੀ ਲਈ, ਕਿਤੇ ਪਰਮਾਤਮਾ ਦੇ ਨਾਮ ਲਈ, ਕਿਤੇ ਪਰਮਾਤਮਾ ਦੀ ਬੰਦਗੀ, ਸਤੁਤੀ ਲਈ, ਕਿਤੇ ਪਰਮਾਤਮਾ ਦੇ ਗੁਣਾ ਲਈ, ਕਿਤੇ ਗੁਰੂ ਦੇ ਉਪਦੇਸ਼ ਲਈ, ਕਿਤੇ ਸ਼ਬਦ ਬ੍ਰਹਮ ਲਈ ਆਦਿ। ਇਹ ਪ੍ਰਕਰਣ ਨੂੰ ਪੜ ਕਿ ਹੀ ਜਾਣਿਆ ਜਾ ਸਕਦਾ ਹੈ ਕਿ ਇਥੇ ਨਾਮ ਕਿਸ ਅਰਥ ਲਈ ਆਇਆ ਹੈ। ਇਸੇ ਤਰ੍ਹਾਂ ਹੋਰ ਸ਼ਬਦਾਂ ਦੇ ਅਰਥ ਵੀ।
ਪਰਮਾਤਮਾ ਆਪ ਹੀ ਅਪਨਾ ਦਰਸ਼ਨ ਕਰਵਾਊਂਦਾ ਹੈ। ਕੋਈ ਆਪਣੇ ਦਮ ਤੇ ਨਹੀਂ ਕਰ ਸਕਦਾ, ਇਹ ਸਮਰਥਾ ਪਰਮਾਤਮਾ ਨੇ ਮਨੁੱਖ ਨੂੰ ਨਹੀਂ ਦਿੱਤੀ। ਗੁਰਬਾਣੀ ਥਾਂ ਥਾਂ ਤੇ ਇਸ ਗਲ ਨੂੰ ਦਸਦੀ ਹੈ
ਨੳ ਨਿਧਿ ਅਮਿ,ਤ ਪ,ਭਿ ਕਾ ਨਾਮ ਹਿਰਦੈ ਮਹਿ ਉਸ ਕਾ ਬਿਸਰਾਮ
ਦੇਹੀ ਮਹਿ ਇਸ ਕਾ ਬਿਸ੍ਰਾਮੁ॥ 🙏
ਨਾਮ ਸ਼ਬਦ ਕਈਂ ਅਰਥਾਂ ਵਿੱਚ ਆਇਆ ਹੈ। ਗੁਰਬਾਣੀ ਦੀ ਵਖ ਵਖ ਪੰਕਤੀ ਵਿੱਚ ਨਾਮ ਅਲਗ ਅਰਥਾਂ ਵਿੱਚ ਪ੍ਰਯੋਗ ਕੀਤਾ ਗਿਆ ਹੈ। ਕਿਉਂਕਿ ਕਿਸੇ ਵੀ ਸ਼ਬਦ ਦੇ ਅਰਥ ਪ੍ਰਕਰਣ ਅਨੁਸਾਰ ਹੋਇਆ ਕਰਦੇ ਹਨ। ਕਿ ਪੰਕਤੀ ਵਿੱਚ ਕਿਸ ਵਿਸ਼ੇ ਬਾਰੇ ਚਰਚਾ ਹੋਰਹੀ ਹੈ।
ਕਿਤੇ ਨਾਮ ਗੁਪਤ ਰੂਪ ਵਿੱਚ ਘਟ ਘਟ ਵਰਤ ਰਹੇ ਪਰਮਾਤਮਾ ਦੇ ਅਰਥਾਂ ਵਿੱਚ ਆਇਆ ਹੈ। ਕਿਤੇ ਗੁਰਬਾਣੀ ਲਈ, ਕਿਤੇ ਪਰਮਾਤਮਾ ਦੇ ਨਾਮ ਲਈ, ਕਿਤੇ ਪਰਮਾਤਮਾ ਦੀ ਬੰਦਗੀ, ਸਤੁਤੀ ਲਈ, ਕਿਤੇ ਪਰਮਾਤਮਾ ਦੇ ਗੁਣਾ ਲਈ, ਕਿਤੇ ਸ਼ਬਦ ਬ੍ਰਹਮ ਲਈ ਆਦਿ। ਇਹ ਪ੍ਰਕਰਣ ਨੂੰ ਪੜ ਕਿ ਹੀ ਜਾਣਿਆ ਜਾ ਸਕਦਾ ਹੈ ਕਿ ਇਥੇ ਨਾਮ ਕਿਸ ਅਰਥ ਲਈ ਆਇਆ ਹੈ। ਇਸੇ ਤਰ੍ਹਾਂ ਹੋਰ ਸ਼ਬਦਾਂ ਦੇ ਅਰਥ ਵੀ।
ਪਰਮਾਤਮਾ ਆਪ ਹੀ ਅਪਨਾ ਦਰਸ਼ਨ ਕਰਵਾਊਂਦਾ ਹੈ। ਕੋਈ ਆਪਣੇ ਦਮ ਤੇ ਨਹੀਂ ਕਰ ਸਕਦਾ, ਇਹ ਸਮਰਥਾ ਪਰਮਾਤਮਾ ਨੇ ਮਨੁੱਖ ਨੂੰ ਨਹੀਂ ਦਿੱਤੀ। ਗੁਰਬਾਣੀ ਥਾਂ ਥਾਂ ਤੇ ਇਸ ਗਲ ਨੂੰ ਦਸਦੀ ਹੈ
Shabadgurusuratdhunchela
ਕਾਗਦ ਕਲਮ ਨ ਲਿੰਖੰਣਹਾਰ ॥ਮੰਨੈ ਕਾ ਬਹਿ ਕਰਨ ਵਿਚਾਰ। ਐਸਾ ਨਾਮ -------/
ਨਾਮ ਸ਼ਬਦ ਕਈਂ ਅਰਥਾਂ ਵਿੱਚ ਆਇਆ ਹੈ। ਗੁਰਬਾਣੀ ਦੀ ਵਖ ਵਖ ਪੰਕਤੀ ਵਿੱਚ ਨਾਮ ਅਲਗ ਅਰਥਾਂ ਵਿੱਚ ਪ੍ਰਯੋਗ ਕੀਤਾ ਗਿਆ ਹੈ। ਕਿਉਂਕਿ ਕਿਸੇ ਵੀ ਸ਼ਬਦ ਦੇ ਅਰਥ ਪ੍ਰਕਰਣ ਅਨੁਸਾਰ ਹੋਇਆ ਕਰਦੇ ਹਨ। ਕਿ ਪੰਕਤੀ ਵਿੱਚ ਕਿਸ ਵਿਸ਼ੇ ਬਾਰੇ ਚਰਚਾ ਹੋਰਹੀ ਹੈ।
ਕਿਤੇ ਨਾਮ ਗੁਪਤ ਰੂਪ ਵਿੱਚ ਘਟ ਘਟ ਵਰਤ ਰਹੇ ਪਰਮਾਤਮਾ ਦੇ ਅਰਥਾਂ ਵਿੱਚ ਆਇਆ ਹੈ। ਕਿਤੇ ਗੁਰਬਾਣੀ ਲਈ, ਕਿਤੇ ਪਰਮਾਤਮਾ ਦੇ ਨਾਮ ਲਈ, ਕਿਤੇ ਪਰਮਾਤਮਾ ਦੀ ਬੰਦਗੀ, ਸਤੁਤੀ ਲਈ, ਕਿਤੇ ਪਰਮਾਤਮਾ ਦੇ ਗੁਣਾ ਲਈ, ਕਿਤੇ ਸ਼ਬਦ ਬ੍ਰਹਮ ਲਈ ਆਦਿ। ਇਹ ਪ੍ਰਕਰਣ ਨੂੰ ਪੜ ਕਿ ਹੀ ਜਾਣਿਆ ਜਾ ਸਕਦਾ ਹੈ ਕਿ ਇਥੇ ਨਾਮ ਕਿਸ ਅਰਥ ਲਈ ਆਇਆ ਹੈ। ਇਸੇ ਤਰ੍ਹਾਂ ਹੋਰ ਸ਼ਬਦਾਂ ਦੇ ਅਰਥ ਵੀ।
ਪਰਮਾਤਮਾ ਆਪ ਹੀ ਅਪਨਾ ਦਰਸ਼ਨ ਕਰਵਾਊਂਦਾ ਹੈ। ਕੋਈ ਆਪਣੇ ਦਮ ਤੇ ਨਹੀਂ ਕਰ ਸਕਦਾ, ਇਹ ਸਮਰਥਾ ਪਰਮਾਤਮਾ ਨੇ ਮਨੁੱਖ ਨੂੰ ਨਹੀਂ ਦਿੱਤੀ। ਗੁਰਬਾਣੀ ਥਾਂ ਥਾਂ ਤੇ ਇਸ ਗਲ ਨੂੰ ਦਸਦੀ ਹੈ
Satnam Shri Waheguru Sahib Ji 🌹🌹🌹🌹🌹🌹🌺🌺🌺🌺🌺🌺🌺🌸🌸🌸🌸🌸🌸🏵🏵🏵🏵🌹🌹🌺🌺🌺🌺🙏🙏🙏
ਵਾਹਿਗੁਰੂ ਜੀ ਸਤਿਗੁਰੂ ਗਿਆਨ ਦੇ ਰਹੇ ਹਨ। ਨਾਮੁ ਆਪਾਂ ਸੁਣ ਸਕਦੇ ਹਾਂ
ਹਰਿ ਨਾਮੁ ਸੁਣਿ ਮੰਨੇ ਹਰਿ ਨਾਮੁ ਸਮਾਇ ।।
ਨਾਮ ਸ਼ਬਦ ਕਈਂ ਅਰਥਾਂ ਵਿੱਚ ਆਇਆ ਹੈ। ਗੁਰਬਾਣੀ ਦੀ ਵਖ ਵਖ ਪੰਕਤੀ ਵਿੱਚ ਨਾਮ ਅਲਗ ਅਰਥਾਂ ਵਿੱਚ ਪ੍ਰਯੋਗ ਕੀਤਾ ਗਿਆ ਹੈ। ਕਿਉਂਕਿ ਕਿਸੇ ਵੀ ਸ਼ਬਦ ਦੇ ਅਰਥ ਪ੍ਰਕਰਣ ਅਨੁਸਾਰ ਹੋਇਆ ਕਰਦੇ ਹਨ। ਕਿ ਪੰਕਤੀ ਵਿੱਚ ਕਿਸ ਵਿਸ਼ੇ ਬਾਰੇ ਚਰਚਾ ਹੋਰਹੀ ਹੈ।
ਕਿਤੇ ਨਾਮ ਗੁਪਤ ਰੂਪ ਵਿੱਚ ਘਟ ਘਟ ਵਰਤ ਰਹੇ ਪਰਮਾਤਮਾ ਦੇ ਅਰਥਾਂ ਵਿੱਚ ਆਇਆ ਹੈ। ਕਿਤੇ ਗੁਰਬਾਣੀ ਲਈ, ਕਿਤੇ ਪਰਮਾਤਮਾ ਦੇ ਨਾਮ ਲਈ, ਕਿਤੇ ਪਰਮਾਤਮਾ ਦੀ ਬੰਦਗੀ, ਸਤੁਤੀ ਲਈ, ਕਿਤੇ ਪਰਮਾਤਮਾ ਦੇ ਗੁਣਾ ਲਈ, ਕਿਤੇ ਸ਼ਬਦ ਬ੍ਰਹਮ ਲਈ ਆਦਿ। ਇਹ ਪ੍ਰਕਰਣ ਨੂੰ ਪੜ ਕਿ ਹੀ ਜਾਣਿਆ ਜਾ ਸਕਦਾ ਹੈ ਕਿ ਇਥੇ ਨਾਮ ਕਿਸ ਅਰਥ ਲਈ ਆਇਆ ਹੈ। ਇਸੇ ਤਰ੍ਹਾਂ ਹੋਰ ਸ਼ਬਦਾਂ ਦੇ ਅਰਥ ਵੀ।
ਪਰਮਾਤਮਾ ਆਪ ਹੀ ਅਪਨਾ ਦਰਸ਼ਨ ਕਰਵਾਊਂਦਾ ਹੈ। ਕੋਈ ਆਪਣੇ ਦਮ ਤੇ ਨਹੀਂ ਕਰ ਸਕਦਾ, ਇਹ ਸਮਰਥਾ ਪਰਮਾਤਮਾ ਨੇ ਮਨੁੱਖ ਨੂੰ ਨਹੀਂ ਦਿੱਤੀ। ਗੁਰਬਾਣੀ ਥਾਂ ਥਾਂ ਤੇ ਇਸ ਗਲ ਨੂੰ ਦਸਦੀ ਹੈ
ਮੇ ਤੇ ਇਕੋ ਗਲ ਗੁਰੂ ਸਾਹਿਬ ਜੀ ਦੀ ਬਖਸਿਸ ਨਾਲ ਸਮਜਦਾਂ ਹੈ
ਗੁਰੂ ਗ੍ਰੰਥਿ ਸਾਹਿਬ ਜੀ ਦੇ ਸੈਹਜ ਪਾਠ ਸਰਵਨ ਕਰੀ ਜਾਉ ਫੇਰ ਦੇਖੋ ਤੁਸੀ ਗੁਰੂ ਸਾਹਿਬ ਕੋਲ ਬੈਠ ਕੇ ਵਾਹਿਗੁਰੂ ਵਾਹਿਗੁਰੂ ਦਾ ਜਾਪ ਸੁਰੂ ਕਰਾ ਦੇਨ ਗੇ
ਫੇਰ ਦੇਖੋ ਨਜਾਰਾ
ਗਲਤੀ ਭੂਲ ਚੂ ਕ ਦੀ ਮਾਫੀ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
ਵਾਹਿਗੁਰੂ ਸ਼ਬਦ ਕਿਸ ਗੁਰੂ ਸਾਹਿਬ ਜੀ ਨੇ ਕਦੋ ਵਰਤਿਆ ਸੀ
Only naam is not enough. One should become “ sachyara” with the help of GURBANI. Do not complicate it.
Waheguru ji ka khalsa waheguru ji ki Fateh khalsa Ji 🙏🙏
ਨਾਮ ਨਾਲ ਹੀ ਸ੍ਰਿਸਟੀ ਦੀ ਰਚਨਾ ਹੋਈ ਹੈ ਨਾਮ ਆਸਰੇ ਹੀ ਸਾਰੇ ਖੰਡ ਬ੍ਰਹਿਮੰਡ ਖੜੇ ਹਨ।
*@pamamsinghchahal6673--*
ਜੀ! ਗੁੱਸਾ ਨਾ ਕਰਿਓ ਜੀ!!
ਥੋੜਾ ਹੋਰ ਅਗੇ ਵਧੋ! ਕਿਉਕਿ ਨਾਮੁ ਤੋ ਬਣੀ ਰਚਨਾ ਵੀ ਸੰਪੂਰਣ ""ਨਾਮੁ"" ਹੀ ਹੈ!
ਜੇਤਾ ਕੀਤਾ ,(create), ਤੇਤਾ ਨਾਉ= (ਨਾਮੁ)।।
ਨਾਮ ਸ਼ਬਦ ਕਈਂ ਅਰਥਾਂ ਵਿੱਚ ਆਇਆ ਹੈ। ਗੁਰਬਾਣੀ ਦੀ ਵਖ ਵਖ ਪੰਕਤੀ ਵਿੱਚ ਨਾਮ ਅਲਗ ਅਰਥਾਂ ਵਿੱਚ ਪ੍ਰਯੋਗ ਕੀਤਾ ਗਿਆ ਹੈ। ਕਿਉਂਕਿ ਕਿਸੇ ਵੀ ਸ਼ਬਦ ਦੇ ਅਰਥ ਪ੍ਰਕਰਣ ਅਨੁਸਾਰ ਹੋਇਆ ਕਰਦੇ ਹਨ। ਕਿ ਪੰਕਤੀ ਵਿੱਚ ਕਿਸ ਵਿਸ਼ੇ ਬਾਰੇ ਚਰਚਾ ਹੋਰਹੀ ਹੈ।
ਕਿਤੇ ਨਾਮ ਗੁਪਤ ਰੂਪ ਵਿੱਚ ਘਟ ਘਟ ਵਰਤ ਰਹੇ ਪਰਮਾਤਮਾ ਦੇ ਅਰਥਾਂ ਵਿੱਚ ਆਇਆ ਹੈ। ਕਿਤੇ ਗੁਰਬਾਣੀ ਲਈ, ਕਿਤੇ ਪਰਮਾਤਮਾ ਦੇ ਨਾਮ ਲਈ, ਕਿਤੇ ਪਰਮਾਤਮਾ ਦੀ ਬੰਦਗੀ, ਸਤੁਤੀ ਲਈ, ਕਿਤੇ ਪਰਮਾਤਮਾ ਦੇ ਗੁਣਾ ਲਈ, ਕਿਤੇ ਗੁਰੂ ਦੇ ਉਪਦੇਸ਼ ਲਈ, ਕਿਤੇ ਸ਼ਬਦ ਬ੍ਰਹਮ ਲਈ ਆਦਿ। ਇਹ ਪ੍ਰਕਰਣ ਨੂੰ ਪੜ ਕਿ ਹੀ ਜਾਣਿਆ ਜਾ ਸਕਦਾ ਹੈ ਕਿ ਇਥੇ ਨਾਮ ਕਿਸ ਅਰਥ ਲਈ ਆਇਆ ਹੈ। ਇਸੇ ਤਰ੍ਹਾਂ ਹੋਰ ਸ਼ਬਦਾਂ ਦੇ ਅਰਥ ਵੀ।
ਪਰਮਾਤਮਾ ਆਪ ਹੀ ਅਪਨਾ ਦਰਸ਼ਨ ਕਰਵਾਊਂਦਾ ਹੈ। ਕੋਈ ਆਪਣੇ ਦਮ ਤੇ ਨਹੀਂ ਕਰ ਸਕਦਾ, ਇਹ ਸਮਰਥਾ ਪਰਮਾਤਮਾ ਨੇ ਮਨੁੱਖ ਨੂੰ ਨਹੀਂ ਦਿੱਤੀ। ਗੁਰਬਾਣੀ ਥਾਂ ਥਾਂ ਤੇ ਇਸ ਗਲ ਨੂੰ ਦਸਦੀ ਹੈ
ਵਾਹਿਗੁਰੂ ਜੀ ਨਾ ਅਤੇ ਨਾਮ ਨਾ ਜੱਪਣਾ ਹੈ ਨਾਮ ਅੰਦਰ ਹੈ ਜੀ
ਪਰ ਆਪਣੇ ਪਾਰਟੀਕਲ ਵੀ ਹੋਣਾ ਜ਼ਰੂਰੀ ਹੈ ਜੀ 14:08
ਨਾਮ ਸ਼ਬਦ ਕਈਂ ਅਰਥਾਂ ਵਿੱਚ ਆਇਆ ਹੈ। ਗੁਰਬਾਣੀ ਦੀ ਵਖ ਵਖ ਪੰਕਤੀ ਵਿੱਚ ਨਾਮ ਅਲਗ ਅਰਥਾਂ ਵਿੱਚ ਪ੍ਰਯੋਗ ਕੀਤਾ ਗਿਆ ਹੈ। ਕਿਉਂਕਿ ਕਿਸੇ ਵੀ ਸ਼ਬਦ ਦੇ ਅਰਥ ਪ੍ਰਕਰਣ ਅਨੁਸਾਰ ਹੋਇਆ ਕਰਦੇ ਹਨ। ਕਿ ਪੰਕਤੀ ਵਿੱਚ ਕਿਸ ਵਿਸ਼ੇ ਬਾਰੇ ਚਰਚਾ ਹੋਰਹੀ ਹੈ।
ਕਿਤੇ ਨਾਮ ਗੁਪਤ ਰੂਪ ਵਿੱਚ ਘਟ ਘਟ ਵਰਤ ਰਹੇ ਪਰਮਾਤਮਾ ਦੇ ਅਰਥਾਂ ਵਿੱਚ ਆਇਆ ਹੈ। ਕਿਤੇ ਗੁਰਬਾਣੀ ਲਈ, ਕਿਤੇ ਪਰਮਾਤਮਾ ਦੇ ਨਾਮ ਲਈ, ਕਿਤੇ ਪਰਮਾਤਮਾ ਦੀ ਬੰਦਗੀ, ਸਤੁਤੀ ਲਈ, ਕਿਤੇ ਪਰਮਾਤਮਾ ਦੇ ਗੁਣਾ ਲਈ, ਕਿਤੇ ਸ਼ਬਦ ਬ੍ਰਹਮ ਲਈ ਆਦਿ। ਇਹ ਪ੍ਰਕਰਣ ਨੂੰ ਪੜ ਕਿ ਹੀ ਜਾਣਿਆ ਜਾ ਸਕਦਾ ਹੈ ਕਿ ਇਥੇ ਨਾਮ ਕਿਸ ਅਰਥ ਲਈ ਆਇਆ ਹੈ। ਇਸੇ ਤਰ੍ਹਾਂ ਹੋਰ ਸ਼ਬਦਾਂ ਦੇ ਅਰਥ ਵੀ।
ਪਰਮਾਤਮਾ ਆਪ ਹੀ ਅਪਨਾ ਦਰਸ਼ਨ ਕਰਵਾਊਂਦਾ ਹੈ। ਕੋਈ ਆਪਣੇ ਦਮ ਤੇ ਨਹੀਂ ਕਰ ਸਕਦਾ, ਇਹ ਸਮਰਥਾ ਪਰਮਾਤਮਾ ਨੇ ਮਨੁੱਖ ਨੂੰ ਨਹੀਂ ਦਿੱਤੀ। ਗੁਰਬਾਣੀ ਥਾਂ ਥਾਂ ਤੇ ਇਸ ਗਲ ਨੂੰ ਦਸਦੀ ਹੈ
Satgur di sewa ki hai 🙏🏻
ਸਤਿਨਾਮ ਵੀ ਅਸਲੀ ਨਾਮ ਨਹੀਂ ਬਾਬਾ ਜੀ ਓਹ ਨਾਮ ਲਿਖਣ ਵਿੱਚ ਪੜਨ ਵਿੱਚ ਆਉਂਦਾ ਹੀ ਨਈਂ
ਬਾਕੀ ਤੁਸੀ ਆਪ ਸਿਆਣੇ ਓ
ਨਾਮ ਸ਼ਬਦ ਕਈਂ ਅਰਥਾਂ ਵਿੱਚ ਆਇਆ ਹੈ। ਗੁਰਬਾਣੀ ਦੀ ਵਖ ਵਖ ਪੰਕਤੀ ਵਿੱਚ ਨਾਮ ਅਲਗ ਅਰਥਾਂ ਵਿੱਚ ਪ੍ਰਯੋਗ ਕੀਤਾ ਗਿਆ ਹੈ। ਕਿਉਂਕਿ ਕਿਸੇ ਵੀ ਸ਼ਬਦ ਦੇ ਅਰਥ ਪ੍ਰਕਰਣ ਅਨੁਸਾਰ ਹੋਇਆ ਕਰਦੇ ਹਨ। ਕਿ ਪੰਕਤੀ ਵਿੱਚ ਕਿਸ ਵਿਸ਼ੇ ਬਾਰੇ ਚਰਚਾ ਹੋਰਹੀ ਹੈ।
ਕਿਤੇ ਨਾਮ ਗੁਪਤ ਰੂਪ ਵਿੱਚ ਘਟ ਘਟ ਵਰਤ ਰਹੇ ਪਰਮਾਤਮਾ ਦੇ ਅਰਥਾਂ ਵਿੱਚ ਆਇਆ ਹੈ। ਕਿਤੇ ਗੁਰਬਾਣੀ ਲਈ, ਕਿਤੇ ਪਰਮਾਤਮਾ ਦੇ ਨਾਮ ਲਈ, ਕਿਤੇ ਪਰਮਾਤਮਾ ਦੀ ਬੰਦਗੀ, ਸਤੁਤੀ ਲਈ, ਕਿਤੇ ਪਰਮਾਤਮਾ ਦੇ ਗੁਣਾ ਲਈ, ਕਿਤੇ ਗੁਰੂ ਦੇ ਉਪਦੇਸ਼ ਲਈ, ਕਿਤੇ ਸ਼ਬਦ ਬ੍ਰਹਮ ਲਈ ਆਦਿ। ਇਹ ਪ੍ਰਕਰਣ ਨੂੰ ਪੜ ਕਿ ਹੀ ਜਾਣਿਆ ਜਾ ਸਕਦਾ ਹੈ ਕਿ ਇਥੇ ਨਾਮ ਕਿਸ ਅਰਥ ਲਈ ਆਇਆ ਹੈ। ਇਸੇ ਤਰ੍ਹਾਂ ਹੋਰ ਸ਼ਬਦਾਂ ਦੇ ਅਰਥ ਵੀ।
ਪਰਮਾਤਮਾ ਆਪ ਹੀ ਅਪਨਾ ਦਰਸ਼ਨ ਕਰਵਾਊਂਦਾ ਹੈ। ਕੋਈ ਆਪਣੇ ਦਮ ਤੇ ਨਹੀਂ ਕਰ ਸਕਦਾ, ਇਹ ਸਮਰਥਾ ਪਰਮਾਤਮਾ ਨੇ ਮਨੁੱਖ ਨੂੰ ਨਹੀਂ ਦਿੱਤੀ। ਗੁਰਬਾਣੀ ਥਾਂ ਥਾਂ ਤੇ ਇਸ ਗਲ ਨੂੰ ਦਸਦੀ ਹੈ
ਨਾਮ ਨੂੰ ਸ਼ਬਦ ਸੱਚਾ ਸ਼ਬਦ ਅਨਹਦ ਸ਼ਬਦ ਅਨਹਦ ਬਾਣੀ ਸਹਿਜ ਧੁੰਨ ਸ਼ਬਦ ਗੁਰੂ ਨਾਦ ਅਨਹਦ ਤੂਰ ਕਿਹਾ ਹੈ।
ਬਿਲਕੁਲ ਠੀਕ
ਬਿਲਕੁਲ ਜੀ। ਨਾਮ ਸ਼ਬਦ ਕਈਂ ਅਰਥਾਂ ਵਿੱਚ ਆਇਆ ਹੈ। ਗੁਰਬਾਣੀ ਦੀ ਵਖ ਵਖ ਪੰਕਤੀ ਵਿੱਚ ਨਾਮ ਅਲਗ ਅਰਥਾਂ ਵਿੱਚ ਪ੍ਰਯੋਗ ਕੀਤਾ ਗਿਆ ਹੈ। ਕਿਉਂਕਿ ਕਿਸੇ ਵੀ ਸ਼ਬਦ ਦੇ ਅਰਥ ਪ੍ਰਕਰਣ ਅਨੁਸਾਰ ਹੋਇਆ ਕਰਦੇ ਹਨ। ਕਿ ਪੰਕਤੀ ਵਿੱਚ ਕਿਸ ਵਿਸ਼ੇ ਬਾਰੇ ਚਰਚਾ ਹੋਰਹੀ ਹੈ।
ਕਿਤੇ ਨਾਮ ਗੁਪਤ ਰੂਪ ਵਿੱਚ ਘਟ ਘਟ ਵਰਤ ਰਹੇ ਪਰਮਾਤਮਾ ਦੇ ਅਰਥਾਂ ਵਿੱਚ ਆਇਆ ਹੈ। ਕਿਤੇ ਗੁਰਬਾਣੀ ਲਈ, ਕਿਤੇ ਪਰਮਾਤਮਾ ਦੇ ਨਾਮ ਲਈ, ਕਿਤੇ ਪਰਮਾਤਮਾ ਦੀ ਬੰਦਗੀ, ਸਤੁਤੀ ਲਈ, ਕਿਤੇ ਪਰਮਾਤਮਾ ਦੇ ਗੁਣਾ ਲਈ, ਕਿਤੇ ਗੁਰੂ ਦੇ ਉਪਦੇਸ਼ ਲਈ, ਕਿਤੇ ਸ਼ਬਦ ਬ੍ਰਹਮ ਲਈ ਆਦਿ। ਇਹ ਪ੍ਰਕਰਣ ਨੂੰ ਪੜ ਕਿ ਹੀ ਜਾਣਿਆ ਜਾ ਸਕਦਾ ਹੈ ਕਿ ਇਥੇ ਨਾਮ ਕਿਸ ਅਰਥ ਲਈ ਆਇਆ ਹੈ। ਇਸੇ ਤਰ੍ਹਾਂ ਹੋਰ ਸ਼ਬਦਾਂ ਦੇ ਅਰਥ ਵੀ।
ਪਰਮਾਤਮਾ ਆਪ ਹੀ ਅਪਨਾ ਦਰਸ਼ਨ ਕਰਵਾਊਂਦਾ ਹੈ। ਕੋਈ ਆਪਣੇ ਦਮ ਤੇ ਨਹੀਂ ਕਰ ਸਕਦਾ, ਇਹ ਸਮਰਥਾ ਪਰਮਾਤਮਾ ਨੇ ਮਨੁੱਖ ਨੂੰ ਨਹੀਂ ਦਿੱਤੀ। ਗੁਰਬਾਣੀ ਥਾਂ ਥਾਂ ਤੇ ਇਸ ਗਲ ਨੂੰ ਦਸਦੀ ਹੈ
1 ONKAAR 🪯 Hi NAAM HAI
Waheguru ji Waheguru ji Waheguru ji Waheguru ji 🙏 ❤❤❤❤❤
ਵਾਹਿਗੁਰੂ ਜੀ ਨਾ ਸ਼ਬਦ ਵਾਹਿਗੁਰੂ ਰਾਮ ਅੱਲ੍ਹਾ ਨਾਮ ਪ੍ਰਮਾਤਮਾ ਦੇ ਕੋਲ ਹੈ ਅੰਦਰੋਂ ਹੀ ਪ੍ਰਗਟ ਹੁੰਦਾ ਹੈ ਜੀ 3:34
ਨਾਮ ਸ਼ਬਦ ਕਈਂ ਅਰਥਾਂ ਵਿੱਚ ਆਇਆ ਹੈ। ਗੁਰਬਾਣੀ ਦੀ ਵਖ ਵਖ ਪੰਕਤੀ ਵਿੱਚ ਨਾਮ ਅਲਗ ਅਰਥਾਂ ਵਿੱਚ ਪ੍ਰਯੋਗ ਕੀਤਾ ਗਿਆ ਹੈ। ਕਿਉਂਕਿ ਕਿਸੇ ਵੀ ਸ਼ਬਦ ਦੇ ਅਰਥ ਪ੍ਰਕਰਣ ਅਨੁਸਾਰ ਹੋਇਆ ਕਰਦੇ ਹਨ। ਕਿ ਪੰਕਤੀ ਵਿੱਚ ਕਿਸ ਵਿਸ਼ੇ ਬਾਰੇ ਚਰਚਾ ਹੋਰਹੀ ਹੈ।
ਕਿਤੇ ਨਾਮ ਗੁਪਤ ਰੂਪ ਵਿੱਚ ਘਟ ਘਟ ਵਰਤ ਰਹੇ ਪਰਮਾਤਮਾ ਦੇ ਅਰਥਾਂ ਵਿੱਚ ਆਇਆ ਹੈ। ਕਿਤੇ ਗੁਰਬਾਣੀ ਲਈ, ਕਿਤੇ ਪਰਮਾਤਮਾ ਦੇ ਨਾਮ ਲਈ, ਕਿਤੇ ਪਰਮਾਤਮਾ ਦੀ ਬੰਦਗੀ, ਸਤੁਤੀ ਲਈ, ਕਿਤੇ ਪਰਮਾਤਮਾ ਦੇ ਗੁਣਾ ਲਈ, ਕਿਤੇ ਸ਼ਬਦ ਬ੍ਰਹਮ ਲਈ ਆਦਿ। ਇਹ ਪ੍ਰਕਰਣ ਨੂੰ ਪੜ ਕਿ ਹੀ ਜਾਣਿਆ ਜਾ ਸਕਦਾ ਹੈ ਕਿ ਇਥੇ ਨਾਮ ਕਿਸ ਅਰਥ ਲਈ ਆਇਆ ਹੈ। ਇਸੇ ਤਰ੍ਹਾਂ ਹੋਰ ਸ਼ਬਦਾਂ ਦੇ ਅਰਥ ਵੀ।
ਪਰਮਾਤਮਾ ਆਪ ਹੀ ਅਪਨਾ ਦਰਸ਼ਨ ਕਰਵਾਊਂਦਾ ਹੈ। ਕੋਈ ਆਪਣੇ ਦਮ ਤੇ ਨਹੀਂ ਕਰ ਸਕਦਾ, ਇਹ ਸਮਰਥਾ ਪਰਮਾਤਮਾ ਨੇ ਮਨੁੱਖ ਨੂੰ ਨਹੀਂ ਦਿੱਤੀ। ਗੁਰਬਾਣੀ ਥਾਂ ਥਾਂ ਤੇ ਇਸ ਗਲ ਨੂੰ ਦਸਦੀ ਹੈ
ਇਕ ਗੱਲ ਪੱਲੇ ਨਹੀਂ ਪਈ
ਬਰੀਕ ਬੁੱਧੀ ਦਾ ਵਿਸ਼ਾ ਹੈ
ਵੀਡੀਓ ਪੂਰੀ ਨਹੀਂ ਲਗਦੀ
ਨਾਮ ਸ਼ਬਦ ਕਈਂ ਅਰਥਾਂ ਵਿੱਚ ਆਇਆ ਹੈ। ਗੁਰਬਾਣੀ ਦੀ ਵਖ ਵਖ ਪੰਕਤੀ ਵਿੱਚ ਨਾਮ ਅਲਗ ਅਰਥਾਂ ਵਿੱਚ ਪ੍ਰਯੋਗ ਕੀਤਾ ਗਿਆ ਹੈ। ਕਿਉਂਕਿ ਕਿਸੇ ਵੀ ਸ਼ਬਦ ਦੇ ਅਰਥ ਪ੍ਰਕਰਣ ਅਨੁਸਾਰ ਹੋਇਆ ਕਰਦੇ ਹਨ। ਕਿ ਪੰਕਤੀ ਵਿੱਚ ਕਿਸ ਵਿਸ਼ੇ ਬਾਰੇ ਚਰਚਾ ਹੋਰਹੀ ਹੈ।
ਕਿਤੇ ਨਾਮ ਗੁਪਤ ਰੂਪ ਵਿੱਚ ਘਟ ਘਟ ਵਰਤ ਰਹੇ ਪਰਮਾਤਮਾ ਦੇ ਅਰਥਾਂ ਵਿੱਚ ਆਇਆ ਹੈ। ਕਿਤੇ ਗੁਰਬਾਣੀ ਲਈ, ਕਿਤੇ ਪਰਮਾਤਮਾ ਦੇ ਨਾਮ ਲਈ, ਕਿਤੇ ਪਰਮਾਤਮਾ ਦੀ ਬੰਦਗੀ, ਸਤੁਤੀ ਲਈ, ਕਿਤੇ ਪਰਮਾਤਮਾ ਦੇ ਗੁਣਾ ਲਈ, ਕਿਤੇ ਗੁਰੂ ਦੇ ਉਪਦੇਸ਼ ਲਈ, ਕਿਤੇ ਸ਼ਬਦ ਬ੍ਰਹਮ ਲਈ ਆਦਿ। ਇਹ ਪ੍ਰਕਰਣ ਨੂੰ ਪੜ ਕਿ ਹੀ ਜਾਣਿਆ ਜਾ ਸਕਦਾ ਹੈ ਕਿ ਇਥੇ ਨਾਮ ਕਿਸ ਅਰਥ ਲਈ ਆਇਆ ਹੈ। ਇਸੇ ਤਰ੍ਹਾਂ ਹੋਰ ਸ਼ਬਦਾਂ ਦੇ ਅਰਥ ਵੀ।
ਪਰਮਾਤਮਾ ਆਪ ਹੀ ਅਪਨਾ ਦਰਸ਼ਨ ਕਰਵਾਊਂਦਾ ਹੈ। ਕੋਈ ਆਪਣੇ ਦਮ ਤੇ ਨਹੀਂ ਕਰ ਸਕਦਾ, ਇਹ ਸਮਰਥਾ ਪਰਮਾਤਮਾ ਨੇ ਮਨੁੱਖ ਨੂੰ ਨਹੀਂ ਦਿੱਤੀ। ਗੁਰਬਾਣੀ ਥਾਂ ਥਾਂ ਤੇ ਇਸ ਗਲ ਨੂੰ ਦਸਦੀ ਹੈ
ਨਾਮ ਅਕਾਲ ਪੁਰਖ ਦੇ ਮੁੱਖ ਦੀ ਆਵਾਜ਼ ਹੈ
*@pamamsinghchahal6673--* ਜੀ! ਇਹ ਤਾ ਸਿਰਫ ਸੁਰੂਆਤ ਹੇ ਜੀ! ਸੋ ਇਸ ਤੋ ਅਗੇ ਵੀ ਵਧੋ ਜੀ ! ਕਿਉਕਿ ਜੋ ਕੁਝ ਵੀ ਅਨਦ੍ਰਿਜਟਿ & ਦੀ੍ਰਸਟ ਹੈ, ਇਹ ਸੰਪੂਰਨ ਨਾਮੁ ਹੀ ਹੈ।
👉🏿 ਜੇਤਾ ਕੀਤਾ, ਤੇਤਾ ਨਾਉ।।
ਹੀ ਹੈ।
ਨਾਮ ਸ਼ਬਦ ਕਈਂ ਅਰਥਾਂ ਵਿੱਚ ਆਇਆ ਹੈ। ਗੁਰਬਾਣੀ ਦੀ ਵਖ ਵਖ ਪੰਕਤੀ ਵਿੱਚ ਨਾਮ ਅਲਗ ਅਰਥਾਂ ਵਿੱਚ ਪ੍ਰਯੋਗ ਕੀਤਾ ਗਿਆ ਹੈ। ਕਿਉਂਕਿ ਕਿਸੇ ਵੀ ਸ਼ਬਦ ਦੇ ਅਰਥ ਪ੍ਰਕਰਣ ਅਨੁਸਾਰ ਹੋਇਆ ਕਰਦੇ ਹਨ। ਕਿ ਪੰਕਤੀ ਵਿੱਚ ਕਿਸ ਵਿਸ਼ੇ ਬਾਰੇ ਚਰਚਾ ਹੋਰਹੀ ਹੈ।
ਕਿਤੇ ਨਾਮ ਗੁਪਤ ਰੂਪ ਵਿੱਚ ਘਟ ਘਟ ਵਰਤ ਰਹੇ ਪਰਮਾਤਮਾ ਦੇ ਅਰਥਾਂ ਵਿੱਚ ਆਇਆ ਹੈ। ਕਿਤੇ ਗੁਰਬਾਣੀ ਲਈ, ਕਿਤੇ ਪਰਮਾਤਮਾ ਦੇ ਨਾਮ ਲਈ, ਕਿਤੇ ਪਰਮਾਤਮਾ ਦੀ ਬੰਦਗੀ, ਸਤੁਤੀ ਲਈ, ਕਿਤੇ ਪਰਮਾਤਮਾ ਦੇ ਗੁਣਾ ਲਈ, ਕਿਤੇ ਗੁਰੂ ਦੇ ਉਪਦੇਸ਼ ਲਈ, ਕਿਤੇ ਸ਼ਬਦ ਬ੍ਰਹਮ ਲਈ ਆਦਿ। ਇਹ ਪ੍ਰਕਰਣ ਨੂੰ ਪੜ ਕਿ ਹੀ ਜਾਣਿਆ ਜਾ ਸਕਦਾ ਹੈ ਕਿ ਇਥੇ ਨਾਮ ਕਿਸ ਅਰਥ ਲਈ ਆਇਆ ਹੈ। ਇਸੇ ਤਰ੍ਹਾਂ ਹੋਰ ਸ਼ਬਦਾਂ ਦੇ ਅਰਥ ਵੀ।
ਪਰਮਾਤਮਾ ਆਪ ਹੀ ਅਪਨਾ ਦਰਸ਼ਨ ਕਰਵਾਊਂਦਾ ਹੈ। ਕੋਈ ਆਪਣੇ ਦਮ ਤੇ ਨਹੀਂ ਕਰ ਸਕਦਾ, ਇਹ ਸਮਰਥਾ ਪਰਮਾਤਮਾ ਨੇ ਮਨੁੱਖ ਨੂੰ ਨਹੀਂ ਦਿੱਤੀ। ਗੁਰਬਾਣੀ ਥਾਂ ਥਾਂ ਤੇ ਇਸ ਗਲ ਨੂੰ ਦਸਦੀ ਹੈ
ਗਿਆਨੀ ਜੀ! ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ।
ਬਹੁਤ ਕਿਰਪਾ ਕੀਤੀ ਜੀ ਨਾਮ ਬਾਰੇ ਸੋਝੀ ਬਖਸਿਓ ਨੇ
ਕੀ ਸਮਝਿਐ???????
ਨਾਮ ਸ਼ਬਦ ਕਈਂ ਅਰਥਾਂ ਵਿੱਚ ਆਇਆ ਹੈ। ਗੁਰਬਾਣੀ ਦੀ ਵਖ ਵਖ ਪੰਕਤੀ ਵਿੱਚ ਨਾਮ ਅਲਗ ਅਰਥਾਂ ਵਿੱਚ ਪ੍ਰਯੋਗ ਕੀਤਾ ਗਿਆ ਹੈ। ਕਿਉਂਕਿ ਕਿਸੇ ਵੀ ਸ਼ਬਦ ਦੇ ਅਰਥ ਪ੍ਰਕਰਣ ਅਨੁਸਾਰ ਹੋਇਆ ਕਰਦੇ ਹਨ। ਕਿ ਪੰਕਤੀ ਵਿੱਚ ਕਿਸ ਵਿਸ਼ੇ ਬਾਰੇ ਚਰਚਾ ਹੋਰਹੀ ਹੈ।
ਕਿਤੇ ਨਾਮ ਗੁਪਤ ਰੂਪ ਵਿੱਚ ਘਟ ਘਟ ਵਰਤ ਰਹੇ ਪਰਮਾਤਮਾ ਦੇ ਅਰਥਾਂ ਵਿੱਚ ਆਇਆ ਹੈ। ਕਿਤੇ ਗੁਰਬਾਣੀ ਲਈ, ਕਿਤੇ ਪਰਮਾਤਮਾ ਦੇ ਨਾਮ ਲਈ, ਕਿਤੇ ਪਰਮਾਤਮਾ ਦੀ ਬੰਦਗੀ, ਸਤੁਤੀ ਲਈ, ਕਿਤੇ ਪਰਮਾਤਮਾ ਦੇ ਗੁਣਾ ਲਈ, ਕਿਤੇ ਗੁਰੂ ਦੇ ਉਪਦੇਸ਼ ਲਈ, ਕਿਤੇ ਸ਼ਬਦ ਬ੍ਰਹਮ ਲਈ ਆਦਿ। ਇਹ ਪ੍ਰਕਰਣ ਨੂੰ ਪੜ ਕਿ ਹੀ ਜਾਣਿਆ ਜਾ ਸਕਦਾ ਹੈ ਕਿ ਇਥੇ ਨਾਮ ਕਿਸ ਅਰਥ ਲਈ ਆਇਆ ਹੈ। ਇਸੇ ਤਰ੍ਹਾਂ ਹੋਰ ਸ਼ਬਦਾਂ ਦੇ ਅਰਥ ਵੀ।
ਪਰਮਾਤਮਾ ਆਪ ਹੀ ਅਪਨਾ ਦਰਸ਼ਨ ਕਰਵਾਊਂਦਾ ਹੈ। ਕੋਈ ਆਪਣੇ ਦਮ ਤੇ ਨਹੀਂ ਕਰ ਸਕਦਾ, ਇਹ ਸਮਰਥਾ ਪਰਮਾਤਮਾ ਨੇ ਮਨੁੱਖ ਨੂੰ ਨਹੀਂ ਦਿੱਤੀ। ਗੁਰਬਾਣੀ ਥਾਂ ਥਾਂ ਤੇ ਇਸ ਗਲ ਨੂੰ ਦਸਦੀ ਹੈ
Nam Insan de Aapni Sachi Kirt ha
ਬੱਡੇ ਭਾਈ ਗਿਆਨੀਆਂ, ਜੇ ਨਾਂਮ ਬਾਰੇ ਸਹੀ ਜਾਣਕਾਰੀ ਲੈਣੀਂਅਂ ਤਾਂ ਵਰਿੰਦਾਵਨ ਆਲ਼ੇ ਸ਼੍ਰੀ ਹਿੱਤ ਪ੍ਰੇਮਾਂਨੰਦ ਗੋਬਿੰਦ ਸ਼ਰਨ ਜੀ ਮਹਾਰਾਜ ਕੋਲ਼ੇ ਜਾਵੜਾ, ਤੇਰੇ ਸਾਰੇ ਭਲੇਖੇ ਕੱਡ੍ਹ ਦੇਣ੍ਹਗੇ, ਓਨ੍ਹਾਂ ਕੋਲ਼ੇ ਤਾਂ ਸਾਰੀ ਦੁਨੀਆਂ ਤੋਂ ਚੱਲ ਕੇ ਬੱਡੇ ਬੱਡੇ ਪੜ੍ਹੇ ਲਿਖੇ ਲੋਕ ਔਣ ਲੱਗਗੇ।
ਮੇਰੇ ਅਨਪੜ੍ਹ ਜਿਹੇ ਬੰਦੇ ਦੇ ਕਹੇ ਲੱਗਕੇ ਬਾਈ ਬਣਕੇ ਜਾ ਕੇ ਆ ਫੇਰ ਦੇਖੀਂ ਤੈਨੂੰ ਨਾਂਮ ਦੀ ਕਿਮੇਂ ਮਸਤੀ ਚੜ੍ਹਦੀਅ।
ਨਾਮ ਸ਼ਬਦ ਕਈਂ ਅਰਥਾਂ ਵਿੱਚ ਆਇਆ ਹੈ। ਗੁਰਬਾਣੀ ਦੀ ਵਖ ਵਖ ਪੰਕਤੀ ਵਿੱਚ ਨਾਮ ਅਲਗ ਅਰਥਾਂ ਵਿੱਚ ਪ੍ਰਯੋਗ ਕੀਤਾ ਗਿਆ ਹੈ। ਕਿਉਂਕਿ ਕਿਸੇ ਵੀ ਸ਼ਬਦ ਦੇ ਅਰਥ ਪ੍ਰਕਰਣ ਅਨੁਸਾਰ ਹੋਇਆ ਕਰਦੇ ਹਨ। ਕਿ ਪੰਕਤੀ ਵਿੱਚ ਕਿਸ ਵਿਸ਼ੇ ਬਾਰੇ ਚਰਚਾ ਹੋਰਹੀ ਹੈ।
ਕਿਤੇ ਨਾਮ ਗੁਪਤ ਰੂਪ ਵਿੱਚ ਘਟ ਘਟ ਵਰਤ ਰਹੇ ਪਰਮਾਤਮਾ ਦੇ ਅਰਥਾਂ ਵਿੱਚ ਆਇਆ ਹੈ। ਕਿਤੇ ਗੁਰਬਾਣੀ ਲਈ, ਕਿਤੇ ਪਰਮਾਤਮਾ ਦੇ ਨਾਮ ਲਈ, ਕਿਤੇ ਪਰਮਾਤਮਾ ਦੀ ਬੰਦਗੀ, ਸਤੁਤੀ ਲਈ, ਕਿਤੇ ਪਰਮਾਤਮਾ ਦੇ ਗੁਣਾ ਲਈ, ਕਿਤੇ ਗੁਰੂ ਦੇ ਉਪਦੇਸ਼ ਲਈ, ਕਿਤੇ ਸ਼ਬਦ ਬ੍ਰਹਮ ਲਈ ਆਦਿ। ਇਹ ਪ੍ਰਕਰਣ ਨੂੰ ਪੜ ਕਿ ਹੀ ਜਾਣਿਆ ਜਾ ਸਕਦਾ ਹੈ ਕਿ ਇਥੇ ਨਾਮ ਕਿਸ ਅਰਥ ਲਈ ਆਇਆ ਹੈ। ਇਸੇ ਤਰ੍ਹਾਂ ਹੋਰ ਸ਼ਬਦਾਂ ਦੇ ਅਰਥ ਵੀ।
ਪਰਮਾਤਮਾ ਆਪ ਹੀ ਅਪਨਾ ਦਰਸ਼ਨ ਕਰਵਾਊਂਦਾ ਹੈ। ਕੋਈ ਆਪਣੇ ਦਮ ਤੇ ਨਹੀਂ ਕਰ ਸਕਦਾ, ਇਹ ਸਮਰਥਾ ਪਰਮਾਤਮਾ ਨੇ ਮਨੁੱਖ ਨੂੰ ਨਹੀਂ ਦਿੱਤੀ। ਗੁਰਬਾਣੀ ਥਾਂ ਥਾਂ ਤੇ ਇਸ ਗਲ ਨੂੰ ਦਸਦੀ ਹੈ
ਨਾਮ ਨਿਰੰਜਨ ਨਿਰਮਲਾ ਸੁਣਿਆ ਸੁੱਖ ਹੋਈ ।
Waheguru Waheguru Waheguru Waheguru Waheguru ji 🙏🎉
Waheguruji🙏🙏🙏🙏🙏🙏🙏🙏
The best wishes 🎉
ਕਿਸੇ ਨੇ ਇਹ ਕਿਓਂ ਨਹੀਂ ਕਿਹਾ ਕਿ ਵੀਡੀਓ ਪੂਰੀ ਨਹੀਂ ਪਾਈ
Thank you bhai sahib ji very nicely said.
ਵਾਹਿਗੁਰੂ ਜੀ
Please ਕਥਾ ਦਾ ਪੂਰਾ ਲਿੰਕ ਭੇਜ ਦਿਓ
th-cam.com/video/pNZigXdI4uw/w-d-xo.htmlfeature=shared
🙏
ਕੋਈ ਵੱਖਰਾ ਨਾਮ ਨਹੀਂ ਹੈ ਸੱਭ ਰੌਲਾ ਹੈ l "ਚੀਤ ਨਿਰੰਜਨ ਨਾਲ" ਚਿੱਤ ਹਮੇਸ਼ਾਂ ਮਾਲਕ ਦੀ ਯਾਦ ਵਿੱਚ ਰਹੇ ਇਹੋ ਨਾਮ ਹੈ l ਆਪਣੀ ਚੌਧਰ ਦੇ ਭੁੱਖੇ ਵੀਡੀਓ ਬਣਾ ਬਣਾ ਪਾਈ ਜਾਂਦੇ ਆ ll
Right.
Oo jaa tuu
Malak kon hai pehla eh ta dasso.. osda dhyaan ta baad ch lavange
ਭਾਈ ਸਾਹਿਬ ਨਾਮ ਸ਼ਬਦ ਕਈਂ ਅਰਥਾਂ ਵਿੱਚ ਆਇਆ ਹੈ। ਗੁਰਬਾਣੀ ਦੀ ਵਖ ਵਖ ਪੰਕਤੀ ਵਿੱਚ ਨਾਮ ਅਲਗ ਅਰਥਾਂ ਵਿੱਚ ਪ੍ਰਯੋਗ ਕੀਤਾ ਗਿਆ ਹੈ। ਕਿਉਂਕਿ ਕਿਸੇ ਵੀ ਸ਼ਬਦ ਦੇ ਅਰਥ ਪ੍ਰਕਰਣ ਅਨੁਸਾਰ ਹੋਇਆ ਕਰਦੇ ਹਨ। ਕਿ ਪੰਕਤੀ ਵਿੱਚ ਕਿਸ ਵਿਸ਼ੇ ਬਾਰੇ ਚਰਚਾ ਹੋਰਹੀ ਹੈ।
ਕਿਤੇ ਨਾਮ ਗੁਪਤ ਰੂਪ ਵਿੱਚ ਘਟ ਘਟ ਵਰਤ ਰਹੇ ਪਰਮਾਤਮਾ ਦੇ ਅਰਥਾਂ ਵਿੱਚ ਆਇਆ ਹੈ। ਕਿਤੇ ਗੁਰਬਾਣੀ ਲਈ, ਕਿਤੇ ਪਰਮਾਤਮਾ ਦੇ ਨਾਮ ਲਈ, ਕਿਤੇ ਪਰਮਾਤਮਾ ਦੀ ਬੰਦਗੀ, ਸਤੁਤੀ ਲਈ, ਕਿਤੇ ਪਰਮਾਤਮਾ ਦੇ ਗੁਣਾ ਲਈ, ਕਿਤੇ ਗੁਰੂ ਦੇ ਉਪਦੇਸ਼ ਲਈ, ਕਿਤੇ ਸ਼ਬਦ ਬ੍ਰਹਮ ਲਈ ਆਦਿ। ਇਹ ਪ੍ਰਕਰਣ ਨੂੰ ਪੜ ਕਿ ਹੀ ਜਾਣਿਆ ਜਾ ਸਕਦਾ ਹੈ ਕਿ ਇਥੇ ਨਾਮ ਕਿਸ ਅਰਥ ਲਈ ਆਇਆ ਹੈ। ਇਸੇ ਤਰ੍ਹਾਂ ਹੋਰ ਸ਼ਬਦਾਂ ਦੇ ਅਰਥ ਵੀ।
ਪਰਮਾਤਮਾ ਆਪ ਹੀ ਅਪਨਾ ਦਰਸ਼ਨ ਕਰਵਾਊਂਦਾ ਹੈ। ਕੋਈ ਆਪਣੇ ਦਮ ਤੇ ਨਹੀਂ ਕਰ ਸਕਦਾ, ਇਹ ਸਮਰਥਾ ਪਰਮਾਤਮਾ ਨੇ ਮਨੁੱਖ ਨੂੰ ਨਹੀਂ ਦਿੱਤੀ। ਗੁਰਬਾਣੀ ਥਾਂ ਥਾਂ ਤੇ ਇਸ ਗਲ ਨੂੰ ਦਸਦੀ ਹੈ
Poori katha da link share kardo ji 🙏
Hai e goon e par nani ne hagiaa ik pasee kahi ja re o gupt hai dooze pasee keh re o parghat hai
ਨਾਮ ਸ਼ਬਦ ਕਈਂ ਅਰਥਾਂ ਵਿੱਚ ਆਇਆ ਹੈ। ਗੁਰਬਾਣੀ ਦੀ ਵਖ ਵਖ ਪੰਕਤੀ ਵਿੱਚ ਨਾਮ ਅਲਗ ਅਰਥਾਂ ਵਿੱਚ ਪ੍ਰਯੋਗ ਕੀਤਾ ਗਿਆ ਹੈ। ਕਿਉਂਕਿ ਕਿਸੇ ਵੀ ਸ਼ਬਦ ਦੇ ਅਰਥ ਪ੍ਰਕਰਣ ਅਨੁਸਾਰ ਹੋਇਆ ਕਰਦੇ ਹਨ। ਕਿ ਪੰਕਤੀ ਵਿੱਚ ਕਿਸ ਵਿਸ਼ੇ ਬਾਰੇ ਚਰਚਾ ਹੋਰਹੀ ਹੈ।
ਕਿਤੇ ਨਾਮ ਗੁਪਤ ਰੂਪ ਵਿੱਚ ਘਟ ਘਟ ਵਰਤ ਰਹੇ ਪਰਮਾਤਮਾ ਦੇ ਅਰਥਾਂ ਵਿੱਚ ਆਇਆ ਹੈ। ਕਿਤੇ ਗੁਰਬਾਣੀ ਲਈ, ਕਿਤੇ ਪਰਮਾਤਮਾ ਦੇ ਨਾਮ ਲਈ, ਕਿਤੇ ਪਰਮਾਤਮਾ ਦੀ ਬੰਦਗੀ, ਸਤੁਤੀ ਲਈ, ਕਿਤੇ ਪਰਮਾਤਮਾ ਦੇ ਗੁਣਾ ਲਈ, ਕਿਤੇ ਗੁਰੂ ਦੇ ਉਪਦੇਸ਼ ਲਈ, ਕਿਤੇ ਸ਼ਬਦ ਬ੍ਰਹਮ ਲਈ ਆਦਿ। ਇਹ ਪ੍ਰਕਰਣ ਨੂੰ ਪੜ ਕਿ ਹੀ ਜਾਣਿਆ ਜਾ ਸਕਦਾ ਹੈ ਕਿ ਇਥੇ ਨਾਮ ਕਿਸ ਅਰਥ ਲਈ ਆਇਆ ਹੈ। ਇਸੇ ਤਰ੍ਹਾਂ ਹੋਰ ਸ਼ਬਦਾਂ ਦੇ ਅਰਥ ਵੀ।
ਪਰਮਾਤਮਾ ਆਪ ਹੀ ਅਪਨਾ ਦਰਸ਼ਨ ਕਰਵਾਊਂਦਾ ਹੈ। ਕੋਈ ਆਪਣੇ ਦਮ ਤੇ ਨਹੀਂ ਕਰ ਸਕਦਾ, ਇਹ ਸਮਰਥਾ ਪਰਮਾਤਮਾ ਨੇ ਮਨੁੱਖ ਨੂੰ ਨਹੀਂ ਦਿੱਤੀ। ਗੁਰਬਾਣੀ ਥਾਂ ਥਾਂ ਤੇ ਇਸ ਗਲ ਨੂੰ ਦਸਦੀ ਹੈ
Dhan Dhan Guru. Nanak Dev. Ji. Nay. Mool. Mantar. Kisay. Ton. Lko. Kay. Rakha. Nahi. Agar. Kisay The. Bacha. Netnem. Nahi. Kar. The. Us. Bachay. The. Mata. Pita. MooL. Mantar. The. Simran. Karan. Tay. Mool. Mantar. Vich. ETni. Takat. Hai. Kay. Us. Bachay. They Mata. Pita. They. Perlok. Sudhran. Tay. Baad. Ja. Pahelay. Mool. Mantar. Ji. Nay. Kai. Guuna. Us. Bachay. Ton. Mool. Mantar. The. Jap. Simran. Kai. Gunna. Karva. Laii. Laina. Ji. Koi. Mistake. Hovay. Muaf. Ker. They. Ji
Bani brangani Dora Nam sach h
ਭਾਈ ਸਾਹਿਬ ਆਪ ਜੀ ਨੇ ਨਾਮ ਬਾਰੇ ਸਪਸ਼ਟ ਨਹੀਂ ਕੀਤਾ
ਸ਼ਪਸ਼ਟ:-
ਜੇਤਾ ਕੀਤਾ, ਤੇਤਾ ਨਾਉ।।
ਸ਼ਪਸਟ ਆਪ ਕਰਲੋ ਜੀ!
ਨਾਮ ਸ਼ਬਦ ਕਈਂ ਅਰਥਾਂ ਵਿੱਚ ਆਇਆ ਹੈ। ਗੁਰਬਾਣੀ ਦੀ ਵਖ ਵਖ ਪੰਕਤੀ ਵਿੱਚ ਨਾਮ ਅਲਗ ਅਰਥਾਂ ਵਿੱਚ ਪ੍ਰਯੋਗ ਕੀਤਾ ਗਿਆ ਹੈ। ਕਿਉਂਕਿ ਕਿਸੇ ਵੀ ਸ਼ਬਦ ਦੇ ਅਰਥ ਪ੍ਰਕਰਣ ਅਨੁਸਾਰ ਹੋਇਆ ਕਰਦੇ ਹਨ। ਕਿ ਪੰਕਤੀ ਵਿੱਚ ਕਿਸ ਵਿਸ਼ੇ ਬਾਰੇ ਚਰਚਾ ਹੋਰਹੀ ਹੈ।
ਕਿਤੇ ਨਾਮ ਗੁਪਤ ਰੂਪ ਵਿੱਚ ਘਟ ਘਟ ਵਰਤ ਰਹੇ ਪਰਮਾਤਮਾ ਦੇ ਅਰਥਾਂ ਵਿੱਚ ਆਇਆ ਹੈ। ਕਿਤੇ ਗੁਰਬਾਣੀ ਲਈ, ਕਿਤੇ ਪਰਮਾਤਮਾ ਦੇ ਨਾਮ ਲਈ, ਕਿਤੇ ਪਰਮਾਤਮਾ ਦੀ ਬੰਦਗੀ, ਸਤੁਤੀ ਲਈ, ਕਿਤੇ ਪਰਮਾਤਮਾ ਦੇ ਗੁਣਾ ਲਈ, ਕਿਤੇ ਗੁਰੂ ਦੇ ਉਪਦੇਸ਼ ਲਈ, ਕਿਤੇ ਸ਼ਬਦ ਬ੍ਰਹਮ ਲਈ ਆਦਿ। ਇਹ ਪ੍ਰਕਰਣ ਨੂੰ ਪੜ ਕਿ ਹੀ ਜਾਣਿਆ ਜਾ ਸਕਦਾ ਹੈ ਕਿ ਇਥੇ ਨਾਮ ਕਿਸ ਅਰਥ ਲਈ ਆਇਆ ਹੈ। ਇਸੇ ਤਰ੍ਹਾਂ ਹੋਰ ਸ਼ਬਦਾਂ ਦੇ ਅਰਥ ਵੀ।
ਪਰਮਾਤਮਾ ਆਪ ਹੀ ਅਪਨਾ ਦਰਸ਼ਨ ਕਰਵਾਊਂਦਾ ਹੈ। ਕੋਈ ਆਪਣੇ ਦਮ ਤੇ ਨਹੀਂ ਕਰ ਸਕਦਾ, ਇਹ ਸਮਰਥਾ ਪਰਮਾਤਮਾ ਨੇ ਮਨੁੱਖ ਨੂੰ ਨਹੀਂ ਦਿੱਤੀ। ਗੁਰਬਾਣੀ ਥਾਂ ਥਾਂ ਤੇ ਇਸ ਗਲ ਨੂੰ ਦਸਦੀ ਹੈ
Poori video da link bhejo ji
th-cam.com/video/pNZigXdI4uw/w-d-xo.htmlfeature=shared
RAM NAM UR. MEIN GAYO TAKE SAM NAHI KOI
WHAT IS THIS NAME
Where is the complete video
th-cam.com/video/pNZigXdI4uw/w-d-xo.htmlfeature=shared
P0i o
My review=[Gurbani=40%, Benefit=40%]
1. What is Naam 0:30=
4 types of Naam. Shabad of Gurbani.
SatNaam is premier.
2. 199 Names of God by 10th Guru Ji. [Confusing, talks of Deras?].
3. Naam is invisible. [Why he talks of Bhai Gurdass Ji?]. Gurbani has 3295 hymns about Naam to preach.
4. SatNaam is great.
5. He talks about other religions 6:37.
We are here to learn of Shri Guru Granth Sahib!
6. Why he talks of our shortcomings. Tell us how and what to do!
7. Sorry, not worth my time. Reading Gurbani is more useful.
Blessings to all forever.
Thank you for the review! But your time got wasted anyway…the mind leaves reading Gurbani because it gets bored and wants more info. …see the mind’s trickery!
ਜੀ ਨਾਮ ਸ਼ਬਦ ਕਈਂ ਅਰਥਾਂ ਵਿੱਚ ਆਇਆ ਹੈ। ਗੁਰਬਾਣੀ ਦੀ ਵਖ ਵਖ ਪੰਕਤੀ ਵਿੱਚ ਨਾਮ ਅਲਗ ਅਰਥਾਂ ਵਿੱਚ ਪ੍ਰਯੋਗ ਕੀਤਾ ਗਿਆ ਹੈ। ਕਿਉਂਕਿ ਕਿਸੇ ਵੀ ਸ਼ਬਦ ਦੇ ਅਰਥ ਪ੍ਰਕਰਣ ਅਨੁਸਾਰ ਹੋਇਆ ਕਰਦੇ ਹਨ। ਕਿ ਪੰਕਤੀ ਵਿੱਚ ਕਿਸ ਵਿਸ਼ੇ ਬਾਰੇ ਚਰਚਾ ਹੋਰਹੀ ਹੈ।
ਕਿਤੇ ਨਾਮ ਗੁਪਤ ਰੂਪ ਵਿੱਚ ਘਟ ਘਟ ਵਰਤ ਰਹੇ ਪਰਮਾਤਮਾ ਦੇ ਅਰਥਾਂ ਵਿੱਚ ਆਇਆ ਹੈ। ਕਿਤੇ ਗੁਰਬਾਣੀ ਲਈ, ਕਿਤੇ ਪਰਮਾਤਮਾ ਦੇ ਨਾਮ ਲਈ, ਕਿਤੇ ਪਰਮਾਤਮਾ ਦੀ ਬੰਦਗੀ, ਸਤੁਤੀ ਲਈ, ਕਿਤੇ ਪਰਮਾਤਮਾ ਦੇ ਗੁਣਾ ਲਈ, ਕਿਤੇ ਗੁਰੂ ਦੇ ਉਪਦੇਸ਼ ਲਈ, ਕਿਤੇ ਸ਼ਬਦ ਬ੍ਰਹਮ ਲਈ ਆਦਿ। ਇਹ ਪ੍ਰਕਰਣ ਨੂੰ ਪੜ ਕਿ ਹੀ ਜਾਣਿਆ ਜਾ ਸਕਦਾ ਹੈ ਕਿ ਇਥੇ ਨਾਮ ਕਿਸ ਅਰਥ ਲਈ ਆਇਆ ਹੈ। ਇਸੇ ਤਰ੍ਹਾਂ ਹੋਰ ਸ਼ਬਦਾਂ ਦੇ ਅਰਥ ਵੀ।
ਪਰਮਾਤਮਾ ਆਪ ਹੀ ਅਪਨਾ ਦਰਸ਼ਨ ਕਰਵਾਊਂਦਾ ਹੈ। ਕੋਈ ਆਪਣੇ ਦਮ ਤੇ ਨਹੀਂ ਕਰ ਸਕਦਾ, ਇਹ ਸਮਰਥਾ ਪਰਮਾਤਮਾ ਨੇ ਮਨੁੱਖ ਨੂੰ ਨਹੀਂ ਦਿੱਤੀ। ਗੁਰਬਾਣੀ ਥਾਂ ਥਾਂ ਤੇ ਇਸ ਗਲ ਨੂੰ ਦਸਦੀ ਹੈ
Bhatake hoai
What a waste of time. Plz take of the video from circulation and stop wasting other people's time
ਭਾਈ ਸਾਹਿਬ ਨਾਮ ਸ਼ਬਦ ਕਈਂ ਅਰਥਾਂ ਵਿੱਚ ਆਇਆ ਹੈ। ਗੁਰਬਾਣੀ ਦੀ ਵਖ ਵਖ ਪੰਕਤੀ ਵਿੱਚ ਨਾਮ ਅਲਗ ਅਰਥਾਂ ਵਿੱਚ ਪ੍ਰਯੋਗ ਕੀਤਾ ਗਿਆ ਹੈ। ਕਿਉਂਕਿ ਕਿਸੇ ਵੀ ਸ਼ਬਦ ਦੇ ਅਰਥ ਪ੍ਰਕਰਣ ਅਨੁਸਾਰ ਹੋਇਆ ਕਰਦੇ ਹਨ। ਕਿ ਪੰਕਤੀ ਵਿੱਚ ਕਿਸ ਵਿਸ਼ੇ ਬਾਰੇ ਚਰਚਾ ਹੋਰਹੀ ਹੈ।
ਕਿਤੇ ਨਾਮ ਗੁਪਤ ਰੂਪ ਵਿੱਚ ਘਟ ਘਟ ਵਰਤ ਰਹੇ ਪਰਮਾਤਮਾ ਦੇ ਅਰਥਾਂ ਵਿੱਚ ਆਇਆ ਹੈ। ਕਿਤੇ ਗੁਰਬਾਣੀ ਲਈ, ਕਿਤੇ ਪਰਮਾਤਮਾ ਦੇ ਨਾਮ ਲਈ, ਕਿਤੇ ਪਰਮਾਤਮਾ ਦੀ ਬੰਦਗੀ, ਸਤੁਤੀ ਲਈ, ਕਿਤੇ ਪਰਮਾਤਮਾ ਦੇ ਗੁਣਾ ਲਈ, ਕਿਤੇ ਗੁਰੂ ਦੇ ਉਪਦੇਸ਼ ਲਈ, ਕਿਤੇ ਸ਼ਬਦ ਬ੍ਰਹਮ ਲਈ ਆਦਿ। ਇਹ ਪ੍ਰਕਰਣ ਨੂੰ ਪੜ ਕਿ ਹੀ ਜਾਣਿਆ ਜਾ ਸਕਦਾ ਹੈ ਕਿ ਇਥੇ ਨਾਮ ਕਿਸ ਅਰਥ ਲਈ ਆਇਆ ਹੈ। ਇਸੇ ਤਰ੍ਹਾਂ ਹੋਰ ਸ਼ਬਦਾਂ ਦੇ ਅਰਥ ਵੀ।
ਪਰਮਾਤਮਾ ਆਪ ਹੀ ਅਪਨਾ ਦਰਸ਼ਨ ਕਰਵਾਊਂਦਾ ਹੈ। ਕੋਈ ਆਪਣੇ ਦਮ ਤੇ ਨਹੀਂ ਕਰ ਸਕਦਾ, ਇਹ ਸਮਰਥਾ ਪਰਮਾਤਮਾ ਨੇ ਮਨੁੱਖ ਨੂੰ ਨਹੀਂ ਦਿੱਤੀ। ਗੁਰਬਾਣੀ ਥਾਂ ਥਾਂ ਤੇ ਇਸ ਗਲ ਨੂੰ ਦਸਦੀ ਹੈ
Waheguru ji
🙏🙏
Weheguru ji
ਵਾਹਿਗੁਰੂ ਜੀ