Deen dukhyian de sewa lie maharaj Shiri Guru Nanak Dev ji Ek apna scha Sewak es trti te bhejyia waheguru ehna nu chrdi kla vich rkhn.ajehe lokan dee bahiy lor per jis te meher .
Veer g mein pichle 2,3 din to regular radiya videos dekh rahi a ,tusi bahut wada nek kam.kar rahe o sare ,dekh k laghda k sachi rab. Ne farishte v bheje hunde duniya te gariba layi ,waheguru g tadi sari team nu tade supniya de ghar nu bahht tarakki daye bahut gariba diya duwawa lag rahi a veer g tanu ,bahut heart touching videos sariya 🙏🙏🙏👍
Sachi menu rona agea vd dekhe🥺🥺🥺🥺🥺🥺🥺 k bebe n bapu tuh bina kuj nhi hai zindagi waheguru🙏🙏🙏🙏🙏🙏🙏 Ena dova pane pera nu kuch rakhi meri ahi ardas hai bss Nd i proud of you Sari team da mai bhoot khuch hai tuc Ena nu ik navi zindagi diti
Ab saray rishta daar a gay hn, ab tu khuli chutti, ghar b or janwar b mil gay muft mn, ab tu mojein hn g rishta daron ki b. Masha’Allah dono behn kitne khoobsurat hn
No words of mintuuu veeer speech lesss like bs ik v vedeo ni Chadda man nu skoon milda dekhke ..chahe rona e anda pr skoon v milda rbh dhyaan rkhooo theek krdo sabh nu meri umarr v ena sarya nu ladi
Baiya sab log tamesha dekhty h. Baiya sab log pase ke piche bagh rhe h. Pta nhi kyu.. veere apko waheguru ne beja hai . Sewa k liye sirf. God blessed veereee
Bhtt Bhtt pyar veer ji Jo tusi kam kr rha rab tuhanu lamyi omra bksha eni Seva jo tusi krda koi ni krda jo tusi krde eni Bura hlata ch lok Rhnda or tusi eni Seva krde rab tuhanu omra bksha satnam sihri wheguru ji
ਵਾਹਿਗੁਰੂ ਵੀਰ ਗੁਰਪ੍ਰੀਤ ਨੂੰ ਤੇ ਓਨਾਂ ਦੀ ਸਾਰੀ ਟੀਮ ਨੂੰ ਹਮੇਸ਼ਾ ਚੜ੍ਹਦੀ ਕਲਾ ਚ ਰੱਖੇ
Zero
ਜਿਉਂਦੇ ਵੱਸਦੇ ਰਹੋ ਵੀਰੋ,ਬਹੁਤ ਵਧੀਆ ਸੇਵਾ ਕਰਦੇ ਹੋ,
ਖੰਡਾਂ ਬ੍ਰਹਮੰਡਾਂ ਦੇ ਮਾਲਿਕ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਸੱਚੇ ਪਾਤਸ਼ਾਹ ਜੀ ਆਪ ਹੀ ਨਿਰੰਕਾਰ ਬਾਬਾ ਜੀ ਸਰਬੱਤ ਦਾ ਭਲਾ ਕਰਨਾ ਜੀ ਗੁਰਮੁਖੋ ਪੰਜਾਬੀ ਪੜੋ ਪੰਜਾਬੀ ਲਿਖੋ ਜੀ
ਬਾਈ ਜੀ ਰੱਬ ਬਣਕੇ ਤੁਸੀਂ ਇਨ੍ਹਾਂ ਦੀ ਮਦਦ ਕੀਤੀ ।। ਚੜਦੀ ਕਲਾ ਰਹਿ ਤੁਹਾਡੀ ਸਾਰਿਆਂ ਦੀ
Deen dukhyian de sewa lie maharaj Shiri Guru Nanak Dev ji Ek apna scha Sewak es trti te bhejyia waheguru ehna nu chrdi kla vich rkhn.ajehe lokan dee bahiy lor per jis te meher .
ਪੂਰੇ ਪਿੰਡ ਚ ਏਦਾਂ ਦਾ ਇਕ ਅੱਧਾ ਪਰਿਵਾਰ ਹੀ ਹੁੰਦਾ ਜਿਸਦੀ ਮਦਦ ਸਾਰਾ ਪਿੰਡ ਰਲ ਕੇ ਕਰ ਸਕਦਾ ਪਰ ਅਜ ਕਲ ਕੋਈ ਵੀ ਕਿਸੇ ਦੀ ਮਦਦ ਕਰਨਾ ਹੀ ਨਈ ਚਾਉਂਦਾ ਜੇ ਕੋਈ ਮਦਦ ਕਰਦਾ ਵੀ ਆ ਕੁਜ ਲੋਕ ਕਰਨ ਨੀ ਦਿੰਦੇ ਗੁਰਪ੍ਰੀਤ veer ਜੀ ਪ੍ਰਮਾਤਮਾ ਤੁਹਾਨੂੰ ਲੰਬੀ ਉਮਰ ਬਖਸ਼ਣ ਅਸੀਂ ਸਾਰੇ ਅਰਦਾਸ ਕਰਦੇ a
ਸਤਿਨਾਮ ਵਾਹਿਗੁਰੂ ਜੀ ਦਾ ਸ਼ੁਕਰ ਆ ਜੀ ਸਾਡੇ ਪੰਜਾਬ ਵਿੱਚ ਗੁਰਪ੍ਰੀਤ ਸਿੰਘ ਵੀਰ ਜੀ ਮੰਦਬੁੱਧੀ ਲੋਕਾਂ ਲਈ ਮਸੀਹਾ ਬਣ k ਏਨੇ ਸੋਹਣੇ ਤਰੀਕੇ ਨਾਲ ਸੇਵਾ ਕਰਦੇ ਨੇ ਵਾਹਿਗੁਰੂ ਜੀ vr ji ਹੁਰਾਂ ਨੂੰ ਹਮੇਸ਼ਾਂ ਤੰਦਰੁਸਤ ਰੱਖਿਓ ਸਾਰੀ ਟੀਮ ਨੂੰ ਤੰਦਰੁਸਤ ਰਖਿਓ 🙏🙏🙏🙏
GM oiuytrmnbcxx
😂
Great job veere..no words for this act of mankind..God bless you all🙏🙏🙏🙏🙏🙏🙏🙏
Waheguru ji 🙏
Bouth vdiya kam krde o tusi g thanks g 😭😭😭😭😭🙏🙏🙏❤️❤️❤️
ਪ੍ਰਮਾਤਮਾ ਲੰਮੀਆਂ ਉਮਰਾਂ ਬਖਸੇ ਇਨ੍ਹਾਂ ਦੋਨਾਂ ਭੈਣ ਭਰਾ ਨੂੰ ਵਾਹਿਗੁਰੂ ਜੀ 🙏
Kinne sohne lagde ne dove bhein te bhraa rabbi ruha waheguru ji ehna nu tandrusti bakhshan te tuhanu sewa karn walya nu v sarbatt da bhlaa ji
Llk⁰ cartoon 00 cartoon
ਧੰਨ ਧੰਨ ਹੋ ਗੁਰਪ੍ਰੀਤ ਵੀਰੇ ਤੁਸੀਂ ਜੋ ਕਦੇ ਕਿਸੇ ਤੇ ਨਫਰਤ ਨਹੀਂ ਕਰਦੇ ਵੀਰ ਜੀ ਤੁਸੀਂ ਪਰੇ ਤੋਂ ਪਰੇ ਨਰਕ ਚ ਵੜੇ ਹੋ ਕੋਈ ਨੀ ਕਰ ਸਕਦਾ ਗਲਾ ਕਰਨੀਆਂ ਬਹੁਤ ਸੋਖੀਆਂ ਨੇ ਨਰਕ ਚ ਵੜ ਕੇ ਪਤਾ ਲਗਦਾ ਤੁਸੀਂ ਤੇ ਤੁਹਾਡੇ ਨਾਲ ਜੋ ਸੇਵਾ ਕਰ ਰਹੇ ਹੋ ਧੰਨ ਹੋ ਵਾਹਿਗੁਰੂ ਜੀ ਤੁਹਾਡੇ ਤੇ ਪਰਿਵਾਰ ਤੇ ਬਹੁਤ ਮੇਹਰ ਭਰਿਆ ਰੱਖੇ 🙏🙏🙏👏👏👏ਵਾਹਿਗੁਰੂ ਜੀ ਸਭ ਸੇਵਾ ਦਾਰਾ ਦੇ ਅੰਗ ਸੰਗ ਰਹਿਣਾ
ਪੰਜਾਬ ਵਿੱਚ ਞੀ ਇੰਨੇ ਮਾੜਾ ਹਲਾਤ ਵਾਹਿਗੁਰੂ ਜੀ 🙏🙏ਲਿਖਣ ਨੂੰ ਲਫਜ਼ ਨਹੀਂ ਇਨਸਾਨਾਂ ਦੇ ਬੂਰਾ ਹਾਲ ਹੈ
Veer g mein pichle 2,3 din to regular radiya videos dekh rahi a ,tusi bahut wada nek kam.kar rahe o sare ,dekh k laghda k sachi rab. Ne farishte v bheje hunde duniya te gariba layi ,waheguru g tadi sari team nu tade supniya de ghar nu bahht tarakki daye bahut gariba diya duwawa lag rahi a veer g tanu ,bahut heart touching videos sariya 🙏🙏🙏👍
ਵਾਹਿਗੁਰੂ ਜੀ ਚੜਦੀ ਕਲਾ ਰੱਖੇ 🙏🙏🙏🙏 ਸੁੱਖੀ ਸਾਹਨੇਵਾਲ ਤੋਂ 🙏🙏
Sachi menu rona agea vd dekhe🥺🥺🥺🥺🥺🥺🥺 k bebe n bapu tuh bina kuj nhi hai zindagi waheguru🙏🙏🙏🙏🙏🙏🙏 Ena dova pane pera nu kuch rakhi meri ahi ardas hai bss Nd i proud of you Sari team da mai bhoot khuch hai tuc Ena nu ik navi zindagi diti
Veer ji thusi but vadi km kr rhi o wheagur sukh rkhi thuanu
Swarg vich aa gaye dono brother sister.🥰
Name bhtttt vdia tuhada.
@anju Devi tusi ki likh dita j eh
@@amarbhullar7339 thanks
ਵਾਹਿਗੁਰੂ ਜੀ ਜਿਹਨਾਂ ਭੈਣ ਭਰਾਵਾਂ ਨੇ ਵਿਡੀਓ ਬਣਾ ਕੇ ਮਨੁੱਖਤਾ ਦੀ ਸੇਵਾ ਕਰਦੇ ਪਰਿਵਾਰ ਜੀ ਕੋਲ ਭੇਜੀ ਹੈ ਉਹਨਾਂ ਸਾਰਿਆਂ ਤੇ ਮੇਹਰ ਭਰਿਆ ਹੱਥ ਰੱਖਿਓ ਜੀ ਹਮੇਸ਼ਾ ਚੜਦੀ ਕਲਾ ਵਿੱਚ ਰੱਖਿਓ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਜੀ
ਵਾਹਿਗੁਰੂ ਤਹਾਨੂੰ ਬਹੁਤ ਦੇਵੇ🙏🏻🙏🏻🤚🧕
ਵਾਹਿਗੁਰੂ ਜੀ ਇਸ ਵੀਰਾ ਨੂੰ ਚੜਦੀ ਕਲਾ ਰੱਖੇ ਬਹੁਤ ਵੱਡਾ ਪੁੱਨ ਦਾ ਕੱਮ ਕਰਦੇ ਆ
feeling so happy and proud of you after watching this video , may God bless you abundatly and helps to flourish in your great work.👏👏👏
ਵਾਹਿਗੁਰੂ ਤੁਹਾਡੇ ਤੇ ਅਤੇ ਤੁਹਾਡੇ ਸਾਰੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖਣ ਵੀਰ ਗੁਰਪ੍ਰੀਤ ਜੀ🙏🙏🙏🙏
ਗੁਰਪਰੀਤ ਛੋਟੇ ਵੀਰ ਮੂਹ ਢੱਕ ਲਿਆ ਕਰੋ,ਬਹੁਤ ਗੰਦਗੀ ਵਿਚ ਨੰਗੇ ਮੂਹ ਨਾ ਜਾਉ,ਵਾਹਿਗੁਰੂ ਤੁਹਾਨੂ ਤੰਦਰੁਸਤੀ ਬਖਸ਼ੇ
Jithe oh jande othe bhi kujh Lok rehnde hunde USS gandgi Ch ohna Di videos vekh Hun bhi eho jehe vichar strange😒😒
ਰੱਬ ਤੰਦਰੁਸਤੀ ਬਕਸ਼ੇ ਇਹਨਾਂ ਦੋਨਾਂ ਭੈਣ ਤੇ ਭਰਾ ਨੂੰ ਛੇਤੀ ਠੀਕ ਹੋ ਜਾਣ ਤੁਹਾਡੀ ਕੋਸ਼ਿਸ਼ ਕਾਮਯਾਬ ਹੋਵੇ ,🙏
Bhot bdi sewa KR hu sir ji wehguru hmesha mehr kre tuhade te👏🤝
ਵੀਰ ਜੀ ਪਰਮਾਤਮਾ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖੇ
Veere tuhanu waheguru lmbiya umra bakhshe tusi bahut bdhiya kmm karrhe ho
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਗੁਰਪ੍ਰੀਤ ਵੀਰ ਜੀ ਤੁਸੀਂ ਧਾਂਤਾਂ ਦੇ ਯੋਗ ਹੋ ਵੀਡੀਓ ਦੇਖ ਕੇ ਰੋਣਾ ਆ ਗਿਆ ਗੌਡ ਵਲਿਸ ਜੂ ਜੀ 🙏🙏
Almighty Allah Ta'ala Bless all those involved in this Huminity Sewa,🤲🙏
Veer hi aap ko bhavan dada sukhi rakhe
Veer rub tohnu hamesha khushi deve bahut chnga km kr rhe ho
ਰੱਬ ਕਿਸੇ ਨੀ ਵੇਖਿਆ ਪਰ ਰੱਬ ਦੀ ਸ਼ਕਲ ਬਾਈ ਨਾਲ ਜ਼ਰੂਰ ਮਿਲਦੀ ਹੋਵੇਗੀ।
Waheguru ji ka Khalsa
Waheguru ji ki Fateh..
🙏🌹🙏
Waheguru g
ਵੀਰ ਜੀ ਪ੍ਰਮਾਤਮਾ ਤੁਹਾਨੂੰ ਲੰਮੀ ਉਮਰ ਬਖਸ਼ਣ ਜੋ ਤੁਸੀਂ ਏਨਾ ਵਧੀਆ ਉਪਰਾਲਾ ਕਰ ਰਹੇ ਓ
ਮੇਰਾ ਮਨ ਭਰ ਗਿਆ ਤੁਹਾਡਾ ਇਨ੍ਹਾਂ ਜਰੂਰਤ ਮੰਦਾ ਲਈ ਐਨਾ ਪਿਆਰ ਦੇਖ ਕੇ 🙏🙏🙏🙏👍👍👍👍👍👍👍
Gurpreet Singh Ji!! l have no words to say. GOD BLESS U
ਜਿਉਂਦੇ ਵਸਦੇ ਰਹੋ ਤੁਹਾਡੇ ਵਰਗੀਆਂ ਰੱਬੀ ਰੂਹਾਂ ਰੱਬ ਭੇਜਦਾ ਰਹੇ ਰਹਿੰਦੇ ਜੱਗ ਤੱਕ ਜੋ ਇਨਸਾਨ ਨੂੰ ਇਨਸਾਨ ਸਮਝਦੇ ਨੇ। ਵਾਹਿਗੁਰੂ ❤️🙏🙏🙏🙏🙏🙏🙏🙏🙏🙏🙏🙏🙏
U r the greatest
Hats off to you, 🤗🤗🤗🤗
God bless you allll
ਐਦਾਂ ਦੀ ਜਿ਼ੰਦਗੀ ਨਾ ਰੱਬ ਕਿਸੇ ਨੂੰ ਦੇਵੇ ਵਾਹਿਗੁਰੂ ਜੀ ਮਿਹਰ ਕਰੇ ਇਹਨਾਂ ਭੈਂਣ ਭਰਾਵਾਂ ਤੇ....ਸੇਵਾ' ਕਰਨ ਵਾਲੀਆਂ ਦੀ ਲੰਬੀ ਉਮਰ ਹੋਵੇ ਤੇ ਰੱਬ ਤੰਦਰੁਸਤੀ ਬਖਸ਼ੇ ਵਾਹਿਗੁਰੂ ਜੀ...
Thank you Gurpreet bai ji💐💐❤️
ਮਨੁੱਖਤਾ ਦੀ ਸੇਵਾ ਸੱਭ ਤੋਂ ਵੱਡੀ ਸੇਵਾ 🙏
Waheguru ji chardi klaa vich rakhe jiyunde vasde raho sewa karn walyo
ਵਾਹਿਗੁਰੂ ji ਸਰਬੱਤ ਦਾ ਭਲਾ ਕਰੋ ਇਹੋ ਜਿਹੀ ਹਾਲਤ ਕਿਸੇ ਦੀ ਨਾ ਹੋਵੇ.. ਸਭ ਨੂੰ ਤੰਦਰੁਸਤੀ ਬਖਸ਼ ਦਾਤਿਆ🙏
Veere tu rabb aa ehna layi
Rabb tenu chrdi klla vch rakhe
J rabb ne mauka dita jrur tere kol aa k jna
ਬਕਰੀਆ ਨੂੰ ਪਾਣੀ ਿਪਲਾ ਦਿਊ
Ab saray rishta daar a gay hn, ab tu khuli chutti, ghar b or janwar b mil gay muft mn, ab tu mojein hn g rishta daron ki b. Masha’Allah dono behn kitne khoobsurat hn
God bless you bro sachi tusi great jo waheguru g
ਜਿਊਂਦੇ ਰਹੋ ਵੀਰ ਜੀ ਨਹੀਂ ਤੇ ਦੁਨੀਆ ਦੁੱਖ ਦੇ ਕਿ ਖੁਸ ਹੁੰਦੀ ਆ ਨਾਂ ਕਿ ਕਿਸੇ ਦਾ ਦੁੱਖ ਵੱਡ ਕਿ 🙏🏼🙏🏼
बहुत ही अच्छा काम किया करते हो बीर जी
No words for ur unconditional care for these type of people may almighty shower his all blessings on u ♥️🌸
God bless you and team🙏
ਵਾਹਿ ਗੁਰੂ ਵਾਹਿ ਗੁਰੂ ਜੀ ਬਾਬਾ ਗੁਰੂ ਨਾਨਕ ਦੇਵ ਜੀ ਮਿਹਰ ਕਰੇ ਜ਼ਿੰਦਗੀ ਬਖਸੇ ਦੋਨਾਂ ਨੂੰ ਪਰ ਵੀਰ ਜੀ ਤੁਹਾਡਾ ਬਹੁਤ ਵੱਡਾ ਉਪਰਾਲਾ ਹੈ ਜੀ ਮਾਲਿਕ ਮੇਹਰ ਕਰਨ ਤੋਹਾਡੇ ਤੇ ਵੀ 🙏🙏🙏🙏🙏🙏🙏🙏🙏🙏🙏🙏
🙏🙏🙏🙏🙏 ਵਾਹਿਗੁਰੂ ਚੜ੍ਹਦੀ ਕਲਾ ਚ ਰੱਖਣ
Waheguru ji
Ru hi tu parmatma
@@khusbuid4165 in
)
ਵਾਹਿਗੁਰੂ ਜੀ ਹੇਮਸਾਂ ਖੁਸ ਰੱਖੇ ਭੈਣ ਭਰਾਵਾਂ ਨੂੰ 🙏🙏🙏🙏🙏🙏🙏🙏
God give you long life my dear brother we are so proud off you keep up the good work 🙏👍🏻
💝💝ਵੀਰ ਜੀ ਖੁਸ਼ ਰਹੋ ਵਾਹ ਗੁਰੂ ਜੀ ਤੁਹਾਨੂੰ ਚੜ੍ਹਦੀਕਲਾ ਵਿਚ ਰਾਖੇਂ
Mashallah brother
ਗੁਰੂ ਮਹਾਰਾਜ ਜੀ ਕਿਰਪਾ ਕਰਨ ਚੜਦੀਕਲਾ ਚ ਰੱਖਣ ਤੁਹਾਨੂੰ ਵੀਰ
ਵੀਰ ਜੀ ਪੰਜਾਬੀ ਤੇ ਕਮੈਂਟ ਕਰਿਆ ਕਰੋ ਪੰਜਾਬੀ ਸਾਡੀ ਸਾਨ ਹੈ ੳ ਅ ੲ ਸ ਹ ਉਕੇ
ਸਚ ਹੈ ਭੈਣ ਭਰਾ ਤੇ ਰਿਸਤੇ ਸਭ ਮਤਲਬ ਦੇ ਜਦ ਚੜਾਈ ਹੁੰਦੀ ਸਭ ਨੇੜੇ ਨਹੀਂ ਤੇ ਦੂਰ 🙏🙏🙏🙏🙏🙏🙏🙏🙏😭😭😍
ਰੱਬ ਦਾ ਦੂਜਾ ਰੂਪ ਗੁਰਪ੍ਰੀਤ ਵੀਰ
ਵਾਹਿਗੁਰੂ ਜੀ ਦੋਨੋਂ ਭੈਣ ਭਰਾਵਾਂ ਜੀ ਤੇ ਮੇਹਰ ਭਰਿਆ ਹੱਥ ਰੱਖਿਓ ਜੀ ਕਿਰਪਾ ਕਰਿਓ ਜੀ ਜੱਲਦੀ ਤੋਂ ਜੱਲਦੀ ਠੀਕ ਹੋ ਜਾਣ ਜੀ ਵਾਹਿਗੁਰੂ ਜੀ ਮਨੁੱਖਤਾ ਦੀ ਸੇਵਾ ਕਰਦੇ ਸਾਰੇ ਭੈਣ ਭਰਾਵਾਂ ਜੀ ਤੇ ਸਾਰੇ ਪਰਿਵਾਰ ਜੀ ਤੇ ਮੇਹਰ ਭਰਿਆ ਹੱਥ ਰੱਖਿਓ ਜੀ ਹਮੇਸ਼ਾ ਚੜਦੀ ਕਲਾ ਵਿੱਚ ਰੱਖਿਓ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਜੀ
Good job uncle g parmatma tuhaanu lmbbi umar bakhshan 🙏🙏🙏🙏🙏🙏🙏🙏🙏🙏🙏🙏
Jis tan lage so tan jane koi ni puchda Ajj de time vich sab nu apni apni pai aa Gurpreet veer ji Tuhade vargia Rabbi Roha Har ik maa nu milan
Waheguru ji Gurpreet Singh Ji di bahut bahut lambi umar karn ta k ho loka da v bhla ho ske 🙏🙏🙏🙏🙏
Aj de time ch ta help karan wali eh society kise rabb to ghat nhi. Ehna ch rab vasda. Waheguru ji kirpa karan.
SATNAM JI WAHEGURUJI KIRPA KRIO JI
You & your team are divine souls sent by God !! Waheguru kirpa krn
May God bless you Veer ji 🙏🏻🙏🏻🙏🏻❤️
Sadia khwaisha ni mukdia. Paji tuc bot vadia kam krde o,thank you so much
Waheguru ji 🙏
No words of mintuuu veeer speech lesss like bs ik v vedeo ni Chadda man nu skoon milda dekhke ..chahe rona e anda pr skoon v milda rbh dhyaan rkhooo theek krdo sabh nu meri umarr v ena sarya nu ladi
Parmatma veera te mehar krn jo inne seva karde aa🙏🙏
Bahuut Khushi hundi thode lokseva de kmm Dekh k ,hmesha Khush rhoo , WAheguru ji Mehr krn
ਗੁਰਪ੍ਰੀਤ ਵੀਰਜੀ ਨੂੰ ਚੜਦੀ ਕਲਾ ਚ ਵਹਿਗੁਰੂ ਰੱਖੇ 🙏🏽🙏🏽🙏🏽🙏🏽🌹
Waheguru.
I am crying to watch this....veer ji rabb kise ne nhi dekheya..... Par ehna lai tusi rabb ho.....
.
The best act I like about you rescuing someone is when you clean them with your hands.
Wahguru ji mehar karo 🙏🙏🙏🙏😭😭😭😭
Waheguru g 👏
Good person who find helpless people ... N gave them new life. God bless him..... I pray for them they also live good life also. ......
Rabba sab nu khush rkhi❤🙏
ਵੀਰ ਜੀ ਸਾਰੀ ਦੁਨੀਆਂ ਦਾ ਭਲਾ ਤੁਹਾਡੇ ਕੋਲੋਂ ਹੋਣਾ
ਸ਼ਬਦ ਨਹੀਂ ਲੱਭੇ ਤੁਹਾਡੀ ਤਾਰੀਫ ਲਈ😘😘😘😘😘😘 ਵੀਰ ਜੀ
ਵਾਹਿਗੁਰੂ ਜੀ ਵੀਰ ਜੀ ਉੱਤੇ ਅਤੇ ਆਪ ਜੀ ਦੀ ਸਾਰੀ ਹੀ ਟੀਮ ਉੱਤੇ ਕਿਰਪਾ ਕਰਨ ਅਤੇ ਤੁਸੀਂ ਸਾਰੇ ਹੀ ਚੜਦੀ ਕਲਾ ਵਿੱਚ ਰਹੋ ਸਤਿਨਾਮ ਸ੍ਰੀ ਵਾਹਿਗੁਰੂ ਜੀ ਕਿਰਪਾ ਕਰਨਾ ਸਭਨਾਂ ਉਤੇ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
ਵਾਹਿਗੁਰੂ ਜੀ ਮੇਹਰ ਕਰੋ ਪਰਿਵਾਰ ਤੇ ਮਨੁੱਖਤਾ ਦੀ ਸੇਵਾ ਜ਼ਿੰਦਾਬਾਦ 🙏🙏🙏🙏🙏
Thanku so much veer ji 🙏🙏waheguru tuhanu hamesha chardi Kala ch rakhe God bless you 🙏🙏
ਬਾਈ ਇਹ ਅਸਲੀ ਸੇਵਾ ਹੈ ਗਰੀਬ ਦਾ ਬੇਸਹਾਰੇ ਦਾ ਹੱਥ ਫੜਨਾ
Thanks🙏 u always team members 🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਹਿ
Baiya sab log tamesha dekhty h. Baiya sab log pase ke piche bagh rhe h. Pta nhi kyu.. veere apko waheguru ne beja hai . Sewa k liye sirf. God blessed veereee
Maa baap bna koi jindgi nhi hunde tuhada bhot dhand baad veer ji bhot vadia kam kr rehe ho tusi
Gurpreet Singh bro jithe rupay paise Kam ni aunde uthe tuhadia ardaas hard work kam aunda hai we salute to you and proud of all team members ♥️🙏🙏🌹💐🙏🙏🌹
Very nice weere wahegurji tvadi lami umar karan te chaddi klla bkshan 👌👌
ਵਾਹਿਗੁਰੂ ਜੀ ਚੜ੍ਹਦੀ ਕਲਾ ਵਿੱਚ ਰੱਖੇ 🙏🙏
ਵਾਹਿਗੁਰੂ ਵੀਰ ਨੂੰ ਚੜਦੀਕਲਾ ਰੱਖੇ
ਵਾਹਿਗੁਰੂ ਚੜ੍ਹਦੀਕਲਾ ਬਕਸ਼ੇ ਵੀਰ ਜੀ ਦੀ
Salute aa veer ji tuhanu .. tusi vi ik rab da roop ho .. 🙏🙏🙏🙏🙏🙏🙏🙏🙏🙏🙏
ਵਾਹਿਗੁਰੂ ਜੀ ਵਾਹਿਗੁਰੂ ਈ 🌹🌹🌹🌹🌹🌹🙏🙏🙏🌹🙏🙏🌹🙏🌹🌹🌹🌹🌹🙏🙏🙏🙏🙏🙏🙏🙏🙏🙏🙏🙏🙏🙏
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ji
ਵਾਹਿਗੁਰੂ ਭਲੀ ਕਰੇ ਲੰਮੀ ਉਮਰ ਕਰੇ ਮਾਲਿਕ ਮਨੁੱਖਤਾ ਦੀ ਸੇਵਾ ਕਰਨ ਵਾਲਿਆਂ ਦੇ ਲੱਖ ਲਾਹਨਤ ਵੀਡੀਓ ਡਿਸਲਾਇਕ ਕਰਨ ਵਾਲਿਆਂ ਨੂੰ
This person is too sweet . God bless him
💮 ਵਾਹਿਗੁਰੂ ਜੀ 💮
Bhtt Bhtt pyar veer ji Jo tusi kam kr rha rab tuhanu lamyi omra bksha eni Seva jo tusi krda koi ni krda jo tusi krde eni Bura hlata ch lok Rhnda or tusi eni Seva krde rab tuhanu omra bksha satnam sihri wheguru ji
ਵਾਹਿਗੁਰੂ ਜੀ ਮੇਹਰ ਰੱਖੀ ਸਭ ਤੇ 🙏🙏
Bhai Sahb mann ro reha va...
Tuhi bahut bakshisha de pattar ho...
Satguru tanu chardi kala bakshan
ਬਹੁਤ ਬਦਾਂਈਆ ਕਿੱਤਾ ਵਿਰ ਜੀ ਤੁਹਾਡਾ ਬਹੁਤ ਬਹੁਤ ਧਨ ਵਾਦ
Paji tusi sachi raab da ruub aa. I always enjoy watching your videos and you supporting such a great cause.