Human trafficking is not a political issue. They are Humans not estranged animals | Manukhta di sewa

แชร์
ฝัง
  • เผยแพร่เมื่อ 19 ม.ค. 2025

ความคิดเห็น • 475

  • @Manukhtadisewasociety
    @Manukhtadisewasociety  3 ปีที่แล้ว +67

    Waheguru ji da khalsa waheguru ji di fateh Sare veera Bhaina nu Request aa Ji K Sare TH-cam Channel Te Bell Icon Dab K Notification On Kar Liyo Ji Ta Jo Sariya Nu New Video's Da Pata Chal Sake Te Twadi Support Mil Sake.. **

    • @a.j.500.k2
      @a.j.500.k2 3 ปีที่แล้ว +3

      भाई बहुत हलके मे छोड देते हो ऐसै लोगो को जो भोले भाले लोगो पर जुलम करते ऐसै लोगो को पूरी करवाई करनी चाहिए छोडना नही चाहिए उनकी अकड तो भी कम नही हूई अकड तो कम होती जब पूलिस वाले आते साथ

    • @nitinarora6788
      @nitinarora6788 3 ปีที่แล้ว

      @@a.j.500.k2 looo9

    • @singhprabhpatialapunjab.7410
      @singhprabhpatialapunjab.7410 3 ปีที่แล้ว

      ਵਾਹਿਗੁਰੂ ਜੀ ਸਾਡੇ ਪਿੰਡ ਭੀ ਐਵੇਂ ਹੀ ਪਿਛਲੇ 20 ਸਾਲਾਂ ਤੋਂ ਕੰਮ ਕਰ ਰਿਹਾ🙏

    • @singhprabhpatialapunjab.7410
      @singhprabhpatialapunjab.7410 3 ปีที่แล้ว +2

      ਗੁਰਪ੍ਰੀਤ ਭਾਜੀ ਜਿੰਨੇ ਸਾਲ ਮੰਦ ਬੁੱਧੀ ਰਾਜੂ ਨੇ ਕੰਮ ਕੀਤਾ🙏 ਉਸਦਾ ਪੈਸਾ ਵੀ ਦਵਾਇਆ ਜਾਣ 🙏

    • @ravidhaliwal7765
      @ravidhaliwal7765 2 ปีที่แล้ว +1

      mei v ana seva sardar ji

  • @baljinderkaur21
    @baljinderkaur21 3 ปีที่แล้ว +1

    gurpreet veer g good job g good your team 🙌🙌💕💕🙏🏻🙏🏻🙏🏻🙏🏻🙏🏻👍👍👍👍

  • @manjitsoni9676
    @manjitsoni9676 2 ปีที่แล้ว +5

    ਗੁਰਪ੍ਰੀਤ ਵੀਰ ਜੀ ਇਸ ਉਦਮ ਲਈ ਆਪ ਜੀ ਅਤੇ ਸਾਰੀ ਟੀਮ ਦਾ ਬਹੁਤ ਬਹੁਤ ਧੰਨਵਾਦ ਜੀ 🙏🙏🙏🙏🙏

  • @BalochiPimpin
    @BalochiPimpin 3 ปีที่แล้ว +85

    ਗੁਰਪ੍ਰੀਤ ਵੀਰ ਜੀ ਤੁਸੀਂ ਬਹੁਤ ਵਧੀਆ ਕਾਰਜ ਕਰ ਰਹੇ ਹੋ ਵਾਹਿਗੁਰੂ ਜੀ ਆਪ ਨੂੰ ਚੜ੍ਹਦੀ ਕਲਾ ਵਿੱਚ ਰੱਖਣ

    • @RadheSham-yg5sf
      @RadheSham-yg5sf 11 หลายเดือนก่อน

      ਵਾਹਿਗੁਰੂ ਜੀ ਕਾ ਖ਼ਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਹਤੇ ਵੀਰ ਗੁਰਪ੍ਰੀਤ ਜੀ ਦਾ ਬਹੁਤ ਬਹੁਤ ਧੰਨਵਾਦ ਵੀਰ ਜੀ ਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ ਵਾਹਿਗੁਰੂ ਜੀ ♥️🌹♥️

  • @chanchalsingh9938
    @chanchalsingh9938 ปีที่แล้ว +1

    ਗੁਰਪ੍ਰੀਤ ਸਿੰਘ ਵੀਰ ਜੀ ਰਬ ਤੁਹਾਡੀ ਉਮਰ ਲੰਬੀ
    ਕਰੇ ਚਰਦੀ ਕਲਾ ਰਹੌ ਜਿਸ ਤਰਾ ਸੇਵਾ ਕਰ ਰਹੇ ਹੌ ਆਪ ਭਗਵਾਨ ਦਾ ਰੂਪ ਹੌ

  • @gurpreetchahal1705
    @gurpreetchahal1705 3 ปีที่แล้ว +5

    ਵਾਹਿਗੁਰੂ ਜੀ ਲੋਕਾਂ ਦੀ ਜ਼ਮੀਰ ਮਰ ਗਈ ਵਿਚਾਰੇ ਗ਼ਰੀਬ ਬੰਦੇ ਨੂੰ ਗੁਲਾਮ ਬਣਾ ਕੇ ਰੱਖੇਆ ਬਾਕੀ ਵਾਹਿਗੁਰੂ ਜੀ ਦੀ ਕਿਰਪਾ ਨਾਲ ਤੁਸੀਂ ਬਹੁਤ ਪੁੰਨ ਕਰ ਰਹੇ ਹੋ ਪ੍ਰਮਾਤਮਾ ਨੇ ਤੁਹਾਡੀ ਡਿਊਟੀ ਲਗਾਈ ਹੋਈ ਹੈ ਪਰਮਾਤਮਾ ਆਪ ਨੂੰ ਹਮੇਸ਼ਾਂ ਚੜ੍ਹਦੀ ਕਲਾ ਵਿੱਚ ਰੱਖੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਿਹ 🙏

  • @harmind1
    @harmind1 3 ปีที่แล้ว +11

    ਧੰਨਵਾਦ ਬਾਈ ਜੀ,
    ਮਨੁੱਖਤਾ ਦੀ ਸੇਵਾ ਹੀ ਸੱਚੀ ਸੇਵਾ

  • @arshdeeparshdeepsingh7608
    @arshdeeparshdeepsingh7608 2 ปีที่แล้ว +1

    ਗੁਰਪ੍ਰੀਤ ਵੀਰ ਜੀ ਤੁਸੀਂ ਬਹੁਤ ਵਧੀਆ ਕੰਮ ਕਰ ਰਹੀ ਉ ਵਾਹਿਗੁਰੂ ਜੀ ਤੁਹਾਡੇ ਤੇ ਮੈਹਰ ਭਰੀਆਂ ਹੱਥ ਰੱਖੇ ਜੀ

  • @jayk5227
    @jayk5227 3 ปีที่แล้ว +19

    no words veer g. Thanks 🙏 a million times. ਆਪ ਜੀ ਦੀਆ video’s ਦੇਖ ਕੇ ਰੂਹ ਖੁਸ਼ ਹੋ ਜਾਂਦੀ ਹੈ। ਦੁੱਖ ਵੀ ਬਹੁਤ ਹੁੰਦਾ ਹੈ ਭੈਣਾਂ ਭਰਾਵਾਂ ਦੀਆਂ ਦਰਦ ਭਰੀਆਂ ਹੱਡ ਬੀਤੀਆਂ ਦੇਖ ਸੁਣ ਕੇ ਪਰ ਆਪ ਜੀ ਦੀ ਸੇਵਾ ਭਾਵ ਸਦਕਾ ਵਾਹਿਗੁਰੂ ਦੀ ਕਿਰਪਾ ਨਾਲ ਸੱਭ ਠੀਕ ਹੋ ਜਾਂਦਾ ਹੈ ਦੇਖਕੇ ਸਾਡੇ ਵੀ ਮਨਾ ਦੇ ਅੰਦਰ ਸੇਵਾ ਕਰਨ ਦਾ ਜਜ਼ਬਾ ਜਾਗ੍ਰਿਤ ਹੋ ਜਾਂਦਾ ਹੈ। ਆਪ ਜੀ ਅਤੇ ਆਪ ਜੀਆਂ ਦੀ ਟੀਮ ਲਈ ਸਦਾ ਹੀ ਯੱਗ ਦੀਆ ਸ਼ੁੱਭ ਕਾਂਮਨਾਵਾਂ ਆਪ ਜੀ ਦੇ ਨਾਲ ਹਨ ਜੀ 🙏🙏ਰੱਬ ਆਪ ਜੀ ਨੂੰ ਸਦਾ ਖੁਸ਼ ਰੱਖੇ 🙏

  • @mansaab2705
    @mansaab2705 3 ปีที่แล้ว +36

    ਵੀਰ ਗੁਰਪ੍ਰੀਤ ਸਿੰਘ ਜੀ ਸਤਿ ਸ੍ਰੀ ਆਕਾਲ। ਬਹੁਤ ਹੀ ਵਧੀਆ ਕਾਰਜ ਕਰ ਰਹੇ ਹੋ। ਸਰਕਾਰ ਨੂੰ ਬੇਨਤੀ ਹੈ ਕਿ ਭਾਜੀ ਗੁਰਪ੍ਰੀਤ ਸਿੰਘ ਹੋਰਾਂ ਨੂੰ ਸਹਿਯੋਗ ਕਰੋ।

    • @rakshitgarg8162
      @rakshitgarg8162 3 ปีที่แล้ว

      👍👍bhiya,aap ko koti koti naman🙏🙏🙏🙏🙏

  • @harpreetkaur5022
    @harpreetkaur5022 3 ปีที่แล้ว +18

    Doing very good Gurpreet ji and whole team waheguru ji hamesha tuhade te kirpa bnaee rakhe

  • @samandeepsingh4875
    @samandeepsingh4875 3 ปีที่แล้ว

    Ehna diyan ourtan vi leaderii krdiyan shrm naal hi mrr jo..... Khalsa ji ...,carry on.,,

    • @Aaaaaaaaa-k1p
      @Aaaaaaaaa-k1p ปีที่แล้ว +1

      ਬਾਈ ਜੀ ਮੈਂ ਦੇਖਿਆ ਹੈ ਇਹਨ੍ਹਾਂ ਦੀਆਂ ਬੁੜੀਆਂ ਚੁੜੈਲ੍ਹਾਂ ਵਰਗੀਆਂ ਖਤਰਨਾਕ ਹੁੰਦੀਆਂ ਹਨ!

  • @manjeetkaurr3849
    @manjeetkaurr3849 ปีที่แล้ว +1

    Waheguru ji ka khalsa waheguru ji ki fateh ji

  • @samandeepsingh4875
    @samandeepsingh4875 3 ปีที่แล้ว +1

    95% Bndey Gujjran Kolon Hi Mildey Aa... Eh Bahut Maadi Gall h.. khalsa ji Bahut Vdda Kamm Kar Rahey Aa.. SALUTE Aa Singh Saab Ji Dee Poori Team Nu

  • @Manukhtadisewasociety
    @Manukhtadisewasociety  3 ปีที่แล้ว +5

    Waheguru ji da khalsa waheguru ji di fateh Sare veera Bhaina nu Request aa Ji K Sare TH-cam Channel Te Bell Icon Dab K Notification On Kar Liyo Ji Ta Jo Sariya Nu New Video's Da Pata Chal Sake Te Twadi Support Mil Sake.. **

    • @laddijatt3306
      @laddijatt3306 3 ปีที่แล้ว

      ਗੁਰਪ੍ਰੀਤ ਵੀਰ ਗੁੱਸਾ ਨਾ ਕਰੀ ਇਹਨਾਂ ਗੁਜਰਾ ਦੀ ਸਪੋਰਟ ਵੀ ਜੱਟ ਹੀ ਕਰਦੇ.5.7 ਗੋਹੇ ਦੀਆ ਟਰਾਲੀਆਂ ਖਾਤਰ

  • @ParminderKaur-hv9bb
    @ParminderKaur-hv9bb 3 ปีที่แล้ว +3

    Gurpreet veer ji...ajj tuhade vrge bndia di lod a punjab nu...blki poore india nu...insaniyat lyi apna sb kush lekhe laya tusi...dhan ho tusi...Waheguru tuhanu ida hi seva bkhshda rve...tusi bohut hi krma wale ho veer ji...dhan ho tusi te tuhade krmm..waheguru ji

  • @Kuldeepkaur26528
    @Kuldeepkaur26528 11 หลายเดือนก่อน +1

    Waheguru Ji 🙏🙏🙏🙏🙏🙏🙏 waheguru Ji

  • @Smartboys589
    @Smartboys589 3 ปีที่แล้ว +43

    ਵੀਰ ਜੀ ਮੈ ਵੀ ਮੇਰੇ ਪਿੰਡ ਚ ਜਾ ਲਾਗੇ ਇਹੋ ਜੇ ਇਨਸਾਨ ਦੀ ਖੋਜ ਕਰਾਂਗਾ ਫਿਲਹਾਲ ਤਾਂ ਕੋਈ ਹੈ ਨੀ ਜੇ ਹੋਇਆ ਤਾਂ ਅਸੀਂ ਖੁਦ ਓਹਨੂੰ ਛੜਵਾਵਾਂ ਗੇ । ਵਾਹਿਗੁਰੂ ਮੇਹਰ ਕਰਨ

  • @LOOKATCREATION691
    @LOOKATCREATION691 3 ปีที่แล้ว +2

    Bai ji tusi rab ban ke aune ho eho je dukhi loka nu bachon laye ..rab tuhanu lambi umar deve tadrusti bakhe

  • @whizzmusisproductions.9147
    @whizzmusisproductions.9147 3 ปีที่แล้ว +1

    Mere veer di sewa sabto badi sewa🙏🏻🙏🏻🙏🏻🙏🏻🙏🏻

  • @sukhmaansaab1963
    @sukhmaansaab1963 3 ปีที่แล้ว +2

    Bhut vadia sewa kr rhe tusi bai ji baba mehar kre

  • @rajveerrori749
    @rajveerrori749 ปีที่แล้ว +1

    God bless you vire 🙏🙏

  • @newyork1589
    @newyork1589 3 ปีที่แล้ว +2

    ਵਾਹਿਗੁਰੂ ਹਮੇਸਾ ਚੜਦੀ ਕਲਾ ਚ ਰੱਖਣਾ ਜੀ

  • @gandhisharma1387
    @gandhisharma1387 3 ปีที่แล้ว +2

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

  • @raghuveersinghchahal8050
    @raghuveersinghchahal8050 4 หลายเดือนก่อน +1

    Veer o dekh shrem hi aakhi jaanda v hor le aawnga tusi gor karo bde veer ji

  • @deepakbhagat4754
    @deepakbhagat4754 3 ปีที่แล้ว

    Bht vdyia kam thda veer ji

  • @ਸੁਖਵਿੰਦਰਕੌਰਮੋਗਾ
    @ਸੁਖਵਿੰਦਰਕੌਰਮੋਗਾ 3 ปีที่แล้ว +7

    ਵਾਹੇ ਗੁਰੂ ਜੀ ਤੁਹਾਨੂੰ ਸਦਾ ਹੀ ਚੜਦੀ ਕਲ੍ਹਾ ਵਿਚ ਰੱਖੇ ।🙏🌹🙏🌹🌹🙏🌹🙏🌹🌹

  • @Funny_guru.7870
    @Funny_guru.7870 6 หลายเดือนก่อน

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਮਿਹਰ ਕਰੇ ਜੀ ਬਾਈ ਜੀ ਰੱਬ 🙏🙏

  • @GkManhas
    @GkManhas 2 ปีที่แล้ว

    Aapko achcha kam karne ke liye बहुत-बहुत dhanyvad

  • @pinnupinnu7641
    @pinnupinnu7641 9 หลายเดือนก่อน +1

    Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji

  • @rajveerrori749
    @rajveerrori749 ปีที่แล้ว +1

    Gog bless you vire 🙏🙏

  • @FEARLESSARMY
    @FEARLESSARMY 3 ปีที่แล้ว +4

    Gurpreet veera apna hero aa punjab da ❤️

  • @InnerCreationVT
    @InnerCreationVT 3 ปีที่แล้ว +4

    Very good work bete. Sada khush raho.

  • @sandipkaur1056
    @sandipkaur1056 3 ปีที่แล้ว +3

    Waheguru g tuhanu lambi umar bakshe veer🙏🙏🙏

  • @sukhwantkaursukhwantkaur7559
    @sukhwantkaursukhwantkaur7559 3 ปีที่แล้ว +4

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਫ਼ਤਿਹ ਬਹੁਤ ਵਧਇਆ ਸੇਵਾ ਕਰ ਰਹੇ ਜੇ ਵੀਰ ਜੀ,🙏🙏🙏🙏🙏

  • @jaatvikramadityasingh0077
    @jaatvikramadityasingh0077 3 ปีที่แล้ว +1

    Bde bhai tusi insaniyat di misal ho rabb thonu lambi umer bakshe

  • @jaswantgrewal52
    @jaswantgrewal52 3 ปีที่แล้ว +2

    God bless you 🙏

  • @ranjeetsinghsandhu8635
    @ranjeetsinghsandhu8635 3 ปีที่แล้ว

    ਬਹੁਤ ਵਧੀਆ ਉਪਰਾਲਾ

  • @mazhariqbalislamicvideos4828
    @mazhariqbalislamicvideos4828 3 ปีที่แล้ว +3

    AllahTahala Ap Sab ko hamesha sehat o tandrusti vali zindgi ata farmae aur zindgi ke har imtehan ma kamyabi ata farmae ameen

  • @KuldeepKaur-xb9jk
    @KuldeepKaur-xb9jk 3 ปีที่แล้ว +3

    Good Gurpreet veer ji God bless you

  • @amansundaamansunda3077
    @amansundaamansunda3077 3 ปีที่แล้ว +1

    Eena no kihtu Mill jande eehi jehi lukk Sanu Ni kuy milda waheeguru mehr Kari tuhade te Saab buht vadya km karde aa tusi

  • @sonuboparai8542
    @sonuboparai8542 3 ปีที่แล้ว +7

    ਵਾਹਿਗੁਰੂ ਜੀ ਮੇਹਰ ਕਰੇਂ 🙏🙏🙏🙏🙏🙏🙏🙏🙏🙏🙏

  • @JagtarGillOfficial.Singing
    @JagtarGillOfficial.Singing 3 ปีที่แล้ว +7

    God bless you Mintu Veer Ji
    Waheguru Ji Mehar karan 🙏

  • @raunaksingh3129
    @raunaksingh3129 3 ปีที่แล้ว +4

    You are doing real good work . Keep it up

  • @a.j.500.k2
    @a.j.500.k2 3 ปีที่แล้ว +6

    Bhai App se dono hathh jod request hai कानुनी करवाई किया करो कोई और हिमत नही करेगा थोडा डर रहेगा उनके दिल मे

  • @navjotjoyti8484
    @navjotjoyti8484 3 ปีที่แล้ว +3

    Gurpreet veer g jionde raho mera veer

  • @ranibuttar6695
    @ranibuttar6695 3 ปีที่แล้ว +2

    God bless you gurpreet bro g

  • @vikramprasher8493
    @vikramprasher8493 3 ปีที่แล้ว +23

    शर्म आनी चाहिए ऐसे गुजरो को और ऐसी सरकारो को थौड़ा तरस खाओ

  • @pinkychoudhary3921
    @pinkychoudhary3921 3 ปีที่แล้ว +6

    Shri waheguru Ji 🙏🏻🙏🏻🙏🏻🙏🏻🙏🏻

  • @GopalSingh-lb9fc
    @GopalSingh-lb9fc 3 ปีที่แล้ว +1

    Jio sardaro... Tusi indai da man ho❤️❤️❤️❤️❤️🇶🇦🇶🇦🇶🇦🇶🇦

  • @AVENGERS...
    @AVENGERS... ปีที่แล้ว

    Waheguru Ji Mehar karo Ji 🙏🙏🙏🙏

  • @rjyani2949
    @rjyani2949 3 ปีที่แล้ว

    Veer ji aap ji di kis trha tarif kiti jaave koi sabdh ni
    Vaheguru ji mehr kre all time sari team te

  • @asmashahzad8461
    @asmashahzad8461 3 ปีที่แล้ว +4

    God bless you to all Amne 🤗🤗🤗🤗🤗🤗🤗🤗🤗🤗🤗🤗🤗🤗🤗🤗👍

  • @gurmeetkaurkaur8954
    @gurmeetkaurkaur8954 2 ปีที่แล้ว

    Gurpreet Singh doing very good job help ING 🙏🙏😭😭👍👍

  • @ਕਿਸਾਨਮਜ਼ਦੂਰਏਕਤਾਜਿੰਦਾਬਾਦ-ਹ5ਰ

    ਪਿੰਡ ਹੀ ਖੁਸਰਿਆਂ ਦਾ ਲੱਗਦਾ ਇੱਥੇ ਗੁਜ਼ਰ ਲੀਡਰੀ ਕਰੀ ਜਾਂਦੇ ਨੇ ਇਸ ਪੂਰੇ ਪਿੰਡ ਨੂੰ ਤਾਂ ਪੰਜਾਬ ਚੋਂ ਬਾਹਰ ਕੱਢਿਆ ਜਾਵਾ ਕਿਉਂਕਿ ਇਸ ਪਿੰਡ ਦੇ ਬੰਦਿਆਂ ਦੀ ਨਸਲ ਪੰਜਾਬ ਵਾਲੀ ਨਹੀਂ ਬਿਹਾਰ ਵਾਲੀ ਏ ਮਰਜੋ ਪਿੰਡ ਵਾਲਿਉ

    • @luckymaan9928
      @luckymaan9928 9 หลายเดือนก่อน

      ਸਹੀ ਗੱਲ਼ ਐਂ ਵੀਰ ਪਿੰਡ ਨੂੰ ਸਾਥ ਦੇਣਾ ਚਾਹੀਦਾ ਐਂ ਇਹਨਾਂ ਦਾਂ ਬਾਈਕਾਟ ਕਰਨਾ ਚਾਹੀਂਦਾ

  • @manindersinghmanni1653
    @manindersinghmanni1653 3 ปีที่แล้ว

    Boht jadaa badiya kam a tuhado veer ji

  • @natersingh4945
    @natersingh4945 3 ปีที่แล้ว

    ਵਾਹਿਗੁਰੂ ਜੀ🙏🙏🙏 ਐਨਾ ਵੀਰਾ ਨੂੰ ਹਮੇਸ਼ਾ ਚੜਦੀ ਕਲਾ ਵਿੱਚ ਰੱਖਣ ਜੀ ਵਾਹਿਗੁਰੂ ਜੀ

  • @surjitsinghdhaliwal1702
    @surjitsinghdhaliwal1702 3 ปีที่แล้ว +2

    ਵਾਹਿਗੁਰੂ ਜੀ ਆਪ ਜੀ ਬਹੁਤ ਧੰਨਵਾਦ ਜੀ

  • @naazpreetkaur9305
    @naazpreetkaur9305 3 ปีที่แล้ว +2

    Veer gurpreet singh g you are realy singh ....🙏🙏🙏🙏🙏

  • @ManpeetManpeet-qt6rj
    @ManpeetManpeet-qt6rj 9 หลายเดือนก่อน

    Waheguru ji es veer da parivar es nu jaldi mila devo

  • @saifi2426
    @saifi2426 3 ปีที่แล้ว

    Great work bhai g

  • @StarP.B.05
    @StarP.B.05 3 ปีที่แล้ว +1

    Satnam singh firozpur to dhan dhan baba nanak ji

  • @mahfouzahmadi153
    @mahfouzahmadi153 3 ปีที่แล้ว

    👌🙏🏻👍🙋🏽‍♂️🇦🇫🤝🇮🇳 اسلام. علیکم. سردار جی
    خداوند رحمتت کند که بین بیچاره مضلوم را از دست این صالمان. نجات دادی.

  • @jaatvikramadityasingh0077
    @jaatvikramadityasingh0077 3 ปีที่แล้ว +6

    Bhai ji m sirsa to ha te me vi aapki sanstha me seva karna chahta hu te main kismat aala hovaga je is neki de kam krn da moka mile

  • @sahabsingh4721
    @sahabsingh4721 3 ปีที่แล้ว

    Veer ji waheguru aapki Team te meher kare
    Bhut vdiya kam h

  • @sachinchhanlia7300
    @sachinchhanlia7300 3 ปีที่แล้ว

    bhai bhut acha kam kr rhe ho.yr bhgwan tere ko hamesha kush rkhe

  • @craftwithpreet2232
    @craftwithpreet2232 2 ปีที่แล้ว +1

    Waheguru ji Waheguru ji Waheguru ji Waheguru ji Waheguru ji Waheguru ji 🙏 🙏🙏🙏🙏🙏🙏

  • @jaggaferozpuria1990
    @jaggaferozpuria1990 3 ปีที่แล้ว +2

    Dilo salute aa paji tuhanu .. 🙏🏻🙏🏻

  • @pritamsingh1848
    @pritamsingh1848 2 ปีที่แล้ว

    राम राम जी बहुत ही बदिया काम कर रहे हो जी

  • @SatpalSingh-hq2fu
    @SatpalSingh-hq2fu 2 ปีที่แล้ว

    Gurpreet bir ji very very proud you

  • @jja575
    @jja575 3 ปีที่แล้ว +10

    Punjaab nu fer jeondeyaaa ch kartaaa gurpreet 22 neyyy. Meri umer tainu lagjey veere.

  • @sukhwinderkaur270
    @sukhwinderkaur270 3 ปีที่แล้ว +1

    Veer ji tusse great ho very nice

  • @sumandeepkaur7405
    @sumandeepkaur7405 3 ปีที่แล้ว +5

    Gurpreet veere ki sifft kra tuhadi 🙏🙏🙏🙏

  • @Australia_Aale31
    @Australia_Aale31 3 ปีที่แล้ว

    Gurpreet veer rabb dharti te aaya veer. Tusi hamesha chardi kla ch rho

  • @adarshpreetkaur8245
    @adarshpreetkaur8245 3 ปีที่แล้ว +2

    Proud of you veer ji 🙏

  • @ranjitsinghranjitsingh8136
    @ranjitsinghranjitsingh8136 2 ปีที่แล้ว

    Dekh lo baba ji tusi kini sewa krda o ehna veera di pall veer mintu veer prr ajj tak anne bande tusi sudwae aa pr sarkar ne ek v sapstikarn ni dita ki ohh na nu pta ni sada Punjab ki ho reha aa👏👏

  • @RajinderKumar-fx6uq
    @RajinderKumar-fx6uq 3 ปีที่แล้ว

    Veer ji tusi ese tra nek kamm karde raho

  • @Jasmine-gj3kt
    @Jasmine-gj3kt 3 ปีที่แล้ว +4

    If you honest then your doing an amazing service to your country and fellow human beings.

    • @karamjitkaur2329
      @karamjitkaur2329 2 ปีที่แล้ว +1

      Veer ji ehh ta keh rahe na horr laa ava ga

  • @kulwinderkaur3771
    @kulwinderkaur3771 3 ปีที่แล้ว +3

    Waheguru ji ka khalsa waheguru ji ki fateh 🙏🙇‍♀️

  • @amankhara4056
    @amankhara4056 3 ปีที่แล้ว +1

    Waheguru ji mehar karna. Te ghar lab je veer da

  • @jitendersingh-gs9bi
    @jitendersingh-gs9bi 3 ปีที่แล้ว +1

    great work khalsa ji 🙏🙏🙏

  • @gurpreetsuman503
    @gurpreetsuman503 5 หลายเดือนก่อน

    Waheguru jii waheguru ji waheguru jii waheguru ji waheguru jii waheguru ji waheguru ji 🙏🙏🙏🙏

  • @Sukhwindersingh-pl7jd
    @Sukhwindersingh-pl7jd 3 ปีที่แล้ว +1

    Jo bole so Nihal sat shri akal ji

  • @doabazoneblogs1415
    @doabazoneblogs1415 3 ปีที่แล้ว +1

    changa kam kita veere 🙏🙏

  • @ranjitkaurdhaliwal270
    @ranjitkaurdhaliwal270 3 ปีที่แล้ว +4

    ਬਹੁਤ ਵਧੀਆ ਵੀਰ ਜੀ ਰੱਬ ਤੁਹਾਨੂੰ ਲੰਬੀ ਉਮਰ ਦੇਵੇ 🙏

  • @androiduser7508
    @androiduser7508 3 ปีที่แล้ว +1

    Waheguru Ji Manukhta di sewa Sb ton waddi sewa de sare veera nu Chahrdi KLa bakhshe Ji 🙏 jina jina pinda ch gujjra ne ja pinda ch kise ne vi es tra gulaam bna ke bande rkhe hn ona pinda waleya nu ona gulaam bandeya nu shudone di help karni chahidi hai please 🙏

  • @tanishqsharma6144
    @tanishqsharma6144 3 ปีที่แล้ว

    Bai bohat vadia kam g hun ruki oh na

  • @sultansingh7138
    @sultansingh7138 ปีที่แล้ว

    ਗੁਰਪ੍ਰੀਤ ਸਿੰਘ ਜੀ ਤੁਸੀ ਤਾ ਪਿਆਰ ਨਾਲ ਗੂੰਗੀਆਂ ਨੂੰ ਵੀ ਬੋਲਣ ਲਾ ਦਿੰਦੇ ਹੋਂ ਰਾਜੂ ਤਾ ਕੁੱਟ ਦਾ ਹੀ ਮਾਰਿਆ ਪਿਆ ਸੀ ਵਾਹਿਗੁਰੂ ਗੁਰੂ ਜੀ ਮੇਹਰ ਕਰੋ 🙏❤️

  • @arshdeeppannu7601
    @arshdeeppannu7601 3 ปีที่แล้ว

    Rab mehar kare. Nice job veer ji

  • @gurusharanpalsinghrandhawa6069
    @gurusharanpalsinghrandhawa6069 3 ปีที่แล้ว +5

    Waheguru ji ka Khalsa
    Waheguru ji ki Fateh..
    🙏🌹🙏

  • @sahabsingh4721
    @sahabsingh4721 3 ปีที่แล้ว

    Very good job veere
    Waheguru meher kare

  • @happynatt7204
    @happynatt7204 3 ปีที่แล้ว

    Full sport Bai ji

  • @beauty5878
    @beauty5878 3 ปีที่แล้ว

    Bro thanu waheguru har kushi dava

  • @SANDHUSAAB-kh5wn
    @SANDHUSAAB-kh5wn 3 ปีที่แล้ว

    bohat vadia kam kar rahe ho bai. full support

  • @gurpreetsheera6778
    @gurpreetsheera6778 3 ปีที่แล้ว

    Prmatma lmbe umer kre tuhade 🙏🙏🙏🙏

  • @khanfaeezah3224
    @khanfaeezah3224 3 ปีที่แล้ว +2

    Good work 👍👍

  • @happynatt7204
    @happynatt7204 3 ปีที่แล้ว

    Full sport paji

  • @gurindersingh5924
    @gurindersingh5924 2 ปีที่แล้ว

    Good 22g👍👍👍👍

  • @chbashir1899
    @chbashir1899 3 ปีที่แล้ว

    You are great abbas paris

  • @amandipsingh4994
    @amandipsingh4994 3 ปีที่แล้ว +1

    Waheguru ji 🙏🙏🙏🙏. God job veer ji